@@charanjitsingh375 hun is bachi nu ta NGO kol bhej ta,, baad ch property te hatth pange... je kudi depression ch na gyi hundi ta NGO chhado koi anjaaan v ghar ch na varda...
Waheguru Ji kise de Bacheya to ohna de maa baap te maa baap kolo usde bache kade door na kari Sache Parshah iss bhain nu tandrusti bakhsheyo eh bhain bilkul thik ho jave te apni jindagi khushi khushi jive te Waheguru Ji Gurpreet bhaji te ohna di saari team nu sada chad di kala vich rakheyo ji Satnam Shri Waheguru Ji 🙏🙏🙏🙏🙏🙏
Aaj mama Massi sab aa ga phala kithe c jina na aa k ek var v k dhi puchi ni kida time kat di aa god bless you very ji rab tuhanu ta tuhada pura group nu tadrusti rakhe ❤❤❤
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Shi gal hai agar kal ko koi baat ho jati to dunia ne bolna thaa Rishteydaar aur Padosii kisi ne Poocha tak nhi kisi Ngo se sampark tak bhi nhi kia...bhut vadia kita Samne vale Gwandian de baki sare jine v gwandi te rishteaar ne Himmat kiti ....isnu Ilaaz aur achi care k liye ..Veeree hona kol bhejn lyi Sochya te help kiti ..baki Waheguru Ji Mehar karan ji
Aap bahut sahi sewa kar rahe ho ese bahut se bimaar log h jinko aap jaise sewadaaron ki jarurat h ese sewa karne wale har jile m hone chahiye bahut bahut thanks to god and all of you 🙏👍
Eho jahiyan hi gallan vekh k mera rab nal gilla rehnda a..ek dhee da maa pio hi lae gia ki milda inj taenu rabba..dheean te masoom hundiyan ne vichari kmli na howe te ki howe..ohde dukh sukh Sunan walle hi chle gae..ikalli reh gai dhee Rani..rabba tu bahot dahda a
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਗਰ ਬੱਚੀ ਆਨਾਥ ਹੋ ਗਈ ਸੀ ਤਾਂ, ਉਸ ਦੇ ਐਨਾ ਹਲਾਤ ਦਾ ਜੁਮੇਵਾਰ ਕੌਣ ਆ, ਸਾਡਾ ਸਮਾਜ,ਮੁਹੱਲੇ ਵਾਲੇ ਔਰ ਕੁੜੀ ਦੇ ਰਿਸਤੇਦਾਰ ਜਿਨਾ ਨੇ ਬੱਚੀ ਦੀ ਮਾਂ ਬਾਪ ਦੇ ਮਰਨ ਤੋ ਬਾਦ ਏਸ ਦੀ ਸਾਰ ਨੀ ਲਈ
ਰਿਸ਼ਤੇਦਾਰ ਤਾਂ ਆਪ ਕੋਲ ਖੜੇ ਨੇ ਵੀਰ ਮੇਰਿਆ
Koi vi banda limit tak help kar sakda
I agree 💯🙏
ਮਿੰਟੂ ਵੀਰ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਈਆ ਹੈ ਕਿਸ ਤਰੀਕੇ ਨਾਲ਼ ਮਦ ਬੁੱਦੀਆ ਨੂੰ ਅਤੇ ਇਸ ਤਰ੍ਹਾਂ ਦੇ ਮਰੀਜਾਂ ਨੂੰ ਹੈਂਡਲ ਕਰ ਲੈਂਦਾ ਹੈ ਪਰਮਾਤਮਾ ਨੇਹ ਹੀ ਬਾਈ ਦੀ ਸੇਵਾ ਲਗਾਈ ਹੋਈ ਹੈ ਔਰ ਵੀਰਾ ਵੀ ਸੇਵਾ ਬਹੁਤ ਤਨ ਮਨ ਨਾਲ ਨਿਬਾਹ ਰਿਹਾ ਹੈ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਨੂੰ ਪਰਿਵਾਰ ਉੱਤੇ ਆਪਣੀ ਦਇਆ ਦ੍ਰਿਸਟਿ ਬਣਾਈ ਰੱਖੇ ਧਨਵਾਦ
ਸਹੀ ਗੱਲ ਹੈ ਵੀਰ ਜੀ ਤੁਹਾਡੀ ਜਦੋਂ ਕਦੇ ਨਹੀਂ ਤਕਰੀਬਨ ਰੋਜ਼ ਦੀ ਤਰ੍ਹਾਂ ਹੀ ਜਦੋਂ ਕਿਸੇ ਮਧ ਬੁੱਧੀ ਔਰਤ ਜਾਂ ਇਨਸਾਨ ਨੂੰ ਮਿਲ ਦੇ ਹਨ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਰੱਬ ਜੀ ਆਪ ਥੱਲੇ ਉਤਰ ਆਇਆ ਹੈ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਇੱਕ ਰੰਬੀ ਰੂਹ ਹਨ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਭਾਜੀ ਭੈਣ ਕਿੰਨੀ ਸਿਆਣੀ ਆ ਹਾਲੇ ਵੀ ਤੁਹਾਨੂੰ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਡਰ ਦੀ ਸੀ ਤੁਹਾਡੇ ਤੋਂ ਬਾਕੀ ਤੁਹਾਡੀ ਸੇਵਾ ਦੇਖ ਦਿਲ ਖੁਸ਼ ਹੋ ਜਾਂਦਾ ❤❤ waheguru ji 🙏
waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
may allah taala give you long life one for you humans an example Humans and humanity are those who are like you. Allah Taala created this world 🎉❤
MAA baap toh Bina Zindagi kosh ne 🙏🏼🙏🏼🙏🏼🙏🏼🙏🏼🙏🏼
ਭਾਜੀ ਸਾਡੇ ਪਿੰਡ ਤੋਂ ਮੁੰਡੇ ਨੂੰ ਲੈ ਕੇ ਗਏ ਸੀ ਜੋ ਕਦੀ ਆਪਣੇ ਘਰ ਦੇ ਦਰਵਾਜੇ ਤੋਂ ਬਹਾਰ ਨਹੀਂ ਸੀ ਨਿਕਲਿਆ 15 ਸਾਲਾ ਤੋਂ ਅਸੀਂ ਇਦਾ ਹੀ ਵੇਖ ਦੇ ਸੀ ਮਿੰਟੂ ਭਾਜੀ ਲੈ ਕੇ ਗਏ ਵਾਹਿਗੁਰੂ ਦੀ ਕ੍ਰਿਪਾ ਨਾਲ਼ੇ ਭਾਜੀ ਤੇ ਉਨ੍ਹਾਂ ਦੀ ਸਾਰੀ ਟੀਮ ਦੇ ਸਹਿਜੋਗ ਨਾਲ ਅੱਜ ਗੋਪੀ ਬਿਲਕੁਲ ਸਹੀ ਹੈ ਤੇ ਹੁਣ ਬਹੁਤ ਵਦੀਆਂ ਲੱਗ ਦਾ ਉਸ ਨੂੰ ਆਪਣੀ ਭੈਣ ਦੇ ਘਰ ਆਪ ਹੀ ਚੱਲ ਜਾਂਦਾ ਜੋ ਪਹਿਲਾ ਆਪਣੇ ਘਰ ਦਾ ਦਰਵਾਜਾ ਤੱਕ ਨਹੀਂ ਸੀ ਟੱਪ ਦਾ ਹੁੰਦਾ 🙏
Waheguru ji ne meher keti vere
Waheguru ji
Gopi veer ta ajkal sardar gopal ji ban gye ne.pagg bande aa veer.
ਵੀਰ ਜੀ ਸੰਗਰੂਰ ਪੁਲਿਸ ਲਾਈਨ ਕੋਲ਼ ਇੱਕ ਪਰਿਵਾਰ ਹੈ ਉਹਨਾਂ ਬੱਚਿਆਂ ਦੀ ਮਾਤਾ ਗੁਜਰ ਗਏ ਇਕ ਮਾਤਾ ਤਿੰਨ ਬੱਚੇ ਹਨ ਤੇ ਉਨ੍ਹਾਂ ਕੋਲ ਘਰ ਵੀ ਨਹੀਂ ਇਸ ਗੱਲ ਤੇ ਜਰੂਰ ਗੋਰ ਕਰਕੇ ਕੇ ਉਨ੍ਹਾਂ ਦੀ ਪੜ੍ਹਾਈ ਹੋ ਸਕੇ ਬਹੁਤ ਵੱਡਾ ਪੁੰਨ ਹੈ ਕਰਾਏਂ ਤੇ ਰਹਿ ਰਹੇ ਹਨ@@manpreet7844
ਜਦੋਂ ਵੀਰ ਜੀ ਨੇ ਕਿਹਾ ਕਿ ਘਰ ਦੀ ਦੇਖ ਰੇਖ ਤੁਸੀਂ ਕਰਨੀ ਹੈ ਤਾਂ ਬੁੜੀ ਕਹਿੰਦੀ ਠੀਕ ਹੈ ਪਰ ਜਦੋਂ ਕਿਹਾ ਤੁਸੀਂ ਸਾਥ ਦਿਉਂ ਓਦੋਂ ਕਹਿੰਦੀ ਮੇਰੇ ਬੱਚੇ ਛੋਟੇ ਆ ਕੋਈ ਨਹੀਂ ਕਿਸੇ ਦਾ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵੀ ਪਾਣੀ ਵਾਂਗ ਹੋ ਗਏ ਪਰ ਕਿਸੇ ਦਿਨ ਇਹ ਲੋਕ ਪਾਣੀ ਨੂੰ ਵੀ ਤਰਸਣਗੇ ਜੀ
ਸਾਰੇ ਸੇਵਾਦਾਰਾਂ ਨੂੰ ਰੱਬ ਤੰਦਰੁਸਤ ਰੱਖੇ 🙏🙏🙏🙏🙏🙏🙏🙏
Bundles of blessings ਮਨੁੱਖਤਾ ਦੇ ਰਖਵਾਲਿਆਂ ਨੂੰ ਰੱਬ ਸਦਾ ਚੜਦੀ ਕਲਾ ਵਿਚ ਰੱਖੇ❤
ਕਮਲਿਆ ਨਾਲ ਮੱਥਾ ਮਿੱਟੂ ਵੀਰ ਹੀ ਮਾਰ ਸਕਦਾ, ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਧੀ ਰਾਣੀ ਨੂੰ ਸਹੀ ਕਰੋ 🙏🏻
God Bless this team . Amazing help .
Kise bache toh maa pya na bichdan😢na maa pyo toh bache😢wahe guru mehr kran is bachi Tey😢🙏🏻🙏🏻🙏🏻🙏🏻
Behan de kine made halat likhey rabba sada khush rakhe behan nu
ਸਲੂਟ ਆ ਬਾਬਾ ਜੀ
ਅਸਲ ਧਰਮ ਤਾ ਇਹ ਆ ਬਾਈ ਜੀ
Waheguru ji sab thik karn ge mehar karo waheguru ji
ਨਿਮਰਤਾ ਤੇ ਸੇਵਾ ਦੀ ਅਸਲ ਮੂਰਤ ਤੇ ਸੂਰਤ
Baba ji Thann ho baba ji❤❤❤❤❤❤❤
ਪਹਿਲਾ ਰਿਸ਼ਤੇ ਦਾਰ ਪੱਲਾ ਝਾੜ ਗਏ ਹੋਣੇ ਹੁਣ ਬੇਚਾਰੀ ਜਦੋ ਯਾਦਾ ਬਿਮਾਰ ਹੋਗੀ ਓਦੋ ਅੱਗੇ ਪਹਿਲਾ ਹੌਂਸਲਾ ਦਿੱਤਾ।ਹੁੰਦਾ ਤਾਂ ਇਹ ਦਿਨ ਨਹੀਂ ਆਉਣਾ ਸੀ
ਸਹੀ ਗੱਲ ਆ ਵੀਰ
@@SatnamSatta-k8t Maat Pita di Dua , Sarvo pari 😊❤🎉 🪯 🪯 🪯 🪯 🪯 🪯 🪯 Waheguru Maharaj Bless that sister 🙏 🤲 🕍 🕌 ⛪️ 🛕
ਰਿਸ਼ਤੇਦਾਰਾਂ ਕੋਲ ਤਾਂ ਹੁਣ ਵੀ ਸਮਾਂ ਨਹੀਂ ਮਾਮਾ ਤੇ ਮਾਸੀ ਅਪਣੀਆਂ ਮਜਬੂਰੀਆਂ ਦੱਸ ਰਹੇ ਹਨ, ਮਾਂ ਤੋਂ ਬਾਅਦ ਇਸ ਤੋਂ ਨੇੜੇ ਦਾ ਰਿਸ਼ਤਾ ਹੋਰ ਕਿਹੜਾ ਹੋ ਸਕਦੈ ? ਇਕਹਿਰੇ ਪਰਿਵਾਰਾਂ ਦਾ ਉਜਾੜੇ ਵਰਗਾ ਮਾਹੌਲ ਹੋਇਆ ਪਿਆ ਹੈ।
@@charanjitsingh375 hun is bachi nu ta NGO kol bhej ta,, baad ch property te hatth pange... je kudi depression ch na gyi hundi ta NGO chhado koi anjaaan v ghar ch na varda...
ਰੱਬ ਤੁਹਾਨੂੰ ਤੇ ਤੁਹਾਡੀ ਟਿੰਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਤੱਰਕੀਆਂ ਦੇਵੇ ਤੇ ਹਮੇਸ਼ਾ ਖੁਸ਼ ਰੱਖੇ ❤😊
Rabb da banda👌🏻♥️♥️🙏🏻🙏🏻🙏🏻🙏🏻🙏🏻💐💐💐💐
Waheguru ji Waheguru ji Waheguru ji Waheguru ji Waheguru ji mehar karnaji
ਸਭ ਦਾ ਭਲਾ ਕਰੀ ਵਾਹਿਗੁਰੂ ਜੀ
Bhai jii god
Waheguruji sari team te mehar Karan wahe guru ji
Waheguru ji waheguru ji mehar karo data g
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਮਿੰਟੂ ਵੀਰ ਲੋਕਾਂ ਨੂੰ ਨਰਕ ਵਿਚੋਂ ਕੱਢ ਕੇ ਚੜਦੀ ਕਲਾ ਚ ਕਰਦੇ
ਵਾਹਿਗੁਰੂ ਜੀ ਵੀਰ ਜੀ ਆਪ ਜੀ ਨੂੰ ਤਰੱਕੀਆਂ ਦੇਵੇ 🙏
Very Shocking Story 😢😢😢😢😢
Waheguru Ji Mehar Karan
Waheguru Ji kise de Bacheya to ohna de maa baap te maa baap kolo usde bache kade door na kari Sache Parshah iss bhain nu tandrusti bakhsheyo eh bhain bilkul thik ho jave te apni jindagi khushi khushi jive te Waheguru Ji Gurpreet bhaji te ohna di saari team nu sada chad di kala vich rakheyo ji Satnam Shri Waheguru Ji 🙏🙏🙏🙏🙏🙏
ਵਾਹਿਗੁਰੂ ਜੀ ਮਿੰਟੂ ਵੀਰ ਨੂੰ ਹੋਰ ਬਲ ਬਕਸਿਓ
Waheguru ji ka khalsa waheguru ji ki fateh ji
Mintu veer ji duja Raab ho ji
Veer ji parmatma tuhanu tandrusti deve 🙏🙏🙏🙏🙏🙏❤❤❤❤❤❤
Waheguru Maher Karan Aap Ji Di Teem Ty
Dil se dua
Waheguru ji tuhanu chardikla bakshe❤
ਇਹ ਹੈ ਅਸਲੀ ਸੇਵਾ
Sir ap bhot accha km kr rhe apko 🙏🙏hai mera ap pr mata rani ka Ashirwad bna rhe 😢😊
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ 🙏
❤❤❤ waheguru ji mehr rakhn veer ji tahada te sab te❤❤❤
Kinni pyari aa rabba kyun Eve karda 😢😢😢😢😢😢😢 Dhanbad Bai ji Manukhta Di sewa Wale bai ji 😢😢😢
God bless you🙏
Dhanwaad ji
Aaj mama Massi sab aa ga phala kithe c jina na aa k ek var v k dhi puchi ni kida time kat di aa god bless you very ji rab tuhanu ta tuhada pura group nu tadrusti rakhe ❤❤❤
Duniya matlab di te paise di ae. Eh video vekhke ehi pta lgda veere.
Wmk kri bhen te ❤❤
ਵੀਰ ਜੀ , ਰੱਬ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ।
Hun theek hai veer ji yah kudi
Wahegurjime Har karan
Bhut acha kam kita bhaji ne
22g tere parwar di lami umar kare parmatma
ਰੱਬ ਚੜ੍ਹਦੀਕਲਾ ਵਿਚ ਰੱਖੇ ਤੁਆਡੀ ਸਾਡੀ ਟੀਮ ਨੂੰ
🙏🙏🙌🏼🙌🏼
Waheguru ji🙏 hamesha chardikala rakhan veerji
Nice veer ji ❤se love you too
Very good job
Nice ❤
Bada ucha kamm kar rahi tuhadi society🎉🎉👍👍
Waheguru ji 🙏🙏
Good job paaji ❤
sachi sevaa vaahe guruji kaa khaalsaa
Ver g Thanks 🎉
Good veere
Meri nazar vech bhaji rab haan maino miln ta pair thoo ka pivaa
WAHEGURU JI..
Kai lok ta boht jada chnge hunde aa gurpreet veer ji nu jo uncle kah rhe se v thohanu miln nu boht g krda se boht wadiya dil walle aa
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Veerji tuc great ho 🙏🙏🙏🙏🙏🙏❤❤❤
Bhoot vadiya veer ji ❤
True Sikhs!!! 🙏
Waheguru Mehar karega 🙏
Apki sewa sachi sewa hai
Good Singh saab
Salute Gurpreet Singh veer ji ❤🙏
Shi gal hai agar kal ko koi baat ho jati to dunia ne bolna thaa Rishteydaar aur Padosii kisi ne Poocha tak nhi kisi Ngo se sampark tak bhi nhi kia...bhut vadia kita Samne vale Gwandian de baki sare jine v gwandi te rishteaar ne Himmat kiti ....isnu Ilaaz aur achi care k liye ..Veeree hona kol bhejn lyi Sochya te help kiti ..baki
Waheguru Ji Mehar karan ji
Satnam Wahegaru g
Wahieguru. Ji. Wahieguru. Ji
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻🙏🏻🙏🏻🙏🏻
Your work is so good so helpful sir
Radhe Radhe
God bless u brother and sisters❤❤
Waheguru. Ji
Waheguru ji😢🙏
Gurpreet veer g voice of look like
A f ee m God bless you
Aap bahut sahi sewa kar rahe ho ese bahut se bimaar log h jinko aap jaise sewadaaron ki jarurat h ese sewa karne wale har jile m hone chahiye bahut bahut thanks to god and all of you 🙏👍
🙏🏻🙏🏻🙏🏻
🙏🏽🙏🏽
Eho jahiyan hi gallan vekh k mera rab nal gilla rehnda a..ek dhee da maa pio hi lae gia ki milda inj taenu rabba..dheean te masoom hundiyan ne vichari kmli na howe te ki howe..ohde dukh sukh Sunan walle hi chle gae..ikalli reh gai dhee Rani..rabba tu bahot dahda a
Dhanwad ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Bhagwaan ji sb ka bhala karna 🌹💐🌹🏵️💐🏵️💐🏵️💐🏵️💐🏵️💐🏵️💐
Satnam Sri waheguru Ji Maher karna 🙏
Bai gurpreet baahli saaf rooh aa bai tu ❤
Waheguru jiiii
Waheguru Ji ❤❤🙇♀️🙇♀️🙏🙏🙏mehar kryo sab te ❤🙇♀️🙏
You are real singh
Waheguru tanu tandrusti deve ❤
Waheguru ji Mehr kare sab te pajj