ਦੇਖੋ ਹਵਾ 'ਚ ਉੱਡਦਾ ਪੰਜਾਬ ਦਾ ਪਹਿਲਾ 'ਜਹਾਜ ਘਰ', ਸ਼ੌਂਕੀ ਜੱਟ ਨੇ ਦੋਹਤੇ ਦਾ ਸ਼ੌਂਕ ਪੁਗਾਉਣ ਲਈ 60 ਲੱਖ ਲਾ ਕੋਠੇ ਤੇ

แชร์
ฝัง
  • เผยแพร่เมื่อ 29 ธ.ค. 2024

ความคิดเห็น • 529

  • @sumeshchand4494
    @sumeshchand4494 2 ปีที่แล้ว +86

    ਸਾਡੇ ਪਿੰਡ ਰਣਸੀਂਕੇ ਮੀਰਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਸ੍ਰ ਼ਕੁਲਦੀਪ ਸਿੰਘ ਅਮਰੀਕਾ ਰਹਿੰਦਾ ਹੈ ।ਉਹਦਾ ਟਾਰਗੇਟ ਹੈ ਕਿ ਮੇਰੇ ਪਿੰਡ ਚ ਕਿਸੇ ਗ਼ਰੀਬ ਦਾ ਘਰ ਕੱਚਾ ਨਾ ਰਹੇ ਤਕਰੀਬਨ ਸਾਰੇ ਗਰੀਬਾਂ ਦੇ ਉਹਨੇ ਲੈਂਟਰ ਪਵਾ ਦਿੱਤੇ ਹਨ। ਗਰੀਬਾਂ ਦੇ ਮੁਹੱਲੇ ਦੀ ਬਾਹਰਲੀ ਕੰਧ ਜੋ ਅੱਧੇ ਮੀਲ ਦੇ ਬਰਾਬਰ ਹੈ ਉਸ ਨੇ ਬਣਵਾਈ, ਹੋਰ ਉਹ ਕੀ ਕੀ ਕਰਦਾ ਦੱਸਣਾ ਔਖਾ ਹੈ। ਸਲਾਮ ਹੈ ਐਸੀ ਸੋਚ ਨੂੰ।

    • @SBSSBS-gg9xo
      @SBSSBS-gg9xo 2 ปีที่แล้ว +10

      ਵੀਰ ਮੇਰਿਆ ਕੁਲਦੀਪ ਸਿੰਘ ਵਰਗੇ ਪਰਉਪਕਾਰੀ ਸੋਚ ਦੇ ਇਨਸਾਨ ਹਰੇਕ ਮਾਂ ਨਹੀਂ ਜੰਮ ਸਕਦੀ ਉਹ ਮਾਂ ਵੀ ਆਮ ਨਹੀਂ
      ਇਥੇ ਤੇ ਸਭ ਨੂੰ ਆਪਣੇ ਟੌਰ ਦੀ ਪਈ ਆ ਗਰੀਬ ਦਾ ਕੋਈ ਨਹੀਂ ਸੋਚਦਾ

    • @jagsirsingh4300
      @jagsirsingh4300 2 ปีที่แล้ว

      ਬਹੁਤ ਵਧੀਆ ਸੋਚ

    • @harprabh3667
      @harprabh3667 2 ปีที่แล้ว

      Gud

    • @MD-ht2xr
      @MD-ht2xr 2 ปีที่แล้ว +1

      Help karn wala ki kare aap ta sham nu drink kar lainde aa

    • @SatwinderSBajwa
      @SatwinderSBajwa 2 ปีที่แล้ว

      @@SBSSBS-gg9xo wow very nice of you 🙏

  • @VarinderSingh-se4cg
    @VarinderSingh-se4cg 2 ปีที่แล้ว +78

    ਯਾਰ ਮੈਂ ਕੁਜ ਕਮੈਂਟ ਦੇਖ ਰਿਹਾ ਸੀ ਜਿਦੇ ਵਿਚ ਕਿਹਾ ਜਾ ਰਿਹਾ ਏਨੇ ਪੈਸੇ ਖਰਾਬ ਕਿਤੇ ਕਿਸੇ ਗਰੀਬ ਨੂੰ ਦੇ ਦੇਂਦੇ ਯਾਰ ਅਗਲਿਆਂ ਨੇ ਮੇਹਨਤ ਕੀਤੀ ਆਪਣਾ ਸੌਂਕ ਪੂਰਾ ਕੀਤਾ ਏਦੇ ਵਿਚ ਸ਼ੜਨ ਵਾਲੀ ਕੇਹੜੀ ਗੱਲ ਆ ਜੇ ਓ ਦੋ ਚਾਰ ਗਰੀਬਾਂ ਨੂੰ ਘਰ ਬਣਾ ਵੀ ਦੇਂਦੇ ਫੇਰ ਗਰੀਬੀ ਖਤਮ ਹੋ ਜਾਣੀ ਸੀ ਪੰਜਾਬ ਵਿੱਚੋਂ ਹੱਦ ਆ ਯਾਰ

  • @Kuldeepsingh-ej2es
    @Kuldeepsingh-ej2es 2 ปีที่แล้ว +96

    ਬਹੁਤ ਵਧੀਆ ਜੀ ਮਿਹਨਤ ਦੀ ਕਮਾਈ ਨਾਲ ਸੋਕ ਪੂਰਾ ਕਰਨਾ ਕੋਈ ਗਲਤ ਨਹੀ God bless you 👌👌👌👍👍

    • @rohitkumar-cw1nf
      @rohitkumar-cw1nf 2 ปีที่แล้ว +5

      Mehnat di kamayi 🤣🤣🤣🤣

    • @rohitkumar-cw1nf
      @rohitkumar-cw1nf 2 ปีที่แล้ว +7

      Aj kal mehnat di kamayi naal ek room ni penda garib da 🥱🥱🥱🥱

    • @shamsinghsingh746
      @shamsinghsingh746 2 ปีที่แล้ว +1

      VERY good veer g

    • @JagroopSingh-no7xy
      @JagroopSingh-no7xy 2 ปีที่แล้ว +4

      ਕਿਥੇ ਰਿਕਸ਼ਾ ਚਲਾਉਂਦਾ ਸੀ ਮਿਹਨਤ ਦੀ ਕਮਾਈ ਕਰਦਾ ਸੀ ਮਿਹਨਤ ਦੀ ਕਮਾਈ ਨਾਲ ਇਹੋ ਜਿਹੇ ਵਪਾਰਕ ਪਰੋਜੈਕਟ ਨਹੀ ਬਣਦੇ

    • @mandeepkaur269
      @mandeepkaur269 2 ปีที่แล้ว

      @@JagroopSingh-no7xy bilkul shi kiha

  • @gaganbaidwan3391
    @gaganbaidwan3391 2 ปีที่แล้ว +96

    ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ,, ਬਹੁਤ ਮੇਹਨਤ ਕਰ ਕੇ ਕੋਈ ਵੀ ਆਪਣਾ dream ਪੂਰਾ ਕਰ ਸਕਦਾ ਏ ,, very nice 👍💯

    • @JagroopSingh-no7xy
      @JagroopSingh-no7xy 2 ปีที่แล้ว +4

      ਤੁਹਾਡਾ ਮੇਹਨਤ ਦੀ ਕਮਾਈ ਵਾਲਾ ਸਮੂੰਦਰੀ ਜਹਾਜ਼ ਕਿਥੇ ਹੈ ਵੀਰ

    • @mandeepkaur269
      @mandeepkaur269 2 ปีที่แล้ว

      @@davinderpal4430 ryt ji

    • @anmolkaur640
      @anmolkaur640 2 ปีที่แล้ว

      @@davinderpal4430 You are right aj de time mehnt nal do time di roti puri nhi hundi ehna vrge ameera nu dekh amm greeba ki sochde honge

    • @BalwinderKaur-mu9zb
      @BalwinderKaur-mu9zb 2 ปีที่แล้ว

      @@davinderpal4430 ਸਹੀ ਏ ਜੀ

    • @anuenterprises7159
      @anuenterprises7159 2 ปีที่แล้ว

      Bha ji address ta dso

  • @makhankalas660
    @makhankalas660 2 ปีที่แล้ว +84

    ਬਹੁਤ ਵਧੀਆ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @kulwantrai8460
    @kulwantrai8460 2 ปีที่แล้ว +42

    ਵਧੀਆ ਸੋਚ ਲੱਗੀ ਜੇ ਕਦੀ ਮੋਕਾ ਮਿਲਿਆ ਤਾਂ ਅਸੀਂ ਵੀ ਬਣਾਊਣ ਦੀ ਕੋਸ਼ਿਸ਼ ਕਰਾਂਗੇ

  • @virsasingh646
    @virsasingh646 2 ปีที่แล้ว +96

    ਜੇ ਪ੍ਰਮਾਤਮਾ ਨੇ ਪੈਸਾ ਖੁੱਲਾ ਦਿੱਤਾ ਹੈ ਤੇ ਕਿਸੇ ਗਰੀਬ ਦੀ ਮਦਦ ਵੀ ਕਰ ਦੇਣੀ ਚਾਹੀਦੀ ਹੈ। ਕਿਸੇ ਗਰੀਬ ਦੀ ਮਦਦ ਕਰਨ ਦਾ ਵੀ ਸ਼ੋਕ ਸਾਨੂੰ ਪੰਜਾਬੀਆ ਨੂੰ ਹੋਣਾ ਚਾਹੀਦਾ ਹੈ।

    • @davinder3594
      @davinder3594 2 ปีที่แล้ว +16

      ਆਪਣੀ ਮਿਹਨਤ ਨਾਲ ਸ਼ੌਂਕ ਪੂਰੇ ਕਰਦਾ

    • @pb29.48
      @pb29.48 2 ปีที่แล้ว +9

      bnda apdi life lyi kamunda
      greeb app chang ho jde a

    • @satvirkaur9031
      @satvirkaur9031 2 ปีที่แล้ว +8

      Jihnu rabb paisa dinda ohna lokan Di neet aksar bot Maddi hundi a AVE de lok kise gareeb Di ki help krnge

    • @pb29.48
      @pb29.48 2 ปีที่แล้ว +10

      @@satvirkaur9031 lod pyi te greeb v mukkr jde aaa sade nl hoi v aa

    • @sukhvinderkaur3432
      @sukhvinderkaur3432 2 ปีที่แล้ว

      Aha ta apni marjia ja kjsna apni dasa nuha di kamai karka apni rija puri kite kisa da dida kio dukha

  • @kanwaljeetkaurdhaliwal558
    @kanwaljeetkaurdhaliwal558 2 ปีที่แล้ว +30

    ਬਾਈ ਜੀ ਬਹੁਤ ਵਧੀਆ!ਸ਼ੌਕ ਦਾ ਕੋਈ ਮੁੱਲ ਨਹੀਂ

  • @jasbirsinghsandhu6211
    @jasbirsinghsandhu6211 2 ปีที่แล้ว +6

    ਬਾਈ ਹੋ ਸਕਦਾ ਗਰੀਬ ਦੀ ਮਦਦ ਕਰਦਾ ਹੋਵੇ ਪਰ ਸਾ ਦਾ ਗਰੀਬਾਂ ਨੂੰ ਹੀ ਥੋੜਾ ਦੇ ਦ ਉਸ ਅਗਲੇ ਨੇ ਮਿਹਨਤ ਕੀਤੀ ਹੈ ਮਨ ਦੀ ਮੌਜ ਕਰਨ ਦਿਉ ਵਹਿਗੁਰੂ ਸਭ ਨੂੰ ਦੇਵੇ ਸਭ ਖੁਸ਼ੀ ਵੱਸਦੇ ਰਹਿਣ ਪਰਮਾਤਮਾ ਵਾਹਿਗੁਰੂ ਸਭ ਉਤੇ ਮਿਹਰ ਕਰੇ

    • @stubbornkudi8165
      @stubbornkudi8165 2 ปีที่แล้ว

      Edi v kehdi ehne mehnat kiti hou, enni mehnat kehdi kmayi cho aayi hou, jyda jatt hi bol rye k jmeena de krje aa ye wo asi fr kehdi mehnat kiti ehne

  • @battlegrounddl1198
    @battlegrounddl1198 2 ปีที่แล้ว +1

    ਵਾਹਿਗੁਰੂ ਜੀ ਜੇ ਕਿਸੇ ਨੂੰ ਪੈਸਾ ਦੇਂਦੇ ਹਨ ਉਸਨੂੰ ਵਰਤਣਾ ਵੀ ਜਰੂਰੀ ਹੈ ਪਰ ਵੀਰ ਜੀ ਜੇ ਕਿਸੇ ਗਰੀਬ ਦੀ ਮਦਦ ਕਰ ਦਿਆ ਕਰੋਂ ਤਾਂ ਹੋਰ ਵੀ ਚੰਗਾ ਹੋਵੇਗਾ

  • @lovelyarora2162
    @lovelyarora2162 2 ปีที่แล้ว +5

    ਬਹੁਤ ਵਧੀਆ ਹੈ ਗੱਲ ਹੈ ਵੀਰ ਜੀ ਪਰ ਜੇ ਇਹ ਪੈਸਾ ਗਰੀਬ ਬੱਚਿਆਂ ਨੂੰ ਵੀ ਦਾਨ ਕਰ ਦਿੰਦੇ ਜਿਹੜੇ ਅਨਾਥ ਆਸ਼ਰਮ ਵਿਚ ਰਹਿੰਦੇ ਹਨ ਉਹ ਬੱਚੇ ਤੁਹਾਨੂੰ ਕਿੰਨੀਆਂ ਅਸੀਸਾਂ ਦਿੰਦੇ ਵਾਹਿਗੁਰੂ ਜੀ ਵੀ ਬਹੁਤ ਖੁਸ਼ ਹੁੰਦੇ

  • @progressivefarm3212
    @progressivefarm3212 2 ปีที่แล้ว +14

    ਵੀਡੀਓ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਕਿ ਇਸ ਜਹਾਜ਼ ਦਾ ਦੂਰ ਦਾ ਦ੍ਰਿਸ਼ ਨਹੀਂ ਦਿਖਾਇਆ ਗਿਆ। ਦੂਰੋਂ ਇਸ ਦੀ ਉਚਾਈ ਦਾ ਸਾਫ ਸਾਫ ਪਤਾ ਲੱਗ ਸਕਦਾ, ਦੂਰੋਂ ਜ਼ਮੀਨ ਉਤੇ ਬਣੀਂ ਇਹ ਬਿਲਡਿੰਗ ਦਿਖਾਉਣੀ ਚਾਹੀਦੀ ਸੀ।

  • @jaimaachintpurni2037
    @jaimaachintpurni2037 2 ปีที่แล้ว +2

    ਵਹਿਗੁਰੂ ਜੀ ਸਾਨੂੰ ਵੀ ਇਹੋ ਜਿਹਾ ਘਰ ਦੇ ਦਿੳ

  • @vickyjheetey7861
    @vickyjheetey7861 2 ปีที่แล้ว +51

    ਏਸ ਤੋਂ ਪਹਿਲਾਂ ਵੀ ਪੱਚੀ ਸਾਲ ਪਹਿਲਾਂ ਬਣਿਆ ਇੱਕ ਘਰ ਹੋਰ ਹੈ

    • @happysuman1481
      @happysuman1481 2 ปีที่แล้ว +5

      Uppala pind near bilga nurmahal vich hai

    • @kajalsharma1
      @kajalsharma1 2 ปีที่แล้ว +2

      Hnji hai

  • @punjabimoda742
    @punjabimoda742 2 ปีที่แล้ว

    ਬਹੁਤ ਵਧੀਆ ਵੀਰ ਜੀ ਵੈਰੀ ਗੁੱਡ

  • @shandeep3076
    @shandeep3076 2 ปีที่แล้ว

    Punjab da best nana ji nana hun da payar das ta mera salam a es nane nu

  • @jasbirkaurkaur-vj8me
    @jasbirkaurkaur-vj8me 2 ปีที่แล้ว +23

    ਬਹੁਤ ਵਧੀਆ ਹੈ ਜੀ

  • @jagatgururavidassji7
    @jagatgururavidassji7 2 ปีที่แล้ว +1

    Nice ਮਿਹਨਤ ਰੰਗ ਲਿਆਉਦੀ ਏ,,

  • @SukhdevSingh-je2md
    @SukhdevSingh-je2md 2 ปีที่แล้ว +50

    ਜਿਹੜੇ ਵੀਰ ਆਖਦੇ ਕਿ ਗਰੀਬਾ ਦੀ ਮਦਦ ਕਰ ਦੇਦਾ ਕੀ ਉਹਨੇ ਮਿਹਨਤ ਲੋਕਾ ਵਾਸਤੇ ਕੀਤੀ ਆ ਅਸੀ ਅਪਣੀ ਗਲ ਕਰੀਏ ਅਸੀ ਕਿਨੀ ਕੁ ਕਿਸੇ ਦੀ ਮਦਦ ਕਰਦੇ ਆ ਸਾਡੇ ਪਿਡ ਲਾਗੇ ਵੀ ਇਕ ਗਰੀਬ ਸੀ ਤੇ ਸਾਡੇ ਆਖੰਡਪਾਠੀ ਸਿਘਾ ਕਿਹਾ ਕਿ ਇਸ ਦੇ ਮੁਡੇ ਦਾ ਵਿਆਹ ਵਾ ਤਾ ਆਪਾ ਇਸ ਦੇ ਘਰ ਪਾਠ ਫਰੀ ਕਰ ਦੲੀਏ ਪਾਠ ਉਹਨਾ ਨੇ ਫਰੀ ਕਰਵਾ ਲਿਆ ਤੇ ਵਿਆਹ ਤੇ ਮੀਟ ਤੇ ਸਰਾਬ ਖੁਲੀ ਵਰਤਾਈ ਇਥੇ ਤੇ ਵੀਹ ਕਿਲਿਆ ਵਾਲਾ ਵੀ ਫਰੀ ਵਾਲੀ ਕਣਕ ਲੲੀ ਜਾਦਾ ਕੀ ਉਹਨੂ ਵੀ ਗਰੀਬ ਆਖਾਗੇ

    • @aneetarani6562
      @aneetarani6562 2 ปีที่แล้ว +1

      Sahi kiha bai ne

    • @singhdhaliwal6483
      @singhdhaliwal6483 2 ปีที่แล้ว +2

      💯 ਸਹੀ ਕਿਹਾ ਵੀਰ ਜੀ ਕਈ ਕਹਿੰਦੇ ਆ ਕਿ ਮਿਹਨਤ ਨਾਲ ਨੀ ਬਣਦਾ ਬਾਈ ਮਿਹਨਤ ਕਿੱਥੇ ਕੀਤੀ ਆ ਜਿੱਥੋਂ 1 ਦਾ 100 ਬਣਦਾ ਬਾਕੀ ਮਿਹਨਤ ਕੋਈ ਕਿੱਥੇ ਵੀ ਕਰੇ ਸਫਲ ਜ਼ਰੂਰ ਹੁੰਦਾ ਰਹੀ ਗਰੀਬ ਦੀ ਮਦਦ ਦੀ ਗੱਲ ਕੀ ਪਤਾ ਅਗਲਾ ਕਰਦਾ ਹੋਵੇ

    • @officialmaan241
      @officialmaan241 2 ปีที่แล้ว

      True..aa

    • @s.p.singhsidhubrar5828
      @s.p.singhsidhubrar5828 2 ปีที่แล้ว

      Veer ji gareeb h koun...?

    • @stubbornkudi8165
      @stubbornkudi8165 2 ปีที่แล้ว

      Jine 2 tym d roti kha lyi o gareeb ho hi nhi skda, duji gl kise dekhya k ehne mehnat kiti aa, hor v bethere km krde loki, mehnati bnda fjoolkhrchi ni krda

  • @avtarsingh5402
    @avtarsingh5402 2 ปีที่แล้ว +2

    ਸੱਭ ਲੋਕ ਦਿਖਾਵਾ ਹੈ
    ਇਸ ਦੀ ਜਗਾ ਕੁਝ ਪੈਸਿਆਂ ਨਾਲ ਕਿਸੇ ਗਰੀਬ ਦੇ ਬੱਚਿਆ ਦੀ ਪੜਾਈ ਤੇ ਲਾਏ ਹੁਦੇ ਤਾ ਮੇਨੂੰ ਫਿਰ ਬਹੁਤ ਹੀ ਵਧੀਆ ਗੱਲ ਹੋਣੀ ਸੀ

    • @sukhjinderdhaliwal8122
      @sukhjinderdhaliwal8122 2 ปีที่แล้ว

      Tusi kar do har kise nu blame N karo..ohna di marzi ohna da paisa ..

  • @lovepreetsinghsandhusaab4227
    @lovepreetsinghsandhusaab4227 2 ปีที่แล้ว +5

    ਬਹੁਤ ਸੋਹਣਾ ਬਣਾਇਆ ਜਹਾਜ ਦਾ ਘਰ

  • @darshansingh5543
    @darshansingh5543 2 ปีที่แล้ว

    ਬਹੁਤ ਵਧੀਆ ਤੇ ਸੋਹਣਾ ਹੈ ਜੀ

  • @harpinderbhullar5719
    @harpinderbhullar5719 2 ปีที่แล้ว +43

    ਬਹੁਤ ਵਧੀਆ ਘਰ ਬਣਾਇਆ ਤੇ ਉਹ ਵੀ ਜਹਾਜ ਦੇ ਰੂਪ ਵਿੱਚ

  • @ਸਰਬਜੀਤ
    @ਸਰਬਜੀਤ 2 ปีที่แล้ว +2

    ਵਾਓ ਕਿਆ ਬਾਤ ਆ ਬਾਈ ਜੀ ਸਿਰਾ ਲਾ ਤਾ ਜਮਾ

  • @jagtarmaan2653
    @jagtarmaan2653 2 ปีที่แล้ว +23

    ਬਹੁਤ ਵਧੀਆ👍

    • @khushtalwandi3839
      @khushtalwandi3839 2 ปีที่แล้ว +1

      KihRa pind a ji

    • @shindakumar9246
      @shindakumar9246 2 ปีที่แล้ว

      Hun fir Garib kisan to Jatt Ban Gye ,,,,, Balle o chlaak sazna ,,,, Delhi which A Appne app nu Garib kisan dasde san

  • @palwindersingh4328
    @palwindersingh4328 2 ปีที่แล้ว

    ਬਹੁਤ ਬਹੁਤ ਖੂਬਸੂਰਤ ਬਣਾਇਆ ਜੀ

  • @JaspalSingh-iw1em
    @JaspalSingh-iw1em 2 ปีที่แล้ว +1

    Bhot vadiya ji God bless you all family

  • @gurjindersingh1612
    @gurjindersingh1612 2 ปีที่แล้ว +1

    Bahut vadia video waheguru ji mehar kare 🙏🥀💖🥀👍

  • @SukhdevSingh-je2md
    @SukhdevSingh-je2md 2 ปีที่แล้ว +35

    ਵਾਹ ਜੀ ਵਾਹ ਕਮਾਲ ਕਰਤੀ ਮਿਸਤਰੀ ਨੇ ਮਿਸਤਰੀ ਦਾ ਨਾਮ ਗਿਣਜ ਬੁਕ ਵਿਚ ਦਰਜ ਹੋਣਾ ਚਾਹੀਦਾ ਵਾ ਪਿਡਾ ਵਾਲੇ ਮਿਸਤਰੀ ਤਾ ਖੁਰਲੀ ਵੀ ਸਿਧੀ ਨੀ ਬਣਾ ਸਕਦੇ

    • @prabhnoorsinghprab
      @prabhnoorsinghprab 2 ปีที่แล้ว +1

      Shi gl aa 😂😂😂

    • @shaandeepputt8210
      @shaandeepputt8210 2 ปีที่แล้ว

      Jis ka kam usi ko saje , duja the thenge te thenga vaje bai ji , j mistrri Khanna khandani hove ta dunia di koi v cheej bna skda e te j aapa eve hi jaat paat de bne mistrria pishe firde rhie saste mul de mistria pishe ta fer ta khurlia dia knda tedia hi hongia veer ji .

    • @renubala4464
      @renubala4464 2 ปีที่แล้ว

      😂😂😂😂😂😁😁😁😁😁

    • @rehillkang8561
      @rehillkang8561 2 ปีที่แล้ว

      Hahaha shi gl

  • @Balbirsinghusa
    @Balbirsinghusa 2 ปีที่แล้ว +18

    ਬਹੁਤ ਚਿਰ ਪਹਿਲਾਂ ਵੀ ਇੱਕ ਵੇਖਿਆ ਸੀ ਜਹਾਜ਼ ਉਹ ਏਦੋਂ ਵੀ ਵੱਡਾ ਸੀ ਪਰ ਘੱਟ ਹਾਈਟ ਤੇ ਸੀ

  • @beingnatural001
    @beingnatural001 2 ปีที่แล้ว +1

    byi kmal karti nane ne te karigr ne khus rho 👌🏻👌🏻💐💐

  • @rairai8661
    @rairai8661 2 ปีที่แล้ว +1

    Bhuth bhadiya ji 🙏🤗 very nice 👍👏😊 HOUSE🏠 in aeroplane ✈️️✈️️type house🏠 cool 👍😎👍 ji

  • @lucifermorningstar6950
    @lucifermorningstar6950 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @harjindersingh-hx1cc
    @harjindersingh-hx1cc 2 ปีที่แล้ว +1

    ਬਹੁਤ ਵਧੀਆ ਜੀ 👌👌

  • @jagmailsingh6660
    @jagmailsingh6660 2 ปีที่แล้ว +51

    ਪੈਸਾ ਜਿਮੇ ਨਚਾਈ ਜਾਦਾ ਨਾਨਾ ਨੱਚੀ ਜਾਦਾ ਗਾ ਨਾਨਾ ਜਿ ਮੈਨੂ ਬੀ ਦੇਦੋ ਥੋੜੇ ਕਣੇ ਪੈਸੇ ਮੇਰੀ ਬੀ ਗਰਿਬੀ ਦੂਰ ਹੋਜੂ

    • @rehillkang8561
      @rehillkang8561 2 ปีที่แล้ว +1

      Shi gll

    • @avtars.dhindsa8381
      @avtars.dhindsa8381 2 ปีที่แล้ว +7

      ਇਹ ਨਾਨੇ ਨੂੰ ਮੇਰੀ ਸਲਾਹ ਆ ਕੀ ਇਹ ਦੁਨੀਆਵੀ ਰਿਸਤੇਆਂ ਤੋ ਹਟਕੇ ਕਿਸੇ ਗਰੀਬ ਦਾ ਭਲਾ ਕਰਦੇ
      ਕਿੰਨਾ ਵਧੀਆ ਲਗਦਾ
      ਫੁਕਰਪੁਣੇ ਤੋ ਇਲਾਵਾ ਕੁਝ ਨਹੀ

    • @officialmaan241
      @officialmaan241 2 ปีที่แล้ว +2

      @@avtars.dhindsa8381 bai ji jinna mrji plla krlo loka da kise nu koi fark nahi painda ..🙏🙏

    • @simranarora97803
      @simranarora97803 2 ปีที่แล้ว

      @@avtars.dhindsa8381 shounk da mul nhi hunda veer ji kal nu twada beta kuch bole menu a chiz chaidi va te ohna supna pura na krke loka da bhala kroge piyo 2 he hunda veer ji sare kam apni jga theek ne jinu jo chnga lgda karn do twanu je lgda tussi kro ..paisa agle da shounk agle da galti karne wale min ch kad jande.ek piyo apni beti di shadi te apni sari ana sala di mehnat lga denda log ta v bol jande roti nhi sahi hotel a nhi a krna chaida c ..salah Deni easy hai app kam kro pta chlda veer ji maafi chauna meri gal da gussa na krna duniya di har chiz Sade hisab nal nhi chldi har kisi da apna supna ohnu pura Karan da hak hai ..jis kam nu krke Kushi mili nane nu ohna ne krta

  • @surinderrandhawa6870
    @surinderrandhawa6870 2 ปีที่แล้ว +1

    Beautiful, mistry da vi kya kehna, bahar videshan ch beithe panjabian ne bahut mehnat kiti hai is vich koi shakk nahi hai, wzheguru ji mehar karan privaar hor chardi kala ch jawei....🙏🙏💖

  • @rajveermander3217
    @rajveermander3217 2 ปีที่แล้ว +3

    Nyc Ji Dhan Dhan Shri Baba Ji Mata Ji Maharaj Ji Sabna Te Hamesha Meher Karna Ji 🙌❤🥥

  • @jaspreetmaan7889
    @jaspreetmaan7889 2 ปีที่แล้ว +2

    Waheguru ji Maher kiti hi ji keo mana kerrna hi 👌👌

  • @jagseersinghmaan6153
    @jagseersinghmaan6153 2 ปีที่แล้ว +1

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ ਕੁੱਝ ਨਾ ਕੁੱਝ ਦਸਵੰਧ ਗਰੀਬ ਲੋਕਾਂ ਵੱਲ ਵੀ ਕੱਢਿਆ ਕਰੋ ਜੀ ਵੀਰ ਜੀ।

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +3

    ਘਰ ਬਹੁਤ ਵਧੀਆ ਤੇ ਸੋਹਣਾ ਬਣਿਆ ਹੋਇਆ ਹੈ। ਪਰ ਵੀਡਿਓ ਚ ਪੰਜਾਬ ਈ ਲਿਖ ਛੱਡਿਆ। ਪਤੰਦਰਾ ਪਿੰਡ ਦਾ ਨਾਮ ਜਿਲਾ ਜਾ ਸ਼ਹਿਰ ਦਾ ਨਾਮ ਤਾਂ ਲਿਖਦਾ।।

  • @sardoolsingh8639
    @sardoolsingh8639 2 ปีที่แล้ว +8

    ਕਿਸੇ ਗਰੀਬ ਦਾ ਭਲਾ ਕਰ ਦਿਦੇ।🙏

  • @rocktalwandi2271
    @rocktalwandi2271 2 ปีที่แล้ว +41

    ਕਿਸੇ ਕੋਲ ਦਵਾਈ ਨੂੰ ਨੀ ਪੈਸੇ ਰੋਟੀ ਖਾਣ ਨੂੰ ਨੀ ਪੈਸੇ ਇਡਿਆ ਵਿੱਚ

  • @pawanveema9422
    @pawanveema9422 2 ปีที่แล้ว

    ਬਹੁਤ ਵਧੀਆ , ਸਾਰੀ ਪੈਸੇ ਦੀ ਖੇਡ ਹੈ ਵੀਰੇ

  • @Randhawa007
    @Randhawa007 2 ปีที่แล้ว +1

    Baaki sab sahi ae.
    Bas stairs show kharab kar rahe ne.
    Stairs eho jahe tarrike naal banone chahide si ke hidden rehnde..

  • @rashveer5092
    @rashveer5092 2 ปีที่แล้ว +22

    God bless you all ways 👏 🙏 live 👏 🙏 long life Nana g 🙏 ❤ 🙌 💙 ♥ 💖 🙏 ❤

  • @gsgaming4143
    @gsgaming4143 2 ปีที่แล้ว +1

    ਲਫਟ ਦੀ ਕਮੀ ਹੈ ਹੋਰ ਸਾਰਾ ਬਹੁਤ ਸੋਹਣਾ ਹੈ

  • @makhansingh9679
    @makhansingh9679 2 ปีที่แล้ว

    Apni tarah da eah pahla Jahaj Ghar hovega. Bahut vadhiya hai Nankian da gift. Karigari vi changi haii. Mehnat di kamai nazar aa rahi hai. Shabash.

  • @sukhwinderrehill9590
    @sukhwinderrehill9590 2 ปีที่แล้ว +2

    Very nice 👌👌 harkisi de spne sakaar kre waheguru mehar bnai rkkhe sabde kmm aaphi sware 🙏🙏

  • @SurinderKaur-te4oe
    @SurinderKaur-te4oe 2 ปีที่แล้ว +1

    Very beautiful 👍👍👍👍

  • @Satnamsingh-gw2rn
    @Satnamsingh-gw2rn 2 ปีที่แล้ว +20

    ਕਿਸੇ ਗਰੀਬ ਦਾ ਘਰ ਬਣਾ ਦਿੰਦੇ ਜਾਂ ਪਿੰਡ ਚ ਗਰੀਬ ਕੁੜੀਆਂ ਦੇ ਵਿਆਹ ਕਰ ਦਿੰਦੇ ਜਹਾਜ ਢੂਏ ਚ ਲੈਲੋ

    • @SAGARyt945
      @SAGARyt945 2 ปีที่แล้ว +4

      Very best

    • @RanjitSingh-pc2hy
      @RanjitSingh-pc2hy 2 ปีที่แล้ว +1

      Sahi gall a ji

    • @pb29.48
      @pb29.48 2 ปีที่แล้ว +2

      appa apde lyi kmmai krde aa apde sonk v hunde aa
      ih ni hunda kmao appa sonk hora de pure kriye
      ajjj kll koi greeb ni bhut sare km aa pr kuj loke krde ni

    • @apnapunjab2023
      @apnapunjab2023 2 ปีที่แล้ว +2

      Apna sonk hai una da

    • @kashmirsingh5025
      @kashmirsingh5025 2 ปีที่แล้ว

      Tere ch de dena chahida jisne aap kise d help ni karni te sarri jana . Aap karo dujean nu order na maaro

  • @BalwinderKaur-mu9zb
    @BalwinderKaur-mu9zb 2 ปีที่แล้ว +6

    ਹੱਦ ਤੋਂ ਵੱਧ ਫੁਕਰਾਪੰਤੀ , ਵਿਹਲੇ ਲੋਕ। ਐਨੀ ਗਰੀਬੀ ਏ ਕੋਈ ਭਲਾਈ ਦਾ ਕੰਮ ਕਰਦੇ ਪੁੰਨ ਕਮਾਉਂਦੇ, ਦੁਨੀਆ ਨੂੰ ਵਿਗਾੜਣ ਦਾ ਕੰਮ ਨਹੀਂ ਕਰਨਾ ਚਾਹੀਦਾ

  • @jagjitsingh1509
    @jagjitsingh1509 2 ปีที่แล้ว

    ਬਹੁਤ ਵਧੀਆ ਜੀ ਲਓ ਨਜ਼ਾਰੇ

  • @jaspreetjohal6087
    @jaspreetjohal6087 2 ปีที่แล้ว +24

    🙏🏼Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏Wao Amazing very Beautiful ji 🙏 Waheguru Chardi kala wich rakhan ji all family 👪 nu .

    • @dhaliwalhome1072
      @dhaliwalhome1072 2 ปีที่แล้ว

      Very good veere

    • @avtars.dhindsa8381
      @avtars.dhindsa8381 2 ปีที่แล้ว

      Waheguru ji ,wali eh kehdhi gal aa
      Amiri da ghumand aa
      Kise greeb da bhala karde fir waheguru ji bolna syad achaa lagda

    • @BalwinderKaur-mu9zb
      @BalwinderKaur-mu9zb 2 ปีที่แล้ว

      @@avtars.dhindsa8381 ਸਹੀ ਏ ਜੀ

  • @avinavkahlon7158
    @avinavkahlon7158 2 ปีที่แล้ว +2

    ghaint g salute aa mistri nu jisne bnayea👌👌👌

  • @MusicKingi
    @MusicKingi 2 ปีที่แล้ว +1

    Jis Karigar👨‍🔧 Ne is jahaj Ko Banaya Hai aur Jis labour Ne es jahaj✈ Ko Banaya Hai unke liye ek like to banta hai👍

  • @Sukhmaniboutique7
    @Sukhmaniboutique7 2 ปีที่แล้ว +4

    ਰੱਬ ਦੇ ਰੰਗ ਨੇ ਸਾਰੇ ਕਿਸੇ ਕੋਲ ਛੱਤ ਵੀ ਨਹੀਂ ਸੜਕਾਂ ਤੇ ਰਾਤਾਂ ਕੱਟਦੇ ਨੇ

  • @anshdeep6121
    @anshdeep6121 2 ปีที่แล้ว +1

    ਧਰਨੇ ਲੋਨੋਂ ਤਾਂ ਫਿਰ ਵੀ। ਨੀਂ ਹਟਣਾ ਰਹਿਣਾਂ ਤਾਂ ਰੋੜਾ ਤੇ ਹੀ। ਹੈ

  • @Kaurjawandha07
    @Kaurjawandha07 2 ปีที่แล้ว +1

    ਵਾਹ ਵਾਹ❤️❤️👍

  • @RandhirSingh-by8ci
    @RandhirSingh-by8ci 2 ปีที่แล้ว +1

    ਲੀਡਰਾਂ ਨੂੰ ਬਥੇਰਾ ਲੂਟਿਆਂ ਲੋਕਾਂ ਨੂੰ ਉਹਨਾਂ ਨੂੰ ਲੋਕਾਂ ਨੇ ਕਦੇ ਦਾਨ ਪੁੰਨ ਗਿਆਨ ਨੀ ਦਿਤੇ ਤੇ ਜੇ ਕਿਸੇ ਨੇ ਅਾਪਣੇ ਪੈਸੇ ਨਾਲ ਕੋਈ ਚੀਜ਼ ਬਣਾ ਲੲੀ ਤਾ ਲੋਕ ਵਿਦਵਾਨ ਬਣ ਜਾਂਦੇ ਆ ਪਤਾ ਬਈ ਲੀਡਰਾਂ ਨੇ ਅੱਗੋਂ ਝੁਰਲੂ ਦਿਖਾ ਦੇਣਾ

  • @kaurkaramjeet6451
    @kaurkaramjeet6451 2 ปีที่แล้ว +10

    rab tohanu ina hi pessa hor deve ta k tuc kise greeb nu v ghr bna k de sko rab tandrusty baxxe tohanu👍👍👍👍👍

  • @BalwinderKaur-mu9zb
    @BalwinderKaur-mu9zb 2 ปีที่แล้ว

    ਜਿਹੋ ਜਿਹਾ ਨਾਨਾ ਉਹੋ ਜਿਹਾ ਦੋਹਤਾ

  • @akashjohal4668
    @akashjohal4668 2 ปีที่แล้ว +2

    ਕਿਆ ਬਾਤ ਆ ਜੀ ਕਿਆ ਪੱਤਰਕਾਰੀ ਕਰਦੇ ਵੀਰ ਜੀ..ਮੈਨੂੰ ਇੱਕ ਗੱਲ ਦੱਸੋ ਵੀਰ ਜੀ ਕੀ ਇਹ ਚੀਜ਼ਾਂ ਪੱਤਰਕਾਰੀ ਵਿੱਚ ਆਉਂਦੀਆਂ ਹਨ ਜਾਂ ਪੰਜਾਬ ਦੇ ਮੁੱਦੇ🤔🤔

  • @harjituppal6706
    @harjituppal6706 2 ปีที่แล้ว

    Bahut Vadia ji

  • @tarsemsingh2484
    @tarsemsingh2484 2 ปีที่แล้ว +3

    Very Beautiful House 👍👍💞

  • @GURJEET_
    @GURJEET_ 2 ปีที่แล้ว +1

    Veer G tusi pind ne dsya

  • @anuthakur1937
    @anuthakur1937 2 ปีที่แล้ว

    Bahut Sona kar banaya Hai parmatma donon tarkiya bakse

  • @amarjitsinghmalik2468
    @amarjitsinghmalik2468 2 ปีที่แล้ว +1

    Very nice structure...flying house...Address pl...want to come to see from Delhi...

  • @AvtarSingh-jv5fn
    @AvtarSingh-jv5fn 2 ปีที่แล้ว +11

    Beautiful house

  • @karamjitsehaj1242
    @karamjitsehaj1242 2 ปีที่แล้ว +2

    ਲੱਖ ਦੀ ਲਾਹਨਤ ਏਹੋ ਮੀਡੀਆ ਤੇ ਜੇਹੜੇ ਫੂਕਰੇ ਬੰਦੇ ਨੂੰ ਪਰਮੋਟ ਕਰਦੇ ਨੇ ..........

  • @BaldevSingh-wr1hg
    @BaldevSingh-wr1hg 2 ปีที่แล้ว

    V.beautiful, nyc shonk da koi mull nhi hunda.

  • @rajinderbajwa2767
    @rajinderbajwa2767 2 ปีที่แล้ว +1

    Wah bahut beautiful

  • @baljeetkaur785
    @baljeetkaur785 2 ปีที่แล้ว

    Very amajing very beautiful

  • @navjotsinghjosan7204
    @navjotsinghjosan7204 2 ปีที่แล้ว +16

    Waheguru ji kirpa kar g

  • @AvtarSingh-rp8eo
    @AvtarSingh-rp8eo 2 ปีที่แล้ว +1

    Bahut hi vadiya 👍

  • @jagjitsingh1993
    @jagjitsingh1993 2 ปีที่แล้ว

    Great nana ji

  • @SUKHDEVSingh-ve8me
    @SUKHDEVSingh-ve8me 2 ปีที่แล้ว +22

    ਮਿਸਤਰੀ ਦਾ ਪਤਾ ਮੋ: ਨੰ: ਦਸੋ ਅਸੀ ਵੀ ਬਨਵਾੳੁਣਾ ਹੈ। ਸਾਡੀ ਕੋਠੀ ਚਾਲੀ ਦੀ ਵਿਕ ਰਹੀ ਹੈ। ਪਿੰਡੋ ਬਾਹਰ ਖੇਤਾਂ ਚ ਪਾਵਾਂਗੇ ਦੁਖੀ ਹੋ ਕੇ।

  • @bsingh1310
    @bsingh1310 2 ปีที่แล้ว +1

    ਮੂਰਖਤਾ ਤੇ ਸੋਕ ਦਾ ਕੋਈ ਮੁੱਲ ਨਹੀਂ ਸਤਿ ਸ੍ਰੀ ਅਕਾਲ ਸਭ ਨੂੰ

  • @missnakhro3331
    @missnakhro3331 2 ปีที่แล้ว

    👍👍👍👍👍👍 soo sweet ji

  • @gurneetsingh7730
    @gurneetsingh7730 2 ปีที่แล้ว +3

    Very nice video thanks

  • @randhirdhillon2546
    @randhirdhillon2546 2 ปีที่แล้ว +4

    Very nice House 🏠🙏🏻🙏🏻🙏🏻👍👍

  • @balwinderKaur-uy1nd
    @balwinderKaur-uy1nd 2 ปีที่แล้ว

    Very nice God bless you 👌👌🙏😘😘

  • @renubala9353
    @renubala9353 2 ปีที่แล้ว

    Excellent

  • @GurmukhSingh-wq7iu
    @GurmukhSingh-wq7iu 2 ปีที่แล้ว

    ਇਹੀ ਪੈਸਾ ਗਰੀਬਾਂ ਵਿੱਚ ਵੰਡਿਆ ਹੁੰਦਾ
    ਤਾਂ ਇਸ ਇਨਸਾਨ ਦਾ ਇਸ ਦੁਨੀਆਂ ਵਿਚ ਆਉਣਾ ਸਫਲ ਹੋ ਜਾਂਦਾ
    ਇਹ ਕੋਠੀ ਨੇ ਕਿਹੜਾ ਦੁੱਧ ਦੇ ਦੇਣਾ ਆ

  • @akashjohal4668
    @akashjohal4668 2 ปีที่แล้ว +1

    ਹੈਰਾਨ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਆਮ ਕਮਰਿਆਂ ਵਾਂਗੂੰ ਕਮਰੇ ਨੇ simple 🤣🤣🤣

  • @BaljitSingh-ko5zi
    @BaljitSingh-ko5zi 2 ปีที่แล้ว +2

    ਬਾਈ ਪੇਸ਼ੇ ਜਿਆਦਾ ਆਏ ਲੰਗਦੇ ਨੇ ਤਾਹੀ ਤਾ ਖਰਾਬ ਕਰੀ ਜਾਨਾ

  • @alltractormodified1676
    @alltractormodified1676 2 ปีที่แล้ว

    Sira brother

  • @dalvindersingh5203
    @dalvindersingh5203 2 ปีที่แล้ว

    Bahut wadia ji

  • @DilpreetSinghKhalsa-jz6xo
    @DilpreetSinghKhalsa-jz6xo 2 ปีที่แล้ว +1

    Bahut vadihya 👌👌👌👌👌

  • @RamanDeep-cr4vt
    @RamanDeep-cr4vt 2 ปีที่แล้ว +2

    ਬਹੁਤ ਵਧੀਆ, ਅਸੀਂ ta ਟ੍ਰੇਨ ਬਣਾਵਾ ਗੇ 🤭🤭

  • @monicasharma6998
    @monicasharma6998 2 ปีที่แล้ว

    Bhut vadia 👌🏼👌🏼👌🏼👌🏼👌🏼👌🏼👌🏼❤❤❤❤❤

  • @ravinderkainth1292
    @ravinderkainth1292 2 ปีที่แล้ว +11

    God bless you guys 🙏👏👍

  • @hsaulakhs8454
    @hsaulakhs8454 2 ปีที่แล้ว +6

    ਜਗਾ ਸਥਾਨ ਜਿਲਾ ਕੁਝ ਨਹੀ ਦੱਸਿਆ
    ਦੱਸਣ ਵਾਲਾ ਗੱਗੂ ਸੀ

  • @kawaljitsingh3753
    @kawaljitsingh3753 2 ปีที่แล้ว +5

    Thanks for showing this very beautiful aeroplane house

  • @BaljitChahal16
    @BaljitChahal16 2 ปีที่แล้ว +42

    ਪੈਸੇ ਦੀ ਖੇਡ ਐ ਜੀ ਸਾਰੀ

    • @stubbornkudi8165
      @stubbornkudi8165 2 ปีที่แล้ว

      Paise d nhi bs illegal kmma d khed aa

  • @amanbhatoa4028
    @amanbhatoa4028 2 ปีที่แล้ว +2

    Very very nyc..shaunk ta poore krns hi chahide

  • @pdjatt5166
    @pdjatt5166 2 ปีที่แล้ว

    Bhut vadiya aeroplane

  • @inderbirsingh4075
    @inderbirsingh4075 2 ปีที่แล้ว +3

    Good bless you.

  • @navhundal3198
    @navhundal3198 2 ปีที่แล้ว

    ਕਿਹੜਾ ਪਿੰਡ ਆ ਇਹ ਤਾ ਦੇਖਿਆ ਹੈ ਬਹੁਤ ਵਧੀਆ ਲਗਦਾ

  • @mahigill351
    @mahigill351 2 ปีที่แล้ว

    Fr roda jatt...haa Raba ...light free ho ja...sab kog free labda

  • @gurmailbrar4221
    @gurmailbrar4221 2 ปีที่แล้ว

    ਜਲੰਧਰ ਚ ਵੀ ਬਣਿਆ ਹੋਇਆ ਬਹੁਤ ਸਾਲ ਦਾ ਇੱਕ ਜਹਾਜ਼ ਛੱਤ ਉੱਪਰ ਪਰ ਓਹਦੇ ਵਿੱਚ ਰਿਹਾਇਸ਼ ਨੀ ਸਿਰਫ ਇੱਕ ਡੈਮੋ ਜਹਾਜ਼ ਆ