Exclusive interview Lakha Sidhana ਤੇ ਪਿਆ ਚਿੱਟੇ ਦਾ ਪਰਚਾ - Landa Harike ਦੇ ਨਾਲ ਪਰਚੇ 'ਚ Lakha ਦਾ ਨਾਂਅ

แชร์
ฝัง
  • เผยแพร่เมื่อ 30 ก.ย. 2022
  • ‪@AamAadmiParty‬ ‪@AamAadmiPartyPunjab‬ ‪@BhagwantMannOfficial‬
    #lakhasidhana #landaharike #gangster #punjab #punjabpolice #lakhasidhanainterview

ความคิดเห็น • 959

  • @kulwinderbrar883
    @kulwinderbrar883 ปีที่แล้ว +56

    ਲੱਖੇ ਬਾਈ ਦਾ ਸਾਥ ਦਿਉ ਪੰਜਾਬੀਉ
    ਪੰਜਾਬ ਦੇ ਹਰ ਮੁੱਦੇ ਤੇ ਲੱਖਾਂ ਬਾਈ ਗੱਲ ਕਰਦਾ
    ਹੁਣ ਆਪਣਾ ਫਰਜ਼ ਬਣਦਾ ਬਾਈ ਨਾਲ ਖੜਨ ਦਾ

  • @waraichlakhwindersingh853
    @waraichlakhwindersingh853 ปีที่แล้ว +176

    ਬਹੁਤ ਹੀ ਪਿਆਰੇ ਪੁੱਤਰ ਪ੍ਰਮਾਤਮਾ ਤੇਰੀ ੳਮਰ ਲੰਮੀ ਕਰੇ ਸੱਭ ਤੇਰੇ ਨਾਲ ਹਨ

  • @vickydauniya8021
    @vickydauniya8021 ปีที่แล้ว +129

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲੱਖੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੋ ਜੀ ਵਿੱਕੀ ਦੌਣ ਖੁਰਦ

  • @Guroor54321
    @Guroor54321 ปีที่แล้ว +28

    ਬਾਈ ਜੀ ਚਿੱਟਾ ਬੇਚਦਾ ਹੁੰਦਾ ਤਾ 5ਰੁਪਏ ਦਾ ਪੈਨ ਨੀ ਜੇਬ ਤੇ ਨੀ ਲੱਗਾ ਹੋਣਾ ਸੀ।
    ਲੱਖਾ ਬਾਈ ਸਹੀ ਬੰਦਾ।। ਲੋਕੋ ਸਾਥ ਦੇਊ ਬਾਈ 🙏🙏

  • @zaildarcheema106
    @zaildarcheema106 ปีที่แล้ว +20

    ਬਿਲਕੁੱਲ ਸੱਚ ਕਿਹਾ ਲੱਖੇ ਸਿਧਾਣੇ ਵੀਰ ਨੇ ਸਰਕਾਰਾਂ ਸੱਚ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆ

  • @gurpreepsandhu7586
    @gurpreepsandhu7586 ปีที่แล้ว +80

    ਅਸੀ 9 ਨੂੰ ਆਮਾ ਗੇ ਵੀਰ ਤੇਰੇ ਹੱਕ ਵਿੱਚ ਜਿਨੇ ਜੋਗੇ ਵੀ ਆ ਤੇਰੇ ਨਾਲ ਆ ,, ਸੱਚ ਨਾਲ ਤੁਰਦੇ ਰਹਿਣਾ 🙏🏼👍

  • @balbirkaur5818
    @balbirkaur5818 ปีที่แล้ว +39

    ਵਾਹਿਗੁਰੂ ਲੱਖੇ ਸਿਧਾਣੇ ਵੀਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @ArshDeep-em4zt
    @ArshDeep-em4zt ปีที่แล้ว +14

    ਲੱਖੇ ਬਾਈ ਜੀ ਤੇਰੇ ਨਾਲ ਹੈ ਬਾਕੀ ਸੰਗਤਾਂ ਨੂੰ ਬੇਨਤੀ ਹੈ ਲੱਖੇ ਬਾਈ ਦਾ ਸਾਥ ਦਿਉ

  • @dhindsa80000
    @dhindsa80000 ปีที่แล้ว +41

    ਬਾਈ, ਚੱਡੇ ਦਾ ਕੰਮ ਐ...ਵਾਹ ਨੀ ਝਾੜੂ ਦੀਏ ਸਰਕਾਰੇ ਤੇ ਕੰਮ ਨਿਆਰੇ, ਲੱਖੇ ਨੂੰ ਬਦਨਾਮ ਕਰਨ ਦੀ ਘਟੀਆ ਕੋਸਿਸ਼ ਐ

  • @lovesandhu1525
    @lovesandhu1525 ปีที่แล้ว +39

    ਜੱਟਾ ਦੇ ਪੁੱਤ ਜਮੀਰ ਮਾਰਕੇ ਨਹੀਂ ਜਿਉਂਦੇ ਉਦਾ ਭਾਵੇਂ ਦਿਨ ਪੰਜ ਨਾ ਕੱਟੀਏ

  • @jagpal0058
    @jagpal0058 ปีที่แล้ว +22

    ਜਰੂਰ ਆਵਾਗੇ ਵੱਡੇ ਵੀਰੇ 🙏🏻🙏🏻🙏🏻❤️❤️❤️❤️

  • @status_punjabi781
    @status_punjabi781 ปีที่แล้ว +85

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲੱਖੇ ਬਾਈ

  • @veerpalkaurdhillonveerpalk3333
    @veerpalkaurdhillonveerpalk3333 ปีที่แล้ว +46

    ਵਾਹਿਗੁਰੂ ਜੀ ਲੱਖੇ ਵੀਰ ਤੇ ਮਿਹਰ ਭਰਿਆ ਹੱਥ ਰੱਖੇ ਲੱਖ ਵੀਰ ਹੱਕ ਸੱਚ ਦੀ ਲੜਾਈ ਲੜਦਾ ਹੈ ❤️🙏👍

  • @shivdevsingh8458
    @shivdevsingh8458 ปีที่แล้ว +77

    ਕੋਈ ਬਦਲਾਅ ਨਹੀਂ ਸਰਕਾਰ ਉਥੇ ਦੀ ਉਥੇ।

    • @samtgrrr897
      @samtgrrr897 ปีที่แล้ว

      AAP MURDABAD

    • @PB-0029
      @PB-0029 ปีที่แล้ว

      ohi sarkara bss loggo hoeya chang

  • @navjotnavu993
    @navjotnavu993 ปีที่แล้ว +26

    ਸਰਕਾਰ ਕੋਈ ਵੀ ਹੋਵੇ ਜਿਹੜਾ ਸੱਚ ਬੋਲਦਾ ਤੇ ਇਨਸਾਨੀਅਤ ਦੀ ਗੱਲ ਕਰਦਾ ਏਸ ਦੇਸ ਚ ਉਹਦੇ ਵਾਸਤੇ ਕੋਈ ਜਗਾ ਨੀ ਹੈ

  • @jobanrandhawasingh754
    @jobanrandhawasingh754 ปีที่แล้ว +78

    ਲੱਖਾ ਜਿੰਦਾਬਾਦ
    ਲੱਖੇ ਵੀਰ ਫਿਕਰ ਨਾ ਕਰੀ ਜਿਊਦੀ ਜਮੀਰ ਵਾਲੇ ਤੇਰੇ ਨਾਲ ਆ।

  • @baljinderpank8513
    @baljinderpank8513 ปีที่แล้ว +11

    ਤੇਰੇ ਨਾਲ ਆ ਲੱਖੇ ਬਾਈ 9 ਨੂੰ ਆਵਾਂਗੇ ਜਰੂਰ

  • @freemindlifereallife7920
    @freemindlifereallife7920 ปีที่แล้ว +18

    ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ.ਬਾਕੀ ਪੰਜਾਬ ਤੁਹਾਡੇ ਨਾਲ ਆ..ਵਧੀਆ ਸੋਚ ਆ.ਲੱਖੇ ਬਾਈ ਦੀ...

  • @sukhjitsingh1916
    @sukhjitsingh1916 ปีที่แล้ว +32

    ਲੱਖਾ ਵੀਰ ਸਈ ਬੰਦਾ ਅਾ ਸਾਲੀਅਾ ਸਰਕਾਰਾ ਗੰਦੀਅਾ ਨੇ

  • @gursevaksingh497
    @gursevaksingh497 ปีที่แล้ว +203

    ਵਾਹਿਗੁਰੂ ਲੱਖੇ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ

    • @KuldeepSingh-bp5uq
      @KuldeepSingh-bp5uq ปีที่แล้ว

      Muu tea paseena qu

    • @jaswinderjaswinder9101
      @jaswinderjaswinder9101 ปีที่แล้ว +1

      @@KuldeepSingh-bp5uq mri jmir bale loka nu nuks dikhde aa pasina dar nal nahi ouda ekla gusse nal bi ouda rob nal bi onda drpok ktida nu lagda dar nal onda

    • @pskahlon6337
      @pskahlon6337 ปีที่แล้ว +2

      Kuldeep singh tenu bahut Gyan aa ke jinnu pasina aunda oh mujrim aa, menu bahut aunda pasina gusse vich, akal sikhlo kuj, latta khichaniyan band kro

    • @ManpreetKaur-tt1sn
      @ManpreetKaur-tt1sn ปีที่แล้ว

      🙏🙏🙏👍👍👍

  • @AvtarSingh-pw7fv
    @AvtarSingh-pw7fv ปีที่แล้ว +258

    ਲੱਖੇ ਬਾਈ ਤੂੰ ਪੰਜਾਬ ਦਾ ਭਲਾ ਸੋਚਣ ਵਾਲਾ ਬੰਦਾ ਹੈਂ ਸੋ ਪੰਜਾਬੀ ਖਾਸਕਰ ਸਿੱਖ ਕੌਮ ਤੇਰੇ ਨਾਲ ਹੈ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕੇ ਕੋਈ ਪੰਜਾਬ ਦੇ ਹੱਕ ਦੀ ਗੱਲ ਕਰੇ । ਸਾਡਾ ਲੱਖਾ ਬਾਈ ਜਿੰਦਾਬਾਦ

    • @zsrvlogs8401
      @zsrvlogs8401 ปีที่แล้ว +16

      ਸਿਰਫ ਸਿੱਖ ਕੌਮ ਕਿਉਂ ? ਹਰ ਇਨਸਾਨ ਲੱਖੇ ਵੀਰ ਦੇ ਨਾਲ ਖੜਾ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ.... ਹੁਣ ਧਰਮਾਂ ਜਾਤਾਂ ਨੂੰ ਛੱਡ ਕੇ ਅੱਗੇ ਵਧਣ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ.!!!! ਮੈਂ ਮੁਸਲਿਮ ਜੱਟ ਪਰਿਵਾਰ ਨਾਲ ਸਬੰਧ ਰੱਖਦੀ ਹਾਂ... ਲੱਖਾ ਸਿਧਾਨਾ ਵੀਰ ਦੇ ਨਾਲ ਹੈ

    • @ranjodhsingh8105
      @ranjodhsingh8105 ปีที่แล้ว +1

      @@zsrvlogs8401 7

    • @Dhaliwalmanilegendfan
      @Dhaliwalmanilegendfan ปีที่แล้ว +8

      @@zsrvlogs8401 ਸਹੀ ਗੱਲ ਆ ਤੇਰੀ ਭਰਾ ਇਸੇ ਜਾਤਾ ਪਾਤਾ ਰਾਹੀ ਤਾਂ ਲੋਕਾਂ ਨੂੰ ਸਰਕਾਰਾ ਨੇ ਇਕ ਦੂਜੇ ਨਾਲ ਲੜਾ ਰੱਖਿਆ ਲੱਖੇ ਵੀਰ ਦੀ ਮਦਦ ਹਰ ਇਕ ਪੰਜਾਬੀ ਕਰੇਗਾ ਉਹ ਚਾਹੇ ਕਿਸੇ ਵੀ ਧਰਮ ਤੋ ਹੋਵੇ ਸਾਰੇ ਪੰਜਾਬੀ ਲੱਖੇ ਨਾਲ ਖੜੇ ਨੇ ਤੇ ਲੱਗਦਾ ਇਹ ਝਾੜੂ ਵਾਲੇ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਨੇ ਸਾਡਾ ਲੱਖਾ ਤਾ ਦਿੱਲੀ ਅੱਗੇ ਨਹੀ ਝੁਕਿਆ ਤਾ ਤੁਸੀ ਬਾਊਕਰ ਵਾਲਿਓ ਕਿਥੋ ਮੱਥਾ ਲਾ ਲਉਗੇ ਪੰਜਾਬੀਆ ਨਾਲ ਲੱਖੇ ਨਾਲ ਧੱਕਾ ਸਮਝੋ ਪੰਜਾਬ ਨਾਲ ਪੰਜਾਬੀਆ ਨਾਲ ਧੱਕਾ

    • @MadeinPanjab1699
      @MadeinPanjab1699 ปีที่แล้ว +2

      ​@@zsrvlogs8401 ਮੁਸਲਮ ਜੱਟ ਚੜ੍ਹਦੇ ਪੰਜਾਬ ਚ ਹੈਗੇ ??? ਕਿਹੜੇ ਏਰੀਆ ਤੋਂ ਤੁਸੀਂ ?

    • @zsrvlogs8401
      @zsrvlogs8401 ปีที่แล้ว +3

      @@MadeinPanjab1699 ਮੈਂ ਸੰਗਰੂਰ ਤੋਂ ਹਾਂ !!! ਹੁਣ ਆਪ ਹਿਸਾਬ ਲਗਾ ਲਓ 🙂

  • @jaswinderpalsingh3622
    @jaswinderpalsingh3622 ปีที่แล้ว +111

    ਬਚ ਬਚ ਲੱਖਿਆ ਤੇਰੇ ਵਰਗੇ ਨੋਜਵਾਨਾਂ ਦੀ ਲੋੜ ਹੈ ਪੰਜਾਬ ਨੂੰ ਸਾਨੂੰ ਪਤਾ ਹੈ ਇਹ ਪਰਚਾ ਝੂਠਾ ਹੈ ਲੋਕ ਤੇਰੇ ਨਾਲ ਪਿਆਰ ਕਰਦੇ ਹਨ ਖੜਨਗੇ ਵੀ ਪਰ ਫੇਰ ਵੀ ਸਾਵਧਾਨ ਬਾਈ

    • @gurnamsinghraipunch4556
      @gurnamsinghraipunch4556 ปีที่แล้ว +1

      Good bai

    • @samtgrrr897
      @samtgrrr897 ปีที่แล้ว

      Panjabio ajo sabh mie bhai.ral k lakhay y da satth dio
      AAP to jugnu bana deagay

  • @gurpreetdhandli8389
    @gurpreetdhandli8389 ปีที่แล้ว +19

    ਲੱਖਾ ਲੱਖਾ ਏ ਪੰਜਾਬ ਦਾ ਸੇਰ ਏ
    ਲੱਖਾ, ਬਾਬਾ ਮੇਹਰ ਕਰੇ

  • @updeepkaur4830
    @updeepkaur4830 ปีที่แล้ว +17

    ਲੱਖੇ ਵੀਰ ਵਾਹਿਗੁਰੂ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ।

  • @ballysingh5070
    @ballysingh5070 ปีที่แล้ว +17

    ਜੇ ਲੱਖੇ ਨੂੰ ਪੁਲੀਸ ਗਰਿੰਫਤਾਰ ਕਰਨ ਆੰਉਦੀ ਹੈ ਤਾ ਲੱਖਾ ਦੀ ਗਿਣਤੀ ਵਿੱਚ ਇਕੱਠੇ ਹੋਕੇ ਗਰਿੰਫਤਾਰੀ ਰੋਕੋ ।

  • @happyuppal7977
    @happyuppal7977 ปีที่แล้ว +94

    ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਹੁਣ ਪਾਣੀ ਸਿਰ ਦੇ ਉਪਰ ਦੀ ਨਿਕਲ ਗਿਆ, ਹੁਣ ਸਾਰੇ ਪੰਜਾਬੀ ਇਕੱਠੇ ਹੋ ਕੇ ਲੱਖੇ ਸਿਧਾਣੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜੇ ਹੋ ਜਾਵੋ, ਜੇ ਹੁਣ ਵੀ ਸਾਰੇ ਇਕੱਠੇ ਹੋ ਕੇ ਨਾਲ ਨਾ ਖੜੇ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਮਾੜਾ ਹੋਵੇਗਾ

  • @balbirthind223
    @balbirthind223 ปีที่แล้ว +23

    ਜਿਸ ਦਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੇ ਕੋਇ

  • @baldevchungha2298
    @baldevchungha2298 ปีที่แล้ว +7

    ਲੱਖਾ ਸਿਧਾਣਾ ਵਧੀਆ ਬੰਦਾ ਹੈ ਪੰਜਾਬੀਓ ਇਸ ਦੀ ਮਦਦ ਕਰੋ ਕੱਲੇ ਕੱਲੇ ਨੂੰ ਨਹੀਂ ਤਾਂ ਮਾਰ ਦੇਣਗੇ
    ਲੋਕਾਂ ਨਾਲ ਖੜਦਾ ਹੈ ਹੁਣ ਉਸ ਨਾਲ ਡਟ ਜਾਓ
    ਮੈਂ ਜ਼ਰੂਰ ਡਟਕੇ ਮਦਦ ਕਰੂੰਗਾ
    ਆਪ ਦਾ ਬਦਲਾਅ ਦੇਖੋ

  • @satinderpalsingh2181
    @satinderpalsingh2181 ปีที่แล้ว +19

    ਗਲਤ ਗੱਲ ਆ ਸਰਕਾਰ ਲਈ

  • @vickydauniya8021
    @vickydauniya8021 ปีที่แล้ว +37

    ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਏ ਲੱਖੇ ਵੀਰ ਸਾਰਾ ਪੰਜਾਬ ਤੇਰੇ ਨਾਲ

  • @kulwantsidhu5271
    @kulwantsidhu5271 ปีที่แล้ว +107

    ਜਿਸ ਜਿਸ ਨੇ ਵੀ ਦੁਨੀਆ ਨੂੰ ਜਗੋਨ ਦੀ ਕੋਸ਼ਿਸ਼ ਕੀਤੀ ਆ. ਓਹ ਨੂੰ ਮਾਰ ਦਿਤਾ ਜਾਂਦਾ. ਚਾਹੇ ਓਹ ਮੁਰਗਾ ਹੋਵੇ ਚਾਹੇ ਓਹ ਬੰਦਾ ਹੋਵੇ. ਇਹ ਦੁਨੀਆ ਦਾ ਦਸਤੂਰ ਆ... ਸਾਡੇ ਲੋਕਾਂ ਮੜੀਆਂ ਤੇ ਮੇਲੇ ਲਗੋਨ ਜੋਗੇ ਆ ਬਸ..... Plezzzzzzzzzzzzzzxzzzz ਸਪੋਟ ਕਰੋ ਲੱਖੇ ਦੀ. ਕੁਤੀ ਸਰਕਾਰ ਨੂੰ ਲੱਗੇ ਪਤਾ.. ਲੋਕ ਜਾਗ ਚੁੱਕੇ ਆ ਹੁਣ 🙏🙏🙏🙏🙏

  • @pindachahal8228
    @pindachahal8228 ปีที่แล้ว +11

    ਲੱਖਾ ਬਾਈ ਜਿੰਦਾਬਾਦ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸ਼ਾ ਜਿੰਦਾਬਾਦ 🙏🏻🙏🏻

  • @mangatsingh6701
    @mangatsingh6701 ปีที่แล้ว +17

    ਲੱਖਾ ਸਿੰਘ। ਤੇ।ਗਲਤ।ਇਲਜ਼ਾਮ। ਨਾ।ਲਾਓ।ਸਰਮ।ਕਰ।ਮਾਨ। ਸਰਕਾਰ

  • @foodofpunjabandhealthtips4307
    @foodofpunjabandhealthtips4307 ปีที่แล้ว +28

    ਆਹ ਤਾਂ ਜਵਾ ਧੱਕਾ ਕਮਾਲ ਆ 🙄

  • @GursewakSingh-wm7gt
    @GursewakSingh-wm7gt ปีที่แล้ว +12

    ਬਿਲਕੁਲ ਸਹੀ ਲੱਖਾਂ ਵੀਰ

  • @sidhubiddi2900
    @sidhubiddi2900 ปีที่แล้ว +8

    ਆਵਾਂਗੇ ਬਾਈ।ਜਰੂਰ ਤਿਆਰ ਆਂ

  • @vickydauniya8021
    @vickydauniya8021 ปีที่แล้ว +7

    ਲੱਖਾਂ ਵੀਰ ਜਿੰਦਾਬਾਦ

  • @status_punjabi781
    @status_punjabi781 ปีที่แล้ว +27

    ਵਾਹਿਗੁਰੂ ਸਭ ਨੂੰ ਸਮੱਤ ਬਖਸ਼ੀ

  • @sajjansingh7602
    @sajjansingh7602 ปีที่แล้ว +94

    ਭਗਵੰਤ ਮਾਨ ਵੀ ਭੰਡ ਹੀ ਨਿਕਲਿਆ ਇਹ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦਾ

    • @malkitsingh2145
      @malkitsingh2145 ปีที่แล้ว +3

      right bro 🙏🏻🙏🏻🙏🏻🙏🏻🙏🏻🙏🏻

    • @sajjansingh7602
      @sajjansingh7602 ปีที่แล้ว +2

      @@malkitsingh2145 🙏🙏

    • @vickykajal1808
      @vickykajal1808 ปีที่แล้ว

      wait brro

    • @Snakeworld759
      @Snakeworld759 ปีที่แล้ว +2

      veer koi proof hega kise kol is utte parcha hoya aa eve publicity lyi bakwas kri janda aa apne sare punjabi ena pishe lag jande aa tusi socho j is utte ene vadde parche hunde ta eh bhar kive ghum riha a fer socha veer socha eh ohi banda jinhe pehla sidhu mosse wale de ghar de bhar dharna laya cc te usdi mata ji to maffi mangvayi cc

    • @baljindersingz
      @baljindersingz ปีที่แล้ว

      @@Snakeworld759 shi gal

  • @nimanayaar4126
    @nimanayaar4126 ปีที่แล้ว +5

    9 ਅਕਤੂਬਰ ਨੂੰ ਮਹਿਰਾਜ ਬਠਿੰਡਾ ਪਹੁੰਚੋ ਵੱਧ ਤੋਂ ਵੱਧ ।

  • @AmritpalSingh-ti7bf
    @AmritpalSingh-ti7bf ปีที่แล้ว +5

    ਲੱਖਾਂ ਬਾਈ ਜੀ ਅਸੀਂ ਤੇਰੇ ਨਾਲ ਆ ਹੋਂਸਲਾ ਨੀ ਸੱਡਣਾ 🙏

  • @pindachahal8228
    @pindachahal8228 ปีที่แล้ว +10

    ਬਾਈ ਜੀ ਜਦੋ ਤੱਕ ਸਾਨੂੰ ਖਾਲਸ਼ਾ ਰਾਜ ਨਹੀ ਮਿਲ ਜਾਦਾ ਉਹਦੋ ਤੱਕ ਸਰਕਾਰਾ ਸਾਡੇ ਤੇ ਝੂਠੇ ਪਰਚੇ ਪਾਉਦੀਆ ਰਹਿਣ ਗੀਆ ਅੱਜ ਲੱਖੇ ਬਾਈ ਤੇ ਪਰਚਾ ਹੋਇਆ ਕੱਲ ਨੂੰ ਸਾਡੇ ਕਿਸੇ ਤੇ ਵੀ ਹੋ ਸਕਦਾ ਵਾ ਇਸ ਲਈ ਸਾਨੂੰ ਸਬ ਨੂੰ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸ਼ਾ ਦਾ ਸਾਥ ਦੇਣਾ ਚਾਹੀਦਾ ਵਾ ਜੇ ਗੋਲਾਮੀ ਗਲੋ ਲੋਹਣੀ ਵਾ ਤਾ ਨਹੀ ਤੇ ਇਹ ਸਰਕਾਰਾ ਸਾਡੇ ਤੇ ਏਦਾ ਹੀ ਝੂਠੇ ਪਰਚੇ ਪੋਣਗੀਆ

  • @pindersandhu8008
    @pindersandhu8008 ปีที่แล้ว +33

    ਵੀਰ ਜੀ ਹੁਣ ਪਹਿਲਾਂ ਵਾਲਾ ਗੱਲ ਨਹੀਂ ਲੋਕ ਸਭ ਸਮਝ ਦੇ ਹਨ ਸਰਕਾਰਾਂ ਸੱਚ ਨੂੰ ਦੱਬ ਰਹੀਆਂ ਹਨ

  • @ParamjeetSingh-fh3tj
    @ParamjeetSingh-fh3tj ปีที่แล้ว +15

    ਬਾਈ ਸਿੱਧੀ ਗੱਲ ਆ ਅਸੀਂ ਲੱਖੇ ਬਾਈ ਦੇ ਨਾਲ ਆ ਕੁਝ v ho je

  • @gurinderdhillon1470
    @gurinderdhillon1470 ปีที่แล้ว +4

    ਬਾਈ ਧੱਕਾ ਹੁੰਦਾ ਦਿਖਿਆ ਪੰਜਾਬ ਨੂੰ ਕਾਲ ਕਰਿਓ ਇੰਨਾ ਧੱਕਾ ਬਰਦਾਸਤ ਮੁਸਕਿਲ

  • @kabalsinghbhojiankabalsing2470
    @kabalsinghbhojiankabalsing2470 ปีที่แล้ว +6

    ਲੱਖੇ ਵੀਰ ਜੀ ਡਰਨ ਦੀ ਲੋੜ ਨਹੀਂ ਵਾ
    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੋ 🙏🙏⚔️⚔️🚩🚩

  • @sukhjindersidhu5203
    @sukhjindersidhu5203 ปีที่แล้ว +2

    ਬਾਈ ਤੇਰੇ ਨਾਲ ਹਾਂ

  • @mandeepsingh8803
    @mandeepsingh8803 ปีที่แล้ว +46

    ਜਿਹੜੇ ਕੰਮ ਕਾਂਗਰਸ ਅਕਾਲੀ ਕਰਦੇ ਰਹੇ ਓਹੀ ਕੰਮ ਪਰਚਿਆਂ ਵਾਲੇ ਆਪ ਪਾਰਟੀ ਵਾਲੇ ਕਰ ਰਹੇ ਨੇ।ਗਲਤੀ ਹੋਗੀ ਸਾਡੇ ਕੋਲੋਂ ਅਸੀ ਆਪ ਪਾਰਟੀ ਨੂੰ ਵੋਟ ਪਾਈ ਹੈ।

  • @asandhusingh1741
    @asandhusingh1741 ปีที่แล้ว +23

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ।

  • @jaswantsingh-kv8ep
    @jaswantsingh-kv8ep ปีที่แล้ว +68

    ਲੱਖਾ ਸਦਾਣਾ ਸਿਆ ਅਸੀਂ ਤੇਰੇ ਨਾਲ ਹਾਂ ਸੇਰਾ ਸਲੂਟ ਜਿਸ ਦਿਨ ਤੂੰ ਆਖਾਗਾ ਤੇਰੇ ਨਾਲ ਹਾਂ ਸੇਰਾ ਸਲੂਟ ਸੂਰਮੇ ਜਿੰਦਾ ਵਾਦ

  • @khushikhushi-qj2zp
    @khushikhushi-qj2zp ปีที่แล้ว +10

    ਸੱਚਾ ਸੁੱਚਾ ੲਿੰਨਸਾਨ ਲੱਖਾ ਸਿਧਾਣਾਂ ਦੋਸ਼ ਤਾਂ ਚੱਜਦਾ ਲਾਂਦੇ ੲੇ ਬੰਦਾ ਚਿੱਟਾ ਵੇਚਣਾਂ ਲੱਗਦਾ Wah ni jalam ਸਰਕਾਰੇ

  • @jaspindergilluboke5010
    @jaspindergilluboke5010 ปีที่แล้ว +42

    ਜਿਹੜੇ ਲੋਕ ਲੋਕਾਂ ਦੇ ਹੱਕਾਂ ਲਈ ਬੋਲਣ ਲੋਕਾਂ ਦੀਆਂ ਮਰੀਆਂ ਜ਼ਮੀਰਾਂ ਨੂੰ ਜਗਾਉਂਦੇ ਹੋਣ ਜੇਕਰ ਸਿਆਸੀ ਲੋਕ ਉਨ੍ਹਾਂ ਨੂੰ ਦੱਬਣ ਤਾਂ ਉਹ ਕਦੇ ਸੁਖ ਦੀ ਨੀਦ ਨਹੀਂ ਸੌਂ ਸਕਦੇ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @californiawaladsharma210
    @californiawaladsharma210 ปีที่แล้ว +11

    ਡਰੀਂ ਨਾਲ ਵੀਰਿਆ ਨਾਲ ਆ ਤੇਰੇ ਅਮਰੀਕਾ ਦੇ ਕਾਲੇ ਹਫ਼ਸ਼ੀ ਲਿਆ ਕੇ ਗਾਹ ਪਾ ਦਿਆਂ ਗੇ ਪੰਜਾਬ ਚ

  • @tarsemmannp5499
    @tarsemmannp5499 ปีที่แล้ว +43

    ਲੱਖਾਂ is great man 👨

    • @rabirsingh4509
      @rabirsingh4509 ปีที่แล้ว +1

      ਬਾਈ ਜੀ ਲੱਖੇ ਬਾਈ ਦੀ ਸਪੋਟ ਕਰੋ।

  • @satnaam.singhmalhi6249
    @satnaam.singhmalhi6249 ปีที่แล้ว +8

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਵੀਰ ਤੇ

  • @AmanDeep-nh3yq
    @AmanDeep-nh3yq ปีที่แล้ว +83

    ਭਗਵੰਤ ਹੁਣ ਮੁੱਖ ਮੰਤਰੀ ਬਣ ਗਿਆ। ਤੂੰ ਓ ਨਾ ਰਹਿ ਗਈ ਨੀ,ਹੋਰ ਕੁਝ ਹੋ ਗਈ ਹੋਰ ਕੁਝ ਹੋ ਗਈ

  • @Jass-bg2kz
    @Jass-bg2kz ปีที่แล้ว +7

    Veer Rab Maher kre tere te 🙏🏻🙏🏻 lakha Bai jindabad

  • @daljitsingh4482
    @daljitsingh4482 ปีที่แล้ว +14

    Waheguru ji lakha beer di help kri.🙏🙏

  • @kamaljitkaur7128
    @kamaljitkaur7128 ปีที่แล้ว +27

    ਸਰਕਾਰਾਂ ਕਿਸੇ ਨੂੰ ਜਿਊਣ ਨਹੀਂ ਦਿੰਦੇ ਚੰਗੇ ਰਾਹ ਤੇ ਚੱਲਣ ਵਾਲਿਆਂ ਨੂੰ ਜਿਊਣ ਨਹੀਂ ਦਿੰਦੇ

  • @davindersinghrandhawa6175
    @davindersinghrandhawa6175 ปีที่แล้ว +11

    ਬਹੁਤ ਵਧੀਆ ‌ਵੀਰ ਜੀ

  • @shortvideo-nb7xg
    @shortvideo-nb7xg ปีที่แล้ว +4

    ਲੱਖੇ ਵੀਰ ਤੇਰੇ ਨਾਲ ਹਾਂ ਰੱਬ ਤੇਨੂੰ ਚੜਦੀਕਲਾ ਵਿੱਚ ਰੱਖੇ.

  • @HarpalSingh-uv9ko
    @HarpalSingh-uv9ko ปีที่แล้ว +6

    ਫਿਕਰ ਨਾ ਕਰ ਵੀਰ ਵਾਹਿਗੁਰੂ ਜੀ ਤੇਰੇ ਨਾਲ ਆ।

  • @BaljitSingh-tu5sc
    @BaljitSingh-tu5sc ปีที่แล้ว +10

    Lakha bai sirra banda. Waheguru ji maher krenga🤜🙏🤛💯💯💯

  • @RamJi-ij8ql
    @RamJi-ij8ql ปีที่แล้ว +20

    Lakhe bro di soch bohut vadia a yaar...... Tusi sare jne Lakhe di madad ch khdo yaar........ Love you Lakhe bro 😘

  • @sukhsonysonyansh5661
    @sukhsonysonyansh5661 ปีที่แล้ว +14

    Lakha veer jindabad Punjab da sher ankhi jodha babber sher ah

  • @user-jl5xr2mm5t
    @user-jl5xr2mm5t ปีที่แล้ว +6

    ਲੱਖੇ ਵੀਰੇ ਅੰਮ੍ਰਿਤ ਛਕ ਲੇ ਗੁਰੂ ਸਾਹਿਬ ਭਲੀ ਕਰਨ ਗੇ।

  • @harfatehveerkainth
    @harfatehveerkainth ปีที่แล้ว +2

    ਜ਼ਿਲ੍ਹਾ ਕਹਿੜਾ ਜੀ ਦੱਸੋ ਜੀ ਮੈਂ ਵੀ ਆਉਣਾ ਜੀ ਮੈਂ ਲੱਖੇ ਵੀਰ ਦਾ ਬਹੁਤ ਹੀ ਵੱਡਾ ਫ਼ੈਨ ਆ

  • @sukhwinderkaur1956
    @sukhwinderkaur1956 ปีที่แล้ว +22

    Waheguru g mehar krna veere te

  • @shivagill4992
    @shivagill4992 ปีที่แล้ว +76

    We should all stand with Lakkha because he is doing selfless service to awaken us. All the farmer leaders should support him.

    • @inderjitrao3618
      @inderjitrao3618 ปีที่แล้ว

      Punjabi yes ,everyone should fully support him ,kisan leaders are all fraud ! Lakha should stay away from those frogs 🐸

    • @mandeepsingh8803
      @mandeepsingh8803 ปีที่แล้ว +2

      You are right sir.but farmer leaders never support to lakha sidhana because mostly farmer leaders has link with the government leader inside.

    • @khalistan7716
      @khalistan7716 ปีที่แล้ว +2

      ਵੀਰ ਜਿਹੜਾ ਚੰਗਾ ਕੰਮ ਕਰਦਾ ਉਸ ਨੂੰ ਹਮੇਸ਼ਾ ਸਰਕਾਰਾਂ ਕਿਉਂ ਦਵਾਉਣਾ ਚਾਹੁੰਦੇ ਨੇਂ

    • @ShubhamSharma-bq6fd
      @ShubhamSharma-bq6fd ปีที่แล้ว

      @@mandeepsingh8803 bc kinne fuddu loki a yaar. Bc koi fact nhi kuj nhi. He is a murderer and chitta vechda ae king pin a bc ae

  • @user-rw6cn9nr3i
    @user-rw6cn9nr3i ปีที่แล้ว +4

    ਲੱਖਾ ਭਰਾ ਸਹੀ ਆ❤❤❤

  • @toofansingh9206
    @toofansingh9206 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਲੱਖੇ ਵੀਰ ਤੇਰੇ ਨਾਲ ਆ

  • @punjabtractormela2442
    @punjabtractormela2442 ปีที่แล้ว +3

    ਅਸੀਂ ਵੋਟਾਂ ਆਮ ਆਦਮੀ ਪਾਰਟੀ ਨੂੰ ਏ ਡਰਾਮੇਂ ਕਰਨ ਵਾਸਤੇ ਨਹੀਂ ਪਾਇਆ ਸੀ ਲੱਖਾ ਪੰਜਾਬ ਦੀ ਲੜਾਈ ਲੜਦੇ ਹਨ

  • @JhallaSinghSandhu
    @JhallaSinghSandhu ปีที่แล้ว +10

    Bai ji, no one trust corrupt bureaucracy and politicians. You are a real Punjabi and support Punjabi and Punjab. You are our Hero.

  • @meenatharajwala7344
    @meenatharajwala7344 ปีที่แล้ว +7

    Lakha sidhana jindabad hai jindabad rahega ok 💪💪💪 Lakha Hero a Punjab da 💪💪💪 Love you bai

  • @navidhillon5968
    @navidhillon5968 ปีที่แล้ว +14

    Lakha Bhai jindabad God bless you bro Waheguru g mear Karen dilo salute a Bhai Jaan plz apna khial rakho bro Waheguru g ka khalsa Waheguru g ki fate g 🙏🙏

  • @harpreetsimgh6206
    @harpreetsimgh6206 ปีที่แล้ว +15

    Lakha sidhana jindabad bai

  • @sody26kumar34
    @sody26kumar34 ปีที่แล้ว +21

    Koi ni vire asi tere nal aa 🙏🙏🙏

  • @LovepreetSingh-mp8po
    @LovepreetSingh-mp8po ปีที่แล้ว +14

    Lakha pra😍

  • @waraichsaab7
    @waraichsaab7 ปีที่แล้ว +50

    Har koi gangster ban sakda hai par har koi lakhe bai Wang gangster ban k dubara ik chnga insan nahi ban sakda I always respect brave people ❤️🙏

  • @charanjeetsandhu1669
    @charanjeetsandhu1669 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਲੱਖੇ ਵੀਰ ਤੇ

  • @ParamjitSingh-jx4db
    @ParamjitSingh-jx4db ปีที่แล้ว +22

    I think lakha is straight forward person and never support anti social activities

    • @AmarjeetSingh-ku2je
      @AmarjeetSingh-ku2je ปีที่แล้ว +2

      Lelo DOKE JHARHU wlian TON brhi hnerhi London see

  • @jasbirkaur2428
    @jasbirkaur2428 ปีที่แล้ว +6

    Public Please Come Forward, Lakha Sidhana Honest Person, He Can’t Sell Heron .All punjabo Stand Up, Lakha is R Hero,

  • @PANDHER309
    @PANDHER309 ปีที่แล้ว +3

    ਲੱਖਾਂ ਬਾਈ ਜਿੰਦਾਬਾਦ 🌾🌾

  • @dleepdoad
    @dleepdoad ปีที่แล้ว +11

    We are with you lakhe veer

  • @sukhjitsingh7810
    @sukhjitsingh7810 ปีที่แล้ว +3

    ਲੱਖੇ ਬਾਈ ਸਾਰਾ ਪੰਜਾਬ ਬੰਦ ਕਰ ਦਿਆਂਗੇ ਤੇਰੀ ਖਾਤਰ ਡਟਿਆ ਰਹੀਂ ਬਾਕੀ ਵਾਹਿਗੁਰੂ ਜੀ ਕਿਰਪਾ ਕਰਨਗੇ ਭੲਈਆਂ ਦੀ ਸਰਕਾਰ ਆਈ ਗੲੀ ਪੰਜਾਬ ਵਿੱਚ ਵੋਟਾਂ ਤੋਂ ਪਹਿਲਾਂ ਲੱਖੇ ਨੇ ਲੋਕਾਂ ਨੂੰ ਬਹੁਤ ਸਮਝਾਇਆ ਸੀ ਪਰ ਕੁਝ ਕੁਝ ਲੋਕ ਤਾਂ ਸਮਝ ਗੲਏ ਪਰ ਜ਼ਿਆਦਾ ਲੋਕ ਨਹੀਂ ਸਮਝੇ

  • @legendsidhumoosewala7567
    @legendsidhumoosewala7567 ปีที่แล้ว +6

    Justice sidhumoosewala 😭😭😭😭😭😭😭

  • @jaggakhiva50
    @jaggakhiva50 ปีที่แล้ว +2

    You are very great man bro

  • @kamalpreet3092
    @kamalpreet3092 ปีที่แล้ว +3

    ਲੱਖਾ ਬਾਈ ਜਿਦਾਬਾਦ

  • @karamjitkaur8001
    @karamjitkaur8001 ปีที่แล้ว +12

    Waheguru tare nal a lakhe veer

  • @maninderjeeetsingh90
    @maninderjeeetsingh90 ปีที่แล้ว +15

    Waheguru ji kirpa karo punjab tay lakhe veer tay

  • @dalbir1975
    @dalbir1975 ปีที่แล้ว +2

    ਵਾਹਿਗੁਰੂ ਤੇਰੀ ਬਹੁਤ ਲੰਬੀ ਉਮਰ ਕਰੇ🙏

  • @ramanmaan4106
    @ramanmaan4106 ปีที่แล้ว +4

    Waheguru ji mehr rakiyo.Lakha Bai tey🙏🙏. full support Bai

  • @kamal3708
    @kamal3708 ปีที่แล้ว +8

    Lakhe veer takra ho k reh mera veer guru Nanak dev ji te vishwaash rakho 🙏🏼

  • @gursharankaur9125
    @gursharankaur9125 ปีที่แล้ว +5

    Lakhe veer sadi umar v tainu lag jawe,tera naal aa sare,waheguru mehar bhareya hath rakhe tere te veer hamesha🙏🙏🙏🙏🙏

  • @gurjeetkaur8558
    @gurjeetkaur8558 ปีที่แล้ว +2

    ਦੁਰ ਫਿੱਟੇ ਇਹੋ ਜਿਹੀ ਸਰਕਾਰ ਦੇ
    ਵਾਹਿਗੁਰੂ ਜੀ ਲੱਖੇ ਵੀਰੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ

  • @naharsabb194
    @naharsabb194 ปีที่แล้ว +1

    ਆਮ ਆਦਮੀ ਪਾਰਟੀ ਨੇ ਸਭ ਗੈਗ ਸਟਾਰ ਚੁਕ ਦੇਣੇ ਆ ਆਮ ਆਦਮੀ ਪਾਰਟੀ ਜਿਦਾ ਬਾਦ good job man shab

  • @mandipsingh2240
    @mandipsingh2240 ปีที่แล้ว +3

    Lakha ਵੀਰ ਜ਼ਿੰਦਾ ਬਾਦ

  • @baljitsingh6868
    @baljitsingh6868 ปีที่แล้ว +5

    Waheguru ji 🙏 🙏🙏🙏

  • @kulvirsingh3140
    @kulvirsingh3140 ปีที่แล้ว +2

    ਬਾਈ ਲੱਖੇ ਤੇਰੇ ਨਾਲ ਆ

  • @davindersinghaulakh7024
    @davindersinghaulakh7024 ปีที่แล้ว +1

    ਗਲਤ ਹੋਣ ਦਿਆ ਲੱਖੇ ਬਾਈ ਨਾਲ ਸਰਕਾਰ,ਬਹੁਤ ਜਿਆਦਾ ਗਿਰ ਸਕਦੀਆ ਪੰਜਾਬ ਦੀ ਜਿਹੜਾ ਗੱਲ ਕਰੋ ਸਰਕਾਰਾ ਨੂੰ ਉਹ ਬੰਦਾ ਮਾੜਾ ਹੋ ਜਾਦਾ