Lakhbir Landa ਦੀ ਪੁਲਿਸ ਨੂੰ ਕਥਿਤ ਆਡੀਓ ਕਾਲ, ਕਿਹਾ... | News18 Punjab

แชร์
ฝัง
  • เผยแพร่เมื่อ 31 ม.ค. 2023
  • ਅੱਤਵਾਦੀ ਲੰਡਾ ਦੀ ਕਥਿਤ ਆਡੀਓ ਕਾਲ ਸਾਹਮਣੇ ਆਈ ਹੈ। ਤਰਨਤਾਰਨ ਦੇ ਪੁਲਿਸ ਅਫ਼ਸਰ ਨੂੰ ਲਾਇਆ ਫੋਨ। ਲੋਕਾਂ ਨੂੰ ਨਾਜਾਇਜ਼ ਤੰਗ ਨਾ ਕਰਨ ਦੀ ਦਿੱਤੀ ਧਮਕੀ। ਆਡੀਓ ਵਿੱਚ ਲੰਡਾ ਕਹਿ ਰਿਹਾ ਹੈ ਕਿ ਜਿਵੇਂ ਪੁਲਿਸ ਚੱਲੇਗੀ, ਉਵੇਂ ਅਸੀਂ ਚੱਲਾਂਗੇ। ਪੁਲਿਸ ਅਫ਼ਸਰ ਤੋਂ ਮੰਗਿਆ SSP ਦਾ ਨੰਬਰ। ਨਿਊਜ਼18 ਕਥਿਤ ਆਡੀਓ ਦੀ ਨਹੀਂ ਕਰਦਾ ਪੁਸ਼ਟੀ।
    #lakhbirlanda #punjabpolice #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • บันเทิง

ความคิดเห็น • 173

  • @shahji6138
    @shahji6138 ปีที่แล้ว +8

    ਸਹੀ ਕਹਿੰਦਾ ਲੰਡਾ ਵੀਰ ਧੱਕਾ ਕੀਤਾ ਜੇ

  • @pssandhu7942
    @pssandhu7942 ปีที่แล้ว +64

    ਨਜਾਇਜ਼ ਤੇ ਪੁਲਿਸ ਕਰ ਰਹੀ ਜਿਨ੍ਹਾਂ ਨੂੰ ਗੈਗਸਟਰ ਕਹਿ ਰਹੇ ਹੋ ਉਹ ਤਾਂ ਬਿਲਕੁਲ ਸਹੀ ਕਿਹਾ ਲੰਡੇ ਵੀਰ ਨੇ
    ਨਾਲੇ ਨਜਾਇਜ਼ ਕੁੱਟਨਾ ਪਰਚੇ ਦਰਜ ਕਰਨੇ ਇਹ ਤਾਂ ਪੁਲੀਸ ਦਾ
    ਪਹਿਲੇ ਨੰਬਰ ਦਾ ਕੰਮ ਏ

    • @pinkysaggu1311
      @pinkysaggu1311 11 หลายเดือนก่อน +4

      Sai gl ah

    • @TejaSingh-dd9uc
      @TejaSingh-dd9uc 10 หลายเดือนก่อน

      @@pinkysaggu1311
      .
      ,
      ,
      ,
      Aaaa
      ,

    • @TejaSingh-dd9uc
      @TejaSingh-dd9uc 10 หลายเดือนก่อน

      @@pinkysaggu1311
      1

    • @SukhpalGill-ps5gs
      @SukhpalGill-ps5gs 10 วันที่ผ่านมา

      L😅 no ko​@@pinkysaggu1311

  • @baloursingh1085
    @baloursingh1085 ปีที่แล้ว +20

    ਬਾਈ ਜੀ ਜਦੋਂ ਡਰਗ ਦੇ ਕੇਸ ਵਿੱਚ ਮਜੀਠੀਆ ਭਕੋੜਾ ਸੀ ਫਿਰ ਤੁਸੀਂ ਤਾਂ ਉਸ ਦੀ ਘਰਵਾਲੀ ਜਾ ਮਾਂ ਕਿਉਂ ਨਹੀਂ ਚੁਕ ਕਰ ਲਿਆਂਦਾ।ਤੁਸੀਂ ਮਜੀਠੀਆਂ ਤੋਂ ਡਰਦੇ ਮੋਕ ਮਾਰਦੇ।ਥੋੜਾ ਇਨਸਾਨੀਅਤ ਵਰਤੋ।ਗਰੀਬ ਫੜਲੋ ਅਮੀਰ ਤੋਂ ਡਰਦੇ।

  • @IndiaVibe
    @IndiaVibe ปีที่แล้ว +15

    Landa veer is right 👍

  • @tejindersinghgurdaspuria8638
    @tejindersinghgurdaspuria8638 ปีที่แล้ว +19

    Landa bai zindabad 🔥👊💕💪👑

  • @bachitersandhu8295
    @bachitersandhu8295 ปีที่แล้ว +38

    ਮਾ ਦਾ ਕੀ ਗਨਾਹ ਵਚਾਰੀ ਦਾ ਜਿਸ ਨੂੰ ਡਾਗਾ ਮਾਰਦੇ ਜੇ edA ਸਗੋ ਕਮ ਭੜਕਨਾ ਵਾ ਕੰਮ ਸਹੀ ਨੀ ਹੋਣਾ ਖਰਾਬ ਹੋਣਾ police ena ਤਸ਼ੱਦਦ ਨਾ ਕਰੇ ਕੋੲੀ ਘਰ ਸ਼ੱਡ ਨਾ ਭੱਜਣ

    • @virlgaming5821
      @virlgaming5821 ปีที่แล้ว +2

      ਵੀਰ ਸਿੱਧੂ ਮੂੱਸੇ ਵਾਲੇ ਤੇ ਜੋ ਮੁੰਡਾ ਨਕੋਦਰ ਦੁਕਾਨ ਕਰਦਾ ਸੀ ਉਨਾ ਦੇ ਮਾ ਬਾਪ ਤੇ ਬੱਚਿਆ ਦਾ ਕੀ ਕਸੂਰ

  • @rockchahal2508
    @rockchahal2508 ปีที่แล้ว +6

    ਪੁਲਿਸ ਗ਼ਲਤ ਕਰਦੀਆਂ

  • @bikramgoraya8707
    @bikramgoraya8707 ปีที่แล้ว +11

    Jide te bnda parcha kro pr ona di family nu tang na kro ona da k kasor a. Fr khande eh gangstar a🙏

  • @dildeepsinghpb0367
    @dildeepsinghpb0367 ปีที่แล้ว +12

    🙏🏻🙏🏻🙏🏻🙏🏻🙏🏻 waheguru ji Maher karo ji

  • @funkyclothes7994
    @funkyclothes7994 ปีที่แล้ว +28

    Chitta bechan wali police 👌

  • @arshjudge9586
    @arshjudge9586 ปีที่แล้ว +57

    ਚੋਰ ਤਾ ਪੁਲਿਸ ਆ

  • @gagansangha7672
    @gagansangha7672 ปีที่แล้ว +4

    ਨਜਾਇਜ ਤੇ ਪੁਲਿਸ ਕਰਦੀ

  • @poojarai9129
    @poojarai9129 ปีที่แล้ว +5

    Landa Sira Veer g Dhaka bada hunda

  • @KuldeepSingh-yt2fi
    @KuldeepSingh-yt2fi ปีที่แล้ว +68

    ਲੰਡਾ ਵੀਰ ਸਹੀ ਕਹਿ ਰਿਹਾ ਹੈ ਜਿੰਦਾਬਾਦ

    • @virlgaming5821
      @virlgaming5821 ปีที่แล้ว +6

      ਵੀਰ ਜਦੋ ਇਹ ਕਿਸੇ ਦੇ ਪੁੱਤਰ ਨੂੰ ਮਾਰਦੇ ਪੈਸੇ ਲਈ ਉਨਾ ਦੀਆ ਮਾਵਾ ਤੇ ਕੀ ਬੀਤਦੀ ਸਾਰੀ ਜਿੰਦਗੀ ਦਿਨ ਰਾਤ ਨਹੀ ਸੋਦੇ ਜਾਕੇ ਸਿੱਧੂ ਮੂੱਸੇ ਵਾਲੇ ਤੇ ਕੀ ਬੀਤਦੀ ਜੋ ਮੁੰਡਾ ਅਪਣੀ ਦੁਕਾਨ ਕਰਦਾ ਸੀ ਉਸ ਦੇ ਛੋਟੇ ਛੋਟੇ ਬੱਚੇ ਤੇ ਮਾ ਬਾਪ ਤੇ ਕੀ ਬੀਤਦੀ ਜੇ ਇਨਾ ਦੇ ਘਰ ਵਾਲੀਆ ਤੋ ਪੁੱਛ ਗਿੱਛ ਕਰ ਲਈ ਹੁੱਣ ਇਨਾ ਦੀ ਫੱਟ ਰਹੀ ਉਹ ਮੁੰਡੇ ਇਸ ਦੇ ਕਹੇ ਤੇ ਕੰਮ ਹੀ ਨਹੀ ਕਰਦੇ ਤਾ ਇਹ ਲੱਡਰ ਲੰਡਾ ਨੂੰ ਕੀ ਤਕਲੀਫ ,

    • @deepkuldeep8813
      @deepkuldeep8813 ปีที่แล้ว +1

      @@virlgaming5821 o prava sanu te koi marda nai koi dhamki dinda jad tusi kam ohi j krugo te szaa milogi na

    • @virlgaming5821
      @virlgaming5821 ปีที่แล้ว +1

      @@deepkuldeep8813 ਵੀਰ ਤੇਰਾ ਲੱਖਾ ਕਰੋੜਾਂ ਦਾ ਬਿਜਨਸ ਨਹੀ ਹੋਣਾ ਜੋ ਮੁੰਡਾ ਨਕੋਦਰ ਵਿਖੇ ਕੱਪੜੇ ਦੀ ਦੁਕਾਨ ਕਰਦਾ ਸੀ ਉਹ ਕਿਉ ਮਾਰੀਆ

    • @JagdeepSingh-bx2oq
      @JagdeepSingh-bx2oq ปีที่แล้ว

      @@virlgaming5821 oh ja chalja barwa jine dhakka krna marne nu ana agle nu ohdi pooja thodi krni ohnu marna e a agle ne

    • @Kuldeepsingh-wx9ps
      @Kuldeepsingh-wx9ps 6 หลายเดือนก่อน

      ...

  • @jobansighvirk
    @jobansighvirk ปีที่แล้ว +4

    Good job 👌

  • @virlgaming5821
    @virlgaming5821 ปีที่แล้ว +9

    ਵੀਰ ਲੋਕਾਂ ਦੇ ਪੁੱਤਰ ਮਾਰਨ ਗੇ ਉਨਾ ਦੀਆ ਮਾਵਾ ਦੇ ਦਿਲ ਤੇ ਕੀ ਬੀਤਦੀ ਜੈਕਰ ਗੰਦਾ ਦੀ ਮਾ ਤੋ ਪੁੱਛ ਗਿੱਛ ਕਰ ਲਈ ਤਾ ਹੁੱਣ ਤੁਹਾਡੀ ਗਾਡ ਫੱਟਦੀ

  • @jatt.isjatt
    @jatt.isjatt ปีที่แล้ว +6

    04:09 ਕਿੰਨੀ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਹੈ,, ਪੁਲਿਸ ਵਾਲਾ ਅਹੇ ਲੰਡੇ ਵੀਰ ਤਰਨ ਤਾਰਨ ਜ਼ਿਲਾ ਛੱਡਦੇ,,ਹੋਰ ਸਾਰੇ ਪੰਜਾਬ ਚ ਜੋ ਮਰਜੀ ਕਰੀ ਜਾਓ,,
    ਪਮਿਆਂ ਤੈਨੂੰ ਬੰਦਾ ਪੁੱਛੇ ਕੇ ਜਦੋਂ ਭਰਤੀ ਹੋਇਆ ਸੀ। ਤੇ ਸੌਹ ਇੱਕਲੇ ਤਰਨ ਤਾਰਨ ਦੀ ਖਾਦੀ ਸੀ,,। 😂😂

  • @MandeepSingh-rj5jd
    @MandeepSingh-rj5jd ปีที่แล้ว +15

    Landa good 👍

  • @kawalsajan944
    @kawalsajan944 ปีที่แล้ว

    Jindabad nice

  • @tejindersinghgurdaspuria8638
    @tejindersinghgurdaspuria8638 ปีที่แล้ว +18

    baki jinda mrji police wala dar gya lagda galla to pata lagda

  • @jobansighvirk
    @jobansighvirk ปีที่แล้ว

    Cool my brother

  • @kawalsajan944
    @kawalsajan944 ปีที่แล้ว +3

    Landa harika jindabad

  • @Punjab13164
    @Punjab13164 ปีที่แล้ว +1

    A audio ta ma net te 15 din pehla v suni a tuhanu aaj mili

  • @vishalkadian9860
    @vishalkadian9860 ปีที่แล้ว +5

    Aaho ehh gangster ohh Africa toh bharti karke le ke aaya si.😅😅😅

  • @mandeepsandhu7811
    @mandeepsandhu7811 ปีที่แล้ว +6

    ਸਾਡੇ area ਚ ਕਰਿਆਨੇ ਦੀ ਦੁਕਾਨ ਤੇ ਚਿੱਟਾ ਵਿੱਕ ਰਿਹਾ ਪੁਲਸ ਦੀ ਮਦਦ ਨਾਲ

    • @virlgaming5821
      @virlgaming5821 ปีที่แล้ว

      ਵੀਰ ਇੱਕ ਵਾਰ ਵੀਡੀਓ ਬਣਾ ਕੇ ਜਾ ਫਿਰ ਇਸ ਤਰਾ ਹੀ ਮਾਨ ਦੇ ਕੁਰੱਪਸ਼ਨ ਟੋਲ ਫਰੀ ਨੰਬਰ ਤੇ ਸਿਕਾਇਤ ਕਰੋ

    • @mandeepsandhu7811
      @mandeepsandhu7811 ปีที่แล้ว +1

      @@virlgaming5821 ਅਸੀਂ ਤਾਂ ਬੰਦੇ v ਫੜ੍ਹਕੇ ਦਿੱਤੇ c ਪੁਲਸ ਨੂੰ ਉਹਨਾ ਫਿਰ ਪੈਸੇ ਲੈ ਕੇ ਛੱਡ ਤੇ

    • @virlgaming5821
      @virlgaming5821 ปีที่แล้ว

      @@mandeepsandhu7811 ਵੀਰ ਇਸ ਸਰਕਾਰ ਦੀ ਗੱਲ ਹੈ

    • @virlgaming5821
      @virlgaming5821 ปีที่แล้ว +1

      ਅਸੀ ਫੜਾਏ ਸੀ ਪੁਲਿਸ ਨੂੰ ਹੁੱਣ ਤੱਕ ਨਹੀ ਛੱਡੇ 2,3 ਕੇਸ ਹੋਰ ਬਣਾਏ ਪੁਲਿਸ ਨੇ ਉਹ ਬੰਦੇ ਸਾਡੇ ਨਾਲ ਝਗੜ ਵੀ ਸੀ ਤੇ ਅਸੀ ਵੀਡੀਓ ਬਣਾ ਲਈ ਸੀ ਅਸੀ ਦੱਸ ਦਿੱਤਾ ਸੀ ਪੁਲਿਸ ਨੂੰ ਕੇ ਨਹੀ ਤਾ ਤੁਹਾਡੇ ਤੇ ਕਾਰਵਾਈ ਹੋਏਗੀ ਹੁਣ ਉਸ ਪਰਿਵਾਰ ਦੇ ਸਾਰੇ ਮੈਬਰ ਅੰਦਰ ਨੇ 2 ਬੰਦੇ ਤੇ ਇੱਕ ਔਰਤ

    • @gurdeepkhosa5459
      @gurdeepkhosa5459 ปีที่แล้ว

      @@virlgaming5821 bikramjit majathiea chita vechda sare punjab ch teri police te teri sarkar ne ki kita das?

  • @arsharshdeep749
    @arsharshdeep749 ปีที่แล้ว

    nice

  • @PunjabBlodaRAJ
    @PunjabBlodaRAJ ปีที่แล้ว +4

    ਲੰਡਾ ਤੋਂ ਸੁਧਾਰਾਂਜਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ

    • @pinkysaggu1311
      @pinkysaggu1311 11 หลายเดือนก่อน

      Landa kithe galat hai police wale galat ah

  • @InderjitSingh-jr3vq
    @InderjitSingh-jr3vq ปีที่แล้ว +5

    Police wale vi milya hoya a kida bol rya tu police nu kuj na keh nale Tarn taran Chad de

  • @ShellyGupta-ji
    @ShellyGupta-ji ปีที่แล้ว +4

    Etthe te police alle he galat lagg rhe ne.... Ohh khe reha maa da ki kasoor to aggo thulla khenda maa da kasoor ehh haii ki ohh odda beta haii.... Lakh laanat police alleyya di aisi soch te....

  • @pinkysaggu1311
    @pinkysaggu1311 11 หลายเดือนก่อน +1

    Gud job landa

  • @jasschahal325
    @jasschahal325 ปีที่แล้ว +5

    Phla bnda jeda police nu murre la rakhya😂😂😂😂

  • @GurpreetSingh-to7jj
    @GurpreetSingh-to7jj ปีที่แล้ว +10

    Tarn taran Tu bahar janvar rehne de va apne Naukri da dar va is Tu patta chalda va tusi kine Punjab de rakhe karde hoon Punjab police vich kine yoddha police wale ne sanu is Tu patta lagda va jehre sirf loka da nahi soch de par apni jaan te naukri da kina dar va is police wale nu sanmaan karna chaheda va kide vadde soch da malik va salute va mera ta 😁😁😁😁😁😁

    • @SukhaWaraich-cj4vq
      @SukhaWaraich-cj4vq ปีที่แล้ว

      Oh bai yar tusi kedi duniya vich reh rhe ho yr tuhanu recording sunke vi nhi pta chlya ki ah fake va, hadd ho gyi tuadi loka vali

  • @HarpreetSingh-nj7ml
    @HarpreetSingh-nj7ml ปีที่แล้ว

    👌👌👌🤟🤟🤟

  • @SubhdeepSingh-cr3ix
    @SubhdeepSingh-cr3ix 4 หลายเดือนก่อน

    ਲੰਡਾ ਸਹੀ ਏ, ਪੁਲਿਸ ਧੱਕਾ ਕਰਦੀ ਏ

  • @yadwindersinghsidhu190
    @yadwindersinghsidhu190 ปีที่แล้ว +6

    Police na tang kare ghare

  • @kaursidhusardarni2304
    @kaursidhusardarni2304 10 หลายเดือนก่อน

    ਪੁਲੀਸ ਕਰਦੀ ਹੀ ਨਜਾਇਜ ਹੈ ਮਾਵਾਂ ਦੇ ਹੀਰਿਆਂ ਵਰਗੇ ਪੁੱਤ ਸੀ ਅਨੇਕਾਂ ਨਿਰਦੋਸ਼ ਬੱਚੇ ਜੋ ਪੁਲੀਸ ਨੇ ਗੈੰਗਸਟਰ ਬਣਾ ਦਿੱਤੇ ਸਨ ਮਾਵਾਂ ਦਾ ਕੋਈ ਕਸੂਰ ਨਹੀ ਹੁੰਦਾ ਜੀ ਪੁਲੀਸ ਧੱਕੇਸ਼ਾਹੀ ਕਰਕੇ ਮਜਬੂਰ ਕਰਦੇ ਸਨ ਬੱਚਿਆਂ ਦੀਆਂ ਜਿੰਦਗੀਆਂ ਤਬਾਹ ਕਰ ਦਿੱਤੀਆਂ ਸਨ ਜਨਤਾ ਦੇ ਸੇਵਾਦਾਰ ਦੇਖ ਲਓ ਇਹ ਰਾਖੇ ਨਹੀ ਹੋ ਸਕਦੇ

  • @sultaansandhu3650
    @sultaansandhu3650 ปีที่แล้ว +2

    Janani chukan da ki matlb hoya

  • @ravindervirdi5448
    @ravindervirdi5448 10 หลายเดือนก่อน

    Landa 22 sahi keh reha police hagi sitera de like a

  • @baljitsingh9283
    @baljitsingh9283 10 หลายเดือนก่อน

    ਪੁਲੀਸ ਵਾਲੇ ਸੈਣੀ ਦੇ ਘਰਦੇ ਕਿਓ ਨਈਂ ਚੱਕਦੇ ਰਾਜਜੀਤ ਦਾ ਪਰਿਵਾਰ ਕਿਓ ਨਈਂ ਚੱਕਦੇ

  • @1236......
    @1236...... 10 หลายเดือนก่อน +1

    Maa wali gall te lande ne dil jit leya yr aah hundi aannkh wali gall... Kehnda mard aa ta marda tak rho jnaniya tusi tahi munde di maa nu chak leya...

  • @yadwindersinghsidhu190
    @yadwindersinghsidhu190 ปีที่แล้ว +2

    Fer ene ki galt keha

  • @tejindersinghgurdaspuria8638
    @tejindersinghgurdaspuria8638 ปีที่แล้ว +2

    eh ta recorning 5 din pehla di aa gyi c thude kolo aj ayi ae main pehla sun lyi c awaz punjab chanal te

  • @himanshukarandhar
    @himanshukarandhar 10 หลายเดือนก่อน

    I support landa veer

  • @kawalsajan944
    @kawalsajan944 ปีที่แล้ว

    Jann

  • @santokhsingh-ss6hl
    @santokhsingh-ss6hl 10 หลายเดือนก่อน

    ਐਸ ਐਚ ਓ ਨਵਦੀਪ ਸਿੰਘ ਥੋਡੇ ਹੱਥ ਨਹੀਂ ਆਇਆ ਓਦੇ ਘਰਵਾਲੀ ਕਿਓ ਨਹੀਂ ਚਕੀ

  • @sammysapra963
    @sammysapra963 ปีที่แล้ว

    Sahi keha hon police de gar

  • @jagroopsinghjagga1513
    @jagroopsinghjagga1513 6 หลายเดือนก่อน

    ਪੁਲਿਸ ਵਾਲਾ ਕਹਿੰਦੇ ਜੋ ਮਰਜੀ ਕੰਮ ਕਰੀ ਜਾ ਪਰ ਪੁਲਿਸ ਵਾਲਿਆਂ ਤੇ
    ਰੌਕਿਟ ਨਾ ਮਾਰੀਂ ।

  • @jagbirsinghgill3166
    @jagbirsinghgill3166 10 หลายเดือนก่อน

    War war ohi audio call repeat kri jande o

  • @Sidhumoose1637
    @Sidhumoose1637 ปีที่แล้ว

    Yr

  • @inderjeetsinghsidhu4455
    @inderjeetsinghsidhu4455 6 หลายเดือนก่อน

    Right lande

  • @rickyrinwa8246
    @rickyrinwa8246 11 หลายเดือนก่อน

    Landa harike bilkul sahi banda h

  • @roadqueenrajdhanihsp.6516
    @roadqueenrajdhanihsp.6516 10 หลายเดือนก่อน

    sare punjab de lok eda di soch rakhn police di himmant ni vadha kre

  • @princeprince5638
    @princeprince5638 ปีที่แล้ว +1

    Hon Punjab nu gagstar sudarnge legda

  • @user-mc5ce7ss1v
    @user-mc5ce7ss1v 5 หลายเดือนก่อน

    Dhamki ni .sai keha lande ne

  • @jasschahal325
    @jasschahal325 ปีที่แล้ว +1

    Oda jo km chli jnda kri ja waahh kya baat khai aa police wale ne 🤮

  • @princeprince5638
    @princeprince5638 ปีที่แล้ว +2

    Police wala be melya ha

  • @mandeeprehel6641
    @mandeeprehel6641 ปีที่แล้ว +2

    Awaaz lande di hi aa

  • @rajbirmaan7776
    @rajbirmaan7776 ปีที่แล้ว

    Jhjj

  • @pankajarora191
    @pankajarora191 ปีที่แล้ว

    Atwadi kitho ho gea

  • @bagichasingh5866
    @bagichasingh5866 ปีที่แล้ว

    Sai.keai.landa.ji

  • @piyushsharma-zk7sx
    @piyushsharma-zk7sx ปีที่แล้ว +3

    Police is real chor

  • @GuriSingh-ib9cj
    @GuriSingh-ib9cj ปีที่แล้ว +4

    Police wale v corrupt hi aa ralio aa gangstera naal (kime gall kar riha jida ehda purana dost Hove)

  • @harinderrehal2512
    @harinderrehal2512 ปีที่แล้ว +2

    Police da answer dekh lo munde di Maa ah kehnda koi apni Maa nu Daske krda kuj ohda ki ksur yr sab to gNdi police Punjab di

  • @virlgaming5821
    @virlgaming5821 ปีที่แล้ว +4

    ਲੰਡਾ ਪਹਿਲਾ ਇਸੇ ਪੁਲਿਸ ਵਾਲੇ ਪੰਮੇ ਨੂੰ ਖਰਾਬ ਦੱਸਦਾ ਸੀ ਹੁੱਣ ਵੀਰ ਵੀਰ ਆਖਦਾ

    • @punjabidrauniakahaniya9664
      @punjabidrauniakahaniya9664 ปีที่แล้ว

      Darda akhda

    • @1236......
      @1236...... 10 หลายเดือนก่อน

      Ohhh bhrawa eh Darda eh veer eh gallan tusi ni samj sakde kiyu bol riha...

  • @vickyjatt3168
    @vickyjatt3168 ปีที่แล้ว +3

    Punjab Gandhi rajniti ne barbaad karta

  • @rickyrinwa8246
    @rickyrinwa8246 11 หลายเดือนก่อน +1

    Landa harike ❤❤❤❤❤❤❤❤ police wala dekho kitna mtlbhi h kahta hamare sahar me kuch mat kro baki jo marji karo kahi 😢

  • @reetchahal7155
    @reetchahal7155 10 หลายเดือนก่อน

    Es chez ch koi shak ne police walea ne vich loka te nzaz prche kr ke ona nu gangstar bna te jehde sire de playar c ona nu gangstar bna ta

  • @GurpreetSingh-bx5lb
    @GurpreetSingh-bx5lb ปีที่แล้ว

    Je pushti ni karda fer news kyon denda.

  • @jattpunjabi818
    @jattpunjabi818 ปีที่แล้ว

    Je police naa hatti tan ena de bachyia nu barni pani aa fe hun munde ki karan jad police hut di ni fe end tey police de puchyia nu pay karna pena

  • @Luckyredio
    @Luckyredio ปีที่แล้ว

    SsP nu phone kar reha a shea lagda akalidal karva reha

  • @user-kp1ht4sl3f
    @user-kp1ht4sl3f 10 หลายเดือนก่อน

    Shi gl va agr munda galt va ta maa di koi glti nhi va munde nu fardo ghr deya nu tang na karya karo yrrrrr

  • @babbarsher2065
    @babbarsher2065 ปีที่แล้ว +2

    Bum. Suten Lae bnay ne. Police 👮‍♀️ dhaka Ker de hey. 😂🤣🇮🇳👁

  • @JagtarSingh-sp9bi
    @JagtarSingh-sp9bi 10 หลายเดือนก่อน

    Old video

  • @ladditibba1556
    @ladditibba1556 ปีที่แล้ว

    Police wala keh riha tarntarn shadde hor jithe marzi kr punjab vch ik city ondina tarntarn usto bina ni koi. Crime kite v kre glt a police ala v suspended hona chahida

  • @jotijoti1949
    @jotijoti1949 ปีที่แล้ว +3

    😂😂😂😂 police nu dhmki police e fuddu aa punjab d

  • @devinderkaur3283
    @devinderkaur3283 10 หลายเดือนก่อน

    har Maa ne he chuadi ka Mara puttar gullunt kara.maa janam Dadi ha Karam ne Dadi..

  • @JagdeepSingh-bx2oq
    @JagdeepSingh-bx2oq ปีที่แล้ว

    Dhakka na karo police

  • @narindersingh4750
    @narindersingh4750 ปีที่แล้ว +2

    Kina maada haal ho geya yaar Punjab daa

  • @piyushsharma-zk7sx
    @piyushsharma-zk7sx ปีที่แล้ว +3

    Police wale Asli gundai aa

  • @kaursidhusardarni2304
    @kaursidhusardarni2304 10 หลายเดือนก่อน

    ਪੁਲੀਸ ਵਾਲਿਓ ਤੁਸੀਂ ਜਨਤਾ ਦੇ ਨੌਕਰ ਹੋ ਮਾਲਕ ਨਹੀ ਹੋ ਜਿਹੜੇ ਵੱਡੇ ਅਪਰਾਧੀ ਕਾਤਲ ਰੇਪਰ ਪਾਵਰ ਮਾਫੀਏ ਲੀਡਰ ਮਾਫੀਏ ਪੁਲੀਸ ਮਾਫੀਏ ਵਿਕਾਊ ਗੱਦਾਰ ਨਸ਼ੇ ਸ਼ਰੇੇਆਮ ਆਏ ਦਿਨ ਨੌਜਵਾਨੀ ਦੀ ਹਤਿਆ ਕਰੀ ਜਾ ਰਹੇ ਜਿਹੜੇ ਪਾਵਰ ਮਾਫੀਏ ਉਹਨਾਂ ਨੂੰ ਤਾਂ ਪੁਲੀਸ ਬਚਾਉਣ ਵਿੱਚ ਲੱਗੀ ਹੁੰਦੀ ਉਹਨਾਂ ਵੱਡੇ ਅਪਰਾਧੀਆਂ ਤੇ ਕਾਰਵਾਈ ਕਿਉਂ ਨਹੀ ਕਰਦੇ ਆਂਮ ਘਰਾਂ ਦੇ ਸਾਊ ਪੁੱਤਾਂ ਨੂੰ ਤੁਸੀ ਬਰਬਾਦ ਕਰ ਦੇਦੇੰ ਹੋ ਤੁਸੀਂ ਸੱਚ ਹੱਕ ਨਾਲ ਧੱਕੇਸ਼ਾਹੀ ਕਰਦੇ ਹੋ ਗਲਤ ਰਾਹਾਂ ਤੇ ਚੱਲਣ ਲਈ ਮਜਬੂਰ ਕਰ ਦੇਦੇਂ ਹੋ ਕੇਸ ਤੇ ਕੇਸ ਦਰਜ ਕਰਕੇ ਸਟਾਰ ਲਗਵਾਏ ਜਾਂਦੇ ਸਨ ਅੱਗ ਅਪਾਣੇ ਘਰ ਲੱਗੇ ਤਾਂ ਫਿਰ ਪਤਾ ਲਗਦੈ

  • @ranjetbal2202
    @ranjetbal2202 10 หลายเดือนก่อน

    rajjit di ma nu nvdeep di ma nu v liao

  • @sodhi1532
    @sodhi1532 ปีที่แล้ว +2

    police dhaka kardi aa

  • @user_8276
    @user_8276 10 หลายเดือนก่อน

    Punjab da putt ਅੱਤਵਾਦੀ ae 😡😡😡😡😡

  • @pabloescobar-cj3mk
    @pabloescobar-cj3mk ปีที่แล้ว

    Pusti kar k news dikhaya Karo Bhai Saab kyu loka nu pagal bana rahe

  • @gurmitsingh7503
    @gurmitsingh7503 10 หลายเดือนก่อน

    Landathumarnaha

  • @chakmimandeer9040
    @chakmimandeer9040 ปีที่แล้ว

    Attwadi ki hunda aa oye pag bni aa tu shrm krla eve na atwadi bna deya kro har ik nu

  • @AmritSingh-xj9en
    @AmritSingh-xj9en ปีที่แล้ว

    punjab police jhuuthe prche case njeaj krn ch mahir a kuj k i vich chnge ne jo mde afsra thle gndia srkra de thle lge rnde a

  • @Sanjeevkumar-xz5en
    @Sanjeevkumar-xz5en 10 หลายเดือนก่อน

    Sare befkuuf ....intna tima nahi honda

  • @simerjeetsingh945
    @simerjeetsingh945 ปีที่แล้ว

    Sarkar ta landa hona di aaaa aap di nhi phir

  • @babbusidhu4725
    @babbusidhu4725 ปีที่แล้ว +1

    Jaisa police krdi aw hun appi bhrdi aw gi

  • @jobansighvirk
    @jobansighvirk ปีที่แล้ว

    Landa ver cool p

  • @savindersingh4173
    @savindersingh4173 10 หลายเดือนก่อน

    .

  • @darasinghpolice5014
    @darasinghpolice5014 10 หลายเดือนก่อน +1

    Landa de jutyan marnyan chahida tusi lok Landa jindabad kehinde jis din tuhadi bod ta pta lage ga

  • @jasschahal325
    @jasschahal325 ปีที่แล้ว

    Hun koi police da muuh modan alla aya 🫡

  • @naibsingh7218
    @naibsingh7218 ปีที่แล้ว

    PP chor aa

  • @user-mc5ce7ss1v
    @user-mc5ce7ss1v 9 หลายเดือนก่อน

    Police v chor aa nzayz krde jaila bhari jande apnia feetia de chkr ch

  • @sohnasingh3149
    @sohnasingh3149 ปีที่แล้ว

    Gangster bande nahi police bna undi hai, Singha de kharku time sme vi police julam kite ,Asli gangster ate attwadi police hai ,Aurangzeb di asli aulaad ohh han,ihna de bache vi haraami hunde han

  • @harneksingh5826
    @harneksingh5826 ปีที่แล้ว +1

    Punjab police fudhu

  • @parvindersingh3122
    @parvindersingh3122 ปีที่แล้ว

    Ena da knda kdna pena jada hi gangstar bne hoye ya sale

  • @SukhaWaraich-cj4vq
    @SukhaWaraich-cj4vq ปีที่แล้ว

    Eh fake recording h ok but police vala kde vi eho ji gal nhi krega ,, bomb suute 😂😂 , tarn taarn chad de 😂😂 , tera km chlda chlai ja 😂😂 chite da, , asi ta bnde di boond dekhke das diye ede nanke kithe va,,, ok te ah recording bcha vi sunke das du ki ah fake recording va ok