Deepak Dhillon ਨੇ ਵਿਆਹ ਕਿਓਂ ਨਹੀਂ ਕਰਵਾਇਆ? ਦੀਪਕ ਢਿੱਲੋਂ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ |Exclusive Interview

แชร์
ฝัง
  • เผยแพร่เมื่อ 26 ก.ย. 2022
  • #RMBTelevision #DeepakDhillon #PunjabiSongs
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 847

  • @Davindergill1313
    @Davindergill1313 ปีที่แล้ว +50

    ਅੱਜ ਵੀ ਯਾਦ ਆ ਜਦੋਂ ਦੀਪਕ ਢਿੱਲੋਂ ਸਾਡੇ ਪਿੰਡ ਆਈ ਸੀ 2004,ਵਿਚ ਅਖਾੜਾ ਲਾਉਣ waheguru Mehar karn ਤੁਹਾਡੇ ਤੇ

  • @tsgill502
    @tsgill502 ปีที่แล้ว +181

    ਦਿਲ ਸਾਫ਼ ਤੇ ਭੋਲਾ ਪਣ ਅਜ ਤੱਕ ਕਿਸੇ ਕਲਾਕਾਰ ਵਿੱਚ ਏਨਾ ਨਹੀ ਵੇਖਿਆ ਬਹੁਤ ਵਧੀਆ ਸੁਵਾ ਦੀ ਮਾਲਕ ਹੈ ਦੀਪਕ
    ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ

    • @deepkuldeep8813
      @deepkuldeep8813 ปีที่แล้ว +3

      suwaa nai brother subhaa hunda😂😂😂🤣🤣🤣

  • @HarjinderBhullar6076
    @HarjinderBhullar6076 ปีที่แล้ว +49

    ਦੀਪਕ ਢਿੱਲੋਂ ਘੈਂਟ ਬਹੁਤ ਸੋਹਣੀ ਆ ਤੇ ਗੀਤ ਹਮੇਸ਼ਾਂ ਵਧੀਆ ਗਾਉਂਦੀ ਆ ਦੀਪਕ ਢਿੱਲੋਂ ਦੀ ਅਵਾਜ਼ ਵਿਚ ਬਹੁਤ ਦਮ ਆ

  • @tarsemsinghrajput6675
    @tarsemsinghrajput6675 ปีที่แล้ว +19

    ਸ਼ਕਲ ਸੂਰਤ,ਸੀਰਤ,ਅਵਾਜ,ਅੰਦਾਜ਼, ਸੁਭਾਅ, ਦੇ ਫੈਨ ਹੋ ਗਏ ਇੰਟਰਵਿਉ ਸੁਣ ਕੇ ਮਨ ਬਾਗੋਬਾਗ ਹੋ ਗਿਆ,ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸੇ , 🙏🏾🙏🏾🙏🏾

  • @HarjinderBhullar6076
    @HarjinderBhullar6076 ปีที่แล้ว +14

    ਮੈਂ ਦੀਪਕ ਢਿੱਲੋਂ ਦਾ ਬਹੁਤ ਵੱਡਾ ਫੈਨ ਆ,ਦੀਪਕ ਢਿੱਲੋਂ ਦੀ ਘੈਂਟ ਅਵਾਜ਼, ਨਖ਼ਰੇ ਵਾਲੀ ਘੈਂਟ ਜੱਟੀ ਆ,

  • @makhankalas660
    @makhankalas660 ปีที่แล้ว +34

    ਬਹੁਤ ਵਧੀਆ ਸੁਭਾਅ ਹੈ ਦੀਪਕ ਢਿਲੋਂ ਜੀ, ਜਸ ਗਰੇਵਾਲ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਨੇ ਬਹੁਤ ਵਧੀਆ ਗੱਲ ਬਾਤ ਲੱਗੀ ਹੈ ਵਾਹਿਗੁਰੂ ਜੀ ਦੋਨੋ ਭੈਣ ਤੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @mansaramandeepsingh7739
    @mansaramandeepsingh7739 ปีที่แล้ว +32

    ਮੈਂ ਇਸ ਗਾਇਕੀ ਲਾਇਨ ਵਿੱਚ ਕਾਫੀ ਸਮੇਂ ਤੋਂ ਆ ਕਿਸੇ ਨੂੰ ਗੁੱਸਾ ਲੱਗੇ ਗਿਲਾ ਲੱਗੇ ਹੱਥ ਬੰਨ੍ਹ ਕੇ ਬੇਨਤੀ ਆ ਇਸ ਲਾਇਨ ਵਿੱਚ ਕੁੜੀਆਂ ਦਾ ਸ਼ੋਸ਼ਣ ਬਹੁਤ ਕਰਦੇ ਆ ਮੈਂ ਅੱਖੀਂ ਵੇਖਿਆ ਗੀਤਕਾਰ, ਗਾਇਕ, ਕੰਪਨੀਆਂ ਵਾਲੇ ਜ਼ਿੰਦਗੀ ਨਰਕ ਬਣਾ ਦਿੱਤੀ ਕਈਆਂ ਦੀ,ਜੇਕਰ ਕਿਸੇ ਧੀ ਭੈਣ ਨੂੰ ਸ਼ੌਕ ਆ ਪਰਿਵਾਰ ਦਾ ਇਕ ਮੈਂਬਰ ਜ਼ਰੂਰ ਨਾਲ ਹੋਵੇ ਹਰ ਵਕ਼ਤ ਜੇਕਰ ਗੱਲ ਕਰੀਏ ਤਾਂ ਵਿੱਚ ਵੱਡੀਆਂ ਵੱਡੀਆਂ ਹਸਤੀਆਂ ਦੇ ਨਾਮ ਆਉਣਗੇ ਇਹ ਅੱਖੀਂ ਵੇਖਿਆ ਇਸ ਲਈ ਕਿਹਾ ਜੇਕਰ ਕਿਸੇ ਨੂੰ ਚੰਗਾ ਨਾ ਲੱਗਿਆ ਹੋਵੇ ਤਾਂ ਮਾਫੀ ਚਾਹੁੰਦਾ ਹਾਂ

  • @sukhmansanghavlogs6617
    @sukhmansanghavlogs6617 ปีที่แล้ว +128

    ਬਹੁਤ ਹੀ ਵਧੀਆ ਤੇ ਸਾਫ ਦਿਲ ਇਨਸਾਨ ਆ ਮੈਡਮ ਦੀਪਕ ਢਿੱਲੋਂ ਜੀ , ਏਦਾਂ ਦੇ ਸਾਫ ਨੀਅਤ ਵਾਲੇ ਲੋਕਾਂ ਦੇ ਨਾਲ ਰੱਬ ਹਮੇਸ਼ਾ ਖੜਦਾ

  • @GURDEEPSINGH-tz3xm
    @GURDEEPSINGH-tz3xm ปีที่แล้ว +127

    ਮੈਨੂੰ ਮੇਰੀ ਧੀ ਵਰਗੀ ਮਹਿਸੂਸ ਹੋਈ ਢਿਲੋਂ ਵਾਹਿਗੁਰੂ ਇਸੇ ਤਰਾਂ ਇੱਜਤ ਬਣਾਈ ਰਖੇ

  • @shivpuri1313
    @shivpuri1313 ปีที่แล้ว +137

    ਦੀਪਕ ਢਿੱਲੋਂ ਜੀ ਤੁਸੀਂ ਬਹੁਤ ਵਧੀਆ, ਨਿਮਰਤਾ,ਸਾਦਗੀ ਅਤੇ ਰੱਬ ਤੇ ਵਿਸ਼ਵਾਸ ਵਾਲੀਆਂ ਗੱਲਾਬਾਤਾਂ ਕੀਤੀਆਂ। । ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ🙏🙏

    • @NarinderSingh-gl7lo
      @NarinderSingh-gl7lo ปีที่แล้ว +3

      ਦੀਪਕ ਵਾਹਿਗੁਰੂ ਜੀ ਭਲਾਈ ਕਰੇ ਗਾ

    • @harjeetharjeetkaur8736
      @harjeetharjeetkaur8736 ปีที่แล้ว +2

      Whaguru mehar rakhan Deepak ji sode te god bless you 🙏🙏

    • @AnmolSingh-tc3ii
      @AnmolSingh-tc3ii ปีที่แล้ว +1

      ਦੀਪਕ। ਟਿਲੋ ਜੀ ਸਾਡੇ ਪਿੰਡ ਵੀ ਏਦਾ ਹੀ ਇੱਕ ਦੂਜੇ ਦੇ ਘਰੋ ਸਬਜੀ ਲੈਕੇ ਖਾਂਦੇ ਸੀ

    • @deepkuldeep8813
      @deepkuldeep8813 ปีที่แล้ว +1

      ​@@AnmolSingh-tc3iibrother dhillon te spelling theek karo veere comment theek tra kro

    • @deepkuldeep8813
      @deepkuldeep8813 ปีที่แล้ว +1

      ​@@harjeetharjeetkaur8736sode da ki matalb tuhada keha kro punjabi language nu theek tra likhiya kro sade majhe area vich tuhada sada hunda te tusi soda keh k bolde istra likhda jive cold drink vala soda khende pye o

  • @sahejdeep2537
    @sahejdeep2537 ปีที่แล้ว +8

    ਬਹੁਤ ਵਧੀਆ ਗੱਲਾਂ ਬਾਤਾਂ
    ਇੱਕ ਮਿੰਟ ਵੀ ਕੱਟਣ ਦਾ ਮਨ ਨੀ ਕੀਤਾ
    ਬਹੁਤ ਵਧੀਆ ਇਨਸਾਨ ਦੀਪਕ ਢਿੱਲੋਂ

  • @canadavaly167
    @canadavaly167 ปีที่แล้ว +116

    ਸਾਰੀ ਇੰਟਰਵਿਊ ਸੁਣੀ ਆਹ.. Depak ਢਿੱਲੋਂ ਦੀ ਮੈਂ ਤਾਂ ਪਹਿਲੀ ਵਾਰ ਇੰਟਰਵਿਊ ਸੁਣੀ ਆਹ.. ਦੇਸੀ ਸਟਾਈਲ ch ਇੰਟਰਵਿਊ... 💐💐🙏🏻🙏🏻👍👍👌🏻👌🏻

  • @channasandhu5052
    @channasandhu5052 ปีที่แล้ว +42

    ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਦੀਪਕ ਜੀ ਰੱਬ ਚਾੜ੍ਹਦੀ ਕਲਾ ਵਿਚ ਰੱਖੇਂ

    • @jasbirkaur9850
      @jasbirkaur9850 ปีที่แล้ว

      Dipk g boht sohne Lge ho gla boht sohnia karde o

  • @JagdeepSingh-zg7dc
    @JagdeepSingh-zg7dc ปีที่แล้ว +50

    ਦੀਪਕ ਢਿਲੋ ਜੀ। ਬਹੁਤ ਵਧੀਆ ਸੁਭਾਅ ਤੇ ਗਾਇਕੀ ਦੇ ਮਾਲਕ ਨੇ ਵਹਿਗੁਰੂ ਜੀ ਚੜ੍ਹਦੀ ਕਲਾਂ ਤੇ ਤੰਦਰੁਸਤੀ ਬਣਾਈ ਰੱਖਣ ਜੀ

  • @gurmitsinghgurmitbhullar9121
    @gurmitsinghgurmitbhullar9121 ปีที่แล้ว +23

    ਬਹੁਤ ਵਧੀਆ ਇੰਟਰਵਿਊ ਬਿਲਕੁਲ ਦੇਸੀ ਗੱਲਾਂ ਜੱਟਾਂ ਵਾਲੀਆ ਬਹੁਤ ਵਧੀਆ ਇੰਟਰਵਿਊ ਮਜਾ ਆ ਗਿਆ

  • @nihalsinghnihalsingh3253
    @nihalsinghnihalsingh3253 ปีที่แล้ว +10

    Q ਤੂੰ।ਹੰਸਦੀ। ਬਹੁਤ ਸੋਹਣੀ ਲੱਗਦੀ ਹੈ ਤੇਰੀ ਅੰਵਾਜ ਬਹੁਤ ਘੈਂਟ ਹੈ

  • @riprecords1372
    @riprecords1372 ปีที่แล้ว +54

    ਵਾਹਿਗੁਰੂ ਭਲੀ ਕਰੇ ਦੀਪਕ ਢਿਲੋਂ ਜੀ ਬਹੁਤ ਸੁੰਦਰ ਆਵਾਜ਼ ਐ ਸੋਡੀ

  • @damandeepbrar1929
    @damandeepbrar1929 ปีที่แล้ว +18

    Boht vadda dil aa Deepak da rab Jan da...down to earth... enocent person 🙏

  • @jasbirsandhu5688
    @jasbirsandhu5688 ปีที่แล้ว +7

    Kmaal.. ਦੀ ਇੰਟਰਵਿਊ ਸੀ ।ਇਕ ਵਾਰ ਸੁਣਨ ਲੱਗੀ ਸੀ ਬਸ ਫਿਰ ਸੁਣੇ ਬਿਨਾ ਰਿਹਾ ਨਹੀਂ ਗਿਆ ਸਾਰੀ ਗੱਲ ਸੁਣੇ ਬਿਨਾਂ। ਬਿਲਕੁੱਲ ਮੈਨੂੰ ਆਪਣੇ ਵਰਗੇ ਲੱਗੇ ਬਿਲਕੁਲ ਦੇਸੀ । ਬੰਦਾ ਇੰਜ ਹੀ ਹੋਣਾ ਚਾਹੀਦਾ

  • @SukhdevSingh-pz8ii
    @SukhdevSingh-pz8ii 10 หลายเดือนก่อน +1

    ਬੀਬੀ ਢਿੱਲੋਂ ਜੀ ਵਾਹਿਗੁਰੂ ਚੜਦੀ ਕਲਾਂ ਬਖਸ਼ਣ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ ਜੀ ।।

  • @DeepakDhillonofficial
    @DeepakDhillonofficial ปีที่แล้ว +23

    Sat Shri Akal Sareya Nu Main Sab Da Dilo Dhanwad Kardi Han Tusi Awda Keemti Time Kad Ke Interviwe Suni Te Ena Piyar Satkar Dita Thanks Sab Da 🙏❤️ #TeamDeepakDhillon #Wmk
    Follow Us :
    instagram.com/DeepakDhillonOfficial
    Facebook.com/DeepakDhillonOfficial

  • @HardevSingh-hr6hj
    @HardevSingh-hr6hj ปีที่แล้ว +2

    ਪ੍ਰਮਾਤਮਾ ਹਰ ਪਰਵਾਰ ਨੂੰ ਦੀਪਕ
    ਢਿੱਲੋਂ ਜਿਹੀ ਧੀ ਦੇਵੇ।

  • @sukhmansanghavlogs6617
    @sukhmansanghavlogs6617 ปีที่แล้ว +56

    ਦੀਪਕ ਢਿੱਲੋਂ ਜੀ ਦੀ ਆਵਾਜ਼ ਤਾਂ ਬਾਕਮਾਲ ਹੈ ਈ ਆ ਪਰ ਇਕ ਗੱਲ ਹੋਰ ਕਿ ਇਹਨਾਂ ਦਾ ਸੁਭਾਅ ਤੇ ਦਿਲ ਬਹੁਤ ਵਧੀਆ

  • @brarbrar2557
    @brarbrar2557 ปีที่แล้ว +26

    ਬਹੁਤ ਪਿਆਰੀ ਸੂਰਤ ਅਤੇ ਆਵਾਜ਼ ਤੁਹਾਡੀ 👌👌👌👌🌷🌷🌷🌷

  • @sukhmanjotsingh7427
    @sukhmanjotsingh7427 ปีที่แล้ว +16

    ਦੀਪਕ ਜੀ ਅਸੀਂ ਤੁਹਾਡੇ ਫੈਨ ਹਾਂ

  • @SantpuraTV
    @SantpuraTV ปีที่แล้ว +118

    ਬਹੁਤ ਵਧੀਆ ਸਭਾਆ ਦੇ ਮਾਲਕ ਦੀਪਕ ਜੀ ਰੱਬ ਤਹਾਨੂੰ ਤੰਦਰੁਸਤੀ ਬਖਸ਼ੇ

    • @dkmetcalf14598
      @dkmetcalf14598 ปีที่แล้ว

      Beti tuhadi Nature bahout changi lagdi hei.Tu spast kehan vali ho.Lok kadi khush nahi hunde.Dabbi chall beti.God bless you.

    • @balbirsinghvirk6713
      @balbirsinghvirk6713 ปีที่แล้ว +2

      👌👌

  • @hardeeprao564
    @hardeeprao564 ปีที่แล้ว +3

    ਕਿੰਨੇ ਕਿਊਟ❤️,ਸਵੀਟ,❤️ਨੋਣੇ,❤️ਮਿੱਠੇ,❤️ਲਵਲੀ ਆ ਦੀਪਕ ਢਿੱਲੋ ਜੀ ਸੱਚੀ ❤️❤️❤️❤️😛😛😛❤️❤️😍😍ਸੱਚੀ ਕਾਫੀ ਨੌਣੇ ਸੁਭਾਅ ਨੇ BUBB U ਏਨਾਂ ਸਾਰਾਆਆਆ,❤️❤️❤️🌹🌹🌹

  • @jasbirbains7239
    @jasbirbains7239 ปีที่แล้ว +17

    ਦੀਪਕ ਭੈਣ ਜੀ ਦਾ ਪਰਸਨਲ ਫੋਨ ਨੰਬਰ ਚਾਹੀਦਾ ਐ ਜੀ, ਬਹੁਤ ਵਧੀਆ ਸੁਭਾਅ ਦੇ ਮਾਲਕ ਹਨ, ਆਵਾਜ ਬੁਲੰਦ ਤੇ ਹਸਮੁਖ ਜਿਹਾ ਚਿਹਰਾ, ਬਹੁਤ ਵਧੀਆ ਲੱਗੀ ਇੰਟਰਵਿਊ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਭੈਣ ਜੀ ਨੂੰ 🙏👌👍🌷🎈

  • @SukhpreetSingh-cn6ry
    @SukhpreetSingh-cn6ry ปีที่แล้ว +3

    ਬਾਈ ਆਪਾਂ ਤਾਂ ਉਦੋਂ ਦੇ ਫੈਨ ਆ ਜਦੋ ਮੈਡਮ ਦਾ ਗਾਣਾ ਆਇਆ ਸੀ ਮਣਕੇ ਬਹੁਤ ਘੈਂਟ ਗਾਣਾ ਸੀ ਉਹ ਸੁਪਰਹਿੱਟ ਸੀ

  • @ranachakkal1956
    @ranachakkal1956 ปีที่แล้ว +141

    ਦੀਪਕ ਢਿੱਲੋਂ ਦੀਆਂ ਗੱਲਾਂ ਬਹੁਤ ਵਧੀਆ ਸਾਫ ਬਿਲਕੁਲ ਕੋਈ ਵੀ ਅਲ ਸਲ ਨਹੀਂ ਕੋਈ ਫੁਕਰੀ ਵਾਲੀ ਗੱਲ ਨਹੀਂ ਬਹੁਤ ਵਧੀਆ ਲੱਗਾ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਤੱਰਕੀ ਬਖਸ਼ਣ

  • @sukhpalsingh8684
    @sukhpalsingh8684 ปีที่แล้ว +4

    ਮੈਡਮ ਤੁਸੀ ਮਾੜੇ ਸਮੇਂ ਵਿੱਚੋਂ ਨਿਕਲ ਕੇ ਆਏ ਹੋ। ਤੁਸੀਂ ਤਾਹੀ ਬਹੁਤ ਸੋਹਣੇ ਹੋ ਜੀ। ਦਿਲ ਦੇ ਬਹੁਤ ਚੰਗੇ ਹੋ । ਵਾਹਿਗੁਰੂ ਜੀ ਭਲੀ ਕਰਣ । ਲੰਬੀਆਂ ਉਮਰਾਂ ਬਖਸ਼ਣ ।🌱🙏🙏 ਮਾਲਕ ਤੁਹਾਡੇ ਨਾਲ ਆ। ਫਿਕਰ ਨਾ ਕਰੋ 👍✌💐🙏 so nice ma'am best good luck ♥️🌷🌷🌷💐💐

  • @jaswindersembi3071
    @jaswindersembi3071 ปีที่แล้ว +24

    ਜਵਾ ਸਿੱਧੂ ਮੌਸੇ ਵਾਲੇ ਦੀ ਭੈਣ

  • @9091y
    @9091y ปีที่แล้ว +47

    ਬਹੁਤ ਵਧੀਆ ਇੰਟਰਵਿਊ ਆ ਸੁਣਕੇ ਸਵਾਦ ਆਗਿਆ

  • @gagansran2314
    @gagansran2314 ปีที่แล้ว +9

    ਬਹੁਤ ਚੰਗੇ ਸੁਬਾਹ ਦੀ ਮਲਿਕ ਦੀਪਕ ਢਿੱਲੋਂ ਜੀ

  • @vdhillon4382
    @vdhillon4382 ปีที่แล้ว +8

    Good👍ਇਕ ਗੱਲ ਆ ਬੱਸ ਇਹ ਗੱਲ ਨਾਂ ਸੋਚਿਆ ਕਰੋ ਲੋਕ ਕੀ ਕਹਿਣਗੇ, ਬਾਕੀ ਕਦੇ negative ਗੱਲਾਂ ਕਰਕੇ ਅੱਗੇ ਨੀ ਵਦੀ ਹਮੇਸ਼ਾ positive ਤਰੀਕੇ ਨਾਲ ਕੰਮ ਕੀਤਾ ਏਹਨਾਂ ਨੇ 👍

  • @user-zm7ce9iy5t
    @user-zm7ce9iy5t ปีที่แล้ว +22

    ਭੈਣ ਜੀ ਵਿਆਹ ਤਾਂ ਜ਼ਰੂਰ ਕਰਵਾਓ ਜੀ , ਵਿਆਹ ਕਰਵਾ ਕੇ ਇੱਕ ਜ਼ਿੰਦਗੀ ਜਿੳੂਣ ਦਾ ਇੱਕ ਮਕਸਦ ਜਿਹਾ ਬਣ ਜਾਂਦਾ ਹੈ ਜੀ, ਜਿਵੇਂ ਕਿ ਅਨੀਤਾ ਸਮਾਣਾ ਜੀ ਹੁਣ ਬਹੁਤ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ ❤️🙏🏻 ਵਾਹਿਗੁਰੂ ਜੀ ਚੜਦੀਕਲਾ ਵਖਸ਼ਣ👍👍👍

    • @abkdigital2199
      @abkdigital2199 ปีที่แล้ว

      th-cam.com/video/c6osr1iOS6M/w-d-xo.html...

    • @mazzentatree4886
      @mazzentatree4886 ปีที่แล้ว +1

      Iss da boy friend kithe gya ohde naal kra lye jihde naal toronto hotel ch saundi c

    • @deepkuldeep8813
      @deepkuldeep8813 ปีที่แล้ว +1

      ​@@mazzentatree4886kon c veere isda boyfriend tusi deepak dhillon di gal krde pye o anita samana di?

  • @pardeep5642
    @pardeep5642 ปีที่แล้ว +3

    ਮੈਂ ਜ਼ਿਆਦਾ ਪੰਜਾਬੀ ਗਾਣੇ ਸੁਣਦਾ ਨਈ ਬੱਟ ਦੀਪਕ ਢਿੱਲੋਂ ਦਾ ਕੋਈ ਗਾਣਾ ਸਾਮਣੇ ਆ ਜਾਵੇ ਫੇਰ ਜਰੂਰ ਸੁਣਦਾ ਹੁੰਦਾ ਪਤਾ ਨਈ ਕਿਊ nice ਲਗਦੀ ਆਵਾਜ਼ ਤੋਂ ਹੀ ਅੱਜ ਇੰਟਰਵਿਊ ਦੇਖੀ ਦਿਲ ਦੀ ਵੀ ਸਾਫ ਲਗਦੀ ਵਾਹਿਗੁਰੂ ਤਰੱਕੀ ਬਕਸ਼ੇ

  • @jagdishsingh9965
    @jagdishsingh9965 ปีที่แล้ว +4

    ਮਾਲਕ ਨੇ ਬਹੁਤ ਵਧੀਆ ਸੁਭਾਅ ਅਤੇ ਬਹੁਤ ਸੁੰਦਰਤਾ ਬਖਸੀ ਹੈ।

  • @jit7788
    @jit7788 ปีที่แล้ว +10

    ਬਹੁਤ िਨॅਘਾ ਸੁਬਾਅ ਤੇ ਹਸਮੁॅਖ िਚਹਰਾ ਵਧੀਅਾ ਲॅਗੀ िੲੰਟਰिਵੳੁ

  • @kundansingh6441
    @kundansingh6441 ปีที่แล้ว +6

    ਬਹੁਤ ਵਧੀਆ ਇੰਟਰਵਿਊ ਪੁੱਤ ਦੀਪਕ ਜੀ ਚੈਨਲ ਵਾਲਿਆ ਦਾ ਬਹੂਤ ਬਹੁਤ ਧੰਨਵਾਦ ਜੀ 🙏🙏🙏👍👍

  • @pankajmusiccenterpb3192
    @pankajmusiccenterpb3192 ปีที่แล้ว +3

    ਦਿਲ ਖੁਸ਼ ਕਰਤਾ ਮੈਡਮ ਜੀ ਤੁਸੀਂ ਰਮਲਾ ਜੀ ਦਾ ਨਾਮ ਲੈ ਕੇ ਰਮਲਾ ਜੀ ਬਹੁਤ ਘੈਂਟ ਕਲਾਕਾਰ ਸੀ💕

  • @shamsherkaur9322
    @shamsherkaur9322 ปีที่แล้ว +3

    ਬਹੁਤ ਵਧੀਆ ਬੇਟਾ ਜੀ ਸਾਦਗੀ ਬਹੁਤ ਐ ਇਹ ਰੱਬ ਦੀ ਰਜ਼ਾ ਏ ਪਰਮਾਤਮਾ ਤੁਹਾਨੂੰ ਖੁਸ਼ ਰੱਖੇ

  • @GurcharanSingh-by1je
    @GurcharanSingh-by1je ปีที่แล้ว +1

    ਮੈਡਮ ਢਿੱਲੋ ਜੀ ਜਮਾਨਤ ਗੀਤ ਦੇ ਜਿਨੇ ਬੋਲ ਵਧੀਆ ਲਿਖੇ ਉਸ ਤੋ ਬਹੁਤ ਵਧੀਆ ਤਰਜ ਤੇ ਗਾਇਕੀ ਕਰਕੇ ਗੀਤ ਅੱਜ ਵੀ ਨਵਾਂ ਨਕੋਰ ਹੈ

  • @Gurdarshan03
    @Gurdarshan03 ปีที่แล้ว +3

    She described everything without feeling scared, ikdm desi style ch punjabi interview bina kise fukrapnti de.. ❤❤❤❤

  • @harbanssingh6821
    @harbanssingh6821 ปีที่แล้ว +13

    ਢਿੱਲੋਂ ਜੀ ਅਵਾਜ ਤੁਹਾਡੀ ਬਹੁਤ ਸੁਰੀਲੀ ਹੈ ਵਾਹਿਗੁਰੂ ਭਲੀ ਕਰੇ

  • @prabrattikaur4935
    @prabrattikaur4935 ปีที่แล้ว +10

    ਦੀਪਕ ਮੈਡਮ ਜੀ ਜੀਹਨੂੰ ਤੁਸਬਹੁਤ ਵਧੀਆ ਲੱਗ ਦੀ

  • @GurjantSingh-bd7vz
    @GurjantSingh-bd7vz ปีที่แล้ว +3

    ਦੀਪਕ ਢਿੱਲੋਂ ਜੀ ਤੁਹਾਡੀ ਇੰਟਰਵਿਊ ਵੇਖੀ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ

  • @jagroopram776
    @jagroopram776 ปีที่แล้ว +1

    ਦੀਪਕ ਢਿੱਲੋਂ ਬਹੁਤ ਵਧੀਆ ਨੇ ਤੇ ਸੁਭਾਅ ਵੀ ਬਹੁਤ ਵਧੀਆ ਨੇ ਵਾਹਿਗੁਰੂ ਇੰਨਾ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @manigujjar8670
    @manigujjar8670 ปีที่แล้ว +9

    ਬਹੁਤ ਸੋਹਣਾ ਸਵਾਹ ਐ ਦੀਪਕ ਭੈਣ ਦਾ♥️♥️👌

    • @rajattri-mr5zt
      @rajattri-mr5zt ปีที่แล้ว

      Bahut badhiya ji interview hai kya baat hai NYC

  • @karmjeetmaan1006
    @karmjeetmaan1006 ปีที่แล้ว +2

    ਬਹੁਤ ਵਧੀਆਂ ਲਗੀ ਇੰਟਰਵਿਉ , ਕਦਰ ਆਲੀ ਗੱਲ , ਇੱਕ ਅੰਮ੍ਰਿਤਸਰ ਮੁੰਡੇ ਗੱਲ ਬਾਕੀ ਸਾਰੀਆਂ ਗੱਲਾਂ ਤੇ ਬਹੁਤ ਕੁੱਝ ਸਿੱਖਣ ਨੂੰ ਮਿਲਿਆਂ Pb 12 Ropar wale👍

  • @15jasnoorvlesingh91
    @15jasnoorvlesingh91 ปีที่แล้ว +12

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ ਦੀਦੀ

  • @RanjeetSandhu-ne4wr
    @RanjeetSandhu-ne4wr หลายเดือนก่อน

    ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਸੋਚ ਦੇ ਮਾਲਕ ਦੀਪਕ ਢਿੱਲੋਂ ਜੀ ❤❤❤❤

  • @kamalpreet68097
    @kamalpreet68097 ปีที่แล้ว +6

    compromise ਆਲੀ ਗੱਲ ਨੇ ਦਿਲ ਈ ਜਿੱਤ ਲਿਆ। ਪਰਦੇ ਪਿੱਛੇ compromise ਕਰਕੇ ਲੋਕਾਂ ਨੂੰ ਕੀ massage ਦੇਵਾਂਗੇ ਆਪਾਂ। ਜੇ ਜਜਬਾਤ ਜਿਉਂਦੇ ਆ ਫੇਰ ਈ ਨਜਾਰਾ। keep it up

  • @gurpreetsidhu9094
    @gurpreetsidhu9094 ปีที่แล้ว +58

    ਮੇਰਾ ਬਹੁਤ ਮਨ ਹੈ ਮੈਡਮ ਨਾਲ਼ ਗਾਉਣ ਦਾ ਰੱਬ ਮੋਕਾ ਦੇਵੇ ❤️❤️❤️👍👍

  • @SukhwinderSingh-wq5ip
    @SukhwinderSingh-wq5ip ปีที่แล้ว +10

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @idhub6263
    @idhub6263 ปีที่แล้ว +38

    old is gold 🥰

  • @maheshmohankumar7319
    @maheshmohankumar7319 ปีที่แล้ว +1

    ਸੂਟ ਤਾਂ ਮੈੜਮ ਨੇ ਰਜ ਕੇ ਸੋਹਨੇ ਪਾਏੇ ਨੇ ਹਰ िੲਕ ਗੀਤ ਦੀ video 'ਚ | ਮੈੜਮ ਅਾਪ ਵੀ ਰਜ ਕੇ ਸੋਹਨੀ ਹੈ 💖

  • @gagansran2314
    @gagansran2314 ปีที่แล้ว +9

    RMB ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ਨਾਲ ਕਦੋ ਇੰਟਰਵਿਊ ਕਰਨੀ ਆ

  • @hargunbhullar4633
    @hargunbhullar4633 ปีที่แล้ว +2

    Kamaal di gall hai. Mein enni changi rooh oh v ajj de time ch te oh v singer 👩‍🎤 pehli vari dekhi. Biba ji jinni vadia singer hai te us ton v jyada vadia chngi rooh wali aurat hai. Te es nu v singer sidhu moosewala pasand hai. Waheguru biba ji nu bulandiyan bakhshan.

  • @sukhdevsinghrai7442
    @sukhdevsinghrai7442 ปีที่แล้ว +1

    Dipak jine sohne aa ona dil v saaf aa tuhada sachi yr rabb tuhanu tarkiya bakhshe vadh to vadh

  • @babbumannu5829
    @babbumannu5829 ปีที่แล้ว +4

    Sanu maan h g ke tusi sade bidderbaha da na roshan keeta rab tuhanu hamesha tarakki bagshe

  • @HarjinderBhullar6076
    @HarjinderBhullar6076 ปีที่แล้ว +1

    ਮੈਂ ਦੀਪਕ ਢਿੱਲੋਂ ਭੈਣ ਦਾ ਬਹੁਤ ਫੈਨ ਆ,ਚਿੱਪ ਚ ਅੱਧੇ ਗੀਤ ਦੀਪਕ ਢਿੱਲੋਂ ਦੇ ਹੁੰਦੇ ਆ ਅਵਾਜ਼ ਘੈਂਟ ਆ ਤੇ ਦੀਪਕ ਢਿੱਲੋਂ ਆਪ ਵੀ ਘੈਂਟ ਕੁੜੀ ਆ

  • @kuljitkanda1276
    @kuljitkanda1276 ปีที่แล้ว

    ਬਾਈ ਜੱਸ ਗਰੇਵਾਲ ਸਿਰਾ ਕਰਤਾ ਦੀਪਕ ਢਿੱਲੋਂ ਨੇ
    ਮਾੜੀ ਸੋਚ ਵਾਲਿਆਂ ਦੇ ਮੂਹ ਤੇ ਚਪੇੜ ਪਰਮਾਤਮਾ ਮੇਹਰ ਰੱਖਣ ਦੀਪਕ ਢਿੱਲੋਂ ਇਸ ਤਰਾਂ ਧੱਕ ਪਾਈ ਰੱਖਣ ਘੈਟ ਅਵਾਜ਼ ਪੰਜਾਬ ਦੀ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ
    ਆਪ ਬੋਹਤ ਬੱਡਾ ਫੈਨ ਆ

  • @jjakmsksks2585
    @jjakmsksks2585 ปีที่แล้ว +33

    ਲੇਜੈਂਡ ਗਾਇਕਾ ਪੰਜਾਬਣ ਜੱਟੀ ਅਜਕੱਲ ਦੀਆ ਨੂੰ ਪਿਛਾਹ ਸੁਟਦੀ ਜਿਉਦੀ ਵਸਦੀ ਰਹ ਭੈਣੇ

  • @ManpreetKaur-ip6oy
    @ManpreetKaur-ip6oy 11 หลายเดือนก่อน

    Kise bare galat bolna khoon ch hunda intrweu ro k lau hor Bhut jyada sohne lgde ho tusi mam ❤❤ God bless you ❤❤❤

  • @vthakur2500
    @vthakur2500 ปีที่แล้ว +1

    Dipak Dhillon nu ta assi great singer hi mande si par jaddon ih interview dekhiya tan Mehsus hoiya ih Jhansi di Rani Lakshmi Bai ton ghat nahi you are great God bless you and help in trouble always rab aap ji nu chaddi kalla bich rakhe

  • @HarpreetKaur-hh5ny
    @HarpreetKaur-hh5ny 7 หลายเดือนก่อน

    She is a pure soul with purest heart ❤️❤️....A lot of respect to you mam🙌🙌

  • @punjabi_canadian
    @punjabi_canadian 9 หลายเดือนก่อน

    the reason i am watching this interview being single girl and in struggling period i love to see how managed her succsss by her own....i cant stop crying 🥹the way she faced challanges ....Such a strong woman 🔥🔥

  • @SurjitSingh-vf6kb
    @SurjitSingh-vf6kb ปีที่แล้ว +7

    ਕਿੰਨੀ ਸੋਹਣੀ ਸੂਰਤ ਹੈ ਜੀ

  • @gagandeepgagandeep7373
    @gagandeepgagandeep7373 ปีที่แล้ว +20

    Meri best singer aa waheguru ji khuss rakhn meri bhen nu

  • @baldevsingh1429
    @baldevsingh1429 ปีที่แล้ว

    ਮੈਡਮ ਢਿਲੋ ਬਹੁਤ ਵਧੀਆ ਖੁਸ ਸੁਭਾਅ ਦੇ ਮਾਲਕ ਹਨ
    ਵਾਹਿਗੁਰੂ ਇਹਨਾ ਦੀ ਲੰਮੀ ਉਮਰ ਕਰੇ ਜੀ

  • @jeeta6466
    @jeeta6466 ปีที่แล้ว +6

    Very nice Deepak Dhillon ji love you from Canada 🇨🇦 ❤️ ❤️🙏🙏 best interview 👍down to earth 🌎 ❤️❤️

    • @kauranmol3152
      @kauranmol3152 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @lovesandhu1525
    @lovesandhu1525 ปีที่แล้ว +11

    ਵਿਆਹ ਦੀ ਉਮਰ ਨਿਕਲ ਰਹੀ ਏ ਵਿਆਹ ਕਰਵਾਲੋ

  • @kuldeepjoshi4258
    @kuldeepjoshi4258 ปีที่แล้ว +11

    Deepak dhilon excellent work in punjabi music 🎶 industry God bless you 🙏

  • @balvirsingh2684
    @balvirsingh2684 ปีที่แล้ว

    ਦੀਪਕ ਦੀ ਜੀ ਤੁਹਾਨੂੰ ਰੱਬ ਨੇ ਇਹ ਗੁਣ ਦਿੱਤਾ ਇਸ ਨਾਲ ਤੁਸੀ ਅੱਗੇ ਵਧੇ tusi gonde bot vadia o mai v tuhade vargi aa par mein di vjaa koi ni

  • @komalpreetkaur837
    @komalpreetkaur837 ปีที่แล้ว +1

    ਬਹੁਤ ਵਧੀਆ ਜੀ ਵਿਡੀਉ ਦੀਪਕ ਜੀ ਬਹੁਤ ਵਧੀਆ ਜੀ ਰੱਬ ਤਰੱਕੀ ਵਗਸੇ ਰੱਬ ਤੰਦਰੁਸਤ ਰੱਖੇ

  • @GAGGi92
    @GAGGi92 ปีที่แล้ว +2

    Sidhu mosewala/deepak dhillon, best honasi he aea unda Koi Song 🔥🏋️🦾

  • @nirvalsingh6516
    @nirvalsingh6516 ปีที่แล้ว +14

    ਵਾਹਿਗੁਰੂ ਚੜਦੀਆ ਕਲਾ ਕਰੇ

  • @manperet-kk3kp
    @manperet-kk3kp ปีที่แล้ว

    ਬਹੁਤ ਬਹੁਤ ਧੰਨਵਾਦ ਭੈਣ ਅਤੇ ਵੀਰ ਦਾ ਮੈ ਬਹੁਤ ਸਤਿਕਾਰ ਕਰਦਾ ਹਾ ਰੱਬ ਤਰੱਕੀਆ ਬਖਸੇ ਜੀ

  • @hardipsingh4234
    @hardipsingh4234 ปีที่แล้ว +31

    ਜਿਉਂਦੀ ਰਹਿ , ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਠੇਠ ਪੰਜਾਬੀ ਜੱਟੀ।

    • @jammy770
      @jammy770 ปีที่แล้ว

    • @jammy770
      @jammy770 ปีที่แล้ว

    • @jammy770
      @jammy770 ปีที่แล้ว

    • @jammy770
      @jammy770 ปีที่แล้ว






      ਮਨ


























    • @jammy770
      @jammy770 ปีที่แล้ว


  • @HarjinderBhullar6076
    @HarjinderBhullar6076 ปีที่แล้ว

    ਕੋਈ ਸ਼ੱਕ ਨੀ ਦੀਪਕ ਢਿੱਲੋਂ ਭੈਣ ਸ਼ੇਰਨੀ ਵਾਂਗੂੰ ਦਹਾੜਦੀ ਆ, ਦੀਪਕ ਢਿੱਲੋਂ ਭੈਣ ਤੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖੀ, ਕਿਉਂਕਿ ਦੀਪਕ ਢਿੱਲੋਂ ਚੰਗੀ ਸੋਚ ਵਾਲੀ ਕੁੜੀ ਆ ਜਿੱਦ ਦੀ ਪੱਕੀ,ਉਡਾ ਦਿੰਦੀ ਆ ਫੱਕੀ

  • @nxtyuvraj6384
    @nxtyuvraj6384 ปีที่แล้ว +5

    Mere fav lady singr deepk didi g god bless uu didi g🙏🏻

  • @KulwinderSingh-cm5nj
    @KulwinderSingh-cm5nj 9 หลายเดือนก่อน

    ਦੀਪਕ ਢਿੱਲੋ ਜੀ ਕਿਆ ਵਾਤਾ ਨੇ ਗਿਤਾ ਬਹੁਤ ਸ਼ੋਣੀ ਅਵਾਜ ਹੇ😊

  • @rajshauula7245
    @rajshauula7245 ปีที่แล้ว +3

    Bhot bdia song ha sarey wahaguru chardikalh vich rakhey panji nu

  • @user-ec4hy2tf4t
    @user-ec4hy2tf4t ปีที่แล้ว

    ਬਹੁਤ ਘੈਂਟ ਹੁੰਦੇ ਦੀਪਕ ਢਿਲੋਂ ਡੇ ਸੋਲੋ ਗੀਤ । ਸਾਰੀਆ ਫੀਮੇਲ ਸਿੰਗਰ ਨਾਲੋਂ ਵੱਖਰੇ ਗਾਉਂਦੀ ਆ ।

  • @azadkasba2280
    @azadkasba2280 ปีที่แล้ว +10

    God bless you ❤️❤️ Waheguru ji mehar krn 🙏🙏

  • @sukhvinderbains106
    @sukhvinderbains106 ปีที่แล้ว +2

    Mam Deepak Dhillon My Favourite Singer Top Fane Bhuat hi Sunder Voice WaheGuru Ji Sada Charrdi kala vich Rakhan 🙏🙏

  • @sukhdeep6178
    @sukhdeep6178 ปีที่แล้ว +7

    ਕਿਸਮਤ ਵਾਲੀ ਗੱਲ ਸੱਚ ਹੈ ਭੈਣ ਦੀ

  • @respectshortvideo216
    @respectshortvideo216 ปีที่แล้ว +8

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ

  • @jotgrewaluk7438
    @jotgrewaluk7438 ปีที่แล้ว +6

    ਬਾਹਲਾ ਸੋਹਣਾ ਸੁਭਾਅ ਯਰ

  • @chahalsaabchahalsaab685
    @chahalsaabchahalsaab685 ปีที่แล้ว

    ਬਹੁਤ ਵਧੀਆ ਕਲਾਕਾਰ ਐ ਦੀਪਕ ਢਿਲੋਂ ਜੀ ਦਮਦਾਰ ਅਵਾਜ ਐ 👏👏👏

  • @satwantsinghrajpal9959
    @satwantsinghrajpal9959 ปีที่แล้ว +8

    ਦੀਪਕ ਭੈਣ ਜੀ

  • @shivrajgill6220
    @shivrajgill6220 ปีที่แล้ว +1

    ਜੱਸ ਬਾਈ ਹੱਦ ਤੋਂ ਵੱਧ ਖ਼ੁਸ਼ ਹੋ ਪਤਾ ਨਹੀਂ ਲਗਦਾ ਕਿ ਕੀ ਪੁੱਛਾਂ ਕਿ ਨਾ ਦੋਵੇਂ ਵਧੀਆ ਲੱਗਦੇ ਹੋ

  • @gurbhejsingh6323
    @gurbhejsingh6323 ปีที่แล้ว +3

    ਬਹੁਤ ਹੀ ਖੂਬਸੂਰਤ ਖ਼ਿਆਲਾਤ 🙏🙏

  • @hardeepsandhu5151
    @hardeepsandhu5151 ปีที่แล้ว +4

    ਇੰਟਰਵਿਊ ਵਾਲਾ ਮੁੰਡਾ ਖੁਭਿਆ ਬੈਠਾ 🤗🤗🤗

  • @kulwinderjitsinghbhangu8090
    @kulwinderjitsinghbhangu8090 ปีที่แล้ว

    ਵੀਰ ਜੀ ਬਹੁਤ ਮੇਹਰਬਾਨੀ ਹੋਵੇਗੀ ਜੇਕਰ ਭਾਈ ਰਣਜੀਤ ਬਾਵਾ ਜੀ ਦੇ ਨਾਲ ਮੁਲਾਕਾਤ ਕੀਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਸਾਡੇ ਪਿੰਡ ਦਾ ਨੋਜਵਾਨ ਮੁੰਡਾ ਜਿਸ ਨੇ ਬਹੁਤ ਸਾਰੇ ਗੀਤ ਲਿਖੇ ਨੇ ਤੇ ਉਸ ਦੀ ਦਿਲ ਦੀ ਖੂਵਾਈਸ ਹੈ ਕਿ ਬਾਈ ਰਣਜੀਤ ਬਾਵਾ ਨੂੰ ਹੀ ਗੀਤ ਦੇਵਾਂਗਾ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ

  • @SadSlimeSuger
    @SadSlimeSuger ปีที่แล้ว +20

    You are not only good singer but also good human being 🙏

  • @BaljinderSingh-ie6ux
    @BaljinderSingh-ie6ux ปีที่แล้ว

    Deepak Dhillon diyan sariyan hi gallan onniyan hi changian ate sohniyan lagian jiho jehi Deepak hai Guru Nanak sahib ji es piyari kurhi te apna mehar bhariya hath rakhan/ Jass vir ji ne bahut wadiya interview kiti hai /Baljiner Dhaliwal Raoke kalan

  • @happybhinder2323
    @happybhinder2323 ปีที่แล้ว +2

    Amli song tusi gya se very nice song 👌👌👌👌👌👌👌👌👌👌👌👌👌👌👌👌👌👌👌👌👌👌👌👌👌👌 kush raho sister waheguru ji chrdicalla vich rakhe waheguru ji

  • @ParvinderSingh-cg1kk
    @ParvinderSingh-cg1kk หลายเดือนก่อน

    Dil bahut saaf deepak dhillon da❤❤