Sardaar valtoha ji chiti dadi ho gai hun hun ta kirpa karke hatjao punjab bare sochan to. Bht traki krati tusi punjab di bas karo baba g. Hath jord k benti a.
😂😂 shi kea jehde akali dal congress te ajj lakha blame laa rea jdo ehna lyi booth capture kr k jaahli vota ehna nu jtaun lyi pwaunda rea ehna khilaf boln ale mundea nu maarda rea kinnia mawa de putt maarte odo ni c punjab yaad k bus hun dikh gya v odar ta main marea jaau hun apa political line fad liye kyu k gundea di akhri jgaa rajniti hundi aa ohna mawa dia kukha khaali krtia jehde ehna leadera khilaaf bolde c thode mhaan lakhe ne
ਓਏ ਵਲਟੋਹੇ ਸਿੱਖੀ ਭੇਸ ਵਿੱਚ ਗੁੰਡੇ ਹੋ ਤੁਸੀਂ ਕੌਮ ਦੇ ਗੱਦਾਰ ਹੋ
chal oye vikau ja bund mara gandhi ton
ਕੋਈ ਸ਼ੱਕ ਨਹੀਂ।
ਪੱਕੀ ਗੱਲ ਆ 💯
💯
ਵਲਟੋਹਿਆ ਤੇਰੇ ਨਾਲੋਂ ਸਾਰੇ ਹੀ ਚੰਗੇ ਹਨ ਅੱਤਵਾਦੀ ਅੱਤਵਾਦੀ ਹੀ ਰਹਿੰਦਾ ਹੈ
ਹੱਥ ਖੜ੍ਹੇ ਕਰ ਕੇ ਜਾਨ ਬਚਾਉਣ ਵਾਲਾਂ ਵਲਟੋਹਾ 😮
Gagr
GOOD। ਲਖਾ ਵੀਰ ਜਿੰਦਾਬਾਦ 👍👍👍👍👍
ਵਲਟੋਹਾ ਖੱਚ ਦੰਦ ਕੱਡ ਰਿਹਾ ਬੇਸਰਮ!
Khach ju a
ਵਲਟੋਹਾ ਹਲਕਾ ਅਕਾਲੀਆ ਦੇ ਰਾਜ ਵਿੱਚ ਸਭ ਤੋ ਪਹਿਲਾ ਚਿੱਟਾ ਵਿਕਣਾ ਸੁਰੂ ਹੋਇਆ ਗਰਕ ਕਰਕੇ ਰੱਖ ਦਿੱਤਾ ਇਨਾਂ ਨੇ ਸਭ।
ਵਲਟੋਹਾ ਜੀ ਜਿਹੜੇ ਲੱਖੇ ਨੂੰ ਸਵਾਲ ਕਰਦੇ ਉਹ ਸਵਾਲ ਆਪਣੀ ਪਾਰਟੀ ਨੂੰ ਕਰਨ ਜਿਨ੍ਹਾਂ ਨੇ 328 ਸਰੂਪ ਗਾਇਬ ਕੀਤੇ। ਪਹਿਲਾਂ ਵਲਟੋਹਾ ਜੀ ਕੌਮ ਨੂੰ ਜਵਾਬ ਦੇਣ। ਲੱਖੇ ਨੇ ਤਾਂ ਅਮਿ੍ਤ ਨਹੀਂ ਛਕਿਆ ਫਿਰ ਵੀ ਸੱਚ ਬੋਲਦਾ। ਵਲਟੋਹਾ ਜੀ ਦਾ ਹਾਸਾ ਦੱਸਦਾ ਕਿ ਉਹ ਬਹੁਤ ਮੀਣੇ ਨੇ। ਵਲਟੋਹਾ ਜੀ ਆਪਣੀ ਅਨਰਜੀ ਅਤੇ ਟਾਈਮ ਕੌਮ ਤੇ ਖਰਚਣ। ਸਾਰੇ ਸਵਾਲ ਬਾਦਲਾਂ ਨੂੰ ਪੁੱਛਣ। ਯਾਦਵਿੰਦਰ ਨੇ ਕੌਮ ਦੇ ਗਦਾਰ ਵਲਟੋਹਾ ਵਰਗੇ ਡੀਵੇਟ ਚ ਬਿਠਾਏ ਹੋਏ ਆ
ਔ
ਲੱਖਾਂ ਵੀਰ ਬਿਲਕੁਲ ਸਹੀ ਕਹਿ ਰਿਹਾ ਆ ਉਨਾ ਦੀ ਇੱਕ ਇੱਕ ਗੱਲ ਚ ਦਮ ਆ
ਆਕਾਲੀ ਦਲ ਸਿਰਫ ਖਾਲੀ ਦਲ ਚੋਰਾਂ ਦੀ ਪਾਰਟੀ ਲੱਖਾ ਸਧਾਣਾ ਜਿੰਦਾ ਬਾਦ
Lakha hai ke aa pta ne loka nu ke ho gya jany khny nu hero bna dendy ih
लखा सिधाना जिंदाबाद हैं और रहेगा 👍👌🙏 वाहेगुरु जी मेहर करी
ਇਹ ਵਲਟੋਹਾ ਓਹੀ ਬੰਦਾ ਆ ਨਾ ਜਿਹੜਾ ਜੂਨ ਚੁਰਾਸੀ ਚ ਦਰਬਾਰ ਸਾਹਿਬ ਫੌਜੀ ਹਮਲੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪਿੱਠ ਦਿਖਾ ਕੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਇਆ ਸੀ 👎🏻👎🏻👎🏻👎🏻👎🏻
Dogle ne eh
tu bakwas kar lai
Sire da lander banda eh
Hanji veer
@@sarbjitsingh2033 ਬਕਵਾਸ ਕੀ ਹੁੰਦਾ ਆ ਉਏ ਕੜਛਿਆ ??? ਤੇਰੇ ਬੜੀਆਂ ਮਿਰਚਾਂ ਲੱਗੀਆਂ ਸੁਣ ਕੇ ?????
ਇਸ ਦੀ ਹੱਥ ਖੜ੍ਹੇ ਕਰਕੇ ਬਾਹਰ ਆਉਂਦੇ ਦੀਆਂ ਇੰਟਰਨੈੱਟ ਤੇ ਫੋਟੋਆਂ ਵੀ ਮੌਜੂਦ ਨੇ
ਇੱਕ ਇਹ ਅਖੌਤੀ ਖਾੜਕੂ ਵਲਟੋਹਾ ਤੇ ਇੱਕ ਕਾਂਗਰਸੀ ਹਰਮਿੰਦਰ ਗਿੱਲ
ਇਹ ਦੋਵੇਂ ਇਕੱਠੇ ਬਾਹਰ ਨਿਕਲੇ ਸੀ
ਲੱਖੇ ਬਾਈ ਇਹਨਾਂ ਲੋਕਾਂ ਨਾਲ ਸਮਾ ਬਰਬਾਦ ਨਾ ਕਰੋ ਇਹਨਾਂ ਨੇ ਤਾ ਪੰਜਾਬ ਬਰਬਾਦ ਕਰਤਾ ਅੱਜ ਤੁਹਾਡੇ ਤੇ ਮਾਣ ਹੈ
Lakha ਸਹੀ a eh ਅਹਿਜੇ ਏ ਨੇ ਇਹਨਾਂ ਪੰਜਾਬ ਦੀ ਜਵਾਨੀ ਰੋਲ ਤੀ ।
bhokan wale supporter gangster de
ਲੱਖਾਂ ਸਹੀ ਬੰਦਾ ਅਕਾਲੀ ਹਮੇਸ਼ਾ ਧੋਖਾਂ ਕਰਦੇ ਪੰਜਾਬ ਨਾਲ।। ਲੱਖੇ ਇਸ ਟਾਈਮ ਬਿੱਲਕੁਲ ਸਹੀ ਹੈ
ਸਂਚ ਸੁਨਣ ਦੀ ਹਿੰਮਤ ਰਖੋ ਵਲਟੋਹਾ ਸਾਹਿਬ
ਸ਼ਕਲ ਹੀ ਲੁਚੀ ਹੈ ਵਲਟੋਹੇ ਦੀ। ਪੰਥ ਦਾ ਬੇੜਾ ਗਰਕ ਕਰ ਦਿਤਾ । ਲਖੇ ਵੀਰ ਗੰਦ ਨਾਲ ਗੱਲਬਾਤ ਨਾ ਕਰਿਆ ਕਰੋ।
ਵੱਲਟੋਏ,ਦੇ,ਮੁੱਹ,ਤੇ,ਰੱਜਕੇ,ਛਿਤੱਰਮਾਰੋ,ਸਦੀ,ਸ਼ੱਕਰ,ਵੇਖਨ,ਨੁੰ,ਜੀਨੱਹੀ,ਕਰਦਾ,ਮੇਂ,ਖੱਦਰ,ਬੱਦਕੱਰਰੱਹੀਹਾ
ਲਖੇ ਬਾਈ ਠੋਕ ਇਹਨਾਂ ਸਾਰਿਆਂ ਨੂੰ ਜਿੰਦਾ ਬਾਦ
ਲੱਖਾ ਜਿੰਦਾਬਾਦ ਵਿਸਰਾ ਸਾਬ ਸਰਮ ਤੂੰ ਕਰ
Debate ਵਿੱਚ ਗੱਲ ਕਰਕੇ ਹਸਦੇ ਨੂੰ ਸ਼ਰਮ ਨਹੀਂ ਆਓਂਦੀ ਵੱਡੇ ਲੀਡਰ ਨੂੰ
ਲੱਖਾ ਭਾਜੀ ਬਹੁਤ ਵਧੀਆ ਇਨਸਾਨ ਹੈ
Waheguru g ❤️ 💖 ♥️
Bhagat to uper nahi
ਅਜ ਤਕ ਸਰਕਾਰ ਨੇ ਭਗਤ ਨੂੰ ਸ਼ਹੀਦ ਨਹੀਂ ਮੰਨਿਆ ਕਾਗਜਾਂ ਵਿੱਚ, ਸਰਕਾਰ ਕਿਉਂ ਨਹੀਂ ਪੁੱਛਦਾ ਵਿਰਸਾ
ਵਲਟੋਹੇ ਨੂੰ ਪੁੱਛੋ ਏਦੇ ਕੋਲ ਐਨੀ ਜਾਇਦਾਦ ਆਈ ਕਿਥੋਂ
Bai tu dasde💋😄
@@mahjewale2290 jehra leader bann janda ohnu pushan di v lorr hundi aa bhla..
fati kyon pae teri
ਸਿਆਸੀ ਲੁਟੇਰਾ ਹੈ।
😊 RR@@mahjewale2290
ਲੱਖੇ ਵੀਰ ਪ੍ਰਮਾਤਮਾ ਤੁਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏
ਲੱਖੇ ਵੀਰ ਸਲਾਮ ਏ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਥ ਦਿੱਤਾ
ਵਲਟੋਹਾ ਜੀ ਇਸ ਗੱਲ ਤੋਂ ਨਹੀਂ ਮੁੱਕਰ ਸਕਦੇ ਕਿ ਅੱਜ ਪੰਜਾਬ ਦੀ ਜੋ ਹਾਲਤ ਹੈ ਅਕਾਲੀ ਦਲ ਦੀ ਬਦੌਲਤ ਹੀ ਹੋਇਆ ਹੈ। ਇਹ ਕੋਈ ਉਸਾਰੂ ਬਹਿਸ ਨਹੀਂ ਹੈ ਇਹ ਤਾਂ ਨਿੱਜੀ ਦੂਸ਼ਨ ਬਾਜੀ ਹੈ। ਵੇਸਟੇਜ ਆਫ ਟਾਈਮ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀਉ ਅਤੇ ਕੌਮ ਨੂੰ ਅੰਤਿਮ ਸਮੇਂ ਧੋਖਾ ਦੇਣ ਵਾਲਾ ਵਿਰਸਾ ਸਿੰਘ ਵਲਟੋਹਾ ਹੈ।
ਧੰਨਵਾਦ ਜੀਉ ।
ਵਲਟੋਹਾ ਜੀ ਕਾਂਗਰਸ ਨੂੰ ਵੀ ਕਦੇ ਸਵਾਲ ਪੁੱਛਿਆ ਕਿ ਸਿੱਖਾਂ ਦੀ ਗੱਲ ਕਰਨ ਵਾਲੇ ਨੂੰ ਹੀ ਪੁੱਛਣ ਤੇ ਲੱਗੇ ਰਹਾਂਗੇ
ਵਿਰਸਾ ਸਿੰਘ ਵਲਟੋਹਾ ਨੇ ਵਿਧਾਨ ਸਭਾ ਵਿਚ ਸਟੇਟਮੈਂਟ ਦਿਤੀ ਕਿ ਮੈਂ ਅੱਤਵਾਦੀ ਸੀ ,ਅੱਤਵਾਦੀ ਹਾਂ ਅਤੇ ਅੱਤਵਾਦੀ ਰਹੂੰਗਾ. ਜੋ ਖੁਦ ਮੰਨਦਾ ਹੈ ਕਿ ਉਹ ਅੱਤਵਾਦੀ ਹੈ ,ਉਸਨੂੰ ਦੂਜਿਆਂ ਬਾਰੇ ਕਹਿਣ ਦਾ ਕੋਈ ਹੱਕ ਨਹੀਂ.
ਵਲਟੋਹਾ ਖੱਚਾਂ ਆਲਾ ਹਾਸਾ ਹੱਸਦਾ,
ਵਲਟੋਹਾ ਸਾਹਬ ਤੁਹਾਨੂੰ ਅਕਾਲ ਤਖ਼ਤ ਸਾਹਿਬ ਦੀਆਂ ਝੂਠੀਆਂ ਸੋਹਾਂ ਲੈ ਕੇ ਬੈਠ ਗਿਆ
ਪੰਥ ਦੇ ਨਾਂ ਵੋਟਾਂ ਮੰਗਦੇ ਪੰਥ ਲਈ ਕੀ ਕੀਤਾ ਭਗਤ ਸਿੰਘ ਅੱਤਬਾਦੀ ਦੱਸਦੇ ਸ਼ਰਮ ਬਾਲੀ ਗੱਲ
ਵਲਟੋਹਾ ਅੱਜ ਸਾਹਿਬ ਕਹਿਣ ਨੂੰ ਦਿਲ ਨਹੀਂ ਕਰਦਾ ਤੁਹਾਡਾ ਬਹੁਤ ਵੱਡਾ ਨਾਂ ਸੀ ਅਕਾਲੀਆਂ ਵਿਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ
ਲੱਖਾ ਸਿਧਾਣਾ ਵਲਟੋਹਾ ਨਾਲੋਂ ਵਧੀਆ
ਅਾਹ ਵਲਟੋੲੇ ਨੇ ਜਵਾਬ ਦੇਤਾ ਖਚਰੀਹਾਸੀ ਹੱਸ ਕੇ
ਵਲਟੋਹਾ ਗਦਾਰ
ਸਰਕਾਰ ਵੀ ਅੱਤਵਾਦੀ ਮੰਨਦੀ ਹੈ
ਲੱਖਾ ਸੰਧਾਣਾ ਬਾਈ ਦੱਬ ਕੇ ਰੱਖੋ ਇਹਨਾਂ ਦੱਲਿਆ ਨੂੰ 😡😡😡😡
Lakha bhai bhota vadia
Lakha bhokkda babut aa chaldi gadi aa da lagu aa
ਵਲਟੋਹੇ ਦੇ ਹੱਕ। ਚ। ਇਕ। ਵੀ। ਕਮੈਟ। ਨਹੀਂ ਹੈ। ਸ਼ਰਮ। ਦੀ। ਗੱਲ
ਲੱਖਾਂ ਵੀਰ ਜਿੰਦਾ ਬਾਦ ਜੀ
great lakhe veere...carry on tere nal aa ..valtohe behjaa
ਲੱਖਾਂ ਸਿੱਧਾਣਾ ਵੀਰ ਜ਼ਿੰਦਾਬਾਦ 🦁🦁🦁🦁💯💯💯💯💪💪💪💪🌹🌹🌹🌹🙏🙏🙏🙏
ਵਿਰਸਾ ਸਿੰਘ ਵਲਟੋਹਾ ਕੌਮ ਗਦਾਰ ਐ
ਲੱਖਾ ਸਿਧਾਣਾ ਅੰਮ੍ਰਿਤਧਾਰੀ ਹੋ ਵੋਟਾਂ ਫਿਰ ਆ ਜਾਣਗੀਆਂ
ਭਗਤ ਸਿੰਘ ਭਾਰਤ ਦੀ ਅਜਾਦੀ ਲਈ ਲੜੇ ਤਾ ਉਹ ਸ਼ਹੀਦ ਨੇ ਸਹੀ ਕਿਹਾ ,,
ਪਰ ਜੋ ਪੰਜਾਬ ਦੇਸ਼ ਦੀ ਅਜਾਦੀ ਲਈ ਲੜੇ ਨੇ ਤਾ ਉਹ ਵੀ ਸ਼ਹੀਦ ਹੋਏ , ਤਾ ਸਾਡੇ ਸੰਤ ਭਿੰਡਰਾਵਾਲਾ ਵੀ ਤਾ ਸ਼ਹੀਦ ਤੇ ਫਿਰ ਉਹਨਾਂ ਨੂੰ ਭਾਰਤੀ ਸਰਕਾਰ ਤੇ ਮੀਡੀਆ ਕਿਉ ਅੱਤਵਾਦੀ ਕਹਿਦਾ ਜੀ
ਲੱਖਾ ਸਿਧਾਣਾ ਜਿਦਾਵਾਦ ਵਾੲਈ ਗੈਂਗਸਟਰ ਕਿਸਨੇ ਤਿਆਰ ਕੀਤੇ
Lakha bai jindabaad
ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਜਿੰਦਾ ਬਾਦ 💪 ਖਾਲਸਤਾਨ ਜਿੰਦਾ ਬਾਦ
ਕਾਲੀ ਦੱਲਾ ਮੁਰਦਾਬਾਦ
Lakha bai zindabaad 💪❤️❤️❤️
ਲੱਖਾਂ ਪੰਜਾਬ ਦੀ ਗੱਲ ਕਰਦਾ ਹੈ ਤੁਸੀ ਸਿੱਖ ਹੋ ਕੇ ਵੀ ਕੁਝ ਨਹੀਂ ਕਰ ਰਹੇ ਹਨਵਲ਼ਟੋਆ ਸਾਬ ਲੱਖੇ ਦੀ ਗੱਲ ਕਿਉਂ ਨਹੀਂ ਸੁਣ ਹਰੇਂੂਝੂਠਾ ਹਾਸਾ ਨਾਹਸੋ
Yadbinder Great ( Y G ਬਾਈ ਜੀ ) ਇੱਥੇ ਤਾਂ ਵੱਡੇ ਸਿਕੰਦਰ ਬਾਦਲ ਲੱਧ ਗਏ , ਇਹ ਤਾਂ ਬਾਦਲਾਂ ਦੇ ਪਟੇ ਆਲਾ ਐ ਰੱਖਿਆ ਐ ਭੌਂ...kn ਨੂੰ ,ਨਿਰਲੱਜ ਲੋਕ ਐਂ
ਲਖਾ ਜਿਦਾਬਾਦ
ਵਿਰਸਾ ਤਾ ਬੇਸ਼ਰਮਾ ਵਾਂਗ ਦੰਦ ਕਡੀ ਜਾਂਦਾ
ਵਲਟੋਹਾ ਪਿਉਰ ਦੱਲਾ ਏ ਬਿਨਾਂ ਮਿਲਾਵਟ ਵਾਲਾ!!
ਇੰਨਕਲਾਬ ਜਿੰਦਾਬਾਦ
ਓ ਵੱਡੇ ਪੰਥੀਓ ਵੱਡੇ ਧਰਮੀਓ ਸਰਦਾਰ ਭਗਤ ਸਿੰਘ ਜੀ ਕਿਸੇ ਵੀ ਧਰਮ ਨੂੰ ਨਹੀ ਮੰਨਦੇ ਸੀ ਭਗਤ ਸਿੰਘ ਜੀ ਦਾ ਨਾਮ ਲੈਕੇ ਆਪਣੀਆਂ ਸਿਆਸੀ ਰੋਟੀਆਂ ਨਾਂ ਸੇਕੋ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਲਈ ਅਪਣਾ ਜੀਵਨ ਕੁਰਬਾਨ ਕਰ ਦਿੱਤਾ ਤੁਸੀਂ ਦੱਸੋ ਮਨੁੱਖਤਾ ਦੀ ਸੇਵਾ ਲਈ ਕੀ ਕੁਰਬਾਨੀ ਦਿੱਤੀ ਦੇਸ਼ ਲਈ ਕੀ ਕੀਤਾ ਸਿਵਾਏ ਅਪਣੇ ਮਤਲਬ ਦੇ ਹੁਣ ਸਾਰੇ ਧਰਮਾਂ ਵਾਲੇ ਕਹਿੰਦੇ ਨੇ ਕਿ ਭਗਤ ਸਿੰਘ ਜੀ ਸਾਡਾ ਸੀ ਲਾਹਨਤਾਂ ਨੇ ਇਹੋ ਜਿਹੇ ਬੰਦਿਆਂ ਦੇ
Sahi gl paji
Bhagat singh warge ta eh sale sat janam ni bn sakde
@@kangvlogs2150awe da ki kitta bhagat singh ne ?
ਵਲਟੋਹਾ ਸਿਆ ਇਹ 84 ਵਿੱਚ ਹੱਥ ਉਪਰ ਬਹਾਰ ਆਈ ਸੀ। ਇਹ ਲੋਕਾਂ ਤੇ ਸਿੱਖਾਂ ਕੌਮ ਦਾ ਬੇੜਾ ਗਰਕ ਕੀਤਾ ਇੰਨ੍ਹਾਂ ਮਹੰਤਾਂ ਨੂੰ ਤੁਸੀਂ ਇਨ੍ਹਾਂ ਨੂੰ ਗੁਰੂ ਜੀ ਦੇ ਸਿੱਖ ਮੰਨਦੇ ਹੋ।
Lakhaa bai sahi aa bilkul
ਲੱਖਾ ਵੀਰ ਜਿੰਦਾਬਾਦ💪💪💪💪💪💪💪💪💪
Assi lakhe naal haan
ਬਿਲਕੁਲ ਸਹੀ ਵੀਰ
Lakha 22 nice man
ਲੱਖਾ ਸਿਧਾਣਾ ਜਿੰਦਾਬਾਦ 😘😘😘😘
Lakha is great
Waheguru ji❤
Lakha sahi va
ਵਲਟੋਹਾ ਤਾ ਨਿਰਾ ਖੱਚ ਆ ।ਇਹ ਦੇ ਪਿੰਡ ਵਾਲੇ ਕਹਿੰਦ ਆ ਚਿੱਟਾ ਵੇਚਦਾ
ਵਲਟੋਹਾ ਬਹੁਤ ਲਾਹਣਤੀਆ
ਅਕਾਲ ਤਖ਼ਤ ਸਾਹਿਬ ਤੇ ਸਹੁੰ ਖਾਣ ਜੋਗਾ ਕੋਈ ਨੀ,
ਵਲਟੋਹਾ ਦੀ ਬੂੰਡ ਮੱਚੀ ਹੈ ਕਿਉਕੀ ਇਹ ਹਾਰ ਰਿਹਾ
ਦੁਰ ਫਿੱਟੇ ਮੂੰਹ ਹੀ ਆ ਵਲਟੋਹੇ ਦੇ ਤਾਂ...ਹੱਥ ਖੜ੍ਹੇ ਕਰ ਕੇ ਭੱਜ ਆਇਆ ਸੀ ਏਹ ... ਵੱਡਾ ਪੰਥਕ ਮਰਿਆਦਾ ਆਲਾ
Lakha22🙏🙏
ਕਾਲੀ ਦਾਲ ਹੋ ਗਈ ਅਕਾਲੀ ਦਲ ਪਾਰਟੀ
lakha sidana zindavad
ਲੱਖਾ ਸਿਧਾਣਾ ਸ਼ੇਰ ਪੁੱਤ ਪੰਜਾਬ ਦਾ ❤❤
lakha sidhna Sahi gal karde a
Man he man punjab da hero
Lukha brother Zinda baad👍
ਲੱਖਾ ਵੀਰ ਜੀ 👍👍👍👍👍💪💪💪💪💪💪💪🙏🙏🙏🙏🙏
good bro lakhveer
Lakha jitt jave ess vaar swaad aa jave.....pls vote❤
Lakha very good
ਵਲਟੋਹੇ ਨੇ ਭੇਜੇ ਸੀ ਸੋਨੀ ਮਾਨ ਦੇ ਘਰੇ ਨਾਮ ਲੱਖੇ ਦਾ ਲਾਤਾ ਐਵੇਔ ਹੀ ਸੁਣਿਆ ਸੀ ਅਸੀ ਤਾਂ ਭਾਈ
Bai lakha 💪🏼👌🏻
ਬੜਾ ਹਾਸਾ ਆਇਆ ਦੇਖ ਕੇ ਵਲਟੋਹਾ ਹੁਣ ਪੰਥ ਦੀ ਮਰਿਯਾਦਾ ਸਮਝਾ ਰਿਹਾ 😂😂
ਲੱਖਾ ਬਾਈ ਜ਼ਿੰਦਾਬਾਦ 🙏🙏
Lakha y na sahi keha ji
I sport u
Ahna kol koi jabab nahi ha y
ਲੱਖਾ ਸਿਧਾਣਾ 🙏🙏🙏🙏🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
ਲੱਖਾ ਜਿੰਦਾਬਾਦ
Lakha bai zindabad
ਜਦ ਵਲਟੋਹਾ ਸਾਬ ਤੁਸੀਂ ਸੰਤਾਂ ਨੂੰ ਪਿੱਠ ਵਿਖਾ ਕੇ ਆ ਗਏ ਸੀ
ਇਹ ਵਲਟੋਹਾ ਓਹੀ ਆ ਗੱਦਾਰ ਜੋ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਟਾਈਮ ਬਹਾ ਖੜਿਆ ਕਰਕੇ ਆ ਆਏ ਕੀ
ਸਿੱਖ ਕੌਮ ਦੇ ਗੱਦਾਰ 😭 ਅਕਿਰਤਘਣ
Lakha veer ne fatte chuk de Lakha zindabad ❤❤❤
Sardaar valtoha ji chiti dadi ho gai hun hun ta kirpa karke hatjao punjab bare sochan to. Bht traki krati tusi punjab di bas karo baba g. Hath jord k benti a.
ਵਲਟੋਹਾ ਜੀ ਝੂਠ ਨਾ ਬੋਲੋ ਖਤਮ ਕਰ ਦਿਤਾ ਪੰਜਾਬ
ਵਲਟੋਹਾ ਜੀ ਹੁਣ ਤਾ ਸੁੱਧਰ ਜੋ
ਲਖੇ ਬਾਈ ਠੋਕ ਇਹਨਾ ਸਾਰਿਆ ਨੂੰ
Lakhe ne punjab lyi bohat kuj kita ok nle tuci kita ki aa punjab lyi akali o
😂😂 shi kea jehde akali dal congress te ajj lakha blame laa rea jdo ehna lyi booth capture kr k jaahli vota ehna nu jtaun lyi pwaunda rea ehna khilaf boln ale mundea nu maarda rea kinnia mawa de putt maarte odo ni c punjab yaad k bus hun dikh gya v odar ta main marea jaau hun apa political line fad liye kyu k gundea di akhri jgaa rajniti hundi aa ohna mawa dia kukha khaali krtia jehde ehna leadera khilaaf bolde c thode mhaan lakhe ne
Gll sahi a pr bnaye te akali te congress ne hi a te sbto vadi glti politics party di a eh te mohre a bai
ਬਲਟੋਹਾ ਜੀ। ਤੁਹਾਨੂੰ ਛੱਡਕੇ ਸਾਰੇ ਚੰਗੇ ਹਨ। ਐਵੇਂ ਬੇਸ਼ਰਮਾਂ ਵਾਂਗ ਡਿਬੇਟ ਬਿੱਚ ਦੰਦ ਕੱਢੀ ਜਾਨਾਂ।
Lakkha sudhana I love you laughing lakhadana jindabad Dhaba area jindabad Lakha Sach Bolda Jay inhone bedmiyan Kalaiyan chakiyan bahut badhiya Koi seat Nahin Mili Hai Nanu Lakkha jindabad Rahega jindabad
ਇਸ ਸਭ ਵਿੱਚ ਦੰਦ ਕੱਢਣ ਵਾਲੀ ਕੋਈ ਗੱਲ ਨਹੀਂ ਸੀ ਜੋ ਇਹ ਵਲਟੋਹਾ ਕਰ ਰਿਹਾ ,ਬੇਸਰਮ।
Badal chor party 👎