ਅੰਮ੍ਰਿ.ਤ.ਪਾਲ ਨੂੰ Deep Sidhu ਦੇ ਸਾਥੀਆਂ ਦਾ ਖੁੱਲ੍ਹਾ ਚੈਲੰਜ ਚਾਚਾ ਬਘੇਲ ਸਿੰਘ ਤੇ ਵੀ ਖੜ੍ਹੇ ਕਰ ਦਿੱਤੇ ਸਵਾਲ

แชร์
ฝัง
  • เผยแพร่เมื่อ 10 ก.ย. 2022
  • #RMBTelevision #DeepSidhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 2.4K

  • @vicky-preet
    @vicky-preet ปีที่แล้ว +89

    ਆਹੀਂ ਗੱਲਾਂ ਬਾਈ ਦੀਪ ਸਿੱਧੂ ਵੇਲੇ ਹੁੰਦੀਆਂ ਸੀ
    ਹੁਣ ਦੱਸੋ ਇਹਨਾ ਨੂੰ ਸਾਰਾ ਕੁਝ

  • @harsinghharsingh6546
    @harsinghharsingh6546 ปีที่แล้ว +230

    ਜੇ ਸਿੱਖ, ਸਿੱਖ ਨੂੰ ਨਾ ਮਾਰੇ, ਇਹ ਕੌਮ ਕਦੇ ਨਾ ਹਾਰੇ 🙏

    • @gurpreetsingh-jn5ut
      @gurpreetsingh-jn5ut ปีที่แล้ว +2

      Sahi gal va bai

    • @peplosboutique4983
      @peplosboutique4983 ปีที่แล้ว +2

      True

    • @bittuchambal3008
      @bittuchambal3008 ปีที่แล้ว

      You're right ji👍👍🙏🙏🙏🙏

    • @SukhwinderSingh-ch5wr
      @SukhwinderSingh-ch5wr ปีที่แล้ว

      @@jagirsingh7369 ਨੀਲੀ ਪੱਗ ਵਾਲਾ ਦਾੜੀ ਬੰਨ ਸਰਧਾਲੂ ਕੇ ਸਿੰਘ ਲਗਦਾ।

    • @omgo1
      @omgo1 ปีที่แล้ว +3

      Bhrava sikh sikh nu ee maare hor dharma de loka nu na maare

  • @harbhajansingh4414
    @harbhajansingh4414 ปีที่แล้ว +13

    ਲਾਹਨਤ ਤੇਰੇ ਜਵਾਬ ਤੈਨੂੰ ਜ਼ਰੂਰ ਦੇਵੇਗਾ ਚੰਗੀ ਤਰ੍ਹਾਂ ਵੀ ਦੇਵੇਗਾ ਸਬਰ ਰੱਖ

  • @deepgym6572
    @deepgym6572 ปีที่แล้ว +8

    ਸਾਨੂੰ ਵੈਰੀ ਤੋਂ ਕੋਈ ਖੱਤਰਾ ਨੀ ਡਰ ਲੱਗਦਾ ਆਪਣੇ ਯਾਰਾ ਤੋਂ

  • @kamaljitkaur9169
    @kamaljitkaur9169 ปีที่แล้ว +175

    ਜੇਕਰ ਵਾਹਿਗੁਰੂ ਜੀ ਦੀ ਮਿਹਰ ਹੋਵੇ ਤਾਂ ਗੁਰਬਾਣੀ ਦਾ ਪਾਠ5 ਕਲਾਸਾਂ ਵਾਲਾ ਵੀ ਕਰ ਸਕਦਾ ਹੈ ਜੀ

    • @sony1041
      @sony1041 ปีที่แล้ว +4

      Hnji Gurbani da patth tan Anpad banda B kr sakda A pr Aaithe kehan da Matlb Aai K +12 Wale bande Nu Path ni Aaunda ok g

    • @simardeepkaurbrar1175
      @simardeepkaurbrar1175 ปีที่แล้ว +2

      @@sony1041 fr v amritpal veer amrit tan shakan lgea ee aa path v aa jau.... aah jehde bolde aa eh v amrit shak len te lggn agge kaum aape decide krdu k kon sai a kon glt....ehne chir de tan bole ni kine mahine hoge ohnu pradhan bne kde pehla tan press conference kiti ni ....odho tan shyad lok sath v de dinde kyu k ohdo lok aje amritpal singh naal jude v nhi c

    • @japraj4826
      @japraj4826 ปีที่แล้ว +1

      ਬਾਈ ਛੱਜੂ ਝੀਉਰ ਬਾਰੇ ਵੀ ਪੜਨਾ ਚਾਹੀਦਾ ਇਹਨਾਂ ਨੂੰ

    • @sandhusab4431
      @sandhusab4431 ปีที่แล้ว +4

      ਸਾਡੇ ਪਿੰਡ ਵੀਰਾਂ ਇਕ ਸਿੰਘ ਆ ਅਨਪੜ੍ਹ ਆ ਪੰਜੇ ਬਾਣੀਆਂ ਆਉਂਦੀਆਂ ਨੇ
      ਇਹ ਐਵੇਂ ਜੱਬਲੀਆਂ ਮਾਰੀ ਜਾਂਦਾ ਏਂ ਸਾਨੂੰ ਸ਼ਾਬਤ ਸੂਰਤ ਸਿੰਘ ਖਾਲਸਾ ਮਿਲਿਆ ਏਂ ਚੜਦੀ ਕਲਾ ਵਿਚ ਰੱਖੇਂ ਵਾਹਿਗੁਰੂ ਜੀ

    • @simardeepkaurbrar1175
      @simardeepkaurbrar1175 ปีที่แล้ว

      @@sandhusab4431 ryt g sade v known ch aa anpdh lady bilkul oh v path kr laindi aa

  • @ManiSingh-hy8fy
    @ManiSingh-hy8fy ปีที่แล้ว +370

    ਬਾਈ ਜੀ ਤੁਸੀਂ ਜਿਨਾਂ ਮਰਜੀ ਜ਼ੋਰ ਲਾ ਲਾਓ ਆਪਾਂ ਕਦੇ ਵੀ ਖਾਲਿਸਤਾਨ ਨਹੀਂ ਬਣਾ ਸਕਦੇ ਜਿਨਾਂ ਸਮਾ ਇਕ ਦੂਜੇ ਦੀਆ ਲੱਤਾ ਖਿੱਚਣੋ ਨਹੀਂ ਹਟਦੇ

    • @ParminderSingh-ei8vu
      @ParminderSingh-ei8vu ปีที่แล้ว +4

      Sahi gal aa ji 🙏

    • @dollarking.singing
      @dollarking.singing ปีที่แล้ว +12

      ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਝੂਠੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।

    • @avtarsinghavtarsingh1943
      @avtarsinghavtarsingh1943 ปีที่แล้ว +8

      ਬਿਲਕੁਲ ਸਹੀ ਕਿਹਾ ਜੀ ਤੁਸੀ ਜਦ ਵੀ ਕੋਈ ਧਰਮ ਦੀ ਗੱਲ ਕਰਦਾ ਉਸ ਤੋ ਪਹਿਲਾਂ ਵਿਰੋਧ ਕਰਨ ਸਾਡੇ ਸਿਖ ਤਿਆਰ ਰਹਿੰਦੇ

    • @avtarsinghavtarsingh1943
      @avtarsinghavtarsingh1943 ปีที่แล้ว +8

      ਕਦੇ ਅਸੀ ਮੋਨੇ ਮਾੜਾ ਕਹਿਦੇ ਕਦੇ ਮੋਨੇ ਨੂੰ ਚੰਗਾ ਇੱਕ ਪਾਸੇ ਹੋਣਾ ਪਊ

    • @chibbkadhshorts3983
      @chibbkadhshorts3983 ปีที่แล้ว +12

      22 Khalistan kde ni bn skda

  • @satpalgarg2894
    @satpalgarg2894 ปีที่แล้ว +22

    ਜੇਕਰ ਸਾਰੇ ਸਿੱਖ ਇਕ ਹੋ ਜਾਨ ਤੇ ਗੁਰੂ ਜੀ ਦੇ ਪਾਏ ਪੂਰਨਿਆਂ ਤੇ ਚਲਣ ਤਾਂ ਕੋਈ ਤਾਕਤ ਸਿਖਾਂ ਨੂੰ ਹਰਾ ਨਹੀਂ ਸਕਦੀ l

    • @Dr.Selfstudy_
      @Dr.Selfstudy_ ปีที่แล้ว

      Par koi Uteh ja nhi rheh oh pangah heh

  • @chhindrsingh1305
    @chhindrsingh1305 ปีที่แล้ว +8

    ਬਹੁਤ ਵਧੀਆ ਗੱਲ ਕੀਤੀ ਧੰਨਵਾਦ

  • @rajvirsingh7044
    @rajvirsingh7044 ปีที่แล้ว +52

    ਵਾਹਿਗੁਰੂ ਜੀ ਜਾਣਦਾ ਸਚਾਈ ਕੀ ਹੈ

  • @punjab2153
    @punjab2153 ปีที่แล้ว +115

    ਵੀਰ ਜੀ ਤੁਸੀਂ ਤਾ ਸਭ ਨੇ ਬੇੜਾ ਹੀ ਗਰਕ ਕਰਤਾ ਤੁਸੀਂ ਕਦੇ ਵੀ ਇਕੱਠੇ ਨੀ ਹੋ ਸਕਦੇ🙏🏻

    • @user-df6od9be5x
      @user-df6od9be5x ปีที่แล้ว +2

      ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।th-cam.com/users/shortsJdJDp-3KhIw?feature=share

  • @jasbeerkaur5006
    @jasbeerkaur5006 ปีที่แล้ว +11

    ਵੀਰ ਅਮ੍ਰਿਤਪਾਲ ਦੀ ਚੜਦੀ ਕਲਾ ਵਹਿਗੁਰੂ ਜੀ ਉਦੇ ਨਾਲ ਤੁਸੀ ਜਿੰਨਾ ਮਰਜੀ ਜੋਰ ਲਾ ਲਵੋ

  • @user-hk3wn2gq8g
    @user-hk3wn2gq8g ปีที่แล้ว +1

    ਬਹੁਤ ਹੀ ਵਧੀਆ ਗੱਲ ਕੀਤੀ ਇਥੇ ਤਾਂ ਜੇਕਰ ਕੋਈ ਖਾਲਸਤਾਨ ਦੀ ਗੱਲ ਵੀ ਕਰੇਂ ਪੁਲਿਸ ਉਸ ਨੂੰ ਤਾਂ ਕਿ ਘਰ ਵਾਲਿਆਂ ਨੂੰ ਚੱਕ ਲੈਂਦੀ ਜਿਨ੍ਹਾਂ ਕੋਈ ਕਸੂਰ ਨਹੀਂ ਹੂੰਦਾਂ ਇਨ੍ਹਾਂ ਕੋਈ ਪੁੱਛਦਾ ਤੱਕ ਨਹੀਂ ਸਿੱਖੀ ਦੀ ਲੜਾਈ ਚੰਗੀ ਗੱਲ ਹੈ ਪਰ ਗਲ਼ ਇਹ ਕਿ ਹੁਣ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਜੋਂ ਵੀ ਕਰਨਾ ਜਾਂ ਬੋਲੋਂ ਜਿਸ ਦਾ ਆਮ ਪਬਲਿਕ ਜਾਂ ਸਿੱਖ਼ੀ ਨੂੰ ਕੋਈ ਨੁਕਸਾਨ ਨਾ ਹੋਵੇ ਧੰਨਵਾਦ ਜੀ

  • @mampreetsingh6594
    @mampreetsingh6594 ปีที่แล้ว +261

    ਤੇਰਾ ਚਿਹਰਾ ਸਾਥ ਨਹੀਂ ਦਿੰਦਾ ਵੀਰ ਅੰਮਿ੍ਤਪਾਲ ਸਿੰਘ ਜਦ ਬੋਲਦਾ ਹੈ ਤਾਂ ਉਸਦਾ ਚਿਹਰਾ ਸਾਥ ਦਿੰਦਾ ਹੈ

  • @kamaljitkaur9169
    @kamaljitkaur9169 ปีที่แล้ว +98

    ਦੀਪ ਸਭ ਦਾ ਤੁਹਾਡੇ ਇਕੱਲਿਆਂ ਦਾ ਨਹੀਂ ਜੇਕਰ ਮੁੰਡੇ ਚੰਗੇ ਕੰਮ ਕਰਦੇ ਹਨ ਜੀ ਕਰਨ ਦਿਉ ਜੀ ਤੁਸੀਂ ਸਭ ਚੌਧਰ ਦੇ ਭੁੱਖੇ ਹੋ ਜੀ

    • @sony1041
      @sony1041 ปีที่แล้ว +4

      Madam g jdo tak gl poori na pta hove tan Plz Bina matlb De com nhi kride. Nale Madam g Chaudhar de bhukhe Kon ne eh Jo Interview de Rahe Ne Ja Oh Jo Nakali page bna k Pardhan bngya te Pardhan B us bnde di party da Jihde Sanskar te Bhog te B oh nai gya aajtak ohdi Family nu ni Milya. Plz Reply jroor kario

    • @simardeepkaurbrar1175
      @simardeepkaurbrar1175 ปีที่แล้ว +7

      @@sony1041 jehda pradhan bnaya eh kehnde harnek singh fauji ohnu tan kde bolde sunea ee ni ohnu eh aap ee ni agge aun dinde ....amritpal hun punjab aya eh 7-8 months ton ethe aa oh km krda te awde aap nu pradhan dsn joga hunda lokan ne ohnu sewikar kr laina c ...ohnu tan eh agge ee ni aun dinde ya fr odhe awde ch guts haini boln de and lokan ch vichran de

    • @simardeepkaurbrar1175
      @simardeepkaurbrar1175 ปีที่แล้ว

      @@sony1041 tuc v rply jarur kreo plz

    • @dalwindersinghpandher3473
      @dalwindersinghpandher3473 ปีที่แล้ว +4

      @@simardeepkaurbrar1175 bilkul theek sis , Amritpal bahut vadiya gal krda ,menu ta uscho deep hi bolda lgda,bahut intelligent ya te sincerely jwaab dinda har gal da

    • @sanisingh4676
      @sanisingh4676 ปีที่แล้ว

      @@sony1041 ਜੋ ਇਟਰ ਵਿਉ ਕਰ ਰਹੇ ਨੇ

  • @sukhroopsinghbrar36
    @sukhroopsinghbrar36 ปีที่แล้ว +5

    ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕੋਈ ਫੈਦਾ ਨੀ ਏਨ੍ਹਾਂ ਗੱਲਾਂ ਦਾ ਜੇ ਦਮ ਕੌਮ ਦਾ ਕੁਛ ਸਵਾਰ ਵਖਾਓ ਪੰਜਾਬ

  • @gurpreetpunjabimusic6340
    @gurpreetpunjabimusic6340 ปีที่แล้ว +23

    ਵੀਰ ਜੀ ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਅਸੀਂ ਤੁਹਾਡੇ ਨਾਲ ਹਾਂ👍

    • @naturehub1568
      @naturehub1568 ปีที่แล้ว

      ਗੱਲਾਂ ਤਾਂ ਸਾਨੂੰ ਵੀ ਸਹੀ ਲਗਦੀਆਂ ਇਹਨਾਂ ਦੀਆਂ

  • @HarjitSingh-op8nz
    @HarjitSingh-op8nz ปีที่แล้ว +189

    ਲਓ ਜੀ ਆ ਗਿਆ ਵੱਡਾ ਦਰਦੀ.... ਇਹ ਸੱਭ ਸਰਕਾਰੀ ਬੰਦੇ ਆ.... ਆਪ ਕੁਝ ਕਰਨਾ ਨਈ... ਕਿਸੇ ਨੂੰ ਕੁਝ ਕਰਨ ਨਈ ਦੇਣਾ

    • @user-df6od9be5x
      @user-df6od9be5x ปีที่แล้ว +1

      ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।th-cam.com/users/shortsJdJDp-3KhIw?feature=share

    • @user-df6od9be5x
      @user-df6od9be5x ปีที่แล้ว

      th-cam.com/users/shortsJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।

    • @GagandeepSingh-cv6rj
      @GagandeepSingh-cv6rj ปีที่แล้ว

      Right bro 💯

    • @manindersingh7856
      @manindersingh7856 ปีที่แล้ว

      Teri I'd tah waheguru ji na di aa par tu baar kamm rss wale kar reha...dekhli si pehla e jehri chawal mari aa...

    • @balwinder5833
      @balwinder5833 ปีที่แล้ว

      prawa eh amritpal de pujari a ajj kal eh uwe hi a jiwe mode de pujari a tuhade nahi kisy ne sun ni lok karde hi ida a jd fas jande fe godia vich sr krke behde a

  • @purewal9138
    @purewal9138 ปีที่แล้ว +113

    ਨਾਂ ਉਹ ਪ੍ਰਧਾਨ ਬਣਦਾ ਨਾਂ ਕਿਸੇ ਨੇਂ ਬਣਾਇਆ ਉਹ ਆਪਣੇ ਆਪ ਨੂੰ ਸੇਵਾਦਾਰ ਹੀ ਆਖਦਾ ਤੇਰੇ ਵਰਗੇ ਸਰਕਾਰੀ ਟੁੱਕੜ ਬਹੁਤ ਫਿਰਦੇ ਨੇਂ ਤੂੰ ਪ੍ਰਧਾਨ ਬਣ ਜਾ ਤੈਨੂੰ ਕੌਣ ਰੋਕਦਾ
    ਹਾਂ ਅਸੀਂ ਭਾਈ ਅਮ੍ਰਿਤ ਪਾਲ ਸਿੰਘ ਨੂੰ ਮੰਨਦੇ ਹਾਂ

    • @jattmoosewala83
      @jattmoosewala83 ปีที่แล้ว

      ਪੋਰਸ ਤਾਂ ਖੱਤਰੀ ਸੀ ਤੂੰ ਧੱਕੇ ਨਾਲ ਈ ਜੱਟ ਬਣਾਈ ਜਾਨਾਂ ਐਹਜੀ ਅਕਲ ਤੇਰੇ ਭਰਧਾਨ ਨੂੰ ਹੋਣੀ ਐ

    • @Justin-bass
      @Justin-bass ปีที่แล้ว

      @@user-df6od9be5x bus kar

    • @manindersingh7856
      @manindersingh7856 ปีที่แล้ว

      @@user-df6od9be5x .tu saleya harek jagah ja ke bund marwa reha..ke gal bhen bhun tah ni swt teri amritpal naal..sala lamberdari da...fake id wala..

    • @kulwindersingh3333
      @kulwindersingh3333 ปีที่แล้ว +1

      Waheguru ji ta likhia veer kush dimag v use krr

    • @purewal9138
      @purewal9138 ปีที่แล้ว +1

      @@user-df6od9be5x ਤੇਰੇ ਵਰਗਿਆਂ ਨੇ ਬੇੜਾ ਗ਼ਰਕ ਕਰਿਆ ਹੋਇਆ ਸਿੱਖ ਕੌਮ ਦਾ ਠੀਕ ਆ ਵਾਹਿਗੁਰੂ ਜੀ

  • @sajanrandhawa6122
    @sajanrandhawa6122 ปีที่แล้ว +14

    ਮੇਹਰ ਹੋਜੇ ਜੇ ਤੇਰੀ ਦਾਤਿਅਾ ਤਾ ਫਿਰ ਪਿੰਗਲਾ ਵੀ ਪਹਾੜੀ ਚੜ ਜਾਦਾ ,
    ਵੀਰੇ ਬਾਰਵੀ ਤਾ ਬੜੀ ਦੂਰ ਦੀ ਗੱਲ ੲੇ, ਜੇ ਰੱਬ ਦਾ ਹੱਥ ਸਿਰ ਤੇ ਹੋਵੇ ਨਾ, ਫਿਰ ਬਾਰਵੀ ਛੱਡ ਅਣਪੜ ਵੀ ਗੁਰਬਾਣੀ ਪੜ ਲੈਂਦਾ 🙏

  • @ramsingh-gv2ep
    @ramsingh-gv2ep ปีที่แล้ว +2

    ਤੂੰ ਰੌਲਾ ਕਿਓਂ ਪਾਉਂਦਾ ਵੀਰ।ਤੂੰ ਵੀ ਸਵੇਰੇ ਕਾਲ ਦੇ।ਵੇਖ ਤੇਰੇ ਬੁਲਾਏ ਤੋਂ ਕਿੰਨੀ ਕੁ ਸੰਗਤ ਜੁੜ ਦੀ ਹੈ

  • @lakhwinder2610
    @lakhwinder2610 ปีที่แล้ว +142

    ਬਾਈ ਜੀ ਤੁਸੀ ਬਾਈ ਦੀਪ ਸਿੰਘ ਸਿੱਧੂ ਦਾ ਸਾਥ ਦਿੱਤਾ ਸੀ ਜੇ ਸਾਥ ਦਿੱਤਾ ਹੁੰਦਾ ਤਾ ਅੱਜ ਦੁਨੀਆ ਦੇ ਵਿਚ ਹੁੰਦਾ ਬਾਈ ਦੀਪ ਸਿੰਘ ਵਰਗਾ ਬਣਨਾ ਬਹੁਤ ਔਖਾ ਬਾਈ ਜੀ ਦੀਪ ਨੂੰ ਤਾ ਸਾਰੀ ਦੁਨੀਆਂ ਰੋਦੀ ਹੈ

    • @deepmajvi5144
      @deepmajvi5144 ปีที่แล้ว +3

      Only Deep Sidhu like,
      Dubai driver Fukra Amritpal nei sorry Amali nee like. Punjab de eh hi nehi Warish, asi majvisikh,Ravidassiye sikh,Valmik veera da kafla vee rehnda a.jis din koi gal hoi. Lag jana asi bhajde ke,A Amali bhajda..Jay bhim

    • @pskahlon6337
      @pskahlon6337 ปีที่แล้ว +2

      @deep majvi ਤੇਰੀ ਸਿੱਖ ਕੌਮ ਲਈ ਕੀ ਦੇਣ ਆ, ਤੂੰ ਵੀ ਸਿੱਖ ਕੌਮ ਬਾਰੇ ਗੱਲ ਕਰ ਸਕਦਾ ਜੇਕਰ ਸਿੱਖ ਹੈ ਤੂੰ ਤਾਂ ਪਰ ਜੇਕਰ ਤੂੰ ਕਿਸੇ ਦੇ under ਕੰਮ ਕਰਦਾ ਫੇਰ ਤੇਰੀ ਗਲਤੀ ਨਈ,

    • @sukhwindersingh-og1jf
      @sukhwindersingh-og1jf ปีที่แล้ว +1

      Veere main vi majbi sikh an per je pindra wala khalistan mang reha si tan us pishe vi koi vajah hou onu keda bechare nu apdi jaan pyaari ni honi bhaiyea de jawak punjab ch vadia english schoolan ch pad rahe naale noodel bechan wale nepaalia de naale kerala ton aaye pasters de per punjabia de bache govt school vich parde ne naale education punjab di le ke saaria states de bache ure nokria le rahe ne naale ludhiana ch punjabia nu bhaie kutt rahe ne ehe ajj chahe kall khalistan mangna jaroori ho gaya kerala ch tun ja ke jameen te kar le ke vikha de per kerala ton aaye pasters ne ure change kar pa rakhe ne amritpaal ne gall tan chakki khalistan punjab haryana himachal mangan di tan aapan nu support karna chahinda

    • @jasmeetsingh4810
      @jasmeetsingh4810 ปีที่แล้ว

      Paji car accident hoiya odhaa kita khaak nai punjab lai

    • @harleenkaur1561
      @harleenkaur1561 ปีที่แล้ว +1

      Yes right good 👍🚩👍🚩👍🚩

  • @dollarking.singing
    @dollarking.singing ปีที่แล้ว +131

    ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਝੂਠੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।

    • @dazijossan127
      @dazijossan127 ปีที่แล้ว +2

      dip Sidhu Sardar Amritpal Singh Ji jindabad Khalistan Zindabad Waheguru Ji aapke Mehar paryapt Rakhe bhai ko Ji ka Khalsa WaheGuru Ji ki Fateh

    • @grtv5834
      @grtv5834 ปีที่แล้ว

      Good

    • @RajeevSharma-zx7nr
      @RajeevSharma-zx7nr ปีที่แล้ว

      😂😂😂😂😂

    • @dollarking.singing
      @dollarking.singing ปีที่แล้ว

      @@RajeevSharma-zx7nr . Blood group jacket per Hansi To I Nahin Hogi Kyunki Babbar Sher bullet proof jacket pehnate Hain

  • @bhagatsinghbagga5461
    @bhagatsinghbagga5461 ปีที่แล้ว +26

    Deep sidhu loved and loved by all punjabis

  • @goatff244
    @goatff244 ปีที่แล้ว +6

    ਜੇ ੲੇਸ ਬੰਦੇ ਨੂੰ ਅੰਮ੍ਰਿਤਪਾਲ ਸਿੰਘ ਬਾਰੇ ੳਦੋਂ ਇੰਨੀਆਂ ਗੱਲਾਂ ਪਤਾ ਸੀ ਤਾਂ ਉਦੋਂ ਕਿਉਂ ਨੀ ਬੋਲਿਆ

  • @manindersingh7856
    @manindersingh7856 ปีที่แล้ว +113

    ਮਰ ਜਾਓ ਲੜ ਲੜ ਕੇ ਆਪਸ ਚ।।।ਸਭ ਦੇ ਅੱਗ ਲੱਗੀ ਆ ਪ੍ਰਧਾਨ ਗਿਰੀ ਦੀ

  • @bhindersingh6965
    @bhindersingh6965 ปีที่แล้ว +86

    ਲੰਢਰੋ ਸਹੀਦ ਦੀਪ ਵੀ ਸੱਚ ਹੀ ਕਹਿੰਦਾ ਸੀ. ਭੇਢਾਂ ਮੁੰਨੀਅਾਂ ਤੇ ਜਾ ਸਕਦੀਅਾਂ ਪਰ ਸਮਜੋਣਾ ਬਹੁਤ ਅੳੁਖਾ ੲਿਹਨਾ ਨੂੰ. ੳੁਹ ਹੀ ਅਾ ਚਾਰ ਕੁ ਬੰਦੇ ਵੀਰ ਅੰਮਿ੍ਤ ਦੀਅਾ ਲੱਤਾ ਖਿੱਚਨ ਤੇ ਲੱਗੇ ਹੋੲੇ ਪਰਧਾਨਗੀਅਾ ਦੇ ਭੁਖੇ.👊

    • @navidhillon5968
      @navidhillon5968 ปีที่แล้ว +3

      ਸਹੀ ਗੱਲ ਆ ਵੀਰ 🙏

  • @kevinvinod7086
    @kevinvinod7086 ปีที่แล้ว +4

    ਧਿਆਨ ਦੇਣ ਦੀ ਲੋੜ ਹੈ ਇਹ ਬਲੋਕ ਕਿਉ ਸੀ ਕਿਉ ਕਿਉ ਕਿਉ

  • @sunyrandhava7088
    @sunyrandhava7088 ปีที่แล้ว +8

    ਬਾਬਾ ਜੀ ਅਸੀ ਆਜਾਦ ਮੁਲਕ ਭਾਰਤ ਵਿੱਚ ਹਾਂ,,,ਤੁਸੀ ਬੱਚਿਆ ਨੂੰ ਗੁਰੂ ਘਰਾਂ ਨਾਲ ਜੋੜਦੇ ਹੋ ਬਹੁਤ ਵਧੀਆ ਗੱਲ ਏ,ਤੁਸੀ ਜੋ ਗਰੀਬਾਂ ਨਾਲ ਧੱਕਾ ਹੋ ਰਿਹਾ ਏ ਉਸਦੇ ਬਾਰੇ ਗੱਲ ਕਰੋ ਕਾਮਯਾਬੀ ਉਦੋ ਮਿਲਣੀ ਏ ਜਦੋ ਸਭ ਨੂੰ ਬਰਾਬਰ ਇੱਜਤ ਦਉਗੇ ਬਰਾਬਰ ਸਮਝੂਗੇ,,ਇੱਥੇ ਤਾ ਅਮ੍ਰਿਤ ਸ਼ਕਾਉਣ ਲੱਗੇ ਹੀ ਅਲੱਗ ਅਲੱਗ ਬਾਟੇ ਰੱਖਦੇ ਨੇ ਫਿਰ ਕਿੱਦਾ ਲੋਗ ਤੁਹਾਡੇ ਨਾਲ ਜੁੜਨਗੇ,,ਇੱਥੇ ਗੁਰੂ ਘਰਾਂ ਦੇ ਭਾਂਡੇ ਤੱਕ ਅਲੱਗ ਅਲੱਗ ਨੇ ਇੱਦਾ ਨੀ ਗਲ ਬਣਨੀ,,,ਬਾਬਾ ਜੀ ਇੱਧਰ ਵੀ ਧਿਆਨ ਦਉ ਜੀ,,

  • @IqbalSingh-vg5pc
    @IqbalSingh-vg5pc ปีที่แล้ว +82

    ਆ ਸਰਕਾਰੀ ਬੰਦਿਆਂ ਨੂੰ ਪ੍ਰਧਾਨਗੀ ਦੇ ਦਿਓ ਯਾਰ ਦੇ ਪੰਜਾਬ ਨੂੰ ਬਚਾਉਣਾ ਹੈ ਤਾਂ

    • @dollarking.singing
      @dollarking.singing ปีที่แล้ว

      Veer ji main ine Logon Ko yah bol raha hun ਮੁਗਲਾਂ ਵਾਂਗ ਜਦੋਂ ਯੂ.ਪੀ.-ਬਿਹਾਰ ਦੇ ਲੋਕ ਤੁਹਾਡੀਆਂ ਕੁੜੀਆਂ ਨੂੰ ਸ਼ਰੇਆਮ ਭਜਾਉਣ ਲੱਗ ਪੈਣ ਤਾਂ ਤੁਸੀਂ ਲੋਕ ਸਿਆਣੇ ਹੋਵੋਗੇ। Kyunki aadhe Se Jyada Punjab UP Bihar ban gaya hai aur Yahan Hamen Naukari Nahin Di jaati Jab Ke factoriyan Humse Ek Do kilometer ki Duri per hai Hamen Naukari bilkul Nahin Di jaati Hamara Pani Hamari Dharti Hamari Hawa ko kharab Karti Hai yah factoriyan Fir Bhi Hamen Yahan per kutte ki tarah treat Kiya jata hai

    • @jasssyan7207
      @jasssyan7207 ปีที่แล้ว

      ਸਹੀ ਐ ਬਾਈ ਜੀ

  • @inderjeetsidhu1524
    @inderjeetsidhu1524 ปีที่แล้ว +50

    ਤੈਨੂੰ ਅਜੇ ਪੰਜਾਬ ਦੀ ਜੰਗ ਦਾ ਨਹੀਂ ਪਤਾ

  • @HarpreetKaur-hs4ke
    @HarpreetKaur-hs4ke ปีที่แล้ว +7

    Amritpal Singh Ji jindabad 🙏🙏🌹🌹🙏🙏💪💪

  • @rajwantkaur2429
    @rajwantkaur2429 ปีที่แล้ว +2

    ਓਏ ਕੋਈ ਸ਼ਰਮ ਨੂੰ ਹੱਥ ਮਾਰੋ ਵਾਸਤਾ ਜ ਰੱਬ ਦਾ ਨਾ ਅਪਣਿਆ ਦੀਆ ਲੱਤਾ ਖਿੱਚੋ🙏🙏

  • @GurwinderSingh-ts1bk
    @GurwinderSingh-ts1bk ปีที่แล้ว +67

    ਅਮ੍ਰਿਤਪਾਲ ਵੀਰ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਅਸਲੀ ਵਾਰਿਸ ਹੈ। ਪੰਜਾਬੀਓ ਸਾਨੂੰ ਸਾਰਿਆਂ ਨੂੰ ਅਮ੍ਰਿਤਪਾਲ ਵੀਰ ਦਾ ਸਾਥ ਦੇਣਾ ਚਾਹੀਦਾ ਹੈ।

  • @punjab2153
    @punjab2153 ปีที่แล้ว +66

    ਗੱਲ ਇਹ ਆ ਕਿ ਤੁਸੀਂ ਇਹੋ ਜਿਹੇ ਭੜਕਾਊ ਬਿਆਨ ਨਾ ਦਿਓ ਸਾਰੇ ਇਕੱਠੇ ਹੋਜੋ ਤੇ ਅਮ੍ਰਿਤਪਾਲ ਵੀਰ ਨਾਲ ਆਕੇ ਸਾਥ ਦਿਓ ਅਸੀ ਵੀ ਸਾਰੇ ਤੁਹਾਡਾ ਸਾਥ ਦੇਵਾਂਗੇ 🙏🏻

  • @baabusingh6468
    @baabusingh6468 ปีที่แล้ว +5

    🙏🙏ਵੀਰੇ ਅਮ੍ਰਿਤਪਾਲ ਨਾਲ ਪੂਰੈ ਪੰਜਾਬ ਦੇ ਸਾਹਮਣੇ ਬੈਠਕੇ ਗੱਲ ਕਰੋ ਸੱਚ ਝੂਠ ਦਾ ਫੈਸਲਾ ਸੰਗਤ ਕਰੇਗੀ 🙏

  • @jagatgururavidassji7
    @jagatgururavidassji7 ปีที่แล้ว +35

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @ryusketakahashi7646
    @ryusketakahashi7646 ปีที่แล้ว +33

    22 ਜੀ ਏਨਾ ਦੋਨਾਂ ਵਿੱਚੋ ਪ੍ਰਦਾਨ ਕਿਸ ਨੂੰ ਬਣਾਉਣਾ ਆ ਨੀਲੀ ਪੱਗ ਵਾਲਾ ਭਾਪਾ ਤਾ ਮੈਂ ਅੱਜ ਹੀ ਵੇਖਿਆ ਇਸ ਦੀ ਬੋਲੀ ਦੱਸਦੀ ਆ ਸਰਕਾਰੀ ਤੰਤਰ ਆ

    • @sukhdeepsandhu1722
      @sukhdeepsandhu1722 ปีที่แล้ว

      ਸਰਕਾਰ ਵੱਲੋਂ ਪਾਲੀਆ ਹੋਈਆ ਡਬੂ ਇਹ ਬਸ

  • @satnamkaur8362
    @satnamkaur8362 ปีที่แล้ว +27

    ਪਰਮਾਤਮਾ ਵਾਹਿਗੁਰੂ ਹੀ ਜਾਣਦਾ ਸੱਚਾਈ ਕੀ ਹੈ, ਸਮਾ ਬਹੁਤ ਬਲਵਾਨ ਹੈ ਇਕ ਦਿਨ ਸਚਾਈ ਸਭ ਦੇ ਸਾਹਮਣੇ ਆ ਹੀ ਜਾਣੀ ਹੈ,

    • @tarsemlal9356
      @tarsemlal9356 ปีที่แล้ว +1

      Bilkul bhehn ji aapki baat shi hai

  • @surindersingh-mc3bx
    @surindersingh-mc3bx ปีที่แล้ว

    ਦੀਪ ਸਿੱਧੂ ਨੂੰ ਵੀ ਇਨਸਾਫ ਮਿਲਣਾ ਚਾਹੀਦਾ

  • @amritsandhu1720
    @amritsandhu1720 ปีที่แล้ว +3

    ਬੱਸ ਇਕੋ ਗੱਲ... ਜੇ ਇਹ ਦੱਲੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਨਾ ਲੈਂਦੇ ਤੇ ਏਨਾ ਦੀ video kise me ni c ਵੇਖਣੀ.. 💯ਭਾਈ ਅੰਮ੍ਰਿਤਪਾਲ ਸਿੰਘ ❤️🚩

  • @jagjitsingh9814
    @jagjitsingh9814 ปีที่แล้ว +97

    ਥੋੜੀ ਬਹੁਤੀ ਸ਼ਰਮ ਹੈ ਥੋਨੂੰ ਕੇ ਨਹੀ
    ਜਿੰਨਾ ਤੂੰ ਭੋਕਦਾ ਇਹਨਾ ਕੰਮ ਵੀ ਕਰਿਆ ਕਰ
    ਇੱਕ ਕੰਮ ਦੱਸ ਦੇ ਜਿਹੜਾ ਤੂੰ ਕੌਮ ਲਈ ਜਾ ਪੰਜਾਬ ਲਈ ਕੀਤਾ ਹੋਵੇ

  • @dhimansaab4870
    @dhimansaab4870 ปีที่แล้ว +76

    ਨਾ ਖੇਡਣਾ ਨਾ ਖੇਡਣ ਦੇਣਾ,,ਕਦੇ ਇੱਕ ਨਾ ਹੋਜਿਓ ਬੱਸ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੀਓ ਸਾਰੀ ਉਮਰ,, ਧੌਲ ਦਾੜ੍ਹੀ ਹੋਜੂ ਪਰ ਦੂਜੇ ਨੂੰ ਨੀਵਾਂ ਦਿਖਾਉਣ ਕਸਰ ਨੀ ਛੱਡਣੀ

    • @mrmoon9193
      @mrmoon9193 ปีที่แล้ว

      Bilkul sahi dil di gL kehti bai ji

    • @mrmoon9193
      @mrmoon9193 ปีที่แล้ว

      eho j sale mare bande te v siyasta krno ni htde eh ni dekhde k ajj de halat ki a sudar kon kr rea pachda a ni sanu apne hi sittn ale aa bs

    • @dhimansaab4870
      @dhimansaab4870 ปีที่แล้ว +1

      @@mrmoon9193 ਆਪਣੇ ਹੀ ਮਾਰਦੇ ਨੇ ਬਾਈ

  • @surjitkaur1895
    @surjitkaur1895 ปีที่แล้ว +10

    ਬਿਲਕੁਲ ਸਹੀ ਹੈ ਆਪਸ ਵਿਚ ਮਿਲ ਬੈਠ ਕੇ ਇਹ ਮਸਲਾ ਹੁਣੇ ਹਲ ਕਰ ਕੇ ਇਕਠੇ ਹੋ ਕੇ ਚਲਣਾ ਚਾਹੀਦਾ ਹੈ।ਹੁਣ ਸਮਾਂ ਹੈ ਕਿ ਦਿਮਾਗ ਦੀ ਵਰਤੋਂ ਵਧ ਤੋਂ ਵਧ ਕਰਨ ਦਾ ਅਤੇ ਜਾਨ ਮਾਲ ਨੂੰ ਵਚਾ ਕੇ ਸੰਭਾਲਣ ਦਾ। ਵਾਹਿਗੁਰੂ ਜੀ ਭਲੀ ਕਰਣ।

  • @Prabhleenkaur1313
    @Prabhleenkaur1313 ปีที่แล้ว

    ਵੀਰ ਜੀ ਤੁਹਾਡੀ ਗੱਲ ਜਮਾ ਬੇਕਾਰ ਲੱਗ ਰਹੀ ਆ,ਵੀਰ ਅਮ੍ਰਿਤਪਾਲ ਚੜ੍ਹਦੀਕਲਾ ਚ ਰਹੇ ਹਮੇਸ਼ਾ l

  • @pardeepnath5229
    @pardeepnath5229 ปีที่แล้ว +22

    Miss you Deep veer🙏🙏

  • @jashandeepsingh7260
    @jashandeepsingh7260 ปีที่แล้ว +28

    ਅੰਮ੍ਰਿਤਪਾਲ ਸਿੰਘ ਜਿੰਦਾਬਾਦ 🚩

  • @nilamkaur8183
    @nilamkaur8183 ปีที่แล้ว +1

    Very very nice veer gi

  • @HardeepSingh-on7hv
    @HardeepSingh-on7hv ปีที่แล้ว +1

    Deep veer jindabad

  • @GurmeetSingh-bp1sq
    @GurmeetSingh-bp1sq ปีที่แล้ว +18

    ਅਮ੍ਰਿਤਪਾਲ ਸਿਘ💙

  • @bhindersingh6965
    @bhindersingh6965 ปีที่แล้ว +211

    ਸਾਰੀ ਕੋਮ ਨੂੰ ਅੱਜ ਅੰਮਿ੍ਤ ਵਿੱਚ ਹੀ ਦੀਪ ਤੇ ਸੰਤਾਂ ਦੀ ਸੋਚ ਦੇ ਦਰਸਨ ਹੋ ਰਹੇ.ਵਾਹਿਗੁਰੂ ਜੀ ਚੜਦੀਕਲਾ ਬਖਸਣ ਵੀਰ ਅੰਮਿ੍ਤਪਾਲ ਨੂੰ.🙏🙏🙏🙏🙏

    • @gobindsarvarkirtangroup3580
      @gobindsarvarkirtangroup3580 ปีที่แล้ว +1

      Veerji eh list kyu bna reha koi lor ni honi chaidi

    • @i.m.g6696
      @i.m.g6696 ปีที่แล้ว

      Pehla ni kde dikhe

    • @jagdishsingh9965
      @jagdishsingh9965 ปีที่แล้ว +1

      ਵੀਰ ਜੀ ਆਪ ਜੀ ਬਿਲਕੁਲ ਸੱਚ ਕਹਿ ਰਹੇ ਹੋ,, ਪਰ ਕਿਸੇ ਵੀ ਗੁਰੂ ਘਰ ਦੇ ਕੋਲ ਦੁਕਾਨਾਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂ ਪੁਰਖਾਂ ਦਾ ਜੀਵਨ ਪੜ ਲੈਣਾ ਚਾਹੀਦਾ ਹੈ,,18 ਸਾਲ ਦੀ ਉਮਰ ਵਿੱਚ ਮਿੱਟੀ ਦੇ ਰੋੜੇ ਬੋਰੀ ਵਿੱਚ ਪਾ ਕੇ ਉੱਤੇ ਸੋਂਦੇ ਸਨ, ਕਿੱਕਰ ਦੀਆਂ ਸੂਲਾਂ ਤੇ ਸੁੱਤੇ,, ਵੱਡੇ ਭਰਾ ਅਜੇ ਚੜਦੀ ਕਲਾ ਵਿੱਚ ਹਨ ਮਹਾਂ ਪੁਰਖਾਂ ਦੇ,, ਜਾਂ ਕੇ ਪੁੱਛ ਸਕਦੇ ਹੋ। 18,,18,, ਘੰਟੇ ਬੰਦਗੀ ਕਰਨ ਲੱਗ ਪਏ ਸਨ ਬਚਪਨ ਵਿਚ,,ਇਹ ਸਾਨੂੰ ਸਭ ਨੂੰ ਪਤਾ ਹੈ। ਕਿ ਭਗਤੀ ਤੋਂ ਬਗੈਰ ਸ਼ਕਤੀ ਨਹੀਂ ਆ ਸਕਦੀ,, ਸ਼ਕਤੀ ਹੀ ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿਲਾਉਂਦੀ ਹੈ। ਪੰਜਾਬ ਦੀ ਨੌਜਵਾਨੀ ਨੂੰ ਸਾਭ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਅੱਧੇ ਤੋਂ ਜਿਆਦਾ ਨਸ਼ਿਆਂ ਨੇ ਗੈਂਗਸਟਰ ਪੁਣੇ ਵਿਚ ਖ਼ਤਮ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @bhindersingh6965
      @bhindersingh6965 ปีที่แล้ว +1

      @@mandeepaksngh shi keha veer g tusi🙏

    • @Montujr
      @Montujr ปีที่แล้ว +1

      😂😂😂😂 ਸੱਚਮੁਚ ਹੀ ਤੁਸੀਂ ਲੋਕ ਮੂਰਖ ਹੋਂ

  • @navdeepsukhi1846
    @navdeepsukhi1846 ปีที่แล้ว +4

    ਅਮ੍ਰਿਤਪਾਲ ਦੇ ਵਿਚਾਰ ਬਹੁਤ ਪ੍ਰਭਾਵੀ ਹਨ।

  • @agamsingh5641
    @agamsingh5641 ปีที่แล้ว +37

    Veere gurbani padan Lai education di lod nai paindi dil te Mann saaf hona chida aa

  • @bhindersingh6965
    @bhindersingh6965 ปีที่แล้ว +47

    ਖਰੀਦੇ ਗੲੇ ਦੋਵੇ ਬੰਦੇ. ਅਾਪ ਦਫਤਰ ਤੱਕ ਹੀ ਸੀਮਿਤ ਰਹਿਣਾ ਚਹੁੰਦੇ.ਅਾਪ ਕੁਝ ਕਰਨਾ ਨਹੀ ਦੂਜਿਅਾ ਨੂੰ ਵੀ ਰੋਕਦੇ ੲਿਹ ਸਰਕਾਰੀ ਬੰਦੇ.

  • @abyalveena
    @abyalveena ปีที่แล้ว +2

    Very good find truth good job

  • @jindersinghjindersingh8402
    @jindersinghjindersingh8402 ปีที่แล้ว +1

    Amarit pal Singh ji full sport zindabad ha zindabad rahega

  • @GurpreetSingh-ep7vo
    @GurpreetSingh-ep7vo ปีที่แล้ว +33

    ਸਾਰੇ ਕੱਠੇ ਹੋ ਕੇ ਅਮਿ੍ਤਪਾਲ ਦੀਅਾਂ ਲੱਤਾ ਖਿੰਚੋ ਕੋੲੀ ਕਸਰ ਨਾ ਰਹੇ

  • @mandeep6511
    @mandeep6511 ปีที่แล้ว +7

    Amrtapal ❤👌👌👌👍

  • @naharsabb194
    @naharsabb194 ปีที่แล้ว +2

    Very good veer ji

  • @RapSchool420
    @RapSchool420 ปีที่แล้ว +8

    This is the beginning everywhere in the world
    It's the count down for end of Man kind 💯

    • @mariabrar6290
      @mariabrar6290 ปีที่แล้ว

      The end of man happens every 75-100 years. Whole mankind was supposed to end so many times already in the past, it is not in our hands.

  • @bhindersingh6965
    @bhindersingh6965 ปีที่แล้ว +19

    ਅੱਜ ੲਿਹਨਾ ਦੋਵਾ ਨੂੰ ਕਹਿ ਦੇੲੀੲੇ ਕੇ ਤੁਹਾਨੂੰ ਪਰਧਾਨ ਬਣਾ ਦੇਨੇ ੲਿਹਨਾ ਕਰਨਾ 😀😀ਹੀਂ ਹੀਂ ਹੀਂ ਹੀਂ

  • @hardeepaulakh7217
    @hardeepaulakh7217 ปีที่แล้ว +59

    ਉਏ ਭਰਾ ਤੂੰ ਸਾਰੀਆ ਗੱਲਾ ਛੱਡ ਜੇਕਰ ਤੇਰੇ ਚੋਂ ਪੰਜਾਬ ਦਾ ਜਾਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਚ ਰੱਖਣ ਦੀ ਸੋਚ ਰੱਖਣ ਦੀ ਹਿੰਮਤ ਆ ਤਾਂ ਅਮ੍ਰਿੰਤ ਵੀਰ ਤੋਂ ਵੀ ਅੱਗੇ ਲੱਗ ਪੰਜਾਬ ਲਈ ਚੰਗਾ ਸੋਚ ਅਸੀਂ ਤੇਰੇ ਨਾਲ ਆ

    • @deepmajvi5144
      @deepmajvi5144 ปีที่แล้ว +3

      Veer eh gal oh chawal Amritpal nu keh

    • @deepmajvi5144
      @deepmajvi5144 ปีที่แล้ว +1

      @JHAJJ Anak vee rakho chawalo tusi fer bhain vee den jisu de desha vich jande,

    • @satnamkahlon8398
      @satnamkahlon8398 ปีที่แล้ว

      @jhajj847 Guru Gobind singhs army was built by majbi singhs so please don't make these kind of statements. Amritpal making nonsense statements

    • @naturehub1568
      @naturehub1568 ปีที่แล้ว

      ਬਹੁਤ ਵਧੀਆ ਗੱਲ ਤੁਹਾਡੀ

  • @paramjeetsinghbuttar1026
    @paramjeetsinghbuttar1026 ปีที่แล้ว +1

    ਜੇ ਕੋਈ ਦੀਪ ਬਾਈ ਦੀ ਬਣਾਈ ਵਾਰਿਸ ਪੰਜਾਬ ਦੇ ਦੀ ਅਗਵਾਈ ਕਰਕੇ ਕਿੰਨੀਆਂ ਕਾਨਫਰੰਸਿੰਗ ਕਰਕੇ ਕਿਨੇ ਨੌਜਵਾਨਾ ਨੂੰ ਨਸ਼ਾ ਮੁਕਤ ਤੇ ਅੰਮ੍ਰਿਤ ਛਕਣ ਦਾ ਕਾਰਜ ਨਿਵਾ ਰਿਹਾ ਫਿਰ ਅਸਲੀ ਦੀਪ ਦੇ ਨਜਦੀਕੀ ਕਿਉ ਨੀ ਸੰਗਤ ਨੂੰ ਨਾਲ ਨੀ ਸਕੇ ਹੁਣ ਲੱਤਾ ਖਿੱਚਣ ਲਈ ਆਏ ਲੋਕਾਂ ਨੂੰ ਅਚੰਭੇ ਚ ਵਾਲੀ ਗਲ ਸਿਖ ਸਿਖੋ ਤੋਂ ਹੀ ਹਾਰਦੈ

  • @thewayoflifejesus9085
    @thewayoflifejesus9085 ปีที่แล้ว +1

    Right brother ji

  • @happysingh9734
    @happysingh9734 ปีที่แล้ว +21

    ਖਿੱਚੋ ਖਿੱਚੋ ਇੱਕ ਦੂਜੇ ਦੀਆ ਲੱਤਾਂ ਕਿਸੇ ਨੂੰ ਵੀ ਕੋਈ ਕੰਮ ਨਾ ਕਰਨ ਦਿਉ

  • @dalbir6810
    @dalbir6810 ปีที่แล้ว +69

    Full support Amritpal Singh ji 🙏🏼🙏🏼🙏🏼🙏🏼🙏🏼

    • @singhpunjab007
      @singhpunjab007 ปีที่แล้ว

      Dalbir gi pehla Amritpal bare pura pata karo, eve pagla vang zindabad zindabad kari jande ho.

  • @sardarasingh1403
    @sardarasingh1403 15 วันที่ผ่านมา

    ਔ ਭਾਈ ਸਾਹਿਬ ਅੱਜ ਪੰਜਾਬ ਨੂੰ ਜਰੂਰਤ ਹੈ ਸੁਲਝੇ ਹੋਏ ਲੀਡਰ ਦੀ

  • @harpartaptoor6389
    @harpartaptoor6389 ปีที่แล้ว +2

    Amritpal Singh g zindabad 💯

  • @meetagill4242
    @meetagill4242 ปีที่แล้ว +18

    waheguru ji ❤️🙏

  • @stoicjattpb-032
    @stoicjattpb-032 ปีที่แล้ว +9

    ਬਾਈ ਜੀ ਤੁਸੀਂ ਨਹੀਂ ਆਏ ਅੱਗੇ ਕੀ ਮੌਤ ਤੋਂ ਡਰ ਲੱਗਦਾ

  • @harrysiyan5990
    @harrysiyan5990 ปีที่แล้ว +1

    Deep Sidhu y real hero aa

  • @bhindersingh6965
    @bhindersingh6965 ปีที่แล้ว +58

    ਭਾੲੀ ਅੰਮਿ੍ਤਪਾਲ ਸਿੰਘ ਹੀ ਸਹੀਦ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾ ਸਕਦਾ ਕੋੲੀ ਹੋਰ ਲੰਢੀ ਬੁੱਚੀ ਨਹੀ🙏

    • @prabhjeetkaur8652
      @prabhjeetkaur8652 ปีที่แล้ว

      Bhai Amritpal di soch apni hai ya phir kise hor di sajishho sakdi. Deep Sidhu di soch(team work c) lai k nahi chal rahe . Kuch hadh tak shakk de ghere vich aunde han.

  • @JS9h
    @JS9h ปีที่แล้ว +27

    ਤੇਰੇ ਪਿੱਛੇ ਕਿਸੇ ਨੇ ਨਹੀਂ ਲੱਗਣਾ, ਸਾਰਿਆ ਨੂੰ ਪਤਾ ਕੌਣ ਕੀ ਆ....

  • @JaswinderSingh-ub2wz
    @JaswinderSingh-ub2wz ปีที่แล้ว +3

    Waheguru ji waheguru ji waheguru ji

  • @malkitchand4197
    @malkitchand4197 ปีที่แล้ว +1

    Very good 👍

  • @parkashhans861
    @parkashhans861 ปีที่แล้ว +3

    ਦੀਪ ਬਾਈ jindawad

  • @sandeepsinghbawa9982
    @sandeepsinghbawa9982 ปีที่แล้ว +25

    ਸੋਚ ਸੋਚ ਚ ਬਹੁਤ ਅੰਤਰ ਹੈ , ਸਿਰਫ ਅਕਾਲ ਪੁਰਖ ਜਾਣਦਾ ਏ , ਓਸ ਦੀ ਮਰਜੀ ਏ ਕਿਸ ਨੂੰ ਰਾਜ ਦੇਣਾ , 🙏🏻

    • @jantawarriors4719
      @jantawarriors4719 ปีที่แล้ว

      Raj kise nu nhi dena bharawa ena ne haade kad kad minta kr kr amritpal di pagdi rasam te katha kita eh keh keh k sarakar nu dikhana k sade nal lok ne ta hi sarkar to kuj milu tere samne eh apni party banau amritpal

  • @bhagatsinghbagga5461
    @bhagatsinghbagga5461 ปีที่แล้ว +3

    High level enquiry should be done

  • @SanjeevKumar-ul8qe
    @SanjeevKumar-ul8qe ปีที่แล้ว +4

    Asli punjabi veer ji tusi

  • @GurpreetSingh-jo8pz
    @GurpreetSingh-jo8pz ปีที่แล้ว +10

    ਬਾਈ ਜੀ ਪਹਿਲਾਂ ਤੁਸੀਂ ਇਹ ਦੱਸੋ ਕਿ ਜੇ ਤਾਂ ਤੁਸੀਂ ਕੋਮ ਨੂੰ ਸਮਰਪਿਤ ਹੋ ਤਾਂ ਜੇ ਲੋੜ ਪਈ ਤਾਂ ਸਿਰ ਦੇਵੋਗੇ ? ਕਿ ਗੱਲਾਂ ਵਾਲ਼ੇ ਹੀ ਹੋ।ਜੇ ਲਿਸਟਾਂ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਚਿੱਟੇ ਵਾਲੇ ਜਿਹੜੇ ਨੋਜਵਾਨ ਮਰੇ ਨੇ ਉਹਨਾਂ ਦਾ ਹਿਸਾਬ ਲੈਣ ਲਿਆ ਗੌਰਮਿੰਟ ਤੋਂ। ਸ਼ਹੀਦ ਸਿੰਘਾਂ ਬਾਰੇ ਤੁਸੀਂ ਕੀ ਗੱਲ ਕਰੋਂਗੇ ।ਗੱਲ ਏਥੇ ਅਨਪੜ ਪੜੇ ਦੀ ਨਹੀ।ਗੱਲ ਕੌਮ ਨੂੰ ਸਮਰਪਿਤ ਹੋਣ ਦੀ ਹੁੰਦੀ ਹੈ ।ਇੱਥੇ ਸ਼ਰਧਾਂ ਦੀ ਗੱਲ ਹੈ ਅਨਪੜ ਪੜੇ ਲਿਖੇ।ਦੀ ਨਹੀਂ

    • @sukhirandhawa3723
      @sukhirandhawa3723 ปีที่แล้ว

      Shrab Ne chitte nlo bhut zyda nuksan kita jwani da

  • @manjitsandhu1449
    @manjitsandhu1449 ปีที่แล้ว +23

    We Support from Canada ਅੰਮ੍ਰਿਤਪਾਲ ਸਿੰਘ

  • @spal7229
    @spal7229 ปีที่แล้ว +2

    Good bro satnam shri waheguru ji ❤️❤️💐💐❤️💐💐

  • @baljitkaur1757
    @baljitkaur1757 ปีที่แล้ว

    ਸਾਨੂੰ ਵੈਰੀ ਤੋ ਕੋਈ ਖਤਰਾ ਨਹੀਂ ਡਰ ਲਗਦਾ ਆਪਣੇ ਯਾਰਾਂ ਤੋ

  • @GurpreetSingh-ep5jx
    @GurpreetSingh-ep5jx ปีที่แล้ว +170

    ਸਿੱਖ ਕੌਮ ਨੂੰ ਇੱਕ ਵਧੀਆ ਲੀਡਰ ਮਿਲਣ ਜਾ ਰਿਹਾ ਹੈ,ਵਾਹਿਗੁਰੂ ਜੀ ਆਪ ਸਹਾਇ ਹੋਵੋ 🙏

    • @harjitsingh9701
      @harjitsingh9701 ปีที่แล้ว

      Pehli gal ehnu eh ni pta akaal purakh kehnu man na .. nir ankar nu ya hor nu .. te duji gal akalpurakh ehde kann ch das k gya mera aah hukam ae eh man na 😂😂😂😂shri chand di aulaad 👎

    • @harjitsingh9701
      @harjitsingh9701 ปีที่แล้ว +6

      Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇

    • @daljitsingh1100
      @daljitsingh1100 ปีที่แล้ว +1

      @@harjitsingh9701 ਸਬਰ ਕਰੋ ਟਾਇਮ ਤਾਂ ਦੇਵੋ ਅਗਲੇ ਨੂੰ.ਉਸ ਦੀਆਂ ਗੱਲਾਂ ਵਿਚ ਦਮ ਆ

    • @daljitsingh1100
      @daljitsingh1100 ปีที่แล้ว +1

      @@harjitsingh9701 ਨਾਲੇ ਨਾਨਕ ਨਹੀਂ , ਗੁਰੂ ਨਾਨਕ ਦੇਵ ਸਾਹਿਬ ਜੀ ਹੁੰਦਾ

    • @DalveerSingh-rx7kj
      @DalveerSingh-rx7kj ปีที่แล้ว +1

      ​@@harjitsingh9701 veer oh v ta duniya mar rhi a

  • @harmanpreetsingh7471
    @harmanpreetsingh7471 ปีที่แล้ว +143

    Full support aa Amritpal bai ji tuhanu. Sikh sangat tuhade nall hai 👍💯

    • @Harpreetsingh-os7wl
      @Harpreetsingh-os7wl ปีที่แล้ว +1

      ,❤️♥️

    • @ramanatwal8058
      @ramanatwal8058 ปีที่แล้ว +1

      Sar v mange amritpal Singh g ne

    • @harmanpreetsingh7471
      @harmanpreetsingh7471 ปีที่แล้ว

      @@ramanatwal8058 assi ta already Amrit dhaari ha tyaar br tyaar jdo kho 💪💪

    • @harjitsingh9701
      @harjitsingh9701 ปีที่แล้ว +1

      Pehli gal ehnu eh ni pta akaal purakh kehnu man na .. nir ankar nu ya hor nu .. te duji gal akalpurakh ehde kann ch das k gya mera aah hukam ae eh man na .?😂😂😂😂 Same shri chand di aulaad aw ehe

    • @harjitsingh9701
      @harjitsingh9701 ปีที่แล้ว +3

      Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇

  • @sharanpreetkaur3366
    @sharanpreetkaur3366 ปีที่แล้ว +1

    Full sports..Amritpal is real hero of Punjab

  • @Dhaliwaljattrecords1410
    @Dhaliwaljattrecords1410 ปีที่แล้ว +2

    Amritpal jindabaad bhut vdiya banda o jo hkumt de nal larh reha

  • @satnamsinghgholia3923
    @satnamsinghgholia3923 ปีที่แล้ว +41

    ਇਹਨੂੰ ਪੁੱਛੋ ਤੈਨੂੰ ਬਣਾ ਦਿੰਨੇ ਆਂ ਪ੍ਰਧਾਨ ਤੇਰੀਆਂ ਲੱਤਾਂ ਭਾਰ ਝੱਲਣਗੀਆ??

    • @manjitsinghexsarpanch21
      @manjitsinghexsarpanch21 ปีที่แล้ว

      ਇਹਦੀਆਂ ਲੱਤਾਂ ਹੈ ਕਿੱਥੇ ਹਨ..ਲੱਤਾਂ ਤੋਂ ਬਿਨਾਂ ਬੰਦੇ ਦਿਆਂ ਲੱਤਾਂ ਭਾਰ ਕਿਵੇਂ ਚੁੱਕਣਗਿਆਂ...??

  • @randeepsingh4916
    @randeepsingh4916 ปีที่แล้ว +26

    Amrit pal veer ji god bless you 🙏🙏🙏

    • @surinder474
      @surinder474 ปีที่แล้ว +1

      Thora chir aa bas eh vi deep sidhu vaang, kise sikh ne chak Dena. Fir waheguru di mehar nalo bas Bhaana hi manni jayio anpar moorkho.

    • @abhijot4742
      @abhijot4742 ปีที่แล้ว +1

      Amrtpal.veer.good

  • @waraichlakhwindersingh853
    @waraichlakhwindersingh853 ปีที่แล้ว +2

    ਵੀਰ ਜੀ ਇਹ ਦੱਸੋ ਸੰਤ ਭਿੰਡਰਾਂਵਾਲੇ ਕਿਨੇਂ ਪੜੇ ਸੀ ਉਹ ਚੰਗੇ ਚੰਗੇ ਪੜੇ ਲਿਖੇ ਵਿਦਵਾਨ ਨੂੰ ਵੀ ਮਾਤ ਪਾਸੇ ਸੀ

  • @harjindersingh7794
    @harjindersingh7794 ปีที่แล้ว +2

    Amritpal ji nu full sport

  • @harmanpreetsingh7471
    @harmanpreetsingh7471 ปีที่แล้ว +18

    Amritpal bai Zindabaad ✅💯

    • @surinder474
      @surinder474 ปีที่แล้ว

      Teri kuri vi jindabaad. Aa sikhi vich han leader. Kithey votan payian san Jadon amiritpal nu jathebandi da pardhaan bnayeia si. Kise nu pata
      Je eh sare sikha di jathebandi hindi ta sabh nu Pata hunda ke es bande nu pardhan bnayeia ja riha. Bhenchodo BJP ch kise nu vi kad ke kise hor nu pardhan bna dita jave, koee bolda nahi, poora discipline aa , jiven Lal krishna advani nu kad ke maryia party cho, Kal nu modi nu kehnge ke bas hun tuhadi seva khatam, agle bilkul bahi bolange. Sikho kuz Hindus to.

  • @nirwarsingh5636
    @nirwarsingh5636 ปีที่แล้ว +15

    ਇਹਨਾਂ ਨੂੰ ਇਕ ਵਾਰੀ ਕਮੈਂਟ ਪੜਵਾਂ ਦਿਓ ਆਪੇ ਜਵਾਬ ਮਿਲ ਜਾਓ

    • @user-df6od9be5x
      @user-df6od9be5x ปีที่แล้ว

      ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।th-cam.com/users/shortsJdJDp-3KhIw?feature=share

  • @sukhroopsinghbrar36
    @sukhroopsinghbrar36 ปีที่แล้ว +7

    ਜਿਨ੍ਹਾਂ ਮਰਜ਼ੀ ਰੌਲਾ ਪਾਓ ਅੰਮ੍ਰਿਤ ਪਾਲ ਸਿੰਘ ਕੌਮ ਦਾ ਜਥੇਦਾਰ ਹੀ ਰਹੋ ਗਾ ਵਾਹਿਗੁਰੂ ਜੀ ਵਾਹਿਗੁਰੂ ਪਪਪਪਰਚਾਰ

  • @Amrit_Ami
    @Amrit_Ami ปีที่แล้ว +3

    ਬਿਲਕੁਲ ਸਹੀ ਗੱਲ ਵੀਰ ਤੁਹਾਡੀ ਜੀ। Very good bro

  • @khwabapunjab8382
    @khwabapunjab8382 ปีที่แล้ว +33

    ਬਾਈ ਅੰਮ੍ਰਿਤਪਾਲ ਸਿੰਘ ਨੂੰ ਸਾਡਾ ਪੂਰਨ ਸਮਰਥਨ ਆ

  • @harrysingh9721
    @harrysingh9721 ปีที่แล้ว +14

    amritpal bhai jindabad

  • @bootasingh6026
    @bootasingh6026 ปีที่แล้ว +5

    ਬਾਈ ਜੀ ਜਦੌ ਜਾਗੋ ਉਦੋਂ ਸਵੇਰਾ ਬਹੁਤ ਬਹੁਤ ਧੰਨਵਾਦ ਜੀ

  • @harmanverma4921
    @harmanverma4921 ปีที่แล้ว +1

    Bilkul sahi sawal han

  • @proudsikhrandhawakaur1179
    @proudsikhrandhawakaur1179 ปีที่แล้ว +32

    Amritpal singh veera💪🏼💪🏼💪🏼❤❤

    • @bhindersingh6965
      @bhindersingh6965 ปีที่แล้ว +1

      ਵਾਹਿਗੁਰੂ ਜੀ🙏

    • @user-df6od9be5x
      @user-df6od9be5x ปีที่แล้ว

      th-cam.com/users/shortsJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।

  • @dharmjitsingh1371
    @dharmjitsingh1371 ปีที่แล้ว +8

    ਵੀਰ ਜੀ ਤੁਸੀਂ ਪੜੇ ਲਗਦੇ ਹੋ ਤੁਸੀਂ ਆਪ ਪਾਠ ਕਰਕੇ ਅਰਦਾਸ ਕਰੋ ਸਾਨੂੰ ਬਾਣੀ ਦੀ ਸਮਝ ਆਵੇ