ਵੱਡੀ ਜੰਗ | Mankirat Aulakh vs Lakha Sidhana | Haryane na aa ji dobara
ฝัง
- เผยแพร่เมื่อ 9 ก.พ. 2025
- SUBSCRIBE TO : WWW.CHANNELSATRANG.COM
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang
ਕਰੀਵਾਲਾ ਸਰਪੰਚ ਲੱਡੂ ਏ ਬਾਈ ਲੱਖਾ ਸਾਧਨਾ ਜੀ ਜਿੰਦਵਾਦ ਏ।
ਸਰਪੰਚ ਸਾਬ ਜੀ ਗੱਲ ਲੱਖੇ ਵੀਰ ਦੀ ਸਹੀ ਅਾ ਜੀ ੲਿਹ ਲੱਚਰ ਗਾੲੀਕੀ ਕਾਰਨ ਅੱਜ ਪੰਜਾਬ ਦਾ ਬੇੜਾ ਗਾਰਕ ਹੋ ਰਿਹਾ ਹੈ।
ਸਰਪੰਚ ਦੀ ਸੋਚ ਗਲਤ ਆ ਭਾਸਣ ਵੀ ਜਿਆਦੇ ਈ ਆਕਣ ਦਿੰਦਾ
ਸਰਪੰਚ ਦਾ ਕੰਮ ਰੋਲੇ ਨੂੰ ਨਬੇੜਨਾ ਹੁੰਦਾ
ਨਾ ਕੇ ਇਵੇ ਬੋਲ ਕੇ ਗੱਲ ਨੂੰ ਵਧਾਉਣਾ ਹੁੰਦਾ
ਲੱਖਾ 22 ਜਿੰਦਾਬਾਦ ਵਾਹਿਗੁਰੂ ਚੜਦੀ ਕਲਾ ਬਖਸੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸੇ
ਬੜੀਆ ਮਿਰਚਾਂ ਲੱਗੀਆਂ ਸਰਪੰਚ ਨੂੰ ਪਰ ਵਾਈ ਨੇ ਸੱਚ ਕਿਹਾ ਸੱਚ ਸੁਣਨਾ ਔਖਾ ਹੁੰਦਾ ਜੀ
ਗੀਤ ਦਾ ਅਸਰ ਜਰੂਰ ਹੁੰਦਾ ਹੈ।
ਲੱਖਾਂ ਸਹੀ ਆ ਪਰ ਸਰਪੰਚ ਨੇ ਗਲਤ ਕੀਤਾ ਇਸਤੋਂ ਵਧੀਆ ਨਾ ਬੁਲਾਂਦੇ ਲੱਖੇ ਨੂੰ
SATINDERPAL Bakrahiya UK
ਜੇ ਸਰਪੰਚ ਚ ਹਿੰਮਤ ਸੀ ਤਾਂ ਫੁਫੜ ਦੇ ਮੂੰਹ ਤੇ ਗੱਲ ਕਰਨੀ ਸੀ ਜਦੋ ਲੱਖਾ ਪਿੰਡ ਤੋ 40ਕਿਲੋ ਮਿਟਰ ਦੂਰ ਚਲੇਆ ਗਿਆ ਓਦੋ ਮੈਕ ਫੜ ਲਿਆ
🙏 Big Respect to Lakha Sidhvan 22
ਲੱਖਾ ਸਿਧਾਣਾ ਬਾਈ ਜਿੰਦਾਬਾਦ
ਲੱਖਾ ਸਿਧਾਣਾ ਬਾਈ ਜਿੰਦਾਂਬਾਦ
Sahi aa gal lakha bai bi
ਸਰਪੰਚਾਂ ਲੋੜ ਨਹੀਂ ਪੈਂਦੀ ਆਪਣੇ ਵਾਰੇ ਦੱਸਣ ਦੀ ਲੋਕਾਂ ਨੂੰ ਖੁਦ ਪਤਾ ਚੱਲ ਜਾਂਦਾ ਸੰਸਕਾਰਾਂ ਤੋਂ ।ਥੇਨਕਸ ਜੀ।
ਵੀਰੋ ਲੱਖੇ ਸਿਧਾਣੇ ਨੇ ਗੱਲ ਬਿਲਕੁੱਲ ਸੱਚ ਕਹੀ ਏ ਤੇ ਧੀਰਜ ਨਾਲ ਕਹੀ
ਬਾਕੀ ਬੰਦਾ ਪਿੰਡ ਵੇਖ ਕੇ ਹਵਾ ਜਿਅਾਦੀ ਕਰ ਜਾਦਾ ਏ ਗੱਲ ਸੋਚ ਕੇ ਕਰਨੀ ਚਾਹੀਦੀ ਸੀ ਸਰਪੰਚ ਨੂੰ
ਮੂਤ ਵੀ ਨਿਕਲ ਗਿਆ ਸਰਪੰਚ ਦਾ ਤੀਜੇ ਦਿਨ
asi Lakhe veer de naal aa .
Lakha veer Att a Tu
LAKA 22 G GOOD BANDA
ਅਪਣੇ ਲੋਕਾ ਦੀ ਮਾਨਸਿਕਤਾ ਇੰਨਾ ਡਿੱਗ ਚੁੱਕੀ ਏ ਕੇ ਬੂਟਾ ਸਿੰਘ ਸਰਪੰਚ ਵਰਗੇ ਗਲਤ ਬੰਦੇ ਦੇ ਹੱਕ ਵਿੱਚ ਵੀ ਵੋਟਾ ਪਾ ਰਹੇ ਨੇ ।
ਹੁਣ ਕਾਹਨੂੰ ਮਾਫੀਆ ਮੰਗਦਾ ਼਼਼ਸਰਪੰਚਾ ਼਼ਪਹਿਲਾ ਸੋਚ ਕੇ ਬੋਲਣਾ ਸੀ
Lakha sidhana vadia bnda aa
Lakha Sidhana Mai te Meri Puri Team Thode Naal a Waheguru ji ki Khalsa Waheguru ji ki Fateh
We support Lakha.
lakha is lakha ......... great man
Mere veero kise nu galla na kdo plz
Lakha veer sahi aa
himt aa veer ch
Lakhe veer di soch vakhri aa
Dil to Slam aa veer nu
lakha da stand bilkul sahi aa...geeta da sadi zindagi te rooh nal sidda sambandh ae
ਵੀਰ ਇਹੀ ਸਰਪੰਚ ਸੱਚੀ ਕਹਿਣਾ ਆ ਲੱਖਾ ਸਿਧਾਣਿਆ ਦੇ ਘਰ ਆ ਕੇ ਉਸਦੇ ਪੈਰੀ ਹੱਥ ਲਾ ਕੇ ਮਾਫੀ ਮੰਗਕੇ ਗਿਆ ਸੀ
ਲੱਖਾ ਤੇ ਚਲੇ ਵੀ ਗਿਅਾ ਸੀ ਬੋਲ ਗਿਅਾ ਬਅਾਦ ਵਿਚ ਸੁਲਾ ਕਰ ਲੲੀ
Gurnider Singh u nu ki pta veer
lakha veer.....ZINDABAAD ✌✌✌
Lakha sidana veer g tusi apna Kam jari rakho..............smaaj da sudaar chahun waale Lok tuhade naal ne g
Bejti karvon da
LAKHA right
Lakhe sidhana nu full sport a soch bot badiya
Lakha 22zindabad
Bhot vadia speech lakhe veer di
ਸ਼ਰਪੰਚ ਗਲਤ ਬੋਲਿਅਾ
Lakha zindabaad.
suppoert to lakha bai
I am big fan lakhe veer
Lakh veer Good job God bless
We proud to lakha sidhna zindabaad lakha sidhna
fudu sarpanch
lakha sadhana is right👌🏻👌🏻👌🏻👌🏻keep supporting him
ਲੱਖਾਂ ਵੀਰ ਹੀਰਾ ਹੈ ਹੀਰਾਂ
ਬਿਲਕੁਲ ਸਹੀ ਗੱਲ ਏ ਲੱਖੇ ਵਿਰ ਦੀ ਸਿੰਗਰ ਨੇ ਗੰਦ ਪਾਤਾ ਸਾਲੇਅਾ ਨੇ ਲੱਖਾ ਵਿਰ ਜਿੰਦਾਬਾਦ
Lakha sidhana ho sakda galat hove
But
This time he’s right
ਲੱਖਾ ਸਿਧਾਣਾ ਜਿੰਦਾਬਾਦ । ਕਰੀ ਆਲਾ ਪਿੰਡ ਸੁਣੀਆ ਨੀ ਕਦੇ ।। 😊😊😊😊 ਨਾਲੇ ਮਨਕੀਰਤ ਕਿਹੜੇ ਬਾਗ ਦੀ ਮੂਲੀ ਆ ।।
Lakha sidana kaint banda
Good lakha sidana
Lakha sirra bnda.... Selute a veer nu.....
Hun dareya firda sarpanch 😂😂
Lakha bai such bolda
Lakha good
Mankirt aulhak Love you Jatta tusi Great o veer ji
giv spport to .lakha ...
good job now
ਅੱਜ ਕੱਲ ਬੱਚੇ ਜ਼ੋ ਦੇਖਦੇ ਉਹੋ ਹੀ ਕਰਦੇ ਆ ਇਸ ਕਰਕੇ ਵੀਰ ਜੀ ਬੇਨਤੀ ਆ ਕਿ ਜ਼ੋ ਆਪਾਂ ਬੋਲਦੇ ਆਂ ਸੋਚ ਕੇ ਬੋਲਣਾ ਚਾਹੀਦਾ
Lakha veer Zindabad
ਲੱਖਾਂ sidana ਦੀ ਸੋਚ ਨੂੰ ਸਲੂਟ
Proud to be lakha sidhana salute for the your thinking best off luck veer chaki chal kam nu lod a tare barge diamond di kom nu te punjab nu ( wmk)
Lakha bro love you brother nice
Lakha sidhana attt bro
Lub u vr
Full support aw 22 nu
Kaint aa vr sada lakha sidhana love u vr😘😘😘😁😘
Lakha bai jindabad
ਲਖਾ ਸਿਧਾਣਾ ਦੀ ਹਿਕ ਚ ਜੋਰ
Bai g geetan da asar bahut hunda aa .....vihah ch goli chal Jandi aa te kimti jaan chali Jandi aa ...Lok geet sun sun k ask sirfa sundarta de pujaari bani ja rehe ne....kuryian munde singers di chanak damk dekh k ohna nu apna hero mande te te bahut saare munde kuryian ohna nu follow v krde ne...
Lakhbir Kaur Teja Follow karn ch ki madii gall aa?
Lakhbir Kaur Teja bilkul shi mare veer
Jehri cheek nu follow Karan naal nujuaan bacche duniya te aun da asal maksad bul jaande ne osnu follow karna maari gal hi hai veer
Jindabad Lakha sidhanna
Sirra lata sarpanch Saab ne 😂😂😂
shi a lakha veer
Lakhe nu full support
Mankriet Aulakh love u
Boht vadiya reply kita sarpanch saab , lakhe varge dakku bandeya di pool khol ke 🙏🙏👌👌
Moorkha Tainu Sarpanch kis ne bnata,,, Full Respect For Lakha Sidhana
True butta gill sarpanch.......eh bhane ne ki geeta nal lok gangster bande aa
ek bure raste se nikal kr sahi raah ko pkdna bada himmat Wala kam hai...aap Jo kaam kr Rahe ho wo ek Sacha or diler insaan hi kr skta hai...Ishwar ki aap pr kripa Rahe..jai maa Karni..
lakha sidhaana right
Well said sidhana shab ji gane vadiya moral wale hone chahide han....
I I love mankeerat Aulakh
ਤੇ ਪਹਿਲਾਂ ਅਪਣੇ ਪਿਓ ਲੱਖੇ ਨੂ ਬੁਲਾਇਆ ਕਿਉਂ ਸੀ ਜੇ ਉਹਦੀ ਗੱਲ ਸੁਣਕੇ ਮਿਰਚਾਂ ਲੱਗਣਗੀਆਂ ਸੀ ਨਾਲੇ ਉਹ ਤਾਂ ਏਨਾ ਲੰਡੂ ਸਿੰਗਰa ਦੇ ਵਿਰੁੱਧ ਬੋਲਦਾ ਹੀ ਆ ਤੇ ਏਹ ਚੰਗਾ ਹੀ ਕਰਦਾ
mankirt aulakh u r the best
lakha sidhana is best
Very Gud lakha g
Wah Sarpanch ji
Gbu
Blessings always.
Lakka sidhana v clear heart person hoiea ga no doubt
But
Kisa da dil nahi Dukana chaheida.
Lakha Sidhana ne jo keha aulakh ware oh thek keha aa
LKHE ne kujh glt nhi kiha....je kise bulare nu bulaya h te os di gl vi suno......sun n di himmt rkho....sach bhut kaura hunda h es krk suneya nhi gya ehna fukre loka kolo......oh apne vichar de rhe si te eh apne vichar de dinde...na ki os nu boln to rokde.....apne ghr te kutta vi sher hunda......ehna te dere valeya vich fer koi frk nhi......eh te dere valeya vrgi gl kr ditti ki jdo waheguru waheguru boln lgeya kanwar grewal taa ohnu boln to rok ditta mike fr lya ki ja.....ethe sada hi naam chluga....tusi waheguru kyo kiha......mankirt de khilaf nhi sun skda te na bulaunda.........
sai gal a laka sadna ji
Ghar vich ta har koi sher hunda
Je ਇੰਜ ਹੀ krna c ਤਾਂ ਵੀਰ ਬੁਲਾਉਂਦੇ ਨਾ
lakha sadhana zindavaad
ਜੇ ਇਦਾ ਹੀ ਕਰਨਾ ਸੀ ਤਾਂ ਫਿਰ ਲੱਖੇ ਬਾਈ ਨੂੰ ਗਲਤ ਨੀ ਬੋਲਣਾ ਸੀ ਸਰਪੰਚ ਨੇ ਆਪ ਭੜਕਾਉਣ ਵਾਲੇ ਭਾਸ਼ਨ ਦਿੰਦਾ
lakha zindabaad
Great sarpanch Saab 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
apna ghar vich bula k kda v galt nai bolna chahida
बले सरपंच बाई बोल के नजारा लियाता ,बलै शेरा जियुदां रहि
I think he is right mra frnd eda de songs krke today he is not wid us these kinda song n movis lokan de dmag ch eda d fake image bna dende dat a person used to think like mre te upr koi ni so one salute to dat man i dont know who is he but well said
Very good SARPANCH SAHIB
Fuddu sarpanch sala lakha bai good thinking
Bilkul sahi bolya...lakha ne....sarpanch fuddu aa
Bai g endd krtaa ta srpanchh saab salute aa taanu
Lakha vr di gl sahi va very gd
Lakha Sidhana is right at this time
ਲੱਖਾਂ ਬਾਈ ਸਹੀ ਆ
Lakha Bai zindabaad
Lakha sidhana Saab rigth ho tusi 👍👍👍👍👍👍👍👍👍👍👍👍