Gurchet Chitarkar ਨੂੰ ਕਿਸਨੇ ਲਾਈ ਸੀ 50 ਲੱਖ ਦੀ ਠੱਗੀ | ਔਖੇ ਵੇਲੇ ਕੌਣ ਚਿੱਤਰਕਾਰ ਨਾਲ ਡਟਕੇ ਖੜ੍ਹਿਆ ? | Akhar
ฝัง
- เผยแพร่เมื่อ 7 ก.พ. 2025
- ਗੁਰਚੇਤ ਨੂੰ ਕਿਸਨੇ ਲਾਈ ਸੀ 50 ਲੱਖ ਦੀ ਠੱਗੀ
ਔਖੇ ਵੇਲੇ ਕੌਣ ਚਿੱਤਰਕਾਰ ਨਾਲ ਡਟਕੇ ਖੜ੍ਹਿਆ ?
#akhar #gurchetchitarkar #family420
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਗੁਰਚੇਤ ਬਾਈ ਦਿਲ ਦਾ ਬਹੁਤ ਵਧੀਆ ਬੰਦਾ ਹੈ,ਭਾਵੈ ਇੱਕ ਟਾਈਮ ਇਹ ਸੁਪਰਸਟਾਰ ਬਣ ਗਿਆ ਸੀ ਪਰ ਕਦੇ ਵੀ ਇਸਨੇ ਸਟਾਰ ਵਾਲੀ ਆਕੜ ਨੀ ਰੱਖੀ। Down to earth ਹੈ ਬਾਈ।
ਸਹੁਰੇ ਨਾਲ ਯਾਰੀ ਮਾੜੀ ਐ ਜਵਾਈ ਦੀ...
ਗੁਰਚੇਤ ਬਾਈ ਤੁੰ ਬਹੁਤ ਵਧੀਆ ਇਨਸਾਨ ਏ ਮੈ ਟਰੱਕ ਡਰਾਈਵਰ ਹਾ ਆਪ ਜੀ ਨੁੰ ਦਿੱਲੋ ਪਿਆਰ ਕਰਦਾ ਹਾ ਬਾਬਾ ਦੀਪ ਸਿੰਘ ਆਪ ਜੀ ਦੀ ਚੜਦੀਕਲਾ ਰੱਖਣ
ਬਹੁਤ ਵਧੀਆ ਬੰਦਾ ਗੁਰਚਤਕਰ
ਇੱਕ ਸੱਚਾ ਸੁਚਾ ਕਲਾਕਾਰ
ਸਿਰਾ ਦਲੇਰ ਸਚਾ ਸੁੱਚਾ ਬੰਦਾ ਸਾਡਾ ਭਰਾ....ਗੁਰਚੇਤ ਸਿੰਘ ਜੀ❤❤❤❤❤
ਜਿੰਨੇ ਵੀ ਕਲਾਕਾਰ ਪਹਿਲਾਂ ਪੂਰੀ ਚੜ੍ਹਾਈ ਸੀ ਉਹ ਪੈਸਾ ਨਹੀਂ ਸਾਂਭ ਸਕੇ ਹਰ ਇਕ ਦੀ ਇਹ ਹੀ ਸਟੋਰੀ ਹੁੰਦੀ ਹੈ ਇਹ ਕਿਉਂ ਹੈ
Pehla kharcha vad krda n fer chdi ghat jdi a
ਜ਼ਿਆਦਾਤਰ ਕਲਾਕਾਰਾਂ ਨੂੰ ਆਦਤ ਹੁੰਦੀ ਹੈ ਕਿ ਅਪਣੇ ਲਈ victim ਕਾਰਡ ਖੇਲਦੇ ਨੇ ਤੇ ਹਰ ਇੱਕ ਗੱਲ ਨੂੰ ਵਧਾ ਚੜਾ ਕੁ ਦੱਸਦੇ ਨੇ।
Shi keha tusi
Because at present time they dont have knowledge. How to invest money . If they had done that their networth would be 100× today
ਯਾਰੀ ਮਾੜੀ ਐ ਸਹੁਰੇ ਤੇ ਜਵਾਈ ਦੀ
ਗੁਰਚੇਤ ਬਾਈ ਦਿਲ ਦਾ ਹੀਰਾ ਬੰਦਾ ਹੈ
ਸਰਬੱਤ ਦਾ ਭਲਾ
ਬਹੁਤ ਵਧੀਆ 22 ਗੁਰਚੇਤ ਚਿੱਤਰਕਾਰ
Love u gurchet vir rabb tenu chardi kla ch rkhe
🧡🤍🇵🇰🇵🇰🤍🇵🇰🤍🇵🇰🤍🇵🇰🤍🇵🇰🤍🇵🇰🤍🇵🇰🤍🇵🇰🤍🇵🇰jindee rho sda sb no Allah pak ap sb noo apny hifz o aman chah rkhn ameen suma ameen 🇵🇰🤍
ਜਰੂਰ ਪੜਿਓ ਜਸਵੰਤ ਖਾਲੜਾ ਜੀ ਦੀ ਘਰ ਵਾਲੀ ਸਾਡੇ ਖਡੂਰ ਸਾਹਿਬ ਹਲਕੇ ਤੋ ਖੜੇ ਹੋਏ ਸੀ ਤੇ ਊਨਾ ਦੇ ਹੱਕ ਵਿਚ ਸਿਰਫ ਔਰ ਸਿਰਫ ਗੁਰਚੇਤ ਚਿਤਰਕਾਰ ਆਇਆ ਸੀ ਵੀਡੀਓ ਪਾ ਪਾ ਕੇ ਤਾ ਸਾਰੇ ਕਲਾਕਾਰ ਹੀ ਸ਼ੇਰ ਬਣਦੇ ਸੀ ਔਰ ਗੁਰਚੇਤ ਬਾਈ ਨੂੰ ਗਲੀਆਂ ਗਲੀਆਂ ਵਿਚ ਪ੍ਰਚਾਰ ਕਰਦੇ ਮੈ ਖੁਦ ਦੇਖਿਆ ਉਸ ਵੇਲੇ ਸਾਡੇ ਮਾਝੇ ਦੇ ਮੱਥੇ ਤੇ ਕਲੰਕ ਲਗਿਆ ਸੀ ਕੇ ਤੁਹਾਡੇ ਕੋਲੋ ਜਿਤਾਇਆ ਨ੍ਹੀ ਗਿਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਫਿਰ ਅਗਲੀ ਵਾਰੀ ਓਹੀ ਵੇਲਾ ਸੀ ਮਾਝੇ ਦੇ ਮੱਥੇ ਤੇ ਲੱਗੇ ਕਲੰਕ ਨੂੰ ਲੋਂਨ ਲਾਈ ਪਹਿਲੀ ਵਾਰੀ ਮੈਂ ਵੀ ਵੋਟ ਨਹੀ ਪਈ ਸੀ ਜਸਵੰਤ ਸਿੰਘ ਦੀ ਧਰਮ ਪਤਨੀ ਨੂੰ ਔਰ ਦੂਸਰੀ ਵਾਰੀ ਫਿਰ ਸਾਡੇ ਵਿਚ ਜਸ ਭਰਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤੋਂਨ ਲਾਈ
Good ji❤❤❤
ਵਾਹਿਗੁਰੂ ਮੇਹਰ ਕਰੇ 🙏 ਬਾਈ ਤੇ
ਗੁਰਚੇਤ ਬਾਈ ਹੀਰਾ ਬੰਦਾ ❤
ਪਰ ਕਦੇ ਕਿਸੇ ਗਰੀਬ ਦੀ ਸਹਾਇਤਾ ਨਹੀ ਕੀਤੀ ਹੋਣੀ ਸੱਸ ਸੋਹਰੇ ਨਾਲੋ ਕਿਸੇ ਜਰੂਰਤ ਮੰਦ ਦੀ ਮਦਦ ਕਰੀ ਹੂੰਦੀ ਪਰਮਾਤਮਾ ਨੇ ਪੈਸਾ ਤਾ ਦੇਤਾ ਪਰ ਦਿਲ ਛੋਟਾ ਕਰਤਾ ਦਾਨ ਪੁਨ ਇਹੋ ਜਿਹਾ ਧਨ ਹੂੰਦਾ ਜਦੋ ਬੰਦੇ ਤੇ ਮਾੜਾ ਟਾਇਮ ਆਊਦਾ ਪੈਸਾ ਕੰਮ ਆਵੇ ਨਾ ਆਵੇ ਪਰ ਚੰਗੇ ਕਰਮ ਕਰੇ ਕੰਮ ਆਊਦੇ ਨੇ
ਭਰਾਵਾ ਕਈ ਬੰਦੇ ਦਿਖਾਵਾ ਨਹੀਂ ਕਰਦੇ। ਕਿਸੇ ਨੂੰ ਕੀ ਪਤਾ ਗੁਰਚੇਤ ਗਰੀਬਾਂ ਦੀ ਮੱਦਦ ਕਰਦਾ ਯਾਂ ਨਹੀਂ??
ਰਿਸ਼ਤੇ ਦੀ ਮਰਿਆਦਾ ਹੁੰਦੀ ਆ, ਸਹੁਰੇ ਨਾਲ ਯਾਰੀ ਮਾੜੀ ਐ ਜਵਾਈ ਦੀ।
ਬਹੁਤ ਨੇਕ ਦਿਲ ਬੰਦਾ ਗੁਰਚੇਤ
ਸਾਫ਼ ਦਿਲ ਬੰਦਾ.. ਬਾਈ ਗੁਰਚੇਤ
Waheguru ji waheguru ji waheguru ji waheguru ji waheguru ji
Love you Bai ji jatt varga banda puri duniya te nhi 🎉🎉
👍
Same like my life
ਬਾਈ ਇਹਨੇ ਆਪਣੇ ਨਾਲ ਦੇ ਛੋਟੇ ਕਲਾਕਾਰਾਂ ਦੇ ਪੈਸੇ ਬਹੁਤ ਦੱਬੇ ਉਹਨਾਂ ਨਾਲ ਵਰਤਾਓ ਵੀ ਕਦੇ ਵਧੀਆ ਨਹੀ ਕੀਤਾ ਅੱਧੀ ਰਾਤ ਨੂੰ ਕਲਾਕਾਰਾ ਨੂੰ ਸੜਕ ਤੇ ਛੱਡ ਜਾਂਦਾ ਹੂੰਦਾ ਸੀ ਫੇਰ ਬਾਈ ਕੀਤੇ ਤਾਂ ਨਿਕਲਦਾ ਹੀ ਆ ਰੱਬ ਦੇਖਦਾ ਹੀ ਆ
Great man ❤❤
Very good sir
ਮੇਰੇ ਸੋਹਰੇ ਵੀ ਮੇਰੇ ਲੱਖਾ ਰੁਪਏ ਖਾ ਗਏ ਜਦ ਅਸੀ ਬੇਟੀ ਦਾ ਵਿਆਹ ਕਰਨ ਲੱਗਿਆ ਪੈਸੇ ਮੰਗੇ ਤਾ ਮੇਰੀ ਸੱਸ ਕਹਿਣ ਲੱਗੀ ਕਿਹੜੇ ਪੈਸੇ ਜਿਸ ਨੂੰ ਤੂੰ ਪੈਸੇ ਦਿੱਤੇ ਹਨ ਉਸ ਤੋ ਲੈ ਲਓ ਕਿਉਕਿ ਜਦ ਵੀ ਪੈਸੇ ਲਏ ਮੇਰੇ ਸੋਹਰੇ ਨੇ ਪੈਸੇ ਲਏ ਸੀ ਪਰ ਮੇਰੀ ਸੱਸ ਜਰੂਰ ਨਾਲ ਆਈ ਸੀ ਮੇਰੇ ਸੋਹਰੇ ਦੀ ਡੈੱਥ ਹੋ ਚੁੱਕੀ ਹੈ ਮੇਰੇ ਤਾ ਘਰ ਵਾਲੀ ਨੇ ਵੀ ਉਹਨਾ ਦਾ ਹੀ ਪੱਖ ਪੂਰਿਆ ਹੈ ਕਹਿ ਦਿੰਦੀ ਹੈ ਕੋਈ ਨਾ ਜਦ ਉਹਨਾ ਕੋਲ ਹੋਏ ਦੇ ਦੇਣਗੇ ਘਰੋ ਪੈਸੇ ਦੇ ਕੇ ਇਲਜ਼ਾਮ ਵੀ ਲਵਾਏ ਭਰਾਵੋ ਕੋਈ ਵੀ ਆਵਦੇ ਸੋਹਰਿਆ ਨੂੰ ਪੈਸਾ ਨਾ ਦਿਓ ਪੈਸੇ ਵੀ ਜਾਦੇ ਹਨ ਰਿਸਤੇਦਾਰੀ ਵੀ ਖਤਮ ਹੋ ਜਾਦੀ ਹੈ ।
Same me 😢
Verry good veerji
ਨਮਾਦੇ ਮੇਲੇ ਤੇ ਮਿਲੇ ਸੀ20 ਸਾਲ ਪਹਿਲਾਂ
Veere tu sachi Dil da saaf a
ਮੇਰੇ ਸੋਹਰੇ ਵੀ ਮੇਰੇ ਲੱਖਾ ਰੁਪਏ ਖਾ ਗਏ ਹਨ
ਗੁਰਚੇਤ ਚਿੱਤਰਕਾਰ ਬਹੁਤ ਵਧੀਆ ਬੁੰਦੇ ਹਨ
Gurchet chterkar good person bai diyan comedy bhut vadiya hundiya ne
❤❤❤❤❤❤
ਕਮੇਡੀ ਫ਼ਿਲਮਾਂ ਦਾ ਬਾਦਸ਼ਾਹ
Mera ਚਾਚਾ ਮੇਰੇ ਨਾਲ 25 ਲੱਖ ਦੀ ਠੱਗੀ ਮਾਰ ਗਿਆ ਨਕਲੀ visa ਦੇ ਕੇ.😢
Veera kuj din ruk etha he hisab ho jana ji
Best of lukh bai
He is very kind heart person
Gurthej vadia banda waheguru mehar karo
Ghaint bnda yr ehh ehh bnde nu main shote hunda to dekh reha theek a baki rabb janda waheguru ji lambi Umar krn veer de
❤
Bai ji god blass you Rana uk
🙏💚💛
ਮੈਂ ਇਸ ਬਾਈ ਨੂੰ ਪਰਸਨਲੀ ਸੰਗਰੂਰ ਦਫਤਰ ਚ ਮਿਲਿਆ ਸੀ। ਸਾਇਦ ਬਾਈ ਨੇ ਫੈਮਿਲੀ 423 ਲਈ ਕਲਾਕਾਰਾਂ ਦੀ ਐਡ ਦਿੱਤੀ ਸੀ। ਮੈਂ ਉਹੀ ਨਿਉਜ ਪੜ ਕੇ ਮਿਲਣ ਗਿਆ ਸੀ। ਬਹੁਤ ਨਿੱਘਾ ਸੁਭਾਅ ਏ ਵੀਰ ਦਾ। ਉਸ ਸਮੇਂ ਕਿਸੇ ਮਜਬੂਰੀ ਕਰਕੇ ਮੈਂ ਬਾਈ ਨੂੰ ਦੁਬਾਰਾ ਨੀ ਮਿਲ ਸਕਿਆ। ਮੈਂ ਖੁਦ ਕਹਾਣੀਕਾਰ ਹਾਂ। ਜਿਸ ਦਿਨ ਬਾਬੇ ਦੀ ਕਿਰਪਾ ਨਾਲ ਕਿਸੇ ਪ੍ਰਡਿਊਸਰ ਨੇ ਮੇਰੀ ਕਹਾਣੀ ਸਲੈਕਟ ਕੀਤੀ ਤਾਂ ਮੈਂ ਗੁਰਚੇਤ ਬਾਈ ਲਈ ਸਪੈਸਲ ਗੱਲ ਕਰੂੰਗਾ।
ਪੰਜਾਬੀ ਹੋਸਟਾ ਨੂੰ ਟੋਕਣ ਦੀ ਐਡੀ ਮਾੜੀ ਆਦਤ। ਓਹ ਦੱਸ ਰਿਹਾ ਸੀ ਮੈਂ ਪੈ ਗਿਆ ਗੱਲ ਟੋਕਤੀ ਫਲੋ ਈ ਤੋੜਤਾ।
ਇਹ ਸਾਲੇ ਮੈਕ ਲੈ ਲੈਦੇ ਅਕਲ ਨੀ ਮਿਲਦੀ ਪੈਸੇ ਦੇ ਕੇ ਤਾਂ ਕਰਕੇ
Good aa veer gurchat kintt banda
Good veer ge tuchi ho
Y diya pakistan walia videos dekhiya bht wadia c ❤❤❤
Ghuman nagar residence c ehna di . 420 number innova car 🚘 hundi still remember
👏🏻👏🏻💓💓👍🏻👍🏻💞💞💫⭐🌟
Good gurchet ji kisa da bhrosha na karo
Salute good Man G
Jida ehdia movies 420 to 429 tak aayia oh vadia c par hun oh wala koi character nahi naal jihne v oh bande c ohna naal gall ee hor c
ਮੇਰੇ ਪੈਸੇ ਮੇਰਾਂ ਭਰਾ ਖ਼ਾ ਗਿਆ ਉਹ ਵੀ ਰਾਧਾਸੁਆਮੀ
ਮਾਮਾ ਸਿੱਦਾ ਕਹਿ income tex ਬੱਚਾਣ ਲਈ ਇਹ ਕਰਦਾ ਸੀ
Sab hisab kitab ithe hi aa
Baut vdya insan a gurchet 22
Thanks for 1245 susbcriber🎉🎉❤❤
Bai ji mere suhre vi sire de lundu he bai koi Fida nhi suhre nal wertn da
Gurchet bndaa shi aa prmatmaa ne guddi chraai aa veer chache ne mere Dade wand v nhi dity mere papa di death hoi aa te mere ne kise ristedar ne nshe te lai aa fr veer gurchait bndaa sirra kisse nal maari thaggy da waheguru he hisab laugaaa aap mere sohre family t jne.aa lgbhag 3 he mn ji te sohra mntly upset munda v mntly upset aa te mata nu cancr aa veer koi kite Mel hoya veer mai kharungaa thuade nal mai gunman lagn nu tyaar ha sirf bahr jaan lhi nhi bhraa keh rehaa bhraavaa trah he rehvangaa
Koi na y oh kehda hik te dhar la jan ge
Host needs stop intwerupting lovw gurchet
Mera be sakha jeja crorea rupay dab giya par hun ki kariya jave sala south africa bajh giya te ode ghar wale kehnde sada ta bedave a
Es,nu,pucho,eh,sach,he,
ਜਦੋਂ ਗੁਰਚੇਤ ਬਾਈ ਹੁਰਾਂ ਦਾ ਦਫ਼ਤਰ ਸੰਗਰੂਰ ਚ ਹੋਇਆ ਕਰਦਾ ਸੀ, ਉਦੋਂ ਗੁਰਚੇਤ ਬਾਈ ਦਾ ਇੱਕ ਆਰਕੈਸਟਰਾ ਗਰੁੱਪ ਹੁੰਦਾ ਸੀ ਜਿਸ ਦਾ ਨਾਮ ਹੁੰਦਾ ਸੀ, "ਮਲਕਾ ਨੰਬਰ ਵਨ ਆਰਕੈਸਟਰਾ ਗਰੁੱਪ"
ਜੀਹਦੇ ਚ ਗੁਰਚੇਤ ਵੀਰ ਖੁਦ ਪਰਫਾਰਮ ਕਰਦੇ ਹੁੰਦੇ ਸੀ
Hmm sahi...Mere bro de viah tai leke gye c Asi ehna nu 20sal purani gl aa
Tu kyu ena kuj ohde naam kita...ehda iko reason hunda k banda income tax to darda duje de naam te paise kra dinda ..tu v ehi kita
Tru kehnda 22
Bai asi vi tere kol aaye C tusi sade ekk mittr nal dhokha krge C tusi bahut hankaar ch si tusi kehnde C vi mai kise rabb rub nu ni manda hun teri rab ne aukat tikane Liati 😳😳😳
Ki naam c thoda bnde da
es ch rabb kitho aa gya
ਸਭ ਝੂਠ
ਕੋਈ ਸਬੂਤ ਹੈ ਜਾ ਐਵੇ ਛੋਟੀ ਤੋਰ ਰਹੇ ਹੋ ਸਰਕਾਰੀ ਦੱਲੇ ਨਾ ਟੋਟ ਨਾ ਬਣ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ
Londa sohra. kise ta na wishvash na karo
Very bad
Eh galan public ch karn wallaiya hundia chwla
ਸਹੀ ਕੀਤਾ ਜਦੋਂ ਧੋਖਾ ਹੋਇਆ ਅਗਲੇ ਨਾਲ ਫੇਰ ਤਾਂ ਬੋਲੂ ਈ ਅਗਲਾ
Kiu nhi bolu 50 lakh a koi 20.50 hjr nhi
Vir oh de mehnat di kmai c yr tahi bol reha
ਜਿਸ ਨੂੰ ਚਵਲ ਦੱਸਦਾ ਆਂ ਉਹਨੇ ਕੋਈ ਡਾਕਾ ਨਹੀਂ ਮਾਰਿਆ ਸੀ ਮਿੱਤਰਾ ਮਿਹਨਤ ਨਾਲ ਕਮਾਏ ਸੀ
ਤੇਰਾ ਕਮਾਇਆ 50 ਲੱਖ ਕੋਈ ਇਸ ਤਰਾਂ ਖੁਰਦ ਬੁਰਦ ਕਰ ਦੇਵੇ ਤਾਂ ਤੂੰ ਨਹੀਂ ਬੋਲੇਂਗਾ ਫੇਰ???????
Biman de jenee badnami howaaa unaaa he changaaaa 😮
ਇੱਕ ਸੱਚਾ ਸੁਚਾ ਕਲਾਕਾਰ
Love you Bai ji jatt varga banda puri duniya te nhi 🎉🎉
❤❤❤❤❤
Love you Bai ji jatt varga banda puri duniya te nhi 🎉🎉
❤❤❤