Shamsher Sandhu Saab great personality Sandhu Saab diya gallan sunke raj hi ni aunda jee krda sara din suni jayie bhut great personality a Sandhu Saab thanks bhullar Saab ❤
Baji sss Akal ji Baji bahut hi vadia laga ji aap ji da aa Vala program lete siri Maher mitel sahib ji da aap ji hamesha hi kush Raho ji jo key har haftey koy na koy nva program push kardey ho parmatma aap ji nu hamesha kush Rakey ji 🙏
Mehar metal sahb de min old interview dekhi c .reporter ny ehna nu pushya bai tohdeya beteya ve filma ch interested ny tan metal sahb ny bhot gusy ch ans. keta ky sady ghra deya aorta ehujahy kam ni kardean .ty ehna dy sirf ladkeya he han koi ladka nahi hai
ਸ਼ਮਸ਼ੇਰ ਸੰਧੂ ਜੀ ਕੋਲ ਗੱਲਾਂ ਅਤੇ ਟੋਟਕਿਆਂ ਅਥਾਹ ਭੰਡਾਰ ਹੈ ਤੇ ਇਹਨਾਂ ਨੂੰ ਕੋਈ ਕਿਤਾਬ ਵੀ ਲਿਖਣੀ ਚਾਹੀਦੀ ਹੈ
ਸ਼ਮਸ਼ੇਰ ਸੰਧੂ ਪੰਜਾਬੀ ਸਾਹਿਤ ਅਤੇ ਇਨਡਰਸੀ ਦੀ ਉਹ ਲਾਇਬਰੇਰੀ ਆ ਜਿਸ ਵਿੱਚ ਹਰ ਇੱਕ ਸਿੰਗਰ, ਅਦਾਕਾਰ ਅਤੇ ਹੌਰ ਪੰਜਾਬੀ ਸਾਹਿਤ ਨਾਲ ਸਾਂਝ ਰੱਖਣ ਵਾਲੇ ਮਹਾਨ ਵਿਅਕਤੀਆਂ ਦੀਆਂ ਕਿਤਾਬਾਂ ਪਈਆਂ ਹਨ।
ਸਾਨੂੰ ਇੱਕ ਇੱਕ ਕਰਕੇ ਪੜਣ ਦਾ ਮੌਕਾ ਮਿਲ ਰਿਹਾ ਹੈ।
ਬਹੁਤ ਸਾਰਾ ਧੰਨਵਾਦ ਅਕਸ ਦੀ ਸਾਰੀ ਟੀਮ ਦਾ .... 🙏🙏🙏
ਫਿਲਮ ਚੰਨ ਪ੍ਰਦੇਸੀ ਦੀ ਸ਼ੂਟਿੰਗ ਦੌਰਾਨ ਮਿਹਰ ਮਿੱਤਲ ਸਾਹਿਬ ਨਾਲ ਕੋਲ ਬਹਿ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ, ਉਹ ਵੀ ਜ਼ਿੰਦਗੀ ਦੇ ਯਾਦਗਾਰ ਪਲ ਸੀ😘😘😘
ਤਕਰੀਬਨ ਹਰ ਫਿਲਮ ਚ ਹੀ ਇਹ ਹੁੰਦਾ ਸੀ ਕਿ ਫਿਲਮ ਦੇ ਬਾਕੀ ਕਲਾਕਾਰਾਂ ਨੂੰ ਤਾਂ ਕਹਾਣੀ ਮੁਤਾਬਕ ਉਹਨਾਂ ਦੇ ਡਾਇਲਾਗ ਪੇਪਰ ਤੇ ਲਿਖ ਕੇ ਦਿੱਤੇ ਜਾਂਦੇ ਸੀ ਤੇ ਉਹ ਡਾਇਲਾਗ ਯਾਦ ਕਰਕੇ ਪਹਿਲਾਂ ਰਿਹਰਸਲ ਕਰਕੇ ਫੇਰ ਸੀਨ ਹੁੰਦਾ ਸੀ, ਕਈ ਵਾਰ ਉਹ ਸੀਨ ਸ਼ੂਟ ਹੁੰਦੇ ਸਮੇਂ ਉਹ ਆਪਣੇ ਡਾਇਲਾਗ ਭੁੱਲ ਵੀ ਜਾਂਦੇ ਸੀ ! ਫੇਰ ਵਾਰ ਵਾਰ ਰੀਟੇਕ ਹੁੰਦੇ ਸੀ !
ਪਰ ਮਿੱਤਲ ਸਾਹਿਬ ਸੀਨ ਦੀ ਸਿਚੂਏਸ਼ਨ ਮੁਤਾਬਕ ਮੌਕੇ ਤੇ ਖੁਦ ਹੀ ਆਪਣੇ ਡਾਇਲਾਗ ਬਣਾ ਲੈਂਦੇ ਸੀ, ਉਹਨਾਂ ਲਈ ਸਕ੍ਰਿਪਟ ਦੀ ਕੋਈ ਪਾਬੰਦੀ ਨਹੀਂ ਹੁੰਦੀ ਸੀ !
ਜੋ ਲੋਕ ਸ਼ੂਟਿੰਗ ਦੇਖ ਰਹੇ ਹੁੰਦੇ ਸੀ, ਤਾਂ ਮਿੱਤਲ ਸਾਹਿਬ ਓਹ ਸੀਨ ਕਈ ਵਾਰ ਕਰਕੇ ਦਿਖਾਉਂਦੇ ਹੁੰਦੇ ਸੀ ਤੇ ਸਾਰੀ ਪਬਲਿਕ ਨੂੰ ਕਿਹਾ ਜਾਂਦਾ ਸੀ ਕਿ ਸਾਰੇ ਜਣੇ ਹੁਣ ਖੁੱਲ੍ਹ ਕੇ ਹੱਸ ਲੋ, ਬਾਅਦ ਚ ਜਦੋਂ ਕੈਮਰਾ ਚੱਲ ਰਿਹਾ ਹੋਵੇਗਾ ਫੇਰ ਕਿਸੇ ਨੇ ਨਹੀਂ ਹੱਸਣਾ😂😂😂😂
ਬਾਕੀ ਗੱਲਾਂ ਦੀਆਂ ਗੱਲਾਂ, ਸੰਦੂ ਦੀਆਂ ਗੱਲਾਂ ਉਹਦੇ ਗੀਤਾਂ ਤੋਂ ਵੀ ਉਤੇ
ਬਿਲਕੁਲ ਦਰੁਸਤ ਫਰਮਾਇਆ ਜੀ ❤❤❤
ਬੜਾ ਸੁਨਿਹਰੀ ਯੁੱਗ ਸੀ ਮਿਹਰ ਮਿੱਤਲ ਜੀ ਵਾਲਾ ਪਿਆਰ ਬਹੁਤ ਸੀ ਇੱਕ ਦੂਜੇ ਨਾਲ ਧੰਨਵਾਦ ਮਿਹਰਬਾਨੀ ਸ਼ੁਕਰੀਆ ਦੋਵੇਂ ਵੀਰਾਂ ਦਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।
ਲਵ ਯੂ ਸੰਧੂ ਸਾਬ੍ਹ 🙏🏽👌🏽👍✌🏽❤️💕
ਸ਼ਮਸ਼ੇਰ ਸਿੰਘ ਸੰਧੂ ਬਾਈ ਜੀ ਗੁੱਡ ਇਨਸਾਨ ਹਨ ❤❤❤
ਚੁੱਘਾ ਖੁਰਦ ਬਠਿੰਡੇ ਜਿਲ੍ਹੇ ਦਾ ਪਿੰਡ ਹੈ ਸ਼ਮਸ਼ੇਰ ਸਿੰਘ ਸੰਧੂ ਵੀਰ ਜੀ ❤
ਸੰਧੂ ਸਾਹਿਬ ਵੀ ਇਕ ਸਾਰੇ ਸੱਭਿਆਚਾਰ ਦੀ ਇਕ ਕਿਤਾਬ ਹੀ ਨੇ ਇਨਾ ਦੀ ਉਮਰ ਲੰਮੀ ਹੋਵੇ ,,ਸਸਅ
ਸੰਧੂ ਸਾਹਿਬ ਜੀ ਤੁਹਾਡੇ ਉਪਰਾਲੇ ਨਾਲ ਸਾਡੇ ਭਵਾਨੀਗੜ੍ਹ ਸਭਿਆਚਾਰਕ ਮੇਲੇ ਤੇ ਆਏ ਸੀ ਮੇਹਰ ਮਿੱਤਲ ਸਾਹਿਬ ਜੀ ਨਾਲ ਤੁਸੀਂ ਵੀ ਆਏ ਸੀ ਮੈਂ ਤੁਹਾਡੇ ਨਾਲ ਤਕਰੀਬਨ ਦੋ ਘੰਟੇ ਨਾਲ ਰਹਿਆਂ 🙏🙏
ਜੱਟ ਤੇ ਜ਼ਮੀਨ ਫ਼ਿਲਮ ਦੀ ਸੂਟਿਗ ਮੋਕੇ ਵੇਖਿਆ ਸੀ ਮਿੱਤਲ ਸਾਹਿਬ ਨੂੰ । ਪਿੰਡ ਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾਖਾ ਜਿਲਾ ਲੁੱਧਿਆਣਾ ਵਿੱਚ ।
ਜਿੱਥੇ ਸੂਟਿਗ ਦੇ ਆਖ਼ਰੀ ਦਿਨ ਵਰਿੰਦਰ ਤੇ ਅਟੈਕ ਹੋਇਆ ਸੀ ।ਤੇ ਉਸ ਦੀ ਮੌਤ ਹੋ ਗਈ ਸੀ ॥
ਮੁੱਲਾਪੁਰ ਦਾਖਾ ਵਿੱਚ ਸਾਡੀ ਵਰਕਸ਼ਾਪ ਸੀ ਜੀਪ ਦਾ ਕੰਮ ਕਰਾਉਣ ਆਏ ਸੀ ਕਈ ਬੰਦੇ ਸੀ ਜਿੰਨਾ ਵਿੱਚ ਗੱਗੂ ਗਿੱਲ ਤੇ ਯੋਗਰਾਜ ਸੀ ਉਦੋਂ ਕਹਿੰਦੇ ਸੀ ਇਹ ਐਕਟਰ ਆ ਨਾਲ ਪਿੰਡ ਤਲਵੰਡੀ ਵਿੱਚ ਫ਼ਿਲਮ ਦੀ ਸੂਟਿਗ ਚੱਲਦੀ ਆ ਬਹੁਤ ਘੈਟ ਲੱਗਦੇ ਸੀ ਦੋਨੋ । ਉਦੋਂ ਗੱਗੂ ਗਿੱਲ ਦੀ ਪਹਿਲੀ ਫ਼ਿਲਮ ਸੀ ਕੋਈ ਨਹੀ ਜਾਣਦਾ ਸੀ ਬਾਅਦ ਵਿੱਚ ਕਿੰਨੇ ਵੱਡੇ ਕਲਾਕਾਰ ਬਣਗੇ ।
ਮੁੱਲਾਪੁਰ ਵਾਲਾ ਸੁਖਜਿੰਦਰ ਸ਼ੇਰੇ ਨੇ ਫ਼ਿਲਮ ਬਣਾਈ ਸੀ । ਸ਼ੇਰਾ ਗੱਡੀ ਦਾ ਕੰਮ ਸਾਡੇ ਕੋਲੋ ਕਰਾਉਂਦਾ ਸੀ । ਉਸ ਨਾਲ ਆਏ ਸੀ ।ਸ਼ੇਰੇ ਦੀ ਆਪਣੀ ਦੁਕਾਨ ਸੀ ਸਾਡੀ ਦੁਕਾਨ ਦੇ ਨਾਲ ਹੀ ।ਇੰਜਣਾਂ ਦੀਆ ਨਿਉਜਲਾ ਗਰੈਡ ਕਰਦਾ ਸੀ ਸ਼ੇਰਾ । ਗੱਗੂ ਗਿੱਲ ਨਵੇਂ ਨਵੇਂ ਸੀ ਪਹਿਲੀ ਫ਼ਿਲਮ ਸੀ । ❤❤❤❤
ਲਾਭ ਹੀਰੇ ਬਾਈ ਦਾ ਪੌਡਕਾਸਟ ਜ਼ਰੂਰ ਕਰੋ ਭੁੱਲਰ ਵੀਰੇ
ਮੇਲ ਮਿੱਤਰ ਹਾਸਿਆਂ ਦਾ ਬਾਦਸ਼ਾਹ ਸੀ ਸੰਧੂ ਸਾਹਿਬ ਯਾਰੀ ਜੱਟ ਦੀ ਫਿਲਮ ਵਿੱਚ ਮੇਲ ਮਿੱਤਰ ਨੇ ਬਹੁਤ ਤਕੜੇ ਰੋਲ ਕੀਤੇ ਨੇ ਕਹਿੰਦਾ ਬਾਈ ਜੀਤਿਆ ਸਰਪੰਚ ਫਿਲਮ ਚ ਵੀ ਵਧੀਆ ਰੋਲ ਮੇਮ ਨਾਲ ਬੜੀ ਕਮੇਡੀ ਕਰਦੇ ਆ
Yet nice ji
ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਮੇਹਲ ਮਿੱਤਲ ਨੂੰ ਪਿੰਡਾ ਵਾਲੇ ਟੱਲੀ ਰਾਮ ਕਹਿੰਦੇ ਸੀ,,,,, ਸੰਧੂ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਮੇਹਲ ਮਿੱਤਲ ਪੈਸੇ ਦ ਦਾ ਜ਼ਿਆਦਾ ਹੀ ਲਾਲਚੀ ਸੀ ਬੰਦੇ ਜਾ ਦੋਸਤ ਤੋਂ ਵੱਧ ਅਹਿਮੀਅਤ ਪੈਸੇ ਨੂੰ,,,,,
ਨਈ ਬਿਲਕੁਲ ਵੀ ਲਾਲਚੀ ਨਹੀਂ ਸਨ ਮਿੱਤਲ ਸਾਹਿਬ. ਮੈਂ ਬਹੁਤ ਨਜ਼ਦੀਕ ਤੋਂ ਮਿਲਦਾ ਰਿਹਾ ਓਹਨਾ ਨੂੰ ਤੇ ਬਾਹਰਲੇ ਟੂਰ ਵੀ ਕਿਤੇ ਜਿੱਥੇ 2-3 ਤਿੰਨ ਮਹੀਨੇ ਇਕੱਠੇ ਰਹਿੰਦੇ ਸੀ. ਮੈਂ ਆਪਣੀ ਜ਼ਿੰਦਗੀ ਚ ਐਨਾ ਸਾਦਾ ਬੰਦਾ ਨਈ ਦੇਖਿਆ. ਪੈਸੇ ਦੀ ਕਦੇ ਵੀ ਓਹਨਾ ਨੇ ਪਰਵਾਹ ਨਹੀਂ ਕੀਤੀ. ਇਹ ਐਵੇਂ ਬਹੁਤ ਸਾਰੀਆਂ ਗੱਲਾਂ ਫਜ਼ੂਲ ਬੋਲੀ ਜਾਂ ਰਿਹਾ
ਬਿਲਕੁਲ ਬਾਈ ਸ਼ਮਸ਼ੇਰ ਸੰਧੂ ਜੀ 🙏
ਸੰਧੂ ਸਾਹਿਬ ਜੱਸੋਵਾਲ ਸਾਹਿਬ ਜੀ ਦਾ podcast ਜਰੂਰ ਕਰੋ ਜੀ ਧੰਨਵਾਦ
आप जी दी बोलचाल दा अंदाज लहजा बहुत ही मीठा दिल नू जीत लेन वाला है बहुत खुशी अपनापन महसूस होता है ❤❤❤
ਨਾ ਉਹ ਸਮਾਂ ਰਿਹਾ ਨਾ ਰਿਹਾ ਬੰਦਾ ਸਮੇਂ ਨੇ ਪਲ ਪਲ ਚਲਦੇ ਜਾਣਾ ਜਿਵੇਂ ਲੱਕੜ ਤੇ ਰੰਦਾ
Sandhu saab thank you Mehar mittal saab naal Gopal Sehgal,kharaity bhengey di yaad kara diti.
Great comedian mittal saab
ਬਹੁਤ ਖੂਬ
ਧੰਨਵਾਦ ਭੁੱਲਰ ਸਾਹਿਬ ਅਤੇ ਸੰਧੂ ਸਾਹਿਬ ਸੁਆਦ ਆ ਗਿਆ ਅੱਜ ਪਤਾ ਨਹੀਂ ਲੱਗਿਆ ਟਰੱਕ ਤੇ ਕਦੋਂ ਟਾਈਮ ਲੰਘ ਗਿਆ।
ਲਾਭ,ਹੀਰਾ,ਪੌਡਕਾਸਡ,ਜਰੂਰ,ਕਰੋ,ਜੀ
Sandhu The Great
Good ਭੁੱਲਰ ਜੀ and good ਸੰਧੂ ਸਾਬ ਜੀ and good taking
ਬਹੁਤ ਵਧੀਆ ਲੱਗਿਆ ਸੰਧੂ ਸਾਹਿਬ podcaste ਕਰਦੇ ਰਿਹਾ ਕਰੋ ਜੀ ਧੰਨਵਾਦ
Sandhu sahab dee lekhni bahut hi badiya hai g
love from new zealand
ਬਹੁਤ ਵਧੀਆ ਬਾਈ ਜੀ
Very classic realistic Simplicity DA lajwab khushal show JIO !!
ਸੰਧੂ ਸਾਹਿਬ ਦੀ ਗੱਲ ਸੱਚ ਹੈ ਮਿੱਤਲ ਸਾਹਿਬ ਦਾ ਪਿੰਡ ਚੁੱਘਾ ਖੁਰਦ ਬਠਿੰਡਾ ਤੋ 8 ਕਿਲੋਮੀਟਰ ਦੂਰ ਹੈ ਮੈ ਪੁਰਾਣਾ ਘਰ ਦੇਖਿਆ
Shamsher Sandhu Saab great personality Sandhu Saab diya gallan sunke raj hi ni aunda jee krda sara din suni jayie bhut great personality a Sandhu Saab thanks bhullar Saab ❤
Mehar mittal ji eho jahe kalakar c jina nu dekhde hi haasi nikldi c. Bahut bade kalakar c.
ਪਿੰਡ ਨੀ ਮੈਂ ਡਰ ਵਿੱਚ ਸੰਧੂ ਸ਼ਮਸ਼ੇਰ ਨੀ। ਲੁੱਕ ਲੁੱਕ ਨਿੱਤ ਮੈਂਨੂੰ ਦੇਖੇ ਅੰਮੀਏ ਮੇਰੀ ਲੱਖਾ ਦੀ ਜਵਾਨੀ ਓਸ ਘਬਰੂ ਦੇ ਲੇਖੇ ਅੰਮੀਏ,,,,,
Kya shandar likhya c...
ਸੰਧੂ ਜੀ ਗੀਤਕਾਰ ਪਾਲ ਮਜਾਰੇਵਾਲਾ ਬਾਰੇ ਵੀ ਜਾਣਕਾਰੀ ਸਾਂਝੀ ਕਰੋ ਜੀ
good sir
ਅੱਜ ਸੰਧੂ ਸਾਹਿਬ ਮਸ਼ਹੂਰ ਕਮੇਡੀਅਨ ਮਿਹਰ ਮਿੱਤਲ ਬਾਰੇ ਇਸ ਤਰ੍ਹਾਂ ਪੇਸ਼ਕਾਰੀ ਦੇ ਰਹੇ ਹਨ ਕਿ ਖੁਦ ਹੀ ਕਮੇਡੀਅਨ ਹੋ ਵਿਚਲੇ। ਇਹ ਸੰਧੂ ਸਾਹਿਬ ਦੀ ਖੂਬੀ ਹੈ। ਜਿੰਨੀ ਦੇਰ ਸੰਧੂ ਸਾਹਿਬ ਐਕਟਿਵ ਰਹਿਣਗੇ ਇਹ ਪਰੋਗਰਾਮ ਦਿਲਚਸਪ ਰਹਿਣਗੇ। ਇੱਕ ਜਮਾਨਾ ਸੀ ਕਿ ਮੈਂ ਸੰਧੂ ਸਾਹਿਬ ਦੇ ਪੰਜਾਬੀ ਟਿ੍ਬਿਊਨ ਵਿੱਚ ਛਪਦੇ ਸਾਰੇ ਗਾਇਕ/ਗਾਇਕਾਵਾਂ ਬਾਰੇ ਆਰਟੀਕਲ ਸੰਭਾਲਕੇ ਰੱਖਣ ਦੀ ਹੌਲੀ ਬਣਾਈ ਸੀ। ਸੰਧੂ ਸਾਹਿਬ ਤੰਦਰੁਸਤ ਰਹਿਣ।
Baji sss Akal ji Baji bahut hi vadia laga ji aap ji da aa Vala program lete siri Maher mitel sahib ji da aap ji hamesha hi kush Raho ji jo key har haftey koy na koy nva program push kardey ho parmatma aap ji nu hamesha kush Rakey ji 🙏
ਸਾਡੇ ਗੁਆਂਢ ਪਿੰਡ ਦਾ ਚੁੱਘੇ ਖੁਰਦ ਦਾ ਜੰਮਪਲ ਸੀ ਮੇਹਰ ਮਿੱਤਲ ਪੰਜਾਬੀ ਫਿਲਮ ਇੰਡਸਟਰੀ ਦਾ ਬੇਤਾਜ ਬਾਦਸ਼ਾਹ ਪੰਜਾਬੀ ਕਾਮੇਡੀ ਦੇ ਕਿੰਗ ❤
Very good Mehar mater
ਬਹੁਤ ਹੀ ਵਧੀਆ
Samsher sandhu jagtarsingh bhullar by sat shri akal
ਸੰਧੂ ਸਾਬ, ਪਿਆਰਾ ਸਿੰਘ ਪੰਛੀ ਬਾਰੇ ਵੀ ਕੁੱਝ ਦੱਸੋ ਜੀ
ਵਰਿੰਦਰ ਕਿਡਾ ਵੱਡਾ ਕਲਾਕਾਰ ਸੀ ਡਾਇਰੈਕਟਰ ਪ੍ਰੋਡਿਊਸਰ ਨਮੇ ਪੌਪ ਸਿੰਗਰ ਚੰਨੀ, ਮੰਗਲ ਸਿੰਘ, ਹੀਰਾ ਗਰੁੱਪ ਫ਼ਿਲਮਾਂ ਵਿੱਚ ਉਹ ਲੈਕੇ ਆਇਆ ਆਊਟ ਡੋਰ ਸ਼ੂਟਿੰਗ ਉਹਨੇ ਸ਼ੁਰੂ ਕੀਤੀ ਫ਼ਿਲਮਾਂ ਚ ਕੰਮ ਕਰਦਾ ਕਰਦਾ ਮਰ ਵੀ ਗਿਆ ਪਤਾ ਨੀ ਕੀ ਚੱਕਰ ਗੱਲ ਨੀ ਹੁੰਦੀ ਉਹਦੀ ਜਮਾ ਨਾ-ਮਾਤਰ ਹੁੰਦੀ ਜੇ ਹੁੰਦੀ ਮਿੱਤਲ ਨਾਲ ਤਾ ਹਰ ਫਿਲਮ ਚ ਸੀ
Bai ji dader sandhu de gal kro ji
ਤੁਸੀ ਭਾਗ ਸਿੰਘ ਅਣਖੀ ਬੋਲ ਰਹੇ ਹੋ
ਅਸੀਂ ਤਾਂ ਕੱਲ ਭਾਗ ਸਿੰਘ ਸੁਣਦੇ ਰਹੇ ਹਾਂ
ਧੌਲੇ ਵਾਲੇ ਰਾਮ ਸਰੂਪ ਅਣਖੀ ਪ੍ਰਸਿੱਧ ਨਾਵਲਕਾਰ ਸਨ
ਕੁਝ ਲੋਕ ਮਿੱਹਰ ਮਿੱਤਲ ਨੂੰ ਮਿਹਰ ਮਿਤਰ ਹੀ ਕਹਿਦੇ ਸੀ
ਬਾਈ ਜੀ ਮਿੱਹਰ ਮਿੱਤਲ ਨਹੀ ਮੇਹਰ ਮਿੱਤਲ ਨਾਮ ਸੀ ਕਮੇਡੀ ਕਿੰਗ ਦਾ
ਮੇਰਾ ਪਿੰਡ ਦੌਲਾ ਹੈ ਜੋ chugha khuurd ਦੇ ਨੇੜੇ ਹੈ I ਮੇਹਰ mittal ਦਾ ਪਰਿਵਾਰ ਅੱਜ ਵੀ Giddarbaha ਵਿਚ rehinda ਹੈ chache tae de ਮੁੰਡਾ I
❤❤ waah ji ❤❤ good ❤❤
ਵਾਹ ਜੀ ਵਾਹ ਸੰਧੂ ਵੀਰ ਜੀ ❤❤❤
ਸਮਸ਼ੇਰ ਸਿੰਘ ਸੰਧੂ ਆਪਣੇ ਆਪ ਵਿਚ ਇਤਿਹਾਸ ਹੈਂ...ਸੰਘੇੜਾ
Very nice sir
Aasra pyar da J.Om Parkash Dircted and Star : Raaj babbar , Priti Sapru , Kiran kher , Navin Nichal & Mehar mittal .
Jaspal bhatti vare vi gurpreet ghuggi nal podcast Karo bhullar sahib
Bahut vadia 👍
Min sandhu g de gal sun ky bhot sareya videos chek ketya ohdy ch tan kai videos ch mital sab ny red colour paya hoya
Asra pyar da c
Dharampreet di family di interview vi kro bai ji
Very nice podcast 🎉🎉🎉
ਆਸਰਾ ਪਿਆਰ ਦਾ ਸੀ ਜੀ
King of comedy mittal sahib
ਮਿੱਤਲ ਸਾਹਿਬ ਬਾਰੇ ਚਲੋ ਸਭ ਗੱਲਾਂ ਸਹੀ ਹੋਣਗੀਆਂ, ਪਰ ਪੈਸਿਆਂ ਦੇ ਲਿਫਾਫੇ ਬਾਰੇ ਮੈਂ ਸਹਿਮਤ ਨਹੀਂ. ਮੇਜਨ ਕਾਫੀ ਸਫ਼ਰ ਕਿਤੇ ਮਿੱਤਲ ਸਾਹਿਬ ਨਾਲ ਤੇ ਜਰਮਨੀ, ਹੌਲੈਂਡ, ਇੰਗਲੈਂਡ ਚ ਅਸੀਂ ਮੇਰੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਘਰੀਂ ਜਾਂਦੇ ਰਹੇ. ਮਿੱਤਲ ਸਾਹਿਬ ਵੱਲੋਂ pase ਮੰਗਣੇ ਤਾਂ ਦੂਰ ਦੀ ਗੱਲ ਸਗੋਂ ਅਗਰ ਕੋਈ ਲਿਫ਼ਾਫ਼ਾ ਦਿੰਦਾ ਵੀ ਸੀ ਤਾਂ ਨਾਹ ਕਰ ਦਿੰਦੇ ਸੀ. ਤੇ ਪਿਆਜ਼ ਨਾਲ ਰੋਟੀ ਖਾ ਲੈਂਦੇ ਸੀ ਲੜ ਕੋਈ ਖਾਣੇ ਦੀ ਵੀ ਫਰਮਾਇਸ਼ ਨਈ ਸੀ. ਇਹ ਸੰਧੂ ਸਾਹਿਬ ਹਰ ਪੋਡਕਾਸਟ ਚ ਬਹੁਤ ਕੁੱਝ ਐਵੇਂ ਬੋਲ ਜਾਂਦਾ.
Sandhu sahib dhi jhadhSt jiadha hai
Vijay Tandon nu MA da ladla wich mehar metal ne introduce keta see
ਉਸ ਵੇਲੇ ਦੁਨੀਆਂ ਉੱਝ ਵੀ ਸੋਖੀ ਸੀ ਕੋਈ ਫਿਕਰ ਫਾਕਾ ਨਹੀ ਸੀ ਦੁਨੀਆ ਉਝ ਵੀ ਹੱਸਦੀ ਖੇਡਦੀ ਸੀ ਹੁੱਣ ਤਾ ਹਾਸੇ ਹੀ ਗਾਇਬ ਹੋ ਗਏ ਲੋਕਾਂ ਦੇ ਮੁੱਖ ਤੇ ਉਦਾਸੀ ਛਾਈ ਪਈ ਐ
Sandhu saab ik bhot ache insaan han
Sandhu sab is a humble person
Sandhu sab tuhanu v lgda aksh vlo kafi lifafe Miley lgde n
I met Mehar Mittal in 1985.
ਪੰਜ ਮਿੰਟ ਖਰਾਬ ਕਰਨ ਹੁੰਦੇ ਸ਼ੁਰੂ ਦੇ ਵੀਡੀਓ ਦੇ।
Bhulat sahib mdm sukhjit kour di interview karo 100.90 waley
❤🎉
ਵਾਹਲੀ ਕੱਬੀ ਚੀਜ਼ ਆ ਸੰਧੂ ਸਾਬ ਜੀ
2 madari bhut hitt hoi c ji
❤❤
Aakhri time vich Satish kaul di help nahi Kari kisse ne.film industry vich.
Sandhu sahib tuhadey sahmney koi hero nahin kharda tuhadi parsanlity samney koi ni kharda
Mehar metal sahb de min old interview dekhi c .reporter ny ehna nu pushya bai tohdeya beteya ve filma ch interested ny tan metal sahb ny bhot gusy ch ans. keta ky sady ghra deya aorta ehujahy kam ni kardean .ty ehna dy sirf ladkeya he han koi ladka nahi hai
ਭਾਵਨਾ ਭੱਟ ੍ਰ ਸੋਵਨੀ ਸਿੰਘ ੍ਰ ਮੱਟੂ
Bhullar saab sandhu saab nal sunder after hindi ta punjabi. Comaden war re gal kar o
सिधू.साब.थोडाबी.चेनल.ह.पर.ऊथे.तूसी.10.15.मीटही.बोलदेओ.सनोनेओ.घानीया.पता.नही.थोडा.जी.नही.करदाजी.❤❤❤❤❤
So long story short Mehar Mittal was nobody’s friend. Only thing he had cared about was money money and money.
ਹੁਣ ਤਾ ਆਹੀ ਭਾਈ ਫਿਰਦਾ ਸਾਰੇ ਕਿਤੇ
Chote hunde mel mitar kehnde hunde c.
ईथे.तूसी.रीजा.लादीदेओ.😂😂
ਲੰਡੂ ਸੀ ਮਿੱਤਲ ਪੈਸੇ ਦੇ ਮਾਮਲੇ ਚ
ਉਸਦੇ ਕੰਮ ਕਿਰਾਇਆ ਜਾਣਦਾ ਤੂੰ ,,ਕਿਨਾ ਸੀ
Parmatma tenu boln di tameez dve rhne vde star lyi
Maan sahab first te second Sandhu sahab hai g
Maan sahab first te second Sandhu sahab hai
Maan sahab means mraanda wale
ਜੱਟ ਤੇ ਜ਼ਮੀਨ ਫ਼ਿਲਮ ਦੀ ਸੂਟਿਗ ਮੋਕੇ ਵੇਖਿਆ ਸੀ ਮਿੱਤਲ ਸਾਹਿਬ ਨੂੰ । ਪਿੰਡ ਤਲਵੰਡੀ ਖੁਰਦ ਨੇੜੇ ਮੁੱਲਾਪੁਰ ਦਾਖਾ ਜਿਲਾ ਲੁੱਧਿਆਣਾ ਵਿੱਚ ।
ਜਿੱਥੇ ਸੂਟਿਗ ਦੇ ਆਖ਼ਰੀ ਦਿਨ ਵਰਿੰਦਰ ਤੇ ਅਟੈਕ ਹੋਇਆ ਸੀ ।ਤੇ ਉਸ ਦੀ ਮੌਤ ਹੋ ਗਈ ਸੀ ॥
ਮੁੱਲਾਪੁਰ ਦਾਖਾ ਵਿੱਚ ਸਾਡੀ ਵਰਕਸ਼ਾਪ ਸੀ ਜੀਪ ਦਾ ਕੰਮ ਕਰਾਉਣ ਆਏ ਸੀ ਕਈ ਬੰਦੇ ਸੀ ਜਿੰਨਾ ਵਿੱਚ ਗੱਗੂ ਗਿੱਲ ਤੇ ਯੋਗਰਾਜ ਸੀ ਉਦੋਂ ਕਹਿੰਦੇ ਸੀ ਇਹ ਐਕਟਰ ਆ ਨਾਲ ਪਿੰਡ ਤਲਵੰਡੀ ਵਿੱਚ ਫ਼ਿਲਮ ਦੀ ਸੂਟਿਗ ਚੱਲਦੀ ਆ ਬਹੁਤ ਘੈਟ ਲੱਗਦੇ ਸੀ ਦੋਨੋ । ਉਦੋਂ ਗੱਗੂ ਗਿੱਲ ਦੀ ਪਹਿਲੀ ਫ਼ਿਲਮ ਸੀ ਕੋਈ ਨਹੀ ਜਾਣਦਾ ਸੀ ਬਾਅਦ ਵਿੱਚ ਕਿੰਨੇ ਵੱਡੇ ਕਲਾਕਾਰ ਬਣਗੇ ।
ਮੁੱਲਾਪੁਰ ਵਾਲਾ ਸੁਖਜਿੰਦਰ ਸ਼ੇਰੇ ਨੇ ਫ਼ਿਲਮ ਬਣਾਈ ਸੀ । ਸ਼ੇਰਾ ਗੱਡੀ ਦਾ ਕੰਮ ਸਾਡੇ ਕੋਲੋ ਕਰਾਉਂਦਾ ਸੀ । ਉਸ ਨਾਲ ਆਏ ਸੀ ।ਸ਼ੇਰੇ ਦੀ ਆਪਣੀ ਦੁਕਾਨ ਸੀ ਸਾਡੀ ਦੁਕਾਨ ਦੇ ਨਾਲ ਹੀ ।ਇੰਜਣਾਂ ਦੀਆ ਨਿਉਜਲਾ ਗਰੈਡ ਕਰਦਾ ਸੀ ਸ਼ੇਰਾ । ਗੱਗੂ ਗਿੱਲ ਨਵੇਂ ਨਵੇਂ ਸੀ ਪਹਿਲੀ ਫ਼ਿਲਮ ਸੀ । ❤❤❤❤
ਬਹੁਤ ਹੀ ਵਧੀਆ ਜੀ
❤❤
Very nice ji
❤❤
❤❤❤❤❤