Nazre singh acting bhut ache krdeo hoo mere favorite actor ho tusi me childhood to le ke hun tak dea saria movies dekyea a tuhadea good job keep it up 😊😊😊
25 saal da m but Enna matter dekh chuke aa tuhada kde kde lgda tu c late ho jande o video bnaun ch 🤭 bahut wait krde aa new video di❤ bahut Khushi hundi aa sohne sunehe dekh k .. bahut mehnat karde o sir tu c data ji bhli krn khush raho hmesha
ਬਹੁਤ ਬਹੁਤ ਧੰਨਵਾਦ ਜੀ ਸਭ ਦਾ ਐਨਾਂ ਪਿਆਰ ਦੇਣ ਲਈ ਕੁਮੈਟ ਪੜ ਕੇ ਨਜ਼ਾਰਾ ਆ ਗਿਆ
ਅਰਦਾਸ ਹੈ ਵਾਹਿਗੁਰੂ ਜੀ ਆਪ ਜੀ ਨੂੰ ਨਾਮ ਧੰਨ ਚੜ੍ਹਦੀ ਕਲ੍ਹਾ ਵਾਲਾ ਜੀਵਨ ਬਖਸ਼ਣ। ਹਮੇਸ਼ਾਂ ਅੰਗ-ਸੰਗ ਰਹਿਣ।
love you
Lambi waali hai nhi ta bahut view aane si
Fir bhi main ta dekhi aa bahut bdia hai 🎉🎉
Nazara singh nu nazara aa gea
Bai 'murge hazam' remake ho sakdi aa ta jrur kro
ਵਾਹਿਗੁਰੂ ਜੀ ਆਪ ਸਾਰਿਆਂ ਨੂੰ ਚੜ੍ਹਦੀਕਲਾ ਬਖਸ਼ਣ ਜੀਓ 🙏🏻🙏🏻
ਬਹੁਤ ਹੀ ਵਧੀਆ ਤੇ ਚੰਗੇ ਤਰੀਕੇ ਨਾਲ ਬੇਜਤੀ ਕੀਤੀ ਆ ਪਿੰਡਾਂ ਦੇ ਲੋਕਾਂ ਦੀ।
ਬੇਸ਼ਰਮ ਬੇਵਕੂਫ ਤੇ ਬੇਸਮਝ ਲੋਕ ਆ ਪਿੰਡਾ ਦੇ ਵੇਖ ਕੇ ਲੋਕ ਇਹੀ ਸਮਝਣ ਗੇ।
ਜਿਹੋ ਜਿਹੇ ਲੋਕ ਇਹ ਦਿਖਾਉਦਾ ਪਤਾ ਨੀ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਰਹਿੰਦੇ ਹਨ । ਜਵਾਕਾਂ ਤੋਂ ਵੱਡਿਆਂ ਦੀ ਬੇਜਤੀ ਦਾ ਸਬਕ ਸਿਖਾਉਦਾ
💪😹💥🙏🌛🌜🍫
ਬਹੁਤ ਹੀ ਵਧੀਆ ਗੁਰਚੇਤ ਬਾਈ, ਸਵਾਦ ਆ ਗਿਆ, ਖਿੱਚ ਕੇ ਰੱਖ ਕੰਮ
ਵਾਈ ਗੁਰਚੇਤ ਚਿੱਤਰਕਾਰ ਨੂੰ ਅਸੀ ਸੰਦੂਕ ਤੇ ਬੰਦੂਕ ਤੋਂ ਦੇਖਦਿਆਂ ਘੈਂਟ ਬੰਦਾ ਵਾਈ ਨਜ਼ਾਰਾ ਸਿਆਂ ਨਜ਼ਾਰਾ ਲਿਆਤਾ
ਬਹੁਤ ਵਧੀਆ ਲੱਗੀ ਵੀਡੀਓ ਗੁਰਤੇਜ ਸਿਆ ਖਿੱਚ ਕੇ ਰੱਖ ਕੰਮ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ❤❤❤❤❤🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹
ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਲੜਾਈ ਝਗੜੇ ਚੋ ਕੁੱਝ ਨਹੀਂ ਲੱਭਿਆ। ਬੋਹੁਤ ਵਧੀਆ ਹੈ ਸੋਚ ਨੂੰ ਸੁਧਾਰਨ ਵਾਲੀ ਫਿਲਮ ਹੈ।❤
Thanks ji
ਸਾਰੇ ਕਲਾਕਾਰਾ ਦਾ ਕੰਮ ਵਧੀਆ , ਕੁਲਵੀਰ ਮੁਸਕਾਬਾਦ ਤੇ ਜੁਗਰਾਜ ਮੁਸਕਾਬਾਦ ਵੀਰਾ ਨੇ ਵੀ ਕਮਾਲ ਕਰੀ ਪਈ ਆ , ਰਾਜਿੰਦਰ ਧਾਲੀਵਾਲ ਨੇ ਵੀ ਵਧੀਆ ਕੰਮ ਵੀ ਸਲਾਹੁਣਯੋਗ ਆ 👍🙏
ਬਹੁਤ ਹੀ ਵਧੀਆ ਫਿਲਮ ਵੇਖਣ ਨੂੰ ਮਿਲੀ ਹੈ ਜੀ, ਸਾਰੀ ਟੀਮ ਨੂੰ ਢੇਰ ਢੇਰ ਸ਼ੁਭਕਾਮਨਾਵਾਂ ਜੀ, ਬਹੁਤ ਬਹੁਤ ਮੁਬਾਰਕਾਂ ਜੀ 🌹
Thx
ਚਿੱਤਰਕਾਰ ਸਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਜਵਾਬ ਨਹੀਂ ❤❤
ਸੀਰਾ ਫਿਲਮ ਆ ਵਧਿਆ ਸੁਨੇਹਾ ਦਿੱਤਾ 👌👌
👍👍
Bhut vdia film bnai a ji shuru to dekhde a rehe a thono asi ❤❤❤
ਬਹੁਤ ਹੀ ਵਧੀਆ ਪਰਿਵਰਾਕ ਕਹਾਣੀ ਬਹੁਤ ਵਧੀਆ ਮੈਸੇਜ ਦਿੱਤਾ,,,,,ਟੈਲੀ ਫ਼ਿਲਮਾਂ ਦਾ ਜਨਮਦਾਤਾ ਬਾਈ ਗੁਰਚੇਤ ਚਿੱਤਰਕਾਰ
ਗੁਰਚੇਤ ਬਾਈ ਤੁਹਾਡੀਆਂ ਫ਼ਿਲਮਾਂ ਚ ਸਾਰੇ ਐਕਟਰ ਗੈਂਟ ਹੁੰਦੇ ਆ,,🎉🎉🎉🎉
ਇੱਕ ਗੱਲ ਹੋਰ ਵਧੀਆ ਲੱਗੀ ਵੀ ਸਾਰੇ ਕੁਮੈਟ ਪੜਦਾ ਆ ਤੇ ਲਾਈਕ ਕਰਦਾ ਲੋਕਾ ਦੀਆ ਭਾਵਨਾਵਾ ਦੀ ਕਦਰ ਕਰਦਾ
ਗੁਰਚੇਤ ਜੀ ਤੁਹਾਡਾ ਕਹਾਣੀ ਦਾ ਐਂਡ ਤੁਹਾਡੀ ਬਦੋਲਤ ਜੋ ਮੈਸਜ ਆਇਆ ਸੋਚਿਆ ਨਹੀਂ ਸੀ ਐਨਾ ਵਧੀਆ ਸਿੱਟਾ ਮਿਲੇਗਾ
ਜੀ ਦਿਲੋਂ ਸਲੂਟ ..👍
ਸਿਰਾਂ ਵੀਡੀਓ ਹੁੰਦੀਆਂ ਨੇ ਗੁਰਚੇਤ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏
😂😂😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਬਹੁਤ ਘੈਂਟ ਬਾਈ ਨਜ਼ਾਰਾ ਆ ਗਿਆ ਸਿੱਖਿਆ ਵੀ ਮਿਲੀ ❤❤❤ Love you all jio or jeene do God bless you all jio ❤❤❤
ਬਹੁਤ ਵਧੀਆ ਸਰ ਹਰ ਵਾਰ ਦੀ ਤਰ੍ਹਾਂ
ਬਹੁਤ ਵਧੀਆ ਫਿਲਮ ਹੈ ਵੇਖ ਕੇ ਨਜ਼ਾਰਾ ਆ ਗਿਆ ਨਜ਼ਾਰਾ ਸਿਆਂ
ਬਹੁਤ ਵਧੀਆ ਵੀਡਿਓ ਆ ਬਾਈ ਗੁਰਚੇਤ ਚਿੱਤਰਕਾਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
ਬਹੁਤ ਵੱਡੀ ਸਿੱਖਿਆ ਇਸ movie ਚ, ਗੱਲ ਸੋਚਣ ਵਾਲੀ ਆ
❤ ਬਹੁਤ ਵਧੀਆ ਵੀਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
ਕਿਵੇਂ ਲੱਗਿਆ ਢੀਠ ਜਵਾਈ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ
Darji
Kamm puri
ਜਿਹੜਾ ਹੋਇਆ ਠੀਠ 😂
😊
@@rinkupatheja9547
Oo jatti kaem AA ji,, pishu ta pinda ale gabru tapude hu
ਗੁਰਤੇਜ ਸਿੰਘ ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਵੀਡੀਓ ਵਿੱਚ ਜਿਹੜਾ ਪੁਰਾਣੇ ਸਮੇਂ ਦੇ ਘਰ ਤੇ ਪੁਰਾਣੇ ਪੰਜਾਬ ਦਿਖਾਉਂਦੇ ਨੇ ਬਹੁਤ ਹੀ ਵਧੀਆ ਮਿਹਨਤ ਨਾਲ ਵੀਡੀਓ ਬਣਾਈ ਆ
ਬਹੁਤ ਵਧੀਆ ਸੁਨੇਹਾ ਵੱਡੇ ਵੀਰ
ਵਧੀਆ ਫਿਲਮ ਬਣਾਈ ਹੈ good Luck 👍 👌
ਬਹੁਤ ਵਧੀਆ ਜੀ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ ਸਾਰੀ ਟੀਮ ਨੂੰ ਜੀ।
ਬਹੁਤ ਸੋਹਣੀ ਫਿਲਮ ਬਣਾਈ ਬਾਈ ਗੁਰਚੇਤ
ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਵਧੀਆ ਨਸੀਹਤ ਦੇਣ ਵਾਲੀ ਫ਼ਿਲਮ
ਬਹੁਤ ਵਧੀਆ ਵੀਡਿਓ ਗੁਰਚੇਤ ਚਿੱਤਰਕਾਰ ਬਾਈ ਜੀ ਸਾਰੀ ਟੀਮ ਨੇ ਵੀ ਬਹੁਤ ਵਧੀਆ ਕੰਮ ਕੀਤਾ ਆ 🎉🎉❤❤
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਕਿ ਮਾਫੀ ਮੰਗ ਲੈਣ ਨਾਲ ਵੱਡੀਆਂ ਵੱਡੀਆਂ ਮੁਸੀਬਤਾਂ ਹਲ ਹੋ ਜਾਂਦੀਆਂ ਹਨ।
ਸਮਾਜ ਨੂੰ ਸੇਧ ਦੇਣ ਵਾਲੀ ਸ਼ਾਨਦਾਰ ਮੂਵੀ
ਸੁਨੇਹਾ ਬਹੁਤ ਸੋਹਣਾ ਦਿੱਤਾ ਤੁਸੀਂ, ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ 🙏🙏
ਬਹੁਤ cher ਬਾਅਦ y ਨੂੰ ਦੇਖਿਆ ਦਿਲ ਖੁਸ਼ ਹੋ ਗਿਆ
ਬਹੁਤ ਬਹੁਤ ਜ਼ਿਆਦਾ ਵਧੀਆ ਸੁਨੇਹਾ ਤੁਹਾਡਾ ਵੀਰ ਜੀ
ਵੀਰ ਜੀ ਤੁਹਾਡੀਆਂ ਸਾਰੀਆਂ ਫਿਲਮਾਂ ਵੈਖੀਆ ਬਹੁਤ ਵਧੀਆ ਫਿਲਮਾਂ ਲਗਿਆ ਸਾਨੂ ਵੀਰ ਜੀ ਸਾਨੂੰ ਈਨਾ ਇੰਤਜ਼ਾਰ ਨਾ ਕਰਵਾਇਆ ਕਰੋ ਆਪਣੀ ਨਵੀਂ ਫਿਲਮ🎥🎬👀 ਦਾ ਬੇਨਤੀ ਆ ਵੀਰੈ ❤❤ਵੀਰ ਤੁਹਾਡੀ ਹਰ ਫਿਲਮ ਵਿੱਚ ਪੰਜਾਬ ਦਾ ਪੁਰਾਣਾ ਕਲਚਰ ਹਂਦਾ ਬਹੁਤ ਸਾਰੀਆਂ ਮੁਬਾਰਕਾਂ🎉🎊👍 ਤੂਹਾਨੂੰ ਵੀਰ ਜੀ🎉🎉
ਬਹੁਤ ਵਿਦਿਆ ਮੂਵੀਸ ❤
❤❤❤ story bhoot vadiya lgi purane Ghr Bhoot sohne lge❤❤
22:24 ਉਲਟ ਬੋਲ ਗਏ ਗੁਰਚੇਤ ਬਾਈ ਜੀ 🙏😂😂
ਬਹੁਤ ਬਹੁਤ ਸੋਹਣੀ ਵੀਡੀਓ ਹੈ ਜੀ ਮੇਰਾ ਮਾਲਕ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖੇ ਜੀ ਦੁਨੀਆ ਦੀਆਂ ਸਾਰੀਆਂ ਖੁਸ਼ੀਆ ਦੇਵੇ ਜੀ ਹਮੇਸ਼ਾ ਖੁਸ਼ ਰੱਖੇ ਜੀ 🙏🙏🙏🙏🙏🙏🙏🙏
Nice work location awesome love from lainda punjab
ਬਹੁਤ ਵਧੀਆ ਫਿਲਮ ਹੈ ਗੁਰਚੇਤ ਚਿੱਤਰਕਾਰ ਜੀ
ਵਾਹ ਜੀ ਕਮਾਲ ਦੀ ਫਿਲਮ ਆ,ਤੇ ਸਿੱਖਿਆ ਵੀ ਬਹੁਤ ਚੰਗੀ ਮਿਲਦੀ ਆ
ਬਹੁਤ ਹੀ ਵਧੀਆ ਬਾਈ ਕਮਾਲ਼
👍👍👍👍👍
👌👌👌👌👌
Good Bhai ❤ Miss you Sidhu moose Wala Bhai Pakistani Habib Jutt 🇵🇰🚜🚜🚜
ਬਹੁਤ ਵਧੀਆ ਫਿਲਮ ਆ
ਵਧਿਆ ਕੰਮ ਕਰਦਾ ਬਾਈ , ਲੱਗੇ ਰਹੋ 🙏🏻
ਬਾਈ ਸਿਰਾ ਬਣਾਈ ਫਿਲਮ ਸਟੋਰੀ ਵੀ ਬਹੁਤ ਕੈਟ ਹੈ
ਮੋਟੋ ਦੀ ਸੇਵਾ ਘੱਟ ਹੋਈ ਐ। ਮਾਨ।
ਬਹੁਤ ਵਧੀਆ ਸੁਨੇਹਾ
Pakistan da, Pinda da vloge bro 😊
Great Line,Akkad Hamesha Jitt di hai or Rishte Hamesha Marrde Hun 🎉🎉
Bahut wdia bai.. ghaint jma 👌🏻👌🏻👌🏻
Mnu tohadi sariya video bhut vadia lgdi ma tohadi sari video dikhdi aa ❤god bless you your all team
Bahut vdhia Bai jee tusi ena wadda suneha dita jo hr koi nhi de sakda
Bahut bahut Vadhya movie hai ji
Nazre singh acting bhut ache krdeo hoo mere favorite actor ho tusi me childhood to le ke hun tak dea saria movies dekyea a tuhadea good job keep it up 😊😊😊
ਬਹੁਤ ਵਧੀਆ ਮੈਸਜ ਵੀਰ ਜੀ 🎉🎉
22 sirraaa hi kareya peya es vaar ta..love you all team members ❤❤
Sade pind baba c ga ik 🎉🎉 lakad das ji ❤❤ pura ho gea baba ji
Superb video kuldeep dosanjh Mam ji 😊
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ 22:25 ਤੋਂ 22:32 ਤੱਕ ਉਲਟ ਬੋਲਿਆ ਹੈ,ਖਾਣ ਵਾਸਤੇ ਨਹੀਂ ਜਿਉਣ ਵਾਸਤੇ ਖਾਣਾ ਚਾਹੀਦਾ ਹੈ ਕਹਿੰਦੇ ਹਨ
Yes mai v nuat kita c
ਬਹੁਤ ਵਧੀਆ ਫਿਲਮ ਹੈ ਜੀ
May behrain betha bro par Teri movies dekhke sakoon milda babe jounda reh❤
25 saal da m but Enna matter dekh chuke aa tuhada kde kde lgda tu c late ho jande o video bnaun ch 🤭 bahut wait krde aa new video di❤ bahut Khushi hundi aa sohne sunehe dekh k .. bahut mehnat karde o sir tu c data ji bhli krn khush raho hmesha
we r big fan Gurchehchterkar k love from Punjab Pakistan ❤
jwak di acting jva sirrraaa❤❤❤❤🥳🥳🥳🥳
Thanks ji
ਬਹੁਤ ਵਧੀਆ ਵੀਡੀਓ ਆ ਵੀਰ ਜੀ 👌🔥❤
ਨਜਾਰਾ ਆ ਗਿਆ❤❤
46:27 ਅੰਗਰੇਜ਼ੀ ਸ਼ਬਦ ਗਟਸ 😂
ਬਹੁਤ ਵਧੀਆ ਜੀ 🎉❤
ਬਹੁਤ ਵਧੀਆ ਬਾਈ ਸਾਰੀ ਟੀਮ
ਹਾਸੀ ਮਜ਼ਾਕ ਤੱਕ ਤੇ ਇਹ ਫਿਲਮ ਠੀਕ ਆ ਪਰ ਇਕ ਬੱਚੇ ਦਾ ਆਪ ਦੇ ਪਿਓ ਨੂੰ ਇਦਾ ਨਾਮ ਲੈਕੇ ਤੇ ਟਿੱਚਰ ਕਰਕੇ ਬੋਲਣਾ ਠੀਕ ਨੀ ਹੈਗਾ । ਇਹਦਾ ਮਾੜਾ ਅਸਰ ਜਵਾਕਾ ਤੇ ਪੈਂਦਾ ਬੱਚੇ ਕੁੱਝ ਗੱਲਾ ਇਥੇ ਤੋ ਹੀ ਸਿੱਖ ਦੇ ਆ ।
Punjab da heera gurchet 22 zindabaad
ਬਹੁਤ ਵਧੀਆ ਫਿਲਮ
ਕਿਵੇ ਤੇਲ ਚੋ ਰਹੇ ਮਿਸਨ ਤੋ ਆਇਆ ਚਾਈਨਾ ਦੇ ਤੋ 😂😂😂😂😂 ਜੇਲ ਚੋ ਈ ਆਇਆ
Hello jii aapki movie ......bhut best h❤❤❤❤❤❤❤❤❤❤❤❤
Sirra gallbaat puri bai g❤❤❤
Kulbir veer ji te sari team nu mubarka 🎉🎉
Bhut vdiaa lagi movie 😊esh ch jwai thith nhi samjhdar aa😊
ਨਜ਼ਾਰਾ ਸਿਉ ਨਜ਼ਾਰਾ ਲਿਆਂਤਾ
ਬਹੁਤ ਸੋਹਣੀ ਕਹਾਣੀ
Thanks
ਕੱਦੂ ਦੀ ਸਬਜ਼ੀ ਹੁੰਦੀ ਆ 🫢
good job GURCHET VEER
Bohaat vadiaa Gurcheet Bhai I am from lendha Punjab Rajpoot pindaa aalee Sahiwal ❤❤❤❤😂😂😂😂😂
Bhot shoni movie te msg👏👏👏👍
No 1 🎉🎉🎉🎉sira h bai ji 🎉🎉🎉🎉🎉🎉🎉🎉🎉🎉🎉👏👏👏👏👏👏👏👏👏👏👏👏👏👏👏👏👏👏👏👏❤❤❤❤❤❤❤❤❤❤❤❤❤❤❤❤❤❤❤❤
ਬਹੁਤ ਸੋਹਣੀ
ਬਹੁਤ ਵਧੀਆ ਜੀ. ਖਿੱਚ ਕੇ ਰੱਖੋ ਕੰਮ. ਪਰ ਜੱਬਲ ਪੁੱਤ part 2 vi upload karo jii
ਬਹੁਤ ਹੀ ਵਧੀਆ ਜੀ
Waaaahhhhhhhh nice 😊
Hle film dekhi nhi suru kiti dekhne loka de cment dekh k hi film soni lgdi
❤❤❤very very beautiful ❤❤❤❤
So nice attitude gurchat chitrkar
ਬਹੁਤ ਵਧੀਆ ਬਾਈ ਜੀ
Nice move
❤❤❤❤❤ love u aa veero
Very good bahut achcha natak 👌👌