Gurcharan Pohli's Sweet and Sour Talk by Shamsher Sandhu

แชร์
ฝัง
  • เผยแพร่เมื่อ 2 ธ.ค. 2024
  • เพลง

ความคิดเห็น • 233

  • @kanwaljitsinghsangowal304
    @kanwaljitsinghsangowal304 9 วันที่ผ่านมา +2

    ਪੰਜਾਬੀ ਸੰਗੀਤ ਦੀ ਲਾਇਬ੍ਰੇਰੀ ,ਸ਼ਮਸ਼ੇਰ ਸੰਧੂ ਸਾਬ,ਬਹੁਤ ਬਹੁਤ ਧੰਨਵਾਦ ਜੀ

  • @satishkumar-ij7zw
    @satishkumar-ij7zw หลายเดือนก่อน +15

    ਸ਼ਮਸ਼ੇਰ ਸੰਧੂ ਸਾਹਿਬ ਆਪ ਜੀ ਨੂੰ ਬੇਨਤੀ ਹੈ ਕਿ ਸਾਰੇ ਪੁਰਾਣੇ ਕਲਾਕਾਰਾਂ ਦੀ ਇੱਕ ਕਿਤਾਬ ਜ਼ਰੂਰ ਲਿਖੋ।ਇਸ ਕੰਮ ਨੂੰ ਪੂਰਾ ਕਰਨ ਵਾਲੇ ਤੁਸੀਂ ਹੀ ਹੋ।

  • @ArjunSingh-pm1jj
    @ArjunSingh-pm1jj หลายเดือนก่อน +3

    ਬਹੁਤ ਵਧੀਆ ਕਲਾਕਾਰ ਸੀ ਪੰਮੀ ਤੇ ਪੋਹਲੀ ਮੇਰੇ ਕੋਲ ਸਾਰੇ ਰਕਾਡ ਹੈਗੇ ਐ ਪੋਹਲੀ ਜੀ ਦੇ ❤❤

  • @ਮੇਹਰਕਰੀਂਦਾਤਿਆ
    @ਮੇਹਰਕਰੀਂਦਾਤਿਆ 2 หลายเดือนก่อน +15

    ਦੁੱਖੜੇ ਛੜਿਆਂ ਦੇ ਟੇਪ ਬਹੁਤ ਚੱਲੀ ਸੀ ਪੋਹਲੀ ਅਤੇ ਮੇਹਰ ਮਿੱਤਲ ਦੀ।

  • @indeejeet4974
    @indeejeet4974 2 หลายเดือนก่อน +21

    ਸੰਧੂ ਸਾਹਿਬ ਉਹ ਕਿਹੜਾ ਬੰਦਾ ਸੀ ਜੋ ਕਹਿੰਦਾ ਸੀ ਮਰ ਜਾਵਾ ਨੀ ਤੇਰੇ ਤੇ ਗੁਰਚਰਨ ਪੋਹਲੀਏ ।

    • @nirmalghuman6077
      @nirmalghuman6077 หลายเดือนก่อน

      ਉਹ ਪੰਮੀ ਪੋਹਲੀ ਦੇ ਗੀਤਾਂ ਦਾ ਇੱਕ ਰਿਕਾਰਡ ਸੀ ਜਿਹਦੇ ਚ ਹਰ ਗੀਤ ਤੋਂ ਬਾਅਦ ਕੋਈ ਚੁੱਟਕਲੇ ਟਾਈਪ ਗੱਲਾਂ ਹੁੰਦੀਆਂ ਸੀ !
      ਤੁਸੀਂ ਜੋ ਗੱਲ ਕੀਤੀ ਐ ਇਹ ਗੱਲ ਖੁਦ ਗੁਰਚਰਨ ਪੋਹਲੀ ਸਾਹਿਬ ਨੇ ਹੀ ਆਪਣੇ ਕਿਸੇ ਅਖਾੜੇ ਦੌਰਾਨ ਵਾਪਰੀ ਦੱਸੀ ਸੀ😃😃

  • @sukhwindersukha4084
    @sukhwindersukha4084 2 หลายเดือนก่อน +10

    ਵਾਹ ਜੀ ਵਾਹ ਬਹੁਤ ਵਧੀਆ ਹੈ ਜਾਣਕਾਰੀ ਦਿੱਤੀ ਸ਼ਮਸ਼ੇਰ ਸਿੰਘ ਸੰਧੂ ਜੀ ਨੇ ❤

  • @mr.nirmalkumar3232
    @mr.nirmalkumar3232 2 หลายเดือนก่อน +7

    ਬੁਹਤ ਹੀ ਸੋਹਣੇ ਕਿੱਸੇ ਗੱਲਾਂ ਬਾਤਾਂ ਆਪ ਬੀਤੀ ਜੱਗ ਬੀਤੀਆ ਹਮੇਸ਼ਾਂ ਹੀ ਸ਼ੰਧੂ ਸਾਬ੍ਹ ਤੁਹਾਡੇ ਮੂੰਹੋਂ ਸੁਣਦੇ ਆ ਜੀ, ਬੁਹਤ ਹੀ ਸੋਹਣੇ ਸੋਹਣੇ ਪ੍ਰੋਗਰਾਮ ਤੁਹਾਡੇ ਹੁੰਦੇ ਆ ਜੀ, ਦਿਲ ਖ਼ੁਸ਼ ਹੋ ਜਾਂਦਾ, ਉਹੀ ਪੁਰਾਣਾ ਟਾਈਮ ਯਾਦ ਆ ਜਾਂਦਾ, ਦਿਲ ਕਰਦਾ ਵਾਰ ਵਾਰ ਸੁਣੀ ਜਾਈਏ ❤❤❤❤❤❤

  • @avtarsingh8620
    @avtarsingh8620 หลายเดือนก่อน +5

    ਬਹੁਤ ਬਹੁਤ ਧੰਨਵਾਦ ਜੀ,ਜਾਣਕਾਰੀ ਦੇਣ ਲਈ

  • @jiwan-xx7yj
    @jiwan-xx7yj 26 วันที่ผ่านมา +1

    ਸੰਧੂ ਸਾਹਿਬ ਜੀ ਤੁਸੀਂ ਪੰਜਾਬ ਦੀ ਪੁਰਾਣੀ ਸਭਿਅਤਾ ਨੂੰ ਸਾਂਭਿਆ ਹੋਇਆ ਹੈ ਬਹੁਤ ਸਾਰੀਆਂ ਸਾਨੂੰ ਯਾਦਾਂ ਸਾਡੀ ਆਉਣ ਵਾਲੀ ਪੀੜੀ ਨੂੰ ਯਾਦਾਂ ਦਿੱਤੀਆਂ ਇਸ ਚੈਨਲ ਦੇ ਰਾਹੀਂ ਜਿੰਦਗੀ ਰਹੀ ਤਾਂ ਤੁਹਾਨੂੰ ਇੱਕ ਵਾਰ ਜਰੂਰ ਮਿਲਾਂਗੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @SukhwinderJhiont
    @SukhwinderJhiont หลายเดือนก่อน +2

    ਧੰਨਵਾਦ। ਸਮਸ਼ੇਰ। ਸੰਧੂ। ਜੀ। ਕਿਰਪਾ। ਕਰਕੇ। ਲਾਈਵ। ਮੁਲਾਕਾਤ। ਵੀ ਜਰੂਰ। ਤੋੰ। ਜਰੂਰ। ਦਿਖਾਈ। ਜਾਵੇ ਆਪ। ਜੀ। ਦੇ। ਬਹੁਤ। ਧੰਨਵਾਦੀ। ਹੋਵਾਂਗੇ

  • @ransinghjanga5023
    @ransinghjanga5023 หลายเดือนก่อน +5

    संधू साहब पुराने कलाकारों की कितनी यादें समय बैठे होआप जिनकी आप बातें करते हो उनके गीत सुनकर हम भी बुड्ढे होचले और आप आज भी स्वस्थ हो परमात्मा की विशेष कृपा है बहुत बहुत खूबसूरतपेश कारी❤

  • @rattanpaul6265
    @rattanpaul6265 หลายเดือนก่อน +5

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਸੰਧੂ ਸਾਹਿਬ! ਬਹੁਤ ਕੁਝ ਨਵਾਂ ਦੱਸਿਆ ਹੈ ਤੁਸੀਂ!
    ਰਤਨ ਪਾਲ ਡੂਡੀਆਂ

  • @Sukhgillvideo
    @Sukhgillvideo 2 หลายเดือนก่อน +4

    ਬਹੁਤ ਵਧੀਆ ਜਾਣਕਾਰੀ ਜੀ ਅਸੀ ਫੈਨ ਸੀ ਗੁਰਚਰਨ ਪੋਹਲੀ ਜੀ ਦੇ

  • @bansal077
    @bansal077 หลายเดือนก่อน +2

    ਸਮਸ਼ੇਰ ਸੰਧੂ ਸਾਹਿਬ ਵੀਰ ਜੀ ਤੁਹਾਡਾ ਮਿਲਣਾ ਮੈਨੂੰ ਵੀ ਬਹੁਤ ਵਧੀਆ ਲੱਗਦਾ ਰਿਹਾ ਅੱਜ ਵੀ ਤੁਹਾਡਾ ਸੁਭਾਅ ਅਤੇ ਗੱਲਾਂ ਬਹੁਤ ਯਾਦਾਂ ਆਉਂਦੀਆਂ ਨੇ ,ਮਿਲਣ ਨੂੰ ਜੀਅ ਕਰਦਾ ਕੀ ਤੁਸੀਂ 44 ਵਾਲੇ ਘਰ ਵਿੱਚ ਹੀ ਰਹਿੰਦੇ ਹੋ

  • @balveersinghsandhu1577
    @balveersinghsandhu1577 2 หลายเดือนก่อน +7

    ਸੰਧੂ ਸਾਬ ਜੀ ਜਿਉਂਦੇ ਰਹੇ ਚੜਦੀ ਕਲਾ ਵਿੱਚ ਰਹੋ ਧੰਨਵਾਦ ਕਰਦੇ ਹਾਂ ਸਨੇਹ ਲਤਾ ਜੀ ਹੋਰਾਂ ਦੀ ਇਕ ਮੁਲਾਕਾਤ ਹੋਰ ਕਰੋ ਜੀ

  • @nirmalchoudhary9190
    @nirmalchoudhary9190 2 หลายเดือนก่อน +16

    ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਜੀ ਅੱਜ ਮੇਰੇ ਦਿਲ ਦੀ ਮੁਰਾਦ ਪੂਰੀ ਕੀਤੀ ਜੀ ਮੈਂ ਪੰਮੀ ਪੋਹਲੀ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ ਜੀ ਅਗਰ ਅੱਜ ਵੀ ਇਹ ਜੋੜੀ ਪੰਜਾਬ ਦੀ ਧਰਤੀ ਤੇ ਆ ਜਾਵੇ ਤਾਂ ਮੇਰੇ ਦਿਲ ਦੀ ਤਮੰਨਾ ਐ ਇਹਨਾਂ ਦਾ ਅਖਾੜਾ ਆਪਣੇ ਪਿੰਡ ਬਰਦਾਰ ਨੇੜੇ ਬਿੰਦਰੱਖ ਜ਼ਿਲਾ ਰੋਪੜ ਵਿੱਚ ਲਗਵਾਵਾ ਚਾਹੇ ਮੈਨੂੰ ਜ਼ਮੀਨ ਗਹਿਣੇ ਧਰਨੀ ਪੈ ਜਾਵੇ ਜੀ

    • @harryh6582
      @harryh6582 2 หลายเดือนก่อน

      ਉਹ ਹੁਣ ਬੁਡੇ ਹੋ ਗਏ ਹਨ -ਹੋ ਸਕਦਾ ਅਖਾੜਾ ਨਾ ਲਾ ਸਕਣ

    • @Jagtarsingh-rx6gk
      @Jagtarsingh-rx6gk หลายเดือนก่อน

      Pohli Da Pind Shishrewala A Maje

    • @h.s.gill.4341
      @h.s.gill.4341 หลายเดือนก่อน +2

      ​@@Jagtarsingh-rx6gkਨਹੀ ਵੀਰ ਜੀ ਕੋਟ ਕਰੋੜ ਕਲਾਂ ਐ

    • @vinylRECORDS0522
      @vinylRECORDS0522 หลายเดือนก่อน +1

      ਮੁੱਦਕੀ ਨੇੜੇ ਕੋਟ ਕਰੋੜ ਪਿੰਡ ਹੈ ਪੋਹਲੀ ਦਾ

  • @ksbrar4612
    @ksbrar4612 2 หลายเดือนก่อน +7

    ਬਹੁਤ ਵਧੀਆ ਗੱਲ ਬਾਤ ਲੱਗਿਆ ਸੰਧੂ ਸਾਹਿਬ ਸੁਰਜੀਤ ਬਿੰਦਰਖੀਆ ਬਾਰੇ ਵੀ ਹੋਰ ਜਾਣਕਾਰੀ ਦਿਓ ਜੀ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਤੁਹਾਡੀਆਂ

  • @khushwindersingh7570
    @khushwindersingh7570 3 วันที่ผ่านมา +1

    Waheguru mehar karn sandhu g

  • @Kuldeep06sraw
    @Kuldeep06sraw 2 หลายเดือนก่อน +10

    ਜਿਊਦੇ,ਵੱਸਦੇ ਰਹੋ,ਸੰਧੂ,ਸਾਹਿਬ ਜਾਣਕਾਰੀ ਦੇਣ,ਲਾਈ ਧੰਨਵਾਦ ਜੀ,,,,

  • @gorabrar518
    @gorabrar518 หลายเดือนก่อน +2

    ਮੈਨੂੰ ਵੀ ਬਚਪਨ ਵਿੱਚ ਇੱਕ ਅਖਾੜਾ ਪੋਲੀ ਦਾ ,ਵੇਖਣ ਦਾ ਮੌਕਾ ਮਿਲਿਆ ਸੀ ਸੰਧੂ ਸਾਹਿਬ ਜੀ ਧੰਨਵਾਦ

  • @devondevon9761
    @devondevon9761 2 หลายเดือนก่อน +5

    ਸ਼ਮਸ਼ੇਰ ਸੰਧੂ ਜੀ ਅਪਣੇ ਆਪ ਚ ਪੰਜਾਬੀ ਸੰਗੀਤ ਦੀ Institution ਹਨ ਪਿਛਲੇ ਕਈ ਦਹਾਕਿਆਂ ਦੇ ਨਾਲ ਉਹਨਾਂ ਨੇ ਪੰਜਾਬੀ ਸੰਗੀਤ ਦੇ ਬਦਲਦੇ ਰੂਪ ਦੇਖੇ ਹਨ । ਇਸ Video ਵਿੱਚ ਦਿੱਤੀ ਭਰਪੂਰ ਜਾਣਕਾਰੀ ਲਈ ਅਸੀ ੳਹਨਾ ਦਾ ਧੰਨਵਾਦ ਕਰਦੇ ਹਾ ।

  • @indeejeet4974
    @indeejeet4974 2 หลายเดือนก่อน +3

    ਬਹੁਤ ਹੀ ਵਧੀਆ ਜਾਣਕਾਰੀ ਸੰਧੂ ਸਾਹਿਬ ਜੀ। ਮੈ ਵੀ ਦੋ ਤਿੰਨ ਅਖਾੜੇ ਪੋਹਲੀ ਦੇ ਦੇਖੇ ਹਨ। ਬਹੁਤ ਨਜਾਰਾ ਆਉਦਾ ਸੀ ।

  • @AmarinderSinghDhaliwal
    @AmarinderSinghDhaliwal 2 หลายเดือนก่อน +8

    ਧੰਨਵਾਦ ਸੰਧੂ ਸਾਹਿਬ ਤੁਹਾਡਾ ਦੇਣ ਨਹੀਂ ਦੇ ਸਕਦੇ ਅਸੀਂ ਬਹੁਤ ਹੀ ਪੁਰਾਣੀਆਂ ਸੰਗੀਤ ਜਗਤ ਦੀਆਂ ਹਸਤੀਆਂ ਦੀਆਂ ਅੰਦਰਲੀਆਂ ਗੱਲਾਂ ਕਹਾਣੀਆਂ ਨਵੇਂ ਪੁਰਾਣੇ ਗਾਇਕਾਂ ਗੀਤਕਾਰਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀਆਂ ਤੁਹਾਡੇ ਕੋਲੋਂ ਸੁਣੀਆਂ ਨੇ ਜੀ। ਜਿਉਂਦੇ ਵਸਦੇ ਰਹੋ ਸੰਧੂ ਸਾਹਿਬ।
    ਬਾਕੀ ਗੁਰਚਰਨ ਪੋਹਲੀ ਦਾ ਜਨਮ ਤਾਂ ਲਹਿੰਦੇ ਪੰਜਾਬ ਵਿੱਚ ਹੋਇਆ ਸੀ ਪਰ ਇਹਨਾਂ ਦਾ ਪਰਿਵਾਰ ਏਧਰ ਆ ਕੇ ਪਿੰਡ ਕੋਟ ਕਰੋੜ ਕਲਾਂ ਵਸ ਗਿਆ ਸੀ ਤੇ ਬਾਅਦ ਵਿੱਚ ਲੁਧਿਆਣਾ ਤੇ ਬੌਂਬੇ ਤੇ ਅੱਜਕਲ੍ਹ ਇਹ ਅਮੈਰਿਕਾ ਵਿੱਚ ਕੈਲੀਫੋਰਨੀਆ ਸਟੇਟ ਦੇ ਕਿਸੇ ਸ਼ਹਿਰ ਵਿੱਚ ਰਹਿ ਰਹੇ ਨੇ ਜੀ। ਧੰਨਵਾਦ ਜੀਓ।

    • @devindersingh19
      @devindersingh19 หลายเดือนก่อน +1

      Sat sri akal ji..California kihdi city ch rehnde ne ji? Address ya phone number dasso ji

    • @AmarinderSinghDhaliwal
      @AmarinderSinghDhaliwal หลายเดือนก่อน

      @@devindersingh19 ਸਤਿ ਸ੍ਰੀ ਅਕਾਲ ਵੀਰ ਜੀ। ਵੀਰ ਜੀ ਇਹਨਾਂ ਬਾਰੇ ਇੰਨਾ ਕੁ ਹੀ ਪਤਾ ਹੈ ਕਿ ਇਹ ਦੋਵੇਂ ਮੀਆਂ ਬੀਵੀ ਕੈਲੀਫੋਰਨੀਆ ਸਟੇਟ ਵਿੱਚ ਰਹਿੰਦੇ ਨੇ ਜੀ ਪਰ ਸ਼ਹਿਰ ਦਾ ਨੀ ਪਤਾ ਵੀਰ ਜੀ। ਹਾਂ ਮੈਂ ਕੋਸ਼ਿਸ਼ ਕਰਾਂਗਾ ਜੀ ਜੇ ਪਤਾ ਚੱਲ ਜਾਵੇ ਕਿਸੇ ਕੋਲੋਂ। ਜੇ ਪਤਾ ਚੱਲ ਗਿਆ ਤਾਂ ਤੁਹਾਨੂੰ ਦੱਸ ਦਿਆਂਗਾ ਵੀਰ ਜੀ।

    • @devindersingh19
      @devindersingh19 หลายเดือนก่อน +1

      @@AmarinderSinghDhaliwal bahut bahut dhanwaad virji..

  • @kesarsingh5521
    @kesarsingh5521 หลายเดือนก่อน +3

    ਵੱਡੇ ਵੀਰ ਸਮਸ਼ੇਰ ਸੰਧੂ ਜੀ ਸਤਿ ਸ੍ਰੀ ਅਕਾਲ ਮੈਂ ਆਪ ਜੀ ਦੀਆਂ ਵੀਡੀਓ ਦੇਖਦਾ ਰਹਿੰਦਾ ਹਾਂ। ਦੀਦਾਰ ਸੰਧੂ ਜੀ ਦੀ ਇੱਕ ਗੀਤਾਂ ਦੀ ਕਿਤਾਬ ਜੋੜੀ ਜਦੋਂ ਚੁਬਾਰੇ ਚੜ੍ਹਦੀ ਦੇ ਮੁੱਖ ਬੰਦ ਆਪ ਜੀ ਵਲੋਂ ਲਿਖਿਆ ਪੜ੍ਹਿਆ ਸੀ। ਜਿਸ ਵਿੱਚ ਲਿਖਿਆ ਸੀ ਨਹਿਰੇ ਨਹਿਰ ਜਾਂਦਿਆਂ ਜਾਂ ਖੇਤਾਂ ਵਿੱਚ ਕਣਕਾਂ ਦੇ ਨੱਕੇ ਮੋੜਦਿਆਂ ਗੀਤ ਨਿੱਕਲ ਪੈਂਦਾ ਹੈ, ਸੁੱਕਾ ਕੰਨੀ ਦੇ ਕਿਨਾਰੇ ਵਾਂਗੂੰ ਜੇਠ ਰਹਿ ਗਿਆ। ਸੰਧੂ ਸਾਬ੍ਹ ਹੋਰ ਵੀ ਬਹੁਤ ਕੁੱਝ ਹੈ।

  • @SK-io4gd
    @SK-io4gd 2 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jiwan-xx7yj
    @jiwan-xx7yj 26 วันที่ผ่านมา +1

    ਸੰਧੂ ਸਾਹਿਬ ਜੀ ਇੱਕ ਸਾਰੇ ਪੁਰਾਣੇ ਕਲਾਕਾਰਾਂ ਦੀਆਂ ਮਿੱਠੀਆਂ ਯਾਦਾਂ ਹਰ ਇੱਕ ਘਟਨਾ ਵੱਧ ਤੋਂ ਵੱਧ ਇਕ ਮਾਂ ਗ੍ਰੰਥ ਜਰੂਰ ਤੁਸੀਂ ਬਣਾ ਸਕਦੇ ਹੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇੱਕ ਇਸ ਮਹਾਨ ਗ੍ਰੰਥ ਦੀ ਰਚਨਾ ਕਰੋ ਨਾ ਕਿ ਕਿਤਾਬ ਦੀ ਤੁਹਾਡੇ ਕੋਲ ਪੰਜਾਬ ਦਾ ਸਮੁੱਚਾ ਖਜਾਨਾ ਜਿਹੜਾ ਕਿ ਆਉਣ ਵਾਲੀ ਪੀੜੀ ਨੂੰ ਜਰੂਰ ਚਾਹੀਦਾ ਸੰਭਾਲ ਕੇ ਰੱਖਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਪੁਰਾਣੇ ਕਲਾਕਾਰਾਂ ਨੇ ਮਿਹਨਤ ਬੜੀ ਹੀ ਕੀਤੀ ਤੇ ਉਹ ਕਾਮਯਾਬ ਹੋਏ ਤੇ ਇਸ ਦੇ ਨਾਲ ਹੀ ਸਾਡੀ ਨਵੀਂ ਪੀੜੀ ਨੂੰ ਵੀ ਤੁਹਾਡੇ ਬਹੁਤ ਸਾਰੀਆਂ ਗੱਲਾਂ ਦਾ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਦਾ ਪਤਾ ਉਸ ਗ੍ਰੰਥ ਤੋਂ ਆਉਣ ਵਾਲੇ ਵਿਰਾਸਤ ਦੇ ਵਿੱਚ ਵੀ ਲੱਗੂਗਾ ਸੋ ਇੱਕ ਆਪ ਜੀ ਨੂੰ ਬੇਨਤੀ ਹੈ ਇੱਕ ਇਸ ਮਹਾਨ ਗ੍ਰੰਥ ਦੀ ਰਚਨਾ ਕਰੋ ਜਿੰਨੇ ਵੀ ਫਿਲਮੀ ਸਿਤਾਰੇ ਜਾਂ ਮਹਾਨ ਹਸਤੀਆਂ ਹਨ ਉਹਨਾਂ ਦੀਆਂ ਸਾਰੀਆਂ ਗੱਲਾਂ ਇਸ ਗ੍ਰੰਥ ਦੇ ਵਿੱਚ ਲਿਖੋ ਤਾਂ ਕਿ ਆਉਂਦੇ ਸਮੇਂ ਪੰਜਾਬ ਦੀ ਵਿਰਾਸਤ ਨੂੰ ਦੱਸਿਆ ਜਾ ਸਕੇ ਇਹਨਾਂ ਮਹਾਨ ਕਲਾਕਾਰਾਂ ਦੀ ਮਿਹਨਤ ਅਤੇ ਇਹਨਾਂ ਮਹਾਨ ਕਲਾਕਾਰਾਂ

  • @JagroopSingh-fh9dp
    @JagroopSingh-fh9dp หลายเดือนก่อน +3

    ਸੰਧੂ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਵਲੋਂ ਰਟੈਰ ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜਿਆਣਾ

  • @fatehdosanjh4607
    @fatehdosanjh4607 28 วันที่ผ่านมา +1

    Super satar c bai ji

  • @harbantsingh1522
    @harbantsingh1522 2 หลายเดือนก่อน +3

    ਬਹੁਤ ਬਹੁਤ ਧੰਨਵਾਦ ਗੁਰਚਰਨ ਪੋਹਲੀ ਔਰ ਕੁਕਰ ਤੇ ਬੀਬੀ ਪਰਮੀਲਾ ਪੰਮੀ ਜੀ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @RupinderBhatti-f9f
    @RupinderBhatti-f9f หลายเดือนก่อน +1

    ਸੰਧੂ ਸਾਹਿਬ.. ਤੁਹਾਡਾ ਪੁਰਾਣੇ ਤੇ ਪ੍ਰਸਿੱਧ ਕਲਾਕਾਰਾਂ ਦੀ ਜੀਵਨੀ ਤੇ ਤੁਹਾਡੇ ਇਹਨ੍ਹਾਂ ਕਲਾਕਾਰਾਂ ਨਾਲ ਬਤਾਏ ਸਮੇ ਨੂੰ ਤੁਹਾਡੇ ਸੋਹਣੇਮੁਖੜੇ ਤੇ ਪਿਆਰੇ ਬੋਲਾਂ ਰਾਂਹੀ ਅੱਜ ਦੀ ਪੀਹੜੀ ਨੂੰ ਦਸਣਾ ਬਹੁਤ ਵਧੀਆ ਉਪਰਾਲਾ ਜੀ.. ਅਗਰ ਇਹਨਾਂ ਕਲਾਕਾਰਾਂ ਦੀ ਜੀਵਨੀ ਤੇ ਇੱਕ ਕਿਤਾਬ ਲਿਖ ਸਕੋਂ.. ਤਾਂ ਪੰਜਾਬ ਤੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਤੁਹਾਡੇ ਹਮੇਸ਼ਾ ਰਿਣੀ ਰਹਿਣਗੇ.. ਇਹ ਕੱਮ ਤੁਸੀਂ ਹੀ ਇਰ ਸਕਦੇ ਹੋ.. ਭਾਵੇਂ ਜਾਣਦੇ ਹਾਂ ਕੇ ਇਹ ਕੱਮ ਤੁਹਾਡੇ ਲਈ ਜਿੰਦਗੀ ਦੇ ਇਸ ਪੜ੍ਹਾਅ ਤੇ ਕਰਨਾ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ..ਪਰਮਾਤਮਾ ਤੁਹਾਨੂੰ ਸਦਾ ਸਿਹਤਯਾਬ ਰੱਖੇ.. ਤੇ ਇਸੇ ਤਰਾਂ ਪੰਜਾਬੀਅਤ ਦੀ ਸੇਵਾ ਕਰਦੇ ਰਹੋਂ..

  • @gsbboora4850
    @gsbboora4850 2 หลายเดือนก่อน +7

    ਬਹੁਤ ਵਧੀਆ ਸੰਧੂ ਸਾਹਿਬ, ਏ ਕੰਮ ਤਾਂ ਤੁਸੀਂ ਕਰਤਾ ਧਨਵਾਦ, ਹੁਣ ਕਿਤੇ ਸੀਤਲ ਸਿੰਘ ਸੀਤਲ ਵਾਰੇ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ

  • @sukhwinderbhangu898
    @sukhwinderbhangu898 2 หลายเดือนก่อน +3

    ਤੀਵੀਂਆਂ ਦੋ ਬੂਰੀਆਂ ਬਹੁਤ ਵਧੀਆ ਗਾਣੇ ਹਨ ਪੰਮੀ ਤੇ ਪੋਹਲੀ ਦੇ

  • @harbanssingh2258
    @harbanssingh2258 29 วันที่ผ่านมา +1

    Gurchsrpohli g very nice person

  • @rameshpalta4656
    @rameshpalta4656 2 หลายเดือนก่อน +2

    Vah ji Sandhu gurcharan pohli ji bare jankari bhut ashi lagi ji

  • @mr.nirmalkumar3232
    @mr.nirmalkumar3232 2 หลายเดือนก่อน +5

    ਕੁੱਸ਼ ਪ੍ਰੋਗਰਾਮ ਕੁੱਸ਼ ਗੱਲਾਂ ਬਾਤਾਂ ਐਸਿਆ ਹੁੰਦੀਆ ਆ ਨੇ, ਮੱਲੋ ਮੱਲੀ ਆਪਣੇ ਵੀ ਵਿਚਾਰ ਲਿੱਖਣ ਨੂੰ ਦਿਲ ਕਰ ਆਉਂਦਾ, ਧੰਨਵਾਦ ਸੰਧੂ ਸਾਬ੍ਹ ਜੀ ਆਪ ਜੀ ਦਾ

  • @sekhongursewak8605
    @sekhongursewak8605 2 หลายเดือนก่อน +4

    ਮੇਰੀ ਮਨਪਸੰਦ ਜੋੜੀ ❤❤❤

  • @jeetbrar1876
    @jeetbrar1876 2 หลายเดือนก่อน +1

    So thanks Sandhu shab kia Batt hai very good information share good luck all wishes for good health and happiness zidegi zindabad

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 2 หลายเดือนก่อน +12

    ਵਰਿੰਦਰ ਤੇ ਹਰਚਰਨ ਗਰੇਵਾਲ ਦੀਆਂ ਗੱਲਾਂ ਦੱਸੋ ਹੋਰ

  • @ButaJaura
    @ButaJaura 2 หลายเดือนก่อน +4

    Sandhu saab tuhada andajebian Kia baat Ji

  • @baljitsingh7534
    @baljitsingh7534 หลายเดือนก่อน +1

    Very good Information Sandu Sahib ❤

  • @rajchahal1980
    @rajchahal1980 หลายเดือนก่อน +1

    Yaari jatt di vich kamaal da role si pohli saab da

  • @HDMusic1313
    @HDMusic1313 2 หลายเดือนก่อน +2

    ਬਹੁਤ ਵਧੀਆ ਜਾਣਕਾਰੀ ਸੰਧੂ ਸਾਬ੍ਹ

  • @jagjitsingh-tr2bk
    @jagjitsingh-tr2bk 2 หลายเดือนก่อน +1

    Sandhu ji shares old memories with Punjab artists revive our old memories. I like it very much. It should continue with more and more stories.

  • @lakhbirsinghmangat7757
    @lakhbirsinghmangat7757 2 หลายเดือนก่อน +2

    Bahut vdia te vadmuli. Te vistharit jankari. Sandhu sahib tusi ta Punjabi gyki khetr de encyclopedia hi ho. Tusi dasea hai Pohli Bahut sohna c. Sandhu sahib tusi v Bahut sohne ho.

  • @karamsingh1479
    @karamsingh1479 หลายเดือนก่อน +1

    Verry..nice..sandhu..sahib..ji

  • @harbantsingh1522
    @harbantsingh1522 2 หลายเดือนก่อน +2

    ਸਾਨੂੰ ਬਹੁਤ ਜਿਆਦੇ ਖੁਸ਼ੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਕਹਾਂ ਤੇ ਕੀ ਨਾ ਕਰਾ ਦੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਆਪਣੇ ਚੈਨਲ ਨੂੰ ਜੀ

  • @SurjeetSingh-eq8ne
    @SurjeetSingh-eq8ne หลายเดือนก่อน +1

    Very nice ji good information ਸ਼ੁਕਰੀਆ

  • @balwindersidhu5201
    @balwindersidhu5201 2 หลายเดือนก่อน +1

    Ssa Sandhu sahib.Tuhada bhut bhut Dhanwad jihda Tusi aaj purane Sarottian Nu Gurcharan Ponly/Premila pumy di life BARE Dusia.bhut hi Dardhany Jawan c Pohly.bhur pursenily c

  • @harbantsingh1522
    @harbantsingh1522 2 หลายเดือนก่อน +13

    ਸਾਡਾ ਇੱਕ ਬੇਨਤੀ ਹੋਰ ਆ ਕਿਸੇ ਟਾਈਮ ਸ਼ੀਤਲ ਸਿੰਘ ਸ਼ੀਤਲ ਵਾਰੇ ਵੀ ਦੱਸਦੇ ਆ ਪਰ ਇੰਨੀ ਜਲਦੀ ਨਹੀਂ ਕਹਿੰਦੇ ਪਰ ਤੁਸੀਂ ਧਿਆਨ ਚ ਰੱਖ ਲਿਓ ਗਰੀਬਾਂ ਦੀ ਬੇਨਤੀ

    • @Gurlalsinghkang
      @Gurlalsinghkang หลายเดือนก่อน

      ਸ਼ੀਤਲ ਸਿੰਘ ਸ਼ੀਤਲ ਇਸ ਦੁਨੀਆਂ ਤੇ ਨਹੀਂ ਰਿਹਾ

  • @harmindersingh5148
    @harmindersingh5148 2 หลายเดือนก่อน +1

    Gurcharn pohli je parmjit pammi je leaving fremont California both best dutes Jodi ever super duper voices both 💝💘💘💘💖💖👌👌👌👍👍👍👍

  • @PargatSinghSidhu-z6e
    @PargatSinghSidhu-z6e หลายเดือนก่อน +2

    Bahut hi vadia jankari Bai ji

  • @RadhirSingh-ge6zs
    @RadhirSingh-ge6zs หลายเดือนก่อน +1

    Superhit kalakar ..Akharhe de vtt kdhh dinda si.Awaj laa jwab sigi.Loki sah rok rok ke sunhde si.

  • @gurvindersidhugermany3693
    @gurvindersidhugermany3693 หลายเดือนก่อน +1

    Bhuat vadhia ji

  • @BaljinderSingh-ie6ux
    @BaljinderSingh-ie6ux หลายเดือนก่อน +2

    Sandhu sahib tucin jine sohne te tauri hon tuhadian gallan bhi bahut piyarian lagdian han Sandhu sahib tuci jawani yad kra dende ho God bless you & Your family

    • @paramjitnamol
      @paramjitnamol หลายเดือนก่อน

      Sandhu ji varinder ji de bare v jankari deo

  • @Jagdeepkhosaofficial
    @Jagdeepkhosaofficial 2 หลายเดือนก่อน +2

    Sandhu saab bohat vdia jankari diti . Dhanwaad .

  • @sukhdevbrar1823
    @sukhdevbrar1823 2 หลายเดือนก่อน +36

    ਸੰਧੂ ਸਾਹਿਬ, ਪੋਹਲੀ ਦਾ ਪਿੰਡ ਬਠਿੰਡਾ, ਫਰੀਦਕੋਟ, ਅੰਮ੍ਰਿਤਸਰ ਰੋਡ ਤੇ ਤਲਵੰਡੀ ਭਾਈ ਨੇੜੇ ਕੋਟ ਕਰੋੜ ਕਲਾਂ ਤਸਦੀਕ ਹੋਇਆ ਸੀ।

    • @jitenderbrar514
      @jitenderbrar514 2 หลายเดือนก่อน +3

      ਗੁਰਚਰਨ ਪੋਹਲੀ ਦਾ ਪਿੰਡ ਕੋਟ ਕਰੋੜ ਜ਼ਿਲ੍ਹਾ ਫਿਰੋਜ਼ਪੁਰ, ਇਹ ਪਿੰਡ ਤਲਵੰਡੀ ਭਾਈ ਫ਼ਰੀਦਕੋਟ ਰੋੜ ਦੇ ਉਪਰ ਹੈ, ਨਜ਼ਦੀਕ ਮੁਦਕੀ ਕਸਬਾ

    • @khosasaab3464
      @khosasaab3464 2 หลายเดือนก่อน

      ​@@jitenderbrar514ਬਿਲਕੁਲ ਵੀਰ ਮੇਰੇ ਲਾਗੇ ਹੀ ਪਿੰਡ ਆ

    • @kiranjeetkour-kx5xb
      @kiranjeetkour-kx5xb 2 หลายเดือนก่อน

      @@jitenderbrar514 ,

    • @h.s.gill.4341
      @h.s.gill.4341 หลายเดือนก่อน

      ਸਹੀ ਕਿਹਾ ਵੀਰ ਜੀ ਪੋਹਲੀ ਦਾ ਪਿੰਡ ਕੋਟ ਕਰੋੜ ਕਲਾਂ ਨੇੜੇ ਤਲਵੰਡੀ ਭਾਈ ਈ ਐ

    • @ਬਰਾੜ੍ਹ
      @ਬਰਾੜ੍ਹ หลายเดือนก่อน +1

      ਪੋਹਲੀ ਦੇ ਰਿਸ਼ਤੇਦਾਰੀ ਚੋਂ ਲੱਗਦੇ ਭਰਾ ਮੇਰੇ ਪਿੰਡ ਬੈਠੇ ਆ ਤੇ ਓਹਨਾਂ ਮੁਤਾਬਕ ਨੇਹੀਆਂ ਵਾਲਾ ਜੋ ਕਿ ਗੋਨਿਆਣਾ ਮੰਡੀਦੇ ਬਿੱਲਕੁੱਲ ਨਾਲ ਨੇੜੇ ਬਠਿੰਡਾ ਹੈ

  • @GdhdGdgd-y4t
    @GdhdGdgd-y4t 2 หลายเดือนก่อน +1

    Excellent vlog
    Good discussion ji thanks 🙏

  • @allpro2812
    @allpro2812 หลายเดือนก่อน +4

    ਪੋਹਲੀ ਦੀ ਇਟਰਵਿੳ ਜਰੁਰ ਵਿੱਖਾੳ ਜੀ , ਨਾਲੇ ਕਿੱਥੇ ਨੇ ਅੱਜ ਕੱਲ
    ਕਿਹੜੇ ਸ਼ਹਿਰ

  • @peterhundal8108
    @peterhundal8108 หลายเดือนก่อน +3

    ਬਲਬੀਰੋ ਭਾਬੀ ਵਿੱਚ ਸਭ ਤੋਂ ਵਧੀਆ ਰੋਲ ਗੁਰਚਰਨ ਪੋਹਲੀ ਦਾ ਹੀ ਸੀ, ਜੱਟ ਤੇ ਜ਼ਮੀਨ ਫਿਲਮ ਵਿਚ ਵੀ ਬਹੁਤ ਹੀ ਵਧੀਆ ਰੋਲ ਸੀ ਪੋਹਲੀ ਦਾ

  • @khosakhosa1284
    @khosakhosa1284 หลายเดือนก่อน +1

    good information sandhu saab

  • @daljitsingh8044
    @daljitsingh8044 2 หลายเดือนก่อน +1

    ਧੰਨਵਾਦ ਸੰਧੂ ਸਾਹਿਬ ਜੀ।

  • @paramsidhu4190
    @paramsidhu4190 หลายเดือนก่อน +2

    ਪੋਹਲੀ ਅਾਪਣਾ ਪਿੰਡ ਗੋਨਿਅਾਣਾ ਦਸਦਾ ਸੀ

    • @GURPREETSINGH-rv4ut
      @GURPREETSINGH-rv4ut หลายเดือนก่อน

      Kot kror nere Talwandi Bhai pind hai gurcharan pohli da ji

    • @iqbalsingh8960
      @iqbalsingh8960 หลายเดือนก่อน

      ਮੈਂ ਪੋਹਲੀ ਦਾ ਪਿੰਡ ਨੇਹੀਆਂ ਵਾਲਾ ਸੁਣਿਆ ਹੈ ਜੀ

  • @ManjitKaur-ne1rh
    @ManjitKaur-ne1rh หลายเดือนก่อน +1

    Lak patla chri di pand bhari vay bohat vadhia geet si

  • @brarjee
    @brarjee หลายเดือนก่อน +1

    Jio sir

  • @kamalkaran2165
    @kamalkaran2165 หลายเดือนก่อน

    ਬਹੁਤ ਵਧੀਆ❤❤❤❤❤

  • @sabtv7
    @sabtv7 2 หลายเดือนก่อน +1

    Great role in yaari jatt di

  • @Deepsidhu5
    @Deepsidhu5 หลายเดือนก่อน +7

    ਸੰਧੂ ਸਾਹਿਬ ਹੋ ਸਕੇ ਤਾ ਗੁਰਚਰਨ ਪੋਹਲੀ ਤੇ ਪੰਮੀ ਨੂੰ ਦਰਸ਼ਕਾਂ ਸਾਹਮਣੇ ਲੈ ਕਿ ਆਓ ਜੀ .

    • @Gurlalsinghkang
      @Gurlalsinghkang หลายเดือนก่อน +1

      ਪੰਮੀ ਜੀ ਅੱਜਕਲ੍ਹ ਇਸ ਦੁਨੀਆਂ ਤੇ ਨਹੀਂ ਹਨ

  • @SurindersinghUjagarsinvh-s7o
    @SurindersinghUjagarsinvh-s7o 2 หลายเดือนก่อน +1

    Sat Siri Akal Sandy sahib Bahut vadhia jankari hai

  • @harbantsingh1522
    @harbantsingh1522 2 หลายเดือนก่อน +2

    ਸੰਧੂ ਸਾਹਿਬ ਜੀ ਪਹਿਲਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਬੂਲ ਕਰਨੀ ਜੀ ਬਹੁਤ ਬਹੁਤ ਧੰਨਵਾਦ ਜੀ ਮੰਮੀ ਖੋਲੀ ਵਾਲੇ ਅਸੀਂ ਬਹੁਤ ਬੇਨਤੀਆਂ ਕੀਤੀਆਂ ਸਾਡੀ ਬੇਨਤੀ ਕਬੂਲ ਕਰਲੀ ❤❤❤❤❤❤❤

    • @RupinderSingh-x2j
      @RupinderSingh-x2j 2 หลายเดือนก่อน +2

      ਸੰਧੂ ਸਾਹਿਬ ਕਰਮਜੀਤ ਧੂਰੀ ਬਾਰੇ ਵੀ ਜਰੂਰ ਦਸੋ ,ਓਹ ਵੀ ਕਿਸੇ ਸਮੇਂ ਦਰਸ਼ਨੀ ਕਲਾਕਾਰ ਸੀ,
      ਤੁਹਾਡਾ ਵਿਚਾਰ ਜਾਨਣਾ ਲਾਹੇਵੰਦ ਹੋਵੇਗਾ

  • @jasbirsandhu1998
    @jasbirsandhu1998 2 หลายเดือนก่อน

    Thank you 🙏 Sandhu sahib for good old memories.

  • @geetkarrajkoirsinghwala4962
    @geetkarrajkoirsinghwala4962 2 หลายเดือนก่อน +1

    ਸੰਧੂ ਸਾਹਬ ਦੋ ਕਿਤਾਬਾਂ ਜ਼ਰੂਰ ਲਿਖੋ
    ਇਕ ਆਪਣੀ ਜੀਵਨੀ ਅਤੇ ਦੂਜੀ ਇਹਨਾਂ ਸਾਰੇ ਕਲਾਕਾਰਾਂ ਦੀਆਂ ਦਿਲਚਸਪ ਅਤੇ ਖਾਸ ਘਟਨਾਵਾਂ ਤੇ।
    ਗੀਤਕਾਰ ਰਾਜ ਕੋਇਰ ਸਿੰਘ ਵਾਲਾ।

  • @SarbjitSingh-sx8ps
    @SarbjitSingh-sx8ps หลายเดือนก่อน +1

    Smasher g details bahut vadhia god bless you 😊

  • @ButaSingh-dr7ol
    @ButaSingh-dr7ol หลายเดือนก่อน +1

    Sahuri diaa... Yari jatt di
    Dialouge att c....

  • @gurpreetmatharu7770
    @gurpreetmatharu7770 2 หลายเดือนก่อน +1

    Bot vadiya jankari diti g sandhu saab

  • @ranjeetbrar1829
    @ranjeetbrar1829 2 หลายเดือนก่อน +2

    Very nice ji very good 👍👍

  • @suchasingh2663
    @suchasingh2663 หลายเดือนก่อน +1

    Sandhu Saab g very very thanks

  • @Rajindersharma-mo5tt
    @Rajindersharma-mo5tt 2 หลายเดือนก่อน +3

    ਗੁਰਚਰਨ ਪੋਹਲੀ ਦਾ ਪਿੰਡ ਗੋਨਿਆਣਾ ਹੈ ਜੀ

    • @iqbalsingh8960
      @iqbalsingh8960 หลายเดือนก่อน

      ਮੈਂ ਪੋਹਲੀ ਦਾ ਪਿੰਡ ਨੇਹੀਆਂ ਵਾਲਾ ਸੁਣਿਆ ਹੈ ਜੀ, ਬਹੁਤ ਸਮਾਂ ਪਹਿਲਾਂ,,,,

  • @baggasingh214
    @baggasingh214 หลายเดือนก่อน +1

    ਹਿੱਟ ਫਿਲਮ ਸੀ ਬਲਵੀਰੋ ਭਾਬੀ

  • @karanbaraich2300
    @karanbaraich2300 2 หลายเดือนก่อน +3

    Very nice

  • @gurliakatsinghmalhi2909
    @gurliakatsinghmalhi2909 2 หลายเดือนก่อน +3

    Good jankari

  • @gurbajdoctor9455
    @gurbajdoctor9455 หลายเดือนก่อน +2

    ਗੁਰਚਰਨ ਪੋਹਲੀ ਦੀ ਇੰਟਰਵਿਊ ਜਰੂਰ ਕਰੋ ਜੀ

  • @satdevsharma7039
    @satdevsharma7039 2 หลายเดือนก่อน +2

    Thx. Sandhu Sahib. My village also near his village kot Karor. Last week Jagtar Gill ,Punjabi Radio USA presented Pammi, Pohli songs. I have recording ji. 🌹🙏🙏🇺🇸

  • @korzstefanie3704
    @korzstefanie3704 2 หลายเดือนก่อน +2

    Gurcharn pohli qable tarif singer aa

  • @lakhas914
    @lakhas914 2 หลายเดือนก่อน +1

    ਸੰਧੂ ਸਾਹਿਬ, ਤੁਸੀਂ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ

  • @surinderbrar7550
    @surinderbrar7550 2 หลายเดือนก่อน +2

    Thank you very much Veerji. I always enjoy your programme with different hosts. But this is best, you have your own show now. Excellent GOD Bless you and your New channel. 🙏🙏. Keep it up. 👍

  • @shere-punjabsinghshergill3257
    @shere-punjabsinghshergill3257 หลายเดือนก่อน +1

    Sandhu sahib, Sahi gall k good looking jiri si par waqat kha giya jawan kaise kaise, Jimmi kha gayi aasma kaise kaise.

  • @charanjit.singhhans7828
    @charanjit.singhhans7828 2 หลายเดือนก่อน +3

    ਬਹੁਤ ਵਧੀਆ ਜਾਣਕਾਰੀ

  • @ChuharSinghNijjar
    @ChuharSinghNijjar หลายเดือนก่อน +1

    Thanks bhaji

  • @GurjitSingh-v2r
    @GurjitSingh-v2r 2 หลายเดือนก่อน

    Very. good Sandu sahb g....

  • @dilrajsinghbrar3273
    @dilrajsinghbrar3273 2 หลายเดือนก่อน

    Sandhu Saheb your memory is fantastic.

  • @hmaan1743
    @hmaan1743 2 หลายเดือนก่อน +4

    ਪੰਮੀ ਤੇ ਪੋਹਲੀ ਸਭ ਤੋ ਪਹਿਲਾ ਡਿਊਟ ਬਾਬੂ ਸਿੰਘ ਮਾਨ ਦੇ ਸਨ, ਸਭ ਤੋ ਜ਼ਿਆਦਾ ਗੀਤ ਵੀ ਬਾਬੂ ਸਿੰਘ ਮਾਨ ਲਿਖੇ ਰਿਕਾਰਡ ਹਨ I
    ਵੇ ਮੈਨੀ ਤੇਰੇ ਘਰ ਵੱਸਣਾ
    ਜਿਉਂਦੀ ਮੈ ਮਰ ਗਈ ਮੈਨੂੰ ਕੱਢੀਆ ਜੇਠ ਨੇ ਗਾਲਾ

  • @yadwindersingh7091
    @yadwindersingh7091 2 หลายเดือนก่อน +1

    Very nice ❤

  • @sitaljassal
    @sitaljassal 2 หลายเดือนก่อน +2

    Pohli is living in California.
    I saw his his program with kuldip manual.his wife was very friendly with coworkers

  • @charanjitsanger9471
    @charanjitsanger9471 2 หลายเดือนก่อน +3

    Nice

  • @ashwanikumar3554
    @ashwanikumar3554 หลายเดือนก่อน +1

    Nice 🎉

  • @NirmalSingh-bz3si
    @NirmalSingh-bz3si 2 หลายเดือนก่อน +6

    ਅੱਜ ਕੱਲ੍ਹ ਪਤਾ ਨਹੀ ਪੋਹਲੀ ਸਾਹਿਬ ਅਤੇ ਪਰੋਮਿਲਾ ਪੰਮੀ ਕਿਥੇ ਰਹਿੰਦੇ ਨੇ ,ਉਨਾ ਨੂੰ ਸਸਅ ਸੰਧੂ ਸਾਹਿਬ ਸਸਅ

    • @JASWINDERSINGHLEHAL-n4c
      @JASWINDERSINGHLEHAL-n4c 2 หลายเดือนก่อน +1

      ਅਮਰੀਕਾ ਵਿਚ

    • @satdevsharma7039
      @satdevsharma7039 2 หลายเดือนก่อน

      Now they are living USA , ji🙏

    • @agill2066
      @agill2066 2 หลายเดือนก่อน

      Fremont, California

  • @JasbirSingh-is5rl
    @JasbirSingh-is5rl หลายเดือนก่อน +1

    You, , good, ❤

  • @harryh6582
    @harryh6582 2 หลายเดือนก่อน +5

    ਇਹ ਗੁਰਚਰਨ ਪਹੋਲੀ ਦੀ ਜ਼ਿੰਦਗੀ ਦੀ ਕਹਾਣੀ ਹੈ ਜਾ ਕਿਸ਼ਾ ? ਇਹਨਾ ਨੇ ਕੁੱਛ ਬਹੁਤ ਸਹੋਣੇ ਗੀਤ ਗਾਇ ਹਨ
    1. ਤੇਰੇ ਕੁੜਤੀ ਪਸੰਦ ਨਾ ਆਈ 2. ਬਸ ਪੈ ਗਾਈ ਆ ਸ਼ਰਾਬੀਆਂ ਤੇਰੇ ਕੱਚ ਦੇ ਗਿਲਾਸ ਵਰਗੀ 3, ਮੈਂ ਨਹੀਂ
    ਤੇਰੇ ਘਰ ਵਸਣਾ ਤੂੰ ਤਾ ਨਿਤ ਦਾ ਸ਼ਰਾਬੀ ਰਹਿੰਦਾ ਵਗੈਰਾ ਵਗੈਰਾ ਬਾਕੀ ਕੈਲੀਫੋਰਨੀਆ ਮੇਰਾ ਜਾਣ ਆਉਣ
    ਹੇਗਾ - ਕੈਲੀਫੋਰਨੀਆ ਵਾਲਿਓ ਜੈ ਕਿਸੀ ਨੂੰ ਪਤਾ ਹੋਵੇ - ਉਹ ਕੈਲੀਫੋਰਨੀਆ ਕਿਥੈ ਰਹਿੰਦੇ ਹਨ ਜ਼ੁਰੂਰ ਦਸੋ ਮਿਲ ਕੇ ਆਵਾ ge
    sat siri akal

  • @ShingarJassar
    @ShingarJassar 2 หลายเดือนก่อน +3

    ਸੰਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਪਰ ਸਨੇਹ ਲਤਾ ਜੀ ਨਾਲ ਵੀ ਮੁਲਾਕਾਤ ਕਰੋ

  • @Manindershayar13
    @Manindershayar13 2 หลายเดือนก่อน

    Gurcharan pehli is great actor or singer