Punjab Police ਨੇ ਢੱਕੀ ਵਾਲੇ ਬਾਬੇ ਨੂੰ ਕਿਉਂ ਚੁੱਕਿਆ, ਕਿਹੜੇ ਥਾਣੇ ਰੱਖਿਆ? ਕੀ ਸੀ ਸਾਰਾ ਮਾਮਲਾ | Arbide Punjab

แชร์
ฝัง
  • เผยแพร่เมื่อ 11 ม.ค. 2025

ความคิดเห็น • 504

  • @atamjitsingh5666
    @atamjitsingh5666 15 วันที่ผ่านมา +75

    ਢੌਂਗੀ ਬਾਬਿਆ ਦੇ ਹਮੇਸ਼ਾ ਪਰਦੇ ਚੁੱਕਦੇ ਰਹੋ,ਸੱਚ ਹਮੇਸ਼ਾ ਲੋਕਾ ਸਾਹਮਣੇ ਰੱਖਦੇ ਰਹੋ ਜੀ,ਬਹੁਤ ਬਹੁਤ ਧੰਨ ਵਾਦ ਜੀ,

  • @msshergill1112
    @msshergill1112 11 วันที่ผ่านมา +33

    ਸਭ ਡੇਰਾਵਾਦ ਪਾਖੰਡੀ ਨੇ ਡੇਰਾਵਾਦ ਸਾਡੇ ਪੰਥ ਲਈ ਕੈਂਸਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ 👏👏👏👏👏

    • @Bakshish-b7
      @Bakshish-b7 9 วันที่ผ่านมา

      Lol

    • @ManpreetSingh-jv8qm
      @ManpreetSingh-jv8qm 8 วันที่ผ่านมา

      Waheguru G satvachan. Jehra aj lokki Gumrah ho ke Christian religion apna rahe hn, te jehre inna de Father bne ne, unna nu pta ki eh fuddu lokki h ,jehre apni jnaniya d ijjtan tk lutva rahe h ja jananiya ap hi swad lendiya ne babeya kolo, father jya kehnda h ki eh tan lunn v dva rahe ne jananiya nu babeya kolo, te aapan tan pase de ke 5 minute ch inna da dharam chudva dena, babeya nu te de rahe ne, te aapan tan saggo pase v dene ya te usa ch baitheya nu pr v de rahe han. Eh tan ap bund den ja rahe ne babeya nu, te aapan tan inna da ghar hi bharna h

  • @avtarsinghsandhu9338
    @avtarsinghsandhu9338 16 วันที่ผ่านมา +21

    ਪੁਲਿਸ ਕਦੇ ਵੀ ਅਸਲੀਅਤ ਗੱਲ ਨਹੀਂ ਲਿਖਦੀ ਹੈ ਜੀ,ਪਰ ਹਮੇਸ਼ ਅਸਲੀਅਤ ਗੱਲ ਲਿਖਣੀ ਚਾਹੀਦੀ ਹੈ ,ਫੈਸਲਾ ਅਦਾਲਤ ਆਪੇ ਕਰੇ ,

  • @ranjitbrar2449
    @ranjitbrar2449 14 วันที่ผ่านมา +13

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜਦੋਂ ਪਾਪ ਕਰਮ ਵਧ ਜਾਵੇ ਤਾਂ ਪਰਮਾਤਮਾ ਬੁਧੀ ਖੋਹ ਲੈਂਦਾ ਪੁਠੇ ਕੰਮ ਕਰੌਂਦਾ ਧੰਨਵਾਦ

  • @maninderbhullar1315
    @maninderbhullar1315 15 วันที่ผ่านมา +27

    ਕੁਲ ਮਿਲਾ ਕੇ ਸਾਰੀ ਗੱਲਬਾਤ ਬਸ ਦੋ ਪੱਖ ਹੀ ਹਨ । ਪੁਲਿਸ ਦੀ ਜਿੰਦਾਦਿਲੀ ਤੋ ਪੰਜਾਬ ਦੀ ਕੋਅ-ਕੋਅ ਕੇ ਮਾਰੀ ਜਵਾਨੀ ਬਹੁਤ ਚੰਗੀ ਤਰਾ ਵਾਕਿਫ ਹੈ ।

  • @navdep-zp6pi
    @navdep-zp6pi 14 วันที่ผ่านมา +57

    ਜੋ ਮਰਜੀ ਕਹੀ ਜਾਓ ਸੰਤਾ ਦੀ ਚੜਦੀਕਲਾ ਹੈ , ਸੀ, ਤੇ ਹਮੇਸ਼ਾ ਰਹੁ ਗੀ।

  • @GurpreetKaur-he5mz
    @GurpreetKaur-he5mz 15 วันที่ผ่านมา +27

    ਬਲਰਾਜ ਰਬ ਤੋਂ ਡਰ ਗਰਚੇ ਤੇ ਬਾਦਲ ਦੇ ਵਾਗ ਬੇੜਾ ਗ੍ਰਕ ਹੋਣ ਨੂੰ ਟਾਈਪ ਨਹੀਂ ਲਗਦਾ

    • @jasveerkaur2061
      @jasveerkaur2061 15 วันที่ผ่านมา

      Labhde kito

    • @ranjeetstudio281
      @ranjeetstudio281 13 วันที่ผ่านมา +4

      ਬਾਬੇ ਦੀਆਂ ਭੇਡਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਾ ਕਿ ਦੇਹਧਾਰੀ ਪਾਖੰਡੀ ਸਾਧਾਂ ਬੁਬਨਿਆ ਨਾਲ

    • @ranjeetstudio281
      @ranjeetstudio281 13 วันที่ผ่านมา

      ਦੁਨੀਆਂ ਪਾਖੰਡੀ ਸਾਧਾਂ ਮਗਰ ਬੜੀ ਲਗਦੀ ਹੈ ਮੈਨੂੰ ਪਤਾਂ ​ਮੈਨੂੰ ਇੱਕ ਸਾਧ ਨੇ ਦੱਸਿਆ ਕਿ ਪਾਖੰਡੀ ਸਾਧ ਭਸਮਾਂ ਬੜੀਆਂ ਖਾਂਦੇ ਨੇ ਤੇ ਵਿਹਲੇ ਰਹਿੰਦੇ ਨੇ@@jasveerkaur2061

    • @jasdevsingh9369
      @jasdevsingh9369 10 วันที่ผ่านมา

      22 Tu aap judeya hoya a jo dujya nu keh rya

    • @lakheeaulakh2475
      @lakheeaulakh2475 6 วันที่ผ่านมา

      Ess Sidhu bande ne kooch kooch ke dhari munmi hoye hai, es nu Rabb de bhajan gaun wala kive chunga lagu. Ess ne taa sham nu do chaar Pegg Launda hona

  • @KinderSidhu-i5u
    @KinderSidhu-i5u 14 วันที่ผ่านมา +22

    ਪੁਲਿਸ ਹਮੇਸ਼ਾ ਸਿੱਖ ਕੌਮ ਦੀ ਵੈਰੀ ਰਹੀਆਂ ਚਾਹੇ ਆਪਣੇ ਹੋਣ

  • @malkitsidhu8098
    @malkitsidhu8098 20 วันที่ผ่านมา +150

    ਗੱਲ ਠੀਕ ਦੱਸੀ ਏ ਸਿੱਧੂ ਸਾਬ ਨੇ ਮੇਰਾ ਪਿੰਡ ਨੇੜੇ ਹੀ ਹੈ ਲਗਭਗ ਇਸੇ ਤਰਾਂ ਹੀ ਹੋਇਆ ਸੀ

    • @GurmukhSingh-qg4it
      @GurmukhSingh-qg4it 16 วันที่ผ่านมา +5

      😊😅

    • @singhmohali7079
      @singhmohali7079 16 วันที่ผ่านมา +3

      kabza kita

    • @MurtiDevi-h7k
      @MurtiDevi-h7k 12 วันที่ผ่านมา

      ਕੇੜਾ ਪਿੰਫ਼ ਹੈ ਵੀਰ ਤੇਰਾ 🎉

    • @manmeetsingh1311
      @manmeetsingh1311 วันที่ผ่านมา

      ​@@MurtiDevi-h7kਮਕਸੂਦੜਾ ਪਿੰਡ ਤਹਿਸੀਲ Payal. Bai ਜੀ ਮਕਸੂਦੜਾ ਪਿੰਡ ਦੀ ਬਹੁਤ ਜਮੀਨ ਹੈ

  • @DavinderSingh-mn9jk
    @DavinderSingh-mn9jk 18 วันที่ผ่านมา +127

    ਜਿੰਨਾਂ ਨੇ ਢੱਕੀ ਸਾਹਿਬ ਦੇ ਵਿੱਚ ਇਹ ਕੰਮ ਕਰਵਾਇਆ ਉਹ ਸਾਰੇ ਹੀ ਅੱਜ ਖਤਮ ਹੋ ਚੁੱਕੇ ਹਨ ਇਹ ਸਿਰਫ਼ ਸਿਆਸੀ ਸ਼ਹਿ ਕਰਕੇ ਹੋਇਆ ਸੀ ਹੋਰ ਕੋਈ ਗੱਲ ਨਹੀਂ ਸੀ ਅੱਗਾਂ ਲਾ ਕੇ ਬੇਅਦਬੀ ਕੀਤੀ ਗਈ ਸੰਨ 1999 ਦੇ ਵਿੱਚ ਬਾਬਾ ਜੀ ਤਾਂ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ ਸਦਾ ਚੜ੍ਹਦੀ ਕਲਾ ਵਿੱਚ ਰਹਿਣਗੇ

    • @Aulakhlab
      @Aulakhlab 18 วันที่ผ่านมา +1

      ਇਹਨਾਂ ਬੂਬਨੇ ਬਾਬਿਆਂ ਦੇ ਚੇਲਿਓ ਉਹ ਕੁਝ ਸ਼ਰਮ ਕਰੋ ,
      ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਬਾਬਾ ਨਹੀਂ ਇਹ ਦੁਨੀਆਂ ਤੇ

    • @kamaljitsingh7393
      @kamaljitsingh7393 17 วันที่ผ่านมา +1

      @@DavinderSingh-mn9jk ਵਾਹਿਗੁਰੂ ਜੀ👍👍

    • @MehardeepSingh-k5g
      @MehardeepSingh-k5g 17 วันที่ผ่านมา +11

      🐑

    • @shera4715
      @shera4715 17 วันที่ผ่านมา

      Bheda nu matt nhi a skdi

    • @Sahil-km2rk
      @Sahil-km2rk 16 วันที่ผ่านมา

      👍👍👍

  • @prabhjotkaur6553
    @prabhjotkaur6553 11 วันที่ผ่านมา +11

    ਆਪ ਹੀ ਮੰਨ ਗਏ ਕਿ ਰਾਜਨੀਤੀ ਸੀ । ਦੂਜੀ ਗੱਲ ਜਿਹਨਾ ਦੇ ਨਾਮ ਲਏ ਨੇ ਮਰੇ ਕਿਵੇ ਉਹ ਵੀ ਦੱਸ । ਤੀਜੀ ਗੱਲ ਜੋ ਇਲਜ਼ਾਮ ਬਾਬਾ ਜੀ ਤੇ ਲਗਾ ਰਹੇ ਜਾ ਲਗਾਏ ਸੀ ਹੁਣ ਤੱਕ ਸਾਬਿਤ ਹੋਇ ? ਤੇ ਜੋ ਸੰਗਤਾਂ ਤੇ ਜ਼ੁਲਮ ਕੀਤੇ ਉਹ ਵੀ ਦੱਸ । ਸ਼ਰਮ ਕਰ ਲਓ ਸੱਚ ਨੂੰ ਦਬਾਓਗੇ ਕਦੇ ਨੀ ਹੋ ਸਕਦਾ । ਬੱਸ ਆਪਣੀ ਬਾਰੀ ਦੀ ਵੇਟ ਕਰੀਦੀ ਹੁੰਦੀ ਹੈ । ਢੱਕੀ ਸਾਹਿਬ ਪਹਿਲਾ ਵੀ 🚩ਝੂਲਦੇ ਸੀ ਝੂਲਦੇ ਹਨ ਝੂਲਦੇ ਰਹਿਣਗੇ । ਬਸ ਇਕ ਆਖ਼ਰੀ ਗੱਲ ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ।🙏🏻

  • @Lovenature-nt8zm
    @Lovenature-nt8zm 14 วันที่ผ่านมา +18

    ਵਹਿਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @gurshabadguraya4284
    @gurshabadguraya4284 11 วันที่ผ่านมา +14

    ਮੈਂ ਕਦੇ ਬਾਬਾ ਜੀ ਨੂੰ ਮਿਲਿਆ ਨਹੀ ਪਰ ਬਾਬਾ ਜੀ ਸੱਚੇ ਹਨ ।ਅਰਾ ਜਮੀਰ ਕੇਂਦਾ।

    • @KulwantHundal-q3v
      @KulwantHundal-q3v วันที่ผ่านมา

      ਉਹ ਸਹੀ ਕਹਿੰਦਾ ਧਰਮ ਕੀ ਹੁੰਦਾ ਪਤਾ ਤੈਨੂੰ ਵੀ ਨਹੀ ਕਿਉਂ ਕੇ ਫੋਟੋਆਂ ਦਾ ਪੁਜਾਰੀ ਤੂੰ ਵੀ ਹੈ ਤੇ ਪੱਕਾ ਕੇਸਾਧਾਰੀ ਹਿੰਦੂ ਹੈ ਪਤਾ ਨਹੀ ਤਾਂ ਨੰਬਰ ਤੇ ਗੱਲ ਕਰ ਲੱਗ ਜੂੰ ਪਤਾ

  • @luckytanda
    @luckytanda 15 วันที่ผ่านมา +17

    ਭਾਈ ਤੁਸੀ ਰਹਿ ਦੱਸੋ ❤ ਜੰਗਲਾਂ ਚ ਇਕ ਰਾਤ ਨੀ ਕੱਟੀ ਜਾਣੀ

  • @nirmalsinghsinghsingh4604
    @nirmalsinghsinghsingh4604 18 วันที่ผ่านมา +61

    ਸਰਦਾਰ ਬਲਰਾਜ ਸਿੰਘ ਜੀ ਸਿੱਧੂ ਸਾਹਿਬ, ਇਸ ਡੇਰੇ ਵਿੱਚ ਅਸੀਂ ਵੀ ਟਰੈਕਟਰ ਟਰਾਲੀਆਂ ਭਰ ਕੇ ਮੱਸਿਆ ਤੇ ਜਾਂਦੇ ਹੁੰਦੇ ਸੀ, ਇਹ ਬਾਬਾ ਮੱਸਿਆ ਤੇ ਦੀਵਾਨ ਲਾਉਂਦਾ ਹੁੰਦਾ ਸੀ। ਬੜੇ ਹੀ ਕੌਤਕ ਕਰਦਾ ਹੁੰਦਾ ਸੀ, ਕਦੇ ਹਾਥੀ ਉੱਤੇ ਚੜ੍ਹਕੇ ਆਉਂਦਾ, ਕਦੇ ਘੋੜੇ ਦੀ ਸਵਾਰੀ ਕਰਕੇ ਸੰਗਤਾਂ ਵਿੱਚ ਗੇੜੇ ਦਿੰਦਾ ਹੁੰਦਾ ਸੀ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਤੇ ਇਹ ਝੂਲੇ ਵਿੱਚ ਬੈਠਕੇ ਆਮ ਲੋਕਾਂ ਤੋਂ ਚੜ੍ਹਾਵਾ ਲੈਂਦਾ ਹੁੰਦਾ ਸੀ। ਇਸਦੇ ਪੈਰਾਂ ਵਿੱਚ ਸੈਂਕੜੇ ਲੋਕ ਬੈਠੇ ਹੁੰਦੇ ਸਨ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਇਕੱਲਾ ਪਾਠੀ ਸਿੰਘ ਬੈਠਾ ਹੁੰਦਾ ਸੀ।ਅਸਲਾ ਲਾਇਸੈਂਸ, ਬਗੈਰ ਲਾਈਸੈਂਸ ਇਸਦੇ ਕੋਲ ਬਹੁਤ ਹੁੰਦਾ ਸੀ। ਤੁਸੀਂ ਜਿੰਨੀਆਂ ਵੀ ਗੱਲਾਂ ਇਸ ਬਾਰੇ ਜਾਣਕਾਰੀ ਵਿੱਚ ਦੱਸੀਆਂ ਹਨ, ਉਸਤੋਂ ਵੀ ਕਿਤੇ ਵੱਧ ਲਗਾੜਾ ਕਿਸਮ ਦਾ ਵਿਅਕਤੀ ਸੀ।ਮਕਸੂਦੜੇ ਪਿੰਡ ਦੀ ਢੱਕੀ ਵਜਦੀ ਹੈ, ਜਿੱਥੇ ਇਸਨੇ ਭੋਰੇ ਪੁੱਟਕੇ ਮੌਜ ਮਸਤੀਆਂ ਕੀਤੀਆਂ ਸਨ। ਹੁਣ ਵੀ ਇਹ ਕਦੇ ਸੱਪਾਂ ਨਾਲ ਕਦੇ ਮੋਰਾਂ ਨਾਲ, ਹਿਰਨਾਂ, ਤੇ ਹੋਰ ਪਸ਼ੂ ਪੰਛੀਆਂ ਨਾਲ ਵੀਡੀਓ ਬਣਾਕੇ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਉਪਰਾਲੇ ਕਰ ਰਿਹਾ ਹੈ। ਪਿੰਡ ਇਸਦਾ ਰੋਪੜ ਦੇ ਕੋਲ ਘੜੂੰਆਂ ਹੈ, ਸ਼ਾਇਦ। ਜਿੱਥੇ ਕਿ ਇਹ ਕਿਸੇ ਗੁਰਦੁਆਰੇ ਵਿੱਚ ਡਾਲੀ ਫੇਰਨ ਦਾ ਕੰਮ ਕਰਿਆ ਕਰਦਾ ਸੀ। ਬੜੇ ਚੋਹਲ ਮੋਹਲ ਕੀਤੇ ਨੇਂ ਇਸ ਅਖੌਤੀ ਬੂਬਨੇ ਨੇ। ਬੜਾ ਪੈਸਾ ਬਣਾਇਆ ਸੀ ਉਸ ਵੇਲੇ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਸਦਾ ਅਸਲੀ ਚਿਹਰਾ ਨੰਗਾ ਹੋਇਆ ਸੀ ਸ਼ਾਇਦ,1999ਦੀਵਿਸਾਖੀ ਦੇ ਨੇੜੇ ਤੇੜੇ, ਓਦੋਂ ਚੌਪਰ ਤੋਂ ਹੇਠਾਂ ਪੈਰ ਲਾਹੇ ਸੀ ਇਸਦੇ। ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ ਹੋਈ ਇਸ ਘਟਨਾ ਨੂੰ ਅੰਜਾਮ ਦਿੱਤਾ, ਤੇ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ। ਸਤਿ ਸ੍ਰੀ ਆਕਾਲ।❤

    • @mohansingh-il9hp
      @mohansingh-il9hp 16 วันที่ผ่านมา +2

      💯 right. agree with you

    • @MurtiDevi-h7k
      @MurtiDevi-h7k 12 วันที่ผ่านมา

      ਕੇਹੜਾ ਪਿੰਡ ਹੈ ਵੀਰ ਤੇਰਾ 🎉

    • @romisingh6453
      @romisingh6453 9 วันที่ผ่านมา

      Veerey sach das rahey oh ji ki tusi

  • @sarabjitSingh-vd2lz
    @sarabjitSingh-vd2lz 19 วันที่ผ่านมา +90

    ਬਾਈ ਬਲਰਾਜ ਸਿੰਘ ਸਿੱਧੂ ਜੀ ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ । ਦਿਲ ਖੁਸ਼ ਹੋ ਗਿਆ । Very good sar

    • @rajwinderpandher7335
      @rajwinderpandher7335 12 วันที่ผ่านมา

      DISHONEST POLICE OFFICER

    • @nand3219
      @nand3219 10 วันที่ผ่านมา +1

      ਡਿਊਟੀ ਇਮਾਨਦਾਰੀ ਨਾਲ ਕੀਤੀ ਹੁੰਦੀ ਫਿਰ ਬਿਆਸ ਡੇਰਾਵਾਦ ਨੁਰਮਹਿਲੀਆ ਜਿਸ ਦੀ ਲਾਸ਼ ਕਰੋਨਾ ਫ਼ੈਲਾ ਰਹੀ ਹੈ ਅਤੇ ਨਕੋਦਰ ਡੇਰਾਵਾਦ ਬੰਦ ਕਿਓਂ ਨਹੀਂ ਕਰਵਾਏ ਇਸ ਹਰਾਮੀ ਨੇ

  • @kamaljitsingh7393
    @kamaljitsingh7393 18 วันที่ผ่านมา +64

    ਢੱਕੀ ਵਾਲੇ ਸੰਤਾਂ ਦੀ ਅੱਜ ਵੀ ਚੜਾਈ ਹੈ ਬਾਦਲ ਵਰਗਿਆਂ ਦੀ ਅੱਜ ਬਹੁਤ ਮਾੜੀ ਹਾਲਤ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।

    • @shivanisharma5562
      @shivanisharma5562 17 วันที่ผ่านมา +4

      ਆਪ ਜੀ ਨੇ ਸ਼ਹੀ ਕਿਹਾ ਹੈ,

    • @pargatsingh5094
      @pargatsingh5094 14 วันที่ผ่านมา +2

      😂😂😂😂😂😂

    • @shivanisharma5562
      @shivanisharma5562 14 วันที่ผ่านมา +1

      @@kamaljitsingh7393 ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @sanjugautam7793
    @sanjugautam7793 16 วันที่ผ่านมา +24

    300 ਸਾਲਾ ਮਨਾਇਆ ਸੀ ਬਾਜਪਾਈ ਸਾਹਿਬ ਅਨੰਦਪੁਰ ਸਾਹਿਬ ਆਏ ਸੀ ਬਾਜਪਾਈ ਸਾਹਿਬ ਨੈ ਬਡੇ ਬਾਦਲ ਨੂੰ ਪੁੱਛਿਆ ਕੇ ਇਹ ਉੱਡਣ ਘਟੋਲੇ ਚ ਕੌਣ ਹੈ ਤਾਂ ਬਾਦਲ ਨੈ ਆਪਣੇ ਬੰਦਿਆ ਨੂੰ ਪੁੱਛ ਕੇ ਦੱਸਿਆ ਕੇ ਢਕੀ ਸਾਹਿਬ ਵਾਲਾ ਤਾਂ ਬਾਜਪਾਈ ਸਾਹਿਬ ਬਾਦਲ ਨੂੰ ਕਹਿ ਗਏ ਸੀ ਕੇ ਇਹਨੂੰ ਖਲੇ ਲਾਹੋ ਨਹੀਂ ਤੰਗ ਕਰੂ ਇਹ ਤਾਂ ਇਥੈ ਬੀ ਉਚਾ ਉਡਿਆ ਫਿਰਦਾ ਤਾਂ ਇਸ ਨੂੰ ਹੇਠਾਂ ਲਾਓ ਬਾਦਲ ਸਾਹਿਬ ਨਹੀਂ ਤੰਗ ਹੋਵੋਗੇ ਤਾਂ ਇਹ ਸਭ ਹੋਏਆ

    • @HarmanRajbir
      @HarmanRajbir 15 วันที่ผ่านมา +5

      ਸਹੀ ਗੱਲ ਆ ਵਾ

  • @SukhpalSingh-qp8el
    @SukhpalSingh-qp8el 12 วันที่ผ่านมา +25

    ਤੁਸੀ ਦੱਸੋ ਜਿੰਨਾ ਨੇ ਸਿਆਸੀ ਕਾਰਨਾਮੇ ਕੀਤੇ ਬਾਦਲ ਲਾਣਾ ਖਤਮ ਹੋ ਚੁੱਕਿਆ ਸੰਤ ਅੱਜ ਚੜਦੀ ਕਲਾ ਢੱਕੀ ਸਾਹਿਬ ਚ ਹੀ ਰਹਿੰਦੇ ਹਨ

    • @Proudmajha01
      @Proudmajha01 11 วันที่ผ่านมา

      ਭੋਸੜੀ ਦਿਓ ਤੁਸੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਕੇ ਉਸ ਬਾਬੇ ਮਗਰ ਲੱਗੇ ਜੇ ਜਿਹੜਾ ਬਾਬਾ ਲੱਖਾਂ ਦੇ ਕੈਮਰੇ ਵਰਤਕੇ ਦਿਖਾਵੇ ਦੀ ਭਗਤੀ ਕਰਦਾ, ਕਦੇ ਕਿਸੇ ਰੁੱਖ ‘ਤੇ ਚੜ੍ਹ ਜਾਂਦਾ ਕਦੇ ਜੰਗਲ ਵਿੱਚ ਛੰਨ ਬਣਾ ਕੇ ਉੱਤੇ ਬਹਿ ਜਾਂਦਾ

  • @JaswinderSingh-vb1us
    @JaswinderSingh-vb1us 18 วันที่ผ่านมา +34

    ਇਹਨਾਂ ਹੇਲੀਕਾਪਟਰ ਦੇ ਕਰਕੇ ਤਾ ਅਡਵਾਨੀ ਦੇ ਇਸ਼ਾਰੇ ਤੇ ਬਾਦਲਾਂ ਨੇ ਬਾਬੇ ਖਿਲਾਫ ਕਾਰਵਾਈ ਕਰਵਾਈ ਸੀ .ਤੁਸੀ ਆਪ ਵੀ ਮੰਨ ਲਿਆ .

  • @charanjitsingh4388
    @charanjitsingh4388 16 วันที่ผ่านมา +23

    ਅਫ਼ਸਰ ਸਾਹਿਬ ਨੇ ਬਹੁਤ ਵਧੀਆ ਦੱਸਿਆ ਸਾਧਾਂ ਬਾਰੇ ।। ਬਾਬਿਆਂ ਦਾ ਖੈੜਾ ਛੱਡੋ । ਘਰ ਬੈਠ ਕੇ ਗੁਰਬਾਣੀ ਪੜ੍ਹੋ ਵਿਚਾਰੋ । ਸਾਧਾ ਸੰਤਾਂ ਦਾ ਖਹਿੜਾ ਛੱਡੋ ।

  • @balveersingh1721
    @balveersingh1721 4 วันที่ผ่านมา +1

    ਬਲਰਾਜ ਸਿਧੂ ਬੜੀ ਧੀਮੀ ਦੇ ਨਾਲ ਬੋਲ ਰਿਹਾ ਹੈ ਬੜਾ ਅੱਛਾ ਲੱਗਦਾ ਹੈ ਬੋਲਦਾ ਤਰੀਕੇ ਜਿਹਦੇ ਨਾਲ ਵਧੀਆ ਲੱਗਿਆ ਬੋਲਦਾ

  • @rajwinderraunta8763
    @rajwinderraunta8763 3 วันที่ผ่านมา

    ਸਿੱਧੂ ਸਾਹਿਬ ਵਧੀਆ ਤੇ ਵਿਲੱਖਣ ਜਾਣਕਾਰੀ

  • @parkashsingh3909
    @parkashsingh3909 17 วันที่ผ่านมา +59

    ਸਾਡੇ ਲੋਕ ਨਹੀਂ ਸਮਝਦੇ ਇੱਥੇ ਅੰਨ੍ਹੀ ਸ਼ਰਧਾ ਦੇ ਵਿੱਚ ਲੋਕ ਫਸੇ ਹੋਏ ਨੇ, ਇਹਨਾਂ ਸਾਧਾਂ ਦੀਆਂ ਮੌਜਾਂ ਬਣੀਆਂ ਹੋਈਆਂ ਹਨ, ਭੋਲੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਹੁੰਦਾ ਰਹਿੰਦਾ ਹੈ

    • @msshergill1112
      @msshergill1112 11 วันที่ผ่านมา +1

      ਬਿਲਕੁਲ

  • @narindermaan7142
    @narindermaan7142 วันที่ผ่านมา

    Excellent information God bless you 😂😂

  • @RajanSingh-up2gv
    @RajanSingh-up2gv 17 วันที่ผ่านมา +7

    ਬਹੁਤ ਵਧੀਆ ਬਿਚਾਰ ਕੀਤੀ ਧੰਨਵਾਦ

  • @Mrindia699
    @Mrindia699 17 ชั่วโมงที่ผ่านมา

    ਆਪਣੇ ਤੇ ਪੰਜਾਬ ਪੁਲਿਸ ਦੇ ਸੋਹਲੇ ਗਾਉਣ ਵਾਲੇ 80 ਤੇ 90 ਦੇ ਦਹਾਕਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਜ ਗੁਜਾਰੀ ਨਾਲ ਪੂਰਾ ਜੱਗ ਵਾਕਫ ਹੈ
    ਇੱਕ ਪਾਸੇ ਦੀ ਗੱਲ ਇਹ ਹੈ ਦੂਜਾ ਪਾਸੇ ਦੀ ਗੱਲ ਵੀ ਸੁਣੋ ਤੁਸੀਂ ਧੱਕਾ ਆਮ ਆਦਮੀ ਨਾਲ ਹੀ ਹੁੰਦਾ ਹੈ ਧੱਕਾ ਜਿਹੜਾ ਹੈ ਹੋਇਆ ਹੋਣਾ ਹੁਣ ਕਿੰਨਾ ਹੋਇਆ ਹੋਣਾ

  • @simratdhaliwal9278
    @simratdhaliwal9278 20 วันที่ผ่านมา +23

    ਡੀਐਸਪੀ ਸਾਹਿਬ ਬਹੁਤ ਵਧੀਆ ਸ਼ਖਸੀਅਤ ਹਨ ਇਹਨਾਂ ਦੀ ਜਾਣਕਾਰੀ ਦਰੁਸਤ ਹੈ

  • @kulwinderjittiwana9857
    @kulwinderjittiwana9857 7 วันที่ผ่านมา +3

    ਟੋਹੜਾ ਬਾਬਾ ਜੀ ਨਾਲ 1999 300 ਸਾਲਾ ਖਾਲਸਾ। ਸਾਜਨਾ ਦਿਵਸ ਤੇ ਨਗਰ ਕੀਰਤਨ ਤੇ ਬਾਬੇ ਨਾਲ ਹੈਲੀਕਾਪਟਰ ਚ ਬੈਠ ਕੇ ਆਨੰਦਪੁਰ ਸਾਹਿਬ ਗਿਆ ਪਰ ਬਾਦਲ ਧੜੇ ਨੂੰ ਮਿਰਚਾ ਲੜੀਆ ਤਾ ਪੁਲਿਸ ਨੇ ਸਾਰਾ ਡਰਾਮਾ ਰਚਿਆ ਸੀ

  • @kamaljitsinghkhalsa6391
    @kamaljitsinghkhalsa6391 16 วันที่ผ่านมา +23

    ਹੁਣ ਵੀ ਢਕੀ ਵਾਲ਼ੇ ਸੰਤ ਇੱਥੇ ਹੀ ਚੜਦ੍ਹੀਕਲਾ ਬਿਚ ਨੇ ਬਾਦਲ ਐਂਡ ਕੰਪਨੀ ਕਿੱਥੇ ਆ ਪਾਰਟੀ ਕਿੱਥੇ ਆ ਤੁਸੀ ਝੂਠ ਨਾ ਬੋਲੋ ਪਰਚੇ ਤਾਂ ਝੂਠੇ ਤੁਸੀ ਬਾਦਲ ਦੇ ਇਸ਼ਾਰੇ ਤੇ ਕੀਤੇ ਨੇ ਤੁਸੀ ਰਿਮਾਂਡ ਲੈਕੇ ਤਾਂ ਦੇਖਦੇ ਸੰਤ ਤਾਂ ਚੜਦ੍ਹੀਕਲਾ ਬਿਚ ਨੇ,,,,,,,

  • @GurnekSingh-l6c
    @GurnekSingh-l6c 14 วันที่ผ่านมา +9

    ਬਹੁਤ ਵਧੀਆ ਕੀਤਾ ਜੀ💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯

  • @gurvindersingh5554
    @gurvindersingh5554 19 วันที่ผ่านมา +24

    ਲਗਦਾ ਦੋਵੇਂ ਇੱਕ ਦੂਜੇ ਨਾਲ ਲੜ, ਕੇ, ਇੰਟਰਵੀਊ ਲਈ ਬੈਠੇ ਸੀ, ਕੋਈ ਸਤ, ਸ੍ਰੀ ਅਕਾਲ ਨਹੀਂ, ਕੋਈ ਸੁਆਗਤ,

    • @MintuKabaddi
      @MintuKabaddi 17 วันที่ผ่านมา +3

      😂😂😂

  • @gurvinder13
    @gurvinder13 15 วันที่ผ่านมา +10

    baba is still here , baba still has everything what dsp is saying even more . but where is the govenment who did it, total bakwaas analogy .ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥

  • @ravindersinghgill314
    @ravindersinghgill314 19 วันที่ผ่านมา +63

    ਖਾਲਸੇ ਦੀ 300 ਸਾਲਾ ਸ਼ਤਾਬਦੀ ਸਮੇਂ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦਰਮਿਆਨ ਹੋਏ ਝਗੜੇ ਸਮੇਂ ਦਰਸ਼ਨ ਸਿੰਘ ਢਕੀ ਵਾਲੇ ਟੌਹੜਾ ਗਰੁੱਪ ਵੱਲੋਂ ਸੀ । ਜਿਸ ਕਰਕੇ ਬਾਦਲ ਨੇ ਇਹ ਕੁੱਝ ਜਗਦੀਸ਼ ਗਰਚੇ ਰਾਹੀਂ ਡੇਰੇ ਦੀ ਜਮੀਨ ਤੇ ਕਬਜੇ ਲਈ ਕੀਤਾ ਅਤੇ ਪੁਲਿਸ ਨੇ ਝੂਠੀ ਕਹਾਣੀ ਬਣਾ ਕੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।।

    • @chamkaursarao601
      @chamkaursarao601 18 วันที่ผ่านมา +2

      Sahi gal hai tuhadi bai ji

    • @PargatSingh-dl5me
      @PargatSingh-dl5me 18 วันที่ผ่านมา +7

      ਕਬਜਾ ਤਾਂ ਬਾਬੇ ਨੇਂ ਕੀਤਾ ਹੋਇਆ
      ਇਸ ਜ਼ਮੀਨ ਨਾਲ ਬਾਬੇ ਦਾ ਕੀ ਸੰਬੰਧ ਆ ?
      ਬਾਬਾ ਤਾਂ ਇਸ ਜ਼ਿਲ੍ਹੇ ਦਾ ਵੀ ਨੀਂ,, ?
      ਫਿਰ ਇਹਦਾ ਕੀ ਹੱਕ ਬਣਦਾ ਕਿ, ਕਿਸੇ ਚੌਥੇ ਜ਼ਿਲ੍ਹੇ ਦੀ ਕਿਸੇ ਇੱਕ ਪੱਤੀ ਦੀ ਜ਼ਮੀਨ ਤੇ ਕਬਜ਼ਾ ਕਰ ਲਵੇ

    • @mohansingh-il9hp
      @mohansingh-il9hp 16 วันที่ผ่านมา +2

      Baba like a snack ​@@PargatSingh-dl5me

    • @MandeepMann-w9u
      @MandeepMann-w9u 16 วันที่ผ่านมา +1

      ​@@mohansingh-il9hp😂😂😂😂 oh bai ji snake 🐍 , snacks tan coffee chaa naal shkdea waheguru ji 😂

    • @swaransingh7369
      @swaransingh7369 15 วันที่ผ่านมา

      ਡੀ ਐਸ ਪੀ ਬਲਰਾਜ 99 % ਝੂਠ ਬੋਲਦਾ ਜਿਵੇਂ ਕਹਿੰਦਾ ਫੋਜ ਦੀਆ 100 ਗੱਡੀਆਂ ਆਈਆ ਜਦੋਂ ਕਿ ਗੱਡੀਆਂ ਸਿਫਰ ਤਿੰਨ ਸੀ ਉਹ ਵੀ ਇਹਨਾਂ ਨੇ ਦੋਹਰੇ ਪੁਲ ਕੋਲ ਫੋਜ ਦੇ ਟਰੇਨਿੰਗ ਕੈਂਪ ਚ ਹੀ ਮੰਗਵਾਈਆਂ ਸਨ ਬਹਾਨੇ ਨਾਲ ਰਾਹ ਖੁੱਲਣ ਤੇ ਫਿਰ ਕਹਿੰਦਾ ਮੈਂ ਪਿਸਤੌਲ ਨਾਲ ਫਾਇਰ ਕੀਤੇ ਜਦੋਂ ਕਿ ਫਾਇਰ ਇਸ ਨੇ ਏ ਕੇ 47 ਨਾਲ ਕੱਢੇ ਜਿਸ ਵਿੱਚ ਸੰਗਤ ਫੱਟੜ ਵੀ ਹੋਈ ਬਜੁਰਗ ਕੀਰਤਨ ਕਰਨ ਵਾਲੇ ਆ ਤੇ ਲਾਠੀਚਾਰਜ ਕੀਤਾ ਜੋ ਕੇਸਰੀ ਸਜਾਈ ਵਾਲੀਆਂ ਬੀਬੀਆਂ ਅਤੇ ਦਸਤਾਰ ਸੁਜਾਣ ਵਾਲੇ ਭਾਈਆ ਨੂੰ ਜਿਆਦਾ ਤਰ ਨਿਸਾਨਾ ਬਣਾਇਆ ਗਿਆ ਤੇ ਨਾਲੇ ਇਸ ਦਾ ਖੱਚਰਾ ਹਾਸਾ ਦੱਸਦਾ ਅਤੇ ਇਹ ਮੰਨ ਵੀ ਰਿਹਾ ਕਿ 2 ਦਸੰਬਰ 1999 ਨੂੰ ਢੱਕੀ ਸਾਹਿਬ ਮਕਸੂਦੜਾ ਤੇ ਹਮਲਾ ਹੋਇਆ ਜਿਸ ਵਿੱਚ ਗੁਰਬਾਣੀ ਦੀ ਘੋਰ ਬੇਅਦਬੀ ਹੋਈ ਉਹ ਸਾਰੇ ਆ ਨੂੰ ਪਤਾ ਬਈ ਕਿਸ ਨੇ ਕਰਵਾਈ ਉਸ ਬੇਅਦਬੀ ਵਿੱਚ ਸਿੱਧਾ ਹੱਥ ਪਰਕਾਸ਼ ਸਿੰਘ ਬਾਦਲ ਦਾ ਸੀ ਜਿਸ ਦੇ ਮੁੱਖ ਦੋਸ਼ੀ ਸਾਧੂ ਐਮ ਐਲ ਏ ਜਗਦੀਸ਼ ਗਰਚਾ ਸੀ ਅਤੇ ਗਰਚੇ ਦੀ ਭੈਣ ਮੋਕੇ ਤੇ ਅੱਗ ਲਗਾਉਂਦੀ ਪੁਲੀਸ ਨੇ ਕਾਬੂ ਕਰ ਲਈ ਸੀ

  • @GSINGH.BAJWA10
    @GSINGH.BAJWA10 13 วันที่ผ่านมา +16

    ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੇਅਦਬੀ ਬਾਦਲਾਂ ਨੇ ਤੇ ਸਿੱਧੂ ਨੇ ਇਥੇ ਕੀਤੀ ਸੀ

  • @sukhwinderkaur3858
    @sukhwinderkaur3858 6 วันที่ผ่านมา +1

    ਸਾਰਿਆ ਨੇ ਬਹੁਤ ਜੋਰ ਲਾਇਆ ਪਰ ਸੰਤ ਅੱਜ ਵੀ ਉੱਥੇ ਹੀ ਬੈਠੇ ਨੇ

  • @majriinfotech
    @majriinfotech 13 วันที่ผ่านมา +7

    ਪੁਲਿਸ ਕਦੇ ਵੀ ਸੱਚ ਦਾ ਸਾਥ ਨਹੀਂ ਦੇ ਸਕਦੇ, ਇਤਿਹਾਸ ਗੁਆਹ ਹੈ

  • @rupindersidhu8717
    @rupindersidhu8717 4 วันที่ผ่านมา

    Expression of aig is excellent

  • @DeepGill-f5f
    @DeepGill-f5f 3 วันที่ผ่านมา

    ਸਾਰੇ ਡੇਰੇ ਖ਼ਤਮ ਕਰਨੇ ਚਾਹੀਦੇ ਨੇ ਜੀ

  • @Jandu_Ramgarhia
    @Jandu_Ramgarhia 14 วันที่ผ่านมา +22

    ਬਾਬਾ ਜੀ ਨੇ ਉਸ ਵਕ਼ਤ ਬੇਅਦਬੀ ਦੇ ਖ਼ਿਲਾਫ਼ ਬੋਲੇ ਸੀ, ਪਹਿਲਾਂ ਮੈਂ ਵੀ ਇਹੀ ਸਮਝਦਾ ਸੀ ਕਿ ਬਾਬਾ ਗ਼ਲਤ ਹੋਣਾ, ਪਰ ਬਾਅਦ ਵਿੱਚ ਸੱਚ ਸਾਹਮਣੇ ਆਇਆ, ਅਜੇ ਵੀ ਪੂਰਾ ਸੱਚ ਆਉਣਾ ਬਾਕੀ ਹੈ। ਵੈਸੇ ਵੀ ਸਾਡੇ ਲੋਕਾਂ ਦੀ ਹਾਲਤ ਕੁੱਤਿਆਂ ਵਰਗੀ ਹੈ ਘਿਓ ਹਜ਼ਮ ਨਹੀਂ ਹੁੰਦਾ ਭਾਵ ਸੱਚ ਪ੍ਰਵਾਨ ਨਹੀਂ ਹੁੰਦਾ।

  • @DavinderSingh-hc7df
    @DavinderSingh-hc7df 16 วันที่ผ่านมา +9

    Eh sari di sari bakvas karda balraj singh dhakki sahib wale ajj v othe ne sadhu singh MLA kithe a garche huni kithe ne badal huni kithe ne
    Eh sab jhoot bol reha bakvas marda balraj singh
    Bari kive ho gyea mahapurkh

  • @BaldeepSinghKhalsa
    @BaldeepSinghKhalsa 18 วันที่ผ่านมา +51

    ਹਾਥੀ ਵਾਲੀ ਗੱਲ ਝੂਠ ਹੈ ਬਿਲਕੁਲ ਝੂਠ ਸੰਤ ਬਾਬਾ ਦਰਸ਼ਨ ਸਿੰਘ
    ਆਨੰਦਪੁਰ ਸਾਹਿਬ ਟੌਹੜੇ ਦੀ ਸਟੇਜ ਤੇ ਜਾ ਕੇ ਬੈਠ ਗਏ ਬਾਬੇ ਨਾਲ ਲੱਖਾ ਦੇ ਵਿੱਚ ਸੰਗਤ ਸੀ ਜਦੋਂ ਟੌਹੜੇ ਦੀ ਸਟੇਜ ਤੇ ਇਕੱਠ ਹੋ ਗਿਆ ਬਾਦਲ ਨੇ ਬਾਬੇ ਕੋਲ ਬੰਦੇ ਭੇਜੇ ਕਿ ਸਾਡੀ ਸਟੇਜ ਤੇ ਆ ਜਾਵੋ ਬਾਬੇ ਨੇ ਕਿਹਾ ਮੈਂ ਪੰਥਕ ਸਟੇਜ ਤੇ ਬੈਠਾ ਹਾਂ ਬਾਦਲ ਦੀ ਸਟੇਜ ਤੇ ਅਡਵਾਨੀ ਵੀ ਵੀ ਆਇਆ ਸੀ ਇਕੱਠ ਟੌਹੜੇ ਦੀ ਸਟੇਜ ਤੇ ਜਿਆਦਾ ਸੀ ਏਸ ਕਰਕੇ ਸਾਰੀ ਗੇਮ ਹੋਈ ਹੈ

    • @immortalcyanogen779
      @immortalcyanogen779 16 วันที่ผ่านมา +2

      ਹਾਥੀ ਆਲ਼ੀ ਗੱਲ ਸਹੀ ਆ

    • @gagipandher1318
      @gagipandher1318 16 วันที่ผ่านมา

      Ryt babe upr koi dosh clear nhi hoeaa

  • @gurshabadguraya4284
    @gurshabadguraya4284 11 วันที่ผ่านมา +3

    ਜੋ ਜੋ ਚਿਜਾ ਕਹਿ ਰਹੇ ਹੋ ਉਹ ਸ਼ਪਰ, ਹਾਥੀ , ਹਿਰਨ, ਸਭ ਕੁਝ ਅੱਜ ਵੀ ਮੋਜੂਦ ਹੈ ।

  • @ramandeepsingh7572
    @ramandeepsingh7572 20 วันที่ผ่านมา +7

    ਵਧੀਆ ਗਲਬਾਤ ਂ

  • @ParminderSingh-xw1ct
    @ParminderSingh-xw1ct 14 วันที่ผ่านมา +22

    ਬਾਬਾ ਤਾਂ ਅੱਜ ਵੀ ਚੜ੍ਹਦੀਕਲਾ ਵਿੱਚ ਤੇ ਉਹ ਰਹੂਗਾ ਵੀ ਚੜ੍ਹਦੀਕਲਾ ਵਿੱਚ ਉਹਨਾਂ ਦੀ ਭਗਤੀ ਕੀਤੀ ਹੋਈ ਆ ਤੁਹਾਡੇ ਵਾਗੂ ਝੂਠ ਦਬਾਉਣ ਨਹੀਂ ਬੋਲਦੇ ਤੁਸੀਂ ਲਈ ਵੀ ਕੀ ਬੈਠੇ ਹੋ ਨਾਲੇ ਉਹ ਸਰਕਾਰਾਂ ਗਈਆਂ ਵੀ ਕਿੱਥੇ ਵੀਰੇ ਕਿਸੇ ਦਾ ਕੱਖ ਨਹੀਂ ਰਹਿੰਦਾ ਜੋ ਵਾਹਿਗੁਰੂ ਦੇ ਖਿਲਾਫ ਚਲਦਾ ਉਹਨੇ ਮਾਲਕ ਦੀ ਸੇਵਾ ਕੀਤੀ ਮਾਲਕ ਦਾ ਨਾਮ ਜਪਿਆ ਸੀ ਮੇਰੇ ਮਾਲਕ ਦਾ ਵਾਹਿਗੁਰੂ ਦਾ ਤੇ ਤਾਂ ਉਹ ਚੜ੍ਹਦੀ ਕਲਾ ਵਿੱਚ ਆ ਤੁਸੀਂ ਕੀ ਵਿਗਾੜ ਲਿਆ ਉਹਦਾ

    • @harpreetsharma2836
      @harpreetsharma2836 13 วันที่ผ่านมา +4

      Te veer maah pursha nu te koi lalach e nai hunda fr helicopter babe ne bund ch lena c 😂😂😂😂😂

    • @oppreet3289
      @oppreet3289 12 วันที่ผ่านมา +3

      J schio bhagat aa ta aine drame kyu karda net te

  • @jaswantjagal3349
    @jaswantjagal3349 16 วันที่ผ่านมา +4

    ਠੀਕ ਐ ਇਹ ਗੱਲ ਪੁਰਾਣੀ ਸੀ 22ਜੀ ਪਰ ਹੁਣ ਇਸ ਬਾਬੇ ਮਜੂਦਾ ਹਾਲਤ ਕੀ ਐ ਉਸ ਬਾਰੇ ਵੀ ਨਾਲ ਦੱਸਣਾ ਬਣਦਾ ਸੀ ਕਿ ਹੁਣ ਇਹ ਬਾਬਾ ਕਿੱਥੇ ਤੇ ਕਿਵੇਂ ਹੈ ਜੀ

    • @sandeepkaur-yn3lj
      @sandeepkaur-yn3lj 16 วันที่ผ่านมา

      ਬਹੁਤ ਵਦੀਆ ਹਾਲਾਤ ਨੇ ,,ਜਾਕੇ ਦੇਖ ਲਵੋ ਤਪੋਬਨ ਢੱਕੀ ਸਾਹਿਬ ਰਾੜਾ ਸਾਹਿਬ ਕੋਲ ,,ਜਾ ਫੇਰ insta ਤੇ ਸਰਚ ਕਰ ਲਵੋ

    • @Japtejkaurgill00
      @Japtejkaurgill00 15 วันที่ผ่านมา +3

      Ajj v othe hi a dhaki sahib vich

  • @KirpalSingh-s2y
    @KirpalSingh-s2y 13 วันที่ผ่านมา +1

    Bahut badhiya jankari Di 🙏🙏

  • @kamaljeetkaur633
    @kamaljeetkaur633 7 วันที่ผ่านมา +1

    Good job sir

  • @ManjinderSingh-y1o
    @ManjinderSingh-y1o 13 วันที่ผ่านมา +2

    ਸਰ ਹਾਥੀ ਵਾਲਾ ਸੀਨ ਅਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਵਾਲਾ ਮੈਂ ਖੁਦ ਸੀਨ ਦੇਖਿਆ ਹੈ ਜੀ

  • @MohinderSingh-kf8le
    @MohinderSingh-kf8le 14 วันที่ผ่านมา +1

    ਬਲਰਾਜ ਸਿੰਘ SP ਸਾਹਬ ਦੀਆਂ ਆਪਣੀ ਡਿਊਟੀ ਦੇ ਸਮੇਂ ਦਿਆਂ ਕਹਾਣੀਆਂ ਸਪੋਕਸਮੈਨ ਅਖਬਾਰ ਵਿੱਚ ਪਡੀਆ ਸੀ ਬੜਾ ਆਨੰਦ ਆਓਂਦਾ ਸੀ ਇਹਨਾਂ ਵੱਲੋਂ ਲਿਖੀਆਂ ਆਪ ਦਿਤੀਆਂ ਕਹਾਣੀਆਂ ਇਕ ਬਹੁਤ ਆਨੰਦ ਆਇਆ ਜਦੋਂ ਚੋਰ ਇਹਨਾਂ ਕੋਲੋਂ ਵਾਕੀਟਾਕੀ ਫੋਂਨ ਲੈਕੇ ਭੱਜ ਗਏ ਮਿਲ ਤੇ ਗਿਆ ਪਰ ਭੱਜ ਦੋੜ ਪੂਰੀ ਕਰਨੀ ਪਈ ਵਾਹਿਗੁਰੂ ਜੀ!

    • @Life72594
      @Life72594 12 วันที่ผ่านมา

      ਪਹਿਲਾ ਇਹ ਦੱਸ ਤੇਰੀ ਮਾਂ ਨੇ ਕਿੰਨੀਆਂ ਤੋ ਮਰਵਾ ਕੇ ਤੈਨੂੰ ਹਰਾਮ ਦੇ ਨੂੰ ਪੈਦਾ ਕੀਤਾ

  • @anmolboparai273
    @anmolboparai273 28 วันที่ผ่านมา +33

    ਢੱਕੀ ਵਾਲੇ ਸੰਤ ਜੀ ਅੱਜ ਵੀ ਘੋੜੇ ਤੇ ਸਵਾਰੀ ਕਰਦੇ ਹਨ ਹਾਥੀ ਤੇ ਵੀ ਚੜਦੇ ਹਨ ਤਖਤ ਸ੍ਰੀ ਕੇਸਗੜ ਸਾਹਿਬ ਹਾਥੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਸੋਭਿਤ ਸਨ ਝੂਠ ਬੋਲਣ ਨਾਲ ਕੁਛ ਨਹੀ ਹੋਣਾ ਬਲਰਾਜ ਸਿੰਘ ਸੱਚ ਬੋਲ

    • @jaspalsinghdhillon-tn7uu
      @jaspalsinghdhillon-tn7uu 19 วันที่ผ่านมา

      ਘੋੜੇ ਹਾਥੀ ਦੀ ਸਵਾਰੀ ਕਰਨ ਨਾਲ ਇਹਨੂੰ
      ਸਾਧ ਨੂੰ ਕਿਸੇ ਮਹਾਨ ਹਸਤੀ ਨਾਲ ਨਾਂ ਮਿਲਾਉ । ਜਦੋਂ ਇਹ ਦੇ ਛਿੱਤਰ ਫਿਰੇ ਸੀ ਇਹ ਦੇ ਚੇਲਿਆਂ ਚਾਟੜਿਆਂ ਦੀਆਂ ਚੱਪਲਾਂ ਜੁੱਤੀਆਂ ਜੀ ਟੀ ਰੋਡ ਦੇ ਰੁਲਦੀਆਂ ਫਿਰਦੀਆਂ ਸਨ ।

    • @Jatha_bhindran
      @Jatha_bhindran 18 วันที่ผ่านมา +7

      ਪੰਜਾਬ ਪੁਲਸ ਦੇ ਬੁੱਚੜ ਤੇ ਸੱਚ ਆਪਸ ਵਿਚ ਨਹੀਂ ਮਿਲ ਸਕਦੇ

    • @kamalpreetsingh9120
      @kamalpreetsingh9120 15 วันที่ผ่านมา +1

      Right ​@@Jatha_bhindran

    • @RurkaPaint
      @RurkaPaint 11 วันที่ผ่านมา

      Waheguru ji waheguru ji

  • @RamKumarji-m2m
    @RamKumarji-m2m 13 วันที่ผ่านมา +1

    Bhot Honest Bai ji

  • @BhupinderSingh-ul8im
    @BhupinderSingh-ul8im 19 วันที่ผ่านมา +15

    ਅਸਲ ਵਿੱਚ ਜ਼ਮੀਨ ਤੇ ਕਬਜ਼ਾ ਕਰਨ ਦੀ ਗੱਲ ਐ,ਹੋਰ ਕੁੱਝ ਨਹੀਂ।

  • @raghveersingh153
    @raghveersingh153 19 วันที่ผ่านมา +17

    ਸਿੱਧੂ ਸਾਹਿਬ ਜੀ ਬਹੁਤ ਹੀ ਇਨਸਾਫ ਪਸੰਦ ਅਫਸਰ ਸਨ Salute 🫡 From the heart ❤️💗❤️❤❤

  • @khansaab9439
    @khansaab9439 9 วันที่ผ่านมา

    ਬਹੁਤ ਬਹੁਤ ਧੰਨਵਾਦ ਜੀ ਮਾਣਯੋਗ DSP ਸਾਬ ਦਾ ਤੇ ਤੁਹਾਡੀ ਸਾਰੀ ਟੀਮ ਦਾ ਜਿਨਾਂ ਨੇ ਅਸਲ ਸੱਚ ਉਜਾਗਰ ਕੀਤਾ ❤

  • @Life72594
    @Life72594 12 วันที่ผ่านมา +9

    ਇਸ ਪੁਲਿਸ ਵਾਲੇ ਦੇ ਬਹੁਤ ਮਾਰੇ ਕਰਮ ਅਵ ਜਿਹੜਾ ਸੰਤਾ ਬਾਰੇ ਭੋਂਕ ਰਿਹਾ ਇਹਦੇ ਬੋਲਾ ਦਾ ਇਹਦੀ ਪੁਸ਼ਤਾ ਭੁਗਤਣ ਗਿਆ

  • @PargatSingh-dl5me
    @PargatSingh-dl5me 18 วันที่ผ่านมา +12

    ਬਿਲਕੁਲ ਸਹੀ ਸਟੋਰੀ ਆ,
    ਦਰਸ਼ਨ ਸਿੰਘ ਤਾਂ ਸਾਡੇ ਗਵਾਂਢੀ ਜ਼ਿਲ੍ਹੇ ਦਾ ਵੀ ਨੀਂ ਇਸ ਜ਼ਮੀਨ ਤੇ, ਫਿਰ ਇਸ ਬਾਬੇ ਦਾ ਕੀ ਹੱਕ ਬਣਦਾ ???
    ਪਿੰਡ ਦੀ ਜ਼ਮੀਨ ਤੇ ਬਾਬੇ ਨੇਂ ਬਿਲਕੁਲ ਨਜਾਇਜ਼ ਕਬਜ਼ਾ ਕੀਤਾ ਹੋਇਆ

    • @penguin3121
      @penguin3121 17 วันที่ผ่านมา

      ਘੱਟੋ ਘੱਟ ਦਰੱਖਤ ਹੈਗੇ ਆ ਜਾਨਵਰ ਹੈਗੇ ਆ ਵਾਤਾਵਰਨ ਵਧੀਆ ਵਾ ....ਨਹੀਂ ਤਾਂ ਜਮੀਨਾਂ ਦਾ ਪਤਾ ਈ ਆ ਜੱਟਾਂ ਨੇ ਕੀ ਭੈਣ ਚੌਦੀ ਆ ਪਾ ਪਾ ਰੇਹਾਂ ਸਪਰੇਆਂ ਭੈਣ ਗੜੀ ਪਈ ਆ ਸਾਰੇ ਪੰਜਾਬ ਦੀ....ਢੱਕੀ ਆਲੀ ਜਮੀਨ ਘੱਟੋ ਘੱਟ ਵਾਤਾਵਰਨ ਵਿਕਸਤ ਆਲੀ ਤਾਂ ਹੈਗੀ ਆ....ਬੰਦੇ ਤਾਂ ਭੈਣ ਦੇ ਲੌੜੇ ਆ.....ਜੀਵ ਜੰਤੂ ਬੜੇ ਨਜਾਰੇ ਲੈੰਦੇ ਆ

  • @baltejsinghsidhu3242
    @baltejsinghsidhu3242 4 วันที่ผ่านมา

    ਇਸ ਮੁਲਾਕਾਤ ਵਿੱਚ ਪੁਲੀਸ ਦਿਆਂ ਕਈ ਸਚਾਈਆਂ ਸਾਹਮਣੇ ਆਇਆ ਹਨ ਜਿਵੇਂ ਗਿਰਫਤਾਰੀ ਪਾਓਣ ਵਾਲੀ ਗੱਲ ਹੈ

  • @gopi2bhatti
    @gopi2bhatti 10 วันที่ผ่านมา +1

    ਬਲਰਾਜ ਸਿੰਘ ਸਿੱਧੂ ਬਹੁਤ ਵਧੀਆ ਪੁਲਿਸ ਅਫਸਰ ਰਹੇ ਹਨ

  • @inderjitsingh1912
    @inderjitsingh1912 19 วันที่ผ่านมา +42

    ਗ਼ਰਚਾ ਵੀ ਖਤਮ ਹੋ ਗਿਆ ਬਾਦਲ ਟੱਬਰ ਵੀ ਖਤਮ ਤੇ ਗਰਚੇ ਦੀ ਭੈਣ ਵੀ ਖਤਮ ਤੇ ਟੱਬਰ ਵੀ ਖਤਮ ਹੋ ਗਿਆ

    • @jaspalsinghdhillon-tn7uu
      @jaspalsinghdhillon-tn7uu 19 วันที่ผ่านมา +6

      ਸਾਰੇ ਹੀ ਜਿਊਂਦੇ ਹਨ ਇਹ ।

    • @inderjitsingh1912
      @inderjitsingh1912 19 วันที่ผ่านมา

      @jaspalsinghdhillon-tn7uu ਰਾਜਨੀਤੀ ਵਿਚ ਮਰ ਗਏ ਖਤਮ ਨੇ

    • @Navbrar-q6v
      @Navbrar-q6v 18 วันที่ผ่านมา +2

      😂😂😂😂right

    • @HarjitSingh-e4v
      @HarjitSingh-e4v 18 วันที่ผ่านมา +3

      ​@@jaspalsinghdhillon-tn7uu ਇਹ ਜੀਣਾ ਵੀ ਕੋਈ ਜੀਣਾ ਹੈ 😂

    • @dailydose2ka193
      @dailydose2ka193 18 วันที่ผ่านมา +1

      @@jaspalsinghdhillon-tn7uugarcha khtam ee aa bro oston bad kade panch v nhy bann sakya kade

  • @lakhveerbrar7467
    @lakhveerbrar7467 6 วันที่ผ่านมา

    ਬੰਦਾ ਵਧੀਆ ਸਹੀ ਗੱਲ ਕਰਦਾ

  • @SATNAMSINGH-ud6py
    @SATNAMSINGH-ud6py 14 วันที่ผ่านมา +7

    ਬਾਬੇ ਦੀ ਤਾਂ ਹੁਣ ਵੀ ਚੜਾਈ ਹੈ ਜੋ ਗੱਲਾਂ ਕਰਦੇ ਸੀ ਉਹ ਵੱਜਦੇ ਵਜਾਉਂਦੇ ਫਿਰਦੇ ਨੇ ਬਾਕੀ ਰੱਬ ਜਾਣਦਾ ਸੱਚਾਈ

  • @gsdhillon7560
    @gsdhillon7560 20 วันที่ผ่านมา +9

    ਸ੍ਰ ਬਲਰਾਜ ਸਿੰਘ ਬਹੁਤ ਵਧੀਆ DSP ਸਨ

  • @sarubhjit
    @sarubhjit 16 วันที่ผ่านมา +3

    ਵਧੀਆ 👏👏👏

  • @savrupamsinghaulakh
    @savrupamsinghaulakh 9 วันที่ผ่านมา

    Great news

  • @GurjantSingh-vt7eb
    @GurjantSingh-vt7eb 20 วันที่ผ่านมา +12

    ਕਮਾਲ ਹੋ ਗਈ ਜਲੰਧਰ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਰਿਹਾ ਬਾਬੇ ਦਾ ਮਸ਼ਹੂਰੀ ਵੀ ਆਉਂਦੀਆਂ ਸੀ ਥੋੜਾ ਟਾਇਮ ਪਹਿਲਾਂ।

    • @narpindermangat6069
      @narpindermangat6069 19 วันที่ผ่านมา +2

      ਬਹੁਤ ਲੋਕਾਂ ਨੂੰ ਕਰਤੂਤਾਂ ਦਾ ਨੀ ਪਤਾ ਬਾਬੇ ਦੀਆਂ

    • @GurdevSingh-vd5ie
      @GurdevSingh-vd5ie 19 วันที่ผ่านมา

      ਇਹ ਕਰਤੂਤਾਂ ਛੂਕਨੀਵਾਦ ਨੇ ਬਣਾਇਆ ਨੇ।। ਜਿੱਥੇ ਨੇਤਾ ਪੁਲਿਸ ਇਨਵੋਲਵ ਹੋਉ ਔਥੇ ਛੁਕਨੀਵਾਦ ਪ੍ਰਚੰਡ ਬਰਸੂ 😅ਯੂ ਪੀ ਦੀ ਖਬਰ ਸੀ। ਇੱਕ ਔਰਤ ਤੇ ਪਿੰਡ ਦੀ ਚੋਕੀ ਪੁਲਿਸ ਆਪਸ ਚ ਮਿਲ ਗਏ।ਔਰਤ ਨੇ ਹਰ ਪਿੰਡ ਦੇ ਬੰਦੇ ਨੂੰ ਇਹ ਕੇਹਕੇ ਫਸਾ ਤਾ ਕਿ ਇਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਖਬਰ ਅਨੁਸਾਰ ਪਿੰਡ ਦੇ ਬੰਦੇ ਉਸ ਔਰਤ ਨੂੰ ਦੂਰੋਂ ਔਉਦੇ ਵੈਖਕੇ ਡਰਦੇ ਮਾਰੇ ਲੁਕ ਜਾਦੇ ਕਈ ਪਿੰਡ ਛੱਡ ਕੇ ਚਲੇ ਗਏ।। ਬਾਅਦ ਚ ਪੋਲ ਖੁੱਲ੍ਹੀ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ 😅😅😅😅😅

    • @GurdevSingh-vd5ie
      @GurdevSingh-vd5ie 18 วันที่ผ่านมา +1

      ਛੁਕਨੀਵਾਦ ਦੇ ਸਿੱਟੇ ਪਾਸੇਆਂ ਤੋਂ ਕੋਈ ਨਹੀਂ ਬਚਣਾਂ 😢ਸਾਰੇ ਪੰਜਾਬ ਤੋਂ ਡੇਰੇਦਾਰ ਬਾਬੇ ਆ ਤੋਂ ਇਲਾਵਾ 😢 ਗੁਰਦੁਆਰਾ ਸਾਹਿਬ ਚ ਬਚਿੱਤਰ ਨਾਟਕ ਰੱਖਕੇ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਦਰ ਘਟਾ ਦੇਣੀ ਹੈ 😢 ਹਜ਼ੂਰ ਸਾਹਿਬ ਵਾਂਗ ‌।ਜਾ ਕੇ ਵੇਖ ਲਓ ਭਾਵੇ 😢ਬਸ ਫੇਰ ਮੂਤ ਪਿਉਣ ਵਾਲੇ ਸਾਰੇ ਛੁਕਨੀਵਾਦ ਦੇ ਹੱਥ ਚ ਖੇਡਦੇ ਪਾਲੇ ਹੋਏ ਆ ਜਾਣੇ ਨੇ ਅਗਲੇ ਪੰਜਾ ਸਤਾ ਸਾਲਾ ਤੱਕ 😢ਹੁੰਣ ਤਾਂ ਵੱਡੀ ਜਾਂਦੇ ਹੋ ਜੜਾਂ ਆਪ ਹੀ ਇੱਕ ਦੁੱਜੇ ਦੀਆਂ 😢ਪਤਾ ਥੋਨੂੰ ਬਾਅਦ ਚ ਲਗੂ 😢 ਅਖਾਂ ਚ ਘੁਸੁੰਨ ਦੇ ਕੇ ਰੋਇਆ ਕਰੋਗੇ 😢ਦਿਨ ਜਲਦ ਔਣ ਵਾਲੇ ਨੇ 😢😢😢😢😢

  • @malkitsingh8105
    @malkitsingh8105 7 วันที่ผ่านมา

    ਪੰਜਾਬ ਪੁਲਿਸ ਸਿੱਖਾਂ ਨੂੰ ਅੱਤ ਬਾਦੀ ਸਮਜ ਦੀ ਆ ਆਪ ਦੇਸ ਬਾਦੀ

  • @gurcharnsingh3563
    @gurcharnsingh3563 16 วันที่ผ่านมา +4

    ਗਿਰਫ਼ਤਾਰ ਬੀਬੀਆਂ ਦੀ ਥਾਣੇ ਚ ਇੱਜ਼ਤ ਲੁੱਟੀ ।।

  • @Jasvirak47
    @Jasvirak47 14 วันที่ผ่านมา +7

    ਸਿੱਖ ਕੌਮ ਦੇ ਹੀਰੇ ਸੰਤ ਮਹਾਂਪੁਰਸ਼ ਜੀ

  • @GS_kheri_Punjab_news
    @GS_kheri_Punjab_news 14 วันที่ผ่านมา

    Very nice good job good luck all teem 👍👍👍👍👍

  • @Gurpreetsingh-sd3fn
    @Gurpreetsingh-sd3fn 17 วันที่ผ่านมา +8

    Bhut ਮਜਾ ਆਇਆ ਗੱਲ ਸੁਣ ਕੇ

  • @KaurGunjan-j7u
    @KaurGunjan-j7u 9 วันที่ผ่านมา

    Dhan Dhan sant Baba Darshan Singh ji❤❤❤❤❤❤Na koi hai Na koi hona🎉🎉🎉🎉❤❤❤❤

  • @gsantokhsinghgill8657
    @gsantokhsinghgill8657 15 วันที่ผ่านมา

    Sidhu saab ji di kahani bahut intraneted Lagi gallan v sachiya Lagia mann gharat koi ni c gall lagi aasliyat hi biyan kiti aa good Officer saab thenk u

  • @HarjitBanipal
    @HarjitBanipal 3 วันที่ผ่านมา

    ਬਾਬਾ ਫੁੱਲ ਘੈਂਟ ਆ 😂😂😂

  • @devinderrandhawa9248
    @devinderrandhawa9248 9 วันที่ผ่านมา +1

    ਬੇਈਮਾਨ ਪੁਲਿਸ ਅਫਸਰ ਸ਼ਰਮ ਨਹੀਂ ਆਉਂਦੀ ਇਹਨੂੰ ਗੱਲਾਂ ਕਰਦੇ ਨੂੰ ਸਿੱਖੀ ਦੇ ਕੋਲ ਦੀ ਵੀ ਲੰਘਿਆਂ ਕੁੱਝ ਵੀ ਪਤਾ ਨਹੀਂ ਇਹਨੂੰ ।

  • @Amandeepsinghbabaji
    @Amandeepsinghbabaji 5 วันที่ผ่านมา

    Waheguru g Waheguru g

  • @gaganchahal8969
    @gaganchahal8969 20 วันที่ผ่านมา +28

    ਅਫਸਰ ਜੱਟ ਸੌਦਾ ਲਗਦਾ ਸਿੱਧੀ interview ਸਟਾਰਟ ਕੋਈ ਸ੍ਰੀ ਅਕਾਲ ਨੀ ਕੋਈ ਕੁਝ ਨੀ 😂😂

    • @GurdevSingh-vd5ie
      @GurdevSingh-vd5ie 19 วันที่ผ่านมา +6

      ਜਟ ਖਟ ਪਟ ਕਰੀ ਜਾਏਉ 😢 ਛੁਕਨੀਵਾਦ ਨੇ ਸਬ ਕੁੱਝ ਖਤਮ ਕਰ ਦੇਣਾ 😢 ਢੰਡਰੀਆਂ ਵਾਲੇ ਸਮੇਤ ਸਾਰੇ ਹੀ ਫੜ ਲੈਣੇ ਨੇ।। ਫਿਰ ਗੋਯੇ ਮੂਤ ਪੀਣੇ ਆ ਜਾਣੇ ਨੇ।ਪਿਉ ਮੂਤ ਖਾਏਉ ਗੋਆ 😅

    • @GurdevSingh-vd5ie
      @GurdevSingh-vd5ie 19 วันที่ผ่านมา +2

      ਛੁਕਨੀਵਾਦ ਛੁਕਨੀ ਕੋਣ ਸੀ ਬਲਾ 😢😅 ਦਰਯੋਧਨ ਦਾ ਮਾਮਾ 😅ਸਾਰੇ ਆਪਸ ਚ ਭਿੜਾ ਭਿੜਾ ਔਨੇ ਵੀ ਮਾਰੇ ਅਜ ਦੇ ਨੇ ਵੀ ਉਸੇ ਤਰ੍ਹਾਂ ਕੀਤਾ 😢

    • @GurdevSingh-vd5ie
      @GurdevSingh-vd5ie 19 วันที่ผ่านมา

      ਜਿਸ ਸਿੱਖ ਕੋਲ ਕੁੱਝ ਹੈ ਖੋ ਲਉ 😢ਜੋ ਨਸ਼ੇ ਕਰਦਾ ਰੁੜਿਆ ਤੇ ਫਿਰਦਾ 😢ਫਿਰੀ ਜਾਣ ਦਿਉ 😢 ਢੰਡਰੀਆਂ ਵਾਲੇ ਡਕੀ ਵਾਲੇ ਨੂੰ। ਇੱਕ ਇੱਕ ਕਰਕੇ ਸਾਰੇ ਸਮਾਪਤ ਕਰ ਦੇਣੇ ਨੇ 😢ਹਮ ਜੋਨ ਪੁਰ ਕਾ ਸਨਾਤਨੀ ਹੁ।।ਗਾਏ ਕੇ ਗੋਬਰ ਕੋਹੀਨੂਰ ਹੀਰਾ ਹੈ।।ਮੁਤਰ ਬੜਾ ਛੂਧ ਹੈ 😅ਤੁਮ ਮੂਤ ਪਿਊ ਬਚਾ ਹਮੇ ਦੂਧ ਲਾ ਦੋ ਬਚਾ 😮ਥੋਡੇ ਵਰਗੇਆ ਨੇ ਕੇਹਣਾ ਜੀ ਬਾਬਾ 😅ਕਯੋਕਿ ਛੁਕਨੀ ਨੇ ਪ੍ਰਚਾਰ ਹੀ ਐਸਾ ਕਰਨਾ 😢😢😢😢😮

    • @GurdevSingh-vd5ie
      @GurdevSingh-vd5ie 19 วันที่ผ่านมา +1

      ਕੁੱਝ ਸਮਾਂ ਪਹਿਲਾਂ ਡਕੀ ਵਾਲੇ ਬਾਬੇ ਨੂੰ ਭਗਵੇਂ ਕੱਪੜੇ ਲੱਤੇ ਪਾਏ ਸਾਧ ਮਿਲਣ ਗਏ ਸੀ।।ਮੈ ਉਸੇ ਦਿਨ ਕੇਹ ਤਾ ਬਾਬੇ ਦਾ ਨੰਬਰ ਲਗਣੰ ਵਾਲਾ।।ਅਖੇ ਜਵਾਨੀ ਚ ਇਸਨੇ ਆ ਕੀਤਾ ਔ ਕੀਤਾ ਇਲਜ਼ਾਮ ਲਾ ਕੇ।।ਫੜਾ ਦਿਉ 😢ਕੁਦਰਤੀ ਸੋਮਿਆਂ ਦੇ ਨਜ਼ਾਰੇ ਵੇਖਕੇ।।ਛੁਕਨੀਵਾਦ ਲਾਰ ਟਪਕਾਉਣ ਲਗਾ ਤੇ।।ਇਸ ਵਿਚਾਰੇ ਦੀ ਮੰਜੀ ਠੋਕ ਦਿੱਤੀ।।।😢ਉਡਾਊ ਮਜ਼ਾਕ ਖੁਛ ਹੋਵੋ ਪੰਜਾਬ ਚ ਇੱਕ ਵੀ ਸਹੀ ਅਤੇ ਗਲਤ ਬਾਬਾ ਪੰਜਾਬੀ ਨਹੀਂ ਰੇਹਣ ਦੇਣਾ।।।ਗਲਤ ਵੀ ਛੁਕਨੀ ਦੇ ਹਥੀਂ ਪਲੇ ਬੜੇ ਨੇ।।ਤੇ ਸਹੀ ਛੁਕਨੀ ਦੇ ਦੁਸ਼ਮਣ ਸ਼ੁਰੂ ਤੋਂ ਨੇ।।।😢 ਬਾਂਦਰ ਦੇ ਫਲਾਣੇ ਅੰਗ ਤੋਂ ਲਸਣ ਬਣਿਆ ਹੈ ਤੇ ਡਿਮਾਕਣੇ ਦੇ ਗੁਪਤ ਅੰਗ ਤੋ ਗੰਡਾ ਪੈਦਾ ਹੋਇਆ।।ਗਉ ਘਟ ਨੇ ਮਝਾਂ ਨੇ ਇਸਦਾ ਮੂਤ ਪੀਣੇ ਗੋਵਾ ਖਾਏਉ ਐਸੇ ਬਾਬੇ ਆ ਜਾਣੇ ਨੇ 😢😢😢😢 ਦੁੱਧ ਏਨਾਂ ਨੂੰ ਪਿਲਾਏਉ 😅ਮੂਤ ਆਪ ਪਿਉ 😅ਏਹੀ ਏਨਾਂ ਦੀ ਮੰਨਛਾ ਹੈ।।ਜੋ ਬਹੁਤ ਜਲਦ ਪੂਰੀ ਹੋਉ ਗੀ 😢ਕਯੋਕਿ ਏਨਾਂ ਨੇ ਸਾਡੇ ਆਪਸ ਚ ਪਾੜੇ ਹੀ ਐਨੈ ਵਧਾ ਤੇ 😢😢😢😢

    • @AvtarSingh-xd3xh
      @AvtarSingh-xd3xh 17 วันที่ผ่านมา +2

      @@GurdevSingh-vd5iebhai punjabi theek likhni sikho. Chhakuni nhi shakuni hunda hai

  • @GurinderSingh-n6h
    @GurinderSingh-n6h 20 วันที่ผ่านมา +17

    ਅਫਸਰ ਵਾਲੀ ਕੋਈ ਗੱਲ ਨਹੀਂ ਲਗਦੀ ਇਹਨਾ ਵਿਚ,,,,,,,

    • @DharamSingh-d3h
      @DharamSingh-d3h 20 วันที่ผ่านมา +3

      ਬਹੁਤ ਵਧੀਆ ਵੀਡੀਓ ਹੈ ਜੀ ਜੋ ਸਾਧ ਪੜਦੇ ਫੈਲਦੀ ਹੈ ਤੇ ਪੁਲਸ ਦੀ ਕਾਰਵਾਈ ਤੇ ਚਾਨਣਾ ਪਾਉਂਦੀ ਹੈ ਧਨਵਾਦ ਜੀ

    • @gurwindersingh1502
      @gurwindersingh1502 19 วันที่ผ่านมา +5

      ਤਜੁਰਬੇ ਕਾਰ ਅਫਸਰ ਆ ਵੀਰ ਅੱਖਾਂ ਵੇਖ ਕੇ ਕਾਤਲ ਲੱਭਣ ਵਾਲਾ ਅਫਸਰ ਆ ਇਹ।

    • @GurdevSingh-vd5ie
      @GurdevSingh-vd5ie 19 วันที่ผ่านมา +1

      ਆਹੋ ਛੁਕਨੀਵਾਦ ਦਾ ਸਿਟਿਆ ਪਾਸਾ ਕਦੇ ਫੇਲ ਨਹੀ ਹੋਣਾ ਲਿਆ।।ਮੈ ਕਰਾ ਦਿੰਦਾ ਹਾਂ ਡਰ ਭੈਅ ਦੇ ਦਰਛਨ ਤੈਨੂੰ ਵੀ।।ਭਾਵੇ ਤੂੰ ਕੁੱਝ ਕੀਤਾ ਹੀ ਨਾ ਹੋਵੇ।।।😢ਚਲ ਛੱਡ ਤੈਨੂੰ ਫਿਲਮਾਂ ਰਾਹੀ ਹੀ ਡਰਾ ਦੇਈਏ।।।ਰੋਜ ਇੱਕ ਡਰੋਣੀ ਫਿਲਮ ਵੇਖ ਦੋ ਮਹੀਨੇ ਤੱਕ।। ਫਿਰ ਤੂੰ ਦਿਨੇ ਹੀ ਡਰੇ ਗਾ।।ਰਾਤ ਦੀ ਗੱਲ ਛੱਡੋ 😅 ਛੁਕਨੀਵਾਦ ਨੇ ਆਠ ਸੋ ਕਿਲੋਮੀਟਰ ਦੂਰ ਦੁੱਜੇ ਦੇਸ਼ ਦੇ ਵਾਸੀਆਂ ਤੋਂ ਡਰਨ ਲਾ ਤਾ ਪਰਚਾਰ ਪਰਸਾਰ ਕਰ ਕਰ ਕੇ।। ਇੱਕ ਮਿੱਤਰ ਹੈ ਅਖੇ ਆ ਜਾਣਗੇ ਸਾਨੂੰ ਮਾਰ ਦੇਣਗੇ।।ਕੋਣ ਆ ਜਾਊ 😅ਅਖੇ ਮੁਲੇ ਆ ਜਾਣਗੇ 😅ਆਠ ਸੋ ਕਿਲੋਮੀਟਰ ਦੂਰ ਬੈਠੇ ਨੇ।।😅

  • @saviedhandavlogs9848
    @saviedhandavlogs9848 19 วันที่ผ่านมา +2

    🎉 great work

  • @shivanisharma5562
    @shivanisharma5562 17 วันที่ผ่านมา +12

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਗੋਲਡੀ ਸੂਖਵਿਦਰ ਸਿੰਘ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @ਜੱਥੇਦਾਰਬਾਗੀ
      @ਜੱਥੇਦਾਰਬਾਗੀ 17 วันที่ผ่านมา

      ਚਲੋ ਬਾਬਾ ਗੱਲ਼ਤ ਹੈ ਜੰਗਲਾਂ ਨੂੰ ਉਜਾੜ ਕੇ ਕਲੋਨੀਆਂ ਕੱਟਣਾ ਬੇ ਕਸੂਰ ਜੀਵ ਜਨਵਰਾਂ ਦੇ ਘਰ ਉਜਾੜਨੇ ਠੀਕ ਏ

    • @surjitsinghgill6451
      @surjitsinghgill6451 16 วันที่ผ่านมา +1

      Bhut den too tusi likhya hai. Bhut muskal hai. Kya?.

    • @shivanisharma5562
      @shivanisharma5562 16 วันที่ผ่านมา

      @surjitsinghgill6451 ਆਪ ਨੇ ਸ਼ਹੀ ਕਿਹਾ ਹੈ ਜੀ,

    • @shivanisharma5562
      @shivanisharma5562 16 วันที่ผ่านมา +1

      @surjitsinghgill6451 ਆਪ ਨੇ ਸ਼ਹੀ ਕਿਹਾ ਹੈ ਜੀ,

    • @shivanisharma5562
      @shivanisharma5562 16 วันที่ผ่านมา +1

      Gill sahib app ne Sahi sunya hai, house 🏠🏠🏠🏠 house banane nahi dinda gunda BJP da leader goldi sukhwinder singh one lac rupees mangda lenda cash one lac rupees, naksha pass hon ke baad bhi house 🏠🏠 banane nahi dinda gunda BJP da leader goldi sukhwinder singh

  • @KaurGunjan-j7u
    @KaurGunjan-j7u 9 วันที่ผ่านมา

    Ajj vi Baba ji di Jai jai kaar🎉🎉🎉❤❤❤

  • @ManjinderSingh-on6hd
    @ManjinderSingh-on6hd 15 วันที่ผ่านมา +9

    Badal ne karvaya c Sara kuj 1999 ch a v Das

  • @RavinderKaur-m9k6v
    @RavinderKaur-m9k6v 14 วันที่ผ่านมา

    very gud for exposing

  • @HimmiSingh-vn4ss
    @HimmiSingh-vn4ss 5 วันที่ผ่านมา

    ਕੁੱਝ ਨਹੀਂ ਮਿਲਿਆ ਸਭ ਪੁਲਿਸ ਦਾ ਧਰਿਆ ਧਰਾਇਆਸੀ

  • @harjinderkaur9548
    @harjinderkaur9548 10 วันที่ผ่านมา +1

    Great dhaki bala baba ji

  • @KrishanKumar-io7kp
    @KrishanKumar-io7kp 15 ชั่วโมงที่ผ่านมา

    Its good business in the India

  • @kulwindersinghcheema952
    @kulwindersinghcheema952 15 วันที่ผ่านมา

    Good job sir👍👍👍👍👍

  • @SarabjeetSingh-p8w
    @SarabjeetSingh-p8w 5 วันที่ผ่านมา

    ਸਿਧਾ ਕਹਿ ਬਾਦਲਾਂ ਨਹੀਂ ਸੀ ਬਣਦੀ ਏਸ ਬਾਬੇ ਦੀ ਨਜਾਇਜ਼ ਪਿਸਟਲ ਰੱਖ ਕੇ ਫਸਾ ਲਿਆ 😊

  • @ManjinderSingh-y1o
    @ManjinderSingh-y1o 13 วันที่ผ่านมา

    ਸਰਦਾਰ ਬਲਰਾਜ ਸਿੰਘ ਸਿੱਧੂ ਜੀ ਸਾਡੇ ਜ਼ਿਲਾ ਬਰਨਾਲਾ ਵਿੱਚ sp H ਰਹੇ ਹਨ ਬਹੂਤ ਵਧੀਆ ਇਨਸਾਨ ਹਨ

  • @krishansingh786
    @krishansingh786 17 วันที่ผ่านมา +4

    ਇਹ ਤਾਂ ਬਹੁਤ ਡਰਾਮੇਬਾਜੀ ਕਰਦਾ ਹੁੰਦਾ ਸੀ, ਹਾਥੀਆਂ ਘੋੜਿਆਂ ਤੇ ਵੀ ਚੜ ਕੇ ਦੀਵਾਨ ਲਾਉਣ ਆਉਂਦਾ ਹੁੰਦਾ ਸੀ,, ਡਰਾਮੇਬਾਜ਼ੀਆਂ ਤਾਂ ਇਸ ਨੇ ਅੱਜ ਵੀ ਨਹੀਂ ਛੱਡੀਆਂ, ਹੁਣ ਆਪਣੇ ਡੇਰੇ ਵਿੱਚ ਕਰਦਾ ਹੈ,

  • @iqbalsandhuiqbalsingh2779
    @iqbalsandhuiqbalsingh2779 19 วันที่ผ่านมา +3

    Very good Dsp Saab

  • @GdhdGdgd-y4t
    @GdhdGdgd-y4t หลายเดือนก่อน +4

    Very good old story case baba Darsan singh good information ji thanks 🙏🙏

  • @gurdeepsingh476
    @gurdeepsingh476 15 วันที่ผ่านมา

    Good job sar❤❤❤❤

  • @Kaur-wj5xt
    @Kaur-wj5xt 7 วันที่ผ่านมา

    ਸੰਤ ਜੀ ਦੇ ਹੈਲੀਕਾਪਟਰ ਦੇਖ ਤਾਂ ਸਰਕਾਰ ਦੇ ਅੱਗ ਲੱਗ ਗਈ ਸੀ

  • @aadeshbrar
    @aadeshbrar 15 วันที่ผ่านมา

    Jatt banda bilkul ghaint narrator too, speaks from heart.

  • @ranjodhsingh2480
    @ranjodhsingh2480 14 วันที่ผ่านมา

    💐💐too gud efforts

  • @kulwinderjittiwana9857
    @kulwinderjittiwana9857 7 วันที่ผ่านมา

    ਅਸਲੀ ਗੱਲ ਢੱਕੀ ਤੇ ਗਰਚਾ ਪਰਿਵਾਰ ਕਬਜਾ ਕਰਨਾ ਚਾਹੁੰਦਾ ਸੀ

  • @BALWINDERSingh-xv3kp
    @BALWINDERSingh-xv3kp 16 วันที่ผ่านมา +4

    ਸਰ ਇਥੇ ਝੂਠ ਦਾ ਬੋਲਬਾਲਾ ਹੈ। ਸੱਚ ਪਰੇਸ਼ਾਨ ਹ ਹਿਰਦਾ ਹੈ

  • @ashmeetbrar261
    @ashmeetbrar261 17 วันที่ผ่านมา +4

    Baba Darshan Singh ji ❤❤

  • @gurcharansingh7550
    @gurcharansingh7550 15 วันที่ผ่านมา +3

    ਢੌਂਗੀ ਬਾਬਿਆ ਦੇ ਹਮੇਸ਼ਾ ਪਰਦੇ ਚੁੱਕਦੇ ਰਹੋ,ਸੱਚ ਹਮੇਸ਼ਾ ਲੋਕਾ ਸਾਹਮਣੇ ਰੱਖਦੇ ਰਹੋ ਜੀ,ਬਹੁਤ ਬਹੁਤ ਧੰਨ ਵਾਦ ਜੀ,