ਲੁੱਚਾ ਬੁੜਾ 91 LUCHA BUDA PUNJABI BEST SHORT MOVIE 2024 | PUNJABI FILM JATT BEAT RECORD

แชร์
ฝัง
  • เผยแพร่เมื่อ 9 มิ.ย. 2024
  • NEW PUNJABI SHORT MOVIE
    chat.whatsapp.com/GIhwigUU8RL.... whatsapp ch add hovo
    chat.whatsapp.com/C9XwesjQhSu..., whatsap group ch add hobo ,maldar chda
    WhatsApp .9814161674.
    Snapchat, indersingh9988
    instagram 👉 inder064?igshid... ______
    104935325286...
    #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , inder.pindi alla
    EDITOR- Harmesh Guru
    Cinematography:Harman kahal.
    Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2023full movie,new punjabi movies download,new punjabi movies download 2021,new punjabi movies funny 2023,new punjabi movie full hd 2023, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2023,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2023,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2023,short movie 2022,punjabi movie 2022
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • บันเทิง

ความคิดเห็น • 602

  • @PalaAULAKH
    @PalaAULAKH 19 วันที่ผ่านมา +270

    ਜਪ ਨਾਮ ਚਾਚੀ ਜਪ ਨਾਮ ਬੱਗੜਾ ਜਿਹੜੇ ਜਿਹੜੇ ਵੀਰ ਬੱਗੜ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

    • @user-ju9zi1bj3x
      @user-ju9zi1bj3x 19 วันที่ผ่านมา +9

      👍🏻

    • @saabtrucking4391
      @saabtrucking4391 19 วันที่ผ่านมา +9

      Bhagar sira 22

    • @Shortmoviestar
      @Shortmoviestar 19 วันที่ผ่านมา +2

      ਧੰਨਵਾਦ ਜੀ ❤❤

    • @parinoorqueen3366
      @parinoorqueen3366 19 วันที่ผ่านมา +1

      Best

    • @sanvirk6149
      @sanvirk6149 18 วันที่ผ่านมา +2

      Amnru ale acting bohat vadia kete ah aman na dussre series ch

  • @harbanssidhu924
    @harbanssidhu924 19 วันที่ผ่านมา +17

    ਬਹੁਤ ਖੂਬ ਜਮਾ ਸਿਰਾ ਗੱਲ ਬਾਤ ਏਨੂੰ ਕਹਿੰਦੇ ਨੇ ਭੂਰਾ ਵੈਲੀ ❤❤❤😂😂

  • @mansimar43
    @mansimar43 19 วันที่ผ่านมา +35

    ਭਾਗੂ ਰੋਂਦਾ ਵਾਹਲਾ ਘੈਂਟ ਆ 😅😅

  • @msf5937
    @msf5937 19 วันที่ผ่านมา +16

    ਬਾਈ ਭਾਗੂ ਜੋਰ ਲਾਇਆ ਲੀੜੇ ਕੱਪੜੇ ਬਹੁਤ ਲੁਕੋਏ ਨਿਸਾਨੀ ਫੇਰ ਵੀ ਸਲਵਾਰ ਤਣੀ ਤੇ ਰਹਿ ਹੀ ਸਈ ਬੱਗੜ ਵੀ ਸਿਰਾ ਲਾਈ ਜਾਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @lakhvirsinghdulamsar3
    @lakhvirsinghdulamsar3 19 วันที่ผ่านมา +18

    ਬਹੁਤ ਵਧੀਆ ਲੱਗਿਆ ਨਾਟਕ ਵੀਰ ਜੀ

  • @gurjindersingh3638
    @gurjindersingh3638 19 วันที่ผ่านมา +28

    ਬਹੁਤ ਮਾਂਜਾ ਆ ਗਿਆ ਇੰਦਰਜੀਤ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

    • @chhindasinghaulakh6815
      @chhindasinghaulakh6815 19 วันที่ผ่านมา +2

      ਮਾਂਜਾ ਆ ਗਿਆ? ਕਿਥੋਂ ਮੰਗਵਾਇਆ ਸੀ ਮਾਂਜਾ?ਕੇ ਇੰਦਰ ਵੇਚਣ ਲਾਗੀਆ ਮਾਂਜੇ ਵੇਚਣ

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

    • @user-db2oe9wt9k
      @user-db2oe9wt9k 18 วันที่ผ่านมา

      Manja

  • @amriksingh1115
    @amriksingh1115 19 วันที่ผ่านมา +11

    ਅੱਜ ਦੇ ਹਲਾਤਾਂ ਮੁਤਾਬਕ ਬਿਲਕੁਲ ਸੱਚ ਹੈ ਭਾਈ

  • @SherSingh-ec7jr
    @SherSingh-ec7jr 19 วันที่ผ่านมา +9

    ਬੁੜਾ ਪੂਰਾ ਲੁਚਾ ਇਕ ਨੰਬਰ ਦਾ👍

  • @officialRupinderchahal
    @officialRupinderchahal 19 วันที่ผ่านมา +33

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

    • @Shortmoviestar
      @Shortmoviestar 19 วันที่ผ่านมา +2

      ਧੰਨਵਾਦ ਜੀ ❤❤

    • @sukhmanbhangu4092
      @sukhmanbhangu4092 17 วันที่ผ่านมา

      ​@@ShortmoviestarI.i
      o9ii.m
      olpool9kmo😅 14:42 9k
      l
      o
      lop

    • @sukhmanbhangu4092
      @sukhmanbhangu4092 17 วันที่ผ่านมา

      😅
      l ylopk y
      p
      9
      i8
      n

  • @gurvailsingh3849
    @gurvailsingh3849 19 วันที่ผ่านมา +23

    ਇੰਦਰ ਬਾਈ ਬੜੀ ਵੱਡੀ ਸਕੀਮ ਲਾਈ ਤੂੰ ਘਰ ਖਾਲੀ ਚੌਦਰ ਆਪਣੀ ਹੋਣੇਗੀ

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @boharsingh7725
    @boharsingh7725 19 วันที่ผ่านมา +9

    ਵਾਹ ਜੀ ਕਿਆ ਬਾਤ ਬਹੁਤ ਹੀ
    ਵਧੀਆ ਜੀ ਕਮਾਲ਼
    👍👍👍👍👍
    👌👌👌👌👌

  • @balwindarsingh655
    @balwindarsingh655 19 วันที่ผ่านมา +29

    ਚੜਦੀਕਲਾ ਬਖਸਣ ਜੀ ਸਾਰਿਆਂ ਨੂੰ

  • @user-vi9of3wf1p
    @user-vi9of3wf1p 19 วันที่ผ่านมา +8

    Very nice video ji waheguru Ji maharkare

  • @jasnsingh6380
    @jasnsingh6380 19 วันที่ผ่านมา +7

    Bant di acting bahut sirra 🔥

    • @Shortmoviestar
      @Shortmoviestar 19 วันที่ผ่านมา +1

      ਧੰਨਵਾਦ ਜੀ ❤❤

  • @user-re2hf7fm4t
    @user-re2hf7fm4t 18 วันที่ผ่านมา +5

    ਸਿਰਾ ਵੀਡੀਓ ਹੁੰਦੀਆਂ ਨੇ ਇੰਦਰ ਵੀਰ ❤
    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ

  • @BhupinderSingh-yg8cg
    @BhupinderSingh-yg8cg 19 วันที่ผ่านมา +37

    ਆ ਗਏ ਜੀ,,,, ਆ ਗਏ,,,, ਛਾਜਲੀ ਵਾਲੇ,,,,,ਲੁੱਚਾ ਬੁੜਾ ਭੂਰਾ,,,,, ਸੁਰਜੀਤ ਕੌਰ,,,,, ਬੱਬੂ,,,,, ਪ੍ਰੀਤ,,,,, ਬੱਗੜ ਬਲਾਕ ਪ੍ਰਧਾਨ,,,,,, ਹਰਮਨ ਕੰਮੀ ਵਾਲਾ,,,,,, ਨਛੱਤਰ,,,,,ਮਨਪ੍ਰੀਤ,,,,,, ਕਰਮਜੀਤ,,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @armylovers2866
      @armylovers2866 19 วันที่ผ่านมา

      mar fir chupa sra aw da

    • @user-dk4to4gn2u
      @user-dk4to4gn2u 19 วันที่ผ่านมา +4

      Y tera her baari ehi comment hunda a kuch hor v likh dya kr😂

    • @Shortmoviestar
      @Shortmoviestar 19 วันที่ผ่านมา +1

      ਧੰਨਵਾਦ ਜੀ ❤❤

    • @BhupinderSingh-yg8cg
      @BhupinderSingh-yg8cg 18 วันที่ผ่านมา +1

      ​@@user-dk4to4gn2uਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ।

    • @BhupinderSingh-yg8cg
      @BhupinderSingh-yg8cg 18 วันที่ผ่านมา +1

      ​@@user-dk4to4gn2u ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ।

  • @jagdishjagga7728
    @jagdishjagga7728 19 วันที่ผ่านมา +7

    ਤੀਮੀਆਂ ਦਾ ਯਾਰ ਭੂਰਾ 💃💃💃💃💃💃😁😁😁😁😁

  • @charanjeetgill1708
    @charanjeetgill1708 19 วันที่ผ่านมา +6

    ਬਹੁਤ ਵਧੀਆ ਐਕਟਿੰਗ ਸਾਰੇ ਵੀਰਾਂ ਦੀ ‌।

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @ekamjeetsingh8098
    @ekamjeetsingh8098 19 วันที่ผ่านมา +9

    ਬਹੁਤ ਵਧੀਆ ਵੀਡਿਓ ਵੀਰ ਜੀ ਮਜਾ ਆ ਗਿਆ ਦੇਖ ਕੇ ਗੁਰਦੀਪ ਸਿੰਘ ਰਾੜਾ ਸਾਹਿਬ

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @user-jz3is1it6t
    @user-jz3is1it6t 19 วันที่ผ่านมา +8

    Very very nice video ❤❤ ਚੂਹੜ ਚੱਕ ਜਿਲਾ ਮੋਗਾ

  • @daljeetsandhu36
    @daljeetsandhu36 19 วันที่ผ่านมา +3

    Nyc inder veer ma tera bahut vada fan a dill to sache pattsah guru nank dev ji sonu sari team nu kush rakhe tandrusti bakshe

  • @user-un7rk3ti6s
    @user-un7rk3ti6s 19 วันที่ผ่านมา +5

    ਬਹੁਤ ਵਧਿਆ ਵਿਡਿੳ ਭਰਾ

  • @bahadursingh9718
    @bahadursingh9718 18 วันที่ผ่านมา +5

    ਵਾਹ ਓ ਇੰਦਰਾਂ ਬੜੀ ਚਾਲ਼ ਖੇਡੀ ਤੇਰੇ ਵਰਗੇ ਪੁਰਾਣੇ ਆਸ਼ਕ ਰੇਖ ਚੋ਼਼ ਮੇਂਖ ਲਾਤੀ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

    • @karanpannu144
      @karanpannu144 5 วันที่ผ่านมา

      😂😂😂😂

  • @Manjitdhaliwal8651
    @Manjitdhaliwal8651 19 วันที่ผ่านมา +49

    ਅਸੀਂ ਕੁਰਡ਼ ਤੋਂ ਜਿਲ੍ਹਾ ਬਰਨਾਲਾ ਭਾਗੂ ਚਿੱਬ ਕੱਡੀ ਜਾਨਾ ਵਾਈ ਵੀਡੀਓ ਬਣਾਉਣ ਵਾਲੇ ਵੀਰੇ❤❤😅😅

    • @Shortmoviestar
      @Shortmoviestar 19 วันที่ผ่านมา +1

      ਧੰਨਵਾਦ ਜੀ ❤❤

  • @jaskarnkuwait8987
    @jaskarnkuwait8987 19 วันที่ผ่านมา +14

    ਭਾਗੂ ਅੱਤ ਏ ਵੀਡੀਉ ਏ ਭਾਗੂ ਪਰ ਮਨਪ੍ਰੀਤ ਆਗਿਆ ਘਰ ਏ

  • @AmandeepSingh-bu4wn
    @AmandeepSingh-bu4wn 19 วันที่ผ่านมา +7

    ਬਹੁਤ ਵਧੀਆ ਵੀਡੀਓ ਜੀ

  • @narangsingh8329
    @narangsingh8329 18 วันที่ผ่านมา +3

    Chaa gea bhagu bai 👌👌👍

  • @user-ol5ht6gg6y
    @user-ol5ht6gg6y 19 วันที่ผ่านมา +4

    Nice episode wadiya acting kiti aal teem ne
    Wahe guru ji chad di kla ch rkhe all teem nu

  • @LakhveerBrar-ey3gy
    @LakhveerBrar-ey3gy 18 วันที่ผ่านมา +3

    ਬਹੁਤ ਵਧੀਆ ਲੱਗਿਆ ਨਾਟਕ ਵੀਰ ਜੀ …

  • @hardeepkaur79861
    @hardeepkaur79861 19 วันที่ผ่านมา +2

    😊Manpreet ji di sira gal bat a❤

  • @kuldeepbamalia4463
    @kuldeepbamalia4463 18 วันที่ผ่านมา +1

    ਕਹਿੰਦਾ ਸੀ ਦਾਦੇ ਦਿਆ ਕਦੇ ਪੋਤੇ ਦਿਆ
    ਹੁਣ ਸੁਣ ਨਾਨੇ ਦਿਆ😅😊😊😊😂😂

  • @LovepreetsinghSangha-ux9zu
    @LovepreetsinghSangha-ux9zu 18 วันที่ผ่านมา +1

    Siraaaa manpret de acting bht sohni aa

  • @harbantsingh1522
    @harbantsingh1522 18 วันที่ผ่านมา +4

    ਹਰਮਨ ਬਾਈ ਬੰਦ ਬੈਲੀ ਨਾਲ ਠੱਗੀ ਨਾ ਮਾਰ ਲਈ ਬੰਤ ਬੈਲੀ ਬੰਦਾ ਮਾਰ ਕੇ ਚੱਕੀ ਚਲਾਉਂਦੀਆਂ ਹੈ ❤❤❤❤

  • @Maan5525
    @Maan5525 19 วันที่ผ่านมา +11

    ਜੜ ਤੇ ਕੋਕੇ ਭਰਭੂਰ ਸਿਓ ਨੇ ਪੱਕੇ

  • @bhagsingh9639
    @bhagsingh9639 19 วันที่ผ่านมา +5

    ਵਾਹ ਓਏ ਭਰਿਆ ਖੇਖੜ ਤਾਂ ਤੀਵੀਆਂ ਤੋਂ ਵੀ ਵੱਧ ਕਰਦੈ।

  • @gurisidhu-dd4xh
    @gurisidhu-dd4xh 19 วันที่ผ่านมา +5

    ਬਹੁਤ ਵਧੀਆ ਵੀਡਿਓ ਹੁੰਦੀਆ ਨੇ ਇੰਦਰ ਬਾਈ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲ੍ਹਾ ਚ ਰੱਖੇ ❤❤❤

  • @user-ec5oo5qo6j
    @user-ec5oo5qo6j 19 วันที่ผ่านมา +7

    ਅੱਜ ਦਾ ਭੂਰਿਆ ਪੁਰਾਣੀ ਯਾਦ ਕਰਾ ਤੀ ਜਿੱਦਾਂ ਤੂੰ ਕਪੜੇ ਲੇਡੀ ਸਾਂਭਦਾ ਤੇ ਮੈਂ ਕਰਦਾ ਹੁੰਦਾ ਸੀ ਜਦੋਂ ਮਸ਼ੂਕ ਨੂੰ ਲਿਆਣਾ ਉਦੋਂ ਘਰ ਵਾਲੀ ਦੀਆਂ ਫੋਟੋਆਂ ਲਾ ਕੇ ਸਾਰਾ ਕੁਝ ਲਕਾਉਂਦਾ ਹੁੰਦਾ ਸੀ ਮੇਰਾ ਵਿਆਹ ਨਹੀਂ ਹੋਇਆ ਹਜੇ🤣🤣😉😉

    • @ronakmundifromengland
      @ronakmundifromengland 18 วันที่ผ่านมา

      Hona v nhi chiyada c because tusi apni wife nu cheat krde c

  • @jasveerkaur8572
    @jasveerkaur8572 19 วันที่ผ่านมา +6

    ਬਹੁਤ ਬਹੁਤ ਬਹੁਤ ਵਧੀਆ 😂😂😂😂

  • @Davinderdhaula
    @Davinderdhaula 19 วันที่ผ่านมา +6

    ਜੇ ਕਿਤੇ ਬਾਹਰ ਨਿਕਲਦਿਆ ਨੂੰ ਮਿਲ ਜੇ ..ਹਰਮਨ ਤੇ ਬੱਬੂ ਦੀ ਮਾਂ..ਨਜ਼ਾਰਾ ਆ ਜੇ

  • @sukhpalsingh2558
    @sukhpalsingh2558 19 วันที่ผ่านมา +5

    Vary nice video

  • @SandipDhillon-PB46Vall
    @SandipDhillon-PB46Vall 19 วันที่ผ่านมา +3

    ❤ ❤ ❤ ਬਹੁਤ ਵਧੀਆ ਜੀ ❤ ❤ ❤

  • @KuldeepSingh-cx2iq
    @KuldeepSingh-cx2iq 19 วันที่ผ่านมา +3

    ਇੰਦਰ ਬਾਈ ਜੀ ਛਾ ਗਏ ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਵੀ ਬਹੁਤ ਬਹੁਤ ਧੰਨਵਾਦ ਜੀ ❤❤❤❤❤ਪਿੰਡ ਦੋਸਾਂਝ ਮੋਗਾ ।।

  • @sukhdeepsidhu2342
    @sukhdeepsidhu2342 19 วันที่ผ่านมา +9

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਚੜ੍ਹਦੀ ਕਲਾ ਰੱਖੇ 🎉 🌹💐🌻

  • @sourbgohri4295
    @sourbgohri4295 18 วันที่ผ่านมา +1

    Bohot vadhiya episode hai , swad a gaya dekh ke inder Bai di acting 1 no hai , pure natural.love you.

  • @jagdishjawanda3722
    @jagdishjawanda3722 19 วันที่ผ่านมา +1

    Very nice episode sirra acting Inder veer and Baggad and Bant great acting lots of respect and love to all the team ❤️❤️❤️❤️❤️👌bohut hei. Vadiya show 🙏

  • @Shortmoviestar
    @Shortmoviestar 19 วันที่ผ่านมา +21

    ਧੰਨਵਾਦ ਜੀ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ ❤❤

  • @nirbhaynlrbhasinghsldhu3840
    @nirbhaynlrbhasinghsldhu3840 19 วันที่ผ่านมา +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਘੱਗਾ ਪਾਤੜਾਂ ਪਟਿਆਲਾ

  • @deepranggi0983
    @deepranggi0983 19 วันที่ผ่านมา +4

    Bhout wait c jatta teri inder y❤ sari team good work love from chandigrh❤❤DeEp

  • @user-uw8fq7oq9d
    @user-uw8fq7oq9d 19 วันที่ผ่านมา +6

    ❤ ਪਹਿਲਾਂ ਕਮੈਂਟ ਸਿਰਾ ਗੱਲਬਾਤ ❤

  • @JaspreetSingh-wo4xr
    @JaspreetSingh-wo4xr 19 วันที่ผ่านมา +2

    ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏❤❤❤❤❤❤

  • @HarjinderKaur-sq5cx
    @HarjinderKaur-sq5cx 19 วันที่ผ่านมา +2

    Pehli vaar dekhya safai di jagah te khilara bhura good

  • @jaspalchangal8274
    @jaspalchangal8274 18 วันที่ผ่านมา +2

    ਆ ਜਪ ਨਾਮ ਵਾਲਾ ਬਾਬਾ ਹੀ ਚਾੜੂ ਚੰਦ ਕਦੇ 😂😂😂😂😂😂

  • @jindchahal397
    @jindchahal397 19 วันที่ผ่านมา +1

    Ajj ta nana sirra lagia very nice.... Gud work all time 😅💪

  • @jagvirsinghbenipal5182
    @jagvirsinghbenipal5182 19 วันที่ผ่านมา +3

    ਸਿਰਾ ਬਾਈ ਜੀ 👌👌🔥🔥

  • @Jaskaran_sidhu2001
    @Jaskaran_sidhu2001 18 วันที่ผ่านมา +1

    Congratulations 1 M 🔜

  • @kamalchauhan-pB37
    @kamalchauhan-pB37 18 วันที่ผ่านมา

    Sira meri jaan inder bai ji

  • @GurpreetSingh-ou1xj
    @GurpreetSingh-ou1xj 19 วันที่ผ่านมา +5

    Bahut Badhiya video hai Ji 👍👍❤️❤️

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

    • @JatinderJatt-wn4jx
      @JatinderJatt-wn4jx 18 วันที่ผ่านมา

      ​@Shortmoviestar HLO

  • @rbrar3859
    @rbrar3859 19 วันที่ผ่านมา +16

    ਅੱਜ ਵਾਲੀ ਵੀਡੀਓ ਵਿੱਚ ਤਾਂ ਭੂਰੇ ਦੀ ਬੱਲੇ ਬੱਲੇ ਹੋ ਗਈ।

  • @iqbalsingh693
    @iqbalsingh693 19 วันที่ผ่านมา +4

    Thank you 👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻

  • @BaljitJhaloor-iy9ng
    @BaljitJhaloor-iy9ng 18 วันที่ผ่านมา +2

    ਸਾਰੀ ਟੀਮ ਬਹੁਤ ਘੈਂਟ ਐਂ

  • @harmandeepkaur-kp6nr
    @harmandeepkaur-kp6nr 19 วันที่ผ่านมา +1

    Ajj da episode dhak ta ron a gya c 😢😢😢😢😢

  • @user-uf8od3zi4q
    @user-uf8od3zi4q 19 วันที่ผ่านมา +4

    Very nice video acting all family friends and beautiful family members thanks you bro ❤️❤️💝😘😘💕😘💕😘💕😘💕😘💕😘💕😘💕

  • @gurwinder.manila7504
    @gurwinder.manila7504 19 วันที่ผ่านมา +5

    super hit video bai love you

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @harjitdhillon6878
    @harjitdhillon6878 19 วันที่ผ่านมา +5

    From Hamidi, near barnala ❤❤🎉🎉

  • @khushvarindersingh5523
    @khushvarindersingh5523 19 วันที่ผ่านมา +3

    ਬਹੁਤ ਸੋਹਣੀ ਵੀਡੀਓ ਹੈ ਜੀ

  • @GurpreetSingh-ts1cg
    @GurpreetSingh-ts1cg 19 วันที่ผ่านมา +2

    ਕਮਾਲ ਕਰਤੀ ਵੀਰ ਜੀ ਬਹੁਤ ਵਧੀਆ ਐਕਟਿੰਗ ਸੀ ਸਾਰਿਆਂ ਦੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ ਤੋਂ

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @SimranSingh-zx4wj
    @SimranSingh-zx4wj 18 วันที่ผ่านมา +1

    ਚੜ੍ਹਦੀ ਕਲਾ ਵਿਚ ਵਾਹਿਗੁਰੂ ਜੀ ਸਾਰਿਆਂ ਨੂੰ ❤❤❤❤❤❤

  • @user-bm1yf9pb7r
    @user-bm1yf9pb7r 18 วันที่ผ่านมา

    Acting bot vadiya ji

  • @jotinderdhaliwal2921
    @jotinderdhaliwal2921 18 วันที่ผ่านมา +4

    ਭਾਗੂਆ ਭਾਗੂਆ
    ਭੂਰੇ ਅੱਜ ਸਲਵਾਰ ਨੇ ਫਸਾਂ ਤਾਂ ਸੀ ਸਲਵਾਰ ਕੋਠੇ ਤੇ ਐ ਗਈ ਜਿਵਾ ਹਨੇਰੀ ਵਿੱਚ ਲਫਾਫੇ ਉੱਡਦੇ ਨੇ

  • @Singhgurvinder_
    @Singhgurvinder_ 18 วันที่ผ่านมา

    ਬਹੁਤ ਵਧੀਆ ਭਾਗੂਆ ਅੱਤ ਕਰਵਾ ਦਿੱਤੀ ❤ ਗੁਰਵਿੰਦਰ ਸਲਾਣਾ

  • @davidavvy1907
    @davidavvy1907 18 วันที่ผ่านมา +1

    ਇੰਦਰ ਜੀਤ ਬਾਈ ਜੀ ਤੁਸੀਂ ਤਾਂ ਬਹੁਤ ਵਧੀਆ ਕਿੱਤਾ ਜਹਾੜਾ ਸੁਰਜੀਤ ਕੌਰ ਨੂੰ ਘਰੋਂ ਭੇਜਕੇ ਮਗਰੋਂ ਕੰਮੋਂ ਦੀਦੀ ਜੀ ਨੂੰ ਬਲਾਂ ਲਿਆ ਹੈ ਜੋ ਸੁਰਜੀਤ ਕੌਰ ਨੂੰ ਪਤਾ ਲੱਗ ਗਿਆ ਤਾਂ ਇੰਦਰ ਜੀਤ ਬਾਈ ਤੇਰੇ ਜਲੂਸ ਬਹੁਤ ਕੰਡਣਾ ਹੈ ਉਕੇ ਜੀ

  • @user-ro5qu4um7e
    @user-ro5qu4um7e 18 วันที่ผ่านมา

    Waheguru ji 🙏🙏❤️

  • @NirvairSekhon-ir4gu
    @NirvairSekhon-ir4gu 18 วันที่ผ่านมา +1

    Nice 👍🏻👍🏻👍🏻👍🏻👍🏻👍🏻👍🏻🎉

  • @daljitsingh3758
    @daljitsingh3758 19 วันที่ผ่านมา +3

    Very....good...all...member...

  • @jagseersingh4506
    @jagseersingh4506 18 วันที่ผ่านมา +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @SukhwinderSingh-wq5ip
    @SukhwinderSingh-wq5ip 17 วันที่ผ่านมา

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @gurisidhu-dd4xh
    @gurisidhu-dd4xh 19 วันที่ผ่านมา +10

    ਨਾਲੇ ਬਾਈ ਅਗਲਾ episode ਜ਼ਲਦੀ ਲੈ ਕੇ ਆਇਆ ਕਰੋ ❤❤❤

  • @anjumaan2186
    @anjumaan2186 18 วันที่ผ่านมา +1

    V nice video❤❤👍👍

  • @gursewksinghsingh475
    @gursewksinghsingh475 18 วันที่ผ่านมา

    Boht soni video veer ji ❤❤❤❤❤

  • @majorsingh9252
    @majorsingh9252 19 วันที่ผ่านมา +5

    ਇਹ ਹੇ ਭਾਗੂ ਘੈਟ

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @funnyshortsvideo8762
    @funnyshortsvideo8762 18 วันที่ผ่านมา +1

    Inder y siraaaa kron lg pya jwa hi ❤❤😊

  • @gurpartapsinghtiwana450
    @gurpartapsinghtiwana450 18 วันที่ผ่านมา

    Good acting sari team khush raho chardikala vich

  • @sukhmanjhanda
    @sukhmanjhanda 19 วันที่ผ่านมา +6

    ਭਾਗੂ ਯਰ ਚਾਹ ਬਹੁਤ ਪੀਂਦਾ ਤੂੰ 😂😂

  • @user-we8cz5vx1b
    @user-we8cz5vx1b 18 วันที่ผ่านมา +1

    Very nice video 👌👌❤👍👍

  • @KuldeepSingh-gp5sr
    @KuldeepSingh-gp5sr 19 วันที่ผ่านมา +2

    ਪੁਰਾਣੇ ਖੁੰਡ ਨਾਲ ਪੰਗੇ ਲੈਂਦਾ ਸੀ ਅੱਜ ਦਾ ਜੰਮਿਆ।
    ਕੇਰਾਂ ਤਾਂ ਭੂਰੇ ਨੇ ਲਾ ਤਾ ਖੁੰਜੇ।
    ਬਾਕੀ ਇਹ ਵੀਡੀਓ ਆ,ਹੋ ਸਕਦਾ ਅੱਗੇ ਕੋਈ ਹੋਰ ਕਹਾਣੀ ਬਣਾ ਦੇਣ।

  • @Jatt695
    @Jatt695 18 วันที่ผ่านมา +1

    Bilkul sahe jarr thally aya good

  • @bikramsingh5167
    @bikramsingh5167 18 วันที่ผ่านมา +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @user-ns6sx3lc9c
    @user-ns6sx3lc9c 18 วันที่ผ่านมา

    Kaim aa jatto🎉🎉

  • @jassidhaliwal7615
    @jassidhaliwal7615 19 วันที่ผ่านมา +5

    ਬੱਗੜ ਬਈ ਸੱਚੀ ਵੀਜ਼ਾ ਆ ਗਿਆ ਯਰ ਤੇਰੀ ਇੰਟਰਵਿਊ ਦੇਖੀ ਸੀ ਤੁਸੀਂ ਅਪਲਾਈ ਕੀਤਾ ਹੋਇਆ ਆਸਟ੍ਰੇਲੀਆ ਦਾ

  • @KashmirSingh-mu4cy
    @KashmirSingh-mu4cy 18 วันที่ผ่านมา

    Bhagu di acting end aa ji..

  • @chamkaursingh1739
    @chamkaursingh1739 10 วันที่ผ่านมา

    Siraa video indar veer

  • @vickygill176
    @vickygill176 14 วันที่ผ่านมา

    ਵਾਹ ਬਈ ਵਾਹ ਭੂਰਾ ਸਿਆਂ ਕਿਆ ਬਾਤ ਹੈ
    ਸਕੀਮ ਬੜੀ ਲਾਈ ਮਿੱਤਰਾ 😂😂😂😂

  • @BaljinderSingh-hk1rs
    @BaljinderSingh-hk1rs 18 วันที่ผ่านมา

    ਅਸਪਾਲ ਕਲਾਂ ਬਰਨਾਲਾ ਤੋਂ, ਭਾਗੂ ਵੀਰੇ, ਕਮਾਲ ਐ, ਐਨੀ ਤਕੜੀ ਕਹਾਣੀਂ ਤਾਂ ਕਿਸੇ ਮਸਹੂਰ ਫਿਲਮ ਦੀ ਵੀ ਨੀ ਸੁਣੀ, ਊਂ ਤਾਂ ਭਾਗੂ ਵੀਰੇ ਸਮਾਲੇ ਤੇ ਬਹਾਨੇ ਵੀ ਇਹੋ ਜਿਹੇ ਲਾਓਂਣੇ ਓਂ, ਝੂਠ ਨੂੰ ਸੱਚ ਬਣਾਓਂਣ ਦੇ ਤਾਂ ਚਿੱਬ ਕੱਠਤੇ, ਵੈਰੀ ਗੁੱਡ

  • @GurpreetMaan-be6bo
    @GurpreetMaan-be6bo 19 วันที่ผ่านมา +5

    Very nice video bhai ji

    • @Shortmoviestar
      @Shortmoviestar 19 วันที่ผ่านมา

      ਧੰਨਵਾਦ ਜੀ ❤❤

  • @user-yj5ue3ih1m
    @user-yj5ue3ih1m 18 วันที่ผ่านมา +2

    ਭਾਗੂ ਜਲਦੀ ਭੇਜ ਦੇ ਕਿਤੇ ਤੇਰੇ ਘਰ ਦੇ ਨਾਂ ਆ ਜਾਣ ਸਾਰੀ ਗੱਲਬਾਤ ਖੇਹ ਚ ਪੈਜੂ

  • @MangatKhan-dd7qp
    @MangatKhan-dd7qp 18 วันที่ผ่านมา +1

    👌👌👌👌👌👌👌

  • @princebhatti29
    @princebhatti29 19 วันที่ผ่านมา +3

    ਬਹੁਤ ਵਧੀਆ ਟੀਮ

  • @ParmjeetsinghMaan
    @ParmjeetsinghMaan 19 วันที่ผ่านมา +5

    ਭਾਗੂ।ਵੀਰ।ਨੂਹ।ਨੂੰ।ਪੈਸੈ।ਚਾਰ।ਸੋ।ਵੀਹ।ਕਰਤੇ

  • @user-vi9ve1zw4n
    @user-vi9ve1zw4n 19 วันที่ผ่านมา +1

    Very very nice video love you Bai ji ❤️❤️❤️❤️❤️👍🏻👌🏻👌🏻👌🏻👌🏻

  • @user-we8cz5vx1b
    @user-we8cz5vx1b 18 วันที่ผ่านมา +1

    ਪ੍ਰੀਤ ਦੇ ਪੇਕੇ ਘਰ ਨੂੰ ਲੱਗਾ ਜਿੰਦਰ ਵੇਖ ਕੇ ਸੱਚੀ ਰੋਣਾ ਆ ਗਿਆ ਸਹੀ ਗੱਲ ਪ੍ਰੀਤ ਪੇਟੀ ਨੂੰ ਲੱਗਿਆ ਜਿੰਦਾ ਤਾ ਕਦੇ ਖੁੱਲ ਜਾਦਾ ਘਰ ਮੇਣ ਗੇਟ ਨੂੰ ਲੱਗਿਆ ਜਿੰਦਾ ਕਦੇ ਨਹੀਂ ਖੁੱਲਿਆ ਜਦੋ ਮਾਂ ਪਿਉ ਭੈਣ ਭਰਾ ਨਾ ਰਹਿਣ 😢😢😢😢