ਮਾਲਦਾਰ ਛੜਾ 139 MALDAR SHADA PUNJABI BEST SHORT MOVIE 2024 PUNJABI FILM JATT BEAT RECORD

แชร์
ฝัง

ความคิดเห็น • 693

  • @PalaAULAKH
    @PalaAULAKH 7 วันที่ผ่านมา +334

    ਬੰਤ ਪ੍ਰਧਾਨ ਦੇ ਚੋਲਾ ਚ ਬਹੁਤ ਕੀਮਤੀ ਸਮਾਨ ਆ ਸੁੱਡਲ ਮਾਸੀ ਨੂੰ ਵੇਖ ਲਾ ਹੁਣ ਦੋਹਰੇ ਪਈ ਜਾਦੇ ਆ ਲਵਜੂ ਬਾਈ ਬੰਤ ਪ੍ਰਧਾਨ ਜਿਹੜੇ ਵੀਰ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

    • @user-ru1gb9hk8c
      @user-ru1gb9hk8c 7 วันที่ผ่านมา +12

      Bant bai sira

    • @gurmeet9017
      @gurmeet9017 7 วันที่ผ่านมา +14

      ਕਿਉ ਪੰਜਾਬੀ ਦੀ ਧੀ ਭੈਣ ਇੱਕ ਕਰੀ ਐ ਝੋਲੇ ਨੂੰ ਚੋਲਾ ਲਿਖ ਰੱਖਿਆ ਦੌਰਾ ਨੂੰ ਦੋਹਰੇ ਲਿਖ ਰੱਖਿਆ ਪੰਜਾਬੀ ਨੂੰ ਸੁਧਾਰੋ ਭਰਾਵੋ

    • @DeepiBains
      @DeepiBains 7 วันที่ผ่านมา +4

      ਪਹਿਲਾਂ ਪੰਜਾਬੀ ਲਿਖਣੀ ਸਿੱਖ ਲਾ

    • @Dr.Inder108
      @Dr.Inder108 7 วันที่ผ่านมา +2

      ਝੋਲਾ!

    • @gurmeet9017
      @gurmeet9017 7 วันที่ผ่านมา +6

      ​@@Dr.Inder108ਪਹਿਲਾਂ ਉਹ ਲਾਇਨ ਪੜ ਜਿਸ ਵਿੱਚ ਲਿਖਿਆ ਬੰਤ ਪ੍ਧਾਨ ਦੇ ਝੋਲੇ ਵਿੱਚ ਨਾਂ ਕਿ ਝੋਲਾ ਵਿੱਚ ਆਉਗਾ

  • @PalaAULAKH
    @PalaAULAKH 7 วันที่ผ่านมา +92

    ਬਹੁਤ ਸੋਹਣੀ ਵੀਡੀਓ ਆ ਸਰਬੀ ਭਾਗੂ ਆਲੀ ਦੀ ਐਕਟਿੰਗ ਵੀ ਘੈਂਟ ਆ ਜਿਹੜੇ ਜਿਹੜੇ ਵੀਰਾ ਨੂੰ ਸਰਬੀ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @shyeeaadawgs2941
      @shyeeaadawgs2941 7 วันที่ผ่านมา +2

      Baee sarbi da Asli naam ki aa? Koi hor show vi haiga eda? Acting vadia odi

  • @grewaljimmy4763
    @grewaljimmy4763 6 วันที่ผ่านมา +19

    ਚਰਨੋ ਦੀਆ ਅੱਖਾਂ ਬਹੁਤ ਸੋਹਣੀਆਂ ਨੇ ❤

  • @BhupinderSingh-yg8cg
    @BhupinderSingh-yg8cg 7 วันที่ผ่านมา +72

    ਆ ਗਏ ਜੀ,,,,,, ਆ ਗਏ,,,, ਛਾਜਲੀ ਵਾਲੇ,,,,,ਮਾਲਦਾਰ ਛੜਾ ਭਾਗੂ,,,,,, ਸਰਬੀ,,,,, ਜੱਸਾ,,,,, ਪ੍ਰੀਤ,,,,, ਮਾਇਆ ਮਾਸੀ,,,,, ਬੀਰਾ ਬਾਬਾ,,,,,, ਹਰਮਨ ਕੰਮੀ ਵਾਲਾ,,,,,,ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,, ਜੋਗਾ,,,,,, ਚਰਨੋ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @laddikotra9714
      @laddikotra9714 6 วันที่ผ่านมา +1

      ਬਹੁਤ ਵਧੀਆ ਬਾਈ

  • @user-4090rabbi
    @user-4090rabbi 7 วันที่ผ่านมา +42

    ਜੇ ਧੂਤੇ ਦੀ ਥਾਂ ਬੰਤ ਨਾ ਆਉਂਦਾ ਆਪਾਂ ਤਾਂ ਇਹ ਸ਼ੋਹ ਦੇਖਣਾ ਛੱਡ ਦੇਣਾ ਸੀ

  • @reenainsa6408
    @reenainsa6408 7 วันที่ผ่านมา +43

    ਭਾਗੂ ਜੱਸਾ ਬੰਤ ਸਰਬੀ ਬੱਬਲ ਬੀਰਾ ਬਾਬਾ ਸਾਰਿਆਂ ਨੇ ਅੱਤ ਕਰਾਈ ਪਈ ਐ

  • @gurjindersingh3638
    @gurjindersingh3638 7 วันที่ผ่านมา +18

    ਬਹੁਤ ਵਧੀਆ ਵੀਡੀਓ ਭਾਗੂ ਜੱਸਾ ਸਰਬੀ ਬੰਬਲ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @JagdeepSingh-fh3um
    @JagdeepSingh-fh3um 6 วันที่ผ่านมา +6

    ਬੰਤ ਪ੍ਰਧਾਨ ਵੀ ਸਿਰਾ ਲਾਉਂਦਾ ਜਾਂਦਾ ਚਿੱਪ ਕੱਢੀ ਸਾਰੀ ਟੀਮ ਨੂੰ ਭਾਈ ਵਧਾਈਆਂ ਚੜਹਦੀ ਕਲਾ ਦੇ ਵਿੱਚ ਰਹੇ ਟੀਮ ਸਾਡੀ ਧੰਨਵਾਦ❤❤❤❤❤❤❤❤

  • @jaskarnkuwait8987
    @jaskarnkuwait8987 7 วันที่ผ่านมา +32

    ਵੀਡੀਉ ਏ ਬਹੁਤ ਵਧੀਆ ਏ ਪਰ ਯਾਰ ਧੂਤਾ ਨੀ ਆਏ ਏ

    • @sonyverma9660
      @sonyverma9660 7 วันที่ผ่านมา +2

      ਧੂਤਾ ਤਾਂ ਫਿਰਦਾ ਜੱਟ ਜੂਲੀਅਟ ਫਿਲਮ ਕਰਦਾ

  • @boharsingh7725
    @boharsingh7725 7 วันที่ผ่านมา +17

    ਵਾਹ ਜੀ ਬਾ ਕਮਾਲ਼ ਬਾਈ ਬਹੁਤ
    ਹੀ ਵਧੀਆ ਜੀ
    👍👍👍👍👍
    🤙🤙🤙🤙🤙

  • @parmjitsingh3396
    @parmjitsingh3396 3 วันที่ผ่านมา +2

    ਚਰਨੋ ਸਿਰਾ ਬਾਈ ਭਾਗੂ 🙏🙏🙏🇨🇦🇨🇦🇨🇦🇨🇦🚩🚩🚩🚩🚩💪💪💪 ਰਾਜ ਦੀ ਗੱਲ ਵੀ ਕਰਿਆ ਕਰੋ ਸਿੱਖ ਰਾਜ ਦੀ

  • @DavinderSingh-fy9tw
    @DavinderSingh-fy9tw 4 วันที่ผ่านมา +1

    ਜੋਗੇ ਨੇ ਪੂਰੀ ਅੱਤ ਕਰਵਾਇਆਂ ਬਾਈ ਸਿਰਾ ਲਾਉਦਾ ਜੋਗਾ

  • @Carservice755
    @Carservice755 3 วันที่ผ่านมา +1

    ਕੰਮੀਂ ਵਾਲੇ ਦੀ ਤਨਖਾਹ ਆਓਨ ਵਾਲੀ ਏ

  • @mann062
    @mann062 7 วันที่ผ่านมา +20

    ਬੰਤ ਤੇ ਚਰਨੋ ਵਧਿਆ ਕਲਾਕਾਰ ਧੂਤਾ ਵੀ ਭੂਲਾਤਾ ਬੰਤ ਸਿੰਘ ਵੈਲੀ ਨੇ ਆਕੇ

  • @preetlove6361
    @preetlove6361 6 วันที่ผ่านมา +6

    ਸੀ ਐਮ ਨਾਲ ਯਾਰੀ।ਪਰ ਬੰਤ ਓਸਦਿਨ ਜੋਗੇ ਕੋਲੋਂ ਡਰ ਗਿਆ।😂😂😂

  • @jagsirTungwali041
    @jagsirTungwali041 5 วันที่ผ่านมา +4

    ਆ ਇਕ ਜੋਗੇ ਜੋਗੇ ਜੇ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਵੀ ਟੀਮ ਵਿਚੋਂ ਦਫਾ ਕਰੋ ਪਰੇ ਇੰਦਰ ਸਿੰਘ

  • @indijandour8783
    @indijandour8783 3 วันที่ผ่านมา +1

    ❤ ਅਤੇ ਹੋਰ ਕਈ ਮਾਡਲਸ ਹੈ

  • @RAJESHBUSESGAMER
    @RAJESHBUSESGAMER 6 วันที่ผ่านมา +2

    ਬੰਤ ਪਰਦਾਨ ਦੀ ਐਕਟਿੰਗ ਕਾਂਟ ਆ ❤

  • @rambrar80325
    @rambrar80325 6 วันที่ผ่านมา +5

    ਪ੍ਰੀਤ ਜਦੋਂ ਖੇਤ ਜੱਸੇ ਦੀ ਚਾਹ ਲੈ ਕੇ ਆਈ ਮੂਵੀ ਵਾਲੇ ਨੇ ਕੈਮਰਾ ਸਿੱਦਾ ਓਸ ਥਾਂ ਤੇ ਰੱਖਿਆ ਸਮਝਣ ਵਾਲੇ ਸਮਝ ਗਏ 😂😂😂

  • @rbrar3859
    @rbrar3859 7 วันที่ผ่านมา +11

    ਯਾਰ ਹੋਰ ਗੱਲਾਂ ਦੀਆਂ ਗੱਲਾਂ ਭਾਗੂ ਮੈਂਬਰ ਦੀ ਐਕਟਿੰਗ ਬਹੁਤ ਵਧੀਆ ਹੈ। 🎉

  • @user-ws5uj2ht5h
    @user-ws5uj2ht5h 3 วันที่ผ่านมา +1

    ❤❤ਘੈਟ ਜੱਟ ਪੰਜਾਬੀ ❤❤ਬੀਰਾ ਘੈਟ ਭਾਗੁ ਘੈਟ ਬੰਤ ❤❤❤❤🌹🙏🙏🌹🌹

  • @manpreetsidhu8269
    @manpreetsidhu8269 7 วันที่ผ่านมา +6

    ੲਿੰਦਰ ਵੀਰੇ ਬਹੁਤ ਵਧੀਅਾ ਜੀ ਲਵ ਸਾਰੀ ਟੀਮ ਨੂੰ❤❤❤

  • @user-uf8od3zi4q
    @user-uf8od3zi4q 4 วันที่ผ่านมา +1

    Very nice video brother and beautiful family members thanks you bro 😘💕😘💕😘💕😘💕😘💕😘💕

  • @user-im7gc7yo9f
    @user-im7gc7yo9f 6 วันที่ผ่านมา +2

    ਯਰ ਵੀਡਿਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਆ

  • @user-nr4dt3gt8c
    @user-nr4dt3gt8c 6 วันที่ผ่านมา +5

    ਭਾਗ ਸਿਆਂ ਬਾਈ ਜੀ ਸਾਰੇ ਟੀਮ ਦੇ ਕੰਮ ਕਰਨ ਵਾਲੇ ਬੀਰਾ ਭੈਣਾਂ ਦੀ ਐਕਟਿੰਗ ਬਹੁਤ ਹੀ ਸੋਹਣੀ ਬਹੁਤ ਵਧੀਆ ਵੀਡੀਓ ❤❤❤❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤

  • @jassisidhu8601
    @jassisidhu8601 6 วันที่ผ่านมา +1

    ਬੀਹਰੇ ਨੇ ਕਮਾਲ ਹੀ ਕਰ ਦਿੱਤੀ ਬਹੁਤ ਵਧੀਆ ਰੋਲ ਹਨ ਬਾਕੀ ਸਾਰਿਆਂ ਦੇ।

  • @AmrikSingh-pr3zn
    @AmrikSingh-pr3zn 6 วันที่ผ่านมา +1

    ਬਹੁਤ ਵਧੀਆ ਵੀਡੀਓ

  • @Davinderdhaula
    @Davinderdhaula 7 วันที่ผ่านมา +38

    ਹੁਣ ਚਰਨੋ ਦੀ ਚਲਿੱਤਰੀ ਜੋਗੇ ਨੂੰ ਤਬਾਹ ਕਰੂਗੀ

    • @ramangrewal3521
      @ramangrewal3521 7 วันที่ผ่านมา +2

      Bai eh ta natak a tu apni charno saab ke rakh 😂

    • @Davinderdhaula
      @Davinderdhaula 7 วันที่ผ่านมา +1

      @@ramangrewal3521 ਅੱਛਾ ਜੀ ਇਹ ਨਾਟਕ ਆ ???...ਮੈਂ ਸੋਚਿਆ ਕਿਤੇ ਅਸਲੀਅਤ ਆ 😛😛

  • @vijaygarg379
    @vijaygarg379 6 วันที่ผ่านมา +4

    ਕੇਹੜਾ ਸੰਦ ਦੇਖ ਲਿਆ ਝੋਲੇ ਚ ਮਾਸੀ ਨੂੰ ਦੌਰਾ ਪੈ ਗਿਆ

  • @naibsingh5273
    @naibsingh5273 7 วันที่ผ่านมา +12

    ਸਰਬੀ ਅਤੇ ਚਰਨੋਂ ਐਕਟਿੰਗ ਵੀ ਵਧੀਆ ਦੋਨੋ ਸੋਹਣੀਆਂ ਵੀ ਬਹੁਤ ਨੇ ਜੋਗਾ ਬਦਮਾਸ਼ੀ ਕਰਦਾ ਬਹੁਤ ਵਧੀਆ ਲੱਗਦਾ

  • @swarnpalsinghbhatthal4454
    @swarnpalsinghbhatthal4454 6 วันที่ผ่านมา +2

    ਤੁਸੀਂ "ਖੱਬੇ ਪੱਖੀ" ਹੀ ਹੋ, ਜਿਹੜੀਆਂ ਪਾਰਟੀਆਂ ਕਿਰਤੀਆਂ ਗਰੀਬ ਮਜਦੂਰ ਦੇ ਹੱਕ ਲਈ ਲੜਦੀਆਂ, ਉਹਨਾਂ ਦੇ ਅਸਲ ਹਾਲਤਾਂ ਤੋਂ ਵਾਕਫ ਹਨ, ਉਹਨਾਂ ਦਾ ਭਲਾ ਲੋਚਦੀਆਂ, ਅਮੀਰ ਸਰਮਾਏਦਾਰੀ ਤੇ ਲਗਾਮ ਲਾਉਣੀਆਂ ਚਾਹੁੰਦੀਆਂ, ਉਹ ਖੱਬੇ ਪੱਖੀ ਕਹਾਉਂਦੀਆਂ। left wing

  • @jagseersingh4506
    @jagseersingh4506 5 วันที่ผ่านมา +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @bigheadlines2063
    @bigheadlines2063 4 วันที่ผ่านมา +1

    Bant pradhan dina ch 1 million tak laig gya baki sari team att krvondi a

  • @GurpreetSingh-fq8nn
    @GurpreetSingh-fq8nn 6 วันที่ผ่านมา +2

    ਸਾਹ ਗਿਅਾ ਬੰਤ ਅੱਜ ਤਾ ਤੂੰ ਅਸਲਾ ਚੱਕੀ ਫਿਰਦਾ

  • @rinkukhan691
    @rinkukhan691 4 วันที่ผ่านมา +1

    Bant pardan sira sira acting

  • @nirmalsinghmallhi9773
    @nirmalsinghmallhi9773 6 วันที่ผ่านมา +2

    ਬੰਤ ਮੇਨੂ ਇਸ ਤਰਾ ਲਗ ਰਿਹਾਅ ਕਿ ਹੁਣ ਸੰਖ ਤੇਰਾ ਬਜੁ ਪਾਗੁਆ ਕਰਦਾ ਰਹ ਹਿਸਾਬ ਚਰਣੋ ਤੇਰੇ ਨਾਲ ਇਹੋ ਕੁਝ ਹੋਣਾ ਚਾਹੀਦਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @user-re2hf7fm4t
    @user-re2hf7fm4t 7 วันที่ผ่านมา +4

    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 🙏🏻🙏🏻

  • @lakhvirsinghdulamsar3
    @lakhvirsinghdulamsar3 7 วันที่ผ่านมา +4

    ਬਹੁਤ ਵਧੀਆ ਲੱਗਿਆ ਨਾਟਕ

  • @AmritSingh-mq6pc
    @AmritSingh-mq6pc 7 วันที่ผ่านมา +2

    ਆ ਗਿਆ ਭਾਗੁ 22 ਓਏ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਲਵ ਫਰੋਮ ਰੋਪੜ ਅਨੰਦਪੁਰ ਸਾਹਿਬ

  • @gurvailsingh3849
    @gurvailsingh3849 7 วันที่ผ่านมา +6

    ਇੰਦਰ ਬਹੁਤ ਵਧੀਆ ਤਹਾਡੀਆ ਵਿਡਿਉ ਹੁੰਦੀਆਂ ਵੀਰ ਮਜ਼ਾ ਆ ਜਾਂਦਾ USA ਤੋਂ ਦੇਖ ਰਿਹਾ ਵੀਰ

  • @akashsekhon0429
    @akashsekhon0429 6 วันที่ผ่านมา +1

    Congratulations sari time' nu 1m diya ❤🎉

  • @user-fh3pd2of5r
    @user-fh3pd2of5r 6 วันที่ผ่านมา +1

    ਬੰਤ ਦੇ ਨਾਲ ਜੇ ਕਿਤੇ ਪ੍ਰੀਤੋ ਭਾਬੀ ਹੁੰਦੀ ਤਾਂ ਬਹੁਤ ਵਧੀਆ ਸੀ

  • @SinghSony
    @SinghSony 6 วันที่ผ่านมา +2

    ਚਰਨੋ ਦਾ ਰੋਲ ਸਬ ਤੋਂ ਵਧੀਆ

  • @user-uw8fq7oq9d
    @user-uw8fq7oq9d 2 วันที่ผ่านมา

    ❤ ਸਿਰਾ ਗੱਲਬਾਤ ❤

  • @jaspalchangal8274
    @jaspalchangal8274 7 วันที่ผ่านมา +20

    ਜਮਾਂ ਦੇਸੀ ਬੰਦੇ ਹੋ ਤੁਸੀਂ ਗ੍ਰੇਟ ਹੋ ਦੇਸੀ ਖੇਤਾਂ ਵਾਲਾ ਸੀਨ।ਮਾਇਆ ਨੇ ਬੰਤ ਵਾਲਾ ਸੱਪ ਦੇਖ ਲਿਆ। ਫਿਰ ਘੁੰਡ ਮੁੜ ਗਏ 😂😂😂😂

  • @user-xi9eu3uc9t
    @user-xi9eu3uc9t 6 วันที่ผ่านมา +1

    ਮੈਨੂੰ ਤਾਂ ਚਰਨੋ ਬਾਲੀ ਸੋਹਣੀ ਲੱਗਦੀ ਐ

  • @user-gf4ot4xu9w
    @user-gf4ot4xu9w 5 วันที่ผ่านมา +1

    Hay charno u so cute

  • @RameshKumar-et2ld
    @RameshKumar-et2ld 7 วันที่ผ่านมา +5

    1:10ਪਾਲੀ ਤੇ,ਬੂਟੇ ਨੇ ਚੰਗਾ ਰੋਲ ਕੀਤੈ,ਇੰਦਰ ਨੇ ਟੀਮ ਵਧੀਆ ਅਦਾਕਾਰਾ ਨਾਲ ਭਰ ਲਈ ਐ।(ਪਾਲੀ ਨੀ ਸੁੱਖਾ)।

  • @harbhajansoomal4709
    @harbhajansoomal4709 4 วันที่ผ่านมา +1

    Very nice 👍

  • @BoharDhillon-hw3uc
    @BoharDhillon-hw3uc 7 วันที่ผ่านมา +7

    Wow Very Very nice ji 👌👌👌👌👌
    👍👍👍👍👍

  • @swarnpalsinghbhatthal4454
    @swarnpalsinghbhatthal4454 6 วันที่ผ่านมา +1

    25 ਹਜ਼ਾਰ ਆਲੀ ਏਅਰਗੰਨ ਚੱਕੀ ਫਿਰਦਾ, ਬੰਤ ਬਹੁਤ ਵਧੀਆ ਏਅਰ ਗੰਨ ਹੈ ਇਹ, ਵਧੀਆ ਨਿਸ਼ਾਨਾ

  • @taranjotsidhu8020
    @taranjotsidhu8020 7 วันที่ผ่านมา +3

    Aj chadayi hoyi a bant di bhut wadiaaa

  • @sukhsingh4386
    @sukhsingh4386 วันที่ผ่านมา

    ਯਰ ਚਰਨੋ ਬਹੁਤ ਸੋਹਣੀਆਂ. .ਮੈ ਤਾਂ ਵੀਡੀਓ ਖੜਾ ਖੜਾ ਚਰਨੋ ਦੇਖੀ ਗਿਆ 😅😅... ਅੱਖਾਂ ਕਹਿਰ ਨੇ ......ਬਾਕੀ ਪ੍ਰੋਗਰਾਂਮ ਓਕੇ ਆ ਘੈਂਟ ਗੱਲ ਬਾਤ ... ਪਰ ਧੂਤੇ ਦੀ ਘਾਟ ਮੈਨੂੰ ਹਰ ਐਪੀਸੋਡ ਵਿੱਚ ਫੀਲ ਹੁੰਦੀਆ 😢

  • @sukhabrar3326
    @sukhabrar3326 6 วันที่ผ่านมา +1

    ਬਾਬਾ ਬੰਤ 😂😂😂😂 ਸਿਰਾ ਰੋਲ ਆ ਬੰਤ ਦਾ 👌👌👌👌

  • @Singhgurvinder_
    @Singhgurvinder_ 7 วันที่ผ่านมา +3

    ਬਹੁਤ ਵਧੀਆ ਜੀ

  • @jagsirTungwali041
    @jagsirTungwali041 5 วันที่ผ่านมา +1

    ਆ ਕੰਮੀਂ ਵਾਲੇ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ

  • @user-ro5qu4um7e
    @user-ro5qu4um7e 6 วันที่ผ่านมา

    ❤❤❤❤ waheguru ji 🙏🙏🙏🙏🙏🙏

  • @manishgarg503
    @manishgarg503 5 วันที่ผ่านมา

    ਹੁਣ ਤਾਂ ਬੰਤ ਪ੍ਰਧਾਨ ਮਿਰਜ਼ਾਪੁਰ ਆਲੇ ਨੇ ਚੜਾਈ ਕਰਾ ਰਾਖੀ ਆ

  • @NirvairSekhon-ir4gu
    @NirvairSekhon-ir4gu 6 วันที่ผ่านมา +1

    Nice 👍🏻👍🏻👍🏻👍🏻👍🏻👍🏻🎉🎉🎉🎉

  • @jagdeepsingh3405
    @jagdeepsingh3405 6 วันที่ผ่านมา

    ਧੂੰਤਾ ਬਲਾਉ ਬਾਈ ਜੀ

  • @SukhwinderSingh-wq5ip
    @SukhwinderSingh-wq5ip 6 วันที่ผ่านมา

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤

  • @GurkiratSingh-jw8sv
    @GurkiratSingh-jw8sv 6 วันที่ผ่านมา +2

    Love you sari team nu and god bless you always be happy ❤❤❤❤❤❤❤

  • @JotkaurJot-kg1cf
    @JotkaurJot-kg1cf 4 วันที่ผ่านมา +1

    ਮਾਸੀ ਬੰਤ ਦਾ ਚੋਲਾ ਦੇਖ ਡਰੀ ਜਾਂਦੀ ਆ 😂😂😂😂

  • @shinda.bhamaddi.7241
    @shinda.bhamaddi.7241 7 วันที่ผ่านมา +1

    Bante sira sira end ❤

  • @omkardeepsingh2128
    @omkardeepsingh2128 4 วันที่ผ่านมา +1

    ਬੰਤ ਦਾ ਖੌਫ਼ ਬਣਾਈ ਰੱਖਿਓ

  • @iqbalsingh693
    @iqbalsingh693 6 วันที่ผ่านมา +1

    Good 👍🏻🙏🏿🙏🏿🙏🏿👏👏👏👏🆗🆗🆗🆗

  • @pawankumardhiman244
    @pawankumardhiman244 5 วันที่ผ่านมา +1

    Charno is very smart

  • @user-ce9bn3fl1y
    @user-ce9bn3fl1y 5 วันที่ผ่านมา

    Sari team bout wadia 🎉

  • @buttisandhu1717
    @buttisandhu1717 6 วันที่ผ่านมา

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ

  • @bikramsingh5167
    @bikramsingh5167 7 วันที่ผ่านมา +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @jagsirTungwali041
    @jagsirTungwali041 6 วันที่ผ่านมา +1

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @LakhwinderSingh-rt4mo
    @LakhwinderSingh-rt4mo 7 วันที่ผ่านมา +3

    ਨਾਇਸ ਵੀਡੀਓ ਬਾਈ ਜੀ

  • @Kcon.SKcons
    @Kcon.SKcons 2 วันที่ผ่านมา +1

    Baggu rin ❤🎉

  • @SatnamSingh-bk1hn
    @SatnamSingh-bk1hn 6 วันที่ผ่านมา +1

    ਬੰਤ ਦੇ ਬੋਡੀਗੜ ਨੇ ਵੀ ਅੱਤ ਕਰਾਏ ਏ😅

  • @user-yi5vx2bo5e
    @user-yi5vx2bo5e 7 วันที่ผ่านมา +1

    ਬੰਤ ਵੀ ਸਿਰਾ ਕਰਾਈ ਜਾਦਾ

  • @SurinderKaur-fh9el
    @SurinderKaur-fh9el 7 วันที่ผ่านมา +2

    बंत जंसा बीरा तीनों बहुत बदीया खुश रहो मस्त रहो

  • @balkarsingh-nn5le
    @balkarsingh-nn5le 7 วันที่ผ่านมา +1

    ਬੰਤ ਤੇ ਫਿਰ ਬੰਤ ਆ ਬਾਈ 😂😂😂😂😂😂❤❤

  • @GurlalCheema-cm2hg
    @GurlalCheema-cm2hg 7 วันที่ผ่านมา +12

    ਪਦਾਨ ❤❤❤

  • @SxcvvDdcg
    @SxcvvDdcg 7 วันที่ผ่านมา +3

    Mera taa sonu Sara nu mlin nu ji krda aa sachi Wale ganht aa sare😂😂🎉🎉❤❤

  • @user-bs7qf5pv6y
    @user-bs7qf5pv6y 6 วันที่ผ่านมา +1

    Gud job Indar Bhai te jassa babal beera Bant Puri teem atat

  • @iqbalsingh693
    @iqbalsingh693 6 วันที่ผ่านมา +1

    Thank you 👏👏👏👏👏🙏🏿🙏🏿🙏🏿🙏🏿🙏🏿🆗🆗🆗🆗

  • @SurjeetPakki
    @SurjeetPakki 6 วันที่ผ่านมา +1

    Bant khichi chal bahut vadda star Bane ga

  • @ustaadbabbumaan6539
    @ustaadbabbumaan6539 วันที่ผ่านมา

    ਭਾਗੂ ਵੀਰ ਜੀ ਜੇ ਮਸਹੂਰ ਹੋਣਾ ਜਾ ਫੈਣ ਫਾਓਲਿੰਗ ਵਧਾਉਣੀ ਆ ਤਾਂ ਪਰੀਤ ਦੀ ਮਾਸੀ ਇਹ ਸੁੱਡਲ ਜਨਾਨੀ ਦਾ ਬੂਥਾ ਚੰਗੀ ਤਰ੍ਹਾਂ ਕੁੱਟ ਐਕਟਿੰਗ ਚ ਨਹੀਂ ਅਸਲੀ ਚ ਚਪੇੜਾਂ ਮਾਰ ਮਾਰ ਬੂਥਾ ਭੰਨ ਦੇ ਨਾਸਲ ਕੁੱਜੀ ਦਾ ਸੁੱਡਲ ਜਨਾਨੀ ਭਾਵੇ ਤੇਰੇ ਤੇ ਪਰਚਾ ਕਰਾਂ ਦੇਵੇ ਅਸਲੀ ਦਾ ਪਰ ਤੂੰ ਬੂੱਥਾਂ ਵੀ ਅਸਲ ਚ ਭੰਨੀ ਤਾਂ ਸਵਾਦ ਆਉ

  • @gurpreetmaan-oh1yr
    @gurpreetmaan-oh1yr 6 วันที่ผ่านมา

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @Sukh_chhajla
    @Sukh_chhajla 7 วันที่ผ่านมา +1

    ਬੰਤ ਪ੍ਰਧਾਨ ਕਾਲੀ ਦੁਨੀਆ ਦਾ

  • @jaspalchangal8274
    @jaspalchangal8274 4 วันที่ผ่านมา +1

    ਭਾਗੂ ਮੈਂਬਰ ਸਾਬ। 😂😂😂😂😂

  • @Karanpalyz
    @Karanpalyz 6 วันที่ผ่านมา +1

    Congratulations 1million 🎉

  • @pushpindersingh2964
    @pushpindersingh2964 6 วันที่ผ่านมา +1

    Sarbi ik dam Bomb ❤

  • @khushvarindersingh5523
    @khushvarindersingh5523 6 วันที่ผ่านมา

    ਸਾਰੇ ਐਕਟਰ ਹੀ ਚੰਗੇ ਨੇ

  • @harbantsingh1522
    @harbantsingh1522 6 วันที่ผ่านมา +1

    ਬੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਅਸੀਂ ਵੀਡੀਓ ਦੇਖਦੇ ਆ ਸਾਡਾ ਤਾਂ ਇਕੱਲਿਆਂ ਦਾ ਹੱਸ ਹੱਸ ਕੇ ਢਿੱਡ ਦਿਖਾਉਣ ਲੱਗ ਜਾਂਦਾ ਹ ਅੱਧੀ ਵੀਡੀਓ ਤਾਂ ਜੀ ਦੀਦੀ ਨਹੀਂ ਸਾਨੂੰ ਸਾਡਾ ਹੱਸਦਿਆਂ ਦਾ ਹੀ ਲੰਘ ਜਾਂਦਾ ਟਾਈਮ ਮੱਖਾ ਹੀ ਨਹੀਂ ਖੋਲਦੀਆਂ ਐਡੀਆਂ ਦਾ ਧੰਨਵਾਦ ਜੀ ਬਹੁਤ ਜਿਆਦਾ ਵੀਡੀਓ ਪਾਉਣ ਦਾ ਕਾਲਾ ਸਿੰਘ ਭੱਟੀ ਰਾਏਕੋਟ

  • @Manpreetmaan0944
    @Manpreetmaan0944 5 วันที่ผ่านมา

    Siraaaa❤❤

  • @Bant587
    @Bant587 7 วันที่ผ่านมา +4

    ਧੰਨਵਾਦ ਸਾਰੇ ਦੋਸਤਾਂ ਦਾ❤❤

    • @Reetsj7ew
      @Reetsj7ew 7 วันที่ผ่านมา +1

      Sat shri akal veer ji very nice video main cheeka to

    • @Bant587
      @Bant587 6 วันที่ผ่านมา

      ​@@Reetsj7ew❤❤

    • @PalaAULAKH
      @PalaAULAKH 6 วันที่ผ่านมา +1

      ਬੰਤ ਬਾਈ ਮਾਸੀ ਨੂੰ ਹੁਣ ਬੰਦੂਕ ਵੀ ਵਿਖਾਦੇ ਫੇਰ ਜਾਉ ਕੋਮਾ ਚ ਹੁਣ ਤਾਂ ਠੀਕ ਹੋਜੂ ਫੇਰ ਨੀ ਠੀਕ ਹੁੰਦੀ ਲਵਜੂ ਬਾਈ ਬੰਤ ਪ੍ਰਧਾਨ ਜੀ ਬਹੁਤ ਘੈਂਟ ਐਕਟਿੰਗ ਆ ਤੁਹਾਡੀ ❤❤❤

  • @HarjinderSingh-tg2vf
    @HarjinderSingh-tg2vf 6 วันที่ผ่านมา +1

    ਬੰਤ ਸਿਰਾ ਕਰਵਾਇਆ , ਬਿੱਲਾ 😂😂😂

  • @user-ym1rr8rj7m
    @user-ym1rr8rj7m 6 วันที่ผ่านมา

    Nice video from tolewal Malrkotala

  • @user-tc3su8fx9u
    @user-tc3su8fx9u 7 วันที่ผ่านมา +2

    ਭਾਗੂ ਤਾਂ ਭਾਗੂ aa apna ਆੜੀ love u aa y ji❣️❣️❣️❣️❣️❣️❣️❣️❣️❣️❣️❣️❣️

  • @parminderkaur8069
    @parminderkaur8069 5 วันที่ผ่านมา

    ਬੰਤ ਪ੍ਰਧਾਨ ਜਿੰਦਾਬਾਦ

  • @sunny.jatt03
    @sunny.jatt03 7 วันที่ผ่านมา +2

    Congratulations for 1million subscribers🎉

  • @minturoomigill2997
    @minturoomigill2997 7 วันที่ผ่านมา +2

    Vadia charno good kita tu ਬੇਈਮਾਨੀ ch ਸਾਥ ਨਾ ਦੇਣਾ ਜੋਗੇ ਦਾ,

  • @dsmultanilivetv1786
    @dsmultanilivetv1786 5 วันที่ผ่านมา

    ਆਹ ਮਾਸੀ ਜਮਾਂ ਸਿਰਾ ਕਰਾਓਦੀ ਐ 😂😂❤

  • @devdhaliwal9861
    @devdhaliwal9861 6 วันที่ผ่านมา

    ਸਿਰਾ ਇੰਦਰ ਬਾਈ ਸਿੱਰਾ ♥️♥️