Sukhbir Badal ਨੇ ਸੱਦ ਲਿਆ ਯੂਥ ਅਕਾਲੀ ਦਲ, ਕੀ ਛੱਡਣਗੇ ਪ੍ਰਧਾਨਗੀ ? | Chandigarh News | N18V

แชร์
ฝัง
  • เผยแพร่เมื่อ 28 มิ.ย. 2024
  • Sukhbir Badal ਨੇ ਸੱਦ ਲਿਆ ਯੂਥ ਅਕਾਲੀ ਦਲ, ਕੀ ਛੱਡਣਗੇ ਪ੍ਰਧਾਨਗੀ | Chandigarh News | N18V
    #sukhbirbadal #akalidal #news18punjab #chandigarhnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 128

  • @JatinderSingh-lu1cx
    @JatinderSingh-lu1cx 2 วันที่ผ่านมา +33

    ਬਰਗਾੜੀ ਗੋਲੀ ਕਾਂਡ ਦਾ ਵੀ ਸੁਖਬੀਰ ਨੂੰ ਯਾਦ ਕਰਵਾ ਦੇਣਾ ਸੀ , ਹਾਲ ਵਿੱਚ

    • @jagvirsingh9450
      @jagvirsingh9450 วันที่ผ่านมา +1

      Insaf Court Milda Aa or Waheguru Darbar AAP nalo Vadiya Akalidal Badal Faimilys J tainu bai koi Faida hoea AAP Party aee Fer Apa Taire Nal Dss

  • @Bajwasaab713
    @Bajwasaab713 2 วันที่ผ่านมา +24

    ਬਾਦਲਾ ਨੁੰ ਵੋਟ ਨਹੀ ਪਾਉਣੀ ਚਿਤੜਾ ਵਿੱਚ ਲੈਲੋ ਪ੍ਰਧਾਨੀ 👎👎👎👎👎

  • @KuldeepSingh-lx5vk
    @KuldeepSingh-lx5vk 2 วันที่ผ่านมา +15

    ਉਹ ਨੌਜਵਾਨ ਸਿਪਾਹੀ ਸਨ ਜਿਨ੍ਹਾਂ ਜਮਾਨਤ ਜਪਤ ਕਰਾਤੀ

  • @avtarsingh2531
    @avtarsingh2531 2 วันที่ผ่านมา +17

    ਇਹ ਲੋਕ ਰਹਿੰਦਾ ਖੂੰਹਦਾ ਵਜੂਦ ਵੀ ਖ਼ਤਮ ਕਰ ਦੇਣਗੇ ਅਕਾਲੀ ਦਲ ਦਾ

  • @baggarsingh9600
    @baggarsingh9600 2 วันที่ผ่านมา +15

    ਜਦੋ ਅਕਾਲੀ ਦਲ ਹੈ ਹੀ ਨਹੀ ਤੁਸੀ ਬਾਦਲ ਦਲ ਕਹੋ

  • @gurlal4302
    @gurlal4302 2 วันที่ผ่านมา +10

    ਝਿੰਜਰ ਸਾਬ ਲ਼ੋਕਾਂ ਦੀ ਰਾਏ ਹੈ ਕਿ ਪ੍ਰਧਾਨ ਬਦਲਨਾ ਚਾਹੀਦਾ ਹੈ ਆਪਾਂ ਲੋਕਾਂ ਦੇ ਮੁਤਾਬਕ ਚੱਲੀਏ

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา

      ਪਤਾਂ ਨਹੀ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਪੰਜਾਬ ਵਿਚ ਲੋਕ ਅਲੱਗ ਅਲੱਗ ਪਾਰਟੀਆਂ ਨੂੰ ਸਪੋਰਟ ਕਰਦੇ ਹਨ

  • @mandeepsekhon3582
    @mandeepsekhon3582 2 วันที่ผ่านมา +8

    ਪ੍ਰਧਾਨ ਸਾਹਿਬ ਨੇ ਵੀ ਐਸੇ ਪੈਸੇ ਵਾਲਿਆਂ ਨੂੰ ਟਿਕਟਾਂ ਨਾਲ ਨਿਵਾਜਿਆ ਸਾਡੇ ਵਰਗੇ ਗਰੀਬ ਘਰਾਂ ਵਿੱਚ ਰਹਿਣ ਵਾਲੇ ਅਤੇ ਪਾਰਟੀ ਲਈ ਕੁਰਬਾਨੀ ਦੇਣ ਅਤੇ ਚੁਰਾਸੀ ਦੇ ਦੌਰ ਦੌਰਾਨ ਕੁੱਟ ਖਾਣ ਵਾਲੇ ਫਿਰ ਵੀ ਵੀ ਤੀਜ਼ੀ ਪੀੜ੍ਹੀ ਨੇ ਅਕਾਲੀ ਦਲ ਲਈ ਕੰਮ ਕਰਨ ਵਾਲਿਆਂ ਨੂੰ ਪੁੱਛਿਆ ਤੱਕ ਨਹੀਂ ਕਿ ਤੁਹਾਨੂੰ ਕੁਝ ਦੇਈਏ ਨਹੀ ਜੋ ਪੈਸੇ ਵਾਲੇ ਨੇ ਉਹਨਾਂ ਨੂੰ ਚੇਅਰਮੈਨ ਐਮ ਐਲ ਏ ਲਗਾਇਆ ਜਦੋਂ ਪਾਰਟੀ ਨੇ ਟਿਕਟ ਨਾ ਦਿੱਤੀ ਉਹ ਪੈਸੇ ਵਾਲੇ ਛਾਲ ਮਾਰ ਦੂਜੀ ਪਾਰਟੀ ਵਿੱਚ ਜਦੋਂ ਕੋਈ ਰੈਲੀ ਜਾਂ ਮੋਰਚਾ ਲਾਉਣ ਦਾ ਸਮਾਂ ਹੈ ਤਾਂ ਉਹ ਗਰੀਬ ਵਰਕਰਾਂ ਦੀ ਯਾਦ ਆਉਂਦੀ ਹੈ

  • @baggarsingh9600
    @baggarsingh9600 2 วันที่ผ่านมา +10

    25 ਸਾਲ ਬੀ ਜੇ ਪੀ ਨਾਲ ਅਕਾਲੀਆ ਨੌਹ ਮਾਸ ਦਾ ਰਿਸ਼ਤਾ ਰੱਖਿਆ ਹੁਣ ਬੇ ਜੇ ਪੀ ਚੋ ਮੁੱਸ਼ਕ ਆਉਣ ਲੱਗ ਪਿਆ

  • @HarjinderSingh-rl4wk
    @HarjinderSingh-rl4wk 2 วันที่ผ่านมา +7

    ਇਹ ਮਸੰਦ ਨੇ ਇਨ੍ਹਾਂ ਦੀਆਂ ਸਾਈਆਂ ਕਿਸੇ ਹੋਰ ਨੂੰ ਹੁੰਦੀਆਂ ਤੇ ਵਧਾਈਆਂ ਕਿਸੇ ਹੋਰ ਨੂੰ ਦਿੰਦੇ ਨੇ।

  • @balvirdhaliwal1041
    @balvirdhaliwal1041 2 วันที่ผ่านมา +12

    ਕਿੰਨੇ ਸੀਰੀ ਰੱਖੇ ਹੋਏ ਨੇ ਬਾਦਲ ਪਰਿਵਾਰ ਦੇ। ਉਏ ਗਦੇੜੋ ਬਾਦਲ ਪਰਿਵਾਰ ਦੇ ਨਾਮ ਤੇ ਲੋਕਾਂ ਨੇ ਵੋਟਾਂ ਨਹੀ ਪਾਉਣੀਆ।

    • @RSCALIFORNIA
      @RSCALIFORNIA 22 ชั่วโมงที่ผ่านมา +1

      ਸੱਚੀ ਗਲਹੈ ਇਸ ਤਰਾ ਦੇ ਹੀ ਸੀਰੀ ਹਨ ✅

  • @ShamsherSingh-ch3ut
    @ShamsherSingh-ch3ut 2 วันที่ผ่านมา +11

    ਕਖ ਨੀ ਬਣਨਾ ਤੁਹਾਡਾ

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา

      ਤੂੰ ਅਪਣਾ ਬਣਾ ਲੇ

  • @GillGill-fy8kv
    @GillGill-fy8kv 2 วันที่ผ่านมา +12

    ਵੀਰ ਸਰਮ ਕਰੋ ਭੁਲ ਜਾਉ ਹੁਣ ਤੁਸੀ ਨਹੀ ਜਿੱਤਦੇ ਯੂਥ ਕੇ ਜੂਠ

  • @dilwarsingh9352
    @dilwarsingh9352 2 วันที่ผ่านมา +6

    😮ਵੋਟਾ ਤਾ ਤੁਸੀ ਅਕਾਲੀਦਲ ਨੂੰ ਪਾਉਂਦੇ ਨਹੀ ਉਝ ਪ੍ਰਧਾਨ ਬਣਾਉਣ ਲਈ ਕਿਉ ਜਿਦ ਕਰਦੇ ਹੋ

  • @babachahal9381
    @babachahal9381 22 ชั่วโมงที่ผ่านมา +4

    ਇਹ ਕਿਓਂ ਬਦਲਣਗੇ ਪ੍ਰਧਾਨ ਇਹਨਾ ਦੀ ਵੀ ਜ਼ਮੀਰ ਮਰੀ ਹੋਈ ਆ ਯਾਰ ਪਾਰਟੀ ਕਿਥੇ ਚਲੀ ਗਈ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਇਕੱਲਾ ਬਾਦਲ ਹੀ ਰਹਿ ਗਿਆ ਅਕਾਲੀ ਦਲ ਚਲਾਉਣ ਲਈ ਹੋਰ ਪਾਰਟੀਆਂ ਦੇ ਪ੍ਰਧਾਨ ਵੀ ਬਦਲਦੇ ਹਨ

  • @mandeepsekhon3582
    @mandeepsekhon3582 2 วันที่ผ่านมา +4

    ਮੇਰੇ ਦਾਦਾ ਜੀ ਬਖਸ਼ੀਸ਼ ਸਿੰਘ ਮਾਨੂੰਪੁਰ ਮੇਰੇ ਬਾਪੂ ਜੀ ਜੱਥੇਦਾਰ ਅਜੈਬ ਸਿੰਘ ਮਾਨੂੰਪੁਰ ਨੇ ਮੋਰਚਿਆਂ ਵਿੱਚ ਹਿੱਸਾ ਲਿਆ ਚੁਰਾਸੀ ਵਿੱਚ ਦਵਿੰਦਰ ਸਿੰਘ ਖਟੜਾ ਚਰਨ ਸਿੰਘ ਮਾਨੂੰਪੁਰ ਅਤੇ ਹੋਰ ਅਨੇਕਾਂ ਲੀਡਰਾ ਨਾਲ ਇੱਕ ਸਾਲ ਪੰਜ ਮਹੀਨੇ ਬਾਈ ਦਿਨ ਜੇਲ੍ਹ ਵਿੱਚ ਬੰਦ ਅਪਣੇ ਬੱਚਿਆਂ ਅਪਣੇ ਮਾਂ ਬਾਪ ਤੋਂ ਦੂਰ ਰਹਿਣ ਅਤੇ ਉਹਨਾਂ ਦੇ ਮਾਂ ਬਾਪ ਬੱਚਿਆਂ ਨੂੰ ਇੱਕ ਸਾਲ ਪੰਜ ਮਹੀਨੇ ਬਾਈ ਉਹਨਾਂ ਨੂੰ ਨਾਂ ਪ੍ਰਸ਼ਾਸਨ ਨੇ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਉਹਨਾਂ ਦੇ ਕਾਰੋਬਾਰ ਜਾਂ ਖੇਤੀ ਜੋ ਵੀ ਕੰਮ ਕਾਰ ਸੀਂ ਖ਼ਤਮ ਹੋ ਗਿਆ ਕਰਜ਼ ਚ੍ਹੱੜ
    ਗਿਆ ਜਦੋਂ ਉਸ ਕੁਰਬਾਨੀ ਦੇ ਫ਼ਲ ਮਿਲ਼ਨ ਆਸ ਹੋਈ ਕਿ ਹੋਰ ਨਹੀਂ ਤਾਂ ਸਾਡੇ ਧੀ ਪੁੱਤਰ ਨੂੰ ਨੋਕਰੀ ਮਿਲ ਜਾਵੇਗੀ ਜਾ ਕੋਈ ਛੋਟਾ ਮੋਟਾ ਅਹੁਦਾ ਮਿਲ ਜਾਵੇਗਾ ਤਾਂ ਉਸ ਲਾਈਨ ਵਿੱਚ ਪੈਸੇ ਵਾਲੇ ਦੋਗਲਿਆਂ ਨੂੰ ਟਿਕਟਾਂ ਚੇਅਰਮੈਨੀਆ ਉਹਨਾਂ ਦੇ ਧੀਆਂ ਪੁੱਤਰਾ ਨੋਕਰੀਆਂ ਗਰੀਬ ਵਰਕਰਾਂ ਨੂੰ ਠੇਡੇ ਫਿਰ ਮੋਰਚੇ ਰਲੀਆ ਵੇਲੇ ਗਰੀਬ ਕੁਰਬਾਨੀ ਵਾਲੇ ਵਰਕਰ ਦੀ ਯਾਦ ਆ ਗਈ ਗਰੀਬ ਵਰਕਰ ਪਾਰਟੀ ਦਾ ਹੁਕਮ ਰੱਬ ਹੁਕਮ ਮੰਨ ਕੇ ਚੱਲ ਪਏ ਹੁਣ ਪੈਸੇ ਵਾਲੇ ਦੋਗਲਿਆਂ ਨੇ ਨਾਨੀ ਚੇਤੇ ਕਰਾਤੀ ਪਰ ਗਰੀਬ ਵਰਕਰ ਅੱਜ ਵੀ ਪਾਰਟੀ ਧੋਖਾ ਨਹੀਂ ਦੇ ਰਹੇ ਹੁਣ ਪ੍ਰਧਾਨ ਸਾਹਿਬ ਜੀ ਨੇ ਦੇਖਣਾ ਹੋਉ ਕਿ ਗਰੀਬ ਕੁਰਬਾਨੀ ਅਤੇ ਪਾਰਟੀ ਆਉਖੇ ਸਮੇਂ ਪਾਰਟੀ ਦੇ ਨਾਲ ਖੜਣ ਵਾਲੇ ਵਰਕਰਾਂ ਨੂੰ ਜਾਂ ਪੈਸੇ ਵਾਲੇ ਦੋਗਲਿਆਂ ਨੂੰ ਟਿਕਟਾਂ ਚੇਅਰਮੈਨੀਆ ਦੇਣੀਆਂ ਹਨ
    ਜੇ ਹੁਣ ਵੀ ਉਹੀ ਹਾਲ ਰਿਹਾ ਤਾਂ ਪਾਰਟੀ ਪ੍ਰਧਾਂਨਗੀ ਖਤਮ ਹਲਕਾ ਇੰਚਾਰਜ ਪੈਸੇ ਵਾਲੇ ਪਿੰਡਾ ਸ਼ਹਿਰਾਂ ਵਿੱਚ ਕਦੇ ਕਦਾਈਂ ਜਾਂਦੇ ਹਨ ਪਰ ਪੇਂਡੂ ਸ਼ਹਿਰੀ ਗਰੀਬ ਵਰਕਰ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਮਿਲਦਾ ਹੈ ਵਾਹਿਗੁਰੂ ਜੀ ਪਾਰਟੀ ਅਤੇ ਪ੍ਰਧਾਨ ਸਾਹਿਬ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @rbrar3859
    @rbrar3859 วันที่ผ่านมา +3

    ਜਥੇਦਾਰਾਂ ਦੇ ਮਹਿੰਗੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਚਮਚਿਆਂ ਕੋਲ ਸਕੂਟਰਾਂ ਤੋਂ ਸਿੱਧੀਆਂ ਫਾਰਚੂਨਰਾ ਉਹ ਵੀ 4-4 ਲਿਆਂਦੀਆਂ , ਉਹ ਲੋਕਾਂ ਦੇ ਅੱਖਾਂ ਵਿੱਚ ਰੜਕਦੀਆਂ ਹਨ ,
    ਇਸ ਕਰਕੇ ਹੁਣ ਇਹਨਾਂ ਨੂੰ ਆਮ ਜਨਤਾਂ ਵੋਟ ਨਹੀ ਪਾਉਂਦੀ,
    ਗੁਰੂ ਘਰ ਤਾਂ ਨਾ ਲੁੱਟਦੇ ਇਹ ਲੋਕਾਂ ਦੀ ਅਵਾਜ਼ ਹੈ।

  • @Khalsa-kf3wt
    @Khalsa-kf3wt วันที่ผ่านมา +4

    ਲੀਕ ਤਾਂ ਤੁਹਾਡੀ ਲੋਕਾ ਨੇ ਖਿੱਚ ਦਿੱਤੀ ਹੈ

  • @BalwinderSingh-zu2xt
    @BalwinderSingh-zu2xt วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh9967
    @harbhajansingh9967 19 ชั่วโมงที่ผ่านมา +2

    202,7 ਆਉਣ ਵਾਲੀਆਂ ਵੋਟਾਂ ਵਿੱਚ 99 ਪ੍ਰਸੈਂਟ ਗਰਾਫ 0 ਹੋ ਜਾਣਾ ਅਗਰ ਇਹੋ ਜਿਹੇ ਹਾਲਾਤ ਰਹੇ ਤਾਂ

  • @ShivrajSra
    @ShivrajSra 21 ชั่วโมงที่ผ่านมา +1

    ਬਹੁਤ ਵਧੀਆ ਗੱਲ ਆਪਣੇ-ਆਪ ਆਪਣੇ ਹੀ ਵਾਲ ਪੁਟਾਈ ਕਰੋ

  • @rbrar3859
    @rbrar3859 วันที่ผ่านมา +1

    ਝਿੰਜਰ ਜੀ ਅਵਾਜ਼ ਲੋਕਾਂ ਦੀ ਸੁਣੋ,
    ਸਾਰੇ ਪੰਜਾਬ ਵਿੱਚ ਜ਼ਮਾਨਤਾਂ ਜ਼ਬਤ ਹੋਈਆਂ ਹਨ। ਹੁਣ ਬਾਦਲਾਂ ਨੂੰ ਕਦੇ ਵੋਟ ਨਹੀ ਪੈਣੀ, ਹੁਣ ਨਵੇਂ ਆਉਣ ਦਿਓ।

  • @JoginderSingh-pu4in
    @JoginderSingh-pu4in 20 ชั่วโมงที่ผ่านมา +2

    ਫਿਰ ਇੰਨੇ ਕੁ ਰਹਿ ਹੀ ਜਾਵੋਗੇ ਬਾਕੀ ਪੰਜਾਬ ਤਾਂ ਫੈਸਲਾ ਕਰ ਚੁੱਕਿਆ

  • @RavinderMomi-fo8ym
    @RavinderMomi-fo8ym 20 ชั่วโมงที่ผ่านมา +2

    ਤੁਹਾਡੀ ਲੋਕਾਂ ਨੇ ਲੀਕ ਖਿੱਚ ਦਿਤੀ

  • @jarnailsinghkhalsa3917
    @jarnailsinghkhalsa3917 วันที่ผ่านมา +2

    ਯਾਰ ਸੁਖਵੀਰ ਦੇ ਗੁੜ ਲੱਗਿਆ ਬੇੜਾ ਗਰਕ ਕਰਤਾ ਪੰਥ ਦਾ

  • @bilawansidhu533
    @bilawansidhu533 18 ชั่วโมงที่ผ่านมา +1

    ਵਿਚਾਰਧਾਰਾ ਦੇਖਲੋ ਨਾਮ ਜਪਦੀ ਸੰਗਤ ਤੇ ਗੋਲੀਆਂ ਚਲਾਈਆਂ। ਇਹ ਵਿਚਾਰਧਾਰਾ ਅਕਾਲੀਆਂ ਦੀ

  • @surinderkaur3243
    @surinderkaur3243 วันที่ผ่านมา +6

    ਸੁਖਬੀਰ ਸਿੰਘ ਬਾਦਲ ਜਿੰਦਾਬਾਦ
    ਅਸੀ ਸਾਰੇ ਬਾਦਲ ਪਰਿਵਾਰ ਦੇ ਨਾਲ ਖੜੇ ਹਾਂ
    ਅੱਗੇ ਵਾਸਤੇ ਇਹ ਹਜਹੇ ਲੀਡਰਆ ਨੂੰ ਮੂੰਹ ਨਾ ਲਵੇ
    ਸੁਖਬੀਰ ਹੀ ਅਕਾਲੀ ਦਲ ਦਾ ਲੀਡਰ ਠੀਕ ਹੈ
    -ਹਵਾਲਦਾਰ ਕੇਸਰ ਸਿੰਘ

  • @kamaljitsingh8901
    @kamaljitsingh8901 วันที่ผ่านมา +2

    ਵੋਟਾਂ ਕਿੳ ਨੀ ਪਈਆਂ

  • @kamaljitsingh8901
    @kamaljitsingh8901 วันที่ผ่านมา +3

    ਬਿਨਾਂ ਲੋਕਾਂ ਤੋੰ ਕਿ ਕਰੋੰਗੇ

  • @honeysingh3310
    @honeysingh3310 วันที่ผ่านมา +3

    ਕੀ ਕਰੂ ਗੇ 400-500 ਬੰਦਾ ਜਾਰ ਸਮਝ ਨੀ ਲੱਗਦੀ ਰਹਿੰਦੀ ਖੁੰਦੀ ਕਸਰ ਤੁਸੀ ਕਢੱਣੀ,,ਸਾਰਾ ਪੰਜਾਬ ਦੀ ਮੰਗ ਆ ਪ੍ਧਾਨ ਹੋਰ ਬਣਾਉ,,,ਤੁਹਾਡੀਆ ਹੀ 2-300 ਬੰਦੇ ਹੀ ਰਹਿ ਜਾਣੇ,,,ਭਰਿਆ ਮੇਲਾ ਛੱਡ ਦੇਣ,,ਲੋਕ ਗੋਲੀ ਕਾਂਡ ਤੇ ਮਾਫੀ ਤੋ ਅੱਕੇ ਪੇ

  • @ParamjeetSingh-ru2qk
    @ParamjeetSingh-ru2qk วันที่ผ่านมา +1

    वाहेगुरु जी का खालसा वाहेगुरु जी फतेह मसला किसी व्यक्ति का किसी पद रहना या नहीं है मसला हमारे पंथ की उस उच्च गरिमा का जिसे हमारे गुरुओं और अनेकों सिखों की शहादत की किरपा से मिली है उसे उसी गौरव के साथ पुनर्स्थापना का है।

  • @baldevsingh8619
    @baldevsingh8619 20 ชั่วโมงที่ผ่านมา +2

    ਇਹੀ ਚਮਚੇ ਬੇਅਦਬੀ ਬਾਰੇ ਕਦੇ ਬੋਲੇ ਨਹੀਂ ਅੱਜ ਵਾਧੂ ਬੋਲੀ ਜਾਂਦੇ ਨੇਂ

  • @AtifM-ez6ph
    @AtifM-ez6ph 2 วันที่ผ่านมา +1

    Now right line

  • @waheguruji55
    @waheguruji55 วันที่ผ่านมา

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽

  • @sukhmindersalh4685
    @sukhmindersalh4685 2 วันที่ผ่านมา +1

    Sad❤❤

  • @Raju1069
    @Raju1069 วันที่ผ่านมา +2

    ਵੋਟਾਂ ਬਿਹਾਰ ਤੋ ਲੈ ਲਈ

  • @user-lu8hz1kk3h
    @user-lu8hz1kk3h 15 ชั่วโมงที่ผ่านมา

    ਪਰ ਅੱਜ-ਕੱਲ੍ਹ ਬਿੱਲਕੁਲ ਹੀ ਬੇਦਾਗ ਅਤੇ ਖਾਸ ਤੌਰ ਤੇ ਬਹੁਤ ਇਮਾਨਦਾਰ ਲੀਡਰ ਕਿਹੜੇ ਹਨ।ਉਨ੍ਹਾਂ ਦੇ ਬਾਰੇ ਜੇਕਰ ਅਸਲ ਸਚਾਈ ਦਾ ਪਤਾ ਲੱਗਿਆ ਤਾਂ ਫਿਰ ਉਸ ਦਾ ਨਾਮ ਵੀ ਜਰੂਰ ਰੌਸ਼ਨ ਕਰਿਆ ਜਾਵੇ।ਧੰਨਵਾਦ ਜੀ।

  • @dalbirsingh1128
    @dalbirsingh1128 6 ชั่วโมงที่ผ่านมา +1

    ਬੀ ਜੇ ਪੀ ਨਾਲ ਪਤੀ ਪਤਨੀ ਵਾਲੇ ਰਿਸ਼ਤੇ ਵਿੱਚੋਂ ਪੈਦਾ ਹੋਏ ਹੁਣ ਜਵਾਨ ਹੋ ਗਏ ਆ , ਸ਼ਾਬਾਸ਼ ਚੰਗੀ ਤਰਾਂ ਬੇੜਾ ਗ਼ਰਕ ਕਰਕੇ ਹਟਿਓ

  • @darshankumarlaleana383
    @darshankumarlaleana383 วันที่ผ่านมา +2

    ਕੰਮ ਕੋਈ ਕੀਤਾ ਨਹੀਂ ਫੇਰ

  • @ranbirsingh5856
    @ranbirsingh5856 19 ชั่วโมงที่ผ่านมา +1

    Very good youth g

  • @krishanchand7095
    @krishanchand7095 วันที่ผ่านมา

    Establish new committee leave old leaders and new activities

  • @majorsingh4247
    @majorsingh4247 วันที่ผ่านมา +1

    ਅਜੇ ਸ਼ਰਮ ਕਰੋ ਉਸ ਦੇ ਪਿੱਛੇ ਕਿਉਂ ਪਏ ਨੇ ਕੋਈ ਨਵਾਂ ਸੂਝਵਾਨ ਜੋਦਾ ਦੇਖੋ

  • @makhansingh2877
    @makhansingh2877 18 ชั่วโมงที่ผ่านมา

    By badal is adamant to carry on as a president Akali dal need to sort this mess otherwise you will find Akali dal in the history books.

  • @GillGill-fy8kv
    @GillGill-fy8kv 2 วันที่ผ่านมา +3

    ਬੁਢੇ ਨੇ ਸਾਰੇ

  • @baldevsingh8619
    @baldevsingh8619 20 ชั่วโมงที่ผ่านมา +1

    ਬੇ ਜੇ ਪੀ ਨਾਲ ਸਾਂਝ ਭਿਆਲੀ ਕੀਹਨੇ ਪਾਲੀ ਸੀ ਚਮਚਿਓ

  • @amriksingh9757
    @amriksingh9757 23 ชั่วโมงที่ผ่านมา

    What has done youth akali dal in present election 2024,if leader is daagi then what aam panjabi can do for akali dal.

  • @tarloksingh5517
    @tarloksingh5517 วันที่ผ่านมา +1

    Menu Pehla E Daso E Akali Dal h?

  • @Mannsingh-mv3un
    @Mannsingh-mv3un 2 วันที่ผ่านมา +5

    ਪ੍ਰਧਾਨਗੀ ਛੱਡੇ ਨਾ ਛੱਡੇ, ਵੋਟਰ ਵੋਟ ਹੀ ਨਹੀਂ ਪਾਵੇਗਾ ਸੁਖਬੀਰ ਨੂੰ।
    ਵੋਟਰ ਕੋਲ ਤਾਕਤ ਹੈ ,ਪਰਧਾਨ ਕੋਲ ਆਪਣੀ ਇਕ ਵੋਟ ਹੈ ਜਿਥੇ ਮਰਜੀ ਲਈ ਫਿਰੇ।

    • @gurusingh613
      @gurusingh613 2 วันที่ผ่านมา

      Vir ji a Chandu and sare Papi Hai

    • @Mannsingh-mv3un
      @Mannsingh-mv3un 2 วันที่ผ่านมา

      @@gurusingh613 ਵੀਰ ਜੀ, ਆਪ ਜੀ ਨੇ
      ਠੀਕ ਕਿਹਾ ਹੈ ,ਪੰਜਾਬ ਦੇ ਮਾੜੇ ਹਾਲਾਤ ਅਕਾਲੀਦਲ
      ਦੇ ਸਾਰੇ ਟੱਬਰ ਟੋਲਿਆਂ ਨੇ ਕੀਤੀ।
      ਪੁਰਾਣੇ ਅਕਾਲੀ ਸਰਕਾਰ ਚਲਾਉਣ ਦੇ ਯੋਗ ਨਹੀਂ ਹਨ।
      ਪੁਰਾਣਾ ਅਕਾਲੀਦਲ ਦਾ ਸਾਰਾ ਢਾਂਚਾ ਲਾਲਚੀ, ਭਰਿਸ਼ਟਾਚਾਰੀ ਹੈ।

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา

      ਤੂੰ ਚਿੰਤਾ ਨਾ ਕਰਿਆ ਕਰ

  • @GurwinderSingh-gy6mx
    @GurwinderSingh-gy6mx วันที่ผ่านมา

    ਜਦੌ ਪੁਲਸ ਵਾਲੈ ਸਿਰ ਪਾੜ ਦੇਦੈ

  • @user-rp2bb1qz4m
    @user-rp2bb1qz4m 23 ชั่วโมงที่ผ่านมา +1

    Leader wala gun nahin hain es de vich dekhan te gall baat badmash wali aa kiranvir kang c vadiya us ton baadh akali dal da youth khatam

  • @manveersandhu358
    @manveersandhu358 9 ชั่วโมงที่ผ่านมา +1

    ਨਵਾਂ ਚਮਚਾ ਸ਼ਰਮ ਕਰੋ

  • @waheguruji55
    @waheguruji55 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪ੍ਰਧਾਨ ਬਣਾਉ ਉਸ ਵਿੱਚ ਮਰਿਆਦਾ ਬਹੁਤ ਹੈ ਬਾਕੀ ਅੰਮ੍ਰਿਤ ਧਾਰੀ ਹੈਂ ਪੂਰਾਂ ਪਰਿਵਾਰ ਧਾਰਮਿਕ ਹੈਂ

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา

      ਅੰਮ੍ਰਿਤਪਾਲ ਜਦ ਤਕ ਅੰਦਰ ਹੈ ਤਾਂ ਸਤਿਕਾਰ ਹੈ ਜਿਸ ਦਿਨ ਬਾਹਰ ਆ ਗਿਆ ਆਲੋਚਨਾ ਸਰੂ ਹੋ ਜਾਵੇਗੀ ਲੋਕ ਹੀ ਕਹਿਣ ਗੇ ਸਾਡੇ ਕੋਲੋ ਵੋਟ ਪਾ ਕੇ ਗਲਤੀ ਹੋ ਗਈ

  • @user-rp2bb1qz4m
    @user-rp2bb1qz4m 23 ชั่วโมงที่ผ่านมา

    Eh tan aap kidr te youth da leader lagda 45 sall da banda youth president nahi lagda 35 sall age aa youth president di 😂😂😂😂😂

  • @HarjinderSingh-hk1iv
    @HarjinderSingh-hk1iv 23 ชั่วโมงที่ผ่านมา

    No

  • @user-rp2bb1qz4m
    @user-rp2bb1qz4m 23 ชั่วโมงที่ผ่านมา +1

    Sukhe amli nu goli kaad te saini nu dgp laan da cheta karwa dena c

  • @beantsohi9690
    @beantsohi9690 2 วันที่ผ่านมา +2

    ਝਿੰਜਰ ਸਾਹਿਬ ਬਹੁਤ ਚੰਗੇ ਵਿਚਾਰ ਨੇ ਤੁਹਾਡੇ ਜੀ 👏

  • @user-fw1zu1pm2w
    @user-fw1zu1pm2w 20 ชั่วโมงที่ผ่านมา

    Je badal sahib ji pehla new leadar Le ke aunde ta a din na dekhe pande Jo ajj v badal sahib nal ajhe leadar bathe Han Jo jamma nang san jina kharba de property bna lai ha new leader una to door rehan ta changa ha badal sahib da nang Jo una nal lage han galt benefit Le re ne waheguru ji kirpa karn ke Sade Akali dal de Sadda chardiklah re 🙏🏿🙏🏿🙏🏿

  • @mukhtiarsinghsandhu7348
    @mukhtiarsinghsandhu7348 2 วันที่ผ่านมา

    Badal privar te jalandhar dhada dona nu bahar karo. Youth akali dal agge ave. Pradhan te Sare halka incharge youth akali de hon.

  • @user-kw9fs3id9h
    @user-kw9fs3id9h วันที่ผ่านมา +2

    ਬਾਦਲ ਦਲ ਮੁਰਦਾਬਾਦ

  • @user-rp2bb1qz4m
    @user-rp2bb1qz4m วันที่ผ่านมา +1

    Salla stail da style hunda aa party tutt rahi aa😂😂😂

  • @chandi.k.dsingh7311
    @chandi.k.dsingh7311 16 ชั่วโมงที่ผ่านมา

    Style v rajanikant vala jarnail da .

  • @JaswantSingh-bf5hi
    @JaswantSingh-bf5hi 9 ชั่วโมงที่ผ่านมา

    ਸਖਬੀਰ ਬਾਦਲ ਨੁੰ ਕੱਡੋ

  • @balwindercheema4917
    @balwindercheema4917 วันที่ผ่านมา

    ਸਿੱਖ ਕੌਮ ਦਾ ਕੀ ਭਲਾ ਕੀਤਾ ਇਹ ਲੋਕਾਂ ਨੇ

  • @pripalsingh6953
    @pripalsingh6953 วันที่ผ่านมา +1

    Sukhveer badal jjñdabad

  • @GurwinderSingh-gy6mx
    @GurwinderSingh-gy6mx วันที่ผ่านมา

    ਜੈ ਪੁ

  • @user-br9xr3xf5f
    @user-br9xr3xf5f วันที่ผ่านมา

    Ehna da raj kde nhi aoana❤❤❤❤❤❤❤❤ eh a de cocah derawadi hai ❤❤❤❤❤❤😮

  • @DarshanSingh-gm1sd
    @DarshanSingh-gm1sd วันที่ผ่านมา

    ਤੁਹਾਡਾ ਪਿਓ ਜਲੰਧਰ ਚ ਤਾਂ ਕੈਡੀਡੇਟ ਨੂੰ ਬਿਠਾਉਣ ਚ ਜ਼ੋਰ ਲਾ ਰਿਹਾ ਵੱਡੇ ਅਕਾਲੀ ਵਾਲੇ ਪਤਾ ਨਹੀਂ ਸਤਾ ਨਹੀਂ ਸਾਲੇ ਪੱਗਾਂ 'ਚ ਸਿਰ ਫਸਾਈ

  • @siraaaaaachannel9422
    @siraaaaaachannel9422 2 วันที่ผ่านมา +1

    Oa Sharam karo Hun Tan

  • @user-ko5bi6bj8u
    @user-ko5bi6bj8u 2 วันที่ผ่านมา +1

    Loko Tusi Jmah He Akkhan Band Kar Lean Sarm Kro Jaar😅😅😅😅😅

  • @parwinderpinde1872
    @parwinderpinde1872 วันที่ผ่านมา

    ਮਲਾਈ ਖਾ ਕੇ ਭਜ ਨਿਕਲੀ ਹੁਣ ਪਤਾ ਲੱਗਿਆ ਕੱਚੇ ਪੱਕੇ ਦਾ

  • @waheguruji55
    @waheguruji55 วันที่ผ่านมา

    ਭਾਈ ਸਾਹਿਬ ਵਧੀਆ ਹੈ 🙏🏽

  • @mandeepkhizrabad6331
    @mandeepkhizrabad6331 วันที่ผ่านมา

    Bai ji Mai kishi val ne
    Par pardhan ji sehi ta bolo
    Chandumajra ji do var m,L,A ,
    Or do var m,p,bene
    Vekho kuj vi kro
    Par juth na bolo

  • @mandeepsekhon3582
    @mandeepsekhon3582 2 วันที่ผ่านมา +6

    ਝਿੰਜਰ ਜ਼ਿੰਦਾਬਾਦ ਅਕਾਲੀ ਦਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਗਾ

  • @JaswinderSingh-rn3sb
    @JaswinderSingh-rn3sb วันที่ผ่านมา

    Aah jihda aagu bolda is nu puchhia jave k ram rahim nu muaf kis ne krvaya. Hun eh bjp nu mada keh riha hai par jndo eh sare bjp nal ral ke ssrkar banounde ,undo keo na bole youthwing vale

  • @nathsingh44271
    @nathsingh44271 22 ชั่วโมงที่ผ่านมา

    1 ਸੀਟ ਇੱਕ ਤੇ ਜੇਤ ਕੇ ਹਾਰ 12 ਹਾਰਗੇ ਹਜੇ ਜੇਤ ਹੈ

  • @jaswantsingh-gy4xo
    @jaswantsingh-gy4xo วันที่ผ่านมา

    AKALI DAL DA NAAM BADNAM KARTA FOR EVER , MAUKA PARASTAN NE , KOI PARTY
    EHNA NU MUH NAHI
    LAAVEGI ???????

  • @jagrajsinghsidhu9445
    @jagrajsinghsidhu9445 17 ชั่วโมงที่ผ่านมา

    Ravi preet singh sidhu

  • @armaansbrainologyplanet5687
    @armaansbrainologyplanet5687 วันที่ผ่านมา

    ਸ਼ਰਮ ਕਰੋ

  • @ManjitSingh-wz7hr
    @ManjitSingh-wz7hr 23 ชั่วโมงที่ผ่านมา

    Mariyan jameeran waleyan nu punjab de lok hun mooh nahi lagaun ge.

  • @harbhajan1831
    @harbhajan1831 วันที่ผ่านมา

    Jina time sukhbir badal pardhan rhega party ni jit di bhul jo

  • @lovelythakur1990
    @lovelythakur1990 วันที่ผ่านมา +1

    Akali party ख़त्म है अब

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา +1

      ਤੂੰ ਜਿਆਦਾ ਚਿੰਤਾ ਨਾ ਕਰ

  • @fatehsinghgill7499
    @fatehsinghgill7499 วันที่ผ่านมา

    ਬਾਦਲ ਲਾਣਾਾ ਗਲੋ ਲਾਵੋ

  • @siraaaaaachannel9422
    @siraaaaaachannel9422 2 วันที่ผ่านมา

    Oa Loka Ne Badal Parewar Nu Kakarta

  • @user-gm6du5xf4r
    @user-gm6du5xf4r วันที่ผ่านมา

    Diljeet sigh Bittu soon

  • @mukhtiarsinghsandhu7348
    @mukhtiarsinghsandhu7348 2 วันที่ผ่านมา

    Jado pasa palte ga. Sab jhad jan ge.

  • @jagdeepsingh-vo3vl
    @jagdeepsingh-vo3vl วันที่ผ่านมา

    Theka lai leya tuci Shiromani Akali Dal da ??
    Sideline hojo Tuci

  • @jpbansal3232
    @jpbansal3232 2 วันที่ผ่านมา

    eh koun hai

  • @jpbansal3232
    @jpbansal3232 2 วันที่ผ่านมา

    kina ka youth hai

  • @chandi.k.dsingh7311
    @chandi.k.dsingh7311 16 ชั่วโมงที่ผ่านมา

    Ke faran nu hunde thalle nu

  • @BalwinderSingh-ns9kb
    @BalwinderSingh-ns9kb 12 ชั่วโมงที่ผ่านมา

    Dekhlo badal daliea de peri hath kive laga rahe

  • @AvtarSingh-cj4tq
    @AvtarSingh-cj4tq 11 ชั่วโมงที่ผ่านมา

    ਪਾ,ਦਾ,ਆਭਰ,ਗਿੲਐ,ਹੂਣ

  • @gurusingh613
    @gurusingh613 2 วันที่ผ่านมา

    Candu nu sabak sikha Deo guru da dokhi ta Hai o

  • @bsr840
    @bsr840 20 ชั่วโมงที่ผ่านมา

    ਇਹ ਸਭ ਅੱਗ ਲਾਊ ਬੰਦੇ ਹਨ।

  • @JasvirSingh-zp6ej
    @JasvirSingh-zp6ej วันที่ผ่านมา

    beadvia & nasha......businessman khali dal khali hoia....

  • @EternalMelodies1
    @EternalMelodies1 วันที่ผ่านมา

    Kyu beda garak karta SAD

  • @HarjinderSingh-hk1iv
    @HarjinderSingh-hk1iv 23 ชั่วโมงที่ผ่านมา

    😂

  • @jaswantsingh-gy4xo
    @jaswantsingh-gy4xo วันที่ผ่านมา

    CHAMCHE BOL RAHE NE

  • @makhansingh2877
    @makhansingh2877 18 ชั่วโมงที่ผ่านมา

    Chamchay

  • @BalvirSingh-zq4ix
    @BalvirSingh-zq4ix 23 ชั่วโมงที่ผ่านมา

    Pura pamp marta badal de

  • @GaganDeep-si9mj
    @GaganDeep-si9mj วันที่ผ่านมา +2

    ਅਸੀ ਤਾ ਸੁਖਬੀਰ ਜੀ ਦੇ ਨਾਲ ਹਾਂ

  • @darshankumarlaleana383
    @darshankumarlaleana383 วันที่ผ่านมา

    ਝੂਠ