Sukhbir Badal ਪਿੱਛੇ ਸਟੈਂਡ ਲੈ ਗਏ Paramjit Singh Sarna, ਬਾਗ਼ੀਆਂ ਨੂੰ ਦਿੱਤੇ ਠੋਕਵੇਂ ਜਵਾਬ | N18V

แชร์
ฝัง
  • เผยแพร่เมื่อ 28 ก.ย. 2024
  • Sukhbir Badal ਪਿੱਛੇ ਸਟੈਂਡ ਲੈ ਗਏ Paramjit Singh Sarna, ਬਾਗ਼ੀਆਂ ਨੂੰ ਦਿੱਤੇ ਠੋਕਵੇਂ ਜਵਾਬ | N18V
    #sukhbirbadal #paramjitsinghsarna #news18punjab #akalidal #AkaliDalRevolt
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 134

  • @nirmalb8469
    @nirmalb8469 3 หลายเดือนก่อน +30

    ਪ੍ਰਧਾਨ ਦੀਆਂ ਵੋਟਾਂ ਕਿਉਂ
    ਨਹੀਂ ਪਾ ਲੈਦੇ ਵੋਟਾਂ ਪਾਓ
    ਜਿਸ ਨੂੰ ਸੰਗਤ ਮਾਣ ਬੱਖਸੇ
    ਉਹ ਬੱਣ ਜਾਵੇਗਾ

    • @JasbirSingh-mw1vr
      @JasbirSingh-mw1vr 3 หลายเดือนก่อน +3

      ਇਸ ਲਈ ਪਹਿਲਾ ਕੰਮ ਕਰਨਾ ਚਾਹੀਦਾ ਹੈ ਕਿ ਸਾਰੇ ਅਹੁਦੇਦਾਰ ਸਮੇਤ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇਣ। ਅਕਾਲੀਦਲ ਦੀ ਮੈਂਬਰਸ਼ਿਪ ਕੀਤੀ ਜਾਵੇ।ਪਰ ਇਹ ਫਰਜੀ ਨਾ ਹੋਵੇ।ਪਿੰਡ, ਬੂਥ ਪਧਰ ਦੀ ਚੋਣ ਕੀਤੀ ਜਾਏ। ਅੱਗੇ ਸਰਕਲ, ਬਲਾਕ ਪੱਧਰ, ਤੇ ਜਿਲਾ ਜਥੇਦਾਰਾਂ ਦੀ ਚੋਣ ਕੀਤੀ ਜਾਵੇ।ਜੋ ਕਿ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ।

    • @paramjitsinghrai2718
      @paramjitsinghrai2718 3 หลายเดือนก่อน

      Very Good 👍

  • @RajinderSingh-ri3jc
    @RajinderSingh-ri3jc 3 หลายเดือนก่อน +6

    ਸੁੱਖੇ ਗੱਪੀ ਨੂੰ ਪੰਜਾਬ ਦੇ ਲੋਕ ਪ੍ਰਧਾਨਗੀ ਤੇ ਪੰਜਾਬ ਦਾ ਸੀ ਐਮ ਨਹੀ ਦੇਖਣਾ ਚਾਹੁੰਦੇ ਸਰਨਾ ਵੀ ਬਾਦਲਾਂ ਦਾ ਪਾਲਤੂ ਬਣ ਗਿਆ ਅਕਾਲੀ ਦਲ ਨੂੰ ਲੋਕ ਵੋਟਾਂ ਨਹੀ ਪਾਉਣਗੇ ਸੀ ਐਮ ਫਿਰ ਸੁੱਖਾ ਗੱਪੀ ਬਣੇਗਾ ਜਦੋ ਤਕ ਸੁੱਖਾ ਗੱਪੀ ਉਦੋਂ ਤੱਕ ਪਾਰਟੀ 0 ਹੈ

  • @jitsingh8827
    @jitsingh8827 3 หลายเดือนก่อน +12

    ਮਨਜਿੰਦਰ ਸਿਰਸਾ ਵਰਗੇ ਤਾਂ ਖਾਖੀ ਨੀਕਰਾਂ ਪਾਈ ਫਿਰਦੇ ਨੇ

  • @gursewakbuttar6371
    @gursewakbuttar6371 3 หลายเดือนก่อน +15

    ਇਕ ਭਾਪਾ ਸੋ ਸਿਆਪਾ

  • @KarajSingh-br2fv
    @KarajSingh-br2fv 3 หลายเดือนก่อน +7

    ਸਰਨਾ ਬਹੁਤ ਕੁਤਾ ਬਦਾ ਇਹ ਕਲੀਆ ਤੇ ਕਾਗਰਸ ਤੇ ਬੀ ਜੀ ਪੀ ਐਰ ਐਸ ਦਾਬਦਾ

  • @nirmalsinghsandhu6289
    @nirmalsinghsandhu6289 3 หลายเดือนก่อน +8

    ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਅਕਾਲੀ ਦਲ ਦੀ ਪ੍ਰਧਾਨਗੀ ਲਈ ਖਿਆਲ ਕਰਨਾ ਸਿੱਖ ਸਮੁਦਾਇ ਦਾ ਦੀਵਾਲੀਆ ਪਣ ਦੀ ਤਸਵੀਰ ਦਸਦਾ ਹੈ?

  • @hakamsingh6861
    @hakamsingh6861 3 หลายเดือนก่อน +1

    ਉਹ ਚੋਰੋਂ ਪੰਜਾਬ ਦਾ ਮੇਨ ਕੰਮ ਕਿਹੜਾ ਕੀਤਾ ਤੁਸ਼ਾਂ।ਕੁਰਸੀ ਖਾਤਰ ਲੋਕਾਂ ਨੂੰ ਪਾਗਲ ਬਣਾਕੇ ਥਲੇ ਲਾਕੇ ਸਤਾ ਦਾ ਸੁਖ ਭੋਗਦੇ ਰਹੇ।

  • @mehtabsandhu9742
    @mehtabsandhu9742 2 หลายเดือนก่อน +1

    Good sarna sahib

  • @JasveerSingh-n2p
    @JasveerSingh-n2p 2 หลายเดือนก่อน

    ਜਿਨਾ ਦਾ ਆਪਣਾ ਕੋਈ ਸਟੈਂਡ ਨਹੀਂ ਉਹ ਸਟੈਂਡ ਦੀਆਂ ਗੱਲਾਂ ਸਮਝਾ ਰਹੇ ਹਨ

  • @gsinghgs1974
    @gsinghgs1974 3 หลายเดือนก่อน +2

    Badal jindabad

  • @RandhirMann-i1u
    @RandhirMann-i1u 3 หลายเดือนก่อน +6

    ਸਰਨੇ ਤੂੰ ਹੁਣ ਤੱਕ ਤਾਂ ਬਾਦਲਾਂ ਨੂੰ ਗਾਲਾਂ ਕੱਢ ਦਾ ਸੀ ਤੂੰ ਤਾਂ ਰਾਮੂਵਾਲੀਆ ਤੋਂ ਵੀ ਅੱਗੇ ਨਿਕਲ ਗਯਾ😂😂😂😂😂😂😂😂

  • @bhajansingh7078
    @bhajansingh7078 2 หลายเดือนก่อน

    Vairigud srna sahb ji bohojuvab juvab ditat dhan vadh bebak

  • @sukhmindersalh4685
    @sukhmindersalh4685 3 หลายเดือนก่อน +2

    Good

  • @LalSingh-df2kq
    @LalSingh-df2kq 2 หลายเดือนก่อน

    ਇੱਹ ਗੱਲ ਸੁਖਵੀਰ ਸਿੰਘ ਬਾਦਲ ਨੇ ਵੀ ਕਹੀ ਐ ,, ਇਹ ਵੀ ਕਿਹੈ ਬੱਸ ਐਲਾਨ ਹੋਣਾ ਬਾਕੀ ਐ

  • @AhbiDhillon_abhi46
    @AhbiDhillon_abhi46 2 หลายเดือนก่อน

    😮

  • @baldevsingh8619
    @baldevsingh8619 3 หลายเดือนก่อน

    ਸਰਨਾ ਜੀ ਨੇ ਅੱਗੇ ਕੀ ਸੰਵਾਰਿਆ ਅਕਾਲੀਦਲ ਦਾ ਪਹਿਲਾਂ ਇਹ ਬਾਦਲਾਂ ਦੇ ਖਿਲਾਫ ਸੀ ਅੱਜ ਬਾਦਲਾਂ ਦੀ ਮੂਹਰਲੀ ਕਤਾਰ ਚ ਫਿਰਦੇ ਨੇਂ ਸਟੈਂਡ ਕੋਈ ਨੀ ਸਰਨਾ ਜੀ ਦਾ

  • @Hardam964
    @Hardam964 2 หลายเดือนก่อน

    Akali dal zindabad

  • @charanjitsingh7231
    @charanjitsingh7231 3 หลายเดือนก่อน

    Ehna dea dahria khol ke gal karna badal nu badlo je

  • @jaswinderkaur3252
    @jaswinderkaur3252 3 หลายเดือนก่อน

    Ihh kdo da akali ban giya.mokka prast

  • @baljeetSingh-rx5kp
    @baljeetSingh-rx5kp 2 หลายเดือนก่อน

    SirsamanjinderAkalidaldiangalankarandamamanhilagda

  • @KamaljitSingh-go6ir
    @KamaljitSingh-go6ir 3 หลายเดือนก่อน

    Ih bi aagia galan khanh

  • @gsinghgs1974
    @gsinghgs1974 3 หลายเดือนก่อน

    Chandu, Jagiro gardar

  • @sukhdevsingh-z9u
    @sukhdevsingh-z9u 3 หลายเดือนก่อน

    Sharna ji tushi sikh kom de hiro ho aap ji sikh kom de dila de dhaken ho

  • @SukhdevSingh-b1b
    @SukhdevSingh-b1b 2 หลายเดือนก่อน

    Sarna is with out any base, and dogla banda

  • @NarinderSingh-yw2ne
    @NarinderSingh-yw2ne 3 หลายเดือนก่อน +1

    kANJAR HI KANJAR DI SUPPORT KRUGA

  • @ravindersinghgill314
    @ravindersinghgill314 3 หลายเดือนก่อน +28

    ਸਰਨਾ ਦਲ ਬਦਲੂ ਆ । ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਦਿੱਲੀ ਵਾਲੇ ਕਾਂਗਰਸੀ ਸਰਨੇ ਦਾ ਕੋਈ ਸਟੈਂਡ ਨਹੀਂ ।।

  • @gurnoorpadda7304
    @gurnoorpadda7304 3 หลายเดือนก่อน

    Good

  • @newtribune
    @newtribune 3 หลายเดือนก่อน +20

    ਇਕ ਭਾਪਾ 100 ਸਿਆਪਾ

  • @VirSingh-nj3dc
    @VirSingh-nj3dc 3 หลายเดือนก่อน +8

    ਚੰਦੂ ਮਾਜਰੇ ਨੂੰ ਪਾਰਟੀ ਦਾ ਚੌਧਰੀ ਬਣਾ ਦਿਓ ਸਾਰੇ ਚੌਧਰ ਦੇ ਭੁੱਖੇ ਹਨ ।

  • @KuldeepSingh-bw9mq
    @KuldeepSingh-bw9mq 3 หลายเดือนก่อน +22

    ਇਹ ਭਾਪਾ ਸਰਨਾਂ, ਦਗੜ ਦੱਲਾਂ ਹੈ

  • @manmohamsingh3775
    @manmohamsingh3775 3 หลายเดือนก่อน +20

    ਸਰਨੇ ਤੇ ਇਤਬਾਰ ਨਹੀਂ ਕਰਨਾ ਚਾਹੀਦਾ ਬਹੁਤ ਵਿਗੜਿਆ ਹੋਇਆ bhapa

  • @virasatsikhismtrust
    @virasatsikhismtrust 3 หลายเดือนก่อน +3

    ਸਤਿਕਾਰਯੋਗ ਪ੍ਰਧਾਨ ਜੀ ਸੁੱਚਾ ਸਿੰਘ ਛੋਟੇਪੁਰ ਇਕ ਪੰਥਕ ਸੋਚ ਦਾ ਆਗੂ ਹੈ ਤੁਹਾਡੇ ਹਿਸਾਬ ਨਾਲ ਉਸ ਦੀ ਕੋਈ ਕੀਮਤ ਨਹੀਂ ਬਡੇ ਅਫ਼ਸੋਸ ਦੀ ਗੱਲ ਹੈ

  • @naibsingh7290
    @naibsingh7290 3 หลายเดือนก่อน +4

    Sarne da koe saraed nhi

  • @BalkarSingh-dc1oq
    @BalkarSingh-dc1oq 3 หลายเดือนก่อน +9

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @KuldeepSingh-ob9cw
    @KuldeepSingh-ob9cw 3 หลายเดือนก่อน +2

    ਚੋਰ ਚੋਰ ਮਸੇਰੇ ਭਾਈ

  • @hakamsingh6861
    @hakamsingh6861 3 หลายเดือนก่อน +2

    ਇਹ ਕਾਂਗਰਸ ਟਂਟੂ ਹੈ।ਇਥੇ ਪਤਾ। ਕੀ ਮਲਾਈ ਖਾਣ ਆੲਇਆ।

  • @kamaljitsingh7364
    @kamaljitsingh7364 3 หลายเดือนก่อน +1

    ਸਰਨਾ 0

  • @gsinghgs1974
    @gsinghgs1974 3 หลายเดือนก่อน +2

    BADAL JINDABAD 🎉🎉🎉🎉🎉🎉🎉🎉🎉🎉

  • @tejibenipal8972
    @tejibenipal8972 3 หลายเดือนก่อน +3

    ਦਲ ਬਦਲੂ

  • @subhcharanjitsinghnehal9495
    @subhcharanjitsinghnehal9495 3 หลายเดือนก่อน +2

    ਵਿਚਾਰ ਆਪਣੇ ਆਪਣੇ ਪਰ ਸਰਨਾਂ ਨੇ ਚੱਜ ਦੀ ਇਕ ਗੱਲ ਨਹੀਂ ਆਉਂਦੀ ਐਵੇਂ ਹੋਰ ਦਿਆਂ ਹੋਰ ਮਾਰੀ ਜਾਂਦਾ

  • @jasvirsingh8715
    @jasvirsingh8715 3 หลายเดือนก่อน +2

    Veer asi purane akali
    Pr ina di sarkar ch bi peisa
    De k km krwaes
    Hun bi peisa chlda
    Pr . Akalia naal dilon hmdrdi

  • @ravdeepsingh2160
    @ravdeepsingh2160 3 หลายเดือนก่อน +2

    ਵਾਹ ਓਏ ਤੇਰੇ ਹੁਸ਼ਿਆਰ ਦੇ ਕੌਣ ਕਹਿੰਦਾ ਇਹੇ ਦਿੱਲੀ ਆਲਿਆ ਦਾ ਨਹੀਂ ਕਰਿਆ ਕੁੱਝ ਇਹੇ ਕੀਤਾ ਹੀ ਦਿੱਲੀ ਆਲਿਆਂ ਦਾ ਕੰਜਰ ਖਾਨਾ

  • @er.raghbirsingh7881
    @er.raghbirsingh7881 3 หลายเดือนก่อน +1

    ਸਰਨਾ ਸਾਹਿਬ, ਰੱਬ ਤੋਂ ਡਰੋ, ਇਹ ਦੱਸੋ ਕਿ ਅਕਾਲੀ ਦਲ ਤਿੰਨ ਧਿਰਾਂ ਸਕਤੀਸਾਲੀ ਰਹੀਆਂ ਹਨ, ਪਾਹਟੀ ਪ੍ਧਾਨ, ਸੇ੍ੋਁਮਣੀ ਕਮੇਟੀ ਪ੍ਰਧਾਨ, ਤੇ ਮੁੱਖ ਮੰਤਰੀ। ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬਸ਼ਕਤੀਮਾਨ ਹੁੰਦੇ ਸਨ ਪਰੰਤੂ ਅੱਜ ਕੀ ਹੈ ਹਰ ਪਾਸੇ ਬਾਦਲ ਹੀ ਬਾਦਲ। ਕੀ ਪਾਰਟੀ ਐਨੀ ਕਮਜ਼ੋਰ ਹੋ ਗਈ ਹੈ ਕਿ ਚਾਰ ਬੰਦੇ ਕਾਬਿਲ ਨਹੀਂ ਹਨ।
    ਜੇਕਰ ਪਾਰਟੀ ਮਜ਼ਬੂਤ ਕਰਨੀ ਹੈ ਤਾਂ ਚਾਰ ਵਿਅਕਤੀ ਬਰਾਬਰ ਦੇ, ਪੈਦਾ ਕਰੋ। ਸਾਰਿਆਂ ਨੂੰ ਆਪੋ ਆਪਣੇ ਖੇਤਰ ਵਿੱਚ ਕੰਮ ਕਰਨ ਦੀ ਖੁੱਲ ਦਿਓ। ਸਰਨਾ ਸਾਹਿਬ ਤੁਸੀਂ ਟੌਹੜਾ ਸਾਹਿਬ ਦੇ ਨੇੜੇ ਦੇ ਸਾਥੀ ਹੋ ਤੁਸੀਂ ਹੀ ਕੁੱਝ ਕਰੋ, ਪਾਰਟੀ ਬਚਾ ਲਵੋ।

  • @khushbrar7724
    @khushbrar7724 3 หลายเดือนก่อน +1

    Eh saare.. Badal, Sarna, Jageer kaur, eh saare purane aa.. ehna ne jaddi pushti theka lya hoya.. eh dfa honge ta sudhaar hou...

  • @reshamsingh5906
    @reshamsingh5906 3 หลายเดือนก่อน +3

    ਕੁਰਸੀ ਦੇ ਭੁੱਖੇ ਸੁਖਬੀਰ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਕੁਰਸੀ ਦੇ ਭੁੱਖੇ ਪਰਮਜੀਤ ਸਿੰਘ ਸਰਨਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ।

  • @newtribune
    @newtribune 3 หลายเดือนก่อน +3

    ਇਕ ਭਾਪਾ 100 ਸਿਆਪਾ

  • @kuldeepsinghdhiman2759
    @kuldeepsinghdhiman2759 3 หลายเดือนก่อน +1

    ਇਕ ਭਾਪਾ ਸੌ ਸਿਆਪਾ ਵਾਲੀ ਗੱਲ ਜ਼ਰੂਰ ਕਿਸੇ ਨੇ ਇਸ ਸਰਨੇ ਭਾਪੇ ਨੂੰ ਦੇਖਕੇ ਹੀ ਬਣਾਈ ਹੋਵੇਗੀ

  • @gurtejsidhu693
    @gurtejsidhu693 3 หลายเดือนก่อน +1

    Motte dimag de lokkan wich aa eeh interview den wale .. Sukhbir badal paisa nal te congress nal gatth-jorr, Sauda bazzi kar ke jitt-da hai nah ki Akali dal de voters karke, Te baagi akali dal walle kiwen Doshi hoye, Top to laike thalle thak saare akali dal wale & SGPC walle jande aa 100% Sarre faisle Sukhbir badal karda si te hun ve Edda hi Karr reha.. Bargarri goli Kand, Granth Sahib di beadbi de doshian nu na farrna, Saini nu DGP launa, Dera Ram Rahim nu Maffi Dena te fer vapas laina, Ashutosh nurmehaliya nu khula parchar Karan Dena, RSS de bandeyan nu Police de top de posting ditte, Haryana wich ILND nal samjhotta karake Balasar farmhouse te Trident Hotel layi jameen kharidi, jithe 5star hotel banaya.. on & on.. hor bahut sariyan gallan ne eh saare faisle Parkash badal Yan Sukhbir badal de si as Akali-dal president,Home minister & CM of Punjab, Eh saare faisleyan wich koi Akali dal de senior leader's dal role nahi si... Sukhbir de pucche ton Bina SGPC member Gurdwara da Manager nahi bdal sakda, vadde issue's wich tan sukhbir kisse di Salah wi nahi lainda, jiwen ki huni Apne JiJe Adesh partap singh kairon jo ki 4 war da MLA te minister reha, osnu Majithia de stooge, TuTi malang Valtoha de kehan te party wichon Bina notice ditte kadd ta, tan bakiyan di ohh ki parwah karda..

  • @powarpola8126
    @powarpola8126 3 หลายเดือนก่อน +1

    bhai amritpal ta bhai sarbjit khalsa de jitt nal centre sarkar nu darr lagda kita lok khalsa raj nu na chal pan hon sara dharma karda

  • @IqbalSingh-ve4nl
    @IqbalSingh-ve4nl 3 หลายเดือนก่อน +7

    ਸਁਤਾ ਮਾਣ ਕੇ ਹੁਣ ਬਾਦਲਾ ਦੀ ਪਿਁਠ ਚ ਛੁਰਾ ਮਾਰੀਆ ਹੁਣ ਨੀ ਵੋਟ ਪੈਦੀ

  • @ਸਿੰਘਅਬਰਾਵਾ
    @ਸਿੰਘਅਬਰਾਵਾ 3 หลายเดือนก่อน +9

    ਇਸ ਕਤੀੜ ਨੂੰ ਅਸੀਂ ਪੰਜਾਬ ਵਿੱਚ ਬੜਨਾ ਬੰਦ ਕਰ ਦਿਆਂਗੇ ਇਹ ਕਾਂਗਰਸ ਦਾ ਏਜੰਟ ਹੈ।

  • @mooslmoosl8389
    @mooslmoosl8389 3 หลายเดือนก่อน +1

    ਇਸਦਾ ਪੰਜਾਬ ਵਿੱਚ ਕੋਈ ਰੋਲ ਨਹੀਂ ਆਵਦਾ ਕੰਮ Delhi ਕਰੀ ਜਾਵੇ

  • @HarnekMandair-km1iw
    @HarnekMandair-km1iw 3 หลายเดือนก่อน +9

    ਬਾਗੀ ਧੜਾ ਦੀ ਆਵਾਜ ਲੋਕਾਂ ਦੀ ਆਵਾਜ ਹੈ ਤੁਸੀਂ ਸੁਣਨ ਦੇ ਬਜਾਏ ਮੈ ਨਾ ਮਾਨੂੰ ਕਰ ਰਹੇ ਹੋ

  • @BalbirSingh-xm2ek
    @BalbirSingh-xm2ek 3 หลายเดือนก่อน +1

    Tu delhi sambal

  • @gsinghgs1974
    @gsinghgs1974 3 หลายเดือนก่อน +1

    AKALI DAL JINDABAD

  • @gurmailsingh-9882
    @gurmailsingh-9882 3 หลายเดือนก่อน +1

    ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਓਣ ਵਾਲਾ ਪ੍ਧਾਨਗੀ ਭਾਲਦੈ

  • @dalipsingh1507
    @dalipsingh1507 3 หลายเดือนก่อน +1

    Sara bakwas karda

  • @gurchetsingh8957
    @gurchetsingh8957 3 หลายเดือนก่อน +1

    Tusi dehli raho

  • @harbhajanbathtv3823
    @harbhajanbathtv3823 2 หลายเดือนก่อน

    ਪ੍ਰਮਜੀਤ ਸਿੰਘ ਸਰਨਾ ਨੂੰ ਮੈ ਇੱਕ ਗੱਲ ਪੁੱਛਾਂ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਸਰਨਾ ਦੀ ਰੈਲੀ ਸੀ ਪੰਜਾਬ ਵਿੱਚੋਂ ਕਾਂਗਰਸ ਨੇ ਰੈਲ ਗੱਡੀ ਭੈਜੀ ਸੀ ਉਸੇ ਗੱਡੀ ਵਿੱਚ ਮੈਂ ਖੁਦ ਗਿਆ ਸੀ ਜਲੰਧਰ ਤੋਂ ਗੱਡੀ ਤੁਰੀ ਸੀ ਮੈਂ 50
    ਬੰਦੇ ਲੈ ਗਿਆ ਸੀ ਲੋਕੀਂ ਸ਼ਰਨੇ,ਦਾ ਪਤਾ ਹੈ ਬਾਦਲ ਦਾ ਵੀ ਲੋਕਾਂ ਨੂੰ ਪਤਾ ਹੈ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ

  • @baljeetSingh-rx5kp
    @baljeetSingh-rx5kp 2 หลายเดือนก่อน

    JiharheakalidaldimitaingvichhajarnhihundaohperdhanbadelLange

  • @didarjawanda8374
    @didarjawanda8374 2 หลายเดือนก่อน

    ਜਿਨ੍ਹਾਂ ਚਿਰ ਇਨ੍ਹਾਂ ਬੁੱਚੜਾਂ ਪੁਰਾਣੇ ਲੀਡਰਾਂ ਨੂੰ ਪਾਰਟੀ ਘਰ ਵਿੱਚ ਨਹੀਂ ਬਿਠਾਉਦੀ ਇਨ੍ਹਾਂ ਦੀਆਂ ਪਰਾਪਰਟੀਆਂ ਦੀ ਜਾਂਚ ਨਹੀਂ ਹੁੰਦੀ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਬੁੱਚੜਾਂ ਦੇ ਜੁੱਤੀਆਂ ਹੀ ਮਾਰਨੀਆਂ ਹਨ

  • @PremSingh-tq1mc
    @PremSingh-tq1mc 2 หลายเดือนก่อน

    ਬਾਗੀਆਂ ਨੂੰ ਟੱਕਰਣ ਵਾਸਤੇ ਸੁਖਬੀਰ ਸਿੰਘ ਬਾਦਲ ਦੇ ਦੋ ਸੇਰ ਪਰਮਜੀਤ ਸਿੰਘ ਸਰਨਾ ਜੀ ਅਤੇ ਮਨਜੀਤ ਸਿੰਘ ਜੀ ਕੇ ਵਿਰੋਧੀਆਂ ਨੂੰ ਚਾਰੇ ਖਾਨੇ ਚਿਤ ਕਰ ਦੇਣ ਗੇ

  • @didarjawanda8374
    @didarjawanda8374 2 หลายเดือนก่อน

    ਜਿਮੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੱਕ ਨੰਬਰ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਬਣੇ ਜਾਂ ਕੋਈ ਹੋਰ ਉਸੇ ਤਰ੍ਹਾਂ ਸਰੌਮਣੀ ਅਕਾਲੀ ਦਲ ਵਾਲੇ ਵੀ ਇੱਕ ਨੰਬਰ ਪੰਜਾਬ ਦੇ ਲੋਕਾਂ ਤੋਂ ਸਲਾਹ ਲੈਣ ਕਿ ਪੰਜਾਬ ਦੇ ਲੋਕਾਂ ਨੂੰ ਸੁੱਖ ਵੀਰ ਬਾਦਲ ਪਰਧਾਨ ਚਾਹੀਦਾ ਹੈ ਜਾਂ ਇਸ ਨੂੰ ਬਦਲ ਕੇ ਕੋਈ ਹੋਰ ਪਰਧਾਨ ਹੋਏ

  • @gurdeepsinghgrewal5329
    @gurdeepsinghgrewal5329 2 หลายเดือนก่อน

    ਇਹ ਜਦੋ ਕਨੇਡਾ ਟੂਰ ਤੇ ਗਿਆ ਇਹ ਵੀ ਬਦਲ ਜਾਉਗਾ ਬਕਵਾਸ ਕਰੀ ਜਾਦਾ ਪਹਿਲਾਂ ਇਹੀ ਭੌਕਦਾ ਹੁੰਦਾ ਸੀ ਬਾਦਲਾ ਦੇ ਉਲਟ ਇਹਨੂੰ ਆਵਦਾ ਖਤਰਾ ਪੈ ਗਿਆ ਸਰਨੇ ਚੋਰ ਨੂੰ

  • @harjitsingh8795
    @harjitsingh8795 2 หลายเดือนก่อน

    ਦੇਖੋ ਸਾਰਾ ਕੂਝ ਬੋਲੀ ਜਾਦਾ ਵੀ ਹੁਡੇ ਕੋਲੋ ਕੰਮ ਕਰਵਾਏ ਫੁਫੜ ਲਗਦਾ ਤੇਰਾ ਕੰਮ ਫਰੀ ਵਿੱਚ ਕਰੇਗਾ

  • @hakamsingh6861
    @hakamsingh6861 3 หลายเดือนก่อน

    ਉੲਏ ਕਾਂਗਰਸੀ ਤੈਥੋ ਨਾ ਬੀਜੇਪੀ ਚ ਰਲਿਆ ਗਿਆ। ਭਾਪਾ ਪੰਜਾਬ ਚ ਪਾਊ ਸਿਆਪਾ?

  • @mooslmoosl8389
    @mooslmoosl8389 3 หลายเดือนก่อน

    ਬੰਦੀ ਸਿੰਘ ਬਾਹਰ ਆ ਕੇ ਬੰਬ ਨਹੀਂ ਚਲਾਉਣਗੇ ਕੋਈ ਗਰੰਟੀ ਹੈ ਭਾਪੇ

  • @manveersandhu358
    @manveersandhu358 3 หลายเดือนก่อน

    ਹੁਣ ਹੀ ਸੱਚ ਬੋਲ ਲਉ ਬੰਦੀ ਸਿੰਘ ਤਾਂ ਅੰਦਰ ਹੀ ਤੁਹਾਡੇ ਕਾਰਨ ਨੇ

  • @chanchalsingh9938
    @chanchalsingh9938 3 หลายเดือนก่อน

    ਸੁਁਚਾ ਸਿੰਘ ਛੌਟੇ ਪੁਰ ਪੰਥ ਦਾ ਗਦਾਰ ਅਁਜ ਤਁਕ ਕਦੀ ਨਹੀ ਜਿਤਿਆ

  • @harmandhaliwal9247
    @harmandhaliwal9247 23 วันที่ผ่านมา

    ਕਿਸੇ ਚੱਜ ਦੇ ਬੰਦੇ ਇਨਟਰ ਵੀਉ ਕਰ ਲਵੋ

  • @GurbinderSandhu-me4yt
    @GurbinderSandhu-me4yt 2 หลายเดือนก่อน

    ਦਿੱਲੀ ਬੈਠੇ ਗੱਲਾਂ ਮਾਰਦੇ ਕੇ ਪੰਜਾਬ ਦੇ ਦੇਖੋ

  • @JagdeepSinghJachak
    @JagdeepSinghJachak 3 หลายเดือนก่อน

    ਸਾਰੇ ਪਹਿਲਾਂ ਤੋਂ ਹੀ ਬਾਦਲਾਂ ਦੇ ਵਿਰੁੱਧ ਹਨ

  • @mandeepbharaj5793
    @mandeepbharaj5793 2 หลายเดือนก่อน

    ਸ਼ਰਨੇ ਹੋਣਾ ਦਾ ਆਪਣਾ ਤਾ ਕੋਈ ਸਟੈਂਡ ਨੀ

  • @harpaldhillon2347
    @harpaldhillon2347 3 หลายเดือนก่อน

    ਪੱਤਰਕਾਰਾ ਤੂੰ ਲੈ ਲਾ ਸੁਖਵੀਰ ਦਾ ਇਸਤੀਫਾ ਵਾਰੀ ਵਾਰੀ ਰਟ ਲਾਈ ਆ

  • @gurdeepsinghgrewal5329
    @gurdeepsinghgrewal5329 2 หลายเดือนก่อน

    ਇਹ ਕੈਪਟਨ ਅਮਰਿੰਦਰ ਦਾ ਪਾਲਤੂੰ ਆ

  • @kamleshkaur2919
    @kamleshkaur2919 2 หลายเดือนก่อน

    Respcted Sarna Singh Saab ji
    Sat Shree Akall ji
    Manjinder Sirsa o He Hai Na Delhi Kalra Saab te Manjit Singh Te Hoor Sari party Too Bahar kadd Dita C te Fer Sardar Sukhbir Singh Badal Saab ji Ne pardhan Banaha C o V Apni party Chdd ke BGP Vich Chla gaha ki PM Sir ji Ne Una Nu Mantri Bana Dita ji Joo Ejat Apni party Vich Chla janda Hai O Ejat Duji party Vicho Nahi Mildi ji
    Te Ravneet Bitu Haar ke V PM Modi ji Fudd Saplahi Mantri Te Relve Da Mantri Do Ode Sabhaal Dite ki pM Saab ji Thek kita C Biba Harsimrat Kaur ji Char vaar Badhida Too Jit kiti Te Una Nu Ek Look Sabha Mabar Bana Dita ki Modi ji Ne Sare Came galat kite Han ji
    Sukhbir ji Nu Ledra Too Hath Jood Buliya Tusi Mara parvar Hoo Apne Ghar Vapas Ahi Jahoo ji O Sabad Apne Guru ji Nu Bole Sanu Boldiya V Sarm Ondi Hai AkaliDal Sardar Sukhbir Singh Badal Saab ji jindabadh ji
    Jagir Kaur Ta Apne Dhee Javahi Di Nahi Bani Hoor kese Di Ki Bane gahi ji
    Bakki Sikha Nall Ram Rahim Da na Kohi Matlab Hai Te Na Kohi Rista Hai ji

  • @montygill2211
    @montygill2211 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ।।
    ਮਿਤੀ 08/09/2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲੀ ਚਿੱਠੀ ਭੇਜੀ ਗਈ ਸੀ , ਜਿਸ ਵਿਚ ਕੋਲਕਾਤਾ ਵਿਖੇ ਰਹਿੰਦੇ ਤਜਿੰਦਰ ਸਿੰਘ ਵਾਲੀਆ ਅਤੇ ਉਹਨਾਂ ਦੇ ਪਰਵਾਰ ਦੇ ਦੁਸ਼ਕਰਮ ਧੰਦੇ , ਡਾਂਸਿੰਗ ਬਾਰਾਂ , ਹੁੱਕਾ ਪਾਰਲਰ, ਸਪਾ , ਐਲ ਸੀ ਡੀ ਡਰੱਗ ਤੇ ਪੰਜਾਬ ਤੋ ਆਪਦੀਆਂ ਦੀਆਂ ਭੈਣ ਨੂੰ ਲਿਆ ਕੇ ਇਥੇ ਡਾਂਸਿੰਗ ਬਾਰਾਂ ਚ ਨਚਾਉਣਾ ਅਤੇ ਫੇਰ ਉਹਨਾਂ ਨੂੰ ਜਿਸਮਫਰੋਸ਼ੀ ਤੇ ਹੋਰ ਕਿੱਤਿਆ ਵਿਚ ਭੇਜਣਾ ਬਾਰੇ ਸੁਚੇਤ ਕੀਤਾ ਗਿਆ ਸੀ , ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਂਚ ਕਮੇਟੀ ਆਉਣਾ , ਸਰਦਾਰ ਅਜੀਤ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਨੂੰ ਸਾਡੇ ਵੱਲੋ ਇਹਨਾ ਦੁਸ਼ਕਰਮਾਂ ਦੇ ਪੁਖਤਾ ਸਬੂਤ ਦਿੱਤੇ ਗਏ ।ਇਹਨਾ ਖ਼ਿਲਾਫ਼ ਠੋਸ ਸਬੂਤਾਂ ਦੇ ਆਧਾਰ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘੁਬੀਰ ਸਿੰਘ ਜੀ ਵਲੋ ਮਿਤੀ 01/02/2024 ਨੂੰ ਇਹਨਾ ਨੂੰ ਇਤਿਹਾਸਿਕ ਸਿੱਖ ਗੁਰੂਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ । ਹੁਣ ਲੰਬੇ ਸਮੇ ਬਾਦ ਕਿਹੜੇ ਪ੍ਰਭਾਵ ਕਰਕੇ ਦੋਬਾਰਾ ਐੱਸਜੀਪੀਸੀ ਵੱਲੋਂ ਸ: ਸਤਵੀਰ ਸਿੰਘ ਜੀ ਤੇ ਸ: ਬਲਵਿੰਦਰ ਸਿੰਘ ਜੀ ਕਾਹਲਬਾ ਮੁੜ ਪੁੱਛ ਪੜਤਾਲ ਵਾਸਤੇ ਕਲਕੱਤਾ ਆਉਣਾ ਤੇ ਪੂਰਬੀ ਭਾਰਤ ਸਿੱਖ ਮਿਸ਼ਨ ਜੋ ਕੋਲਕਾਤਾ ਵਿਚ ਸਥਾਪਿਤ ਹੈ ਉਹਨਾਂ ਨੂੰ ਵੀ ਕੋਈ ਇਤਲਾਹ ਨਾ ਦਿੰਦੇ ਹੋਏ ਨਜ਼ਰਅੰਦਾਜ ਕਰਨਾ ।ਉਹਨਾਂ ਦੇ ਆਉਣ ਜਾਣ ਵਾਸਤੇ ਤੇਜਿੰਦਰ ਸਿੰਘ ਵਾਲੀਆ ਦੇ ਲੜਕੇ ਗਗਨ ਵਾਲੀਆ ਦੀ ਮਹਿੰਗੀ ਕਾਰ ਦੀ ਵਰਤੋਂ ਕਰਨੀ ਤੇ ਉਹਨਾਂ ਦੁਆਰਾ ਬੁੱਕ ਕੀਤੇ 5 ਸਟਾਰ ਹੋਟਲਾਂ ਵਿਚ ਹੀ ਉਹਨਾਂ ਨੂੰ ਠਹਿਰੋਣਾ। ਰਾਤ ਨੂੰ ਦੋ ਚਾਰ ਕਮੇਟੀਆਂ ਤੇ ਕੁੱਝ ਸੰਗੀ ਸਾਥੀਆਂ ਨਾਲ 5 ਸਟਾਰ ਹੋਟਲਾਂ ਵਿਚ ਮਿਲਣਾ । ਉਹਨਾਂ ਨੂੰ ਆਪਦੇ ਲੈਟਰ ਪੈਡ ਤੇ ਲਿਖ ਕੇ ਦੇ ਦੇਣਾ ਕਿ ਤਜਿੰਦਰ ਸਿੰਘ ਵਾਲੀਆ ਦੇ ਇਹ ਦੁਸ਼ਕਰਮ ਨਹੀਂ ਹਨ ।ਜਿਹੜੇ ਗੁਰੂਘਰ ਦੀਆਂ ਕਮੇਟੀਆਂ ਨੇ ਇਹਨਾ ਲੈਟਰ ਪੈਡਾਂ ਦੀ ਦੁਰਵਰਤੋ ਕੀਤੀ ਹੈ ਉਹਨਾਂ ਚ ਜੇ ਜੁਰਅਤ ਹੈਗੀ ਆ ਤਾਂ ਉਹ ਸੰਗਤ ਦੀ ਕਚਹਿਰੀ ਵਿਚ ਦਿੱਤੇ ਗਏ ਲੈਟਰ ਪੈਡ ਉਜਾਗਰ ਕਰਨ ਜਿਵੇਂ ਅਸੀ ਹਰ ਪੱਖ ਨੂੰ ਸੰਗਤ ਦੀ ਕਚਹਿਰੀ ਚ ਉਜਾਗਰ ਕਰਦੇ ਹਾਂ। ਅਸੀ ਸ੍ਰੀ ਅਕਾਲ ਤਖ਼ਤ ਸਾਹਿਬ , ਸ਼੍ਰੋਮਣੀ ਅਤੇ ਸਾਰੀ ਸੰਗਤ ਦੇ ਸਨਮੁਖ ਉਜਾਗਰ ਕਰਦੇ ਆ ਕਿ ਜਾ ਤਾ ਪੂਰੀ ਬੰਗਾਲ ਦੀ ਸਿੱਖ ਸੰਗਤ ਦਾ ਇਕੱਠ ਸੱਦਿਆ ਜਾਵੇ ਅਸੀ ਗੁਰੂ ਮਹਾਰਾਜ ਜੀ ਹਜ਼ੂਰੀ ਚ ਇਹ ਕਹਿਣ ਨੂੰ ਤਿਆਰ ਹਾਂ ਤੇ ਉਹ ਵੀ ਗੁਰੂ ਮਹਾਰਾਜ ਦੇ ਸਨਮੁਖ ਹੋ ਕ ਕਹਿ ਦਵੇ ਕਿ ਓਸ ਦੇ ਇਹੋ ਜਿਹੇ ਦੁਸ਼ਕਰਮ ਧੰਦੇ ਨਹੀਂ ਹਨ । ਤੇ ਜਿਹਨਾਂ ਨੇ ਵੀ ਝੂਠ ਦਾ ਸਹਾਰਾ ਲੈ ਕੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਅਸੀ ਉਹਨਾਂ ਨੂੰ ਮਾੜਾ ਤਾ ਨਹੀ ਬੋਲ ਸਕਦੇ ਪਰ ਧਨ ਗੁਰੂ ਰਮਦਾਸ ਜੀ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਭਲਾ ਕਰਨ।

  • @mohindersinghparhar3729
    @mohindersinghparhar3729 3 หลายเดือนก่อน

    His own existence depends up on Badal continuing as president

  • @mohinderbajwa7887
    @mohinderbajwa7887 3 หลายเดือนก่อน

    ਇਹ ਕਾਗਰਸ ਦੱਲਾ ਸਰਨਾ

  • @NarinderSingh-yw2ne
    @NarinderSingh-yw2ne 3 หลายเดือนก่อน +1

    Harpreet te aap Badlaan da paltu aa

  • @sukhbatth9089
    @sukhbatth9089 3 หลายเดือนก่อน +3

    ਬਹੁਤ ਵਧੀਆ

  • @JasvinderSingh-dr7oi
    @JasvinderSingh-dr7oi 2 หลายเดือนก่อน

    Bad luck sad one go one come reforms no

  • @jaswantsingh-gy4xo
    @jaswantsingh-gy4xo 3 หลายเดือนก่อน

    Eh Banda hun Koi Vaddi SGPC
    dee GOLAK BHALDA , Lagda , Ehda Da hun Laggu ????

  • @harjantsingh8830
    @harjantsingh8830 2 หลายเดือนก่อน

    Srna to bho akali dl da nam vnhi raihna

  • @naibsingh7290
    @naibsingh7290 3 หลายเดือนก่อน

    Palti Sarne di hae àap kive rosa si

  • @jatinderpal9463
    @jatinderpal9463 2 หลายเดือนก่อน

    सब चोर हैं

  • @jaswinderkaur3252
    @jaswinderkaur3252 3 หลายเดือนก่อน

    Manjinder sirsa manjit dk te ih sarna ihna nu punjab de pinda de nava da ni pta. Ihna nu punjab di ki fikar pai gi

  • @shivpalsinghsidhu5370
    @shivpalsinghsidhu5370 2 หลายเดือนก่อน

    Dog Dog Dog

  • @bakshishsingh5383
    @bakshishsingh5383 3 หลายเดือนก่อน

    Waheguru Kare Ah Sare Kanjar Mar Jan Sikha Te Punjab Da O Waheguru Aape Pala Karu

  • @ckcheemainterlock6556
    @ckcheemainterlock6556 3 หลายเดือนก่อน

    Eka Napa 1000sapaa

  • @jagjeetsinghrajputpawar8678
    @jagjeetsinghrajputpawar8678 2 หลายเดือนก่อน

    Good sarna g

  • @JasveerSingh-e7n
    @JasveerSingh-e7n 2 หลายเดือนก่อน

    L

  • @MehardeepSingh-k5g
    @MehardeepSingh-k5g 3 หลายเดือนก่อน

    Emu Punjab ch kon puchdaa

  • @SukhwinderSingh-ue3gl
    @SukhwinderSingh-ue3gl 2 หลายเดือนก่อน

    Dog

  • @SukhwinderSingh-ue3gl
    @SukhwinderSingh-ue3gl 2 หลายเดือนก่อน

    Dog

  • @MehardeepSingh-k5g
    @MehardeepSingh-k5g 3 หลายเดือนก่อน

    Ek. Bapaa 100 sayapaa

  • @ManjitKaur-ss5wh
    @ManjitKaur-ss5wh 3 หลายเดือนก่อน

    Bagikomekadog

  • @rajvirsingh2179
    @rajvirsingh2179 2 หลายเดือนก่อน

    Sharna sab salute

  • @IqbalSingh-ve4nl
    @IqbalSingh-ve4nl 3 หลายเดือนก่อน

    ਇਹ ਬਾਹਾ ਖੜੀਆ ਕਰ ਕੇ ਸਲੰਡਰ ਕਰ ਗੇ ਭਾਜਪਾ ਅਁਗੇ

  • @thewarrior679
    @thewarrior679 3 หลายเดือนก่อน +1

    Good pardhan ji