Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18V

แชร์
ฝัง
  • เผยแพร่เมื่อ 27 มิ.ย. 2024
  • Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18V
    #SikandarSinghMaluka #akalidal #news18punjab #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 96

  • @AmanDeep-y8t
    @AmanDeep-y8t วันที่ผ่านมา +12

    ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ, ਅਤੇ ਕਰਦਾ ਰਹੂਗਾ

  • @satwindersingh869
    @satwindersingh869 2 วันที่ผ่านมา +13

    ਮਲੂਕਾ ਬੀਜੇਪੀ ਦਾ ਏਜੰਟ ਹੈ

  • @SachinKumar-o7n
    @SachinKumar-o7n วันที่ผ่านมา +7

    ਜਬਰ ਜ਼ੁਲਮ ਵਿਰੁੱਧ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ।

  • @SachinKumar-o7n
    @SachinKumar-o7n วันที่ผ่านมา +13

    *ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।

    • @SatnamSingh-wv9gg
      @SatnamSingh-wv9gg 13 ชั่วโมงที่ผ่านมา +1

      ਜਿੰਨਾ ਪੰਜਾਬ ਦਾ ਤੇ ਪੰਥ ਦਾ ਨੁਕਸਾਨ ਬਾਦਲ ਪ੍ਰਵਾਰ ਨੇ ਕੀਤਾ ਉਨ੍ਹਾਂ ਨੁਕਸਾਨ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ ਨੇ ਨੀ ਕੀਤਾ 1997 ਤੋਂ ਲੈਕੇ ਅੱਜ ਤੱਕ ਕਿਥੋਂ ਇਨ੍ਹਾਂ ਨੇ ਇਨਸਾਨ ਕੀਤਾ ਬੀ ਦੇ ਪੀ ਦੇ ਨਾਲ ਗਠਜੋੜ ਦੀ ਸਰਕਾਰ ਬਣੀ ਬੰਦੀ ਸਿੰਘਾਂ ਨੂੰ ਛੁਡਵਾਉਣ ਬਾਰੇ ਕਿਤੇ ਉਪਰਾਲਾ ਕੀਤਾ ਹੁਣ ਜਦੋਂ ਲੋਕਾਂ ਨੇ ਨਿਕਾਰਾ ਤਾਂ ਹੁਣ ਬੰਦੀ ਸਿੰਘ ਯਾਦ ਆਉਂਦੇ ਨੇ ਜੇ ਇਹ ਚਾਹੁੰਦੇ ਤਾਂ ਬੰਦੀ ਸਿੰਘ ਰਿਹਾਅ ਹੋਏ ਹੁੰਦੇ ਇਨ੍ਹਾਂ ਨੂੰ ਕੁਰਸੀ ਚਾਹੀਦੀ ਹੈ ਕੋਈ ਪੰਜਾਬ ਜਾਂ ਪੰਥ ਤਾਈਂ ਕੋਈ ਮਤਲਬ ਨਹੀਂ ਵੀਰੀਆ

  • @AmanDeep-y8t
    @AmanDeep-y8t วันที่ผ่านมา +6

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @AmanDeep-y8t
    @AmanDeep-y8t วันที่ผ่านมา +8

    ਰੋਕ ਕੇ ਠੋਕ ਕੇ ਜੋ ਅਕਾਲੀ ਦਲ ਦੇ ਨਾਲ ਦਗਾ ਕਮਾ ਰਹੇ ਹਨ ਓਹਨਾ ਦੀ ਮੰਜੀ ਠੋਕ ਕੇ

  • @SudhirSingh-o6b
    @SudhirSingh-o6b วันที่ผ่านมา +7

    *ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ

  • @user-lw3wh9dc5q
    @user-lw3wh9dc5q 2 วันที่ผ่านมา +26

    ਪ੍ਰਕਾਸ਼ ਬਾਦਲ ਨੇ ਤਾਂ ਅਕਾਲੀ ਦੱਲ ਬਾਦਲ ਨੂੰ ਪੰਜਾਬ ਤੇ ਅਕਾਲੀ ਦੱਲ ਨੂੰ ਬਰਬਾਦ ਕੀਤਾ। ਰਹਿੰਦੀ ਖੂੰਹਦੀ ਕਸਰ ਸੁਖਬੀਰ ਮਜੀਠੀਆ ਨੇ ਪੂਰੀ ਕਰ ਦਿੱਤੀ। ਹੁੱਣ ਕਦੀ ਵੀ ਅਕਾਲੀ ਦੱਲ ਖੇਤਰੀ ਪਾਰਟੀ ਨਹੀਂ ਬਣ ਸਕਦਾ ਜੀ।

    • @surinderkaur3909
      @surinderkaur3909 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
      😊😊😊😊😊😊😊😊😊😊😊😊

  • @MandeepSingh-gj6ki
    @MandeepSingh-gj6ki วันที่ผ่านมา +7

    *ਸੁਖਬੀਰ ਬਾਦਲ ਘੈਂਟ ਬੰਦਾ

  • @KaurPreet-d7j
    @KaurPreet-d7j วันที่ผ่านมา +7

    ਸਮੁੰਦਰ ਚੋਂ ਚਾਰ ਜੱਗ ਪਾਣੀ ਦੇ ਬਾਹਰ ਕੱਢ ਦਈਏ ਤਾਂ ਸਮੁੰਦਰ ਛੋਟਾ ਨਹੀਂ ਹੁੰਦਾ ਅਕਾਲੀ ਦਲ ਪਾਰਟੀ ਜ਼ਿੰਦਾ ਬਾਦ

    • @d.s.dhaliwal8209
      @d.s.dhaliwal8209 12 ชั่วโมงที่ผ่านมา

      ਇਹ ਸੋਚ ਤੁਹਾਡੀ ਗ਼ਲਤ ਹੈ ।ਲੋਕ ਬਾਦਲ ਪ੍ਰਵਾਰ ਤੋਂ ਅੱਕ ਚੁੱਕੇ ਨੇ। ਜ਼ਿਆਦਾ ਤਰ ਸਿੱਖ ਕੌਮ ਇਹ ਚਾਹੁੰਦੀ ਹੈ ਬਾਦਲ ਪ੍ਰਵਾਰ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ । ਸੁਖਬੀਰ ਬਾਦਲ ਸਟੇਜਾਂ ਤੇ ਇਹ ਜਿਆਦਾਤਰ ਇਹ ਕਹਿੰਦਾ ਸੀ ਕਿ ਅਕਾਲੀ ਦਲ ਦੀ ਪ੍ਰਧਾਨਗੀ ਕੋਈ ਸਾਡੀ ਜੱਦੀ ਜੰਗੀਰ ਨਹੀਂ ਪਰ ਹੁਣ ਪਤਾ ਨਹੀਂ ਕੀ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਨੂੰ ਚਿੰਬੜੇ ਹੋਏ ਨੇ ।ਹੁਣ ਲੋਕ ਚਾਹੁੰਦੇ ਨੇ ਕਿ ਬਾਦਲ ਪ੍ਰਵਾਰ ਨੂੰ ਪਾਸੇ ਹੱਟਣਾ ਚਾਹੀਦਾ ਹੈ ।ਪਰ ਤੁਸੀਂ ਨਹੀਂ ਹੱਟ ਰਹੇ।

  • @LakshmiKaur-n9v
    @LakshmiKaur-n9v วันที่ผ่านมา +5

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @gurindersidhu1625
    @gurindersidhu1625 วันที่ผ่านมา +9

    Malouke sharm kr sardari bhog k hun tenu badl Bure lag de

  • @SachinKumar-o7n
    @SachinKumar-o7n วันที่ผ่านมา +8

    ਸਭ ਨੂੰ ਬੇਨਤੀ ਬਾਈ ਪ੍ਰਧਾਨ ਸਾਬ ਦਾ ਡਟ ਕੇ ਸਾਥ ਦਿਓ ਜੀ।

  • @gurindersidhu1625
    @gurindersidhu1625 วันที่ผ่านมา +7

    Malouke tere pale kuj nahi election ap di kartoot tu jiti nahi jandi gusa sukhbir te

  • @kamaljitsingh8901
    @kamaljitsingh8901 2 วันที่ผ่านมา +6

    ਇਹ ਆਪ ਹੀ ਕਹਿ ਰਹੇ ਨੇ ਕਿ ਪਾਰਟੀ ਦੀ ਰਾਏ ਨਹੀ ਬਣੀ ਫਿਰ ਸੁਖਬੀਰ ਬਾਦਲ ਇਕੱਲਾ ਦੋਸ਼ੀ ਕਿਉ

  • @KaurPreet-d7j
    @KaurPreet-d7j วันที่ผ่านมา +7

    *ਨਿਮਾਣਿਆਂ ਤੇ ਨਿਤਾਣਿਆ ਦੇ ਹੱਕਾਂ ਲਈ ਲੜਨ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
    *

  • @BaljinderSidhu-xr7mb
    @BaljinderSidhu-xr7mb 2 วันที่ผ่านมา +5

    Asda privar ta asdi manda ne sukhbir badal ne asdi gall ki sunni aa

  • @LakshmiKaur-n9v
    @LakshmiKaur-n9v วันที่ผ่านมา +7

    ਸੁਮੰਦਰ ਚੋ ਚਾਰ ਜੱਗ ਪਾਣੀ ਦੇ ਕੱਢ ਕੇ ਸਮੁੰਦਰ ਛੋਟਾ ਨਹੀਂ ਹੁੰਦਾ

  • @sunnyseehra4376
    @sunnyseehra4376 2 วันที่ผ่านมา +7

    Khakhi nicker wala !!

  • @kamaljitsingh8901
    @kamaljitsingh8901 2 วันที่ผ่านมา +6

    ਕੋਈ ਠੋਸ ਗਲ ਨੀ ਕੀਤੀ

  • @parveensingh4751
    @parveensingh4751 วันที่ผ่านมา +1

    ਆਪ ਬੀ ਜੇ ਪੀ ਦਾ ਪਿੱਠੂ ਹੈ ਇਸ ਨੂੰ ਅਕਾਲੀ ਦਲ ਨਾਲ ਕੋਈ ਮੋਹ ਨਹੀਂ ਹੈ ਅੱਜ ਦੇ ਸਮੇ ਚ ਏਹ ਅਕਾਲੀ ਦਲ ਦੀ ਬੇੜੀ ਡੋਬਾਂ ਚ ਮੋਹਰੀ ਹੈ

  • @MandeepSingh-gj6ki
    @MandeepSingh-gj6ki วันที่ผ่านมา +6

    ਮੈਨੂੰ ਮਾਣ ਹੈ ਅਕਾਲੀ ਦਲ ਹੋਣ ਤੇ ਅਕਾਲੀ ਦਲ ਜਿੰਦਾਬਾਦ

    • @rajjattanachauke629
      @rajjattanachauke629 20 ชั่วโมงที่ผ่านมา +1

      ਖਾਲੀ ਦਲ ਰਹਿ ਗਿਆ😢😢

    • @lakhwinderbrar6560
      @lakhwinderbrar6560 16 ชั่วโมงที่ผ่านมา

      Guru Ghar Di be Adbi wala Paapi Dal

  • @user-th7vu7dr8u
    @user-th7vu7dr8u 13 ชั่วโมงที่ผ่านมา

    ਉਹ ਕੱਲਾ ਵੀ ਚਲਾ ਸਕਦਾ ਪਾਰਟੀ ਪਰ ਤੁਹਾਨੂੰ ਲੋਕਾ ਇਹੋ ਜਿਹਾ ਮਾਜਣਾਂ ਸਾਰੀ ਉਮਰ ਯਾਦ ਰੱਖੋ ਗੇ

  • @SudhirSingh-o6b
    @SudhirSingh-o6b วันที่ผ่านมา +5

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

    • @rajbrar487
      @rajbrar487 3 ชั่วโมงที่ผ่านมา

      ਅੱਛਾ??🤣😂😂😂

  • @SudhirSingh-o6b
    @SudhirSingh-o6b วันที่ผ่านมา +6


    *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ

  • @SachinKumar-o7n
    @SachinKumar-o7n วันที่ผ่านมา +6

    ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ।

  • @SachinKumar-o7n
    @SachinKumar-o7n วันที่ผ่านมา +6

    ਸੁਖਬੀਰ ਬਾਦਲ ਘੈਂਟ ਬੰਦਾ ਐਨਾ ਦਿਲਦਾਰ ਹੈ

  • @ArjunGill-ki1lx
    @ArjunGill-ki1lx 2 วันที่ผ่านมา +3

    Dil To Akali Bano leader

  • @user-ey5xc5bn4z
    @user-ey5xc5bn4z วันที่ผ่านมา +3

    ਇਹ ਤਾਂ ਚਵਲ ਹੈ

  • @sandhumanna8611
    @sandhumanna8611 5 ชั่วโมงที่ผ่านมา

    ਇੱਕਲੇ ਬਾਦਲ ਨਹੀ ਸਾਰੇ ਸੀਨੀਅਰ ਨੂੰ ਘਰ ਬੈਠਣ ਨੂੰ ਕਹਿ ਰਿਹਾਂ..... ਸੁਖਬੀਰ ਬਾਦਲ ਨੂੰ ਨਹੀ........

  • @bhanajatt6239
    @bhanajatt6239 วันที่ผ่านมา

    ਨਾਂ ਖੇਡਣੇੈ ਨਾ ਖੇਡਣ ਦੈਵਾਂ ਘੁਤੀ ਢਾਊਂਗਾ, ਰੋਕੋ ਜ੍ਹਨੇ ਰੋਕਣੈ ।

  • @sandhumanna8611
    @sandhumanna8611 5 ชั่วโมงที่ผ่านมา

    ਜਲੰਧਰ ਮੀਟਿੰਗ ਬਾਗ਼ੀ ਨੇ ਕੀਤੀ ਪਾਰਟੀ ਪਲੇਟ ਫਾਰਮ ਤੇ ਗੱਲ ਕਰ ਦੇ.....

  • @hardeepsingh-sw7qr
    @hardeepsingh-sw7qr วันที่ผ่านมา +2

    Maluka g kewal pardange shadan naal parte khadi nai hone naal jado s.g.p.c ty akaal takhat sahib nu asal sikha dy hwaley nai karde...dona whicho ik kam milu parti nu ja ty raaj milu Punjab da ja fir s.g.p.c ty akaal takhat sahib da parbandh rakh lawe parti .hun lok pehla wangh dohe chega da wishwas nai karde sangat...

  • @user-ib2zn3rq2t
    @user-ib2zn3rq2t วันที่ผ่านมา

    ਏਹੇ ਸਿਰਫ ਆ ਆਖ ਰਹੇ ਨੇਂ ਕੇ ਸਾਨੂੰ ਅਕਾਲੀ ਦਲ ਨੇਂ ਬਹੁਤ ਕੋਝ ਦਿੱਤਾ
    ਪਰ ਏਹ ਨਹੀਂ ਦੱਸਦੇ ਕੇ ਅਸੀਂ ਪੰਜਾਬ ਦੀ ਜਨਤਾ ਦੇ ਕਰੋੜਾਂ ਰੁਪਏ ਲੁੱਟ ਕੇ ਖਾ ਗਏ

  • @KaurPreet-d7j
    @KaurPreet-d7j วันที่ผ่านมา +7

    ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

    • @SatnamSingh-wv9gg
      @SatnamSingh-wv9gg 13 ชั่วโมงที่ผ่านมา +1

      ਪੰਜਾਬ ਦਾ ਉਜਾੜਾ ਕਰਨ ਵਾਲਾ ਸੁਖਬੀਰ ਬਾਦਲ ਮੁਰਦਾ ਬਾਦ

  • @amrikwahla
    @amrikwahla วันที่ผ่านมา

    It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair

  • @user-lo9xz9ur8p
    @user-lo9xz9ur8p 9 ชั่วโมงที่ผ่านมา

    Gadar No.1

  • @AtifM-ez6ph
    @AtifM-ez6ph 15 นาทีที่ผ่านมา

    Gadar

  • @jasssingh5224
    @jasssingh5224 3 ชั่วโมงที่ผ่านมา

    Ha g

  • @user-rf5uk2wp5j
    @user-rf5uk2wp5j 8 ชั่วโมงที่ผ่านมา

    ਖਾਕੀ ਨਿੱਕਰ ਪਹਿਲਾ ਨੀ ਸੀ ਪਾਈ ਹੁਣ ਪੈ ਚੁੱਕੀ ਆਹ

  • @singhisking539
    @singhisking539 วันที่ผ่านมา

    Sardar simranjet Singh mann ji nu

  • @rbrar3859
    @rbrar3859 17 ชั่วโมงที่ผ่านมา

    ਬਾਦਲਾਂ ਨੇ ਪੰਥ ਦਾ ਬਹੁਤ ਨੁੱਕਸਾਨ ਕੀਤਾ ਹੈ।

  • @jaspreetsekhon4633
    @jaspreetsekhon4633 8 ชั่วโมงที่ผ่านมา

    ਚਰਨਜੀਤ ਬਰਾੜ ਨੇ ਚਮਚਾ ਟੀਮ ਦਾ ਸਹੀ ਨਾਮ ਲਿਆ

  • @davinderbrar1790
    @davinderbrar1790 6 ชั่วโมงที่ผ่านมา

    Vikas hoiea Jina time baba bodhh de hath vich se sab kuj huna ta ehna nu khann di pai aa

  • @harpreetsingh5620
    @harpreetsingh5620 13 ชั่วโมงที่ผ่านมา

    Mulaka shaib old worker and right ✅️

  • @bitturandhawa
    @bitturandhawa วันที่ผ่านมา

    J sukhbir nu akal hundi tan valtohe nu betha dinda tan ena bura haal ni c hona

  • @JobForall-ob1ch
    @JobForall-ob1ch 5 ชั่วโมงที่ผ่านมา

    Jihdi family ni kahne ch oh Ki kro akali dal da

  • @gurindersidhu1625
    @gurindersidhu1625 วันที่ผ่านมา +1

    Nak doob chapni .mil jandi

  • @bitturandhawa
    @bitturandhawa วันที่ผ่านมา

    Maluka Saab ji j. Amritpal singh ji khalsa ji ne guru garanth sahib ji nu le k gaye oho mada ho geya par apani sikh rejment foji veer v apane naal guru garanth sahib naal le k jande han ona bare tusi ki soch rakhade hi

  • @inderpalsingh4958
    @inderpalsingh4958 13 ชั่วโมงที่ผ่านมา

    ਮਲੂਕਾ money making Machine ਰਿਹਾ ਇਸ ਦੀ ਨੂੰਹ IAS ਬਣਾਇਆ ਅਕਾਲੀ ਦਲ ਨੇ
    ਇਹ ਅਕ੍ਰਿਤਘਣ ਹੈ

  • @nirvaanb1291
    @nirvaanb1291 วันที่ผ่านมา

    Sukhbir should resign

  • @lakhwinderkaur7009
    @lakhwinderkaur7009 วันที่ผ่านมา

    Khandoor sahib faridkot. Candidate. Kurbani vale c akaldal vale. Ghar. Bharde. Ne

  • @MohinderSingh-hr6pk
    @MohinderSingh-hr6pk 11 ชั่วโมงที่ผ่านมา

    Kamai vee akali dal karkey hee kiti hai

  • @lakhwindersingh905
    @lakhwindersingh905 วันที่ผ่านมา

    48 ਸਾਲ ਇਲਾਕੇ ਤੇ ਜੇ ਕਬਜਾ ਰਿਹਾ ਤਾਂ ਹੁਣ ਹੀ ਛੱਡ ਦਿਓ ਲੋਕਾਂ ਨੂੰ ਵੀ ਮੌਕਾ ਦਿਓ ਕਿ ਤੁਹਾਡਾ ਟੱਬਰ ਹੀ ਅਕਾਲੀ ਰਹਿ ਗਿਆ।

  • @JasvirSingh-zp6ej
    @JasvirSingh-zp6ej 6 ชั่วโมงที่ผ่านมา

    lgda 27 ch 2 mla v zero ho jangay.....businessman badal.khali dal

  • @Vagrantsoul6
    @Vagrantsoul6 วันที่ผ่านมา

    Sukhbir nu paise da hankaar ho geya a bas ehi gal a

  • @vinodpuri73
    @vinodpuri73 9 ชั่วโมงที่ผ่านมา

    Sukha Amli

  • @Happysingh-lp9jq
    @Happysingh-lp9jq วันที่ผ่านมา +1

    Mulka 000

  • @jatinderpalmalwa710
    @jatinderpalmalwa710 5 ชั่วโมงที่ผ่านมา

    A ta bjp wala a akali nai

  • @gurjantsingh772
    @gurjantsingh772 2 วันที่ผ่านมา

    Kuj marji kar lo vote ta hun peni ni

  • @MalkitSingh-mx9dr
    @MalkitSingh-mx9dr 2 วันที่ผ่านมา +2

    Nobody vote both the Akali Dal

  • @lakhwinderkaur7009
    @lakhwinderkaur7009 วันที่ผ่านมา

    Eh. Sare vigre. Lok and. Lutere. Ne

  • @GurwinderSingh-pz1on
    @GurwinderSingh-pz1on วันที่ผ่านมา

    Teri nuh jittgi thonu chahunde ne lok

  • @ArjunGill-ki1lx
    @ArjunGill-ki1lx 2 วันที่ผ่านมา

    Lok akale ledar chwal

  • @GurwinderSingh-pz1on
    @GurwinderSingh-pz1on วันที่ผ่านมา

    Tu baingan kita party vaste

  • @sukhwinderSingh-zu3id
    @sukhwinderSingh-zu3id 14 ชั่วโมงที่ผ่านมา

    RSS ਦਾ ਏਜੰਟ ਹੈ ਮਲੂਕਾ ਸਾਹਿਬ

  • @fastindia1074
    @fastindia1074 16 ชั่วโมงที่ผ่านมา

    ਕਾਗਰਸ ਨੇ ਕੁਝ ਨਹੀ ਕੀਤਾ ਸਮਝ ਨਹੀ ਆਈ

  • @PargatsinghRandhawa-cu2bv
    @PargatsinghRandhawa-cu2bv 9 ชั่วโมงที่ผ่านมา

    lok tuhanu votan ny lahnta ponge maloka

  • @fastindia1074
    @fastindia1074 16 ชั่วโมงที่ผ่านมา

    ਅੱਜ ਆਕਲੀ ਦਲ ਦੀ ਚੜਾਈ ਹੋਜੇ ਇਹ ਸਬ ਜੂਤੀ ਲਾਕੇ ਭੱਜਣਾ ਇਹਨਾ ਨੇ

  • @LakshmiKaur-n9v
    @LakshmiKaur-n9v วันที่ผ่านมา +5

    *ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ

  • @SudhirSingh-o6b
    @SudhirSingh-o6b วันที่ผ่านมา +5

    ਰੋਕ ਕੇ ਠੋਕ ਕੇ ਜੋ ਅਕਾਲੀ ਦਲ ਦੇ ਨਾਲ ਦਗਾ ਕਮਾ ਰਹੇ ਹਨ ਓਹਨਾ ਦੀ ਮੰਜੀ ਠੋਕ ਕੇ

  • @MandeepSingh-gj6ki
    @MandeepSingh-gj6ki วันที่ผ่านมา +6

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

    • @d.s.dhaliwal8209
      @d.s.dhaliwal8209 9 ชั่วโมงที่ผ่านมา

      ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਹੁਣ ਨਹੀਂ ਹੈ ।ਹੁਣ ਤਾਂ ਇਸ ਜਥੇਬੰਦੀ ਨੇ ਪੰਥ ਦੀ ਅਤੇ ਪੰਜਾਬ ਦੀ ਬਰਬਾਦੀ ਹੀ ਕੀਤੀ ਹੈ । ਗੁਰੂ ਘਰ ਦੀ ਮਰਯਾਦਾ ਦਾ ਸਭ ਵੱਧ ਨੁਕਸਾਨ ਇਸ ਬਾਦਲ ਪ੍ਰਵਾਰ ਨੇ ਕੀਤਾ ਹੈ ।ਇਸ ਪ੍ਰਵਾਰ ਨੇ ਇੱਕ ਬੁੱਚੜ ਜਿਸਨੇ ਨੌਜਵਾਨਾਂ ਨੂੰ ਕੋਹ ਕੋਹ ਮਾਰਿਆ ਉਸਨੂੰ ਡੀਜੀਪੀ ਲਾਇਆ ।ਸਰਸੇ ਵਾਲੇ ਦੇ ਪੈਂਰੀ ਡਿੱਗਿਆ ਅਕਾਲੀ ਦਲ।

  • @MandeepSingh-gj6ki
    @MandeepSingh-gj6ki วันที่ผ่านมา +8

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @AmanDeep-y8t
    @AmanDeep-y8t วันที่ผ่านมา +6

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ