ਬੀਤੀ ਰਾਤ ਮੁੰਡੇ ਦੀ ਬਾਈਕ ਹੋ ਗਈ ਬੌਂਡ, ਹੁਣ Chandigarh Police 'ਤੇ ਲਗਾ ਰਿਹਾ ਇਹ ਇਲਜ਼ਾਮ

แชร์
ฝัง
  • เผยแพร่เมื่อ 15 ก.ค. 2023
  • ਚੰਡੀਗੜ੍ਹ 'ਚ ਬੀਤੀ ਰਾਤ ਮੁੰਡੇ ਦੀ ਬਾਈਕ ਬੌਂਡ ਕੀਤੀ ਗਈ ਸੀ। ਜਿਸਤੋਂ ਬਾਅਦ ਹੁਣ ਨੌਜਵਾਨ ਨੇ ਚੰਡੀਗੜ੍ਹ ਪੁਲਿਸ 'ਤੇ ਇਲਜ਼ਾਮ ਲਗਾਏ ਹਨ। ਸੁਣੋ ਕੀ ਹੈ ਪੂਰਾ ਮਾਮਲਾ?
    #ptcnews #latestnews #chandigarh #chandigarhpolice #chandigarhnews #latestupdates #latestnewsupdates
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 126

  • @jasbirkaurchahal1021
    @jasbirkaurchahal1021 11 หลายเดือนก่อน +46

    ਇਹ ਪੁਲਿਸ ਵਾਲਾ ਵਰਦੀ ਦੇ ਕਾਬਲ ਹੀ ਨਹੀਂ । ਜੋਕਰ ਲਗਦਾ ਹੈ ।

    • @shivanisharma5562
      @shivanisharma5562 11 หลายเดือนก่อน +4

      ਸਹੀ ਕਿਹਾਂ ਹੈ ਵਿਰੇ,ਇਸ ਪੂਲੀਸ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ,ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢

  • @sardarsaab1007
    @sardarsaab1007 11 หลายเดือนก่อน +44

    ਪੁਲਿਸ ਵਾਲਿਆਂ ਵਿੱਚ ਹਕਾਰ ਬਹੁਤ ਤੇ ਇੱਕ ਝੂਠ ਬਹੁਤ ਬੋਲਦੇ ਨੇ

  • @godisone7569
    @godisone7569 2 หลายเดือนก่อน +4

    ਖ਼ਬਰ ਦਿਖਾਣ ਲਈ PTC ਦਾ ਧੰਨਵਾਦ! ਰਿਪੋਰਟਰ ਸਾਹਿਬ, ਚੰਡੀਗੜ੍ਹ ਦੇ ਟਰੈਫਿਕ ਦਫ਼ਤਰ ਜਾ ਕੇ rule & regulations ਪਤਾ ਕਰੋ, ਬੜੇ ਆਰਾਮ ਨਾਲ ਕੇਸ ਬਣਦਾ ਐ, ਤਾਂਹੀਂ ਪੂਰੇ ਪੰਜਾਬ ਵਿਚੋਂ ਹਰ ਰੋਜ਼ ਪੰਜਾਬ ਪੁਲਸ ਦੀਆਂ ਬੱਸਾਂ ਪੁਲਸ ਮੁਲਾਜਮਾਂ ਨਾਲ ਭਰ ਭਰ ਕੇ High court Chandigarh ਪਹੁੰਚ ਦੀਆਂ ਐਂ, ਉੱਥੇ ਹੁੰਦੇ ਨਿਤਾਰੇ !😊

  • @user-sz1el4pt8n
    @user-sz1el4pt8n 11 หลายเดือนก่อน +20

    ਜਗਤਾਰ ਸਿੰਘ ਗਲਤੀ ਹੈ ਏਸ ਵਿਚਾਰੇ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਹੈ

  • @Newone-qd8tp
    @Newone-qd8tp 11 หลายเดือนก่อน +24

    ਇਸ ਪੁਲਿਸ ਵਾਲੇ ਨੂੰ ਪੱਗ ਬਿਨਾ ਡਰੇਸ ਪਾਉਣ ਦੇ ਕਰਕੇ ਹੁਣੇ ਸੱਸਪੈਂਡ ਕਰੋ

  • @shivanisharma5562
    @shivanisharma5562 11 หลายเดือนก่อน +17

    ਇਹ ਪੰਜਾਬ ਪੁਲਿਸ ਦਾ ਏ ਐਸ ਆਈ ਹੈ,😢😢 ਇਸ ਗੂੰਡੈ ਏ ਐਸ਼ ਆਈ ਨੂੰ ਕੋਣ ਨੰਥ ਪਾਵੈਗਾ,😢😢

  • @ParamjitSingh-bj8xc
    @ParamjitSingh-bj8xc 2 หลายเดือนก่อน +5

    ਕਾਕਾ ਜੀ ਕੋਰਟ ਵਿਚ ਕੇਸ ਲੜੋ ਅਕਲ ਅਾ ਜਾੳੂ ਪੁਲਿਸ ਵਾਲੇ ਨੂੰ

  • @shivanisharma5562
    @shivanisharma5562 11 หลายเดือนก่อน +17

    ਏ ਐਸ ਆਈ ਜੀਵਨ ਸਿੰਘ ਇਕ ਲੱਖ ਪੈਂਤੀ ਹਜ਼ਾਰ ਰੁਪਏ ਰਿਸ਼ਵਤ ਲੈਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ 😢😢

  • @user-bg5vh5wu2n
    @user-bg5vh5wu2n 2 หลายเดือนก่อน +4

    ਕੋਰਟ ਕੇਸ ਕਰ ਵੀਰ ਇਸਦਾ ਤਾ ਪਿਉ ਵੀ ਮਾਫੀਆ ਮੰਗੂ
    ਇਮਾਨਦਾਰ ਪੁਲਸ ਮੁਲਾਜ਼ਮ ਆਪਣੇ ਪੰਜਾਬ ਚ ਘੱਟ ਹੀ ਦੇਖਣ ਨੂੰ ਮਿਲਦੇ ਆ ਵੀਰੇ

  • @RajivKumar-ty2qk
    @RajivKumar-ty2qk 11 หลายเดือนก่อน +17

    ਬਾਈ ਟਰੈਫਿਕ ਦਫਤਰ ਕਾਗਜ ਦਿਖਾ ਦੇ ਸਾਰੇ ਜੁਰਮਾਨਾ ਘਟ ਕਰ ਦੇਣਗੇ ਦੋ ਚਾਰ ਸੌ ਚ khera ਛੁਟ ਜ਼ੂ

  • @indersingh-bv8bm
    @indersingh-bv8bm 3 หลายเดือนก่อน +6

    ਗਲਤ ਬੰਦਾ ਤੇ ਫੜਿਆ ਨਹੀਂ ਜਾਂਦਾ ਇਨ੍ਹਾਂ ਤੋ। ਸ਼ਰੀਫ ਬੰਦੇ ਨੂੰ ਤੰਗ ਕਰਦੇ ਨੇ ਇਹ।

  • @Gurjantsingh-ff1it
    @Gurjantsingh-ff1it 3 หลายเดือนก่อน +9

    ਮੁਫ਼ਤ ਨੌਕਰੀ ਮਿਲੀ ਐ
    ਅਨਪੜ੍ਹ ਲਗਦੈ

  • @gouravreet463
    @gouravreet463 11 หลายเดือนก่อน +8

    Police sab tha te ਧੱਕਾ ਹੀ ਕਰਦੀ ਹੈ.

  • @ParabhnoorSinghMehra
    @ParabhnoorSinghMehra 11 หลายเดือนก่อน +12

    Corrupt Chandigarh police

  • @bhajjisandhu1648
    @bhajjisandhu1648 2 หลายเดือนก่อน +2

    ਇਹ ਜਗਤਾਰ ਸਿੰਘ ਐਸਆਈ ਤੇ ਡਿਊਟੀ ਲਈ ਅਨਫਿਟ ਹ ਇਹ ਤਾਂ ਬਹੁਤ ਜਿਆਦਾ ਓਵਰਵੇਟ ਹ ਪਹਿਲਾਂ ਇਸ ਦੀ ਮੈਡੀਕਲ ਹੋਣਾ ਚਾਹੀਦਾ

  • @AmanDeep-jq4vs
    @AmanDeep-jq4vs 11 หลายเดือนก่อน +8

    ਵਰਦੀ ਠੀਕ ਨਹੀਂ ਹੈ

  • @ranranjit237
    @ranranjit237 3 หลายเดือนก่อน +3

    ਇਹੋ। ਜਿਹੇ ਹੰਕਾਰੀ ਨੂੰ ਨੱਥ ਪਾਉ

  • @user-ng1vq6yb1d
    @user-ng1vq6yb1d 2 หลายเดือนก่อน +3

    ਕਾਕਾ ਪੈਸੇ ਦੇਣ ਦੀ ਲੋੜ ਸੀ ਬਾਕੀ ਸੱਭ ਠੀਕ ਆ

  • @Commonmancanada
    @Commonmancanada 2 หลายเดือนก่อน +1

    Don’t play victim card. The policeman is right. why you are driving without papers .
    respect the law

  • @shivanisharma5562
    @shivanisharma5562 11 หลายเดือนก่อน +3

    ਇਸ ਪੂਲਿਸ ਵਾਲ਼ੇ ਤੇ ਕਾਰਵਾਈ ਹੋਣੀ ਚਾਹੀਦੀ ਹੈ 😢😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @happysingh-en4hp
    @happysingh-en4hp 11 หลายเดือนก่อน +5

    Police di galti h

  • @neeananeeanu2245
    @neeananeeanu2245 11 หลายเดือนก่อน +4

    E chor e sab police wale 101%

  • @Bislarecords
    @Bislarecords 2 หลายเดือนก่อน

    ਗੱਲ ਬਿਲਕੁਲ ਸਿੱਧੀ ਜਹੀ ਆ ਰਿਸ਼ਵਤ ਦੇ ਕੇ ਸੱਚ ਨੂੰ ਸੱਚ ਕਿਹਾ ਜਾ ਸਕਦਾ ਸੀ ਪਰ ਅਫਸੋਸ ਕਾਨੂੰਨ ਦੀ ਦੁਰਵਰਤੋ ਇੱਸ ਦੇਸ਼ ਵਿੱਚ ਆਮ ਜਹੀ ਗੱਲ ਆ

  • @budhsingh8909
    @budhsingh8909 2 หลายเดือนก่อน +1

    Suspend should be on bad response

  • @KuldeepSingh-xe5mr
    @KuldeepSingh-xe5mr 3 หลายเดือนก่อน +7

    ਬੰਦਾ ਦੇਖ ਕੇ ਸਟਾਰ ਲੱਗਣ ਇਹ ਕਾਬਿਲ ਨਹੀਂ ਲਗਦਾ

  • @Sunilkunar-ls4qd
    @Sunilkunar-ls4qd 2 หลายเดือนก่อน +1

    Maine phone chori ki complaint Dali thi mujhe hi jail mai dal dya 😢 crime free nhi ho rha chandigarh criminals paida kr rhi hai police 😢😮

  • @user-um3hq3du4u
    @user-um3hq3du4u 2 หลายเดือนก่อน

    ਇਹਨਾਂ ਨੂੰ ਲੱਗਦਾ ਜਨਤਾ ਤਾਂ ਐਵੇਂ ਹੀ ਆ,
    ਲੇਕਿਨ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੀ ਇੱਜ਼ਤ ਘਟ, ਵਰਦੀ ਦੀ ਜਿਆਦਾ ਹੁੰਦੀ।।।।

  • @Official_Swin_twin
    @Official_Swin_twin 11 หลายเดือนก่อน +2

    Chandigarh police ne board de ute hindi pehle number te likhvayi a
    Check kro Edr Chandigarh punjab di rajdhani a sharm ni ehna nu
    Eh inspector v kbaa e lagda rajeya peya

  • @laddisinghsingh762
    @laddisinghsingh762 3 หลายเดือนก่อน +1

    Suspended krao

  • @ranranjit237
    @ranranjit237 3 หลายเดือนก่อน +1

    ਇਹਨਾਂ ਦੇ ਆਪਣੇ ਡੈਕੋਮੈਟ ਪੂਰੇ ਨਹੀਂ ਹੁੰਦੇ

  • @harshvardhankirar5261
    @harshvardhankirar5261 2 หลายเดือนก่อน

    Court ja bai g only

  • @dravtarmahal8279
    @dravtarmahal8279 3 หลายเดือนก่อน +1

    Kort ch hrjane da te jhooth da prcha ho skda

  • @officialsoodcreator
    @officialsoodcreator 2 หลายเดือนก่อน

    22g nal dhaka hoya rabb ehde nal v kruga sab malak te shad dyo veer g

  • @PrinceKumar-cf7ek
    @PrinceKumar-cf7ek 11 หลายเดือนก่อน +1

    🙏🙏💐💐💐💐💐💐

  • @SurjitSingh-wz6ut
    @SurjitSingh-wz6ut 3 หลายเดือนก่อน +1

    ਮੋਦੀ ਕਹਿੰਦਾ ਫ਼ੋਨ ਤੇ ਦਿਖਾਉ

  • @simerpeeter
    @simerpeeter 2 หลายเดือนก่อน

    Police is right digi locker is valid .. Otherwise must carry physical copy.. Nothing wrong done here.. That's law

  • @bindassxpress9241
    @bindassxpress9241 2 หลายเดือนก่อน

    Ptc news wale sir apna koi number deo jithe kisse nal dhaka hunda hove tuhanu phn kar k bula sakke

  • @nishuatri2360
    @nishuatri2360 11 หลายเดือนก่อน +2

    Sardar ji nu kho tuc Nasha vechna start kar deo fer vardi Walia nal yari pe jani tuhadi fer tuc apna te ki Jan pehchan de loka de v chalan shuda dea kroge eni challan lagg peni tuhadi

  • @RajeshKumar-lg9zc
    @RajeshKumar-lg9zc 11 หลายเดือนก่อน +1

    System is working same as politician doing dictatorship

  • @kulwantsingh3687
    @kulwantsingh3687 2 หลายเดือนก่อน

    Police person seems guilty.

  • @SukhwinderSingh-oz7vl
    @SukhwinderSingh-oz7vl 11 หลายเดือนก่อน +3

    Pagal police aala... Saala chaval

  • @bamsigill4011
    @bamsigill4011 2 หลายเดือนก่อน

    Is munde d galti hai. Law de hisab nal jado tusi on wehle ho ta document apne nal hone chahide ne. Police officer d koi galti nahi hai

  • @rashpalsohi55
    @rashpalsohi55 11 หลายเดือนก่อน +1

    Galt gal

  • @hardeepmaan7901
    @hardeepmaan7901 11 หลายเดือนก่อน +1

    Bardi naal peg kithe gayi

  • @harshvardhankirar5261
    @harshvardhankirar5261 2 หลายเดือนก่อน

    Court jao

  • @tonytony4429
    @tonytony4429 2 หลายเดือนก่อน

    Suspender

  • @sanjumundh6666
    @sanjumundh6666 11 หลายเดือนก่อน +1

    Mande ha ch police daka krde ha pr haryana nu ave na bolo hr pb ka sat ha bhi

  • @skindersingh8540
    @skindersingh8540 2 หลายเดือนก่อน

    Eh

  • @deepsharma3909
    @deepsharma3909 11 หลายเดือนก่อน

    Chandigarh police challaned me 12000 without documents as I had all the documents... Shame... They are not digital at all...

  • @SurinderKumar-dp1yb
    @SurinderKumar-dp1yb 2 หลายเดือนก่อน

    Chandigarh police super courpat hai,,,no 1

  • @parneetsingh389
    @parneetsingh389 2 หลายเดือนก่อน

    Anu polic wale nu Hun bi Bolde nu Dekho kime bolda

  • @JattWaad-ks3wb
    @JattWaad-ks3wb 2 หลายเดือนก่อน

    Enu dismiss kro

  • @tonytony4429
    @tonytony4429 2 หลายเดือนก่อน

    Suspend

  • @SurinderKumar-dp1yb
    @SurinderKumar-dp1yb 2 หลายเดือนก่อน

    Police Dhaka kardi,,,pr koi Sunday nahi

  • @user-wc1sl7hn6y
    @user-wc1sl7hn6y 3 หลายเดือนก่อน

    Online check krr lede

  • @ravigarcha6796
    @ravigarcha6796 11 หลายเดือนก่อน +1

    85 percent police waliya de bache mai bahut bigde hoye hi vekhe ne

  • @iqbalsingh2355
    @iqbalsingh2355 11 หลายเดือนก่อน

    Ah inspector Ada hi. Karda Hai

  • @harjindersandhu2433
    @harjindersandhu2433 3 หลายเดือนก่อน

    Galt ho Rahe

  • @pindawale-bi5vi
    @pindawale-bi5vi 2 หลายเดือนก่อน

    Apne fone h apa rakh skde apne prufe.. Police wala bilkul Galt aa.. Os te karwai krwo

  • @user-dg6rl3fi8h
    @user-dg6rl3fi8h 2 หลายเดือนก่อน

    court case kar veer eh reporter te aap dari janda😂

  • @Jb19800
    @Jb19800 11 หลายเดือนก่อน +1

    Gal eh hai ki police di gundagardi bhut wadh rae hai, aam bnda choor dakua to nahi drda jinna police to darda te ehdi wjeh eh hai ki koe action nae lea janda police walea te, ah bnda kis angel to police wala lagda? 2-3 police wale to action leke naukri to bahar kdduge tahi bakea nu akal augi

  • @gillsaab4666
    @gillsaab4666 11 หลายเดือนก่อน

    Strict action should be taken again him

  • @jatindersaini1446
    @jatindersaini1446 11 หลายเดือนก่อน +1

    Chandigarh vlle ta j chalan krrn te agge paidal bnde da v krr dau ge...chor ah eh ...3-4 saal phla mera v hoeac pu de gate te mera license pgi gate ander bag ch c...tusi app hisaab laa lo 1min piche chalan krr ditta..22 da ta fer v thodi door ah...

  • @rajsidhu6667
    @rajsidhu6667 2 หลายเดือนก่อน

    रिश्वत लेने वास्ते करदे आ .....

  • @JASSISINGH-hg4in
    @JASSISINGH-hg4in 11 หลายเดือนก่อน

    Pulice bahute galate kare rehi

  • @Sam_koolguy
    @Sam_koolguy 2 หลายเดือนก่อน

    Barkhast kro inu police wale nu

  • @bikramjeetsingh5286
    @bikramjeetsingh5286 3 หลายเดือนก่อน

    ਬਾਈ ਜੀ ਗੱਲ ਤਾਂ ਮੋਕੇ ਦੀ ਆ

  • @Harpreet_singh_khalsa
    @Harpreet_singh_khalsa 2 หลายเดือนก่อน +1

    ਏਸ। ਪੁਲੀਸ ਆਲੇ ਦਾ ਮੁਹ ਤੋਂ ਪਤਾ ਲੱਗਦਾ ਕਿ ਝੂਠ ਬੋਲ ਰਿਹਾ। ਪਬਲਿਕ ਸਰਵੈਟ ਸਾਲਾ ਰਾਜਾ ਬਣੀ ਫਿਰਦਾ।

  • @MajorSingh-xx8oj
    @MajorSingh-xx8oj 2 หลายเดือนก่อน

    As poliac vali de gadi da ni hona

  • @bhanuchugava662
    @bhanuchugava662 2 หลายเดือนก่อน

    Jadu kagaj manga os valy kagj nahe san tuse aap kah Rahy ho

  • @parmjitsingh2594
    @parmjitsingh2594 2 หลายเดือนก่อน

    Taanhi taa lok gaalan kadh de ehna nu

  • @sikandersingh7625
    @sikandersingh7625 11 หลายเดือนก่อน

    Police waale Tey karwai honi chahidi hai

  • @deepsharma3909
    @deepsharma3909 11 หลายเดือนก่อน

    Mauli Jagran police is worst in chandigarh...

  • @krmjt
    @krmjt 2 หลายเดือนก่อน

    Police hi sach boldi a, lok ta jooth bolde aa

  • @harbakhshishsingh9825
    @harbakhshishsingh9825 2 หลายเดือนก่อน

    Very bad bahut dhakka krdi hai police

  • @avtarsinghsubedaar2748
    @avtarsinghsubedaar2748 11 หลายเดือนก่อน +1

    free da khake fiti janda kuj bhukhe ne

  • @sukhe1378
    @sukhe1378 2 หลายเดือนก่อน

    Uniform he ni Puri boot dakh lo uniform dakh lo

  • @jasbirboparai4068
    @jasbirboparai4068 11 หลายเดือนก่อน

    PTC media Parminder Singh jhota bare nahi gal karde ,Bhai oh drug de khilaf hai ,badal media

  • @sanjumundh6666
    @sanjumundh6666 11 หลายเดือนก่อน

    O bhi tu galt byan dita ha ke pag nu dak ka kita ha asa kuch ne ha hr wala sarda nu ada na vakde ha

  • @lakhishahi4416
    @lakhishahi4416 2 หลายเดือนก่อน

    Eh munda ਮਨਹੇੜਾ Pind Da lgda

  • @hardeepsingh-uj2ic
    @hardeepsingh-uj2ic 3 หลายเดือนก่อน

    Brother you meet S S P Chandigarh

  • @thomsphotography9877
    @thomsphotography9877 11 หลายเดือนก่อน

    Police wale mandee dusreya nu mnaa dende n

  • @gurbagsingh2030
    @gurbagsingh2030 11 หลายเดือนก่อน

    Gormint ve aakh de hi ki tuhade kol phone te vi dakumant dekha sakde ho
    Ya bad vich police satsion vich ve dekha sakde ho
    Bakie police station vich ve rakhi ja sakde se
    Bonad da koi Matlab ne banda kion ke mobile vich us munde ne dakumant dekha ne ji
    Police galat hi

  • @sukwindersingh5072
    @sukwindersingh5072 11 หลายเดือนก่อน

    Mobale ,

  • @harpreetsinghhs986
    @harpreetsinghhs986 2 หลายเดือนก่อน

    ਕਾਨੂੰਨ ਕਹਿੰਦਾ ੧੫ ਦਿਨ ਤੱਕ ਤੁਸੀਂ ਦਿਖਾ ਸਕਦੇ ਹੋ।

  • @user-xx3wr7or8n
    @user-xx3wr7or8n 2 หลายเดือนก่อน

    Har jagah te police galat ni hundi

  • @inderminhas3512
    @inderminhas3512 11 หลายเดือนก่อน +1

    Esdi shakal to hi ptaa lgda 😂😂😂😂c

  • @naibdhanoa47
    @naibdhanoa47 11 หลายเดือนก่อน

    Aam lokan nu fuddu bnaunde baki sikh lokan ton jalan mehsoos krde krde. Pta ne ke ehna de g... Mar ehna lokan ne

  • @sanjumundh6666
    @sanjumundh6666 11 หลายเดือนก่อน

    Bhi tu ya pag vali gal galt kiti ha tu nekma

  • @hardeepsingh-no9if
    @hardeepsingh-no9if 2 หลายเดือนก่อน

    Police 100% jhuth bol rahi hai

  • @satnamsingh-hd8en
    @satnamsingh-hd8en 11 หลายเดือนก่อน

    Police bhakka kardi hai nale kende mobile te dikha sakte aa

  • @Gopzbal
    @Gopzbal 2 หลายเดือนก่อน

    Peg lage hune mulazam de

  • @ashrangatsingh437
    @ashrangatsingh437 11 หลายเดือนก่อน

    Chandigarh police ne sundi
    Mere beta da v 30 sector gha
    De kol motor cycle bond kita se
    Usde wife nal misbehave kit
    Police wala kehda kon hai
    Tera nal

  • @MANOJKUMAR-mu7zd
    @MANOJKUMAR-mu7zd 11 หลายเดือนก่อน

    Chor h polic vale

  • @imnotarobot5036
    @imnotarobot5036 11 หลายเดือนก่อน

    Gall ta pagg di hi aa

  • @ranveerrandhawa2011
    @ranveerrandhawa2011 11 หลายเดือนก่อน

    Haryana de londe police wale karde hi eve ne har ik nal

  • @satindersingh5484
    @satindersingh5484 11 หลายเดือนก่อน

    Es cp bala de sakl to e eh srabi lag da es poliec bala te karwai kro

  • @barinderbari6502
    @barinderbari6502 11 หลายเดือนก่อน

    Physical capable nai aa. Kado Nokari To inha Nu

  • @HarwinderSingh-st7zk
    @HarwinderSingh-st7zk 11 หลายเดือนก่อน

    Sir keon bolda hai kutte nu

  • @ravigarcha6796
    @ravigarcha6796 11 หลายเดือนก่อน

    Ena nu taan gangsters hi pure dacuments vikha k jande ne moose wale de katal vich used vehicles de dacuments check kyu nhi c kite es bahadur police be