ਦੇਖੋ ਵੱਡਾ ਬਾਦਲ ਘਰਵਾਲੀ ਤੋਂ ਦੂਰ ਰਹਿਕੇ ਜੇਲ੍ਹ 'ਚ ਕਿਵੇਂ ਲੈਂਦਾ ਸੀ ਨਜ਼ਾਰੇ,ਖੋਲਤੇ ਅੰਦਰਲੇ ਰਾਜ

แชร์
ฝัง
  • เผยแพร่เมื่อ 28 ก.พ. 2020
  • #sukhbirbadal #prakashbadal #raviindersingh
    Subscribe To Channel Punjab :- bit.ly/2Fkk88B
    Social Network
    Facebook
    / channelpunjab
    ********************************************************
    Twitter
    / channel_punjab
    ********************************************************
    Instagaram
    / channelpunjabspd
    ********************************************************
    Dailymotion
    www.dailymotion.com/channelpun...
    ********************************************************
    channelpunjabtv.com/
    ********************************************************
    Support
    channelpunjabtv@gmail.com
    ********************************************************
    Credit Copyright Holder - Channel Punjab
    ********************************************************
    #channelPunjab

ความคิดเห็น • 177

  • @amrindersinghamrindersingh6979
    @amrindersinghamrindersingh6979 4 ปีที่แล้ว +5

    ਸੁਖਬੀਰ ਬਾਦਲ(ਮੋਟੀ ਅਕਲ ਵਾਲਾ,ਮੋਟੀ ਚਮੜੀ ਵਾਲਾ,) ਨੂੰ ਅੱਗੇ ਵਧਾਉਣ ਲਈ ਬਾਦਲ ਨੇ ਵੱਡੇ ਵੱਡੇ ਲੀਡਰਾਂ ਦੀ ਕੁਰਬਾਨੀ ਦੇ ਦਿੱਤੀ

  • @gurjitsingh1714
    @gurjitsingh1714 2 ปีที่แล้ว

    ਅਸੀਂ ਸ਼ਲਾਘਾ ਕਰਦੇ ਹਾਂ ਕਿ ਤੁਸੀਂ ਸੱਚਾਈ ਦਾ ਖੁਲਾਸਾ ਕਰਨ ਦੀ ਹਿੰਮਤ ਕੀਤੀ -- We appreciate that you dared to expose to disclose the truth

  • @HarjinderSingh-hl7hg
    @HarjinderSingh-hl7hg 2 ปีที่แล้ว +2

    ਜਲੰਧਰ, 04 ਅਗਸਤ, 2021: ਇਹ ਗੱਲ 101 ਫ਼ੀਸਦੀ ਸਹੀ ਹੈ ਕਿ ਬਾਦਲ ਨੂੰ ਜੇਲ ਵਾਲ਼ਾ ਮਹੌਲ ਬਹੁਤ ਪਸੰਦ ਰਿਹਾ ਹੈ, ਜਿਸਦਾ ਜ਼ਿਕਰ ਖੁਦ ਬਾਦਲ ਨੇ , ਅਨੇਕਾਂ ਮੌਕਿਆਂ 'ਤੇ ਕੀਤਾ ਹੈ । (ਸਮਾਚਾਰ ਸੰਪਾਦਕ)

  • @meradeshhovepunjab2937
    @meradeshhovepunjab2937 4 ปีที่แล้ว +45

    ਬਾਦਲਾਂ ਨੇ ਤਾਂ ਵੇਚ ਦਿੱਤਾ ਧਰਮ

  • @UttamSingh-rc9lz
    @UttamSingh-rc9lz 4 ปีที่แล้ว +1

    ਤੇਰੇ ਪਿਉ ਬਲਦੇਵ ਨੇ ਜਿਹੜੀ ਪੰਥ ਦੀ ਨਿਸ਼ਕਾਮ ਸੇਵਾ ਕੀਤੀ ਹੈ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ, ਹੁਣ ਸਿੱਖ ਇੰਨੇ ਬੇਵਕੂਫ ਨਹੀਂ ਰਹੇ, ਹਿਸਾਬ ਤਾਂ ਸਮੇਂ ਨਾਲ ਸਭ ਨੂੰ ਹੀ ਦੇਣਾ ਪਵੇਗਾ, ਬਾਬੇ ਨਾਨਕ ਦੀ ਚੱਕੀ ਚਲਦੀ ਭਾਵੇ ਹੌਲੀ-ਹੌਲੀ ਹੈ ਪਰ ਪੀਹਦੀ ਬਹੁਤ ਬਰੀਕ ਹੈ।

  • @PritamSingh-dj8fy
    @PritamSingh-dj8fy ปีที่แล้ว

    Very nice brother bilkul right brother

  • @sidhusingh2049
    @sidhusingh2049 4 ปีที่แล้ว +4

    ਕੌਮ ਦਾ ਗਦਾਰ ਹੈ

  • @sonybhari1549
    @sonybhari1549 4 ปีที่แล้ว +3

    Aam admi jinda baad

  • @bhupindersinghsaini2186
    @bhupindersinghsaini2186 4 ปีที่แล้ว +6

    ਵੀਰ ਜੀ, ਸੇਵਾ ਨਾਮ ਹੀ ਉਸ ਕਰਨੀ ਦਾ ਹੈ ਜਿਹੜੀ ਨਿਸ਼ਕਾਮ ਹੋਵੇ। ਜਿਸ ਕਰਨੀ ਵਿੱਚ ਤਨਖਾਹਾਂ, ਕਾਰਾਂ, ਰਹਿਣ ਦੀ ਮੁਫ਼ਤ ਵਿਵਸਥਾ ਹੋਵੇ ਉਹ ਸੇਵਾ ਨਹੀਂ ਹੋ ਸਕਦੀ। ਬਾਦਲ ਸਾਹਿਬ ਵੀ ਇਹੀ ਨਾਅਰਾ ਲਾਉਂਦੇ ਰਹੇ "ਰਾਜ ਨਹੀਂ ਸੇਵਾ" ਅਤੇ ਕਿਹੋ ਜਿਹੀ ਸੇਵਾ ਨਿਭਾਈ ਹੈ ਉਹ ਪੰਜਾਬ ਦਾ ਬੱਚਾ ਬੱਚਾ ਜਾਣਦਾ। ਸ਼੍ਰੋਮਣੀ ਕਮੇਟੀ ਵਿੱਚ ਉਹੀ ਪਰਧਾਨ ਬਣੇ ਜਿਹੜਾ ਘਰੋਂ ਖਾ ਕੇ ਸਿੱਖੀ ਦਾ ਪਰਚਾਰ ਤੇ ਪਰਸਾਰ ਕਰੇ। ਬਿਲਕੁਲ ਤੁਸੀਂ ਠੀਕ ਕਿਹਾ ੨ ਸਾਲ ਤੋਂ ਬਾਦ ਪਰਧਾਨ ਕੀ ਸਾਰੀ ਕਮੇਟੀ ਹੀ ਬਦਲ ਦੇਣੀ ਚਾਹੀਦੀ। ਸਿੱਖ ਬੁਧੀਜੀਵੀਆਂ ਵਲੋਂ ਕਮੇਟੀ ਦੇ ਕਾਰ ਵਿਹਾਰ ਲਈ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ। ਹੋਰ ਵੀ ਅੱਛਾ ਹੋਵੇ ਅਗਰ ਸਿਰਫ਼ non political ਸਕਸ਼ੀਅਤਾਂ ਨੂੰ ਹੀ ਕਮੇਟੀ ਦੀ ਚੋਣ ਵਿੱਚ ਹਿੱਸਾ ਲੈਣ ਦਿੱਤਾ ਜਾਵੇ।

  • @bikramjitsingh5705
    @bikramjitsingh5705 4 ปีที่แล้ว +7

    Good

  • @mohindersingh2008
    @mohindersingh2008 4 ปีที่แล้ว +1

    True Singh shaib gee

  • @NirmalSingh-eq7ly
    @NirmalSingh-eq7ly 4 ปีที่แล้ว +10

    ਇਹ ਤਾਂ ਮੈਂ ਬਹੁਤ ਦੇਰ ਪਹਿਲਾਂ ਹੀ ਦੱਸਿਆ ਸੀ ਕਿ ਵਿਚਾਰੇ ਬਾਦਲ ਇੰਸਾਂ ਨੇ ਬਹੁਤ ਜੇਲ੍ਹਾਂ ਕੱਟੀਆਂ ਅਤੇ ਬਹੁਤ ਤਸੀਹੇ ਝੱਲੇ ।ਕਿਹੜੇ ਕਿਹੜੇ ਤਸੀਹੇ ਝੱਲੇ, ਉਹ ਵੀ ਸੁਣ ਲਵੋ ।ਇਸ ਵਿਚਾਰੇ ਹਰਾਮਖੋਰ ਨੂੰ ਗਰਮੀਆਂ ਦੇ ਮੌਸਮ ਵਿੱਚ ਮਨਸੂਰੀ ਦੇ ਰੈਸਟ ਹਾਊਸ ਵਿੱਚ ਰੱਖਿਆ ਜਾਂਦਾ ਸੀ ਜਿਸ ਵਿੱਚ ਸਿਰਫ ਤਿੰਨ ਰੂਮ ਹੁੰਦੇ ਸਨ ਜਿਸ ਵਿੱਚ ਇਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਰੱਖ ਸਕਦਾ ਸੀ ।ਇੱਕ ਰਸੋਈ ਜਿਸ ਵਿੱਚ ਇਹ ਆਪਣਾ ਰਸੋਈਆ ਰੱਖ ਸਕਦਾ ਸੀ ।ਇਸ ਤੋਂ ਇਲਾਵਾ ਸਿਰਫ ਇੱਕ ਕਮਰਾ ਇਸ ਨੂੰ ਕਬੂਤਰਾਂ ਵਾਸਤੇ ਮਿਲਦਾ ਸੀ ।ਇਹ ਮਨਸੂਰੀ ਉਹ ਹਿੱਲ ਸਟੇਸ਼ਨ ਹੈ ( ਦੇਹਰਾਦੂਨ ਤੋਂ ਉਪਰ ) ਜਿੱਥੇ ਲੋਕ ਗਰਮੀਆਂ ਵਿੱਚ ਕੁਝ ਰਾਹਤ ਲੈਣ ਵਾਸਤੇ ਜਾਂਦੇ ਹਨ ਅਤੇ ਹਜਾਰਾਂ ਰੁਪਏ ਇੱਕ ਕਮਰੇ ਦਾ ਇੱਕ ਰਾਤ ਦਾ ਕਿਰਾਇਆ ਦੇਣਾ ਪੈਂਦਾ ਹੈ ।ਇਹੋ ਜਿਹੀ ਜਗ੍ਹਾ ਇਸ ਹਰਾਮਖੋਰ ਵਿਚਾਰੇ ਨੂੰ ਜ਼ਬਰਦਸਤੀ ਸਿਰਫ ਤਿੰਨ ਰੂਮ ਵਾਲੇ ਅਤੇ ਰਸੋਈ, ਬਾਥਰੂਮ ਅਤੇ ਇੱਕ ਕਬੂਤਰਾਂ ਵਾਸਤੇ ਕਮਰੇ ਵਾਲੇ ਰੈਸਟ ਹਾਊਸ ਵਿੱਚ ਫਰੀ ਰੱਖਿਆ ਜਾਂਦਾ ਸੀ ।ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਹਰਾਮਖੋਰ ਵਿਚਾਰੇ ਨੂੰ ਕਿੰਨੇ ਤਸੀਹੇ ਦਿੱਤੇ ਜਾਂਦੇ ਸਨ ।ਜੋ ਇਸ ਭਾਈ ਸਾਹਿਬ ਨੇ ਕਿਹਾ ਹੈ ਕਿ ਆਪਣੀ ਸਰਦਾਰਨੀ ਤੋਂ ਦੂਰ ਰਹਿਣ ਦਾ ਮੌਕਾ ਮਿਲ ਜਾਂਦਾ ਸੀ, ਇਹ ਵੀ ਗੱਲ ਕੁਝ ਹਜਮ ਜਿਹੀ ਨਹੀਂ ਹੋ ਰਹੀ ਕਿਉਂਕਿ ਜੇ ਇਹ ਗੱਲ ਸੱਚ ਹੈ ਤਾਂ ਤਿੰਨ ਸਾਲ ਇਸ ਰੈਸਟ ਹਾਊਸ ਵਿੱਚ ਰਹਿਣ ਵੇਲੇ ਅਤੇ ਇਸੇ ਸਮੇਂ ਦੌਰਾਨ ਮੰਦ ਬੁੱਧੀ ਸੁੱਖੇ ਅਮਲੀ ਦਾ ਜਨਮ ਹੋਇਆ ਸੀ ਜਿਸ ਕਰਕੇ ਸੁੱਖੇ ਅਮਲੀ ਨੂੰ ਆਪਣੇ ਬਾਪ ਬਾਰੇ ਭੁਲੇਖਾ ਪੈ ਰਿਹਾ ਹੈ ।ਇੱਕ ਹੋਰ ਜੋ ਮਹੱਤਵਪੂਰਨ ਗੱਲ ਹੈ ਕਿ ਇਹ ਹਰਾਮਖੋਰ ਅਰੈੱਸਟ ਹੋਣ ਵਾਸਤੇ ਖੁਦ ਹੀ ਪੁਲਿਸ ਨੂੰ ਬੁਲਾਉਂਦਾ ਸੀ ।ਰੈਸਟ ਹਾਊਸ ਵਿੱਚ ਇਹ ਖੁਫੀਆ ਏਜੰਸੀਆਂ ਨੂੰ ਸਿੱਖ ਗਤੀਵਿਧੀਆਂ ਜੋ ਇਸ ਕੋਲ ਜਮਾਂ ਹੁੰਦੀਆਂ ਸਨ ਉਨ੍ਹਾਂ ਦੀ ਜਾਣਕਾਰੀ ਦਿੰਦਾ ਸੀ ।

  • @baljindervirk-xu2rb
    @baljindervirk-xu2rb ปีที่แล้ว

    Ok. Ok. Ok. Ok

  • @sunilkuamr4018
    @sunilkuamr4018 4 ปีที่แล้ว

    Waheguru ji waheguru ji Mehar kari Sai Baba ji sabh duniya te je 🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwantsingh4696
    @kulwantsingh4696 2 ปีที่แล้ว

    ਬਿਲਕੁਲ ਠੀਕ ਬੋਲਿਆ ਹੈ ਸੁਖਬੀਰ ਪ੍ਰਧਾਨਗੀ ਦੇ ਲਾਈਕ ਨਹੀਂ ਹੈ

  • @satnamsinghbaghi6144
    @satnamsinghbaghi6144 4 ปีที่แล้ว +19

    ਸਭ ਚੋਰ ਤੇ ਕੁੱਤੀ ਰਲੀ ਹੋਈ ਹੈ

  • @UttamSingh-rc9lz
    @UttamSingh-rc9lz 4 ปีที่แล้ว +7

    ਖਾਲਸਾ ਪੰਥ ਦੇ ਖਾਨਦਾਨੀ ਗੱਦਾਰ, ਕੌਮ ਸਦਾ ਲਈ ਬਾਮਣਾ ਦੀ ਗੁਲਾਮ ਬਣਾ ਦਿੱਤੀ।

  • @mukhtarsingh3581
    @mukhtarsingh3581 4 ปีที่แล้ว +1

    ਰਵੀ ਇੰਦਰ ਸਿੰਘ ਜੀ ਜੇ ਇਹ ਸੇਵਾ ਸਮਝ ਕੇ ਕਰਨੀ ਪਵੇ ਤਾਂ ਤੁਹਾਡੇ ਪ੍ਰਵਾਰਾਂ ਵਿੱਚੋਂ ਇਕ ਬੰਦਾ ਵੀ ਨਹੀਂ ਮਿਲਣਾ । ਜਦੋ ਤੋਂ ਤੁਸੀਂ ਆਪਣੇ ਭਾਈ ਭਤੀਜਾਵਾਦ ਨੂੰ ਹੀ ਅੱਗੇ ਲਿਆਉਣ ਲੱਗ ਪਏ ਤਾਂ ਇਹ ਬੇੜਾ ਗਰਕ ਹੋਇਆ । ਅੱਜ ਵੀ ਇਹ ਭਾਈ ਭਤੀਜਾਵਾਦ ਹੀ ਭਾਰੂ ਹੈ । ਜੇ ਸੇਵਾ ਕਰਨੀ ਆਂ ਤਾਂ ਇਹ ਲਾਲਚ ਛੱਡਣਾ ਪੈਣਾ ਹੈ ਤੇ ਇਸ ਬਾਦਲ ਇੰਸਾਂ ਪ੍ਰਵਾਰ ਤੇ ਜੁੰਡਲੀ ਨੂੰ ਸਿੱਖੀ ਦੇ ਹਰ ਪਲੇਟਫਾਰਮ ਤੋਂ ਘੜੀਸ ਕੇ ਬਾਹਰ ਕੱਢਣਾ ਪਵੇਗਾ ਤੇ ਜੋ ਵੀ ਆਦਮੀ ਅੱਗੇ ਲਾਇਆ ਜਾਵੇ ਉਸ ਨੂੰ ਉਸ ਦੀ ਕਾਰਗੁਜ਼ਾਰੀ ਦਾ ਹਰ ਮਹੀਨੇ ਪੰਜ ਮੈਂਬਰੀ ਕਮੇਟੀ ਬਣਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਕਿ ਦੂਜੇ ਬਾਦਲ ਇੰਸਾਂ ਦੀ ਗੁੰਜਾਇਸ਼ ਹੀ ਨਾ ਰਹੇ । ਬਾਦਲ ਇੰਸਾਂ ਪ੍ਰਵਾਰਨੂੰ ਪੂਰੀ ਤਾਕਤ ਹੀ ਦੇ ਦਿੱਤੀ ਤੇ ਫਿਰ ਕਿਸੇ ਨੇ ਉਸ ਨੂੰ ਰੋਕਣ ਟੋਕਣ ਦੀ ਜਰੂਰਤ ਨਹੀਂ ਸਮਝੀ ਸਗੋਂ ਉਸ ਦਾ ਸਾਥ ਦਿੱਤਾ । ਰਲ ਮਿਲ ਕੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਖਾਸ ਕਰ ਸਿੱਖਾਂ ਦਾ

  • @jaspalkaurjaspal7552
    @jaspalkaurjaspal7552 2 ปีที่แล้ว

    Lahnat a Badal sahib te ailjam laun valea te lakh lahnat a waheguru ji app he (nindaka da muh kalla )

  • @gurlabhsra1998
    @gurlabhsra1998 4 ปีที่แล้ว +23

    ਝਾੜੂ ਫੇਰੋ

  • @jvpatiala6755
    @jvpatiala6755 4 ปีที่แล้ว +40

    ਥਾਦਲ ਸਾਬ ਰਥ ਦਾ ਵਾਸਤੇ ਹੋਰ ਕੌਮ ਦਾ ਨੁਕਸਾਨ ਨਾ ਕਰੋ

    • @gingergarlic84
      @gingergarlic84 4 ปีที่แล้ว +1

      Parkash keha karo 22 ji... badal Saab - badal pind da naa kharaab hunda + Saab nahi saala kanjar ae

    • @gurdivsinghgurdivsingh9548
      @gurdivsinghgurdivsingh9548 ปีที่แล้ว

      ਲੱਖ।ਲਹਾਨਤ। ਹੈ। ਬਾਦਲਾਂ ਤੇਰੇ

  • @GrRam-ko5jh
    @GrRam-ko5jh 4 ปีที่แล้ว

    ਇਹ ਅੱਜ ਦੱਸ ਰਹੇ ਹਨ ਇਹ ਉਦੋਂ ਕਿਥੇ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਸੋ

  • @sajansandhu4932
    @sajansandhu4932 4 ปีที่แล้ว +26

    ਕੁਤਾ ਰਾਜ ਬਹਾਲੀਏ ਫ਼ਿਰ ਚਕੀ ਚਟੈ

  • @sarwansingh4521
    @sarwansingh4521 4 ปีที่แล้ว

    SGPC ਤੇ ਅਕਾਲ ਤਖ਼ਤ ਦਾ ਜਖੇਦਾਰ ਜਨਰਲ ਜੇ ਜੇ ਸਿੰਘ ਨੂੰ ਬਣਾਇਆ ਜਾਵੇ

  • @dhainchand1643
    @dhainchand1643 ปีที่แล้ว

    ਬਾਦਲ ਦੇ ਜਿਉਂਦੇ ਜੀਅ ਕਿਸੇ ਦੀ ਹਿੰਮਤ ਨਹੀਂ ਸੀ ਬੋਲਣ ਦੀ।
    ਹੁਣ ਬਹੁਤ ਸਾਰੇ ਟੁੱਕੜਬੋਚ ਭੌਂਕਦੇ ਫਿਰਦੇ ਹਨ।
    ਜੇ ਬਾਦਲ ਸਾਹਿਬ ਨੇ ਕੁਝ ਗ਼ਲਤ
    ਕੀਤਾ ਹੋਇਆ ਤਾਂ ਤੁਸੀਂ ਸਾਰੇ ਹੀ
    ਇਹਦੇ ਵਿਚ ਭਾਗੀਦਾਰ ਹੋ।

  • @Panjab1100
    @Panjab1100 4 ปีที่แล้ว

    Badal Saab jindabad

  • @HarjeetSingh-bc3bm
    @HarjeetSingh-bc3bm 13 วันที่ผ่านมา

    ਬਾਦਲ ਗਰੁਪ ਜਥੇਦਾਰ ਨਹੀ ਜਫੇਮਾਰ ਪਾਰਟੀ ਆ ਇਸੇ ਕਰਕੇ ਹੀ ਕੌਮ ਦਾ ਬੇੜਾ ਗਰਕ ਹੋਇਆ ਕੀੜੇ ਪੈਣਗੇ ਇਨਾ ਲੋਕਾਂ ਦੇ ਧਰਮ ਦਾ ਬੇੜਾ ਗਰਕ ਕਰ ਦਿੱਤਾ ਇਨਾ ਨੇ

  • @kulwantsingh4696
    @kulwantsingh4696 2 ปีที่แล้ว

    ਬਾਦਲਾਂ ਦੀ ਬੇੜੀ ਡਾਵਾਂਡੋਲ ਨਹੀਂ ਖਾਲੀ ਵੀ ਹੋ ਰਹੀ ਹੈ

  • @gurnamsangha2694
    @gurnamsangha2694 4 ปีที่แล้ว

    Sir g tell about Ludhiana new jail. Badel is a first person is a that's jail with is gang. By mistake is staff come in old jail fruit and mava i pay cash and eat 6 months police mad on m. Because police asking m give a back. Tomany. Is my some is with badel gang i give back 300 g i im sangha gurnam from kala sanghia kapurthala

  • @prabhdeepsingh9496
    @prabhdeepsingh9496 4 ปีที่แล้ว +5

    Aap Punjab vich lake ao

  • @jiwanmondair7596
    @jiwanmondair7596 ปีที่แล้ว

    Jj

  • @riverocean4380
    @riverocean4380 4 ปีที่แล้ว +1

    ਓਹ ਕਿਓ ਸਿਖਾ ਦਾ ਪਗ ਰੋਲਦੇ ਹੋ -ਚਲੋ ਮਨ ਲਿਆ ਕਿ ਬਾਦਲ ਤਾ ਹੈ ਹੀ ਏਹੋ ਜਿਹਾ ਕਿਵੇ ਵੀ ਸੀ - ਪਰ ਤੁ ਵੀ vacation ਲੈਂਦੇ ਹੋਵੇਗਾ - ਹੁੰਦਾ ਹੀ ਤੇਰੇ ਹਿਸਾਬ ਨਾਲ

  • @gorabadshah4478
    @gorabadshah4478 4 ปีที่แล้ว +1

    For Litel-bit spirit will face Million days of sorrow

  • @Kabr-tv7ii
    @Kabr-tv7ii 4 ปีที่แล้ว +4

    Pata ta sab nu a par log ve ehi kuj pasand karde a .🙏

  • @bhagwantsingh8331
    @bhagwantsingh8331 4 ปีที่แล้ว +6

    A v nall hi c Punjab nu lutn cha ahana v apni sardaarni Badal nu diti c

  • @Lovepreetsingh-zq6eb
    @Lovepreetsingh-zq6eb 4 ปีที่แล้ว +1

    V goof sir

  • @ranjitsinghrai5332
    @ranjitsinghrai5332 4 ปีที่แล้ว

    Parkash ...nazara a gaya

  • @hsbhatti2682
    @hsbhatti2682 4 ปีที่แล้ว

    ਰੱਬ ਦੀ ਖੇਡ ਵੇਖੋ। ਟੁਕੜੇ ਮੂੰਹ ਵਿਚ ਪੈਣੇ ਬੰਦ ਹੋਏ ਤਾਂ ਮਹੱਲਾ ਬਦਲ ਗਏ ਸਾਰੇ।

  • @jaswantlohat571
    @jaswantlohat571 4 ปีที่แล้ว +6

    Ravinder ji ! Sara pind marje per tainu lambarhdaari nee milni !

    • @sunnybrar3286
      @sunnybrar3286 4 ปีที่แล้ว

      Jaswant Lohat haha 😆 I got it!

  • @buntydeol84
    @buntydeol84 4 ปีที่แล้ว +1

    ਇਹ ਬੰਦੇ ਕੌਮ ਦੇ ਗੱਦਾਰ ਆ ਬਾਦਲ ਦੇ ਨਾਲ ਨਾਲ ਇਹ ਵੀ, ਇਹ ਉਸ ਵਕਤ ਬੋਲੇ ਨਹੀਂ ਬਾਦਲਾ ਖਿਲਾਫ ਜੇ ਬੋਲਦੇ ਸਾਇਦ ਕੌਮ ਦਾ ਇੰਨਾ ਨੁਕਸਾਨ ਨਾ ਹੁੰਦਾ.....?

  • @KuldeepSingh-zb8wf
    @KuldeepSingh-zb8wf 4 ปีที่แล้ว

    i am agree with Ravi singh sabka speaker pur sardar hi sardar da dushman hoo giya .ih ik kado hoon gay

  • @mittinafaroljogiya4978
    @mittinafaroljogiya4978 4 ปีที่แล้ว +1

    I mean should not be dragged

  • @DeepSingh-tx1kr
    @DeepSingh-tx1kr 4 ปีที่แล้ว +6

    Badal ne ta nazra le fer te jail de nam te.eda di jail ta har koi cutna cha ga

  • @RajKumar-fx9bc
    @RajKumar-fx9bc 4 ปีที่แล้ว

    ,

  • @gurdialsingh3239
    @gurdialsingh3239 4 ปีที่แล้ว

    Qa6.

  • @balkarmoga5957
    @balkarmoga5957 4 ปีที่แล้ว

    ਜੇ ਬਾਦਲ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਨਾਲ ਨਾਲ ਤੂੰ ਵੀ ਕੰਜਰ ਹੋਣਾ ਫੇਰ

  • @manr6922
    @manr6922 4 ปีที่แล้ว +3

    Besharm Banda kidda hun Sacha bnda Sara gannd akali parti ch hi c

  • @giansingh5100
    @giansingh5100 4 ปีที่แล้ว

    Sachin lay nature😜😜😜

  • @sonybhari1549
    @sonybhari1549 4 ปีที่แล้ว +1

    A hun bolda pahilan kithe c a

  • @sidhumossealafangillgroupg3799
    @sidhumossealafangillgroupg3799 4 ปีที่แล้ว +2

    Je ehna nu ehna fikar Punjab da apni Jadi property Chad ke Jo vi sarkar ch reh ke koi vi mantri reh ke bnyi a o Punjab de kisana te youth lyi nukari te karza. Maf krn Jo vi 10 c sal sarkar ch reh ke bnya ki eh kr skde a je eh sachi Punjab lyi changa soch de sare ikhte ho ke apne Jo paise sarkar hundi to bnye a o lon pujab de Vikas bina kise laach to

  • @rajucereda5435
    @rajucereda5435 4 ปีที่แล้ว

    Darwesh badal Saab ki kehde tuhade bare

  • @koijkaur7761
    @koijkaur7761 4 ปีที่แล้ว +2

    ਪੂਰਾ ਕੰਜਰ ਸੀ ਬਾਦਲ

  • @punjabapnacanadaspna8261
    @punjabapnacanadaspna8261 4 ปีที่แล้ว +3

    Thik aa bilkul gla thik ne. Pr bai g odo taa saare tu c v mgr mgr ghumde c. Loka noo budhoo ta tu c v bnaaoude firde c. Hun bs kro nvi generation oh v pdhi likhi hove noo aam ptivaara cho agge aun do . Hun tu c lok rab da nam lyo.

  • @saweksingh9491
    @saweksingh9491 4 ปีที่แล้ว +4

    Comments. Nal.kuj.nai.hona.vote.poni.band.kro

  • @amanbalamanbal8691
    @amanbalamanbal8691 4 ปีที่แล้ว +2

    Sewa de nam te 2..2..Lakh tankhah kothi gaddiyan Driver coock te guru ke Langar ton 20 kg milk roj Penn wale sabh chor ne tusi koi ghat nee karni

  • @baljindersingh4288
    @baljindersingh4288 2 ปีที่แล้ว

    Badal. De. Kartut. Sun. Lo. Haja. Bhi

  • @paramjitsingh-te6yg
    @paramjitsingh-te6yg 4 ปีที่แล้ว +1

    रवि आर्म कर

  • @sidhusidhu2609
    @sidhusidhu2609 4 ปีที่แล้ว

    Sara he krda ah eho jy km.bilkul right kaun hunda.har banda kisa na kisa time bura km krda apna time ch .am banda ne hatda oh ta far mantri aa

  • @nancykaur2635
    @nancykaur2635 4 ปีที่แล้ว +3

    Atinder pal khalastani ji di video is Ravinder dumne de parivaar ne punjab kis tarah gara di jholi paya hun laga sacha banan

  • @navdeepsingh3217
    @navdeepsingh3217 4 ปีที่แล้ว +4

    sukhey da pitta lab geyaaa

    • @naibsidhu3588
      @naibsidhu3588 4 ปีที่แล้ว

      Shi gll aa y me v ehi soch riha C
      Skl te awaj same sukhe wali aa yr
      😜😄😁😃

  • @harneksingh5789
    @harneksingh5789 4 ปีที่แล้ว

    Badal if it’s true then it’s shameful please sit home now don’t say you were Akaali leader

  • @gursewakpannu7432
    @gursewakpannu7432 4 ปีที่แล้ว +5

    Yaar tu c pela kyu ni bolde bas tu c odo bolde j jado thunu akali dal bhar kad da

  • @gurbachansingh1452
    @gurbachansingh1452 4 ปีที่แล้ว

    Why does not the Sikh leaders recover the amount of 93 lacs spent on just advertisement, recover from the Badal family? No body talks about that. What kind of Sikhs are they?

    • @gurmanatsaroye
      @gurmanatsaroye 4 ปีที่แล้ว

      ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਵੀਂ ਆ ਬਨਾਉਣ ਦੀ ਲੋੜ ਹੈ ਜ਼ਿਆਦਾਤਰ ਸਿੱਖਾਂ ਦੀਆਂ ਵੋਟਾਂ ਨਹੀਂ ਹਨ ਬਾਦਲ ਨੇ ਆਪਣੀਆਂ ਹੀ ਬਣਾਈਆਂ ਹਨ

  • @vickyshergillshergill937
    @vickyshergillshergill937 4 ปีที่แล้ว +1

    Akali dal badal insa sala chor Sikhs..punjab da gadar dalla mardabad

  • @KuldeepSingh-zb8wf
    @KuldeepSingh-zb8wf 4 ปีที่แล้ว

    ih te theek hai badal party crupt hai pur admi Ravi singh jo ih hun badal de khilaf bool riha k badal nu jail andar chinis msale and chinis chef janday c pur suplly te ihi Ravi singh karda c te hunn badal de oposite bool riha oc time keo nahi boliya .jado idi koe izat nahi rahi te hunn badal de oposite bool riha . hunn bolan da ki fiada jado badal ina buda hoo giya .

  • @HARDEEPSINGH-tg6mh
    @HARDEEPSINGH-tg6mh 4 ปีที่แล้ว

    All these opportunists are now barking . No doubt Badal has been misusing his position but this man and many of his kind are now disclosing when they were denied the opportunity to loot the people,

  • @jaldarlakhna5731
    @jaldarlakhna5731 4 ปีที่แล้ว +10

    marja.badala

  • @sohanlal6321
    @sohanlal6321 4 ปีที่แล้ว

    Badal pariwar bhukher not bhukha

  • @karmantransport4636
    @karmantransport4636 4 ปีที่แล้ว

    MY OPINION IS NO BADAL NO CAPTIAN NOTHING ELSE ONLY THE WAY FOR ME AND MY SIKH KAUM OWN COUNTRY KHALISTAN OR PUNJAB

  • @sidhumossealafangillgroupg3799
    @sidhumossealafangillgroupg3799 4 ปีที่แล้ว

    Baki koi vr eh Na samje main kise parti de haq ch main ta soch rakhi dso like krke msg krke ke main sahi keha ja Galt

  • @baldevsharma6997
    @baldevsharma6997 4 ปีที่แล้ว

    Ungrateful dost.

  • @HarjinderSingh-ci8ti
    @HarjinderSingh-ci8ti 4 ปีที่แล้ว

    Sare hi katiya siyasatdaan koi ktt nhi bss waheguru tun bina 🙏

  • @SurjeetSingh-vt6kw
    @SurjeetSingh-vt6kw ปีที่แล้ว

    Hun ki fayda boln da.
    Diggey nu sab marde ne .
    Pahla ohde tattey chukda c.

  • @gorabadshah4478
    @gorabadshah4478 4 ปีที่แล้ว

    Nimkh susad karan khatar kot dinas dukh pavie

  • @rajbirsinghbedi9305
    @rajbirsinghbedi9305 4 ปีที่แล้ว +5

    Jdo time c odo dove hathaa nall mall ikthaa kitaa sbb ne te ajj akali dal marraa ho gyaa kha kha ke

  • @sadhusingh5718
    @sadhusingh5718 4 ปีที่แล้ว +1

    Badal Hadaa rodi da bigriaa kuta hai sikhaan nu pta hi nahi lagiaa .is da naam laina chhad dio hun.Sikh kaum da bhalaa ho jauo.

  • @reshambhullar-nt1jr
    @reshambhullar-nt1jr หลายเดือนก่อน

    jadon.koi.mar.jave.tan..oh.velly
    ho.janda.ha

  • @jashansharma6thlily767
    @jashansharma6thlily767 4 ปีที่แล้ว +2

    Badal sab ta jail vich ja Khush hunda se kaoka sardarni kol na Jana pava hahaha

  • @manr6922
    @manr6922 4 ปีที่แล้ว +1

    Sari bimari Eletion di hei

  • @sidhumossealafangillgroupg3799
    @sidhumossealafangillgroupg3799 4 ปีที่แล้ว +1

    Odo kto ni bolye jdo sarkar c Akali dal di odo kto ni awaz chuki hun ehna nu eh ho gya ke Akali badnam ho gaye hun ehna ch reh ke jit ni skde ta dharm da shara lai ke apni sata kaim krna chode a ehi badala ne kita dhram da shara lai ke sata kiti hun eh vi ohi kr rahe a

  • @harpreetsingh-ww4fy
    @harpreetsingh-ww4fy 4 ปีที่แล้ว +1

    Tenu mili ni huni

  • @harpreetsingh-ww4fy
    @harpreetsingh-ww4fy 4 ปีที่แล้ว

    Hone ros pea aa

  • @baljitsingh-uq9zz
    @baljitsingh-uq9zz 4 ปีที่แล้ว

    Aho jia gul karna theek nhi

  • @kesarsinghkang7013
    @kesarsinghkang7013 4 ปีที่แล้ว +2

    ਕੀ ਤਿਹਾੜ ਜੇਲ ਵਿੱਚ ਇਹ ਅਤੇ ਟੌਹੜਾ ਕੀ ਸ਼ਰਾਬ ਪੀਂਦੇ ਅਤੇ ਮੁਰਗ਼ੇ ਵੀ ਤਾਂ ਛਕਦੇ ਰਹੇ ਹਨ

  • @sidhumossealafangillgroupg3799
    @sidhumossealafangillgroupg3799 4 ปีที่แล้ว

    Purane mantri hi age pedi dar pedi mantri bnde ohde a Hun ta youth nu muka milna chaida eh matter ni krda ke Jo parti ch Ave kise ch vi oda koi family background hona jrori Hove ja o paise vala Hove bs Punjab de halat sudhrn vla Hove Na ke apne mehal ja zamena bnon vla Hove

  • @fddjdbehgxjdvd512
    @fddjdbehgxjdvd512 4 ปีที่แล้ว +3

    Has has ke das reha a, k asin eko chaki de chatte vatte han

  • @liveyungthinkhappy8139
    @liveyungthinkhappy8139 4 ปีที่แล้ว +5

    Fudhi layen janda c jail ? Ravindra tere ghry c odo sehat kivy c? Odo Teri sardarni nu t ni thok gya meesna

  • @KuldeepSingh-zb8wf
    @KuldeepSingh-zb8wf 4 ปีที่แล้ว

    ih hunn apne gunah bakhshah riha pehla badal de nall riha te hunn pata badal party te iljam lag rahe te ih oday khlaf hoo giya

  • @HarjinderSingh-ci8ti
    @HarjinderSingh-ci8ti 4 ปีที่แล้ว

    Sahi kya

  • @narinderjaidka7429
    @narinderjaidka7429 4 ปีที่แล้ว +3

    Jhooth

  • @Diljeetdosanj
    @Diljeetdosanj 4 ปีที่แล้ว +1

    Bbadal nu vota ponea knoon karn barbar han

  • @gingergarlic84
    @gingergarlic84 4 ปีที่แล้ว +1

    Parr eh sabb hunn kaaton bolde aa peilaan ehna de mooh ch zabaan nahi c ? Sorry to use bad language - peilaan tatteyaan ch paani bhareya c ?

  • @GurpreetSingh-kb6ih
    @GurpreetSingh-kb6ih ปีที่แล้ว

    Hun ki faida jaddo kom maar k rakh ditti hun v tu sahib sahib karri jaana ardaas karde teri atma da niwaas badal de chrna vich hi hove

  • @honey_singh35a
    @honey_singh35a 4 ปีที่แล้ว +1

    tenu v ravi sabh jande ne ke tu ki krda reha

  • @BalbirSingh-ez7nl
    @BalbirSingh-ez7nl ปีที่แล้ว

    ਤੂ।ਪਹਿਲ ਆ।ਕਿਥੇ।ਗਿਆ। ਸੀ।ਮਰ।ਜਾੳ।ਨਕ।ਡਬੋ।ਕੇ

  • @jashansilhi1414
    @jashansilhi1414 4 ปีที่แล้ว +1

    Pagal ammli haramda

  • @prabhjotkamboj8203
    @prabhjotkamboj8203 4 ปีที่แล้ว

    Badal kuteia be Punjab nu lutte leyea kissaie kha geye sikhe. da nuksann keta badal lutteke khageye guru de gullak chor ne

  • @bhagwantsingh8331
    @bhagwantsingh8331 4 ปีที่แล้ว +1

    Ehana nu ku sunda Ho lokka a sarra nall hi lutn cha hun tura firda na loka nu fuddu bnan nu

  • @jugni0019
    @jugni0019 4 ปีที่แล้ว

    Vote for AAP in Punjab 2022.

  • @satwindersingh1156
    @satwindersingh1156 4 ปีที่แล้ว

    ehe sare sale haram de tukm ne hun kyu bol riha pehla kyu ni bolya