Chandigarh Police ਦਾ ਇਕ ਹੋਰ ਕਾਰਨਾਮਾ ! FREE ਖਾਣਾ ਨਾ ਦੇਣ 'ਤੇ SI ਨੇ ਕੁੱਟੇ ਢਾਬੇ ਵਾਲੇ, CCTV ਵੀ ਆਈ ਸਾਹਮਣੇ

แชร์
ฝัง
  • เผยแพร่เมื่อ 26 ธ.ค. 2024

ความคิดเห็น •

  • @jassidhillon9639
    @jassidhillon9639 6 หลายเดือนก่อน +2

    Good job Sir

  • @swarnjeetkaurmattu1315
    @swarnjeetkaurmattu1315 8 หลายเดือนก่อน +13

    ਨੋਕਰੀ ਦੇ ਲਾਇਕ ਨਹੀਂ ਨੋਕਰੀ ਤੋਂ ਕੱਡ ਦੇਣਾਂ ਚਾਹੀਦਾ ਸਰਕਾਰ ਨੂੰ

  • @ParmSidhu-nq4iv
    @ParmSidhu-nq4iv 6 หลายเดือนก่อน +4

    ਤੇਰੇ ਪਿੱਛੇ ਬੇਜਤੀ ਕਰਾਉਂਦਾ ਫਿਰਦਾ ਮੁਲਾਜ਼ਮਾ ਕਾਹਦਾ ਪੁਲਿਸ ਵਾਲਾ ਇਹਦਾ ਬਿਸਤਰਾ ਗੋਲ ਕਰਨਾ ਚਾਹੀਦਾ ਨਵੇਂ ਮੁੰਡੇ ਭਰਤੀ ਹੋਣਾ ਚਾਹੀਦੇ ਆ

  • @shivanisharma5562
    @shivanisharma5562 6 หลายเดือนก่อน +4

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @sasadasdas89
      @sasadasdas89 6 หลายเดือนก่อน +1

      Ghar kithe pauna??

  • @KhalsaPiarasingh
    @KhalsaPiarasingh 6 หลายเดือนก่อน +7

    ਇਹੋ ਜਿਹੇ ਪੁਲਿਸ ਵਾਲੇ ਨੂੰ ਛਪੜੀ ਵਿੱਚ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ ਹੈ ਜੋ 80,90ਹਜਾਰ ਰੁਪਏ ਲੈ ਕੇ ਗਰੀਬ ਮਾਰ ਕਰਦੇ ਨੇ

  • @chetsinghazee5809
    @chetsinghazee5809 6 หลายเดือนก่อน +3

    ਢਾਬੇ ਵਾਲਿਆਂ ਨੇ ਗਲਤੀ ਕੀਤੀ ਇਹੋਜੇ ਗਰੀਬ ਪੁਲਸ ਵਾਲੇ ਨੂੰ ਚਾਵਲ ਭੀਖ ਸਮਝ ਕੇ ਦੇ ਦੇਣੇ ਚਾਹੀਦੇ ਸੀ ਚਾਵਲ

  • @Khalsa-kf3wt
    @Khalsa-kf3wt ปีที่แล้ว +8

    ਉਹ ਦੇ ਦਿਆ ਕਰੋ ਇੰਨਾਂ ਭੁਖਿਆ ਨੂੰ ਰੋਟੀ

  • @sukhramrajpal8379
    @sukhramrajpal8379 6 หลายเดือนก่อน +6

    ਇਹਨਾਂ ਨੂੰ ਬਾਟੀ ਦੇ ਕੇ ਕਿਸੇ ਮੰਦਰ ਜਾਂ ਗੁਰਦੁਆਰੇ ਮੂਹਰੇ ਬਿਠਾ ਦਿਉ ਕਿਉਂ ਕਿ ਪੈਸੇ ਇਹਨਾਂ ਕੋਲ ਹੈਨਹੀਂ। ਰੋਟੀ ਫਰੀ ਦੀ ਖਾਣੀ ਹੈ। ਫਿਰ ਇਹੀ ਹੱਲ ਹੈ। ਧੰਨਵਾਦ ਜੀ।

  • @babbusandhu3133
    @babbusandhu3133 3 ปีที่แล้ว +23

    ਕੁੰਤੇ ਗੰਦ ਖਾਲੋ ਰੋਟੀ ਖਾਣ ਦੇ ਪੈਸੇ ਨੀ ਦੇ ਸਕਦੇ ਬਹੁਤ ਗੰਦ ਪਾਇਆ ਆ ਇਹਨਾਂ ਨੇ

  • @DarshanSingh-cf7bu
    @DarshanSingh-cf7bu 3 ปีที่แล้ว +20

    ਨੌਕਰੀ ਕਰਦੇ ਹਨ ਪੈਸਾ ਦੇਣਾ ਚਾਹੀਦਾ ਹੈ

  • @SukhdevSingh-ee1ti
    @SukhdevSingh-ee1ti 6 หลายเดือนก่อน +8

    ਲਾਹਨਤ ਹੈ ਲੱਖ ਰੁਪਏ ਲੈਣ ਵਾਲੇ ਦੀ

  • @KartarSinghSuri
    @KartarSinghSuri 6 หลายเดือนก่อน +2

    What police authorities are doing against corrupt policemen.

  • @GurcharnSingh-k2l
    @GurcharnSingh-k2l 6 หลายเดือนก่อน +2

    ਇਹੋ ਜਿਹੇ ਪੁਲਿਸ ਵਾਲੇ ਨੂੰ ਬੋਰੀ ਬਿਸਤਰਾ ਸਮੇਟ ਕੇ ਘਰ ਭੇਜ ਦੇਣਾ ਚਾਹੀਦਾ

  • @VirSingh-nj3dc
    @VirSingh-nj3dc ปีที่แล้ว +4

    ਪੁਲਿਸ ਜੁੱਤੀ ਪਾਲਿਸ਼ ਕਰਾਉਣ ਦੇ ਪੈਸੇ ਨਹੀਂ ਦਿੰਦੇ ਰੋਟੀ ਦੇ ਪੈਸੇ ਕਿੱਥੋਂ ਦੇਣੇ ਹਨ? ਪੁਲਸ ਚਲਾਨ ਕੇਵਲ ਰੋਟੀ ਤੇ ਪੀਣ ਦੇ ਸਮੇਂ ਹੀ ਕਰਦੇ ਹਨ।

  • @GurvinderSingh-cg6cg
    @GurvinderSingh-cg6cg 6 หลายเดือนก่อน +1

    ਆਪਣੀ ਬੇਬੇ ਨੂੰ ਪੁੱਛੀ ਸੱਟ ਕੌਣ ਮਾਰ ਗਿਆ

  • @shivanisharma5562
    @shivanisharma5562 6 หลายเดือนก่อน +2

    ਇਸ ਗੂੰਡੈ ਨੂੰ ਕਾਬੂ ਕਰਿਆ ਜਾਵੇ ਧੰਨਵਾਦ ਸਹਿਤ,😮😮😮

  • @shivanisharma5562
    @shivanisharma5562 6 หลายเดือนก่อน +2

    ਇਹ ਪੇਸਾ ਚੰਡੀਗੜ੍ਹ ਪੂਲੀਸ ਨੂੰ ਕੋਣ ਨੰਥ ਪਾਵੈਗਾ 😢😢😢😢, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢😮😮😮

    • @shivanisharma5562
      @shivanisharma5562 6 หลายเดือนก่อน

      ਨੋਕਰੀ ਤੋਂ ਕੱਢਿਆ ਜਾਵੇ 😮😮😮

  • @daljitsingh8459
    @daljitsingh8459 3 ปีที่แล้ว +4

    Ehna nu dismiss kro

  • @parneetsingh389
    @parneetsingh389 6 หลายเดือนก่อน +2

    Polic waleya jina marji bai mani da khalo parna pena thonu

  • @didarsingh7599
    @didarsingh7599 6 หลายเดือนก่อน +2

    ਇਤਨੀ ਤਨਖਾਹ ਮਿਲਦੀ ਹੈ ਫਿਰ ਵੀ ਰਿਸ਼ਵਤਖੋਰੀ
    30 ਰੁਪਏ ਦੀ ਥਾਲੀ ਦੇ ਬਦਲੇ!ਮੂੰਹ ਤੇ ਬਿਲਕੁਲ ਸ਼ਰਮ ਨਹੀਂ ।

  • @ranjetsinghrsk3934
    @ranjetsinghrsk3934 3 ปีที่แล้ว +10

    ੲਿਨਾ ਗਿਰ ਗੲੇ ਪੁਲਿਸ ਵਾਲੇ ਤਿਹ ਰਪੲੇ ਸਾਲੀ ਚੋਰ ਪੁਲਿਸ ਵਾਲੇ ਸਾਰੇ ਨੀ ਕੁੰਸ ੲਿੰਨਾ ਵਰਗੇ ਮਾਗਣ ਲਗ ਜਾਓ

  • @DaljitSingh-rv1rd
    @DaljitSingh-rv1rd 8 หลายเดือนก่อน +3

    ਭੁਖ ਨੰਗ ਮਹਿਕਮਾ
    ਇਹ100% ਹਰਿਆਣੇ ਵਾਲੇ ਹੋ ਸਕਦੇ ਨੇ

  • @SatnamSingh-pk2ko
    @SatnamSingh-pk2ko 6 หลายเดือนก่อน +2

    ਗਰੀਬਾ ਦਾ ਗੂਹ ਖਾਨਾ ਪੁਲਸ ਵਾਲੇ ਪਸੰਦ ਕਰਦੇ ਜਦੋ ਕੋਈ ਪੁਸਲ ਵਾਲੇ ਮਲ ਮੂਤਰ ਪਾਕੇ ਕੋਲੀ ਵਿਚ ਦੇਦੇਓ ਨਾ ਲੜੋ ਠੀਕ

  • @BaljitKaur-db4zn
    @BaljitKaur-db4zn ปีที่แล้ว +2

    Dismiss kro

  • @user-nk4tv2st7f
    @user-nk4tv2st7f 6 หลายเดือนก่อน +1

    Such wicked Police officers must be suspend as early as possible because these wicked officers aren't suitable for this force.O.K

  • @sabi-mansa
    @sabi-mansa ปีที่แล้ว +2

    Punjab ch kulche mafia
    Chandigarh roty, eh Aap wala

  • @mandeep127
    @mandeep127 7 หลายเดือนก่อน +2

    Chandigarh police bhut dhaka karan lag gyi hai

  • @BalwinderSingh-vf1nh
    @BalwinderSingh-vf1nh 8 หลายเดือนก่อน +2

    सैलरी कम होगी

  • @ravinderdevsinghgarcha6043
    @ravinderdevsinghgarcha6043 3 ปีที่แล้ว +2

    Salute h c.m saab nu .....channi ji nu

  • @sharnjitsingh1101
    @sharnjitsingh1101 3 ปีที่แล้ว +9

    Fithe moh

  • @Romy64062
    @Romy64062 6 หลายเดือนก่อน +1

    Main sunam to ha sade ethe v eho haal c te ik hate bale ne police walea nu Arie de sare kute mar mar k chicken 🍗🐔 bana bana k khila dite c jad judge ne puchea k aisa kyu kita ta oho kehnda k main ena nu free ch roj murge kitho khilama

  • @daljitsingh8459
    @daljitsingh8459 3 ปีที่แล้ว +4

    Saare hi galat nhi pr jiadatar da ehi haal hai

  • @AjayKumar-ux7go
    @AjayKumar-ux7go 3 ปีที่แล้ว +3

    Army lagg je shukr prmatma da

  • @baljindersinghchahal477
    @baljindersinghchahal477 3 ปีที่แล้ว +3

    Suspend karo. S.s.p. ji kida ja.

  • @janakrajraj9289
    @janakrajraj9289 3 ปีที่แล้ว +2

    Hay.raba

  • @ernestjames4676
    @ernestjames4676 3 ปีที่แล้ว +4

    Shame on such police men.

  • @balbirsingh5323
    @balbirsingh5323 6 หลายเดือนก่อน

    29sector chd food

  • @kuljeetsingh591
    @kuljeetsingh591 3 ปีที่แล้ว +1

    Sale chore harmi police

  • @jaswindergill8282
    @jaswindergill8282 6 หลายเดือนก่อน

    Bai apni tankhah nal ni rajde, eh gundagardi karde rehnde ne loka nal,, par Sare ni,, kuch theek v ne..

  • @lovepreetgill774
    @lovepreetgill774 3 ปีที่แล้ว +4

    aap.nu.sarkar.bnao.janta.panjab

  • @sushmasahni5600
    @sushmasahni5600 3 ปีที่แล้ว +3

    BAU ji sbjia tkk free vich le jande ne chor police bidi te vikn wali police hei Chandigarh police

  • @BalvinderSingh-zq2lr
    @BalvinderSingh-zq2lr 3 ปีที่แล้ว +1

    Policeman should be Suspended urgently

  • @KrishanKumar-vm7gc
    @KrishanKumar-vm7gc 6 หลายเดือนก่อน

    कुते को भी रोटी डालते हो❤तो इस पुलिस वाले को भी देने से समझ लेते कि. ओर कुतो को डाल दी

  • @vikramsingh-db3xs
    @vikramsingh-db3xs 8 หลายเดือนก่อน

    Yr hadh hai ahna da pet 90 hajar to upr salry milde hai fir a gariba nl takka krde ne wardi da rohb dekhande ne

  • @gurpalsingh5634
    @gurpalsingh5634 8 หลายเดือนก่อน

    Bhukrh. Police. Wala

  • @bhanuchugava662
    @bhanuchugava662 8 หลายเดือนก่อน

    Hal Gat Rahre valy ny Duhke Hoke Apne Rahre palat Dete se Amretsar ch

  • @binder6601
    @binder6601 3 ปีที่แล้ว

    Pp nu koi fark ni penda chotu rishwat leke te besti karwa k ta ehna nu roti hajam hundi a hun agla roti b na hajam kre. Bus hun ta jeb ch 🥚rakho j bachna pp to 😄

  • @paramtung5629
    @paramtung5629 3 ปีที่แล้ว +1

    P.p get pay they should pay them full (Shame on system)

  • @rajivchadha2449
    @rajivchadha2449 3 ปีที่แล้ว

    Eh police nhi bhukhha hai....

  • @daljitsingh8459
    @daljitsingh8459 3 ปีที่แล้ว +2

    Sabji free Fruit free Gaddi repair free eh kise nu v paise nhi dende vichare krn v ki tankha sirf 60-70 hajar hi mildi a. Hor krn v ki

  • @khalsajatha7144
    @khalsajatha7144 3 ปีที่แล้ว +2

    Lakh Lanat bhukea di es ghatia harkat te had hai aise mulajima di

  • @BaldevSingh-bs5zq
    @BaldevSingh-bs5zq 3 ปีที่แล้ว

    Pukhe nange pullees

  • @KewalSingh-r8e
    @KewalSingh-r8e 5 หลายเดือนก่อน

    ਨੌਕਰੀ ਤੌ ਕਂਡ ਦਿੳਉ

  • @singhharpreet8594
    @singhharpreet8594 3 ปีที่แล้ว

    Hun keda oh suspend ho ju ulta ehna te hi dabav banaya jau

  • @garmalsingh4181
    @garmalsingh4181 3 ปีที่แล้ว +1

    Police nu moufat da kahn de adet he pae chuke hae khuj ke he vechare emandar han ona de chalen ne dende bake wale

  • @SunilKumar-pd4ep
    @SunilKumar-pd4ep 3 ปีที่แล้ว

    Punjab policy sab to bade cuhar tagh he

  • @GurtejSingh-wp4hp
    @GurtejSingh-wp4hp 3 ปีที่แล้ว

    Iho jihe police wale police mehkme nu badnam karde hann.Is thanedar nu Saspend kr dena Chahida hai.

  • @lovepreetgill774
    @lovepreetgill774 3 ปีที่แล้ว +1

    Panjab.police.sab.to.wadi.daku.he

  • @BABAL07860
    @BABAL07860 3 ปีที่แล้ว

    Not good by the Police

  • @daljitsingh8459
    @daljitsingh8459 3 ปีที่แล้ว +1

    Reporter sahb ik hor Eham gal eh ta Festival te kise v Taiuhar utte Nagad paise v mangde ne chahe koi v Taiuhar hove

  • @PappuKhan-r3l
    @PappuKhan-r3l 3 หลายเดือนก่อน

    enaa no saram nhai resvat khoro saram karoo vardai pa ke

  • @amarjitrana-wk5tl
    @amarjitrana-wk5tl 6 หลายเดือนก่อน

    eh police wale 90naur lakh lakh sailry lai rhe ehna nu shram nhi sarkar ki kar rhi eho jihe police wale nu duty tu terminate kita jave.eho jihe naukari te nhi hone cahide.

  • @santhoksingh3516
    @santhoksingh3516 ปีที่แล้ว

    मनु सिमरती लागु होने बालि ऐसे हि होगा टेनशन मत लो ओ ब्राह्मण हैं ओ जज हैं ओ सरब शेशट हैं अगर पुलिस बाला भी ब्राह्मण हैं तो थोड़ा बहुत सजा कम हो सकता बरना नहीं समां आनेबाला हैं चिन्ता शोडो ईतं