Amritsar 'ਚ ਮਾਚਿਸ ਦੀ ਡੱਬੀ ਪਿੱਛੇ ਵੱਢ 'ਤਾ ਨੌਜਵਾਨ, ਦੇਖਦੇ ਰਹਿਗੇ ਲੋਕ

แชร์
ฝัง
  • เผยแพร่เมื่อ 9 พ.ย. 2021
  • #Amritsar #MurderCase #News
    Watch and Download All Over World
    FACEBOOK: / dainiksaverapunjab
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular TH-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

ความคิดเห็น • 367

  • @m.m.4creator
    @m.m.4creator 2 ปีที่แล้ว +17

    ਬਹੁਤ ਗਲਤ ਕਿਤਾ ਗਿਆ ਆ ਇਹ ਕਾਮ ਇਹਨਾਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ ਤਾਕੀ ਕਾਲੁ ਕੋਈ ਹੋਰ ਐਦਾ ਦਾ ਕਾਮ ਨਾ ਕਰ ਸਕੇ....ਬਾਕੀ ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ....

  • @mannumannu122
    @mannumannu122 2 ปีที่แล้ว +17

    ਯਾਰ ਮੈਂ ਪੁਲਸ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਤੁਸੀਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਦਿਓ ਇਕ ਵੀ ਨਹੀਂ ਛੱਡਣਾ

    • @singhg.k5471
      @singhg.k5471 ปีที่แล้ว +1

      Court nu bol na k police nu

    • @simranjoshi9326
      @simranjoshi9326 ปีที่แล้ว

      @@singhg.k5471gal kuch hor hi....

    • @mdhr1029
      @mdhr1029 ปีที่แล้ว

      eho jehe insana Di lod ki AA dharti te

    • @mdhr1029
      @mdhr1029 ปีที่แล้ว

      Umer kaid bohot choti szaa eho jehea lai

    • @karnailsingh1303
      @karnailsingh1303 2 หลายเดือนก่อน

      Should be life prison

  • @avtarsinghdhindsa6981
    @avtarsinghdhindsa6981 2 ปีที่แล้ว +72

    ਸ਼ਹਿਨਸ਼ੀਲਤਾ ੲਿਕ ੲਿਨਸਾਨ ਦਾ ਵੱਡਾ ਗੁਣ ਹੈ ਜੋ ਬੰਦੇ ਨੂੰ ਕਰੋਧ ਤੋਂ ਬਚਾਉਂਦਾ ਹੈ,ੲਿਸ ਲਈ ਚੰਗੇ ੲਿਨਸਾਨ ੲਿਸ ਨੂੰ ਆਪਣੇ ਕੋਲ ਰੱਖਦੇ ਹਨ, ੲਿਸ ਲੲੀ ੲਿਹ ਰੱਖਣੀ ਵੀ ਚਾਹੀਦੀ ਹੈ ਜੀ,ਹੁਣ ਸਮਾਂ ਆਪਣਾਂ ਕੰਮ ਕਰਕੇ ਚਲਦਾ ਬਣਿਆਂ ਹੁਣ ਵਾਪਿਸ ਨਹੀਂ ਆਵੇਗਾ, ੲਿਸ ਲੲੀ ਸਮਾਂ ਵਿਚਾਰ ਕੇ ਹੀ ਚੱਲਣਾਂ ਠੀਕ ਹੈ,

  • @jeetvirk07
    @jeetvirk07 2 ปีที่แล้ว +7

    ਗੱਲ ਮਾਚਿਸ ਦੀ ਡੱਬੀ ਦੀ ਨਹੀਂ ਗੱਲ ਵਿੱਚੋਂ ਕੁਝ ਹੋਰ ਹੈ

  • @swarnjeetkaurmattu1315
    @swarnjeetkaurmattu1315 ปีที่แล้ว +7

    ਸਾਰੇ ਪਰਿਵਾਰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @gurjitdhillon9494
    @gurjitdhillon9494 2 ปีที่แล้ว +48

    ਮਾਚਿਸ ਦੀ ਡੱਬੀ ਨਹੀਂ ਕੋਈ ਹੋਰ ਗੱਲ ਨਿਕਲੂਗੀ

    • @SonuManoorFilms
      @SonuManoorFilms 2 ปีที่แล้ว +2

      Ryt y

    • @rajeshgill3274
      @rajeshgill3274 2 ปีที่แล้ว +2

      101% ਪਰਸੇਟ

    • @LegendsTvFacts
      @LegendsTvFacts 2 ปีที่แล้ว +2

      Sahi gal aaa y g

    • @Tequilaxbgmi
      @Tequilaxbgmi 2 ปีที่แล้ว +3

      Vadan vdon tak ta kudi aala masla hi leja skda baki badmash har ik banea firda kuj v ho skda

    • @harmailsingh4669
      @harmailsingh4669 2 ปีที่แล้ว

      ਇਹ ਬਿਨਾ ਗੱਲ ਤੋਂ ਵੀ ਲੜ ਪੈਦੇਂ ਨੇ

  • @jagdishjassi4013
    @jagdishjassi4013 2 ปีที่แล้ว +3

    ਲਗਦਾ ਇਹ ਥਾਣੇਦਾਰ ਨਿਰਪੱਖ ਰਿਪੋਰਟ ਤਿਆਰ ਨਹੀਂ ਕਰ ਸਕਦਾ ਜਾਂ ਫਿਰ ਇਹਨੂੰ ਕੁੱਛ ਨਹੀਂ ਪਤਾ

  • @jatindersinghgill2212
    @jatindersinghgill2212 2 ปีที่แล้ว +29

    ਪ੍ਰਮਾਤਮਾ ਜਾਣਦਾ ਗੱਲ ਕੀ ਆ ਵਾਹਿਗੁਰੂ ਜੀ

  • @HarjinderSingh-ie4tu
    @HarjinderSingh-ie4tu ปีที่แล้ว +4

    ਪੰਜਾਬ ਵਿੱਚ ਦੁਕਾਨਾਂ ਫੇਲ੍ਹ ਹੋ ਚੁੱਕੀਆਂ ਹਨ ਜਿਹੜਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੁੰਦਾ ਹੈ ਉਹ ਵੀ ਦੁਕਾਨ ਪਾ ਕੇ ਬੈਠ ਜਾਂਦਾ ਹੈ

  • @dharmindersarpanch4184
    @dharmindersarpanch4184 2 ปีที่แล้ว +4

    ਪਹਿਲੀ ਗੱਲ ਤਾਂ ਵੀਰ। ਤੀਲਾਂ ਵਾਲੀ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ। ਤੇ ਦੂਜੀ ਗੱਲ ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਮੇਰੇ ਬੇਟੇ ਨੂੰ ਚੁੱਕ ਕੇ ਲੈ ਗਏ। ਤੇ ਤੂੰ ਵੀਰ ਕਹਿ ਰਿਹਾ ਏ ਕਿ ਉਹ ਆਪ ਉਹਨਾਂ ਦੇ ਘਰ ਗਿਆ ਪੁੱਛਣ।
    ਵੀਰੋ ਗੁੱਸਾ ਨਾ ਕਰਿਓ ਵੇਖ ਲਿਓ ਕਿਸੇ ਕੂੜੀ ਦਾ ਮਾਮਲਾ ਆਉਣਾ ਸਾਹਮਣੇ ‌।

  • @jagrajsingh2020
    @jagrajsingh2020 2 ปีที่แล้ว +41

    Tuhade kol kujh ni hona munda marta aglya da tuzi hale tak arrst ni kite wowww 👎👎👎👎👎👎Punjab police

    • @favorite5514
      @favorite5514 2 ปีที่แล้ว +1

      SHO da byaan sunn, sare aam lgda paise khaade ne

    • @lalitkhokhar9396
      @lalitkhokhar9396 2 ปีที่แล้ว

      Shi kea bro

    • @jagrajsingh2020
      @jagrajsingh2020 2 ปีที่แล้ว

      @@favorite5514 tahi keha bro 🙏

    • @beebaboys7153
      @beebaboys7153 2 ปีที่แล้ว

      Right

    • @beebaboys7153
      @beebaboys7153 2 ปีที่แล้ว

      Paaji police kolo kuch nhi hundaa je koi apne wolo kosish kre ta oode te jhoote case paa dainge

  • @tannusandhu8700
    @tannusandhu8700 2 ปีที่แล้ว +37

    ਮਾਚਸ ਕਰਕੇ ਕਤਲ ਨਹੀ ਹੋਇਆ ਝੂਠ

  • @itzsandhu7894
    @itzsandhu7894 2 ปีที่แล้ว +40

    Hor kro promot sukha Kahlon vali Film nu,,,ohne v keha hona swaad ni aeya ek hor marenga,,bs fr ohne v thaa krwa diti,,,sab filma da ksoor aa te baki ksr police kdd dindi, totaly beda grk punjab da

    • @Chahat85
      @Chahat85 2 ปีที่แล้ว +1

      Shhi gll a

    • @secondhandcars9298
      @secondhandcars9298 2 ปีที่แล้ว

      👍👍👍

    • @SACHINVLOGS889
      @SACHINVLOGS889 2 ปีที่แล้ว

      Filma kuch ni krdia dimaag hunda apna apna sade te ta kuch ni asar hunda loka de dimag kharab aw

    • @Chahat85
      @Chahat85 2 ปีที่แล้ว

      @@SACHINVLOGS889 hor prra tere warge thoda hunde sarre akal ale

  • @mangakhokhar7020
    @mangakhokhar7020 2 ปีที่แล้ว +21

    ਬਦਨਾਮ ਕਰ ਕੇ ਮਾਰਨਾ ਸੀ ਮਾਰ ਤਾ ਭਾਵੇਂ ਚੋਰੀ ਬਣਾਤਾ

  • @gurbirsingh6760
    @gurbirsingh6760 2 ปีที่แล้ว +3

    ਇਨਸਾਨ ਦੀ ਸ਼ਹਿਨਸ਼ੀਲਤਾ ਖਤਮ ਹੋ ਚੁੱਕੀ ਹੈ

  • @anshbossgaming2119
    @anshbossgaming2119 2 ปีที่แล้ว +15

    Insaf milna chida veer nu sabi log share kro yrr

  • @musicguru8799
    @musicguru8799 2 ปีที่แล้ว +10

    ਮੈ ਲਾਇਆ ਹਿਸਾਬ ਘੱਟ ਗੁਰਪ੍ਰੀਤ ਵੀ ਨਹੀਂ ਸੀ

  • @imgamerfriendsidhu7986
    @imgamerfriendsidhu7986 2 ปีที่แล้ว +13

    ਇਹ ਕਨਾ ਵਿੱਚ ਮੁਦਰਾ ਵਾਲੇ ਜਿਆਦਾਤਰ ਲੜਾਈ ਝਗੜੇ ਵਾਲੇ ਹੀ ਹੁੰਦੇ ਨੇ।

  • @karansportpsy4204
    @karansportpsy4204 2 ปีที่แล้ว +20

    Paagal ho gya Punjab…. This is madness.

  • @harmailsingh4669
    @harmailsingh4669 2 ปีที่แล้ว +3

    ਅਮਿ੍ਤਸਰ ਦੇ ਲੋਕਾਂ ਨੂੰ ਪਤਾ ਨੀ ਕਿ ਹੋਇਆਂ

  • @sandeepsaab8698
    @sandeepsaab8698 2 ปีที่แล้ว +23

    Waheguru Ji 🌹🌹

  • @NavjotSingh-pb8bn
    @NavjotSingh-pb8bn 2 ปีที่แล้ว +72

    May his soul rest in peace 😞🤲🏻waheguru mehr kro ..sab nu dukha tho dur rkho😭

  • @ashudahiya4623
    @ashudahiya4623 2 ปีที่แล้ว +19

    Waheguru ji🙏🏼

  • @nkumargsp
    @nkumargsp 2 ปีที่แล้ว +15

    ਮੁੰਡੇ ਨੂੰ ਦੁਬਾਰਾ ਓਹਨਾਂ ਦੇ ਘਰ ਨਹੀਂ ਸੀ ਜਾਣਾ ਚਾਹੀਦਾ

  • @AmandeepKaur-co4qr
    @AmandeepKaur-co4qr ปีที่แล้ว +3

    ਮੋਤ ਦਾ ਬਦਲਾ ਮੋਤ

  • @cheemagagan3948
    @cheemagagan3948 2 ปีที่แล้ว +13

    katal kran wale nu fansi deo sadi punjab police v jhuthi ae

  • @Rajeshkumar-wf3hw
    @Rajeshkumar-wf3hw 2 ปีที่แล้ว +2

    ਤੇਰਾ ਆ ਭਰਾ ਆ ਵੰਢ ਤਾ ਪਾਗਲ ਤੋ ਅੰਬ ਫੜਦਾ ਆ ਲੈ ਲਾ ਬਦਲਾ ਆ

  • @HarpalSingh-uv9ko
    @HarpalSingh-uv9ko 2 ปีที่แล้ว +6

    WAHEGURU JI WAHEGURU JI Apne Charna ch niwas bakshana Te pariwar nu bhana manan da bal bakshana ji.

  • @vickygill7781
    @vickygill7781 ปีที่แล้ว +2

    ਬਾਈ ਜੀ ਏਥੇ ਸਿਗਰਟ ਪਿੱਛੇ ਬੰਦਾ ਮਾਰਤਾ ਸੀ ਤੁਸੀ ਡੱਬੀ ਦੀ ਗੱਲ ਕਰਦੇ

  • @manishbhardwajtrustworthyr9864
    @manishbhardwajtrustworthyr9864 2 ปีที่แล้ว +45

    Maachis di dibbi piche banda maar taa....eh haal aa punjab da is wele 🙄🙏

  • @babbusaini9422
    @babbusaini9422 2 ปีที่แล้ว +10

    ਜੋ ਕਹਦੀ ਹੈ ਕਿ ਵਸੀਕਰਨ ਕਰਵਾਏ
    ਉਸ ਨਾਲ ਹੀ ਕਰਵਾ ਲਈਏ

  • @dailypunjabchannel1337
    @dailypunjabchannel1337 2 ปีที่แล้ว +23

    Punjab police sab nu gangster bna dendi hor koi kam ta hai nhi

  • @satveendersinghkala
    @satveendersinghkala 2 ปีที่แล้ว +11

    Waheguru ji

  • @bhupindersanghasanghabhupi381
    @bhupindersanghasanghabhupi381 2 ปีที่แล้ว +9

    WAHEGURU JI

  • @amanbuttar9608
    @amanbuttar9608 2 ปีที่แล้ว +24

    Fansi di saza hove jine a kam kita

  • @jhonnybaba1729
    @jhonnybaba1729 2 ปีที่แล้ว +16

    Sidhu moosewala
    Amrit Maan
    Mankirt Aulkh di den a eh

    • @KaranKumar-ll6vz
      @KaranKumar-ll6vz 2 ปีที่แล้ว +3

      Babbu maan , Karan aujla , Sippy gill da naam vi le

    • @sonyrajput89000
      @sonyrajput89000 หลายเดือนก่อน

      Gangstar tere jije lagde aa tahi ni keha tu eh gangstar di den aa

  • @adityamarwaha8481
    @adityamarwaha8481 2 ปีที่แล้ว +15

    Waheguru Mehar kraa Thadi family te veer ji 🙏🏻🙏🏻

  • @newyogitasharma1065
    @newyogitasharma1065 2 ปีที่แล้ว +2

    ਮੁੰਡੇ ਇਕ ਰੋ ਨਈ ਸਕਦੇ ਬਚੈਰੇ।।

  • @PalwinderSingh-hl6bk
    @PalwinderSingh-hl6bk 2 ปีที่แล้ว +5

    DHAN WAHEGURU JI 🙏🙏🙏🙏🙏

  • @nerajkumar9513
    @nerajkumar9513 2 ปีที่แล้ว +2

    Waheguru ji 🙏🙏

  • @SukhwinderSingh-kd7zt
    @SukhwinderSingh-kd7zt 2 ปีที่แล้ว +1

    🙏🙏ਵਾਹਿਗੁਰੂ ਜੀ 🙏🙏🙏

  • @jassigurdaspuria1263
    @jassigurdaspuria1263 2 ปีที่แล้ว +11

    Alisha begum nu he push lavo asli wajh ki Aa

  • @DalbirSingh-hn6wy
    @DalbirSingh-hn6wy 2 ปีที่แล้ว +5

    WAHEGURU

  • @AmrinderSingh-iy5io
    @AmrinderSingh-iy5io ปีที่แล้ว +1

    ਗੱਲ ਹੋਰ ਵੀ ਹੋਵੇਗੀ ਕੋਈ ਨਾ ਕੋਈ

  • @gurlabhsingh8072
    @gurlabhsingh8072 ปีที่แล้ว +1

    ਚੱਲ ਗੱਲੇ ਵਿੱਚੋ ਪੈਸੇ ਕੱਢ ਵੀ ਲਈ ਤਾਂ ਬੰਦਾ ਤਲਵਾਰ ਨਾਲ ਕੱਟ ਦੇਣਾ ਗਲਤ ਹੈ

  • @heenamailk3506
    @heenamailk3506 2 ปีที่แล้ว +6

    Aa ki horha shade punajb check🥺🥺🥺😔

  • @virdi.47
    @virdi.47 2 ปีที่แล้ว +2

    Waheguru G 🥀😔

  • @mehakriar4921
    @mehakriar4921 2 ปีที่แล้ว +1

    Waheguru g

  • @inder9550
    @inder9550 2 ปีที่แล้ว +1

    Waheguru ji Mehar kro

  • @PrabhjotSingh-ld8rl
    @PrabhjotSingh-ld8rl 2 ปีที่แล้ว +3

    Kalyug

  • @guggu4756
    @guggu4756 2 ปีที่แล้ว +1

    Waheguru waheguru 🙏

  • @irvanbatra5228
    @irvanbatra5228 2 ปีที่แล้ว +6

    Sade desh da haal bhot e maara aw
    Waheguru ji mehar kro saade mulk te

  • @rakeshkumar-gb2zn
    @rakeshkumar-gb2zn 2 ปีที่แล้ว +1

    Very bad incident, please provide justice

  • @user-rk9qh6hb8l
    @user-rk9qh6hb8l หลายเดือนก่อน +1

    Waheguru.ji🙏🙏

  • @gagandeepgill8383
    @gagandeepgill8383 2 ปีที่แล้ว +2

    Waheguru Ji Kirpa karo sarbhat Da Bhalla Karo Ji 🙏🙏

  • @nishugautam4967
    @nishugautam4967 2 ปีที่แล้ว +10

    Waheguru mehar kre 😭

    • @sushilsharma8061
      @sushilsharma8061 ปีที่แล้ว

      Kamle ho gye saade Punjabi veer.... Punjab nu khatam kr k saah lenge...bebkoofi na kro... Pyaar kro ....

  • @vijaypratapsingh4363
    @vijaypratapsingh4363 2 ปีที่แล้ว +4

    🙏RIP 🙏😭

  • @Aus._93-99
    @Aus._93-99 ปีที่แล้ว +1

    ਪੰਜਾਬ ਹੁਣ ਯੂਪੀ ਬਣਦਾ ਜਾ ਰਿਹਾ

  • @Deol.satinder
    @Deol.satinder 2 ปีที่แล้ว +16

    50km BSF is right

    • @RanjeetSingh-tq4lw
      @RanjeetSingh-tq4lw ปีที่แล้ว +1

      Bsf nal kii hou ga laddi ta sale apas vich marri janday aa

  • @BaljinderSingh-ri9gw
    @BaljinderSingh-ri9gw หลายเดือนก่อน +1

    ਤੀਲਾ ਵਾਲੀ ਡੱਬੀ ਨੂੰ ਮਾਚਿਸ ਆਖੀ ਜਾਂਦੇ 😂

  • @jattaooye9867
    @jattaooye9867 2 ปีที่แล้ว

    Oomg 🙏🙏
    Waheguru ji

  • @gurmukhsingh9647
    @gurmukhsingh9647 2 ปีที่แล้ว +6

    police v viki hoyi aa

  • @preetrajput7643
    @preetrajput7643 2 ปีที่แล้ว +2

    ਪੈਸੇ ਦੇਕੇ ਚਾਹੇ ਪਰਿਵਾਰ ਮੁਕਾ ਦੋ ਪੁਲਸ ਆਲਿਆ ਨੇ ਕੁਛ ਨੀ ਕਰਨਾ ਪੇਂਚੋ hadh ਹੋਈ ਪਈ ਹੁਣ ਤਾਂ ਯੂਪੀ ਬਿਹਾਰ ਆਲੇ ਕੰਮ ਪੰਜਾਬ ਚ ਵੀ ਹੋਣ ਲਗ ਗਏ। ਆਹ ਥੋੜੇ ਦਿਨ ਤੱਕ ਆਹ ਸਾਰੇ ਬੰਦੇ ਫੜ ਕੇ ਛੱਡ ਵੀ ਦੇਣੇ ਇਹਨੇ ਨੇ। ਓਹ ਰੱਬਾ ਕੀ ਬਣੂ ਸਾਡੇ ਪੰਜਾਬ ਦਾ। ਫੇਰ ਕਹਿੰਦੇ ਪੰਜਾਬ ਪੁਲਸ ਨੂੰ ਗਾਲਾ ਕੱਢ ਦੇ ਲੋਕ ਗੈਂਗਸਟਰਸ ਨਾਲੋ ਵੀ ਮਾੜਾ ਹਾਲ ਆ ਇਨਾ ਦਾ ਭਰਿਸ਼ਟ ਮਹਿਕਮਾ। ਚੋਰ ਸਾਲ਼ੇ

  • @sakatarsingh1434
    @sakatarsingh1434 2 ปีที่แล้ว +6

    Matches di dabbi nahi ATTITUDE is katal di Wajah hai. Har koi apne aap nu DON samajhda . Jad aggo koi takarda fer pata lagda.

    • @dharmindersarpanch4184
      @dharmindersarpanch4184 2 ปีที่แล้ว

      ਸੱਚੀ ਗੱਲ ਐ ਵੀਰ। ਇਹ ਉ ਗੱਲ ਮੈਂ ਉਪਰ ਕੂਮੈਂਟ ਚ ਕੀਤੀ ਕਿ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ । ਮਾਮਲਾ ਪੱਕਾ ਕੁੜੀ। ਚਿੜੀ ਦਾ ਹੋਣਾਂ ਏ

    • @sakatarsingh1434
      @sakatarsingh1434 2 ปีที่แล้ว +1

      @@dharmindersarpanch4184 hanji ,, kudi da bhave na v hove but aaj kal har koi apni gali ch hi badmash ban janda, eho gall Kai vari vaddi ho jandi

    • @dharmindersarpanch4184
      @dharmindersarpanch4184 2 ปีที่แล้ว

      @@sakatarsingh1434 ਬਿਲਕੁਲ ਵੀਰ। ਬਦਮਾਸ਼ ਵੀ ਤਾਂ ਅੱਜਕਲ੍ਹ ਜਣਾ ਖਣਾ ਬਣਿਆ ਫਿਰਦਾ ਐ। ਕੋਈ ਕਿਸੇ ਦੀ ਮਾੜੀ ਮੋਟੀ ਵੀ ਗੱਲ ਨੀ ਸਹਾਰ ਦਾ। ਅਗਲਾ ਕਹਿੰਦਾ ਮੈਂ ਘੱਟ ਹਾਂ ਕਿਸੇ ਦੀ ਨੁੰਹ ਧੀ ਤੋਂ।

  • @kuldeepessar209
    @kuldeepessar209 2 ปีที่แล้ว

    WaheGuru Ji

  • @rajvinderaujla5191
    @rajvinderaujla5191 ปีที่แล้ว +2

    Waheguru waheguru waheguru kider challi dunia 😢

  • @sandhutimes862
    @sandhutimes862 2 ปีที่แล้ว +12

    Tu c jaan ku ditta veere onu j o kirpana lai k aiye c te ku jaan dita

    • @antarpreetsinghkhurana7603
      @antarpreetsinghkhurana7603 2 ปีที่แล้ว

      Aehi te gall aaaa yrr. Jaan hi kaanu ditta

    • @stardust6487
      @stardust6487 2 ปีที่แล้ว +1

      Point ........Oh labde pye c marn lyi .....fr eh app hi kyo chle gye 🤔

    • @dharmindersarpanch4184
      @dharmindersarpanch4184 2 ปีที่แล้ว +1

      ਨਹੀਂ ਵੀਰੋ। ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਵਿੱਚ ਉਥੋਂ ਚੁੱਕ ਕੇ ਲੈ ਗਏ। ਹੁਣ ਸਚਾਈ ਰੱਬ ਜਾਣੇ

    • @abhaymore0054
      @abhaymore0054 2 ปีที่แล้ว

      Comment pin krdo

  • @xmlall4143
    @xmlall4143 2 ปีที่แล้ว

    Waheguru shanti dewe

  • @harjotsinghkhalsa9416
    @harjotsinghkhalsa9416 2 ปีที่แล้ว +6

    Jhooth bol reha hai ,muhle wale aakhde ne saare ki att chuki c ohne

    • @panjaab6797
      @panjaab6797 2 ปีที่แล้ว

      Hor ki gll c veer?

  • @shabnamsharma2601
    @shabnamsharma2601 2 ปีที่แล้ว +4

    Loka ch drr khatam ho gaya.

  • @resputin8012
    @resputin8012 2 ปีที่แล้ว +1

    ਪਹਿਲਾਂ ਡੱਬੀ ਵਾਪਿਸ ਕਰਨ ਗਿਆ ,ਤੇ ਲੜਾਈ ਕਰਕੇ ਆਇਆ, ਫੇਰ ਓਹ ਵੀ ਘਰੇ ਆਏ ਇਹਨਾਂ ਦੇ, ਪਰ ਨੁਕਸਾਨ ਕਰਨ ਤੋਂ ਬਿਨਾਂ ਚਲੇ ਗਏ, ਤੇ ਇਹ ਫੇਰ ਓਹਨਾ ਘਰ ਗਿਆ ਪੁੱਛਣ ਕਿ ਤੁਸੀ ਸਾਡੇ ਘਰ ਤਲਵਾਰ ਲੈਕੇ ਕਿਉ ਆਏ, ਤੂੰ ਹੀ ਤੇ ਲੜ ਕੇ ਆਇਆ ਤੇ ਤੈਨੂੰ ਨਹੀਂ ਪਤਾ ਕਿ ਕਿਉ ਆਏ ਸੀ, ਜਦੋਂ ਲੜਾਈ ਕੀਤੀ ਏ ਤਾਂ ਫੇਰ ਪੁੱਛਣ ਕਿਉ ਜਾਣਾ । ਇਹ ਤਾਂ ਏਦਾ ਹੋ ਗਿਆ ਕਿ ਮੇਂ ਕਿਸੇ ਨੂੰ ਗੱਲ ਕੱਢੀ ਤੇ ਓਹਨੇ ਵੀ ਮੈਨੂੰ ਕੱਢੀ, ਫੇਰ ਓਹਨੂੰ ਜਾਦਾ ਗੁੱਸਾ ਆਇਆ ਤੇ ਓਹ ਮੇਰੇ ਘਰ ਅੱਗੇ ਗੱਲ ਕਡ ਗਿਆ, ਤੇ ਮੇਂ ਹੁਣ ਉਸਨੂੰ ਪੁੱਛਣ ਜਾਵਾ ਕਿ ਕਿਉ ਕੱਢੀ ਘਰ ਅੱਗੇ ਗਾਲ। ਮੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕਿਉ ਕੱਢੀ।

  • @OwnArts
    @OwnArts 2 ปีที่แล้ว

    gal koi aa rabb mehar kre

  • @latestupdates5682
    @latestupdates5682 2 ปีที่แล้ว +17

    Saare bande jinne bhi jimmebaar ne sab nu fansi honi chahidi ae

    • @LiveStudioRay
      @LiveStudioRay ปีที่แล้ว

      ager ona di egt tki hoyi hove ta ta ki hona chahida h

  • @happychahal2436
    @happychahal2436 2 ปีที่แล้ว +8

    Dada dadi v aa gaye???

  • @avtarsinghavtarsingh5209
    @avtarsinghavtarsingh5209 2 ปีที่แล้ว +6

    Lahnat hai lokan te yr enne girge lok jehde machis di dubbi piche kise nu maar den.Rabb bhala kare.😔🙏

    • @Actual_IELTS_prepration
      @Actual_IELTS_prepration 2 ปีที่แล้ว

      😢😢😢

    • @lakhwindersingh9429
      @lakhwindersingh9429 ปีที่แล้ว

      Karan koi hor aa aive koi qatal nai karda

    • @Nishit_Alby_Alfredo
      @Nishit_Alby_Alfredo ปีที่แล้ว

      @@lakhwindersingh9429 kar dinde loki qatal bhaji chhotiya chhotiya gallan magar par jede chhotiya chhotiya gallan magar eda karan o ghatiya loki hunde ne

  • @kalanar3517
    @kalanar3517 2 ปีที่แล้ว

    Insaf jruri

  • @loveSarpanchh
    @loveSarpanchh 2 ปีที่แล้ว +1

    Wmk

  • @avtarsinghavtara4809
    @avtarsinghavtara4809 ปีที่แล้ว

    Good

  • @bawaankit692
    @bawaankit692 2 ปีที่แล้ว +5

    Bahut Madde hall hoye pe ne Amritsar de koi mai baap ni reh gya sher da

  • @gurpreetmaangurpreetmaan3425
    @gurpreetmaangurpreetmaan3425 2 ปีที่แล้ว +3

    Bai eeda bro v pura gunda banda huna eeve dimag khrab aa una da eve koi nhi marda veere agle nu v jail jaan to darr lagda

  • @saini662
    @saini662 2 ปีที่แล้ว +9

    police wale ne paise khade lgde aa

    • @geetmp4808
      @geetmp4808 2 ปีที่แล้ว +1

      Shi Hai gal to ehi lag reha maarne wale di galti NHi kad rhe

  • @foreveryoutube8498
    @foreveryoutube8498 2 ปีที่แล้ว +4

    Rip

  • @arunbhatti4964
    @arunbhatti4964 2 ปีที่แล้ว +4

    Police da come khatam ho chuka ha crime bahut wadh chuka line order khatam ho chukia aa govarnar Raj hona chadia ha

  • @manjitkaurhundal5018
    @manjitkaurhundal5018 ปีที่แล้ว

    Omg😢😢

  • @sarbjitsingh9870
    @sarbjitsingh9870 ปีที่แล้ว

    So sad

  • @gaganjangla9365
    @gaganjangla9365 2 ปีที่แล้ว +1

    End a gya dunia da yrr mara hall

  • @kakamann1236
    @kakamann1236 2 ปีที่แล้ว +9

    Do Jane aa tusi jiwe ona ne mareya va thoda bro owe ona da km kar do

    • @Singh_005
      @Singh_005 2 ปีที่แล้ว +3

      ਸਹੀ ਕਿਹਾ

    • @khushbhinder7366
      @khushbhinder7366 2 ปีที่แล้ว +2

      sahi gal a bro police ne shikku krna va jo krna app krna

  • @jasleenkaur5017
    @jasleenkaur5017 2 ปีที่แล้ว +3

    Waheguru Mehar kre veere te🥺🙏

  • @jasiheer8923
    @jasiheer8923 2 ปีที่แล้ว +10

    Waheguru Ji 🙏

  • @user-wz7ok7ly5m
    @user-wz7ok7ly5m 11 หลายเดือนก่อน

    Waheguruji 😢😢

  • @shindaraikoti3272
    @shindaraikoti3272 ปีที่แล้ว +1

    ਰੰਗਲਾ ਪੰਜਾਬ

  • @kallumattu5424
    @kallumattu5424 2 ปีที่แล้ว

    So sad bro

  • @mandeepsandha6099
    @mandeepsandha6099 2 ปีที่แล้ว

    Shabas aee..mera chadda punjab

  • @devrajsehgal7095
    @devrajsehgal7095 ปีที่แล้ว

    Very.sad

  • @rubby7865
    @rubby7865 2 ปีที่แล้ว +5

    Gand pea pea dunia ch😔😔😔

  • @jantsandhu184
    @jantsandhu184 2 ปีที่แล้ว +2

    MAJHE CH A KM BAHUT A YR....BNDA MAARN LGYA 1 MNT NHI LAONDE

  • @komalkhokhar478
    @komalkhokhar478 2 ปีที่แล้ว +1

    Rub ji eh kya ho riha va duniya te rubb ji rehm krro sade jawana te

  • @sapnasingh1180
    @sapnasingh1180 2 ปีที่แล้ว

    Ki hoya Punjab de halat nu

  • @kallumattu5424
    @kallumattu5424 2 ปีที่แล้ว

    Omg veer

  • @jazzchouhan4921
    @jazzchouhan4921 2 ปีที่แล้ว +5

    Tngo salea nu fansi te par eda hona nhi sada Punjab da sistam e khrab a