ਗਰੀਬ ਮੁੰਡੇ ਨੂੰ ਠੱਗਾਂ ਨੇ ਕਿਵੇਂ ਦਿੱਲੀ ਚ ਫਸਾ ਲਿਆ, ਕਿਵੇਂ ਗੱਡੀ ਥੱਲੇ ਸੁੱਟ ਦਿੱਤੇ ਲੱਖਾਂ ਰੁਪਏ | Khabri Dakia

แชร์
ฝัง
  • เผยแพร่เมื่อ 31 ก.ค. 2022
  • ਠੱਗਾਂ ਨੇ ਰਗੜ ਦਿੱਤਾ ਇਹ ਗਰੀਬ ਮੁੰਡਾ
    #punjabinews
    #todaypunjabinews
    #khabridakia

ความคิดเห็น • 216

  • @AvtarSingh-hu1pk
    @AvtarSingh-hu1pk ปีที่แล้ว +13

    ਵੀਰ ਬਹੁਤ ਵਧੀਆ ਗੱਲ ਦੱਸੀ ਕਈ ਲੋਕ ਇਸ ਗੱਲ ਤੋਂ ਸਬਕ ਲੈਣ ਗੇ

  • @sukhramrajpal8379
    @sukhramrajpal8379 ปีที่แล้ว +39

    ਵਧੀਆ ਜਾਣਕਾਰੀ ਦਿੱਤੀ ਗਈ ਹੈ ਹੋਰ ਕਈ ਸੁਚੇਤ ਹੋ ਜਾਣਗੇ

  • @KingHunter3597
    @KingHunter3597 ปีที่แล้ว +62

    ਬਾਈ ਦੀ ਗੱਲ ਸੁਣਕੇ ਸਿੱਖਿਆ ਮਿਲਦੀ ਹੈ,
    ਧੰਨਵਾਦ ਬਾਈ ਜੀ 🙏🏻
    Video ਬਣਾਉਣ ਵਾਲਿਆਂ ਦਾ ਵੀ ਧੰਨਵਾਦ 🙏🏻 ਹੈ ਜੀ

  • @avtarsingh5086
    @avtarsingh5086 ปีที่แล้ว +2

    ਬਹੁਤ ਵਧੀਆ ਜਾਣਕਾਰੀ।।।

  • @Amritnagra22
    @Amritnagra22 ปีที่แล้ว +17

    ਚੰਗੀ ਜਾਣਕਾਰੀ ਦਿੱਤੀ ਆ ਬਾਈ ਨੇ।

  • @lakhveer5206
    @lakhveer5206 ปีที่แล้ว +31

    ਗੱਲ ਕੋਈ ਵੀ ਐਵੇਂ ਰੋਲਾ ਪੈ ਗਿਆ

  • @tusharjaani3801
    @tusharjaani3801 ปีที่แล้ว +27

    ਬੰਦਾ ਵਧੀਆ । ਭਰਾਵਾਂ ਕਾਮਯਾਬੀ ਬਹੁਤ ਔਖੀ ਮਿਲਦੀ। ਰੱਬ ਤੁਹਾਨੂੰ ਤਰੱਕੀ ਬਕਸੇ

  • @unitedcolors2920
    @unitedcolors2920 ปีที่แล้ว +114

    ਜੇ ਟ੍ਰੇਨ ਚਲਾਈ ਨੀ ਤਾਂ, ਟ੍ਰੇਨ ਰੋਕਣੀ ਤਾਂ ਆਉਂਦੀ ਆ ਜੱਟ ਨੂੰ

    • @sukhjindersinghsaghu5262
      @sukhjindersinghsaghu5262 ปีที่แล้ว

      Kejri val di dhili a for na chalo

    • @jaswalgurmitsingh3559
      @jaswalgurmitsingh3559 ปีที่แล้ว +3

      ਚੱਲ ਤਾਂ ਆਪੇ ਪੈਂਦੀ ਆ, ਰੋਕਣ ਦੇ ਪੈਸੇ ਮਿਲਦੇ ਨੇ,

    • @labhsingh9855
      @labhsingh9855 ปีที่แล้ว +2

      ਬਾਈ ਜੀ ਇਹ ਤਾਂ ਵਿਚਾਰਾ ਮਜ਼ਦੂਰ ਹੈ।

    • @unitedcolors2920
      @unitedcolors2920 ปีที่แล้ว

      @@labhsingh9855 ਬਾਈ ਜੀ ਮੈਂ ਕਿਹੜਾ ਕੁਛ ਗ਼ਲਤ ਬੋਲਿਆ

    • @labhsingh9855
      @labhsingh9855 ปีที่แล้ว

      @@unitedcolors2920 ਜੀ ਨਹੀਂ ਠੀਕ ਹੀ ਹੈ

  • @bhindersran2170
    @bhindersran2170 ปีที่แล้ว +16

    ਮੱਟ ਸ਼ੇਰੋਂ ਵਾਲਾਂ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @AvtarSingh-pw7fv
    @AvtarSingh-pw7fv ปีที่แล้ว +48

    ਬਾਈ ਦਿੱਲੀ ਤਾਂ ਹੀ ਠੱਗਾਂ ਦੀ ਹੈ ਉਨਾਂ ਨੇ ਦਿੱਲੀ ਵਿੱਚ ਤਾਂ ਲੁੱਟਣਾ ਹੀ ਹੈ ਉਹ ਤਾਂ ਪੰਜਾਬ ਆ ਕੇ ਮੇਰੇ ਸਮੇਤ ਲੱਖਾਂ ਲੋਕਾਂ ਨੂੰ ਠੱਗ ਗਏ

  • @davinderkaur3189
    @davinderkaur3189 ปีที่แล้ว +28

    ਮੈਨੂੰ ਪਹਿਲਾ ਹੀ ਲੱਗ ਰਿਹਾ ਸੀ ਗਾ ਕਿ ਚੈਨ ਵਾਲਾ ਵੀਰਾ ਏ ਜਿਸ ਨੇ ਫੌਜੀ ਪਿੱਛੇ ਚੈਨ ਖਿੱਚ ਕਿ ਪਰੇਸਾਨੀ ਚੱਲਨੀ ਪੈ ਗਈ ਸੀ ਗੀ

  • @gurindergrewal9283
    @gurindergrewal9283 ปีที่แล้ว +10

    ਦਿੱਲ੍ਹੀ ਚ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਬਾਈ ਜੀ , ਅਸੀਂ 92 ਤੋਂ ਜਾ ਰਹੇ ਆਂ ਲੱਗਭਗ ਟਰੱਕ ਲੈਕੇ ਜੀ , ਬਹੁਤ ਡਰ ਕੇ ਤੇ ਸਾਬ ਧਾਨ ਹੋ ਕੇ ਰਹੀਦਾ ਤੇ ਦੂਜੀ ਗੱਲ ਸੌਂਨ ਤੋਂ ਬਚਾ ਰੱਖਣਾ ।

  • @rbrar3859
    @rbrar3859 ปีที่แล้ว +30

    ਸੱਮਜਣ ਵਾਲੀ ਗੱਲ ਆ

  • @sakinderboparai3046
    @sakinderboparai3046 ปีที่แล้ว +57

    90% ਠੱਗ ਹੀ ਨੇਂ ਦੁਨੀਅਾਂ ਵਿੱਚ । ੲਿਮਾਨਦਾਰ ੳੁਨੀ ਦੇਰ ਨੇ ਜਿਿੰਨੀ ਦੇਰ ਠੱਗੀ ਲਾੳੁਣ ਦਾ ਮੌਕਾ ਨੀ ਮਿਲਦਾ । ਵਾਹਿਗੁਰੂ ਹੀ ਬਚਾ ਸਕਦਾ ਹੈ ਠੱਗੀ ਤੋਂ । ਮੁੰਡਾ ੲਿਮਾਨਦਾਰ ਹੈ ਸੱਚ ਬੋਲਦੈ ।

  • @onkarsinghpurewal990
    @onkarsinghpurewal990 ปีที่แล้ว +2

    Chhote Veer Bahut sacha admi hai. Waheguru chardikala vich rakhe 🌹🌹🌹🌹🌹🌹🙏

  • @mossajatt190
    @mossajatt190 ปีที่แล้ว +9

    ਜੇ ਕਿਸੇ ਨਾਲ ਹੁੰਦੀ ਆ ਤਾਂ ਦੂਜੇ ਨੂੰ ਸਬਕ ਮਿਲਦਾ।
    ਜੋ ਹੂੰਦਾਂ ਰੱਬ ਵਧੀਆ ਕਰਦਾ। ਅੱਜ ਪਤਾ ਲੱਗਾ ਇਦਾ ਵੀ ਹੂੰਦਾਂ 🙄

  • @butasingh7657
    @butasingh7657 ปีที่แล้ว +2

    Bahut wadi Jaankaki den lai dhanwaad Ji

  • @gkour6618
    @gkour6618 ปีที่แล้ว +1

    ਬਚਾ ਕਿਤਨਾ ਸਿਆਨਾ ਵਾਹਿਗੁਰੂ ਅੰਗ ਸੰਗ ਹੈ ਬਸ਼ਰਤੇ ਲਾਲਚ ਨਾ ਹੋਵੇ ਪਤਰਕਾਰ ਰਿਪੋਟਰ ਵਧੀਆ ਹੈ ਕੀਮਤੀ ਜਾਣਕਾਰੀ ਹੈ

  • @AvtarSingh-pw7fv
    @AvtarSingh-pw7fv ปีที่แล้ว +37

    ਬਾਈ ਤੈਨੂੰ ਤਾਂ ਦਿੱਲੀ ਵਾਲਿਆਂ ਨੇ ਦਿੱਲੀ ਵਿੱਚ ਹੀ ਠੱਗਣ ਦੀ ਕੋਸ਼ਿਸ਼ ਕੀਤੀ ਹੈ ਉਹ ਤਾਂ ਮੇਰੇ ਸਮੇਤ ਲੱਖਾਂ ਪੰਜਾਬੀ ਵੋਟਰਾਂ ਨੂੰ ਪੰਜਾਬ ਵਿੱਚ ਆ ਕੇ ਠੱਗ ਗਏ

    • @JAGTARSINGH-bz1nm
      @JAGTARSINGH-bz1nm ปีที่แล้ว +1

      Wah Kiya baat a...👌👌

    • @kaursingh8369
      @kaursingh8369 ปีที่แล้ว +3

      ਬਾਈ ਦਿੱਲੀ ਵਾਲੇ ਤਾਂ ਕਿਵੇਂ ਲੁੱਟ ਲੈਂਦੇ ਜੇ ਆਪਣਾ ਇੱਕ ਪੰਜਾਬੀ ਜਮੂਰਾ ਨਾਲ ਨਾ ਰਲਿਆ ਹੁੰਦਾ ਝੰਡਾ ਅਮਲੀ 😀

  • @bsingh1310
    @bsingh1310 ปีที่แล้ว +7

    ਲਾਲਚ ਬੁਰੀ ਬਲਾ ਹੈ ਸਤਿ ਸ੍ਰੀ ਅਕਾਲ ਸਭ ਨੂੰ

  • @singhsurjit6233
    @singhsurjit6233 ปีที่แล้ว +8

    100% veer shai

  • @charanjeetkaur4703
    @charanjeetkaur4703 ปีที่แล้ว +15

    ਦਿੱਲੀ ਵਿੱਚ ਚਿੱਟੇ ਕੱਪੜਿਆਂ ਵਾਲੇ ਠੱਗ ਬਹੁਤ ਨੇ।

  • @desasingh7038
    @desasingh7038 ปีที่แล้ว +25

    आदमी ईमानदार है शरीफ वी है

  • @chahalchahal937
    @chahalchahal937 ปีที่แล้ว +1

    ਬਿਲਕੁਲ ਏਹੋ ਜਿਹੀ ਵੀਡੀਓ ਵੀ ਵੇਖੀ ਸੀ ਯੂ ਟੂਬ ਤੇ 1-2 ਸਾਲ ਪਹਿਲੋਂ

  • @AnjaliSharma-og9ez
    @AnjaliSharma-og9ez ปีที่แล้ว +9

    Very very good video 🇮🇳🌹

  • @harjitsingh7661
    @harjitsingh7661 ปีที่แล้ว +2

    Sahi gall veer di 100;/; sahi gall

  • @hukamsingh9647
    @hukamsingh9647 ปีที่แล้ว +3

    Very very good suggestion

  • @deepdhanju8933
    @deepdhanju8933 ปีที่แล้ว +4

    Good massage veer g

  • @gurshibbhullar4930
    @gurshibbhullar4930 ปีที่แล้ว +3

    ਸਾਡੇ ਪਿੰਡ ਦੀ ਗੱਡੀ ਭਿੱਖੀਵਿੰਡ ਖੜੀ ਸੀ ਤੇ ਖਾਲੀ ਪਰਸ ਰੱਖਿਆ ਸੀ ਬੱਚੇ ਦੀ ਦੁੱਧ ਵਾਲੀ ਬੋਤਲ ਪਾਓਣ ਨੂੰ ਪਰਸ ਵੇਖ ਕੇ ਸ਼ੀਸ਼ਾ ਭੰਨ ਦਿੱਤਾ

  • @ManishKumar-yf6ij
    @ManishKumar-yf6ij ปีที่แล้ว +3

    gall bahut vadiya kiti veer ne par banda bahut sreff lgda

  • @sunnyvirk332
    @sunnyvirk332 ปีที่แล้ว +7

    Waheguru ji veer nu traki bhakshan🙏🏻❤️

  • @gurdevsingh7824
    @gurdevsingh7824 ปีที่แล้ว +2

    Varey Good Baey jii
    Belkul Rait bay jii
    bay bh giya 👌👍

  • @VinodKumar-ww7tq
    @VinodKumar-ww7tq ปีที่แล้ว +3

    Very good ji

  • @sarajmanes4505
    @sarajmanes4505 ปีที่แล้ว +7

    ਮੱਟ ਸ਼ੇਰੋ ਦਾ ਚੈਨਲ ਹੈ ਜੀ ਇਹ ਵਾਲਾ

  • @bachandass9927
    @bachandass9927 ปีที่แล้ว +4

    Very good information.

  • @abhijohal6342
    @abhijohal6342 ปีที่แล้ว +4

    Shukriya veer jaankari den layi

  • @jeediladeeb2057
    @jeediladeeb2057 ปีที่แล้ว

    ਓਏ ਬਾਬਾ ਸਾਰੀਆਂ ਕਹਾਣੀਆਂ ਤੇਰੇ ਨਾਲ ਹੀ ਵਾਪਰਦੀਆਂ ਪਹਿਲਾ ਰੇਲਵੇ ਵਾਲਾ ਕਿੱਸਾ ਸੁਣਾਉਂਦਾ ਸੀ ਹੁਣ ਨਵਾਂ ਸੱਪ ਕਡੀ ਫਿਰਦਾ ਓਏ । ਪ੍ਰੀ ਪਲਾਂਟਡ। ਚੈਨਲ ਵਾਲਾ ਵੀ ਭਾਉ ਇਹੋ ਜਿਹਾ ਹੀ ਲੱਗਦਾ

  • @rajvirsinghrajvirsingh983
    @rajvirsinghrajvirsingh983 ปีที่แล้ว +5

    Good work

  • @satinderpalsingh6055
    @satinderpalsingh6055 ปีที่แล้ว +6

    Waheguru ji 💖💖💖👏👏👏👏

  • @ParminderKaur-gy3zg
    @ParminderKaur-gy3zg ปีที่แล้ว +3

    V useful information

  • @jaswantrao6049
    @jaswantrao6049 ปีที่แล้ว

    Nice message for all,
    Thanks 👍

  • @MSGaminG-cc4dz
    @MSGaminG-cc4dz ปีที่แล้ว +1

    Thanks Bro

  • @suchasingh2663
    @suchasingh2663 ปีที่แล้ว +6

    Good information for us

  • @kaursingh8369
    @kaursingh8369 ปีที่แล้ว +8

    ਆਵਾਜ਼ ਤਾਂ ਮੱਟ ਸ਼ੇਰੋਂ ਵਾਲੇ ਬਾਈ ਦੀ ਲਗਦੀ ਐ

    • @KingHunter3597
      @KingHunter3597 ปีที่แล้ว

      ਬਿਲਕੁੱਲ ਸਾਨੂੰ ਵੀ ਏਹੀ ਲੱਗਿਆ 😊

  • @baljeetsidhu3550
    @baljeetsidhu3550 ปีที่แล้ว +1

    Very Very Nice Ji

  • @baljitbains2732
    @baljitbains2732 ปีที่แล้ว

    Bilkul sahi gal a

  • @rajumahla240
    @rajumahla240 ปีที่แล้ว +2

    Gud msg bro g

  • @GurwinderSingh-jq6iq
    @GurwinderSingh-jq6iq ปีที่แล้ว

    Gud msg

  • @manpreetbrar453
    @manpreetbrar453 ปีที่แล้ว +3

    gud information bro

  • @ravisandhu5471
    @ravisandhu5471 ปีที่แล้ว +1

    Good massage and acting 22 👏👌

  • @jagjeetchauhanjaggu6792
    @jagjeetchauhanjaggu6792 ปีที่แล้ว +10

    Waheguru ji

  • @sarbjitsinghsidhu5141
    @sarbjitsinghsidhu5141 ปีที่แล้ว +10

    All Round er............. CHANNI ji vang CM bnega 💺 🏫 🚗................ 👌 👆

  • @rajwindersingh2113
    @rajwindersingh2113 ปีที่แล้ว +2

    Waheguru ji 🙏

  • @zorawarsunnder7053
    @zorawarsunnder7053 ปีที่แล้ว +4

    V,,,, good👍📺, Azadi Hi Hall👍👍👍👍👍

  • @sukhchain1926
    @sukhchain1926 ปีที่แล้ว +1

    ਮੈਨੂੰ ਤਾਂ ਇਹ ਬੰਦਾ ਕਹਾਣੀ-ਕਾਰ ਲੱਗਦਾ। ਬੋਲਣ ਦਾ ਤਜਰਬਾ ਤਾਂ ਹੈ ਹੀ, ਪਰ ਨਾਲ ਨਾਲ ਕਿੱਸੇ ਕਹਾਣੀਆਂ ਨੂੰ ਜਜ਼ਬਾਤਾਂ ਰਾਹੀਂ ਕਹਿਣ ਦਾ ਹੁਨਰ ਵੀ ਬਹੁਤ ਕਮਾਲ ਦਾ ਹੈ।

  • @kulwantsingh2986
    @kulwantsingh2986 ปีที่แล้ว

    Vadia jaankaari

  • @ShivKumar-ps1wp
    @ShivKumar-ps1wp ปีที่แล้ว

    🙏🙏ਜੀ..........

  • @Derewalababa57
    @Derewalababa57 ปีที่แล้ว +9

    Very good😤 👌

  • @jaswalgurmitsingh3559
    @jaswalgurmitsingh3559 ปีที่แล้ว +2

    You have potential, keep faith in Waheguru. One day you will become successful businessman.

  • @amriksingh9589
    @amriksingh9589 ปีที่แล้ว +13

    ਭਰਾਵਾ ਦਿਲੀ ਵਿਚ 90ਪਰਸੈਟ, ਬੰਦੇ ਪੂਰੇ ਸਹੀ ਨੇ 10+ਪਰਸੇਟ ਗਲਤ ਨੇ ਚੋਰ ਨੇ

  • @SurinderSingh-og4us
    @SurinderSingh-og4us ปีที่แล้ว +1

    Waheguru g

  • @sarajmanes4505
    @sarajmanes4505 ปีที่แล้ว +4

    Sat Shri Akal Ji Very Informative Video God Bless You Long Life And Good Health Thanks Ji 🙏 👍 👏 😊

  • @simirandhawa9064
    @simirandhawa9064 ปีที่แล้ว

    Waheguru ji waheguru ji waheguru ji waheguru ji waheguru ji waheguru ji

  • @Seerat1213
    @Seerat1213 ปีที่แล้ว +1

    ਲੋਕਾਂ ਫਿਰ ਵੀ ਸਮਝਦਾਰੀ ਨਹੀ ਅਪਣਾਉਣੀ ਜੀ

  • @rajwindersingh2113
    @rajwindersingh2113 ปีที่แล้ว

    God bless u veer

  • @narinderjeetsingh3994
    @narinderjeetsingh3994 ปีที่แล้ว

    Good message

  • @SatnamSingh-mf9di
    @SatnamSingh-mf9di ปีที่แล้ว

    Very nice video thanks

  • @sukwindersingh2510
    @sukwindersingh2510 ปีที่แล้ว

    Goood g

  • @ranjitlightsoundks9360
    @ranjitlightsoundks9360 ปีที่แล้ว

    Waheguru ji 🙏🙏⛳⛳♥️❤️

  • @jasdeepsingh7745
    @jasdeepsingh7745 ปีที่แล้ว

    Right veer gg

  • @HarpalSingh-uv9ko
    @HarpalSingh-uv9ko ปีที่แล้ว

    WAHEGURU JI CHARDIKALA CH RAKHAN VEER NU LAMBIA UMMRA BAKSHAN JI

  • @sunitagupta8312
    @sunitagupta8312 ปีที่แล้ว

    Puter good video ji

  • @gurvindersingh2008
    @gurvindersingh2008 ปีที่แล้ว +26

    Delhi chora di a ji waheguru ji kirpa karan ji waheguru ji

    • @chimansingh2061
      @chimansingh2061 ปีที่แล้ว

      Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppopppppppppppppppoooooooooooooooooooooii

    • @dilpreet9554
      @dilpreet9554 ปีที่แล้ว

      @@chimansingh2061 $

  • @karankumar-ud5fh
    @karankumar-ud5fh ปีที่แล้ว

    👍👍👍👍👍👍

  • @raviyaarif3348
    @raviyaarif3348 ปีที่แล้ว

    👏❤️

  • @kabelsingh713
    @kabelsingh713 ปีที่แล้ว +3

    WAHEGURU JI🙏🙏

  • @jassaman8951
    @jassaman8951 ปีที่แล้ว +2

    ਫ਼ਿਰ ਤਾਂ ਤੇਰੇ ਨਾਲ ਠੀਕ ਹੋਇਆ ਕੇ ਹੋਰ ਕਰੋ ਲਾਲਚ ਪਰ ਮੇਂ ਇਹ ਹੈਰਾਨ ਹਾਂ ਕੀ ਰੱਬ ਨੇ ਭੌਰਾ ਦੇਰ ਨੀ ਲਾਈ ਇਨਸਾਫ਼ ਕਰਨ ਲਗਿਆਂ!

  • @harbanskaur8146
    @harbanskaur8146 ปีที่แล้ว +5

    ਇਦਾ ਦੇ ਹਾਦਸੇ ਦਿੱਲੀ ਵਿਚ ਆਮ ਹਨ, ਇਸ ਨੂੰ ਠਕ ਠਕ gang ਕਹਿੰਦੇ ਹਨ,
    ਇਹ ਤਾਂ ਭੀੜ ਵਾਲਾ ਇਲਾਕਾ ਸੀ ਤਾਂ ਇਨ੍ਹਾਂ ਹੋ ਗਿਆ ਜੇ ਸੁਨਸਾਨ ਜਾ highway ਤੇ ਰਾਤ ਹੋਵੇ ਤੇ ਹਮਲਾ ਕਰ ਜਾਨ ਤੋ ਮਾਰ ਦਿੰਦੇ
    ਚੱਲਦੀ ਗੱਡੀਆਂ ਤੇ ਅੱਗੇ shishe ਤੇ ਕਚਾ ਆਂਡੇ ਸੂਟ ਦਿੰਦੇ ਹਨ ਤੇ ਗੱਡੀ ਵਾਲਾ ਵਾਇਪਰ ਚਲਾ ਜਾ ਨਾਲ ਪਾਣੀ ਵੀ ਚਲਾ ਦਿੰਦੇ ਹਨ ਜਿਸ ਨਾਲ ਦਿਖਾਈ ਨਾ ਦੇਣ ਕਰਕੇ ਗੱਡੀ ਰੋਕ ਦੀਆਂ ਹੀ ਲੁਟ ਲੈਦੇ ਹਨ
    ਜਾ sarak ਤੇ ਕੁਝ sut ਗੱਡੀ ਰੋਕ ਦੀਆਂ ਲੁਟ ਲਾਉਂਦੇ ਹਨ
    ਸਾਵਧਾਨ ਰਹੋ
    ਹੋ ਸਕੇ ਰਾਤ ਤੇ ਸੁਨਸਾਨ ਰਾਸਤੇ ਇਕੱਲੇ ਨਾ ਜਾਵੋ

  • @chindchamkor6831
    @chindchamkor6831 ปีที่แล้ว +1

    ਬਾਈ ਜੀ ਕੁਰਸ਼ੀਆ ਕਰਸਿਆ ਪਹਿਲਾਂ ਹੀ ਕਢ ਲਿਆ ਕਰੋ

  • @manpreetbrar4923
    @manpreetbrar4923 ปีที่แล้ว +1

    ਓਹ ਭਰਾਵੋ ਐਸੇ ਨਾਲ ਹੀ ਗੱਲਾਂ ਹੁੰਦੀਆ ਇੱਦਾ ਦੀਆ ਤੁਸੀ ਵੀ ਗਿੱਦੜਾਂ ਦਾ ਪਹਾੜੀ ਚੜ੍ਹਾਉਣ ਲੱਗੇ ਮਿੰਟ ਮਾਰਦੇ, ਹੋਰ ਕੋਈ ਮੁੱਦਾ ਨਹੀਂ?

  • @sukhisingh9056
    @sukhisingh9056 ปีที่แล้ว +1

    ਬਾਈ ਦਾ ਜਿਲ੍ਹਾ ਸੰਗਰੂਰ ਲੱਗਦਾ ਪਿੰਡ ਕਿਹੜਾ

  • @ManjitSingh-fb4zj
    @ManjitSingh-fb4zj ปีที่แล้ว

    Good

  • @pritpalrurgarh044
    @pritpalrurgarh044 ปีที่แล้ว

    Yaar ਤੇਰੇ ਨਾਲ ਹੋਈ ਹੁੰਦਾ ਇਹ ਕੁੱਝ

  • @vehlijantah.6461
    @vehlijantah.6461 ปีที่แล้ว

    Yaar saare hadse ede naal hi hunde aa......kmaal aa yr

  • @kaur_bajwa
    @kaur_bajwa ปีที่แล้ว

    sabkarma dia gala a waheguru imtian leda a sab thik ho jana doli na waheguru te jakin rakhi pkhdia pishe na lagi sab thik ho jana

  • @gurveersinghsidhu2294
    @gurveersinghsidhu2294 ปีที่แล้ว +19

    ਚੈਨਲ ਵਾਲਿਆਂ ਚਵਲਾ ਕੁਛ ਵਿਊ ਲਈ ਟਾਈਟਲ ਵਿੱਚ ਝੂਠ ਬਕਵਾਸ ਕਿਉਂ ਲਿਖ ਦਿੰਦੇ ਹੋ ਬਾਈ ਕਹਿੰਦਾ ਦੋ ਹਜ਼ਾਰ ਸੀ ਤੁਸੀਂ ਖੱਚਾ ਨੇ ਲਿਖਿਆ ਗੱਡੀ ਥੱਲੇ ਸੁੱਟਿਆ ਲੱਖਾਂ ਰੁਪਇਆਂ
    ਅਨਸਬਸਕ੍ਰਾਈਬ ਤੁਹਾਡਾ ਚੈਨਲ

    • @balwindersinghsandhu7253
      @balwindersinghsandhu7253 ปีที่แล้ว +2

      ਮੇਰੇ ਵੱਲੋਂ ਵੀ ਅਨਸਕਰਾਇਬ

    • @gurveersinghsidhu2294
      @gurveersinghsidhu2294 ปีที่แล้ว +1

      @@balwindersinghsandhu7253 ਧੰਨਵਾਦ ਵੀਰ ਜੀ 🙏

    • @manjitsingh4053
      @manjitsingh4053 ปีที่แล้ว +2

      ਮੈਨੂੰ ਤਾਂ ਇਹਨਾਂ ਖੱਚਾਂ ਬਾਰੇ ਪਹਿਲਾਂ ਹੀ ਪਤਾ ਸੀ ਤਾਂ ਹੀ ਸਬਸਕੑਾਇਬ ਨਹੀਂ ਕੀਤਾ ਸੀ

  • @Staystrongforever
    @Staystrongforever ปีที่แล้ว +1

    Yup been to Delhi Jeb do min me kat jati he

  • @SandeepSingh-bb4io
    @SandeepSingh-bb4io ปีที่แล้ว +2

    Madi soch.lokka di..

  • @jinderSingh-zl1sz
    @jinderSingh-zl1sz ปีที่แล้ว +1

    Bilkul sahi gallan hun brother eda aksar hunda

  • @harmandeepsinghbedi6172
    @harmandeepsinghbedi6172 ปีที่แล้ว +10

    Bai gal ta sahi likhya kro munda kehnda 2k sutiya tusi lakha likhte

  • @manjindersingh7379
    @manjindersingh7379 ปีที่แล้ว +2

    Hamesha chokas raho👍

  • @smasndip922singh6
    @smasndip922singh6 ปีที่แล้ว +2

    waheguru ji 🙏🙏

  • @ranjeetsahota8225
    @ranjeetsahota8225 ปีที่แล้ว +5

    Heilo veil👌 OK👌 yes👌

  • @thebibliophile8848
    @thebibliophile8848 ปีที่แล้ว

    Support Brother

  • @GURUKAMAL_TV
    @GURUKAMAL_TV ปีที่แล้ว +1

    gadi lake gye ti dehadi te gaye ti 😃🤣😂🤣 bhai yarr mai thodi aha bolli sikhni aa i love ❤️ ti tuhade suhade

  • @kulwantkhehra7097
    @kulwantkhehra7097 ปีที่แล้ว

    9

  • @pardeepkang2209
    @pardeepkang2209 ปีที่แล้ว +3

    3futi kirpan hi ehi jhi jga te km aundi aa khalsa bnda rkhya kr

  • @baljeetsidhu3550
    @baljeetsidhu3550 ปีที่แล้ว

    Dhan Dhan Sri Guru Nanak Dev Ji Mehar Karn Veer Ji Ta Sri Waheguru Ji

  • @RaviKumar-fn7ek
    @RaviKumar-fn7ek ปีที่แล้ว

    Khabar wale bhi aise ke pass jaate Hain itni kitni khabar hai iske pass roj नई-नई story banakar Suna raha hai yah

  • @jindersinghjindersingh8402
    @jindersinghjindersingh8402 ปีที่แล้ว

    Sahi gal a veer ji 👍

    • @balkourdhillon5402
      @balkourdhillon5402 ปีที่แล้ว

      ਚਾਹੇ ਕੋਈ ਇਸ ਨੂੰ ਫੇਕ ਵੀਂਡੀਂਓ ਸਮਝੋ ਪਰ ਜਾਣਕਾਰੀ ਜਵਾਨ ਵੱਲੋਂ ਫਾਇਦੇਮੰਦ ਦਿੱਤੀ ਗਈ ਹੈ ਜਿੰਦਗੀ ਵਿੱਚ ਕੰਮ ਆਉਣ ਵਾਲੀ ।