ਟੂਣਿਆਂ ਚ ਨਾਰੀਅਲ ਕਿਉ ਰੱਖਿਆ ਜਾਂਦਾ ਸੁਣਕੇ ਪੈਰਾਂ ਥੱਲੋਂ ਜਮੀਨ ਨਿਕਲ ਜਾਣੀ ਚੱਲਦੀ ਵੀਡੀਓ ਚ ਪੱਤਰਕਾਰ ਨੂੰ ਦਿਖਾਇਆ

แชร์
ฝัง
  • เผยแพร่เมื่อ 6 ม.ค. 2025

ความคิดเห็น • 125

  • @gurpreetkaur-oe8li
    @gurpreetkaur-oe8li 2 ปีที่แล้ว +26

    ਜਾਣਕਾਰੀ ਦੇਣ ਲਈ ਬਹੁਤ ਵਧੀਆ ਸੁਝਾਅ ਦਿੱਤਾ ਹੈ ਜੀ

  • @bhupindersingh4814
    @bhupindersingh4814 6 หลายเดือนก่อน +2

    ਬਹੁਤ ਖੂਬਸੂਰਤ ਜੀ , ਧਨੰਵਾਦ ਆਪ ਜੀ ਦਾ ਜਾਣਕਾਰੀ ਸਾਂਝ ਕਰਨ ਲਈ

  • @satnaam.singhmalhi6249
    @satnaam.singhmalhi6249 2 ปีที่แล้ว +8

    ਬਹੁਤ ਵਧੀਆ ਜੀ

  • @mankiratsingh-mp1iq
    @mankiratsingh-mp1iq 6 หลายเดือนก่อน +12

    ਗੁੱਡ ਵੀਰ ਜੀ

  • @GurtejSingh-zd8ji
    @GurtejSingh-zd8ji 6 หลายเดือนก่อน +26

    ,
    ,,,ਚੇਲਾ ਨਾਮ ਚਲਾਕੀ ਦਾ ਹੈ

  • @balrajkaur7477
    @balrajkaur7477 2 ปีที่แล้ว +13

    Very good job veer gi 👏

  • @nirmalnimmi9495
    @nirmalnimmi9495 2 ปีที่แล้ว +49

    ਐਵੇਂ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਬਾਪੂ ਜੀ

  • @mohanSingh-xt5dr
    @mohanSingh-xt5dr 6 หลายเดือนก่อน

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਲੋਕਾਂ ਨੂੰ ਜਾਗਰੂਕ ਕੀਤਾ 🌹👌🌹🙏🌹

  • @JasPinder-gx3xs
    @JasPinder-gx3xs 3 หลายเดือนก่อน

    JEKR ZKEEN NHITE KOEE AADMI AAP TAJURBA, KUR LVESAUKHA HEE HAI JI THANKS RS DHALIWALL FDK PUNJAB ❤

  • @comelearnsomethingnewcomel3557
    @comelearnsomethingnewcomel3557 2 ปีที่แล้ว +8

    Tussi great ho baba ji

  • @iqbaljohal3600
    @iqbaljohal3600 2 ปีที่แล้ว +8

    Very good ji

  • @AmarSingh-i3m
    @AmarSingh-i3m 4 หลายเดือนก่อน

    ਬਾਂਈ ਜੀ ਗੱਲ ਸਹੀ ਆ

  • @RavinderKaur-ty4pu
    @RavinderKaur-ty4pu 6 หลายเดือนก่อน +1

    Bhut Vidya galan dasyaa

  • @SukhmanderSingh-s5p
    @SukhmanderSingh-s5p 3 หลายเดือนก่อน

    ਸਭ ਤੋ ਜਿਆਦਾ ਬਾਬਿਆ ਕੋਲੇ ਤੇ ਤਾਂਤਰਿਕ ਪਾਸ ਕਾਮਰੇਡ ਲੋਕ ਜਾਦੇ ਆ

  • @ArshdeepKaur-t2n
    @ArshdeepKaur-t2n 3 หลายเดือนก่อน

    Very good ji❤❤❤

  • @preetharika6711
    @preetharika6711 2 ปีที่แล้ว +2

    Great knowledge👍😊Gbu Bapu ji🙏

  • @ajaynahar4111
    @ajaynahar4111 2 ปีที่แล้ว +12

    Tantar v hai mantar v hai duniyaan te jis cheaz da jo v name hai oh hai gi Aa

  • @AmanDeep-sq7sg
    @AmanDeep-sq7sg 2 ปีที่แล้ว +4

    Very good g 👌👌👌👌

  • @sonikumar3862
    @sonikumar3862 2 ปีที่แล้ว +6

    Good luck good job 🙏🙏🙏🙏

  • @myactivities6315
    @myactivities6315 2 ปีที่แล้ว +6

    Nice video veer ji

  • @GurpreetSingh-mj7bl
    @GurpreetSingh-mj7bl 2 ปีที่แล้ว +6

    Good job

  • @RanjitSingh-rn9uc
    @RanjitSingh-rn9uc 6 หลายเดือนก่อน

    ਸਹੀ ਕਿਹਾ ਭਾਈ ਸਾਹਿਬ ਜੀ ਨੇ ।

  • @karanjitsingh933
    @karanjitsingh933 2 ปีที่แล้ว +4

    Bhut vdia

  • @GurjeetSingh-kj3ti
    @GurjeetSingh-kj3ti 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਤ ਬਧਿਆ ਉਪਰਾਲਾ ਸ਼ਬਦ ਚੈਨਲ ਦਾ ਅਤੇ ਬਾਪੁ ਜੀ ਦਾ ਲਾਖ ਲਾਖ ਬਾਰ ਧੰਨਵਾਦ ਕੀ ਤੁਸੀਂ ਸਮਾਜ ਨੂੰ ਬੋਹਤ ਸੋਹਣਾਂ ਸੰਦੇਸ਼ ਸਚਾ ਸੰਦੇਸ਼ ਦੇ ਰਹੇ ਹੋ ਸਚੇ ਧਰਮ ਬਲ ਪ੍ਰੇਰੀਤ ਕਾਰ ਰਹੇ ਹੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਦੀ ਲੰਬੀ ਉਮਰ ਕਰੇ ਏਸੇ ਤਰ੍ਹਾਂ ਹੀ ਸਮਾਜ ਨੂੰ ਸੋਹਣਾ ਬਣਾਉਣ ਦਾ ਗਿਆਨ ਆਪਣੀ ਬਾਣੀ ਨਾਲ ਗੁਰਮਤਿ ਨਾਲ ਗੁਰਬਾਣੀ ਨਾਲ ਜੁੜਨ ਦੀ ਸੇਵਾ ਕਾਰਦੇ ਰਹੋ ਜੀ ❤️🙏🏻 ਵਾਹਿਗੁਰੂ ਜੀ ❤️🙏🏻 ,,
    ਹਿੰਦੂ ਬ੍ਰਾਹਮਣ ਬਾਦ ਦੇ ਪਾਖੰਡ ਤੇ ਬੋਹਤ ਬਡੀ ਸਟ ਮਾਰ ਰਹੇ ਹੋ

  • @TarsemSingh-oo6bv
    @TarsemSingh-oo6bv ปีที่แล้ว

    veer.ji.bahut.Achhi.jankari.diti.hai.

  • @gsgs1332
    @gsgs1332 2 ปีที่แล้ว +18

    ਵੀਰ ਜੀ ਖੂਨ ਦੇ ਛਿੱਟੇ ਘਰ ਵਿੱਚ ਕਿਵੇਂ ਆਉਂਦੇ ਹਨ ਜਰੂਰ ਦਸਣਾ 🙏

    • @RajveerSingh-gk3xp
      @RajveerSingh-gk3xp 2 ปีที่แล้ว

      ਉਹ ਤਾ ਬਿੱਲੀ ਚੂਹਾ ਮਾਰ ਲੈਦੀ ਆ ਤੇ ਚੂਹੇ ਨੂੰ ਮੂੰਹ ਨਾਲ ਫੜ ਕੇ ਜਦੋ ਕੋਠੇ ਤੇ ਜੜਦੀ ਆ ਤਾ ਚੂਹੇ ਦਾ ਖੂਨ ਕੰਧਾ ਤੇ ਪੈ ਜਾਦਾ। ਹੋਰ ਕੋਈ ਗੱਲ ਨੀ

    • @gsgs1332
      @gsgs1332 2 ปีที่แล้ว +2

      ਨਾ ਵੀਰ ਜੀ ਬੂਹੇ ਤੇ ਅੰਦਰ ਕਮਰੇ ਵਿੱਚ ਵਾਸ਼ਮਿਸ਼ਨ ਦੇ ਹੇਠਾਂ ਕੰਧਾਂ ਦੀਆਂ ਨੀਹਾਂ ਨਾਲ ਹੁੰਦਾ ਵੀਰ 🙏

    • @kiranjotkaursaini7807
      @kiranjotkaursaini7807 2 ปีที่แล้ว

      @@RajveerSingh-gk3xp right 💯

    • @sarsvatisarsvati6559
      @sarsvatisarsvati6559 2 ปีที่แล้ว

      No tension kuh nhi hunda. Sade four years clothes cuta gea c but Sanu aj tk kuh pta nhi lga kisa baba kol na jana Eva Paisa Landa h koi nuksan nhi hunda

    • @GurjantSingh-ds4qu
      @GurjantSingh-ds4qu 6 หลายเดือนก่อน

      ​@@RajveerSingh-gk3xp😅

  • @AmandeepSingh-pk5vy
    @AmandeepSingh-pk5vy 6 หลายเดือนก่อน

    Good sir je bahut vadea jankare

  • @amarjeetgurbachanlal892
    @amarjeetgurbachanlal892 2 ปีที่แล้ว +4

    True information 👍👍🙏🙏

  • @vijayrani8129
    @vijayrani8129 2 ปีที่แล้ว +5

    Right veer ji

  • @kashmirilalgoyal6236
    @kashmirilalgoyal6236 2 ปีที่แล้ว +5

    Very nice

  • @Harjinder_x01
    @Harjinder_x01 6 หลายเดือนก่อน

    Bahut vdiya dasea bapu ji tuc ho sakda lok video dekh k vehm bharam cho nikkl jan

  • @baillochahal7439
    @baillochahal7439 2 ปีที่แล้ว

    बहुत-बहुत dhanyvad veer ji sat shri akaal tusi shadiyan santanon bade ballu badhiya vichardhara so बहुत-बहुत dhanyvad

  • @SalwinderSingh-qj3ce
    @SalwinderSingh-qj3ce 6 หลายเดือนก่อน

    Thanks aap the ji

  • @HarvinderKaur-lg1kz
    @HarvinderKaur-lg1kz 6 หลายเดือนก่อน

    Thanks veer ji ❤🙏🙏🙏❤️

  • @gurbajsingh9270
    @gurbajsingh9270 2 ปีที่แล้ว +3

    Very good 👍

  • @dasrajchoudhary9486
    @dasrajchoudhary9486 2 ปีที่แล้ว

    Bhout vadiya gall dasi ji

  • @sunainalovegod
    @sunainalovegod 2 ปีที่แล้ว

    Thanks 🙏 ji Sach hai 👍best 👍 video

  • @DharmVeer-p8b
    @DharmVeer-p8b 6 หลายเดือนก่อน

    Good information bai ji

  • @sachagyan797
    @sachagyan797 5 หลายเดือนก่อน +1

    ਭੁਲੇਖੇ ਚ ਫਿਰਦਾ

  • @LakhvirSingh-vf4eg
    @LakhvirSingh-vf4eg 2 ปีที่แล้ว

    Good vir ji

  • @gurpreetsinghrothad7189
    @gurpreetsinghrothad7189 6 หลายเดือนก่อน

    Good 👍

  • @sonis1371
    @sonis1371 2 ปีที่แล้ว

    Very nice information 👌

  • @msasocial3516
    @msasocial3516 2 ปีที่แล้ว

    Good job Mazdur kisan LokLehar sri Muktsar Sahib(Reg)Punjab India 🇮🇳

  • @veersngh3105
    @veersngh3105 2 ปีที่แล้ว +3

    Very good

  • @kuldeepsinghkavisherkuldee776
    @kuldeepsinghkavisherkuldee776 2 ปีที่แล้ว

    ਬਹੁਤ ਧੰਨਵਾਦ ਜੀ ਅੱਖਰ ਚੈਨਲ ਦਾ ਭਾਈ ਸੋਨੀ ਜੀ ਦਾ ਟੂਣਿਆਂ ਪ੍ਤੀ ਦੱਸਣ ਦਾ ਕਿ ਸਹੀ ਕੀ ਹੈ

  • @manjeetkalsi4217
    @manjeetkalsi4217 2 ปีที่แล้ว

    Very nice Baba ji 🙏👌👌

  • @gurnoormaan3782
    @gurnoormaan3782 2 ปีที่แล้ว

    very good bai stay Happy and live long life

  • @sardarsaab1007
    @sardarsaab1007 6 หลายเดือนก่อน +1

    ਸਾਡੇ ਰਾਜਪੁਰੇ ਇੱਕ ਕੋਠੀ ਵਿੱਚ ਯੂਪੀ ਦੀ ਲੈਂਬਰ ਰਹਿੰਦੀ ਸੀ ਲੈਂਬਰ ਕਹਿੰਦੀ ਇੱਥੇ ਬੂਤ ਰਹਿੰਦੇ ਅਵਾਜ਼ਾਂ ਆਉਂਦੀਆਂ ਨੇ ਇੱਕ ਦੁਪਹਿਰ ਨੂੰ ਇੱਕ ਲੈਂਬਰ ਵਾਲੇ ਨੂੰ ਮੈਂ ਨਾਲ ਲੈਕੇ ਕੋਈ ਸਮਾਨ ਲੈਣ ਗਿਆ ਜਦੋਂ ਕੋਠੀ ਤਿਆਰ ਨਹੀਂ ਹੋਈ ਸੀ ਮੈਂ ਤੇ ਲੈਂਬਰ ਵਾਲੇ ਦੂਜੀ ਮੰਜ਼ਿਲ ਤੇ ਚਲੇ ਗਏ ਜਦੋਂ ਉਪਰ ਗਏ ਤਾਂ ਥੱਲੇ ਅਵਾਜ਼ ਆਈ ਭਈਆਂ ਨੇ ਮੈਨੂੰ ਵੀ ਡਰਾ ਦਿੱਤਾ ਜਦੋਂ ਮੈਂ ਥੱਲੇ ਜਾਕੇ ਦੇਖਿਆ ਇੱਕ ਝੋਲ਼ੇ ਵਿਚ ਬਰਤਨ ਪਾਈ ਸੀ ਜਿਹੜਾ ਕੰਧ ਨਾਲ ਖੜਾ ਕੀਤਾ ਸੀ ਜਿਸ ਨੂੰ ਗਿਰਨ ਨਾਲ ਭਾਡੀਆਂ ਦੀ ਅਵਾਜ਼ ਆਈ ਜਿਹੜਾ ਕੋਠੀ ਵਿੱਚ ਭਰਤ ਪਾਕੇ ਕੱਚਾ ਫਰਸ਼ ਪਾਈਆਂ ਸੀ ਉਹ ਉਚਾ ਨੀਵਾਂ ਹੋ ਗਿਆ ਸੀ ਮਕਾਨ ਤੋਂ ਥੋੜ੍ਹੀ ਦੂਰ ਹਾਈਵੇ ਰੋਡ ਤੇ ਰੇਲਵੇ ਲਾਈਨ ਜਾਂਦੀ ਸੀ ਰੇਲ ਜਾਂ ਕਿਸੇ ਟਰੱਕ ਦੀ ਧੜਕਣ ਨਾਲ ਉਹਨਾਂ ਦਾ ਸਮਾਨ ਗਿਰ ਜਾਂਦਾ ਸੀ ਉਸ ਅਵਾਜ਼ ਹੁੰਦੀ ਤੇ ਲੈਂਬਰ ਵਾਲੇ ਡਰ ਜਾਂਦਾ ਸੀ

  • @hardipsinghkahlon
    @hardipsinghkahlon 6 หลายเดือนก่อน +1

    ਕਾਕਾ ਜੀ ਮੁਰਗੀ ਸਨ 80ਚ. ਵੀ ਮੁਰਗੀ ਰੱਖ ਦੇ ਸਨ ਟੂਣੇ ਤੇ

  • @balrajsingh-xh4eo
    @balrajsingh-xh4eo 2 ปีที่แล้ว +1

    ਬਾਈ ਜੀ ਆਂਡੇ ਵਿੱਚੋਂ ਸੂਈਆਂ ਕੱਢਣ ਵਾਲੀ ਟ੍ਰੈਕ ਕਰਕੇ ਦਿਖਾਉਣਾ ਫਾਰਮੀ ਆਂਡਾ

  • @krishanMannbibrian1
    @krishanMannbibrian1 2 ปีที่แล้ว +9

    ਸਮਾਜ ਜੀ ਜਗਾਉਣ ਦਾ ਕੰਮ ਕਰ ਰਹੇ ਹਨ।।ਵੀਰ ਸੋਨੀ ਜੀ

  • @gurdeepji9638
    @gurdeepji9638 2 ปีที่แล้ว +2

    ਇਕ ਕੰਮ ਹੋਰ ਚੱਲ ਰਿਹਾ ਪਾਣੀ ਮਿੱਠਾ ਕਰਕੇ ਪਲੋਦੇ ਨੇ ਫੇਰ ਕਹਿੰਦੇ ਨੇ ਸਾਨੂੰ 11000 ਰੁਪਏ ਮੰਗ ਦੇ ਨੇ

  • @BalwantSingh-ro4ep
    @BalwantSingh-ro4ep 2 ปีที่แล้ว +1

    Good

  • @sukhadon8288
    @sukhadon8288 ปีที่แล้ว +9

    ਬਾਈ ਜੀ ਮੈਂ ਤਾਂ ਕਰੋੜ ਕਰੋੜ%ਸਹੀ ਮੰਨਦਾ ਹਾਂ ਪਰ ਪਖੰਡੀ ਸਾਧਾਂ ਬਾਬਿਆਂ ਨੂੰ ਕਰੋੜ ਕਰੋੜ ਲਾਹਨਤਾਂ ਪਾਉਂਦਾ ਹੈ ਜੀ ਪਰ ਮੈਨੂੰ ਸੁਣਨ ਵਾਲੇ ਲੋਕ ਕਹਿੰਦੇ ਹਨ ਸੰਤ ਲੋਕਾਂ ਦਾ ਨਿੰਦਕੁ ਹੰਕਾਰੀ ਹੋਰ ਬਹੁਤ ਕੁੱਝ ਮੈਂ ਕਹਿੰਦਾ ਹੂੰਦਾ ਹੈ ਬਾਈ ਜੀ ਮਾਫ਼ ਕਰਨਾ ਜਦੋਂ ਤੁਹਾਨੂੰ ਅਕਲ ਆ ਜਾਵੇਗੀ ਮੈਨੂੰ ਜਵਾਬ ਦੇ ਦਿਓ ਜੀ

  • @sukhichehal2115
    @sukhichehal2115 2 ปีที่แล้ว +7

    Great knowledge 🙏🙏🙏

  • @uniquemanak5885
    @uniquemanak5885 2 ปีที่แล้ว

    God veer g

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਬਾਈ ਜੀ ਸਾਡੇ ਨਾਲ ਵੀ ਕੋਨਟੈਕਟ ਕਰੋ

  • @jasjeetkaur2747
    @jasjeetkaur2747 2 ปีที่แล้ว +3

    Bilkul theek

  • @rush-gamer1090
    @rush-gamer1090 6 หลายเดือนก่อน

    Bahut badia jankari

  • @veerpalkaur1366
    @veerpalkaur1366 2 ปีที่แล้ว +6

    Jagdeep veere tusi SD college Barnala to study kiti aa plz reply

  • @harjotkahlon5493
    @harjotkahlon5493 2 ปีที่แล้ว

    nice 👍

  • @baljindersingh6344
    @baljindersingh6344 2 ปีที่แล้ว +2

    good job ji

  • @karamjitbhatti5015
    @karamjitbhatti5015 2 ปีที่แล้ว +2

    Very nice ji ❤

  • @harwinderkaur5468
    @harwinderkaur5468 2 ปีที่แล้ว +2

    Bha ji us time toone da matalb v tohna hunda c yani k labhna

  • @parmjitkaur2501
    @parmjitkaur2501 2 ปีที่แล้ว +1

    👍👍

  • @harikrishan5664
    @harikrishan5664 2 ปีที่แล้ว +4

    Waheguru ji ka Khalsa waheguru ji ki Fateh veer ji ajhian pakhandian noo nanga Karen Dio ji tan ki bholi grub lokan Da koi nukshan na Hove ji please hor badhian vedio ban ke bhaji ji vary vary nice Thenks

  • @navtajsingh5116
    @navtajsingh5116 6 หลายเดือนก่อน

    ਬਾਬੇ ਨੇ ਨੀਚੇਓ ਹੱਥ ਲਗਾਆ ਸੀ ਅਤੇ ਫੇਰ ਅੱਗ ਚ ਲਾਈ

  • @AgamDhaliwal-w9y
    @AgamDhaliwal-w9y 22 วันที่ผ่านมา

    ਞੀਰ ਜੀ ਤੁਸੀ ਸ।ਡੇ ਨਾਲ.ਰਾਬਤਾ। ਕਰੋ। ਜੀ

  • @jaspreetsingh3647
    @jaspreetsingh3647 2 ปีที่แล้ว +3

    👍🙏

  • @jagjeetchauhanjaggu6792
    @jagjeetchauhanjaggu6792 2 ปีที่แล้ว +4

    Veer ji kaalu jaadu hunde ne sade ghar da pura system kharab krta c usto baad ropar bnde fre gye tuuneya wale

  • @davinderkaur1133
    @davinderkaur1133 2 ปีที่แล้ว +7

    ਜੇਦੇ ਨਾਲ ਬੀਤਦੀ ਉਨੂੰ ਪਤਾ ਹੁੰਦਾ ਗਲ ਕੰਮ ਕੋਈ ਵੀ ਹੋਵੇ ਦੂਜੇ ਵਾਸਤੇ ਗੱਲਾ ਤੇ ਸਲਾਹਾ ਹੁੰਦੀਆ

    • @soniaarora27905
      @soniaarora27905 2 ปีที่แล้ว

      Sahi gal hai

    • @prabhsirat4117
      @prabhsirat4117 6 หลายเดือนก่อน

      ਅਸੀਂ ਥੋੜੇ ਨਾਲ ਸ਼ਹਿਮਤ ਹਾਂ ਜਿਸ ਨੇ ਵੀ ਅੱਜ ਤੋਂ ਸੱਤਰ ਸਾਲ ਪਹਿਲਾ ਏ ਕੀਤਾ ਸੀਂ ਫੇਰ ਓ ਤਾਂ ਬਹੁਤ ਵੱਡਾ ਸਾਇਸ ਦਾਨ ਹੋਣਾ

    • @prabhsirat4117
      @prabhsirat4117 6 หลายเดือนก่อน

      ਜੈਸੀ ਕੋਕੋ ਓਹੋ ਜੇ ਬੱਚੇ ਜਿਮੇ ਤੁਸੀਂ ਵਾਈ ਜੀ ਯਾ ਤਾਂ ਕਿਸੇ ਨੂੰ ਚੈਲੰਜ ਕਰੋ ਫੇਰ ਪਤਾ ਲੱਗੂ ਵੀ ਸੱਚ ਹੈ ਜਾਂ ਝੂਠ

  • @deolbouncer
    @deolbouncer 2 ปีที่แล้ว +2

    Good job brother

  • @HarjeetKaur-sm9vz
    @HarjeetKaur-sm9vz 2 ปีที่แล้ว

    👍

  • @kaur_bajwa
    @kaur_bajwa 2 ปีที่แล้ว

    Hahaha sach keha loka nu ni samja sakde samjde hi nahi beragarkh krwa lede a lok babea pishe lag ke

  • @gurmeetsingh-qh1eu
    @gurmeetsingh-qh1eu 6 หลายเดือนก่อน

    😮

  • @manpreetsinghbrar3869
    @manpreetsinghbrar3869 2 ปีที่แล้ว

  • @advisersidh1831
    @advisersidh1831 2 ปีที่แล้ว +1

    Bali deni kiyo kis tra chali 🙏🙏🙏

  • @jeetugoraya2483
    @jeetugoraya2483 3 หลายเดือนก่อน

    Bai science e saari paani nal chemical reaction kar k agg lag jandi

  • @Sargunrathore123
    @Sargunrathore123 6 หลายเดือนก่อน

    ❤❤🙏🙏🙏🙏❤️❤️👍💯

  • @reetubawa2780
    @reetubawa2780 2 ปีที่แล้ว +2

    Eh ki pya jo ag lag gya ji ki chij a

  • @KuldeepSingh-db7hl
    @KuldeepSingh-db7hl 2 ปีที่แล้ว

    Kdo door howega eh sb sade society cho

  • @meditationhub600
    @meditationhub600 2 ปีที่แล้ว

    Chalo mande aa ehe kuz ni hunda ,,but Manu bhaya ik Facebook page aa uss nu vekhe dasse oho ki aa

  • @tarsemsingh5516
    @tarsemsingh5516 2 ปีที่แล้ว +4

    Sikhya Bhi do ji Kya Saman Hota ji

  • @paramjeetaulakh2820
    @paramjeetaulakh2820 ปีที่แล้ว

    JANKARI WASTEY BAHUT BAHUT DHANWAD JI

  • @rimpydhalio9595
    @rimpydhalio9595 2 ปีที่แล้ว +1

    Jehde babe dade pad dadia da nam v ds dinde a mnu eh ni smj auodi v oh kime ds dinde sare tbbr de naam

  • @BaltejSingh-c7r
    @BaltejSingh-c7r 6 หลายเดือนก่อน

    Javalla ji jott keve jagdi aa dass heve bakvacc kari jada 😡😡

  • @jaggujohal1376
    @jaggujohal1376 6 หลายเดือนก่อน

    ਮਦਾਰੀ ਬੰਦੇ ਦਾ ਸੱਪ ਕਿੱਦਾ ਬਣਾ ਸਕਦੇ ਹਨ

  • @lachhmanjohar
    @lachhmanjohar 6 หลายเดือนก่อน

    Shikehrheovirji

  • @jasspreet6281
    @jasspreet6281 2 ปีที่แล้ว

    ਵੇਰੀ ਗੁੱਡ

  • @RamanDeep-iz9nf
    @RamanDeep-iz9nf 2 ปีที่แล้ว

    Bai Teri nai gal kis na nai suni ok

  • @simranjeetsingh2518
    @simranjeetsingh2518 2 ปีที่แล้ว

    2:32

  • @rajvindersingh5453
    @rajvindersingh5453 2 ปีที่แล้ว

    Cy

  • @rrr.r3333
    @rrr.r3333 6 หลายเดือนก่อน

    Bahi Tantar bi mantar bi hai yantar bi Jot to Jaga di ush ki Tarah ubalta Dhudh se Naha ke dikha de Aag te upar bi Beth sakta hai Kewal ak Chij te Sari Baat nu Na Le Ak bar ushke sath Beth 😂😂😂😂😂

  • @meditationhub600
    @meditationhub600 2 ปีที่แล้ว +1

    Tuhadi knowledge voht khatt a ,,tantr and mantr do ne

  • @farmtracale1508
    @farmtracale1508 2 ปีที่แล้ว

    Sara kus hunda y tune mane nl enu k pta bthere bnde chnde a mere nanke munda mar gya c tune nl y dekhn Sar 2 hafte vich muk gya Bechara inu k pta veer hunda yarr fr o tabr bare kime ds dinde agla pisla y syane bo dngr to dangr bethe ne

  • @gurkarmankarman-fp1no
    @gurkarmankarman-fp1no 6 หลายเดือนก่อน

    Ke kammaal dekhaoo te shai

  • @forever-vz6bs
    @forever-vz6bs 2 ปีที่แล้ว

    Tune wali gl hajam ni hundi

  • @KP.Doraha_Vlogs
    @KP.Doraha_Vlogs 2 ปีที่แล้ว +2

    Bakvas kari jana

  • @DalbirSingh-qk1bl
    @DalbirSingh-qk1bl 2 ปีที่แล้ว +1

    7a

  • @sukhidhiman7829
    @sukhidhiman7829 2 ปีที่แล้ว +4

    ਬਕਵਾਸ,