Sanjha Pariwar , ਸਾਂਝਾ ਪਰਿਵਾਰ , Part-40 / SEASON -2 /VICKY PREET , New Punjabi Video 2024

แชร์
ฝัง
  • เผยแพร่เมื่อ 5 ต.ค. 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

ความคิดเห็น • 393

  • @bikramjitsingh7435
    @bikramjitsingh7435 2 หลายเดือนก่อน +65

    ਮੈਨੂੰ ਵੀ 12ਸਾਲ ਬਾਅਦ ਧੰਨ ਧੰਨ ਬਾਬਾ ਦੀਪ ਸਾਹਿਬ ਜੀ ਨੇ ਪੁੱਤਰ ਦੀ ਦਾਤ ਬਖਸ਼ੀ
    ਬਹੁਤ ਸੋਹਣਾ ਪੁੱਤਰ ਹੈ ਅੱਜ ਇਕ ਮਹੀਨੇ ਦਾ ਹੋ ਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰਿਆਂ ਤੇ 🙏❤

    • @amanpreetkaur5301
      @amanpreetkaur5301 2 หลายเดือนก่อน +4

      God bless you putt baba ji na meri v 11 saal baad putt dita

    • @satnamji__waheguriji
      @satnamji__waheguriji 2 หลายเดือนก่อน +3

      ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

    • @satnamji__waheguriji
      @satnamji__waheguriji 2 หลายเดือนก่อน +1

      ​@@amanpreetkaur5301ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

    • @gursewakdarapuri4988
      @gursewakdarapuri4988 2 หลายเดือนก่อน +1

      Congratulations dear 🎂

    • @bikramjitsingh7435
      @bikramjitsingh7435 2 หลายเดือนก่อน

      @@amanpreetkaur5301 🙏🙏

  • @Maninder_brar
    @Maninder_brar 2 หลายเดือนก่อน +22

    ਜੀਤਾ ਦੀ ਗੱਲ ਬਿਲਕੁਲ ਸਹੀ ਹੈ ਕਾਗਜੀ ਕਾਰਵਾਈ ਤਾਂ ਜਰੂਰੀ ਆ ਵੈਸੇ ਵੀ ਸੰਦੀਪ ਨੂੰ ਕੋਈ problem ਨਹੀਂ ਹੋਣੀ ਚਾਹੀਦੀ ਓਹਨਾ ਨੇ ਆਪ ਹੀ ਆਵਦਾ ਬੱਚਾ ਦਿੱਤਾ ਓਹਨਾ ਨੂੰ,,, ਕਮਲ ਦੀਆਂ ਸਾਰੀਆਂ ਗੱਲਾਂ ਸਹੀ ਆ ❤❤❤❤ਬਹੁਤ ਵਧੀਆ episode 💞💞

  • @kamalshergill818
    @kamalshergill818 2 หลายเดือนก่อน +7

    Sandeep ਹੁਣ ਤੂੰ ਦੂਜੀ ਪ੍ਰੀਤਿ ਨਾ ਬਣ ਆਪਣੀ ਜ਼ਬਾਨ ਤੇ ਰਹਿ ਏਹੀ ਤੇਰੇ ਵਾਸਤੇ ਚੰਗਾ ਹੈ ਜਿੰਨਾ ਦਮਾਕ ਹੈ ਓਨਾ ਚਲਾ ਵਾਦੁ ਹੋਸ਼ਿਆਰ ਨਾ ਬਣ

  • @prabhdhillon2348
    @prabhdhillon2348 2 หลายเดือนก่อน +117

    ਇਸ ਗੱਲ ਵਿਚ ਸੰਦੀਪ ਗਲਤ ਆ ਜਾ ਤਾਂ ਪਹਿਲਾਂ ਹੀ ਨਾ ਦਿੰਦੀ ਜੇਕਰ ਦਿਤਾ ਆ ਤਾਂ ਫਿਰ ਸੰਦੀਪ ਨੂੰ ਜਰਨਾ ਚਾਹੀਦਾ ਐ ❤❤

    • @user-nd7ig7bh6f
      @user-nd7ig7bh6f 2 หลายเดือนก่อน +6

      @@prabhdhillon2348 kiu jare sandeep v sahi a jeeta glt a bhen magar lag gyi

    • @Progang-pt6oz
      @Progang-pt6oz 2 หลายเดือนก่อน +6

      ​@@user-nd7ig7bh6f nhi g j kawal har gal kagji Krna theek samjhdar fer ethe jeeta Galt kive aa oh v theek aa apni jagah

    • @user-nd7ig7bh6f
      @user-nd7ig7bh6f 2 หลายเดือนก่อน +2

      @@Progang-pt6oz je gl krni a tareeke nal Aram nal hundi a eve nhi bande de mgr hi pejo

    • @Bhavnarajvlogs
      @Bhavnarajvlogs 2 หลายเดือนก่อน +3

      Sandeep ਅਜੈ ਵੀ ਆਪਣਾ ਪੁੱਤ ਕਹੀ ਜਾਂਦੀ ਆ 😮

    • @kkpunjabpolice89
      @kkpunjabpolice89 2 หลายเดือนก่อน

      Right

  • @JaggiKhattra-ip2qw
    @JaggiKhattra-ip2qw 2 หลายเดือนก่อน +29

    ਜੀਤਾ 😂ਪੁੱਤ ਬਚ ❤ਪ੍ਰਰਿਤੋ ❤ ਤੌ😂❤🩷❤️🩷ਸੱਦਕੇ

    • @Cheema310
      @Cheema310 2 หลายเดือนก่อน

      😂😂😂😂😂

  • @manjitkaurpanku7845
    @manjitkaurpanku7845 2 หลายเดือนก่อน +82

    ਕਵੱਲ ਵੀਰ ਬਹੁਤ ਸਿਆਣੀ ਗੱਲ ਕਰਦੇ ਨੇ

  • @HappihappiHappi-ho8cy
    @HappihappiHappi-ho8cy 2 หลายเดือนก่อน +4

    Very good story

  • @navreetdhillonnavreetdhill5696
    @navreetdhillonnavreetdhill5696 2 หลายเดือนก่อน +3

  • @NavjotKaur-fe9cd
    @NavjotKaur-fe9cd 2 หลายเดือนก่อน +42

    Dhan Dhan guru Ram das ji Dhan Dhan Baba deep singh ji Dhan Dhan Baba Sheri chand ji mhr kirpa kro waheguru ji

    • @sukhdialsinghcheema2016
      @sukhdialsinghcheema2016 2 หลายเดือนก่อน

      ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏 🙏

  • @hheejdhdejdjfjf4578
    @hheejdhdejdjfjf4578 2 หลายเดือนก่อน +1

    Jeeta didi da suit one de bed , bedsheet, room tay curtains nal matching Hunda peya

  • @Harmankaur358
    @Harmankaur358 2 หลายเดือนก่อน +7

    ਇਹਦੇ ਚ ਲੜਨ ਵਾਲੀ ਕੀ ਗੱਲ ਸੀ
    ਪ੍ਰੀਤ ਦਾ ਤਾਂ ਓਹੀ ਹਾਲ ਆ
    ਹੁਣ ਤਾਂ ਵਿੱਕੀ ਵੀ ਪ੍ਰੀਤ ਦੇ ਨਾਲ ਰਲ ਗਿਆ

  • @sandeepkular4371
    @sandeepkular4371 2 หลายเดือนก่อน +3

    Good message ❤❤

  • @RanjeetkaurBhullar-n6z
    @RanjeetkaurBhullar-n6z 2 หลายเดือนก่อน +5

    Dhan dhan baba deep Singh ji waheguru ji 🎉🎉

  • @user-cs2bk8sm3cAmanat
    @user-cs2bk8sm3cAmanat 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @GurpreetKaur-1234
    @GurpreetKaur-1234 2 หลายเดือนก่อน +15

    ਸੰਦੀਪ ਤੇ ਉਸਦੀ ਮਾਂ ਦੀਆਂ ਗੱਲਾਂ ਦਾ ਅਸਰ ਹੋਇਆ ਲੱਗਦਾ

  • @TalwinderKaur800
    @TalwinderKaur800 2 หลายเดือนก่อน +3

    ਪ੍ਰੀਤੀ ਬਹੂਤ ਚਲਾਕ ਆ ਸਾਰੇ ਪਾਸੇ ਠੱਗਿਆ ਮਾਰਨ ਨੂੰ ਫਿਰਦੇ ਆ ਦੋਨੋ ਜੀ ਵਿੱਕੀ ਵੀ ਚਲਾਕੀਆਂ ਕਰਦੇ ਸੋਨੂੰ ਨਾਲ਼ ਵੀ ਏਸੇ ਤਰ੍ਹਾਂ ਲੱਗੇ ਸੀ ਕਰਨ ਪਰ ਉਹ ਨਾਂ ਕਰ ਗਿਆ

  • @JaspalGuraya-m8e
    @JaspalGuraya-m8e 2 หลายเดือนก่อน +30

    Kawal veer g bhut vdya lehje naal gall krde ne

  • @ranjitgosal5868
    @ranjitgosal5868 2 หลายเดือนก่อน +3

    Waheguru ji mehar.karan sab.te❤🙏🏻🙏🏻🙏🏻🙏🏻🙏🏻

  • @brownmunde444
    @brownmunde444 2 หลายเดือนก่อน +6

    Kawal ਬਹੁਤ ਸੋਚ ਸਮਝ ਕੇ ਗੱਲ ਕਰਦਾ

  • @Ravinderjeetkaur-ov6fw
    @Ravinderjeetkaur-ov6fw 2 หลายเดือนก่อน +11

    ਕਵਲ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਨੂੰ ਹੈਂਡਲ ਕੀਤਾ ਪਰ ਹਾਂ ਹੁਣ ਸੰਦੀਪ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪੁੱਤ ਤਾਂ ਸਾਡਾ ਹੀ ਆ ਇਹ ਹੱਕ ਤਾਂ ਉਸ ਦਿਨ ਹੀ ਖਤਮ ਹੋ ਗਿਆ ਸੀ ਜਦੋਂ ਮੁੰਡਾ ਜੀਤਾਂ ਦੀ ਝੋਲੀ ਪਾ ਦਿੱਤਾ ਸੀ ਹੁਣ ਮੇਰਾ ਪੁੱਤ ਕਹਿਕੇ ਹੱਕ ਨਹੀ ਜਿਤਾਉਣਾ ਚਾਹੀਦਾ

    • @RashwinderKaur-c7q
      @RashwinderKaur-c7q 2 หลายเดือนก่อน

      Eh bhut lok emotional ho ke krde ne pr Baad vich sahi nhi rhnda

  • @Sukhrajsingh0804
    @Sukhrajsingh0804 2 หลายเดือนก่อน +8

    Barbaadi ਬਰਬਾਦੀ Season 2 vii ਲੈ ke aayo plz ji 🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rajwindersandhu2043
    @rajwindersandhu2043 2 หลายเดือนก่อน +15

    ਇਹ ਕੋਈ ਗੱਲ ਨੀ ਮੈ ਵੀ ਬੇਟੀ ਦਿਤੀ ਹੈ ਤੇ ਓਹ ਦੇ ਨਾਮ ਵੀ ਕੀਤਾ ਹੈ

  • @naureenkayani9638
    @naureenkayani9638 2 หลายเดือนก่อน +3

    it is hard to give someone their child mothers are right men don't understand

  • @sidhu-6558
    @sidhu-6558 2 หลายเดือนก่อน +39

    ਪਰੀਤ ਥੱਥੋ

  • @guneetkaursidhu8959
    @guneetkaursidhu8959 2 หลายเดือนก่อน +34

    ਪਰੀਤਬੁਹਤਚਲਾਕ

    • @Shilpa-w8f
      @Shilpa-w8f 2 หลายเดือนก่อน +1

      Bohot jada aa

    • @groverelectrical1289
      @groverelectrical1289 2 หลายเดือนก่อน +1

      Ek gal note kiti tuci preet jado boldi bhout zyada boldi

    • @Shilpa-w8f
      @Shilpa-w8f 2 หลายเดือนก่อน

      Hnji bohot boldi aa sara din fukriaa hi marrde rehnde

  • @navpretkaur8120
    @navpretkaur8120 2 หลายเดือนก่อน +1

    🎉🎉🎉🎉

  • @lakhvirkaur9461
    @lakhvirkaur9461 2 หลายเดือนก่อน +25

    jdo baccha de hi dita ta phir ona de nam krona huda a😊

  • @Amritpalsinghbuttar86
    @Amritpalsinghbuttar86 2 หลายเดือนก่อน +26

    Jeetha good❤

  • @kuldeepgarcha-2457
    @kuldeepgarcha-2457 2 หลายเดือนก่อน +11

    ਪ੍ਰੀਤ ਥੋੜੀ ਦੇਰ ਹੀ ਚੰਗੀ ਰਹੀ ਹੁਣ ਫੇਰ ਲੱਗ ਪਈ ਚੁਟਕੀਆਂ ਵਜਾਉਣ ਇਹ ਨੀ ਸੁਧਰ ਸਕਦੀ

    • @jassbrar477
      @jassbrar477 2 หลายเดือนก่อน

      ਪ੍ਰੀਤੀ ਨੂੰ ਛਿੱਤਰ ਖਾਣ ਦੀ ਆਦਤ ਪਈ ਹੈ, ਛਿੱਤਰ ਖਾ ਕੇ ਖੁਸ਼ ਰਹਿੰਦੀ ਐ

    • @PoojaSharma-ig4yw
      @PoojaSharma-ig4yw 2 หลายเดือนก่อน

      Oh tuhanu kyu nahi samjh lagdi ah video aa reality nahi ok

    • @PoojaSharma-ig4yw
      @PoojaSharma-ig4yw 2 หลายเดือนก่อน

      ​@@jassbrar477kite tere v na vaj jan 😅

    • @jassbrar477
      @jassbrar477 2 หลายเดือนก่อน

      @@PoojaSharma-ig4ywpooja dear ਮੇਰੇ ਕਿਉ?🥺🥺🥺

    • @jassbrar477
      @jassbrar477 2 หลายเดือนก่อน

      @@PoojaSharma-ig4ywਪਤਾ ਤਾਂ ਹੈ , ਉਪਰ ਵਾਲ਼ੇ ਕਮੈਂਟ ਦਾ reply dita si Puja dear

  • @harsimratkaur6384
    @harsimratkaur6384 2 หลายเดือนก่อน +8

    End te bhut vadia te sayani gall kiti Kawal ne

  • @kamalshergill818
    @kamalshergill818 2 หลายเดือนก่อน +2

    ਪ੍ਰੀਤਿ ਦਾ ਤੇ। ਓਹੋ ਕਾਮ ਹੈ ਨਾਲੇ ਚੋਰ ਨਾਲੇ ਚਤਰ ਪ੍ਰੀਤਕੋਰੇ ਸਕੀਮ ਪੁੱਠੀ ਪੈਗੀ 😅

  • @JaspreetKaur-q2s
    @JaspreetKaur-q2s 2 หลายเดือนก่อน

    Very good veer ne sandeep nu bhot vadia samjaya

  • @savitarani9191
    @savitarani9191 2 หลายเดือนก่อน +3

    Very good Kawal bahut vadia kiha Sandeep nu

  • @kiranpreetKaur-v9b
    @kiranpreetKaur-v9b 2 หลายเดือนก่อน +16

    Very good 👍 kyo ki jo marji karlo jena cher Vicky and preet te Sandeep nu na dekh li aye chan nhi melda❤

  • @Sarab-ne1hx
    @Sarab-ne1hx 2 หลายเดือนก่อน +3

    ਬੱਚਿਆਂ ਦੇ ਨਾਂ ਕਿਉ ਨਹੀਂ ਦੱਸਦੇ ,ਨਿਕਾ ਜਿਹਾ ਨਿਕਾ ਜਿਹਾ ਕਰਦੇ ਰਹਿੰਦੇ ਜੇ

  • @sandeepkaur2442
    @sandeepkaur2442 2 หลายเดือนก่อน +4

    ਮੈਨੂੰ ਲਗਦਾ ਹੁਣ ਰੈਸਟੋਰੈਂਟ ਦੀ ਪ੍ਰਮੋਸ਼ਨ ਹੋਣੀਂ 😊😊

  • @Smartkingyt7
    @Smartkingyt7 2 หลายเดือนก่อน +11

    ਪ੍ਰੀਤ ਕੈਨਦੀ ਛੈਡ ਡੋਨ😂😂😂😂

  • @balkarsingh-nn5le
    @balkarsingh-nn5le 2 หลายเดือนก่อน

    ਬਾਕੀ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਟਾਇਮ ਤੇ ਲੱਗਦਾ ਪਰ ਕੋਸ਼ਿਸ਼ ਕੀਤੀ ਵਿਅਰਥ ਨਹੀਂ ਜਾਂਦੀ ❤❤❤❤

  • @user-nd7ig7bh6f
    @user-nd7ig7bh6f 2 หลายเดือนก่อน +2

    Kaval veere ne meri akha khol tia kholtia aj v kise nu v apa muh nal jawab nhi Dena kam nal devange ❤

  • @satpalsapna3054
    @satpalsapna3054 2 หลายเดือนก่อน

    Kamal veer ji new karda block bhi padho karda kam kitho Tak pahuncha

  • @balwinderkaur1483
    @balwinderkaur1483 2 หลายเดือนก่อน

    Sandeep dey suit da colour bahut wdia lga hai bahut wdia lga hai Amritsar

  • @jogajoga8134
    @jogajoga8134 2 หลายเดือนก่อน +22

    ਪਰੀਤ ਬਹੁਤ ਚਲਾਕ

  • @DaljitSingh-pv3to
    @DaljitSingh-pv3to 2 หลายเดือนก่อน +3

    Hello ji Love you all beautiful family members ji ❤❤🎉

  • @RamandeepKaur-fi5zs
    @RamandeepKaur-fi5zs 2 หลายเดือนก่อน +8

    shukar aa video aye 🙏

  • @baljindersinghbrar5138
    @baljindersinghbrar5138 2 หลายเดือนก่อน +10

    Asi wait krde rene a veer

  • @ranjitkaur6445
    @ranjitkaur6445 2 หลายเดือนก่อน

    Very meaningfull Story God bless u all❤❤❤❤❤🎉🎉🎉🎉🎉🎉

  • @shai0003
    @shai0003 2 หลายเดือนก่อน +2

    ਕੰਵਲ ਵੀਰ ਜੀ ਬਹੁਤ ਸਿਆਣੇ

  • @Harmankaur358
    @Harmankaur358 2 หลายเดือนก่อน +1

    ਪ੍ਰੀਤ ਦੀ ਤਾਂ ਪਹਿਲਾਂ ਵਾਲਾ ਹਾਲ ਆ

  • @NandaniSharma-s1o
    @NandaniSharma-s1o 2 หลายเดือนก่อน +12

    Mera gall karn nu bahut Ji karda hai tuhada nal Mera koi veer te didi nahi hai tuhade witch menu apna pan lagda hai

    • @GurpreetSingh-wj5bj
      @GurpreetSingh-wj5bj 2 หลายเดือนก่อน +1

      Didi ana nu koi fark nahi pada ma bhut var MSG kita Milan lyi vi pind das do par kada reply ni kita MSG da

  • @rashpalrashpal480
    @rashpalrashpal480 2 หลายเดือนก่อน +6

    ਪ੍ਰੀਤ ਤੇ ਜੀਤਾ ਦੀ ਲੜਾਈ ਬਹੁਤ ਵਧੀਆ ਲਗਦੀ ਆ

  • @JaspreetKaur-q2s
    @JaspreetKaur-q2s 2 หลายเดือนก่อน

    Kawal veer bhot sohni te sianp wali gal karde

  • @Virk-2022
    @Virk-2022 2 หลายเดือนก่อน +11

    ਪ੍ਰੀਤ ਕੋਰੇ ਤੂੰ ਨੀ ਸੁਧਰਦੀ

  • @NarinderKaur-y7o
    @NarinderKaur-y7o 2 หลายเดือนก่อน

    ਕਵਲ ਭਾਜੀ ਬਹੁਤ ਵਧੀਆ ਜਵਾਬ ਬਸਰਾਵਾ

  • @kulwantkaur6515
    @kulwantkaur6515 23 วันที่ผ่านมา

    ❤️❤️❤️❤️👌👌

  • @profDeepsukhdeol
    @profDeepsukhdeol 2 หลายเดือนก่อน +1

    Same suit mere kol a Sandeep didi ji

  • @gurpreetsekhon6694
    @gurpreetsekhon6694 2 หลายเดือนก่อน

    Bhutt vdia ❤🎉❤

  • @DavinderSingh-b6g
    @DavinderSingh-b6g 2 หลายเดือนก่อน

    Bahut sohni story all members blessings wheguru ji

  • @dhillonsardarni7864
    @dhillonsardarni7864 2 หลายเดือนก่อน +7

    Waheguru ji mehar kro sab te ❤

  • @balwinderkaur1483
    @balwinderkaur1483 2 หลายเดือนก่อน

    Betey dey nam tey restaurant da nam rkhuo ji Baba ji kirpa kernge ji Amritsar

  • @MithuSohal-n2q
    @MithuSohal-n2q 2 หลายเดือนก่อน +1

    ❤❤❤❤❤❤❤

  • @HarjinderBains-o7p
    @HarjinderBains-o7p 2 หลายเดือนก่อน

    Me tuhadey Sare vlogs dekhdi..bot sohniaa stories hundia tuhadey.. love from Italy ❤

  • @balbeernahal8419
    @balbeernahal8419 2 หลายเดือนก่อน +25

    sandeep jinni positive c oni hun nagtive ho gai lagda hun sandeep da krke ghr ch kalesh hou

    • @Sandhu_Punjabi_kitchen123
      @Sandhu_Punjabi_kitchen123 2 หลายเดือนก่อน

      Phla v Sandeep kales paundi c app chngi bndi

    • @gursewakgill4503
      @gursewakgill4503 2 หลายเดือนก่อน

      Har role Krna chahida a, negative v te positive v

  • @saabsandhusaabsandhu6096
    @saabsandhusaabsandhu6096 2 หลายเดือนก่อน

    ਕਵਲ ਵੀਰ ਜੀ ਬਹੁਤ ਸਿਆਣੇ ਹਨ

  • @MdJekdip
    @MdJekdip 2 หลายเดือนก่อน +1

    Vicky paji tusi same mere mamu varge lagde o ❤❤😊😊

  • @Manpreet936
    @Manpreet936 2 หลายเดือนก่อน +11

    ਬਹੁਤ ਵਦੀਆ

  • @Chanderjitsinghx0
    @Chanderjitsinghx0 2 หลายเดือนก่อน

    ਜੀਤਾ ਦੀਦੀ ਤੁਸੀਂ ਗੋਹਾਂ ਕੋੜਾ ਚੱਕਦੇ ਅੱਛੇ ਨਹੀਂ ਲੱਗਦੇ ਤੁਸੀਂ ਬਹੁਤ ਘੈਂਟ ਆ 😮

    • @bajwapb07
      @bajwapb07 2 หลายเดือนก่อน

      Kyu veer ji dudh nahi pende jeeta😂

  • @harvinderkaur7557
    @harvinderkaur7557 2 หลายเดือนก่อน

    Bhut Vadia Story God bless you all family members 🙏

  • @amneetkaur6469
    @amneetkaur6469 2 หลายเดือนก่อน +1

    Shi h ji pinda vale ta sachi ai karde h Lata khichde h ji

  • @palwinderkaur5461
    @palwinderkaur5461 2 หลายเดือนก่อน

    Excellent work all team members ❤❤❤❤

  • @surinderkaur1247
    @surinderkaur1247 2 หลายเดือนก่อน

    Maa bahut vadhia lgi

  • @paramsubh3326
    @paramsubh3326 2 หลายเดือนก่อน +10

    first like

  • @brownmunde444
    @brownmunde444 2 หลายเดือนก่อน +1

    Preet dian chalakian ਫੇਰ start ਹੋ ਗਈਆਂ a ਨਹੀਂ ਸੁਧਰ ਸਕਦੀ

  • @surinderkaur1247
    @surinderkaur1247 2 หลายเดือนก่อน

    Shabash kamal gal theek a

  • @gillbrother7786
    @gillbrother7786 2 หลายเดือนก่อน

    Buhat buhat soni video god bless you family members ❤❤❤

  • @AmandeepSingh-bu4wn
    @AmandeepSingh-bu4wn 2 หลายเดือนก่อน +2

    ਪ੍ਰੀਤ ਬਹੁਤ ਤੇਜ ਏ

  • @gamingzonebikerspistols6299
    @gamingzonebikerspistols6299 2 หลายเดือนก่อน +1

    nyc

  • @PalakMehra-rh2fd
    @PalakMehra-rh2fd 2 หลายเดือนก่อน +5

    ❤❤ dekh to pehla hi like kar dita

  • @SHARAN387
    @SHARAN387 2 หลายเดือนก่อน

    Ramandeep Kaur 👌 👌 SHARANPREET BRAR 🎉🎉🎉

  • @harfateh208
    @harfateh208 2 หลายเดือนก่อน +11

    Jeeta sachii glll kehdiii aaa

  • @satraj3219
    @satraj3219 2 หลายเดือนก่อน +1

    Fer ohi kmm ho gya

  • @sarleenkaur3343
    @sarleenkaur3343 2 หลายเดือนก่อน +3

    Eho je maa putt hone te ghr swarg bn jnda

  • @daljitkaurkhalsa4148
    @daljitkaurkhalsa4148 2 หลายเดือนก่อน

    Aai keha kawal ne hun bda sada sada kran lggi sandeep aa e gyi gll dill ch

  • @Sikhi-x5s
    @Sikhi-x5s 2 หลายเดือนก่อน +1

    Miss pooja❤❤❤❤❤❤

  • @NarinderSingh-xk2ks
    @NarinderSingh-xk2ks 2 หลายเดือนก่อน +2

    So beautiful story g

  • @NavjotKaur-fe9cd
    @NavjotKaur-fe9cd 2 หลายเดือนก่อน +2

    Kawal Veer bhut seyana aa

  • @kirandeepkour8654
    @kirandeepkour8654 2 หลายเดือนก่อน +6

    2.05 am in Canada 😅😅 but waiting for your new episode 🫶🏻❤️

  • @HarpreetKaur-m9m
    @HarpreetKaur-m9m 2 หลายเดือนก่อน +7

    Dekhn to phla e like krti

  • @Harman_Waraich_7
    @Harman_Waraich_7 2 หลายเดือนก่อน +4

    Good morning to all ❣️

  • @Nirbhay828
    @Nirbhay828 2 หลายเดือนก่อน

    Love you all family members God bless you ❤❤❤❤❤❤❤❤❤❤❤❤❤❤

  • @RamSharma-p2l
    @RamSharma-p2l 2 หลายเดือนก่อน

    Sandeep di suit bhot hi sona va kitho by keta

  • @honeysingh2982
    @honeysingh2982 2 หลายเดือนก่อน +5

    SSA ji daki sab theek h ji per silver de berten na berto ji😮

  • @YuvrajSingh-gz3iz
    @YuvrajSingh-gz3iz 2 หลายเดือนก่อน

    Sandeep n jadu kawal nal gl kiti t kawal veer n bilkul sahi kha

  • @ranjitdeol1799
    @ranjitdeol1799 2 หลายเดือนก่อน +4

    ਪ੍ਰੀਤ ਜੀਤਾ ਮਗਰ ਪੲਈ 😂😂

    • @RajwinderKaur-yf4pk
      @RajwinderKaur-yf4pk 2 หลายเดือนก่อน

      ਪਿਹਲਾ ਸੰਦੀਪ ਮਗਰ ਪਾਈ ਸੀ

  • @dilrajsingh6943
    @dilrajsingh6943 2 หลายเดือนก่อน +1

    Good❤

  • @KesarSingh-qh6ou
    @KesarSingh-qh6ou 2 หลายเดือนก่อน

    Kawal veer g bhut vdiya naal gal krde ne

  • @harpiekaur1968
    @harpiekaur1968 2 หลายเดือนก่อน

    Waheguru waheguru ji 📄🗒️

  • @surjitkaur1948
    @surjitkaur1948 2 หลายเดือนก่อน

    Bhut vadhiya story

  • @DHILLON_VLOGGER725
    @DHILLON_VLOGGER725 2 หลายเดือนก่อน +1

    ਮੈਨੂੰ ਬਹੁਤ ਵਧੀਆ ਲੱਗੀ ਸੋਟਰੀ❤❤❤❤

  • @gurjaapgurjaap4763
    @gurjaapgurjaap4763 2 หลายเดือนก่อน

    pehla vi sandeep de karke sare vakhre hoye c te hun v inj hitam lagda aw