ਠੱਗ ਗਰੀਬ ਨਾਲ ਠੱਗੀ ਕਰ ਰਿਹਾ ਸੀ ਦੇਖੋ ਕਿਵੇਂ ਚੱਲਿਆ ਪੂਰਾ ਡਰਾਮਾ | ਟ੍ਰੇਨ ਵਾਲੇ ਬਾਈ ਦੀ ਸਮਝਦਾਰੀ | Khabri Dakia

แชร์
ฝัง
  • เผยแพร่เมื่อ 15 ส.ค. 2022
  • ਠੱਗ ਗਰੀਬ ਨਾਲ ਠੱਗੀ ਕਰ ਰਿਹਾ ਸੀ ਦੇਖੋ ਕਿਵੇਂ ਚੱਲਿਆ ਪੂਰਾ ਡਰਾਮਾ
    #punjabinews
    #punjabivideo
    #todaypunjabinews
    #Real_punjabi_video
    #khabridakia

ความคิดเห็น • 24

  • @navjot473
    @navjot473 ปีที่แล้ว +5

    ਜਿਆਦਾ ਤਰ ਲੋਕਾਂ ਨੂੰ same call a ਰਹੀ ਏ ਮੈਨੂੰ ਤਾਂ ਹੁਣ ਤੱਕ 25/25 ਲਖ਼ ਕਰਕੇ ਦੋ ਕਰੋੜ ਦੇ ਗਏ ਫੋਨ call ਕਰ ਕੇ same ਗੱਲਾਂ ਕਰਦੇ ਨੇ ਸਬ ਨਾਲ

  • @sumersinghsaran5598
    @sumersinghsaran5598 ปีที่แล้ว +2

    ਇਹ ਤਾਂ ਇਸ ਤਰਾਂ ਕਰਦਾ ਜਿਵੇ ਸਾਰੀਆਂ ਠੱਗੀਆਂ ਇਸ ਦੇ ਨਾਲ ਹੀ ਵੱਜਦੀਆਂ ਨੇ l ਨਾਲ਼ੇ ਕਹਿੰਦੇ ਓ ਬਈ ਇਹ ਗਰੀਬ ਆ ਫਿਰ ਇਸ ਦੇ ਖਾਤੇ ਵਿੱਚ ਕਿੰਨੇ ਪੈਸੇ ਹੋਣਗੇ

  • @AvtarSingh-pw7fv
    @AvtarSingh-pw7fv ปีที่แล้ว +3

    ਬਾਈ ਤੁਸੀਂ ਸੱਤ ਅੱਠ ਸਾਲ ਬਾਅਦ ਲੋਕਾਂ ਨੂੰ ਆਹ ਕੁਝ ਦਿਖਾ ਰਹੋ ਹੋ ਜੋ ਬਾਕੀ ਚੈਨਲ ਵਾਲੇ ਸੱਤ ਅੱਠ ਸਾਲ ਪਹਿਲਾਂ ਦਿਖਾ ਚੁੱਕੇ ਹਨ

  • @sumersinghsaran5598
    @sumersinghsaran5598 ปีที่แล้ว +1

    ਪੱਤਰਕਾਰ ਜੀ ਬੰਦਾ ਤਾਂ ਬਦਲ ਦਿਆ ਕਰੋ

  • @sarbjeetsinghpunia
    @sarbjeetsinghpunia ปีที่แล้ว +1

    ਆ ਤੇ ਨੋਰਮਲ ਗੱਲ ਹੈ ਸਬ ਨੂੰ ਆ ਕਾਲ ਆਉਂਦੀ ਹੈ ਤੁਸੀਂ ਵੀਡਿਓ ਬਣਾਉਣ ਲੱਗ ਪਿਆ ਕਰੋ

    • @atheist4083
      @atheist4083 ปีที่แล้ว +2

      T r p ਲੈਣ ਦਾ ਚੱਕਰ ਆ ਹੋਰ ਕੁਛ ਨੀ

  • @HarjinderSingh-ec9ew
    @HarjinderSingh-ec9ew ปีที่แล้ว

    Very good veer

  • @deppakverma3792
    @deppakverma3792 ปีที่แล้ว +2

    Mera.naal.ta hoya c v pehla aa kmm y ji

  • @BaljeetSingh-my1pz
    @BaljeetSingh-my1pz ปีที่แล้ว +1

    आखर में इन्होंने दूसरा जाल फेंका है स्क्रीन शेयरिंग एप के साथ में यह आपके मोबाइल या कंप्यूटर में घुस जाएंगे

  • @SandeepSingh-fp5nd
    @SandeepSingh-fp5nd ปีที่แล้ว

    Mara Kala rang da nag yar 🐍🐍🐍

  • @AmritPal-ol9dl
    @AmritPal-ol9dl ปีที่แล้ว

    Bai mere kol v haa sara kuch mainu v phn aya c

  • @garmalsingh4181
    @garmalsingh4181 ปีที่แล้ว +1

    She sab khuj es kalle bande ball he keo ho reha had she v ek den bda thag banega apne app nu har ek satory vitch fet karke apna u tube cehnalbanagea our rupeya kamaega

  • @AJRaicom
    @AJRaicom ปีที่แล้ว

    Mere kol vee kai wari hoya h me v pure mje laye h

  • @dhudike8332
    @dhudike8332 ปีที่แล้ว

    Mein hunni doosri video te message kitta eehi ki KBC de naM to 25 lakh di lottery keh ke 26000 tax paa dyo

  • @harpreet6346
    @harpreet6346 ปีที่แล้ว

    Mera nal 2 sall phala Hoya c kmm

  • @poonamrehan8233
    @poonamrehan8233 ปีที่แล้ว

    Hnji eda da phn mainu v aya 😂

  • @DavinderSINGH-yj4tr
    @DavinderSINGH-yj4tr ปีที่แล้ว

    Eh Pakistan toh ny

  • @dakshveersingh9022
    @dakshveersingh9022 ปีที่แล้ว

    Eh to bahot purani gall bat hai sirf ap view ke lay kar rahe ho eh ta bachay nu v pata hai

  • @jaswantbrar744
    @jaswantbrar744 ปีที่แล้ว

    Bacho edan de thugan taun.

  • @oxxlovercheema7246
    @oxxlovercheema7246 ปีที่แล้ว

    Ehh gala ta purania ho gyia y tuc hun dikhai jane o hun ta jawaka nu v pta ehh

  • @bahadursingh504
    @bahadursingh504 ปีที่แล้ว

    ਠੰਗ ਅਤੇ ਠੰਗੀ। ਸਮਝ ਨਹੀਂ ਆਈ।