ਰੱਖੜੀ ਬਾਰੇ ਬੋਲੇ ਜਾਣ ਵਾਲੇ ਚਾਰ ਝੂਠ || Rakhi Festival || ਰੱਖੜ ਪੁੰਨਿਆ ਦਾ ਸੱਚ || Giani Gurpreet Singh Ji

แชร์
ฝัง
  • เผยแพร่เมื่อ 6 ต.ค. 2024
  • Raksha Bandhan Sahi Ja Galt Suno
    ਰੱਖੜੀ ਦੇ ਤਿਉਹਾਰ ਦਾ ਸੱਚ
    ਗਿਆਨੀ ਗੁਰਪ੍ਰੀਤ ਸਿੰਘ ਜੀ

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #gurbani #rakhi2022 #rakhdi

ความคิดเห็น • 554

  • @myland973
    @myland973 2 ปีที่แล้ว +12

    ਪਿਆਰੇ ਭਾਈ ਅਨਮੁੱਲੀ ਜਾਣਕਾਰੀ ਲਈ ਅਤੀ ਧਨਵਾਦੀ ਹਾਂ। ਇਸ ਤਰੀਕੇ ਗੁਰਮੱਤ ਪ੍ਚਾਰ ਕਰਦੇ ਰਹਾ ਕਰੋ।🙏

  • @jattsaab6550
    @jattsaab6550 2 ปีที่แล้ว +12

    ਗਿਆਨੀ ਜੀ ਤੁਹਾਡੀਆਂ ਗੱਲਾਂ ਸੌ ਪਰਸੇਂਟ ਸੱਚ ਨੇ
    ਰੱਖੜੀ ਦੇ ਬਹਾਨੇ ਖਾਣ ਪੀਣ ਦਾ ਮੌਕਾ ਮਿਲ ਜਾਦਾ

  • @SukhwinderSingh-dq2xt
    @SukhwinderSingh-dq2xt ปีที่แล้ว +7

    ਸ਼ਾਇਦ ਭਾਈ ਸਾਹਿਬ ਤੁਹਾਡੀਆਂ ਵਿਚਾਰਾਂ ਮਨਮਤੀਆਂ ਦੇ ਸਮਝ ਆ ਜਾਣ।

  • @gurindersingh3245
    @gurindersingh3245 2 ปีที่แล้ว +86

    101 % ਸੱਚਾਈ ਦਰਸਾਈ ਗਈ, ਬਹੁਤ ਬਹੁਤ ਧੰਨਵਾਦ ਗਿਆਨੀ ਜੀ 🙏, ਬਹੁਤ ਹੀ ਜ਼ਰੂਰੀ ਵਿਸ਼ਾ ਹੈ ।

    • @ਨਿਮਾਣਾ
      @ਨਿਮਾਣਾ 2 ปีที่แล้ว

      Guru peero ki dharti hai Punjab or Aaj gansters se bhr gayi hai kuch kijiye khalsa ji,hamare parents Punjab se hai or abb hmm Asam rehte hai ,Punjab aane ko dil hee ni kartaa,badnam kar diya UP ki tarah kuch kijiye khalsa ji

  • @BaljitSingh-bu1no
    @BaljitSingh-bu1no 2 ปีที่แล้ว +25

    ਗੁਰਸਿੱਖਾਂ ਨੂੰ ਇਹ ਆਡੀਓ ਜ਼ਰੂਰ ਸੁਣਨੀ ਚਾਹੀਦੀ ਹੈ।ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ। ਤਾਂ ਕਿ ਸਿੱਖੀ ਸਰੂਪ ਵਾਲੀਆਂ ਭੇਡਾਂ ਨੂੰ ਵੀ ਅਕਲ ਆ ਜਾਵੇ। ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ।

    • @ashokklair2629
      @ashokklair2629 ปีที่แล้ว

      ਜੀ, ਇਕ ਸਟੈੱਪ ਹੋਰ ਉਪਰ ਵਧੋ! ਫਿਰ--
      ‌ੴ ਆਪ ਹੀ ਧਾਗਾ ਹੈ, ਆਪ ਹੀ ਰੱਖੜੀ ਹੈ, ਆਪ ਹੀ ਬੰਨ੍ਹਣ ਵਾਲਾ, ਆਪ ਹੀ ਬੰਨਾਉਣ ਵਾਲਾ ਹੈ।
      ‌‌ ੴਆਪ ਹੀ ਹਿੰਦੂ ਹੈ, ਆਪ ਹੀ ਸਿਖ ਹੈ, ਆਪ ਹੀ ਮੁਸਲਮਾਨ, ਈਸਾਈ ਹੈ।
      ੴਆਪ ਹੀ ਕੰਚਨ ਹੈ, ਆਪ ਹੀ ਮਿੱਟੀ ਹੈ।
      ਭਾਵ ਕਿ , ਜਦੋ ਸਿਖ ਨੂੰ ਦੋ ਅੰਦਰੋ ਸਤਿਗੁਰੂ ਮਿਲਦੈ, ਤਾ ਸਾਰੇ ਹੱਦ ਬੰਨੇ ਟੁੱਟਣ ਤੋ ਬਾਅਦ, ਇਹੁ ਸੰਸਾਰ ਹਰਿ ਦਾ ਰੂਪ ਦਿਸਦੈ।:-
      👉🏿ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪ ਨਦਰੀ ਆਇਆ।।

  • @gurdipsingh8628
    @gurdipsingh8628 2 ปีที่แล้ว +32

    ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ,
    ਆਪ ਜੀ ਨੇ ਬਹੁਤ ਹੀ ਸੋਹਣੇ ਉੱਚੇ ਅਤੇ ਸੁੱਚੇ ਬੋਲਾ ਦੇ ਨਾਲ ਗਿਆਨ ਤੇ ਧਿਆਨ ਸਾਡੀ ਝੋਲੀ ਵਿੱਚ ਪਾਇਆ ਹੈ।
    ਧੰਨਵਾਦੀ ਹਾਂ ਜੀ।✨🥀✨🙏🙏🙏✨🥀✨

    • @kulwantsingh9415
      @kulwantsingh9415 2 ปีที่แล้ว

      ਬਹੁਤ ਵਧੀਆ ਬਾਬਾ ਜੀ ਸਹੀ ਜਾਣਕਾਰੀ ਦੇਣ ਲਈ ਧੰਨਵਾਦ

    • @arshsidhu3599
      @arshsidhu3599 2 ปีที่แล้ว

      Waheguru ji

  • @jaswantkaur9875
    @jaswantkaur9875 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dalipsinghdalipsingh7726
    @dalipsinghdalipsingh7726 2 ปีที่แล้ว +4

    ਜਦੋਂ ਤੋਂ ਭਾਈ ਸਾਹਿਬ ਜੀ ਨੂੰ ਸੁਣਨਾ ਸ਼ੁਰੂ ਕੀਤਾ ਬਹੁਤ ਕੁੱਝ ਸਿੱਖਣ ਨੂੰ ਮਿਲਿਆ , ਗੁਰਬਾਣੀ ਸ਼ੁੱਧ ਉਚਾਰਨ ,ਪਂਖਡਵਾਦ ਤੇ ਬੋਲਣਾ,ਹਰ ਵਿਸੇ਼ ਤੇ ਸਹੀ ਤੇ ਦਲੀਲ ਨਾਲ ਗੱਲ ਕਰਨਾ, ਭਾਈ ਸਾਹਿਬ ਜੀ ਦਾ ਬਾ ਕਮਾਲ ਤਰੀਕਾ ਦਿਲ ਨੂੰ ਛੁਹ ਲੇਂਦਾ ਹਾ,, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ 🙏🙏🙏🙏🙏🙏🙏🙏🙏🙏🙏🙏🙏

  • @gurjotsingh8thb78
    @gurjotsingh8thb78 2 ปีที่แล้ว +18

    ਸਹੀ ਦਲੀਲਾਂ ਦਿੱਤੀਆਂ ਗਈਆਂ ਹਨ ਭਾਈ ਸਾਹਿਬ ਜੀ ਨੇ ।ਵਾਹਿਗੁਰੂ ਸਾਨੂੰ ਸਾਰਿਆ ਨੂੰ ਅਕਲ ਬਖਸ਼ੇ ।

    • @ashokklair2629
      @ashokklair2629 ปีที่แล้ว +1

      ਜੀ, ਇਕ ਸਟੈੱਪ ਹੋਰ ਉਪਰ ਵਧੋ! ਫਿਰ--
      ‌ੴ ਆਪ ਹੀ ਧਾਗਾ ਹੈ, ਆਪ ਹੀ ਰੱਖੜੀ ਹੈ, ਆਪ ਹੀ ਬੰਨ੍ਹਣ ਵਾਲਾ, ਆਪ ਹੀ ਬੰਨਾਉਣ ਵਾਲਾ ਹੈ।
      ‌‌ ੴਆਪ ਹੀ ਹਿੰਦੂ ਹੈ, ਆਪ ਹੀ ਸਿਖ ਹੈ, ਆਪ ਹੀ ਮੁਸਲਮਾਨ, ਈਸਾਈ ਹੈ।
      ੴਆਪ ਹੀ ਕੰਚਨ ਹੈ, ਆਪ ਹੀ ਮਿੱਟੀ ਹੈ।
      ਭਾਵ ਕਿ , ਜਦੋ ਸਿਖ ਨੂੰ ਦੋ ਅੰਦਰੋ ਸਤਿਗੁਰੂ ਮਿਲਦੈ, ਤਾ ਸਾਰੇ ਹੱਦ ਬੰਨੇ ਟੁੱਟਣ ਤੋ ਬਾਅਦ, ਇਹੁ ਸੰਸਾਰ ਹਰਿ ਦਾ ਰੂਪ ਦਿਸਦੈ।:-
      👉🏿ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪ ਨਦਰੀ ਆਇਆ।।

  • @sarbjitkaurheir2777
    @sarbjitkaurheir2777 2 ปีที่แล้ว +22

    ਵਾਹਿਗੁਰੂ ਜੀ ਬਿਲਕੁਲ ਸਹੀ ਦਸਿਆ ਗਿਆ ਜੀ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਜੀ

  • @baljitsingh-fs2ju
    @baljitsingh-fs2ju 2 ปีที่แล้ว +30

    ਜਿਸ ਤਰ੍ਹਾਂ ਦਸਮੇਸ਼ ਪਿਤਾ ਜੀ ਨੇ ਹੋਲੀ ਦੀ ਮਨਮੱਤ ਨੂੰ ਰੋਕਣ ਲਈ ਹੋਲਾ ਬਣਾਇਆ।

  • @Singhmandip
    @Singhmandip 2 ปีที่แล้ว +7

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @SoniSingh-xd5he
    @SoniSingh-xd5he 2 ปีที่แล้ว +46

    ੴੴਗਿਆਨੀ ਜੀ ਤੁਹਾਡੇ ਜਿਹਾ ਗਿਆਨ ਕੋਈ ਨਹੀ ਵੰਡਦਾ ਧੰਨ ਨੇ ਗੁਰੂ ਜੀ ਧੰਨ ਨੇ ਉਹਨੇ ਪਿਆਰੇੴ।ਭੁਚੰਗੀ Gurpreet Singh 🙏🙏❤❤

  • @jasspreet6281
    @jasspreet6281 2 ปีที่แล้ว +6

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SoniSingh-xd5he
    @SoniSingh-xd5he 2 ปีที่แล้ว +15

    🙏ਖਾਲਸਾ ਜੀ ਤੁਸੀ ਸੱਚ ਹੀ ਦੱਸਿਆ ਹੈ।ਧੰਨਵਾਦ ਪਿਆਰੇ ਖਾਲਸਾ ਜੀੴ🙏🙏🙏

  • @harjindkaurvlogs
    @harjindkaurvlogs 2 ปีที่แล้ว +13

    👍👍☺️👏🏻👏🏻👏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @anmolanmol988
    @anmolanmol988 2 ปีที่แล้ว +24

    ਪਹਿਲਾਂ ਤਾਂ ਗੋਲੀ ਮਾਰੋ ਉਹਨਾਂ ਪ੍ਰਚਾਰਕਾਂ ਦੇ ਜਿਨਾ ਨੇ ਕਿਹਾ ਕੀ ਬਾਬੇ ਨਾਨਕ ਨੂੰ ਰੱਖੜੀ ਬਨੀ ਸੀ ਬੇਬੇ ਨਾਨਕੀ ਜੀ ਨੇ

    • @dawindersingh5824
      @dawindersingh5824 ปีที่แล้ว

      ਕਿਨੇ ਕਿਹਾ ਸੀ ਆਪਣੇ ਆਪ ਹੀ ਤੁਸੀ ਕਹੀ ਜਾਂਦੇ ਓ

    • @ashokklair2629
      @ashokklair2629 ปีที่แล้ว +1

      ਕਿਸੇ ਨੂੰ ਕਹਿਣ ਤੋ ਪਹਿਲਾ, ਤੂੰ ਆਪ ਨੁੰ ਹੀ ਕੰਮ ਕਰਨਾ ਚਾਹੀਦੈ। ਤੈਨੂੰ ਹੀ ਗੋਲੀ ਮਾਰਨੀ ਚਾਹੀਦੀ ਹੈ।

  • @kanwaljitsingh7216
    @kanwaljitsingh7216 2 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @jatindersingh9255
    @jatindersingh9255 ปีที่แล้ว +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @karamjeetkaur6307
    @karamjeetkaur6307 2 ปีที่แล้ว +5

    ਬਹੁਤ ਵਧੀਆ ਗੱਲ ਕੀਤੀ ਹੈ ਬਾਬਾ ਜੀ ਸਹੀ ਜਾਣਕਾਰੀ ਦਿੱਤੀ ਹੈ 🙏🙏

  • @harjindkaurvlogs
    @harjindkaurvlogs 2 ปีที่แล้ว +7

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ॥

    • @manjitsingh1278
      @manjitsingh1278 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ- ਫਤਿਹ ਪੂਰਾ ਲਿਖਿਆ ਕਰੋ ਜੀ

  • @davindersingh-ov6tw
    @davindersingh-ov6tw 2 ปีที่แล้ว +11

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simerjit99
    @simerjit99 2 ปีที่แล้ว +5

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹

  • @navjotkaur3531
    @navjotkaur3531 2 ปีที่แล้ว +22

    ਬਿਲਕੁਲ ਮੈਂਨੂੰ ਮੇਰੇ ਛੋਟੇ ਵੀਰ ਨੇ ਕਿਹਾ ਸੀ ਕਿ ਰੱਖੜੀ ਸਾਡਾ ਤਿਉਹਾਰ ਨਹੀਂ ਆ
    ਜ਼ਿਆਦਾਤਰ ਸਿੱਖ ਅਪਣੇ ਗੁਰੂ ਮਾਹਰਾਜ ਜੀ ਦੇ ਗੁਰਪੁਰਬ ਇੰਨੀ ਸ਼ਰਧਾ ਨਾਲ ਨਹੀਂ ਮਨਾਉਂਦੇ ਜਿੰਨੇ ਹੋਰ ਤਿਉਹਾਰ ਮਨਾਉਂਦੇ ਹਨ

    • @vjnrajput3984
      @vjnrajput3984 2 ปีที่แล้ว +1

      हां बहन , राखी हमारा त्योहार नहीं है ............
      ....माई भागो भी कमज़ोर नहीं थी
      ...न ही गुरू जी बेटीयां कमज़ोर हैं
      बल्कि बहने हमेंशां अकाल पुरख परमेशवर जी के आगे अपने भईयों की लंबी ऊमर के लिए अरदास करती हैं |

    • @chamansharma4455
      @chamansharma4455 2 ปีที่แล้ว +3

      ਰਿਸ਼ਤੇ ਤੇ ਰਿਸ਼ਤੇ ਹੁੰਦੇ ਨੇ, ਜਿਸ ਮਹਾਂਪੁਰਸ਼ ਨੇ ਇਸ ਰੀਤ ਨੂੰ ਬਣਾਇਆ ਸੀ, ਉਹ ਭੀ ਬਹੁਤ ਸਿਆਣਾ ਸੀ, ਅਤੇ ਮਹਾਨ ਸੀ, ਅਪਨੀ ਬੁੱਧੀ ਤੇ ਤਰਕਾਂ ਨਾਲ ਮਾਮਲੇ ਨੂੰ ਕਿਸੇ ਪਾਸੇ ਲੇ ਜਾਉ ਕੋਈ ਫ਼ਰਕ ਨਹੀਂ ਪੈਂਦਾ, ਗਲ ਧਾਗੇ ਦੀ ਨਹੀਂ ਹੈ, ਇਨਸਾਨ ਅਜਕਲ ਬਹੁਤ selfish ਹੈ, ਬੈਸੇ ਭੀ ਅਜਕਲ ਰਿਸ਼ਤੇ ਨਹੀਂ ਚੱਲ ਰਹੇ, ਉਹ ਜ਼ਮਾਨਾ ਸੀ ਜਦੋਂ ਕੋਈ ਕਿਸੇ ਦੂਜੇ ਮਜਹਬ ਦੀ ਔਰਤ ਕਿਸੇ ਦੂਜੇ ਮਜ਼੍ਹਬ ਦੇ ਬੰਦੇ ਨੂੰ ਰੱਖੜੀ ਬਣਦੀ ਸੀ ਤੇ ਉਹ ਆਪਣੀ ਜਾਨ ਦੀ ਬਾਜੀ ਲਾ ਕੇ ਓਹਦੀ ਰਕਸ਼ਾ ਕਰਦਾ ਸੀ, ਆਪਾਂ ਮੰਨਦੇ ਹਾਂ ਅਪਨੀ ਔਰਤ ਨੂੰ ਛੜ ਕੇ ਸਾਰਿਆਂ ਅਪਨੀ ਮਾਂ ਤੇ ਬਹਿਣ ਦੇ ਸਮਾਨ ਹਨ ਮਗਰ ਜਦੋਂ ਕੋਈ ਕਿਸੇ ਵੇਲੇ ਕਿਸੇ ਨਾਲ ਰੱਖੜੀ ਬਣ ਕੇ ਰਿਸ਼ਤਾ ਬਹਿਣ ਦਾ ਬਨਾਉਂਦੇ ਨੇ ਤੇ ਫਿਰ ਉਹ ਰਿਸ਼ਤਾ ਹੋਰ ਮਜ਼ਬੂਤ ਹੋ ਜਾਂਦਾ ਹੈ, ਅਗਰ ਕਿਸੇ ਕੁੱੜੀ ਦਾ ਕੋਈ ਭਰਾ ਹੀ ਨਹੀਂ ਹੈ ਤੇ ਫਿਰ ਉਹ ਭੀ ਕਿਸੇ ਨੂੰ ਰੱਖੜੀ ਬਣ ਕੇ ਭਰਾ ਬਨਾਉਂਦੀ ਹੈ ਜੇਹੜਾ ਫ਼ਿਰ ਉਸਦੀ ਮਦਦ ਕਰਦਾ ਹੈ, ਸਾਰਾ ਸਾਲ ਬੇਹਨ ਰੱਖੜੀ ਦਾ ਇੰਤਜਾਰ ਕਰਦੀ ਹੈ, ਆਪਾਂ festival ਨੂੰ ਕਿਸੇ ਖਾਸ ਧਰਮ ਨਾਲ ਜੋੜ ਲੈਂਦੇ ਹਾਂ, ਕਯੋਂਕੀ ਆਪਾਂ ਬੜੇ selfish ਹੋ ਗਏ ਹਾਂ, ਆਹ ਕੋਈ ਨਵੀਂ ਗਲ ਨਹੀਂ ਹੈ, ਜ਼ਮਾਨੇ ਦੇ ਹਿਸਾਬ ਨਾਲ ਲੋਕਾਂ ਪੁਰਾਣੇ ਰੀਤੀ ਰਿਵਾਜ ਛੜ ਦਿੱਤੇ ਨੇ, ਕੁਸ਼ ਭੋਲੇ ਭਾਲੇ ਲੋਕ ਉਹ ਰੀਤੀ ਰਿਵਾਜ ਮੰਨਦੇ ਨੇ ਓਹਨਾ ਦੇ ਕਰਕੇ ਹੀ ਭਾਈਚਾਰਾ ਕਾਇਮ ਹੈ, ਮੈਂ ਵੇਖਿਆ ਹੈ ਕਈ muslman ਜੋ ਆਪਣਾ ਨਵੇਂ ਧਰਮ ਵਿੱਚ ਆ ਗਐ ਨੇ ਫਿਰ ਭੀ ਉਹ ਸੋਮਵਾਰ ਜਾ ਕਿਸੇ ਹੋਰ ਵਾਰ ਨੂੰ ਪ੍ਰਸ਼ਾਦ ਬਨਾਉਂਦੇ ਨੇ ਜਾ ਕਿਸੇ ਸ਼ੁਭ ਕੰਮ ਬੇਲੇ ਮਿੱਠਾ ਵੰਡਦੇ ਨੇ,

    • @vjnrajput3984
      @vjnrajput3984 2 ปีที่แล้ว +1

      @@chamansharma4455 शर्मा जी , कया हमारे वेद ग्रंथो में राखी का कहीं जिकर है ?
      अगर है तो plz. हमारा मार्ग दर्शन कीजिए |

    • @birbalsingh8236
      @birbalsingh8236 2 ปีที่แล้ว

      Sada tan koi v tohar nhi fr....

    • @chamansharma4455
      @chamansharma4455 2 ปีที่แล้ว

      @@vjnrajput3984 भाई साहिब,पौराणिक कथा के अनुसार एक बार भगवान विष्णु ने वामन अवतार लिया है. इस दौरान भगवान विष्णु ने वामन अवतार में असुरों के राजा बलि से तीन पग भूमि का दान मांगा. इसके लिए राजा बलि मान गया. वामन ने पहले ही पग में धरती नाप ली तो राजा बलि को समझ आया कि ये स्वयं भगवान विष्णु हैं. राजा बलि ने भगवान को प्रणाम किया. राजा बलि ने इसके बाद वामन के सामने अगला पग रखने के लिए अपनी शीश को प्रस्तुत किया. इससे भगवान बहुत प्रसन्न हुए. भगवान ने राजा बलि से वरदान मांगने को कहा. असुर राज बलि ने वरदान में भगवान को अपने साथ ही पाताल लोक मैं रहने के लिए वरदान मांगा. इससे भगवान राजा बलि के साथ पताल लोक मैं रहने लगे और माता लक्ष्मी से थोड़े समय के लिए दूर हो गए , ऐसे में माता लक्ष्मी ने नारद मुनि की सलाह ली. माता लक्ष्मी ने राज बलि को राखी बांधी और उपहार के रूप में भगवान विष्णु को बापिस मांग लिया था., और भी कई कथाएं हैं, जय श्री कृष्णा 🌺🌺🌹🌹🙏🙏

  • @jagdishsingh9965
    @jagdishsingh9965 2 ปีที่แล้ว +67

    ਮਹਾਂ ਪੁਰਖੋਂ ਆਪ ਜੀ ਦੀ ਕਥਾ ਸੁਣਕੇ ਧਰਮ, ਸਿੱਖਿਆ, ਮਰਿਆਦਾ, ਅਤੇ ਤਿਉਹਾਰਾਂ ਸਬੰਧੀ ਸੁਣਕੇ ਜਾਨਕਾਰੀ ਵਿਚ ਵਾਧਾ ਹੁੰਦਾ ਹੈ ਸੁਮੱਤ ਮਿਲਦੀ ਹੈ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @HarmeetSingh-hw5eq
      @HarmeetSingh-hw5eq 2 ปีที่แล้ว +2

      ryt g

    • @akashnahar1414
      @akashnahar1414 2 ปีที่แล้ว

      4334342433643343434243354235424

    • @gurveersingh3415
      @gurveersingh3415 2 ปีที่แล้ว +2

      @@rsseehra72 31 raag veer g🙏🙏🙏

    • @gurveersingh3415
      @gurveersingh3415 2 ปีที่แล้ว

      @@rsseehra72 double krke sixty unjh
      For example : Raag Gaudi ih divided aa 1. GUADI DEEPAKI
      2.GAUDI POORBI

    • @gurveersingh3415
      @gurveersingh3415 2 ปีที่แล้ว

      @@rsseehra72 Dhanwaad G🙏🙏🙏

  • @urmilaranarana1046
    @urmilaranarana1046 2 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @harmindersinghpammu553
    @harmindersinghpammu553 2 ปีที่แล้ว +6

    ਵਾਹਿਗੁਰੂ ਸਾਹਿਬ ਜੀ ਸੁਮੱਤ ਬਖਸ਼ਣ ਅਤੇ ਸਰਬੱਤ ਦਾ ਭਲਾ ਕਰਨ ਜੀ

  • @anantpreetsinghkhalsa3902
    @anantpreetsinghkhalsa3902 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @dhannkaur88
    @dhannkaur88 2 ปีที่แล้ว +8

    ਬਹੁਤ ਵਧੀਆ ਭਾਈ ਜੀ 🌹🙏🌹
    ਵਾਹਿਗੁਰੂ ਜੀ

  • @Nimaanijehijind
    @Nimaanijehijind 2 ปีที่แล้ว +2

    ਉਸ ਅਕਾਲ ਪੁਰਖ ਨਾਲ਼ ਰਿਸ਼ਤਾ ਜੋੜਿਆ ਕਦੇ ਨਾ ਫਿੱਕਾ ਪੈਂਦਾ ਤੇ ਨਾਂ ਕਦੀ ਟੁੱਟਦਾ ਉਸ ਤੋਂ ਉੱਚਾ ਕੋਈ ਰਖਵਾਲਾ ਨਹੀਂ 🙏🙏🙏🙏

  • @jaswantkaur9875
    @jaswantkaur9875 2 ปีที่แล้ว +23

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏 ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਜੰਡੂ ਸਿੰਘਾ

  • @talktome2601
    @talktome2601 2 ปีที่แล้ว +6

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏

  • @SurjitSingh-dr2uh
    @SurjitSingh-dr2uh 2 ปีที่แล้ว +47

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @rajwindershergill9281
    @rajwindershergill9281 ปีที่แล้ว +2

    Bilkul sahi Lok kde ni samjange

  • @happyhundal7425
    @happyhundal7425 2 ปีที่แล้ว +4

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @RajpalSingh-te7tn
    @RajpalSingh-te7tn 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ ਵਾਹਿਗੁਰੂ ਮਿਹਰ ਕਰੇ

  • @ramansidhu6461
    @ramansidhu6461 2 ปีที่แล้ว +28

    ਬਹੁਤ ਵਧੀਆ ਸੱਚ ਹੈ ਜੀ🙏

  • @Tarsemsingh-bf1vm
    @Tarsemsingh-bf1vm 2 ปีที่แล้ว +16

    ਬਹੁਤ ਬਹੁਤ ਧੰਨਵਾਦ ਗਿਆਨੀ ਜੀ 🙏ਵਾਹਿਗੁਰੂ ਜੀ

  • @harjindersinghThind4507
    @harjindersinghThind4507 2 ปีที่แล้ว +40

    ਹੁਣ ਤਾਂ ਸਿੱਖ ਧਰਮ ਵਿੱਚ ਵੀ ਹੱਦ ਤੋਂ ਵੱਧ ਪਾਖੰਡ ਸ਼ੁਰੂ ਹੋ ਗਏ ਹਨ। ਜਿਵੇਂ ਗੁਰੂ ਘਰ ਦਰਵਾਜ਼ਿਆਂ ਨੂੰ , ਪੀਹੜਾ ਸਾਹਿਬ ਨੂੰ ਰੱਖੜੀ ਬੰਨ੍ਹਣਾ , ਦੀਵਾਲੀ ਵਾਲੇ ਦਿਨ ਗੁਰੂ ਘਰ ਅੰਦਰ , ਨਿਸ਼ਾਨ ਸਾਹਬ ਦੇ ਚਾਰੇ ਪਾਸੇ ਮੋਮਬੱਤੀਆਂ ਜਗਾਉਣਾ ਜੋ ਕਿ ਅਗਲੇ ਦਿਨ ਮੋਮ ਸਾਫ਼ ਕਰਨਾ ਵੀ ਔਖਾ ਹੋ ਜਾਂਦਾ ਹੈ , ਕਰਵਾਚੌਥ ਦਾ ਵਰਤ , ਭਈਆਦੂਜ ਦਾ ਵਰਤ , ਗੁਰੂ ਘਰ ਚਰਨ ਕੁੰਡ ਚ੍ਹੌ ਚੂਲਾ ਪੀਣਾ , ਦਿਨਾਂ ਦਾ ਚੰਗੇ ਮਾੜੇ ਦੀ ਵਿਚਾਰ ਕਰਨਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਾਖੰਡ ਦੂਜੇ ਧਰਮਾਂ ਦੀਆਂ ਨਕਲਾਂ ਕਰਨ ਲੱਗ ਪਏ ਹਨ।

  • @anshpreetsingh2022
    @anshpreetsingh2022 2 ปีที่แล้ว +4

    🙏🙏🙏🙏🙏 ਬਹੁਤ ਵਧੀਆ ਚੈਨਲ ਜੀ। ਬਹੁਤ ਵਧੀਆ ਵਿਚਾਰਧਾਰਾ ਜੀ 👌 ਵਾਹੇਗੁਰੂ ਜੀ ਤੁਹਾਡੇ ਤੇ ਮਹੇਰ ਕਰਨ। 🙏🙏

  • @dr.gurjantsingh574
    @dr.gurjantsingh574 2 ปีที่แล้ว +8

    ਸਿਰਾ ਬਾਬਾ ਜੀ

  • @meetkhalsa1134
    @meetkhalsa1134 2 ปีที่แล้ว +11

    Wao Dhan guru nanak ❤️🙏

  • @fulelsingh9756
    @fulelsingh9756 2 ปีที่แล้ว +3

    ਬਹੁਤ ਵਧੀਆ ਵਿਚਾਰ ਦਿੱਤੇ ਹਨ ਜੀ ਆਪ ਜੀ ਨੇ, ਮਹਾਨ ਪੁਰਸ਼ੋ,,,,,,

  • @simranjotkaur9468
    @simranjotkaur9468 2 ปีที่แล้ว +3

    ਬਹੁਤ ਹੀ ਵਧੀਆ ਜਾਨਕਾਰੀ ਗਿਆਨੀ ਜੀ।

  • @randeepkaurkhalsa..2894
    @randeepkaurkhalsa..2894 2 ปีที่แล้ว +10

    Waheguru ji 🙏

  • @karamsinghkharoud8626
    @karamsinghkharoud8626 2 ปีที่แล้ว +6

    ਵਾਹਿਗੁਰੂ ਜੀ 🌹🌹💐💐🙏🏻🙏🏻

  • @sukhjinderkaur7853
    @sukhjinderkaur7853 2 ปีที่แล้ว +15

    🙏🙏 ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ 🙏🙏🙏🙏🙏🚩🚩🚩🚩🚩

  • @sandeepdeepu3908
    @sandeepdeepu3908 2 ปีที่แล้ว +5

    Waheguru ji ka khalsa waheguru ji ki fateh ji 🙏🏻🙏🏻🙏🏻🙏🏻🙏🏻

    • @gurmitsinghchahal606
      @gurmitsinghchahal606 2 ปีที่แล้ว

      waheguru Ji Ka Khalsa waheguru Ji Ki Fateh ji🙏🙏🙏🙏🙏

  • @gurmitsingh6731
    @gurmitsingh6731 2 ปีที่แล้ว +1

    ਸ਼ਬਦਾਂ ਵਿਚ ਸਚਾਈ ਝਲਕਦੀ ਪ੍ਰਤੀਤ ਹੁੰਦੀ ਹੈ। ਰੱਖੜੀ ਤਿਉਹਾਰ ਜਿਸ ਕਿਸੇ ਧਰਮ ਨਾਲ ਸਬੰਧਿਤ ਹੈ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਪ੍ਰੰਤੂ ਸਿੱਖ ਧਰਮ ਨਾਲ ਇਸ ਤਿਉਹਾਰ ਦਾ ਕੋਈ ਸਬੰਧ ਨਹੀਂ ਹੈ। ਸਿਖਾਂ ਨੂੰ ਚਾਹੀਦਾ ਹੈ ਕਿ ਉਹ ਰੱਖੜ ਪੁੰਨਿਆ ਦੇ ਇਤਿਹਾਸ ਦੀ ਸਚਾਈ ਜ਼ਰੂਰ ਜਾਣਨ।

  • @paramjitkaur6638
    @paramjitkaur6638 2 ปีที่แล้ว +6

    Thanks Giani ji very very very nice 😊

  • @surinderkaur4096
    @surinderkaur4096 2 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਇਹਨਾਂ ਭੁਲਿਆਂ ਨੂੰ ਸੁਮੱਤ ਬਖਸ਼ਣ।

  • @lakhvirsinghgrewal9299
    @lakhvirsinghgrewal9299 2 ปีที่แล้ว +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ramandeepkaur8930
    @ramandeepkaur8930 2 ปีที่แล้ว +13

    Baba ਜੀ ਉਹ ਸਾਖੀ ਸੁਣਾਓਗੇ ਜਿਹੜੀ ਗੁਰ ਨਾਨਕ ਦੇਵ ਜੀ ਦੇ ਜੋਤੀ ਜੋਤ ਸਮੌਣ ਤੇ ਮੁਸਲਿਮ ਤੇ ਹਿਦੁਆ ਵਿਚਾਲੇ ਮਤਭੇਦ ਹੋਇਆ ਸੀ।🙏🏼

    • @agricultre233
      @agricultre233 2 ปีที่แล้ว +3

      ਜੀ , ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਵੇਲੇ ਚਾਦਰ ਲੈ ਕੇ ਲੇਟ ਗਏ ਉਸ ਸਮੇ ਹਿੰਦੂ ਕਹਿਣ ਅਸੀ ਸੰਸਕਾਰ ਕਰਨਾ ਹੈ , ਮੁਸਲਮਾਨ ਕਹਿੰਦੇ ਏ ਪੀਰ ਸਾਡਾ ਹੈ ਸਮਾਦ ਬਣਾਉਣੀ ਹੈ ਦੋਨਾ ਵਿੱਚ ਬਹਿਸ ਵਧੀ ਗੁਰੂ ਜੀ ਦੀ ਮਹਿਰ ਸਦਕਾ ਇਕ ਸਿਆਣਾ ਪੁਰਖ ਆਇਆ ਕਹਿਣ ਲੱਗਿਆ ਤੁਸੀ ਬਹਿਸ ਛੱਡੋ ਪਹਿਲਾ ਚਾਦਰ ਚੁੱਕ ਕੇ ਤਾਂ ਵੇਖੋ ਜਦੋ ਵੇਖਿਆ ਗਿਆ ਤਾਂ ਚਾਦਰ ਥੱਲੇ ਸਿਰਫ ਦੋ ਫੁੱਲ ਪਏ ਸਨ , ਫਿਰ ਦੋਹਾ ਨੇ ਚਾਦਰ ਪਾੜ ਕੇ ਦੋ ਥਾਂ ਕਰਤੀ ਅੱਧੀ ਦਾ ਹਿੰਦੂਆਂ ਸੰਸਕਾਰ ਕਰ ਦਿੱਤਾ ਮੁਸਲਮਾਨਾ ਨੇ ਚਾਦਰ ਦਬ ਕੇ ਸਮਾਦ ਬਣਾਂ ਦਿੱਤੀ ਇਹ ਸਭ ਰਾਵੀ ਦੇ ਕੰਡੇ ਹੋਇਆ, ਰਾਤ ਨੂੰ ਰਾਵੀ ਦਾ ਜਲ ਆਇਆ ਦੋਵਾਂ ਨੂੰ ਰੋੜ ਕੇ ਲੈ ਗਿਆ , ( ਭਾਵ ਕੇ ਗੁਰੂ ਸਾਹਿਬ ਤਾਂ ਸਭ ਨੂੰ ਇੱਕ ਕਰਨ ਆਏ ਸਨ )

    • @ramandeepkaur8930
      @ramandeepkaur8930 2 ปีที่แล้ว +1

      @@agricultre233 🙏🏼🙏🏼ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ

    • @agricultre233
      @agricultre233 2 ปีที่แล้ว

      ਪ੍ਰਭੂ ਦੀ ਸਿਫਤ ਸਲਾਹ ਜਾਣਨ ਲਈ
      9463282254 ਨੰ ਤੇ ਸਟੇਟਸ ਪੜ ਸਕਦੇ ਹੋ

    • @ashokklair2629
      @ashokklair2629 ปีที่แล้ว

      ​@@agricultre233ਜੀ!ਜੀ, ਇਕ ਸਟੈੱਪ ਹੋਰ ਉਪਰ ਵਧੋ! ਫਿਰ--
      ‌ੴ ਆਪ ਹੀ ਧਾਗਾ ਹੈ, ਆਪ ਹੀ ਰੱਖੜੀ ਹੈ, ਆਪ ਹੀ ਬੰਨ੍ਹਣ ਵਾਲਾ, ਆਪ ਹੀ ਬੰਨਾਉਣ ਵਾਲਾ ਹੈ।
      ‌‌ ੴਆਪ ਹੀ ਹਿੰਦੂ ਹੈ, ਆਪ ਹੀ ਸਿਖ ਹੈ, ਆਪ ਹੀ ਮੁਸਲਮਾਨ, ਈਸਾਈ ਹੈ।
      ੴਆਪ ਹੀ ਕੰਚਨ ਹੈ, ਆਪ ਹੀ ਮਿੱਟੀ ਹੈ।
      ਭਾਵ ਕਿ , ਜਦੋ ਸਿਖ ਨੂੰ ਦੋ ਅੰਦਰੋ ਸਤਿਗੁਰੂ ਮਿਲਦੈ, ਤਾ ਸਾਰੇ ਹੱਦ ਬੰਨੇ ਟੁੱਟਣ ਤੋ ਬਾਅਦ, ਇਹੁ ਸੰਸਾਰ ਹਰਿ ਦਾ ਰੂਪ ਦਿਸਦੈ।:-
      👉🏿ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪ ਨਦਰੀ ਆਇਆ।।

    • @ashokklair2629
      @ashokklair2629 ปีที่แล้ว +1

      ​@@agricultre233ਜੀ, ਇਕ ਸਟੈੱਪ ਹੋਰ ਉਪਰ ਵਧੋ! ਫਿਰ--
      ‌ੴ ਆਪ ਹੀ ਧਾਗਾ ਹੈ, ਆਪ ਹੀ ਰੱਖੜੀ ਹੈ, ਆਪ ਹੀ ਬੰਨ੍ਹਣ ਵਾਲਾ, ਆਪ ਹੀ ਬੰਨਾਉਣ ਵਾਲਾ ਹੈ।
      ‌‌ ੴਆਪ ਹੀ ਹਿੰਦੂ ਹੈ, ਆਪ ਹੀ ਸਿਖ ਹੈ, ਆਪ ਹੀ ਮੁਸਲਮਾਨ, ਈਸਾਈ ਹੈ।
      ੴਆਪ ਹੀ ਕੰਚਨ ਹੈ, ਆਪ ਹੀ ਮਿੱਟੀ ਹੈ।
      ਭਾਵ ਕਿ , ਜਦੋ ਸਿਖ ਨੂੰ ਦੋ ਅੰਦਰੋ ਸਤਿਗੁਰੂ ਮਿਲਦੈ, ਤਾ ਸਾਰੇ ਹੱਦ ਬੰਨੇ ਟੁੱਟਣ ਤੋ ਬਾਅਦ, ਇਹੁ ਸੰਸਾਰ ਹਰਿ ਦਾ ਰੂਪ ਦਿਸਦੈ।:-
      👉🏿ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪ ਨਦਰੀ ਆਇਆ।।

  • @khalsaforever531
    @khalsaforever531 2 ปีที่แล้ว +3

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @tharmindersingh897
    @tharmindersingh897 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ

  • @jasvirsingh6413
    @jasvirsingh6413 2 ปีที่แล้ว +3

    ਜੇ ਸਿੱਧੇ ਸ਼ਬਦਾਂ ਵਿੱਚ ਕਹੀਏ ਕਿ ਸਿੱਖ ਧਰਮ ਦਾ ਰੱਖੜੀ ਦੇ ਤਿਉਹਾਰ ਨਾਲ ਕੋਈ ਸਬੰਧ ਨਹੀਂ ਹੈ, ਗੁਰੂ ਸਾਹਿਬ ਨੇ ਇਸਨੂੰ ਮਨਮਤ ਕਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਸਾਨੂੰ ਉਸੇ ਟਾਇਮ ਹੀ ਰੱਖਿਆ ਪ੍ਰਦਾਨ ਕਰ ਦਿੱਤੀ ਸੀ। ਜਿਸ ਟਾਇਮ ਪੰਜ ਕਕਾਰ ਪੁਵਾ ਦਿੱਤੇ ਸਨ।

  • @Beantsingh12345
    @Beantsingh12345 2 ปีที่แล้ว +4

    ਵਾਹਿਗੁਰੂ ਜੀ 🙏🙏

  • @ParamjeetSingh-ms1sx
    @ParamjeetSingh-ms1sx 2 ปีที่แล้ว +8

    Waheguru ji ka Khalsa Waheguru ji ki Fateh Ji

  • @tarlochanrai6339
    @tarlochanrai6339 2 ปีที่แล้ว +4

    ਗਿਆਨੀ ਜੀ ਧੰਨਵਾਦ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏👍

  • @DAVINDERSINGH-uq9bt
    @DAVINDERSINGH-uq9bt 2 ปีที่แล้ว +14

    ਵਾਹਿਗੁਰੂ ਜੀ ਆਪ ਹੀ ਸੁਮੱਤ ਬਖ਼ਸ਼ਣ ਖਾਲਸਾ ਜੀੳ🌹🙏🏼🙏🏼

  • @jatindersingh1809
    @jatindersingh1809 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੱਚ ਹੈ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +13

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🌹

  • @poojkaur7479
    @poojkaur7479 ปีที่แล้ว +1

    Waheguru ji Raj Waheguru ji 🙏 🙏🙏🙏

  • @dr.gurjantsingh574
    @dr.gurjantsingh574 2 ปีที่แล้ว +5

    ਚੜਦੀਕਲਾ ਖਾਲਸਾ ਜੀ

  • @vjnrajput3984
    @vjnrajput3984 2 ปีที่แล้ว +25

    आज के युग में .......ग्रंथों को पढ़ने और सुनने और उनके सही अर्थ जान कर जीवन में लागू करने की बहुत जरूरत है.

  • @rashpalsingh8767
    @rashpalsingh8767 2 ปีที่แล้ว +7

    ਖਾਲਸਾ ਜੀ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਬਹੁਤ ਹੀ ਸੁਲਝੇ,ਸਿਆਣੇ ਵਿਚਾਰ ਪੇਸ਼ ਕੀਤੇ ਹਨ। ਧੰਨਵਾਦ।

  • @jagdeepsingh3603
    @jagdeepsingh3603 2 ปีที่แล้ว +94

    ਅੱਖਾਂ ਖੋਲ ਦੇਣ ਵਾਲੇ ਬਚਨ 👌

  • @KaramjeetkaurSidhu-qt3zr
    @KaramjeetkaurSidhu-qt3zr ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dawindersingh5824
    @dawindersingh5824 ปีที่แล้ว +1

    ਬਹੁਤ ਹੀ ਵਧੀਆ ਸੁਨੇਹਾ ਹੈ ਜੀ

  • @sarmukhsingh2075
    @sarmukhsingh2075 2 ปีที่แล้ว +2

    ਰਾਖਾ ਏਕੁ ਹਮਾਰਾ ਸੁਆਮੀ। ਇਹ ਸ਼ਬਦ ਇਕੱਲਾ ਲੜਕੀ ਤੇ ਹੀ ਲਾਗੂ ਹੈ। ਜਾਂ ਹੋਰ ਲੋਕਾਂ ਵਾਸਤੇ ਵੀ ਹੈ।ਜੇ ਹੋਰਨਾਂ ਵਾਸਤੇ ਹੈ। ਤੇ ਫਿਰ ਸਾਨੂੰ ਸ਼ਾਸਤਰ ਉਤਾਰ ਦੇਣੇ ਚਾਹੀਦੇ। ਸਾਡੀ ਵੀ ਆਪੇ ਸੁਆਮੀ ਰੱਖਿਆ ਕਰੇਗਾ।

  • @harmeetkaur5199
    @harmeetkaur5199 2 ปีที่แล้ว +1

    Bilkul theek hai saare sunno dhanwaad Bhai sahab ji waheguru ji ka khalsa waheguru ji ki Fateh

  • @kaurbalvir7269
    @kaurbalvir7269 2 ปีที่แล้ว +3

    Satnam wahegure ji 🙏 🙏🙏🙏

  • @mangakumar1505
    @mangakumar1505 2 ปีที่แล้ว +16

    ❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @ravi_ramgharia5287
    @ravi_ramgharia5287 2 ปีที่แล้ว +1

    ਬਹੁਤ ਹੀ ਵਧੀਆ ਪ੍ਰਚਾਰ ਕੀਤਾ ਹੈ ਭਾਈ ਸਾਹਿਬ ਜੀ ਅਸੀਂ ਸਹਿਮਤ ਹਾ ਤੁਹਾਡੇ ਨਾਲ ਪਰ ਲੋਕਾਂ ਨੂੰ ਅੰਧ ਵਿਸ਼ਵਾਸ ਵਿਚੋਂ ਬਾਹਰ ਨਿਕਾਲਣਾ ਔਖਾ ਹੈ🙏🏻🙏🏻

  • @sahibdilsingh4681
    @sahibdilsingh4681 2 ปีที่แล้ว +2

    Waheguru Ji bilkul sahi gal baba Ji💟💟💟💟

  • @simerjit99
    @simerjit99 2 ปีที่แล้ว +2

    🙏🙏🙏🙏🌹 Roam Roam kott Brahmand Kou Nivass Jass 🙏🙏 Maanas Avtaar Dhaar Darash Dikhaayee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @robanbuttar4353
    @robanbuttar4353 2 ปีที่แล้ว +1

    ਵਾਹਿਗੁਰੂ ਜੀ 🚩🚩🚩🚩🚩

  • @niranjansinghjhinjer1370
    @niranjansinghjhinjer1370 2 ปีที่แล้ว +6

    Waheguru ji Chardikla Bakhshey
    Panth Ki Jeet 👏

  • @kaurrajender2787
    @kaurrajender2787 2 ปีที่แล้ว +6

    Waheguru g ka khalsa Waheguru g ki fateh g

  • @baljitkaursidhu4846
    @baljitkaursidhu4846 10 หลายเดือนก่อน +2

    Wahay guru ji ka kalsa Sri wahay guru ji ki fateh 🙏🙏🌺TQ Very nice katha Giani ji

  • @Dragonnnnnn13
    @Dragonnnnnn13 2 ปีที่แล้ว +6

    Well done 😊 Veerji. Thanks for explaining beautifully

  • @bsingh1310
    @bsingh1310 2 ปีที่แล้ว +1

    ਬਹੁਤ ਵਧੀਆ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @tonysingh3343
    @tonysingh3343 2 ปีที่แล้ว +28

    ਬੁਹਤ ਹੀ ਵਧੀਆ ਖਾਲਸਾ ਜੀਉ ਸਹੀ ਗੱਲਾ ਨੇ ਖਾਲਸਾ ਜੀ 🙏🏻🙏🏻🗡️⚔️🦅

  • @hardevsingh6455
    @hardevsingh6455 2 ปีที่แล้ว +1

    ਜੀ ਵਾਹਿਗੁਰੂ 👏👏🙏🙏🌞

  • @hakamsingh2018
    @hakamsingh2018 2 ปีที่แล้ว +2

    ਵਾਹਿਗੁਰੂ ਜੀ
    ਸਹੀ ਗੱਲ ਐ ਜਥੇਦਾਰ ਜੀ

  • @khalsa7753
    @khalsa7753 2 ปีที่แล้ว +3

    WaheGuru 🌹 waheguru 🌹 waheguru 🌹 waheguru 🌹 waheguru 🌹🌹🌹 ji 🌹🌹🙏🙏

  • @navinderjitkaur1893
    @navinderjitkaur1893 ปีที่แล้ว +2

    Dhan dhan Shree Guru Granth Sahib ji

  • @balwinderkaur4759
    @balwinderkaur4759 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ki

  • @Rebel.s.king.9004
    @Rebel.s.king.9004 2 ปีที่แล้ว +6

    ਕੈਟਨਿ ਕੋਟਿ ਧੰਨਵਾਦ ਮਹਾਰਾਜ ਜੀਓ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਸੀ 🙏❤️❤️

  • @lakhwantsingh8466
    @lakhwantsingh8466 2 ปีที่แล้ว +2

    ਲਖਵੰਤ ਸਿੰਘ ਹੰਸਪਾਲ ਵਾਹਿਗੁਰੂ ਜੀ ਮੈ ਆਪ ਧੰਨਵਾਦੀ ਹਾਂ

  • @MohanSingh-qb1mv
    @MohanSingh-qb1mv 2 ปีที่แล้ว +2

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਜੀ

  • @jasvirsingh6413
    @jasvirsingh6413 2 ปีที่แล้ว +3

    100% ਸੱਚ ਬੋਲਿਆ ਹੈ ਭਾਈ ਸਾਹਿਬ ਜੀ ਬਹੁੱਤ ਬਹੁੱਤ ਧੰਨਵਾਦ, ਤੁਸੀਂ ਸਾਡਾ ਭਰਮ ਦੂਰ ਕੀਤਾ‌ ਹੈ।

    • @ashokklair2629
      @ashokklair2629 ปีที่แล้ว

      ਜੀ, ਇਕ ਸਟੈੱਪ ਹੋਰ ਉਪਰ ਵਧੋ! ਫਿਰ--
      ‌ੴ ਆਪ ਹੀ ਧਾਗਾ ਹੈ, ਆਪ ਹੀ ਰੱਖੜੀ ਹੈ, ਆਪ ਹੀ ਬੰਨ੍ਹਣ ਵਾਲਾ, ਆਪ ਹੀ ਬੰਨਾਉਣ ਵਾਲਾ ਹੈ।
      ‌‌ ੴਆਪ ਹੀ ਹਿੰਦੂ ਹੈ, ਆਪ ਹੀ ਸਿਖ ਹੈ, ਆਪ ਹੀ ਮੁਸਲਮਾਨ, ਈਸਾਈ ਹੈ।
      ੴਆਪ ਹੀ ਕੰਚਨ ਹੈ, ਆਪ ਹੀ ਮਿੱਟੀ ਹੈ।
      ਭਾਵ ਕਿ , ਜਦੋ ਸਿਖ ਨੂੰ ਦੋ ਅੰਦਰੋ ਸਤਿਗੁਰੂ ਮਿਲਦੈ, ਤਾ ਸਾਰੇ ਹੱਦ ਬੰਨੇ ਟੁੱਟਣ ਤੋ ਬਾਅਦ, ਇਹੁ ਸੰਸਾਰ ਹਰਿ ਦਾ ਰੂਪ ਦਿਸਦੈ।:-
      👉🏿ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪ ਨਦਰੀ ਆਇਆ।।

  • @amarjitsandhu8921
    @amarjitsandhu8921 2 ปีที่แล้ว +3

    Waheguru ji Waheguru ji 🙏🙏🌹🌷🌹🌷

  • @Rajanpreet_k
    @Rajanpreet_k 2 ปีที่แล้ว +2

    Waheguru ji🙏🙏 ਬਹੁਤ ਵਧੀਆ ਗੱਲਾਂ ਹਨ🙏🙏🙏🙏🙏🙏🙏

    • @mandeepmultani3243
      @mandeepmultani3243 2 ปีที่แล้ว

      🙏🏻🙏🏻🙏🏻🙏🏻🙏🏻🌹🌹🌹🌹🌹

  • @gaganvadhon4611
    @gaganvadhon4611 2 ปีที่แล้ว +4

    Waheguru ji🙏🙏👏👏👏👏

  • @sajanrandhawa6122
    @sajanrandhawa6122 2 ปีที่แล้ว +4

    Satnam Waheguru Ji 🙏🙏

  • @BalwinderSingh-s5k
    @BalwinderSingh-s5k หลายเดือนก่อน +1

    Dhanbad Dhanbad Gyani ji ka bahut badhiya Sona ka rate dikhayen

  • @manjindersinghsandhu83
    @manjindersinghsandhu83 2 ปีที่แล้ว

    ਧੰਨਵਾਦ ਖ਼ਾਲਸਾ ਜੀ

  • @harvirkaur8152
    @harvirkaur8152 2 ปีที่แล้ว +44

    ਵਾਹਿਗੁਰੂ ਜੀ ਗੁਰਮੁੱਖਾ ਕੋਲੋ ਸਹੀ ਸਿੱਖਿਆ ਮਿਲਦੀ ਰਹੇ ਜੀ

  • @gurmandersinghbrar5123
    @gurmandersinghbrar5123 2 ปีที่แล้ว +1

    Very nice Thanks Waheguru ji 🙏🙏