ਯਾਤਰਾ ਹੇਮਕੁੰਟ ਸਾਹਿਬ ਦਿਨ ਤੀਜਾ ਰਿਸ਼ੀਕੇਸ਼ ਤੋਂ ਗੋਬਿੰਦ ਘਾਟ । Punjabi Travel Couple | Hemkunt Sahib

แชร์
ฝัง
  • เผยแพร่เมื่อ 28 มิ.ย. 2022
  • In this video you can see Yarta Sri Hemkunt Sahib. We are going to Hemkund Sahib from Gobind Dham. Six kilometer Hemkunt Sahib.
    Sri Hemkunt sahib yatra 2022.
    ਹੇਮਕੁੰਟ ਸਾਹਿਬ ਦੀ ਚੜਾਈ । Hemkunt Sahib| Punjabi Travel Couple | | Ripan Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Hemkund #hemkuntsahiblive #hemkundsahib
    #Punjab #RipanKhushi #PunjabiCouple #PunjabiCoupleVlogs

ความคิดเห็น • 391

  • @Chota_Gamer2009
    @Chota_Gamer2009 2 ปีที่แล้ว +27

    ਬਾਈ ਅਸੀਂ ਵੀ ਹੇਮਕੁੰਟ ਸਾਹਿਬ ੧੫ ਸਾਲ ਤੱਕ ਜਾਂਦੇ ਰਹੇ ਹਾਂ ਜਿਹੜਾ ਤੁਸੀਂ ਪਹਾੜਾਂ ਦੀ ਗੱਲ ਕੀਤੀ ਹੈ ਉੱਤਰਾਖੰਡ ਦੇ ਕੱਚੇ ਪਹਾੜ ਨੇ ਹਿਮਾਚਲ ਤੇ ਕਸ਼ਮੀਰ ਵਿੱਚ ਪੱਕੇ ਪਹਾੜ ਹੁੰਦੇ ਹਨ ਜੋਸ਼ੀਮਠ ਤੋਂ ਔਲੀ ੧੫ ਕਿਲੋਮੀਟਰ ਦੂਰ ਹੈ ਅਤੇ ਜੋਸ਼ੀਮਠ ਤੋਂ ੧੮ ਕਿਲੋਮੀਟਰ ਗੋਬਿੰਦਘਾਟ ਹੈ ਵਧੀਆ ਵੀਡੀਓ ਲੱਗੀ 🙏

    • @virasatmaan3739
      @virasatmaan3739 2 ปีที่แล้ว

      Bhaji 800 kirya ik person da jaa thaade 4 janiye da va

    • @AmarkotiaYt
      @AmarkotiaYt ปีที่แล้ว

      ​@@virasatmaan3739 800 ik Jane da VA

  • @kulwinder169
    @kulwinder169 2 ปีที่แล้ว +26

    ਵੀਰੇ ਬਹੁਤ ਵਧੀਆ ਲੱਗਦਾ ਤੁਹਾਡੇ ਵੀਲੋਗ ਵੇਖ ਮੇਰਾ ਮਨ ਬਹੁਤ ਕਰਦਾ ਹੈ ਸੀ੍ ਹੇਮਕੁੰਟ ਸਾਹਿਬ ਜਾਣ ਨੂੰ ਪਰ

  • @ovepreetkaurhahal2918
    @ovepreetkaurhahal2918 2 ปีที่แล้ว +35

    ਸਾਇੰਸ ਵੀ ਇਹਨੂੰ ਕਿੱਥੋਂ ਪੜਲੂ ,, ਕੁਦਰਤ ਤੇਰੀ ਬਲਿਹਾਰੀ ਆ ❣️✨😇kudrat kinni pyari chiz a .parmatma ne kinni sohni duniya banai aa . Tussi lucky o bro and bhabhi ji ke tussi kudrat de nazare dekh rhe oo oh vi waar waar 😃 . Waheguru ji mehar krn 🙏😇 have a safe journey ❣️❣️🌠💫☺️

  • @ranvirkaur6491
    @ranvirkaur6491 2 ปีที่แล้ว +10

    ਦੇਖ ਕੇ ਬਹੁਤ ਅੱਛਾ ਲੱਗਾ ਇਸ ਤਰ੍ਹਾਂ ਲੱਗਦਾ ਕਿ ਮੈਂ ਖੁਦ ਸਫ਼ਰ ਕਰ ਰਹੇ ਹਾਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਘਰ ਬੈਠੇ ਦਰਸ਼ਨ ਕਰਵਾਉਣ ਦਾ ਧੰਨਵਾਦ ਜੀ

  • @jassasandhu3287
    @jassasandhu3287 2 ปีที่แล้ว +5

    ਅਸੀਂ ਜਗਰਾਉਂ ਤੋ ਜਾਣੇ ਮੋਟਰਸਾਈਕਲ ਤੇ ਪਹਿਲੀ ਰਾਤ ਪਾਉਂਟਾ ਸਾਹਿਬ ਦੂਜੀ ਰਾਤ ਨਗਰਾਸੂ ਤੇ ਤੀਜੀ ਰਾਤ ਗੋਬਿੰਦ ਧਾਮ ਫਿਰ ਵਾਪਿਸ ਆਕੇ ਪਹਿਲੀ ਰਾਤ ਰਿਸ਼ੀਕੇਸ਼ ਦੂਜੀ ਰਾਤ ਪਾਉਂਟਾ ਸਾਹਿਬ ਤੀਜੀ ਰਾਤ ਸ਼ਿਮਲਾ ਹੋ ਕੇ ਗੁਰੂਦੁਆਰਾ ਮੰਡੀ ਸਾਹਿਬ ਫਿਰ ਮਨੀਕਰਨ ਸਾਹਿਬ ਤੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਫਿਰ ਰੋਪੜ ਹੋ ਕੇ ਜਗਰਾਉਂ ਵਾਪਸ ਆਪਣੇ ਪਿੰਡ ਜੀ
    Jassa Sandhu Jagraon tu

  • @inderjitkaur2529
    @inderjitkaur2529 2 ปีที่แล้ว +3

    Assi 1992 ch aaye c scooter lml vespa te te..hun te supna hi aa..odo mai 19 saal te Sardar g 24 saal de sn..aaj tuhade kr k sb yaad aa riha..khush raho hmesha..👍👍👍✌️😘😘

  • @nishanvlogs88
    @nishanvlogs88 2 ปีที่แล้ว +1

    ਯਾਤਰਾ ਵੀ ਕਰਮਾ ਨਾਲ ਹੁੰਦੀ ਆ ਤੁਸੀ ਬਹੁਤ ਕਰਮਾ ਵਾਲੇ ਹੋ ਆਪ ਤਾਂ ਘੁੰਮਦੇ ਹੋ ਸਾਨੂੰ ਵੀ ਨਾਲ ਨਾਲ ਯਾਤਰਾ ਕਰਵਾ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਮੇਹਰ ਕਰੇ ਤੁਹਾਡੀ ਹਰ ਇਕ ਯਾਤਰਾ ਸਫਲ ਹੋਵੇ

  • @sukhmansanghavlogs6617
    @sukhmansanghavlogs6617 2 ปีที่แล้ว +2

    ਕੁਦਰਤ ਵਾਕਿਆ ਹੀ ਬੇਅੰਤ ਆ , ਬਹੁਤ ਹੀ ਸੋਹਣੀ ਤੇ ਜਾਣਕਾਰੀ ਭਰਪੂਰ ਵੀਡੀਓ ਬਣਾਈ ਆ ਬਾਈ ਜੀ ਦੇਖਕੇ ਮਨ ਮੰਤਰ ਮੁਗਧ ਹੋ ਗਿਆ

  • @DaljitSingh-hv9wl
    @DaljitSingh-hv9wl 2 ปีที่แล้ว +4

    ਸਦਾ ਸਫ਼ਰ ਚ ਰਹਿਣਾ ਵੀ ਬੜਾ ਔਖਾ ਤੁਹਾਡੀ ਹਿੰਮਤ ਨੂੰ ਸਲਾਮ

  • @rajinderkaurkhaire8774
    @rajinderkaurkhaire8774 2 ปีที่แล้ว +9

    Waheguru ji eda hi Mehar bnayi rakhan tuhade te 🙏❤️😇

  • @bikramjitsingh9084
    @bikramjitsingh9084 2 ปีที่แล้ว +1

    ਰਿੱਪਨ ਵੀਰ ਪ੍ਰਕਿਰਤੀ ਵਿੱਚ ਵਖਰੇ ,ਵਖਰੇ ਸਥਾਨਾਂ ਤੇ ਵੱਖਰੀ, ਵੱਖਰੀ ਵਨਸਪਤੀ ,ਜੀਵ, ਅਤੇ ਮਨੁੱਖ ਦੇ ਚਿਹਰੇ ਵੀ ਵਖਰੇ ਹੋ ਜਾਂਦੇ ਹਨ । ਸਾਡੇ ਨਾਲ਼ੋਂ ਤੁਹਾਨੂੰ ਜ਼ਿਆਦਾ ਜਾਨਕਾਰੀ ਹੈ, ਤੂਸੀਂ ਹੋਰ ਵੀ ਬਹੁਤ ਸਾਰੇ ਸਥਾਨਾਂ ਤੇ ਗਏ ਹੋ । ਕੱਲ੍ਹ ਦਾ ਸਫ਼ਰ ਹੋਰ ਵੀ ਜ਼ਿਆਦਾ ਰੋਚਕ ਤੇ ਆਨੰਦਦਾਇਕ ਹੋਵੇਗਾ, ਉਡੀਕ ਕਰਾਂਗੇ ਖ਼ੁਸ਼ ਤੇ ਤੰਦਰੁਸਤ ਰਹੋ। ਧੰਨਵਾਦ ਜੀ। ਬਿਕਰਮਜੀਤ ਸਿੰਘ ਲੁਧਿਆਣਾ

  • @jugindersingh4910
    @jugindersingh4910 2 ปีที่แล้ว +3

    ਬਹੁਤ ਵਧੀਆ ਬਲੌਗ
    ਪੂਰੇ ਸਫ਼ਰ ਦਾ ਵੇਰਵਾ ਬਹੂਤ ਸੋਹਣੇ ਤਰੀਕੇ ਨਾਲ ਦਿੱਤਾ ਹੈ
    ਧੰਨਵਾਦ

    • @charanjeetsidhu645
      @charanjeetsidhu645 2 ปีที่แล้ว

      🌹🌹🌹👍👍👍👏👏👏❤❤❤❤❤

  • @anupreetkaurkaler6424
    @anupreetkaurkaler6424 2 ปีที่แล้ว +1

    ਵੀਰੇ ਆਪ ਜੀ ਦੀ ਯਾਤਰਾ ਸਫਲ ਰਹੇ ਸਰੀਰਕ ਤੰਦਰੁਸਤੀ ਰਹੇ ਜਦੋਂ ਬਰਨਾਲਾ ਆ ਗਏ ਤਾਂ ਮਿਲਾ ਗਯੇ ਵੀਰੇ ਬਰਨਾਲਾ ਵਿੱਚ ਬਾਬਾ ਆਲਾ ਜੀ ਦਾ ਗੁਰਦੁਆਰਾ ਸਾਹਿਬ ਆ ਤੁਸੀ ਉਸ ਨੂੰ ਸ਼ੂਟ ਕਰਨਾ

  • @palwindersingh7435
    @palwindersingh7435 2 ปีที่แล้ว +1

    ਬਾਈ ਜੀ ਅਸੀ 1992 ਵਿਚ ਜਦ ਮੈ ਛੋਟਾ ਸੀ। ਉਦੋਂ ਸ਼੍ਰੀ ਹੇਮਕੁੰਟ ਸਾਹਿਬ ਪਹਿਲੀ ਵਾਰ ਆਏ ਸੀ। ਫਿਰ 2005 ਤੋ 2009 ਤੱਕ 5 ਵਾਰ ਲਗਾਤਾਰ ਆਉਂਦੇ ਰਹੇ। ਉਸ ਤੋ ਬਾਅਦ ਵਿਦੇਸ਼ ਏਸੇ ਗਏ ਮੁੜ ਪੰਜਾਬ ਆਏ ਨਹੀ । ਧੰਨਵਾਦ ਬਾਈ ਫਿਰ ਉਹ ਰਸਤੇ ਦਿਖਾਉਣ ਲਈ ।

  • @harjitbhullar7616
    @harjitbhullar7616 2 ปีที่แล้ว +6

    Waheguru ji ka khalsa waheguru ji ki fateh 🙏🙏🙏🙏🙏🙏🙏

  • @ManjeetSingh-pr4su
    @ManjeetSingh-pr4su 2 ปีที่แล้ว +1

    ਵਾਹਿਗੁਰੂ ਅੰਗ ਸੰਗ ਸਹਾਈ ਹੋਣ ਬਹੁਤ ਵਧੀਆ ਪੰਜ ਵਾਰ ਜਾ ਆਏ ਜੀ ਹੇਮਕੁੰਟ ਸਾਹਿਬ ਬਾਈ ਭੈਣ

  • @001Gurri
    @001Gurri 2 ปีที่แล้ว +10

    Happy journey be safe god bless to both ❤️

  • @user-yo8cg7zf8t
    @user-yo8cg7zf8t 2 ปีที่แล้ว +6

    ਵੀਰ ਖੁਸ਼ੀ ਮੈਡਮ ਦੇ ਵੀ ਇੱਕ ਮਾਈਕ ਲਗਾ ਦਿਆ ਕਰੋ ਤਾ ਜੋ ਉਹਨਾਂ ਦੀ ਵੀ ਗੱਲਬਾਤ ਸੁਣ ਸਕੇ

  • @balvirdhaliwaldhaliwal6323
    @balvirdhaliwaldhaliwal6323 2 ปีที่แล้ว +1

    ਵੀਰ ਜੀ ਬਹੁਤ ਧੰਨਵਾਦ ਤੁਹਾਡਾ ਸਾਨੂੰ ਵੀ ਦਰਸ਼ਨ ਹੋਗੇ ਰੱਬ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sumanrandhawa8977
    @sumanrandhawa8977 2 ปีที่แล้ว +2

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ 🙏🙏🌹🌷🌺

  • @liveyourdreamsliveyourlife5658
    @liveyourdreamsliveyourlife5658 2 ปีที่แล้ว +4

    Jo bole so nihaal sat shri akaal🙏 waheguru ji mehar rakhan tuhade te 🙏ghar baithe hi tusi gurudwara shri Hemkunt sahib ji de darshan krwa rhe o bohat waddi gal aa.. Gbu veere 👍😊

  • @jarnailchahal8891
    @jarnailchahal8891 2 ปีที่แล้ว +1

    ਬਹੁਤ ਸੁਹਣੀ ਯਾਤਰਾ ਧੰਨਵਾਦ ਭਾਈ ਜੀ

  • @ranbirrana6261
    @ranbirrana6261 2 ปีที่แล้ว +2

    ਵੀਰ 2006 ਤੋਂ ਵੀ ਪਹਿਲਾਂ ਤੋਂ ਸੇਵਾ ਕਰਦੇ ਨੇ ਨਾਗਰਾਸੁ ਵਾਲੇ ਸੰਤ ਨੇ ਜੋ ਕਯੋਂ ਕ ਮੈਂ 2008 ਚ ਗਿਆ ਸੀ ਉਦੋਂ ਵੀ ਸੀ ਏਥੇ ਗੁਰਦਵਾਰਾ ਸਾਹਿਬ

  • @pushpinderkaurtv
    @pushpinderkaurtv 2 ปีที่แล้ว

    Teri bolli bht pyari beta utton tu aap v bht pyara hai tere naxal ta appe hi driver da pyar hona c Main daily tuhadian video dekhdi haan pyar ta tuhade naal mera v bht pa gya hai rabb tuhanu chardi kala ch rakhe👌👌🌹🌹👍❤️🙏🙏

  • @BalwinderKaur-qu9ls
    @BalwinderKaur-qu9ls 2 ปีที่แล้ว +1

    I visited in 1985 after that now I’m watching ur video

  • @harjittaggar1841
    @harjittaggar1841 2 ปีที่แล้ว +3

    Happy journey Rippan ,khushi and both your frndz......GBU🙏

  • @sukhshinderkaur6023
    @sukhshinderkaur6023 2 ปีที่แล้ว

    very nice yatra Hemkunt sahib ji ke

  • @HarjeetSingh-gc2gi
    @HarjeetSingh-gc2gi 2 ปีที่แล้ว

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ 🙏

  • @harjeetsingh4376
    @harjeetsingh4376 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵੀਡੀਓ

  • @SatnamSingh-nz5uq
    @SatnamSingh-nz5uq 2 ปีที่แล้ว +2

    Waheguru ji waheguru ji nice video 🙏🙏

  • @HarjinderSingh-cu8yd
    @HarjinderSingh-cu8yd 2 ปีที่แล้ว +2

    Wow very good job veer ji tusi vadia vlogs bnade o

  • @sanjayfaridian6742
    @sanjayfaridian6742 2 ปีที่แล้ว

    Bahut hi sohna lajwaab God bless you

  • @user-mw3fh5qs3q
    @user-mw3fh5qs3q 2 ปีที่แล้ว

    ਚੜ੍ਹਦੀ ਕਲਾ ਰਹੇ ਜੀ

  • @jassasandhu3287
    @jassasandhu3287 2 ปีที่แล้ว +2

    Full nazara bike 🚲 te
    Asi Jagraon tu jande har vaar sri Hemkunt sahib ji
    Jassa Sandhu Jagraon tu

  • @sanjivsingla5435
    @sanjivsingla5435 2 ปีที่แล้ว +1

    Great bro
    Sode nal asi bhi darshan kar rahe aa
    Thanks so much dear bro 💕

  • @charanjeetsidhu645
    @charanjeetsidhu645 2 ปีที่แล้ว +1

    ਬਹੁਤ ਬਹੁਤ ਮੇਹਰਬਾਨੀ ❤❤❤👏👏👏👏🌹🌹

  • @sukhvirgurna3022
    @sukhvirgurna3022 2 ปีที่แล้ว

    ਬਹੁਤ ਵਧੀਆ ਜੀ ਗੁਰੂਧਾਮਾਂ ਦੇ ਦਰਸ਼ਨ ਕਰ ਰਹੇ ਹੋ ਅਤੇ ਪ੍ਰਕਿਰਤੀ ਦਾ ਅਨੰਦ ਲੈ ਰਹੇ ਹੋ ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਡੀ ਜੋੜੀ ਨੂੰ ਖੁਸ਼ ਰਹੋ ਵੀਰੇ

  • @harmandeepkaur2797
    @harmandeepkaur2797 2 ปีที่แล้ว +3

    😍😍

  • @sukhpreetsingh6568
    @sukhpreetsingh6568 2 ปีที่แล้ว

    Bahut wadia y g

  • @dhanasingh4699
    @dhanasingh4699 2 ปีที่แล้ว

    ਬਹੁਤ ਖ਼ੂਬਸੂਰਤ

  • @ramandeep6092
    @ramandeep6092 2 ปีที่แล้ว

    Very nice 👍🏻bhut sohne views

  • @SinghGill7878
    @SinghGill7878 2 ปีที่แล้ว +1

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ 🙏🙏

  • @rideranant48
    @rideranant48 2 ปีที่แล้ว

    Baut vadiya ਜਾਣਕਾਰੀ ਦਿੰਦੇ y g love you

  • @KulwantSingh-ol7bn
    @KulwantSingh-ol7bn 2 ปีที่แล้ว

    Waheghuru ji nice video bro GBU

  • @Harpreet14159
    @Harpreet14159 2 ปีที่แล้ว

    ਬਹੁਤ ਸੋਹਣਾ ਬਲਾਗ ਤੁਹਾਡੇ ਨਾਲ ਅਸੀ ਵੀ ਸੀ੍ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹਾਂ 🙏🙏

  • @sukhpalsinghpunjabi6293
    @sukhpalsinghpunjabi6293 2 ปีที่แล้ว +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ।

  • @mamtapushpindervasishth4773
    @mamtapushpindervasishth4773 2 ปีที่แล้ว +2

    Hii Rippan and Khushi well done enjoy your pilgrimage...god bless you guys

  • @rajindersinghjatt9488
    @rajindersinghjatt9488 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🌷

  • @malkeetk9704
    @malkeetk9704 2 ปีที่แล้ว +1

    Waheguru ji mehar karo ji waheguru ji Canada WINNIPEG

  • @AmanDeep-ou1bc
    @AmanDeep-ou1bc 2 ปีที่แล้ว

    Bohat vadia 22 ji

  • @jagdeepsingh9383
    @jagdeepsingh9383 2 ปีที่แล้ว

    Waheguru G Mehar karan sab te 👏👏👏

  • @rekeshkumar626
    @rekeshkumar626 2 ปีที่แล้ว

    ਬਹੁਤ ਵਧੀਆ ਜਗ੍ਹਾ ਜੀ

  • @SukhwinderKaur-uk2sx
    @SukhwinderKaur-uk2sx 2 ปีที่แล้ว

    God bless you bachayo parmatma tuhadi yatra Safal karay

  • @ardhaliwal4183
    @ardhaliwal4183 2 ปีที่แล้ว

    Satnam waheguru ji......

  • @singhrasal8483
    @singhrasal8483 2 ปีที่แล้ว

    Waheguru waheguru waheguru waheguru waheguru
    Gndu asr

  • @singhkanpur1
    @singhkanpur1 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ... ਤੁਹਾਡਾ ਦੁਬਈ vlog ਵੇਖਣ ਤੋਂ ਸ਼ੁਰੂ ਹੋਇਆ... ਰਿਸ਼ੀ ਕੇਸ਼ ਤੋਂ ਗੋਬਿੰਦ ਘਾਟ ਨੇ ਪੁਰਾਣੀਆਂ ਯਾਦਾਂ ਯਾਦ ਕਰਾਈਆਂ 1964 ਜਦੋਂ ਜੋਸ਼ੀ ਮੱਠ ਤੋਂ ਪੈਦਲ ਚਲਦੇ ਸੀ ਗੋਬਿੰਦ ਘਾਟ ਸਾਹਮਣੇ ਪਹਾੜਿਆਂ ਉਤੇ ਫੌਜੀ ਛਾਵਣੀ ਹੁੰਦੀ ਸੀ ਫੋਜੀ ਗੁਰਦੁਆਰਾ ਸਾਹਿਬ ਵਿਖੇ ਬਹੁਤ ਸੇਵਾ ਕਰਦੇ ਹੁੰਦੇ ਸਨ ਜੋਸ਼ੀ ਮਠ ਬਹੁਤ ਵਡੀ ਛਾਵਣੀ ਸੀ ਹਜੇ 1962 ਵਿਚ ਚੀਨੀ ਜੰਗ ਹੋਈ ਸੀ। ਰਾਤ ਜੋਸ਼ੀ ਮਠ ਰੁਕਦੇ ਸੀ। ਦੂਸਰੀ ਵਾਰ ਫਿਰ 1986 ਵਿਚ ਫਿਰ ਇਕ ਵਾਰੀ ਹੇਮਕੁੰਟ ਜਥੇ ਦੀ ਕਾਨਪੁਰ ਯੁਨਿਟ ਦੇ ਨਾਲ ਜਾਣ ਦਾ ਮੋਕਾ ਗੁਰੂ ਮਹਾਰਾਜ ਨੇ ਦਿਤਾ। ਤਦੋਂ ਵੀਡੀਓ ਵੀ ਬਣਾਈ। ਰਾਹ ਵਧੀਆ ਤੇ ਸਫਰ ਸੁਖਾਲੇ ਹੋ ਗਯੇ ਹਨ। ਵਡਭਾਗੀ ਹੋ ਵਾਹਿਗੁਰੂ ਅੰਗ ਸੰਗ ਹੋਣ। ਗੁਰੂ ਫਤੇਹ।

  • @JasbirKaur-ht9hb
    @JasbirKaur-ht9hb ปีที่แล้ว

    Bhut mahent

  • @mangulongowalia3736
    @mangulongowalia3736 2 ปีที่แล้ว

    ਵਾਹਿਗੁਰੂ ਜੀ

  • @kaurjasbir2758
    @kaurjasbir2758 2 ปีที่แล้ว +9

    Have a safe nd happy journey
    Lots of love nd warm wishes for you guys from heart ❤️

  • @sonudhillon7046
    @sonudhillon7046 2 ปีที่แล้ว

    Waheguru ji ka Khalsa waheguru ji ki Fateh....

  • @kuldeepchahal336
    @kuldeepchahal336 2 ปีที่แล้ว

    Waheguru ji Mehar Kri sab te 🙏🌹🙏

  • @manvirchahal2273
    @manvirchahal2273 2 ปีที่แล้ว

    Dil khush ho janda veer tuhada vlog dekh k….waheguru mehar kre

  • @kashmirsingh3813
    @kashmirsingh3813 2 ปีที่แล้ว

    Waheguru ji ka Khalsa waheguru ji ki Fateh

  • @DeepSingh-qj5fo
    @DeepSingh-qj5fo 2 ปีที่แล้ว +1

    Ssa ji paji tuc bhut sohna kam kar re o loka nu motive kr re o dharmik sthana bare das ke i hope ki tuc hun je safar te nikle o te sanu har ek dham de darshan karwao gy gud job love u alot

  • @HarjinderSingh-cu8yd
    @HarjinderSingh-cu8yd 2 ปีที่แล้ว +1

    Asi v tahade nal Darshan kr rehe dhanwad veer ji your voice nice bro

  • @inderkaur4045
    @inderkaur4045 2 ปีที่แล้ว +1

    Waheguru ji

  • @RajwantKaur-tj8li
    @RajwantKaur-tj8li 2 ปีที่แล้ว

    Waheguru sahib ji shukar ha

  • @khushk3586
    @khushk3586 2 ปีที่แล้ว

    Hnji Himachal vale pahaad hor type de ne boht uchhe ne edhar pahaad different ne...asi v 3 saal pehlan gye c me and my husband vlog dekh k dubara dil kr reha Jaan nu par most dangerous road I felt than Himachal boht uchaayi te chale jayida dar v lagda thanks to God my husband is good at driving 😊 par boht sohna v utrakhand 😍

  • @JaswinderKaur-iu2vc
    @JaswinderKaur-iu2vc 2 ปีที่แล้ว

    Waheguru ji aap sb di yatra safal kre

  • @Babybuscartoons09
    @Babybuscartoons09 2 ปีที่แล้ว

    Waheguru aapni mehar bnaei rakhe dove te

  • @lubanaparabhjot88
    @lubanaparabhjot88 2 ปีที่แล้ว

    Nice veer Ji Waheguru 🙏 ji

  • @meeruvlogs4941
    @meeruvlogs4941 2 ปีที่แล้ว +1

    Waheguru g 👏🏻

  • @gurvirguri1423
    @gurvirguri1423 2 ปีที่แล้ว

    Veer ji dil khush kar deta

  • @varindersingh6181
    @varindersingh6181 2 ปีที่แล้ว

    Ripan ਵੀਰ ਬਹੁਤ ਆਨੰਦ ਮਾਣਿਆ ਤੇਰੇ ਬਲੌਗ ਦਾ ਯਾਰ
    ਦੱਸ ਨੀ ਸਕਦੇ ਬਾਹਲ਼ਾ ਹੀ ਦਿਲ ਕਰਦਾ ਹੇਮਕੁੰਟ ਸਾਹਿਬ ਜਾਣ ਨੂੰ
    ਜਦੋਂ ਵੀ ਪੰਜਾਬ ਆਏ ਤਾਂ ਬਾਬੇ ਨੇ ਚਾਹਿਆ ਤਾਂ ਅਸੀਂ ਵੀ ਜਰੂਰ ਜਾਵਾਂਗੇ ਬਾਕੀ ਵੀਰ ਬਹੁਤ ਸਾਰਾ ਪਿਆਰ ਤੇ ਸਤਿਕਾਰ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਬਾਕੀ ਇੱਕ ਗੱਲ ਹੋਰ ਹੁਣ ਤਿਆਰੀ ਖਿੱਚ ਲਵੋ ਹੁਣ ਅੱਗੇ ਤੁਰਨਾ ਪੈਣਾ ਆਪ ਜੀ ਨੂੰ ਇੱਕ ਗੱਲ ਹੋਰ ਤੇਰੇ ਵਰਗਾ ਬਲੌਗਰ ਨੀ ਪੂਰੀ ਦੁਨੀਆਂ ਚ ਯਾਰ ਸੱਚੀ ਦਿਲੋਂ ਕਹਿ ਰਿਹਾ
    ਅਸੀਂ ਦੋਹਾ ਕਤਰ ਬੈਠੇ ਆ ਯਾਰਾ ਤੇਰੀ ਵੀਡੀਓ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰ ਰਹੇ ਆ ਤੇਰਾ ਬੜਾ ਧੰਨਵਾਦ 🙏🙏🙏
    ਥੋਡੀ ਅੱਗੇ ਦੀ ਯਾਤਰਾ ਵਿਚ ਵੀ ਕਲਗੀਧਰ ਪਿਤਾ ਜੀ ਅੰਗ ਸੰਗ ਸਹਾਈ ਹੋਣ 🙏🙏🌷🌹🥀💕💙

  • @GurjantSingh-qx3wn
    @GurjantSingh-qx3wn 2 ปีที่แล้ว

    sachi veer gal kra mera dunia tu ji akk gia see per tuhade valog dekh ke man bahut kush hoia a lagi jive tusi meri jinngi bachai diti i love you veer

  • @gurudayalsingh5866
    @gurudayalsingh5866 2 ปีที่แล้ว

    waheguru waheguru waheguru waheguru waheguru waheguru ji

  • @ovepreetkaurhahal2918
    @ovepreetkaurhahal2918 2 ปีที่แล้ว +4

    NYC vlog as always .I also love traveling .I will sure travel to uttrakhand and Kashmir and explore such beautiful nature views ..

  • @sohanlal7525
    @sohanlal7525 2 ปีที่แล้ว

    Very.good.vidio..app.ke.sath.asin.gobind.ghat.de.kar.laae.hai..sohan.gangarh.waheguru.ji.mehar.bharea.hath.app.te.

  • @happypabla42
    @happypabla42 2 ปีที่แล้ว

    baba ji mehar rakhe

  • @karandeol7355
    @karandeol7355 2 ปีที่แล้ว +1

    Bht sohni video bna reha ek ek cheej dikha reha veer 🙏 waheguru ji

  • @Bhinda_
    @Bhinda_ 2 ปีที่แล้ว +1

    Nice video ji paaji 🙏🙏🙏

  • @caramelandoreo5622
    @caramelandoreo5622 2 ปีที่แล้ว +1

    God Bless You 🙏
    Stay Blessed 🙏🙏

  • @MintuDhaliwal-eg1yx
    @MintuDhaliwal-eg1yx 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderKaur-qe1tl
    @JaswinderKaur-qe1tl 2 ปีที่แล้ว

    Bhut bhut thnx ghar bethea nu ena kuj dikhan lyi

  • @sukhsetia2542
    @sukhsetia2542 2 ปีที่แล้ว +1

    Waheguru ji 🙏🏻

  • @rajindersaini1563
    @rajindersaini1563 2 ปีที่แล้ว

    Waheguru ji 🙏🙏❤️❤️

  • @sahibsingh1047
    @sahibsingh1047 2 ปีที่แล้ว

    ਵੀਰ ਜੀ ਗੁਰਦੁਆਰਾ ਨਗਰਾਸੂ ਅਜੇ ਇਹ ਉੱਨੀ ਸੌ ਨੜਿੱਨਵੇ ਚ ਕਾਰਗਿਲ ਦੀ ਲੜਾਈ ਚੱਲੀ ਉਦੋਂ ਸੇਵਾ ਸ਼ੁਰੂ ਕੀਤੀ ਬਾਬਾ ਜੀ ਨੇ ਵੀਰ ਜੀ ਸਾਡਾ ਪਿੰਡ ਰੋਪੜ ਦੇ ਕੋਲ ਹੈ ਅਸੀਂ ਸਵੇਰੇ ਦੋ ਵਜੇ ਤੜਕੇ ਚੱਲਦੇ ਹੁੰਦੇ ਸੀ ਸ਼ਾਮ ਨੂੰ ਸੱਤ ਵਜੇ ਗੋਬਿੰਦ ਘਾਟ ਪਹੁੰਚ ਜਾਂਦੇ ਸੀ ਮੋਟਰਸਾਈਕਲਾਂ ਤੇ ਵੀ ਘਰ ਤੇ ਵੀ

  • @rajwantkaur1663
    @rajwantkaur1663 2 ปีที่แล้ว

    Waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏🙏🙏🙏🙏🙏 ❤❤

  • @SukhbirSingh-vz6kg
    @SukhbirSingh-vz6kg 2 ปีที่แล้ว

    Waheguru jiii

  • @kuldeepsinghbhinder3513
    @kuldeepsinghbhinder3513 2 ปีที่แล้ว

    Waheguru kirpa kre

  • @mona473
    @mona473 2 ปีที่แล้ว +1

    Waheguru ji 🙏🙏🙏🙏🙏

  • @gillsaab5636
    @gillsaab5636 2 ปีที่แล้ว

    Waheguru g

  • @sekhongursewak8605
    @sekhongursewak8605 2 ปีที่แล้ว

    Superb vlog.. Have a safe and happy journey..

  • @yograjkuchnihunda22singh95
    @yograjkuchnihunda22singh95 2 ปีที่แล้ว

    Waheguru mehar kare

  • @gurpreetkaur2878
    @gurpreetkaur2878 2 ปีที่แล้ว

    Tuhanu dova nu dekh ke mera v man krda Kuman da 😉 god bless you both of you God bless you

  • @soormegulaminahikrde7985
    @soormegulaminahikrde7985 2 ปีที่แล้ว

    Bhaut vdiea ripan veere

  • @kumarsumitmylover1739
    @kumarsumitmylover1739 2 ปีที่แล้ว

    Happy journey and god bless you Love you 22 g

  • @pankajluthrapankajluthra8657
    @pankajluthrapankajluthra8657 2 ปีที่แล้ว

    Tusi .mere bht pyare bachhe ho ,🙌🙌❤️❤️

  • @sukhrai5492
    @sukhrai5492 2 ปีที่แล้ว

    Bht wadia bro

  • @ravimoga1441
    @ravimoga1441 2 ปีที่แล้ว

    ਬਹੁਤ ਵਧੀਆ vlog ਬਾਈ ਜੀ । ਢੇਰ ਸਾਰੀਆਂ ਦੁਆਵਾਂ ਸਾਡੇ ਵੱਲੋ