Oh veer apni yatra da anand mano guru saab ny kiha cak panda koi ayy asi 10 pandy aw k ago lyagy so veery aj to 30 saal pahila 5 time chal k jandy c. So yatra guru lekhy lgo
Till now ...I haven't seen any you tuber or vlogger who explain as much as you are..really appreciable hats off to you ... Tusi bht wadia tareeke nal das rhe o..parmatma thonu chardi kalla ch rakhe..n thodi yatra safal howe...
Ripan ji and Khushi didi asin sara parivaar tuhade bahut hi shukrguzaar han ke tusin sanu ghar baithe hi Guru Maharaj ji de darshan karva ditte. Asin tan tarsde han ithe aun nu. Jadon Baba ji da hukam hoega tan hi ayea jayega. Waheguru ji tuhanu hamesha hi chardi kalah vich rakhan. Heartiest blessings from Amritsar.
I'm sitting in Canada. I watched your all video's. That's very nice. we saw this all free .god bless you guys we're so lucky. I watched your each video's . I watching first time this. 🙏🙏🙏🙏🙏
ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਅਗਲੇ ਵਲੌਗ ਦਾ!
Waheguru ji waheguru ji
2975one way ride da rent hai
ਮੈਂ 1997 ਤੇ 1999 ਚ (ਦੋ ਵਾਰ ) ਹੇਮਕੁੰਡ ਸਾਹਿਬ ਗਈ ਸੀ. ਬਿਲਕੁੱਲ ਹੀ ਬਦਲ ਗਿਆ ਸਾਰਾ ਕੁਝ. ਅੱਜ ਥੋਡੇ ਨਾਲ ਜਾ ਰਹੀ ਮਹਿਸੂਸ ਕਰ ਰਹੀ ਹਾਂ. ਪ੍ਰਮਾਤਮਾਂ ਤੁਹਾਡੀ ਯਾਤਰਾ ਸਫਲ ਕਰੇ, ਅੰਗ ਸੰਗ ਸਹਾਈ ਹੋ ਕੇ ਯਾਤਰਾ ਸਫਲ ਕਰਾਵੇ
ਧੰਨਵਾਦ ਵੀਰ ਜੀ ਤੁਹਾਡੇ ਨਾਲ ਨਾਲ ਹੀ ਚੱਲ ਰਹੇ ਆ ਬੱਸ ਫਰਕ ਇਨ੍ਹਾਂ ਕੁ ਆ ਤੁਹਾਡਾ ਪਹਾੜਾਂ ਚ ਜ਼ੋਰ ਲੱਗ ਰਿਹਾ ਆ ਅਸੀਂ ਸਿਰਫ ਮਹਿਸੂਸ ਕਰ ਰਹੇਂ ਆਂ
Bilkul sahi gal aa ji..... Baba g chardhikala ch rakhan
Oh veer apni yatra da anand mano guru saab ny kiha cak panda koi ayy asi 10 pandy aw k ago lyagy so veery aj to 30 saal pahila 5 time chal k jandy c. So yatra guru lekhy lgo
ਬਹੁਤ ਵੱਧੀਆ ਵੀਰ ਜੀ ਤੁਹਾਡੀ ਯਾਤਰਾ ਵਾਹਿਗੁਰੂ ਜੀ ਸੱਫਲ ਕਰੇ ,,ਮਲਕੀਤ ਸਿੰਘ ਬਹਿਲੋਲ ਪੁਰ ( ਸ੍ਰੀ ਚਮਕੋਰ ਸਾਹਿਬ ) 🙏🏻🙏🏻🙏🏻🙏🏻
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬੇਨਤੀ ਪ੍ਰਵਾਨ ਕੀਤੀ।
ਤਹਿ ਦਿਲੋਂ ਧੰਨਵਾਦ ਜੀ।
ਵਾਹਿਗੁਰੂ ਜੀ ਚੱੜ੍ਹਦੀ ਕਲਾ ਕਰਨ ਤੁਹਾਡੀ ।
ਵਾਿਹਗੁਰੂ ਤੁਹਾਡੀ ਜਾਤਰਾ ਸਫਲ ਕਰੇ
ਧੰਨਵਾਦ ਹੈ ਜੀ ਗੋਬਿੰਦ ਘਾਟ ਦੇ ਦਰਸ਼ਨ ਕਰਵਾਏ ਤੁਸੀਂ ਬਾਬਾ ਜੀ ਤੁਹਾਡੀ ਯਾਤਰਾ ਸਫਲ ਕਰੇ ਚੜ੍ਹਦੀ ਕਲਾ ਵਿਚ ਰੱਖਣ ਏਸੇ ਤਰਾਂ ਦਰਸ਼ਨ ਕਰਵਾਉਂਦੇ ਰਹੋ ਜੀ
ਰਿਪਨ ਜੀ, ਖੁਸ਼ੀ ਜੀ ਤੁਹਾਡੀ vedios ਚ ਕੀ ਚੰਗਾ ਲਗਦਾ.
1.ਯਾਤਰਾ ਦੀ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਤੇ ਉਹ ਜਾਣਕਾਰੀ ਦੇਂਦੇ ਓ ਜਿਸ ਦੀ ਹਰ ਯਾਤਰੀ ਨੂੰ ਜਾਨਣ ਦੀ ਲੋੜ ਹੁੰਦੀ ਹੈ.
2. ਏਦਾਂ ਲਗਦਾ vedio ਵੇਖਣ ਵਾਲਾ ਤੁਹਾਡੇ ਨਾਲ ਯਾਤਰਾ ਕਰ ਰਿਹਾ ਹੋਵੇ.
3. Laguage ਬਹੁਤ ਵਧੀਆ ਢੰਗ ਨਾਲ ਵਰਤਦੇ ਹੋ.
Happy journey, May God bless you both with health, wealth and peace
ਹੇਮਕੁੰਟ trust ਦੇ ਸੱਤ ਗੁਰਦੁਆਰਾ ਹਨ ਪਹਿਲਾਂ ਹਰਿਦੁਆਰ ਵਿਚ ਸਟੇਸ਼ਨ ਲਾਗੇ ਦੁਸਰਾ ਰਿਸ਼ੀਕੇਸ਼ ਸੀ ਨਗਰ ਜੋਸ਼ੀ ਮੱਠ ਗੋਬਿੰਦ ਘਾਟ ਗੋਬਿੰਦ ਧਾਮ ਤੇ ਸੱਚ ਖੰਡ ਹੇਮਕੁੰਟ ਸਾਹਿਬ
ਹੇਮਕੁੰਟ ਸਾਹਿਬ ਗੁਰਦਵਾਰੇ ਚ ਇਕ ਬਾਈ ਦੀ ਫੋਟੋ ਲੱਗੀ ਆਹ ਜਿਹੜਾ ਕ 1990 ਵਿਚ ਆਪਣਾ ਯਾਹਮਾ ਲੈ ਕੇ ਗਿਆ ਸੀ ਜਦੋਂ ਕੇ ਰਾਹ ਵੀ ਬਹੁਤ ਖਸਤਾ ਹਾਲਤ ਹੁੰਦਾ ਸੀ ਪਰ ਨੀਚੇ ਆਉਂਦਿਆਂ ਉਸ ਦੀ ਮੌਤ ਹੋ ਗਈ ਸੀ ਉਸ ਦੀ ਫੋਟੋ ਆਹ ਜੋ ਉਹ ਹੇਮਕੁੰਟ ਸਾਹਿਬ ਦੇ ਬੇਸਮੇੰਟ ਚ ਲੱਗੀ ਹੋਈ ਆਹ ਉਹ ਜਰੂਰ ਦਿਖਾਯੋ ਜ ਹੋਈ ਤਾਂ
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਰੀਪਨ ਵੀਰ ਜੀ 🙏🙏ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਹਮੇਸ਼ਾਂ
ਰਿੱਪਨ ਵੀਰ ਜੀ, ਤੁਹਾਡੇ ਦੁਆਰਾ ਇਹ ਦਿੱਤੀ ਹਰੇਕ ਜਾਣਕਾਰੀ ਬਹੁਤ ਹੀ ਜ਼ਿਆਦਾ ਨਵੇਂ ਯਾਤਰੀਆਂ ਲਈ ਲਾਹੇਵੰਦ ਸਾਬਤ ਹੋਵੇਗੀ, ਇਹ ਉੱਦਮ ਸ਼ਲਾਘਾਯੋਗ ਹੈ। ਇਸ ਤਰ੍ਹਾਂ ਨਵੇਂ ਯਾਤਰੀਆਂ ਦਾ ਟਾਇਮ ਵੀ ਬਚੇਗਾ।
ਧੰਨਵਾਦ ਜੀ
ਬਿਕਰਮਜੀਤ ਸਿੰਘ ਲੁਧਿਆਣਾ
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
Till now ...I haven't seen any you tuber or vlogger who explain as much as you are..really appreciable hats off to you ...
Tusi bht wadia tareeke nal das rhe o..parmatma thonu chardi kalla ch rakhe..n thodi yatra safal howe...
Ripan ji and Khushi didi asin sara parivaar tuhade bahut hi shukrguzaar han ke tusin sanu ghar baithe hi Guru Maharaj ji de darshan karva ditte. Asin tan tarsde han ithe aun nu. Jadon Baba ji da hukam hoega tan hi ayea jayega. Waheguru ji tuhanu hamesha hi chardi kalah vich rakhan. Heartiest blessings from Amritsar.
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਅਸੀਂ ਵੀ ਗੲੇ ਇਕ ਵਾਰ ਬਹੁਤ ਕੁਝ ਬਦਲ ਗਿਆ ਪਹਿਲਾ ਨਾਲੋਂ ਅਸੀਂ ਸਾਰਾ ਰਸਤਾ ਤੁਰ ਕੇ ਗੲੇ ਤੇ ਆਏ ਤੁਸੀਂ ਥਕਾਵਟ ਕਹਿ ਰਹੇ ਹੋ ਉਹ ਤਾਂ ਬਾਅਦ ਵਿੱਚ ਪਤਾ ਲੱਗੂ ਵੀਰੇ
ਬਹੁਤ ਦਿਲ ਕਰਦਾ ਜਾਨ ਨੂੰ ਇੱਕ ਵਾਰ ਗਏ ਸੀ ਮੈਂ 13 ਸਾਲ ਹੋਗੇ ਬਹੁਤ ਵਧੀਆ ਜਗ੍ਹਾ ਇਧਰ ਹੁਣ ਵੀ ਬਹੁਤ ਦਿਲ ਕਰਦਾ ਵਾਹਿਗੁਰੂ ਜਲਦੀ ਬੁਲਾਵੇ ਮੱਥਾ ਟੇਕਣ ❤❤❤🙏🙏🙏🙏🙏🙏🙏🙏🙏🙏🙏🙏🙏🙏🙏
ਧੰਨਵਾਦ ਜੀ ਬਹੁਤ ਬਹੁਤ ਵਹਿਗੁਰੂ ਤੂਹਾਨੂੰ ਤੰਦਰੁਸਤੀ ਰੱਖੇ 🙏👍
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਯਾਤਰਾ ਸਫਲਤਾ ਹੋਵੇ
ਧਿਆਨ ਨਾਲ ਵੀਰ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਯਾਰ ਬੜੀ ਉਡੀਕ ਰਹੁਗੀ ਅਗਲੇ ਬਲੌਗ ਦੀ
ਬਾਈ ਟੈਂਸ਼ਨ ਨਾ ਲਓ ਕਲਗ਼ੀਧਰ ਪਿਤਾ ਜੀ ਆਪ ਜੀ
ਦੇ ਅੰਗ ਸੰਗ ਰਹਿਣ ਗੇ 🙏🙏🙏🥀🌷🌹❣️💕
Thx veer ji shri hemkunt saab de darshan karwaon lai bahu bahut taandbaad
ਸਤਿਕਾਰ ਸੀ੍ ਅਕਾਲ ਜੀ ਸਾਨੂੰ ਇਵੇਂ ਲਗ ਰਿਹਾ ਹੈ ਕਿ ਆਪਾਂ ਵੀ ਹੇਂਮ ਕੁਟਂ ਸਾਹਿਬ ਦੀ ਯਾਤਰਾ ਤੁਹਾਡੇ ਨਾਲ ਹੀ ਕਰ ਰਹੇ ਹਾਂ.
veere asi v darshan kar ke aye aa... Jannat aa sachi... waheguru ji🙏
ਬਿਲਕੁਲ ਸਹੀ ਕਿਹਾ ਤਸੀ
Waheguru jee tusi sonu ghar Bethia hi Darden karva diet god bless you
ਪਹਿਲਾਂ ਬਹੁਤ ਛੋਟਾ ਜਿਹਾ ਪੁੱਲ ਹੁੰਦਾ ਸੀ ਹੁਣ ਬਹੁਤ ਹੀ ਵਧੀਆ ਢੰਗ ਨਾਲ ਬਣਾ ਦਿੱਤਾ 17-18 ਸਾਲ ਪਹਿਲਾਂ ਦਰਸ਼ਨ ਦੀਦਾਰ ਕੀਤੇ ਸਨ ਪਰਮਾਤਮਾ ਦੇ ਦਰ ਦੇ ਗੁਰੂ ਸਹਿਬਾਨ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਬਾਈ ਜੀ
.ਵਾਹਿਗੁਰੂ ਜੀ ਇਸ ਜੋੜੀ ਮੇਹਰ ਬਨਾਉਣ ਰੱਖਣ ਬੇਟਾ ਜੀ ਲੰਬੀ ਉਮਰ ਬਖਸ਼ਣ
ਬਹੁਤ ਸੌਖਾ ਬੇਟਾ ਅਸੀ ਬਹੁਤ ਪਹਿਲਾ ਗਏ ਸੀ ਸੱਠ ਸਾਲ ਦੀ ਉਮਰ ਵਿੱਚ ਦੁਪਹਿਰ ਨੂ ਇਕ ਵਜੇ ਤੁਰ ਕੇ ਸਤ ਵਜੇਗੋਬਿੰਦ ਧਾਮ ਪਹੁੰਚ ਗਏ ਸੀ
ਬਹੁਤ ਵਧੀਆ ਜੀ ਅਸੀਂ ਬਾਈ 26 ਮੲਈ ਨੂੰ ਆਏ ਸੀ ਬਹੁਤ ਵਧੀਆ ਲੱਗਿਆ ਸੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ
Baut vadiya ਜਾਣਕਾਰੀ ਦਿੰਦੇ y g
Hnji veer ji thada dhanwad sohni beautiful natural beauty dikhan lai
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਵਿਪਨ ਸਿੰਘ ਵੀਰ ਜੀ ਖੂਸ਼ੀ ਕੌਰ ਜੀ ਮੁਬਾਰਕਾ ਜੀ 🙏
Bahut vadia guru Gobind ghaat gurudwara sahib.
next agla vloge da intjaar.
Singh Saab dilon TNX tohada
Sanu ghre baithe darshan ਕਰਵਾਉਣ layi
Waheguru Ji mehar rakhan chardikala bakhshan. Thanks from the bottom of my heart for your guidance.❤️❤️❤️🙏🙏🙏🙏
ਬਹੁਤ ਬਹੁਤ ਹੀ beautiful 🙏🏻🇬🇧
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏
ਵੀਰ, ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ 🙏
Waheguru ji thanku ji tuci Sanu hemkunt shaib ji darshan karbauge🙏
ਵਾਹਿਗੁਰੂ ਜੀ ਸਭ ਨੂੰ
ਤੰਦਰੁਸਤੀ ਬਖ਼ਸ਼ੇ
ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ🙏
Waheguru ji,
Veer ji ase Gobind Dham aa es time, severe Sri Hemkunt Sahib jana ase. Hope to meet u
ਧੰਨਵਾਦ vere sanu apne nal darsan karon da asi vi tuhade nal nal ha
Thanks , Thanks ,Thanks. FROM NEW CHANDIGARH.
Surjit Bindrakhia Song 🎵 lge hoye ne Legend never die 😍
Feeling great full thank you so much for virtually Experience of this mesmerising place
Lagda angreji jyda hogi 😅😅😁 kal de vlog di wait aa wmk
Waheguru G, Waheguru g di kirpa nal asi v 2011 ch Gaye c Hemkunt Sahib, bohat hi sohna environment hai g,waheguru g bless both of you
Ki gal khushi puttar di awaaj badal gaye thak k ki theek ta hai sehat 👌👌🌹❤️👍🙏
Bahut hi vadia laggeya God bless you
God bless you putterji May you live long healthy cheerful life My all good wishes are always with you putterji. I'm from kurali Distt mohali
U explained SO well.......we r going to Shri himkund sahib........and ur videos r so helpfull for us
Waheguru ji waheguru ji
ਬਹੁਤ ਵਧੀਆ ਵੀਰ ਜੀ
Thanku 🙏🏻🙏🏻🙏🏻
ਵਾਹਿਗੁਰੂ ਜੀ
I'm sitting in Canada. I watched your all video's. That's very nice.
we saw this all free .god bless you guys we're so lucky. I watched your each video's . I watching first time this. 🙏🙏🙏🙏🙏
That's very nice ❤
ਬਹੁਤ ਵਧੀਆ ਜੀ
Waheguru g mehr kreo sbb te sbb nu mauka bakhsho jatra da
ਵਾਹਿਗੁਰੂ ਯਾਤਰਾ ਸਫ਼ਲ ਕਰਨ 🙏🙏🙏🙏🙏🙏🙏🌹🌹🌹🌹🌹💐💐💐💐💐💐🌴🌴🌴🌴🌴🌴🌴🌴🌴
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🌷
ਬਹੁਤ ਵਧੀਆ ਜਾਣਕਾਰੀ
ਹੋ ਸਕੇ ਤਾਂ ਤੁਹਾਡੇ ਨਾਲ ਵਾਲੀ ਸੰਗਤ (couple) ਦੇ ਵਿਚਾਰ ਵੀ ਸਾਂਝੇ ਕਰ ਦਿਓ ਤਾਂ ਹੋਰ ਵੀ ਵਧੀਆ ਹੋਵੇਗਾ
ਧੰਨਵਾਦ ਜੀ
ਅਸੀਂ ਵੀ ਤੁਹਾਡੇ ਨਾਲ ਹੀ ਚੱਲ ਰਹੇ ਹਾਂ
ਸਰਬਜੀਤ ਜੰਡੂ
ਵਾਹਿਗੁਰੂ ਚੱੜਦੀ ਕਲਾ ਵਕਸ਼ੈ
Hello guys I am your biggest fan please give me heart ❤❤
ਬਹੁਤ ਵਧੀਆ 🙏🏻🙏🏻
Me Babu tuhade vlog bht baar dekhde haa, 🙌🙌baba ji bless you bachhe 🙌❤️😘
ਵੈਰੀ ਨਾਇਸ ਵੀਡੀਓ ਵੀਰ ਜੀ ਅੱਜ ਦੇਖਿਆ ਤੁਹਾਨੂੰ ਉਤਰਾਖੰਡ ਵਾਲੇ ਵੀਰ ਦੀ ਵੀਡੀਓ ਵਿਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਹ ਮੁੰਡਾ
ਬਾਈ ਜੀ ਉਨ੍ਹਾਂ ਦੇ ਚੈਨਲ ਦਾ ਕੀ ਨਾਂ ਹੈ।
@@rawinderjeetsidhu6983 utrakhand wala Expoler
Name Hain ji Channal da
Thanks veer
Nice vlog paji..paji bs apne frnd nu bolo ser dhak k yatra karn..grdwara sahib ser dhak k jna chyda..waheguru ji mehr krn🙏🙏
Waheguru ji meher kare ripan veer jii asi wait karaga ap da next block di bhut jada vadia lgda veer ji 🙏🙏🙏🙏
ਕਿਆ ਬਾਤ ਹੈ ਜੀ
ਜੋੜੀਂ ਸਲਾਮਤ ਰਹੇ
Waheguru ji tuhadi yatra safal karan
ਲੇਟ ਹੋਗਿਆ ਵੀਰ 10 ਵਜੇ ਨਹੀ c ਤੁਰਨਾ ਤੁਸੀ ਔਖੇ ਹੋਵੋਗੇ ਸਵੇਰੇ 6 ਵਜੇ ਤੁਰਨਾ ਚਾਹੀ ਦਾ ਸੀ ਗੋਬਿੰਦ ਘਾਟ ਤੋਂ
Thanku veer bot vdhiya information dene o tusi god bless you
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰਨ
Bohat bohat Dhanwad ji
boht vdeya ji vlog boht kaint tuhde gud info
Dhan dhan Sri Guru Gobind Singh Ji
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ।
बहुत ही बदल गया है सब कुछ यहां पर 🙏🏻
सतनाम श्री वाहेगुरु जी
Bhut sohna Banya. Vlog ,
ਧੰਨਵਾਦ ਵੀਰ ਜੀ ਤੁਸੀ ਵਧੀਆ ਬਲੌਗ ਬਣਾਉਂਦੇ ਹੋ ਵਧੀਆ ਲਗਦਾ ਆਪਣਾ ਵਲੋਗ ਵੇਖ ਕੇ ਤੁਸੀਂ ਔਰ ਖੁਸੀ ਸਿਸਟਰ ਸਾਡਾ ਹੀ ਪਰਿਵਾਰ ਹੋ ਮੈਂ ਆਰ ਵਾਈਫ ਯੂ ਟਿਊਬ ਚੈਨਲ ਚਲਾ ਰਹੇ ਹੈਂ ਅਸੀਂ ਅੰਮ੍ਰਿਤਸਰ ਤੋਂ hain ਜੀ ਤੁਸੀ ਸਾਡਾ ਚੈਨਲ kooner vlog ਨੂੰ ਸਪੋਰਟ ਕਰੋ ਧੰਨਵਾਦ
Bht hi wadiya information de rahe o ...n darshan v krwa Rae o ... waheguru bless u ... 🙏🙏🙏
Waheguru ji 🙏 da boht boht dhanwad, tuhanu jaria banaya te sanu ghar baithe swarga de darshan karwa rahe ho, Waheguru ji yatra safal karan 🙏🙏
Waheguru jio tuhadi yatra sfl krn ji
Bhut vadia vlog hune a ji tuhade
ਜਦੋਂ ਵੀਰ ਏਥੇ ਬੱਦਲ ਫਟਿਆ ਸੀ ਪਾਣੀ ਬਹੁਤ ਆਯਾ ਸੀ ਉਸ ਟਾਈਮ ਗੁਰਦਵਾਰਾ ਸਾਹਿਬ ਵਿਚ ਤੇ ਛੱਤ ਤੱਕ ਰੇਤਾ ਭਰ ਗਿਆ ਸੀ ਮਤਲੱਬ ਕ ਉਸ ਤੋਂ ਉਪਰ ਵ ਪਾਣੀ ਆ ਗਿਆ ਸੀ
Veere hemkunt Sahib mile c bhut changa nature thoda ❤️
Boht sohna
Bro ek hor video pa de ajj hi
Bohat Maja a rha aa video Dehk ke good job Sir and keep it up
Bohat vadia veere guru sahib g chrdi kala bskhshan
Waheguru ji 🙏❤
bhut vdia liga
Thanks veer darshan kron lyi
Bai ji 4 dham di Yatra nu v cover Karo vlog banao
ਬਹੁੱਤ ਵਧਿਆ ਜੀ ਲਗੇ ਰਹੋ
ਅਸੀਂ ਵੀ ਗਏ ਸੀ ਵੀਰੇ ਸ੍ਰੀ ਹੇਮਕੁੰਟ ਸਾਹਿਬ 13 ਜੂਨ 2022 ਨੂੰ
Bahut vdiya veer ji
ਵਾਹਿਗਰੂ ਜੀ
Love from govindghat ♥️👍👍
Thanks veere Sanu v darshan karva dite
Waheguru ji sari sangat de yatra safal kran
ਪ੍ਰਸ਼ੰਸਾਯੋਗ ਵੀਡੀਓ ।
Very nice keep up great work
Kind regards from New Zealand 👍
Agle vlog da besabri nal intzaar g