Bahut he sohna blog ha, me 2001 vich gaya see, hun sehat karka nahi ja sakda, thwada blog vekh ke dhan ho gaya. Wahaguru ji ka khalsa wahaguru ji ki fatah.
Hemkund sahib ch guru Gobind singh ji ne avde pichle jnm ch ਤਪਸਿਆ ਕੀਤੀ c odo ona da name ਦੁਸ਼ਟ ਦਮਨ c fer akal ਪੁਰਖ ਨੇ ਪ੍ਰਗਟ ਹੋਕੇ ਓਹਨਾ ਨੂ ਕਿਹਾ c ki meri hi jot es time dhrti te sikha de ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰੂਪ ਚ ਬਿਰਾਜਮਾਨ ਆ ਤੇ ਅਕਾਲ ਪੁਰਖ ਨੇ ਕਿਹਾ c shri guru Gobind Singh Ji nu ki tusi 10vi jot ch jao shri guru teg bhadar ji de ਪੁੱਤਰ ਬਣਕੇ ਤੇ ਦੁਨੀਆ ਨੂੰ ਸਹੀ ਰਾਹ ਦਿਖਾਓ ਤੇ ਜੁਲਮ ਦਾ ਅੰਤ ਕਰੋ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ k ਜੁਲਮ ਦਾ ਅੰਤ ਕਰਨ ਲਈ ਮੈਨੂੰ ਬਹੁਤ ਤਾਕਤ ਦੀ ਲੋੜ ਪਵੇਗੀ kyuki os time jalima ne ਆਤੰਕ ਫੈਲਾ ਰਖਿਆ c dhrti te fr akal ਪੁਰਖ ne keha guru Gobind Singh Ji nu ki ਤੁਹਾਡੇ te mere vich koi frk ni m tusi aw te tusi m fer guru g ne sikha de 10ਵੇ guru de roop ch jnm leya c.
Waheguru ji!! Seriously I don’t have words to say thanks to you!! Tusi sanu darshan kara ditta, you motivated me to go there , I hope jaldi hi waheguru ji di kirpa hobe, I always wait for ur blogs, you are so positive, tusi bhi seva kar rahe ho, sanu ghar bethe idda lagda, that we are going with u!!🙏🙏
🙏🏻🙏🏻🙏🏻🙏🏻🙏🏻 waheguru, with God’s grace you guys reached there safely , very glad to see you guys up there , waiting impatiently for the next vlog until then care n wish you guys good health especially Khushi take some test it is good to carry ventolin puff for breathing difficulties in case I have breathing issues I carry with me all the times 🙏🏻❤️🤗🇨🇦
Shiri hemkunt sahib jisne v jana hove osnu pehla 2 month to hi exrsiz shuru kr deni chaidi aa daily ghato ghat 15 km cykal chalaya jave te 1km ਦੋੜਿਆ jave 5km pedal challea jave swere sham. Te apna bhar ghat krn wali diet de naal nal energy walia chija jive ਸ਼ੋਲੇ ਬਦਾਮ aadi daily khade jan patta baha di jada prectice krni chaidi apne ghar di ਪੋੜੀਆ war war chado taki latta ch jaan aje te sab to vaddi gall ke jekar tuhade ਪੇਟ ਵਿੱਚ koi v infection aa ta osnu yatra te chalan to pela hi khatam kr leo koi vdia davai kha ke eh glla yaad rakheo fr tusi araam nal shiri hemkunt sahib jaa sakde ho waheguru chardiklan ch rakhe 🙏
Sach aa k hemkunt sahib g di nagri ik trah dharti te swarg vang hai . Guru gobind singh g di kirpa nal meh v 7 vaar yatra kiti hemkunt sahib g di video dekh k memories recall ho gaiya . Wmk
Waheguru meher kre Ek mint v injh ni lga k gharbaitha !!!! Lgda c tuhade nal e c…hukam pta ni kad hona parmatma da… thanks veer ji eni vdhiya jankari sanjhi krn lai… khushi bhan ji di himat nu slaam k eni thkavat to baad v dil ni chhdya…thanks all of you
Bohat vadiya 22 ji tuhanu dekh ke laag reha jeve me hi es jaga te kum reha aftrol me te kismat vich vi nahi hai me koyi jaga kum saka tuhanu dekh ke bohat vadiya laag reha hai khush raho 22 ji
ਹਾਏ ਕਿੰਨਾ ਸੋਹਣਾ ਕੁਦਰਤ ਦਾ ਕ੍ਰਿਸ਼ਮਾ ਹੈ ਬਾਜਾਂ ਵਾਲਿਆ ਸਾਨੂੰ ਵੀ ਵਾਜ ਮਾਰ ਲੈਂ ਵਾਹਿਗੁਰੂ ਆਪ ਦੀ ਜਾਤਰਾ ਚੜਦੀ ਕਲਾ ਚ ਰੱਖੇ ਬਹੁਤ ਵਧੀਆ ਕੀਤਾ ਤੁਸੀਂ ਹੇਮਕੁੰਟ ਦੀ ਯਾਤਰਾ ਦੇ ਦਰਸ਼ਨ ਸਭ ਸੰਗਤਾਂ ਨੂੰ ਕਰਵਾਏ ਕਰਮਾ ਵਾਲਿਓ ਤੁਸੀਂ ਬਿਨ ਭਾਗਾਂ ਸਤਿਸੰਗ ਨਾ ਮਿਲੇ ਸੰਗਤ ਮਿਲੇ ਮੈਲ ਭਰੀਜੈ ਜੀਓ 🙏🙏
ਭੈਣੇ ਤੁਸੀਂ ਹੁਕਮ ਕਰੋ ਅਸੀਂ ਹਾਜਰ ਆ ਤੁਹਾਨੂੰ ਯਾਤਰਾ ਕਰਵਾਉਣ ਲਈ
🙏🙏🙏🙏
Waheguru ji ne sade te v mehr kri si asi 2015 ch gye si drshan krn
Waheguru ji 🙏🙏
..asi.2013.ch.gey.see.drshan.krk.nihal.ho.gey
ਪਹਿਲਾ ਜੋ ਸ਼ਰਧਾਲੂ ਹੇਮਕੁੰਟ ਸਾਹਿਬ ਯਾਤਰਾ ਕਰਕੇ ਆਉਦੇ ਸੀ ਉਹਨਾ ਤੋ ਸੁਣੀਦਾ ਸੀ ਬਹੁਤ ਔਖਾ ਕੋਈ ਕੋਈ ਹੀ ਜਾ ਸਕਦਾ
ਉਹ ਚੀਜਾ ਕਿਤੇ ਨਾ ਕਿਤੇ ਪੈਰ ਪਿੱਛੇ ਖਿੱਚ ਦੀਆ ਸੀ ਪਰ ਤੁਹਾਡੇ Vlog ਦੇਖਣ ਤੋ ਬਾਅਦ ਹੌਸਲਾ ਮਿਲਿਆ ਹੁਣ ਛੇਤੀ ਹੀ ਦਰਸ਼ਨ ਕਰਨ ਜਾਵਾਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਖਰ ਪਹੁੰਚ ਹੀ ਗਏ ਗੁਰੂ ਕੀ ਨਗਰੀ ਵਿੱਚ 🙏🙏🙏🙏
Ripan ਵੀਰ ਤੇਰਾ ਬੜਾ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਾਉਣ ਦਾ 🙏
Guru ki nagri is Sri Anandpur Sahib ji, gursikh teerath is Sahib Sri Fatehgarh Sahib ji...sikh family when will you wake up???
@@gurindersingh491920:11 First intelligent sikh 🙏🙏
ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਉਣ ਲਈ, ਧੰਨਵਾਦ ਪਿਆਰੇ ਬੱਚਿਓ, ਖੁਸ਼ ਰਹੋ, ਜਵਾਨੀਆਂ ਮਾਣੋ 🌹🌹🌹🌹🌹
ਬਹੁਤ ਜਿਆਦਾ ਖਰਾਬ ਰਸਤਾ ਪਰ ਨਜ਼ਾਰੇ ਬਹੁਤ ਸੋਹਣੇ ਨੇ ਬਰਫ ਦੇ ਤੇ ਠੰਡ ਵੀ ਬਹੁਤ ਹੈਗੀ
ਬਹੁਤ ਬਹੁਤ ਸੋਹਣਾ ਮਹੌਲ ਹੈ ਅਨੰਦ ਆ ਗਿਆ, ਵੀਰ ਜੀ ਮੌਸਮ ਵੀ ਬਦਲੀ ਜਾਂਦਾ ਜਿੰਨਾ ਉਪਰ ਜਾਨੈ ਔ,🙏👍💯
ਰਿੱਪਨ ਵੀਰ ਸਤਿ ਸੀ੍ ਅਕਾਲ ਜੀ, ਖੁਸ਼ੀ ਭੈਣ ਨੇ ਬਹੁਤ ਹਿੰਮਤ ਨਾਲ ਚੜ੍ਹਾਈ ਕੀਤੀ ਸੀ੍ ਹੇਮਕੁੰਟ ਸਾਹਿਬ ਦੇ ਰਸਤੇ ਦੀ, ਭੈਣ ਦੀ ਅਵਾਜ਼ ਵਿੱਚ ਬੜੀ ਮਸੂਮੀਅਤ ਹੈ। ਸਪਿਤੀ ਵੈਲੀ ਵਾਲੇ ਸਾਥੀ ਪਾਲੀ ਵੀਰ, ਤੁਹਾਡੇ ਵਧੀਆ ਸਾਥੀ ਸਨ ਪਰ ਇਸ ਯਾਤਰਾ ਤੁਹਾਡੇ ਨਾਲ ਨਹੀਂ ਘਾਟ ਲੱਗ ਰਹੀ ਹੈ। ਬਾਕੀ ਤੁਹਾਡੀ ਇਸ ਯਾਤਰਾ ਦਾ ਅਸੀਂ ਘਰ ਬੈਠੇ ਅਨੰਦ ਮਾਣ ਰਹੇ ਹਾਂ। ਧੰਨਵਾਦ ਜੀ।
ਬਿਕਰਮਜੀਤ ਸਿੰਘ ਲੁਧਿਆਣਾ
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ 🙏🙏 ਸ਼ੁਭਕਾਮਨਾਵਾਂ
O ,ਬੱਲੇ ਤੇਰੇ ਸੋਹਣਿਆਂ,ਚੜਾਈ ਫਤਿਹ ਕਰ ਲਈ,ਰੱਬ ਚੜਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
ਬਹੁਤ ਵਧੀਆ ਨਜ਼ਾਰੇ ਦੇਖਣ ਨੂੰ ਮਿਲਿਆ ਵਾਹਿਗੁਰੂ ਜੀ
Very nice video
ਸ਼ਾਬਾਸ਼ੇ ਤੁਹਾਡੇ ਚਾਰਾਂ ਦੇ.. ਬਹੁਤ ਵਧੀਆ! ਖ਼ਾਸ ਤੌਰ ਤੇ ਖੁਸ਼ੀ ਜਿਸਨੇ ਹਿੰਮਤ ਨਹੀਂ ਹਾਰੀ। ਇਸਤਰ੍ਹਾਂ ਗੀ ਲੱਗ ਰਿਹਾ ਵੀ ਅਸੀਂ ਵੀ ਤੁਹਾਡੇ ਨਾਲ ਹੀ ਚੜਾਈ ਚੜ ਰਹੇ ਸੀ।
Waheguru ji 🌹🌹🌹🌹🌹🌹🙏🙏🙏🙏🙏🙏🙏
6 ਨਹੀਂ eh v 12,13 hi a
ਸਤਿ ਸ੍ਰੀ ਅਕਾਲ 🙏 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ 🙏
ਸ਼ਾਬਾਸ਼ ਵੀਰੇ ਹਿਮੰਤ ਕਰਕੇ ਪੁਹੰਚ ਹੀ ਗੲੇ ਗੁਰੂ ਘਰ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ 👍👌🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਤੁਹਾਡੀ ਯਾਤਰਾ ਸ਼ਫਲ ਕਰੇ ਹੇਮਕੁੰਟ ਸਾਹਿਬ ਜੀ ਦੀ ਵਾਹਿਗੁਰੂ
ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਸੀ ਸਾਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰ ਕਰਵਾਏ,ਵੈਸੇ ਜਾਣ ਦਾ ਤਾਂ ਹਲੇ ਮੌਕਾ ਨੀ ਮਿਲਿਆ, ਪ੍ਰਮਾਤਮਾ ਤੁਹਾਨੂੰ ਹੋਰ ਵੀ ਚੜ੍ਹਦੀਕਲਾ ਚ ਰੱਖੇ ਅਤੇ ਤੰਦਰੁਸਤੀਆ ਤੇ ਤਰੱਕੀਆਂ ਬਕਸ਼ੇ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੀ ਵਜ੍ਹਾ ਕਰਕੇ ਸਾਨੂੰ ਪਵਿੱਤਰ ਧਾਮ ਦੇ ਦਰਸ਼ਨ ਹੋਏ।
ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸੇ।ਹੋ ਸਕਿਆ ਤਾਂ ਅਗਲੇ ਹਫਤੇ ਕਰਦੇ ਆ ਦਰਸਨ ਆ ਕੇ ਹੇਮਕੁੰਟ ਸਾਹਿਬ ਵਿਖੇ।
ਧੰਨਵਾਦ ਜੀ।
ਵਾਹਿਗੁਰੂ ਜੀ
ਧੰਨਵਾਦ ਭਾਜੀ ਦਰਸ਼ਨ ਕਰਵਾਏ ਤੁਸੀ ਹੇਮਕੁੰਟ ਸਾਹਿਬ ਦੇ,ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ,,,,
ਵਾਹਿਗੁਰੂ ਜੀ। ਹੇਮਕੁਟ ਸਾਹਿਬ ਜੀ ਉਚਾਈ 15,200ਫੁੱਟ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ
👌👌👌👌👌❣❣❣❣❣❣🤲🤲🤲🤲
ਬਹੁਤ ਵਧੀਆ ਬੀਬੇ ਬਚਿਓ 👍 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏❤️ ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਹੁੰਣ ਜੀ ਤੇ ਤੁਹਾਡੀ ਯਾਤਰਾ ਸਫ਼ਲ ਹੋਵੇ ਜੀ🙏🙏❤️
ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ 🙏🏻😇😇
ਵਾਹਿਗੁਰੂ ਜੀ ਆਪ ਦਾ ਬਹੁਤ ਬਹੁਤ ਸੁਕਰੀਆ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਰੱਬ ਸੱਦਾ ਖੁਸ਼ ਰੱਖੇ ਤੁਹਾਨੂੰ ਸਾਨੂੰ ਵੀ ਘਰ ਬੈਠੀਆਂ ਨੂੰ ਦਰਸ਼ਨ ਕੱਰਵਾ ਦਿਤੇ ਵੀਰ ਜੀ ,,🙏🏻ਮਲਕੀਤ ਸਿੰਘ ਬਹਿਲੋਲ ਪੁਰ ਲੁਧਿਆਣਾ 🙏🏻🙏🏻🙏🏻🙏🏻
Tusi behlolpur to Ho g
Hanji
@@balwinderkaur6462 acha g,,, neelim kol aa n, behlolpur pind ehh tuhada
Hanji hanji ਚਮਕੋਰ ਸਾਹਿਬ ਵੀ ਲਾਗੇ ਪੈਦਾਂ
@@balwinderkaur6462 okkk g mai kohara to haaa,,
Bahut he sohna blog ha, me 2001 vich gaya see, hun sehat karka nahi ja sakda, thwada blog vekh ke dhan ho gaya. Wahaguru ji ka khalsa wahaguru ji ki fatah.
ਵੀਰ ਜੀ ਤੁਸੀਂ ਸਾਨੂੰ ਘਰ ਬੈਠੇ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਾ ਦਿੱਤੇ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ। ਅਸੀਂ ਸ੍ਰੀ ਤਰਨਤਾਰਨ ਸਾਹਿਬ ਰਹਿੰਦੇ ਹਾਂ।
12776
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਤਕਰੀਬਨ ਸਾਰੀ ਝੜਾਈ ਵਿਖਾਈ ਹੈ ਜੀ। ਵਾਕਿਆ ਹੀ ਹਿੰਮਤ ਜਵਾਬ ਦੇ ਜਾਂਦੀ ਹੈ। ਆਖਰੀ 2 ਕਿਲੋਮੀਟਰ ਤਾਂ ਔਖੇ ਈ ਨਿਬੜਦੇ ਨੇ। ਸੰਨ 2000 ਵਿੱਚ ਅਸੀਂ 1,47 ਮਿੰਟਾਂ ਵਿਚ ਹੀ ਚੜ੍ਹ ਆਏ ਸੀ। 2012 ਚ 5 ਘੰਟਿਆਂ ਵਿੱਚ ਆਏ ਸੀ।ਕਪੂਰ ਤੇ ਲੌਂਗ ਇਲਾਚੀ ਸੁੰਘਣ ਨਾਲ ਰਾਹਤ ਮਿਲਦੀ ਹੈ ਅਤੇ ਪਾਣੀ ਚ ਗਲੂਕੋਜ ਘੋਲ੍ ਲੈਣਾ ਚਾਹੀਦਾ ਹੈ ਤਾਂ ਕੇ ਆਕਸੀਜਨ ਤੇ ਸ਼ਕਤੀ ਮਿਲਦੀ ਰਹੇ। ਮਿੱਠੀਆਂ ਖਜੂਰਾਂ ਐਸੀ ਝੜਾਈ ਚ ਟਰਬੋ ਇੰਜਣ ਦਾ ਕੰਮ ਕਰਦੀਆਂ ਹਨ।
ਦਿੱਲ ਖੁਸ਼ ਹੋ ਜਾਂਦਾ ਵੀਰੇ ਵੀਡਿਓ ਦੇਖ ਕੇ। ਜਿਉਂਦੇ ਵਸ਼ਦੇ ਰਹੋ। ਵਾਹਿਗੁਰੂ ਮੇਹਰ ਕਰੇ 🙏🙏
Dr Dr
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਪੁੰਨ ਖੱਟਿਆ ਹੈ ਜੀ ਸਾਨੂੰ ਤੁਸੀਂ ਗੁਰਧਾਮਾਂ ਦੇ ਦਰਸ਼ਨ ਕਰਵਾ ਦਿੱਤੇ ਹਨ ਤੁਹਾਡਾ ਲੱਗਭੱਗ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ
GOD BLESS you all🙏Khushi beta,you are so sweet and very lucky girl to have a life partner like Rippan🥰ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ🙏🙏
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਹੋਈ ਅਸੀਂ ਵੀ ਜੂਨ 26 ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ 🙏🙏ਵਾਹਿਗੁਰੂ ਜੀ ਸਾਰਿਆਂ ਦੀ ਯਾਤਰਾ ਸਫਲ ਕਰਨ 🙏🙏
ਬਹੁਤ ਸ਼ਾਨਦਾਰ vlog ਬਣਾਇਆ ਭਾਜੀ
ਘਰ ਬੈਠੇ ਇੰਝ ਲਗਾ ਜਿਵੇਂ ਅਸੀ ਵੀ ਨਾਲ ਹਾਂ।
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ।
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਘਰ ਬੈਠਿਆ ਨੂੰ ਗੁਰੂ ਸਾਹਿਬ ਜੀ ਦੇ ਦਰਸਨ ਦੀਦਾਰੇ ਕਰਾ ਰਹੇ ਹੇ🙏🙏🙏🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਸਰਬੱਤ ਦਾ ਭਲਾ ਕਰਿਉ ਵਾਹਿਗੁਰੂ ਜੀ 🙏🙏🙏🙏🙂❤️
ਗੁਰੂ ਗੋਬਿੰਦ ਸਿੰਘ ਜੀ ਤੂਹਾਡੀ ਯਾਤਰਾ ਸਫ਼ਲ ਕਰਨ ਧੰਨਵਾਦ ਜੀ 🙏👍❤️
ਹੈਰਾਨੀ ਹੁੰਦੀ ਹੈ ਹੁਣ ਦੇ ਸਮੇਂ ਵਿਚ ਰਸਤੇ ਬਣੇ ਦੁਕਾਨਾਂ ਬਣਿਆ ਜਦੋਂ ਕਲਗੀ ਧਰ ਆਏ ਓਦੋ ਕਿਵੇਂ ਸੀ ਕਿਵੇਂ ਏਥੇ ਬਾਬਾ ਜੀ ਨੇ ਤਪਸਿਆ ਸਾਧੀ
Guru Gobind Singh Ji ithe nai aaye. Eh pishle janam da asthan hai
@@TheLuckadvSahi keha bai
Waheguru ji🙏🙏🙏🥺
@@TheLuckadvtea we Reede
Hemkund sahib ch guru Gobind singh ji ne avde pichle jnm ch ਤਪਸਿਆ ਕੀਤੀ c odo ona da name ਦੁਸ਼ਟ ਦਮਨ c fer akal ਪੁਰਖ ਨੇ ਪ੍ਰਗਟ ਹੋਕੇ ਓਹਨਾ ਨੂ ਕਿਹਾ c ki meri hi jot es time dhrti te sikha de ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰੂਪ ਚ ਬਿਰਾਜਮਾਨ ਆ ਤੇ ਅਕਾਲ ਪੁਰਖ ਨੇ ਕਿਹਾ c shri guru Gobind Singh Ji nu ki tusi 10vi jot ch jao shri guru teg bhadar ji de ਪੁੱਤਰ ਬਣਕੇ ਤੇ ਦੁਨੀਆ ਨੂੰ ਸਹੀ ਰਾਹ ਦਿਖਾਓ ਤੇ ਜੁਲਮ ਦਾ ਅੰਤ ਕਰੋ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ k ਜੁਲਮ ਦਾ ਅੰਤ ਕਰਨ ਲਈ ਮੈਨੂੰ ਬਹੁਤ ਤਾਕਤ ਦੀ ਲੋੜ ਪਵੇਗੀ kyuki os time jalima ne ਆਤੰਕ ਫੈਲਾ ਰਖਿਆ c dhrti te fr akal ਪੁਰਖ ne keha guru Gobind Singh Ji nu ki ਤੁਹਾਡੇ te mere vich koi frk ni m tusi aw te tusi m fer guru g ne sikha de 10ਵੇ guru de roop ch jnm leya c.
ਧੰਨਵਾਦ ਵੀਰ ਜੀ ਆਪ ਜੀ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਏ ਤੁਹਾਡੀ ਲੰਮੀ ਉਮਰ ਬਖਸ਼ੇ ❤❤❤❤
ਵੀਰ ਜੀ ਸਾਡੇ ਨਾਲ 11ਸਾਲ ਦਾ ਬੱਚਾ ਪੈਦਲ ਗਿਆ ਸੀ 2021ਵਿੱਚ ਗੁਰੂ ਦੀ ਕਿਰਪਾ ਨਾਲ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🙏🙏🙏💝💖
Dhan dhan sri satguru Gobind singh jii🙏😍😍🌹🌺🥀🌻🌸💐💐🤲🤲
ਬਾਈ ਜੀ ਅਸੀਂ 2016 ਤੇ 2018 ਵਿੱਚ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਆਏ ਸੀ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ ਤੁਹਾਡੇ ਜ਼ਰੀਏ ਧੰਨਵਾਦ 🙏🙏
Waheguru ji ka khalsa waheguru ji ki Fateh kirpa banai rakhna 🙏🙏
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਸਦਾ ਖੁਸ਼ ਰਹੋ ਪੁੱਤ ਤੁਸੀਂ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ
🙏ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏
ਬਹੁਤ ਹੀ ਵਧੀਆ ਲੱਗਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰਖਣ 🙏
Truly speaking it is very much difficult to explain everything so much nicely with full energy while you are climbing. Stay blessed🙏+healthy💪
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਾਏ ਹੇਮਕੁੰਟ ਸਾਹਿਬ ਦੇ ਵਾਹਿਗੁਰੂ ਵਾਹਿਗੁਰੂ ਜੀ
Waheguru ji mehar krn sab te ji 🙏
Bhut bhut dhanwaad veere 🙏
ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਹੇਮਕੁੰਟ ਸਾਹਿਬ ਦੀ ਦੇ ਦਰਸ਼ਨ ਕਰਾ ਰਹੇ ਜੇ ਘਰ ਬੈਠਿਆਂ ਨੂੰ ,,
Waheguru ji!! Seriously I don’t have words to say thanks to you!! Tusi sanu darshan kara ditta, you motivated me to go there , I hope jaldi hi waheguru ji di kirpa hobe, I always wait for ur blogs, you are so positive, tusi bhi seva kar rahe ho, sanu ghar bethe idda lagda, that we are going with u!!🙏🙏
ਬਹੁਤ ਵਧੀਆ ਜੀ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਆਪ ਜੀ ਨੂੰ, ਪੁਰਾਣੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ
satnam shree waheguru ji mehar karo sab te baba ji 🙏🙏🙏💗💗💗
WmK 🙏
ਧੰਨ ਗੁਰੂਦੇਵ ੴ🙏ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰੂ ਕਿਰਪਾ ਨਾਲ ਗੁਰੂ ਕੀ ਨਗਰੀ ,ਗੁਰੂ ਜੀ ਤਪ ਅਸਥਾਨ, ਗੁਰੂਧਾਮਾਂ ਕੇ ਦਰਸ਼ਨ ਕਰਾਉਣ ਦਾ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਮੁਬਾਰਕਾਂ।ਵੀਰੇ ਇਸ ਤਰਾਂ ਲੱਗ ਰਿਹਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਨਾਲ ਚੜਾਈ ਚੜ੍ਹੇ, ਦਰਸ਼ਨ ਕਰਾਉਣ ਲਈ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਹਾਡਾ ਵਿਸਥਾਰ ਨਾਲ ਦੱਸਣ ਦਾ ਤਰੀਕਾ ਬਹੁਤ ਵਧੀਆ ਸੀ। ਧੰਨ ਗੁਰੂਦੇਵ ਜੀਓ ੴ 🙏👍💐
🙏🏻🙏🏻🙏🏻🙏🏻🙏🏻 waheguru, with God’s grace you guys reached there safely , very glad to see you guys up there , waiting impatiently for the next vlog until then care n wish you guys good health especially Khushi take some test it is good to carry ventolin puff for breathing difficulties in case I have breathing issues I carry with me all the times 🙏🏻❤️🤗🇨🇦
ਬਹੁਤ ਵਧੀਆ ਵੀਡੀਉ ਵੀਰੇ ਅਸੀਂ ਹੇਮਕੁੰਟ ਸਾਹਿਬ ਜਾਂ ਨਹੀਂ ਸਕਦੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦਰਸ਼ਣ ਕਰਾਏ ਨੇ
ਵੀਰ ਤੁਹਾਡਾ ਬਹੁਤ ਧੰਨਵਾਦ ਸਾਨੂੰ ਘਰ ਬੇਠਿਆ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਤੇ ਹੱਸਦੇ ਵੱਸਦੇ ਰਹੋ
ਵੀਰ ਜੀ ਬਹੁਤ ਵਧੀਆ ਜਿਹੜੇ ਨਹੀਂ ਜਾ ਸਕਦੇ ੳਨਾਂ ਨੂੰ ਤੁਸੀਂ ਸਭ ਕੁਝ ਵਿਖਾ ਦਿੱਤਾ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਧੰਨਵਾਦ ਜੀ। ਗੁਰੂ ਸਾਹਿਬ ਦੇ ਦਰਸ਼ਨ ਕਰਵਾਏ। ਜਿਉਂਦੇ ਵੱਸਦੇ ਰਹੋ।
ਖੁਸ਼ੀ ਦੀ ਹਿੰਮਤ ਨੂੰ ਦਿਲ ਤੋ salute
ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਲਈ ,
ਏਦਾਂ ਲੱਗਦਾ ਤੁਹਾਡੇ ਨਾਲ ਅਸੀਂ ਵੀ ਦਰਸ਼ਨ ਕਰ ਲੈ
Shiri hemkunt sahib jisne v jana hove osnu pehla 2 month to hi exrsiz shuru kr deni chaidi aa daily ghato ghat 15 km cykal chalaya jave te 1km ਦੋੜਿਆ jave 5km pedal challea jave swere sham. Te apna bhar ghat krn wali diet de naal nal energy walia chija jive ਸ਼ੋਲੇ ਬਦਾਮ aadi daily khade jan patta baha di jada prectice krni chaidi apne ghar di ਪੋੜੀਆ war war chado taki latta ch jaan aje te sab to vaddi gall ke jekar tuhade ਪੇਟ ਵਿੱਚ koi v infection aa ta osnu yatra te chalan to pela hi khatam kr leo koi vdia davai kha ke eh glla yaad rakheo fr tusi araam nal shiri hemkunt sahib jaa sakde ho waheguru chardiklan ch rakhe 🙏
ਧੰਨਵਾਦ ਵੀਰ ਜੀ ਦਰਸਨ ਕਰਵਾਉਣ ਦੇ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਜੀ
Sach aa k hemkunt sahib g di nagri ik trah dharti te swarg vang hai . Guru gobind singh g di kirpa nal meh v 7 vaar yatra kiti hemkunt sahib g di video dekh k memories recall ho gaiya . Wmk
ਤੁਹਾਡਾ ਧੰਨਵਾਦ ਤੁਸੀ ਘਰ ਬੈਠੇ ਦਰਸ਼ਨ ਕਰਾ ਰਹੇ ਹੋ, ਗੁਰੂ ਮਹਾਰਾਜ ਕਿਰਪਾ ਕਰੇ, ਸਵਰਗ ਦਿਖਾ ਰਹੇ ਹੋ ਸਾਨੂੰ, ਜਿਉਂਦੇ ਰਹੋ ਤੁਸੀ
ਮੈਨੂੰ ਲੱਗਦਾ ਤੁਸੀਂ ਧਰਤੀ ਤੇ ਪਹਿਲੇ ਇਨਸਾਨ ਓ ਜਿਹਨਾਂ ਨੇ ਇਹ ਚੜ੍ਹਾਈ ਪਾਰ ਕੀਤੀ ਹੈ।
hello ਵੀਰ ਜੀ ਸਤ ਸ੍ਰੀ ਅਕਾਲ ਜੀ ।।ਮੈਂਨੁ ਬੋਹਤ ਚੰਗਾ ਲਗਾ ਜੀ ।।ਤੁਸੀਂ ਤਖ਼ਤ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ ।।।thanks alott ..Khushi di bot nice aa ji...lv u both veere ❤❤❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਜੀਵਾਂ ਦੇ ਸਿਰ ਤੇ ਮੇਹਰ ਭਰਿਆ ਹੱਥ
ਤੁਹਡਾ ਬਹੁਤ ਬਹੁਤ ਧੰਨਵਾਦ ਸਾਨੂੰ ਦਰਸ਼ਨ ਕਰੋਨ ਦੇ ਲਈ। ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਸਾਰੇ ਪਰਵਾਰ ਵਲੋ ਤੇ ਪੂਰੇ ਪੰਜਾਬ ਵਲੋ ਬਹੁਤ ਬਹੁਤ ਪਿਆਰ।
ਧੰਨਵਾਦ ਜੀ। ਤੁਸੀਂ ਦਰਸ਼ਨ ਕਰਾ ਰਹੇ ਹੋ।
ਅੱਜ ਤੋਂ 15ਸਾਲ ਪਹਿਲਾ ਦਾਸ 9ਵਾਰੀ ਦਰਸਨ ਕਰਕੇ ਆਇਆ ਜੀ ਪੈਦਲ ਯਤਰਾ ਹੁਣ ਮਨੀਲਾ ਚ ਆ ਜਦੋ ਇੰਡੀਆ ਆਇਆ ਸਤਿਗੁਰੂ ਕਿਰਪਾ ਕਰਨ ਜਰੂਰ ਦਰਸਨ ਕਰ ਨੇਆ🙏
ਵਾਹਿਗੁਰੂ ਜੀ ਆਪ ਜੀ ਦੀ ਯਾਤਰਾ ਸਫਲ ਕਰਨ 🙏🙏🙏🙏
ਖੂਬਸੂਰਤ ਦ੍ਰਿਸ਼, ਸਤਨਾਮ ਵਾਹਿਗੁਰੂ ਜੀ
ਰਿਪਨ ਚੜਾਈ ਵੇਲੇ ਪੂਰਾ ਵੇਰਵਾ ਦੇਣਾ bravo well done God bless you
28 September 2019 ਦੇ,, ਤੀਨ ਧਾਰਾ,, ਲਾਗੇ ਵਾਪਰੇ ਹਾਦਸੇ ਵਿਚ ਸਾਡੇ ਪਿੰਡ ਦੀ ਗੱਡੀ ਤੇ ਅਜ਼ੀਜ਼ ਮਿੱਤਰ ਗੁਰਪ੍ਰੀਤ (ਲਾਡੀ) EMAAR ਮੋਹਾਲੀ ਤੋਂ 7 ਜਾਣੇ ਮੌਕੇ ਤੇ ਹੀ ਮਾਰੇ ਗਏ ਸਨ,,,ਬਹੁਤ ਵੱਡੀ ਚੱਟਾਨ ਡਿੱਗਣ ਕਾਰਨ,,, ਓਸ ਤੋ ਬਾਅਦ ਹੌਸਲਾ ਨਹੀਂ ਪਿਆ ਇਧਰ ਆਉਣ ਦਾ,,,, ਵਾਹਿਗੁਰੂ ਜੀ ਭਲੀ ਕਰਨ.
ਜੁੱਗ ਜੁੱਗ ਜੀਓ। ਮਾਲਕ ਚੜ੍ਹਦੀ ਕਲ੍ਹਾ ਚ' ਰਖੇ ਹਮੇਸ਼ਾ।❤️
Waheguru ji waheguru ji waheguru ji waheguru ji waheguru ji waheguru ji,🙏🙏 ਬਹੁਤ ਵਧੀਆ ਬਲਾਗ ਤੁਹਾਡੇ ਨਾਲ ਅਸੀ ਵੀ ਦਰਸ਼ਨ ਕਰ ਸਕਦੇ ਹਾਂ 🙏🙏🌹🌹 ਪਰਮਾਤਮਾ ਖ਼ੁਸ਼ੀ ਦੀ ਡਿਸਕ ਪੋ੍ਬਲਮ ਵੀ ਜਲਦੀ ਹੀ ਠੀਕ ਕਰਨਗੇ।
ਬਾਈ ਜੀ ਬੰਦੇ ਦੀ ਹਿੰਮਤ ਤੇ ਵਾਹਿਗੁਰੂ ਦੀ ਮੇਹਰ ਹੋਵੈ ਤਾਂ ਮੰਜਲ ਦੂਰ ਨੀ ਬਾਈ ਜੀ ਮੈਂ ਗੋਵਿੰਦ ਤਾਮ ਤੋਂ ਲਗਾਤਾਰ ਪੈਦਲ ਅੱਪ ਡਉਣ ਕੀਤਾ ਹੈ ਜੀ
bohot vdia Volge
bohot Jada ਮਿਹਨਤ ਔਂਦੀ
🙏🏼 weheguru ਜੀ ਮੇਹਰ ਕਰੇ
ਧੰਨਵਾਦ ਬਾਈ ਜੀ ਤੂਹਾਨੂੰ ਹਮੇਛਾ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ ਵਾਹਿਗੁਰੂ ਜੀ
ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਦਰਸ਼ਨ ਕਰਾ ਦਿੱਤੇ...
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਜੀ ਜੋੜੀ ਨੂੰ
Waheguru ji sannu v sariea family nu darshan karvao ji Shri hemkund sahib ji de jio
I don't know why my eyes filled with tears when I listen jaikara
Waheguru meher kre Ek mint v injh ni lga k gharbaitha !!!! Lgda c tuhade nal e c…hukam pta ni kad hona parmatma da… thanks veer ji eni vdhiya jankari sanjhi krn lai… khushi bhan ji di himat nu slaam k eni thkavat to baad v dil ni chhdya…thanks all of you
Bai yaatra bhut vadia dekhan nu mili. Dhanwaad🙏🙏🙏par yar eh bejubane jaanwra Te bhut taras aaunda aa. Wageguru mehar kre sarea te 🙏🙏🙏
Bohat vadiya 22 ji tuhanu dekh ke laag reha jeve me hi es jaga te kum reha aftrol me te kismat vich vi nahi hai me koyi jaga kum saka tuhanu dekh ke bohat vadiya laag reha hai khush raho 22 ji
ਬਹੁਤ ਵਧੀਆ ਜੀ ਵਾਹਿਗੁਰੂ ਜੀ ਦੀ ਮਿਹਰ ਸਦਕਾ🙏🙏
ਧੰਨਵਾਦ ਦਰਸਨ ਕਰਵਾਉਣ ਲਈ
Es trh feel ho reha asi khud v nal ja rahe tuhade .veer ji well done
ਵੀਰੇ ਬਹੁਤ ਧੰਨਵਾਦ ਤੁਹਾਡਾ ਦਰਸ਼ਨ ਕਰੌਣ ਚ ਵਹਿਗੁਰੂ ਜੀ ਚੜਦੀਕਲਾ ਚ ਰੱਖਣ 🙏🙏❤️❤️
❤
ਵੀਰੇ ਬਹੁਤ ਬਹੁਤ ਧੰਨਵਾਦ ਜੀ ਗੁਰੂ ਦਾ ਘਰ ਦਿਖਾਉਣ ਲਈ
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ
Waheguru ji waheguru ji Mehar karn tuhanu Chadhikla ch Rakhan. Tuci guru Gobind singh Ji Darm Sathana de Darshan Didaare kra rhe oo. So Ttanks🙏🙏
ਬਹੁਤ ਵਧੀਆ ਹੈ
1992 ਵਿੱਚ ਦਰਸ਼ਨ ਕੀਤੇ ਸਨ
ਤੁਰ ਕੇ ਗਏ ਸੀ
ਅੰਮ੍ਰਿਤਸਰ
20-22 saal ho gye Darshan kitte nu. Yaadain taaza ho gaiyan ne. Thnku so much fer to darshan krvaun lai. Waheguru ji🙏🙏
Waheguruji dae Kirpa sadkae tussi hoslae naal Shri Hemkunt Sahib paunch gyae....Raste dae Nazare bahut khobsurat San.. Khushi dae himmat nu 👍❤ Waheguruji hamesha khush rakhan
ਵਾਹਿਗੁਰੂ ਜੀ ਮਿਹਰ ਕਰਨ,,,, ਖੁਸ਼ੀ ਵਿਚਾਰੀ ਥੱਕ ਗਈ ਅੱਜ ਦੇ ਵਲੋਂਗ ਚ
ਮੈਂ ਅਕਤੂਬਰ ਦੇ ਅਖੀਰਲੇ ਹਫਤੇ 1995 ਚ ਹੇਮਕੁੰਡ ਦੀ ਯਾਤਰਾ ਕੀਤੀ ਸੀ। ਰਿਸ਼ੀਕੇਸ਼ ਤੋਂ ਲੈ ਕੇ ਜੋਸ਼ੀ ਮੱਠ, ਗੋਬਿੰਦ ਘਾਟ ਤੱਕ ਇਕਹਿਰੀ ਸੜਕ ਸੀ। ਗੋਬਿੰਦ ਘਾਟ ਤੋਂ ਲੈ ਕੇ ਗੋਬਿੰਦ ਧਾਮ ਤੇ ਹੇਮਕੁੰਡ ਤੱਕ ਪੈਰ ਡੰਡੀਆਂ ਵਧੀਆ ਨਹੀਂ ਸਨ। ਅਸੀਂ ਬਿਨਾਂ ਸੋਟੀਆਂ ਤੋਂ ਸਾਰੀ ਯਾਤਰਾ ਕੀਤੀ ਸੀ। ਇਕੱਲੇ ਅੰਗਰੇਜ਼ ਹੀ ਨਹੀਂ ਬਾਕੀ ਲੋਕਾਂ ਚੋਂ ਵੀ ਬਹੁਤ ਲੋਕ ਬਿਨਾਂ ਡੰਡਿਆਂ, ਸੋਟੀਆਂ ਦੇ ਯਾਤਰਾ ਕਰਦੇ ਸਨ।ਹੇਮਕੁੰਡ ਨੇੜੇ ਜਾ ਕੇ ਤਕਰੀਬਨ 1000 ਕੁ ਪੌੜੀਆਂ ਹਨ ਜੋ ਚੜ੍ਹਨੀਆਂ ਔਖੀਆਂ ਨਹੀਂ ਹਨ।
ਪਹਾੜੀ ਯਾਤਰਾ, ਹਾਈਕਿੰਗ ਟ੍ਰੈਕਿੰਗ ਵਾਸਤੇ ਵਧੀਆ ਰੂਟ ਹੈ।
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ❤️🙏
Aasi v 21june 2023 nu Darshan kr ke aaye hai bohat vadhya mosam te yatra rahi asi 2022 da blog v dekhya c thanks so much
ਬਹੂਤ ਸੇਖੀ ਵੀਰਜੀ ਵਾਹਿਗੁਰੂ ਕਿਰਪਾ ਕਰੇ
ਏਦਾਂ ਲੱਗਾ ਬੇਟੇ ਜਿਦਾਂ ਗੁਰੂ ਮਹਾਰਾਜ ਜੀ ਦੇਦਰਸਨ ਕਰਨ ਤੁਹਾਡੇ ਨਾਲ ਹੀ ਗੲੀ ਹੋਵਾਂ ਵਾਹਿਗੁਰੂ ਜੀ
ਜਿਸ ਵਿਅਕਤੀ ਨੂੰ ਸਾਹਚੜਦਾ ਹੈ। ਉਹ ਇਹ ਯਾਤਰਾ ਕਰਨ ਤੋ ਗੁਰੇਜ ਕਰੇ । ਆਕਸੀਜਨ ਦੀ ਬਹੁਤ ਘਾਟ ਹੈ। ਜਿਹੜੇ ਤੰਦਰੁਸਤ ਹਨ ਉਹ ਪੈਦਲ ਛੋਟਾ ਛੋਟਾ ਕਦਮ ਪੁੱਟਣ ਉਚਾਈ ਵੱਲ ਨਾਂ ਦੇਖਣ ਪੈਰਾਂ ਵੱਲ ਦੇਖ ਕੇ ਹੀ ਚੱਲਣ। ਠੰਡ ਬਹੁਤ ਜਿਆਦਾ ਪੈਦੀ ਹੈ ਕੋਟ ਕੋਟੀ ਲੋਈ ਨਾਲ ਲੈ ਕੇ ਜਾਣ। ਰਹਿਣ ਸਹਿਣ ਕੰਬਲਾਂ ਦਾ ਪੂਰਾ ਵਧੀਆ ਪ੍ਰਬੰਧ ਹੈ। ਲੰਗਰ ਅਤੁੱਟ ਵਰਤਾਇਆ ਜਾਦਾ ਹੈ। ਪੈਦਲ ਜਾਦੇ ਰਸਤੇ ਵਿੱਚ ਕੋਈ ਵੀ ਚੀਜ ਖਰੀਦਣੀ ਹੈ। ਖਰੀਦਣ ਤੋ ਪਹਿਲਾਂ ਦੁਕਾਨਦਾਰ ਨਾਲ ਰੇਟ ਤਹਿ ਕਰੋ। ਕਿਉ ਕਿ ਪੰਜਾਬ ਨਾਲੋ ਹਰ ਚੀਜ ਦਾ ਰੇਟ ਤਿੰਨ ਚਾਰ ਗੁਣਾ ਵੱਧ ਹੈ। ਧੰਨਵਾਦ ਜੀ।