ไม่สามารถเล่นวิดีโอนี้
ขออภัยในความไม่สะดวก

ਅਸੀਂ ਕਿਉ ਨੀ ਗਏ ਕੇਦਾਰਨਾਥ Kedarnath Yatra | Punjabi Travel Couple | Ripan Khushi | Char Dham Yatra

แชร์
ฝัง
  • เผยแพร่เมื่อ 15 ส.ค. 2024

ความคิดเห็น • 539

  • @AnilKumar-ux2hn
    @AnilKumar-ux2hn 2 ปีที่แล้ว +127

    Shote veer I am a Hindu. But I am totally agree with your views. There is a miss mangement on the part of govt. I admire the guru Nanak ji .

    • @inspiringmind3844
      @inspiringmind3844 2 ปีที่แล้ว +8

      Oo prwa pta bj haj kedarnath kini apda ayi ci tavi kedarnath mandir di community ne sb handle kita

    • @RD-pp9ds
      @RD-pp9ds 2 ปีที่แล้ว +7

      Bhaiji gurudwara means a lot for sikhs, a temple isn't so important for Hindus.
      There are no body like SGPC to govern temples, they are under govt control.
      Moreover the truth is that Hindus are not very religious as you see in news and else. Sikhs are very very religious towards their religious centres and symbols.
      You can easily mock Hindu gods and goddesses like they did in movie PK but sikhs don't even allow a word against their religion and even scriptures.
      Not sure whether it is a good thing or a bad thing!

    • @sadahakketerakh299
      @sadahakketerakh299 2 ปีที่แล้ว +2

      @@inspiringmind3844 bai pase be government bhut dende mander alle aa da koi parband ne ta gall karde aa

    • @RD-pp9ds
      @RD-pp9ds 2 ปีที่แล้ว +3

      @@sadahakketerakh299 kine keha ki mandiran nu sarkar baddu paise dendi aa?
      Jina chadhawa chadh da vadde mandiran ch tirupati wrge oh sarkar kole janda te ohde comparison ch kuch v nhi aunda wapas

    • @sadahakketerakh299
      @sadahakketerakh299 2 ปีที่แล้ว

      @@RD-pp9ds jete aa ja rhe se pase dende aa sarkar pta kar le jera mander ram ji alla bna rhe sarkar he bna rhi aa veer

  • @rajdeepbhol8780
    @rajdeepbhol8780 2 ปีที่แล้ว +4

    ਵਾਹਿਗੁਰੂ ਜੀ। ਜੋ ਮਰਜ਼ੀ ਆ ਵੀਰ ਜੀ ਪਰ ਸਿੱਖ ਧਰਮ ਵਰਗੀ ਸੇਵਾ ਹੋਰ ਕਿਤੇ ਨਹੀਂ ਮਿਲਦੀ।ਨਾ ਲੰਗਰ ਦਾ ਪਰਬੰਧ ਤੇ ਨਾ ਹੀ ਸਰਾਵਾਂ ਦਾ।

  • @rajindersinghmohal8216
    @rajindersinghmohal8216 2 ปีที่แล้ว +4

    ਬਾਈ ਜੀ ਏ ਤਾਂ ਦੁਨੀਆਂ ਵਿੱਚ ਕਿਤੇ ਵੀ ਨਹੀਂ ਜੋ ਸਾਡੇ ਗੁਰੂ ਘਰਾ ਵਿੱਚ ਲੰਗਰ ਦਾ ਪ੍ਰਬੰਧ ਰਹਾਇਸ਼ ਦਾ ਪ੍ਰਬੰਧ ਤੇ ਸਾਫ਼ ਸਫ਼ਾਈ ਏ ਤਾਂ ਬਾਬੇ ਨਾਨਕ ਦਾ ਘਰ ਹੈ ਜੋ ਸਾਰੇਆਂ ਨੂੰ ਓਟ ਬਖਸ਼ਦਾ ਹੈ 🙏🙏🙏 ਵਾਈ ਜੀ ਅੱਖਾਂ ਨਮ ਹੋ ਗਈਆਂ ਜਦੋਂ ਤੁਸੀਂ ਦੱਸੇਆ ਕੇਦਾਰ ਨਾਥ ਨਹੀਂ ਗਏ ਦਰਸ਼ਨਾ ਦੀ ਬਹੁਤ ਤਾਂਘ ਸੀ

  • @atulmalhotra2303
    @atulmalhotra2303 2 ปีที่แล้ว +52

    ਕੋਈ ਗੱਲ ਨਹੀਂ । ਜਦੋਂ ਰੱਬ ਚਾਹੁੰਦਾ ਹੈ ਉਦੋਂ ਹੀ ਬੰਦਾ ਪਹੁੰਚਦਾ ਹੈ । ਨਾਲੇ ਅਕਤੂਬਰ ਕਿਹੜਾ ਦੂਰ ਹੈ !

    • @shakshamtindgan3a3s.p.srol15
      @shakshamtindgan3a3s.p.srol15 2 ปีที่แล้ว

      Haji sahi gal hai

    • @ranaabduljabbar6058
      @ranaabduljabbar6058 2 ปีที่แล้ว

      22 me tuhade sare vlog dekhe buhat vadya c pr a vlog menu jama ni achha Lagya sorry 22. I hope agala vlog changa hovoga

  • @prabhjotsingh1831
    @prabhjotsingh1831 2 ปีที่แล้ว +37

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਰਿਪਨ ਵੀਰ ਜੀ ਹੁਣਾਂ ਦੀ ਹਰ ਇੱਕ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ ਅਤੇ ਹਰ ਇੱਕ ਯਾਤਰਾ ਵੀ ਸਫ਼ਲ ਕਰਦੇ ਰਿਹੋ ।

    • @satwinderrai4393
      @satwinderrai4393 ปีที่แล้ว

      Bilkul veer g
      But ethe duniyan out of control ho jandi hai es karke aukha ho janda hai

  • @HarwinderSingh-me1tr
    @HarwinderSingh-me1tr 2 ปีที่แล้ว +7

    ਸਿੱਖੀ ਦੇ ਧਾਮਾ ਤੇ ਪੂਰੀ ਹਰ ਪੱਖੋ ਮਦਦ ਮਿਲਦੀ ਆ ਵਾਹਿਗੁਰੂ ਜੀ ਮੇਹਰ ਰੱਖਣੀ ਪੰਜਾਬੀਆ ਤੇ ਜੀ

  • @manajoban3734
    @manajoban3734 2 ปีที่แล้ว +27

    ਹਾਜੀ ਵੀਰ ਜੀ ਸਤਿ ਸ੍ਰੀ ਅਕਾਲ ਇਕ ਗੱਲ ਤਾ ਮਨਨੀ ਪਈ ਗੀ ਕਿ ਅਪਣੇ ਗੁਰੂਘਰ ਵਰਗੀ facilities ਕਿਤੇ ਵੀ ਨਹੀ ਮਿਲਦੀਆ

  • @geetabhalla5768
    @geetabhalla5768 2 ปีที่แล้ว +17

    ਹਾਏ ripan ਤੇ ਖੁਸ਼ੀ, ਮੈਂ ਤੁਹਾਡੇ ਪੂਰੇ ਧਾਮਾਂ ਦੀ ਯਾਤਰਾ ਤੁਹਾਡੇ ਬਲੌਗ ਦੇਖ ਦੇਖ ਕਰ ਲਈ,ਬਹੁਤ ਉਡੀਕ ਸੀ ਸ਼੍ਰੀ ਕੇਦਾਰ ਨਾਥ ਦੇ ਦਰਸ਼ਨ ਕਰਨ ਲਈ 🙄🙄, ਚਲੋ ਕੋਈ ਨਾ ਫੇਰ ਕਦੇ ਦਿਖਾ ਦੇਣਾ 🙏

  • @livemele7640
    @livemele7640 2 ปีที่แล้ว +64

    ਸ਼ਿਵ ਸ਼ੰਕਰ ਜਿੱਦੀ ਰਜਾ ਤੋ ਬਗੈਰ ਕੋਈ ਵੀ ਨਹੀਂ ਜਾ ਸਕਦਾ ਜੈ ਸ਼ਿਵ ਸ਼ੰਕਰ 🙏🙏

    • @livemele7640
      @livemele7640 2 ปีที่แล้ว +4

      Ma gaya may wich bot vadiya laga sawag aa

    • @manishaSharma-fz8jk
      @manishaSharma-fz8jk 2 ปีที่แล้ว +1

      Right

    • @erjaspreet007
      @erjaspreet007 2 ปีที่แล้ว +4

      Je Parvati to aagea lai hove ta shiv ki karu patni age Pati nu ta manni pendi a eve nahi Siya Ram keha janda

  • @gurveersinghsidhu2294
    @gurveersinghsidhu2294 2 ปีที่แล้ว +36

    ਸਤਿ ਸ੍ਰੀ ਅਕਾਲ 🙏 ਵੀਰ ਜੀ ਸਾਨੂੰ ਘਰ ਬੈਠੇਆ ਨੂੰ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਧੰਨਵਾਦ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @sukhmansanghavlogs6617
    @sukhmansanghavlogs6617 2 ปีที่แล้ว +9

    ਕੋਈ ਗੱਲ ਨਹੀਂ ਬਾਈ ਜੀ ਜੇ ਤੁਹਾਡੇ ਤੋਂ ਨਹੀਂ ਜਾਇਆ ਗਿਆ ਕੇਦਾਰਨਾਥ ,ਹਜੇ ਰੱਬ ਨਹੀਂ ਲਿਜਾਣਾ ਚਾਹੁੰਦਾ ਤੁਹਾਨੂੰ ਕੇਦਾਰਨਾਥ ਇੰਤਜ਼ਾਰ ਕਰਵਾ ਰਿਹਾ ਤੇ ਸਬਰ ਦਾ ਫਲ ਮਿੱਠਾ ਹੁੰਦਾ

  • @toseewithatwal
    @toseewithatwal 2 ปีที่แล้ว +10

    Rippan bro
    Very good decision ...
    ਸਭ ਤੋਂ ਪਹਿਲਾਂ ਸਿਹਤ ਠੀਕ ਹੋਣਾ ਜਰੁਰੀ ਹੈ।ਤੁਸੀ ਪਹਿਲਾਂ ਹੀ ਕਾਫ਼ੀ ਪੈਦਲ ਚੱਲ ਕੇ ਥੱਕ ਗਏ ਹੋ।
    Sept ਵਿਚ ਸਭ ਤੋਂ ਪਹਿਲਾਂ ਸ੍ਰੀ ਕੇਦਾਰਨਾਥ ਦੀ ਯਾਤਰਾ ਕਰ ਲੈਣਾ।।
    ਬਲਜੀਤ ਸਿੰਘ ਅਟਵਾਲ
    ਪੰਜਾਬ ਕ੍ਰਾਈਮ ਨਿਊਜ਼
    ਪ੍ਰੈਸ ਰਿਪੋਰਟ
    ਬਠਿੰਡਾ ਤੋਂ

  • @deepakchouhan7025
    @deepakchouhan7025 2 ปีที่แล้ว +6

    Dil vich shardha honi chahidi aa ta hundi aa char dham di yatra de darshan. Mout everest chh hosla di jarurat hundi aa.

  • @rajwinderhundal8271
    @rajwinderhundal8271 2 ปีที่แล้ว +9

    ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ ਸਾਨੂੰ ਘਰ ਬੈਠਿਆਂ ਨੂੰ ਸਾਰਾ ਗੁਰੁੂਧਾਮ ਦਿਖਾਉਂਦੇ ਹੋ

  • @sukhmansanghavlogs6617
    @sukhmansanghavlogs6617 2 ปีที่แล้ว +9

    ਬਾਈ ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਜਦੋਂ ਰੱਬ ਹੀ ਅਜੇ ਨਹੀਂ ਚਾਹੁੰਦਾ ਕਿ ਤੁਸੀਂ ਕੇਦਾਰਨਾਥ ਦੇ ਦਰਸ਼ਨ ਕਰੋ, positive ਸੋਚੋ ਬਾਈ

  • @ravimoga1441
    @ravimoga1441 2 ปีที่แล้ว +5

    ਬੜੀ ਉਡੀਕ ਕੀਤੀ vlog ਦੀ ਬਾਈ । ਬਾਕੀ ਧਰਮ ਕੋਈ ਵੀ ਮਾੜਾ ਨੀ ਹੁੰਦਾ ਬਾਈ ਬਸ ਲੋਕ ਹੀ ਮਾੜੇ ਹੁੰਦੇ ਆ । ਸਾਡੇ ਨਾਲ ਵੀ ਏਦਾ ਹੀ ਹੋਇਆ ਸੀ ਕੋਈ ਪ੍ਰਬੰਧ ਨਹੀਂ ਸੀ ਮੰਦਿਰ ਵਿੱਚ ਨਾਲੇ ਉੱਥੇ ਇਹਨਾਂ ਪੈਸਾ ਚੜ੍ਹਦਾ ਸੀ ਮੈਂ ਨਾਮ ਨੀ ਲੈਣਾ । ਮਤਲਬ ਮੂਹਰੇ ਲੋਕ ਸਿਰਫ ਪੈਸਾ ਲੁੱਟਣ ਤੇ ਆ ਸਹੂਲਤ ਕੋਈ ਨੀ ਦੇਣੀ ।

  • @varindersingh6181
    @varindersingh6181 2 ปีที่แล้ว +7

    ਰੀਪਨ ਵੀਰ ਆਪਣਾ ਰਾਂਝਾ ਰਾਜੀ ਰੱਖਣਾ ਕਿਸੇ ਸਾਲ਼ੇ ਲੰਡੂ ਬੰਦੇ
    ਦੀ ਪਰਵਾਹ ਨੀ ਕਰਨੀ ਸਾਨੂੰ ਪਤਾ ਯਾਰ ਥੋਡੇ ਵਾਰੇ ਮੇਂ ਪੜ੍ਹੇ ਤੇਰੇ ਸਾਰੇ ਕੂਮੈਂਟ ਕੁਝ ਕੁ ਲੋਕ ਤੈਨੂੰ ਮਾੜਾ ਚੰਗਾ ਬੋਲ ਰਹੇ ਸੀ ਟੈਂਸ਼ਨ ਨੀ ਲੈਣੀ ਕਿਸੇ ਸਾਲ਼ੇ ਦੀ ਨੱਪ ਕੇ ਰੱਖੋ ਕੀਲੀ ਬਾਕੀ ਸਾਡੇ ਵਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਾਰੀ ਟੀਮ ਨੂੰ 💞💕💙💓🌹🥀🌷🙏🙏

  • @sandhuschannel2114
    @sandhuschannel2114 2 ปีที่แล้ว +3

    Chlo koi gal nhi jdo rub chahee gaa odo hi darshan hon gey kedarnath dham de waheguru ji Mehar kre ❤️🙏

  • @professordr.sudhirmehta336
    @professordr.sudhirmehta336 2 ปีที่แล้ว +14

    Don't loose heart dear.Mahadev ll definitely give you a beautiful darshan.
    You are such a good couple, keep up such vlogs

  • @citygiftgallerysultanpur5568
    @citygiftgallerysultanpur5568 2 ปีที่แล้ว +3

    ਕੋਈ ਗੱਲ ਨਹੀਂ । ਜਦੋਂ ਰੱਬ ਚਾਹੁੰਦਾ ਹੈ ਉਦੋਂ ਹੀ ਬੰਦਾ ਪਹੁੰਚਦਾ ਹੈ । ਨਾਲੇ ਅਕਤੂਬਰ ਕਿਹੜਾ ਦੂਰ ਹੈ !
    ਸਭ ਤੋਂ ਪਹਿਲਾਂ ਸਿਹਤ ਠੀਕ ਹੋਣਾ ਜਰੁਰੀ ਹੈ।ਤੁਸੀ ਪਹਿਲਾਂ ਹੀ ਕਾਫ਼ੀ ਪੈਦਲ ਚੱਲ ਕੇ ਥੱਕ ਗਏ ਹੋ।

  • @sj_travel_vlogs94
    @sj_travel_vlogs94 3 หลายเดือนก่อน

    ਲੁੱਟ ਤਾਂ ਯਾਦਾ ਹੈ । ਹਿੰਦੂ ਧਾਮਾ ਤੇ ਇਹ ਗੱਲ ਸਹੀ ਹੈ। ਕੋਈ ਪੁੱਛਦਾ ਹੀ ਨੀ ਇਹਨਾ ਨੂੰ।

  • @jarnailsingh730
    @jarnailsingh730 2 ปีที่แล้ว +1

    ਭਾਜੀ ਜਦੋਂ ਤੁਸੀਂ ਦੇਹਰਾਦੂਨ ਜਾਉ ਗਾ ਤੇ ੳਥੇ ਸ਼੍ਰੀ ਗੁਰੂ ਰਾਮ ਰਾਏ ਜੀ ਦੇ ਦਰਬਾਰ ਤੇ ਦਰਸ਼ਨ ਕਰਕੇ ਜ਼ਰੂਰ ਆਉਣ ਉਥੇ ਤਹਾਨੂੰ ਦਰਬਾਰ ਸਾਹਿਬ ਵਿੱਚ ਹੀ ਰਹਿਣ ਲਈ ਕਮਰੇ ਮਿਲ ਜਾਣਗੇ

  • @HariSingh-ky3lx
    @HariSingh-ky3lx 2 ปีที่แล้ว +5

    ਜਾਨ ਹੈ ਤਾਂ ਜਹਾਨ ਹੈ ਸਫ਼ਰ ਕਰਨ ਵਾਲੇ ਰੋਕਦੇ ਨਹੀਂ ਵੀਰ ਜੀ

  • @jasmeenkaur5981
    @jasmeenkaur5981 2 ปีที่แล้ว +6

    Veere asi lagatar series dekh rhe c and kedarnath lyi boht excited c becoz hemkunt sahib dekhya c eh nhi dekhya c ,chlo age koi na fer to jarur jayeo take care Health pehla jaruri aa💓🙏😊

  • @dikshasharma9510
    @dikshasharma9510 2 ปีที่แล้ว +2

    Next time chal jayayo pajji
    Bahut vdy guide karda tusi pajjji
    Best vlogger 🥰

  • @ranvirkaur6491
    @ranvirkaur6491 2 ปีที่แล้ว +1

    ਕੋਈ ਗੱਲ ਨਹੀਂ ਵੀਰ ਜੀ ਫੇਰ ਚਲੇ ਜਾਣਾ ਆਪਣੀ ਅਤੇ ਖ਼ੁਸ਼ੀ ਦੀ ਸਿਹਤ ਦਾ ਖਿਆਲ ਰੱਖੋ ਜੀ ਸਫ਼ਰ ਬਹੁਤ ਲੰਬਾ ਹੋ ਗਿਆ ਹੈ ਤੁਹਾਨੂੰ ਹੁਣ ਥੋੜਾ ਅਰਾਮ ਦੀ ਜ਼ਰੂਰਤ ਹੈ

  • @NavdeepSingh-yd9uh
    @NavdeepSingh-yd9uh 2 ปีที่แล้ว

    ਲੁੱਟ ਆ ਬਾਈ ਬਿਲਕੁੱਲ ਕੇਦਾਰਨਾਥ,ਯਾਤਰਾ ਦਾ ਵਪਾਰੀਕਰਨ ਗ਼ਲਤ ਆ

  • @kaurjasbir2758
    @kaurjasbir2758 2 ปีที่แล้ว +5

    Sat shri akal ji sareya nu ji 🙏
    Koi na veere jo waheguru ji marji ohi hunda aa next time chale jana
    Apni sahat da diyan rakho plzzzz
    Lots of love blessings respect for you from heart ❤️

  • @singhjatinder2691
    @singhjatinder2691 2 ปีที่แล้ว +15

    Veer ji baba nanak de ghar vargian ronka kithe hor nai mildia
    Baba nanak ji de mehar hai sadi kom te

  • @sonuthaman7233
    @sonuthaman7233 2 ปีที่แล้ว +8

    ਚਲੋ ਕੋਇ ਗੱਲ ਨਹੀਂ ਵੀਰ september ਵਿਚ ਪ੍ਰਮਾਤਮਾ ਜਰੂਰ ਬੁਲਾਏ ਗਾ

  • @balkarchauhan690
    @balkarchauhan690 2 ปีที่แล้ว +2

    ਵੀਰ ਜੀ ਕੋਈ ਗੱਲ ਨਹੀਂ ਤੁਸੀਂ ਨਰਾਜ਼ ਨਾ ਹੋ ਵਾਹਿਗੁਰੂ ਜੀ ਦੇ ਘਰ ਆ ਗਏ ਬਸ ਕਿੰਨਾ ਕ ਠੀਕ ਆ ਤੇ ਇੱਕ ਗੱਲ ਹੋਰ ਵੀਰ ਜਦੋਂ ਵੀ ਤੁਸੀਂ ਸ੍ਰੀ ਹੇਮਕੁੰਟ ਸਹਿਬ ਜਾਉ ਗਏ ਤਾਂ ਆਪਣੀ ਗੱਡੀ ਲੈ ਕੇ ਜਾਏਉ ਤਾਂ ਕੀ ਥੋਡਾ ਸਫਰ ਬਹੁਤ ਵਧੀਆ ਨਿਕਲੇ ਤੇ ਬਸ ਥੋਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ 🚩🙏🙏🙏🙏🚩

  • @agyakaar2116
    @agyakaar2116 2 ปีที่แล้ว +5

    🙏 from 🇬🇧 . Shaheed Udham Singh Nagar distt in Uttarakhand tour karo...Punjabi area near Nainital...Sri Nanak Matta Sahib & Sri Reetha Sahib nearby. Only 4 hour from Haridwar (6/7 hrs from Rishikesh). Its rich fertile Terai area below Kumaoun foothills.

  • @kabalbhullar3873
    @kabalbhullar3873 2 ปีที่แล้ว +5

    ਵੀਰ ਜੀ ਤੁਸੀਂ ਆਪਣਾ ਖਿਆਲ ਰੱਖਣਾ ਸਭ ਥਾਂ ਆਪਣੇ ਪੰਜਾਬ ਵਾਲੀ ਗੱਲ ਨਹੀਂ

  • @pankajluthrapankajluthra8657
    @pankajluthrapankajluthra8657 2 ปีที่แล้ว +1

    Sukar hai bachhioo tusi najar aaye ,bless you 🙌🙌koi na Kedarnath nhi ja sake ta ,tusi thik ho ,bht Khushi di gal hai ,Khushi bachhe take care 🙌❤️ Rippan plz take care beta 🙌❤️

  • @rajnishsharma8969
    @rajnishsharma8969 2 ปีที่แล้ว

    ਰਿਪਨ ਜੀ ਆਹ ਗਲ ਬਿਲਕੁੱਲ ਸਹੀ ਹੈ ਕੇ ਹਿੰਦੂ ਧਰਮ ਦੇ ਧਾਮ ਤੇ ਸਹੂਲਤਾਂ ਨਾ ਮਾਤਰ ਜਦ ਕਿ ਸਿੱਖ ਧਰਮ ਵਿਚ ਇਹ ਨੀ ਹੁੰਦਾ ਉਹ ਸਾਰੀਆਂ ਸਹੂਲਤਾਂ ਮੁਫਤ ਪ੍ਰਦਾਨ ਕਰਦੇ ਹਨ। ਬਾਬੇ ਨਾਨਕ ਦੀ ਕਿਰਪਾ ਹੈ ਸਿੱਖ ਧਰਮ ਤੇ ਤਾ ਹੀ ਹੂੰ ਤਕ ਲੰਗਰ ਚਲ ਰਿਹਾ ਹੈ, ਗੁਰੂਦਵਾਰੇ ਅਤੇ ਮੰਦਰ ਦੀ ਤੁਲਨਾ ਵਿੱਚ, ਮੰਦਰਾਂ ਵਿੱਚ ਲੰਗਰ ਦੇ ਚੰਗੇ ਪ੍ਰਬੰਧ, ਸਾਫ਼ ਸੁਥਰੇ ਵਾਸ਼ ਰੂਮ, ਗਠੜੀ ਘਰ ਆਦਿ ਵਰਗੀਆਂ ਚੰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਹਿੰਦੂ ਧਰਮ ਡੇ ਸ਼ਰਾਈਨ ਬੋਰਡ ਵਾਲ ਏਨਾ ਧਿਆਨ ਨੀ ਹੈ ਖਾਸ ਕਰ ਕੇ ਉਤਰ ਖੰਡ ਵਿਚ ਤੁਸੀ ਵਿਜ਼ਨ ਦੇਵੀ ਚਲੇ ਜਾਓ ਹੈ, ਉਹ ਮਾਮੂਲੀ ਚਾਰਜ ਵਿਚ ਚੰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ।

  • @surekhathakur134
    @surekhathakur134 2 ปีที่แล้ว +10

    Good descision, Acctually kedar nath yatra is far far more overcrowded than HemKund Sahib. And moreover weather is getting dangerous over hills every where . So it is safe to be back in your family . You might have heard of Amarnath yatra mishappening. Be carefull and be safe.👍👍

    • @gursharansingh1235
      @gursharansingh1235 2 ปีที่แล้ว +2

      Improve your knowledge...shri hemkund sahib track way is 21 km from gobind ghat...and kedarnaath 19 km

    • @gursharansingh1235
      @gursharansingh1235 2 ปีที่แล้ว +2

      Hemkund sahib 4633 meter...kedaarnath 3583 meter unchaayi..check on Google....

    • @gursharansingh1235
      @gursharansingh1235 2 ปีที่แล้ว +1

      Amarnath ki unchayi 3800 meter k aaspaas hai

    • @surekhathakur134
      @surekhathakur134 2 ปีที่แล้ว +5

      Peace peace peace!!!! It is so unfortunarte that every one comes to fight over religion. First of all it was an information not comparison . People have made this place a tourist destination rather than dham after watching movie . Secondly people come from allover India So number varies and being overcrowded after two years of corona loot and mismanagement is there . And cloud bursting and land slide is happening in many areas . You did not realise that i am concerned about their safety. Very sad .

    • @gursharansingh1235
      @gursharansingh1235 2 ปีที่แล้ว

      @@surekhathakur134 first you was comparison in two religion place...and im giving you information about hight

  • @rajkumarahuja8729
    @rajkumarahuja8729 2 ปีที่แล้ว

    उस क्षेत्र में तीर्थ यात्रियों को लूटने का बहुत प्रयास किया जाता है मैंने एक वीडियो देखा है जिसमें यात्री केदारधाम पहुंचकर भी दर्शन किए बिना लौट जाते हैं क्योंकि उनसे दर्शन कराने का पैसा मांगा जाता है 3 दिन लाइन में लगने के बाद वह परिवार लौट गया

  • @dilbagpatto3419
    @dilbagpatto3419 2 ปีที่แล้ว +1

    ਬਾਈ ਜੀ ਮੈਂ ਪਹਿਲੀ ਵਾਰ ਨੈਣਾਂ ਦੇਵੀਂ ਮੰਦਰ ਗਿਆ ਸੀ ਤੇ ਜੌੜਾ ਘਰ ਵਿਚ ਨਵੇਂ shoes ਜਮਾ ਕਰਵਾਏ ਸੀ ਪਰ ਜਦ ਮੱਥਾ ਟੇਕ ਬਾਹਰ shoes ਗੁੰਮ ਸੀ ਫੇਰ ਨੰਗੇ ਪੈਰੀਂ ਵਾਪਸ ਆਇਆ ਸੀ। ਰੱਬ ਮੇਹਰ ਕਰੇ

    • @kartiksharma7291
      @kartiksharma7291 ปีที่แล้ว +1

      Mevi golden temple gya mere jute chuke gye Si

  • @loveyourlife8999
    @loveyourlife8999 2 ปีที่แล้ว +5

    Wow really beautiful place watching from philippines 🇵🇭

  • @gurdeepsinghbambrao6493
    @gurdeepsinghbambrao6493 ปีที่แล้ว

    ਸੱਚੀ ਵੀਰ ਇਹ ਗੱਲ ਬਿਲਕੁਲ ਸਹੀ ਆ ਜਿਨੀ ਸੁਵਿਧਾ ਸਿੱਖ ਧਰਮ ਯਾਤਰਾ ਵਿਚ ਮਿਲਦਾ ਉਹ ਹਿੰਦੂ ਧਾਮ ਯਾਤਰਾ ਵਿਚ ਨਹੀਂ ।।‌ ਇਹੀ ਸੱਚਾਈ ਆ ।

  • @sanjayfaridian6742
    @sanjayfaridian6742 2 ปีที่แล้ว +2

    Veer g gallan ton lagda bahut sad Lagg rahe ho koi gal nhi fer kde shi waheguru ji tuhade naal hann God bless you

  • @dimplekaur7645
    @dimplekaur7645 2 ปีที่แล้ว +3

    Jo apne gurudware sahib vich facilities hai te sewa pavna hai hor kite dekhan vich nhi mildi so waheguru ji ka Khalsa te waheguru ji ki Fateh

  • @Doaba8590
    @Doaba8590 2 ปีที่แล้ว +1

    Chalo koi na Bai next time baba app bulavega 👍🏻👍🏻👍🏻👍🏻🙏🙏

  • @ratandeepkaur6650
    @ratandeepkaur6650 2 ปีที่แล้ว +2

    Sir tuc bhut vadia kam kar rhe ho
    Rab Thuhanu hamesha khush rakhe rakhe
    Te tuc eda hi vadia vadia vlog bnade rho
    🙏🙏🙏

  • @shivu9732
    @shivu9732 ปีที่แล้ว +1

    har har mahadev🙏🏻❤️

  • @user-hv4le4yf6e
    @user-hv4le4yf6e 2 ปีที่แล้ว +1

    ਕੋਈ ਗੱਲ ਨਹੀਂ ਫੇਰ ਮੋਕਾ ਮਿਲੂ , ਉਤਰਾਖੰਡ ਦੇ ਲੋਕਾਂ ਨੂੰ ਬੋਲਣ ਦਾ ਨਹੀਂ ਪਤਾ ਰੂਖਾ ਜਿਹਾ ਬੋਲਦੇ ਆ 💯

  • @jasbeerkaur5006
    @jasbeerkaur5006 2 ปีที่แล้ว +1

    ਧੰਨਵਾਦ ਰਿਪਲ ਵੀਰ ਜੀ ਖੁਸ਼ੀ ਅਸੀ ਇਥੇ ਪਹੁੰਚ
    ਨਹੀ ਸਕਦੇ

  • @NavjotSingh-rs6zd
    @NavjotSingh-rs6zd 2 ปีที่แล้ว

    Koi gl nhi veer g..... tus vdia kam kar rhe ho waheguruji 🙏 🙏🙏Tanu hamesha khush rakhe🥰🥰🥰

  • @girishsethi1
    @girishsethi1 2 ปีที่แล้ว

    Mai kadi koi valog nahi dekhda per jdoda twada dekhna start kitta accha lagya mai pura dekhya hai
    Punjabi wich v good

  • @bobbywalia24
    @bobbywalia24 2 ปีที่แล้ว

    Koi gal ni bai g sub waheguru ji di Marzi aa next time baba g kirpa karn ge sat shri akal g

  • @thakursaab7676
    @thakursaab7676 2 ปีที่แล้ว +5

    🌹🙏Jai shree kedarnath ji💐🌹🙏

  • @jarnailkhehra167
    @jarnailkhehra167 2 ปีที่แล้ว

    mai bht e wait krda pya c vlog di hun free ho k dekhya

  • @professordr.sudhirmehta336
    @professordr.sudhirmehta336 2 ปีที่แล้ว +12

    I completely agree with you, commercialisation takes away the real charm of devotion and faith.But don't feel bad GOOD PRRSONS BAD PERSONS ARE THRRE EVERYWHERE.
    GREAT PART IS YOU BOTH MAKE SUCH A CUTE AND A REAL SECULAR COUPLE, THAT WE REALLY LOOK FORWARD TO SEE YOUR VLOGS

  • @randhawasingh6168
    @randhawasingh6168 2 ปีที่แล้ว +2

    ਬਹੁਤ ਵਧੀਆ ਜਨਾਬ, ਅਰੁਣਾਚਲ ਪਰਦੇਸ ਦੀ ਕਦੇ ਯਾਤਰਾ ਕਰੋ

  • @mandeepkaur12529
    @mandeepkaur12529 2 ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ
    ਕੋਈ ਗੱਲ ਨੀ ਫੇਰ ਕਦੇ ਸਹੀ ।
    ਸਭ ਤੋਂ ਪਹਿਲਾ ਸਿਹਤ ਜਰੂਰੀ ਆ। ਵਾਹਿਗੁਰੂ ਜੀ ਤੁਹਾਨੂੰ ਤੇ ਖੁਸ਼ੀ ਜੀ ਨੂੰ ਤੰਦਰੁਸਤੀ ਬਖਸ਼ਣ। ਇੰਝ ਹੀ ਹੱਸਦੇ ਮੁਸਕਰਾਉਂਦੇ ਰਹੋ 😊

  • @sevaanshp5455
    @sevaanshp5455 3 หลายเดือนก่อน

    Ripan ਦੂਸਰੇ ਤੇ ਦੋਸ਼ ਦੇਣਾ ਬਹੁਤ ਆਸਾਨ ਹੈ

  • @BalwantSingh-vl2gt
    @BalwantSingh-vl2gt 2 ปีที่แล้ว

    ਕੋਈ ਗੱਲ ਨਹੀਂ ਵੀਰ ਜੀ ਫੇਰ ਸਹੀ ਜੌ ਹੋਦਾ ਸਹੀ ਹੁੰਦਾ ਵੀਰ ਜੀ ਤੁਸੀਂ ਸਾਰੇ ਠੀਕ ਹੋ

  • @davs645
    @davs645 2 ปีที่แล้ว +5

    Thank God ! you guy's safe 🙏

  • @Jasvir-Singh8360
    @Jasvir-Singh8360 2 ปีที่แล้ว

    ਸਤਿ ਸ੍ਰੀ ਅਕਾਲ ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਤਾਂ ਕਿ ਸਾਨੂੰ ਘਰ ਬੈਠਿਆਂ ਹੀ ਗੁਰੂ ਧਾਮਾਂ ਦੀ ਯਾਤਰਾ ਹੁੰਦੀ ਰਹੇ।

  • @varindersingh6181
    @varindersingh6181 2 ปีที่แล้ว +3

    ਚੱਲੋ ਕੋਈ ਗੱਲ ਨੀ ਰੀਪਨ ਵੀਰ ਪਹਿਲੀ ਗੱਲ ਤਾਂ
    ਤੰਦਰੁਸਤੀ ਜਰੂਰੀ ਆ ਮੇਰਾ ਵੀਰ ਫੇਰ ਕਿਤੇ ਆ ਜਾਇਓ 🙏

  • @user-yk2kh7nr5h
    @user-yk2kh7nr5h 3 หลายเดือนก่อน

    Om namey shiv i love you my friend radha radha radha radha Krishna radha Krishna radha Krishna radha Krishna radha Krishna radha Krishna radha Krishna ❤❤❤❤❤❤

  • @micglobalimmigrationeducat3852
    @micglobalimmigrationeducat3852 2 ปีที่แล้ว +3

    missed ur vlog yesterday...first 1 was me bhaaji...to like and comment...but no issues !!! will plan with u in september to hemkunt sahib

  • @amazingbesttechonlinedeals9664
    @amazingbesttechonlinedeals9664 2 ปีที่แล้ว +1

    Paji Yatra de which bahut aukhe ho liya hun tusi eh root follow karo pahela sidhe masoori, phir paonta sahib, naal 20 km door bhangani sahib zaroor jayo jithe guru ji da pahela yudh hoya si aur phir sidhe Chandigarh by bus

  • @Struggle--Life-02
    @Struggle--Life-02 2 ปีที่แล้ว +1

    Bai bhut umeed c
    K kedarnath vkhaa GE.
    Chlo koi gal nhi
    Kde baad ch dikha deo
    Thanks for you
    Couple 👫

  • @takhigeeta8798
    @takhigeeta8798 11 วันที่ผ่านมา

    ਪਤਾ ਨਹੀਂ ਬੋਰਡ ਵੱਲੋਂ ਲੋਕਾਂ ਦੀਆਂ ਸੁਖ ਸਹੂਲਤਾਂ ਦਾ ਖਿਆਲ ਕਿਉ ਨਹੀਂ ਕੀਤਾ ਜਾਂਦਾ ਬਾਕੀ ਪਹਾੜੀ ਰਾਜਿਆਂ ਦੀ ਉਲਾਦ ਜਿੰਨਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੈਰ ਕਮਾਉਣ ਤੋ ਬਾਜ ਨਹੀਂ ਆਏ ਇਨ੍ਹਾਂ ਲੋਕਾਂ ਤੋਂ ਹੋਰ ਉਮੀਦ ਕੀਤੀ ਵੀ ਨਹੀਂ ਜਾ ਸਕਦੀ

  • @shivani8397
    @shivani8397 2 ปีที่แล้ว +1

    Mai Rishikesh gyi thi ek do mahine phle bahut acha Gurudwara h bht janne wale rhte h gurudware me or jo room dete h wo rishtedar hi h humare. .kash is time jati to shyd aap logo se milna ho jata

  • @rajidhawanrajidhawan8837
    @rajidhawanrajidhawan8837 2 ปีที่แล้ว

    ਕੋਈ ਗੱਲ ਨੀ ਵੀਰ ਜੀ ਅਕਤੂਬਰ ਕਿਹੜਾ ਬਹੁਤ ਦੂਰ ਹੈ ਪ੍ਰਮਾਤਮਾ ਸਭ ਭਲੀ ਕਰੂਗਾ ਹੌਸਲਾ ਬਣਾਈ ਰੱਖੋ ਪ੍ਰਮਾਤਮਾ ਨੇ ਬੁਲਾਇਆ ਤਾਂ ਜ਼ਰੂਰ ਪਹੁੰਚ ਹੋਵੇ ਗੀ ਹੌਸਲਾ ਕਦੇ ਨਾ ਹਾਰੋ ਚਲਦੇ ਜਾਓ ਚਲਦੇ ਜਾਓ ਇੱਕ ਦਿਨ ਮੰਜ਼ਿਲ ਜ਼ਰੂਰ ਮਿਲੇਗੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਂ ਪੂਰੀਆਂ ਹੋਣ ਸਿਹਤ ਤੰਦਰੁਸਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @smiledeep2700
    @smiledeep2700 2 ปีที่แล้ว +1

    Bhutt vdiyaaaa vere mooh te bolde tuhi goood

  • @Akash_Dhillon44
    @Akash_Dhillon44 2 ปีที่แล้ว +1

    Sardar ji jinne v sikh ne saare vapis mud jande aw Kedarnath ton. Asi v 6 june 2022 nu 5KM tun vapis mude c...

  • @gunjansingh05
    @gunjansingh05 2 ปีที่แล้ว +1

    Ripan ji guru ghara di ki koi rees hai? Bhukheya lai langar rahn layi sarai.... Bohot vadiya vlogs lage.. Ik ik cheez cover kiti
    Thank you so much🙏🙏Guru sahib di kirpa nahi ta aam banda ta bohot thak janda inne tur tur ke👍👍

  • @jassi.tv6860
    @jassi.tv6860 2 ปีที่แล้ว

    ਇਸ ਚੈਨਲ ਨਾਲ ਜੁੜੇ ਸਾਰੇ( ਪਰਿਵਾਰ )ਨੂੰ ਸਤਿ ਸ੍ਰੀ ਅਕਾਲ ਨਵੀਂ ਐਨਰਜੀ ਨਾਲ ਰੀ ਫਰੈਸ਼ ਹੋ ਕਿ ਫ਼ਿਰ ਤੋਂ ਸਫ਼ਰ ਕਰਨਾ ਜੀ

  • @harjitkaurharjit6239
    @harjitkaurharjit6239 2 ปีที่แล้ว

    ਕੋਈ ਨੀਂ ਵੀਰ ਜੀ ਹਿੰਮਤ ਨੀ ਹਾ ਰਨੀ👍👍🙏

  • @mrjami4010
    @mrjami4010 2 ปีที่แล้ว +1

    Very sad. ......
    God bless veer ji
    Sona RAB Rakha hea

  • @bhajansingh387
    @bhajansingh387 2 ปีที่แล้ว

    Ripan ji ਤੁਹਾਡੀ ਅਤੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਵਿਚਾਰਧਾਰਾ ਵਿਚ ਮੈਨੂੰ ਕੁੱਛ ਮਿਲਦਾ ਜਿਹਾ ਲਗਦਾ, ਪਤਾ ਨਈ ਲਗਦਾ ਕੀ match ਕਰਦਾ. Dont mind i may be wrong but i feel so.

  • @surendermohansharma377
    @surendermohansharma377 2 ปีที่แล้ว +5

    You are right no humunity only money maker no facility available over there no medical facility

  • @kamaldipbrar9297
    @kamaldipbrar9297 2 ปีที่แล้ว

    ਗੁੱਡ ਲੱਕ ਬਾਈ

  • @jaspreettaneja50
    @jaspreettaneja50 2 ปีที่แล้ว +2

    All video vich kushi didi da video vich kuch bol ke jana te smile karna best part hunda video da god bless both of you 😊😊

  • @shivdevbhandal4716
    @shivdevbhandal4716 2 ปีที่แล้ว +1

    Take care waheguru ji chardi kallah Bakhshan London U.K.

  • @deepakdeep1301
    @deepakdeep1301 2 ปีที่แล้ว +2

    22 yr kal di wait kr rhe c
    Shri kedarnath di yatra di
    😒

  • @jmaan39
    @jmaan39 2 ปีที่แล้ว +4

    Ehi ta Fark A fr Sada Loka ch te Ehna ch... Thankyou to Punjab Travel Couple For Showing Ground Reality.

    • @wmk3833
      @wmk3833 2 ปีที่แล้ว

      Absolutely right verrr

    • @gutumverma5020
      @gutumverma5020 2 ปีที่แล้ว

      Right bhaji 😀

  • @johnythakur8149
    @johnythakur8149 2 ปีที่แล้ว +1

    Har har Mahadev 🚩🚩🕉️🕉️

  • @ammybajwa7296
    @ammybajwa7296 2 ปีที่แล้ว

    Shukar aa tuhadi video ayi🙏🙏🙏 parmatma sukh rkhe chardi kala ch rakhe🙏🙏🙏

  • @jugindersingh4910
    @jugindersingh4910 2 ปีที่แล้ว

    ਕੋਈ ਗੱਲ ਨਹੀਂ ਜਿਸ ਵਿੱਚ ਰੱਬ ਰਾਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @jassimrrehal5581
    @jassimrrehal5581 2 ปีที่แล้ว +2

    Fast view ,like &cmnt love u alot beautiful couple ❤❤🌷🌷🌷

  • @HarpalSingh-uv9ko
    @HarpalSingh-uv9ko 2 ปีที่แล้ว +1

    Nice bro God bless you all off you.

  • @japneetgill6696
    @japneetgill6696 2 ปีที่แล้ว

    Bahut vadia lage raho punjabi o
    Good wishes 🙏

  • @DharminderSingh-ts8il
    @DharminderSingh-ts8il 2 ปีที่แล้ว

    ਬਾਈ ਜੀ ਸਤਿ ਸ੍ਰੀ ਅਕਾਲ ਰਿਪਨ ਵੀਰ ਮੈਂ ਹਿੰਦੂ ਧਰਮ ਦੀ ਬੁਰਾਈ ਨਹੀਂ ਕਰ ਰਿਹਾ ਪਰ ਮੈਂ ਪਹਿਲਾਂ ਵੀ 2015 ਵਿਚ ਬਦਰੀਨਾਥ ਆਏ ਸੀ ਉਦੋਂ ਵੀ ਇਹੋ ਜਿਹਾ ਵਿਹਾਰ ਕੀਤਾ ਗਿਆ ਸਾਡੇ ਨਾਲ ਅਤੇ ਮੈਂ ਹੋਰ ਵੀ ਜਿਵੇਂ ਵੈਸ਼ਣੋ ਦੇਵੀ ਕਟੜਾ ਜੰਮੂ ਦੇ ਵਿਚ ਉੱਥੇ ਇਹ ਚੀਜ਼ਾਂ ਦੇਖੀਆਂ ਹਨ ਮੰਦਰਾਂ ਦੇ ਜੋ ਸਨਚਾਲਿਕ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ

  • @rupindersharmarishi6395
    @rupindersharmarishi6395 2 ปีที่แล้ว +1

    Veerji ik good bye na kiha kro plz see u soon boldia kro bakti jdo shiv bhole ne darsan dene a odo hi jyia jau 🤗take care have a safe yourny

  • @ramandhillon8561
    @ramandhillon8561 2 ปีที่แล้ว

    Jeonda reh bro video dekh ke mza a janda a dhanbhag sade

  • @sukwindersingh4449
    @sukwindersingh4449 2 ปีที่แล้ว +1

    ਵੀਰ ਜਾਣਾ ਸੀ ਤੁਸੀਂ ਕੇਦਾਰਨਾਥ
    ਗਲਤੀ ਕਰਲੀ ਹੇਲੀਕਾਪਟਰਾਂ ਬਹੁਤ ਜਾਂਦੇ ਨੇ ☹️
    ਚੱਲੋ ਇੱਕ ਗੱਲ ਤਾਂ ਪਤਾ ਲੱਗੀ ਹਰਾ ਜਗਾਂ ਆਪਣਾ ਦੋਸਤ ਹੋਣਾ ਚਾਹੀਦਾ ਤਾਂ ਜੋ ਰਹਿਣ ਦਾ ਪ੍ਰਬੰਧ ਹੋ ਜਾਵੇ
    ਸੰਤਬਰ ਥੋਡਾ ਠੰਡਾ ਮੌਸਮ ਹੈ
    ਪਰ ਵਧੀਆ ਮੀਂਹ ਬਹੁਤ ਘੱਟ ਪੈਂਦੇ ਨੇ ਵੀਰ
    🙏🙏🙏🙏🙏🙏

  • @DevSingh-tm4eq
    @DevSingh-tm4eq 2 ปีที่แล้ว +4

    ਚਲੋ ਕੋਈ ਗੱਲ ਨਹੀਂ ਵੀਰੇ। ਹਰ ਰੰਗ ਮਾਣੋ। 🙏

  • @sanpreetkaur6602
    @sanpreetkaur6602 2 ปีที่แล้ว +1

    Waheguru g mehrr krn veere 🙏

  • @charanjeetsingh-rz2od
    @charanjeetsingh-rz2od ปีที่แล้ว

    Love you God bless you brother

  • @abhibajwa1422
    @abhibajwa1422 2 ปีที่แล้ว +1

    veer ji gurudawar vergi ress kite ne hondi har time langer kis time ve chale jao mander Ch time nal langer assi ve jane a Mata de mander jawala ji apana he kharche te rehna penda

  • @tejinder868
    @tejinder868 2 ปีที่แล้ว +4

    Bai ji punjab esse karke te wakhra te vadiya rest of India naalo....bhaharliya states te lok punjab de level de need tede v nahi...tusi te ghumde rende baki tuhanu jada pta hona

  • @user-yk2kh7nr5h
    @user-yk2kh7nr5h 3 หลายเดือนก่อน

    Inderjeet Sharma amritsar har mahadav mare sathe radha radha radha radha radha radha Krishna radha Krishna radha Krishna radha ❤❤❤❤❤❤

  • @sukhrai4075
    @sukhrai4075 2 ปีที่แล้ว +2

    ਇਹ।ਕਰੀਮ।ਰੋਲ।ਵਾ।

  • @ManjitKaur-db2xz
    @ManjitKaur-db2xz 2 ปีที่แล้ว +1

    Darsan krwn le dilo thanks u Da bro

  • @JaswinderKaur-no5xn
    @JaswinderKaur-no5xn 2 ปีที่แล้ว

    koi gal nai Veer g. Jo b hunda apne bhale lai hunda