ਸੰਤ ਭਿੰਰਾਂਵਾਲਿਆਂ ਕੋਲ ਆਏ ਕਿਹੜੇ 2 ਬੰਦੇ ਕਰਵਾਉਣਾ ਚਾਹੁੰਦੇ ਸੀ ਖਾਲਿਸਤਾਨ ਦਾ ਐਲਾਨ | Pro Punjab Tv

แชร์
ฝัง
  • เผยแพร่เมื่อ 31 ต.ค. 2024

ความคิดเห็น • 983

  • @Gur.nav.kaur.Aulakh-eh8zy
    @Gur.nav.kaur.Aulakh-eh8zy 11 หลายเดือนก่อน +7

    ਸੰਤ ਭਿੰਡਰਾਵਾਲੇ ❤ ਅੱਜ ਵੀ ਦਿਲਾਂ ਚੋ ਓਵੇਂ ਈ ਜਿਉਂਦੇ ਨੇ ਸਿੱਖ ਕੌਮ ਚ ।

  • @chamkaursingh587
    @chamkaursingh587 ปีที่แล้ว +30

    ਇਹ ਕਿਵੇ ਹੋ ਸਕਦਾ ਕੇ ਮੌਕੇ ਦੇ ਡੀਸੀ ਨੂੰ ਕੁਝ ਪਤਾ ਹੀ ਨਾ ਹੋਵੇ ਕਿੰਨਾ ਝੂਠ ਬੋਲ ਕਿਹਾ ਇਸ ਪਰਿਵਾਰ ਨੇ ਸ਼ਰਮ ਹੀ ਲਾ ਦਿੱਤੀ

  • @ShamsherSingh-er8pb
    @ShamsherSingh-er8pb 2 ปีที่แล้ว +33

    ਯਾਦਵਿੰਦਰ ਸਿੰਘ ਜੀ ਤੁਹਾਡੀਆਂ ਅੱਖਾਂ ਡੀ ਸੀ ਸਾਹਿਬ ਨੂੰ ਮੁਜਰਮ ਕਹਿ ਰਹੀਆਂ ਸਨ ਤੁਹਾਡਾ ਬਹੁਤ ਧੰਨਵਾਦ ਜੀ🙏

    • @harnekbasra5089
      @harnekbasra5089 2 ปีที่แล้ว

      Yadvindef you great journalist I cop mith panuu ni

    • @Kkss1374
      @Kkss1374 2 ปีที่แล้ว

      Bilkul sehi keha tuc meinu v ਯਾਦਵਿੰਦਰ nu dekh k ehi lga k jiwe ohnu ehsaas c k sari daal he kali aa

    • @SohanSingh-yt2pn
      @SohanSingh-yt2pn 2 ปีที่แล้ว

      @@harnekbasra5089 eerßßßz3ß

    • @BalbirSingh-kp4mf
      @BalbirSingh-kp4mf 9 หลายเดือนก่อน

      When the order comes from Government of India, the Chief secretary, Home Secretary, the Governor have all signed in affirmation who is DC to oppose and refuse it. In fact whatever he has said seems to be true.

  • @tejaspreetsingh6090
    @tejaspreetsingh6090 2 ปีที่แล้ว +213

    ੧੦੦ ਗੱਲ੍ਹਾਂ ਦੀ ਇਕ ਗੱਲ ਆ, ਕੇ ਇਤਿਹਾਸ ਗਵਾਹ ਹੈ ਕੇ ਜਿੰਨੇ ਵੀ ਸ਼੍ਰੀ ਦਰਬਾਰ ਸਾਹਿਬ ਨਾਲ ਮੱਥਾ ਲਾਇਆ ਓਹਦਾ ਕੱਖ ਨਹੀਂ ਰਿਹਾ।

    • @NIRMALSINGH-yb8hn
      @NIRMALSINGH-yb8hn 2 ปีที่แล้ว +15

      ਰਹਿਣਾ ਇਸਦਾ ਵੀ ਕੱਖ ਨਹੀ ਕੀੜੇ ਪੈਣੈ ਇਸ ਨੂੰ

    • @Singh19477
      @Singh19477 2 ปีที่แล้ว

      he is one of them and he is going to be destroy very soon

    • @prabhjotsandhu7703
      @prabhjotsandhu7703 2 ปีที่แล้ว +2

      @@NIRMALSINGH-yb8hn ihne ki Kita ,sach dusia

    • @taljitgurayasingh8382
      @taljitgurayasingh8382 2 ปีที่แล้ว +5

      eah v gdar a
      badla di boli bolda

    • @taljitgurayasingh8382
      @taljitgurayasingh8382 2 ปีที่แล้ว +3

      eah shi nhi boll riha
      koi v juvab thik nhi de riha

  • @OfficialJasSingh
    @OfficialJasSingh 2 ปีที่แล้ว +20

    ਇੱਕ ਗੱਲ ਬਹੂਤ ਹੀ ਸਿੱਧੇ ਤੌਰ ਤੇ ਬਾਹਰ ਆ ਰਹੀ ਆ ਕੇ ਸਿੱਖ ਲੀਡਰਸ਼ਿਪ ਨੇ ਹੀ ਸਿੱਖਾਂ ਨਾਲ ਧੋਖਾ ਕਿੱਤਾ। ਸਿੱਖਾਂ ਨੂੰ ਹਮੇਸ਼ਾ ਹੀ ਸਿੱਖਾਂ ਨੇ ਹੀ ਥੱਲੇ ਲਾਇਆ।

  • @satnamsingh5310
    @satnamsingh5310 8 หลายเดือนก่อน +1

    ਵਾਹਿਗੁਰੂ ਜੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਬਹੁਤ ਗਲਤ ਕੀਤਾ ਹੈ।

  • @KuldeepSingh-ro7mq
    @KuldeepSingh-ro7mq 2 ปีที่แล้ว +131

    ਇਹ ਝੂਠੇ ਹਨ,ਪਹਿਲੇ DC ਨੇ ਨਾਂਹ ਕੀਤੀ ਸੀ ਪਰ ਇਸ ਨੇ ਹਮਲਾ ਕਰਨ ਲਈ ਦਸਤਖ਼ਤ ਕਰ ਦਿਤੇ

    • @gurleen5699
      @gurleen5699 2 ปีที่แล้ว +4

      ਬਿਲਕੁਲ ਸਹੀ ਕਿਹਾ ਤੁਸੀ, ਹੁਣ ਜੋ ਮਰਜੀ ਕਹੋ।।। ਪ੍ੰਤ ਉਥੇ ਸੱਚੋ ਹੀ ਸੱਚ ਨਿਬੜੈ
      ਫੇਰ ਝੂਠ ਨਹੀ ਚੱਲਣਾ,, ਨਖਿਧ ਜੂਨਾ ਕੀ ਹੁਦੰੀਆ ਹਨ , ਸਟੱਡੀ ਕਰ ਲੈਣ।

    • @satwinderbrar1939
      @satwinderbrar1939 2 ปีที่แล้ว

      Right gall app ji di veer ,

    • @sunnykataria9834
      @sunnykataria9834 2 ปีที่แล้ว

      Hor DC ta kade location pehla ne dekhan jande,

    • @subasingh9859
      @subasingh9859 ปีที่แล้ว +1

      Wrong information...DC Gudev Singh Brar didn't signed the Army operation then Ramesh Inder Singh was brought in ovenight and appointed as DC Sri Amritsar. He gave his permission to go ahead with Army operation.
      Also he is a relative of Badals.

    • @ASingh1699k
      @ASingh1699k ปีที่แล้ว +1

      ​@@subasingh9859Sab Sikh kaum de gaddar. Mani hoi galami te sari umar burki li kaum mari ye panjab lootaia. Tusi daso tusi galam k azad ho?

  • @rupinderdhillon9990
    @rupinderdhillon9990 2 ปีที่แล้ว +20

    ਯਾਰ ਇਹ ਬੰਦਾ ਹੱਸ ਕਿੱਦਾਂ ਰਿਹਾ ਮੈ ਹੈਰਾਨ ਆ ਐਨੀ ਸੀਰੀਅਸ ਗੱਲ-ਬਾਤ ਚੱਲ ਰਹੀ ਆ

  • @ramasrasinghgrewal4957
    @ramasrasinghgrewal4957 2 ปีที่แล้ว +39

    ਪੱਤਰ ਕਾਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਿੱਖਾਂ ਤੇ ਸੰਗਤ ਦਾ ਕਤਲੇਆਮ ਹੋਇਆ ਪਰ ਗਲ ਕਰਦੇ ਹਾਸਾ ਕਿਮੇ ਨਿਕਲ ਜਾਂਦਾ ਬੰਦਾ ਦਾ ਵਾਹਿਗੁਰੂ ਬੜਾਂ ਦਿਲ ਦੁਖਦਾ ਹੈ

    • @hardyalbrar2948
      @hardyalbrar2948 2 ปีที่แล้ว +5

      ਵੀਰ ਜੀ ਅੰਦਰ ਝੂਠ ਤੇ ਕਮੀਅਾਂ ੳੁਪਰੋਂ ਹਸ ਰਿਹਾ ਬਹੁਤ ਗੁਸਾ ਅਾ ਰਿਹਾ ੲਿਹਦੇ ਤੇ 😡😡😡

    • @hardevgill4454
      @hardevgill4454 ปีที่แล้ว

      ਸਿਰਫ ਸ਼ਿਰੋਮਣੀ ਕਮੇਟੀ ਤੇਰੇ ਬਾਪ ਦੀ ਹੈ ਜੋ ਆਪਣੀ ਮਰਜ਼ੀ ਨਾਲ ਕਬਜ਼ਾ ਕਰ ਬੈਠਾ ਹੈ ਬਹਿ ਜੇ ਬੇੜਾ ਤੋਹਾਡੇ ਪਰਿਵਾਰ ਦਾ ਜੋ ਕੋਮ ਨੂੰ ਚਾਲੀ ਸਾਲ ਤੋਂ ਬੇਕੂਫ ਬਣਾਈਂ ਰੰਖੇਆ ਹੈ

    • @sukhdevthind221
      @sukhdevthind221 ปีที่แล้ว +1

      Why u r laughing during talking seriously issues.

  • @NavdeepSingh-dt1je
    @NavdeepSingh-dt1je ปีที่แล้ว +34

    ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖਾ ਨੂੰ ਸਿੱਖ ਨਾ ਮਾਰੇ ਵਾਹਿਗੁਰੂ ਵਾਹਿਗੁਰੂ ਜੀ

    • @baljitsingh8856
      @baljitsingh8856 11 หลายเดือนก่อน

      True

    • @RameshKumar-c6c7r
      @RameshKumar-c6c7r 11 หลายเดือนก่อน

      Paaji sirf sikh nahi har kom te laagoo hunda hindu v kade nahi haarde je a aaps vich ik hunde .maharana pratap .shivaji maratha .jhansi di rani.sare je ikthe hunde hindu kade gulami na karde te naa hor dharm bande par lalchi log har dharm vich hunde aa.veer hoon india ik hoyeya iss kar ke dooje desh darde ..hoon desh de tukkde nahi hone chahide sab mill ke rehn aapne bache padaon desh te stata traqi karn .loka nu bahr na jaana pave ......

    • @PawanKumar-wx2ml
      @PawanKumar-wx2ml 6 หลายเดือนก่อน

      Absolutely right.​@@RameshKumar-c6c7r

  • @swaransingh1659
    @swaransingh1659 ปีที่แล้ว +10

    ਪੱਤਰਕਾਰ ਸਾਬ ਤੁਸੀਂ ਬਹੁਤ ਨਿਰਭੀਕਤਾ ਨਾਲ ਸਵਾਲ ਪੁੱਛੇ ਲੇਕਿਨ ਡੀਸੀ ਸਾਬ ਕੁਝ ਸਵਾਲਾਂ ਤੋ ਬਚਦੇ ਨਜ਼ਰ ਆਏ
    ਲੇਕਿਨ ਵਾਹਿਗੁਰੂ ਜੀ ਪਾਪਾਂ ਦਾ ਹਿਸਾਬ ਜਰੂਰ ਕਰਨਗੇ ਪਾਪੀ ਉਸਦੇ ਪਾਪਾਂ ਦੀ ਸਜ਼ਾ ਜਰੂਰ ਭੁਗਤਣ ਗੇ

  • @sarbjitdhillon9139
    @sarbjitdhillon9139 2 ปีที่แล้ว +108

    ਸਿੱਖਾਂ ਦੇ ਹੀਰਿਆ ਵਰਗੇ ਪੁੱਤਾਂ ਨੂੰ ਅੱਤਵਾਦੀ ਹੀ ਦੱਸੀ ਜਾ ਰਿਹਾ ਬਹੁਤ ਦੁੱਖ ਦੀ ਗੱਲ ਆ ।

    • @OhiSandhu
      @OhiSandhu 2 ปีที่แล้ว +1

      Brainwash kr ditta jnda bureaucrats bnonde jdo

    • @SS-bz6hw
      @SS-bz6hw 2 ปีที่แล้ว +4

      ਅੱਤਵਾਦੀਆਂ ਨੂੰ ਅੱਤਵਾਦੀ ਕਹਿ ਰਿਹਾ, ਤੂੰ ਆਪ ਧੱਕੇ ਨਾਲ ਸਿੱਖਾਂ ਨੂੰ ਅੱਤਵਾਦੀਆਂ ਨਾ ਜੋੜ ਰਿਹਾ

    • @Gajjisingh244
      @Gajjisingh244 2 ปีที่แล้ว

      @@wish2wish bhainchoda army wale maa chudan aaye c ja teri indra maa kutti deya putra

    • @reshamlal1267
      @reshamlal1267 ปีที่แล้ว

      Thonu bhai shb luule-khukhe daa nahi Ptaa eve judge buneaa betha hai. Suuch soonan dee aadt paao ji.waheguru ji Jai Hind Jai Jawan Jai Kisan

    • @randhirsingh3730
      @randhirsingh3730 ปีที่แล้ว

      Sachai kadvi lagdi hai.

  • @tejaspreetsingh6090
    @tejaspreetsingh6090 2 ปีที่แล้ว +71

    ਸ਼੍ਰੀ ਦਰਬਾਰ ਸਾਹਿਬ ਮੇਰੀ ਰੂਹ ਵਿੱਚ ਹੈ ਤੇ ਮਰਨ ਤੋਂ ਬਾਅਦ ਵੀ ਰਹੂਗਾ ਜੀ।

    • @johalsaab3819
      @johalsaab3819 2 ปีที่แล้ว +1

      Right,,, enjoy my song 💞, johal Saab,, touch touch touch touch O Mera Jaar touch touch touch touch yyyy

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +4

    ਹੁਣ ਤਾ ਗੱਲਾਂ ਹੀ ਨੇ ਜੀ🙏 ਬਹੁਤ ਬਹੁਤ ਧੰਨਵਾਦ ਜੀ

  • @rajbirsinghnkhals8989
    @rajbirsinghnkhals8989 2 ปีที่แล้ว +48

    ਹੱਸ ਹੱਸ ਗੱਲਾਂ ਦੱਸਣ ਵਾਲਾ۔۔۔ਸਰਕਾਰੀ ਅਧਿਕਾਰੀ ਜਿਅਾਦਾ۔۔۔ਸਿੱਖ ਘੱਟ ਹੁੰਦੇ ਹਨ۔۔۔ਵੀਰ ਜੀ۔۔۔ੲਿੰਦਰਾ ਤੇ Rss ਵਾਲੇ ਲੀਡਰ 1984 ਸਿੱਖੀ ਕੇਦਰ ਤੇ ਹਮਲੇ ਲੲੀ ਮੁੱਖ ਦੋਸ਼ੀ ਹਨ۔۔۔۔

    • @abhinavpanwar1195
      @abhinavpanwar1195 ปีที่แล้ว

      Paaji any source which says RSS was involved 🤔 ?

    • @gurwindersinghghuman5804
      @gurwindersinghghuman5804 ปีที่แล้ว

      Sahi kiha tusi g , eh Dogle Sikh ne ,jehre hasde ne gll kar ke

    • @AbhiSharma-j8z
      @AbhiSharma-j8z 8 หลายเดือนก่อน

      Wha g wha kya soch hai tari Kamal hai jade hindu hai matlab bohot wadia kaha hor nafrat failao Punjabi ya wich warry good 👍

    • @PawanKumar-wx2ml
      @PawanKumar-wx2ml 6 หลายเดือนก่อน

      In logon ko hindu hi rarkada hai.

  • @surjeetsinghguliani3601
    @surjeetsinghguliani3601 2 ปีที่แล้ว +152

    ਯਾਦਵਿੰਦਰ ਸਿੰਘ ਜੀ ਹੁਣ ਸਭ ਗੱਲਾਂ ਹੀ ਰਹਿ ਗਈਆਂ ਹਨ।ਉਸ ਸਮੇਂ ਦੇ ਅਧਿਕਾਰੀ ਇਸ ਗੁਨਾਹ ਦੇ ਜੁਮੇੰਦਾਰ ਹਨ। ਕਿਤਾਬਾਂ ਲਿਖਣ ਨਾਲ ਗੁਨਾਹ ਮਾਫ਼ ਨਹੀਂ ਹੋਣੇ।

    • @johalsaab3819
      @johalsaab3819 2 ปีที่แล้ว

      Right,, enjoy my song 💞 johal Saab, touch touch touch O Mera Jaar touch touch touch touch touch touch

    • @WGKK1313
      @WGKK1313 ปีที่แล้ว +6

      bilkul sahi kiha tusi Surjeet g...bas kitab likh deni, te o v is tra k jis vich sarkar nu na koi dukh lagge,ih ta aje v os time de officers nu saab saab kri jaanda..akhe brarsaab kehnde,,,.. veere a sab center di lobbying krde si te hun v kri jaa riha a retirement toe baad v..

    • @gurwindersinghghuman5804
      @gurwindersinghghuman5804 ปีที่แล้ว +5

      @@WGKK1313 Sahi kiha tusi g , amritsar da d, c gurdev Singh c ,ohne agea nhi c deti sarkar nu, ,ramesh eder Singh ne d, c ban ke aaega deti ohdo

    • @ramandeepkaur-cc2fi
      @ramandeepkaur-cc2fi ปีที่แล้ว +1

      @@johalsaab3819 55

    • @hdeepverma
      @hdeepverma ปีที่แล้ว +2

      gunha kada veer ...sare apni deuty kar rahe c....je khalistan da ja atwad da kam hi ni khada hunda ...kon kise nu dhake nal mar dinda

  • @gurudhami7891
    @gurudhami7891 2 ปีที่แล้ว +19

    ਇਸ ਬੰਦੇ ਦੀਆ ਗੱਲਾਂ ਤੋਂ ਲੱਗਦਾ ਇਸ ਨੂੰ 1% ਦਾ ਵੀ ਦੁੱਖ ਨਹੀਂ ਹੇਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਦਾ

    • @Uservbhgfde
      @Uservbhgfde 10 หลายเดือนก่อน

      Galan ghuma fira ke kari janda chor sala

  • @anmolbrar3391
    @anmolbrar3391 ปีที่แล้ว +4

    ਪਰ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਆਪ ਨੇ ਵੀ ਅਸਤੀਫ਼ਾ ਜਰੂਰ ਦੇ ਦੇਣਾ ਸੀ।ਧੰਨਵਾਦ ਜੀਉ।

    • @badhanbhatti3247
      @badhanbhatti3247 9 หลายเดือนก่อน

      Yes one should be a daring Sikh to resign than to allow an attack on Darbar Sahib in which so many innocent people were killed.

  • @ranjeetamirkhas3617
    @ranjeetamirkhas3617 ปีที่แล้ว +6

    22 ਐਧਰ ਓਧਰ ਦੀਆਂ ਗੱਲਾਂ ਕਰਕੇ ਕੋਈ ਫਾਇਦਾ ਨਹੀਂ
    ਤੁਸੀਂ ਦਿਲੀ ਦੇ ਨੋਕਰ ਕਿਉਂ ਬਣੇ ਰਹੇ
    ਸਰਦਾਰ ਜਰਨੈਲ ਸ਼ੁਬੇਗ ਸਿੰਘ ਜੀ ਵਾਂਗ ਪੰਥ ਲਈ ਕਿਉਂ ਨਾ ਲੜੇ
    ਜਵਾਬ ਦਿਉ

  • @jassi.tv6860
    @jassi.tv6860 2 ปีที่แล้ว +107

    ਬਹੁਤ ਹੀ ਦੁੱਖ ਦਾਈ ਸਮਾ ਸੀ ਉਹ ਜਦੋਂ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ

    • @GurmukhSingh-ft2vq
      @GurmukhSingh-ft2vq 2 ปีที่แล้ว +1

      Iuuúuiuy6yiyiu6yuùiyytuyuuuýúitu66yi6uýuúý6ýyuyiùýiiuiuùiitiuuiiiiuikiuiuiiúuuiiiuúiiiuiuuyuiiiúuuyituiiiiuiiiuyiuiùyiuiuyiuiuiuuIiiiiuiyuiuuuiukiuiiuiiiii

    • @ManpreetSingh-co2op
      @ManpreetSingh-co2op 2 ปีที่แล้ว

      PppP

    • @ManpreetSingh-co2op
      @ManpreetSingh-co2op 2 ปีที่แล้ว +1

      P p

    • @sarbansingh5601
      @sarbansingh5601 2 ปีที่แล้ว

      @@GurmukhSingh-ft2vq ppp00000ppl

    • @sarbansingh5601
      @sarbansingh5601 2 ปีที่แล้ว

      Pppllll

  • @amarjitsingh9860
    @amarjitsingh9860 2 ปีที่แล้ว +7

    ਯਾਦਵਿੰਦਰ ਸਿੰਘ ਜੀ ਇੱਕ ਬੇਨਤੀ ਹੋਰ ਹੈ ਜਾਂਬਾਜ਼ ਰਾਖਾ ( tha gallant defender) ਕਿਤਾਬ ਦੇ ਲੇਖਕ ਏ ਆਰ ਦਰਸ਼ੀ ਦੀ ਇੰਟਰਵਿਊ ਕੀਤੀ ਜਾਵੇ 🙏

  • @jaswinderatwal941
    @jaswinderatwal941 ปีที่แล้ว +7

    ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ !
    ਏਹੋਜਿਹੇ ਦੋਗਲੇ ਸਿੱਖ ਹੀ ਸਿੱਖ ਕੌਮ ਨੂੰ ਘੁਣ ਵਾਂਗ ਖਾਈ ਜਾਂਦੇ ਨੇ ਏਨਾਂ ਦਾ ਹਿਸਾਬ ਜ਼ਰੂਰ ਕਰੇਗਾ ਪਰਮਾਤਮਾਂ ਇੱਕ ਦਿਨ
    ਸਹੀ ਕਿਹਾ ਕਿਸੇ ਨੇ !
    ਸਿੱਖ ਕੌਮ ਕਦੇਵੀ ਕਿਸੇ ਤੋ ਨਾਂ ਹਾਰੇ ! ਜੇ ਸਿੱਖ ਨੂੰ ਸਿੱਖ ਨਾਂ ਮਾਰੇ !
    ਇਹ ਨੇ ਜੀ ਬੀਬੀ ਇੰਦਰਾ ਦੇ ਸਿੱਖ ਏਦੀ ਜਗਾ ਹੁੰਦਾ ਕੋਈ ਗੁਰੂ ਦਾ ਸਿੱਖ ਤੇ ਏਹੋਜਿਹੀ ਘਨੌਣੀ ਹਰਕਤ ਕਦੇ ਨਾਂ ਹੁੰਦੀ ਇਹ ਇੱਕ ਸਿੱਖ ਕੌਮ ਦਾ ਕਲੰਕ ਹੈ ਜੀ ਜਿਸਨੇ ਪੱਗ ਵਿੱਚ ਸਿਰ ਫਸਾ ਰੱਖਿਆ ਹੈ ਪਰ ਸਿੱਖ ਨਹੀਂ !

  • @tejaspreetsingh6090
    @tejaspreetsingh6090 2 ปีที่แล้ว +66

    ਬੱਸ ਕੀ ਕਹਾਂ ਕੁੱਝ ਸਮਝ ਹੀ ਨਹੀਂ ਆ ਰਿਹਾ। ਪਰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਦੀ ਰੂਹ ਵਿੱਚ ਹੈ ਤੇ ਰਹੇਗਾ। ਮਿਲੀਟੈਂਟ ਨਹੀਂ ਸੀ ਉਹ ਸਰਦਾਰ ਜੀ, ਉਹ ਤਾਂ ਜਿਊਂਦੀਆਂ ਜ਼ਮੀਰਾਂ ਵਾਲੇ ਅਸਲ ਸਿੱਖ ਸੀ।

    • @amarjitsingh9860
      @amarjitsingh9860 2 ปีที่แล้ว +2

      ਬੰਦੇ ਦੀਆਂ ਗੱਲਾਂ ਤੋਂ ਅੱਖਾਂ ਤੋਂ ਬੋਡੀ ਲੈਗਵੇਜ ਤੋਂ ਪਤਾ ਲੱਗਦਾ ਕਿ ਬੰਦਾ ਸੱਚ ਬੋਲਦਾ ਕਿ ਝੂਠ ਬਸ ਸ਼ਮਝਣ ਵਾਲਾਂ ਚਾਹੀਦਾ ਦਾ।

    • @RakeshKumar-xn7ph
      @RakeshKumar-xn7ph 2 ปีที่แล้ว

      ​@@amarjitsingh9860 nncnnnnnnnncncnnnnncnnncnnncnnncnncnncncncncnncnncnnnnncncnncnncnncnncnnnxnnxnnnnncnnnnnnnnnnncnnnnncnnnncnnncnnnncnnnnncnnncnnnñnncnnnnnnnnncncnnnncnncnnnnnnnnnncnnñncnnxnxnnnnnnnnnnxnnnnnxñnnnnnnnncncnncnncnncnnncnncnnncnxnxnxnxnxnxnnxnnxnxnxnnxnxnnxnnnnxnnxnnnnnnnnnncnnnnnxnnxnnxnnnxnnxnnnxnnxnnnnnxnnnxnnxnnxnnxnxnxnnxnnxnnxnxnnxnnbnxnxnxnxbnxbnxbnnnxnxnxbnxnxnxnnxnxnxnnxnxnnxnnxnnxnnxnxnxnxnxnnxbnxnxnxbnnnnnnnbnnxnnnnnnnxnnnnnnxnnnxnnnnxnnnnnxnnxnxnnxnnnnxnnxbnxnxnnbbbvnxnnxnnxnxnxnxnnxnnxnxnxnnxnnnnxnnxnbnnnnnxnxnnxnnxnnxnnnnxnnnxnnxnxnxnnxnnxnnnnxnxnxnnxnxnxnxnxnxnxbnxnxnxnxnxnxbnxnxbnxbnxnnxbnxnxnxbnxbnxnxnxnxbbnnxnmnxnxnxnxnxnxnxnxnxbnxnbnxbnnxnxnxnxbnxnxbnnxnnxnnxnxnxnnxnxnnxnnnnnxbbnxnxbnxnxnxnxbnxbbnxnxbnxnxnxnxnxbnxnxnxnxnxnxnxnxnxbnxnxnxnxnxbnxbnxbnxnxnxbnxnxnxnxbnxbnxnxnxnxnxnxnxnxbnxnxnxnxnxnxbnxnxnxnxnxnxnxbnxnxnxnxnxbnxnxnxnxnxnxnxnxnxnxnxnxnxnxnxnxnxnxnxnxbnxbnxnxnx

    • @mohinderkaur4696
      @mohinderkaur4696 2 ปีที่แล้ว +1

      Jo Kuchh Hua Achcha Nahin hua

    • @mohinderkaur4696
      @mohinderkaur4696 2 ปีที่แล้ว +2

      84 se jo Kuchh Hua Achcha Nahin hua Achcha Nahin hua

    • @PawanKumar-wx2ml
      @PawanKumar-wx2ml 6 หลายเดือนก่อน

      India sarkar kabhi bhi desh de tukre nahin hon denge..

  • @GurjeetSingh-kg9mr
    @GurjeetSingh-kg9mr 2 ปีที่แล้ว +4

    ਯਾਦ ਬਾਈ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਦੱਸੀਆਂ,

  • @harmanpreetsingh5378
    @harmanpreetsingh5378 2 ปีที่แล้ว +52

    ਸੰਤ ਜਰਨੈਲ ਸਿੰਘ ਭਿੰਡਰਾਵਾਲੇ 🙏🙏

    • @9873930279
      @9873930279 ปีที่แล้ว

      May I know why he is being nominated as "Sant." What contribution he had ever achieved towards Society?

  • @karanglib9987
    @karanglib9987 2 ปีที่แล้ว +2

    ਆਪਣੇ ਦੇਸ਼ ਵਿੱਚ , ਆਪਣੇ ਹੀ ਧਾਰਮਿਕ ਸਥਾਨ ਤੇ ਟੈਂਕਾ ਨਾਲ ਹਮਲਾ

  • @tejaspreetsingh6090
    @tejaspreetsingh6090 2 ปีที่แล้ว +111

    ਸ਼੍ਰੀ ਮਾਨ ਜੀ ਆਹ ਦੱਸੋ ਕਿ ਸਰਦਾਰ ਗੁਰਦੇਵ ਸਿੰਘ ਬਰਾੜ ਜੀ ਨੂੰ ਕਿਉ ਹਟਾਇਆ ਗਿਆ ਤੇ ਤੁਹਾਨੂੰ ਕਿਉ ਲਾਇਆ ਗਿਆ? ਬਰਾੜ ਸਾਬ ਨੂੰ ਧੱਕੇ ਨਾਲ ਛੁੱਟੀ ਤੇ ਭੇਜਿਆ ਗਿਆ ਸੀ ਕਿਉਕਿ ਜਨਰਲ ਬਰਾੜ ਨੂੰ ਇਹ ਲੱਗਦਾ ਸੀ ਕੇ ਗੁਰਦੇਵ ਸਿੰਘ ਬਰਾੜ ਜੀ ਸੰਤਾਂ ਨਾਲ ਤੇ ਸ਼੍ਰੀ ਦਰਬਾਰ ਸਾਹਿਬ ਨਾਲ ਪਿਆਰ ਕਰਦੇ ਹਨ। ਸਰਦਾਰ ਗੁਰਦੇਵ ਸਿੰਘ ਬਰਾੜ ਨੇ ਜਨਰਲ ਬਰਾੜ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕਿੱਸੇ ਵੀ ਤਰ੍ਹਾਂ ਦੀ ਮੱਦਦ ਦੇਣ ਤੋਂ ਕੌਰੀ ਨਾਹਂ ਕਰ ਦਿੱਤੀ ਸੀ।

    • @satwinderbrar1939
      @satwinderbrar1939 2 ปีที่แล้ว

      Dc . Gurdev singh brar mere pind aa veer ji ( fdk )

    • @bikramjitbasra2948
      @bikramjitbasra2948 2 ปีที่แล้ว

      Right

    • @SS-bz6hw
      @SS-bz6hw 2 ปีที่แล้ว

      ਸਹੀ ਕੀਤਾ ਫੇਰ,
      ਭਿੰਡਰਾਵਾਲੇ ਨੂੰ ਨੱਥ ਪਾਉਣੀ ਸੀ ਤਾਂ ਓਹਦੇ ਕਤੂਰਿਆਂ ਨੂੰ ਵੀ ਤਾਂ ਛਿੱਕਲਾ ਪੈਣਾ ਹੀ ਸੀ

    • @sartajkhinda2942
      @sartajkhinda2942 2 ปีที่แล้ว

      1

    • @SukhwinderSingh-io1ox
      @SukhwinderSingh-io1ox 2 ปีที่แล้ว

      Right 👍

  • @prabhjinderbath7519
    @prabhjinderbath7519 ปีที่แล้ว +7

    ਇਸ ਨੂੰ ਪੁਛ ਕਿ ੩੭ ਗੁਰਦਵਾਰਿਅਾ ਵਿਚ ਭਿੰਡਰਾ ਵਾਲਾ ਸੀ ਜਾਂ ਕੋਈ ਓੁਥੇ ਹਥਿਅਾਰ ਸੀ ?

  • @jewancillcom1244
    @jewancillcom1244 ปีที่แล้ว +17

    ਸਰਦਾਰ ਜੀ ਸਿੱਖ ਗ਼ੱਦਾਰ ਹਨ ਜਿੰਨਾ ਨੇ ਦਰਬਾਰ ਹਮਲਾ ਕਰਿਆ

  • @sukhvirkang5315
    @sukhvirkang5315 2 ปีที่แล้ว +18

    ਇਹ ਅਫਸਰ ਜਾਣ ਬੁੱਝ ਕੇ ਸਚਾਈ ਨਹੀਂ ਦੱਸ ਰਹੇ ਪਤਾ ਇਹਨਾਂ ਨੂੰ ਸਭ ਕੁਝ ਹੈ
    ਇਹ ਲੋਕ ਧਾਰਮਿਕ ਨਹੀਂ ਹਨ

  • @RanjitSingh-jj6xz
    @RanjitSingh-jj6xz 2 ปีที่แล้ว +11

    ਸੱਚ ਜਿਹਾ ਤਪ ਨਹੀਂ ਝੂਠ ਜਿਆ ਪਾਪ ਨਹੀਂ ਸੱਚ ਹੀ ਲਿਖਣਾ ਚਾਹੀਦਾ ਮਾਰਿਆਂ ਸ਼ਿਖਾ ਨੂੰ ਸ਼ਿਖਾ ਨੇ ਹੀ ਹੈ

  • @worldworld6992
    @worldworld6992 ปีที่แล้ว +3

    ਸਰਦਾਰ ਰਮੇਸ਼ ਇੰਦਰ ਸਿੰਘ ਜੀ ਰਾਅ ਦੇ ਚੀਫ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਜ਼ਰੂਰ ਪੜਿਉ।

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +25

    ਜੋ ਵੀ ਹੋਈਆਂ ਜੀ ਬਹੁਤ ਗਲਤ ਹੋਈਆਂ ਬਹੁਤ ਬੁਰਾ ਹੋਈਆਂ ਜੀ ਸਤਿਨਾਮ🙏 ਵਾਹਿਗੁਰੂ ਜੀ

  • @jatindersinghdhiman8149
    @jatindersinghdhiman8149 2 ปีที่แล้ว +40

    ਬਾਈ ਜੀ ਇਹੋ ਜਿਹੇ ਝੂਠਿਆਂ ਬੰਦਿਆਂ ਦੀ ਇਟਰਵੀਊ ਨਾ ਕਰਿਆ ਕਰੋ ਜਿਹੜਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਤੇ ਅੱਜ ਤੱਕ ਕੋਈ ਪਰਚਾ ਯਾਂ ਐੱਫ ਆਈ ਆਰ ਦਰਜ ਨਹੀਂ ਹੋਈ ਇਹ ਫੇਰ ਵੀ ਸੰਤਾਂ ਨੂੰ ਗਲਤ ਬੋਲਦਾ ਏ ਤੇ ਸਿੰਘਾਂ ਨੂੰ ਅੱਤਵਾਦੀ ਦੱਸਦਾ ਏ ਤੇ ਆਪਣੇ ਆਪ ਨੂੰ ਸੱਚਾ ਦੱਸਦਾ ਏ। ਜੇਕਰ ਅੱਜ ਸੰਤ ਜਰਨੈਲ ਸਿੰਘ ਜੀ ਹੁੰਦੇ ਤਾਂ ਕੀ ਫੇਰ ਵੀ ਇਹ ਏਦਾਂ ਹੀ ਬੋਲਦਾ।

    • @deepakchouhan7025
      @deepakchouhan7025 2 ปีที่แล้ว +1

      1947 chh partition wale daru pee ke busy c. Tohanu puchya c alag desh layi tusi loka ne manna karta c . Muslim ne yes kiti c 90 % loka ne. Aaj jo desh de tukde Karan di sochda o attakwadi he hunde ne. Nahi ta kisi country chh Kar ke dekh le

    • @vipankatiyal6297
      @vipankatiyal6297 2 ปีที่แล้ว +2

      ਭਾਈ ਜੀ, ਸੱਚ ਸੁਨਣ ਦੀ ਆਦਤ ਪਾਓ, ਜੇ ਹਿੰਦੂ ਪਿੰਡਾ ਨੂੰ ਛੱਡ ਕੇ ਜਾ ਰਿਹਾ ਸੀ , ਉਹਦੀ ਕੋਈ ਤੇ ਵਜ੍ਹਾ ਸੀ। He said it right ... Crimilisation of terrorism...

    • @raghvirsinghpatiala217
      @raghvirsinghpatiala217 2 ปีที่แล้ว

      O sari telii eijansia di mer bani singh no badnam karde c me ostem dekha c ki loka de vich dest pode c falode hoa kade ni kade kosh ehaja kade dekha

    • @kawanbeer2927
      @kawanbeer2927 ปีที่แล้ว

      @@vipankatiyal6297 jo ਦੇ ਪਲੈਨ ਦੀ ਗਲ ਆ ਓਹ ਇੱਕ ਵਖਰਾ ਵਿਸ਼ਾ ਪਰ jo ਦਰਬਾਰ ਸਾਹਿਬ ਤੇ ਹਮਲਾ ਓਹ ਇੰਦਰਾਂ ਗਾਂਧੀ ਤੇ ਭਾਰਤੀ ਫੌਜ਼ ਦਾ ਅੰਨ੍ਹਾ ਪਣ ਸੀ ਇਹਮ ਗਲ ਆ ਕੇ ਯਾਤਰੂਆਂ ਨੂੰ ਫ਼ੜ ਫ਼ੜ ਮਾਰਿਆ ਗਿਆ ਯਾਤਰੂਆਂ ਨੂੰ ਜਿਹਨਾਂ ਨੂੰ ਇਹ ਵੀ ਨੀ ਪਤਾ ਸੀ ਕੇ ਮਸਲਾ ਕੀ ਆ ਇਹ ਹਮਲਾ ਇੰਦਰਾਂ ਗਾਂਧੀ ਵਲੋਂ ਜੋਅ ਅਕਾਲੀ ਦਲ ਵਲੋਂ ਇੰਮਰਜੇਂਸੀ ਦਾ ਵਿਰੋਧ ਹੋਈਆ ਓਹ ਦਾ ਬਦਲਾ ਸੀ ਇੰਦਰਾਂ ਅਕਾਲੀ ਲੀਡਰ ਸ਼ਿਪ ਨੂੰ ਆਖ ਰਹੀ ਸੀ ਤੁਸੀਂ emergency ਦਾ ਵਿਰੋਧ ਨਾ ਕਰੋ jo ਮਰਜੀ ਮੰਗੋ ਪਰ ਅਕਾਲੀ ਲੀਡਰ ਨੇ ਕਿਹਾ ਅਸੀਂ ਦੇਸ਼ ਨਾਲ਼ ਖੜ੍ਹੇ ਆ ਤੇਰੇ ਨਾਲ਼ ਨੀਂ ਇਹ ਸਿਰਫ ਇਹਦਾ ਬਦਲਾ ਸੀ ਬਾਕੀ ਹੁਣ BD ਪਾਂਡੇ ਦੀ ਕਿਤਾਬ ਨੇ ਸਪਸ਼ਟ ਕਰਤਾ

    • @RameshKumar-c6c7r
      @RameshKumar-c6c7r 11 หลายเดือนก่อน +2

      Jo v hove hathyaar kise masle da hull nahi 96 to baad jado koi hathyaar nahi chukeya gye ta kado punjab vich army lagi kashmir vich lagi hoi hai bhai jithe mahaol khraab hunda othe hi army aaondi bhai attack koi v sarkaar nahi kardi.mazboori vich hi kitta jaanda .je nashe chadaone aa loka nu sudharna ta kanoon de dayre vich reh ke karna chahida c hindua nu maar ke ki sabhit karna c ...santa da kum loka nu sahi rashte te paona hunda na ke hathyaar chuk ke draona te maarna hunda .aj mahaol khraab karn di koshis o kar rahe nai jo 84 to baad vich paida hoye ya kujh bewqoof lok .jinna nai pinda vich o dehshat nahi wekhi .hindua lai dehashat c militant te baad vich jado army aai ta sikh v dehshat vich aa gye.jis trah militant hindua nu target kar rahe c .phir army sikh militant ghar ghar lab rahi c .saade pind vich chuppe chuppe te army c dukaana 7waze band ho jandiya c .bhai desh de tukkde nahi ho sakde hoon iss lai sab di mill ke rehn vich hi plai hai .....nahi ta phir nuksaan hoyega hindu sikha da te pakistan warge desh tmaasha wekhn ge.

  • @vikramjeetsingh3297
    @vikramjeetsingh3297 2 ปีที่แล้ว +22

    ਯਾਦਵਿੰਦਰ ਵੀਰ ਗਦਾਰਾਂ ਨਾਲ਼ ਟਾਈਮ ਬਰਵਾਦ ਨਾਂ ਕਰਿਆ ਕਰੋ

  • @prempalsingh659
    @prempalsingh659 9 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੰਨੇ ਉੱਚੇ ਅਹੁਦਿਆਂ ਤੇ ਸਾਡੇ ਸਿੱਖ ਬੰਦੇ ਹੁੰਦੇ ਹੋਏ ਵੀ ਉਹ ਦਰਬਾਰ ਸਾਹਿਬ ਵਾਸਤੇ ਅੱਜ ਤੱਕ ਸਿਰਫ ਕਿਤਾਬਾਂ ਹੀ ਲਿਖ ਆਏ ਹਨ 😔 ਵਾਹਿਗੁਰੂ ਜੀ ਆਪ ਜੀ ਅੱਗੇ ਅਰਦਾਸ ਹੈ ਜੀਓ ਪੰਥ ਦੋਖੀਆਂ ਨੂੰ ਐਸੀ ਸਜ਼ਾ ਦਿਓ ਕਿ ਉਹ ਮੌਤ ਨੂੰ ਵੀ ਤਰਸਣ 🙏

  • @hirasinghhirasingh6029
    @hirasinghhirasingh6029 2 ปีที่แล้ว +38

    ਯਾਦਵਿੰਦਰ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਜੇ ਤੁਹਾਡਾ ਬਹੁਤ ਧੰਨਵਾਦ ਜੀ ਪੱਰ ਦੋ ਸੰਤਾਂ ਮਾੜਾ ਬੋਲਦਾ ਹੈ ਨਾਂ ਲੈਕੇ ਆਇਆ ਕਰੋ ਸਾਡਾ ਦਿਲ ਦੁੱਖ ਦਾ ਏ

    • @akhandbharat1357
      @akhandbharat1357 2 ปีที่แล้ว +1

      Tenu Halle aapne sant te ohde chelleya di sachchai Puri ni pta fer hor dil dukhu ga 🤪😂

    • @randhirsingh3730
      @randhirsingh3730 ปีที่แล้ว

      Sant di upadhi kisne diti es nu.

    • @PawanKumar-wx2ml
      @PawanKumar-wx2ml 6 หลายเดือนก่อน

      What is the definition of a saint.

  • @kulwantsingh3735
    @kulwantsingh3735 9 หลายเดือนก่อน +1

    ਇਸ ਦਰਦ ਭਰੀ ਦਾਸਤਾਨ ਨੂੰ ਸੁਣਾਉਣ ਲਈ ਹੱਸਣ ਦੀ ਕੀ ਕੋਈ ਤੁਕ ਹੈ ਗੁਰੂ ਰਾਮਦਾਸ ਕਦੇ ਬਖਸ਼ਣ ਗਏ ਨਹੀਂ

  • @rupinderdhillon9990
    @rupinderdhillon9990 2 ปีที่แล้ว +11

    ਯਾਦਵਿੰਦਰ ਫੇਸ ਬਿਲਕੁਲ ਠੀਕ ਸੀਰੀਅਸ ਪਰ ਅਵਸਰ ਸਾਬ ਫੇਸ ਉੱਪਰ ਪੁਰੀ ਖੁਸ਼ੀ ਜਿਵੇਂ ਇਹ ਕਹਿ ਰਹੇ ਹੋਣ ਵਧੀਆ ਹੋਇਆ ਫੇਸ ਕਹਿ ਰਿਹਾ

  • @diyslimes949
    @diyslimes949 11 หลายเดือนก่อน +1

    ⏩ਇਹ ਨੂੰ DC ਕਿਸਨੇ ਬਣਾਤਾ।

  • @karamveersingh7257
    @karamveersingh7257 2 ปีที่แล้ว +7

    ਪੱਲਾ ਝਾੜ ਲਿਆ ਹੈ

  • @kakaraiya8341
    @kakaraiya8341 ปีที่แล้ว +4

    ਕਰਫ਼ਿਊ ਇਸ ਤਰ੍ਹਾਂ ਦਾ ਸੀ ਕਿ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਜਾ ਸਕਦੀਆਂ ਸਨ। ਪਰ ਬਾਹਰ ਨਹੀਂ ਆ ਸਕਦੀਆਂ ਸਨ।

  • @sukhdevsingh6084
    @sukhdevsingh6084 2 ปีที่แล้ว +23

    ਬਾਦਲ ਪਰਿਵਾਰ ਸਿਖ ਕੌਮ ਦਾ ਗਾਦਰ ਇਹ ਸਭ ਕੁਝ ਝੂਠ ਬੋਲ ਰਿਹਾਅ ਹੈ

  • @gurlalsingh1590
    @gurlalsingh1590 7 หลายเดือนก่อน +1

    ਹੱਸਦਾ ਮੈਨੂੰ ਬਹੁਤ ਗੁੱਸਾ ਆਈਂ ਜਾਂਦਾ ਇਸ ਬੰਦੇ ਤੇ ਇਸ ਕੋਈ ਸ਼ਰਮ ਨਹੀਂ ਆਉਂਦੀ

  • @anmolbrar3391
    @anmolbrar3391 2 ปีที่แล้ว +33

    ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਹੋਏ 84 ਵਾਲੇ ਹਮਲੇ ਨੂੰ ਸਿੱਖ ਕੌਮ ਕਦੇ ਵੀ ਨਹੀ ਭੁਲੇਗੀ।ਧੰਨਵਾਦ ਜੀਉ।

    • @reshamlal1267
      @reshamlal1267 ปีที่แล้ว

      Sikhaa naal dgaa kmaaon waleaa vich Brar jiada rahe huun. Darbar shb te humlaa vee nahi bhoolegaa te braraa dee kargoojati vee nahi bhoolegeee. Waheguru ji Jai Hind Jai Jawan Jai Kisan

    • @amarjeetsingh-hh3mc
      @amarjeetsingh-hh3mc 9 หลายเดือนก่อน

      ਵਾਹ ਓਏ ਤੇਰੇ, ਤੇਰੀ ਇਸੀ ਸਿੱਖ ਕੌਮ ਨੇ ਇਸੀ ਇੰਦਰਾ ਕਾਂਗਰਸ ਨੂੰ ਪੰਜਾਬ ਚ 84 ਦੇ ਬਾਦ 3 ਵਾਰ ਸੱਤਾ ਸੌਂਪੀ, ਹੁਣ ਬੋਲ, ਮਾਫ਼ ਕੀਤਾ ਕਿ ਨਹੀਂ,

  • @naranjansingh3727
    @naranjansingh3727 11 หลายเดือนก่อน +4

    ਗੱਦਾਰਾਂ ਨੂੰ ਮੁਆਫ ਨਹੀਂ ਕਰੇਗਾ ਸ਼ਾਡਾ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ

  • @chamkaursingh587
    @chamkaursingh587 2 ปีที่แล้ว +6

    ਚਮਚਾਗਿਰੀ ਕਰਨੀ ਯਾ ਬਾਦਲ ਪਰਿਵਾਰ ਦੀ ਆਦਤ ਏ ਵੱਡੇ ਲਾਭ ਜੋ ਲੈਣੇ ਸੀ

  • @gurbhejkalsi
    @gurbhejkalsi 2 ปีที่แล้ว +6

    ਗੱਲ ਗੱਲ ਤੇ ਮਿਲੀਟੈਂਟ ਕਹਿਣਾ। ਸਾਬਿਤ ਕੀ ਕਰਨਾ ਚਾਹੁੰਦਾ ਇਹ। ਸਿਧਾਂਤ ਦੀ ਗੱਲ ਕਿਉ ਨਹੀਂ ਕਰਦਾ। ਬਈ ਉਹਨਾਂ ਨੂੰ ਇਹ ਕਰਨ ਦੀ ਲੋੜ ਈ ਕਿਉ ਪਈ

  • @manindermadahar24
    @manindermadahar24 ปีที่แล้ว +9

    ਇਹ ਸਾਰੇ ਓਸ ਟਾਈਮ ਦੇ ਅਫਸਰ ਸਾਰੇ ਸਰਕਾਰ ਨਾਲ ਮਿਲੇ ਹੋਏ ਸੀ ਇਹ ਓਨੇ ਹੀ ਦੋਸ਼ੀ ਨੇ ਜਿੰਨੀ ਫੌਜ ਹੁਣ ਇਹ ਗੱਲਾ ਚੋ ਗੱਲਾ ਕਡ ਕੇ ਆਪਣੇ ਆਪ ਨੂੰ ਸਹੀ,ਬੇਚਾਰੇ ਦੱਸਦੇ ਨੇ ਤੁਸੀ ਸਾਲਿਓ ਪਾਪੀ ਓ ਸਿੱਖ ਹਾਈ ਨੀ ਥੋੜੀਆ ਪੁਸਤ ਆ ਵੀ ਪਾਪੀ ਹੀ ਵੱਜਣ ਗੀਆ ਹੁਣ ਆਪਣੇ ਆਪ ਨੂੰ ਸਾਫ ਨਾ ਦਿਖਾਓ

  • @NarinderSingh-zm9ej
    @NarinderSingh-zm9ej 2 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਯਾਦਵਿੰਦਰ ਜੀ ਇਹ ਸਬ ਆਰ ਐਸ ਐਸ ਤੇ ਬਾਮਣਵਾਦੀ ਸੋਚ ਦੇ ਗੁਲਾਮ ਬਣ ਚੁੱਕੇ ਹਨ ਜਿਨ੍ਹਾਂ ਨੂੰ ਅੱਤਵਾਦੀ ਅਤੇ ਸੰਤਾਂ ਵਿੱਚ ਫਰਕ ਨਹੀਂ ਲੱਗਿਆ ਅਤੇ ਨਾ ਹੀ ਲੱਗ ਰਿਹਾ ਜੀ,ਇਹਨਾ ਪਾਪੀਆਂ ਨੇ ਆਮ ਸੰਗਤ ਵੀ ਬਾਹਰ ਨਹੀਂ ਨਿਕਲਣ ਦਿੱਤੀ ਅਤੇ 37 ਹੋਰ ਗੁਰਦੁਆਰਾ ਸਾਹਿਬ ਤੇ ਹਮਲਾ ਕਿਉਂ ਕੀਤਾ ਗਿਆ ਸੀ , 84 ਵਿੱਚ ਅੱਤਵਾਦੀਆਂ ਦਾ ਬਹਾਨਾ ਸੀ ਤਾਂ ਫਿਰ 1955 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਿਉ ਕੀਤਾ ਗਿਆ ਸੀ

    • @PawanKumar-wx2ml
      @PawanKumar-wx2ml 6 หลายเดือนก่อน

      Us time main gurduaron mein even pindon mein hathiar pahuncha deeay gaye the.

  • @souravarora7314
    @souravarora7314 2 ปีที่แล้ว +22

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ my Hero

    • @himanshukrjha633
      @himanshukrjha633 ปีที่แล้ว

      Indira gandhi is my hero

    • @Nareshkumar-n9v2n
      @Nareshkumar-n9v2n ปีที่แล้ว

      ​harmider sahib de beadabi wastay dono jumay war

    • @naveensekhon4563
      @naveensekhon4563 ปีที่แล้ว

      ​@@himanshukrjha633 since when? When she was slaughtering Hindu sadhus and bombing Hindus in Assam?

  • @jagseersingh387
    @jagseersingh387 2 ปีที่แล้ว +3

    ਇਸ ਤੋਂ ਜਿਆਦਾ ਧੱਕਾ ਕੀ ਹੋ ਸਕਦਾ ਸਿੱਖ ਕੌਮ ਨਾਲ ਕੇ ਜੇਹੜੇ ਸੈਣਟਰ ਦੇ ਅਧਿਕਾਰੀਆਂ ਨੂੰ ਵੀ ਫੋਨ ਬੰਦ ਕਰ ਘਰਾ ਪਾਬੰਦੀ ਲਗਾ ਬੰਦੀ ਬਣਾ ਤਾ

  • @rupinderdhillon9990
    @rupinderdhillon9990 2 ปีที่แล้ว +7

    ਬਹੁਤ ਵੱਡਾ ਦੁਖਾਂਤ ਤੁਹਾਡੀ ਕਵਰੇਜ ਕਮਾਲ ਯਾਦਵਿੰਦਰ good Job ਕਰ ਰਹੇਉ

  • @rajbinderkaurmaan
    @rajbinderkaurmaan 2 ปีที่แล้ว +5

    ਲੋਕਾ ਦੇ ਪੁੱਤ ਜਿਹੜੇ fake ਮੁਕਾਬਲੇ ਬਣਾ ਕੇ ਮਾਰੇ ਓ ਫੌਜ ਦੇ ਹੱਥ ਚੋਂ ਨਹੀਂ ਸੀ ਓ ਪੰਜਾਬ ਪੁਲਿਸ ਨੇ ਕੀਤੇ ਤੇ ਓਦੇ ਚੋਂ ਤੁਹਾਡਾ ਵੀ ਹੱਥ ਸੀ ਹੁਣ ਮਾਰਦੇ ਮਾਰਦੇ ਪਛਤਾਵਾ ਕਰਨ ਦਾ ਕੀ ਫਾਇਦਾ ਲੋਕਾ ਦੇ ਪੁੱਤ ਨਹੀ ਵਾਪਿਸ ਓਨੇ ਓਨਾ ਨੂੰ ਤਾਂ ਹੱਲੇ ਤੱਕ ਇਨਸਾਫ਼ ਵੀ ਨਹੀਂ ਮਿਲਿਆ ਬਾਕੀ ਜਾਂਦੇ ਜਾਂਦੇ ਆਪਣੇ ਅਪ ਨੂੰ ਸਹੀ ਹੀ ਦੱਸ ਰਿਹਾ ਇਹ dc ਸੀ ਇਹ ਓਥੇ ਮੇਲਾ ਦੇਖਦਾ ਸੀ ਜਿਹੜਾ ਏਨੂੰ ਕਾਸੇ ਦਾ ਪਤਾ ਹੀ ਨਹੀਂ ਸੀ ਫਿਰ ਵੀ ਬੁੱਕ ਲਿਖ ਕੇ ਦੱਸ ਰਿਹਾ

  • @balvirsingh6393
    @balvirsingh6393 2 ปีที่แล้ว +2

    ਕਾਂਗਰਸ ਨੇ ਸਿੱਖ ਮੋਹਰੇ ਵਰਤਕੇ ਹਮਲਾ ਕੀਤਾ

  • @parmarsaab2022
    @parmarsaab2022 ปีที่แล้ว +2

    ਸ਼ਾਹ ਮੁੰਹਮਦ ਨੇ ਅੇਵੈ ਨੀ ਲਿਖਿਆ ਸੀ ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ॥ ਆਪਣਿਆਂ ਦੀਆਂ ਕਰਤੂਤਾਂ ਕਰਕੇ ਸਾਰਾ ਭਾਣਾ ਵਾਪਰਿਆ । ਹੁਣ ਤਾਂ ਗੱਲਾਂ ਈ ਨੇ ।

  • @dhiansingh3103
    @dhiansingh3103 9 หลายเดือนก่อน +1

    ਪਤਰਕਾਰ ਵੀਰੇ ਇਸਨੂੰ ਕਿਤਾਬਾਂ ਹੁਣ ਲਿਖਣੀਆਂ ਕਿਉ ਸੁਝੀਆਂ, ਇਸਨੂੰ ਪਤਾ ਲੱਗ ਗਿਆ ਹੈ ਕਿ ਬਹੁਤ ਸਾਰੇ ਧਰਮਾਂ ਵਾਲੇ ਦਰਬਾਰ ਸਾਹਿਬ ਦਾ ਦਰਦ ਰੱਖਣ ਵਾਲੀ ਲੋਕਾਈ ਜਿਆਦਾ ਹੈ ਤਾਂ ਇਹ ਕਿਤਾਬਾਂ ਲਿਖ ਰਿਹਾ ਹੈ, ਇਸਦੇ dc ਹੁੰਦੇ ਹੋਏ ਹੀ ਦਸਤਖ਼ਤ ਕਰਨ ਤੋਂ ਬਾਅਦ ਮੇਰੇ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਫੌਜ ਚੜਾਈ ਗਈ।

  • @tejaspreetsingh6090
    @tejaspreetsingh6090 2 ปีที่แล้ว +9

    ਉਹ ਅੱਤਵਾਦੀ ਨਹੀਂ ਸਨ ਜੀ ਉਹ ਤਾਂ ਸਿੱਖ ਕੌਮ ਦੇ ਹੀਰੇ ਸੀ, ਉਹਨਾਂ ਸਿੱਖ ਕੌਂਮ ਦੀ ਪੱਗ ਬਚਾਉਣ ਵਾਲੇ ਮਰਜੀਵੜਆਂ ਨੂੰ ਅੱਤਵਾਦੀ ਨਾ ਕਹੋ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਜਨਰਲ ਬਰਾੜ ਨੂੰ ਬਰਾੜ ਸਾਬ ਨਾ ਕਹੋ। ਮੈਂ ਓਦੋਂ ੫ ਸਾਲ ਦਾ ਸੀ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਈਸਟ ਮੋਹਨ ਨਗਰ ਰਹਿੰਦੇ ਸੀ ਤੇ ਓਦੋਂ ਮੇਰੀ ਘੱਟ ਉਮਰ ਹੋਣ ਦੇ ਬਾਵਜੂਦ ਵੀ ਅੱਜ ਵੀ ਸਭ ਕੁੱਛ ਯਾਦ ਹੈ। ਇੱਸ ਸਾਕੇ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਵਿੱਚ ਵੀ ਮੈਂ ਅਪਣੇ ਮਾਪਿਆਂ ਨਾਲ ਗਿਆ ਸੀ। ਖੁੱਲੀ ਸਿੱਖ ਨਸਲਕੁਸ਼ੀ ਹੋਈ ਸੀ ਉਦੋਂ।

    • @sukhcharnramanapilibanga1174
      @sukhcharnramanapilibanga1174 2 ปีที่แล้ว

      🙏🙏🙏🙏🙏

    • @Tiwana1033
      @Tiwana1033 2 ปีที่แล้ว

      ਤੂੰ ਰਮੇਸੲਇਦਰ ਬਾਦਲਕਿਆਂ ਦਾ ਦੇਲੇ ਸੀ ਅਟੈਕ ਕਰਨ ਲਈ ਤੂੰ ਸਾਈਨ ਕੀਤੇ ਹਨ ਤੂੰ ਖਾੜਕੂ ਵੀਰਾ ਨੂੰ ਅਤਿ ਵਾਦੀ ਦੱਸਦਾ ਹੈ ਕੁਤੇ ਬਰਾੜ ਨੂੰ ਸਾਹਿਬ ਦਸਦਾ ਹੈ ਤੂੰ ਬਰਾੜ ਵਾਂਗ ਕੇਸਰ ਨਾਲ ਹੀ ਮਰੇਗਾ

    • @JaswinderSingh-nz1yx
      @JaswinderSingh-nz1yx 2 ปีที่แล้ว

      ਲਗਦਾ ਇਹ ਬੰਦਾ ਅਜੇ ਵੀ ਜੁਤੀਆ ਚੱਟਦਾ ਲਗਦਾ , ਮਰਜੀਵੜੇਆ ਨੂੰ ਅੱਤਵਾਦੀ ਕਹੀ ਜਾਂਦਾ ਮਰੀ ਹੋਈ ਜ਼ਮੀਰ ਵਾਲਾ

    • @JaswinderSingh-nz1yx
      @JaswinderSingh-nz1yx 2 ปีที่แล้ว

      ਕਿਤਾਬ ਕਿਤਾਬ ਕਿਤਾਬ ਉਹ ਭਰਾਵਾਂ ਇੱਥੇ ਕੀ ਕਰਨ ਨੂੰ ਬੈਠਾ ਜਾਹ ਜਾ ਕੇ ਪਹਿਲਾ ਕਿਤਾਬ ਹੀ ਵੇਚ ਲੈ ,

    • @sarbjitdhillon9139
      @sarbjitdhillon9139 2 ปีที่แล้ว

      ਹੁਣ ਕਿਤਾਬਾਂ ਦਾ ਮਸਾਲਾ ਲਾ ਕੇ ਬਿਜਨਸ ਹੋਵੇ ਗਾ ਇਸ ਬਾਅਦ ਨਵੀਆਂ ਐਡੀਸ਼ਨ ਆਉਣਗੇ ਸ਼ਿਧਾਰ ਸ਼ੰਕਰ ਰੇ,ਰਿਬੇਰੋ , ਬੇਅੰਤ cm,kp gill , ਅਤੇ ਹੋਰ ਕਾਤਲਾਂ ਦੀਆਂ ਵੀ ਕਿਤਾਬਾਂ ਆਉਣਗੀਆਂ ਜੀ । ਲੋਕਾਂ ਹੋਣ ?

  • @JaskaranSingh-oy9wg
    @JaskaranSingh-oy9wg 11 หลายเดือนก่อน +1

    ਇਸ ਆਦਮੀ ਦੀ ਪੂਰੀ ਸਪੋਰਟ ਸੀ ਹਮਲਾ ਕਰਨ ਲਈ।

  • @gurcharnsingh4324
    @gurcharnsingh4324 2 ปีที่แล้ว +16

    ਇਹ ਹਸ ਕੇ ਇਉਂ ਗਲ ਕਰ ਰਿਹਾ ਜਿਵੇ ਏਹਨੂੰ ਦਰਬਾਰ ਸਾਹਿਬ ਤੇ ਹਮਲੇ ਦਾ ਕੋਈ ਕੋਈ ਦੁਖ ਨਾ ਹੋਵੇ ਫਿਰ ਇਸਨੇ ਇਕ ਵਾਰ ਵੀ ਨਹੀਂ ਕਿਹਾ ਕਿ ਫੌਜ ਨੇ ਜਾ ਸਰਕਾਰ ਨੇ ਮਾੜਾ ਕੀਤਾ ਏਥੋਂ ਪਤਾ ਲਗਦਾ ਇਹਨੇ ਦਸਤਖਤ ਕੀਤੇ ਫਿਰ ਇਹ ਸਿਖ ਕਾਹਦਾ ਇਸਨੂੰ ਕੀਰਤਪੁਰ ਸਾਹਿਬ ਦਾ ਨਾਮ ਨਹੀਂ ਆ ਰਿਹਾ

    • @j.skundi7791
      @j.skundi7791 2 ปีที่แล้ว

      ਵੀਰ ਇਹ ਬਾਦਲ ਦਾ ਰਿਸ਼ਤੇਦਾਰ ਹੈ ਏਸ ਜੁੰਡੀ ਨੇ ਰਲ ਕੇ ਹਮਲਾ ਕਰਵਾਇਆ ਇਹ ਦੰਦੀਆਂ ਕੱਢੀ ਜਾਂਦਾ ਇਹ ਸਿੱਖ ਕਾਹਦਾ ਸਾਡੇ ਦਿਲ ਵਿਚ ਹਾਲੇ ਵੀ ਅੱਗ ਲੱਗੀ ਕਿੰਨੇ ਨਿਰਦੋਸ਼ ਬੁਰੀ ਤਰਾਂ ਸ਼ਹੀਦ ਕੀਤੇ ਇਹ ਹੁਣ ਕਿਤਾਬਾਂ ਲਿਖ ਕੇ ਸੱਚਾ ਹੋ ਰਿਹਾ ਹੈ🙏🙏

  • @dhiansingh3103
    @dhiansingh3103 9 หลายเดือนก่อน +1

    ਇਸ ਚਵਲ ਦੀ ਮੌਜੂਦਗੀ ਅਤੇ ਰਹਿਨੁਮਾਈ ਵਿੱਚ ਦਰਬਾਰ ਸਾਹਿਬ ਤੇ ਹਮਲਾ ਪਰਕਾਸ਼ ਚੰਦ ਬਾਦਲ ਨੇ ਆਪਣੇ ਰਿਸ਼ਤੇਦਾਰ ਰਮੇਸ਼ ਇੰਦਰ ਸਿੰਘ ਨੂੰ ਬੁਲਾਕੇ ਕਰਵਾਇਆ ਸੀ

  • @gurdialchand8068
    @gurdialchand8068 ปีที่แล้ว +9

    ਕੋਈ ਵੀ ਆਪਣੀ ਗਲਤੀ ਨਹੀ ਮੰਨਦਾ ਲੋਕ ਹੋਮਏ ਵਿੱਚ ਫੱਸੇ ਹੋਏ ਹਨ

  • @ਸੱਚਪਿਆਰਮੱਤ
    @ਸੱਚਪਿਆਰਮੱਤ 2 ปีที่แล้ว +17

    ਗੁਰੂ ਸਾਹਿਬ ਜੀ ਨੇ, ਸਿੰਘਾ ਨੂੰ ਝਿੜਕਿਆ ਸੀ, ਜਦੋਂ ਮੁਗਲਾਂ ਤੇ ਸਿੱਖਾਂ ਦੇ ਇਕੱਠੇ ਇਕੋ ਚਿਖਾ ਤੇ ਅੰਤਿਮ ਸੰਸਕਾਰ ਕਰ ਦਿੱਤਾ ਸੀ, ਨਾਲ਼ ਕਿਹਾ ਸੀ ਇਹ ਮੁਗ਼ਲ ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖਾਂ ਦੇ ਨੁਕਸਾਨ ਕਰਿਆ ਕਰਨਗੇ, ਇਹ ਬੁੱਚੜ ਵੀ ਉਹਨਾਂ ਵਿਚੋਂ ਹੀ ਹੈ

    • @NIRMALSINGH-yb8hn
      @NIRMALSINGH-yb8hn 2 ปีที่แล้ว

      ਬਿਲਕੁਲ ਠੀਕ ਹੈ ਜੀ

  • @ssschatha
    @ssschatha 2 ปีที่แล้ว +3

    ਪਾਪੀ ਬੰਦਾ ਹੈ ਇਸ ਦੀ ਸਮੁੱਚੀ ਇੰਟਰਵਿਊ ਤੋਂ ਸਪਸ਼ਟ ਹੋਇਆ ਹੈ
    ਕਿਤਾਬ ਇਸ ਨੇ ਸਿਰਫ ਆਪਣੀ ਕਿਰਦਾਰ ਦੀ ਅਸਲੀਅਤ ਨੂੰ ਸੱਚਾ ਸੁੱਚਾ ਸਾਬਤ ਕਰਨ ਲਈ ਲਿਖੀ ਹੈ

  • @kesarsingh7440
    @kesarsingh7440 ปีที่แล้ว +2

    ਇਹ ਤਾਂ ਜਾਪਦੈ ਇੰਨਾਂ ਨੂੰ ਬਾਦਲਾਂ ਦੀ ਰਾਏ ਨਾਲ ਨਿਯੁਕਤ ਕੀਤਾ ਗਿਆ ਸੀ

  • @tejaspreetsingh6090
    @tejaspreetsingh6090 2 ปีที่แล้ว +18

    ਜੇਹੜੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਬੇਗੁਨਾਹ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਉਹਨਾਂ ਬਾਰੇ ਆਪ ਜੀ ਦਾ ਕੀ ਖਿਆਲ ਹੈ ਜੀ?

    • @OhiSandhu
      @OhiSandhu 2 ปีที่แล้ว

      Esde khyal tn nek he hone

  • @rupinderdhillon9990
    @rupinderdhillon9990 2 ปีที่แล้ว +12

    ਭਾਈ ਸਾਬ ਜਿਹੜੇ ਅਵਸਰ ਸਾਬ ਹੱਸਕੇ ਗੱਲ ਕਰਦੇ ਇਹ ਗੱਲ ਚੰਗੀ ਨਹੀਂ ਲੱਗਦੀ ਕਾਹਦੇ ਪੜੇ ਲਿਖੇ ਬੰਦੇ ਯਾਰ

  • @NavdeepSingh-dt1je
    @NavdeepSingh-dt1je ปีที่แล้ว +4

    ਜਰਨਲ ਸਰਦਾਰ ਸ਼ਬੇਗ ਸਿੱਘ ਜਿੰਦਾ ਬਾਦ ਕੋਮ ਦਾ ਹੀਰਾ

  • @BhupinderSingh-l2x
    @BhupinderSingh-l2x ปีที่แล้ว +2

    ਮੁੱਖ ਦੋਸ਼ੀ ਇਹੀ ਹੈ।

  • @tejinderdhaliwal926
    @tejinderdhaliwal926 2 ปีที่แล้ว +6

    Lakh di lahnat tuhanu. Sardar sab

    • @vitocorleone9919
      @vitocorleone9919 2 ปีที่แล้ว

      Veer jehdi gal tuhanu vadiya nahi lahdi bhavain oh sach vo hovey tusi iddhan he kehndey lahnat inbs nu nahi tuhanu hai

  • @ranalehri952
    @ranalehri952 ปีที่แล้ว +8

    ਇਹ ਸਾਰੇ ਸਿੱਖ ਕੌਮ ਦੇ ਗਦਾਰ ਆ। ਇਹਨਾਂ ਨੇਂ ਫ਼ੌਜ ਦਾ ਵਿਰੌਧ ਨਹੀਂ ਕਿੱਤਾ ਜਿੰਨਾ ਇਹ ਕਰ ਸਕਦੇ ਸੀ

  • @Thealtafmalik_
    @Thealtafmalik_ 2 ปีที่แล้ว +16

    Waheguru 🙏

  • @NirmalSingh-qq9bj
    @NirmalSingh-qq9bj 2 ปีที่แล้ว +17

    Eh Banda hun jhute bolda.he sign for attack

    • @jasvirsinghgrewal7566
      @jasvirsinghgrewal7566 2 ปีที่แล้ว

      ਸਹੀ ਕਿਹਾ ਇਸ ਬੰਦੇ ਨੂੰ 1986 ਵਿੱਚ ਪਦਮ ਸ੍ਰੀ ਦਿੱਤਾ ਗਿਆ ਸੀ ਸਰਕਾਰ ਵੱਲੋ

  • @surjitkaur5252
    @surjitkaur5252 ปีที่แล้ว +1

    Gadar

  • @Bhupindersingh-lg2fc
    @Bhupindersingh-lg2fc ปีที่แล้ว +2

    ਸਾਰੇ ਅਫਸਰ ਆਪਣੇ ਗੁਣਾ ਨੂੰ ਆਪਣੇ ਗਲੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਨੇ ਬੱਸ। ਲੱਖ ਲਾਂਤਾ ਨੇ ਇਹਨਾ ਅਫਸਰਾਂ ਤੇ ਜਿਹਨਾਂ ਨੇ ਆਪਣੇ ਗੁਰੂ ਘਰਾਂ ਤੇ ਟੈਂਕ ਤੋਪਾ ਦਰਬਾਰ ਸਾਹਿਬ ਵਾਰ ਦੇਤੇ।

  • @gurjeetchahal468
    @gurjeetchahal468 2 ปีที่แล้ว +7

    ਸਰਦਾਰ ਰਮੇਸ਼ ਇੰਦਰ ਸਿੰਘ ਸਾਡੇ ਇਲਾਕੇ ਅਮਰਗੜ੍ਹ ਅਤੇ ਪੰਜਾਬ ਦੀ ਸਚੀ ਸੁੱਚੀ ਸ਼ਖਸ਼ੀਅਤ ਹਨ।

    • @ilovemomdad2428
      @ilovemomdad2428 2 ปีที่แล้ว

      ਲੱਗ ਰਿਹਾ ਜੀ ਸੱਚੀ ਸਖਸੀਅਤ ਹੈ ਇਹਨਾ ਦੇ ਹੱਸੇ ਤੋ ੋ ਧੰਨਵਾਦੀ

    • @tajinderdhuga6001
      @tajinderdhuga6001 2 ปีที่แล้ว

      He wrote the book before name thunder strom

    • @ramandhona4344
      @ramandhona4344 2 ปีที่แล้ว

      He is living

  • @tarlochansingh2227
    @tarlochansingh2227 2 ปีที่แล้ว +2

    ਬੜੀ ਜਾਣਕਾਰੀ ਭਰਪੂਰ ਗੱਲਬਾਤ। ਇਸ ਵਿਸ਼ੇ ਤੇ ਉਸ ਸਮੇਂ ਦੇ ਡਵੀਜ਼ਨਲ ਕਮਿਸ਼ਨਰ ਸ ਰਤਨ ਹੁਣਾਂ ਦੀ ਪੁਸਤਕ ਵੀ ਮੈਂ ਪੜ੍ਹੀ ਹੈ। ਆਸ਼ਾ ਹੈ ਉਦੋਂ ਦੇ ਡਿਪਟੀ ਕਮਿਸ਼ਨਰ ਸ ਰਮੇਸ਼ ਇੰਦਰ ਸਿੰਘ ਦੀ ਇਹ ਕਿਤਾਬ ਵੀ ਪੜ੍ਹਨ ਵਾਲੀ ਹੋਵੇਗੀ।

  • @goldycheema1592
    @goldycheema1592 2 ปีที่แล้ว +13

    Khalistan zindabaad 💖🙏

  • @harjinderbrar8013
    @harjinderbrar8013 2 ปีที่แล้ว +1

    ਧੰਨਵਾਦ ਪੱਤਰਕਾਰ ਜੀ, ਆਪ ਰਮੇਛੵਇਦਰ ਡੀ ਸੀ ਨੂੰ ਪੇਸ਼ ਕੀਤਾ,ਇਹ ਸਰਕਾਰੀ ਅਫਸਰ ਸਰਕਾਰ ਦੇ ਞਫਾਦਾਰ ਬਣ ਕੇ ਹੀ ਰਹਿਦੇ ਹਨ ਆਪਣੇ ਲਾਲਚ ਉਚ ਆਹੂਦਿਆ ਲਈ ਇਹ ਸਰਕਾਰੀ ਡੌਗ, ਭਿੰਡਰਾਂਵਾਲਿਆਂ ਨੂੰ ਸੰਤ ਕਹਿੰਦਾ ਤੇ ਦੂਸਰੇ ਪਾਸੇ ਰਾਜੀਵ ਗਾਂਧੀ ਜੀ ਇੰਦਰਾ ਜੀ ਕਹਿ ਕੇ ਬੋਲਦਾ ਜਿਹਨਾਂ ਨੇ ਸਿੱਖ ਕੌਮ ਦਾ ਕਤਲੇਆਮ ਕੀਤਾ, ਪੱਤਰਕਾਰ ਜੀ ਹੂਣ ਦੋ ਲੜਕਿਆਂ ਦੀ ਇਹਨਾਂ ਤੋ ਕੀ ਪੂਛਦੇ ਕੋਣ ਸਨ ਜੋ ਖਾਲਿਸਤਾਨ ਦਾ ਐਲਾਨ ਕਰਾਉਣਾ ਚਾਹੁੰਦੇ ਸਨ ਜੀ ਬੀ ਐਸ ਸਿੱਧੂ ਸਪੱਸ਼ਟ ਦੱਸ ਤਾ ਰਿਹਾ ਹੈ ਅਕਬਰ ਰੋਡ ਇਕ ਬਲਾਕ ਞਾਲੇ ਇੰਦਰਾ, ਸੱਜੇ ਗਾਂਧੀ, ਰਾਜੀਞ ਦੀ ਚਾਲ ਸੀ ਕੇ ਸਿੱਖਾ ਨੂੰ ਬਦਨਾਮ ਕਰਨ ਲਈ ਇੰਦਰਾ ਗਾਂਧੀ ਨੇ ਭੇਜੇ ਹੋਣੇ ਹਮਲਾ ਕਰਨ ਦਾ ਚੰਗੀ ਤਰ੍ਹਾਂ ਬਹਾਨਾ ਮਿਲ ਸਕੇ

    • @sukhchainsinghsandhu4246
      @sukhchainsinghsandhu4246 ปีที่แล้ว

      ਬਾਦਲ ਦਾ ਰਿਸ਼ਤੇਦਾਰ, ਬਾਦਲ ਦੇ ਕਹਿਣ ਤੇ ਲਿਆ ਚਾਰਜ

  • @jaswantbhathal4243
    @jaswantbhathal4243 2 ปีที่แล้ว +3

    ਬਹੁਤ ਭੁਲੇਖੇ ਤੇ ਮਿੱਥਾਂ ਦੂਰ ਹੋਈਆਂ ਹਨ ਸ.ਰਮੇਸ਼ਇੰਦਰ ਸਿੰਘ ਦੀ ਇੰਟਰਵਿਊ ਸੁਣਕੇ

  • @ginderkaur6274
    @ginderkaur6274 ปีที่แล้ว

    Great jankari

  • @gurleen5699
    @gurleen5699 2 ปีที่แล้ว +5

    ਕੀ ਤੁਸੀ ਕਿਤਾਬ ਕਿਸੇ ਹੋਰ ਕੋਲੋ ਲਿਖਵਾਈ ਹੈ ?? ਸਵਾਲ ਕਰਨ ਤੇ ਕਹਿ ਦੇਦੇ ਉ ਕਿਤਾਬ ਵਿੱਚ ਮੈਨਸਨ ਹੈ।

  • @baljindersingh7802
    @baljindersingh7802 2 ปีที่แล้ว +1

    The great interview

  • @baldarshansingh2853
    @baldarshansingh2853 11 หลายเดือนก่อน +2

    ਇਹਨਾਂ ਗਦਾਰ ਲੋਕਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਪ੍ਰਮਾਤਮਾ ਇਹਨਾਂ ਨੂੰ ਸਜ਼ਾ ਜ਼ਰੂਰ ਦੇਵੇਗਾ ਹੁਣ ਇਹ ਕਿਤਾਬ ਲਿਖ ਕੇ ਗੁਨਾਹਾਂ ਨੂੰ ਛਪਾਓਣ ਦੀ ਕੋਸ਼ਿ਼ਸ਼ ਕਰ ਰਿਹਾ ਹੈ ਗੁਨਾਹ ਕਰਨ ਵਾਲਾ ਕਦੇ ਵੀ ਨਹੀ ਕਹਿੰਦਾ ਕਿ ਮੈਂ ਗੁਨਾਹ ਕੀਤਾ ਹੁਣ ਤਾਂ ਇਹਨਾ ਗ਼ੱਦਾਰ ਲੋਕਾਂ ਨੂੰ ਨੀਂਦ ਵੀ ਨਹੀਂ ਆਉਂਦੀ ਹੋਣੀ

  • @ManjitSingh-ft2zq
    @ManjitSingh-ft2zq 11 หลายเดือนก่อน

    ਸੰਤਾ ਨੂੰ ਕੋਟਿਨ ਕੋਟ 🙏🏼🙏🏼🙏🏼🙏🏼

  • @navinansal7879
    @navinansal7879 2 ปีที่แล้ว +14

    We need educated sikhs of caliber, only way for punjab to move forward

    • @juviShergill
      @juviShergill ปีที่แล้ว +3

      Justice must put in place first , for those where killed in cold blood , the Old / kid / pregnant / ❤

    • @kumarmehra986
      @kumarmehra986 ปีที่แล้ว

      @@juviShergill bhindrawale terrorist c

    • @kumarmehra986
      @kumarmehra986 ปีที่แล้ว

      @@juviShergill bhindrawala ne pakistan upar trust krke galati kiti .dhobi de kutte wala haal ho gya

    • @hungama2492
      @hungama2492 ปีที่แล้ว

      No educated sikh stood with sikhs when it was their duty, they chose nation first and religion second. Just in expectingfor for bites like dogs from politics leaders to police army and educated minds all

  • @sherepunjabsandhu5656
    @sherepunjabsandhu5656 ปีที่แล้ว +1

    ਕਰਫੂ ਲਾਹ ਕੈ ਸਾਰੀ ਸਗੰਤ ਨੂੰ ਘੈਰਕੈ ਆਨਦਰ ਰਖਿਆ ਗਿਆ ਕੈ ਕੋਈ ਜਿਉਦਾ ਨਾ ਨਿਕਲੈ ਸੰਤ ਜਰਨੈਲ ਸਿੰਘ ਭਿਡਰਾਵਾਲੈਆ ਨੂੰ ਏਦਾ ਹੀ ਆਤਵਾਦੀ ਬਣਾਇਆ ਮਿਡੀਆ ਦਾ ਸਹਾਰਾ ਲੈਕੈ ਜਿਵੈ ਆਜੰ ਭਾਈ ਆਮਰਿਤਪਾਲ ਸਿੰਘ ਤੈ ਸਾਥਿਆ ਨੂੰ ਬੰਣਾਇਆ ਗਿਆ ਨਵੈ ਆਤਵਾਦੀ

  • @jaswindersingh6410
    @jaswindersingh6410 2 ปีที่แล้ว +4

    ਇਹਨਾਂ ਪ੍ਰਸ਼ਾਸਨ,ਪੁਲਿਸ,ਏਜੇਂਸੀਆਂ ਦੇ ਅਫਸਰਾਂ ਦੀ ਗੱਲ ਤੇ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ ਕਿਓਂਕਿ ਇਹ ਲੋਕ ਹਮੇਸ਼ਾ ਸਰਕਾਰ ਦੇ ਸਕੇ ਹੁੰਦੇ ਹਨ,ਕਦੇ ਆਮ ਲੋਕਾਂ ਦੇ ਸਕੇ ਨੀ ਹੋਏ!

  • @rajwindersingh8157
    @rajwindersingh8157 2 ปีที่แล้ว +2

    ਦੁਆਨੀ ਚੁਆਨੀ ਬੜੇ ਦਮਗੱਜੇ ਮਾਰਦੀ ਫਿਰਦੀ ਹੈ੍ਇਕ ਅਫਸਰਾਨ ਜਿਸਦੇ ਕੋਲ ਸਾਰੀਆਂ ਪਾਵਰਾਂ ਹੋਣ ਉਹਦੇ ਫੋਨ ਬੰਦ ਹੋਣ,ਉਪਰੋ ਇਹ ਕਿਤਾਬਾਂ ਲਿਖਦੇ ਹਨ ਸਿਰਲੇਖ ਹੁੰਦਾ ਹੈ ਅੱਖੀ ਡਿੱਠਾ ਬਲੂ ਸਟਾਰ ਆਦਿ ਸਿਰਲੇਖਾਂ ਹੇਠ ਆਪਣੀਆਂ ਕਿਤਾਬਾਂ ਲਿਖਦੇ ਰਹੇ ਹਨ .ਇਕ ਬੜੀ ਸਹਿਜ ਜੇਹੀ ਅਵਸਥਾਂ ਨਾਲ ਸਾਨੂੰ ਇਹਨਾਂ ਫੋਜਾਂ ਦੇ ਅਫਸਰਾਨ ਖਾਸਕਰ ਬਰਾੜ ਵਰਗਾ ਬੰਦਾ ਬੇਸ਼ਕ ਉਹ ਆਪਣੇ ਆਪ ਨੂੰ ਪੰਜਾਬੀ ਜੱਟਵਾਦੀ ਦਸਦਾ ਰਿਹਾ ਸੀ ਸੱਚਾਈ ਇਹ ਸੀ ਕਿ ਇਹਨਾਂ ਨੇ ਸਭ ਪੰਜਾਬੀਆਂ ਤੇ ਭੈੜੀ ਨਜ਼ਰ ,ਅੱਖ ਬੁਰੀ ਨੀਯਤ ਨਾਲ ਆਪਣੇ ਅੰਦਰ ਕਾਲਖ ਰੱਖ ਕੇ ਇਹਨਾਂ ਕੇਂਦਰ ਅਧੀਨ ਭੇਜੇ ਅਫਸਰਾ ਨੇ ਰੱਜਕੇ ਇੰਦਰਾ ਗਾਂਧੀ ਦੀ ਅਸਲ ਨੀਯਤ ਤੇ ਨੀਯਤੀ ਨੂੰ ਆਮ ਪੰਜਾਬੀਆਂ ਤੇ ਰਜਕੇ ਗੋਲੀਆਂ ਵਰਾਈਆਂ ਸਨ ਸਾਨੂੰ ਮਾਣ ਹੈ ਆਪਣੇ ਯੋਧੇ ਸੂਰਮਿਆ ਤੇ ਜਿਨਾਂ ਇਹਨਾਂ ਦੀਆਂ ਹਰ ਚਾਲਾਂ ਨੂੰ ਬਰਾਬਰ ਤੇ ਖੜੇ ਕਰ ਇਹਨਾਂ ਨੂੰ ਬਰਾਬਰ ਟੱਕਰ ਦਿਤੀ ਸੀ.ਅੱਜ ਉਹ ਬਰਾੜ ਲੁਕਿਆ ਬੈਠਾ ਰਿਟਾਇਰਮੈਂਟ ਬਾਦ ਵੀ ਫੌਜੀ ਕੈਪਸ ਅੰਦਰ ਜਨਰਲ ਵੈਦਿਆ ਦੀ ਮੌਤ ਵੇਖਕੇ ਅੰਦਰਦੁਬਕ ਕੇ ਬੈਠਾ ਹੈ.ਦੱਸਦਾ ਉਹ ਆਪਣੇ ਆਪਨੂੰംਸੱਚਾਪਂਕਾ ਬਣਕੇ ਵਿਖਾਉਦਾ ਰਿਹਾ ਹੈ.ਮਗਰ ਸਾਡਾ ਅਸਲ ਸੈਨਾਪਤੀ ਜਨਰਲ ਸਾ਼ਹਬੇਗ ਸਿੰਘਜੀ ਨੇ ਆਪਣੀ ਕਮਾਨਹੇਠ ਸੰਤਾਂ ਨੇ ਆਪਣੀ ਭਗਤੀ ਤੇ ਸਾ਼ਹਬੇਗ ਸਿੰਘ ਜੀ ਨੇ ਸ਼ਕਤੀ ਦੇ ਸੁਮੇਲ ਨਾਲ ਤਖਤ ਸਾਹਿਬ ਦੇ ਅਸਲ ਕੌਮੀ ਅਜੰਡੇ ਤੇ ਚਲਕੇ ਹਿੰਦ ਫੌਜ ਨੂੰംਵਕਤਪਾਈ ਰੱਖਿਆ ਸੀ.

  • @singhsaab8664
    @singhsaab8664 ปีที่แล้ว

    ਇੰਦਰਾ ਨੇ ਗਿਆਨੀ ਦੇ ਜਰੀਏ ਇੱਕ ਵੱਡੀ ਸੰਸਥਾ ਤੇ ਫਿੱਟ ਕੀਤਾ

  • @lovelysingh2215
    @lovelysingh2215 2 ปีที่แล้ว +25

    Sant jarnil Singh ji Khalsa pindra wale jindabaad 🙏 ji

  • @Ranglapunjab103
    @Ranglapunjab103 ปีที่แล้ว +1

    ਹਰ ਗੱਲ ਦਾ ਜਵਾਬ,’ਮੇਰੀ ਕਿਤਾਬ ਚ ਦਰਜ ਆ’, ਬੰਦਾ ਆਪਣੀ ਕਿਤਾਬ ਦੀ promotion ਕਰ ਰਿਹਾ।ਕਿੰਨੇ ਫੌਜੀ ਮਰੇ, ਮੇਰੀ ਕਿਤਾਬ ਪੜ੍ਹੋ ੳਸਤੋਂ ਪਤਾ ਲੱਗੂ!

  • @balvirsingh6393
    @balvirsingh6393 2 ปีที่แล้ว +5

    ਇਹਨੂ ਕੋਈ ਦੁਖ ਨਹੀ ਸਿਖ ਦੇ ਨਾਮ ਕਲੰਕ ਆ

  • @gurpreetkhangura1356
    @gurpreetkhangura1356 ปีที่แล้ว +1

    ਮੈਨੂੰ ਲੱਗਦਾ ਅੰਕਲ ਸੱਚ ਬੋਲ ਰਹੇ ਨੇ ਬਾਕੀ ਤੁਸੀ ਸਿਆਣੇ ਹਾਂ

  • @jotysandhu2355
    @jotysandhu2355 2 ปีที่แล้ว +5

    Waheguru ji 🙏🙏🙏🙏🙏🙏

  • @ShamsherSingh-k6b
    @ShamsherSingh-k6b 11 หลายเดือนก่อน +1

    ਜਦੋਂ ਇਹ ਸਾਰੇ ਅਫਸਰ ਸਰਵਿਸ ਦੌਰਾਨ ਕਿਤਾਬ ਨਹੀਂ ਲਿਖ ਸਕਦੇ ਤਾਂ ਇਹਨਾਂ ਕੋਲੋਂ ਕਿੱਦਾਂ ਆਸ ਰੱਖੀ ਜਾ ਸਕਦੀ ਹੈ ਕਿ ਇਹ ਸਿੱਖ ਹੋਣ ਦੇ ਨਾਤੇ ਉਸ ਟਾਇਮ ਸਰਕਾਰ ਨੂੰ ਇਹ ਕਹਿੰਦੇ ਕਿ ਉਹ ਗਲਤੀ ਕਰ ਰਹੀ ਹੈ। ਇਸਨੇ ਕੋਈ ਵੀ ਸਿੱਟੇ ਦੀ ਗੱਲ ਨਹੀਂ ਕੀਤੀ, ਓਹੋ ਗੱਲਾ ਕੀਤੀਆਂ ਜਿਹੜੀਆਂ ਲੋਕਾਂ ਨੇ ਸੈਂਕੜੇ ਵਾਰ ਸੁਣੀਆਂ ਹਨ। ਇੱਕ ਜੱਜ ਦੇ ਮਮੂਲੀ ਜਿਹੇ ਚਪੜਾਸੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਸਾਹਬ ਨੇ ਫੈਸਲਾ ਕਿਸਦੇ ਹੱਕ ਚ ਕਰਨਾ ਤਾਂ ਫਿਰ ਏਨੇਂ ਵੱਡੇ ਅਫਸਰ ਨੂੰ ਕਿਵੇਂ ਪਤਾ ਨਹੀਂ ਕਿ ਸਰਕਾਰ ਕੀ ਕਰਨ ਜਾ ਰਹੀ ਹੈ। ਜੇ ਸਾਰੀ ਤਾਕਤ ਫੌਜ ਕੋਲ ਸੀ ਤਾਂ ਫਿਰ ਸਰਕਾਰ ਨੇ ਇਸਦੀ ਡਿਓਟੀ ਸਿਰਫ ਲੋਕਾਂ ਦੇ ਫੁੱਲ ਤਾਰਨ ਨੂੰ ਲਾਈ ਸੀ?

  • @sukhwantsingh1043
    @sukhwantsingh1043 ปีที่แล้ว +7

    Being a Sikh and dc of Amritsar your efforts can save the lives of innocent peoples who had gone to visit Darbar sahab.

  • @madhavkalia3016
    @madhavkalia3016 7 หลายเดือนก่อน

    Jai Hind .... Jai Bheem... Jai Bharat.... Jai Savidhaan

  • @Yours12589
    @Yours12589 2 ปีที่แล้ว +11

    He was fully involved
    Now try to clear himself

  • @GurmeetSingh-ud1dv
    @GurmeetSingh-ud1dv ปีที่แล้ว +1

    ਏ ਲੋਕ ਗੁਰੂ ਦੇ ਦੋਖੀ ਐ ਗੁਰੂ ਪ੍ਰਤੀ ਪਿਆਰ ਹੁੰਦਾ ਤਾਂ ਕੁਰਬਾਨੀ ਦੇਂਦੇ ਹੁਣ ਤਾਂ ਉਤ ਪਤਾਲ਼ ਦੀਆਂ ਗੱਲਾਂ ਮਾਰਦੇ ਹਨ ਬਾਦਲ ਕੋੜਮਾ ਤੇ ਅਫ਼ਸਰ ਨੇ