ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਰੂਹ ਨੂੰ ਟੁੰਬਣ ਵਾਲੀਆਂ ਤਸਵੀਰਾਂ,ਮਨ ਵਿੱਚ ਧੁਰ ਤੱਕ ਜਾਣ ਵਾਲੀ ਪੀੜ ਨੂੰ ਜਨਮਾਊਂਦੀਆਂ ਨੇ। ਅਸੀਂ ਅੱਜ ਦੇ ਤਕਨੀਕੀ ਸਮੇਂ ਵਿੱਚ ਸੌਖੇ ਹੋਣ ਤੇ ਵੀ ਆਹ ਕੁਝ ਨਹੀਂ ਕਰ ਸਕੇ,ਜੋ ਸੇਵਾ ਉਹ ਗੁਰੂ ਕਾ ਸਿੱਖ ਕਰ ਗਿਆ। ਵਾਹਿਗੁਰੂ ਜੀ ਕੀ ਫਤਿਹ
ਭਾਈ ਧੰਨਾ ਸਿੰਘ ਜੀ ਦਾ ਸਿੱਖੀ ਸਿਦਕ ਭਰੋਸਾ ਅਤੇ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਧੰਨ ਸੀ ਇਹ ਕਮਾਈ ਵਾਲਿਆ ਰੂਹਾਂ ਸੀ ਜਿਨ੍ਹਾਂ ਨੇ ਨੋਕਰੀ ਦੀ ਪ੍ਰਵਾਹ ਕੀਤੇ ਬਿਨਾਂ ਜ਼ਿੰਦਗੀ ਕੋਮ ਦੇ ਲੇਖੇ ਲਾ ਦਿੱਤੀ ਦਿਲੋਂ ਸਲੂਟ ਆ ਭਾਈ ਧੰਨਾ ਸਿੰਘ ਨੂੰ ਬਾਈ ਅਮਿ੍ਤ ਐਸੇ ਮਹਾਂਨਯੋਧੇ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ 🙏 ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖ਼ਸ਼ਣ
ਇਹ ਅਨਮੋਲ ਜਾਣਕਾਰੀ ਦੇਣ ਲਈ ਧੰਨਵਾਦ।
ਘੁੱਦੇ ਵੀਰ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਬਹੁਤ ਬਹੁਤ ਧੰਨਵਾਦ ਏਨਾਂ ਮਹਾਨ ਰੂਹਾਂ ਦਾ ਕੀਮਤੀ ਖ਼ਜ਼ਾਨਾ ਬਾਪੂ ਧੰਨਾ ਸਿੰਘ ਜੀ ਦਾ ਇਤਿਹਾਸ ਜਾਣੂ ਕਰਵਾਇਆ 🙏
ਜੇ ਕਿਸੇ ਵੀਰ ਨੂੰ ਪਤਾ ਪਿਛੇ ਕਿਹੜਾ ਢਾਠੀ ਚਲਦਾ ਤੇ ਵਾਰ ਦਾ ਪੂਰਾ ਨਾਮ ਦਸ ਸਕਦਾ ਪੂਰੀ ਸੁਣਨ ਨੂੰ ਦਿਲ ਕਰਦਾ
ਭਾਈ ਧੰਨਾ ਸਿੰਘ ਜੀ ਦੀ ਕਮਾਈ ਬਹੁਤ ਧੰਨ ਹੈ ਅਸੀਂ ਇਨ੍ਹਾਂ ਦੀ ਕਿਤਾਬ ਪੜ੍ਹ ਕੇ ਬਹੁਤ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾਕਈ ਥਾਵਾਂ ਤੇ ਏਦਾਂ ਦੀਆਂ ਨੇ ਜੋ ਇਤਿਹਾਸਿਕ ਨੇ ਜਿਨ੍ਹਾਂ ਬਾਰੇ ਓਥੇ ਦੇ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਅਸੀਂ ਓਨਾ ਨੂੰ ਕਿਤਾਬ ਦਿਖਾਈ ਤਾਂ ਉਹ ਹੈਰਾਨ ਹੋ ਗਏ
ਵੀਰ ਜੀ ਕੋਈ ਉਪਰਾਲਾ ਕਰੋ ਕਿ ਉਨ੍ਹਾਂ ਗੁਰੂ ਧਾਮਾਂ ਨੂੰ ਲੱਭ ਕੇ ਦਰਸ਼ਣ ਹੋ ਸਕਣ
Pind kehda c bai singh saahb da ?
ਕਿਤਾਬ ਮਿਲਣ ਦਾ ਪਤਾ ਤਾ ਦੱਸੋ ਜੀ
ਅਤਿ ਜ਼ਰੂਰੀ ਜਾਣਕਾਰੀ ਜਿਸ ਤੋਂ ਅਸੀ ਬਿਲਕੁਲ ਅਣਜਾਣ ਸੀ ਦੇਣ ਲਈ ਬਹੁਤ ਧੰਨਵਾਦ ਜੀ ।ਵਾਹਿਗੁਰੂ ਜੀ ਆਪ ਉਪਰ ਮੇਹਰ ਭਰਿਆ ਹੱਥ ਰੱਖਣ ਜੀ।
ਬੇਅੰਤ ਕੀਮਤੀ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਕੌਮ ਸਦਾ ਲਈ ਸਰਦਾਰ ਧੰਨਾ ਸਿੰਘ ਜੀ ਦੀ ਧੰਨਵਾਦੀ ਰਹੇਗੀ। ਲੱਖ ਲੱਖ ਸਿਜਦੇ ਧੰਨਾ ਸਿੰਘ ਜੀ ਉਸ ਉੱਦਮੀ ਰੂਹ ਨੂੰ ਜਿਸਨੇ ਗੁਰਧਾਮਾਂ ਦੇ ਦੀਦਾਰ ਤੇ ਇਤਿਹਾਸ ਨਾਲ ਸਾਂਝ ਪਵਾਈ।
ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ
ਧੰਨ ਹਨ ਗੁਰਸਿੱਖ ਭਾਈ ਧੰਨਾ ਸਿੰਘ ਜੀ ਵੀਰ ਜੀ ਇਹਨਾਂ ਦੀ ਪੁਸਤਕ ਦਾ ਲਿੰਕ ਕਿਸੇ ਐਪ ਤੇ ਹੋਵੇ ਜਿਥੋਂ ਸਰਚ ਕਰ ਸਕੀਏ
ਧੰਨਵਾਦ ਵੀਰੇ ਇਸ ਵੀਡੀਓ ਲਈ, ਪਤਾ ਨਹੀਂ ਸੀ ਬਾਬਾ ਜੀ ਬਾਰੇ।
ਧੰਨ ਹਨ ਗੁਰਸਿੱਖ ਸਰਦਾਰ ਧੰਨਾ ਸਿੰਘ ਜੀ।
🙏🙏🙏🙏🙏bhai Dhanna jii ne saadi badkismati pesh kiti , v sikh apne guru di nishaniyan nu v sambhal ni sake🥹🥹🥹🥹🙏🙏
ਵਾਹਿਗੁਰੂ ਜੀ ਤੁਸਾਂ ਨੂੰ ਤਰੱਕੀ ਬਕਸ਼ੇ ਜੀ ਤੁਸਾਂ ਨੂੰ ਚੜ੍ਹਦੀ ਕੱਲਾ ਵਿੱਚ ਰੱਖੇ ਜੀ
Great 👍👍 Sikh..Waheguru ji..
ਸਾਡਾ ਇਤਿਹਾਸ ਤੇ ਸਾਡੇ ਬਾਬੇ❤️❤️❤️
ਧੰਨ ਭਾਈ ਸਾਹਬ ਜੀ 🙏🙏🙏
ਬਹੁਤ ਕੀਮਤੀ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ
Waheguru ji tan tana singh khalsa 🙌🏻🔥
ਬਹੁਤ ਸੋਹਣੀ 🍀🌸 ਸ਼ੁਕਰੀਆ ਬਾਈ
ਸ਼ੁਕਰੀਆ ਜੀ
Namskar bhaidhanna singh nu
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।
SATNAM SRII WAHEGURU JIJIJIJIJI SABH DA BHLA KARO JIJIJIJIJI MAIN PAAPI TUSI BAKHSANHAAR JIJIJIJIJI TANDRUSTI BAKHSO SABH NU JIJIJIJIJI
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
Thank you for sharing an amazing journey.
Salute aa singh saab ji nu 🙏🏻🙏🏻
ਵਾਹ ਕਮਾਲ ਲਿਖਤ ਜੀਓ
Whagur ji 🙏
Wah g wahhhh❤❤❤❤
ਬਹੁਤ ਸੋਹਣੀ ਵੀਡੀਓ ਆ ਬਹੁਤ ਵਧੀਆ ਲੱਗੀ
Great ❤
Guru Fateh ji
ਧੰਨਵਾਦ ਵੀਰੇ ਏਨੀ ਬਹੁਮੁੱਲੀ ਜਾਣਕਾਰੀ ਦੇਣ ਲਈ
Dekho kade Sikh eho jehe bhi hunde san. Ohna de sidak sadka Sikh dharm di charahdi kala bani hoi hai. Waheguru saanu bhi sidak bakhashan te asin Bhai Dhanna Singh ji de poornea te chal sakye.
Good effort to glorify the Great Sikh S. Dhanna Singh.
Dhan dhan dhan dhanna singh ji kaash sikh raaj wapis aaje kaash rabba lyaade😒😒😒
Love you a bai g waheguru g mehar krn veera te
ਬਹੁਤ ਵਧੀਆ ਜੀ
ਧੰਨਵਾਦ ਵੀਰੇ ਬਹੁਤ ਬਹੁਤ ❤️🙏
Bahut hi vadiya ji
Dhan guru dhan guru pyare
ਧੰਨਵਾਦ ਘੁਦਾ ਸਿਆਂ
Screenshot lai k sare gurudham dekhne aa dhanwad Amrit siyan
Bhot vdia ghudde veeer
ਬਹੁਤ ਹੀ ਵਧੀਆ ਵੀਰ ਜੀ
Very nice bhaji thank u video pai tusi
Bahut wadia lgya
Waheguru g es book di pdf uplabdh kardo g
Waheguru ji 💕
Waaahhhhhh👏🏻👏🏻👏🏻👏🏻
bhut sohni documentary bnai 🙏🙏🙏🙏🙏🙏🙏🙏🙏🙏🙏🙏
Salute to that great soul
ਵਾਹਿਗੁਰੂ ਜੀ।
Bhtttt vdia information ditti bro thank you so much
जानकारी देन , लई बहुत बहुत ही धंनबादआप जी नूं वाहेगुरु चडदी कला बखसन जी
Great
Bhaut vadya uprala hai veer ji
ਅਨੋਖਾ ਯੋਧਾ
Thanks veer ji itne Sundar information dene ke liye aur Hamen to Pata Bhi Nahin Ki Hamare Sardar itne purane time se cycling Karte a rahe hain
Thx Bro 🇩🇪
Bahut badhiya Bhai ji 🙏🙏🙏🙏
Bhot sohni documentry bnai vree ❤️
Ruh Khush hogi veer ji
Siraaa 🙌🙌
Wah sigha
Very informative
Amritpal Veer Da Bhut Bhut Shukria❤️
Respect for u bai
Nice 👍😊😊
Bhot vdia video dhanna singh ji 👌👌
Photograph on the right is of TRILOK SINGH ARTIST of patiala, his paintings are exhibited at CHITRALOK art gallery patiala
😭😭
ਵੀਰ ਵੀਡੀਓ ਮਗਰ ਕਵਿਸ਼ਰੀ ਕਿਸ ਸਿੰਘ ਦੀ ਅਾ
Waheguru 🙏🙏 ji
Ghudde bai dev bai da channel ni lbbda mnu yrr please detail ch dssdo thora ja mention krdo ❤️ veera nu chardi kla ch rkhe waheguru ❤️🥰
🙏🙏🙏🙏❤️🙏
ਵੀਰ ਜੀ ਭਾਈ ਧੰਨਾ ਸਿੰਘ ਜੀ ਦੀ ਕਿਤਾਬ ਗੁਰ ਤੀਰਥ ਸਾਈਕਲ ਯਾਤਰਾ ਦੀ pdf ਮਿਲ ਜਾਵੇਗੀ।
Bhai dhana Singh ji da jikar Bhai Nishan Singh ji Australia valea ne v apni bahut video ch kita
🙏❣
ਭਾਈ ਸਾਹਬ ਜੀ ਪਿੱਛੇ ਕਿਹੜੀ ਢਾਡੀ ਵਾਰ ਲਾਈ ਆ ਦੱਸਿਓ
Amrit , you should write in description about book , the publisher or where peoples can find it . Tnx.
Gurtirth Cycle Yatra book
@@Ayurvedascienceoflife. ਇਹ ਤਾਂ ਭਾਈ ਕਿਤਾਬ ਦਾ ਨਾਮ ਹੈ । ਕਿਸ ਸ਼ਹਿਰ ਜਾਂ ਬੁਕ ਸ਼ਾਪ ਤੋਂ ???
ਬਾਈ ਜੀ Bhai Dhanna Singh Ji Sade town Bhadaur, District Barnala ਭੀ aye si,Gurdwara Patshahi Dasvi ਦੇ Darshan ਕਰਨ ਲਈ, ਤੁਸੀਂ Bhadaur Gurdwara Sahib ਦੀ tasveer vikha sakde ho please.
🙏🙏🙏🙏🙏
🙏🙏🙏🙏
🌸🍃🌸
👍👍👍👍👍👍
🙏
Bhaji eh book 📖 online mil sakde a eh
Ji . Book Gurtirath cycle yatra
ਕੋਈ ਦਸ ਸਕਦਾ ਜਿਹੜਾ ਪਿਛੇ ਗਾਣਾ ਚਲ ਰਿਆ ਕਿਸਦਾ ਤੇ ਕਿਹੜਾ ਹੈ 🙏🏻
Veer tusi ds skde ho ona da camera kithe a Ja koi hor nishani
🌹🙏🌹
ਬਾ ਕਮਾਲ
Waheguru ji❤
🙏🙏
🙏🙏🙏
ਰੂਹ ਨੂੰ ਟੁੰਬਣ ਵਾਲੀਆਂ ਤਸਵੀਰਾਂ,ਮਨ ਵਿੱਚ ਧੁਰ ਤੱਕ ਜਾਣ ਵਾਲੀ ਪੀੜ ਨੂੰ ਜਨਮਾਊਂਦੀਆਂ ਨੇ। ਅਸੀਂ ਅੱਜ ਦੇ ਤਕਨੀਕੀ ਸਮੇਂ ਵਿੱਚ ਸੌਖੇ ਹੋਣ ਤੇ ਵੀ ਆਹ ਕੁਝ ਨਹੀਂ ਕਰ ਸਕੇ,ਜੋ ਸੇਵਾ ਉਹ ਗੁਰੂ ਕਾ ਸਿੱਖ ਕਰ ਗਿਆ। ਵਾਹਿਗੁਰੂ ਜੀ ਕੀ ਫਤਿਹ
ਭਾਈ ਧੰਨਾ ਸਿੰਘ ਜੀ ਦਾ ਸਿੱਖੀ ਸਿਦਕ ਭਰੋਸਾ ਅਤੇ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਧੰਨ ਸੀ ਇਹ ਕਮਾਈ ਵਾਲਿਆ ਰੂਹਾਂ ਸੀ ਜਿਨ੍ਹਾਂ ਨੇ ਨੋਕਰੀ ਦੀ ਪ੍ਰਵਾਹ ਕੀਤੇ ਬਿਨਾਂ ਜ਼ਿੰਦਗੀ ਕੋਮ ਦੇ ਲੇਖੇ ਲਾ ਦਿੱਤੀ ਦਿਲੋਂ ਸਲੂਟ ਆ ਭਾਈ ਧੰਨਾ ਸਿੰਘ ਨੂੰ ਬਾਈ ਅਮਿ੍ਤ ਐਸੇ ਮਹਾਂਨਯੋਧੇ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ 🙏 ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖ਼ਸ਼ਣ
ਇਹ ਅਨਮੋਲ ਜਾਣਕਾਰੀ ਦੇਣ ਲਈ ਧੰਨਵਾਦ।
ਘੁੱਦੇ ਵੀਰ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਬਹੁਤ ਬਹੁਤ ਧੰਨਵਾਦ ਏਨਾਂ ਮਹਾਨ ਰੂਹਾਂ ਦਾ ਕੀਮਤੀ ਖ਼ਜ਼ਾਨਾ ਬਾਪੂ ਧੰਨਾ ਸਿੰਘ ਜੀ ਦਾ ਇਤਿਹਾਸ ਜਾਣੂ ਕਰਵਾਇਆ 🙏
ਜੇ ਕਿਸੇ ਵੀਰ ਨੂੰ ਪਤਾ ਪਿਛੇ ਕਿਹੜਾ ਢਾਠੀ ਚਲਦਾ ਤੇ ਵਾਰ ਦਾ ਪੂਰਾ ਨਾਮ ਦਸ ਸਕਦਾ ਪੂਰੀ ਸੁਣਨ ਨੂੰ ਦਿਲ ਕਰਦਾ
ਭਾਈ ਧੰਨਾ ਸਿੰਘ ਜੀ ਦੀ ਕਮਾਈ ਬਹੁਤ ਧੰਨ ਹੈ ਅਸੀਂ ਇਨ੍ਹਾਂ ਦੀ ਕਿਤਾਬ ਪੜ੍ਹ ਕੇ ਬਹੁਤ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ
ਕਈ ਥਾਵਾਂ ਤੇ ਏਦਾਂ ਦੀਆਂ ਨੇ ਜੋ ਇਤਿਹਾਸਿਕ ਨੇ ਜਿਨ੍ਹਾਂ ਬਾਰੇ ਓਥੇ ਦੇ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਅਸੀਂ ਓਨਾ ਨੂੰ ਕਿਤਾਬ ਦਿਖਾਈ ਤਾਂ ਉਹ ਹੈਰਾਨ ਹੋ ਗਏ
ਵੀਰ ਜੀ ਕੋਈ ਉਪਰਾਲਾ ਕਰੋ ਕਿ ਉਨ੍ਹਾਂ ਗੁਰੂ ਧਾਮਾਂ ਨੂੰ ਲੱਭ ਕੇ ਦਰਸ਼ਣ ਹੋ ਸਕਣ
Pind kehda c bai singh saahb da ?
ਕਿਤਾਬ ਮਿਲਣ ਦਾ ਪਤਾ ਤਾ ਦੱਸੋ ਜੀ
ਅਤਿ ਜ਼ਰੂਰੀ ਜਾਣਕਾਰੀ ਜਿਸ ਤੋਂ ਅਸੀ ਬਿਲਕੁਲ ਅਣਜਾਣ ਸੀ ਦੇਣ ਲਈ ਬਹੁਤ ਧੰਨਵਾਦ ਜੀ ।ਵਾਹਿਗੁਰੂ ਜੀ ਆਪ ਉਪਰ ਮੇਹਰ ਭਰਿਆ ਹੱਥ ਰੱਖਣ ਜੀ।
ਬੇਅੰਤ ਕੀਮਤੀ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਕੌਮ ਸਦਾ ਲਈ ਸਰਦਾਰ ਧੰਨਾ ਸਿੰਘ ਜੀ ਦੀ ਧੰਨਵਾਦੀ ਰਹੇਗੀ। ਲੱਖ ਲੱਖ ਸਿਜਦੇ ਧੰਨਾ ਸਿੰਘ ਜੀ ਉਸ ਉੱਦਮੀ ਰੂਹ ਨੂੰ ਜਿਸਨੇ ਗੁਰਧਾਮਾਂ ਦੇ ਦੀਦਾਰ ਤੇ ਇਤਿਹਾਸ ਨਾਲ ਸਾਂਝ ਪਵਾਈ।
ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ
ਧੰਨ ਹਨ ਗੁਰਸਿੱਖ ਭਾਈ ਧੰਨਾ ਸਿੰਘ ਜੀ ਵੀਰ ਜੀ ਇਹਨਾਂ ਦੀ ਪੁਸਤਕ ਦਾ ਲਿੰਕ ਕਿਸੇ ਐਪ ਤੇ ਹੋਵੇ ਜਿਥੋਂ ਸਰਚ ਕਰ ਸਕੀਏ
ਧੰਨਵਾਦ ਵੀਰੇ ਇਸ ਵੀਡੀਓ ਲਈ, ਪਤਾ ਨਹੀਂ ਸੀ ਬਾਬਾ ਜੀ ਬਾਰੇ।
ਧੰਨ ਹਨ ਗੁਰਸਿੱਖ ਸਰਦਾਰ ਧੰਨਾ ਸਿੰਘ ਜੀ।
🙏🙏🙏🙏🙏bhai Dhanna jii ne saadi badkismati pesh kiti , v sikh apne guru di nishaniyan nu v sambhal ni sake🥹🥹🥹🥹🙏🙏
ਵਾਹਿਗੁਰੂ ਜੀ ਤੁਸਾਂ ਨੂੰ ਤਰੱਕੀ ਬਕਸ਼ੇ ਜੀ ਤੁਸਾਂ ਨੂੰ ਚੜ੍ਹਦੀ ਕੱਲਾ ਵਿੱਚ ਰੱਖੇ ਜੀ
Great 👍👍 Sikh..
Waheguru ji..
ਸਾਡਾ ਇਤਿਹਾਸ ਤੇ ਸਾਡੇ ਬਾਬੇ❤️❤️❤️
ਧੰਨ ਭਾਈ ਸਾਹਬ ਜੀ 🙏🙏🙏
ਬਹੁਤ ਕੀਮਤੀ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ
Waheguru ji tan tana singh khalsa 🙌🏻🔥
ਬਹੁਤ ਸੋਹਣੀ 🍀🌸 ਸ਼ੁਕਰੀਆ ਬਾਈ
ਸ਼ੁਕਰੀਆ ਜੀ
Namskar bhaidhanna singh nu
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।
SATNAM SRII WAHEGURU JIJIJIJIJI SABH DA BHLA KARO JIJIJIJIJI MAIN PAAPI TUSI BAKHSANHAAR JIJIJIJIJI TANDRUSTI BAKHSO SABH NU JIJIJIJIJI
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
Thank you for sharing an amazing journey.
Salute aa singh saab ji nu 🙏🏻🙏🏻
ਵਾਹ ਕਮਾਲ ਲਿਖਤ ਜੀਓ
Whagur ji 🙏
Wah g wahhhh❤❤❤❤
ਬਹੁਤ ਸੋਹਣੀ ਵੀਡੀਓ ਆ ਬਹੁਤ ਵਧੀਆ ਲੱਗੀ
Great ❤
Guru Fateh ji
ਧੰਨਵਾਦ ਵੀਰੇ ਏਨੀ ਬਹੁਮੁੱਲੀ ਜਾਣਕਾਰੀ ਦੇਣ ਲਈ
Dekho kade Sikh eho jehe bhi hunde san. Ohna de sidak sadka Sikh dharm di charahdi kala bani hoi hai. Waheguru saanu bhi sidak bakhashan te asin Bhai Dhanna Singh ji de poornea te chal sakye.
Good effort to glorify the Great Sikh S. Dhanna Singh.
Dhan dhan dhan dhanna singh ji kaash sikh raaj wapis aaje kaash rabba lyaade😒😒😒
Love you a bai g waheguru g mehar krn veera te
ਬਹੁਤ ਵਧੀਆ ਜੀ
ਧੰਨਵਾਦ ਵੀਰੇ ਬਹੁਤ ਬਹੁਤ ❤️🙏
Bahut hi vadiya ji
Dhan guru dhan guru pyare
ਧੰਨਵਾਦ ਘੁਦਾ ਸਿਆਂ
Screenshot lai k sare gurudham dekhne aa dhanwad Amrit siyan
Bhot vdia ghudde veeer
ਬਹੁਤ ਹੀ ਵਧੀਆ ਵੀਰ ਜੀ
Very nice bhaji thank u video pai tusi
Bahut wadia lgya
Waheguru g es book di pdf uplabdh kardo g
Waheguru ji 💕
Waaahhhhhh👏🏻👏🏻👏🏻👏🏻
bhut sohni documentary bnai 🙏🙏🙏🙏🙏🙏🙏🙏🙏🙏🙏🙏
Salute to that great soul
ਵਾਹਿਗੁਰੂ ਜੀ।
Bhtttt vdia information ditti bro thank you so much
जानकारी देन , लई बहुत बहुत ही धंनबाद
आप जी नूं वाहेगुरु चडदी कला बखसन जी