ਕੀ ਇਹ ਹੈ Modernization ਦਾ ਮਤਲਬ ? ਸੱਚ ਸੁਣਨ ਦੀ ਹਿੰਮਤ ਰੱਖਦੇ ਹੋ ਤਾਂ ਸੁਣੋ ਸਿੰਘ ਦੀ ਕੱਲੀ ਕੱਲੀ ਗੱਲ | On Air

แชร์
ฝัง
  • เผยแพร่เมื่อ 6 มิ.ย. 2023
  • ਕੀ ਇਹ ਹੈ Modernization ਦਾ ਮਤਲਬ ? ਸੱਚ ਸੁਣਨ ਦੀ ਹਿੰਮਤ ਰੱਖਦੇ ਹੋ ਤਾਂ ਸੁਣੋ ਸਿੰਘ ਦੀ ਕੱਲੀ ਕੱਲੀ ਗੱਲ | On Air
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir

ความคิดเห็น • 65

  • @PHYSICSBYNAVDEEPSIR
    @PHYSICSBYNAVDEEPSIR ปีที่แล้ว +20

    ਕਈਆਂ ਨੂੰ ਹਜਮ ਨਹੀਂ ਹੋਣਾ ਇਹ ਸੱਚ.....ਧੰਨਵਾਦ ਵੀਰ ਜਗਦੀਪ ਸਿੰਘ ਜੀ......🙏🙏🙏🙏🙏

  • @GurpreetSINGHOZSIKH
    @GurpreetSINGHOZSIKH ปีที่แล้ว +13

    ਬਿਲਕੁਲ ਸਹੀ ਕਿਹਾ । ਸ਼ੁਕਰ ਆ ਵਾਹਿਗੁਰੂ ਜੀ ਦਾ ਕਿ ਅੱਜ ਵੀ ਇੱਕ ਅੱਧਾ ਵੀਰ ਹੈ ਜੋ ਸਹੀ ਬੋਲ ਰਿਹਾ ਗੁਰਮਤ ਦੀ ਰੌਸ਼ਨੀ ਚ । ਗੁਰੂ ਸਾਹਿਬ ਜੀ ਮੇਹਰ ਕਰਨ 🙏🙏

  • @user-nz7dt4lw5i
    @user-nz7dt4lw5i ปีที่แล้ว +5

    ਬਹੁਤ ਵਧੀਆ ਸਿੰਘ ਸਾਬ ਜੀ ਭਾਈ ਸਾਬ ਤੁਹਾਡੀ ਕਿਤਾਬ ਵੀ ਬਹੁਤ ਕੁਝ ਸਿਖਾਉਂਦੀ , ਹੰਨੇ ਹੰਨੇ ਪਾਤਸਾਹੀ

  • @Mann251
    @Mann251 ปีที่แล้ว +8

    ਵਿਆਹਾਂ ਦੇ ਆਰਕੈਸਟਰਾ ਗਰੁੱਪਾਂ ਵਿੱਚ ਜਦ ਡਾਂਸਰਾਂ ਨੱਚਦੀਆਂ ਨੇਂ ਤਾਂ ਕਈ ਚਿੱਟੀਆਂ ਦਾਹੜ੍ਹੀਆਂ ਆਲੇ ਵਿਦਵਾਨ ਉਹਨਾਂ ਡਾਂਸਰਾਂ ਦੇ ਨਾਚ ਤੇ ਤਾੜੀਆਂ ਤੇ ਸੀਟੀਆਂ ਮਾਰ ਰਹੇ ਹੁੰਦੇ ਨੇਂ !
    ਬੇਸ਼ਰਮੀਂ ਦੀ ਹੱਦ ਇਸਤੋਂ ਵੀ ਉੱਤੇ ਉਦੋਂ ਹੋ ਜਾਂਦੀ ਏ ਜਦ ਉਸੇ ਵਿਆਹ ਵਿੱਚ ਨੱਚਦੀਆਂ ਡਾਂਸਰਾਂ ਮੂਹਰੇ ਉਹ ਸਿਆਣੀਂ ਉਮਰ ਦੀਆਂ ਔਰਤਾਂ ਬੈਠ ਕੇ ਉਸ ਗੰਦੇ ਨਾਚ ਦਾ ਅਨੰਦ ਲੈ ਰਹੀਆਂ ਹੁੰਦੀਆਂ ਨੇਂ !
    ਵਿਆਹਾਂ ਦੇ ਆਰਕੈਸਟਰਾ ਵਿੱਚ ਪਰੋਸੇ ਜਾਣ ਵਾਲੇ ਏਸ ਗੰਦ ਨੇਂ ਸਾਡੀ ਕੌਮ ਦੇ ਲੋਕ ਬਹੁਤਾਤ ਵਿੱਚ ਮਾਨਸਿਕ ਰੋਗੀ ਅਤੇ ਬੇਸ਼ਰਮ ਬਣਾਂ ਦਿੱਤੇ ਹਨ !

  • @sukhjudge5489
    @sukhjudge5489 ปีที่แล้ว +6

    ਲੇਖ਼ਕ ਸਰਦਾਰ ਜਗਦੀਪ ਸਿੰਘ ❤️❤️

    • @nirmalsingh864
      @nirmalsingh864 11 หลายเดือนก่อน +1

      ਭਾਈ ਸਾਹਿਬਜੀ ਇਕ ਵਾਰੀ ਅਖਾੜਾ ਲੱਗਾ ।ਗਾਨਿਆ ਤੋ ਬਾਅਦ ਚੁਟਕਲੇ ਸਣਾਉਦੇ ਹਨ ।ਉਹ ਫੋਜੀ ਸੀ ਪਗ ਬੰਨੀ ਤੇ ਦਾਹੜੀ ਬੰਨੀ ਸੀ ।ਬਾਕੀ ਸਾਰੇ ਘੋਨ ਮੋਨ ਸਨ ।ਖਾੜਾ ਖੂਬ ਚਲ ਰਿਹਾ ਸੀ ।ਇਕ ਬਜੁਰਗ ਖੜਾ ਹੋ ਕੇ ਕਹਿੰਦਾ ।ਆਹ ਵੀ ਕੰਜਰ ,ਆਹ ਵੀ ਕੰਜਰ ਤੇਆਹ ਵੀ ਕੰਜਰ ਤੂੰ ਸਰਦਾਰ ਕੀ ਲੈਣ ਆਇਆ ।ਸਿੱਖ ਕੋਈ ਵੀ ਮਾੜਾ ਕੰਮ ਕਰਦਾ ਚੰਗਾ ਨਹੀ ਲੱਗਦਾ ਹੈ ।❤❤।

  • @hanjikidda1670
    @hanjikidda1670 9 หลายเดือนก่อน

    ਇੱਕ ਇੱਕ ਗੱਲ ਬਿਲਕੁੱਲ ਸਹੀ

  • @barnalealejatt3661
    @barnalealejatt3661 ปีที่แล้ว +2

    Njaij khul ditti kudi te munde nu dova nu madi aa te te iraq iran pakisthan de loak v america canada gaye ne pr ohna da dress up ni change hoya kudian da ta bilkul v ni hoya eh dekh ke menu bhut khushi hundi aa

  • @harmeshkaur763
    @harmeshkaur763 ปีที่แล้ว +2

    ਬਹੁਤ ਵਧੀਆ ਬਹੁਤ ਵਧੀਆ ਸਾਰੇ ਕਹਿਣਗੇ ਪਰ ਆਪ ਵੀ ਸੁਧਰਨਾ ਪੈਣਾ

  • @h.s.dhaliwal1826
    @h.s.dhaliwal1826 ปีที่แล้ว +4

    ਧਾਰਮਿਕ। ਇਨਾਮ ਰੱਖੋ ਲੋਕ ਭੱਜੇ ਆਉਣਗੇ

  • @happylakhotra4030
    @happylakhotra4030 ปีที่แล้ว +4

    🥰🥰😍😍🙏🙏🙏🌹🌹🌹 love u singh saab
    Sache patshah tuhadi bhawna nu hor bdawe 🙏

  • @lavi9136
    @lavi9136 ปีที่แล้ว +2

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ 🙏⚔️⚔️🚩🚩🚩🚩

  • @gillvikramjitsingh427
    @gillvikramjitsingh427 9 หลายเดือนก่อน

    ਵਧੀਆ ਵਿਚਾਰ ਜੀ

  • @h.s.dhaliwal1826
    @h.s.dhaliwal1826 ปีที่แล้ว +6

    ਧਾਰਮਿਕ ਚੈਨਲ। ਵੱਧ ਤੋਵੱਧ। ਚਲਾਉ ਵੀਰੇ

  • @sarbjeetsingh5551
    @sarbjeetsingh5551 ปีที่แล้ว +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @varansidhu8543
    @varansidhu8543 ปีที่แล้ว +2

    Good
    Bilkul shi

  • @romenreingslovers5842
    @romenreingslovers5842 ปีที่แล้ว +3

    Veere bhut vadiya

  • @hardeep.s.k
    @hardeep.s.k ปีที่แล้ว +7

    ਸਚੁ ਸੁਣਾਇਸੀ ਸਚ ਕੀ ਬੇਲਾ, bhut jruri c koi guru ka sikh ehna gala te khulke bole. Nhi sade varge jo patit ne, nishchae toh v tidak jandae. Je same he gala asi kariye, ehna asar parbhav ni banda. Waheguru ji sab nu sumat bakshan te avde raah te aap toran. Vad to vad saah lekhe lavaon. Mehrbani ji 🙏😀 nale host bire "modernization" hunda "moderation" nhi 😀😆😂🤣😛

  • @jagdeepsingh3590
    @jagdeepsingh3590 ปีที่แล้ว +2

    Bilkul sach keha jagdeep veer ne

  • @ilovepunjab9686
    @ilovepunjab9686 ปีที่แล้ว +2

    Ryt singh sahib

  • @TarlochanManes
    @TarlochanManes ปีที่แล้ว

    ਕਰੋ ਕਿਰਪਾ ਤੀਜੀ ਕਿਤਾਬ ਦੀ ਜਲਦੀ ਤੋ ਜਲਦੀ

  • @gagandeepsingh5760
    @gagandeepsingh5760 ปีที่แล้ว +2

    Bilkul sahi kahia khalse g ❤❤❤😂 diloo Recpectd

  • @PBX1CLASSIC
    @PBX1CLASSIC ปีที่แล้ว +1

    Sahi gul a ji

  • @sippysingh9401
    @sippysingh9401 11 หลายเดือนก่อน

    Aaa taniya nu jawab baba ji da

  • @jagdeepsingh3590
    @jagdeepsingh3590 ปีที่แล้ว +4

    Kya batta jagdeep veere,, akha khool detiya sadiya....sukar a koi Singh taa es Gandh de viroodh ch khul ke bolya

  • @sarabjitsingh7652
    @sarabjitsingh7652 9 หลายเดือนก่อน

    Shukar hai mei modern ho gya

  • @BestFriends-bp3bl
    @BestFriends-bp3bl ปีที่แล้ว +4

    ਜਗਦੀਪ ਸਿੰਘ ਉਹਨਾਂ ਦੇ ਪਹਿਲਾਂ ਇੰਟਰਵਿਊ ਦੇਖੇ ਨੇ ਕਮਾਲ ਹੁੰਦੇ ਨੇ ਹਰ ਵਾਰੀ

  • @gajjansingh791
    @gajjansingh791 11 หลายเดือนก่อน

    Waheguru ji

  • @AadeshBrar-io4bg
    @AadeshBrar-io4bg ปีที่แล้ว +1

    Bhaut vadiyaa bhai saab .. hamesha thode vichaar sun k bhaut vadiyaa mehsoos hunda .. carry on bhai saab g

  • @karanvirdhillon3115
    @karanvirdhillon3115 ปีที่แล้ว +1

    God bless

  • @karmjitkaur7870
    @karmjitkaur7870 ปีที่แล้ว

    ਬਹੁਤ ਵਧੀਆ ਗੱਲ ਕਹੀ ਵੀਰ ਜੀ ਆਪ ਜੀ ਨੇ

  • @bhinder009
    @bhinder009 ปีที่แล้ว +2

    💯jasdeep bai sachia gallan

  • @justlaugh9256
    @justlaugh9256 ปีที่แล้ว +1

    👍👍🙏🙏

  • @gursimranbrar6876
    @gursimranbrar6876 ปีที่แล้ว +1

    👍🏻👍🏻

  • @noorpreetsingh7550
    @noorpreetsingh7550 ปีที่แล้ว +1

  • @HappySingh-ul7qq
    @HappySingh-ul7qq ปีที่แล้ว

    ਸਹੀ ਆਖ ਰਹੇ ਨੇ ਭਾਈ ਸਾਹਿਬ

  • @navikhaira175
    @navikhaira175 10 หลายเดือนก่อน

    ਸਹੀ ਕਹਿੰਦੇ ਹੋ ਵੀਰ ਜੀ ਧੰਨ ਵਾਦ ਦੱਸਣ ਲਈ

  • @gill4158
    @gill4158 ปีที่แล้ว +9

    Tania te sardars take nu chnga jwab dita bai ne oh bda lacharpune da sath dende a

  • @judgerandhawa1361
    @judgerandhawa1361 ปีที่แล้ว +1

    ❤️❤️

  • @Reetinder508
    @Reetinder508 ปีที่แล้ว

    Bahut badhiya birji

  • @mohkamsingh3988
    @mohkamsingh3988 ปีที่แล้ว +1

    👍👍

  • @sjare1954
    @sjare1954 ปีที่แล้ว

    🙏🙏Perfekt 🙏🙏

  • @kuljitsingh2119
    @kuljitsingh2119 ปีที่แล้ว +2

    ਚੰਗਾ ਵਧੀਆ ਲੱਗਾ ਖੁੱਲ ਕਿ ਬੋਲਣਾ ✅

  • @rehsibunny2842
    @rehsibunny2842 ปีที่แล้ว +1

    bakmaal examples veera

  • @kulbirkamboz7314
    @kulbirkamboz7314 ปีที่แล้ว

    ❤❤❤❤❤

  • @KIAAGENT
    @KIAAGENT ปีที่แล้ว

    True

  • @NoName-jq7tj
    @NoName-jq7tj ปีที่แล้ว +5

    You never call Panjabi an old fashioned language. I live in the UK & spend time a lot in Italia & Panjabi is similar to the Romance languages. This are the Indo-European language. By knowing Panjabi I could understand Italian to some degree with quite comfortably.

  • @AMRITPALSINGH-rq8zm
    @AMRITPALSINGH-rq8zm ปีที่แล้ว

    😯😯😯😯😯😯😯😯

  • @barnalealejatt3661
    @barnalealejatt3661 ปีที่แล้ว +2

    Baki baba g 4 5 kudian eho jian ne jina nu dekh dekh baki kudian te v asar painda te syani kudi v khoo ch diggan nu tyar hundi aa eh soch ni kamm krdi v kal nu viah v hone aa te islam dharm ch dance krna v ik gunah mannya janda bhut vadda

  • @THE_OGs.
    @THE_OGs. ปีที่แล้ว +2

    Sara interview kithe aa ji ??

  • @raghubindra
    @raghubindra 7 หลายเดือนก่อน

    ਕਿੰਨਾ ਅਮੀਰ ਵਿਰਸਾ ਸਾਡਾ

  • @jaspreetsingh-ip6cj
    @jaspreetsingh-ip6cj 11 หลายเดือนก่อน

    ਗਿਆਨੀ ਜੀ ਸਿੱਖਾਂ ਨੇ ਸ਼ਹੀਦੀਆਂ ਦਰਦਨਾਕ ਬਹੁਤ ਦਿੱਤੀਆ ਹਨ ਉਹਨਾ ਨੇ ਆਪਣੇ ਸ਼ਰੀਰ ਤੇ ਦੁੱਖ ਸਿਹਾ ਹੈ ਪਰ ਗਿਆਨੀ ਜੀ ਅੱਜ ਤਾਂ ਸਿਵਾਏ ਗੋਲਕ ਲੁੱਟਣ ਜਮੀਨਾ ਦੱਬਣ ਤੋ ਬਿਨਾ ਕੰਮ ਹੀ ਕੋਈ ਨਹੀ ਹੈ ਸ਼ਹੀਦ ਇਹਨਾ ਗੋਲਕ ਚੋਰਂ ਨੂੰ ਟੁਝ ਨਹੀ ਕਰਦੇ ਹੁਣ ਸਿਰ ਦੇਣ ਦੀ ਨਹੀ ਸਿਰ ਵਰਤਣ ਦੀ ਜਰੂਰਤ ਹੈ ਸੇ਼ਰਾ ਦੇ ਮੂਹ ਫਾੜਣ ਦੀ ਕੋਈ ਲੋੜ ਨਹੀ ਕੋਈ ਜਿਵੇ ਮਰਜੀ ਰਹੇ ਤੁਹਾਨੂੰ ਕੀ ਤਕਲੀਫ ਹੈ

  • @gurleenkaur8472
    @gurleenkaur8472 ปีที่แล้ว +2

    Sachia Galla veer ji asi te khud apna virsa sabage tahi Sade bache apne app nu Sikh samjan ge nahi ta dusre kajara wang asi vi kanjar lagn lag pavage … jeada loka nu paise ne pagal keta te Instagram te lacharpura krna te Ik tania vargi Punjabi heroine hoke vi gandia galla krdia ne

  • @guriqbalsingh7909
    @guriqbalsingh7909 ปีที่แล้ว

    Bai g in beer ras

  • @sarabjitsingh7652
    @sarabjitsingh7652 9 หลายเดือนก่อน

    Shukar hai Saade itihaaskara ne chashma invent karta . Nhi ta Anne baba ji binna chashme koi naali gutter ch gir jaande waar waar . Shukar hai chashme west to ni aaye

  • @kamal1774
    @kamal1774 ปีที่แล้ว

    22 moderation ni modernization… punjab ch tan zabardsdti hindi ya english nu muh marde ne lok.. baki bahle deshan ch lok suchet ne ..

  • @Harjeet3320
    @Harjeet3320 10 หลายเดือนก่อน

    Bethe porri jau saree siyane ha

  • @MrShubhy2k
    @MrShubhy2k ปีที่แล้ว

    Jhooth bolo par confidence poora rakhke bolo...ehi sikhi aa ehna lokan lai....ehna kol kise cheez da hall nahi aa eh bas lokan nu mauhtaj bana sakde aa

  • @MrShubhy2k
    @MrShubhy2k ปีที่แล้ว

    Eh kehra gappi aa gya hun😮😮 kehnda saade kol apne spider man hege ne....je sooraj parkash paroge fer te Guru sahib tuhanu jadugar hi jaapange.
    Akhe ji hathi putha karta sher da jabara paarta....bauld singa ton farke putha karta...oh bai dangar vagera dhakka maareya digna aam gal aa dangar da balance na hove te....one sher duniya te pata nahi hoye hone ke nahi jinne ehna marvaate aa.

  • @dilpreetsingh2853
    @dilpreetsingh2853 ปีที่แล้ว

    ਮਤਲਬ ਨੀ ਮਤਲਵ ਹੁੰਦਾ ਜੀ, ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ

  • @harrysaran1713
    @harrysaran1713 ปีที่แล้ว

    Tu rehn de .... tere Vass di gal nai...

  • @user-ty1km5by4m
    @user-ty1km5by4m ปีที่แล้ว

    Koi nahi mud k aYe thodde 40 mukte bakwas krde ne