90% ਸਿੱਖ ਨਹੀਂ ਜਾਂਦੇ ਇਹ ਇਤਿਹਾਸ | Sikh History | Guru Gobind Singh ji

แชร์
ฝัง
  • เผยแพร่เมื่อ 2 ธ.ค. 2024

ความคิดเห็น • 1.1K

  • @sikhpanth96
    @sikhpanth96 ปีที่แล้ว +145

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤

    • @poojarani8291
      @poojarani8291 11 หลายเดือนก่อน +4

      I love guru sahib ji

    • @sunilbali7256
      @sunilbali7256 10 หลายเดือนก่อน

      Sach Kia ji waheguru ji 🙏

    • @Onhuntt
      @Onhuntt 6 หลายเดือนก่อน

      Calm down, itihaas ch kujh hor hunda

  • @amrinderagro5044
    @amrinderagro5044 11 หลายเดือนก่อน +10

    ਵੀਰ ਜੀ ਲੱਗੇ ਰਹੋ। ਤਕੜੇ ਹੋ ਕੇ ਬਾਹੁਤ ਬਧੀਆ ਕੰਮ ਕਰ ਰਹੇ ਹੋ।ਗੁਰੂ ਸਾਹਿਬ ਸਿਰ ਤੇ ਮਿਹਰਾ ਭਰਿਅ ਹੱਥ ਰੱਖਣ । 🙏🙏🙏🙏🌷🌷🌷🌷🌷

  • @kulwantkaur2157
    @kulwantkaur2157 ปีที่แล้ว +16

    ਬਹੁਤ ਵਧੀਆ ਵੀਰ ਜੀ, ਇਹ ਜਾਣਕਾਰੀ ਅੱਜ ਤੱਕ ਕਿਸੇ ਨੇ ਵੀ ਨਹੀਂ ਦਿੱਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @gurmukhsingh252
    @gurmukhsingh252 ปีที่แล้ว +8

    ਵੀਰ ਜੀ Jordan ਕੈਟਰੀ ਵਿੱਚੋਂ ਦੇਖ ਰਹੇ ਹਾ ਤੁਹਾਡੀਆਂ ਵੀਡੀਓ ਵੀਰ ਜੀ ਰੂਹ ਕੰਟੈ ਖੜੈ ਹੋ ਜਾਦੇ ਆ ਤੁਹਾਡੀਆਂ ਵੀਡੀਓ ਦੇਖ ਕੇ
    ਬਹੁਤ ਕਿਰਪਾ ਹੈ ਵਾਹਿਗੁਰੂ ਦੀ ਤੁਹਾਡੇ ਤੇ ਵੀਰ ਜੀ ਰੱਬ ਤਹਾਨੂੰ ਚੜ੍ਹਦੀ ਕਲਾ ਬਖਸ਼ੇ
    ਬਹੁਤ ਸਹੋਣਾ ਤੁਸੀਂ ਸਾਨੂੰ ਆਪਣਾ ਇਤਿਹਾਸ ਨਾਲ ਜੋੜਦੇ ਜੇ 🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👍👍🌹🌹♥️♥️❤❤❤❤❤❤❤❤❤❤❤

  • @PreetPreet-yd4ni
    @PreetPreet-yd4ni ปีที่แล้ว +224

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੀ ਸਿੱਖੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

    • @dhillonpawandeep3759
      @dhillonpawandeep3759 ปีที่แล้ว +6

      Waheguruji Waheguruji Waheguruji Waheguruji Waheguruji

    • @manjitparmar2581
      @manjitparmar2581 ปีที่แล้ว +3

      Satnam waheguru ji ka Khalsa waheguru ji ki Fateh bola so nahil satri akal satnam waheguru

  • @jagbirsingh6499
    @jagbirsingh6499 ปีที่แล้ว +12

    ਵੀਰ ਜੀ ਤੁਸੀਂ ਗੁਰੂ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਜੇ ਤੁਸੀਂ ਦਾੜਾ ਵੀ ਪਰਕਾਸ਼ ਕਰ ਲਵੋ ਤਾਂ ਹੋਰ ਵੀ ਵਧੀਆ ਲਗੇਗਾ 🙏🏻ਪਿੰਡ ਮੀਰਾਂਕੋਟ ਭਾਈ ਮਹਿਤਾਬ ਸਿੰਘ ਅਮ੍ਰਿਤਸਰ 🙏🏻⛳🙏🏻

  • @JagirDhillon-k7v
    @JagirDhillon-k7v ปีที่แล้ว +26

    Sat siri akal young man, My name is Jagir Singh Dhillon age 66 and I live in Prince George B.C. Canada. I thank you from the bottom of my heart for making these videos about our history so people like me learn from them. Keep up the good work so sikh people can watch and be proud our brave past.

  • @sahilSingh-gx7bk
    @sahilSingh-gx7bk ปีที่แล้ว +253

    ਤੁਸੀਂ ਇੱਕ ਹੋਰ ਕਹਿੰਦੇ ਜੇ, ਗੁਰੂ ਗੋਬਿੰਦ ਸਿੰਘ ਜੀ ਦੇ ਤਾ ਹਾਜ਼ਾਰਾ ,ਲੱਖਾ ਪੁੱਤਰ ਨੇ
    ਸਾਰਾ ਖਾਲਸਾ ਦਲ ਈ ਓਨਾ ਦਾ ਪੁੱਤਰ ਆ, ਸਾਨੂ ਮਾਨ ਆ ਆਪਣੇ ਪਿਓ ਤੇ❤❤❤

    • @sujaansingh6865
      @sujaansingh6865 ปีที่แล้ว +5

      ਬਹੁਤ ਸਹੀ ਗੱਲ ਹੈ ਵੀਰ ਜੀ❤❤

    • @pritpalbajwa6631
      @pritpalbajwa6631 ปีที่แล้ว +7

      Fukary ਨਾ ਬਣ history ਸੁਣੋ

    • @MALKEETSINGH-qr5pn
      @MALKEETSINGH-qr5pn ปีที่แล้ว +2

      Bass chup karke history sun tenu kujh ni pta bass chup kr sun j pta na hove ta boli da ni

    • @riverocean4380
      @riverocean4380 ปีที่แล้ว

      @@MALKEETSINGH-qr5pnHow do we know this is true? Some people just say stuff without thinking through making things worse!! WHY THEN SHRI GURU GOBIND SINGH JI NEEDED TO SAY ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ !! People make up stuff to garner youtube videos!!

    • @riverocean4380
      @riverocean4380 ปีที่แล้ว

      @@pritpalbajwa6631 Shri Guru Granth Sahib ji ਦੀ ਬਾਨੀ ਤੋ ਬਾਹਰ ਕੁਝ ਵੀ ਪਤਾ ਨਹੀ ਕਿਸ ਨੇ ਕੀ ਲਿਖਿਆ - ਭਾਈ ਗੁਰਦਾਸ ਵੀ 2 ਹੋਏ ਹਨ ਇਕ ਨੇ ਵਧੀਆ ਲਿਖਿਆ ਇਕ ਨੇ ਸਨਾਤਨ ਦੀ ਰਲਡ ਗ੍ਲ੍ਡ !!

  • @harmeetganvir.singh.5518
    @harmeetganvir.singh.5518 ปีที่แล้ว +66

    Waheguru ji 🙏
    From. Bassi pathana, kuj saal pehle Maharaj ji de palitputtar zorawar Singh ji di yaad ch keertan Darbar hoiya c tad hi ehna bare pata laga c. Tuhadi diti jannkari bahut amul hai bahut bahut dhanwad🙏

  • @manjeetkesar513
    @manjeetkesar513 ปีที่แล้ว +3

    ਧੰਨ ਸਿੱਖੀ ਸਰੂਪ ਦੇ ਮਾਲਕ ਗੁਰੂ ਗੋਬਿੰਦ ਸਾਹਿਬ ਜੀ ਜਿੰਨਾਂ ਸਭ ਨੂੰ ਗਲੇ ਨਾਲ ਲਾਇਆ ਵਾਹਿਗੁਰੂ ਜੀ

  • @pritpalsingh5827
    @pritpalsingh5827 ปีที่แล้ว +20

    ਸਿੱਖ ਇਤਿਹਾਸ ਦੀ ਇੰਨੀ ਜਾਣਕਾਰੀ ਅਤੇ ਬਿਰਤਾਂਤ ਸੁਣਾਉਣ ਦਾ ਅਨੋਖਾ ਤਰੀਕਾ ਵਾਹਿਗੁਰੂ ਤੁਹਾਨੂੰ........ ਸਿੱਖੀ ਸਰੂਪ ਦੇ ਨਾਲ ਚੜ੍ਹਦੀ ਕਲਾ ਬਖਸ਼ੇ।

    • @gurbaninitname
      @gurbaninitname ปีที่แล้ว +1

      Gurudwara sahib da page hai jrur follow krna ji

    • @user-bd2hv4us7o
      @user-bd2hv4us7o ปีที่แล้ว

      Sub bakwas rss jundali di

    • @Rajvirpb65
      @Rajvirpb65 ปีที่แล้ว

      @@user-bd2hv4us7oTu kisda paltu a fudi diya

    • @singhfarmerz578
      @singhfarmerz578 ปีที่แล้ว

      @@user-bd2hv4us7o kya bakwas aaa bsdk tu bhen dennni aaa meino bhejde bsdk apni bhen nu

  • @baljitsingh4514
    @baljitsingh4514 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
    ਵੀਰ ਜੋ ਤੁਸੀਂ ਇਹ ਇਤਿਹਾਸ ਦੱਸਿਆ ਮੈਨੂੰ ਪਹਿਲਾਂ ਨਹੀਂ ਸੀ ਪਤਾ
    ਮੇਰਾ ਪਿੰਡ ਵੀ ਮੰਡੀ ਗੋਬਿੰਦਗੜ ਦੇ ਨਾਲ਼ੇ ਤੇ ਤੁਸੀਂ ਜੋ ਦੱਸਿਆ ਡਡਹੇੜੀਆ ਉਸ ਪਿੰਡ ਦੇ ਨਾਲ ਹੀ ਆ
    ਸਾਡੇ ਪਿੰਡ ਦੇ ਆਲੇ ਦੁਆਲੇ ਡਡਹੇੜੀ ਕਹਿੰਦੇ ਨੇ ਉੱਥੇ ਬਾਬਾ ਜੋਰਾਵਰ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ ।
    ਮੇਰਾ ਪਿੰਡ ਲੁਹਾਰ ਮਾਜਰਾ ਕਲਾ ਹੈ

  • @UdhamSingh-hm3wh
    @UdhamSingh-hm3wh ปีที่แล้ว +7

    ਵੀਰ ਜੀ ਮੈਂ ਬਸੀ ਪਠਾਣਾਂ ਤੋਂ ਤੁਹਾਡੀ ਵੀਡੀਓ ਵੇਖ ਰਿਹਾ ਹਾਂ ਇਹ ਇਤਹਾਸ ਸੱਚ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 300 ਸਾਲਾਂ ਸਤਾਬਦੀ ਸ੍ਰੀ ਫਤਿਹਗੜ੍ਹ ਸਾਹਿਬ🙏 ਵਿਖੇ ਮਨਾਈ ਸੀ ਉੱਥੇ ਇਨ੍ਹਾਂ ਦੇ ਬਸਤਰਾਂ ਦੇ ਦਰਸ਼ਨ ਵੀ ਕਰਵਾਏ ਗਏ ਸੀ ਤੇ ਇੱਕ ਉੱਥੇ ਇਨ੍ਹਾਂ ਦੇ ਨਾਮ ਤੋਂ ਇੱਕ ਇਤਹਾਸਿਕ ਕਿਤਾਬ ਵੀ ਸੰਗਤ ਵਿੱਚ ਵੰਡੀ ਗਈ ਸੀ

  • @RavinderSingh-uw1dm
    @RavinderSingh-uw1dm ปีที่แล้ว +2

    ਇਕ ਗੱਲ ਨੀ ਸਮਝ ਨੀ ਆਈ ਕਿ ਆਜ਼ਾਦੀ ਤੋਂ ਬਾਦ ਪੰਜ਼ਤਰ ਸਾਲ ਵਿੱਚ ਕੋਈ ਮਹਾਂਪੁਰਸ਼ ਨੀ ਆਏ ਜੌ ਇਹ ਗੱਲ ਸਮਝ ਸਕਦਾ,ਤਿੰਨ ਸੌ ਸਾਲ ਬਾਦ ਅੱਜ ਇਕ ਨਵੀਂ ਗੱਲ ਸਾਡੇ ਸਮਾਜ ਵਿਚ ਕਿਵੇਂ ਸਮਝ ਆਏਗੀ,ਕੇ ਕੋਈ ਜਥੇਦਾਰ ਕਹੇ ਤਾਂ ਵੀ ਸਮਝ ਨੀ ਔਂਦੀ ,। ਆਪ ਨੂੰ ਇਹ ਇਤਿਹਾਸ ਕਿੱਥੋਂ ਪਤਾ ਲੱਗਿਆ,? ਬਹੁਤ ਹੈਰਾਨੀ ਵਾਲੀ ਗੱਲ ਹੈ ਤੇ ਦੁੱਖ ਦੀ ਵੀ ਗੱਲ ਹੈ।

  • @JagdeepSingh-fn7ek
    @JagdeepSingh-fn7ek ปีที่แล้ว +16

    ਆਪ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ❤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🌹🙏🙏🙏🙏🌹

  • @mithasingh4484
    @mithasingh4484 ปีที่แล้ว

    ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਹੈ ਸੀ੍ ਚਮਕੌਰ ਸਾਹਿਬ ਤੋਂ ਦੇਖ ਰਿਹਾ ਹਾਂ

  • @ekamdeepsingh4681
    @ekamdeepsingh4681 ปีที่แล้ว +3

    ਵੀਰ ਜੀ ਲੱਗੇ ਰਹੋ ਬਹੁਤ ਸੋਹਣਾ ਕੰਮ ਕਰ ਰਹੇ ਹੋ ਸਾਡਾ ਵਰਗੇ ਨਿਮਾਣੇ ਲੋਕਾ ਨੂੰ ਇਤਹਾਸ ਦੇ ਨਾਲ ਜੋੜ ਰਹੇ ਹੋ

  • @Jasspreet-yl9nk
    @Jasspreet-yl9nk ปีที่แล้ว +4

    ਵੀਰ ਜੀ ਆਪਾਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾ 🙏🏻🙏🏻🙏🏻

  • @LovePreet-xp3uo
    @LovePreet-xp3uo ปีที่แล้ว +14

    ਵਾਹਿਗੁਰੂ ਜੀ ❤️🙏 ਬਹੁਤ ਵਧੀਆ ਕੰਮ ਕਰਦੇ ਆ ਜੀ ਤੁਸੀਂ ਜੋ ਸਾਨੂੰ ਸਾਡੇ ਗੁਰੂਆਂ ਬਾਰੇ ਤੇ ਇਤਿਹਾਸ ਬਾਰੇ ਦੱਸਦੇ ਆ 🙏from malaysia 🇲🇾🇲🇾❤️🙏

  • @chhinderpalsingh2119
    @chhinderpalsingh2119 ปีที่แล้ว +1

    ਇਨ ਪੁਤ੍ਰਨ ਕੇ ਕਾਰਣੇ ਵਾਰ ਦੀਏ ਸੁਤ ਚਾਰ।
    ਚਾਰ ਮੂਏ ਤੋ ਕਯਾ ਭਯਾ, ਜੀਵਤ ਕਈ ਹਜ਼ਾਰ।
    ਸਾਰਾ ਖਾਲਸਾ ਪੰਥ ਗੁਰੂ ਸਾਹਿਬ ਜੀ ਦਾ ਪੁੱਤਰ ਏ।

  • @harmeetsingh8611
    @harmeetsingh8611 ปีที่แล้ว +6

    ਬਹੁਤ ਵਡਮੁੱਲੀ ਜਾਣਕਾਰੀ
    ਸ਼ਹਿਰ ਕੁਰਾਲੀ -ਮੋਹਾਲੀ ਤੋਂ ਜੀ

  • @amandeepsinghheera2537
    @amandeepsinghheera2537 ปีที่แล้ว +1

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ

  • @dilbagarya4587
    @dilbagarya4587 11 หลายเดือนก่อน +3

    ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @fakirsaida786
    @fakirsaida786 11 หลายเดือนก่อน

    ਐਡੀ ਵੱਡੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🏻🙏🏻ਮੈਂ ਸੁਰਿੰਦਰ ਸਿੰਘ ਪਿੰਡ ਤਲਵੰਡੀ ਸਾਬੋ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿਲ੍ਹਾ ਬਠਿੰਡਾ 🥀🥀

  • @prabhjotPandher493
    @prabhjotPandher493 ปีที่แล้ว +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਪਾਤਸ਼ਾਹ।

  • @jagseersinghwahsgurukjibra9890
    @jagseersinghwahsgurukjibra9890 ปีที่แล้ว +37

    🙏🙏ਹੱਕ ਹੱਕ ਆਗਾਹ ਸੀ੍ ਗੁਰੂ ਗੋਬਿੰਦ ਸਿੰਘ ਪਾਤਿਸਾਹੁ ਮਹਾਰਾਜ ਸਾਹਿਬ ਜੀ ❤❤❤ਹੱਕ ਹੱਕ ਆਦੇਸ਼ ਸੀ੍ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਰਬੰਸ਼ ਦਾਨੀ ਦਸਮੇਸ ਪਿਤਾ ਕਲਗੀਧਰ ਪਿਤਾ ਦੀਨ ਦੁਖੀਆਂ ਦੇ ਮਾਲਕ ਵਾਹਿਗੁਰੂ ਸਾਹਿਬ ਜੀ ❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤🙏

  • @getandpetkannel8647
    @getandpetkannel8647 ปีที่แล้ว +10

    ਬਾਈ ਜੀ ਮੈਨੂੰ ਵੀ ਅੱਜ ਹੀ ਪਤਾ ਚੱਲਿਆ ਸੀ ਬਾਬਾ ਜੀ ਦੇ ਪੰਜਵੇ ਬੇਟੇ ਬਾਰੇ ਬਾਕੀ ਜਾਣਕਾਰੀ ਤੁਸੀ ਦੇ ਤੀ
    ਬਹੁਤ ਬਹੁਤ ਧੰਨਵਾਦ

  • @narinderkaur5644
    @narinderkaur5644 ปีที่แล้ว +27

    ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਉ ਮਹਾਰਾਜ 🙏🙏🌸🌺🌼🌼🌺🌸🙏🙏👏👏👏👏👏👏👏

  • @HardeepSingh-mj9su
    @HardeepSingh-mj9su ปีที่แล้ว +139

    ਬਾਬਾ ਫਤਹਿ ਸਿੰਘ ਜੀ ਨੂੰ ਕੋਈ ਨਹੀਂ ਹੈਰਾ ਸਕਦਾ ਇਹ ਤਾ ਇੱਕ ਬਹਾਨਾ ਸੀ ਜੋ ਬਾਲਕ ਜੋਰਾਵਰ ਦਾ ਕਰਮ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੋਣ ਦਾ ਮਾਣ ਮਿਲਣਾ ਸੀ

  • @psmkaku
    @psmkaku ปีที่แล้ว +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ From Austria

  • @hardeepsinghjulamgarhss.ma7068
    @hardeepsinghjulamgarhss.ma7068 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।.... ਤੁਹਾਡੀਆਂ ਕੋਸ਼ਿਸ਼ਾਂ ਨੂੰ ਸਲਾਮ ਹੈ।

  • @ssptasspta3729
    @ssptasspta3729 ปีที่แล้ว +10

    ਧੰਨ ਧੰਨ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
    ਪਟਿਆਲਾ/ਪੰਜਾਬ

  • @sidhusingh2664
    @sidhusingh2664 ปีที่แล้ว +28

    Dhan Dhan Guru Gobind Singh ji maharaj’s great traditions, teachings and motivations.Long live Khalsa and it’s great humanitarian spirits.

  • @rupinderjitkaur806
    @rupinderjitkaur806 11 หลายเดือนก่อน +2

    Kalgeea wale patshah ji apenek is puttr te apni mehar kirpa bnaee rakhna so he can serve in same ways blessed bache uttam sewa 🎉

  • @sukhjindersingh1430
    @sukhjindersingh1430 ปีที่แล้ว +1

    ਵੀਰ ਜੀ ਆਪ ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਏਸੇ ਤਰ੍ਹਾਂ ਹੀ ਧਿਆਨ ਦਿੰਦੇ ਰਹੋ ਵਾਹਿਗੁਰੂ ਜੀ ਕਿਰਪਾ ਕਰੇ ਤੇਰੇ ਤੇ

  • @kanwarjeetsingh1086
    @kanwarjeetsingh1086 ปีที่แล้ว +349

    ਭਾਈ ਮਾਨ ਸਿੰਘ ਜੀ ਦਸਮੇਸ਼ ਪਿਤਾ ਦੇ ਅੱਤ ਪਿਆਰੇ ਸਿੰਘ ਸਨ,ਜਿਨ੍ਹਾਂ ਦੀ ਸ਼ਹੀਦੀ ਦਾ ਗੁਰੂ ਸਾਹਿਬ ਨੇ ਦੁੱਖ ਮਨਾਇਆ ਸੀ ਕਿਹਾ ਕਿ ਮੇਰਾ ਸੂਰਬੀਰ ਜੋਧਾ ਅਜਿਹੀ ਸਹੀਦ ਹੋ ਗਿਆ

    • @narindersingh963
      @narindersingh963 ปีที่แล้ว +4

      @@TaporiLanguageNews ਇਹ ਕੀ ਹੈ??

    • @gurmailsingh5056
      @gurmailsingh5056 ปีที่แล้ว

      ਪਿੰਡ ਬੰਨਾਂ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ

    • @SonuSonu-ram777
      @SonuSonu-ram777 ปีที่แล้ว +8

      ​@Tapori Language News ਤੁਹਾਨੂੰ ਬੜੀ ਜਾਣਕਾਰੀ ਹੈ ਕੁਰਾਨ ਬਾਰੇ ਗੁਰਬਾਣੀਂ ਅੰਦਰ ਤਾ ਲਿਖਿਆ ਹੈ
      ਬੇਦ ਕਤੇਬ ਕਹੋ ਮਤ ਝੂਠੇ
      ਝੂਠਾ ਜੋਂ ਨਾ ਵਿਚਾਰੇ।। ਕਦੇ ਗੁਰਬਾਣੀਂ ਹੀ ਵਿਚਾਰ ਲਵੋ ਹੋਰਾ ਦਾ ਕਿਉ ਠੇਕਾ ਲੈਣਾ ਆਪਣੇ ਆਪ ਨੂੰ ਸੁਧਾਰ ਲਵੋ,🙏🙏 ਏਨੀ ਕੂ ਗੱਲ ਗੁਰਮਤਿ ਦੱਸਦੀ ਹੈ

    • @preetjaan2345
      @preetjaan2345 ปีที่แล้ว +1

      ​@@SonuSonu-ram777 Shi gal ha ji

    • @ibadatkaurkingra7376
      @ibadatkaurkingra7376 ปีที่แล้ว

      @Tapori Language News mnu smriti te baki hindu granth v read kri..othe dalit bare ki i likhea e ..aurta bare kina gand likhea ee ...devdasi system te Niyog bare v prro..kida bra..man baki hindu aurta nal Niyog krke bache paida hubde a ..devdasia bna k dalit bachia nu mandira ch rakhde a te eape krde a te bache paida krde a ..sare passe gand e a ...thailandiculture

  • @JasvirSingh-gj3li
    @JasvirSingh-gj3li ปีที่แล้ว +2

    ਬਹੁਤ ਹੀ ਵਧੀਆ ਲਗਾ ਤੁਹਾਡੇ ਵਲੋਂ ਕੀਤਾ ਇਹ ਉਪਰਾਲਾ ਧੰਨਵਾਦ ਤੁਹਾਡਾ ਬਾਈ ਜੀ

  • @jagjeetsinghbhamra5324
    @jagjeetsinghbhamra5324 ปีที่แล้ว +2

    ❤ Zorawar Singh ji❤🙏 5anjwe Putar Guru Gobind Singh Ji❤🧡💛💚💙💜🤎🙏
    Love From
    New Delhi

  • @allegedly_pav5487
    @allegedly_pav5487 ปีที่แล้ว +2

    I saw him on TikTok. So happy I found the TH-cam page now 🙏♥️🤝

  • @tejpalsingh2011
    @tejpalsingh2011 ปีที่แล้ว +18

    ❤ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️

  • @iqbalsingh758
    @iqbalsingh758 ปีที่แล้ว +1

    ਪਿੰਡ ਖਿਜ਼ਰਾਬਾਦ ਜਿਲ੍ਹਾ ਮੋਹਾਲੀ ਬਾਬਾ ਜੀ ਦਾ ਇਤਿਹਾਸਿਕ ਸਥਾਨ ਹੈ ਬਾਬਾ ਜੀ ਦੇ ਵਸਤਰ,ਚੋਲਾ,ਕਛਹਿਰਾ ਅਤੇ ਬਰਤਨ ਬਾਟੇ ਕਮੰਡਲ ਆਦਿ ਵਸਤਾਂ ਦੇ ਦਰਸ਼ਨ ਆਪ ਜੀ ਓਸ ਸਥਾਨ ਤੇ ਕਰ ਸਕਦੇ ਹੋ ਬਾਬਾ ਕੀ ਦੀ ਯਾਦ ਵਿਚ ਹਰ ਸਾਲ ਫੱਗਣ ਦੀ ਦਸਵੀਂ ਤੇ ਸਾਲਾਨਾ ਤਿੰਨ ਦਿਨਾ ਹੋਲਾ ਮਹੱਲਾ ਸਜਾਇਆ ਜਾਂਦਾ ਹੈ ,,,ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ,,,

  • @BrahamjotkourBrahamjotkour
    @BrahamjotkourBrahamjotkour ปีที่แล้ว +12

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਦੇ ਹੋ ਤੁਸੀ 🙏🏻🙏🏻

  • @kulwinderjitkaur8421
    @kulwinderjitkaur8421 ปีที่แล้ว

    ਵੀਡੀਓ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਸਾਰਣ ਕੀਤੀ ਗਈ ਹੈ Nakodar ਤੋਂ dr Balwinder singh marok and family

  • @ramshchand2110
    @ramshchand2110 ปีที่แล้ว +3

    I am very glad to listchan this Katha about S Yora Singh Jee I am from Purana Bhangala ( Hoshiarpur )

  • @BikramSandhu-rw2mk
    @BikramSandhu-rw2mk ปีที่แล้ว

    ਬਹੁਤ ਵਧੀਆ ਇਤਿਹਾਸ ਦੱਸਦੇ ਹੋ ਵਹਿਗੁਰੂ ਜੀ ਚੱੜਦੀਕਲਾ ਵਿਚ ਰੱਖਣ ਮੈਂ ਵੀਰ ਜੀ ਜ਼ਿਲਾ ਤਰਨਤਾਰਨ ਸਾਹਿਬ ਤੇ

  • @ssbath5223
    @ssbath5223 ปีที่แล้ว +4

    ਸ਼ਾਬਾਸ਼ ਪੁੱਤਰਾਂ ਬਹੁਤ ਸੋਹਣੀ ਜਾਣਕਾਰੀ ਦਿੱਤੀ
    ਅਸੀਂ ਨੂਰਮਹਿਲ ਤੋਂ ਆ 🙏

  • @RanjeetSingh-Rana
    @RanjeetSingh-Rana ปีที่แล้ว

    Am from Toronto Canada, ਇਤੀਹਾਸਕ ਜਾਣਕਾਰੀ ਵਧਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏

  • @GodHealsBySusan
    @GodHealsBySusan ปีที่แล้ว +24

    I bow to you O dhan Dhan Dhan Guru Gobind Singh Ji pitaji ❤🙏🙏🙏 what a moment when Baba Zorawar Singh ji followed Guru Sahib despite such injury and what a beautiful moment when he met Patsha and hugged hugged him with tears flowing down in deep pain and Vairagya ❤,, beautiful Itehaas ⭐⭐⭐ Dhan Guru Nanak 💙 Dhan Guru Gobind Singh ji ❣️Dhan Dhan Dhan Dhan Dhan Sri Guru Granth Sahib ji Maharaj ji 💕💕💕💕💕

    • @GodHealsBySusan
      @GodHealsBySusan ปีที่แล้ว +1

      Very nice video brother . And your expression is powerful and clean 🙏🙏🙏May God be with you always 🙋

    • @bennydosanjh
      @bennydosanjh ปีที่แล้ว

      Yeah Christ was in Gobind ji..

  • @satnamsandhu556
    @satnamsandhu556 11 หลายเดือนก่อน

    ਗੁਰੂ ਗੋਬਿੰਦ ਸਿੰਘ ਜੀ ਲਈ ਉਹਨਾ ਦੇ ਸਾਰੇ ਪੁੱਤਰ ਸਨ 🙏🏻🙏🏻

  • @InderjitSingh-tg6ep
    @InderjitSingh-tg6ep ปีที่แล้ว +27

    🙏👏💥💐 Jagat Guru Ravidas mharaj ji 🙏 waheguru waheguru waheguru waheguru waheguru waheguru waheguru 💥👏 dhan dhan dhan dhan dhan dhan satguru Gobind Singh shab ji maharaj 🙏

    • @gurbaninitname
      @gurbaninitname ปีที่แล้ว

      Gurudwara sahib da channel hai jrur subscribe krna ji

    • @noobtoxicgaming1286
      @noobtoxicgaming1286 ปีที่แล้ว

      Jagat guru dhan dhan guru granth sahib ji

  • @hardevsingh-ze3cu
    @hardevsingh-ze3cu 11 หลายเดือนก่อน

    ਹਰਦੇਵ ਸਿੰਘ ਬੰਗਾਲ ਤੋਂ ਸਰਵਨ ਕਰ ਰਹੇ ਹਾਂ
    ਧੰਨਵਾਦ
    ਬਾਬਾ ਜ਼ੋਰਾਵਰ ਸਿੰਘ ਜੀ ਪਾਲਕ ਪੁੱਤਰ ਪਹਿਲੀ ਵਾਰ ਸੁਣਿਆ ਜੀ

  • @amanpreetkaur195
    @amanpreetkaur195 ปีที่แล้ว +13

    Dhan Dhan Guru Gobind Singh Ji Maharaj Ji 🙏 Dhan Dhan tere Sahibzade, Dhan Dhan Palishputter Jorawar Singh Ji, Dhan Dhan Baba Maan Singh Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌼🌼🌼🌼🌼🌼🌼🌼🌼Kot kot parnam sheda nu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐

  • @MsRupinder11
    @MsRupinder11 11 หลายเดือนก่อน

    Mai Australia ton tuhadi videos vekhdi an. Veer g tusi Bahut Vdia Sikh history bare dasde ho. Bahut chnga km kr rhe ho. ਰੱਬ ਚੜ੍ਹਦੀਕਲਾ ਚ ਰੱਖੇ 🙏🏻👍🏻

  • @deepkhairablok1969
    @deepkhairablok1969 11 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਜਾਰ 🙏🏻🌸🙇🏼

  • @pinkpreet007q
    @pinkpreet007q ปีที่แล้ว

    ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ
    ਸਭ‌ ਸਿੰਘ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਪੁੱਤਰ ਨੇ....
    ਵਾਹਿਗੁਰੂ ਜੀ
    ਬਹੁਤ ਹੀ ਵਧੀਆ ਜਾਣਕਾਰੀ

  • @RupinderKhalsa
    @RupinderKhalsa ปีที่แล้ว +24

    ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਤੇਰੀ ਸਿੱਖੀ ਮਾਲਕਾ 🙏🙏🙏🙏🙏

  • @vickykandare1666
    @vickykandare1666 11 หลายเดือนก่อน +2

    ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਾ ਜਿਲ੍ਹਾ

  • @bantasingh2059
    @bantasingh2059 ปีที่แล้ว +54

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਚਾਰੇ ਹੀ ਪੁਤਰ ਵਾਰ ਕੇ ਪੂਰੇ ਖਾਲਸਾ ਪੰਥ ਨੂੰ ਆਪਣਾ ਪੁਤਰ ਬਨਾਇਆ ਸੀ ਇਤਿਹਾਸ ਵਿਚੋਂ ਇਹੋ ਜੇਹੀਆਂ ਇਤਿਹਾਸ ਦਿਆਂ ਸਾਖੀਆ ਸੁਨਾਇਆ ਕਰੋ

    • @morgansingh8186
      @morgansingh8186 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ।।

    • @HardeepSingh-vw7ve
      @HardeepSingh-vw7ve ปีที่แล้ว +2

      ​ .i

    • @user-bd2hv4us7o
      @user-bd2hv4us7o ปีที่แล้ว +1

      Eh RSS di jundali ne ehi kum bunya hoya to bring Sikhism under Hinduism .
      All bakwas

  • @Nothing-pp3zo
    @Nothing-pp3zo ปีที่แล้ว

    ♦️sikh panth ne bohat sacrifice kite a bohat kuj apne uppar handaya fer hi ajj globally charche hoye yuga yuga takk sikhi nu koi ni mta sakda bss sikh eda hi apne vaddya tu inspired hunde rehan 🙏🏻♦️

  • @giftymehmayt8224
    @giftymehmayt8224 11 หลายเดือนก่อน +3

    Guru Gobind Singh Ji de ek hor Puttar sn oh sab nu ptaa ohna da naam c Rangrete Guru Ke Bete ❤🙏🏻

  • @gurukiladlifaujnihungmanpr3598
    @gurukiladlifaujnihungmanpr3598 ปีที่แล้ว +1

    ਮੈਂ ਚਿਤੌੜ ਚ ਵੀ ਰਿਹਾ , ਜਿੰਨਾ ਤੁਸੀਂ ਆ ਇਤਿਹਾਸ ਦੱਸਿਆ ਹੈ ,ਓਨਾ ਚਿਤੌੜ ਦੇ ਸਿੱਖਾਂ ਨੂੰ ਨਹੀ ਪਤਾ । ਆ ਹੀ ਇਤਿਹਾਸ ਕੁਛ ਹਿੰਦੂ ਰਾਜਪੂਤ ਦਸਦੇ ਸੀ ਜਿੰਨਾ ਨੇ ਪੀੜੀ ਦਰ ਪੀੜੀ ਓਨਾ ਦਾ ਇਤਿਹਾਸ ਸੰਬਿਆ ਹੋਇਆ ਹੈ ।
    ਪਹਿਲਾਂ ਤਾਂ ਮੈਨੂੰ ਲਗਦਾ ਸੀ ਕਿ ਗੁਰੂ ਮਹਾਰਾਜ ਚਿਤੌੜ ਵੱਲ ਨਹੀਂ ਗਏ ਹੋਣੇ ਦਕਣ ਨੂੰ , ਲੇਕਿਨ ਤੁਸੀਂ ਨੇ ਆ ਸਾਰੀ ਗੱਲ ਦੱਸ ਦਿੱਤੀ 🙏🙏🙏
    ਆ ਗੰਭੀਰ ਨਦੀ ਤਾਂ ਹੁਣ ਸੁਖੀ ਹੋਈ ਆ , ਇਕ ਸਿਰਫ ਤੇ ਸਿਰਫ ਇਕ ਮੇਲਾ ਨਾਲਾ ਬਣ ਕੇ ਰਹਿ ਗਈਆਂ ਆ । ਸਾਡੀ ਬੇਅੰਤੀ ਹੈ ਕਿ ਜਿਥੇ ਗੁਰਪਿਤਾ ਦੇ ਚਰਣ ਪੈ ਨੇ ,ਉਥੇ ਇਕ ਗੁਰੂ ਘਰ ਬਣੋਣ ਦੀ ਸੇਵਾ ਸੰਗਤ ਨੂੰ ਲੈਣੀ ਚਾਹੀਦੀ🙏🙏🙏

  • @gurpreet114
    @gurpreet114 ปีที่แล้ว +5

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ ਜੀ 🙏🏻🙏🏻

  • @jasbirrishi9824
    @jasbirrishi9824 11 หลายเดือนก่อน +2

    I’m from jal Punjab
    Very informative
    Authenticated history
    Keep it up

  • @harvirsinghmaan7033
    @harvirsinghmaan7033 ปีที่แล้ว +4

    🌹💐⚘ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤🙏ਵਾਹਿਗੁਰੂ ਜੀ ❤🙏

  • @simarjitdhillon4317
    @simarjitdhillon4317 ปีที่แล้ว +1

    Bbaba ji thuhade sees te mehar bhrea hath rakhan ic tra hi sikh history dasde raho

  • @youvraajsinghyouvraajsingh8682
    @youvraajsinghyouvraajsingh8682 ปีที่แล้ว +51

    ਧੰਨ ਗੁਰੂ ਗੋਬਿੰਦ ਸਿੰਘ ਜੀ ❣️🙏

  • @amandeepsinghheera2537
    @amandeepsinghheera2537 11 หลายเดือนก่อน +1

    🙏🙏🌹🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🙏 ❤🌹🌹

  • @davilskiller
    @davilskiller ปีที่แล้ว +10

    My dada ji and me watch your videos every day we he seen almost every video of yours some my whole family watches your video together on tv we all love your channel for the work you are doing it’s awesome ❤

    • @funkymundda3623
      @funkymundda3623 ปีที่แล้ว +1

      yr sunke vdia lga dada ji nal videos dekhniya,, fer oh khud vi kahania snaunde hoyuge , soch ke kina vdia lg reya, u r lucky

    • @punjabsiyan
      @punjabsiyan  ปีที่แล้ว +3

      Thank for your kind words.
      ਮੇਰੇ ਵੱਲੋਂ ਤੁਹਾਡੇ ਦਾਦਾ ਜੀ ਨੂੰ ਫ਼ਤਹਿ ਬੁਲਾਇਓ 🙏

    • @parminderauijla7153
      @parminderauijla7153 ปีที่แล้ว +1

      Bro koi book da naam daso jis nal Sikh ithaas Bare knowledge vade

    • @funkymundda3623
      @funkymundda3623 ปีที่แล้ว +1

      @@parminderauijla7153 veere tuc ik kam kro,, sikh ithaas bareh tahanu boht loka ne ds dena,, per tuc sikh rehat maryada parho n menu parhke dsna tuhadi knowledge ch vaada hoeya ja nhi?

    • @rajindersingh904
      @rajindersingh904 ปีที่แล้ว +1

      Punjabi likho

  • @GAGANDEEPSINGH-sw6fm
    @GAGANDEEPSINGH-sw6fm ปีที่แล้ว

    ਬਹੁਤ ਵਧੀਆ ਇਤਿਹਾਸ ਦੱਸਿਆ ਤੁਸੀ ਵੀਰ ਜੀ ਸਾਨੂ ਨਹੀ ਸੀ ਪਤਾ 🙏🙏

  • @Gurpalsidhuz
    @Gurpalsidhuz ปีที่แล้ว +3

    ਆਪਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਮਾਣ ਨਾਲ ਕਿਹਾ ਕਰੋ ❤

  • @amandeepsinghheera2537
    @amandeepsinghheera2537 ปีที่แล้ว +6

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @sukhchainsingh4792
    @sukhchainsingh4792 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜੀ ਦੇ ਪੁੱਤਰ ਜੀ

  • @rimpyk8311
    @rimpyk8311 ปีที่แล้ว +10

    USA to waheguru ji ka khalsa waheguru ji ki fateh , thanks for sharing this history which I never heard before ,.

  • @harmeghsingh2399
    @harmeghsingh2399 ปีที่แล้ว

    ਵੀਰ ਜੀ ਼ਇਤਹਾਸ ਦੀ। ਜਾਣਕਾਰੀ। ਦਿੱਤੀ। ਹੈ ਆਪ ਜੀ। ਦਾ। ਧੰਨਵਾਦ। ਹਰਮੇਗ। ਸਿੰਘ ਪਿੰਡ। ਚੀਮਾ। ਨੇੜੇ। ਪਾਇਲ ਜ਼ਿਲ੍ਹਾ ਲੁਧਿਆਣਾ ਬਿਜਲੀ। ਬੋਰਡ ‌।‌੍੍ਹ

  • @GurmeetSingh-oc1sn
    @GurmeetSingh-oc1sn ปีที่แล้ว +6

    ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🙏🌹🙏🌹 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

  • @Ravindersingh-ug5xv
    @Ravindersingh-ug5xv ปีที่แล้ว

    Bhai sahab badi gambhirta naal tusi daseya , jo Sanu nahi pata c,,, God bless you veer rab tainu Chad di kala rakhe, mere guru ji vaare eh sabh daseya ,

  • @mangakumar1505
    @mangakumar1505 ปีที่แล้ว +7

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹

  • @balwindersinghdhindsa3306
    @balwindersinghdhindsa3306 ปีที่แล้ว

    ਧੰਨ ਗੁਰੂ ਸਾਹਿਬਾਨ ਜੀ ਵਾਹਿਗੁਰੂ ਜੀ ਮਲੇਰਕੋਟਲਾ ਤੋਂ ਦੇਖ ਰਹੇ ਹਾਂ

  • @meghrajsharma5721
    @meghrajsharma5721 ปีที่แล้ว +3

    ਵਾਹ ਭਾਈ ਸਾਹਿਬ ਕਮਾਲ ਕਰੀ ਜਾਂਦੇ ਹੋ ਤੁਹਾਡੇ ਗਿਆਨ ਨੂੰ
    ਲਖ ਲਖ ਸਲਾਮ

  • @GurprretCheema
    @GurprretCheema ปีที่แล้ว

    Dhan dhan Shri Guru Gobind Singh ji menu bahut andand milda aa sun ke assi dasuye toh tuhada ithaas sunde haan.

  • @parmeshwarsingh5989
    @parmeshwarsingh5989 ปีที่แล้ว +12

    WAHEGURU JI KA KHALSA WAHEGURU JI KI FATEH 🙏🏻 Love and respect from Delhi 🙏🏻

  • @maninderjhand9086
    @maninderjhand9086 11 หลายเดือนก่อน +2

    Sat Sri Akal ji and thank you so much for revealing the unknown facts about our history. You are doing a great job!! I remember that we were taught only the main events in History in schools and not in so much detail. I salute to your hard work and pray to God to give you the strength to continue with this hard work. How terrible and horrifying were those times and our Gurus suffered immensely for making the future generations happier. No one can repay what our Gurus did for us🙏🙏🙏🙏🙏 Maninder Kaur from Ontario, Canada. I am 60 years old and my mind goes in deep vairag during these Shahidi days.

  • @jatinderpalsinghchahal961
    @jatinderpalsinghchahal961 ปีที่แล้ว +4

    Bahut pyaar naal Gurugatha sunayi. Teh e dil to dhanvad🌹🙏🏼 Keep the good work up 💕👍🏽

  • @dishahardil55
    @dishahardil55 ปีที่แล้ว +1

    ਅਸੀਂ ਮੰਡੀ ਗੋਬਿੰਦਗੜ੍ਹ ਤੋਂ ਹਾ ਵੀਰ ਜੀ ਡਡਹੇੜੀ ਵਿਚ ਇਕ ਛੇਂਵੀ ਪਾਤਿਸ਼ਾਹੀ ਜੀ ਦਾ ਇਤਹਾਸਕ ਗੂਰੁਦੁਆਰਾ ਸਾਹਿਬ ਵੀ ਹੈ ਵੀਰ ਜੀ

  • @gamdoorsingh2099
    @gamdoorsingh2099 ปีที่แล้ว +9

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ 🙏🌹

  • @guribeimaan851
    @guribeimaan851 ปีที่แล้ว

    ਧੰਨਵਾਦ ਵੀਰ ਜੀ ਇਤਿਹਾਸ ਦੱਸਣ ਲਾਇ

  • @sameerhinduja13
    @sameerhinduja13 ปีที่แล้ว +5

    Thanks for the Very Informative Video 🙏 Watching from Germany🇩🇪

  • @navjeevankaur177
    @navjeevankaur177 11 หลายเดือนก่อน

    Bahut vadhiya..apji sara ithihas dasde.shukrana waheguruji 🙏🌹🙏

  • @gurjantrai0417
    @gurjantrai0417 ปีที่แล้ว +18

    Satnam shri waheguru ji

  • @ParamjeetSingh-vv8rv
    @ParamjeetSingh-vv8rv ปีที่แล้ว +12

    Very informative, pls recommend some books to upgrade our knowledge regarding our Sikh history .

  • @gurnamkaurdulat3883
    @gurnamkaurdulat3883 ปีที่แล้ว

    ਬਹੁਤ ਹੀ ਦੁਰਲੱਭ ਜਾਣਕਾਰੀ।

  • @noorrai9463
    @noorrai9463 ปีที่แล้ว +3

    ਧੰਨ ਵਾਹਿਗੁਰੂ ਜੀ 💐🙏 ਧੰਨ ਗੁਰੂ ਸਾਹਿਬਾਨ ਜੀ,ਤੇ ਧੰਨ ਸਿੰਘ ਸ਼ਹੀਦ ਜੀ💐🙏,,,,,,,ਅਸੀਂ ਵੀਰ ਜੀ ਮਾਲੇਰਕੋਟਲਾ ਤੋਂ ਵੇਖ ਰਹੇ a

    • @gurbaninitname
      @gurbaninitname ปีที่แล้ว

      Gurudwara sahib da page hai jrur follow krna ji

  • @ramdas8842
    @ramdas8842 ปีที่แล้ว +2

    Lucknow UP .. I love Sikh history 🙏🏻

  • @jasvirsandhu1158
    @jasvirsandhu1158 ปีที่แล้ว +21

    Thank You 🙏🏼 so much for making content about Sikh history ❤️🙏🏼 From California USA

  • @jatinderbhinder4360
    @jatinderbhinder4360 ปีที่แล้ว +2

    ਬਹੁਤ ਵਧੀਆ ਗੀਤ ਲਿੱਖਿਆ ਹੈ ਵੀਰ ਜੀ

  • @VarunMultani
    @VarunMultani ปีที่แล้ว +11

    😢😮 wahiguru ji ka Khalsa waheguru ji ki Fateh ❤

  • @navjotpanesar7068
    @navjotpanesar7068 ปีที่แล้ว

    Very proud moment , Peli var eh gal pta lggi ki bassi Pathana de Baba Zorawar Singh g nu Shree Guru Gobind Singh g ne apne Putt da darja dya c , mai v bassi Pathana da ha .. Waheguru G

  • @karandeepsingh1721
    @karandeepsingh1721 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ l❤❤💐💐🌹🌹🙏🙏🙏🙏🙏🙏

  • @Singh_videos1313
    @Singh_videos1313 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਉਦੈਪੁਰ ਰਾਜਸਥਾਨ ਤੋਂ

  • @JoginderSingh-pn5me
    @JoginderSingh-pn5me ปีที่แล้ว +3

    ਧੰਨ ਗੁਰੂ ਗੋਬਿੰਦ ਸਿੰਘ ਜੀ