ਅਕਬਰ ਨੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ । ਸ਼ਮਸ਼ੇਰ ਖਾਨ ਦਾ ਮਕਬਰਾ Batala ~Gurdaspur 20

แชร์
ฝัง
  • เผยแพร่เมื่อ 30 ก.ย. 2024
  • Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 105

  • @savjitsingh8947
    @savjitsingh8947 10 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਖ਼ਾਲਸਾ ਜੀ ਪਿੰਡ ਰੱਤਰ ਛੱਤਰ ਨੇੜੇ ਡੇਰਾ ਬਾਬਾ ਨਾਨਕ ਵਿਖੇ ਇਕ ਵਾਹਿਗੁਰੂ ਪੁਰਾਤਨ ਮਸੀਤ ਹੈ। ਜਿਸ ਉੱਪਰੋਂ ਪਾਕਿਸਤਾਨ ਦੇ ਪਿੰਡ ਦਿਖਾਈ ਦਿੰਦੇ ਹਨ। ਅਤੇ ਇੱਕ ਪੁਰਾਤਨ ਮਸੀਤ ਪਿੰਡ ਔਲਖ ਨੇੜੇ ਹਰਚੋਵਾਲ ਵਿਖੇ ਹੈ ਜੋਂ 1947 ਦੀ ਵੰਡ ਦਾ ਦਰਦ ਸਮੋਈ ਬੈਠੀ ਹੈ।

  • @JagdishSingh-mv7og
    @JagdishSingh-mv7og 10 หลายเดือนก่อน +4

    ਅਕਬਰ ਸਮਾਂ (15 October 1542 - 27 October 1605), ਗੁਰੂ ਅਰਜਨ ਦੇਵ ਜੀ ਦਾ ਸਮਾਂ (5 April 1563 - 30 May 1606) ਉਸ ਸਮੇਂ ਗੁਰੂ ਗ੍ਰੰਥ ਸਾਹਿਬ ਲਿਖਿਆ ਜਾ ਰਿਹਾ ਸੀ, ਅਕਬਰ ਨੇ ਕਿੱਥੇ ਦੇਖਿਆ? ਸਭ ਤੋਂ ਵੱਧ ਸੰਭਾਵਨਾ ਹੈ ਕਿ ਇਹ ਇੱਕ ਨਕਲੀ ਕਹਾਣੀ ਹੈ। ਉਸ ਸਮੇਂ ਕਿਸੇ ਵੀ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਰੱਖੇ ਗਏ ਸਨ। ਗੁਰੂ ਅਰਜੁਨ ਲਿਖ ਰਹੇ ਸਨ, ਇਹ ਸੱਚੀ ਕਹਾਣੀ ਨਹੀਂ ਹੈ।

    • @baljeetsingh76543
      @baljeetsingh76543 10 หลายเดือนก่อน

      Gurdwara othiya sahib

    • @JagdishSingh-mv7og
      @JagdishSingh-mv7og 10 หลายเดือนก่อน

      @@baljeetsingh76543 ਐਸ.ਜੀ.ਜੀ.ਐਸ. ਵੀ ਨਹੀਂ ਲਿਖਿਆ ਗਿਆ ਸੀ, ਗੁਰਦੁਆਰੇ ਵੀ ਨਹੀਂ ਬਣਾਏ ਗਏ ਸਨ, ਤਾਂ ਇਹ ਝੂਠੀ ਕਹਾਣੀ ਕਿੱਥੋਂ ਆਈ?

    • @Deathnote07
      @Deathnote07 10 หลายเดือนก่อน

      @@baljeetsingh76543Bhai Sade pind Othian Sahib kol hai, othy eda de kisay ghatna da jikar nahi hai

    • @Deathnote07
      @Deathnote07 10 หลายเดือนก่อน

      @@JagdishSingh-mv7ogVeer Ji ethhass chootha nahi hai, AD-GRANTH de beer Baba Budha Ji aty hor Sikh Batale lai karke ayy saan🙏
      Ehh gaal nahi ki oss same Gurudware vicho he kisay beer vicho paria gia cc!! Ehh gall bilkul chooth hai!! Oss vakat iko beeer cc, jo Batale vikhay liandi gai

    • @JagdishSingh-mv7og
      @JagdishSingh-mv7og 10 หลายเดือนก่อน

      @@Deathnote07 time te date dekho, jehre likhi hi nahi gayee si taan Gurdware kida pahuch gaye.. galat prachaar nu rokna chahi da hai..

  • @SukhwinderSingh-wq5ip
    @SukhwinderSingh-wq5ip 10 หลายเดือนก่อน +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @parmjeetsingh1314
    @parmjeetsingh1314 10 หลายเดือนก่อน +3

    🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ , ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @PrabhSingh-j3u
    @PrabhSingh-j3u 9 หลายเดือนก่อน +1

    Waheguru waheguru waheguru waheguru waheguru ji WMK 🌱🙏👏

  • @inderpalsingh3583
    @inderpalsingh3583 10 หลายเดือนก่อน +1

    Mool mantar path vich shabad anda hai Ajooni Saibhan hunda ya fer ajooni saibhag plz dsna waheguru ji🙏🏻🙏🏻🙏🏻

    • @parmjeetsingh1314
      @parmjeetsingh1314 10 หลายเดือนก่อน +2

      ਸੈਭੰ , saibhan

    • @inderpalsingh3583
      @inderpalsingh3583 10 หลายเดือนก่อน +1

      @@parmjeetsingh1314 thik hai waheguru ji🙏🏻🙏🏻

    • @inderpalsingh3583
      @inderpalsingh3583 10 หลายเดือนก่อน +1

      @@parmjeetsingh1314 TH-cam te jdo sunde ohdo saibhang listen vich anda

  • @goldenconstruction9810
    @goldenconstruction9810 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬੜੀ ਖੁਸੀ ਹੋਈ ਅੱਜ ਤੁਹਾਨੂੰ ਬਟਾਲੇ ਸ਼ਹਿਰ ਵਿੱਚ ਵੇਖਿਆ ਹੈ।
    ਵਾਹਿਗੁਰੂ ਜੀ।

  • @karamjitdhaliwal6182
    @karamjitdhaliwal6182 10 หลายเดือนก่อน +1

    Waheguru ji 🙏

  • @sarabjeetsinghbassi3323
    @sarabjeetsinghbassi3323 10 หลายเดือนก่อน +1

    ❤❤❤

  • @SukhwinderBrar-ze8iq
    @SukhwinderBrar-ze8iq 10 หลายเดือนก่อน +2

    Waheguru ji ka Khalsa waheguru ji ki Fateh ❤

  • @gurjeetboparai62
    @gurjeetboparai62 10 หลายเดือนก่อน +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @NirmalSingh-n9g
    @NirmalSingh-n9g 10 หลายเดือนก่อน +1

    Bhai Sahib Ji waheguru ji ka Khalsa waheguru ji ki Fateh Khalsa ji ❤

  • @kuldeepsidhu1149
    @kuldeepsidhu1149 10 หลายเดือนก่อน +1

    🙏🙏🙏

  • @ParamjitSingh-bj8xc
    @ParamjitSingh-bj8xc 10 หลายเดือนก่อน

    ੲਿਹ ਮੁਸਲਮਾਨ ਹਾਕਮ ਦੀ ਕਬਰ ਹੈ ਜਿਹੜਾ ਹਿਦੂੰਅਾਂ ਤੁ ਜੁਲਮ ਕਰਦਾ ਰਿਹਾ ਹੈ ਪਰ ਹਿੰਦੂ ਲੋਕ ਅੰਨੇ ਹਨ ੲਿਥੇ ਦੀਵੇ ਬਾਲ ਰਹੇ ਹਨ ੲਿਹ ਜਾਲਮ ਹਾਕਮ ਦੀ ਕਬਰ ਹੈ ਨਿਸਾਨ ਸਿੰਘ ਜੀ

  • @charanjitsingh2957
    @charanjitsingh2957 10 หลายเดือนก่อน +1

    Waheguru ji ka Khalsa waheguru ji ki Fateh 🙏 waheguru waheguru waheguru waheguru waheguru ji

  • @MrSwisherz
    @MrSwisherz 10 หลายเดือนก่อน +1

    Waheguru

  • @JagtarSingh-wk9cc
    @JagtarSingh-wk9cc 10 หลายเดือนก่อน +1

    Satnam Shri Waheguru 🙏 ji

  • @prabhjotsandhu1545
    @prabhjotsandhu1545 10 หลายเดือนก่อน

    ਖਾਲਸਾ ਜੀ ਕੀ ਗਲ ਹੈ ਅਜ ਤੌ ਹਜਾਰਾਂ ਸਾਲ ਪਹਿਲਾਂ ਬਣੀਆ ਅਜ ਵੀ ਕਾਇਮ ਹੈ ਤੇ ਅਜਕਲ ਦੀਆਂ ਇਮਾਰਤਾਂ ਦਸ ਸਾਲ ਬਾਅਦ ਤਰੇੜਾ ਪੈ ਜਾਦੀਆਂ ਹਨ

  • @sarabjeetsinghbassi3323
    @sarabjeetsinghbassi3323 10 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @shere-punjabsinghshergill3257
    @shere-punjabsinghshergill3257 10 หลายเดือนก่อน

    Delhi walia nu kaho k Lal Killa dekho te ihna killia nu tabah kari jande ho. Purania buildings nu gira k nawia kothia pai jande ne. Par sambho. Local loga nu proud hona chahida e, apne gauravmai pishokar te. Ki ih maqbara BUC de nazdik e? Menu bachpan dia yada cho cheta aa riha k Bhul Bhalia Collefe de sahmne si?

  • @paramjitsinghsingh251
    @paramjitsinghsingh251 10 หลายเดือนก่อน +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @PrabhSingh-j3u
    @PrabhSingh-j3u 9 หลายเดือนก่อน +1

    Sadha Mann Batata pb 🙏👏

  • @jaspalsinghghumman4888
    @jaspalsinghghumman4888 10 หลายเดือนก่อน +1

    Sat Sri akal ji

  • @ManjeetSingh-vj5ox
    @ManjeetSingh-vj5ox 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @RpTextileAmbalacity
    @RpTextileAmbalacity 10 หลายเดือนก่อน

    Ye video humare 200 sal purane ghr k hai ab hum Ambala aa chuke hai nice video ❤❤❤❤❤

  • @japindertoor1
    @japindertoor1 10 หลายเดือนก่อน +1

    Waheguru Ji

  • @swarnsingh6145
    @swarnsingh6145 10 หลายเดือนก่อน

    ਵਾਹ ਜੀ ਵਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @usbrar5129
    @usbrar5129 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਊਧਮ ਸਿੰਘ ਬਾਜੂ ਵਾਲਾ ਰਾਜਸਥਾਨ
    ਨੇੜੇ ਬੁੱਢਾ ਜੋਹੜ

  • @SukhdeepSingh-zo7vg
    @SukhdeepSingh-zo7vg 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @LakhwinderSingh-ov2ng
    @LakhwinderSingh-ov2ng 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @narinderkour317
    @narinderkour317 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @SandeepSingh-qs3fb
    @SandeepSingh-qs3fb 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JashpalJanjua
    @JashpalJanjua 10 หลายเดือนก่อน

    Sat Sri akaal sir,gurdaspur shehar ch jhoolna mehal gurudwara sahib haiji oh v jarur dikhana ji

  • @LakhwinderSingh-tp8oy
    @LakhwinderSingh-tp8oy 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @aimless758
    @aimless758 10 หลายเดือนก่อน

    Banda Bahadur de naam te gate nahi banaya,,, is gall te maharaja ranjit singh te gussa taan ni charhda faujo😅😅😅😅

  • @jogindersingh4350
    @jogindersingh4350 10 หลายเดือนก่อน

    Waheguru ji ka khalsa waheguru waheguru jiwaheguru ji waheguru ji ,waheguru waheguru jiwaheguru ji waheguru waheguru ji waheguru jiwaheguru 💐🌹🙏🏼👍🇸🇪🇸🇪👍🙏🏼🌹💐💕💞👏🌷

  • @lalisandhu84
    @lalisandhu84 10 หลายเดือนก่อน

    Dena Nagar ch v ik maharaja ranjit singh nal related kila hai te old canal v hai sikh raj de ohna de history explor karna ji

  • @japindertoor1
    @japindertoor1 10 หลายเดือนก่อน +1

    Dhan Guru Nanak

  • @DilpreetSinghCHEEMA
    @DilpreetSinghCHEEMA 10 หลายเดือนก่อน +1

    Waheguru ji 🙏🏼🙏🏼

  • @PRABHASHRAM-qh4ed
    @PRABHASHRAM-qh4ed 10 หลายเดือนก่อน

    ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ।। ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sonusonubodal5225
    @sonusonubodal5225 10 หลายเดือนก่อน +1

    ਵਾਹਿਗੁਰੂ ਜੀ ❤

  • @sulakhansingh7536
    @sulakhansingh7536 10 หลายเดือนก่อน

    Waheguru ji ka khalsa Waheguru ji ki Fatey 🙏

  • @tarandhillon05
    @tarandhillon05 10 หลายเดือนก่อน

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਆਪ ਜੀਆਂ ਦਾ ਸਾਨੂੰ ਐਸੇ ਇਤਿਹਾਸ ਸ੍ਰਵਨ ਕਰਾ ਰਹੇ ਹੋ ....🙏🙏🙏🙏🙏🙏🙏

  • @DalbirKaur-kd9qf
    @DalbirKaur-kd9qf 10 หลายเดือนก่อน

    ਇਤਿਹਾਸ ਸੁਣ ਕੇ ਵਧੀਆ ਲਗਾ

  • @amrindersingh9685
    @amrindersingh9685 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Karan_carpenter
    @Karan_carpenter 10 หลายเดือนก่อน

    Waheguru ji ka khalsa waheguru ji ki fathe

  • @m.goodengumman3941
    @m.goodengumman3941 10 หลายเดือนก่อน

    Wa kamaal de history, keep going upwards and onwards Paji. Very good. 🙏👍🏼🪯

  • @shawindersingh6931
    @shawindersingh6931 10 หลายเดือนก่อน

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @rintu4244
    @rintu4244 10 หลายเดือนก่อน

    Waheguru ji kirpa karo sab te ji 🙏

  • @balrajsingh4182
    @balrajsingh4182 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @HarpreetSingh-ux1ex
    @HarpreetSingh-ux1ex 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @gurdeeplitt754
    @gurdeeplitt754 10 หลายเดือนก่อน

    Waheguru ji ka khalsa waheguru ji ki fteh

  • @prabhsandhu9667
    @prabhsandhu9667 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @guri681
    @guri681 10 หลายเดือนก่อน

    🙏🙏ਵਾਹਿਗੁਰੂ ਜੀ 🙏🙏

  • @ss.27
    @ss.27 9 หลายเดือนก่อน

    Dhan Guru Angad Sahib g Maharaj

  • @chahalchahal937
    @chahalchahal937 10 หลายเดือนก่อน

    ਖਾਲਸਾ ਜੀ ਗੁਰਦਵਾਰਾ ਸਾਹਿਬ ਬੁਰਜ ਸਾਹਿਬ ਧਾਰੀਵਾਲ ਵੀ ਆ ਰਹੇ ਓ ਜੀ।
    ਦਸਣਾ ਜਰੂਰ ਜੀ

    • @mrgurnam7830
      @mrgurnam7830 10 หลายเดือนก่อน

      , ਵਿਡੀਉ ਦੇਖੋ ਧਾਰੀਵਾਲ ਤੋਂ ਹੋ ਕੇ ਚਲੇ ਗਏ ਹਨ

  • @baljeetsingh76543
    @baljeetsingh76543 10 หลายเดือนก่อน

    Khanda kola wali gal gal sach hai ji

  • @navnidubey8183
    @navnidubey8183 9 หลายเดือนก่อน

    Waheguru waheguru waheguru ji

  • @JasveerSingh-ji4sl
    @JasveerSingh-ji4sl 10 หลายเดือนก่อน

    ਵਾਹ ਜੀ ਵਾਹ ਕਿਆ ਬਾਤ ਹੈ

  • @JarnailSingh-bx9oo
    @JarnailSingh-bx9oo 10 หลายเดือนก่อน

    Dhan Dhan Dhan Satguru Sri Guru Granth Sahib Ji Maharaj Jio 🙏🙏🙏

  • @gurlal66
    @gurlal66 10 หลายเดือนก่อน

    ਵਾਹਿਗੁਰੂ ਜੀ

  • @amritpalsingh6782
    @amritpalsingh6782 10 หลายเดือนก่อน

    💐💐💐🙏🙏🙏🙏🙏🙏💐💐💐

  • @sukhrajbhadur
    @sukhrajbhadur 10 หลายเดือนก่อน

    Bahut vadia video paji

  • @kuldeepsingh-cy8jt
    @kuldeepsingh-cy8jt 10 หลายเดือนก่อน

    ੴ..ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍. ਵਾਹੇਗੁਰੂ..ਜੀ..ਕੀ..ਫਤिਹ..ਜੀ...ੴ

  • @ਤਰਸੇਮਸਿੰਘਰੰਧਾਵਾ
    @ਤਰਸੇਮਸਿੰਘਰੰਧਾਵਾ 10 หลายเดือนก่อน

    ਵਾਹਿਗੁਰੂ ਜੀ

  • @my_activity714
    @my_activity714 10 หลายเดือนก่อน

    waheguru ji kirpa kro 🎉

  • @JasssidhuJass-or7mn
    @JasssidhuJass-or7mn 10 หลายเดือนก่อน

    ਵਾਹਿਗੁਰੂ ਜੀ 🙏🙏

  • @GurpreetSingh-sy9bx
    @GurpreetSingh-sy9bx 10 หลายเดือนก่อน

    Waheguru ji 🙏🙏

  • @harinderpalsingh7904
    @harinderpalsingh7904 10 หลายเดือนก่อน

    Waheguru ji 🙏🏻

  • @JaswinderKaur-iu2vc
    @JaswinderKaur-iu2vc 10 หลายเดือนก่อน

    Waheguru ji ka khalsa Waheguru ji ki fateh

  • @amanamandeep4124
    @amanamandeep4124 6 หลายเดือนก่อน

    Waheguru ji 🙏

  • @jasbirkaurmalhi4968
    @jasbirkaurmalhi4968 10 หลายเดือนก่อน

    🙏🙏🙏🙏❤️🙏

  • @SunderSingh-zu9fc
    @SunderSingh-zu9fc 10 หลายเดือนก่อน

    Bahut badhiya

  • @tanbirsingh777
    @tanbirsingh777 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @charanjitsingh4388
    @charanjitsingh4388 10 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਜੀ। ਇਤਹਾਸ ਤਾਂ ਬਹੁਤ ਵਾਰੀ ਸੁਣਿਆ ਸੀ ਅੱਜ ਪਤਾ ਲੱਗਾ ਇਹ ਇਤਹਾਸ ਬਟਾਲਾ ਦਾ ਹੈ । ਬਹੁਤ ਵਧੀਆ ਲੱਗਾ ਸੁਣ ਕੇ ਜੀ । ਅਸਲੀ ਬਟਾਲਾ ਬਹੁਤ ਕੁਝ ਸਮਾਈ ਬੈਠਾ ਹੈ । ਜਥੇਦਾਰ ਜੀ ਬਹੁਤ ਬਹੁਤ ਧੰਨਵਾਦ ਜੀ ।

  • @SimranKaur-ts5no
    @SimranKaur-ts5no 10 หลายเดือนก่อน

    Wahiguru ji 🙏

  • @sidhumusicsm8056
    @sidhumusicsm8056 10 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @rajinderkaur0927
    @rajinderkaur0927 10 หลายเดือนก่อน

    🙏🙏🙏🙏🙏

  • @rajdeepsingh26
    @rajdeepsingh26 10 หลายเดือนก่อน

    🙏🏻🙏🏻

  • @rinkujatt790
    @rinkujatt790 10 หลายเดือนก่อน

    🙏🙏🙏🙏

  • @jasvirmaan2074
    @jasvirmaan2074 10 หลายเดือนก่อน

    💐💐🙏Wahaguru ji 🙏💐💐

  • @jeetSingh-de8fb239
    @jeetSingh-de8fb239 10 หลายเดือนก่อน

    Waheguru g.

  • @rhinosingh3235
    @rhinosingh3235 10 หลายเดือนก่อน

    WAHEGURU JI

  • @HarjeetKaur-fy3yw
    @HarjeetKaur-fy3yw 10 หลายเดือนก่อน

    Waheguru

  • @RashpalSinghKhalsa-gs2he
    @RashpalSinghKhalsa-gs2he 10 หลายเดือนก่อน

    Waheguru ji

  • @PremSing-k7p
    @PremSing-k7p 10 หลายเดือนก่อน

    ❤❤

  • @ajitpalkharoud7608
    @ajitpalkharoud7608 6 หลายเดือนก่อน

    Wahaguru g

  • @GurmeetSingh-yb6zi
    @GurmeetSingh-yb6zi 10 หลายเดือนก่อน

    ਵਾਹਿਗੁਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੁਰੂ।

  • @sarbjitkaur2035
    @sarbjitkaur2035 10 หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @gurdavsingh1952
    @gurdavsingh1952 10 หลายเดือนก่อน

    ਬਹੁਤ ਵਧੀਆ

  • @GurdeepSingh-hw2zk
    @GurdeepSingh-hw2zk 10 หลายเดือนก่อน

    Dhan guru ke Sikh 🌹🙏🏼

  • @Sandeepsingh-ce7fj
    @Sandeepsingh-ce7fj 10 หลายเดือนก่อน

    Waheguru Ji ka Khalsa Waheguru Ji Ki Fathe Ji