Jathedar ਬਣੇ ਰਹਿਣ 'ਤੇ Giani Harpreet SIngh ਦਾ ਵੱਡਾ ਬਿਆਨ| Sri Akal Takhat Sahib | N18V

แชร์
ฝัง
  • เผยแพร่เมื่อ 1 ก.พ. 2025

ความคิดเห็น • 22

  • @balwantsinghsidhu1650
    @balwantsinghsidhu1650 3 หลายเดือนก่อน +2

    ਵਾਹਿਗੁਰੂ ਜੀ , ਜਥੇਦਾਰ ਜੀ ਅਤੇ ਪੰਥ ਨੂੰ
    ਚੜ੍ਹਦੀ ਕਲਾ ਬਖਸ਼ਣ ਜੀ ।

  • @tarlochansingh5091
    @tarlochansingh5091 3 หลายเดือนก่อน +2

    ਜੱਥੇਦਾਰ ਸਾਹਿਬ ਸਾਰੀ ਕੌਮ ਆਪ ਜੀ ਦੇ ਨਾਲ ਹੈ।🙏🙏

  • @BlessingsofWaheguru-ds4zu
    @BlessingsofWaheguru-ds4zu 3 หลายเดือนก่อน

    Excellent interview

  • @iqbalsingh7628
    @iqbalsingh7628 3 หลายเดือนก่อน +3

    ਪੰਥਕ ਸ਼ਬਦ ਸਿਰਫ਼ ਵਿਖਾਵਾ ਲਾਲਚ ਅਹੁਦਿਆਂ ਤੇ ਬਣੇ ਰਹਿਨ ਦਾ ਅੱਜ ਜਥੇਦਾਰ ਦੀ ਅਵਾਜ ਬਦਲੀ ਹੋਈ ਹੈ

  • @sarbjitcheema1378
    @sarbjitcheema1378 3 หลายเดือนก่อน

    🙏🙏🙏🙏🙏

  • @harpreetsigh9271
    @harpreetsigh9271 3 หลายเดือนก่อน +3

    ਸਾਰੀ ਸਿੱਖ ਕੌਮ ਆਪ ਜੀ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੀ ਹੈ ਤੇ ਖੜੀ ਰਹੇਗੀ।
    ਅਕਾਲ ਪੁਰਖ ਵਾਹਿਗੁਰੂ ਆਪ ਹੀ ਸਹਾਈ ਹੈ।

  • @subhansiddiqee1436
    @subhansiddiqee1436 3 หลายเดือนก่อน +1

    0:34

  • @Ssv-entertainment
    @Ssv-entertainment 3 หลายเดือนก่อน

    Dhanwad giani ji

  • @Fatehsidhu07
    @Fatehsidhu07 3 หลายเดือนก่อน

    Whaguru

  • @HarjeetSingh-o6d
    @HarjeetSingh-o6d 3 หลายเดือนก่อน +1

    ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ,,🎉🎉❤

    • @Yertrkh
      @Yertrkh 3 หลายเดือนก่อน

      Tai vichar Badal lia asteefa lain Da .girgit vangu rang badl Lia .

  • @kuldeeprattu100
    @kuldeeprattu100 3 หลายเดือนก่อน

    ਵਾਹਿਗੁਰੂ ਜੀ ਆਪਣੇ ਖਾਲਸੇ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣਾਂ ਜੀ

  • @Singh-Sidhu-c7k
    @Singh-Sidhu-c7k 3 หลายเดือนก่อน +1

    ਜਥੇਦਾਰ ਸਾਹਿਬ ਜੀ ! ਜ਼ਰਾ ਦੱਸਣ ਦੀ ਕਿਰਪਾਲਤਾ ਕਰਿਓ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਦਸ ਸਾਲ ਰਾਜ ਭਾਗ ਛੱਡਣ ਲਈ ਕਿਹਾ ਸੀ ?
    ਕੀ ਜੱਸਾ ਸਿੰਘ ਰਾਮਗੜੀਆ ਨੂੰ ਅਜਿਹੀ ਸਜ਼ਾ ਦਿੱਤੀ ਗਈ ਸੀ ?
    ਜੇਕਰ ਨਹੀਂ ਤਾਂ ਫਿਰ ਵਲਟੋਹਾ ਨੂੰ ੧੦ ਸਾਲ ਦੀ ਸਜ਼ਾ ਕਿਉ ?
    ਕੀ ਸੁਖਬੀਰ ਬਾਦਲ ਨਾਲ ਵੀ ਅਜਿਹਾ ਕੁਝ ਕਰਨ ਜਾ ਰਹੇ ਹੋ ? ਕੀ ਇਹ ਸਹੀ ਸਜਾਵਾਂ ਹਨ ? ਜ਼ਰੂਰ ਗੌਰ ਕਰਿਓ 🙏

  • @BalwinderSingh-u1q6p
    @BalwinderSingh-u1q6p 3 หลายเดือนก่อน

    ਹਰਪ੍ਰੀਤ ਜੀ ਕੁਝ ਦਿਨ ਪਹਿਲਾ ਤੁਸੀਂ ਰੋ ਕੇ ਕਹਿੰਦੇ ਸੀ ਬਈ ਮੈਨੂੰ ਮਾੜਾ ਚੰਗਾ ਆਖਿਆਂ ਵਲਟੋਹੇ ਨੇ ਮੇਰੀਆਂ ਭੁੱਬਾਂ ਤਾਂ ਨਿਕਲੀਆਂ ਚਾਰ ਦਿਨ ਨੀ ਨਿਕਲੇ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਕੋਈ ਈਸ਼ੂ ਨਹੀਂ ਕਿਸੇ ਗੱਲ ਤੇ ਖਲੋਵੋਗੇ ਵੀ ਕਿ ਨਹੀਂ ਕੀ ਇਹ ਡਰਾਮੇ ਕਦੋਂ ਬੰਦ ਹੋਣਗੇ ?
    ਅਖੋਤੀ ਵਿਦਵਾਨੋ ਪਿਛਲੇ 34 ਜਥੇਦਾਰਾਂ ਦਾ ਇਤਿਹਾਸ ਹੀ ਨਹੀਂ ਪੜਿਆ ਤੁਸਾ ਜੇ ਪੜਿਆ ਹੁੰਦਾ ਤੇ ਤੁਸੀਂ ਚੀਕਾ ਨਹੀਂ ਸੀ ਮਾਰਦੇ ਕੋਈ ਅਕਲ ਨੂੰ ਹੱਥ ਮਾਰੋ ਵਿਕਾਊਓ ਬਾਦਲਾ ਦੇ ਹੁਕਮ ਨਾਮਿਆਂ ਤੇ ਪਹਿਰਾ ਦੇਣ ਵਾਲ਼ਿਆਂ ਕੋਈ ਸ਼ਰਮ ਨੂੰ ਹੱਥ ਮਾਰੋ
    ਭੁਲਾ ਦੀ ਖਿਮਾ ਕਰਨੀ
    ਫਤਹਿ ਇਸ ਕਰਕੇ ਨਹੀਂ ਬੁਲਾਈ ਕਿ ਤੁਸੀਂ ਪਤਿਤ ਹੋ ਤੁਹਾਨੂੰ ਪਤਾ ਨਹੀਂ ਜਥੇਦਾਰੀ ਦੇ ਅਸੂਲਾਂ ਦਾ 🙏

  • @safarvlogs8107
    @safarvlogs8107 3 หลายเดือนก่อน

    ਸੁਲਾਹ ਹੋ ਗਈ ਲੱਗਦਾ

  • @shadow-wr8on
    @shadow-wr8on 3 หลายเดือนก่อน

    Yaar ik gal clear karo jaay paat sikhi ch haibk nai......j jayhedar nu hi jaati dian gaalan kad tian.......gariba di ta ki majal a....

  • @dr.swarndeepsingh9812
    @dr.swarndeepsingh9812 3 หลายเดือนก่อน +1

    ਬੇਗੈਰਤ ਕਿਸੇ ਥਾਂ ਦਾ😢

  • @bikramjitsingh726
    @bikramjitsingh726 3 หลายเดือนก่อน

    SINGH Sahib ji
    Giani Harpreet Singh Khalsa Ji
    Quom people's
    Need continue your leadership team
    SIKH quom already punishing to
    Badal e Nizam products and captain e Nizam products and bhanta groups
    Punished/
    punishing
    THIS will be recorded in history
    Eh above groups will Come in Line of
    Paharha Singh to
    Mahant narainu Das to
    Beanta butchers groups to bitta cycle chor to sumedh saini to sukha Amli to chitta groups sold Quom
    Waheguru ji Kirpa krn truthness Cannot b hide always winner's 🙏🏽

  • @amardeepsinghdhanjal9342
    @amardeepsinghdhanjal9342 3 หลายเดือนก่อน +1

    All drama company

  • @Yertrkh
    @Yertrkh 3 หลายเดือนก่อน

    Ehnu puahu sikhi vaste KITA ki a ehne ragi granthi rol ke rakh te ehna ne granthi ti bheta 6000 . akhand paath di bheta 800.aap 50000 tankha lainda .je lainda si asteefa ta lain dinde ehnu .

  • @Harmuthkuthanapalithi
    @Harmuthkuthanapalithi 3 หลายเดือนก่อน

    All corrupt