Amritsar Clash | Nihang Singh ਤੋਂ ਦੁਖੀ ਕੁੜੀਆਂ ਨੇ ਕੀਤੇ ਵੱਡੇ ਖੁਲਾਸੇ |

แชร์
ฝัง
  • เผยแพร่เมื่อ 11 ธ.ค. 2024

ความคิดเห็น • 1.4K

  • @balrajdeepsingh615
    @balrajdeepsingh615 ปีที่แล้ว +168

    ਜਿਥੋਂ ਗਲਤ ਹੋਇਆ ਸੀ ਉਦੋਂ ਨਹੀਂ ਦੱਸਿਆ ਪਰ ਪੂਰੀ ਛਾਨ ਬੀਨ ਹੋਣੀ ਚਾਹੀਦੀ

  • @amritpalsinghchahal8259
    @amritpalsinghchahal8259 5 หลายเดือนก่อน +20

    ਜੇ ਕੁੜੀਆਂ ਅਵਦਾ ਜਿਸਮ ਵੇਚਦੀਆਂ ਨੇ ਤਾਂ ਇਸਦਾ ਇਹ ਮਤਲਬ ਨਹੀਂ ਇਹ ਉਹਨਾਂ ਨਾਲ ਧੱਕਾ ਕਰੇ ਥੱਪੜ ਮਾਰੇ ਰੁਪਏ ਮੰਗੇ ਜੇ ਅਸਲੀ ਗੁਰੂ ਦਾ ਸਿੰਘ ਮਦਦ ਕਰ ਸਕਦਾ ਪਰ ਫਾਇਦਾ ਚੱਕਣ ਦੀ ਕੋਸ਼ਿਸ ਨਹੀਂ ਕਰਦਾ ਉਹਨਾਂ ਨੂੰ ਇਸ ਦਲਦਲ ਚੋ ਨਿਕਲਣ ਲਈ ਉਹਨਾਂ ਦੀ ਤਕਲੀਫ਼ ਸੁਣੀ ਜਾ ਸਕਦੀ ਕੀ ਕਾਰਣ ਆ ਇਹ ਕੁੱਝ ਕਰਨ ਦਾ ਸੋਸ਼ਲ ਮੀਡੀਆ ਤੇ ਜੇ ਮਦਦ ਮੰਗੋ ਬਹੁਤ ਲੋਕ ਨੇ ਜਿਹੜੇ ਦਾਨ ਦੇਣ ਲਈ ਤਿਆਰ ਹੋ ਜਾਣੇ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਕੋਈ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਜੇ ਫਿਰ ਵੀ ਉਹ ਨਹੀਂ ਸਮਝਦੀਆਂ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ

  • @NirmalSingh-ys7wz
    @NirmalSingh-ys7wz ปีที่แล้ว +161

    ਗੁਰੂ ਘਰ ਦੇ ਅਾਸ ਪਾਸ ਦੱਲ ਪੁਣਾ ਚੱਲ ਰਿਹੈ। ਪੁਲਿਸ ਤਾਂ ਮਲਾੲੀ ਛੱਕਦੀ ਹੈ।

    • @KingHunter3597
      @KingHunter3597 ปีที่แล้ว +20

      👍🏻 ਤੁਸੀਂ ਬਿਲਕੁਲ ਸੱਚ ਕਿਹਾ ਵੀਰੇ, ਇਹ ਦੱਲਾਪਣ ਸਿੱਖ ਵਿਰੋਧੀ ਲੋਕਾਂ ਵੱਲੋਂ ਹੀ ਚਲਾਇਆ ਜਾਂਦਾ ਹੈ, ਨਾਹਿੰਗ-ਸਿੰਘ ਬਿਲਕੁਲ ਸਹੀ ਕਰ ਰਹੇ ਹਨ

    • @preetrandhawa2566
      @preetrandhawa2566 ปีที่แล้ว +4

      ਉਹ ਵੀਰ bohut greeb ghar diya kudiya jo mujburiya karke nike mote kam kardiya ne eh ਨਿਹੰਗ ਦਲ ਪੁਣਾ ਕਰਦੇ ਨੇ

    • @GS-bf2lp
      @GS-bf2lp ปีที่แล้ว +8

      @@preetrandhawa2566 Sex work near gurudwara is not acceptable. The women are wrong. The Reporter is also Godi media one.

    • @sellisaab8414
      @sellisaab8414 ปีที่แล้ว +3

      @@preetrandhawa2566 kudia de karn nu hor bhi bohut kam ne 'je gareeb ghar dia ne ta fuddi he marbouni aa ?

    • @bs84578
      @bs84578 11 หลายเดือนก่อน +2

      ​@@preetrandhawa2566joh mrji krn pr gurughar toh door krn amm prototution chal rha hai .

  • @manjitsingh6186
    @manjitsingh6186 ปีที่แล้ว +84

    ਇਡੀ ਵੀ ਗਲ ਨਹੀ ਸਾਲੇ ਪਤਰਕਾਰ ਨੂੰ ਸਭ ਪਤਾ ਤੇ ਇਹ ਕੁੜੀਆਂ ਵੀ ਪਲਾਨਿਗ ਨਾਲ ਪੁਲਸ ਦੀ ਸਹੇ ਤੇ। ਬੋਲ ਰਹੀਆ ਨੇ

  • @harbanssinghharbans9042
    @harbanssinghharbans9042 ปีที่แล้ว +187

    ਇਹ ਲੜਕੀਆਂ ਗਲਤ ਕੰਮ ਤੇ ਲੱਗੀਆਂ ਨੇ ਇਹ ਵੀਰ ਇਹਨਾਂ ਨੂੰ ਮਾੜੇ ਕੰਮਾਂ ਤੋਂ ਰੋਕਦੇ ਪਰ ਕੁੜੀਆਂ ਗਲਤ ਇਲਜ਼ਾਮ ਲਾ ਰਹੀਆਂ ਨੇ ਮੇਹਨਤ ਕਰਕੇ ਰੋਟੀ ਖਾਓ ਗਲਤ ਕੁੜੀਆਂ ਨੇ

    • @hardip1508
      @hardip1508 ปีที่แล้ว +14

      ਇਹ ਬਾਬਾ ਜਿਆਦਾ ਸਿਆਣਾ?, video ch dikh reha kive Gunda gardi kr reha. ਜੇ ਕੁੜੀਆ ਗ਼ਲਤ ਨੇ ਘੱਟ ਮੈਨੂੰ ਇਹ ਬੰਦਾ ਵੀ ਨਹੀਂ ਲਗਦਾ । ਸਿਰਫ ਬਾਣਾ ਪਹਿਨ ਕੇ ਹਰ ਬੰਦਾ ਸਿੰਘ ਨਹੀਂ ਹੁੰਦਾ, ਕਈ ਨਕਲੀ ਵੀ ਬਣੀ ਫਿਰਦੇ ਨੇ , ਇਹੋ ਜਿਆ ਤੋ ਸਾਵਧਾਨ ਰਹੋ

    • @charanjeetsingh5606
      @charanjeetsingh5606 ปีที่แล้ว +2

      Sahi gall aa bai ee apne app nu rabb hi samjan lag pai aa, ena wich hikar aa gaya aa

    • @lovelytharaj5686
      @lovelytharaj5686 ปีที่แล้ว +4

      ਏਹੇ ਕੌਣ ਹੁੰਦਾ ਓਹਨਾ ਨੂ ਦੱਸਣ ਵਾਲਾ ਕੇ ਕੀ ਗਲਤ ਆ ਕੀ ਸਹੀ ਆ ,, ਓ ਜੌ ਵੀ ਕਰਦੀਆਂ ਉਹਨਾਂ ਦੀ ਮਰਜੀ , ਆਵਦੇ ਘਰ ਵੱਲ ਦੇਖਣਾ ਚਾਹੀਦਾ ਇਹਨਾ ਨਿਹੰਗ ਨੂੰ ਕਿਸੇ ਹੋਰ ਵੱਲ ਦੇਖਣ ਦੀ ਬਜਾਏ

    • @sikandersingh6507
      @sikandersingh6507 ปีที่แล้ว +3

      ਨਿਹੰਗ ਸਿੰਘ ਨੂੰ ਨਹੀਂ ਰੋਕਣਾ ਚਾਹੀਦਾ ਇਨ੍ਹਾਂ ਦਾ ਕਲਚਰ ਹੈ ਹਿੰਦੋਸਤਾਨੀ ਲੋਕਾਂ ਦੇ ਕਲਚਰ ਤੇ ਇਤਹਾਸ ਤੋਂ ਪਤਾ ਲੱਗੇਗਾ ਕਿ ਇਹ ਕੰਮ ਸਦੀਆਂ ਤੋਂ ਕਰਦੇ ਆਏ ਹਨ ਇਹ ਲੋਕ। ਚੰਡੀਗੜ੍ਹ ਤੋਂ ਐਮ ਪੀ ਕਿਰਨ ਖੇਰ ਦਾ ਟਵੀਟ ਚੈਕ ਕਰਕੇ ਦੇਖ ਲਵੋ। ਬ੍ਰਹਮਾ ਆਪਣੀ ਲੜਕੀ ਨਾਲ ਇਹ ਕੰਮ ਕਰਦਾ ਰਿਹਾ ਹੈ ਉਸਦੀ ਧੀ ਤੇ ਘਰਵਾਲੀ ਇਕ ਹੈ ਪਤਾ ਹੋਰ ਬਹੁਤ ਕੁਝ ਹੈ

    • @hardip1508
      @hardip1508 ปีที่แล้ว

      @@sikandersingh6507 sir, pata sanu v hai, pr har ek di ਜ਼ਿੰਦਗੀ ਹੈ soch ਹੈ, ਹਰ ਕੋਈ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਊਣਾ chuda hai, ਪਰ ਜੇ ਆਪਾਂ ਕਹੀਏ ਸਾਰੇ ਸਾਡੇ ਵਾਂਗ ਸੋਚਣ, nahi ho sakda, ਮੇਰਾ ਸਵਾਲ ਹੈ ਕਿ ਏਸ ਨਾਲ਼ fir ਉਹ ਕੁੜੀਆਂ sudhar ਜਾਣਗੀਆਂ? ਨਹੀਂ,

  • @ManmohanSingh-bd2jn
    @ManmohanSingh-bd2jn ปีที่แล้ว +41

    Waheguru ji ka Khalsa waheguru Ji ki ਫ਼ਤਹਿ ਬਾਬਾ ਰਾਜਾ ਰਾਜ ਸਿੰਘ ਜੀ ਇਹ ਕੀ ਕਹਾਣੀ ਹੈ ਗੁਰੂ ਕੀ ਲਾਡਲੀ ਫੌਜ ਦੀ ਬਦਨਾਮੀ ਹੋ ਰਹੀ ਹੈ ਕੋਈ ਧਿਆਨ ਦੇਵੋ ਮਸਲਾ ਹੱਲ ਕਰੋ ਬਾਬਾ ਜੀ

    • @Mahakalsheena1313
      @Mahakalsheena1313 ปีที่แล้ว +2

      Eh planned jootha blame aa .

    • @JagdeepSingh-c1l
      @JagdeepSingh-c1l 5 หลายเดือนก่อน +2

      ਨਿਹੰਗ ਸਿੰਘ ਧੰਦੇ ਨੂੰ ਬੰਦ ਕਰਵਾਉਣ ਚਾਹੁੰਦਾ ਪਰ ਪੁਲਸ ਵਾਲੇ ਗਲਤ ਅਨਸਰਾਂ ਦਾ ਸਾਥ ਦੇਕੇ ਨਿਹੰਗ ਤੇ ਝੂਠਾ ਕੇਸ ਪਾਉਣਗੇ

  • @bschungha8542
    @bschungha8542 ปีที่แล้ว +82

    ਪੱਤਰਕਾਰ ਨੂੰ ਛਿੱਤਰਾਂ ਦੀ ਜ਼ਰੂਰਤ ਹੈ
    ਪੁਲਿਸ ਵਾਲਾ ਕਰੱਪਟ ਲਗਦਾ ਹੈ
    ਇਹ ਬੱਚੀਆਂ ਗਲਤ ਰਸਤੇ ਪੈ ਗਈਆਂ ਹਨ
    ਕੋਈ ਸਮਾਜ ਸੇਵੀ ਸੰਸਥਾ ਇਹਨਾਂ ਨੂੰ ਸੰਭਾਲੇ

    • @sonuhanumangarh7022
      @sonuhanumangarh7022 5 หลายเดือนก่อน +2

      Kyo eh nhing ne ta 😂😂😂😂😂

    • @PalwinderSingh-pm9jh
      @PalwinderSingh-pm9jh 4 หลายเดือนก่อน

      Eh kida tusi keh rhey ho ki kudiyan khrarab hai

    • @PalwinderSingh-pm9jh
      @PalwinderSingh-pm9jh 4 หลายเดือนก่อน +1

      Je tuhadi kudi nu eda howe. Fer. Pta lgu. Tuhanu koi kudi apni beizati kiun krwayegi. Kdey eh sochiya. Likhn tonh pehlan

    • @manpreetawal4825
      @manpreetawal4825 4 หลายเดือนก่อน

      Dhandha Karan wali hai ye sab jhuthiya kahaniya bana rhe ne​@@PalwinderSingh-pm9jh

  • @BajwaRajveerSingh
    @BajwaRajveerSingh ปีที่แล้ว +53

    ਰੰਡੀਆਂ ਕਦੇ ਸੱਚ ਨਹੀਂ ਬੋਲਦੀਆਂ

    • @VinaySingh-jj8ux
      @VinaySingh-jj8ux 4 หลายเดือนก่อน

      Tenu kidda pta tu dalal unna da

    • @SeemaMasih-qv5yc
      @SeemaMasih-qv5yc 4 หลายเดือนก่อน +2

      Wah tere guru ne bhut wadiya boli sikhai a aurat ware
      Wah kehre guru ton sikheya eh shabad ? Salaam os tere Sikh guru nu

    • @RoothBojh
      @RoothBojh 4 หลายเดือนก่อน

      Sahi gal a ehna de guru nanak dev hi lgda eh boli de k gye ehna nu pta chal reha ehna di boli ton hi
      Koi chahe galt lakh Hove pr jad tuc bolde us galt bare tan tuhadi v zuban te aukat da pta lgda

    • @VinaySingh-jj8ux
      @VinaySingh-jj8ux 4 หลายเดือนก่อน

      @@SeemaMasih-qv5yc u r right ....

    • @HarmanHarman-b7s
      @HarmanHarman-b7s 3 หลายเดือนก่อน

      Jassu dy tatte chung ja k gastia​@@SeemaMasih-qv5yc

  • @nachhattarsingh2122
    @nachhattarsingh2122 ปีที่แล้ว +115

    ਇਹ ਜਨਾਨੀਆ ਗਲਤ ਆ। ਦਰਬਾਰ ਸਾਹਿਬ ਲਾਗੇ ਗਲਤ ਲੋਕ ਛਿੱਤਰ ਨਾਲ ਈ ਠੀਕ ਹੋਣਗੇ।ਜੇ ਤੁਸੀਂ ਠੀਕ ਡਿਊਟੀ ਕਰਦੇ ਹੋਵੋ। ਬਾਬਿਆਂ ਨੂੰ ਸੱਦਣ ਦੀ ਕੀ ਲੋੜ ਆ।

    • @charanjeetsingh5606
      @charanjeetsingh5606 ปีที่แล้ว +1

      Jai ee na hon ta pata nahi kiniya kudiya de balaatkaar hoon.

    • @preetrandhawa2566
      @preetrandhawa2566 ปีที่แล้ว +1

      ਉਹ ਵੀਰ ਇਹ ਹੀ ਸਿੰਘ ਹੈ th-cam.com/video/md0R2TDhweM/w-d-xo.htmlsi=dCwlpZ0XOCpTIH05

    • @jaybageshvrdham245
      @jaybageshvrdham245 ปีที่แล้ว

      Ye ladki h galat kaam kya kisi ki jaan le rahi h
      Vaishya vriti kar rahi too apne bachhe pal rahi h or rokni h to pyar se roko
      Tumko kisne authority di ki jabardasti tum kisi ko rok do koi bhi kaam karne se
      Sale khuud unke pas jate unse badtamiji karte vo tumko najar nahi aati aagar ye nihang itna bada bhkat hota to vaishya ko apni maa kahkar hi bolta
      Ye gundagardi h or gundagardi jyada diin nahi chalti kisi din saaf ho hi jati h

    • @JagdeepSingh-c1l
      @JagdeepSingh-c1l 5 หลายเดือนก่อน +1

      ਨਿਹੰਗ ਸਿੰਘ ਧੰਦੇ ਨੂੰ ਬੰਦ ਕਰਵਾਉਣ ਚਾਹੁੰਦਾ ਪਰ ਪੁਲਸ ਵਾਲੇ ਗਲਤ ਅਨਸਰਾਂ ਦਾ ਸਾਥ ਦੇਕੇ ਨਿਹੰਗ ਤੇ ਝੂਠਾ ਕੇਸ ਪਾਉਣਗੇ

  • @sanjogtarani3997
    @sanjogtarani3997 5 หลายเดือนก่อน +5

    ਹਾਏ ਹਾਏ ਰੱਬਾ ਤੁਸੀਂ ਵੀ ਗ਼ਲਤ ਹੋ ਇਸ ਲਈ ਤੁਹਾਨੂੰ ਤੰਗ ਕਰਦਾ ਕਿਸੇ ਦੀ ਇੰਨੀ ਜੁਰਤ

  • @gurdeep9538
    @gurdeep9538 ปีที่แล้ว +248

    ਬੀਬੀ ਤੇਰੀ ਗੱਲ ਵਿੱਚ ਇੱਕ% ਵੀ ਸਚਾਈ ਨਹੀਂ, ਅਸਲ ਵਿਚ ਤੁਸੀਂ ਧੰਦੇ ਵਾਲੀਆਂ ਹੋ। ਬੀਬੀ ਕਿਸੇ ਦੀ ਹਿੰਮਤ ਨਹੀਂ ਤੁਹਾਨੂੰ ਹੱਥ ਲਾਉਣ ਦੀ, ਤੁਸੀਂ ਸਾਬਤ ਕਰ ਦਿਓ ਕਿ ਕਿਸੇ ਨਿਹੰਗ ਸਿੰਘ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ। ਫਿਰ ਅਸੀਂ ਜਾਣੀਏਂ ਤੇ ਸਾਡਾ ਕੰਮ?

    • @SahilSingh-ff1cn
      @SahilSingh-ff1cn ปีที่แล้ว +9

      bro oh nakli nihang c , reality kucch hor aa, phla v hoea othe kes asal ch oh nakli nihang c

    • @gharg2309
      @gharg2309 ปีที่แล้ว +14

      ਬੀਬਾ ਜੀ ਤੁਸੀਂ ਦੋ ਮਹੀਨੇ ਤੋਂ ਇਸ ਦੇ ਨਾਲ ਹੀ ਕਿਉਂ ਵਾਸਤਾ ਰੱਖਦੇ ਹੋ। ਅਗਰ ਨਿਹੰਗ ਸਿੰਘ ਗਲਤ ਕੰਮ ਕਰ ਰਿਹਾ ਹੈ ਤਾਂ ਇਸ ਦੀ ਸ਼ਿਕਾਇਤ ਨਿਹੰਗ ਸਿੰਘ ਜਥੇਬੰਦੀ ਕੋਲ ਕਰੋ, ਨਿਹੰਗ ਜਥੇ ਦਾ ਮੁੱਖੀ ਆਪਣੇ ਹਿਸਾਬ ਨਾਲ ਸੋਧ ਦੇਣਗੇ।

    • @VickySandhu-o4z
      @VickySandhu-o4z ปีที่แล้ว +8

      ​@@SahilSingh-ff1cny ji kudia vi ta Galt km krdia ne

    • @SahilSingh-ff1cn
      @SahilSingh-ff1cn ปีที่แล้ว +2

      @@VickySandhu-o4z hnji krdiya hongiyaa jedi shhi ne ohna nu thoda mada kehna pwega,,, naale galti dowa paaso hai,, ek tarfa biased opinion shhii ni huunda

    • @ARTMASTER1313
      @ARTMASTER1313 ปีที่แล้ว +1

      ​@@SahilSingh-ff1cnਕੋਈ ਨਕਲੀ ਨਿਹੰਗ ਨਹੀਂ, ਅਸਲੀ ਹੈ ਨਿਹੰਗ ਤੇ ਸਹੀ ਵੀ ਹੈ, ਗ਼ਲਤ ਹੋਟਲ ਵਾਲੇ ਨੇ ਜੋ ਧੰਦਾ ਕਰਵਾਉਂਦੇ ਨੇ, ਤੇ ਆਹ ਟੈਕਸੀਆਂ ਨੇ ਜੋ ਗੰਦ ਪਾਉਂਦੀਆਂ ਨੇ, ਤੇ ਪੁਲਸ ਵਾਲੇ ਨੇ ਜੋ haram ਦਾ ਪੈਸਾ ਖਾਂਦੇ ਨੇ ਤੇ ਗੰਦ ਪਾਉਣ ਦਿੰਦੇ ਨੇ ਦਰਬਾਰ ਸਾਹਿਬ ਲਾਗੇ, ਨਿਹੰਗ ਰੋਕਦੇ ਨੇ, ਤੇ ਇਹ ਸਭ ਰਲ਼ ਕੇ ਨਿਹੰਗਾਂ ਨੂੰ ਹੀ ਬਦਨਾਮ ਕਰਦੇ ਨੇ

  • @robingill7225
    @robingill7225 ปีที่แล้ว +4

    Good job veera tusi bhot vadia Kam Kar Rahe ho

  • @TGR_Gaming_125_com
    @TGR_Gaming_125_com ปีที่แล้ว +62

    ਇੱਥੇ ਸੱਚੇ ਨੂੰ ਗਲਤ ਕਹਿੰਦੇ ਅ

  • @Bikramjeetsingh-ng2jy
    @Bikramjeetsingh-ng2jy ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amanpreetgill773
    @amanpreetgill773 ปีที่แล้ว +130

    ਇਹਨਾ ਪੁਲਿਸ ਵਾਲਿਆ ਨੂੰ ਵੀ ਪੈਸੇ ਮਿਲਦੇ ਆ ਗਲਤ ਕੰਮ ਵਾਲਿਆ ਤੋ ਤਾਹੀ ਕੁੜੀਆ ਦੀ ਸਾਈਡ ਲੈਦੇ ਆ

    • @pbo6walaghumansingh56
      @pbo6walaghumansingh56 ปีที่แล้ว +6

      Right

    • @iqbalbrar2942
      @iqbalbrar2942 ปีที่แล้ว +4

      Right

    • @MaheshSharma-lk9lu
      @MaheshSharma-lk9lu ปีที่แล้ว +8

      Oh yarr pahla dono side ptaa kariyaa karo jarori ni singh aa ta sahi hobagaa sadaaa pind bi nihang singh aa oh shotiyaa shotiyaa kudiyaa da mummaa putdaa rahndaa si ohdi karyanaa di shop aa chej da bhanaa jankaa ladd kari janaa taa huth fari janaaa putt putt karka singh aa ta jarori ni ka sahi hobagaa bhut gundi duniaya aa singh bunkaaa bi aidaa da luchpunaa karda aa singh aa ta jarori ni shreef hobbaa jarori nahi kayi normal monnaa bundaaa bi shreef hundaa aa ta sir puggaa sjan balaaa luchaaa hundaa gull akal di hundi aa jarori ni singh aa ta ohda shreefi di stemp lagg gayi aa singh hona jarori ni bhut bundaa shreef hundaa aa tusi aida kahnda garntee chuk chukka jidaa kita ohda lunn ni laggaa ta khdadaa ni ohdaa aj da time vich bhut luchaaa haggaa jahraa buddaa hokaaa bini hutdaa sadaa pind balaa singh pootiyaa dhotiyaa balaaa aa farr bi ainda gundaa bundaa ki faida banaaa pann da ja sadaa munn hi nahi saff baki jarori ni ka singh aida da hundaa saraa bundaa aida da ni hundaa purr kuch lokk hundaa aa hrak dhram cast vich jahna nu kisa di ijat karna da ptaa ni

    • @KingHunter3597
      @KingHunter3597 ปีที่แล้ว +6

      ਏਹ ਪੁਲਿਸ ਵਾਲੇ ਦੱਲੇ ਹਨ ਏਹ ਤਾਂ ਇੰਨ੍ਹਾਂ ਲਈ ਗਾਹਕ ਲਿਆਉਂਦੇ ਹੋਣਗੇ

    • @Sran-g2q
      @Sran-g2q ปีที่แล้ว +4

      @@MaheshSharma-lk9lu nihang singh guru de bane da
      Najaij fayda chak de aa

  • @kamalsandhustudio9122
    @kamalsandhustudio9122 4 หลายเดือนก่อน +2

    ਸਹੀ ਗੱਲ ਵੀਰ ਜੀ ਪੁਲਿਸ ਵਾਲੇ ਦੀ ਗੱਲ ਵੀ ਸਹੀ ਆ ਕਿਤੇ ਕਿਉਂਕਿ ਕਾਨੂੰਨ ਤੋਂ ਬਾਹਰ ਕੋਈ ਕਮ ਨਾਂ ਕਰੋ

  • @rajankumar-jh2gx
    @rajankumar-jh2gx ปีที่แล้ว +81

    ਏਹ ਪੁਲਸ ਵਾਲੇ ਦੀਆਂ ਗੱਲਾਂ ਤੋਂ ਰਿਸ਼ਵਤਖੋਰ ਲਗਦਾ

  • @harinderhappy2180
    @harinderhappy2180 ปีที่แล้ว +7

    ਪਤਰਕਾਰਾਂ ਤੋਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਭੇਜਿਆ ਕਰੋ ਇਨ੍ਹਾਂ ਜ਼ਨਾਨੀਆਂ ਨਾਲ

  • @dalbirsingh5890
    @dalbirsingh5890 ปีที่แล้ว +57

    ਸਿੰਘ ਸਾਹਿਬ ਸਹੀ ਹਨ ਰੋਲਾ ਉਹ ਪਾਉਂਦੇ ਜਿੰਨਾ ਦਾ ਹਿੱਸਾ ਪੱਤੀ ਬੰਦ ਹੁੰਦਾ

    • @PankajKumar-tu6ny
      @PankajKumar-tu6ny ปีที่แล้ว +1

      SINGH SAAB KAL NU BAHRO AAE LOOKA NU V ESE TRA HOTELA WICHO WAHAR KAD KE BEEJAT KAR SAKDA HA. KAL NU 2 BEHAN BAI MIL JAN TA TUSI ONA DE KAJAN HON DA PARMAN MANGU GE. BOHUT GALAT KARDA HA EH SIKH ES DE APNE V ESE TRA TANG HON GE AAJ JA KAL NU.

  • @gplfilm1803
    @gplfilm1803 ปีที่แล้ว +15

    ਜੇਹ ਕੋਈ ਚੰਗਾ ਕਰਦਾ ਓਹਦਾ ਤੁਸੀ ਸਾਥ ਨੀ ਦਿੰਦੇ ਸਿੱਖਾਂ ਨੂੰ ਬਦਨਾਮ ਕਰੀ ਜਾਂਦੇ ਨੇ

  • @amanpreetgill773
    @amanpreetgill773 ปีที่แล้ว +100

    ਜਿਹੜੇ ਦਰਬਾਰ ਸਾਹਿਬ ਕੋਲ ਹੋਟਲਾ ਵਾਲੇ ਸੀ ਓਹ ਗਲਤ ਕੰਮ ਕਰਦੇ ਸੀ ਲੋਕਾ ਨੂੰ ਬੋਲਦੇ ਸੀ ਕੁੜੀਆ ਸਾਡੇ ਕੋਲ ਕਮਰੇ ਹੈਗੇ ਆਜੋ ਓਹਦੋ ਵੀ ਇਹਨਾ ਨੇ ਕਿਹਾ ਸੀ ਸਿੰਘ ਗਲਤ ਨੇ

    • @batman2.2
      @batman2.2 ปีที่แล้ว +5

      Sharm Karla kal tu tere dhee bheena de thapad marey nihung ne fr na raula payi , tu nihunga da sath dayi fr

    • @ARTMASTER1313
      @ARTMASTER1313 ปีที่แล้ว +1

      ​@@batman2.2ਓਹ ਮੱਕੜੀ ਦੀ ਔਲਾਦ, ਇਹ ਟੈਕਸੀਆਂ ਹੈ ਸਾਰੀਆਂ, ਤੇ ਨਿਹੰਗ ਇਹਨਾਂ ਨੂੰ ਗੰਦ ਪਾਉਣ ਤੋਂ ਰੋਕਦੇ ਨੇ, ਇਹ ਹੋਟਲਾਂ ਵਾਲਿਆਂ ਨਾਲ ਰਲ ਕੇ ਨਿਹੰਗਾਂ ਨੂੰ ਬਦਨਾਮ ਕਰ ਰਹੀਆਂ

    • @VickySandhu-o4z
      @VickySandhu-o4z ปีที่แล้ว +10

      ​@@batman2.2bandA dekh k pta lgg janda eh kudia Galt ne ena cho kise da ma peo ta disda ne

    • @rajuarora3163
      @rajuarora3163 ปีที่แล้ว +6

      ਥੋਡੀ ਤੇ ਨਿਹੰਗ ਚੜੂ ਫੇਰ ਪਤਾ ਲੱਗੂ

    • @KingHunter3597
      @KingHunter3597 ปีที่แล้ว +4

      ​@@batman2.2ਗੋਦੀ-ਮੀਡੀਆ ਦਿਆ ਕੁੱਤਿਆ ਚੁੱਪ ਕਰਕੇ ਬੈਠਾ ਰਹਿ

  • @SanjayKumar-xj5dz
    @SanjayKumar-xj5dz ปีที่แล้ว +6

    Sahi gal Veer Singh ji waheguru ji 🙏

  • @NirmalSingh-ys7wz
    @NirmalSingh-ys7wz ปีที่แล้ว +98

    ਸ਼ਰਮ ਕਰੋ । ਪੁਲਿਸ ਕੋਲ ਜਾਓ। ਮੀਡੀਅਾ ਕੋਲ ਕੀ ਹੈ। ਤੁਸੀ ਕੰਮ ਕੀ ਕਰਦੀਅਾ ਹੋ ਓਹ ਵੀ ਦੱਸੋ। ਘਰਦਿਅਾ ਨੂੰ ਨਾਲ ਲਿਅਾਓ। ਪੱਤਰਕਾਰ ਕੁੜੀਅਾਂ ਨੂੰ ਸਵਾਲ ਕਿਓ ਨਹੀਂ ਪੁਛਦਾ। ਮੂੰਹ ਕਿਓ ਲਕੋਦੀਅਾਂ ੲਿਹਨਾਂ ਦਾ ਕਿਤਾ ਦੱਲ ਪੁਣੇ ਵਾਲਾ। ਚਵਲ ਪੱਤਰਕਾਰ ਦੀ ਵੀ ਰੇਲ ਬਣਾਓ।

    • @KingHunter3597
      @KingHunter3597 ปีที่แล้ว +1

      ਇਹ ਕੁੜੀਆਂ ਗ਼ਲਤ ਧੰਦਾ ਕਰਦੀਆਂ ਨੇ ਅਤੇ ਨਾਹਿੰਗ ਸਿੰਘ ਗੁਰੂਘਰ ਦੇ ਕੋਲੋਂ ਇੰਨ੍ਹਾਂ ਨੂੰ ਗ਼ਲਤ ਕੰਮ ਕਰਨ ਤੋਂ ਰੋਕ ਰਹੇ ਹਨ ਬੱਸ ਰੌਲਾ ਏਹੀ ਆ, ਇਹ ਗਸ਼ਤੀਆਂ ਨਾਹਿੰਗ ਸਿੰਘਾਂ ਉੱਤੇ ਝੂਠੇ ਅਲਜ਼ਾਮ ਲਗਾ ਰਹੀਆਂ ਹਨ ਬਾਕੀ ਰਹੀ ਏਸ ਪੱਤਰਕਾਰ ਦੀ ਏਹ News-18 ਅੰਬਾਨੀ ਦਾ ਚੈੱਨਲ ਆ ਇਹ ਜਾਣ ਬੁੱਝਕੇ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ

    • @dhillonboys630
      @dhillonboys630 ปีที่แล้ว +3

      ਬਿੱਲਕੁਲ ਠੀਕ

    • @GS-bf2lp
      @GS-bf2lp ปีที่แล้ว +3

      Bilkul. At 2:35 and 3:30, these women said indirecly that they are involved in sex work and the nihangs stop them.

    • @Sukh_Brar_Malwa_Reaction
      @Sukh_Brar_Malwa_Reaction ปีที่แล้ว +1

      ਬਾਈ ਉਹ ਸਾਫ ਸਾਫ ਬੋਲ ਰਹੀਆਂ ਹਨ ਕਿ ਅਸੀਂ ਮਜਬੂਰੀ ਵੱਸ ਦੇਹ ਵਪਾਰ ਦਾ ਧੰਦਾ ਕਰਦੀਆਂ ਹਾਂ, ਕੋਈ ਵੀ ਬਾਲਗ ਜੋੜਾ ਆਪਸੀ ਸਹਿਮਤੀ ਨਾਲ ਸੈਕਸ ਸਬੰਧ ਬਣਾ ਸਕਦਾ ਹੈ, ਪਰ ਉਹ ਪਬਲਿਕ ਤੋਂ ਪਰਦੇ ਵਿੱਚ , ਏਹਨਾਂ ਕੁੜੀਆਂ ਨੂੰ ਤਾਂ ਪੁਲਿਸ ਨਹੀਂ ਰੋਕ ਸਕਦੀ ਆਹ ਤਾਂ ਹੁੰਦਾ ਕੌਣ ਆ, ਪੁਲਿਸ ਸਿਰਫ ਉਹਦੇ ਤੇ ਕਾਰਵਾਈ ਕਰ ਸਕਦੀ ਹੈ ਜੋ ਕਿਸੇ ਨਾਬਾਲਗ ਲੜਕੀ ਤੋਂ ਜਾਂ ਕਿਸੇ ਬਾਲਗ ਲੜਕੀ ਤੋਂ ਜਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲਾ ਜਾਂ ਵਾਲੀ ਹੋਵੇ ਆਹ ਤਾਂ ਆਪ ਪਰਚੇ ਦਾ ਹੱਕਦਾਰ ਹੈ ਏਹਨੇ ਕਿੰਨੀਆਂ ਕੁੜੀਆਂ ਨਾਲ ਬਲਾਤਕਾਰ ਕੀਤਾ ਡਰਾ ਧਮਕਾ ਕੇ ਅਤੇ ਕੁੱਟਮਾਰ ਕਰਕੇ ਜਿਵੇਂ ਕਿ ਉਹ ਕੁੜੀਆਂ ਬਿਆਨ ਦੇ ਰਹੀਆਂ ਹਨ, ਜੇ ਏਹਨੂੰ ਇਨ੍ਹਾਂ ਕੁੜੀਆਂ ਦੇ ਇਸ ਕੰਮ ਕਰਨ ਤੇ ਇਤਰਾਜ਼ ਹੈ ਤਾਂ ਏਹ ਹਰ ਕੁੜੀ ਨੂੰ 25 - 25 ਹਜ਼ਾਰ ਮਹੀਨੇ ਦਾ ਦੇ ਆਇਆ ਕਰੇ ਉਹਨਾਂ ਦੀ ਰਿਹਾਇਸ਼ ਤੇ ਜਾ ਕੇ ਜਾਂ ਪਹਿਲੀ ਤਰੀਕ ਨੂੰ ਖਾਤੇ ਵਿੱਚ ਪਾ ਦਿਆ ਕਰੇ

    • @Surinder5665singh
      @Surinder5665singh ปีที่แล้ว +1

      Tuhanu pta hai police walean naal mil julke mamla dva dita javega par media sach ko samne lekar ata hai
      Eh sab kuj bahut gurudwarean vich ve hunda You tube te search karke dekoh pta chal jaega

  • @ballu99
    @ballu99 ปีที่แล้ว +5

    ਹੁਣ ਨਿਹੰਗ ਜਥੇਬੰਦੀਆਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜ਼ੋ ਸਹੀ ਗ਼ਲਤ ਦਾ ਪਤਾ ਲਗ ਸਕੇ

  • @KingHunter3597
    @KingHunter3597 ปีที่แล้ว +64

    ਏਸ ਪੱਤਰਕਾਰ ਦੇ ਸੋਟਾ ਫੇਰੋ ਫੇਰ ਇਸਤੋਂ ਅਤੇ ਇੰਨ੍ਹਾਂ ਗ਼ਲਤ ਕੁੜੀਆਂ ਤੋਂ ਮਾਫ਼ੀ ਮੰਗਵਾਓ

  • @sulakhansingh4559
    @sulakhansingh4559 ปีที่แล้ว +2

    365 ਚਲਿੱਤਰ ਕੁੜੀ ਆਪ ਕਹਿੰਦੀ ਅਸੀ ਆਪਣਾ ਕੰਮ ਕਰਕੇ ਪਰਿਵਾਰ ਪਾਲਦੇ। ਕੁੜੀਆਂ ਗਲਤ ਕੰਮ ਕਰਦੀ

  • @KingHunter3597
    @KingHunter3597 ปีที่แล้ว +39

    Godi-Media, Jhoothi News,
    ਏਹ ਧੰਦੇ ਵਾਲੀਆਂ ਹਨ ਸਾਡੇ ਇੱਥੋਂ ਦੇ ਲੋਕ ਸਭ ਜਾਣਦੇ ਹਨ ਕਿ ਕੌਣ ਸੱਚਾ ਅਤੇ ਕੌਣ ਝੂਠਾ, ਨਾਹਿੰਗ-ਸਿੰਘ ਇੱਥੇ ਗੰਦ ਨਹੀਂ ਪਾਉਣ ਦੇਣਗੇ, ਏਸ ਗੋਦੀ ਮੀਡੀਆ ਦੇ ਰਿਪੋਟਰ ਦੀ ਵੀ ਜਲਦ ਖ਼ਬਰ ਲਵਾਂਗੇ

    • @PankajKumar-tu6ny
      @PankajKumar-tu6ny ปีที่แล้ว

      KESE NU GALAT NA KAHO DONA DERHA DE GAL SUNO. KUREA KEHNDEA SANU GANDE KAM KARN NU KEHNDA DASO KE SABOT HA KE SIKH ONA NU TANG NEHI KARDA. POLICE KANUN KIS KAM LE HA. HALE TAK KANUN DE JUTEA NEHI PAEA.

    • @KingHunter3597
      @KingHunter3597 ปีที่แล้ว +1

      @@PankajKumar-tu6nyThis is Not True My Sister 😊

    • @vijaysrivastav8268
      @vijaysrivastav8268 ปีที่แล้ว

      ​@@KingHunter3597bsdke tu hi culprit criminal nihang hai tabhi itni jagah tere hi comments hain

    • @baljitkaur8627
      @baljitkaur8627 ปีที่แล้ว +1

      Godi media????

  • @surleenc
    @surleenc ปีที่แล้ว

    ਨਿਹੰਗ ਸਿੰਘਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਾਡਲੀ ਫ਼ੌਜ ਆ ਪਰ ਅੰਮ੍ਰਿਤਪਾਲ ਦੇ ਸਮੇਂ ਕਈ ਗਲਤ ਅੰਸਰ ਸ਼ਾਮਿਲ ਹੋ ਗਏ ਹਨ

  • @amanpreetgill773
    @amanpreetgill773 ปีที่แล้ว +36

    ਇਹ ਸਕਲੋ ਈ ਗਲਤ ਕੰਮ ਵਾਲੀਆ ਲਗਦਾ ਨੇ ਇਹਨਾ ਨੂੰ ਸਾਰਾ ਈ ਗਲਤ ਕੰਮ ਬਾਰੇ ਪਤਾ ਇਹਨਾ ਦਾ ਧੰਦਾ ਬੰਦ ਕਰਵਾਈਆ ਹੋਣਾ ਕੁੜੀਆ ਦਾ ਫਿਰ ਇਹਨਾ ਨੂੰ ਈ ਸਿੰਘ ਗਲਤ ਲਗਦੇ ਆ

  • @soniajain7619
    @soniajain7619 ปีที่แล้ว +9

    Waheguru ji mehar karo.

  • @amanpreetgill773
    @amanpreetgill773 ปีที่แล้ว +19

    ਸਕਲੋ ਈ ਪਤਾ ਲਗਦਾ ਏ ਕਿਹੋ ਜਿਹੀ ਏ

  • @paramjeetsinghbuttar1026
    @paramjeetsinghbuttar1026 5 หลายเดือนก่อน +1

    ਇਹ ਸਾਰੇ ਰਲੇ ਮਿਲੇ ਨੇ ਇਕ ਦੂਜੇ ਨਾਲੇ ਦੋਸ਼ੀ ਕਹਿ ਰਹੇ ਨਾਲੇ ਹੱਸੀ ਜਾਂਦੇਨੇ ਪਤਰਕਾਰ ਕੁੜੀਆ ਤੋਂ ਦੋਸ ਸੁਣਕੇ ਨਿਹੰਗਾਂ ਕੋਲ ਗਲ ਈ ਕੀਤੀ

  • @rbrar3859
    @rbrar3859 ปีที่แล้ว +89

    ਸਾਰੇ ਝੂਠ ਹਨ।
    ਇਹਨਾਂ ਬੀਬੀਆਂ ਦੀ ਗੱਲ ਵਿੱਚ ਕੋਈ ਸੱਚ ਨਹੀਂ ਲੱਗਦਾ।

    • @batman2.2
      @batman2.2 ปีที่แล้ว +4

      Kanjra tere karke eh sab hoya AA TUc bas nihunga da sath dena hai chahe tuhde Ghar aake tuhanu kutt maar jaan

    • @rameshdhir7615
      @rameshdhir7615 ปีที่แล้ว +5

      Teri kuri ni na hega ethe tna tenu jootia lagdia na

    • @rajuarora3163
      @rajuarora3163 ปีที่แล้ว +7

      ਜਿਦੋ ਥੋਡੀ ਤੇ ਚੜ੍ਹਿਆ ਫੇਰ ਸੱਚ ਲੱਗੂ

    • @KingHunter3597
      @KingHunter3597 ปีที่แล้ว +1

      ਏਹ ਧੰਦੇ ਵਾਲੀਆਂ ਹਨ ਅਤੇ ਸਿੰਘ ਇੰਨ੍ਹਾਂ ਨੂੰ ਗੰਦ ਪਾਉਣ ਤੋਂ ਰੋਕ ਰਹੇ ਸਨ, ਅਸੀਂ ਇੰਨ੍ਹਾਂ ਧੰਦੇ ਵਾਲੀਆਂ ਉੱਤੇ ਹੋਰ ਕਰੜੀ ਨਜ਼ਰ ਰੱਖਾਂਗੇ, ਇੰਨ੍ਹਾਂ ਦੇ ਕੁਕਰਮਾਂ ਦੀ ਸ਼ਰੇਆਮ Video ਬਣਾਕੇ ਦਿਖਾਵਾਂਗੇ ਅਤੇ ਫੇਰ ਇੰਨ੍ਹਾਂ ਨੂੰ ਝੂਠ ਬੋਲਣ ਦਾ ਸਬਕ ਸਿਖਾਵਾਂਗੇ, ਬਾਕੀ ਇਹ ਨਾਹਿੰਗ-ਸਿੰਘਾ ਖਿਲਾਫ਼ ਕੋਮਿੰਟ ਕਰਨ ਵਾਲੇ ਗੋਦੀ-ਮੀਡੀਆ ਦੇ ਦੱਲੇ ਹਨ

    • @KingHunter3597
      @KingHunter3597 ปีที่แล้ว +4

      ​@@batman2.2ਗੋਦੀ-ਮੀਡੀਆ ਦੇ ਦਿੱਲੀਓਂ ਏਸ ਤਰਾਂ ਤੁਹਾਡੀ ਚਾਲ ਵਿੱਚ ਲੋਕ ਨਹੀਂ ਆਉਣਗੇ ਕਿਉਂਕਿ ਇਥੋਂ ਦੇ ਲੋਕ ਸਭ ਜਾਣਦੇ ਹਨ

  • @satwantsingh4271
    @satwantsingh4271 5 หลายเดือนก่อน +2

    ਇਹ ਸਭ ਬਦਨਾਮ ਧੰਦੇ ਵਾਲੀਆਂ ਕੁੜੀਆਂ ਨਿਹੰਗ ਸਿੰਘ ਨੂੰ ਬਦਨਾਮ ਕਰ ਰਹੀਆਂ ਕਿਉਂਕਿ ਉਹ ਇਨਾ ਕੰਮਾ ਤੋਂ ਰੋਕਦਾ ਹੈ।

  • @KingHunter3597
    @KingHunter3597 ปีที่แล้ว +58

    ਮੇਰੇ ਪੰਜਾਬ ਦੇ ਲੋਕੋ ਅਤੇ ਨਾਹਿੰਗ-ਸਿੰਘੋ
    ਸਮੇਂ ਸਿਰ ਜਾਗੋ, ਅੰਬਾਨੀ ਦੇ ਚੈੱਨਲ ਵਾਲੇ ਏਸ ਪੱਤਰਕਾਰ ਦੇ ਸੋਟਾ ਫੇਰੋ ਇਸਨੇ ਸਾਡੇ ਪੰਜਾਬ ਅਤੇ ਨਾਹਿੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਝੂਠੀ Video ਬਣਾਕੇ ਇੱਕ ਬਹੁਤ ਗੰਦੀ ਅਤੇ ਸਿੱਖਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਆ

    • @vijaysrivastav8268
      @vijaysrivastav8268 ปีที่แล้ว

      Haan bsdke galat kaam kro koi kuch bole nahi tumahre liye talibani hi this hain

    • @purpleonart4736
      @purpleonart4736 ปีที่แล้ว

      Don't be blind in faith, have courage to listen to someone's complaint !

    • @swaransingh1659
      @swaransingh1659 5 หลายเดือนก่อน

      ਬੀਬੀ ਕਿਹੜੀ ਮਜਬੂਰੀ ਨੂੰ ਆਉਂਦੀਂ ਆਂ ਤੇ ਕੰਮ ਕੀ ਕਰਦੇ ਹੋ ਇਹ ਤਾਂ ਦੱਸ ਦੇਣਾ ਸੀ

  • @gursidhu895
    @gursidhu895 ปีที่แล้ว +4

    ਬਾਈ ਨਿਹੰਗ ਸਿੰਘ ਸਹੀ ਆ ਜਨਾਨੀਆ ਗ਼ਲਤ ਆ ਜਨਾਨੀਆ ਤੇ ਕਾਰਵਾਈ ਕੀਤੀ ਜਾਵੇ ਨਿਹੰਗ ਸਿੰਘਾਂ ਨੂੰ ਛੱਡਿਆ ਜਾਵੇ

  • @vipherobalahakam8316
    @vipherobalahakam8316 ปีที่แล้ว +24

    ਇਹ ਵੀਡੀਓ ਗ਼ਲਤ ਹੈ ਵੀਰ ਜੀ ਤੁਸੀਂ ਇਹਨਾਂ ਬੰਦੀਆਂ ਦੀ ਸਚਾਈ
    ਨਹੀਂ ਕਰਨੀ ਚਾਹੀਦੀ ਵੀਰੋ ਮੇਰੇ ਓ
    ਇਹ ਬੰਦੇ ਵਿਚੋਂ ਪੈਸੇ ਖਾਂਦੇ ਪੀਂਦੇ ਹਨ

    • @KingHunter3597
      @KingHunter3597 ปีที่แล้ว +5

      ਸੱਚ ਇਹ ਆ ਬਾਈ ਏਹ ਕੁੜੀਆਂ ਧੰਦੇ ਵਾਲੀਆਂ ਹਨ ਅਤੇ ਏਹ ਪੁਲਿਸ ਵਾਲੇ ਇੰਨ੍ਹਾਂ ਦੇ ਦੱਲੇ ਹਨ

  • @SukhbirSingh-p3n
    @SukhbirSingh-p3n 5 หลายเดือนก่อน +1

    ਇਹ ਪ੍ਰੈਸ ਵਾਲਾ ਗਲਤ ਤੇ ਪੁਲਿਸ ਵਾਲਾ ਵੀ ਕਰੱਪਟ ਲਗਦਾ ਹੈ ਤੇ ਨਿਹੰਗ ਵੀਰ ਠੀਕ ਕਰ ਰਿਹਾ ਹੈ ਕਿਉ ਕੇ ਲਾਗੇ ਗੁਰੂ ਘਰ ਨੇ ਜੌ ਰਾਤ ਨੂੰ ਸਰਧਾਲੂ ਦੁਰੋ ਅਉਦੇਨੇ ਓਹਨਾ ਨੂ ਜਦ ਇਹ ਮਿਲਦੀਆਂ ਨੇ ਫੇਰ ਏਹਗਲਤ ਕੰਮ ਕਰਨ ਵਾਸਤੇ ਕਿਹਦਿਆ ਨੇ ਫੇਰ ਦਸੋ ਕਿ ਇਹ ਠੀਕ ਇਹ ਕੰਮ ਬੰਦ ਕਰੋੜ ਸਾਰੀ ਨਸ਼ੇ ਦੇ ਟੀਕੇ ਲਾਉਦੀਆ ਨੇ ਇਹ ਸਾਰੀ ਬਿਮਾਰੀ ਦਿਆ ਮਾਰਿਆ ਨੇ ਫੇਰ ਇਹ ਨਾ ਦਾ ਲਾਗੇ ਹੋਟਲਾਂ ਵਾਲੀਆ ਨਾਲ ਸੰਪਰਕ ਹੈ ਇਹ ਓਥੇ ਲੇ ਜਾਂਦੀਆਂ ਨੇ ਫੇਰ ਇਹਨਾ ਨਾਲ ਵੀ ਦੋ ਤਿੰਨ ਮੁੰਡੇ ਨਸ਼ੇੜੀ ਫੇਰ ਹੋਟਲ ਵਾਲੇ ਇਹ ਸਾਰੇ ਰਲ ਕੇ ਇੱਥੋਂ ਤਕ ਪੈਸੇ ਸਾਰੇ ਹੀ ਖੋ ਲੈਦੇ ਨੇ ਕੇ ਇਹ ਕੱਪੜੇ ਵੀ ਖੋ ਲੈਦੇ ਨੇ ਕੇ ਬੁਟ ਵੀ ਇਹ ਨਸ਼ੇੜੀ ਔਰ ਬਿਮਾਰੀ ਦਿਆ ਮਾਰਿਆ ਨੇ ਇਹਨਾ ਤੋ ਆਮ ਲੋਕਾਂ ਨੂੰ ਬਚਾਓ

  • @harmanjitsingh6300
    @harmanjitsingh6300 ปีที่แล้ว +25

    Waheguru ji

  • @dr.paramjitsinghsumra179
    @dr.paramjitsinghsumra179 3 หลายเดือนก่อน

    ਜੇਕਰ ਕੋਈ ਨਹਿੰਗ ਦੇ ਭੇਸ ਵਿੱਚ ਗਲਤ ਵਿਵਹਾਰ ਕਰਦਾ ਹੈ ਤਾਂ ਨਹਿੰਗ ਜੱਥੇਬੰਦੀਆ, ਸ਼੍ਰੋਮਣੀ ਕਮੇਟੀ ਤੇ ਪੰਜਾਬ ਪੁਲਸ ਸਖ਼ਤ ਕਾਰਵਾਈ ਕਰਨ। ਜੇ ਕੋਈ ਗਲਤ ਇਲਜ਼ਾਮਬਾਜੀ ਕਰਦਾ ਹੈ ਉਨ੍ਹਾਂ ਉਪਰ ਸਖ਼ਤ ਕਦਮ ਚੁੱਕਿਆ ਜਾਵੇ। ਐਵੇਂ ਕਿਸੇ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ।

  • @navrajsingh1150
    @navrajsingh1150 ปีที่แล้ว +12

    Patarkari da sb passe bera grhk hoya pya

  • @muridpursaab5692
    @muridpursaab5692 ปีที่แล้ว +5

    ਕੰਮ ਸਹੀ ਤਰੀਕਾ ਗੱਲ਼ਤ ਆ ਪੁਲਿਸ ਨੂੰ ਬਾਣਾਂ ਚਾਹੀਦਾ ਪਰਚਾ ਪਾਉਂਣ ਦਾ ਸਿੰਘ ਤੇ ਪਰਚਾ ਪੈਜਾਣ

  • @dhillonboys630
    @dhillonboys630 ปีที่แล้ว +3

    ਪੁਲਿਸ ਵਾਲੇ ਵੱਡੇ ਦੱਲੇ ਹਨ ਇਹ ਵੀ ਇਹਨਾਂ ਕੁੱੜੀਆ ਦੇ ਨਾਲ ਰਲੇ ਹੋਏ ਹਨ ਇਹਨਾਂ ਨੂੰ ਵੀ ਜੁੱਤੀ ਫਿਰਨੀ ਚਾਹੀਦੀ ਹੈ

  • @gurbhajankaur3281
    @gurbhajankaur3281 ปีที่แล้ว +21

    Waheguru ji mehar karan 🙏

  • @harnekassi6413
    @harnekassi6413 5 หลายเดือนก่อน +3

    ਇਹ ਕੁੜੀਆਂ ਧੰਦੇ ਵਾਲੀਆਂ ਹਨ ਇਹ ਸਿੰਘ ਗ਼ਲਤ ਕੰਮ ਕਰਨ ਵਾਲੇ ਨੂੰ ਰੋਕਦੇ ਹਨ।

  • @KingHunter3597
    @KingHunter3597 ปีที่แล้ว +17

    ਏਸ ਅੰਬਾਨੀ ਦੇ ਚੈੱਨਲ ਦੇ ਝੂਠੇ ਪੱਤਰਕਾਰ ਨੂੰ ਭਾਲ ਕੇ ਇਸਦੀ ਛਿੱਤਰ ਪਰੇਡ ਕੀਤੀ ਜਾਣੀ ਚਾਹੀਦੀ ਆ ਨਹੀਂ ਤਾਂ ਇਹ ਗਿਝਿਆ ਹੋਇਆ ਕੱਲ ਨੂੰ ਕੋਈ ਹੋਰ ਝੂਠੀ Video ਬਣਾਵੇਗਾ ਸਿੱਖਾਂ ਖਿਲਾਫ਼

  • @ShamsherSingh-iw2he
    @ShamsherSingh-iw2he ปีที่แล้ว +1

    ਇਹ ਕੁੜੀਆਂ ਗਲਤ ਨੇ ਆਪਣੇ ਆਪ ਨੂੰ ਬਚਾਉਣ ਦਾ ਕਰਕੇ ਨਿਹੰਗ ਸਿੰਘ ਤੇ ਗ਼ਲਤ ਇਲਜਾਮ ਲਗਾ ਰਹੀਆਂ ਹਨ

  • @KingHunter3597
    @KingHunter3597 ปีที่แล้ว +63

    ਝੂਠੀ ਵੀਡੀਓ ਬਣਾਉਣ ਵਾਲੇ ਇਸ ਪੱਤਰਕਾਰ ਦੇ ਪਹਿਲਾਂ ਛਿੱਤਰ ਫੇਰੋ ਅਤੇ ਫ਼ੇਰ ਇਸਤੋਂ ਇੱਕ ਵੀਡੀਓ ਪਵਾਕੇ ਮਾਫ਼ੀ ਮੰਗਵਾਓ

    • @rakshitbhardwaj847
      @rakshitbhardwaj847 5 หลายเดือนก่อน

      Bhai sikhan vich ve bad elements hunde aa. Support karan to acha unha da barishkar kro. Je eh sikho kudi tere phen hundi todd ve idah kehna c tu. Sacche badshah nu yaad kar Guru Gobind Singh nu yaad kar Sanatani Sikh guruan nu yaad kar jede Hinduan di raksha lai hinduan vich Dikh bnae

  • @KingHunter3597
    @KingHunter3597 ปีที่แล้ว +42

    ਨਾਹਿੰਗ-ਸਿੰਘਾਂ ਨੂੰ ਬੇਨਤੀ ਆ ਜੀ ਏਸ ਝੂਠੀ Video ਵਾਲੇ ਪੱਤਰਕਾਰ ਦੇ ਪਹਿਲਾਂ ਛਿੱਤਰ ਫੇਰੋ ਅਤੇ ਫ਼ੇਰ ਇਸਤੋਂ ਇਹਨਾਂ ਗਸ਼ਤੀਆਂ ਸਮੇਤ ਮਾਫ਼ੀ ਮੰਗਵਾਓ

    • @happybhinder6509
      @happybhinder6509 ปีที่แล้ว +2

      Ryt

    • @jsb7660
      @jsb7660 6 หลายเดือนก่อน

      Bilkul thik

    • @himanshugarg1048
      @himanshugarg1048 4 หลายเดือนก่อน

      Kahlu thodi maa behn nal ewe hou odo kahio ah gal

  • @lovespreet2976
    @lovespreet2976 5 หลายเดือนก่อน +1

    ਨਿਹੰਗ ਸਿੰਘ ਸੱਚ ਬੋਲ ਰਿਹਾ ਹੈ ਤੇ ਸੱਚ ਬੋਲਣ ਵਾਲੇ ਨੂੰ ਫਸਾਉਣਾ ਇਹ ਕੋਈ ਪਹਿਲੀ ਵਾਰ ਨਹੀਂ ਪੁਲਿਸ ਦਾ ਕੰਮ ਇਹ ਤਾਂ ਹਮੇਸ਼ਾ ਹੀ ਸੱਚ ਬੋਲਣ ਵਾਲਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਉਂਦੇ ਹੀ ਹਨ ।। ਪੁਲਿਸ ਵਾਲਿਆਂ ਨੇ ਕੰਮ ਕੋਈ ਕਰਨਾ ਨਹੀਂ ਤੇ ਇਹ ਵੇਲੇ ਮਲਾਈ ਖਾਂਦੇ ਰਹਿੰਦੇ ਹਨ ।।

  • @amarjeetsingh3869
    @amarjeetsingh3869 ปีที่แล้ว +12

    ਕੁੜੀਉ ਜਦੋਂ ਨਿਹੰਗ ਥੋਡੇ ਕੱਪੜੇ ਪਾੜਦਾ ਥੋਨੂੰ ਆਟੋ ਦੇ ਵਿੱਚੋਂ ਥੱਲੇ ਤਾਰਦਾ ਉਦੋਂ ਤੁਸੀਂ ਰੌਲਾ ਨੀ ਪਾ ਸਕਦੀਆਂ ਫੇਰ ਤੁਸੀਂ ਕਹਿੰਨੀਆਂ ਕੇ ਇਹ ਰੋਜ ਐਂ ਕਰਦਾ ਫਿਰ ਤੁਸੀਂ ਦੂਜੇ ਦਿਨ ਆਪਣੇ ਘਰਦਿਆਂ ਨੂੰ ਨੀ ਨਾਲ ਲਿਆ ਸਕਦੀਆਂ ਕਿਸੇ ਜਥੇਬੰਦੀ ਨੂੰ ਨੀ ਦੱਸ ਸਕਦੀਆਂ ਪਰ ਇਹ ਕੁਝ ਤਾਂ ਤਾਹੀਂ ਕਰੋਂ ਜੇਕਰ ਸਹੀ ਹੋਵੋ ਕਿਉਂ ਐਵੇਂ ਵਿਚਾਰੇ ਗੁਰੂ ਦੇ ਨਿਹੰਗ ਸਿੰਘ ਨੂੰ ਬਦਨਾਮ ਕਰੀਂ ਜਾਨੀਓ ਸਰਮ ਕਰੋ ਸਰਮ ਕਰੋ ਚਲੋ ਠੀਕ ਹੈ ਜਿਵੇਂ ਚਲਦਾ ਚਲਾਈ ਚੱਲੋ

  • @BaldevSingh-dz8cf
    @BaldevSingh-dz8cf ปีที่แล้ว

    ਜੇ ਕੁੜੀਆਂ ਗ਼ਲਤ ਨਿਕਲੀਆਂ ਤਾਂ ਸਭ ਤੋਂ ਪਹਿਲਾਂ ਇਸ ਪੱਤਰਕਾਰ ਦੀ ਵੀ ਛਿਤਰੌਲ ਕਰੋਂ

  • @BantyBaldev
    @BantyBaldev ปีที่แล้ว +12

    Shi gal aa bhra di police wale ta paise de khan wale aa

  • @MandeepSingh-qu9jk
    @MandeepSingh-qu9jk 6 หลายเดือนก่อน +1

    ਸਾਡੇ ਦੇਸ਼ ਦੇ ਲੋਕੋ ਜਾਗੋ ਨਹੀਂ ਤਾਂ ਪੰਜਾਬ ਪੰਜਾਬ ਨਹੀਂ ਰਿਹਣਾ ਕਿਉ ਕਿ ਮਰਦ ਘੱਟ ਗੱਲਤ ਹਨ ਤੇ ਔਰਤਾਂ ਜ਼ਿਆਦਾ ਗੱਲਤ ਹੈ ਵੀਰੋ ਤੇ ਭੈਣੋ ਇਨ੍ਹਾਂ ਨੂੰ ਨੱਥ ਪਾਈ ਜਾਵੇ ਗੱਲਤੀ ਆਪ ਕਰਕੇ ਦੂਜੇ ਨੂੰ ਬਦਨਾਮ ਕਰਦਿਆ ਹਨ

  • @gurwinderpunia1522
    @gurwinderpunia1522 ปีที่แล้ว +10

    A kudiya darbar sahib v jake date lendia ne galt kum karvodia ne

  • @daljindersingh3276
    @daljindersingh3276 2 หลายเดือนก่อน

    ਗਲਤ ਪੇਸਾ ਕਰਨ ਵਾਲੀਆ ਕੁੜੀਆ ਨੂੰ ਰੋਕਣ ਵਾਲੇ ਵੀ ਜੇ ਬਲੈਕ ਮੇਲ ਕਰਨ ਵਾਲੇ ਨਿਹੰਗ ਨੇ ਤਾਂ ਕਿਹੜੀ ਜਥੇਬੰਦੀ ਦੇ ਨੇ ਉਸ ਜਥੇਬੰਦੀ ਕਾਰਵਾਈ ਕਰੇ

  • @denismasih
    @denismasih 5 หลายเดือนก่อน

    Good job ❤❤❤❤

  • @BaljitBhatti-m3g
    @BaljitBhatti-m3g 5 หลายเดือนก่อน +3

    ਧੱਕੇ ਨਾਲ ਤਾਂ ਸੂਈ ਵਿੱਚ ਧਾਗਾ ਵੀ ਨਹੀ ਪੈਦਾ, ਨਿਹੰਗ ਨੇ ਕਿਵੇ ਧੱਕੇ ਨਾਲ ਕੀਤਾ,ਇਹ ਬੀਬੀਆਂ ਗਲਤ ਨੇ।

  • @NirvairSingh-nv2lh
    @NirvairSingh-nv2lh ปีที่แล้ว +11

    ਏਹੇ ਪੱਤਰਕਾਰ ਦੀਆ ਭੈ ਏ ਬਾੜਾ ਪੁੱਛ ਰਿਹਾਏ ਏ ਨਿਹੰਗ ਸਿੰਘਾਂ ਨੂੰ ਗਾਲਤ ਕਿਹ ਰੀਹੀਆ ਨੇ ਕੇ ਸਾਡੇ ਨਾਲ ਗਾਲਤ ਕੰਮ ਕਰੋ ਕਿਓ ਕਿ ਮੈ ਇਨਾ ਚੋ ਦੋ ਜਾਨੀਆ ਨੂੰ ਚੰਗੀ ਤਰਾ ਪੈਹਛਣ ਦਾਵਾ ਕਿਉ ਕਿ ਮੈ ਬੱਸ ਤੇ ਕੰਡਕਟਰੀ ਕਰਹਾ ਜਿਦੋ ਸਾਡੇ ਕੋਲ ਰਾਤ ਨੂੰ ਟਾਈਮ ਹੁੰਦਾ ਸੀ ਆਸੀ ਦਰਬਾਰ ਸਹਿਬ ਸੇਵਾ ਕਰਨ ਜਾਦੇ ਸੀ

  • @manvmanvir
    @manvmanvir ปีที่แล้ว

    ਨਿਹੰਗ ਸਿੰਘਾ ਨੂੰ ਬੇਵਜ੍ਹਾ ਗਲਤ ਬਨਾਇਆ ਜਾ ਰਿਹਾ ਹੈ,

  • @SharrySaab-q4s
    @SharrySaab-q4s ปีที่แล้ว +6

    Nihang singh sacha bnda lgg rya,,,,kudia 2 number walia lgg rhia

  • @gurcharan4359
    @gurcharan4359 ปีที่แล้ว

    ਨਿਹੰਗ ਸਿੰਘ ਬਿਲਕੁਲ ਸਹੀ ਬੀਬੀਆਂ 100/ ਗਲਤ ਸੁਧਰ ਜੋ

  • @MalkeetSingh-nu2cu
    @MalkeetSingh-nu2cu ปีที่แล้ว +6

    A sariya Galt ne. A sardar g rokda.para gnaniya deh wpar kardiya

  • @purshotamlal2384
    @purshotamlal2384 4 หลายเดือนก่อน

    ਇੱਥੇ ਸੋਧਾ ਲਾਉਣਾ ਬਣਦਾ ਏ ਵਾਹਿਗੁਰੂ ਜੀ

  • @surajpartapsingh8073
    @surajpartapsingh8073 5 หลายเดือนก่อน

    ਪੂਰੀ ਵੀਡੀਓ ਨੂੰ ਸੁਨਣ ਤੋਂ ਬਾਅਦ ਇਹ ਗੱਲ ਸਮਝ ਆਉਂਦੀ ਹੈ ਕਿ ਕੁੜੀਆਂ ਗਲਤ ਹਨ ਅਤੇ ਨਿਹੰਗ ਸਿੰਘ ਸਹੀ ਹਨ.... ਪਹਿਲਾਂ ਵੀ ਗੱਲ ਸੁਣਨ ਵਿੱਚ ਆਉਂਦੀ ਸੀ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੋਟਲਾਂ ਵਿਚ ਅਨੈਤਿਕ ਕੰਮ ਹੁੰਦੇ ਹਨ... ਬਹੁਤ ਚਿਰ ਤੋਂ ਨਿਹੰਗ ਸਿੰਘਾਂ ਦੀ ਇੱਕ ਟੀਮ ਅਨੈਤਿਕ ਕੰਮਾਂ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਹੈ.... ਸ਼ਾਇਦ ਇਸੇ ਕਾਰਨ ਹੀ ਨਿਹੰਗ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ।

  • @balvirsingh6393
    @balvirsingh6393 ปีที่แล้ว +4

    ਸਿਘ ਸਹੀ ਬੋਲ ਰਿਹਾ

  • @amretkhmer2217
    @amretkhmer2217 ปีที่แล้ว

    ਗੁਰੂ ਦਾ ਸਿੱਖ ਸਹੀ ਹੈ , ਸ਼ੌਮਣੀ ਕਮੇਟੀ ਦਾ ਕੰਮ ਸਿੱਖ ਬਿਨਾਂ ਤਨਖ਼ਾਹ ਤੋਂ ਕਰਦੇ ਹਨ।

  • @balvirsingh6393
    @balvirsingh6393 ปีที่แล้ว +13

    ਕੁੜੀਆਂ ਝੂਠ ਬੋਲਦੀਆਂ ਮਾੜੇ ਪਾਸਿਓ ਰੋਕ ਦਾ ਹੁਣਾ ਤ ਇਲਜਾਮ ਲਾ ਰਹੀਆਂ

    • @KingHunter3597
      @KingHunter3597 ปีที่แล้ว +2

      ਸੱਚ ਏਹੀ ਆ ਵੀਰੇ

    • @DilbagSingh-cm5pv
      @DilbagSingh-cm5pv ปีที่แล้ว

      Jiss din ah nihaang tere ghare aa varr gye na . fer v idda e nihaanga diya safaiyaa dei. fer v ahi kahi ki nahanga ne sahi kitaaa . 280 vicho 235 tere ekale de msg ne ..

  • @Nishantsibgh
    @Nishantsibgh 5 หลายเดือนก่อน

    ਬਾਬਾ ਜੀ ਬਿਲਕੁਲ ਠੀਕ ਹਨ ਤੇ ਪੁਲਿਸ ਵਾਲਾ ਵੀ ਬੰਦਾ ਸਾਫ ਲੱਗਦਾ ਹੈ ਪਰ ਸਾਰੀ ਪੰਜਾਬ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਹੀਂ ਕਰ ਰਹੀ ਹੈ

  • @balvirsingh6393
    @balvirsingh6393 ปีที่แล้ว +16

    ਪੁਲਸੀਓ ਤੁਸੀ ਰਿਸ਼ਵਤ ਖੋਰ ਆ

    • @JagtarSingh-kz8gi
      @JagtarSingh-kz8gi 3 หลายเดือนก่อน

      ਜੇਕਰ ਰਿਸ਼ਵਤ ਲੈਣੀ ਗੈਰ ਕਾਨੂੰਨੀ ਹੈ ਤੇ ਰਿਸਵਤ ਦੇਣੀ ਵੀ ਗੈਰ ਕਾਨੂੰਨੀ ਹੈ ਇਕੱਲੀ ਪੁਲਿਸ ਮਾੜੀ ਨਹੀਂ ਜਨਤਾ ਵੀ ਮਾੜੀ ਹੈ

  • @balwinderkhosa2068
    @balwinderkhosa2068 ปีที่แล้ว

    ਪਹਿਲਾ ਅਜ ਤਕ ਏਦਾ ਦਾ ਕੰਮ ਕਿਸੇ ਨਹਿੰਗ ਸਿੰਘ ਨੇ ਕੀਤਾ ਏ ਤੇ ਨਾ ਕਰਨ ਗੇ ਜੇ ਕੋਈ ਕਰੈ ਤਾ ਨਿੰਹਗ ਸਿੰਘ ਜਥੇਬੰਦੀਆ ਨੂੰ ਤਲਾ ਦਿਉ ਉਹ ਆਪੇ ਸੋਦਾ ਲਾਉਣ ਗੇਉਹਨਾ ਕੋਲੇ ਇਲਾਜ ਹੈਗਾ ਪਰ ਗਲਤ ਕਹਿਣ ਦਾ ਵੀ ਉਹੀ ਇਲਾਜ ਕਰਦੇਣ ਗੇ।।

  • @KingHunter3597
    @KingHunter3597 ปีที่แล้ว +22

    ਅੰਬਾਨੀ ਦੇ ਚੈੱਨਲ News-18 ਵਾਲੇ ਏਸ ਪੱਤਰਕਾਰ ਨੇ ਸਿੱਖਾਂ ਬਾਰੇ ਇੱਕ ਬਹੁਤ ਗ਼ਲਤ Video ਬਣਾਕੇ ਸਿੱਖਾਂ ਨੂੰ ਬਦਨਾਮ ਕੀਤਾ ਹੈ ਏਸ ਪੱਤਰਕਾਰ ਦਾ ਸੋਧਾ ਲਾਵੋ ਜਾਂ ਸੋਟਾ ਫੇਰੋ, ਉਹ ਜਾਗਦੀ ਜ਼ਮੀਰ ਵਾਲੇ ਲੋਕੋ ਘੱਟੋ ਘੱਟ ਆਪਣੇ ਮੂੰਹ ਢਕ ਕੇ ਤਾਂ ਇਸਦੀ ਛਿੱਤਰ ਪਰੇਡ ਕਰ ਸਕਦੇ ਹੋ, ਨਹੀਂ ਤਾਂ ਇਹ ਕੱਲ੍ਹ ਨੂੰ ਸਿੱਖਾਂ ਖ਼ਿਲਾਫ਼ ਕੋਈ ਏਸੇ ਤਰਾਂ ਹੋਰ Video ਬਣਾਊਗਾ

    • @jsb7660
      @jsb7660 6 หลายเดือนก่อน

      Bilkul bai✅️

    • @jhdhfx6079
      @jhdhfx6079 5 หลายเดือนก่อน

      Darbaar Saab dso Jake fer

  • @isherdasskataria3027
    @isherdasskataria3027 ปีที่แล้ว

    ਮਾਲ ਮਹਿਕਮੇ ਖ਼ਾਸ ਤੌਰ ਤੇ ਪਟਵਾਰੀਆਂ ਨੂੰ ਰਿਸ਼ਵਤ ਖੋਰ ਹੋਣ ਦੇ ਦੋਸ਼ ਲਾਕੇ ਮਾਨ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਖ਼ਾਸ ਤੌਰ ਤੇ ਪਟਵਾਰੀਆਂ ਦੀ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਲਾਈ ਡਿਊ ਟੀ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ, ਭਗਵੰਤ ਮਾਨ ਦੇ ਸਮਰਥਕਾਂ ਵੱਲੋਂ। ਪਟਵਾਰੀਆਂ ਦੇ ਵੱਡੇ ਹਿੱਸੇ ਵਲੋਂ ਰਿਸ਼ਵਤ ਲੲਈ ਜਾਦੀ ਹੈ,ਇਹ ਸੱਚ ਹੈ।ਇਸ ਤੋਂ ਵੱਡਾ ਸੱਚ ਇਹ ਹੈ ਕਿ ਪਟਵਾਰੀਆਂ ਵਲੋਂ ਲੲਈ ਜਾਂਦੀ ਰਿਸ਼ਵਤ ਦਾ ਬੱਝਵਾਂ ਹਿੱਸਾ,ਉੱਚ ਅਧਿਕਾਰੀਆਂ ਅਤੇ ਸਰਕਾਰ ਤੇ ਕਾਬਜ਼ ਰਾਜਨੀਤਕ ਲੋਕਾਂ ਨੂੰ ਨਿਯਮਤ ਰੂਪ ਵਿਚ ਜਾਂਦਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੀ ਪਟਵਾਰੀਆਂ ਵਲੋਂ ਲੲਈ ਜਾਂਦੀ ਰਿਸ਼ਵਤ ਦਾ ਬੱਝਵਾਂ ਹਿੱਸਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਨਿਯਮਿਤ ਤੌਰ ਤੇ ਜਾ ਰਿਹਾ ਹੈ।

  • @ransinghjanga5023
    @ransinghjanga5023 ปีที่แล้ว +5

    ऐसे लग रहा जैसे निहंग अफसर हो और पुलिस वाला मुजरिम पंजाब की कानून व्यवस्था बिल्कुल खत्म हो गई गुंडाराज है

  • @BalwantSingh-vb3jp
    @BalwantSingh-vb3jp ปีที่แล้ว +5

    ਮੈਡਮ ਤੁਸੀ ਗਲਤ ਹੋ ਸਿਂਘ ਕਦੇ ਗਲਤ ਨਹੀ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @epicmilitaryshow5708
    @epicmilitaryshow5708 6 หลายเดือนก่อน

    ਅੱਜ ਕੱਲ੍ਹ ਨਿਹੰਗ ਜਾਂ ਸੱਚੇ ਸਿੱਖ ਬਹੁਤ ਘੱਟ ਰਹਿ ਗਏ ਹਨ। ਇਹ ਸਾਰੇ ਕਲਯੁਗੀ ਰਾਕਸ਼ਿਸ਼ ਹਨ

  • @Anmol_Studio_02
    @Anmol_Studio_02 ปีที่แล้ว +8

    ਝੂਠ ਬੋਲਦੀ ਆਂ

  • @hardip1508
    @hardip1508 ปีที่แล้ว

    ਇਹ ਬੰਦਾ 100% ਗਲਤ ਹੈ, ਇਹ ਬੰਦਾ Fame lain ਲਈ ਕਰ ਰਿਹਾ,

  • @Hakikat-x8k
    @Hakikat-x8k ปีที่แล้ว

    ਕੁੜੀਆ ਗ਼ਲਤ ਨੇਖਾਲਸਾ ਬਿਲਕੁੱਲ ਸਹੀ ਹੇ ਪੁਲਸ ਨੂੰ ਪੈਸੇ ਚਾਹੀ ਦੇ ਏਹਨਾ ਸਾਹਮਣੇ ਕੁੱਝ ਹੋਈ ਜਾਵੇ

  • @jpsamra6308
    @jpsamra6308 ปีที่แล้ว +4

    Singh is King!!! Eh kam galit ni hunda ehi te Kam sahi ah kion ke es kam naal sansar asi sabh paida hoie ah!!! Par j sehmati ni fer te galit Kam hunda!!! J sehmati naal hoove te es tra da te Koi kam hi ni huna dunya te!!! Khalsa bukha tutt pea huna galti naal

  • @nareshgarg2103
    @nareshgarg2103 ปีที่แล้ว

    ਓ ਭਰਾਵੋ ਇਹ ਕੁੜੀਆਂ ਧੰਦੇ ਵਾਲੀਆਂ ਹਨ ਇਹਨਾਂ ਦਾ ਧੰਦਾ ਬੰਦ ਕਰਾਉਣ ਲਈ ਨਹੰਗ ਸਿੰਘ ਨੇ ਜਲ ਛੱਕਿਆ ਤਾਂ ਇਹ ਕੁੜੀਆਂ ਵਾਂਗ ਉਸੇ ਨੂੰ ਫਸਾ ਰਹੀਆਂ ਹਨ ਸਮਝੋ ਪੰਜਾਬੀਓ ਜੋ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਹੈ ਉਹ ਇਹ ਕੰਮ ਵੀਰ ਕਰ ਰਿਹਾ ਹੈ।

  • @bobby_sidhu
    @bobby_sidhu ปีที่แล้ว +3

    ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਕੋਰਟ ਵਿੱਚ complaint ਕਰ ਦਿਓ।

  • @sukhdevsingh8969
    @sukhdevsingh8969 ปีที่แล้ว

    Lakh lahnat Teri ਰਿਪੋਰਟਿੰਗ ਤੇ

  • @gorasingh5190
    @gorasingh5190 ปีที่แล้ว +7

    Ehne ne guru di dartti te gand paya aa ji 🙏

  • @hardeepsinghhardeepsingh5344
    @hardeepsinghhardeepsingh5344 5 หลายเดือนก่อน

    ਤਲਾਕ ਹੋ ਜਾਣਾ ਏ ਕੰਮਚਗਾ ਨਹੀ ਬੰਸ ਅਡਾ ਪਰਿਆ ਏਨਾ ਕੰਮਾ ਨੂ😮😮😮😮

  • @dilshanvlogz
    @dilshanvlogz ปีที่แล้ว +3

    Police wala pase khande ne sach har ek shar ch kam chalda road ch shreeam hatt daindia ne police ohna di himait kardi a punjab koi shar ni aa jo kese nu shak a bhar tho aye hoe lok ne

  • @daljitsingh8832
    @daljitsingh8832 ปีที่แล้ว

    ਇਹ ਲੜਕੀਆਂ ਗਲਤ ਕੰਮ ਕਰਦੀਆ ਹਓਣਿਆਂ ਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੇਖ ਕੇ ਰਾਜ਼ੀ ਨਹੀਂ ਹੋਣਾਂ ਇਹਨਾਂ ਨੂੰ ਗਲਤ ਕਰਨ ਤੋਂ ਰੋਕ ਦਾ ਹੋਣਾ ਪੁਲਿਸ ਦੀ ਸ਼ਹਿ ਤੇ ਇਹਨਾਂ ਨੇ ਨਿਹੰਗ ਸਿੰਘ ਪਟੇ ਵਿਚ ਚੜ੍ਹਾ ਲਿਆ ਕੈਮਰੇ ਦੇ ਮੂਹਰੇ ਲਿਆ ਕੇ ਸਾਰੀ ਗੱਲ ਪੁੱਛੀ ਜਾਵੇ ਦੋਵੇਂ ਧਿਰਾਂ ਤੋਂ ਪੁਲਿਸ ਵਾਲਿਆਂਨੇ ਗਲਤ ਵਾਲਿਆਂ ਦੀ ਮਦਦ ਕਰਨੀ ਹੈ

  • @SunilKumar-ze8st
    @SunilKumar-ze8st ปีที่แล้ว +5

    इनको सक्त से शक्त सजा होनी चाहिए यह लोग खालसा राज की बात और करते हैं

    • @princeshahrandhawaprincesh3792
      @princeshahrandhawaprincesh3792 ปีที่แล้ว +1

      ਤੇਰੇ ਵਰਗੀਆਂ ਕਤੀਰਾ ਭੌਂਕਣ ਵਾਸਤੇ ਹੀ ਆ

    • @KingHunter3597
      @KingHunter3597 ปีที่แล้ว

      Abe Sunil Kumar Ke Bache Tu Dhande Wali Ladki Ki Side Le Raha Hai Ya Tu Bhi Enka Dalla Hai

    • @ManjitSingh-wi7ys
      @ManjitSingh-wi7ys 5 หลายเดือนก่อน

      Koi nai kro sikha nu ander, mugal abdaali dobara fer auna wala, hun teri maa bhen nu ghodi bnan to koi nai rok sakda

  • @gyan_11111
    @gyan_11111 5 หลายเดือนก่อน

    भाई अमृतपाल सिंह खालसा जिंदाबाद ❤

  • @LifeWithMother
    @LifeWithMother ปีที่แล้ว +9

    हमारे पंजाब के निहंग सिंह ऐसा कभी नहीं कर सकते शायद यह औरतें गलत काम करती है निहंग सिंह ने उन्हें रोका होगा निहंग सिंह तो लोगों की इज्जत बचाते हैं इन को बदनाम मत करो जय श्री राम

    • @friendsfriends2675
      @friendsfriends2675 ปีที่แล้ว +1

      Your right ji. Ye aurte khud kam krke paise kmati hai. Nihang Singh unko rokte hai.isi liye in aurton ne plane bnakr. Stand liya hai. Niahng Singh ne in aurto ko peeta jaroor hai. Lekin galt kam nhi krne ko bola .ye Singho kee vaz dbana chahti hai

  • @balwindercheema4917
    @balwindercheema4917 ปีที่แล้ว +6

    , ਐਵੇਂ ਝੂਠ ਬੋਲ ਰਹਿਆ ਨੇ ਗੰਦ

    • @Meet597
      @Meet597 ปีที่แล้ว +2

      aho shi aa nihang ta kde galat hunde he ni. waah teri soch de

    • @azadtrekker2682
      @azadtrekker2682 ปีที่แล้ว

      Gand te nihang ne paya

  • @SurjeetsinghdhillonDhill-vr5mo
    @SurjeetsinghdhillonDhill-vr5mo ปีที่แล้ว

    ਮਾਨ ਸਾਹਿਬ ਜ਼ਰਾ ਸੋਚੋ ਇਸ ਨਿਹੰਗ ਬਾਰੇ ਵੀ, ਪੰਜਾਬ ਪੁਲਿਸ ਵੀ ਜ਼ਰਾ ਅਲਰਟ ਹੋ ਜਾਓ।

  • @sikhtraveller8860
    @sikhtraveller8860 ปีที่แล้ว +5

    Gunda nihang😅

  • @gurmeetsg4072
    @gurmeetsg4072 ปีที่แล้ว +1

    ਸਭ ਤੋਂ ਵੱਧ ਜ਼ਨਾਨੀਆਂ ਗਲਤ ਨੇ ਲੋਕਾਂ ਨੇ ਘਰਾਂ ਚੋਂ ਆਵਾਰਾ 7:59 ਛੱਡੀਆਂ ਨੇ ਇਨ੍ਹਾਂ ਜਨਾਨੀਆਂ ਦਾ ਕੋਈ ਵਾਲੀ-ਵਾਰਸ ਨਹੀਂ ਇਹ ਸਭ ਧੰਦੇ ਵਾਲੀਆਂ ਕੁੜੀਆਂ ਨੇ ਬਹੁਤ ਗੰਦ ਪੈ ਰਿਹਾ ਪੰਜਾਬ ਵਿਚ ਪੁਲਸ ਵਾਲੇ ਪੈਸਾ ਤੇ ਨਾਲੇ ਜਿਸਮ ਨਾਲ ਖੇਡ ਰਹੇ ਹਨ

  • @billusanda5568
    @billusanda5568 ปีที่แล้ว +30

    Very good job nihang, proud of you.👏👍👌

    • @dhianchandsarwankumar8773
      @dhianchandsarwankumar8773 ปีที่แล้ว +8

      Ke a nehang Singh theek ker reha h tu lekheya good job ager teri behan hove fer b too lekhega good job

    • @billusanda5568
      @billusanda5568 ปีที่แล้ว

      @@dhianchandsarwankumar8773 aisi randibaaj behen nikli to mein khud usko belto se maarunga

    • @sohansingh7829
      @sohansingh7829 ปีที่แล้ว

      ​@@dhianchandsarwankumar8773j is.nihang vich ini himat hai taan hoal band krawe.kise d majboori da faida na uthawe a nihang sare nihang singhan nu badnam karde ne is tran de nihang te kanooni karwai kiti.jawe

    • @ravikany2809
      @ravikany2809 ปีที่แล้ว

      Iske khilaf fir darj kro jo ese gunha ko good bolta hai

    • @nishangill4908
      @nishangill4908 ปีที่แล้ว +3

      @@ravikany2809 madam tum amritsar m nai hoo thik hh tumko kush nai ptaa ok baki app ek bar edar pahuch asliyat jrur dekho k kon galat hh or kon sahi eh sikh veer loka nu galat kam kran to rokdaa aa

  • @balkarchauhan
    @balkarchauhan ปีที่แล้ว

    ਕੁੱੜੀਆਂ ਗ਼ਲਤ ਕੰਮ ਕਰਨ ਹੋ ਠੀਕ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਚ

  • @sardulsingh5053
    @sardulsingh5053 ปีที่แล้ว +1

    ਜੋ ਵੀ ਇਹ ਗਲਤ ਬੋਲਦੀਆਂਂ ਹਨ ।ਜਦੋਂ ਇ੍ਹਨਾਂ ਨਾਲ ਗਲਤ ਕੰਮ ਹੁੰਦਾ ਹੈ ਤਾਂਂ ਇਹ ਉਸੇ ਵੇਲੇ ਪੁਲਿਸ ਕੋਲ ਰਿਪੋਰਟ ਕਰਵਾ ਕੇ ਆਪਣਾ ਅਤੇ ਬਾਬਿਆਂ ਦਾ ਮੈਡੀਕਲ ਕਿਊਂ ਨਹੀ ਕਰਵਾਇਆ।ਇਹ ਗਲਤ ਅਤੇ ਝੂਠ ਬੋਲਦੀਆਂ ਹਨ ।

  • @HarbansLehal
    @HarbansLehal 4 หลายเดือนก่อน +1

    ਇਸ ਠੇਕੇਦਾਰ ਨੂੰ ਚਾਹੀਦਾ ਹੈ ਕਿ,ਓਨਾਂ ਔਰਤਾਂ ਨੂੰ ਰਾਸ਼ਨ ਪਾ ਕੇ ਦੇਵੇ,ਫਿਰ ਰੋਕਣ ਦਾ ਹੱਕਦਾਰ ਬਣਦਾ ਹੈ,

  • @SurajMasih-l3z
    @SurajMasih-l3z ปีที่แล้ว

    ਬਹੁਤ ਹੀ ਜ਼ਿਆਦਾ ਮਾੜੀ ਗੱਲ

  • @BSGILL806
    @BSGILL806 ปีที่แล้ว

    ਜੋ‌ਵੀ ਗਲਤ ਹੈ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਦੋਨਾਂ ਨੂੰ ਸਾਹਮਣੇ ਬਿਠਾ ਕੇ ਗਲ ਪੁਛੀ ਜਾਵੇ