Amritsar: Sikh community must be beware of traitors, says Akal Takht Jathedar Giani Harpreet Singh

แชร์
ฝัง
  • เผยแพร่เมื่อ 1 ม.ค. 2022
  • #AkalTakhtJathedar #GianiHarpreetSingh #Amritsar
    The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
    Subscribe for more videos: / thetribunechd
    Like us on Facebook: / thetribunechd
    Follow us on Twitter: / thetribunechd
    Download The Tribune App: goo.gl/YyBCw9

ความคิดเห็น • 220

  • @RanjitSingh-kd9db
    @RanjitSingh-kd9db 2 ปีที่แล้ว +23

    ਧਰਮ ਜਦ ਧੰਦਾ ਬਣ ਜਾਵੇ ਫੇਰ ਧਰਮ ਨਹੀਂ ਰਹਿੰਦਾ

    • @virtuosoproductions4589
      @virtuosoproductions4589 2 ปีที่แล้ว +1

      Perfect. Especially, with politics using it for its dominance. This guy is part of the problem.

  • @jatinderpalsingh4895
    @jatinderpalsingh4895 ปีที่แล้ว +2

    ਸਿੰਘ ਸਾਹਿਬ ਗਿਆਨੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਸਿੱਖ ਧਰਮ ਨੂੰ ਇਹਨਾ ਤੇ ਮਾਣ ਹੈ। ਅੱਜ ਪੰਜਾਬ ਵਿੱਚ ਰੇਹ ਕੇ ਅੋਖੀ ਘੜੀ ਵਿੱਚ ਸਿੱਖ ਬੱਚੀਆਂ ਤੇ ਪਰਿਵਾਰਾਂ ਦੇ ਸਿਰਾਂ ਤੇ ਹੱਥ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਸਿੰਘ ਸਾਹਿਬ ਜੀ ਦਾ।

  • @nanksar6924
    @nanksar6924 2 ปีที่แล้ว +18

    ਬਾਦਲਾ ਦੀ ਸਪੀਚ 😀

  • @pankajkumarsharma5813
    @pankajkumarsharma5813 8 หลายเดือนก่อน +1

    Jo bole so nihal sat shree akal❤❤❤

  • @avtarkataria2049
    @avtarkataria2049 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @chkulbir
    @chkulbir ปีที่แล้ว +4

    ਜਥੇਦਾਰ ਜੀ ਤੁਸੀਂ ਨਵੀਂ ਐਸ ਜੀ ਪੀ ਸੀ ਦਾ ਚੁਨਾਵ ਕਿਓਂ ਨਹੀਂ ਕਰਵਾਉਂਦੇ ।

  • @chkulbir
    @chkulbir ปีที่แล้ว +7

    ਸ੍ਰੀ ਮਾਨ ਜੀ, ਬਾਦਲ ਪਰੀਵਾਰ ਨੇ ਸ ਅ ਦ ਰਾਹੀਂ ਪੰਜਾਬ ਨੂੰ ਲੁਟ ਕਿ ਘਰ ਭਰ ਲਏ ਅਤੇ ਪਿਛਲੇ ਦੋ ਤਿਨ ਦਾਹਿਕਿਆ ਤੋਂ ਜੋ ਸਿਖੀ ਦਾ ਘਾਂਣ ਕੀਤਾ ਹੈ ਉਸ ਨੂੰ ਕਿਵੇਂ ਭੁਲਿਆ ਜਾ ਸਕਦਾ ਹੈ।

  • @surjeetsamra406
    @surjeetsamra406 2 ปีที่แล้ว +14

    ਜਥੇਦਾਰ ਜੀ ਮੈਂ ਸੋਚਿਆ ਸੀ ਕਿ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਹੋ
    ਪਰ ਅਫ਼ਸੋਸ ???????????????????????

    • @GurpreetSingh-by5ih
      @GurpreetSingh-by5ih ปีที่แล้ว

      Bai g tuhadi daari kati a. Menu lagya tusi sikh ho.
      Par afsos??????

  • @gillzglide
    @gillzglide 2 ปีที่แล้ว +15

    ਜਥੇਦਾਰਾ... ਤੇਰੀ ਗੈਰਤ ਕਿੱਥੇ ਗਈ?

  • @RajRaj-uh6bv
    @RajRaj-uh6bv 2 ปีที่แล้ว +15

    ਸਿਖ ਧਰਮ ਕਿਸੇ ਬੰਦੇ ਦਾ ਬਣਾਇਆ ਨਹੀਂ ਇਸ ਨੂੰ ਪਰਮਾਤਮਾ ਨੇ ਆਪ ਸਜਿਆ ਹੈ।

    • @balrajharika3448
      @balrajharika3448 2 ปีที่แล้ว +1

      ਸਹੀ ਕਿਹਾ ਜੀ ਤੁਸੀਂ ਇਸ ਧਰਮ ਦੀਆਂ ਜੜ੍ਹਾਂ ਪ੍ਰਮਾਤਮਾ ਦੇ ਪੇਟ ਚ"ਲਗੀਆ ਹੋਈਆਂ ਹਨ ।

    • @akashchaudhary6181
      @akashchaudhary6181 2 ปีที่แล้ว +1

      🤣🤣

    • @poonamgoswami9054
      @poonamgoswami9054 2 ปีที่แล้ว +2

      Eh b DSS do 500 sal pehle parmatma da ki nam c

    • @gamingsquarestudios7968
      @gamingsquarestudios7968 2 ปีที่แล้ว

      @@poonamgoswami9054 te tere parmatma da ki naam si jisne 16000 viah kite zara das

    • @paruldhingra6657
      @paruldhingra6657 ปีที่แล้ว

      @@gamingsquarestudios7968 lord Krishna. Eternal love ❤️

  • @drogangamer8746
    @drogangamer8746 ปีที่แล้ว +2

    ਅਮਿਤਪਾਲ ਬਾਈ ਜਿੰਦਬਾਦ ਚੜਦੀ

  • @davinderkaur9286
    @davinderkaur9286 ปีที่แล้ว +2

    Weheguru bless Jathedar Harpreet Singh ji.

  • @jobanpreetsingh4758
    @jobanpreetsingh4758 ปีที่แล้ว +1

    ਵਦੀਆ ਫੈਸਲਾ ਪਰ ਦੇਰੀ ਨਾਲ ਹੈ ਸਿਖ ਨੌਜਵਾਨਾਂ ਦੀ ਜਿੰਦਗੀ ਖ਼ਰਾਬ ਕਰਨ ਦੀ ਕੋਸਿਸ ਕੀਤੀ ਗਈ ਹੈ

  • @hatttereki
    @hatttereki ปีที่แล้ว +2

    ਸਰਕਾਰ ਅਤੇ ਪੁਲਿਸ ਕੁੱਝ ਵੀ ਬਣਾਈ ਜਾਵੇ ਹੁਣ ਕਹਾਣੀਆਂ ਈ ਆ ਬਸ। ਨਾਲ ਸਭ ਨੂੰ ਪਤਾ ਆ ਕਿ ਇਹ ਦੋਹਾਂ ਸਰਕਾਰਾਂ ਦੀ ਮਿਲੀਭੁਗਤ ਨਾਲ ਹੋਇਆ ਕਿਓਂਕਿ ਇੱਕ ਤੀਰ ਨਾਲ ਦੋਹਾਂ ਨੂੰ 6 ਤੋਂ 7 ਫਾਇਦੇ ਆ। ਸਭ ਤੋਂ ਵੱਡਾ ਅਡਾਣੀ ਅਤੇ ਹਿੰਡਨਬਰਗ ਦੱਬੀ ਗਈ ਕੁੱਝ ਸਮੇਂ ਲਈ, ਫਿਰ ਬਿਸ਼ਨੋਈ ਵਾਲੀ ਇੰਟਰਵਿਊ ਵੀ ਆਈ ਗਈ ਹੋਗੀ, ਸਿੱਧੂ ਦਾ ਇਨਸਾਫ਼ ਵੜ ਗਿਆ ਭਾਂਡੇ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਅਲੀ ਗੱਲ ਠੱਪ, ਪੰਜਾਬ ਦੀ ਬਦਨਾਮੀ, ਨਸ਼ਿਆਂ ਵਾਲੇ ਮਸਲੇ ਵੀ ਦੱਬੇ ਗਏ, ਅਮ੍ਰਿਤਪਾਲ ਅਤੇ ਸਿੱਖਾਂ ਦੀ ਬਦਨਾਮੀ ਅਤੇ ਸਭ ਤੋਂ ਵੱਡੀ ਸਿਸੋਧੀਏ ਦੀ ਇੰਕਵਾਇਰੀ ਵੀ ਥੋੜੀ ਦੇਰ ਬਾਅਦ ਬੰਦ ਹੋ ਜਾਵੇਗੀ। ਸੋ ਕਿੰਨ੍ਹੇ ਹੀ ਫ਼ਾਇਦੇ ਹੋ ਗਏ ਦੋਹਾਂ ਸਰਕਾਰਾਂ ਨੂੰ ਇੱਕ ਤੀਰ ਨਾਲ। ਸਾਡੇ ਆਲਾ ਸਾਲਾ ਸ਼ਰਾਬੀ ਵਿਕ ਗਿਆ ਬੜੀ ਜਲਦੀ। ਆਖੇ ਆਪ ਸਰਕਾਰ ਇਮਾਨਦਾਰਾਂ ਦੀ ਸਰਕਾਰ ਆ। ਟੱਟੂ ਸਰਕਾਰ। ਦੂਸਰਾ ਬੇਅੰਤਾ ਬੁੱਚੜ ਸਾਲਾ

  • @SINGHSaabji-qn8np
    @SINGHSaabji-qn8np ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @virtuosoproductions4589
    @virtuosoproductions4589 2 ปีที่แล้ว +6

    He means badals and himself? Such a self righteous guy. Degrades the seat of akal takht.

  • @sarabjeetsingh855
    @sarabjeetsingh855 2 ปีที่แล้ว +6

    Sikh community must be beware of you jathedar saab

    • @Grizzlybrar
      @Grizzlybrar ปีที่แล้ว

      Traitors like you are the ones who have destroyed and let down our kaum

    • @chkulbir
      @chkulbir ปีที่แล้ว +1

      ਇਨਹੇ ਸਾਲ ਕੀ ਜਥੋਦਾਰ ਸੁਤਾ ਪਿਆ ਸੀ। ਹੁਣ ਜਦੋਂ ਬਾਦਲ ਪਾਰਟੀ ਡੁਬ ਗਈ ਤਾਂ ਬਚਾਉਣ ਲਈ ਅਗੇ ਆ ਗਿਆ ਹੈ। ਇਹ ਵੀ ਵਿਕਿਆ ਹੋਇਆ ਹੈ।ਕੋਣ ਇਤਬਾਰ ਕਰੈ ਗਾ।

  • @daljeetsinghdaljeetsingh5427
    @daljeetsinghdaljeetsingh5427 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji

  • @amarjitsingh3898
    @amarjitsingh3898 2 ปีที่แล้ว +3

    ਮੇਨੇ ਵੀਂ ਸੋਚ ਆ ਤੁਸੀਂ ਸਿੱਖ ਕੌਮ ਦੇ ਜਿੱਥੇਦਾਰ.... 😣😣😣😣😣😣😣😣😣😣😣😣😣😂😂😂😂😂😂

  • @ManinderSingh-xc2kf
    @ManinderSingh-xc2kf 2 ปีที่แล้ว +25

    Panth nu koi khatra ni, khatra badlan di gddi nu a, jdo badlan di sarkar c odo veadvi da insaf dwaya tusi

    • @GurpreetSingh-ox1xr
      @GurpreetSingh-ox1xr 2 ปีที่แล้ว +7

      Bro eh Sikh panth da jathedar nii…..badal da jathedar ae…..bilkul e zameer vech ditti jathedaraan ne

    • @virtuosoproductions4589
      @virtuosoproductions4589 2 ปีที่แล้ว

      Look at badals past. Every time he lost he started an agitation- panth khatre vich. Old trick. Sikhs shouldn't fall for it. He can ask his friends BJ( blow job)Party.for support.

    • @harisinghnalwa4961
      @harisinghnalwa4961 ปีที่แล้ว

      Ye ve log si jo Pakistan isi aur west country se paise le ke kom ka sauda krde ne

    • @harisinghnalwa4961
      @harisinghnalwa4961 ปีที่แล้ว

      @@GurpreetSingh-ox1xrmere veer Ye ve log si jo Pakistan isi aur west country se paise le ke kom ka sauda krde ne

  • @VickySingh-sh7kx
    @VickySingh-sh7kx ปีที่แล้ว +2

    Waheguru ji mehar kro g sb ty jii

  • @kulwantsingh9430
    @kulwantsingh9430 10 หลายเดือนก่อน

    Siri vaha guru je🎉
    Sada pnth

  • @krishanlal8535
    @krishanlal8535 ปีที่แล้ว +5

    *🇮🇳सिख धर्म को कोई नहीं घटा सकता*
    *बहुत से सिख बाबो के डेरों में जा रहे हैं परंतु दुनिया में सिखों के सम्मान में कोई फर्क नहीं पडा। धरती के 8 अरब लोग सिखिज्म के कामों को जानते हैं। बस सिख लीडर,बेजमीने बेघरे दलितों की हैल्प करें🎋*

  • @kulwantsingh9430
    @kulwantsingh9430 10 หลายเดือนก่อน

    Vaha guru ji

  • @harrydhaliwal4988
    @harrydhaliwal4988 2 ปีที่แล้ว +2

    Waheguru ji aa nu akal do

  • @bachitercheema650
    @bachitercheema650 ปีที่แล้ว +1

    Waheguru ji 🙏🙏🙏🙏🙏

  • @lalliwalia366
    @lalliwalia366 ปีที่แล้ว

    Wahheguru waheguru jee jthedar sahb thanks

  • @tejvirwraich6184
    @tejvirwraich6184 ปีที่แล้ว +3

    Waheguru Ji 🙏🙏

    • @gsbali6219
      @gsbali6219 ปีที่แล้ว

      Waheguru ji mehar kro

  • @jasbirsingh5020
    @jasbirsingh5020 ปีที่แล้ว +1

    ਇਹ ਜਥੇਦਾਰਸਿਰਫ ਬਾਦਲਾਂ ਦਾ ਰਾਜ ਕਾਇਮ ਕਰਨਾ ਚਾਹੁੰਦਾ ਸਿਖਾਂ ਨੂੰ ਸਮਝਦਾਰ ਸਿਆਣੈ ਹੋਣ ਤੇਗੁਰਥਾਣੀ ਅਨੁਸਾਰ ਚਲਣ ਦੀ ਲੋੜ ਹੈ

  • @RaniRani-gm7bn
    @RaniRani-gm7bn ปีที่แล้ว +1

    Waheguru 🙏🙏🙏🙏🙏🙏

  • @santysingheseeee8592
    @santysingheseeee8592 ปีที่แล้ว

    Waheguru ji

  • @mauthiparmanandhaimautdaar574
    @mauthiparmanandhaimautdaar574 2 ปีที่แล้ว +3

    Parmatama koi sanstha nhi eh tuhada business hai

  • @worldtravelers8568
    @worldtravelers8568 2 ปีที่แล้ว +2

    🙏🏼 Shiri Waheguru ji

  • @gurcharnsingh4192
    @gurcharnsingh4192 2 ปีที่แล้ว +4

    Alkali dal sab ton ganda dal hai

  • @Sonuyou5657
    @Sonuyou5657 2 ปีที่แล้ว +2

    ਸ਼੍ਰੋਮਣੀ ਅਕਾਲੀ ਦੱਲ ਦਾ ਨਾਮ ਨਾ ਲਵੋ ਜੀ

  • @AmandeepSingh-pw1vy
    @AmandeepSingh-pw1vy 2 ปีที่แล้ว +4

    Jathedar ji lakh lakh wadaiya badal dub gaye ji.....shukar hai dhan gurudas ji

  • @gureetkour4963
    @gureetkour4963 ปีที่แล้ว

    Waheguru ji 🙏🙏👌😫💪💪💪👍

    • @baldevbhullar2394
      @baldevbhullar2394 11 หลายเดือนก่อน +1

      ਵਾਹਿਗੁਰੂ ਕਦੀਂ ਕਹਿਦੇ ਰਾਜ਼ ਬਿਨਾਂ ਨਹੀਂ ਧਰਮ ਚਲੇਂ ਹੈ ਧਰਮ ਬਿਨਾ ਸਭ ਦਲੈ ਮਲੈ ਹੈਂ ਹੁਣ ਕਹਿੰਦੇ ਮਾਨ ਸਾਡੇ ਧਰਮ ਵਿੱਚ ਦਖਲ ਦੇਂਦਾ ਹੈ

  • @varindersingh8816
    @varindersingh8816 2 ปีที่แล้ว +2

    🙏

  • @baljitsingh1291
    @baljitsingh1291 ปีที่แล้ว +14

    ਵਾਹਿਗੁਰੂ।ਜੀ।ਮੇਹਰ।ਕਰੀ।

    • @harnimratharnimrat9916
      @harnimratharnimrat9916 ปีที่แล้ว

      ਓਂ

    • @user-re3nw2nh8t
      @user-re3nw2nh8t 11 หลายเดือนก่อน

      KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y byHarjeetkourLohiankhass and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder JassielctrinicUttamNagerNawadhaNewDelhi

    • @user-re3nw2nh8t
      @user-re3nw2nh8t 11 หลายเดือนก่อน

      KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y byHarjeetkourLohiankhass and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder JassielctrinicUttamNagerNawadhaNewDelhi

  • @nobelkingjk2146
    @nobelkingjk2146 ปีที่แล้ว +3

    अपने पापों से मन फिराओ तब तुम्हारे जीवन में सुख और शांति के दिन आएगें
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

  • @GurmeetSingh-xd6cs
    @GurmeetSingh-xd6cs ปีที่แล้ว

    Yes

  • @k.s.chouhandullat2195
    @k.s.chouhandullat2195 2 ปีที่แล้ว +2

    ਤੁਸੀਂ। ਸਿਖ। ਕੋਮ। ਨੂੰ। ਮੋਦੀ। ਦੇ। ਮੁਹਰੇ। ਸਾਰੇ। ਹੱਕ। ਬਾਦਲ। ਨੇ। ਮੋਦੀ। ਮੁਹਰੇ। ਵੇਚਿਆ। ਸਿੰਘ। ਸਾਬ। ਤੂੰ। ਬਾਦਲ। ਦੀ। ਸੇਬ। ਤੋਂ। ਨਿਕਲਿਆ। ਹਰਪ੍ਰੀਤ। ਤੂੰ। ਵੀ। ਗਦਾਰ।

  • @Gur-Rishma
    @Gur-Rishma 2 ปีที่แล้ว +6

    Ehnu jthedaar. Naa kho ... Waheguru ji... jthedaar sabad Da apmaan hunda

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

  • @parvindersingh5003
    @parvindersingh5003 2 ปีที่แล้ว +8

    Aaho hun khatra aa gya , bargadi moorche ch kithey c , akali dal & committee. 4 waari chieff minister rea koum da sawareya ki hai jawab lwoo ethon

    • @virtuosoproductions4589
      @virtuosoproductions4589 2 ปีที่แล้ว

      Badal always started an agitation- panth khatre vich every time lost.

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

  • @chkulbir
    @chkulbir ปีที่แล้ว +2

    Beware Punjabis, Badal khatre wich ha panth nahi.

  • @Harpreetsingh-tw7bd
    @Harpreetsingh-tw7bd ปีที่แล้ว +1

    True

  • @lion6364
    @lion6364 ปีที่แล้ว

    🙏🙏🙏🙏🙏

  • @sukhpreetkaur1972
    @sukhpreetkaur1972 ปีที่แล้ว

    😊😊

  • @Gur-Rishma
    @Gur-Rishma 2 ปีที่แล้ว +2

    Ehh bhutt pressure ch c

  • @diljeetsingh83
    @diljeetsingh83 ปีที่แล้ว

    ਓਸ ਨੂੰ ਮਾਰਨਾ ਨਹੀ ਸੀ ਗੁਰਸਿਖ਼ਦੀ ਰਹਮ ਦਿਲੀ ਵੀ ਜ਼ਰੂਰੀ ਹੋਣੀ ਸੀ ਗੁਰਬਾਣੀ ਮੁਤਾਬ੍ਕ

  • @jobanpreetsingh4758
    @jobanpreetsingh4758 ปีที่แล้ว

    ਸਿਖਾ ਦਾ ਦੁਸ਼ਮਣ ਭਗਵੰਤ ਮਾਨ ਜਿਸ ਨੇ ਸਿਖਾ ਦੇ ਕਿਰਦਾਰ ਤੇ ਹਮਲਾ ਕੀਤਾ

  • @NarinderSingh-bx3xu
    @NarinderSingh-bx3xu 4 หลายเดือนก่อน

    ਸਿੱਖ ਕੌਮ ਦਾ ਦਲਾਂ ਜਿਸਨੇ ਸਰਹਿੰਦ ਦਾ ਸੂਬੇਦਾਰ ਦਾ ਇਤਿਹਾਸ ਲਕੋ ਕੇ ਰਖਿਆ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਤਿਹ ਗੜ੍ਹ ਸਹਿਬ ਤੋਂ ਹੀ ਵਪਸ ਭੇਜ ਦਿੱਤਾ ਲੋਕ ਲਗਰ ਲਾਈ ਜਾਂਦੀ ਆ ਮਰੀ ਬੇਨਤੀ ਹੈ ਕਿ ਸਰਹੱਦ ਦਾ ਕਿਲਾ ਵੋਖ ਕੇ ਆਉ ਬਾਦਲ ਸਾਹਿਬ ਲੋਕਾਂ ਨੂੰ ਚਪੜ ਚਿੜੀ ਵਖਾਈ ਜਾਂਦੇ ਹਰਪ੍ਰੀਤ ਸਿੰਘ ਨੂੰ ਪਛੋ ਕਿ ਸਰਹੱਦ ਦਾ ਕਿਲ੍ਹਾ ਮੇ ਗਿਆ ਸੀ ਕਿ ਲੇ ਦੇ ਅੰਦਰ ਕੋਇ ਕਲਾ ਬੰਦਾ ਨਾ ਜਾਣਾ ਅਦਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਫਣ ਕਰ ਦਿੱਤਾ ਜਾਉਗ

  • @SukhwinderSingh-jb2oy
    @SukhwinderSingh-jb2oy ปีที่แล้ว

    Satnam waheguru khalsa Raj jindabad

  • @rakeshmathur4537
    @rakeshmathur4537 2 ปีที่แล้ว +4

    Harpreet singh is big chamcha of sukha nasheri

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

  • @gulzarsingh893
    @gulzarsingh893 2 ปีที่แล้ว +4

    ਹੁਣ ਮਾਨ ਸਾਬ ਸੀ ਐਮ ਬਣਗੇ ਤਾਂ ਜਥੇਦਾਰ ਨੂੰ ਪੰਥ ਦੀ ਮਰਿਆਦਾ ਯਾਦ ਅਗਾਈ ਬਾਦਲ ਹਰ ਕਿ ਗਿਆ ਜਥੇਦਾਰ ਜੀ ਦੇ ਪੇਟ ਚ ਮਰੋੜ ਪਾ ਰਹੇ ਨੇ

  • @navkaur4080
    @navkaur4080 ปีที่แล้ว

    Bhut sahi galan kahiyan

  • @HarpreetSingh-pl6ik
    @HarpreetSingh-pl6ik ปีที่แล้ว +1

    ਲਿਫਾਫੇ ਵਿੱਚੋ ਨਿਕਲਿਆ ਜਥੇਦਰ
    ਗਲਾ ਹੋਰ ਹੀ ਕਰੀ ਜਾਂਦਾ ਆ

  • @ranagill8080
    @ranagill8080 2 ปีที่แล้ว +4

    Sanu harani hai ke beakal banda vi jathedar ban sakda hai

  • @rajveerkalsi3764
    @rajveerkalsi3764 2 ปีที่แล้ว +3

    Tu c Badal nal mil k apne pardhan lye bjp nal mil k karvya

  • @gurdeepmalak2477
    @gurdeepmalak2477 ปีที่แล้ว

    ਗੱਲ ਤਾਂ ਕੋਈ ਵੀ ਨਹੀਂ ਕਰਦਾ ਅੰਮ੍ਰਿਤ ਪਾਲ ਸਿੰਘ ਦੀ ਕਿਉ ਨਹੀ ਦਸਦੀ ਸਰਕਾਰ ਕਿੱਥੇ ਹੈ

  • @drogangamer8746
    @drogangamer8746 ปีที่แล้ว +10

    ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻

    • @KaramSingh-bf4rq
      @KaramSingh-bf4rq ปีที่แล้ว +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤khud bhul
      .

    • @pretermkour7104
      @pretermkour7104 ปีที่แล้ว +1

      ​@@KaramSingh-bf4rq 😅iuuutu😅gthtugtuihi😅😮iu

    • @hartajsinghrandev3207
      @hartajsinghrandev3207 ปีที่แล้ว

      ​Bypppp
      Ppp

    • @jaswantkaur6193
      @jaswantkaur6193 ปีที่แล้ว

      ​@@pretermkour7104
      Katha

  • @rajwantkaur9639
    @rajwantkaur9639 ปีที่แล้ว

    Extremely grateful thoughtfulness, thank you 🙏

  • @arshrai5421
    @arshrai5421 ปีที่แล้ว

    Wahaguru. Ji. Ka. Khalsa. Wahaguru. Ji. Ki. Pateh

  • @santokhsinghbenipal8592
    @santokhsinghbenipal8592 10 หลายเดือนก่อน

    ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ

  • @fierce10
    @fierce10 ปีที่แล้ว +1

    Sirf do tarah ke log hote hain: 1. Jo hinsa aur nafrat bhadkate hain, aur 2. jo pyaar mohabaat, development, education bhadkate hain. Hinsa aur nafrat failane walon se bachein, chahe wo apke khud ke ghar wale hi kyun na hon.

  • @sukhwinderkaur1657
    @sukhwinderkaur1657 ปีที่แล้ว +1

    Eh badal t kha gy kom nu eh ki krn ki ae

  • @jatinder6610
    @jatinder6610 ปีที่แล้ว +1

    Beware of Sukhbir Baadal

  • @jetpark3743
    @jetpark3743 ปีที่แล้ว +2

    The traitor is usually one of their own

    • @Arsh18714
      @Arsh18714 ปีที่แล้ว

      Sahi kaha bilkul

  • @SurinderSingh-ih1dk
    @SurinderSingh-ih1dk 2 ปีที่แล้ว +7

    BADAL BILLE DA CHAMMACH

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

    • @user-re3nw2nh8t
      @user-re3nw2nh8t 11 หลายเดือนก่อน

      KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y byHarjeetkourLohiankhass and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

  • @nobelkingjk2146
    @nobelkingjk2146 ปีที่แล้ว +2

    यदि आप पापी है तो आपको मुक्तिदाता की जरूरत है ना कि किसी धर्म और जाति की ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

    • @partapsingh7369
      @partapsingh7369 ปีที่แล้ว

      और वो मुक्ति दाता है सबद गुरु धन धन श्री गुरु ग्रंथ साहिब जी महाराज वाहिगुरू जी का खालसा श्री वाहेगुरु जी की फतह

  • @kuldiplalka9086
    @kuldiplalka9086 10 หลายเดือนก่อน +1

    Per badal and company nu out kro

  • @charanjitgill4610
    @charanjitgill4610 2 ปีที่แล้ว +1

    ਸਿੱਖ ਗੁਰੂ ਗਰੰਥਸਾਹਿਬ ਜੀ ਵਿਚ ਲਿਖੇ ਗਿਆਨ ਨਾਲ ਪਿਆਰ ਕਿਓ ਨਹੀ ਕਰਦਾ?
    ਪੂਰੇ ਗੁਰੂ ਗਰੰਥ ਸਾਹਿਬ ਜੀ ਦਾ ਗਿਆਨ ਪਾਂਖੰਡਬਾਦ ਦੂਰ ਕਰਦਾ ਹੈ , ਪਰ ਤੁਸੀ ਪਾਖੰਡਬਾਦ ਫੈਲਾਇਆ ਹੈ ।
    ਗੁਰੂ ਗਰੰਥ ਸਹਿਬ ਜੀ ਦੇ ਗਿਆਨ ਦੀ ਉਲੰਘਣਾ ਕਰਨੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਹੈ?
    ਬੇਅਦਬੀ ਦਾ ਰੌਲਾ ਪਾਕੇ ਕਿਸੇ ਨੂੰ ਮਾਰਨਾ ਪਾਪ ਹੈ।
    ਸਿਖਾ ਵਿਚ ਏਕਤਾ ਕਿਓ ਨਹੀ ?
    ਪੰਥ ਵਿਚ ਤਾ ਲਿਖਿਆ ਪੰਨਾ੧੩੬੫ ਕਬੀਰ ਪਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
    ਭਾਵੈ ਲਾਬੈ ਕੇਸ ਕਰੁ ਭਾਵੈ ਘਰਰਿ ਮੁਡਾਇ।।🙏
    ਗੁਰੂ ਸਹਿਬਾਨ ਜਦੋ ਬਾਣੀ ਰਚਦੇ ਨੇ ਤਾ ਦੋ ਤਰਾ ਦੇ ਇਨਸਾਨਾ ਦਾ ਜ਼ਿਕਰ ਕਰਦੇ ਨੇ ਇਕ ਮਨਮੁਖ,ਭਾਵ ਅਪਣੀਆ ਹੀ ਮਨਮਾਨੀਆ ਕਰਨ ਵਾਲੇ ਪੰਨਾ੧੪੧੮ ਮਨਮੁਖਿ ਕਮਲਾ ਰਗੜੈ ਲੁਝੈ।।
    ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ।।🙏
    ਪੰਨਾ੩੪੩ ਦੁਬਿਧਾ ਮੇਟਿ ਖਿਮਾ ਗਹਿ ਰਹਹੁ।।
    ਕਰਮ ਧਰਮ ਕੀ ਸੂਲ ਨ ਸਹਹੁ।।🙏
    ਪੰਨਾ ੬੧ ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤ ਅਭਿਮਾਨੁ।।
    ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ।।🙏
    ਜਥੇਦਾਰ ਸਹਿਬ ਕੀ ਆਪਾ ਪੰਥ ਦੇ ਅਖਰ ਪੜ ਪੜ ਭੁਲੇ ਨਹੀ?
    ਕੀ ਇਹ ਬੇਅਦਬੀ ਨਹੀ ਪੰਥ ਦੀ?
    ਪੰਨਾ੯੩੩ ਗੁਰਿ ਕਹਿਆ ਸਾ ਕਾਰ ਕਮਾਵਹੁ ।।
    ਗੁਰ ਕੀ ਕਰਣੀ ਕਾਹੇ ਧਾਵਹੁ।।ਸਬਦ ਗੁਰੂ ਨਾਨਕ ਦੇਵ ਜੀ🙏
    ਕੀ ਆਪਾ ਗੁਰਾ ਦਾ ਕਹਿਆ ਕਮਾਉਦੇ ਹਾ ?
    ਅਸੀ ਗੁਰਾਂ ਦੇ ਆਖੇ ਨਹੀ ਲੱਗ ਰਹੇ, ਕੀ ਇਹ ਬੇਅਦਬੀ ਨਹੀ ਹੈ?
    ਅਸੀ ਮਾਇਆ ਦੇ ਪਰਭਾਵ ਵਿਚ ਆਕੇ ਅੰਨੇ ਬੋਲੇ ਬਣੇ ਫਿਰਦੇ ਹਾ, ਕਿਉਕਿ ਪੰਥ ਦਾ ਗਿਆਨ ਨਹੀ ਸਮਝਿਆ ਮਨਮੁਖਤਾ ਨਾਲ ਸਿਖ ਬਣੇ ਫਿਰਦੇ ਹਾ, ਮਾਇਆਧਾਰੀ ਹਾ।ਪੰਨਾ੩੧੩
    ਮਾਇਆਧਾਰੀ ਅਤਿ ਅੰਨਾ ਬੋਲਾ ।।
    ਸਬਦੁ ਨ ਸੁਣਈ ਬਹੁ ਰੋਲ ਘਚੋਲਾ।।🙏
    ਕੀ ਆਪਾ ਸਬਦ ਗਿਆਨ ਛੱਡਕੇ ਰੋਲ ਘਚੋਲਾ ਨਹੀ ਪਾਇਆ
    ਹੋਇਆ?
    ਬੇਅਦਬੀ ਦਾ ਝੂਠਾ ਰੌਲਾ ਪਾ ਕੇ ਕਿਸੇ ਨੂੰ ਕਤਲ ਕਰਨਾ ਪਾਪ ਹੈ।
    ਇਸ ਤਰਾ ਕਤਲ ਕਰਕੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਹਾ, ਗੁਰੂ ਸਹਿਬਾਨਾ ਨਾਲ ਧੋਖਾ ਕਰ ਰਹੇ ਹਾ , ਉਹਨਾਂ ਦੀ ਸਿੱਖਿਆ ਦਾ ਉਲੰਘਣ ਕਰਕੇ।

  • @sandeepsandhu7417
    @sandeepsandhu7417 2 ปีที่แล้ว +5

    Beda gark krta ena ne

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

  • @jayd4ever
    @jayd4ever ปีที่แล้ว +1

    he should stop working for badal

  • @ranbirsingh2732
    @ranbirsingh2732 2 ปีที่แล้ว +4

    First of them being lafafe wala jathedar.

  • @Gk-cg1zi
    @Gk-cg1zi ปีที่แล้ว +1

    Badla da tota

  • @jobanpreetsingh4758
    @jobanpreetsingh4758 ปีที่แล้ว

    ਆਕਾਲੀ ਵੋਟ ਹੀ ਪਕੀ ਕਰੋਗੇ ਜਾ ਬੇ ਕਸੂਰ ਪਜਾਬ ਦੇ ਬਚਿਆ ਨੂੰ ਛੁਡਵਾਉਣ ਦੀ ਗਲ ਕਰੋਗੇ

  • @kirtilolay5926
    @kirtilolay5926 ปีที่แล้ว

    jekar sadey saarey sahi punjabi jina nu punjaab da dukh aa te itihaas da gyaan v una nu har PARTIYAA CH JA PUNJAB NU BACHON D KOSHISH KARNI CHAHIDI À

  • @navibhullar7656
    @navibhullar7656 2 ปีที่แล้ว +5

    Speaker ji ne kise na kise bhane akali dal nu promote kar ho ditta

  • @ASTeer1699
    @ASTeer1699 2 ปีที่แล้ว +5

    Raj Bina Nahi Dharam Challe Hai Dharam Bina Sab Dalle Malle Hain *Guru Gobind Singh Ji Maharaj

    • @kanganajokerranaut667
      @kanganajokerranaut667 2 ปีที่แล้ว +1

      Acha acha! Cherry pick kari jao her cheez nu

    • @chkulbir
      @chkulbir ปีที่แล้ว +1

      ਤੀਹ ਸਾਲ ਇਸੀ ਧਰਮ ਦੀ ਓੜ ਵਿਚ ਬਾਦਲ ਪਰੀਵਾਰ ਨੇ ਪੰਜਾਬ ਲੁਟ ਕੇ ਘਰ ਭਰ ਲਿਆ ਕੀ ਅਜੇ ਵੀ ਸਾਨੂੰ ਅਕਲ ਨਹੀਂ ਆਉਣੀ। ਧਰਮ ਵਿਅਕਤੀ ਗਲ ਵਿਸ਼ਾ ਹੈ। ਇਸ ਨੂੰ ਸਿਆਸਤ ਵਿਚ ਨਾ ਲਿਆਓ।

  • @gurjeetkaur1958
    @gurjeetkaur1958 ปีที่แล้ว

    9😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @jaspreetsinghpanesar6647
    @jaspreetsinghpanesar6647 ปีที่แล้ว +1

    Sabse pehle jathadhar Gani Harpreet Singh Ji window colony ja kar dekha unka baccha kesa bade hua unki koi bhi party ka neta help nahi kiya or nahi koi Gurudwara kemati kiya as ku😠😠

  • @dhaliwalsunny6539
    @dhaliwalsunny6539 ปีที่แล้ว

    ok jio min hu Dr

  • @gurmejsidhugurmejsidhu1051
    @gurmejsidhugurmejsidhu1051 ปีที่แล้ว +1

    ਕਰਵੌਦਾ ਕੌਣ ਆ ਹਰਪਰੀਤ ਜੀ

  • @krishansingh7109
    @krishansingh7109 ปีที่แล้ว

    😊😅😮😢

  • @yash-lp1kg
    @yash-lp1kg 2 ปีที่แล้ว +7

    Sardar ji 2024 wich SAd vi bjp naal election ladugi.

    • @virtuosoproductions4589
      @virtuosoproductions4589 ปีที่แล้ว

      👍👍👍

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

  • @kanganajokerranaut667
    @kanganajokerranaut667 2 ปีที่แล้ว +2

    Politics and religion is a big No No!

  • @abhishekchauhan1218
    @abhishekchauhan1218 ปีที่แล้ว

    Whaeguru ❤️❤️❤️

  • @abckumar1333
    @abckumar1333 2 ปีที่แล้ว +4

    Ek admi ko.maar diya uske liye sharm.ani chahiye, police ke hawale karna chahiye tha

  • @jogindersingh-ts4ys
    @jogindersingh-ts4ys ปีที่แล้ว

    Y😮,

  • @roopeshkumar4478
    @roopeshkumar4478 ปีที่แล้ว +5

    We are proud of our sikh brothers and sisters 🙏

  • @bhindermangat2777
    @bhindermangat2777 ปีที่แล้ว

    Why you never spoke on incidents of 2015 now you speaking on every day

  • @ArjunSingh-pm6cx
    @ArjunSingh-pm6cx ปีที่แล้ว

    WaheGuru Ji ka Khalsa WaheGuru Ji ki Fateh 7 sangathan banti hai apna number jarur screen Tak kha lo

  • @Abhijit_singh622
    @Abhijit_singh622 2 ปีที่แล้ว +5

    Jathedar badlo

    • @virtuosoproductions4589
      @virtuosoproductions4589 ปีที่แล้ว

      Gut SGPC altogether.

    • @chkulbir
      @chkulbir ปีที่แล้ว

      ਜਥੇਦਾਰ ਜੀ ਨਵੀਂ ਐਸ ਜੀ ਪੀ ਸੀ ਦਾ ਚੁਨਾਵ ਕਿਓਂ ਨਹੀਂ ਕਰਵਾਉਦੇ।

    • @virtuosoproductions4589
      @virtuosoproductions4589 ปีที่แล้ว

      @@chkulbir he doesnt have the authority. Stupid people gave that authority to indian government.

  • @nitpalsingh9668
    @nitpalsingh9668 2 ปีที่แล้ว +4

    Political tattu

    • @harisinghnalwa4961
      @harisinghnalwa4961 ปีที่แล้ว

      Mere veer Ye ve log si jo Pakistan isi aur west country se paise le ke kom ka sauda krde ne aur unks agenta chalante ne

  • @RXG314
    @RXG314 2 ปีที่แล้ว +6

    Paid Pradhan Giving? @political Speech

  • @harisinghnalwa4961
    @harisinghnalwa4961 ปีที่แล้ว +2

    Mere veero Ye ve log si jo Pakistan isi aur west country se paise le ke kom ka sauda krde ne aur unks agenta chalante ne, inhe sirf paiso se mtlb si, ye lalchi si, inme koi sikhi ni bachi, ab pant waheguru ke ahale hi chalra, ye sb swarthi ho gaye 🙏🙏🙏

  • @kulwantsingh9430
    @kulwantsingh9430 10 หลายเดือนก่อน

    2:46 2:48

  • @BalwinderSingh-om3wt
    @BalwinderSingh-om3wt ปีที่แล้ว +1

    J dharm nu bachauna a ta badala nu bahr stuto

  • @jiojio2694
    @jiojio2694 ปีที่แล้ว

    ਸੁਖਦੇਵ।ਸਿੰਘ