Khabran Da Prime Time : Manpreet Ayali ਤੇ Virsa Singh Valtoha ਹੋਏ ਆਹਮੋ- ਸਾਹਮਣੇ | News18 Punjab

แชร์
ฝัง
  • เผยแพร่เมื่อ 27 ธ.ค. 2024

ความคิดเห็น •

  • @butasingh921
    @butasingh921 2 ปีที่แล้ว +66

    ਵਲਟੋਹਾ ਸਾਬ2017ਚ15 ਸੀਟਾਂ ਸੀ 2022ਚ3 ਰਹਿਗੀਆ। ਤੇ 2027 ਚ 0 ਸੀਟਾਂ ਪਕੀਆ ਵਲਟੋਹਾ ਸਾਬ।

  • @g.stejimogalyrices8276
    @g.stejimogalyrices8276 2 ปีที่แล้ว +64

    ਇਆਲੀ ਸਾਹਬ ਨੂੰ ਦੁੱਖ ਰੜਕਦਾ ਪੰਜਾਬ ਦੇ ਲੋਕਾਂ ਦਾ, ਅੱਜ ਕੱਲ ਲੋਕ ਸਿਆਣੇ ਹੋਗੇ, ਬਲਟੋਹਾ ਸਾਹਬ ❗️

  • @jagjitsidhu8913
    @jagjitsidhu8913 2 ปีที่แล้ว +193

    ਮਨਪ੍ਰੀਤ ਇਆਲੀ ਇੱਕ ਬਹੁਤ ਵਧੀਆ ਇਨਸਾਨ ਹਨ ਅਤੇ ਇੱਕ ਬਹੁਤ ਵਧੀਆ ਲੀਡਰ ਹਨ ਇਆਲੀ ਇਮਾਨਦਾਰ ਬੰਦਾ ਹੈ ਬਲਟੋਹੇ ਤਾਂ ਇਆਲੀ ਦੇ ਪੈਰ ਵਰਗਾ ਵੀ ਨਹੀਂ ਹੈ

    • @dhaliwal1217
      @dhaliwal1217 2 ปีที่แล้ว +8

      ਅਕਾਲੀ ਦਲ ਦਾ ਬਹੁਤ ਮਾੜੇ ਹਾਲ ਚ ਇਆਲੀ ਵਿਧਾਇਕ ਬਣੀਆਂ । ਜੇ ਵਧੀਆ ਬੰਦਾ ਤਾਂ MP ਵੀ ਬਣੀਆਂ ਤੇ ਹੁਣ MLA ਬਣੀਆਂ ਪਾਰਟੀ ਦੇ ਇਨੇ ਮਾੜੇ ਹਾਲ ਵਿਧਾਇਕ ਬਣੀਆਂ ਹੋਵੇ। ਫਿਰ ਬਲਟੋਹੇ ਵਰਗੇ ਤਾਂ ਦੱਲੇ ਨੇ

    • @angrajsingh8503
      @angrajsingh8503 2 ปีที่แล้ว +1

      Shi gal yr

    • @Harpreet-tp4ok
      @Harpreet-tp4ok ปีที่แล้ว

      ਵਲਟੋਹਾ, ਬਾਦਲਾਂ,ਦਾ, ਚਮਚਾ,ਇਨੇ,ਨਹੀਂ, ਮੰਨਣਾ,,ਰੌਲਾ, ਪਾਕੇ,ਸੱਚਾ, ਬਣਦਾ, ਇਯਾਲੀ, ਸੱਚਾ,ਬੰਦਾ,ਤਾਂ,ਹੀ, ਜਿੱਤਿਆ,।ਚੈਨਲ, ਵਾਲਿਆਂ, ਨੂੰ,ਵੀ,ਇਹ,ਹੀ, ਮਿਲਦਾ, ਡਾਕਟਰ,ਸੁਖੀ, ਬੈਠੇ,ਸੀ, ਉਹਨਾਂ,ਤੋਂ,ਪੁਛ, ਲੈਂਦੇ, ਪਤਰਕਾਰ,ਸਾਹਿਬ,,,,, ਜੀ,,

    • @jairnailsingh
      @jairnailsingh 6 หลายเดือนก่อน

      😊😊😊😊😊😊😊😊😊

    • @ranvirdhanoea1606
      @ranvirdhanoea1606 4 หลายเดือนก่อน

      Sali kateeeeeeeeeeeed kateeeeeed kehndi Punjab jave dhathe Kho vich

  • @Goldenpunjab2024
    @Goldenpunjab2024 7 หลายเดือนก่อน +20

    ਇਯਾਲੀ ਇੱਕ ਇਮਾਨਦਾਰ ਤੇ ਲੋਕਾ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲਾ ਪੰਜਾਬ ਨੂੰ ਸਮਰਪਿਤ ਲੋਕ ਆਗੂ ਏ,ਤਾਂ ਹੀ ਤਾਂ ਹਰ ਵਾਰ ਵੋਟਾਂ ਵਿੱਚ ਜਿੱਤਦਾ ਏ

  • @ajaibsingh9738
    @ajaibsingh9738 ปีที่แล้ว +9

    ਦੋਨਾ ਨੂੰ ਵੋਟਾ ਪਵਾ ਲੈਣੀ ਚਾਹਿਦੀਆ ਨੇ ਵਲਟੋਹੀਆ ਤੈਨੂੰ ਤੇਰੇ ਪਰਵਾਰ ਨੇ ਵੀ ਪੂਰੀਆ ਵੋਟਾ ਨਹੀ ਪੈਣੀਆ ਇਯਾਲੀ ਦੀ ਬਲੇ ਬਲੇ ਹੋਜੁ ਤੇਰਾ ਕੀ ਬਣੂ ਵਲਟੋਆ

  • @BalwinderSingh-hy1ok
    @BalwinderSingh-hy1ok 2 ปีที่แล้ว +95

    ਵਲਟੋਹਾ ਖਚ ਬੰਦਾ
    ਇਯਾਲੀ ਸਹੀ ਚਲ ਰਹੇ ਨੇ ਬਾਦਲਾ ਤੋ ਛੁਟਕਾਰਾ ਚਾਹੀਦਾ

  • @bhupindersinghghuman4158
    @bhupindersinghghuman4158 2 ปีที่แล้ว +136

    ਵਿਰਸਾ ਸਿੰਘ ਵਲਟੋਹਾ ਘਟੀਆ ਸੋਚ ਵਾਲਾ ਆਦਮੀ ਆ ਬਾਦਲਾਂ ਦਾ ਚਿਮਚਾ ਆ ਵਿਰਸਾ ਸਿੰਘ ਵਲਟੋਹਾ ਬਾਕੀ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ

    • @daljindersumra3473
      @daljindersumra3473 2 ปีที่แล้ว +1

      Waheguru g

    • @jasbirsingh8132
      @jasbirsingh8132 2 ปีที่แล้ว

      ਸ਼ਾਬਾਸ਼ ਇਆਲੀ ਸਾਹਬ। ਵਲਟੋਹਾ ਬਾਦਲਾਂ ਦਾ ਚਮਚਾ ਪਾਰਟੀ ਦਾ ਦਸ਼ਮਣ।

  • @raghbirsinghdhindsa3164
    @raghbirsinghdhindsa3164 2 ปีที่แล้ว +198

    ਵਲਟੋਹਾ ਜੀ ਬਾਦਲਾਂ ਦੀ ਚਮਚਾਗਿਰੀ ਚ ਫਸ ਕੇ ਜਵਾਬ ਦੇਣ ਚ ਬੁਰੀ ਤਰਾਂ ਫੇਲ ਹੋ ਗਏ

    • @SukhdevSingh-kk5yh
      @SukhdevSingh-kk5yh 2 ปีที่แล้ว +10

      Valtooa ji 84 Vich Bahute kurbaani kete Tusse Looks Sabh jandeha naa

    • @agamdeep5474
      @agamdeep5474 2 ปีที่แล้ว +4

      MAMAMMMMM...... KARI. JANA. KOI. DALEEL. DI. GAL. KAR. CHAMCHA. BADAL DA

    • @Mani-o6r
      @Mani-o6r 2 ปีที่แล้ว +5

      @@SukhdevSingh-kk5yh ਹਾ ਸਾਲਾ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਕੁਰਬਾਨੀ ਕਰਕੇ

    • @sidhuarsh5768
      @sidhuarsh5768 7 หลายเดือนก่อน

      ​@@agamdeep5474qqqqqqqqqqqqqqqqqqqqqqqqqqqqqqqqqqqqqqqllYAYYYYYAaYYUUUy2❤੧p¼A !1××1

    • @sidhuarsh5768
      @sidhuarsh5768 7 หลายเดือนก่อน

      ​@@Mani-o6raf1😊to1¡!😅

  • @harwinder_singh567
    @harwinder_singh567 ปีที่แล้ว +13

    ਬਹੁਤ ਵਧੀਆ ਇਯਾਲੀ ਸਾਬ ਜੀ😂❤

  • @bhupindersinghpatialanares2066
    @bhupindersinghpatialanares2066 2 ปีที่แล้ว +5

    ਸੁੱਖੇ ਬਾਦਲ ਨੂੰ ਪ੍ਰਧਾਨ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਜੀ 😭😭😎

  • @Daske.WaleSahi
    @Daske.WaleSahi 2 ปีที่แล้ว +327

    ਮਨਪ੍ਰੀਤ ਸਿੰਘ ਇਆਲੀ ਸਹੀ ਬੰਦਾ ਆ ਤੇ ਜੁਅਰਤ ਰੱਖਦਾ ਵਲਟੋਹਾ ਜ਼ਿਆਦਾ ਚਾਪਲੂਸੀ ਕਰਦਾ

    • @deepmalhi7256
      @deepmalhi7256 2 ปีที่แล้ว

      Qqqqqqqqqqqqqqqqqqqqqqqqqqqqqqqqqqqqqqqqqqqqq

    • @Officialdecorworld
      @Officialdecorworld 2 ปีที่แล้ว +4

      Valtohe di koi video payi honi a ehna kol

    • @jassidhaliwal2971
      @jassidhaliwal2971 2 ปีที่แล้ว

      @@Officialdecorworld aqqaQqa aaqqaAqqqqqaqqqqqqqqqqqaqqqqqqqqqqqaqqqqqqqqqqqqqqqqqqqqqqqqqqqqqqqqaqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq111111111@111111111111qqqqqqqqqqqqqqqqqqqqqqqqqqqqqqaqq111111@@11qqqqqqqqqqqqqqqqqqqqqqaqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqaqqaqqqqqqqqaqqqqqqqqqaqqqqqqqqqqqqqqqqqqqqqqqqqqqqqaqqqqqqqqqqqqqqqqqqaqqqqqqqqqqqqqqqqqqqqqqqq1111@1@111111@111@1@111111111@qqqqqqqqqqqqqqqqqqqqqqqqqqqqqqqqqqqqqqqqqqqqqqq111qqqqaqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqaqaqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqaqqqqqqqqqqqqqqqqqqqqqqqqqqqqqqaqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqaqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq11111111111111111111111111111111111111111@1111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111q111111111111111111111111111111111111111111111111111111111111111111111111111111111111@11111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqQqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqQqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @sagaljhinger5175
      @sagaljhinger5175 2 ปีที่แล้ว +2

      Pm

    • @jaswindersingh3088
      @jaswindersingh3088 2 ปีที่แล้ว

      Sukhver amali murdabad

  • @Gulfheem7033
    @Gulfheem7033 2 ปีที่แล้ว +124

    ਇਆਲੀ is aa good man,,,,we with him,,,, ਨਾਲੇ ਵਲਟੋਹਾ ਸਾਬ ਨੂੰ ਦੱਸ ਦਿਓ ਜਿਹੜੇ ਤੁਹਾਡੇ ਦੋ ਜਿੱਤੇ ਆ ਓਹਨਾ ਚੋਂ ਇੱਕ ਇਆਲੀ ਆ

  • @gurcharnsingh6959
    @gurcharnsingh6959 2 ปีที่แล้ว +109

    ਵਲਟੋਹਾ ਤੂੰ ਭੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਰੋਟੀ ਖਾਧੀ ਸੀ ਫਿਰ ਹਥ ਖੜ੍ਹੇ ਕਰ ਕੇ ਹਰਮੰਦਰ ਸਾਹਿਬ ਜੀ ਤੋਂ ਹਥ ਖੜ੍ਹੇ ਕਰ ਕੇ ਬਾਹਰ ਕਿਉ ਆਇਆ

  • @hakamsingh6861
    @hakamsingh6861 7 หลายเดือนก่อน +6

    ਜਿਹੜੀ ਸਿਮਰੋ ਨੇ ਹਥ ਜੋੜੇ ਅਰਦਾਸ ਕੀਤੀ ਐ ਉਹ ਭੀ ਪੂਰੀ ਹੋਵੇਗੀ ਜਿਹਨਾਂ ਨੇ ਬੇਅਦਬੀ ਕਰੲਈ ਐ ਉਹ ਦਾ ਕਖ ਨਾ ਰਹੇ।ਰਬ ਭੀ ਸੁਣਦਾ ਅਰਦਾਸ ਸੁਣਦਾ ਹੈ

  • @romysandhusandhu3359
    @romysandhusandhu3359 6 หลายเดือนก่อน +4

    ਇਆਲੀ ਸਾਬ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ,,,,, ਬਹੁਤ ਵਧੀਆ ਤਰੀਕੇ ਨਾਲ ਹਰ ਟਾਈਮ ਬਿਆਨ ਦਿੰਦੇ ਨੇ,,,,, ਵਿਲੋਟਹ ਸਿਰੇ ਬੇਈਮਾਨ ਬੇਸ਼ਰਰਮ ਬੰਦਾ ਹੈ ਜੀ,,,

  • @hardishsingh2058
    @hardishsingh2058 2 ปีที่แล้ว +207

    ਕੌਮ ਦੇ ਪਿੱਛੇ ਚਲੋ ਨਾ ਕਿ ਕਿਸੇ ਪਰਵਾਰ
    ਦੀ। ਮਨਪ੍ਰੀਤ ਸਿੰਘ ਇਯਾਲੀ ਵਰਗੇ ਯੋਧੇ ਦੀ ਜਰੂਰਤ ਹੈ ਕੌਮ ਨੂੰ

    • @thelion6821
      @thelion6821 2 ปีที่แล้ว

      Tuc khud kyu ni kaum da yodha bande, kici hor de pishe lagn nalo khud himmat kro

    • @BalkarSingh-nv7qv
      @BalkarSingh-nv7qv 5 หลายเดือนก่อน

      ​@@thelion6821🎉🎉🎉🎉❤😂😂😂😂😂😂🎉😂😂😂🎉🎉🎉🎉🎉🎉🎉🎉😢🎉🎉🎉😂🎉🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢 29:50 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉🎉😢😢😢🎉😢🎉🎉🎉😢😢😢😢😢😢😮😮😮😮😮😮😮😮😮😮😂😂😂😂😂😂😂😂😂🎉🎉

  • @jaskaranchahal5333
    @jaskaranchahal5333 2 ปีที่แล้ว +80

    ਜੇਕਰ ਸੁੱਖੇ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਤਾਂ ਫਿਰ ਸਿਮਰੋ ਦੀ ਅਰਦਾਸ ਕਿਵੇਂ ਪੂਰੀ ਹੋਵੇਗੀ ਕਿ ਬੇਅਦਬੀ ਕਰਾਉਣ ਵਾਲਿਆਂ ਦਾ ਕੱਖ ਨਾ ਰਹੇ । ਅਰਦਾਸ ਤਾ ਪੂਰੀ ਹੋਵੇਗੀ ਹੀ

  • @gurlabhsingh8072
    @gurlabhsingh8072 2 ปีที่แล้ว +66

    ਵਿਰਸਾ ਸਿੰਘ ਵਲਟੋਹਾ ਇਕ ਬਹੁਤ ਵੱਡਾ ਗੱਦਾਰ ਹੈ ਸੰਗਤਾਂ ਦਾ ਹੱਥ ਖੜੇ ਕਰ ਕੇ ਬਾਹਰ ਨਿਕਲਣ ਵਾਲਾ

  • @armandeep7081
    @armandeep7081 2 ปีที่แล้ว +7

    ਵਲਟੋਹਾ ਨੇ ਪਾਰਟੀ ਲਈ ਕੰਮ ਕੀਤਾ ਕੇ ਘਰ ਲਈ 2 ਕਿਲਿਆਂ ਤੋ ਸਕੀ ਦਰਿਆ ਤੇ ਕਿੰਨੀ ਜਮੀਨ ਬਨਾਈ ਲੋਕਾਂ ਦੇ ਪੁੱਤਾਂ ਤੇ ਕਿੰਨੇ ਪਰਚੇ ਕਰਵਾਏ ਕੌਮ ਲਈ ਇਸ ।ਨੇ ਕੀ ਕੀਤਾ

  • @sukhwindersinghrandhawa4810
    @sukhwindersinghrandhawa4810 2 ปีที่แล้ว +61

    ਜਿਸ ਪਾਰਟੀ ਨੇ ਗੁਰੂ ਸਾਹਿਬ ਦੀ ਬੇਅਬਦੀ ਕਾਰਵਾਈ ਤੇ ਸਿਰਸੇ ਵਾਲੇ ਬਲਾਤਕਾਰੀ ਨੂੰ ਮਾਫ਼ੀ ਦਿਵਾਈ ਸੀ ਉਸ ਦਾ ਕੱਖ ਨਾ ਰਹੇ।

    • @HarjinderKaur-cg4es
      @HarjinderKaur-cg4es ปีที่แล้ว +2

      ਸੱਚਹੇਜੀ ਜਿਨਾਸਾਡੇ ਪਾਉਂਦੀ,ਬੇੲਦੱਬੀ,ਕੀਤੀਆਂ,ਉਨਾਦਾ,ਕੱਖਨਆਰੱਹਏਜਈ,ਵਾਹੇਗੁਰ,

    • @RAJBIRSINGH-oc3ue
      @RAJBIRSINGH-oc3ue 6 หลายเดือนก่อน +1

      Good👍

  • @chamkaursingh587
    @chamkaursingh587 2 ปีที่แล้ว +50

    ਵਲਟੋਹਾ ਤਾ ਬਾਦਲਾ ਦਾ ਦੱਲਾ ਇਸ ਨੇ ਬਾਦਲਾ ਦੇ ਚੁੰਗਲ ਵਿੱਚ ਜਾਕੇ ਆਪਣੀ ਕੁਰਬਾਨੀ ਰੋਲ ਦਿਤੀ ਇਯਾਲੀ ਇਮਾਨਦਾਰ ਬੰਦਾ ਤੇ ਗਲ ਖਰੀ ਕਰਦਾ

  • @kamaljeetsidhu3060
    @kamaljeetsidhu3060 2 ปีที่แล้ว +49

    ਇਆਲੀ ਉੱਪ ਚੋਣ ਵੀ ਜਿੱਤ ਕੇ ਗਿਆ ਸੀ। ਇਹ ਵਲਟੋਹਾ ਇੱਕ ਅੱਤਵਾਦੀ ਹੈ।
    ਚਮਚਾ ਬਹੁਤ ਵਧੀਆ ਹੈ ਬਾਦਲਾਂ ਦਾ।

  • @LovepreetSingh-md6nw
    @LovepreetSingh-md6nw 2 ปีที่แล้ว +11

    ਇਯਾਲੀ ਸਾਹਿਬ ਜੀ ਤੁਸੀਂ ਇੱਕ ਇਮਾਨਦਾਰ ਲੀਡਰਾਂ ਦੇ ਵਿੱਚ ਔ ਇੱਕ ਹੋ ਏ ਵਲਟੋਹਾ ਤਾ ਬਾਦਲਾਂ ਦੀਆਂ ਜੁੱਤੀਆਂ ਝਾੜਨ ਵਾਲੇ ਆ ਦੇ ਵਿੱਚੋਂ ਆਉਂਦਾ ਹੈ

  • @GurnekSingh-l6c
    @GurnekSingh-l6c 7 หลายเดือนก่อน +8

    ਇਆਲੀ ਸਹਿਬ ਵਰਗਾ ਬੰਦਾ ਹੋਣਾ ਬਹੁਤ ਔਖਾ ਹੈ, ਵਿਰਸਾ ਸਿੰਘ ਵਲਟੋਹਾ ਜੀ ਕੋਈ ਸਟੈਂਡ ਨਹੀਂ ਹੈ, ਆਪਣੀ ਮਜਬੂਰੀ ਨੂੰ ਆਕਾਲੀ ਦਲ ਵਿੱਚ ਹਨ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️☝️☝️✍️✍️✍️💯

  • @dhindsababbu1992
    @dhindsababbu1992 2 ปีที่แล้ว +76

    ਇਆਲੀ ਨੇ ਵਲਟੋਹਾ ਨੂੰ ਕਿਹਾ ਓਏ,,,,,,, ਜਿੱਥੇ ਮਰਜ਼ੀ ਮਿਲ ਲਵੀਂ,,,,, ਨਜ਼ਾਰਾ ਲਿਆ ਦਿੱਤਾ ਬਾਈ ਇਆਲੀ ਨੇ

  • @gillpassanger
    @gillpassanger 2 ปีที่แล้ว +82

    ਬਾਦਲ ਤੇ ਵਲਟੋਹਾ ਕੰਜਰੋ ਪੰਜਾਬ ਉਤੇ 2 ਲੱਖ ਕਰੋੜ ਕਰਜਾ ਤੁਹਾਡੀ ਦੇਣ ਹੈ,

  • @pritvirk1
    @pritvirk1 2 ปีที่แล้ว +117

    ਬਹੁਤ ਵਧੀਆ ਇਯਾਲੀ ਵੀਰ

    • @jagatsingh8264
      @jagatsingh8264 2 ปีที่แล้ว

      ਵਲਟੋਹਾ ਬਾਦਲਾਂ ਦਾ ਜੁਤੀ ਚਟ ਬਹੁਤ ਭੋਗਦਾ ਕੁੱਤੇ ਵਾਗੂ

  • @HarmeetSingh-tz9jj
    @HarmeetSingh-tz9jj 2 ปีที่แล้ว +3

    ਇਆਲੀ ਸਾਬ ਬਿਲਕੁਲ ਸਹੀ ਆ। ਵਲਟੋਹਾ ਚਮਚਾ ਸੁੱਖੇ ਅਮਲੀ ਦਾ ।ਗੰਦ ਵਲਟੋਹਾ। ਇਆਲੀ ਸਾਬ ਤੁਸੀਂ ਖੜੋ ਇਨਾਂ ਦੇ ਵਿਰੁੱਧ ਆਪਾਂ ਅਕਾਲੀ ਦਲ ਬਚਾਉਣਾ ਪੰਜਾਬ ਲਈ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ।ਸਾਡੀ ਖੇਤਰੀ ਪਾਰਟੀ ਆ ਸ਼ਹਿਦਾਂ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ।ਆ ਗੰਦ ਬਾਦਲਾਂ ਨੇ ਅਕਾਲੀ ਦਲ ਨੂੰ ਬਰਬਾਦ ਕਰਤਾ ।ਸਾਡਾ ਸਾਰੇਆਂ ਦਾ ਫਰਜ਼ ਬਣਦਾ । ਆਪਣੇ ਸ਼ਹਿਦਾਂ ਸਿੰਘਾਂ ਦੇ ਸਿਰਾਂ ਤੇ ਬਣੀ ਪਾਰਟੀ ਨੂੰ ਬਚਾਉਣਾ।ਇਹ ਗੰਦ ਬਾਦਲਾਂ ਨੂੰ ਕੱਢਣਾ ਪੈਣਾ।

  • @amandeepsinghaman8891
    @amandeepsinghaman8891 2 ปีที่แล้ว +7

    ਇਆਲੀ ਸਾਬ ਤੁਸੀਂ ਜੁਰਅਤ ਰੱਖੀ ਆ ਤੁਹਾਡਾ ਧੰਨਵਾਦ,,

  • @kulwantsingh3183
    @kulwantsingh3183 2 ปีที่แล้ว +42

    ਇਆਲੀ ਸਾਬ ਅਣਖੀ ਇਨਸਾਨ ਹੈ ਵਿਰਸਾ ਥੁੱਕ ਕੇ ਚੱਟਣ ਵਾਲਾ ਬੰਦਾ ਹੈ ਇਹ ਪਾਰਟੀ ਥੁੱਕ ਕੇ ਚਟਣ ਵਾਲੀ ਪਾਰਟੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @mahinders5157
    @mahinders5157 2 ปีที่แล้ว +90

    ਮਨਪ੍ਰੀਤ ਇਆਲੀ ਜਿਦਾਬਾਦ

  • @JARNAILSINGH-vc2mt
    @JARNAILSINGH-vc2mt 2 ปีที่แล้ว +106

    ਇਯਾਲੀ ਸਾਹਿਬ ਲੋਕਾਂ ਦੇ ਲੀਡਰ ਹਨ, ਲੋਕਾਂ ਦੇ ਹਰਮਨ ਪਿਆਰੇ ਹਨ

  • @manjindersinghnambardar978
    @manjindersinghnambardar978 6 หลายเดือนก่อน +2

    ਇਲਾਹੀ ਬਹੁਤ ਵਧੀਆ ਸਿਆਸਤਦਾਨ ਹੈ

  • @ajaibsingh9738
    @ajaibsingh9738 ปีที่แล้ว +3

    ਇਯਾਲੀ ਜੀ ਦਵੀਓ ਨਾ ਸੁਰਮਾ ਸਚਾ ਬੰਦ ਦਬਦਾ ਨਹੀ ਇਹ ਚਿਟੇ ਕਪੜੀਆ ਚ ਪਤਾ ਨਹੀ ਕਿ ਲੂਕੇ ਹੋਏਆ

  • @gurcharansingh4251
    @gurcharansingh4251 2 ปีที่แล้ว +54

    ਇਹ ਪਾਰਟੀ ਜਿੰਨਾ ਮਰਜ਼ੀ ਜੋਰ ਲਾਲ ਲਵੇ ਜਿੰਨਾ ਚਿਰ ਵਲਟੋਹਾ ਸੁਖਬੀਰ ਹੋਰ ਕਈ ਲੰਡਨ ਬਾਹਰ ਨਹੀਂ ਜਾਦੇ ਇਹ ਨਹੀਂ ਚਲਣੀ

  • @surindersinghsandhu3978
    @surindersinghsandhu3978 2 ปีที่แล้ว +111

    ਬਹੁਤ ਵਧੀਆ ਇਆਲੀ ਸਾਬ ਤੁਹਾਡੀ ਜਮੀਰ ਜਾਗੀ

  • @hardeepsinghgill7555
    @hardeepsinghgill7555 2 ปีที่แล้ว +188

    ਓਏ ਵਲਟੋਹਾ ਯਾਦ ਕਰ ਜਦੋਂ ਹੱਥ ਖੜੇ ਕਰ ਕੇ ਦਰਬਾਰ ਸਾਹਿਬ ਵਿੱਚੋਂ ਬਾਹਰ ਆਇਆ ਸੀ , ਗ਼ੱਦਾਰ ਬੰਦਾ ਤੂੰ

    • @surjitmalhi85
      @surjitmalhi85 2 ปีที่แล้ว +1

      ਏਦਾ ਇਆਲੀ ਕਿਉ ਨਹੀਂ ਬੋਲਦਾ

    • @gurvindersingh419
      @gurvindersingh419 2 ปีที่แล้ว +3

      ਵਲਟੋਹਾ ਨੂੰ ਪਾਣੀ ਪੀਓ

    • @paramjeetparamjeetkaur7965
      @paramjeetparamjeetkaur7965 6 หลายเดือนก่อน

      ​😅😅😅😅😅😅😅😅😅😅😅😅😅😅😅😅😅😅😅😅a we.!😮😊😮😊😊😊😮😮😊😊😮@AmarjitSingh-zp5be

  • @kiranjitsidhu7938
    @kiranjitsidhu7938 ปีที่แล้ว +2

    ਬਹੁਤ ਵਧੀਆ ਇਆਲੀ ਸਾਬ ਤੁਹਾਡੀ ਜਮੀਰ ਜਾਗੀ ਵਧੀਆ ਨੰਗੇ ਕੀਤੇ

  • @amarjeetsingh8636
    @amarjeetsingh8636 2 ปีที่แล้ว +3

    ਵਲਟੋਹਾ ਨੇ 84 ਵੇਲੇ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ। ਸੰਤਾਂ ਨੂੰ ਅੰਦਰ ਛੱਡ ਕੇ ਬਾਹਰ ਆ ਗਿਆ। ਗੱਦਾਰ ਬੰਦੇ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।

  • @RAMSINGH-fh8kl
    @RAMSINGH-fh8kl 6 หลายเดือนก่อน +2

    ਇਯਾਲੀ ਸਾਹਿਬ ਬਹੁਤ ਵਧੀਆ ਤੇ ਇਮਾਨਦਾਰ ਇਨਸਾਨ ਹੈ

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 2 ปีที่แล้ว +45

    ਕੇਸ ਹਾਰ ਰਹੇ ਵਕੀਲ ਵਾਗੂੰ ਵਲਟੋਹਾ ਰੌਲਾ ਪਾਕੇ ਸਚਾ ਹੁੰਦਾ ਇਹ ਬਾਦਲਾਂ ਦਾ ਹਿਤੂ ਹੈ
    ਅਕਾਲੀ ਦਲ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ

    • @gursahibsingh5060
      @gursahibsingh5060 6 หลายเดือนก่อน

      Akali dal Khali karta watohe wargeya ne

  • @sodhibajwa8191
    @sodhibajwa8191 2 ปีที่แล้ว +56

    ਇਆਲੀ ਬੰਦਾ ਸਹੀ ਆ

  • @jaggasanghera3979
    @jaggasanghera3979 2 ปีที่แล้ว +93

    ਡਰੋ ਨਾ ਸੱਚ ਤੋ ਜਿਨਾ ਚਿਰ ਬਾਦਲਾਂ ਨੂੰ ਤੇ ਮਜੀਠੀਏ ਨੂੰ ਪਾਰਟੀ ਤੋ ਬਾਹਰ ਨਹੀਂ ਕਰਦੇ ਉਨਾ ਚਿਰ ਪਾਰਟੀ ਕਦੇ ਨਹੀਂ ਜਿੱਤ ਸਕਦੀ

  • @kakaavtarpandher8802
    @kakaavtarpandher8802 ปีที่แล้ว +2

    ਇਆਲੀ ਸਾਹਿਬ ਨੇ ਵਧੀਆ ਗੱਲ, ਕੀਤੀ ਕਿ SGPC ਨੂੰ ਬਚਾਈਏ

  • @jatendersingh267
    @jatendersingh267 2 ปีที่แล้ว +2

    ਮਨਪ੍ਰੀਤ ਸਿੰਘ ਇਯਾਲੀ ਬਾਦਲਾਂ ਨੂੰ ਛੱਡ ਕੇ ਅੱਗੇ ਵਧਣਾਂ ਚਾਹੀਦਾ ਹੈ

  • @gurus1213
    @gurus1213 2 ปีที่แล้ว +51

    ਧੰਨਵਾਦ ਜੀ। ਮੁਕਦੀ ਗੱਲ ਸੁਖਬੀਰ ਬਾਦਲ ਨੂੰ ਬਾਹਰ ਕੱਢੋ ਕਿਉਕਿ ਬਾਦਲ-ਦਲ ਇਸ ਸਮੇਂ ਖ਼ਤਮ ਹੋ ਚੁਕਾ ਹੈ।ਬਾਕੀ ਭਾਜਪਾ ਦੇ ਭਗਤ ਸਰਸੇ ਨੂੰ ਪੁੱਛ ਲਵੋ।

  • @jasvirtejay28
    @jasvirtejay28 2 ปีที่แล้ว +30

    ਵਲਟੋਹਾ ਸਾਬ੍ਹ ਨੂੰ ਸਿਰਫ਼ ਬਾਦਲ ਪਰਿਵਾਰ ਦਾ ਦੁੱਖ ਆ ਪੰਜਾਬ ਜਾਵੇ ਖੂਹ ਚ

  • @AmrikSingh-ec8ge
    @AmrikSingh-ec8ge 2 ปีที่แล้ว +63

    ਸਰੋਮਣੀ ਅਕਾਲੀ ਦਲ ਜਿੱਦਾਬਾਦ ਕਾਲੀ ਦਾਲ ਬਾਦਲ ਮੁਰਦਾਬਾਦ ਕਾਲੀ ਦਾਲ ਬਾਦਲ ਦੀ ਅਗਲੀ ਚੋਣਾਂ ਵਿੱਚ ਆਂਡਾ ਭਾਵ ੦ ਆਵੇਗੀ।

  • @SukhBeer-hc8vf
    @SukhBeer-hc8vf 7 หลายเดือนก่อน +2

    ਮਨਪ੍ਰੀਤ ਸਿੰਘ ਬਹੁਤ ਵਧੀਆ ਬੰਦਾ ਨੇ

  • @manjeetsinghbhullar8808
    @manjeetsinghbhullar8808 ปีที่แล้ว +2

    1947 ਤੋਂ ਅੱਜ ਤੱਕ ਪੰਜਾਬ ਨੂੰ ਲੁੱਟਣ ਵਾਲਿਆਂ ਦਾ ਦਿ।।ਮਾ।।। ਸੰਤੁਲਨ ਹਿਲ ਗਿਆ।

  • @sukhnandansingh2265
    @sukhnandansingh2265 2 ปีที่แล้ว +109

    ਵਲਟੋਹਾ ਨੂੰ ਪੁੱਛੋ ਛਿੱਤਰ ਆਪਣੇ ਲਈ ਖਾਧੇ ਕੌਮ ਲਈ ਨਹੀਂ ਖਾਧੇ

  • @sukhdevsinghbhatti3235
    @sukhdevsinghbhatti3235 2 ปีที่แล้ว +57

    ਸਿਰਸਾ ਸਾਹਿਬ ਅਤੇ ਬੱਲਟੋਹਾ ਸਾਹਿਬ ਦੋਨਾਂ ਦਾ ਬਹੁਤ ਧੰਨਵਾਦ ਪੰਜਾਬ ਦੀ ਜਨਤਾ ਨੇ ਤੁਹਾਡਾ ਦੋਨਾਂ ਦਾ ਦੋਗਲਾ ਚਿਹਰਾ ਤੁਹਾਡੇ ਅਪਣੇ ਮੂੰਹੋਂ ਹੀ ਸੁਣਿਆ ।ਅਕਾਲੀ ਦਲ ਦਲ ਦੋਗਲਾ ਚੇਹਰਾ ਏਨਾ ਆਪੇ ਦਸਿਆ🙏

  • @BaldevSingh-qu3zz
    @BaldevSingh-qu3zz 2 ปีที่แล้ว +19

    ਪੰਜਾਬ ਦਾ ਬਬਰ ਸ਼ੇਰ ਇਆਲੀ ਸਾਹਿਬ

  • @gsaulakh6941
    @gsaulakh6941 6 หลายเดือนก่อน +2

    ਮਨਪ੍ਰੀਤ ਸਿੰਘ ਇਯਾਲੀ ਇਕ ਨੇਕ ਇਨਸਾਨ ਹਨ

  • @Punjabigabroo0008
    @Punjabigabroo0008 5 หลายเดือนก่อน +1

    ਅਕਾਲੀ ਦਲ ਬਾਦਲ ਮੁੱਕਤ ਹੋਣਾ ਚਾਹੀਦਾ ਹੈ 🙏🏻🙏🏻

  • @BalwinderSingh-yu4tq
    @BalwinderSingh-yu4tq 2 ปีที่แล้ว +48

    ਵਲਟੋਹਾ ਸਾਹਿਬ ਜੀ ਮਰਜ ਨੂੰ ਦੱਬ ਕੇ ਬਿਮਾਰੀ ਦਾ ਇਲਾਜ ਕਰਨਾ ਚਾਹੁੰਦੇ ਨੇ ਇਆਲੀ ਸਾਹਿਬ ਮਰਜ ਪਕੜ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ

  • @baljitmann1975
    @baljitmann1975 2 ปีที่แล้ว +47

    ਵਲਟੋਹੇ ਨੂੰ ਚੁਪ ਕਰਾੳ

    • @rachhpalpannu6214
      @rachhpalpannu6214 2 ปีที่แล้ว +4

      ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਪਰ ਵਲਟੋਹਾ ਸਾਹਿਬ ਤੁਹਾਨੂੰ ਕੋਈ ਜਵਾਬ ਨਹੀਂ ਆਇਆ ਅੱਜ ਲਿੱਦ ਕਰਵਾ ਦਿੱਤੀ

    • @majorsinghaulakh1343
      @majorsinghaulakh1343 2 ปีที่แล้ว +1

      Vatohe daa dimag hill gia.

    • @sukhvirsingh1706
      @sukhvirsingh1706 2 ปีที่แล้ว +1

      Mooh vich paoo kusg

  • @sukhwantcheema6739
    @sukhwantcheema6739 6 หลายเดือนก่อน +2

    ਈਆਲੀ ਜੀ weldone

  • @KulwinderSingh-vj7jd
    @KulwinderSingh-vj7jd 2 ปีที่แล้ว +2

    ਛੱਜ ਤਾਂ ਬੋਲੇ ਛਾਨਣੀ ਵੀ ਬੋਲੇ ਵਲਟੋਹਾ
    ਗੱਲ ਤੂੰ ਮਨਪ੍ਰੀਤ ਇਯਾਲੀ ਦੀ ਕਰਦਾਂ ਅਸੀਂ ਬਹੁਤ ਚੰਗੀ ਤਰਾਂ ਜਾਣਦੇ ਆਂ ਇਯਾਲੀ ਸਾਬ ਨੂੰ

  • @sukhvinderpalsingh1614
    @sukhvinderpalsingh1614 2 ปีที่แล้ว +6

    ਵਲਟੋਹਾ ਧੱਕੇ ਨਾਲ ਬੁਢਕੀ ਜਾਂਦੈ।
    ਜੋਂ ਪ੍ਰਕਾਸੇ ਨੇ ਬੀਜਿਆਂ ਉਹ ਸੁੱਖਾ ਵਡੱ ਰਿਹਾ

  • @gurlabhsingh8072
    @gurlabhsingh8072 2 ปีที่แล้ว +19

    ਮਨਪ੍ਰੀਤ ਸਿੰਘ ਇਯਾਲੀ ਸੱਚ ਆਖ ਰਹੇ ਹਨ ਕੀ ਅਕਾਲੀ ਦਲ ਨੂੰ ਬਚਾਉਣ ਲਈ ਬਾਦਲਾਂ ਨੂੰ ਕੱਢਣਾ ਜਰੂਰੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਹਨ ਬਾਦਲ ਵਿਰਸਾ ਸਿੰਘ ਵਲਟੋਹਾ ਚਮਚਾ ਹੈ ਬਾਦਲਾਂ ਦਾ

  • @SherSingh-qf9lc
    @SherSingh-qf9lc 2 ปีที่แล้ว +35

    ਅਕਾਲੀ ਦਲ ਦੇ ਲੀਡਰ ਈ ਡੀ ਤੋਂ ਡਰਦੇ ਮਾਰੇ ਵੋਟ ਪਾ ਕੇ ਆਏ ਹਨ।

  • @amarjitsinghgrewal4155
    @amarjitsinghgrewal4155 ปีที่แล้ว +2

    ਇਆਲੀ ਦੀ ਗੱਲ ਦਾ ਜੁਆਬ ਦੇਵੇ ਵਲਟੋਹਾ।

  • @jarnailsingh3972
    @jarnailsingh3972 6 หลายเดือนก่อน +2

    Manpreet ji jindabad

  • @simarjitgarcha3873
    @simarjitgarcha3873 2 ปีที่แล้ว +12

    ਵਿਰਸੇ ਵਰਗੇ ਪੁਰਾਣੇ ਬਦਮਾਸ਼ਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕੇ ਕੋਈ ਬਿਨਾਂ ਕਿਸੇ ਲਾਲਚ ਤੋਂ ਕਿਵੇਂ ਸੁਖਬੀਰ ਦੀ ਵਿਰੋਧਤਾ ਕਰ ਸਕਦਾ

  • @kashmirasingh3259
    @kashmirasingh3259 2 ปีที่แล้ว +64

    ਵਿਰਸਾ ਗਦਾਰ ਹੈ ਸਿੱਖਾ ਦਾ ਸਾਰੇ ਜਾਣਦੇ ਹੱਨ ਨੀਲਾ ਤਾਰਾ ਦਾ ਗਦਾਰ। ਹੈ

  • @sarmukhsingh2075
    @sarmukhsingh2075 2 ปีที่แล้ว +9

    ਅਕਾਲੀ ਪਾਰਟੀ ਹਾਰੀ ਮਨਪ੍ਰੀਤ ਜਿਤਿਆ। ਪਾਰਟੀ ਦਾ ਪ੍ਰਧਾਨ ਹਾਰਿਆ ਸਾਰੇ ਹਾਰੇ।ਇਹ ਸਭ ਸੁਖਬੀਰ ਦੇ ਚਮਚੇ ਹਨ ।ਮਨਪ੍ਰੀਤ ਜੀ। ਮਹਾਭਾਰਤ ਵਿੱਚ ਵੀ ਸਾਰੇ ਟੁਕਲ ਦਰਜੋਦਨ ਦੇ ਪੱਖ ਖੜ੍ਹੇ।

  • @gurchatandhaliwal9069
    @gurchatandhaliwal9069 7 หลายเดือนก่อน +1

    ਸੁਖਵੀਰ ਜੀ ਅਕਾਲੀ ਦਲ ਦੀ ਪਰਧਾਨਗੀ ਤੋਂ ਅਸਤੀਫਾ ਦੇ ਦੇਣ, ਮਨਪ੍ਰੀਤ ਅਯਾਲੀ ਅਕਾਲੀ ਦਲ ਪਰਧਾਨ ਬਣਾ ਦਿਓ, ਅਕਾਲੀ ਦਲ ਚੜਦੀ ਕਲਾ ਵਿੱਚ ਹੋ ਜਾਊ

  • @amriksingh1923
    @amriksingh1923 6 หลายเดือนก่อน +1

    ਯਾਦਵਿੰਦਰ ਜੀ ਵਲਟੋਹਾ ਸਾਹਬ ਮੰਨਦੇ ਨੇ ਕਿ ਜਿਹਦੇ ਨਾਲ ਰਲ ਕੇ ਖਾਧਾ ਹੋਵੇ ਖਾਦੇ ਦਾ ਮਤਲਬ ਤੁਸੀਂ ਵੀ ਜਾਣਦੇ ਹੋ ਕੀ ਖਾਦਾ ਪੂਰਾ ਪੰਜਾਬ ਖਾਦਾ ਇਹਨਾਂ ਨੇ ਲੋਕਾਂ ਨੇ ਇਹਨਾਂ ਦੇ ਅਸਲੀ ਚਿਹਰੇ ਪਹਿਚਾਣ ਲਏ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਹੁਣ ਇਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਕਿ ਕਿੱਧਰ ਭੱਜਿਆ ਜਾਵੇ।

  • @HarjinderBhullar6076
    @HarjinderBhullar6076 2 ปีที่แล้ว +22

    ਜੇ ਵਲਟੋਹੇ ਤੂੰ ਝੂਠਾ ਚਮਚਾ ਆ ਬਾਦਲਾਂ ਦਾ ਤਾਹੀਂ ਵਲਟੋਹਿਆ ਤੂੰ ਹਾਰ ਗਿਆ, ਕਦੇ ਵੀ ਨੀ ਜਿੱਤ ਨੀ ਸਕਦਾ ਵਲਟੋਹਾ, ਮਨਪ੍ਰੀਤ ਇਆਲੀ ਬਹੁਤ ਵਧੀਆ ਬੰਦਾ ਜੋ ਬਾਦਲਾਂ ਖਿਲਾਫ ਬੋਲਿਆ

  • @jeetdhindsa6784
    @jeetdhindsa6784 2 ปีที่แล้ว +41

    ਵਿਰਸਿਆ ਤੂੰ ਉਹੀਂ ਜੋ ਹੱਥ ਖੜੇ ਕਰਕੇ ਨਾਲ ਦਿਆਂ ਨੂੰ ਛੱਡ ਕੇ ਭੱਜ ਆਇਆ ਸੀ

    • @kiransinghgill1793
      @kiransinghgill1793 2 ปีที่แล้ว

      ਵਲਟੋਹਾ ਕਿੱਥੋਂ ਆਇਆ ਸੀ ਹੱਥ ਖੜੇ ਕਰਕੇ ਬਾਹਰ ? ਜਿਹੜੇ ਬਾਕੀ ਯੋਧੇ ਅਰੈਸਟ ਹੋਏ ਉਹ ਕਿਹੜੇ ਤਰੀਕੇ ਫੜ ਹੋਏ ਸੀ ? ਐਵੇਂ ਸੁਣੀਆਂ ਸਣਾਈਆਂ ਤੇ ਫੇਕ ਵੀਡੀਓ ਤੇ ਯਕੀਨ ਨਾ ਕਰਿਆ ਕਰੋ... ਬੰਦੇ ਨੇ ਚੜ੍ਹਦੀ ਜਵਾਨੀ ਦੇ ਕੀਮਤੀ ਸਾਲ ਸੰਘਰਸ਼ ਦੇ ਲੇਖੇ ਲਾਏ ਤੇ 9 -10 ਸਾਲ ਜੇਲ੍ਹ ਕੱਟੀ। ਜਾਂ ਤਾਂ ਅਸੀਂ ਢੀਠ ਹੋ ਗਏ ਅਤੇ ਐਵੇਂ ਹੱਥ ਖੜੇ ਕਰਨ ਦੀ ਗੱਲ ਕਹਿ ਕੇ ਸਾਰੀ ਕੀਤੀ ਕਰਾਈ ਖੂਹ ਵਿੱਚ ਪਾ ਰਹੇ ਹਾਂ।

  • @prabjotkaurkaler10
    @prabjotkaurkaler10 2 ปีที่แล้ว +29

    ਵਿਰਸਾ ਸਿੰਘ ਵਲਟੋਹਾ ਸੱਬ ਤੋਂ ਵੱਡਾ ਚਮਚਾ ਸੁਖਬੀਰ ਬਾਦਲ ਦਾ ਹੈ

    • @HarjinderKaur-cg4es
      @HarjinderKaur-cg4es ปีที่แล้ว

      ਹੁੰਨਤਾ ਜਿਆਦਾ,ਵੱਲਟੋਆ,ਹੀ, ਜਾਪੱਦਾ

  • @BaljitSingh-cq6sm
    @BaljitSingh-cq6sm 6 หลายเดือนก่อน +1

    ਜੇ ਅਕਾਲੀ ਦਲ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਹਟਾਉਣਾ ਪਵੇਗਾ

  • @gurbindersinghgill4479
    @gurbindersinghgill4479 ปีที่แล้ว +1

    ਪਾਰਟੀ ਹੁਣ ਰਹਿ ਕਿਥੇ ਗੲਈ ਸੰਘਰਸ਼ ਬਹੁਤ ਕੀਤਾ ਵਿਰਸਾ ਨੇ ਬਾਹਾਂ ਖੜੀਆਂ ਕਰਕੇ ਬਾਹਰ ਆਉਣਾ ਸੋਖਾ ਨਹੀਂ ਹੁੰਦਾ

  • @jasvirtejay28
    @jasvirtejay28 2 ปีที่แล้ว +10

    ਅਸੀਂ ਖੁਦ ਪਹਿਲਾਂ ਅਕਾਲੀ ਦਲ ਨੂੰ ਵੋਟਾਂ ਪਾਈਆਂ ਸਨ ਅਯਾਲੀ ਸਾਬ੍ਹ ਸਹੀ ਬੋਲ ਰਹੇ ਹਨ ਏਹ ਸਬ ਸੁਖਬੀਰ ਬਾਦਲ ਦੇ ਚਮਚੇ ਤੇ ਕੜਛੀਆਂ ਹਨ ਹੋਰ ਕੁਝ ਨਹੀਂ ਨਾ ਹੀ ਇਹਨਾਂ ਦੀ ਔਕਾਤ ਹੈ, ਹੋ ਸਕਦਾ ਅਯਾਲੀ ਸਾਬ੍ਹ ਨੂੰ ਵੀ ਪਾਰਟੀ ਚੋ ਕੜ ਦਿੱਤਾ ਜਾਵੇ

  • @avtartari8835
    @avtartari8835 2 ปีที่แล้ว +30

    ਸਵਾਦ ਲਿਅਾ ਤਾ ੲਿਅਾਲੀ ਸਾਹਿਬ ..ੳੁੲੇ ਵਲਟੋਹਾ ਕਹਿ ਕੇ..ੲਿਅਾਲੀ ਸਾਹਿਬ ਦੀ ਜਮੀਰ ਜਾਗੀ...ਬਾਦਲ ਦਲ ਖਤਮ ਹੈ

  • @Ranglapunjab103
    @Ranglapunjab103 2 ปีที่แล้ว +37

    ਵਲਟੋਹਾ ਬਾਦਲਾਂ ਦਾ ਸੱਜਾ ੱਟਾ। ਡਾ.ਸੁੱਖੀ ਬਾਦਲਾਂ ਪਿਛੇ ਪੂਛ ਹਿਲਾਉਂਦਾ।

  • @RajKumar-tz1yy
    @RajKumar-tz1yy 2 ปีที่แล้ว +3

    ਸਾਰੇ ਲੀਡਰ ਪੁਰਾਣੇ ਬਾਹਰ ਚਲੇ ਜਾਓ। ਜ਼ਮੀਰ ਦੀ ਆਵਾਜ਼ ਵਾਲਿਆਂ ਨੂੰ ਮੌਕਾ ਦਿਓ। ਤੁਸੀਂ ਠੇਕੇਦਾਰ ਹੋ ਪੰਥ ਦੇ ਠੇਕੇਦਾਰ । ਹੁਣ ਤੁਸੀਂ ਐਮ ਐਲ ਐਲ ਹੋ ਤੁਹਾਡੇ ਤੋਂ ਬਾਅਦ ਤੁਹਾਡੇ ਮੁੰਡੇ ਬਣ ਜਾਣਗੇ। ਤਹਾਨੂੰ ਪੰਥ ਨਾਲ ਕੋਈ ਪਿਆਰ ਨਹੀ। ਕੁਰਸੀ ਲਈ ਤਰਲੋ ਮੱਛੀ ਹੋ ਰਹੇ ਹੋ।ਪੰਥ ਨੂੰ ਬਚਾਓ। ਸਾਨੂੰ ਪੰਥ ਦਾ ਫ਼ਿਕਰ ਨਹੀਂ।

  • @jagtar9311
    @jagtar9311 4 หลายเดือนก่อน +1

    ਗ਼ਦਾਰ ਹੈ ਵਿਰਸਾ ਸਿੰਘ ਵਲਟੋਹਾ ਗਦਾਰ ਹੈ ਇਆਲੀ ਵਿਧਾਇਕ ਬਹੁਤ ਵਧੀਆ ਵੀਰ ਜੀ

  • @gurcharnsingh6959
    @gurcharnsingh6959 2 ปีที่แล้ว +28

    ਹੁਣ ਸਭ ਕੁਝ ਖਤਮ ਹੋ ਗਿਆ ਹੁਣ ਲੜਨ ਦੀ ਕੋਈ ਲੋੜ ਨਹੀਂ ਹੈ

  • @davinderkaur8892
    @davinderkaur8892 2 ปีที่แล้ว +5

    ਵਲਟੋਹਾ ਹੋਰਾਂ ਦੇ ਸੰਘਰਸ਼ ਦੀ ਨਤੀਜਾ ਪਾਰਟੀ ਇਕ ਸੀਟ ਤੇ ਆ ਗਈ ਭਾਵੇ ਇਯਾਲੀ ਸਾਹਿਬ ਨੂੰ ਮਿਲਾ ਕੇ ਕੁਲ ਸੀਟਾ ਦੀ ਗਿਣਤੀ ਹੈ ,=2,
    ਹੁਣ ਇਯਾਲੀ ਸਾਹਿਬ ਵੱਖਰੀ ਸਹੀ ਸੋਚ ਰਖ ਰੱਹੈ ਹੋਣ ਕਾਰਨ ਇਕ ਹੀ ਰਹਿ ਜਾਂਦੀ ਹੈ ।
    ਮਜਬੂਤ ਧਿਰ ਤਾ ਇਕੱਲਾ ਇਯਾਲੀ ਹੀ ਹੈ ।
    ਸੋ ਕੌਮ ਪ੍ਰਤੀ ਦਰਦਮੰਦਾ ਸੋਚ ਦੀ ਆਵਾਜ਼ ਬੁਲੰਦ ਕਰ ਰਹੇ ਹਨ ਤਾਂ ਇਕੱਲੇ ਹੀ ਯੋਧੇ ਹਨ ਸਭ ਤੋ ਅਗੇ ਜਦੋ ਏਨੇ ਔਖੇ ਹਾਲਾਤਾਂ ਚ ਸੀਟ ਜਿਤ ਪਾਏ ।
    ਇਯਾਲੀ ਜੀ ਚਲ ਪਵੋ ਬਿਗਲ।ਵਜਾ ਦਿਉ ਆਜਾਦੀ ਦਾ ਲੋਕ ਤੁਹਾਡੇ ਨਾਲ ਅਵੱਸ਼ ਸਾਥ ਦੇਣਗੇ ।
    ਤੁਸੀ ਸਚਾਈ ਨੂੰ ਲੈ ਕੇ ਚਲ ਰਹੇ ਹੋ ।
    ਸਚਾਈ ਦੀ ਸਦਾ ਜਿੱਤ ਹੁੰਦੀ ਹੈ ।

  • @jatindersinghdhaliwa9156
    @jatindersinghdhaliwa9156 2 ปีที่แล้ว +7

    ਓਮਰ ਹੋਗੀ ਤਾ ਸਿਆਸਤ ਛੱਡ ਦੇ ਕੋਈਨਵੀ ਸੋਚ ਦੇ ਭਰਤੀ ਕਰੋ

  • @gurmanwaraich7603
    @gurmanwaraich7603 6 หลายเดือนก่อน +1

    ਇਆਲੀ ਸਾਹਿਬ ਜੀਦਾਬਦ

  • @Balwindersingh-dq7fe
    @Balwindersingh-dq7fe 6 หลายเดือนก่อน +1

    ਵਲਟੋਹਾ ਜੀ ਤੁਸੀ ਜੇਕਰ ਕੁਸ਼ ਕੀਤਾ ਤੇ ਓਹਦਾ ਮੇਵਾ ਵੀ ਤੁਸੀ ਲਿਆ ਤੁਸੀ ਚਲੇ ਹੋਏ ਕਾਰਤੂਸ ਜੇ ਤੁਸੀ young man ਨੂੰ ਅੱਗੇ ਆ ਲੈਣ ਦਿਓ ਜੀ

  • @GurmeetSingh-hs4xs
    @GurmeetSingh-hs4xs 2 ปีที่แล้ว +7

    ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਬੇੜਾ ਗਰਕ ਕਰ ਦਿੱਤਾ ਪਾਰਟੀ ਦਾ ਸਾਨੂੰ ਉੱਚ ਸਾਹ ਲੈਣ ਜੋਗਾ ਨਹੀਂ ਛੱਡਿਆ ਸਿੱਖ ਕੌਮ ਨੂੰ ਰੋਲ ਕੇ ਰੱਖ ਦਿੱਤਾ,😖🚩🚩🚩🚩🚩 ਗੁਰੂ ਮਹਾਰਾਜ ਬੁਧੀ ਬਖਸ਼ਨ ਇਨਾਂ ਲੋਕਾਂ ਨੂੰ ਪੰਥ ਦੀ ਚੜ੍ਹਦੀ ਕਲਾ ਹੋਵੇ 🚩🚩🚩🚩🚩

  • @subhgurbhej1601
    @subhgurbhej1601 2 ปีที่แล้ว +11

    ਇਯਾਲੀ ਸਾਬ gud person,🙏 ਵਲਟੋਹਾ ਬਸ ਚਮਚਾਗਿਰੀ ਲਗਾ

  • @harbinderparmar790
    @harbinderparmar790 2 ปีที่แล้ว +7

    ਵਿਰਸਾ ਮੋਕ ਮਾਰ ਗਿਆ ! ਇਹ ਨਹੀਂ ਕਿਸੇ ਨੂੰ ਬੋਲਣ ਦਿੰਦਾ ! ਪਾਰਟੀ ਪ੍ਰਧਾਨ ਬਦਲਣ ਦੀ ਲੋੜ ਹੈ ! ਇਆਲੀ ਠੀਕ ਹੈ ! ਬੁੱਢੇ ਪਾਸੇ ਕਰੋ

  • @user-lh2ui2ir7j
    @user-lh2ui2ir7j 2 ปีที่แล้ว +2

    ਸੁਖਬੀਰ ਸਿੰਘ ਬਾਦਲ ਜਿੰਦਾਬਾਦ ਅਸੀਂ ਸੁਖਬੀਰ ਬਾਦਲ ਦੇ ਚੇਲੇ ਆ💪💪💪💪🧡💛🧡💛💛💛💛💛🧡🧡💛🧡💛🧡💛🧡💛🧡💛💛🧡🙏🏻🙏🏻🙏🏻🙏🏻🙏🏻

  • @amandeepsinghaman8891
    @amandeepsinghaman8891 2 ปีที่แล้ว +20

    ੲਿਆਲੀ ਸਾਬ ਤੁਸੀਂ ਤਕੜੇ ਰਹੋ,,ਇਹ ਸਭ ਕੌਮ ਦੇ ਮਹਾਨ ਗਦਾਰ ਐ ਵਲਟੋਹਾ ਵਰਗੇ

  • @SohanSingh-mk9gh
    @SohanSingh-mk9gh 2 ปีที่แล้ว +6

    ਅਲੋਚਨਾ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਕਰੋ ਜੀ। ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।ਬਾਦਲ ਪਰਿਵਾਰ ਬਾਹਰ ਜਾਵੇ।

  • @jasvirsinghhundal1571
    @jasvirsinghhundal1571 2 ปีที่แล้ว +5

    ਵਲਟੋਹਾ ਸਾਹਿਬ ਜਾੳ ਤੁਸੀਂ ਵੀ ਜਾੳ ਬਾਹਰ

  • @psgiani
    @psgiani 2 ปีที่แล้ว +14

    ਵਲਟੋਹੇ ਦੀ ਜ਼ੁਬਾਨ ਬਹੁਤ ਗੰਦੀ ਹੈ।

  • @surindersingh9250
    @surindersingh9250 2 ปีที่แล้ว +11

    Iyali sahib is great & good man Waheguru ehna te mehar kre

  • @sukhwinderSingh-zu3id
    @sukhwinderSingh-zu3id ปีที่แล้ว +1

    ਵਲਟੋਹਾ ਸਾਹਿਬ ਤੇਰੇ ਵਰਗੇ ਨੇ ਪਾਰਟੀ ਖਰਾਬ ਕਰ ਰੱਖੀ ਹੈ ਅਯਾਲੀ ਇਕ ਇਮਾਨਦਾਰ ਹੈ

  • @mahinderpal9404
    @mahinderpal9404 2 ปีที่แล้ว +16

    ਵਲਟੋਹਾ ਆਪ ਗੁੰਡਾ ਅਨਸਰ, ਬੋਲਣ ਦਾ ਪਤਾ ਨਹੀਂ, ਲੀਡਰ ਬਣੀ ਫਿਰਦਾ। ਅਕਾਲੀ ਦਲ ਬਾਦਲ ਤਾਂ ਗਿਆ । ਇਆਲੀ ਇਕ ਵਧੀਆ ਵਿਅਕਤੀ ਹੈ,ਉਸ ਨੇ ਠੀਕ ਹੀ ਕਿਹਾ ਹੈ ।

  • @pardeeppassi8385
    @pardeeppassi8385 2 ปีที่แล้ว +50

    ਵਲਟੋਹਾ ਸਾਹਿਬ ਅਕਾਲੀ ਦਲ ਦੀ ਗੱਲ ਨਹੀ ਕਰਦੇ ਸਿਰਫ ਸੁਖਬੀਰ ਬਾਦਲ ਦੀ ਵਫਾਦਾਰੀ ਕਰ ਕਰ ਰਹੇ ਹਨ

    • @harnoorsingh6217
      @harnoorsingh6217 2 ปีที่แล้ว +6

      ਅੰਨੇ ਹੋ ਚੁੱਕੇ ਨੇ ਸੁਖਬੀਰ ਲਈ

    • @satbirsingh-kh6zy
      @satbirsingh-kh6zy 2 ปีที่แล้ว +2

      shi gall aa bai akali dal di nae sirf badal parivar di...

    • @rachhpalpannu6214
      @rachhpalpannu6214 2 ปีที่แล้ว +4

      ਸ੍ ਮਨਪ੍ਰੀਤ ਸਿੰਘ ਇਯਾਲੀ ਜੀ ਤੁਹਾਡਾ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਸਮਾਂ ਆਉਣ ਤੇ

    • @rachhpalpannu6214
      @rachhpalpannu6214 2 ปีที่แล้ว +3

      ਝੂਠਿਆਂ ਦੇ ਸਰਦਾਰਾ ਵਲਟੋਹਾ ਸਾਹਿਬ ਸਿਰਸਾ ਦੀਆਂ ਗੱਲਾਂ ਦਾ ਜਵਾਬ ਦੇ

  • @malkitghai4314
    @malkitghai4314 2 ปีที่แล้ว +10

    ਵਲਟੋਹਾ ਦਾ ਕੋਈ ਵਜੂਦ ਨਹੀਂ, ਇਹ ਤਾਂ ਬਾਦਲ ਦਲ ਦਾ ਖਾਸ ਹੈ, ਇਯਾਲੀ ਸਾਹਿਬ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਹੈ, ਲੋਕਾਂ ਨੂੰ ਭਲੀ ਭਾਂਤ ਪਤਾ ਹੈ ਜੀ , ਇਯਾਲੀ ਸਾਹਿਬ ਆਪਣੇ ਸਿਰ ਤੇ ਜਿਤੇ ਹਨ, ਬਾਦਲ ਦਲ ਨੂੰ ਤਾਂ ਲੋਕਾਂ ਵੋਟ ਨਹੀਂ ਪਾਈ ।

  • @mr.khehra8721
    @mr.khehra8721 2 ปีที่แล้ว +2

    ਵਿਰਸਾ ਗਦਾਰ ਬੰਦਾ ਸਾਡੇ ਜ਼ਿਲੇ ਦਾ

  • @JugnuSingh-qx5bl
    @JugnuSingh-qx5bl 5 หลายเดือนก่อน +1

    ਇਆਲੀ ਸਾਹਿਬ ਸੱਚੇ ਸੁੱਚੇ ਇਨਸਾਨ ਹਨ ਵਲਟੋਹਾ ਵਰਗੀਆਂ ਨੇ ਖਤਮ ਕੀਤਾ ਅਕਾਲੀ ਦੱਲ

  • @GurdeepSingh-ul3nc
    @GurdeepSingh-ul3nc 2 ปีที่แล้ว +18

    ਮਨਪ੍ਰੀਤ ਇਯਾਲੀ ਜਿੰਦਬਾਦ