Khabran Da Prime Time | ਅਸਤੀਫ਼ੇ 'ਤੇ Virsa Singh Valtoha ਨਾਲ ਖਾਸ ਗੱਲਬਾਤ | Exclusive Interview

แชร์
ฝัง
  • เผยแพร่เมื่อ 7 ก.พ. 2025
  • Khabran Da Prime Time Live | ਅਸਤੀਫ਼ੇ 'ਤੇ Virsa Singh Valtoha ਨਾਲ ਖਾਸ ਗੱਲਬਾਤ | Exclusive Interview #virsasinghvaltoha #news18punjab #GianiHarpreetSingh #jathedarakaltakhtsahib
    Find Latest News, Top Headlines And breaking news only on News18 Punjab TH-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

ความคิดเห็น • 275

  • @Gurpappa8461
    @Gurpappa8461 3 หลายเดือนก่อน +67

    ਇਹ ਸਾਰਾ ਗਰੁੱਪ ਅਕਾਲੀ ਦਲ ਚੋਂ ਬਾਹਰ ਕੱਢਣ ਦੇ ਨਾਲ ਨਾਲ ਪੰਥ ਵਿੱਚੋ ਵੀ ਪੱਕੇ ਤੌਰਤੇ ਛੇਕਿਆ ਜਾਣਾ ਚਾਹੀਦਾ ਹੈ, ਸਿੰਘ ਸਾਹਿਬਾਨਾਂ ਦਾ ਬਹੁਤ ਵਧੀਆ ਫੈਸਲਾ ਸੰਗਤ ਸਹਿਮਤ ਤੇ ਖੁਸ਼ ਹੈ

  • @basantsingh9577
    @basantsingh9577 3 หลายเดือนก่อน +26

    ਵਲਟੋਹਾ ਜੀ ਤੇਰੇ ਤੇ ਕਾਰਵਾਈ ਤੋਂ ਬਾਦ ਹੀ ਤੇਰੀ ਟੋਨ ਬਦਲੀ ਹੈ ਪਰ ਏਹ ਜੁਬਾਨ ਵੀ ਨਹੀਂ ਬੰਦ ਕਰ ਰਿਹਾ ਤੈਨੂੰ ਸਿੱਖ ਸੰਗਤ ਬਹੁਤ ਚੰਗੀ ਤਰਾਂ ਜਾਣਦੇ ਨੇ

    • @Anmol_Studio_02
      @Anmol_Studio_02 3 หลายเดือนก่อน +3

      ਵੀਰ ਜੀ ਤੁਸੀਂ ਇਹਨੂੰ ।।।ਜੀ ਨਾ ਕਹੋ

  • @SukhwinderSingh-fb2is
    @SukhwinderSingh-fb2is 3 หลายเดือนก่อน +35

    ਵਿਰਸਾ ਸਿੰਘ ਨੂੰ ਬਹਾਰ ਦਾ ਰਾਸਤਾ ਦਿਖਾਉਣਾ ਤੋ ਬਆਦ ਸੁੱਖਬੀਰ ਚੰਦ ਬਾਦਲ ਨੂੰ ਕਾਲੇ ਪਾਣੀ ਦੀ ਸਜ਼ਾ ਹੋਣੀ ਚਹੀਦੀ ਹੈ

  • @gurdeepsinghgrewal5329
    @gurdeepsinghgrewal5329 3 หลายเดือนก่อน +28

    ਸ੍ਰੀ ਅਕਾਲ ਤਖਤ ਸਹਿਬ ਤੋਂ ਫ਼ੈਸਲਾ ਬਹੁਤ ਵਧੀਆ ਆਇਆ

  • @sukhpalsingh9688
    @sukhpalsingh9688 3 หลายเดือนก่อน +9

    ਬਹੁਤ ਅਫਸੋਸ ਦੀ ਗੱਲ ਹੈ 100 ਸਾਲ ਪੁਰਾਣੀ ਪਾਰਟੀ ਚ ਸੁੱਖੇ ਅਮਲੀ ਤੋਂ ਬਿਨਾਂ ਕੋਈ ਪ੍ਰਧਾਨਗੀ ਦੇ ਯੋਗ ਆਦਮੀ ਹੀ ਨਹੀਂ

  • @SukhwinderSingh-fb2is
    @SukhwinderSingh-fb2is 3 หลายเดือนก่อน +15

    ਆਕਲੀ ਦਲ ਦੁਆਰਾ ਖੜਾ ਹੋਜੂਗਾ ਪਹਿਲਾਂ ਸੁਖਬੀਰ ਚੰਦ ਬਾਦਲ ਤੇ ਉਸ ਦੀ ਜੁਡਲੀ ਨੂੰ ਪਹਿਲਾ ਆਕਲੀ ਦਲ ਵਿੱਚੋ ਬਹਾਰ ਦਾ ਰਸਤਾ ਦਿੱਖਾਉ ਜੀ

  • @inderjeetsandhu4772
    @inderjeetsandhu4772 3 หลายเดือนก่อน +10

    ਗੌਰਵ ਏਹ ਸ਼ਾਤਿਰ ਬੰਦਾ ਤੁਹਾਡੇ ਸਵਾਲਾਂ ਦੇ ਗੋਲ ਮੋਲ ਜਵਾਬ ਦੇ ਰੇਹਾ ।ਕਿਤੇ ਕਿਤੇ ਗੱਲ ਟਾਲ ਵੀ ਦਿੰਦਾ ਆ ।

  • @basantsingh9577
    @basantsingh9577 3 หลายเดือนก่อน +15

    ਵਲਟੋਹਾ ਜੀ ਹੁਣ ਵੇਖੀ ਸਿੱਖ ਪੰਥ ਦਾ ਖੰਡਾਂ ਕਿਵੇਂ ਖੜਕਦਾ ਤਿਆਰ ਰਹਿ

  • @parampalsingh6974
    @parampalsingh6974 3 หลายเดือนก่อน +27

    ਜੱਥੇਦਾਰ ਸਾਹਿਬ ਨੂੰ ਸਵਾਲ ਜਬਾਬ ਕਰਨ ਦੀ ਪਾਵਰ ਕਿੱਥੋਂ ਮਿਲੀ ਹੈ ਇਸ ਵਲਟੋਹਾ ਨੂੰ ਇਹ ਕੌਣ ਹੁੰਦਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਸਵਾਲ ਜਬਾਬ ਕਰਨ ਵਾਲਾ

    • @NarinderSingh-qg4iz
      @NarinderSingh-qg4iz 3 หลายเดือนก่อน +1

      Ehano path vich bahrr kodo ji

    • @RSCALIFORNIA
      @RSCALIFORNIA 3 หลายเดือนก่อน

      SUKHBIR badllll

    • @gurmejsingh3722
      @gurmejsingh3722 3 หลายเดือนก่อน

      You are not a Sikh you are adogra like Dhian singh dogra

  • @basantsingh9577
    @basantsingh9577 3 หลายเดือนก่อน +12

    ਵਲਟੋਹਾ ਜੀ ਅਕਾਲੀਦਲ ਨੇ ਸਿੱਖ ਪੰਥ ਨਾਲ ਕੀ ਕੀਤਾ ਏਹ ਵੀ ਦੱਸੋ ਹੁਣ ਤੇਰਾ ਟਾਰਗੇਟ ਗਿਆਨੀ ਹਰਪ੍ਰੀਤ ਸਿੰਘ ਜੀ ਨੇ

  • @angrejmaan1864
    @angrejmaan1864 3 หลายเดือนก่อน +12

    ਵਿਰਸਾ ਸਿੰਘ ਦੇ ਅੰਦਰ ਹਲੇ ਵੀ ਹੰਕਾਰ ਬੋਲਦਾ।

  • @parampalsingh6974
    @parampalsingh6974 3 หลายเดือนก่อน +11

    ਜਥੇਦਾਰ ਜੀ ਨੇ ਜੋਂ ਫੈਸਲਾ ਸੁਖਵੀਰ ਬਾਦਲ ਵਾਰੇ ਲੈਣਾ ਹੈ ਉਸ ਵਾਰੇ ਸੁਖਬੀਰ ਬਾਦਲ ਨੂੰ ਪਤਾ ਲੱਗ ਚੁੱਕਾ ਹੈ ਉਸ ਫੈਸਲੇ ਨੂੰ ਰੋਕਣ ਲਈ ਵਲਟੋਹਾ ਦੀ ਸੰਗਲੀ ਕਢ ਦਿੱਤੀ

    • @SinghLaddi-m7w
      @SinghLaddi-m7w 3 หลายเดือนก่อน +3

      Bai ji sahi gl h ena akaal tkht sahib nu te jathedara nu pehla khoob warteya hun shyd na wart skn eh wirsa khud nhi bol reha es de door pichho sukha hilaa reha

  • @charanjivsingh4776
    @charanjivsingh4776 3 หลายเดือนก่อน +7

    Giani Harpreet Singh jindabad

  • @inderjeetsandhu4772
    @inderjeetsandhu4772 3 หลายเดือนก่อน +10

    ਗੌਰਵ ਅਕਾਲੀ ਦਲ ਚ ਹੀ ਸਿੱਖ ਨਹੀ ਦੂਜੀਆਂ ਪਾਰਟੀਆਂ ਚ ਵੀ ਸਿੱਖ ਨੇ ।

  • @MalkidSing-lz9mq
    @MalkidSing-lz9mq 3 หลายเดือนก่อน +1

    ਵਿਰਸਾ ਸਿੰਘ ਹੁਣ ਅਕਾਲੀ ਦਲ ਦੀ ਦੁਹਾਈ ਦੇ ਰਿਹਾ ਹੈ ਪਰ ਅਕਾਲੀ ਦਲ ਦੇ ਮਗਰ ਬਾਦਲ ਨਹੀ ਲਾਉਦਾ ਕਿਉਕੀ ਸ਼ਰਮ ਆਉਦੀ ਹੈ ।
    ਹੁਣ ਸਿੱਖ ਧਰਮ ਤੋਂ ਬਾਦਲ ਹਟਣਗੇ ਅਤੇ ਧਰਮ ਚਮਕੇਗਾ ।
    ਅੱਜ ਹਰ ਸਿੱਖ ਅਕਾਲੀ ਹੈ ਪਰ ਬਾਦਲ ਨਹੀ ਹੈ ਅਤੇ ਨਾ ਹੀ ਬਾਦਲ ਦੇ ਪਰਛਾਵੇਂ ਰਹਿਣਗੇ ।

  • @Janti838
    @Janti838 3 หลายเดือนก่อน +1

    Bagwant Maan imaandar adami ha 😂😂❤❤😂 10:36

  • @sukhpalsingh9688
    @sukhpalsingh9688 3 หลายเดือนก่อน +3

    ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਆਪਣਿਆਂ ਨੇ ਹੀ ਖਤਮ ਕੀਤਾ ਉਸ ਤਰ੍ਹਾਂ ਅੱਜ ਅਕਾਲੀ ਦਲ ਨੂੰ ਵੀ ਅਕਾਲੀ ਕਹਾਉਣ ਵਾਲਿਆ ਨੇ ਹੀ ਖਤਮ ਕਰ ਦਿੱਤਾ

  • @ShubegSingh-d2b
    @ShubegSingh-d2b 3 หลายเดือนก่อน +5

    ਅਕਾਲੀ ਦਲ ਖਤਮ ਨਹੀਂ ਹੋ ਸਕਦਾ ਪਰ ਇਸ ਦੇ ਵਿਚ ਸ਼ਾਮਲ ਲੀਡਰ ਅਕਾਲੀ ਦਲ ਨੂੰ ਹੀ ਕਮਜੋਰ ਕਰ ਰਹੇ ਹਨ ਲੀਡਰ ਬਹੁਤ ਆਏ ਬਹੁਤ ਚਲੇ ਗਏ ਪਰ ਅਕਾਲੀ ਦਲ ਪੰਜਾਬੀਆਂ ਦੀ ਆਵਾਜ਼ ਸ਼ਕਤੀਸ਼ਾਲੀ ਅਵਾਜ ਬਣੇ ਪੰਜਾਬੀਆਂ ਦੀ ਇਜਾਜ਼ਤ ਨੂੰ ਵੱਟਾ ਨਾ ਲਾਵੇ ਅਜ ਦੇ ਅਕਾਲੀ ਲੀਡਰ ਪੰਜਾਬੀਆਂ ਦੇ ਗੁਨਾਹ ਹਾਰ ਹਨ

  • @SukhwinderSingh-fb2is
    @SukhwinderSingh-fb2is 3 หลายเดือนก่อน +7

    ਵਿਰਸਾ ਮਾਲ ਵੱਧ ਖਾਹ ਗਿਆ

  • @ARTMASTER1313
    @ARTMASTER1313 3 หลายเดือนก่อน +6

    ਇਹ ਇਹੋ ਜਿਹੀ ਕਤੀੜ ਹੈ ਜਿਹੜੀ ਕਿਸੇ ਦੀ ਸਕੀ ਨਹੀਂ

  • @NirmalSingh-eu2vj
    @NirmalSingh-eu2vj 3 หลายเดือนก่อน +2

    ਗੌਰਵ ਜੀ ।ਜੱਥੇਦਾਰ ਜੀ ਨੂੰ ਮਾਤਾ ਸ਼ਬਦ ਨਹੀਂ ਬੋਲਣਾ ਚਾਹੀਦਾ ।ਪਰ ਵਹਿਗੁਰੂ ਦੀ ਦਿਤੀ ਹੋਈ ਡਿਊਟੀ ਦਾ ਕਨੂੰਨ ਸਾਰਿਆ ਲਈ ਇਕ ਹੋਣਾ ਚਾਹੀਦਾ ਹੈ।ਜਿੰਨੇ ਵੀ ਸਿੱਖਾਂ 328 ਸਰੂਪ ਤੋਂ ਕੇ ਕੇ ਗੁਰੂ ਦੀ ਬੇਅਬਦੀ ਤਕ ਸਾਰਿਆ ਨੂੰ ਸਿੱਖੀ ਵਿੱਚੋ ਬਾਹਰ ਕਰਨਾ ਚਾਹੀਦਾ ਹੈ

  • @angrejmaan1864
    @angrejmaan1864 3 หลายเดือนก่อน +8

    ਅਕਾਲ ਤਖਤ ਸਾਹਿਬ ਜੀ ਜਥੇਦਾਰ ਅਕਾਲੀਦਲ ਬਾਦਲ ਦੇ ਨੌਕਰ ਨੀ

  • @MadanSingh-m9m
    @MadanSingh-m9m 3 หลายเดือนก่อน +2

    ਵਲਟੋਹਾ ਸਾਹਿਬ, ਤੁਸੀਂ ਪੰਥ ਨੂੰ ਕੀ ਸਮਝਿਆ । ਸਾਰਾ ਪੰਥ ਇਹ ਜਾਣਦਾ ਹੈ ਕਿ ਤੁਸੀਂ ਆਪਣੇ ਹਿਤਾਂ ਲਈ ਸਿੱਖ, ਸਿੱਖੀ, ਪੰਜਾਬ, ਪੰਜਾਬੀ ਨਾਲ ਧ੍ਰੋਹ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਵਿੱਚ ਰੋਲ ਦਿੱਤਾ ।❤

  • @paramjitsinghkholi4075
    @paramjitsinghkholi4075 3 หลายเดือนก่อน +3

    ਫੂੰਨ ਰੀਕਉਟ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ setting ਨਾਂ ਕੀਤੀ ਜਾਵੇ ਉਦੋਂ ਤੱਕ ਰੀਕਾਉਟ ਨਹੀਂ ਹੁੰਦੀ ਪਰ ਤੇਰੀ ਰੀਕਾਉਟ ਸਤਿਗੁਰੂ ਜੀ ਨੇ ਕਰਵਾ ਦਿੱਤੀ।

  • @gurjas99
    @gurjas99 3 หลายเดือนก่อน +4

    ਇਨਾ ਵਿੱਚੋਂ ਸਿੱਖ ਤਾਂ ਕੋਈ ਵੀ ਨਹੀਂ ਇਨਾਂ ਨੂੰ ਸਿੱਖ ਦੇ ਮਾਇਨੇ ਹੀ ਨਹੀਂ ਪਤਾ ਅਕਾਲੀ ਦਲ ਵਿੱਚ ਲੀਡਰਸ਼ਿਪ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਸਭ ਬਾਦਲਾਂ ਦੇ ਚਮਚੇ ਨਹੀਂ ਕੜਛੀਆਂ ਬਣੀਆਂ ਹੋਈਆਂ ਹਨ। ਜੋ ਵਲਟੋਹਾ ਭੌਕ ਰਿਹਾ ਹੈ ਉਹ ਸ਼ਬਦਾਵਲੀ ਸੁਖਬੀਰ ਬਾਦਲ ਦੀ ਹੈ ਸੁਖਬੀਰ ਨੇ ਨਹੀਂ ਉਸ ਦੇ ਪਿਓ ਨੇ ਲਾਇਆ ਸੁਮੇਧ ਸੈਣੀ ਨੂੰ ਬਾਰ ਬਾਰ ਡੀ ਜੀ ਪੀ ਇਹ ਸਭ ਸੁਖਵੀਰ ਨੂੰ ਬਚਾਉਣ ਲਈ ਝੂਠ ਤੇ ਝੂਠ ਬੋਲਣ ਲੱਗਾ ਹੋਇਆ ਹੈ

  • @Anmol_Studio_02
    @Anmol_Studio_02 3 หลายเดือนก่อน +3

    ਇਹ ਇਕਲਾ ਹੀ ਸਿੱਖ ਪੰਥ ਹਮਦਰਦੀ ਆ ਹੋਰ ਕੋਈ ਨਹੀਂ ਹੈਗਾ

  • @JaswinderKaur-gp1on
    @JaswinderKaur-gp1on 3 หลายเดือนก่อน

    Good news

  • @paramjitdhaliwal
    @paramjitdhaliwal 3 หลายเดือนก่อน +1

    ਵਲਟੋਹਾ ਕੌਣ ਹੁੰਦਾ ਜੱਥੇਦਾਰ ਸਾਹਿਬ ਨੂੰ ਸਸੈਨ,ਸਜਾਉ, ਸਲਾਹ ਦੇਣ ਵਾਲਾ ਬਹੁਤ ਮਾੜਾ ਬੰਦਾ ਸਜ਼ਾ ਕਾਲੇ ਪਾਣੀ ਦੀ

  • @BhajanSingh-co8ot
    @BhajanSingh-co8ot 3 หลายเดือนก่อน +1

    ਵਲ ਟੋਇਆਂ ਜਦੋਂ ਫੋਨ ਤੇ ਮੋਬਾਈਲ ਫੋਨ ਨਹੀਂ ਸਨ ਉਦੋਂ ਵਿਸ਼ਵਾਸ ਪ੍ਰਧਾਨ ਸੀ।ਇਹ ਅਦਾਲਤ ਨਹੀਂ ਕਿ ਤਰਕ ਨਾਲ ਜਿੱਤ ਲਿਆ ਜਾਵੇਗਾ।

  • @gurnamsingh4605
    @gurnamsingh4605 3 หลายเดือนก่อน

    ਵਲਟੋਹਾ ਜੀ ਸਿੱਖ ਨਾਦਾ ਹੀ ਨਹੀਂ ਗੁਣਾਂ ਦਾ ਸਿੱਖ ਹੋਣਾ ਚਾਹੀਦਾ ਹੈ ਜੋ ਤੁਹਾਡੇ ਵਿੱਚ ਨਹੀਂ ਹਨ

  • @ShubegSingh-d2b
    @ShubegSingh-d2b 3 หลายเดือนก่อน +3

    ਵਿਰਸਾ ਸਿੰਘ ਤੂੰ ਪਹਿਲਾਂ ਸਵਾਲ ਕਰਨ ਦੇ ਯੋਗ ਨਹੀਂ ਨਾਜਕ ਮਾਮਲੇ ਤੇ ਗਲਾ ਕਰਕੇ ਤੂੰ ਪੰਥ ਦੀ ਸ਼ਾਨ ਘਟਾਉਣ ਵਾਲੀ ਕੀਤੀ ਹੈ ਜਥੇਦਾਰ ਨੇ ਤੈਨੂੰ ਟੇਕਿਆ ਇਸ ਕਰਕੇ ਤੂੰ ਟਾਰਗੈਟ ਕਰਦਾ ਹੈ

  • @gurmeetsingh-zb6vv
    @gurmeetsingh-zb6vv 3 หลายเดือนก่อน +1

    ਮੇਰੇ ਪਿਆਰੇ ਸਿੱਖ ਵੀਰੌ ਅਸੀ ਗੱਲ ਮੁਕਦੀ ਮਿਕਾ ਦੇਦੇ ਹਾ ਜੇ ਸੱਚ ਮੁੱਚ ਅਕਾਲ ਤੱਖਤ ਦੇ ਜਥੇਦਾਰ ਸਾਹਿਬ ਦੀ ਆਰ ਏਸ ਏਸ ਭਾਜਪਾ ਤੇ ਕਾਗਰਸ ਨਾਲ ਦੌਸਤੀ ਹੇ ਤਾ ਮਾੜੀ ਕਿਸਮੱਤ ਸਿੱਖ ਕੌਮ ਦੀ ਤੇ ਫਿਰ ਇਹ ਜਥੇਦਾਰ ਸਾਹਿਬ ਕੀ ਸਿੱਖ ਕੌਮ ਦੇ ਹੱਕ ਵਿੱਚ ਕਦੀ ਸਹੀ ਫੇਸਲਾ ਲੇ ਸੱਕਨ ਗੇ ਸਿੱਖ ਵੀਰੌ ਯਾਦ ਰੱਖੇਔ ਇਹ ਸਾਰੇ ਫੇਸਲੇ ਮੌਦੀ ਤੇ ਅਮਿਤ ਸਾਹ ਤੇ ਆਰ ਏਸ ਏਸ ਲੇ ਰਹੀ ਹੇ ਇਨਾ ਭਾਜਪਾ ਵਾਲੇਆ ਨੇ ਸਿੱਖ ਕੌਮ ਦੇ ਟੋਟੇ ਟੌਟੇ ਕਰਕੇ ਸਾਹ ਲੇਨਾ ਜੇ

  • @gurpreetatwal7765
    @gurpreetatwal7765 3 หลายเดือนก่อน +3

    ਵਿਰਸਾ ਸਿੰਘ ਬੇਸ਼ਰਮ...

  • @dilbagsingh9479
    @dilbagsingh9479 3 หลายเดือนก่อน +1

    Valtoha Ji Jado sirsa Saad nu maaf keeta Gia Odo tusi Odo de jathedaar nu KIO NAHI bole ki Odo Galat NAHI keeta Gia ki gurbachan Singh Sahi keeta gia

  • @avtarurapar
    @avtarurapar 3 หลายเดือนก่อน

    ਵਿਰਸਾ ਸਿੰਆਂ , ਤੇਰੇ ਚ ਸਿੱਖੀ ਵਾਲੀ ਕੋਈ ਗੱਲ ਹੀ ਨਹੀਂ ਹੈ ।

  • @harneezsingh1281
    @harneezsingh1281 3 หลายเดือนก่อน +1

    ਜਮੀਨ ਅਧਾ ਕਿਲਾ, ਗੱਡੀ ਅਨੋਵਾ ਉਹਨੂੰ ਕਹਿੰਦੇ ਵਿਰਸਾ ਵਲਟੋਹਾ

  • @JaswinderKaur-gp1on
    @JaswinderKaur-gp1on 3 หลายเดือนก่อน

    Waheguru

  • @BhajanSingh-co8ot
    @BhajanSingh-co8ot 3 หลายเดือนก่อน

    ਇਸ ਨਾਲੋਂ ਵੱਡਾ ਗੁਨਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨੀ ਨਹੀਂ ਸੀ। ਸੁਖਬੀਰ ਬਾਦਲ ਬਚਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਕ ਸ਼ਬਦ ਵੀ ਕਿਓਂ ਨਹੀਂ ਬੋਲਦਾ ਬਲ ਟੋਆ।

  • @GamdoorSingh-gf8jc
    @GamdoorSingh-gf8jc 3 หลายเดือนก่อน

    ਜਥੇਦਾਰ,ਹੀਵਲਟੋਹੇ,ਨੂੰ,ਬਣਾ ਦੇਵੋ,ਇਹ,ਸੋਹਣੇ,ਫੈਸਲੇ,ਕਰੂ,ਜਦੋ,ਕੋਈ,ਕਾਂਗਰਸ,ਬੀਜੇਪੀ,ਚੋਇਨਾਵਿਚ,ਆਉਦਾਉਸਦਾ,ਬਹੁਤਸਵਾਗਤ,ਹੁੰਦਾ,ਉਦੋ,ਦੁਸ਼ਮਣ,ਨੀ,ਹੁੰਦਾਇਹਨਾ,ਬੇੜਾ,ਗਰਕ,ਕਰਤਾਅਕਾਲੀਦਲਦਾ

  • @angrejmaan1864
    @angrejmaan1864 3 หลายเดือนก่อน +2

    ਜਥੇਦਾਰ ਸਾਹਿਬ ਨੂੰ ਧਮਕੀ ਨੀ ਤਾਂ ਇਹ ਹੋਰ ਕਈ ਸੀ

  • @ManvirSingh-ur4yt
    @ManvirSingh-ur4yt 3 หลายเดือนก่อน

    ਪ੍ਰਕਾਸ਼ ਬਾਦਲ ਨੇ ਜੱਥੇਦਾਰ ਰਣਜੀਤ ਸਿੰਘ ਨੂੰ ਕਿਹੜਾ ਰਹਿਣ ਦਿੱਤਾ ਉਦੋਂ ਤੁਸੀ ਕਿੱਥੇ ਸੀ

  • @ManvirSingh-ur4yt
    @ManvirSingh-ur4yt 3 หลายเดือนก่อน +2

    ਅਕਾਲੀ ਦੱਲ ਤਾ ਪ੍ਰਕਾਸ਼ ਬਾਦਲ ਨੇ B J P ਨਾਲ ਰਲ ਕੇ ਖਤਮ ਕੀਤਾ

  • @GurnamSingh-nd5yt
    @GurnamSingh-nd5yt 3 หลายเดือนก่อน

    ਮੈਰੀ ਬੇਨਤੀ ਹੈ ਜੇਕਰ ਹੁਨ ਵਿਰਸਾ ਸਿੰਘ ਵਲਟੋਹਾ ਕਹਿ ਰਿਹਾ ਹੈ ਕਿ ਵੀਡੀਓ ਸੁਨ ਕਰ ਫੈਸਲਾ ਕੀਤਾ ਜਾਵੇ ਇਸ ਵਿੱਚ ਜੱਥੇ ਦਾਰ ਹਰਪ੍ਰੀਤ ਸਿੰਘ ਜੀ ਹੁਣਾ ਨੂੰ ਬੇਨਤੀ ਹੈ ਆਪ ਜੀ ਵੀਡੀਓ ਕੋ ਚਲਾ ਕਰ ਜਬਾਬ ਦੇਣ ਦਾ ਫੈਸਲਾ ਕਰ ਕੇ ਤੁਸੀਂ ਸੱਚ ਕਿਲੀਆਰ ਦਿਉ ਜੀ

  • @Farm_tractor_punjab_
    @Farm_tractor_punjab_ 3 หลายเดือนก่อน +2

    ਗੋਰਵ ਜੀ ਇਹ ਤਾਂ ਬਾਦਲ ਦਲ ਦੇ ਕੁਝ ਘਰੇਲੂ ਕੁੱ ਤੇ ਰੱਖੇਹਨ

  • @ManvirSingh-ur4yt
    @ManvirSingh-ur4yt 3 หลายเดือนก่อน

    ਤੇਰੀ ਸੋਚ ਠੀਕ ਆ ਬਾਕੀ ਆ ਦੀ ਸੋਚ ਗਲਤ ਆ

  • @GurnamSingh-nd5yt
    @GurnamSingh-nd5yt 3 หลายเดือนก่อน

    ਆਪ ਜੀ ਨੂੰ ਬੇਨਤੀ ਹੈ ਜੱਥੇ ਦਾਰ ਸਹਿਬ ਜੀ ਜੇਕਰ ਤੁਸੀ ਵਿਰਸਾ ਸਿੰਘ ਵਲਟੋਹਾ ਜੇਰੀ ਵੀਡੀਓ ਸੁਣਾ ਦਿਉ ਤੇ ਫੈਸਲਾ ਕਰ ਦਿਉ ਜੀ ਆਪ ਜੀ ਜੇਕਰ ਵੀਡੀਓ ਲੋਕਾ ਦੇ ਸਾਮਣੇ ਨਾਂ ਕੀਤੀ ਤੇ ਲੋਕੀ ਆਪ ਜੀ ਨੂੰ ਦੋਸੀ ਕਹਿਣ ਲੱਗ ਜਾਣਗੇ

  • @AvtarSingh-pb6ti
    @AvtarSingh-pb6ti 3 หลายเดือนก่อน +3

    ਵਿਰਸਾ ਝੂਠ ਬੋਲ ਰਿਹਾ ਹੈ

  • @bahadursingh1189
    @bahadursingh1189 3 หลายเดือนก่อน +2

    ਚਵਲ ਵਲਟੋਹਾ

  • @918meanmachine8
    @918meanmachine8 3 หลายเดือนก่อน +2

    ਇਹਦਾ ਦਿਮਾਗ ਹਿੱਲ ਗਿਆ ਹੈ।

  • @JasvinderSingh-dr7oi
    @JasvinderSingh-dr7oi 3 หลายเดือนก่อน +2

    No match with Akal takht come down head

  • @KuldeepKhosa-w3f
    @KuldeepKhosa-w3f 3 หลายเดือนก่อน

    ਹੁਣ ਤਾਂ ਤੁਸੀ ਚੁੱਪ ਹੋ ਜਾ ਲਗਦਾ ਹੈ ਕਿ ਭਾਈ ਸਾਹਿਬ ਤੂੰ ਹੁਣ ਰਾਜਨੀਤੀ ਤੋਂ ਖਤਮ ਹੋ ਜਾਣਾ ਹੈ ਅਤੇ ਇਹ ਤਾਂ ਆਪ ਨੂੰ ਪਤਾ ਹੈ ਕਿ ਜਦੋਂ ਕੋਈ ਲੀਡਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹ ਆਪ ਹੀ ਖਤਮ ਹੋ ਗਿਆ ਹੈ ਹੁਣ ਤੂੰ ਵੀ ਇਸ ਰਾਹ ਪੈ ਗਿਆ ਹੈ ਬੱਸ ਤੁਸੀ ਆਪ ਨੇ ਪੂਰਾ ਬੋਲੋ ਫਿਰ ਤੈਨੂੰ ਪਤਾ ਲੱਗੂ

  • @GianaGiana-z5y
    @GianaGiana-z5y 3 หลายเดือนก่อน

    ਜਥੇਦਾਰ ਤੇਰੇ ਵਰਗੇ ਹੋਸੇ ਨੀ ਤੈਨੂੰ ਕੀ ਅਧਿਕਾਰ ਸੀ ਰਿਕਾਰਡਿੰਗ ਕਰਨ ਦੀ ਜਥੇਦਾਰ ਜੀ ਦੀ ਸਿੱਧਾ ਕਹਿ ਧਮਕਾਉਣ ਲਈ ਗਿਆ ਸੀ

  • @sukhdevkalsi7044
    @sukhdevkalsi7044 3 หลายเดือนก่อน +1

    Virsa Singh no party viho kadna chahida hai

  • @mohansinghkundlas3482
    @mohansinghkundlas3482 3 หลายเดือนก่อน

    The gentleman doesn't command respect and credibility. He is a defiant sikh devoid of humility.

  • @SurjitSingh-p4u
    @SurjitSingh-p4u 3 หลายเดือนก่อน +3

    akali dal swal nhi kar skda doshi se

  • @HarpreetSingh-gt7cd
    @HarpreetSingh-gt7cd 3 หลายเดือนก่อน

    ਵਿਰਸੇ ਨੂੰ ਸਰਮ ਆ
    ਆਉਣੀ ਚਾਹੀਦੀਆ

  • @TaranBajwa-j8e
    @TaranBajwa-j8e 3 หลายเดือนก่อน +1

    ਇਸ ਨੂੰ ਕਿਸੇ ਖੂਹ ਵਿੱਚ ਸੁਟੌ ਵਲਟੋਹਾ ਨੂੰ

  • @NachhattarSingh-io6qx
    @NachhattarSingh-io6qx 3 หลายเดือนก่อน +2

    Sikh sahib sach bol rahe han badal dal khatam

  • @manjitsinghtransporter8075
    @manjitsinghtransporter8075 3 หลายเดือนก่อน +1

    Virsa is real brother in law of

  • @LovepreetSinghBrar-ki7yx
    @LovepreetSinghBrar-ki7yx 3 หลายเดือนก่อน

    ਵਲਟੋਹੇ ਵਿੱਚ ਇਨਸਾਨੀਅਤ ਹੈ ਹੀ ਨਹੀ

  • @shamsherdhariwal9023
    @shamsherdhariwal9023 3 หลายเดือนก่อน +3

    Don’t make sangat fools

  • @1955ssp
    @1955ssp 3 หลายเดือนก่อน +2

    Eh istra gall kr reha jive eh jathedaran naal salah krn gea si. Jadke eh apni mafi mangan gea si

  • @SukhwantSingh-q5c
    @SukhwantSingh-q5c 3 หลายเดือนก่อน

    ਵਿਰਸਾਸਿਘ.ਜਿਦਾਬਾਦ

  • @LovepreetSinghBrar-ki7yx
    @LovepreetSinghBrar-ki7yx 3 หลายเดือนก่อน +1

    ਬੀ ਜੇ ਪੀ ਨਾਲ ਤੁਹਾਡੀ ਸਾਂਝ ਰਹੀ ਹ

  • @TATATALKCH
    @TATATALKCH 3 หลายเดือนก่อน +2

    Iho jihe Kai leader hn Badal de chmche ehna nu srian nu Panth chon sekna chahida hai ehna ne dharam nu badnaam kita hameshan sikhan nal gadari kiti hai

  • @gurumukhsinghmahal8493
    @gurumukhsinghmahal8493 3 หลายเดือนก่อน

    ਤੂੰ ਸਿੱਖ ਹੂੰਦਾ ਤਾ ਬਾਦਲ ਦਾ ਦੱਲਾ ਬਣਕੇ ਅਕਾਲ ਤਖਤ ਸਾਹਿਬ ਨੂੰ ਚੈਲਜ ਨਾ ਕਰਦਾ ਜੈ ਤੂੰ ਸਿੱਖ ਹੁੰਦਾ ਤਾਂ ਤੂੰ ਸਮਝਦਾ ਕਿ ਤੂੰ ਹਰਪ੍ਰੀਤ ਸਿੰਘ ਦੈ ਨਹੀ ਹੋਇਆ ਅਕਾਲ ਤਖਤ ਸਾਹਿਬ ਦੇ ਪੈਸ ਹੋਇਆ

  • @HardeepSingh-po3ud
    @HardeepSingh-po3ud 3 หลายเดือนก่อน

    ਤੂੰ ਵੱਡਾ ਖਾੜਕੂ ਬਣਿਆ ਫਿਰਦਾ ਤੂੰ ਦਸ ਸ਼ਹੀਦ ਖਾੜਕੂਆਂ ਦੇ ਪਰਿਵਾਰਾਂ ਦਾ ਤੂੰ ਕੀ ਸਵਾਰਿਆ ਤੂੰ ਕਹਿਨਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਵੇਹੜੇ ਵਾਲਿਆ ਨੂੰ ਸਿਖੀ ਤੋਂ ਦੂਰ ਕੀਤਾ ।ਇਹ ਕੰਮ ਤੇਰੇ ਵਰਗਿਆਂ ਜਾਤ ਵਿੱਚ ਹੰਕਾਰੇ ਲੋਕਾਂ ਨੇ ਕੀਤਾ।

  • @shamsherdhariwal9023
    @shamsherdhariwal9023 3 หลายเดือนก่อน

    Clear you position regarding recording of Singh sahib

  • @SukhdevSingh-jl5ct
    @SukhdevSingh-jl5ct 3 หลายเดือนก่อน

    ਇਹ।ਹਕਰੇ ਲੀਡਰ ਹਨ

  • @ShamsherSingh-ib4ty
    @ShamsherSingh-ib4ty 3 หลายเดือนก่อน

    ਅਕਾਲੀ ਦਲ ਨੂੰ ਆਗੂ ਹੀਣ ਨਾ ਕਰਨ ਦਾ ਮਤਲਬ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਈ ਰੱਖਣ। ਸੁਖਬੀਰ ਦਾ ਪਾਲਤੂ

  • @TejinderAujla-h6i
    @TejinderAujla-h6i 3 หลายเดือนก่อน

    ਸਰਕਾਰੀ ਚੈਨਲ ਆਰ ਐਸ ਐਸ ਦਾ ਇਸ ਲਈ ਸਿੱਖਾ ਖਿਲਾਫ਼ ਚੱਲਣਾ

  • @nachhattarsingh9662
    @nachhattarsingh9662 3 หลายเดือนก่อน

    ਚਤੁਰਾਈ ਨਾਲ ਝੂਠ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

  • @HardeepSingh-po3ud
    @HardeepSingh-po3ud 3 หลายเดือนก่อน

    ਉਹਨਾ ਨੂੰ ਕਿਹੜਾ ਅਕਾਲ ਤਖਤ ਤੇ ਤੇਰੇ ਵਾਂਗ ਸਦਿਆ ਹੈ

  • @ShamsherSingh-ib4ty
    @ShamsherSingh-ib4ty 3 หลายเดือนก่อน

    ਅਕਾਲੀ ਆਗੂ ਤਾਂ ਦਿਸ਼ਾ ਹੀਣ ਹੋਏ ਫਿਰਦੇ ਨੇ

  • @ManjeetSingh-xu3kj
    @ManjeetSingh-xu3kj 3 หลายเดือนก่อน +2

    Eh faisala panjaa da hai sirf Harpreet singh da hai

  • @gurwinderdhaliwal997
    @gurwinderdhaliwal997 3 หลายเดือนก่อน +2

    Giani Harpreet v dudh da dhota nhi a...Ki den ohdi sikh kaum nu

  • @lallybatth83
    @lallybatth83 3 หลายเดือนก่อน

    ਜੋ ਬੋਲੇ ਸੋ ਨਿਹਾਲ 😂😂

  • @hargurbinderkahlon
    @hargurbinderkahlon 3 หลายเดือนก่อน

    Mr Valtoha is still not taking in arrogance . Akali Bal was formed for Gurudwara Sudhar not for politics . People want strong Akali Dal , dedicated toSikh Philosophy.Not dedicated to any individual.Akali Daneed to be Samarpit for Sikhs not for any individual. Akali Dal gave siropao to all BJP leaders . Sir you yourself was minister when saint was DGP, so how you are innocent . Brother you being accused cannot question judges .Such arrogance is really harmful for party . His arrogance will do more harm for him than any good

  • @amarjeetcheema8523
    @amarjeetcheema8523 3 หลายเดือนก่อน +1

    Valtoha Saab theek kalap rahe ne ji. Ohna naal jyadti ho rahi hai

  • @JasvirSingh-zp6ej
    @JasvirSingh-zp6ej 3 หลายเดือนก่อน

    judge bania valtoha.......badla ne judge bania

  • @JasvirSingh-zp6ej
    @JasvirSingh-zp6ej 3 หลายเดือนก่อน

    businessman sukha gappi jinda kahnda......valtoha oda hi bian dinda

  • @SarbjeetKaur-dn9jx
    @SarbjeetKaur-dn9jx 3 หลายเดือนก่อน

    ਹਜਾ ਤੇਰਾ ਜ਼ਹਿਰ ਨਕਲ ਨਹੀ ਰਿਹਾ

  • @surinder.mangat3268
    @surinder.mangat3268 3 หลายเดือนก่อน

    Ajj ton hor he nai tan mai sikh mai sikh mai akali dal

  • @TheGym-Germany
    @TheGym-Germany 3 หลายเดือนก่อน +1

    Voltiva Teri kaher ne tere dakray karney bhaj jithay bhajna hun

  • @rachhpalsingh4
    @rachhpalsingh4 3 หลายเดือนก่อน +1

    Baki vi akali leader han par bakwas jiada tu karda

  • @gurmailsingh9460
    @gurmailsingh9460 3 หลายเดือนก่อน

    Sikhi nu Parphulat karan Vaste Sanj Rakhni Paindi hai Valtoha ji

  • @AmarjitSingh-bv6fl
    @AmarjitSingh-bv6fl 3 หลายเดือนก่อน

    Zero karta ehnu

  • @SOMAL-c9v
    @SOMAL-c9v 3 หลายเดือนก่อน

    Jathedar nu challange Krna galat hai

  • @SukhchainSingh-k5o
    @SukhchainSingh-k5o 3 หลายเดือนก่อน

    🤣🤣🤣🔥🌷🌹❤👌

  • @karpal_pannu_12
    @karpal_pannu_12 3 หลายเดือนก่อน

    🚩 SINGH SAHIB JE ZINDABAD ZINDABAD ZINDABAD 🌹🌹🌹 VIRSA SINGH FUDU BANDA WA 🌹🌹🌹

  • @jksport646
    @jksport646 3 หลายเดือนก่อน

    ਵੱਲ ਟੋਹਾ

  • @lcmtoor7669
    @lcmtoor7669 3 หลายเดือนก่อน

    Valtohe nu umeed nahi c jathedar eho jiha faisla denge.vadhia faisla dita.

  • @OnkarSingh-lq8ck
    @OnkarSingh-lq8ck 3 หลายเดือนก่อน

    Akali Dal now is in the hands of the Badal family, and ex-jathedar Harpreet Singh came out of the ENVELOPE of the Badal's!!
    If, now, now, Sardar Harpreet Singh is criticizing the Akal Dal , as per Valtoha's version, that situation is humourous, like the kettle calling the pot black. Both are fellow travellers of the Akali Dal!!
    The Sikh community should now QUESTION the conduct of Sardar Harpreet Singh for being a part of the RSS or a stooge of the BJP!! This angle should be EXAMINED under the microscope of the relationship between the BJP/RSS and Giani Harpreet Singh!!
    In present times, the behaviour of the Jathedar now enjoying the power with the politicians is rampant and is injurious for the Sikh Sangat!!
    The Sangat should question the actions of the Jathedars !!

  • @rachhpalsingh4
    @rachhpalsingh4 3 หลายเดือนก่อน +1

    Jhoothia recording kion kiti ??

  • @Bull2134
    @Bull2134 3 หลายเดือนก่อน

    Akali Dal Sukhbir ya Valtoha nhi hai. Ehna nu akali Dal vicho kadiya jave.

  • @balbirsekhon8765
    @balbirsekhon8765 3 หลายเดือนก่อน

    Eh hankari banda hai.Jis nu Akal Takhat di maryada bare koi jankari nahi

  • @jaspalsinghkhalsa8116
    @jaspalsinghkhalsa8116 3 หลายเดือนก่อน

    ਵਿਰਸਾ ਸਿੰਘ ਵਲਟੋਹਾ ਜੀ ਝੂਠ ਬੋਲਣ ਬੰਦ ਕਰੋ

  • @JasvinderSingh-dr7oi
    @JasvinderSingh-dr7oi 3 หลายเดือนก่อน +1

    Dhobhi da dog no home da no ghat da

  • @balwindersidhu4463
    @balwindersidhu4463 3 หลายเดือนก่อน +1

    Barkingkar riha h

  • @Amarjitsingh-up7du
    @Amarjitsingh-up7du 3 หลายเดือนก่อน

    ਜਹਿਰ ਨਹੀਂ ਸੱਚ ਉਗਲਦੇ ਹੋਣੇ