ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ 'ਚ ਰਹਿ ਰਹੇ ਜਾਨਵਰ, ਪਿੰਡ 'ਚ ਵੜਦੇ ਲੱਗਦਾ ਡਰ
ฝัง
- เผยแพร่เมื่อ 21 พ.ย. 2024
- ਹੁਸ਼ਿਆਰਪੁਰ ਜ਼ਿਲੇ ਦਾ ਇਹ ਲੰਬੀ ਪਿੰਡ ਹੈ ਜੋ ਜੰਗਲ ਦੇ ਵਿਚ ਬਣਿਆ ਹੋਇਆ ਹੈ, ਜੰਗਲੀ ਜਾਨਵਰਾਂ ਤੋਂ ਡਰਦੇ ਲੋਕ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ, ਕੁਝ ਸਾਲ ਪਹਿਲਾ ਇਸ ਪਿੰਡ 'ਚ ਲੋਕ ਕਈ ਲੋਕ ਰਹਿੰਦੇ ਹੁੰਦੇ ਸੀ ਪਰ ਕੋਈ ਵੀ ਸਹੂਲਤ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਚੁੱਕੇ ਨੇ ਤੇ ਹੁਣ ਇਸ ਪਿੰਡ 'ਚ ਜਾਨਵਰਾਂ ਦਾ ਕਬਜ਼ਾ ਹੋ ਚੁੱਕਾ ਹੈ
#punjab #hoshiarpur #village #villagevlog #villagelife #forest #punjabi #trending #story #latest #today #video #new #oldhouse #culture
ਸਰਕਾਰਾਂ ਦੀ ਨਾਕਾਮੀ ਨੂੰ ਜਾਨਵਰਾਂ ਦਾ ਬਹਾਨਾ ਦੇ ਰਿਹਾ ਹੈ,
Pind ta bahut sohna aa dhanyawad bai iss video lye
ਪਾਣੀ ਤੇ ਬਿਜਲੀ ਨਾ ਮਿਲਣ ਕਰਕੇ ਛੱਡ ਗਏ ਐਨੇ ਜਾਨਵਰ ਪੰਜਾਬ ਚ ਹੈਨੀ ਜਿੰਨਾ ਡਰਾਈ ਜਾਨੇ ਓ
Sach aa sb
Brother g good job das be pb 7 hs saini g❤❤❤❤❤
Nahi Bai bahut janver ne Punjab ch hoshiarpur or pathankot ta vese v Himachal naal pore touch ne sade Ferozepur ch v Hale v jungli heran,Neel ga, khargosh,lombri,titter, jungle billi , magarmach,khadyaal Hale v mill jande aa baki galti sade aa jo asi Punjab de jungle khtam kerde ja rahe aa jo bache ne ohna nu bachao🙏🙏
ਹੈਗੇ ਆ ਜੀ ਪਰ ਬਾਗ਼ ਤੇਂਦੂਆ ਵਸੇਰਾ ਨਹੀਂ ਕਰਦੇ ਕਦੀ ਕਦੀ ਆ ਜਾਂਦੇ ਹਨ ਬਾਕੀ ਜਾਨਵਰ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦੇ ਆ
@@nareshthakur-kn5byassi v hoshiarpur khaas rehande haan labhe toh v nahi labhde Janwar
Panni electricity hospital Basic needs v nahi dey saki c 10 12 sal phella
2011 2012 vch
hoshiarpur hun sarre pasio develop hoyia
ਗੂਗਲ ਮੈਪ ਤੇ ਇਹ ਪਿੰਡ ਹਿਮਾਚਲ ਵਿੱਚ ਦਿਖਾ ਰਿਹਾ..
ਸੁਣੀ ਸੁਣਾਈ ਗੱਲ ਆ ਕਿ ਬਾਘ ਤੇ ਤੇਂਦੂਏ ਘੁੰਮਦੇ ਆ ਅਜਿਹਾ ਹੈ ਨੀ ਕੁਝ ਵੀ
ਆ ਜਾਂਦਾ ਜੀ ਸਾਲ ਦੇ 1,2
lower himchal ch ji pind ne kangra region ch oh bilkul eho jhe ne te ethey baagh ni hunde pind de lok leopard nun hi bagh kehnde ne aam bhasha ch par han baki hor jaanwar v hunde ne
ਹੁਸ਼ਿਆਰਪੁਰ side ਕੰਮ ਕਾਰ ਵੀ ਹੈ ਨਹੀ ਅਥੋ ਦੇ ਲੋਕ ਦੂਜਾ ਸ਼ਾਇਰ ਵਿਚ ਕੰਮ ਕਾਰ ਕਰਨ ਲਈ chalaa gayaa Naa ਕੋਈ ਸਹੂਲਤ ਨਹੀ ਸਰਕਾਰ ਵੱਲੋਂ ਵੀ ਰੁਜਗਾਰ ਲਈ ਮਜਬੂਰੀ ਹੈ ਲੋਕਾਂ ਦੀ
ਪਤੰਦਰ ਨੇ ਤਿੰਨ ਵਾਰੀ ਪੁੱਛ ਲਿਆ ਜੰਗਲ ਚ ਕਿਹੜੇ ਕਿਹੜੇ ਜਾਨਵਰ ਪਾਏ ਜਾਂਦੇ ਆ 😂
Jungli Janwar 😂
Very good work Hard Rock very more dangerous Areas in the District Hoshiarpur Punjab God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
very very nice video phaa ji
❤❤❤❤❤❤❤❤
ਦੋ ਤਿੰਨ ਘਰ ਆ ਪਿੰਡ ਦੇ ਬਾਕੀ ਘਰ ਕਿਥੇ ਆ ਵਿਡੀਉ ਚ
❤ 1:51 😊
ਵੀਰੇ ਚਾਰ ਘਰਾਂ ਨੂੰ ਤੁਸੀਂ ਪਿੰਡ ਦੱਸੀ ਜਨੇ ਪਿੰਡ ਨਹੀਂ ਹੁੰਦੇ ਇਹ ਢਾਣੀਆਂ ਹੁੰਦੀਆਂ ਨਾਲੇ ਪਿੰਡ ਸਾਡੇ ਪਿੰਡ ਆਈ ਤੈਨੂੰ ਪਿੰਡ ਦੱਸਾਂਗੇ ਪਤਾ ਕਿੰਨੀ ਵੋਟ ਆ 7000 ਵੋਟ ਆ
Sahi hai
Video leyi pagal bna rhe aa😊
Sade pind di 17000 a veeer
ਪੰਜਾਬ ਦੇ ਅਧੀਨ ਵਸਦੇ ਪਹਾੜੀ ਪਿੰਡਾ ਦਾ ਬੂਰਾ ਹਾਲ ਐ ਉਥੇ ਤੱਕ ਪ੍ਸਾ਼ਸਨ ਦੀ ਕੋਈ ਵੀ ਸੁਖ ਸਹੁਲਤ ਵੀ ਵਿਰਲੇ ਹੀ ਪਹੁੰਚਦੀ ਐ ਆਮ ਲੌਕਾਂ ਤੱਕ ਅਸਲ ਬਜਹ ਕੁਝ ਹੋਰ ਹੀ ਦਸੀ ਜਾਦੀਂ ਰਹੀ ਜਿਆਦਾਤਰ ਲੋਕ ਇਸ ਕਰਕੇ ਛਡ ਰਹੇ ਨੇ ਕੋਟ ਪਟਿਆਲ਼ਾ ਦੇ ਪਿੰਡ ਵੀ ਇਸ ਵਜਹ ਨਾਲ ਖਾਲੀ ਹੋਏ ਕੁਛ ਕ ਕਿਲ਼ੋਮੀਟਰ ਤੇ ਹਿਮਾਚਲ ਦੇ ਪਿੰਡ ਵਸਦੇ ਪਰ ਉਥੇ ਪੁਰੀ ਸਹੁਲਤ ਹੈ
Ki Rate aa kill da
Pani nu bcha lo nhi tan punjab di darti hetla pani khatam ho jana 😢
Pind janouri baare v dso...
ਕਾਸ਼ ਸਾਡਾ ਪਿੰਡ ਏਦਾਂ ਦਾ ਹੁੰਦਾ
Wel come❤❤❤My house
@@dramaworld9676 ਤੁਹਾਡਾ ਪਿੰਡ ਆ ਇਹ ?
ਇਧਰ ਆ ਜਾਓ ਸਾਡੇ ਕੋਲ
Fr tuc chle jao us pind vich
@@GurpreetSingh-ie2hx Mai ta chl jawa nal baki v turn fer hi aa
bahut hee vadiya kar rahe ho veer ji. ese sthaan jere saade punjab di oxygen banuge ya bane han, ehna di protection honi chahidi hai, eh sthaan wild life da ghar han, ajj de samay di lodd ne jungle. sarkaar nu vi chahida hai ke apji dwara jeri tarveer ehni mehnat naal loka ta pahuchayi ja rahi hai usda dhyan den, es ilaake vich lokaa nu vasaan da uppraala kita jana chahida hai. log houge ta jungle de ohi rakhe ban sakde ne, je lok ghar chad ke chale gaye fer illegal shikaar vi hoya karega. app ji da bahut vada yogdan hai, Really appreciate
Very nice view, watching you from Himachal
ਤੁਸੀਂ ਵੀਡੀਓ ਵਿੱਚ ਪਿੰਡ ਦਾ ਨਾ ਦੱਸ ਦਿੱਤਾ ਹ ਸਭ ਤੋਂ ਪਹਿਲਾਂ ਤਾਂ ਨਸ਼ੇੜੀਆਂ ਨੇ ਆ ਲੋਹੇ ਦਾ ਕੜਾਹਾ ਚੱਕ ਕੇ ਹੀ ਵੇਚ ਦੇਣਾ ਆ😂😂
pani te bijli di supply na hon karke ujare ne eh pind janaab, blachaur to noorpur bedi road tev kujh pinda di same halat aa , j sarkara ne dhyan na dita ta hor v sohne sohne pind ne punjab de pahadi ilakeya de oh v ujar jange. Janwara da koi kasoor ni mera veer
Kine da ghr je baich na hoya ta dssyo
Marre bhuaa tha Ghar ha ya lambi
Kabza mil sakda?
CHITA LAOUNDE KAKEAAN NOO DUSO EAH PIND SMAN DEKHEO KIHRRHE HISAB NAAL ODE DA JADAN RS DHALIWALL ❤
Janwar tuhanu naa paa jan kite
Pani to Bina ni reha janda kite vi ok
So sad
Bhai. Punjab. Aah. K South Africa.. jo. Lok. Darr. Rahey hongey
Na bnao video agar amliya nu PTA lug giya ta ohna sab kuj le jana chuk nalka v put Dena shut torh k l jange😅. Punjab a bro Dubai ni
बहुत ही वदिया पिण्ड हैं इस जगह ते होटल बना लो ऐनी सोनी जगह है टूरिस्ट प्लेस वरगि इथे लोग घुमन जान जे एथे कोई होटल बन जाए ता लोग ओथे नाइट स्टे वी करन जंगल ते जंगली जानवरा दे नजारे लेन 🙏
Je Amliya ne video dekh layee ta chori karn pahunch jana hai.
Bander janber he puchi jada. Bar bar
Eve bhori jaane oo… do char khandar dikha k pind dassi jaane. Bagh tiger nu kehnde ne… bc Punjab HP ch tiger hai hi nai. Eve ghoosi bhori jande ne malwai
😂
😂baag. Th. Rajisted. Gst. Danda
Bagh da matlab Tiger hunda hai taah Punjab cha leopard naa tiger nahi.
Tusi lok view len lyi kuz v bol dine ..ik gal dso tohade lyi bs sirf te sirf paisa e jrooori aa kise di hor koi value ni
😂baag. Th. Rajisted. Gst. Danda
😂baag. Th. Rajisted. Gst. Danda
😂baag. Th. Rajisted. Gst. Danda