@@NarinderSingh-qr7rx sahi kiha bai ji nale app ta control kar lao ge nal di da ki karoge ohdian vi ta lodan hundian ne hor na hove control karde karde janani bhaja baitho koi manhe na manhe jini lod mard nu aa sex di oni hee aurat nu vi aa
Jruri aa pr har time ede bare sochna mada e har kisi kudi nu gandi nazar nal dekhna ode bare gal kiti eh ni keha bilkul kuch kro e na @@NarinderSingh-qr7rx
Mai baji bai diya video dekh dekh apna shreer set kr liya mai 28 year da wait 121 kg hun 82 aa mai koi player ni bs body set krni c bai diya galla ne hosla dita hun mai fit aa baki lok ta mada changa sb nu bolde ne 😊
Baji jand ne kudian bare gal bhut vadia kahi ..ki j koi kudi dikh jaave ta eve Sochi da ki fateh di bhain eve di hundi ... Mere father same gal mainu v kehnde..
Waheguru ji bai bahut soni te changi soch da malik aa jiyonda basda reh bai waheguru ji tuhada supna purra karan jo tuc kababdi layi ena soch rahe ho bai ? {> fateh veer time aaa geya bai hun bazzi jand bai da tuc hi supna purra karna pta lage bazzi jand 2 aa geya sabnu mere baniyo< }{>Rispact besat off luck>}❤❤❤❤
Sade Punjab di maa boli khed Kabaddi da choti da mall punjab de nojvaana nu kabaddi val jorh k bahut shona km riha va bahut maan vali gall baji jand bai da putt v agle pishle record toruga ❤
Y main reh k gyan ethw tu ae ds ehto jehde munde tkde c fathe ton khed ch fathe brobr tyari launda ohna de sab brobar krda oh tan othe e khdi a body thoda mota frk pya ehda ena pe gya strod ap tan lai jnda ca vdo b virl hoo c dekhlo
ਪਿਉ ਪੁੱਤ ਦੀ ਜੋੜੀ ਨੂੰ ਲੱਖ ਲੱਖ ਮੁਬਾਰਕਾਂ ਜੀ
ਵਾਹਿਗੁਰੂ ਜੀ ਬਾਜ਼ੀ ਜੰਡ ਤੇ ਫਤਿਹ ਜੰਡ ਦੀ ਲੰਬੀ ਉਮਰ ਕਰੇ ਜੀ
ਬਾਜੀ ਜੰਡ ਵਰਗਾ ਇਨਸਾਨ ਹਰ ਜਿਲੇ ਵਿੱਚ ਇੱਕ ਤਾਂ ਜਰੂਰ ਹੋਵੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੀ akdmi ਵਾਲੇ ਯੋਧਿਆਂ ਨੂੰ
ਬਾਜ਼ੀ ਵੀਰੇ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਅਕੈਡਮੀ ਖੋਲ ਕੇ, ਨਾਲੇ ਆਹ ਕਾਮ-ਵਾਸ਼ਨਾ ਦੇ ਵਿਸ਼ੇ ਤੇ ਗੱਲ ਕਰਨੀ ਬਹੁਤ ਹੀ ਜਰੂਰੀ ਸੀ ਜੋ ਕਿ ਬਾਜ਼ੀ ਵੀਰ ਨੇ ਆ ਕਾਮ-ਵਾਸ਼ਨਾ ਦੇ ਵਿਸ਼ੇ ਤੇ ਗੱਲ ਕਰਕੇ ਆਪਣੇ ਵਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ਼ ਰੱਖੇ ਨੇ🙏ਵਾਹਿਗੁਰੂ ਜੀ ਮੇਰੇ ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਿਓ 🙏
ਸਾਡੇ ਇਲਾਕੇ ਦੀ ਸ਼ਾਨ ਬਾਜੀ ਜੰਡ ਫਤਿਹ ਨੇ ਪਿਛਲੇ ਦਿਨੀਂ ਦੱਸ ਦਿੱਤਾ ਇਕ ਮੈਚ ਚ ਕੇ ਆਉਣ ਵਾਲ਼ਾ ਸਮਾਂ ਫਤਿਹ ਸਿੰਘ ਜੱੱਟ ਦਾ ਗੁਰੂ ਸਾਹਿਬ ਦੋਨਾਂ ਪਿਉਂ ਪੁੱਤਾਂ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਚ ਰੱਖਣ
ਬਾਈ ਜੰਡ ਜੀ 100% ਸਹੀ ਕਹਿ ਰਹੇ ਹਨ ਜੀ ❤❤❤❤❤❤❤ਆਪ ਜੀ ਦੀ ਸੋਚ ਨੂੰ ਸਲਾਮ ਜੀ
Khera
ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਜ਼ੀ ਜੰਡ ਤੇ ਵਾਹਿਗੁਰੂ ਖੁਸ਼ ਰੱਖੇ ਵਾਹਿਗੁਰੂ ਜੀ
ਬਾਜ਼ੀ ਬਾਈ ਜੀ ਦੀ ਸੋਚ ਬਹੁਤ ਸੋਹਣੀ ਆ ਬਾਈ ਮੇਹਨਤ ਦੇ ਨਾਲ ਨਾਲ ਸਾਵਧਾਨ ਰਹਿਣ ਦੀ ਵੀ ਜ਼ਰੂਰਤ ਕਿਉਂ ਕਿ ਲੋਕ ਕਿਸੇ ਦੇ ਪੁੱਤ ਨੂੰ ਤਗੜਾ ਹੁੰਦਾ ਵੇਖ ਜਰਦੇ ਨਹੀਂ ਵੀਰ
ਬਾਜ਼ੀ ਉਸਤਾਦ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਬਾਜੀ ਨੇ ਫ਼ਤਹਿ ਨੂੰ ਮਿਹਨਤ ਬਹੁਤ ਕਰਾਈ ਆ, ਇਹਦੀ ਮਿਹਨਤ ਦਾ ਮੁੱਲ ਫਲ ਪ੍ਰਮਾਤਮਾ ਜ਼ਰੂਰ ਦੇਵੇਗਾ
ਵਾਹਿਗੁਰੂ ਬਾਾਜੀ ਬਾਈ ਤੇ ਫਤਿਹ ਨੂੰ ਸਦਾ ਚੜੁਦੀ ਕਲਾਂ ਬਖਸ਼ਣ ❤❤❤🙏🙏
ਜਿਉਂਦਾ ਰਹਿ ਬਾਜ਼ੀ ਵੀਰ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
ਰੱਬ ਤਰੱਕੀਆਂ ਬਖਸ਼ੇ ਫਤਿਹ ਨੂੰ
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਹਨਾਂ ਦੋਨਾਂ ਪਿਉ ਪੁੱਤ ਨੂੰ। ਤਰੱਕੀਆਂ ਬਖਸਣਾ ਜੀ।
ਬਹੁਤ ਸੋਹਣਾ ਸਾਡਾ ਵੀਰਾ ਫਤਹਿ ਆਉਣ ਆਲੇ ਟਾਈਮ ਚ ਜਵਾ ਐਂਡ ਲਾਉ ਮੇਹਨਤ ਦੇਖੋ ਮੁੰਡੇ ਦੀ body ਦੇਖੋ ਭੁੱਖ ਲਹਿੰਦੀ ਆ ਦੇਖ ਕੇ ਬਕੀ y eho ਜੀ ਗੱਲ ਨੀ ਬਹੁਤ ਮੁੰਡੇ ੨੭ਸਾਲ ਚ ਕੱਬਡੀ ਓਪਨ ਚ ਆਏ ਆ ਤੇ ਬਹੁਤ ਸੋਹਣਾ ਖੇਡੇ ਵੀ ਆ
ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਜੀ ਵੀਰ ਨੂੰ ,ਤੇਰੀ ਸੋਚ ਨੂੰ ਸਲਾਮ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਹੀ ਰੱਖੇ ਸਿੰਘਾ ਦੀ 🙏
ਬਹੁਤ ਵਧੀਆ,,, ਕਾਮ ਦੇ ਵਿਸੇ ਉਤੇ ਬਹੁਤ ਹੀ ਵਧੀਆ ਵਿਚਾਰ ਰਖੇ ਬਾਜ਼ੀ ਭਾਊ ਨੇ,,,, ਪ੍ਰਮਾਤਮਾ ਦੀ ਬਖਸ਼ਿਸ਼ ਹੋਏ ਤਾ ਇਹ ਗੱਲ ਦਿਮਾਗ ਵਿਚ ਆਉਂਦੀ ❤️🙏
ਵੀਰੇ ਕਾਮ ਜਰੂਰੀ ਆ ਜੇ ਜਿਆਦਾ ਕੰਟਰੋਲ ਕਰਾਂਗੇ ਤਾਂ ਟੈਸਟੀਕਲ ਦਾ ਕੈਂਸਰ ਹੋ ਜਾਂਦਾ
@@NarinderSingh-qr7rx sahi kiha bai ji nale app ta control kar lao ge nal di da ki karoge ohdian vi ta lodan hundian ne hor na hove control karde karde janani bhaja baitho koi manhe na manhe jini lod mard nu aa sex di oni hee aurat nu vi aa
Jruri aa pr har time ede bare sochna mada e har kisi kudi nu gandi nazar nal dekhna ode bare gal kiti eh ni keha bilkul kuch kro e na @@NarinderSingh-qr7rx
ਬਹੁਤ ਵਧੀਆ ਇੰਟਰਵਿਊ ਉਸਤਾਦ ਜੀ ਦੀ❤
❤ ਵਾਹਿਗੁਰੂ ਜੀ ਦੋਨੋਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਹੁਤ ਵਧੀਆ ਸੋਚ ਹੈ ਬਾਜ਼ੀ ਜੰਡ ਦੀ ਜੀ
ਫਹਿਤ ਜੰਡ❤❤
❤ ਬਾਜੀ ਜੰਡ ਬਾਈ ਜੀ ਦੀ ਇੱਕ ਇੱਕ ਗੱਲ ਵਿੱਚ ਦੱਮ ਹੈ ਕਬੱਡੀ ਨੂੰ ਬਚਾਉਣ ਲਈ ਨਸ਼ੇ ਦਾ ਟੈਗ ਨੂੰ ਖਤਮ ਕਰਨ ਲਈ ਕਬੱਡੀ ਪਲੇਰਾ ਨੂੰ ਬਾਜੀ ਜੰਡ ਬਾਈ ਦੀਆਂ ਗੱਲਾਂ ਨੂੰ ਫੋਲੋ ਕਰਨੀਆਂ ਚਾਹੀਦੀਆਂ ਹਨ, ਬਾਜੀ ਜੰਡ ਬਾਈ ਦੀਆਂ ਸੱਚੀਆਂ ਗੱਲਾਂ ਬਹੁਤ ਸਾਰੀਆਂ ਚੁੰਭਦੀਆ ਹਨ ਸੱਚ ਬੋਲਣ ਲਈ ਹਿੰਮਤ ਚਾਹੀਦੀ ਹੈ ਤੇ ਬਾਜ਼ੀ ਜੰਡ ਬਾਈ ਸੱਚ ਬੋਲਦੇ ਹਨ ਮਾਂ ਖੇਡ ਕਬੱਡੀ ਨੂੰ ਬਚਾਉਣ ਲਈ ਬਾਜ਼ੀ ਜੰਡ ਬਾਈ ਸੱਚ ਬੋਲਦੇ ਹਨ, ਵਾਹਿਗੁਰੂ ਜੀ ਬਾਜੀ ਜੰਡ ਤੇ ਬਾਜ਼ੀ ਦੇ ਬੇਟੇ ਅਕੈਡਮੀ ਚ ਰਹਿਣ ਵਾਲੇ ਸਾਰੇ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬੁਹਤ ਵਧੀਆ ਵੀਰ g
ਸਿਰਾ ਬਾਈ ਬਾਜ਼ੀ ਝੋਟਾ❤❤
ਬਾਈ ਜੰਡ ੧੦੦/- ਸੱਚੀਆਂ ਗੱਲਾਂ ❤,
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀਓ 👏🌹
ਬਾਜੀ ਬਾਈ ਜਿਤੂੰ ਗਾ ਵਹਿਗੁਰੂ❤❤❤❤😂😂
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਬਾਜੀ ਜੰਡ ਦੀ ਟੀਮ ਜਲਦੀ ਤੋਂ ਜਲਦੀ ਸੀਜ਼ਨ ਦਾ ਪਹਿਲਾ ਮੈਚ ਤੇ ਬਾਜੀ ਆਪਣੇ ਪੁੱਤਰ ਨਾਲ ਗੁਰਾਉਂਡ ਵਿੱਚ ਇਕੱਠੇ ਮੈਚ ਖੇਡਣ ਜੀ ਸੱਟਾ ਫੇਟਾ ਤੌ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਾਜ਼ੀ ਜੰਡ ਸਿਰਰਾ ਬੰਦਾ ਵਾਹਿਗੁਰੂ ਮੇਹਰ ਕਰੇ ਹੋਰ ਵੀ ਤਰਕਿਆਂ ਬਕਸ਼ੇ ਲੋਹਾ ਹੀ ਬਾਜ਼ੀ ਦੇ ਪੁੱਤ ਨੂੰ ਨਜ਼ਰ ਨਾਂ ਲਗੇ ਮਹਾਰਾਜ ਅੰਗ ਸੰਗ ਸਹਾਇ ਰਹੇ ਬਾਜੀ ਬਾਈ ਦੀ ਮੇਹਨਤ ਨੂੰ ਸਲਾਮ ਹੈ ਜੀ
ਬਾਜ਼ੀ ਜੰਡ ਬਾਈ ਬਹੁਤ ਵਧੀਆ ਇਨਸਾਨ ਆ ਤੇ ਸੱਚਾ ਸੁੱਚਾ ਬੰਦਾ
Love u Baji jand jatta God bless u ❤❤❤❤❤
Har maidan fateh.... Bhut wadiya josh te janoon young genration lyi ... 💪
ਹੇ ਪ੍ਰਮਾਤਮਾ ਬਾਈ ਬਾਜ਼ੀ ਜੰਡ ਦੀ ਤਪੱਸਿਆ ਨੂੰ ਬੂਰ ਪਾਈ ।ਜੋ ਕੁਝ ਆਪਣੇ ਬੱਚੇ ਅਕੈਡਮੀ ਬਾਰੇ ਸੋਚਿਆ ਉਸ ਨੂੰ ਪੂਰ ਚੜਾਈ।
Mai baji bai diya video dekh dekh apna shreer set kr liya mai 28 year da wait 121 kg hun 82 aa mai koi player ni bs body set krni c bai diya galla ne hosla dita hun mai fit aa baki lok ta mada changa sb nu bolde ne 😊
Sira ਖੇਡਿਆ ਫਤੇਹ first ਮੈਚ
ਕਬੱੱਡੀ ਦਾ ਯੋਗਰਾਜ😂😂😂😂😂
😂😂😂😂 j sahi tha bidu 😜😜😜👍👍👍👍
ਬਾਜ਼ੀ ਕਬੱਡੀ ਦਾ ਵੱਡਾ ਜਹਾਜ਼ ਹੈ
❤ verry good baaji jand veer
Shi gall aa bai Mahnt boldi aa ❤
Parmatma chardikala ch rakhe veer ji❤️
ਬਾਈ ਜੀ ਡਾਕਟਰਾਂ ਵਾਲੀ ਗੱਲ 150% ਸੱਚ ਆ ਅਜ ਕਲ ਡਾਕਟਰ ਰਬ ਦਾ ਨਹੀਂ ਕਸਾਈ ਦਾ ਰੂਪ ਨੇ ਸੱਚੇ ਪਾਤਸਾਹ ਰੋਟੀ ਭਾਵੇਂ ਘੱਟ ਦੇ ਦਵੀ ਪਰ ਡਾਕਟਰਾਂ ਤੇ ਕੋਟ ਕਚਿਹਰੀ ਦੇ ਚੱਕਰਾਂ ਤੋਂ ਸੱਭ ਨੂੰ ਬਚਾਈ 😢😢😢😢
ਬਈ ਦਾ ਕੰਮ ਸੀ ਪੁੱਤ ਨੂੰ ਅੱਤ ਕਰਨਾ ਕਰਤਾ ਹੁਣ ਪੁੱਤ ਦਾ ਕੰਮ ਤਰੱਕੀ ਕਰਨਾ ਜਾਂ ਮੇਰੇ ਤਰਾਂ ਨਾਲਿਕ ਨਿਕਲਣਾ ❤
Kabadi da yograj ❤️ hun dekhana munda dekho yuvraj wang chamko 💪 waheguru pio di ass puri kare 🙏
Waheguru ji Waheguru ji Maher kro ji
Vadhiya Banda bazi bhai
Postive soch ah y de waheguru ji hamesha chardi kala rakhan
Ok TATAJI 👏👏🙏🏻🙏🏻🙏🏻👏👏👏👏👏👏🆗
Very very nice 👍🏻👍🏻
Thank you 🙏🙏🙏🙏🙏👏👏🙏🏻🙏🏻🙏🏻👏🆗🆗🆗
ਬਾਜ਼ੀ ਜੰਡ ਬਹੁਤ ਵਧੀਆ ਇਨਸਾਨ ਹਨ ਜੀ
Baji jand ne kudian bare gal bhut vadia kahi ..ki j koi kudi dikh jaave ta eve Sochi da ki fateh di bhain eve di hundi ...
Mere father same gal mainu v kehnde..
ਬਾਜ਼ੀ ਬਾਜੀ ਹੋਣੀ ਐ ❤
ਕੰਮੈਂਟ ਦਾ ss ਲੇਲੋ ਆਉਣ ਵਾਲੇ ਟਾਈਮ ਵਿੱਚ ਫਹਿਤੇ ਫਹਿਤੇ ਹੋਣੀ ਆ 🎉💯
Love from lahore punjab Pakistan jeondy ravo sadey punjabiyo ❤
Waheguru ji bai bahut soni te changi soch da malik aa jiyonda basda reh bai waheguru ji tuhada supna purra karan jo tuc kababdi layi ena soch rahe ho bai ? {> fateh veer time aaa geya bai hun bazzi jand bai da tuc hi supna purra karna pta lage bazzi jand 2 aa geya sabnu mere baniyo< }{>Rispact besat off luck>}❤❤❤❤
Great papa with cute son
ਸਹੀ ਗੱਲ ਬਾਈ ਦੀ
Nice ustaad ji ❤️❤️
ਬਾਜ਼ੀ ਜੰਡ ਜਿੰਦਾਬਾਦ
ਭਾਈ ਬਾਜ਼ੀ ਸੋਢੀਆ ਸਾਰਿਆ ਗਲਾਂ ਸਹੀ ਨੇ ਜਿਵੇਂ ਕਿ ਭਾਮ ਲਾਉਣਾ ਪਾਣੀ ਲਾਉਣਾ ਜਾ ਗਰਾਊਂਡ ਖਰਾਬ ਹੋਣਾ ਪਰ ਭਾਈ ਜੀ ਆਵੇ ਤਾਂ ਫਿਰ ਅਪਾ ਕੋਈ ਮੈਚ ਨੀ ਖੇਡਣਾ ਕਿਉਕਿ ਖਿਡਾਰੀਆ ਕਮੇਟੀਆ ਨੇ ਆਹ ਕੰਮ ਨੀ ਰੋਕਣਾ eh ta ਆਈ ਚਲਣ ਗਿਆ ਲੋਕਾਂ ਨੂੰ ਕਮੇਟੀ ਨੂੰ ਪਟਾਕੇ ਚਾਹੀਦੇ ਆ ਖਿਡਾਰੀ ਪਾਵੇ ਕੁਝ ਕਰੀ ਜਾਣ ਇਹ ਨੀ ਰੋਕਦੇ ਤੁਸੀ ਸੋਚੋ v ਅਸੀਂ ਤਾਂ ਜਵੀ ਸਾਫ਼ ਖੇਡ ਖੇਡਾ ਗੇ ਓਹ ਭਾਈ ਜੀ ਨਈ ਹੁੰਦਾ
Baji jand is the good guy, celibacy is life ❤
Dil dukh da bhi da saachaa baanda❤❤
Yy ji bhout vadia khedya yy da putt koi gal ni waheguru mehar kru ga
Legend banda
ਸ਼ੇਰਾ ਘਰ ਸ਼ੇਰ ਈ ਜੰਮਦੇ ਆ 👍👍
Wahaguru ji chardikala vch rakhan ❤👏👏👏
Ekam 18.19 saal da canda khel aaeya c sbb toh GHtt umr da record ohda canda jaan da
Y eh ekam ni ban sakda
16 sal vich @@baljitsingh374
Wait kar 2sal
17 saal da bahar ja aaya c ekam hathur oh v canada
Ekam di kabaddi att c
Main dekheya Bhai mach aattt aa fateh
Gud aa ji
❤ਬਾਜੀ ❤ ਟੌਪ ਹਮੇਸ਼ਾ,,,,, ਚੋਟੀ ਦੇ ਸਟਾਰਾਂ ਵਿੱਚ ਨਾਮ ਜੰਡ ਵਾਲੇ ਦਾ
wait karo waheguru mehar karega swaga jarur firo.
Wah bai Ji example Set Karti
ਉਸਤਾਦ ਜੀ
Waheguru ji chardi kalan ch rakhe ❤❤❤
Bazi bai bahut Vadia km krdeo kari jao rab nal a thode
Bilkul sahi kaha bai ne
Fateh bro ❤❤
Baji Jand ❤❤
Sachiaa gall
Sade Punjab di maa boli khed Kabaddi da choti da mall punjab de nojvaana nu kabaddi val jorh k bahut shona km riha va bahut maan vali gall baji jand bai da putt v agle pishle record toruga ❤
ਜਿਹੜੇ ਨੇ ਕਰਨਾ ਸਾਕ ਜੰਡ ਪਿੰਡ ਅਕੈਡਮੀ ਚ ਅਜਿਓ।ਏਥੇ ਕਮੈਂਟਾ ਚ ਰੁਪਈਏ ਨਾ ਫੜਾਓ ।
ਵੀਰ ਸੋਹਣੇ ਇਓਂ ਨਹੀਂ ਬੋਲਣਾ। ਕੋਈ ਗਲਤ ਬੋਲੇਗਾ ਤਾਂ ਆਪਣੇ ਖ਼ਾਨਦਾਨ ਦਾ ਗੰਦਾ ਪੱਖ ਦਿਖਾਵੇਗਾ। ਅਸੀਂ ਬਾਜ਼ੀ ਜੰਡ ਵੀਰ ਦਾ ਬਹੁਤ ਸਤਿਕਾਰ ਕਰਦੇ ਹਾਂ। ਵੀਰ ਦੇ ਬੇਟੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਬਾਜੀ ਵੀਰ ਦਾ ਨਾਉਂ ਮੂਸੇ ਵਾਲੇ ਨੇ ਬਹੁਤ ਸਤਿਕਾਰ ਨਾਲ ਲਿਆ ਸੀ।
ਬਾਈ ਸਿਰੇ ਦਾ ਘਟੀਆ ਬੰਦਾ ਬਾਜ਼ੀ ਜੰਡ ਸਾਲਾਂ 5 ਸਾਲ ਪਹਿਲਾ ਨਸ਼ੇ ਵੇਚਦਾ ਫੜਿਆ ਗਿਆ ਸੀ ਸਾਲਾਂ ਦੁੱਕੀ ਦਾ ਵੀ ਬੰਦਾ ਨਹੀਂ ਏਹੇ ਸਾਲਾਂ ਜਵਾਲਾ ਕੋਲੋ ਪੈਸੇ ਬਣਾਈ ਜਾਂਦਾ ਅਕੈਡਮੀ ਵਿਚ 1 ਮਹੀਨੇ ਦਾ 10 ਹਜਾਰ ਲੈਂਦਾ ਜਵਾਕਾ ਕੋਲੋ @@NirmalSingh-ys7wz
Chir aa eh bnan cod kuch nu hona eda acadmy de nam te lutda saala
Y main reh k gyan ethw tu ae ds ehto jehde munde tkde c fathe ton khed ch fathe brobr tyari launda ohna de sab brobar krda oh tan othe e khdi a body thoda mota frk pya ehda ena pe gya strod ap tan lai jnda ca vdo b virl hoo c dekhlo
@@sukhisidhu9412tu v kha k bnaa le rokya kise ne kuch kro k eithe bs comment krke bn gye gyani 😮
Excellent work ❤❤❤
very nice bro good 🙏🏼🙏🏼Wmk🙏🏼🙏🏼
Waheguru ji
ਨਾਲੇ ਬਾਈ ਦੇਸੀ ਪ੍ਰੋਟੀਨ ਲੰਮਾ ਸਮਾਂ ਨੀ ਚੱਲਦਾ ਓਹ ਥੋੜੇ ਦਿਨਾਂ ਚ ਖਾਣੀ ਪਓ । ਲੋਕ ਮੇਹਨਤ ਕਰਕੇ ਰਾਜੀ ਨੀ । ਓਹ ਹਫਤੇ ਬਾਦ ਬਨਾਓਣਾ ਪਓ।
Mashallha kea bat hai j Babar sher di.
Waheguru ji hor kirpa krn
Gud jattaa ❤❤❤❤
I was write biographies baji jund for news paper then he top stoper
Good BaZi Buy ji
ਇਸ ਬਾਰ ਅਨੰਦਪੁਰ ਸਾਹਿਬ ਚੈਂਪੀਅਨ ਸ਼ਿਪ ਚ ਫ਼ਤਹਿ ਨੂੰ ਖੇਡਣ ਦਿਓ ਭਾਜੀ।
ਮੇਨੂੰ ਲਗਦਾ ਏਹ ਵੀ yograj singh ਬਣੂੰ 🤣🤣🤣🤣🤣 1:58
Nice by ji 🙏 👌 👍 👏 🙌
Very good veer ji ❤❤❤
Rabb lamiaa umra bakhse fateh nu
God bless u put ❤
Very good brother….
Full Support y wmk 🙏🙏🙏