Aa hunda c apna PUNJAB..... jo ajjj nasheyan or Gundagardi ne apne lapette ch le leya hai........ Pehli wari dil nu khushi milli hai PUNJAB di ehnni sohni video delh ke....
Bai ji pehla kharkubad kha gya punjab nu fr nasheya ne kha lya fr gangstera ne kha lya rehnda khunda leadera kha lya dukh lgda jwani galat passe jandi dekh ky eh video dekh ky sukoon milya
@@jassmaan738 kharkubad te changa dor si bhra,,, dharm ali ladan aale bande si ,,, aaj kal te dharam lai loki bolna v pasand ni krde ladna te dur di gal a
ये बात बिलकुल सही है उस्ताज जी आपकी, दोनो हाथ से खाना पानी लेना चाहिए, बड़े को इज्जत देनी चाहिए। इस से खेल में जीवन में डिसिप्लिन आता है। खेल को खेल भावना से सीखना जरूरी है। नही तो खिलाड़ी खेल नही खेलेगा, खेल को दुश्मनी की भावना से खेलेगा। और आप खुदको या अपने साथी खिलाड़ी के प्रति दुर्भावना के साथ खेलेगा। ❤ सोनीपत हरियाणा से🙏 उस्ताज़ जी बहुत बढ़िया काम कर रहे हो, ये बच्चे आपको हमेशा याद रखेंगे
@@ashwanijoshi4577 ho Jani nahi si ho gyi si bahman ji . 1697 vich Mughal Darbar da gazeteer likh da hai ke Hindustan di abaadi 7.5 crore hai te us cho 5.5 crore guru nanak naam lewa ho chuki hai.
ajj tan ehna nu gallan v kaudyan lagdya honya mehnat nal chlaki v kr lende hone par ik din eh mehnat ehna mundya nu jahazan de tour lvau bazi bai rooh khush hundi dekh k bht vadia
Lots of respect for guru (Teacher) ji from Pakistan ❤❤. Not just making the new generation physically strong but also giving them lessons how to eat, drink even langar or parshaad to take it with both hands. Lots of respect Sir g. ❤ I am from Punjab (Pakistan) and have a wish to vist Punjab (India). Hope my ALLAH almighty makes my wish comes true.
Baji jand sir ji tusi buhat sohna kam kar rahe ho asi buhat khush Han tuhade is kam ton tusi aaun wali jvani nu nasheya ton bcha ke rakh rahe ho nahi tan jo aaj hall Sade Punjab da hai mainu tan dar lageya rhenda hai ke Sade bhacheya da ki banoga sachi sir ji jo Punjab da hal hai is mahol nu dekh dekh ke dar lagda hai chahe Mera betta Hale 5 sal da hai but fer bi mere dil vich dar rhenda hai buhat khush kismat wale ne oho maa bap jina de bhache tuhadi nigrani vich rhende ne
Aa hunda c apna PUNJAB..... jo ajjj nasheyan or Gundagardi ne apne lapette ch le leya hai........
Pehli wari dil nu khushi milli hai PUNJAB di ehnni sohni video delh ke....
Bai ji pehla kharkubad kha gya punjab nu fr nasheya ne kha lya fr gangstera ne kha lya rehnda khunda leadera kha lya dukh lgda jwani galat passe jandi dekh ky eh video dekh ky sukoon milya
@@jassmaan738 kharkubad te changa dor si bhra,,, dharm ali ladan aale bande si ,,, aaj kal te dharam lai loki bolna v pasand ni krde ladna te dur di gal a
@@jassmaan738kharku singh nu na mada bol oo shaheed aa apne
@@gameXwireonna nu puch k vekh jede gharo bande mare
Gama Pehlwan aur Dara Singh se log gundagardi karne darte hoge
ਬਾਜ਼ੀ ਜੰਡ ਨੀ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ
ਪੰਜਾਬ ਦਾ ਸ਼ੇਰ ਆ ਬਾਈ ਦਿਲੋਂ ਧੰਨਵਾਦ ਬਾਈ ਨੂੰ ਜਵਾਨੀ ਪੰਜਾਬ ਦੀ ਬਚੋਣ ਵਾਸਤੇ ❤👈🏻
ਮੁਸ਼ਾ ਦਾਹੜੀ ਗੁਰੂ ਦੀ ਮੇਹਰ ਆ ਬਈ। ਏਹੀ ਮੇਹਰ ਬੱਚਿਆ ਉਤੇ ਆ। ਗੁਰੂ ਦਸਮੇਸ਼ ਕਿਰਪਾ ਕਰਨ ਸਾਰੇ ਬੱਚੇ ਹਰ ਮੈਦਾਨ ਫ਼ਤਹਿ ਕਰਨ, ਸਰਕਾਰਾਂ ਦੇ ਜ਼ੁਲਮੀ ਹਾਥੀਆਂ ਦੇ ਸਿਰ ਵਿਚ ਭਾਈ ਬੱਚਿਤਰ ਸਿੰਘ ਦੀ ਨਗਰੀ ਵਾਂਗੂ ਖੂਬ ਜਾਣ। ਸੱਚ ਦੀ ਹਰ ਮੈਦਾਨ ਫ਼ਤਹਿ, ਖਾਲਸਾ ਫ਼ਤਹਿ ਤੋਂ ਫ਼ਤਹਿ
ਬਾਈ ਜੀ ਬਹੁਤ ਬਹੁਤ ਚੰਗਾ ਲੱਗਦਾ ਹੈ ਇਕ ਬੇਨਤੀ ਆ ਜੀ ਬੱਚਿਆਂ ਨੂੰ ਹਰ ਕਹੀ ਦੇ ਚਲਾਨ ਨਾਲ ਵਾਹਿਗੁਰੂ ਜੀ ਦਾ ਜਾਪ ਕਰਵਾਓ ਚਾਹੇ ਬੱਚੇ ਅਪਣੇ ਮਨ ਵਿਚ ਹੀ ਕਰਨ ਬਾਕੀ ਬਹੁਤ ਚੰਗਾ ਲੱਗਾ ਵਾਹਿਗੁਰੂ ਕਿਰਪਾ ਰੱਖਣ ਜੀ
ਬਾਜੀ ਵੱਡੇ ਵੀਰ ਦਾ ਦਾੜੀ ਕੇਸ ਵਿੱਚ ਬਹੁਤ ਸੋਹਣਾ ਲੱਗਦਾ ਟਰੇਨਿੰਗ ਨਾਲ ਬੱਚਿਆਂ ਦੇ ਮਨ ਦਾੜੀ ਕੇਸ ਰੱਖਣ ਦਾ ਵੀ ਸੌਕ ਵਧੇਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏
a BN
a BN
Kithe hee g apna Akhada ❤
ਪੁਰਾਣੇ ਮਾਸਟਰਾਂ ਵਾਲਾ ਸੀਨ ਯਾਦ ਕਰਾਉਂਦਾ ਬਾਈ ਤਾਂ
ਸਹੀ ਗੱਲ ਵੀਰੇ ਦਿਲ ਦੀ ਗੱਲ ਗੁੱਝੀ ਤੋਂ ਅੱਜ
ਬਾਜੀ ਜੰਡ ਬਹੁਤ ਹੀ ਵੱਧੀਆ ਪਲੇਅਰ ਹਨ ਜੀ
ਵਾਹਿਗੁਰੂ ਜੀ ਇਹਨਾਂ ਨੂੰ ਚੱੜਦੀ ਕਲਾਂ ਵਿੱਚ ਰੱਖਣ ਜੀ
ਬਾਜ਼ੀ ਜੰਡ ਜੀ ਬਹੁਤ ਵਦਿਆ ਸਿਕਸ਼ਾ ਬੱਚਿਆ ਲਈ 👏
Very nice tusi सेहतमंद चीज़ें खिलाते हो नहीं तो आज कल लोग फास्ट फूड ही खाते हैं वेरी nice good work
ਵਾਹਿਗੁਰੂ ਜੀ ਸਾਰੇ ਪੰਜਾਬ ਚ ਇਹੀ ਡਾਈਟ ਚੱਲਣ ਲੱਗਜੇ।
ਬਹੁਤ ਵਧੀਆ ਉਪਰਾਲਾ ਏ ਵਾਹਿਗੁਰੂ ਜੀ ।
❤❤🙏🙏
❤❤ waheguru ji ka khalsa waheguru Ji ki Fateh ❤❤
ये बात बिलकुल सही है उस्ताज जी आपकी, दोनो हाथ से खाना पानी लेना चाहिए, बड़े को इज्जत देनी चाहिए। इस से खेल में जीवन में डिसिप्लिन आता है। खेल को खेल भावना से सीखना जरूरी है। नही तो खिलाड़ी खेल नही खेलेगा, खेल को दुश्मनी की भावना से खेलेगा। और आप खुदको या अपने साथी खिलाड़ी के प्रति दुर्भावना के साथ खेलेगा। ❤ सोनीपत हरियाणा से🙏 उस्ताज़ जी बहुत बढ़िया काम कर रहे हो, ये बच्चे आपको हमेशा याद रखेंगे
kabbadi di duniya bahout vadda naam bazi jand waheguru g mehar karn
❤ ਬਹੁਤ ਵਧੀਆ ਭਾਜੀ ਕਾਰਜ ਕਰ ਰਹੇ ਪਹਿਲੀ ਵਾਰ ਵੀਡੀਓ ਦੇਖੀ ਦਿਲ ਖੁਸ਼ ਹੋਇਆ , ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਦਾ ਕੰਮ ਕਰ ਰਹੈ । ਵਾਹਿਗੁਰੂ ਸਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ❤
ਬਾਈ ਜੀ ਕੋਈ ਰੀਸ ਨੀ ਤੁਹਾਡੀ ਸਲੂਟ ਏ ਜੀ🙏❤️❤️🙏
ਬਹੁਤ ਹੀ ਵਧੀਆ ਲੱਗ ਰਿਹਾ🙏, ਮਿਹਨਤ ਪਿਆਰ ਖੁਰਾਕ❤
ਜੰਡ ਵੀਰ ਨੂੰ ਵਾਹਿਗੁਰੂ ਪਰਿਵਾਰ ਨੂੰ ਬਹੁਤ ਤਰੱਕੀ ਬਕਸ਼ੇ❤❤❤😊😊
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏🙏❤️❤️
ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੱਚੇਪਾਤਸ਼ਾਹ ਜੀ ਨੂੰ ਬਹੁਤ ਸ਼ੌਕ ਸੀ ਜ਼ਰੂਰ ਫੋਟੋ ਲਾਵੋ ਉਨ੍ਹਾਂ ਦੀ । ਵੀਰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਦਾੜੀ ਤੇ ਮੁੱਛਾਂ ਵੇਖ ਕੇ ਨਾਲੇ ਸੋਹਣਾ ਲੱਗ ਰਿਹਾ ਬਾਈ ਮੁੱਛਾਂ ਦਾੜੀ ਨਾਲ ਬਹੁਤ ਜਚਦਾ ਬਾਜ਼ੀ ਜੰਡ ਵੀਰ ਮੁੱਛਾਂ ਦਾੜੀ ਹੁਣ ਨਾ ਕਟਾਈ ਮੁੰਡਿਆਂ ਨੂੰ ਵੀ ਕਹੀ ❤
ਬਹੁਤ ਵਦਿਆ ਜਨਾਬ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਜੀ
ਬਹੁਤ ਵਧੀਆ ਮਿਹਨਤ ਕਰਾ ਰਹੇ Sir 🇦🇪 carry on
ਬਹੁਤ ਵਧਿਆ ਸਿਖਾ ਰਹੇ ਉ ਵੀਰ ਜੀ ਮੁਡਿਆ ਨੁੰਧੰਨਵਾਦ ਤੁਹਾਡਾ ਤੁਹਾਨੁੰ ਬਹੁਤ ਸੀਸਾ ਦੇਣ ਗੀਆ ਇਹਨਾ ਦੀਆ ਮਾਵਾ
ਇਹ ਆ ਦੇਸੀ ਖੁਰਾਕ ਅਸਲੀ ਪਹਿਲਵਾਨ ਬਣਨ ਲਈ, good 👍
ਕਬੱਡੀ ਕਿੰਗ Good soch good job waheguru Ji tuhanu hamesha khush rakhe Bai ❤
ਬਾਜ਼ੀ ਜੰਡ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਬਾਜ਼ੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਟੀਮ ਤਿਆਰ ਕਰਨ ਲੲੀ ❤
ਵਾਹਿਗੁਰੂ ਜੀ ਚੜਦੀਕਲਾ ਬਖ਼ਸ਼ਣ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਕਿਰਪਾ ਕਰਨ ਬੱਚਿਆਂ ਤੇ ਕਾਮਯਾਬ ਕਰਨ ਬਹੁਤ ਖੁਸ਼ੀ ਹੁੰਦੀ ਨਸ਼ੇ ਤੋ ਬਚੇ ਹੋਏ ਬੱਚੇ ਵੇਖ ਕੇ ਸਰਕਾਰਾਂ ਤਾਂ ਸਾਲ਼ੀਆਂ ਖਾਣ ਕੁੱਤੀਆਂ ਕੁੱਝ ਨਹੀਂ ਕਰਦੀਆਂ ਸਲੂਟ ਆ ਬਾਜ਼ੀ ਜੰਡ ਵੀਰ ਤੈਨੂੰ ਸਭ ਨੂੰ ਇੱਕ ਬਰਾਬਰ ਸਮਝਣਾ ਅੱਜ ਦੇ ਟਾਈਮ ਵਿੱਚ ਸਭ ਤੋ ਅਮੀਰ ਉਹ ਬੰਦਾ ਜਿਸ ਦੀ ਸਿਹਤ ਵਧੀਆ ਪੈਸਾ ਤਾਂ ਬਹੁਤ ਲੋਕਾਂ ਕੋਲ ਹੈ ਪਰ ਸਰੀਰ ਤੇ ਸਿਹਤ ਨਹੀਂ ਬੀਮਾਰੀਆਂ ਹੀ ਹਨ । ਸਰੀਰ ਅਨਮੋਲ ਹੈ ਕੋਈ ਕੀਮਤ ਨਹੀਂ ਇਸਦੀ ❤
Waheguru ji ka Khalsa waheguru ji ki Fateh
ਵਾਹਿਗੁਰੂ ਜੀ ਵੀਰ ਜੰਡ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ਤੇ ਵੀਰ ਦੀ ਫੌਜ ਨੂੰ ਵੀ ਵੀਰ ਨੂੰ ਮਿਲ ਕੇ ਮਨ ਬਹੁਤ ਖੁਸ਼ ਹੋਇਆ ਤੇ ਸਾਰੇ ਬੱਚੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਦੇ ਹਨ ਬਹੁਤ ਵਧੀਆ ਲੱਗਿਆ
Paji BHT vadiya kam karde pya tc pahli war pori video dekhi tuhdi dil kush ho gya paji mahnat nal gurbani wali said v lavo paji
I am fram Pakistan good work for Kbaddi 👍
ਵਾਹ ਭਾਈ ਜੀ ਵਾਹ ਕਮਾਲ ਦਾ ਕੰਮ ਕਰ ਰਹੇ ਜੋ ਤੁਸੀਂ, ਖੇਡਾਂ ਤੰਦਰੁਸਤ ਪੰਜਾਬ ਦੀ ਨਿਸ਼ਾਨੀ, ਖਿੱਚ ਕੇ ਰੱਖੋ ਕੰਮ ਨੂੰ,,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ,, ਦਾਸ ਜਲਦੀ ਮਿਲਾਂਗੇ,, ਬਾਬਾ ਬੁੱਢਾ ਬੰਦਾ,,2
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਦੂਜੇ ਨੰਬਰ ਤੇ ਏ ਗੱਲ ਹੈ ਕੇ ਬੱਚੇ ਫਤਿਹ ਬਲੌਂਦੇ ਹੈ
ਬਹੁਤ ਵਿਦਿਆ ਕਰਦਾ ਹੋ ਤੁਸੀ ਉਸਤਤ ਜੀ ਰੱਬ ਤੈਨੂੰ ਲਬੀ ਉਮਰ ਕਰ ਤੁਸੀ ਕਬੱਡੀ ਲਈ ਜੌ ਤੁਸੀ ਕਰਦਾ ਪ ਹੋ ❤❤❤❤❤❤❤ਛੋਟਾ ਬੱਚਾ ਨੂੰ ਕਬੱਡੀ ਲਈ ਮਦਰ ਕਰਦਾ ਹੋ ਮਨ ਖੁਸ਼ ਹੁੰਦਾ ਉਸਤਾਦ ਜੀ ❤❤❤❤ਵਾਹਿਗੁਰੂ ਜੀ 🙏🙏🙏🙏🙏🙏
ਬਹੁਤ ਵਧੀਆ ਜੀ 👏👏
Dono Hath naal cheej Leni wali gll bahut achhi lagi sat saheb ji sewadaar 🙏
ਸਾਰੇ ਵੀਰਾਂ ਨੂੰ ਕੇਸ ਦਾਹੜੀ ਰੱਖਣ ਲਈ ਪ੍ਰੇਰਿਆ ਕਰੋ ਬਾਜ਼ੀ ਬਾਈ ਤੁਸੀਂ ਬਾਕੀ ਕੰਮ ਤੁਹਾਡਾ ਸਭ ਗੁੱਡ ਆ ਚੜ੍ਹਦੀ ਕਲਾ ਵਾਲਾ ਵਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏
Musalmano vangu har ek nu topi te namaz Padan te na lao sare Sikh nahi ban sakde je ban sakde tan 500 saal wich sare Hindustan wich eh ho Jana si.
@@ashwanijoshi4577 ho Jani nahi si ho gyi si bahman ji . 1697 vich Mughal Darbar da gazeteer likh da hai ke Hindustan di abaadi 7.5 crore hai te us cho 5.5 crore guru nanak naam lewa ho chuki hai.
@@sardar_gurjot je mein bahman ha te tu khalistani
@@ashwanijoshi4577Har ik Sikh Khalistani hai. Too hindu bann bahman bann jo marji. Khalistan lafs da matlab patta kar bhaiya.
Sat shri akal bhaji tusi Punjab di jawani nu side pase la rahe ho thank you very much very beautiful video from Germany
ਦਿਲ ਖ਼ੁਸ਼ ਹੋ ਗਿਆ ਜੀ....... ਪੁਰਾਣੇ ਪੰਜਾਬ ਵਾਂਗੂ
ਧੂੜਾਂ ਉਡਾਈਆਂ ਪਈਆਂ ਚੋਬਰਾਂ ਨੇ, ਦੇਖਕੇ ਮਨ ਖੁਸ਼ ਹੋ ਗਿਆ👍💪🏼
ajj tan ehna nu gallan v kaudyan lagdya honya mehnat nal chlaki v kr lende hone par ik din eh mehnat ehna mundya nu jahazan de tour lvau bazi bai rooh khush hundi dekh k bht vadia
Love you ustaad ji bohot vdiya karajj lrde pye oo🙏🙏
ਕੋਈ ਗੱਲ ਨੀ ਬਾਜ਼ੀ ਵੀਰ ਮੁੰਡਿਆਂ ਦੇ ਹਥੌੜੇ ਵਰਗੇ ਹੱਥਾਂ ਸਾਹਮਣੇ ਪੱਥਰ ਕੀ ਆ ਟੁੱਟ ਗਿਆ 😂
❤❤❤❤ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਮੇਹਰ ਕਰੇ ਭਰਾ
Bahut badhiya bazi jand ji exercise te tiyari kise kise de karama ch hi hundi aa . Y chardikala ch raho .bahut badhiya lagiya dekh ke .
Waheguru Waheguru Waheguru Waheguru Waheguru ❤Bhutt shoni soch ❤
Mai Pakistan to han g bht waddia lgga g dekh k akharay da mahol Dil Khush ho gya
Lots of respect for guru (Teacher) ji from Pakistan ❤❤. Not just making the new generation physically strong but also giving them lessons how to eat, drink even langar or parshaad to take it with both hands. Lots of respect Sir g. ❤ I
am from Punjab (Pakistan) and have a wish to vist Punjab (India). Hope my ALLAH almighty makes my wish comes true.
❤❤Waheguru ji ka khalsa waheguru ji ki Fateh ❤❤
Bazi Jand jaisa koi nahi...hum yahaan pondicherry mein bhi bade bhai ko dekhte hain...respect🙏✨
Salute aa bai ji twanu ...👍
ਵੀਰੇ ਲੁਧਿਆਣੇ ਵੀ ਹੰਬੜਾਂ ਦੇ ਨੇੜੇ ਕੋਈ ਬ੍ਰਾਂਚ ਜਰੂਰ ਖੋਲੋ।ਬੱਚੇ ਜ਼ਿੰਮ ਦੇ ਪਾਊਡਰ ਖਾਣ ਤੋ ਹੱਟ ਕੇ ਮਿੱਟੀ ਨਾਲ ਜੁੜਨ
Right bro
MASHA ALLAH alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah
Great initiative 22 ji Waheguru ji sahara den chardi kala bakshan. Eh hai sade gurua peera di dharti te jaag di jameer 🙏🏼
Waheguru chadikala ch rahe 🙏🏼🙏🏼
Waheguru kirpa kreo veera te
Baji jand sir ji tusi buhat sohna kam kar rahe ho asi buhat khush Han tuhade is kam ton tusi aaun wali jvani nu nasheya ton bcha ke rakh rahe ho nahi tan jo aaj hall Sade Punjab da hai mainu tan dar lageya rhenda hai ke Sade bhacheya da ki banoga sachi sir ji jo Punjab da hal hai is mahol nu dekh dekh ke dar lagda hai chahe Mera betta Hale 5 sal da hai but fer bi mere dil vich dar rhenda hai buhat khush kismat wale ne oho maa bap jina de bhache tuhadi nigrani vich rhende ne
4RA's detailed stats and analytics make betting decisions so much easier 📊🧠
Bohat chnga Laga Dil nu thodi video daykh Kay bohat Sara piyar chardday Punjab tu
Akh chare pase a 22 di thnx veer waheguru mehar karan ❤🙏
ਵੀਰ ਜੀ ਮੈਂਨੂੰ ਤਾਂ ਬੱਸ ਐਨਾ ਹੀ ਬੜਾ ਮੁੰਡੇ ਨਸ਼ਿਆਂ ਤੋਂ ਬੱਚ ਗਏ very good ji
Good bai ji bhut sohni sikhya de rye o bachya nu love u bai ji
ਬਹੁਤ ਵਧੀਆ ਬਾਈ ਜੀ❤❤❤
ਵਾਹਿਗੁਰੂ ਜੀ ❤
ਬਾਜੀ ਵੀਰੇ ਮੈਂ ਤੇਰਾ ਮੈਚ ਬਟਾਰੀ ਦੇਖਿਆ ਸੀ ਮੇਰਾ ਪਿੰਡ ਨੰਗਲਾ ਤੁਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ
Waheguru ji bht sohni mehnat 🙏🙏🙏
Bohat Sona , Waheguru ge dee kirpa full ❤❤
ਪੁਤਾ ਵਾਗੂੂ ਰਖਦਾ ਬਾਜੀ ਜੱਡ ਵੀਰ ਪਲੇਰਾ ਨੂੰ 🙏🙏🙏🙏🙏
Waheguru ji mehr Krna sari team te
Superb Workout Sir ..Love From Jammu....Aaj Di Date Vich Bahut Badiya Training
Thanks!
ਬਾਜ਼ੀ। ਵੀਰ। ਬਹੁਤ ਵਧੀਆ। ਉਪਰਾਲਾ
Nice..... Carry on..... God bless all of you...
Waheguru Ji mirhr karoo Baji vir ti
Bahut vdia veer ji waheguru maharaj ji
☝️✍️ one of the most powerful countries training coach 🙏🇮🇳 respect you sir je,,, fan fr Shri Ganganagar
Koi ni ethe jo youth waste apna dil jaan lga deve, mainu je eda di coaching mildi main khush hona se ,, good ustaad g
App mahan ho paaji ❤
Big fan of bazi jand from Pakistan Punjab
Punjab di jawani lai bohat wadiya karaj .Salute Bai G
ਆਪਦੇ ਪੁੱਤਾ ਵਾਂਗੂ ਪਿਆਰ ਕਰਦਾ ਬਾਜੀ ਜੰਡ
Bohot shaandar sirji❤
ਸਵਾਦ ਆ ਗਿਆ ਵੀਡਿਉ ਦੇਖ ਕੇ ❤
❤Love you bab ji ❤ I'm,, gujjar,,, Pakistan ❤
Bahut vdiya ustaad g waheguru mehr kre 🙏🙏
Very good job veer Waheguru meher kare
Waheguru ji chardi kela rekhe ji bahot vadiya ❤❤❤❤❤❤❤❤❤❤❤❤
ਬਾਜੀ ਜੰਡ ਸਾਡਾ ਵੱਡਾ ਭਰਾ ਬਹੁਤ ਹੀ ਨੇਕ ਇਨਸਾਨ ਆ
Waheguru chardiakla vach rakhe tenu 22ji
Bahut vidhya ustad ji
Gud job ustad ji❤
Waheguru ji thuno chadhadi Kala rakhe ❤❤
Big fan from Pakistan punjab
Baji jund paji tuhadi Umar waheguru lambi bakshe.❤ waheguru ji tusi bohat vadiya kaam kar rahe ho🎉❤🎉❤🎉❤🎉❤🎉❤🎉❤
4ra's loyalty program is just too good, racking up points like a pro 🏅💎
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏
ਬਾਈਆ ਉਹਦੇ ਪੁੱਤਾਂ ਵਾਂਗ ਪਾਲਦਾ ਇਨਾ ਜਵਾਕਾਂ ਨੂੰ ਧੰਨਵਾਦ ਬਾਈ ਯਾਰ ਤੇਰਾ❤
❤❤❤ swad aa gea veer Ada hi Chand k rakh ❤❤❤
Bohat vadia gursikhi bakshi waheguru ne
jiyunde raho! vire bhut badiya kamm rahe tuc!