ਗੋਪੀ ਨੇ ਨਵੇਂ ਸਾਲ ਤੇ ਕੱਢੇ ਨਵੇਂ ਸੱਪ |

แชร์
ฝัง
  • เผยแพร่เมื่อ 5 ม.ค. 2025

ความคิดเห็น • 67

  • @RehanKhan-ss7gw
    @RehanKhan-ss7gw 3 วันที่ผ่านมา +3

    ਸਹੀ ਆ, ਵੀਰੇ ਗੌਪੀ ਬਾਈ ਜੀ ਮਿਲ਼ਣ ਆਉਣਾ ਬਾਈ❤❤

  • @charanjeetgill1708
    @charanjeetgill1708 3 วันที่ผ่านมา +1

    ਗੋਪੀ ਵੀਰ ਬਹੁਤ ਵਧੀਆ ਗੱਲਾਂ ਸੁਣਾਈਆਂ। ਸਹੀ ਗੱਲਾਂ ਹੈ ਗੋਪੀ ਵੀਰ ਇੱਕ ਬਲਦ ਦਾ ਜ਼ਰੂਰ ਰੱਖਣਾ ਚਾਹੀਦਾ ਹੈ ਬਲਦ ਦਾ ਭਾਗ ਵੱਡਾ ਹੁੰਦਾ ਹੈ। ਜੱਟਾਂ ਦੀ ਟੋਹਰ ਤਾਂ ਵਧੀਆ ਬਲਦ ਨਾਲ ਹੈ। ਹਿਸਾਰੀ ਦੇਸੀ ਇੱਕ ਗਾਂ ਰੱਖੀ ਹੋਵੇ ਇੱਕ ਮੱਝ ਹੋਵੇ। ਵਧੀਆ ਘਰ ਦਾ ਦੁੱਧ ਲੱਸੀ ਦਹੀਂ ਹੋ ਜਾਂਦਾ। ਬੱਚੇ ਸੋਹਣੇ ਛੇਤੀ ਗੱਭਰੂ ਤਕੜੇ ਹੋ ਜਾਂਦੇ ਨੇ। ਅਫੀਮ ਪੋਸਤ ਦੀ ਖੇਤੀ ਹੋਜੇ ਤਾਂ ਪੰਜਾਬ ਕਿੱਥੇ ਦੱਬਦਾ ਜੀ। ਮਾਲ ਪਸ਼ੂ ਜੱਟਾਂ ਦੇ ਮੁੰਡਿਆ ਨੂੰ ਪਾਲਣੇ ਚਾਹੀਦੇ ਨੇ ਜੀ ਵਧੀਆ ਖੇਤੀ ਨਾਲ ਸਹਾਇਕ ਧੰਦਾ ਹੈ ਜੀ। ਕੰਮ ਤਾਂ ਬੰਦੇ ਦਾ ਕਰਮ ਹੈ

  • @Apnapunjab-sz7eb
    @Apnapunjab-sz7eb 2 วันที่ผ่านมา +3

    ਗਲਤ ਗੱਲ ਏ ਡਿਪੀ ਨੇ ਸਕਾਰਪੀਓ ਨੀਂ ਦਿੱਤੀ

  • @Makhan-r1j
    @Makhan-r1j 3 วันที่ผ่านมา +2

    ❤ ਬਹੁਤ ਵਧੀਆ ਗਲਬਾਤ ❤

  • @BhomaSaab-xu2ej
    @BhomaSaab-xu2ej 4 วันที่ผ่านมา +5

    Sirra Banda Gopi veer

  • @PardeepPardeep-uj6yb
    @PardeepPardeep-uj6yb 3 วันที่ผ่านมา +8

    Very very good bhai Gopi

  • @GurpreetMaan-be6bo
    @GurpreetMaan-be6bo 3 วันที่ผ่านมา +6

    ਬਹੁਤ ਵਧੀਆ ਗੱਲ ਬਾਤ ਬਾਈ ਜੀ ⛳⛳

  • @mannagra9825
    @mannagra9825 3 วันที่ผ่านมา +3

    ਗੋਪੀ ਨੇ ਮਾਲ ਪੂਰਾ ਖਾਂਦਾ ਆ 😂😂😂😂

  • @mangatram3427
    @mangatram3427 2 วันที่ผ่านมา

    ਗੋਪੀ ਛੋਟੇ ਵੀਰ, ਮੇਰਾ ਰਹਿਣ ਸਹਿਣ ਅਤੇ ਤੇਰੇ ਦਿਮਾਗ ਦੀ ਪੈੜ ਵਿੱਚ ਪੈੜ ਮੈਂ ਧਰਦਾ ਨਹੀਂ ਪਰ ਮੈਨੂੰ ਵੀ ਕੂਝ ਨਾ ਕੂਝ ਤੇਰੇ ਨਾਲ ਮੇਲ ਖਾਂਦੀ ਆਦਤ ਜਾਂ ਮਹੌਲ ਮੇਲ ਖਾਂਦਾ ਹੈ।ਮੈਂ ਵੀ ਇਹ ਕੁੱਝ ਮਨੋ ਨਹੀਂ ਬਣਾਉਂਦਾ, ਬਿਲਕੁਲ ਸੱਚ ਹੈ ਤੇਰੀਆਂ ਭਵਿੱਖ ਬਾਣੀ ਨਾਲ ਮੇਰੀਆਂ ਵੀ ਇਹ ਮੇਲ ਖਾਂਦੀਆਂ ਹਨ , ਕਦੇ ਮਿਲਣ ਦਾ ਸਮਾਂ ਜ਼ਰੂਰ ਦੇਣਾ। ਧੰਨਵਾਦ

  • @JugnuSingh-qx5bl
    @JugnuSingh-qx5bl 2 วันที่ผ่านมา

    ਹਾਂ ਵਿਰਸੇ ਦੀਆਂ ਗੱਲਾਂ ਸਹੀ ਹਨ

  • @gurditsingh1792
    @gurditsingh1792 3 วันที่ผ่านมา +3

    ਸ਼ੁਕਰ ਭੈਣੇ 😢

  • @Jugrajsingh-j5b
    @Jugrajsingh-j5b 3 วันที่ผ่านมา +2

    ❤❤❤

  • @JugnuSingh-qx5bl
    @JugnuSingh-qx5bl 2 วันที่ผ่านมา +1

    ਵਿਰਸਾ ਭੁੱਲ ਗਏ ਪੰਜਾਬੀ ਵਿਰਸਾ ਤਾਂ ਰਾਜਸਥਾਨ ਜਾਂ ਪਾਕਸਤਾਨੀ sambi ਬੈਠੇ ਹਨ

  • @tejalande
    @tejalande 3 วันที่ผ่านมา +14

    ਗੋਪੀ 22 ਨੂੰ ਮਿਲਣਾ 22 ਕਦੋਂ ਸਮਾਂ ਹੁੰਦਾ ਤੁਹਾਡੇ ਕੋਲ..???

    • @ButasinghBoparai
      @ButasinghBoparai 3 วันที่ผ่านมา +1

      LE WEHLIA NU KADA SMA JDO MARJI JA AI

    • @tejalande
      @tejalande 3 วันที่ผ่านมา

      @ ਫ਼ੇਰ ਵੀ ਬੰਦਾ ਕਈ ਵਾਰ ਬਾਹਰ ਗਿਆ ਹੁੰਦਾ ਵੀਰ

  • @jaskaranbrar1697
    @jaskaranbrar1697 2 วันที่ผ่านมา +1

    ਬਾਈ ਵੀ ਇੱਕ ਦੋ ਵਾਰੀ ਗ਼ਲਤ ਕਮੈਂਟਸ ਕੀਤਾ ਸੀ ਆ ਚੇਲੇ ਕਰਕੇ ਪਰ ਨਹੀਂ ਯਾਰ ਅੱਜ ਗੱਲਾਂ ਸੁਣ ਕੇ ਗੋਪੀ ਦੇ ਘਰ ਵਾਲੀ ਦੀ ਤੇ ਮੁੰਡੇ ਗੱਲ ਸੁਣ ਕੇ ਬਹੁਤ ਦੁੱਖ ਲੱਗਾ ਪਰ ਵੀਰ ਫੇਰ ਵੀ ਸਦਾ ਖੁਸ਼ ਰਹਿੰਦਾ ਘਰ ਵਾਲੀ ਜਿਹਦੇ ਚੰਗੀ ਆ ਕੰਮਾਂ ਵਿੱਚ ਹੱਥ ਵਟਾਉਂਦੀ ਆ ਫੇਰ ਪਰਿਵਾਰ ਤੇ ਪਤੀ ਨੂੰ ਬਹੁਤ ਖੁਸ਼ੀ ਮਿਲਦੀ ਹੈ ਜਿਹੜੀ ਪਤਨੀ ਪਤੀ ਦੇ ਕਹਿਣੇ ਵਿਚ ਨੀ ਚੱਲਦੀ ਉਹ ਕਦੇ ਖੁਸ਼ ਨੀ ਰਹਿੰਦੀ ਪਤੀ ਨੇ ਤਾਂ ਫੇਰ ਕੀ ਖ਼ੁਸ਼ ਰਹਿਣਾ ਪਰ ਏਹ ਵੀਰ ਫੇਰ ਵੀ ਖੁਸ਼ ਰਹਿੰਦਾ ਤੇ ਲੋਕਾਂ ਨੂੰ ਵੀ ਖੁਸ਼ ਰੱਖਦਾ ਬਾਈ ਗੋਪੀ ਦਾ ਨੰਬਰ ਜ਼ਰੂਰ ਦਿਉ ਵੀਰੋਂ ਜਿਹਦੇ ਕੋਲੇ ਹੋਵੇ ਏਨੀ ਬਾਈ ਮੇਹਨਤ ਕਰਦਾ ਤੇ ਸੱਚ ਦੀ ਕਮਾਈ ਕਰਦਾ ਘਰ ਵਾਲੀ ਫੇਰ ਵੀ ਖੁਸ਼ ਨਾਂ ਹੋਵੇ ਕੀ ਲੈਣਾ ਏਹੋ ਜਿਹੀ ਪੜੀ ਤੋਂ ਜੀ।

  • @JAGJITSINGHSivia
    @JAGJITSINGHSivia 3 วันที่ผ่านมา +1

    🎉sirrrraaaaa banda aaaaaa y

  • @ravinderkaur-lz2jk
    @ravinderkaur-lz2jk 3 วันที่ผ่านมา +1

    Demand supply ਕਾਰਨ ਡਾਲਰ ਭਾਰਤੀ ਰੁਪਏ ਤੋਂ ਮਹਿੰਗਾ ਪਰ purchasing power ਭਾਰਤੀ ਰੁਪਏ ਦੀ ਵੱਧ

  • @sukhdevsinghsandhu-l7y
    @sukhdevsinghsandhu-l7y 2 วันที่ผ่านมา

    Good 22

  • @jagirsandhu6356
    @jagirsandhu6356 3 วันที่ผ่านมา +3

    ਲੱਦੜ ਲੰਡੋ ਗੱਦ ਦੀਆਂ ਭੇਡਾਂ ਨੇ ਇਹਨਾਂ ਕੋਈੳ ਸੋਟ ਕੰਰਦੇ ਹੋ😂😂😂

  • @AmanpalBrar-r3p
    @AmanpalBrar-r3p 3 วันที่ผ่านมา +1

    I'm padmpur rajasthan to g

  • @baljindersindhu3098
    @baljindersindhu3098 3 วันที่ผ่านมา +1

    Good y

  • @jaskaranbrar1697
    @jaskaranbrar1697 2 วันที่ผ่านมา +2

    ਗੋਪੀ ਵੀਰ ਦਾ ਪਿੰਡ ਕਹਿੜਾ ਵੀਰੋਂ ਦੱਸਿਉ ਜ਼ਰੂਰ ਵਾਕਿਆ ਹੀ ਦੇਸੀ ਜੱਟ ਆ ਗੋਪੀ ਮੁਕਤਸਰ ਕਿੰਦੇ ਜਾਣਾ ਵੀਰ ਉੱਥੇ ਮਿਲਾਂਗੇ ਮੇਰਾ ਭਤੀਜਾ ਉਥੇ 10ਜਨਵਰੀ ਨੂੰ ਜਾਣਾ ਵਛੇਰੇ ਵਛੇਰੀਆ ਲੈ ਕੇ ਉਸ ਦਾ ਨਾਮ ਗੁਰਦਾਸ ਹੈਂ ਬਾਜੇ ਖਾਨੇ ਤੋ ਵੀਰ ਉਸ ਨੂੰ ਜ਼ਰੂਰ ਮਿਲਿਉ ਵੀਰ ਮੈਂ ਉਥੇ 14ਤਰੀਕ ਨੂੰ ਜ਼ਰੂਰ ਆਊਗਾ ਵੀਰ ਪੱਕਾ ਗੋਪੀ ਦਾ ਨੰਬਰ ਜ਼ਰੂਰ ਦਿਉ ਵੀਰੋਂ

  • @Jugrajsingh-j5b
    @Jugrajsingh-j5b 3 วันที่ผ่านมา +1

    Gopi kaint bnda

  • @GurmeetSingh-cf7yo
    @GurmeetSingh-cf7yo 3 วันที่ผ่านมา +1

    Nic

  • @gurditsingh1792
    @gurditsingh1792 3 วันที่ผ่านมา +2

    ਗੋਪੀ ਬਾਬੇ ਅਸੀਂ ਤਾਂ ਸੁਪਨੇ ਵੀ ਨਹੀਂ ਲੈ ਸਕਦੇ ਕਿਉਂਕਿ ਖਪ ਖਪਾ ਕੇ ਲਾਹਣ ਡੱਫ ਅਧਮੋਏ ਹੋਕੇ ਸੌਂ ਜਾਈਦਾ ਹੈ
    ਪਤਾ ਨਹੀਂ ਕਦੋਂ ਮਰਸਡਾ ਸਾਡੇ ਕੋਲੋਂ ਦੂਰ ਲੰਘ ਜਾਂਦਾ ਹੈ 😢

  • @Sourav78660
    @Sourav78660 3 วันที่ผ่านมา +1

    Aa Sahi Bol Reha 2027 Bich Hou Nale Rola, Sarkaar Daa

  • @KuldeepSingh-l9h6g
    @KuldeepSingh-l9h6g 3 วันที่ผ่านมา +3

    Gopi Main V Aana yaar Kad Aava Ph nu Reply me Please Bro g K Moge Wala ❤

  • @mandeepsandhu9690
    @mandeepsandhu9690 3 วันที่ผ่านมา +3

    Gopi lagde vichara aap andro dukhi aa ehdi ghar wali naal ehda dil nhi mileya is diya galan to saaf pta lagda aa eh bahr to khush aa andro udaas aa

    • @dogarbhullar2992
      @dogarbhullar2992 3 วันที่ผ่านมา

      Gopiveer mal mp vala khada janvra valesavagood❤Uttarakhand sitargang bhullir ❤❤❤❤❤❤❤❤❤❤❤

  • @RanjitBoparai-i9z
    @RanjitBoparai-i9z 2 วันที่ผ่านมา

    ਇਹ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਹੁਣ ਦੁਬਾਰਾ ਫਿਰ ਕਰਤੀ

  • @swarnjeetkaurmattu1315
    @swarnjeetkaurmattu1315 3 วันที่ผ่านมา +2

    ਪਖੰਡੀ ਹੋਰ ਕੁਝ ਨਹੀਂ

  • @AmarjitSingh-rx4vn
    @AmarjitSingh-rx4vn 2 วันที่ผ่านมา

    Great man Gopi bai

  • @TejinderSingh-fk3tc
    @TejinderSingh-fk3tc 3 วันที่ผ่านมา +1

    🐕🦧kite na 🫏

  • @DarshanSingh-q2f
    @DarshanSingh-q2f 2 วันที่ผ่านมา

    ਪੱਦ ਦੀ ਮਸ਼ੀਨ

  • @JagtarSingh-bd8dr
    @JagtarSingh-bd8dr 4 วันที่ผ่านมา +3

    ਕਿਹੜੇ ਇਹ ਨੀ ਹਟਦਾ

  • @Bindersingh62842
    @Bindersingh62842 3 วันที่ผ่านมา +2

    ਆ ਬਾਈ ਯਾਰ ਸਾਨੂੰ ਬੜੀ ਮੇ ਨਹੀਂ ਪੈਂਦੇ ਸਾਣ ਨੂੰ ਬੜੀ ਮੈਂ ਨਹੀਂ ਪੈਂਦੇ

    • @AvtarBrar-y1q
      @AvtarBrar-y1q 3 วันที่ผ่านมา

      😅😮😮😅😮😅😅😮😅😅

  • @AmandeepButtar-d3m
    @AmandeepButtar-d3m 3 วันที่ผ่านมา +1

    ਆਪਣੇ ਜਾਨਵਰ ਵੇਚਦੇ ਬਈ ਤੂੰ ਪੁੱਛਾਂ ਪੱਛੇ ਹੀ ਕੱਢਿਆ ਕਰ

  • @gaggubrar2384
    @gaggubrar2384 3 วันที่ผ่านมา +1

    Kah k goliya babe Bane frde a v asi a bss. Sonu koj ni pta

  • @RajSinghSoocch
    @RajSinghSoocch 3 วันที่ผ่านมา +2

    Scorpio le le gapi ne

  • @gurmailsinghcoach8099
    @gurmailsinghcoach8099 3 วันที่ผ่านมา +2

    Ehe sanek kadega jekar neklea hoeya sanek es de peshwade vitch wad gaeya fer neklna v nahe ewe bakvash marn nu look baba kehn lag gae

  • @ManjitKaur-p8m
    @ManjitKaur-p8m 3 วันที่ผ่านมา +1

    A jAnke he baba banda mahnet nu tapseya he dasda

  • @HarpreetSingh-go5zp
    @HarpreetSingh-go5zp 3 วันที่ผ่านมา +1

    Eho je loka ne punjab nu vahema vich pa rkhea sarm kro

  • @gursewakdhillon2621
    @gursewakdhillon2621 3 วันที่ผ่านมา

    Dhida vadha nal laghdha nhi ho na

  • @bittudhillon3926
    @bittudhillon3926 3 วันที่ผ่านมา +1

    Me. Ja. Ke. Vekhea.

  • @simerjeetsingh945
    @simerjeetsingh945 3 วันที่ผ่านมา +1

    Jooth na bolya kr yrrrr bs krr

  • @Punjab_bolda_tv
    @Punjab_bolda_tv 2 วันที่ผ่านมา

    Gurpreet khoti

  • @sanjeysingla1269
    @sanjeysingla1269 3 วันที่ผ่านมา +3

    Gopi Veer meri help kardo please 🙏 meri lat kharab hai theek karado please 🙏

    • @KuldeepSingh-l9h6g
      @KuldeepSingh-l9h6g 3 วันที่ผ่านมา

      Ki Gall Lat kive ki Gal h g

    • @jashandeepsingh7527
      @jashandeepsingh7527 3 วันที่ผ่านมา

      Gopi de dhue ch vadja guru granth sahib ji nu das eh koi doctor a

  • @bittudhillon3926
    @bittudhillon3926 3 วันที่ผ่านมา +2

    1100 rupes. Fes. He. Gope. De. Panga. Na. Le. Lio

  • @bittudhillon3926
    @bittudhillon3926 3 วันที่ผ่านมา +1

    Budhvar. Nu. Milda. Gopee. Verr

  • @RajSinghSoocch
    @RajSinghSoocch 3 วันที่ผ่านมา +1

    Scorpio le le gapi ne