Nimar subah wala insan hi eene meaning full song likh sakda sachi wadai de patar ne bir singh g de maa baap jeena ne eena sache suche sansarkar ditte ne apne putt nu❤❤❤❤
Bir Singh is very very talented lyricist and singer. Thanks for interviewing him. Please bring Manpreet, who has sung composed and sung beautifully Rani Tat’s poetry.
Kirpa kr k 🙏🏻 videos de thumb nail te dhyaan dyo ..chajj de shabad labho ahna laii v … shabad di ਚੋਣ sahi kro … jyada tar ਭੜਕੀਲੇ captions pone o videos de ..ਜੋ ਕਿ ਥੋਡੇ ਏਸ ਪ੍ਰੋਗਰਾਮ ਨੂੰ ਸੋਭ ਦੇ ਨਹੀ ……..
ਸੱਚ ਹੀ ਬੀਰ ਸਿੰਘ ਪੰਜਾਬੀ ਪੰਜਾਬ ਦਾ ਵਾਰਿਸ ਬਣੇਗਾ। ਬਹੁਤ ਹੀ ਪਿਆਰਾ ਬੱਚਾ ਜੋ ਵੀ ਕਹਿੰਦਾ ਦਿਲੋ ਇਮਾਨਦਾਰੀ ਨਾਲ ਕਹਿੰਦਾ। ਚੱਜ ਦੇ ਵਿਚਾਰ ਵਿੱਚ ਬੀਰ ਸਿੰਘ ਨੂੰ ਮਿਲਾਕੇ ਤੁਸੀਂ ਵਧਾਈ ਦੇ ਪਾਤਰ ਹੋ।
ਬਾਈ ਜੀ ਦੇ ਗੀਤ ਸੁਣ ਕੇ ਮੂੰਹ ਵਿੱਚੋ ਵਾਹਿਗੁਰੂ ਆਪਣੇ ਆਪ ਹੀ ਨਿਕਲ ਜਾਂਦਾ ਹੈ ਜੀ
ਦਾਨਾ ਪਾਣੀ ਗੀਤ ਸੁਣ ਕੇ ਰੋ ਹੀ ਪਈ ਇਨੀ ਚੰਗੀ ਸੋਚ ਬੋਲਨ ਵਿੱਚ ਵੀ ਨਰਮੀ ਰੂਹ ਨੂੰ ਸਕੂਨ ਮਿਲਾ ਇੰਜ ਲੱਗ ਜਿਵੇਂ ਵਾਹਿਗੁਰੂ ਨਾਲ ਮਿਲਾਪ ਹੋਣ ਲੱਗ 🙏🙏
ਬੀਰ ਸਿੰਘ ਵੀਰ ਨੂੰ ਦਿਲੋਂ ਸਲੂਟ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਤੇ ਗਾਉਣ ਲਈ
ਅੱਜ ਤੱਕ ਦੀ ਬੈਸਟ ਇੰਟਰਵਿਊ...ਬਹੁਤ ਸਰਲ ਅਤੇ ਗਹਿਰੀ ਸੋਚ ਵਾਲਾਂ ਸੁਭਾਅ ਆ ..ਵੀਰ ਸਿੰਘ ਜੀ ਦਾ....ਰੱਬ ਹਮੇਸ਼ਾਂ ਚੜਦੀਆਂ ਕਲਾਵਾਂ ਵਿੱਚ ਰੱਖਣ ਜੀ 🙏🙏
ਲੋਕਾਂ ਨੂੰ ਅਪੀਲ ਆ ਬਈ.. ਲੱਚਰਤਾ ਤੋ ਉੱਪਰ ਉੱਠ ਕੇ ਇਹੋ ਜਿਹੇ ਗਾਇਕਾਂ ਨੂੰ ਪਰਮੋਟ ਕਰੋ ਜੀ 🙏🙏🙏🙏🙏
ਛੱਡੋ ਲੱਚਰਤਾ ਨੂੰ ... ਬਾਅਦ ਚ ਕੋਈ ਉਲਾਭਾਂ ਨਾ ਦਿਆ ਕਰੋ ਕਿ ਕੋਈ ਵਧੀਆ ਨਹੀਂ ਗਾਉਂਦਾ....🙏🙏🙏🙏
ਸੱਚਮੁੱਚ🎉
ਰੱਬ ਰੂਪੀ ਰੂਹ ਬੀਰ ਸਿੰਘ 🙏🌹🌹
ਤੂੰ ਮੈਂ ਅਧੂਰੇ ਹੁੰਨੇ ਆਂ ਪੂਰੇ ਇਕ ਦੂੱਜੇ ਦੇ ਸੰਗ❣️❣️❣️
ਗੁਰੂ ਬਾਬਾ ਨਾਨਕ ਦੇਵ ਜੀ ਪੂਰੀ ਕਿ੍ਪਾ ਵੀਰ ਸਿੰਘ ਜੀ ਤੇ ❤️🙏🏻🙏🏻👌
ਬਹੁਤ ਚੰਗਾ ਲਗਦਾ ਹੈ ਜੀ, ਜਦੋਂ ਤੁਸੀਂ ਇੱਕ ਦੂਜੇ ਦੀਆਂ ਸੱਚੀਆਂ ਤਾਰੀਫਾਂ ਕਰਦੇ ਹੋ, ਸੱਚਾਈ ਉਹ ਦੋ ਕੁਦਰਤ ਨੇ ਦਿੱਤੀ ਹੋਵੇ ਅਤੇ ਸਾਂਭੀ ਹੋਵੇ, ਜਿਵੇਂ ਭਾਈ ਬੀਰ ਸਿੰਘ ਨੇ ਸਾਂਭੀ ਹੈ, ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏❤️🌹❤️🌹🙏
ਬਹੁਤ ਪਿਆਰਾ ਕਲਾਕਾਰ ਹੈ ਪਰਮਾਤਮਾ ਤਰੱਕੀ ਕਰੇ ਤੰਦਰੁਸਤੀ ਬਕਸੇ🎉🎉🎉🎉❤❤❤❤
ਸਤਿ ਸ਼੍ਰੀ ਅਕਾਲ ਜੀ ਪੂਰੇ ਪਰਿਵਾਰ ਨੂੰ ਵਡੇ ਵਿਰ ਬੀਰ ਸਿੰਘ ਸਾਬ ਨੂੰ ਚਰਨ ਸਪਰਸ਼ ਪ੍ਰਨਾਮ ਜੀ ਬਹੁਤ ਪਿਆਰਾ ਵੀਰ ਹੈ ਮੇਰਾ ਬਹੁਤ ਜੀ ਕਰਦਾ ਕੀ ਏਣਾ ਦੇ ਰੂਬ ਰੂ ਹੋ ਕੇ ਗਲਾਂ ਕਰਾਂ ਦੂਖ ਸੂਖ ਦਿਆਂ ਗਲਾਂ ਕਰੀਏ ਲਵ ਯੂ ਬੀਰ ਵੀਰ ਜੀ ❤❤❤❤❤🙏🙏🙏🙏🙏🙏
ਵੀਰ ਬੀਰ ਸਿੰਘ ਜੀ ਵਰਗੇ ਹੀ ਗੀਤਕਾਰ/ਗਾਇਕ ਸਾਨੂੰ ਚਾਹੀਦੇ ਨੇ।।ਪੰਜਾਬ ਨੂੰ
ਹਰ ਇਨਸਾਨ ਇਵੇਂ ਦੀ ਸੋਚ ਆਲਾ ਹੋ ਜਾਏ ਤਾਂ ਦੁਨੀਆਂ ਜਨਤ ਬਣਜੂ
ਗੀਤਕਾਰ ਤੇ ਗਾਇਕ ਬੀਰ ਸਿੰਘ ਜੀ ਤੁਹਾਡੀ ਬਾ-ਕਮਾਲ ਕਲਮ ਤਾਂ ਹੀ ਹੈ। ਉਸ ਤੋਂ ਇਲਾਵਾ ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਠਹਿਰਾ ਵਾਲੀ ਹੈ। ਤੁਹਾਡੀ ਸੋਚ ਉਸ ਤੋਂ ਵੱਧ ਬਾ-ਕਮਾਲ ਹੈ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ।❤❤
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਵਾਹ ਬਹੁਤ ਵਧੀਆ ਜੀ
ਟਹਿਣਾ ਸਾਬ ਮੈਂ ਚਾਰ ਵਾਰ ਸੂਣ ਲਈ ਇੰਟਰਵਿਊ ਜੀ ਨਹੀਂ ਭਰਦਾ ਬੀਰ ਜੀ ਮੈਂ ਵੀ ਗੋਤ ਦਾ ਗਿਲ ਹਾਂ ਬਾਈ ਜੀ ❤❤🙏🙏🙏🙏
ਪਰਮਾਤਮਾ ਸਦਾ ਮਿਹਰ ਦੀ ਨਿਗਾਹ ਬਣਾਈ ਰੱਖੇ ਤੁਹਾਡੇ ਤੇ ।ਅਤੇ ਤੁਸੀਂ ਇਦਾ ਹੀ ਸੋਹਣਾ ਸੋਹਣਾ ਲਿਖਦੇ ਰਹੋ ਤੇ ਅਸੀਂ ਸੁਣਦੇ ਰਹੀਏ। ਸਦਾ ਸੁਖੀ ਰਹੋ ।
ਕੋਈ ਸ਼ਬਦ ਨਹੀਂ। ਅਤੇ ਟਹਿਣਾ ਦੀ ਅੰਗਰੇਜ਼ੀ । ਵਾਅ ਕਿਆ ਬਾਤ ਹੈ।👍
ਕਿਆ ਸਾਦਗੀ ਕਿੰਨਾ ਸਹਿਜ ਤੇ ਸੁਹਜ ਬਾਕਮਾਲ observations ਦੁਨੀਆ ਦਾ ਹਰ ਚਿਹਰਾ ਇੱਕ ਕਿਤਾਬ ਏ ਬੱਸ ਪੜਨ ਦਾ ਨਜ਼ਰੀਆ ਚਾਹੀਦਾ ! ਕਹਿੰਦੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਜਾਣਨ ਲਈ ਕਿਸੇ ਸਿਲੇਬਸ ਦੀ ਲੋੜ ਨਹੀਂ ਹੁੰਦੀ ਮਨੁੱਖੀ ਵਰਤਾਰਾ ਵੀ ਤੁਹਾਨੂੰ ਬਹੁਤ ਸਾਰੇ ਪੱਖਾਂ ਤੋਂ ਜਾਣੂ ਕਰਵਾ ਦਿੰਦਾ ਹੈ , ਬੀਰ ਵੀਰੇ ਮਨ ਸਾਰਸਾਰ ਹੋ ਜਾਂਦਾ ਤੁਹਾਡੇ ਬੋਲ ਸੁਣ ਕੇ ! ਬਾਬਾ ਜੀ ਸਮੱਤ ਬਖਸਣ 🙏
ਜਿੱਥੇ ਕਦਰ ਨਹੀਂ ਹੁੰਦੀ , ਓਥੇ ਜਾਣਾ ਨਹੀਂ , ਜੋਂ ਪਚਦਾ ਨਹੀਂ , ਓਹ ਖਾਣਾ ਨਹੀਂ ,ਜਿਹੜਾ ਸੱਚ ਸਹੀ ਬੋਲਣ ਨਾਲ ਨਰਾਜ਼ ਹੋਵੇ , ਮਨਾਨਾ ਨਹੀਂ ,ਜੋਂ ਨਜਰਾ ਤੋਂ ਡਿੱਗ ਜਾਵੇ , ਉਠਾਨਾ ਨਹੀਂ,ਜੋਂ ਮੌਸਮ ਵਾਂਗ ਬਦਲ ਜਾਵੇ , ਅਪਣਾਨਾ ਨਹੀਂ ।❤
ਮੈ ਨਾਨਕ ਦਾ ਪੁੱਤ ਹਾ 13,13 ਤੋਲਾਗਾ ਬਹੁਤ ਵਧੀਅਾ ਗੀਤ ਹੈ ਵੀਰ ਦਾ ਦਿਲ ਟੁੰਬਦਾ.
ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਹਰਮਨ ਥਿੰਦ ਅਤੇ ਵੀਰ ਸਿੰਘ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।
ਮਾਝੇ ਦੀ ਸ਼ਾਨ ਬੀਰ ਸਿੰਘ 👍
ਬਹੁਤ ਬਹੁਤ ਧੰਨਵਾਦ ਬੀਰ ਸਿੰਘ ਜੀ ਨਾਲ ਗੱਲਬਾਤ ਕਰਨ ਲਈ! ਜੁਗ ਜੁਗ ਜੀੳ ਜੀ!
ਵੀਰ ਸਿੰਘ ਜੀ ਮਾਲਿਕ ਤੇ ਆਪ ਦੇ ਬੋਲਾਂ ਵਿੱਚ ਵੱਸਦਾ
ਹੀਰਾ ਬੰਦਾ ਮੇਰਾ ਵੀਰ❤❤❤❤❤।
ਬਾਈ ਵੀਰ ਸਿੰਘ ਕਿਆ ਠੰਡਾ ਸੁਭਾਅ 🙏
ਵਾਹ ਟਹਿਣਾ ਸਾਹਿਬ ਕਮਾਲ, ਹੀਰੇ ਨੇ ਹੀਰਾ ਪੇਸ਼ ਕੀਤੈ, ਮੁਬਾਰਕ
ਪੰਜਾਬੀ ਦੇ ਵਾਰਸ ਹੋ ਤੁੰਸੀ ਅਬਾਦ ਰਹੋ❤🎉
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਤੇਰਾ ਸਿੱਖੀ ਸਰੂਪ ਬਹੁਤ ਸੋਹਣਾ ਲਗਦਾ ਵੀਰ ਤੇ ਅਵਾਜ ਵੀ ਬਹੁਤ ਸਕੂਨ ਵਾਲੀ ਹੈ
ਬਹੁਤ ਬਹੁਤ ਸਤਿਕਾਰ ਬਾਈ ਬੀਰ ਸਿੰਘ ਜੀ ਨੂੰ
ਵੀਰ ਸਿੰਘ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ
ਬਹੁਤ ਵਧੀਆ ਮੁਲਾਕਾਤ ਵੀਰ ਸਿੰਘ ਨਾਲ
ਵਾਹ ਵਾਹ-ਵਾਹ ਟੈਣਾ ਤੇ ਟੈਣੀ ਸਾਹਿਬ ਮਜਾ ਆਗਿਆ ਪ੍ਰੋਗਰਾਮ ਦੇਖ ਕੇ
ਵਾਹ ਕਿਆ ਬਾਤ ਜੀ 👍
Kine maahan shakhsiyat ne ena de mata pita. Jina ne ess putt nu janam dita❤❤
ਅੱਜ ਦੀ ਕਿਸ਼ਤ ਅਨਮੋਲ
ਪੰਜਾਬ ਅਤੇ ਪੰਜਾਬੀ ਵਿਰਸੇ ਦਾ ਵਾਰਿਸ ਹੈ ਸਾਡਾ ਭਰਾ ਵੀਰ ਸਿੰਘ ਵੀਰ ❤❤❤❤❤❤❤❤❤❤❤❤❤❤❤
ਬੰਦੇ ਖੋਜ਼ ਹਰ ਰੋਜ਼।
ਵਾਹ ਜੀ ਵਾਹ!!!
ਨਾਨਕ ਦਾ ਪੁੱਤ ਹਾਂ
ਤੇਰਾਂ ਤੇਰਾਂ ਤੋਲਾਂਗਾ
ਸਰਬੱਤ ਦਾ ਭਲਾ ਮੰਗਾਂਗਾ
ਜਦ ਵੀ ਮੂੰਹ ਖੋਲ੍ਹਾਂਗਾ
ਵਧੀਆ ਸੋਹਣਾ ਪ੍ਰੋਗਰਾਮ
ਚਰਨ ਲਿਖਾਰੀ ਤੋ ਬਾਅਦ ਇਹ ਬਹੁਤ
ਸਾਦਾ ਬੰਦਾ ਲੱਗਿਆ 👍👍🙏🏽🙏🏽
ਕਮਾਲ ਆ ਜੀ ਵੀਰ ਜੀ ਕਮਾਲ ਆ❤
ਬਹੁਤ ਵਧੀਆ ਪ੍ਰੋਗਰਾਮ ਜੀ।
ਬਾ ਕਮਾਲ ਗਾਇਕੀ ਹੈ ਜੀ ਬਾਈ ਜੀ
🎉🎉🎉🎉🎉 ਵੀਰ ਵਾਸਤੇ
ਸਤਿ ਸ੍ਰੀ ਅਕਾਲ ਜੀ 🙏🙏🙏
ਰੱਬ ਦੀ ਰਜ਼ਾ ਵੀਰ ਸਿੰਘ
ਬਹੁਤ ਵਧੀਆ ਜੀ
ਬਹੁਤ ਵਧੀਆ ਬੀਰ ਸਿੰਘ ਜੀ
ਬਹੁਤ ਹੀ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
ਬਹੁਤ ਵਧੀਆਂ ਪ੍ਰੋਗਰਾਮ 🙏🙏🙏
ਬਾਕਮਾਲ ਆਵਾਜ਼ ਏ ਵੀਰ ਜੀ
Punjabi boli Dey Shan thena sabh zindabad zindabad zindabad 🌹🙏🌹🙏🌹🙏🌹🙏🌹🙏🌹🙏🌹🙏🌹🙏🌹
Waheguru ji always bless you veer ji
Bhai Bir Singh good person and Writer
Nimar subah wala insan hi eene meaning full song likh sakda sachi wadai de patar ne bir singh g de maa baap jeena ne eena sache suche sansarkar ditte ne apne putt nu❤❤❤❤
Heera insaan hai Tejbir Singh 🙏
Nice interview with a great singer. The singer is a valuable asset for our society. Thanks for introducing on screen.
Bda sakoon feel ho reha feel hunda galla batta chaldiya rehn❤
ਪਵਿੱਤਰ ਆਤਮਾ
Very nice 👍 brother
ਵੀਰੇ ❤ਸਤਿ❤ ਸ੍ਰੀ❤ ਅਕਾਲ❤
ਜੀ ❤
Bir Singh is very very talented lyricist and singer. Thanks for interviewing him.
Please bring Manpreet, who has sung composed and sung beautifully Rani Tat’s poetry.
ਸੁਗਮ ਸੰਗੀਤ ਦੀ ਬਹੁਤ ਵਧੀਆ ਮਿਸਾਲ
Ssa sardar bir singh ji ❤waheguru tuhanu hamesha chardikla ch rakhe veer ji🙏🙏
❤Beer Singh ji JINDABAAD JINDABAAD 💯❤🙏
Love for this soft sweet Bir singh ji God bless you
Man kush ho gaya sab nu sat Sri akal ji
Gud evening sir ji waheguru ji 🙏🌹🙏🌹🙏🌹🙏🌹🙏🌹🙏🌹
Waheguru ji aap ji nu chadhadi kale vich rakh ❤
Very nice interview Bir singh is very humble personality gbu 🙏🏻🙏🏻
ਵਾਹ !
ਖੂਬਸੂਰਤ❤
Bhut hi vdia singer Beer singh .Waheguru hamesha chardi kala vich rakhe
❤❤One of the best.
Kirpa kr k 🙏🏻 videos de thumb nail te dhyaan dyo ..chajj de shabad labho ahna laii v … shabad di ਚੋਣ sahi kro … jyada tar ਭੜਕੀਲੇ captions pone o videos de ..ਜੋ ਕਿ ਥੋਡੇ ਏਸ ਪ੍ਰੋਗਰਾਮ ਨੂੰ ਸੋਭ ਦੇ ਨਹੀ ……..
ਮ [ਤ ਸ੍ਰੀ ਅਕਾਲ ਜੀ
wehaguru Ji God bless.Veer Singh 👌👌🙏
Maja aa gya,,,,Baut vadiaa...
Waheguru ji bless you beer puter ji 🙏 ❤❤
32:49 😇 best part god bless him
Best interview 🙏🙏🙏
Very nice
ਤੇਜਬੀਰ ਨੇ ਦਾੜ੍ਹੀ ਕੇਸਾਂ ਨਾਲ ਸਾਫ ਸੁਥਰੀ ਗਾਇਕਾ ਨੂੰ ਪ੍ਰਮੋਟ ਕਰਕੇ ਸਿਰ ਘਸੇ ਗਾਇਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਵੱਖ ਵੱਖ ਤਰ੍ਹਾਂ ਦੇ ਮੁੰਨੇ ਵਾਲਾਂ ਦੇ ਸਟਾਈਲ ਬਣਾ ਕੇ ਸਿੱਖੀ ਦਾ ਪੰਜਾਬ ਵਿੱਚ ਬੇੜਾ ਗ਼ਰਕ ਕਰ ਦਿੱਤਾ ਹੈ ਹਰ ਮੁੰਡੇ ਕੁੜੀ ਨੂੰ ਹੀਰ ਰਾਂਝਾ ਬਣਾ ਦਿੱਤਾ ਲਾਹਨਤ ਲੱਚਰ ਗਾਇਕ ਗਾਇਕਾਵਾਂ ਤੇ ਜਿਨ੍ਹਾਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ
Boht vadia g❤
Tehna Sahab Te Tehnee Jad Hasde Dil Khush Ho Janda
Bhut hi vadhia singer te Ensan.he Beer singh
Superb program with Bir ji
Bhut hi peara veer Tegveer singh menu aaja Mexico film de gane bhut psand ne
Beautiful ❤️❤️🙏🙏
Bir Singh Maan Sade pind da, Nagoke Tarntaran 😊😍
Bhut pyare insaaan sardar saab
🙏🙏🙏
Tejbir along with Harman amrinder gill is asset of punjab .
Very nice god bless you wehaguru Ji 🙏🙏🙏🙏🙏
Bir singh great man
Very nice 🙏🙏🙏🙏🙏
ਨਿਊਜ਼ੀਲੈਂਡ ਤੋਂ ਕਦੋਂ ਵਾਪਸ ਆਏ।
Very nice interview love it ❤❤
🙏
ਯਾਦਾਂ
🌹🌹🌹🌹
ਮੈਂ ਸ਼ਰਾਰਤ ਭਰੇ ਲਹਿਜ਼ੇ ਨਾਲ ਇਕ 55 ਕੁ ਸਾਲਾਂ ਇਕ ਬੇਬੇ ਨੂੰ ਪੁੱਛਿਆ
ਅੰਟੀ ਜੀ ਤੁਸੀਂ ਐਨੇ ਸੋਹਣੇ ਜੇ ,ਅੰਕਲ ਜੀ ਦਾ ਰੰਗ ਕਾਲਾ ਹੈ ਤੁਸੀ ਉਹਨਾਂ ਨੂੰ ਜੁਆਨੀ ਵੇਲੇ ਪਸੰਦ ਕਿਸ ਤਰਾਂ ਕਰ ਲਿਆ।
ਅੰਟੀ ਜੀ ਦੱਸਣ ਲੱਗੇ ਕਿ ਸਾਡੀ ਲਵ ਮੈਰਿਜ ਹੋਈ ਸੀ ਬੇਟਾ ।
ਮੈਂ ਕਿਹਾ ਉਸ ਦੌਰ ਵਿੱਚ ..ਲਵ ਲੁਵ
ਝੂਠ
ਜਾਂ ਸੁਣਾਉ ਸਾਂ ਫਿਰ
ਆਪਣੀ ਲਵ ਸਟੋਰੀ
ਅੰਟੀ ਜੀ ਇਕ ਵਾਰ ਫਿਰ ਉਹੀ ਜੁਆਨੀ ਵਾਲਾ ਮੂੰਹ ਬਣਾ ਸੰਗਦੇ- ਸੰਗਦੇ ਦੱਸਣ ਲੱਗੀ।
ਅੰਕਲ ਤੇਰਾ ਗੁਆਂਢ ਵਾਲੇ ਪਿੰਡ ਰਹਿੰਦਾ ਸੀ।
ਸਾਡੇ ਵੇਲੇ ਬੜੀ ਵੱਡੀ ਗੱਲ ਹੀ ਹੁੰਦੀ ਸੀ ਕਿਸੇ ਕੁੜੀ ਮੁੰਡੇ ਵੱਲ ਵੇਖਣਾ ,ਦੋ -ਦੋ ਸਾਲ ਲੱਗ ਜਾਂਦੇ ਹੁੰਦੇ ਸੀ ਸਿਰਫ਼ ਝਾਕਾ ਖੋਲ੍ਹਣ ਨੂੰ।।ਮੈਂ ਅੱਠਵੀਂ ਜਮਾਤ ਵਿੱਚ ਪੜਦੀ ਸੀ , ਅੰਕਲ ਤੇਰਾ ਵੀ ਉਸੇ ਜਮਾਤ ਵਿੱਚ ਸੀ ਇਸਨੇ ਫੁੱਲਾਂ ਵਾਲਾ ਰੁਮਾਲ ਜੂੜੇ ਤੇ ਬੰਨ੍ਹ ਕੇ ਆਉਣਾ, ਟਿੱਚ ਬਟਣਾਂ ਵਾਲਾ ਝੱਗਾ ਪੰਜਾਮਾ ਪਾ ਕੇ ਆਉਣਾ , ਇੱਕ ਦਿਨ ਮੈਂ ਤਾਂ ਉਹਨਾਂ ਵੱਲ ਉਸ ਤਰਾਂ ਵੇਖਣ ਡਈ ਸਾਂ ਤੇ ਇਹਨੇ ਮੈਨੂੰ ਰੁੱਕਾ ਫੜਾ ਦਿੱਤਾ।ਮੈਂ ਪੰਜੀਂ ਸੱਤੀਂ ਦਿਨੀਂ ਜਾ ਕੇ ਪਾਥੀਆਂ ਵਾਲੇ ਗੀਰੇ ਦੇ ਉਹਲੇ ਜਾ ਕੇ ਪੜਿਆ ਉਹ ਅੱਧ ਵਰਿੱਤਾ ਜਿਹਾ ਪਾਟ ਗਿਆ ਸੀ ।
,ਮੈ ਜਾ ਕੇ ਵੱਡੇ ਮਾਸ਼ਟਰ ਜੀ ਨੂੰ ਦੱਸ ਦਿੱਤਾ।।ਮਾਸਟਰ ਨੇ ਇਹਨੂੰ ਮੁਰਗਾ ਬਣਾ ਕੇ ਚੰਗੀ ਪਰਾਣੀ (ਸਟਿੱਕ)ਫੇਰੀ ।ਅਸੀਂ ਐਤਵਾਰ ਵਾਲੇ ਦਿਨ ਖਾਲ ਤੋਂ ਲੀੜੇ ਧੋਣ ਜਾਇਆ ਕਰਨਾ ਤੇ ਅੰਕਲ ਤੇਰੇ ਨੇ ।।ਮੱਝਾਂ ਨੂੰ ਪਾਣੀ ਡਹਾਓਣ ..ਇਕ ਦਿਨ ਇਹ ਸੰਤਰੇ ਤੇ ਚੂਰਨ ਵਾਲੀਆ ਦੋਹਾਂ ਰੁਪਈਆਂ ਮੱਛੀਆਂ (ਟੌਫੀਆਂ) ਮੇਰੇ ਵਾਸਤੇ ਲੈ ਆਇਆ ਨਾਲੇ ਕੱਪ ਗਲਾਸੀਆਂ ਵਾਲੇ ਭਾਈ ਤੋਂ ਪਤੀਸਾ ਉਸ ਸਮੇ ਘਰੇ ਦੱਸਣਾ ਪੈਂਦਾ ਸੀ ਤੇਰੇ ਕੋਲ ਐਨੇ ਪੈਸੇ ਕਿਸ ਤਰਾਂ ਆਏ ਇਸ ਕਰਕੇ ਮੈਂ ਪਰਾਲੀ ਦੇ ਢੇਰ ਵਿਚ ਲੁਕਾ ਦਿੱਤੀਆਂ । ਫਿਰ ਹੌਲੀ ਹੌਲੀ ਖੁਰੇ ਵਿੱਚ ਜਾ ਕੇ ਖਾਧੀਆਂ ਤੇ ਕਾਗਜ ਗੁੱਛਮ ਗੁੱਛਾ ਕਰਕੇ ਵਹਿਣੀ ਵਿੱਚ ਰੋੜ ਦਿੱਤੇ ।
ਇਕ ਦਿਨ ਇਕ ਪੰਡਿਤ ਘਰ ਆਇਆ ਤੇ ਮੈਂ ਆਪਣਾ ਹੱਥ ਵਖਾ ਕੇ ਤੇਰੇ ਅੰਕਲ ਬਾਰੇ ਪੁੱਛਿਆ
ਫਿਰ ਅੰਕਲ ਤੇਰੇ ਨੇ ਹੌਲੀ ਹੌਲੀ ਗੱਲਬਾਤ ਸ਼ੁਰੂ ਕਰ ਲਈ ਅਤੇ ਅਸੀਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ।ਬੱਸ ਫਿਰ ਰੌਦਿਆ ਕੁਰਲਾਉਦਿਆਂ ਆ ਦਿਨ ਆ ਗਏ, ਮੈਂ ਕਿਹਾ ਰੌਦਿਆ ਕੁਰਲਾ ਉਦਿਆਂ ਉਹ ਕਿਸ ਤਰਾਂ ।।ਹੁਣ ਅੰਟੀ ਇਕ ਦਮ ਰੋਣ ਲੱਗ ਪਈ ਅੰਕਲ ਤੇਰਾ ਕੰਮ ਵਿੱਚ ਰੁੱਝ ਗਿਆ, ਪਿਆਰ - ਪਿਊਰ ਉਡ ਚੁੱਕਾ ਸੀ ਕਿਸੇ ਕੋਲੋ ਪਤਾ ਲੱਗਿਆ ਕਿ ਮੇਰੇ ਬਾਪ ਨੇ ਮੇਰੀ ਇਸੇ ਕਰਤੂਤ ਕਰਕੇ ਦੁਆਈ ਖਾ ਲਈ। ਮੇਰਾ ਮੰਮੀ ਡੈਡੀ ਚਾਚੇ ਚਾਚੀਆਂ, ਮਾਸੀਆਂ ਭੂਆ ਹੋਣਾ ਨੂੰ ਮਿਲਣ ਜੀ ਕਰੇ ਪਰ ਹੁਣ ਮੈਂ ਕੀ ਕਰ ਸਕਦੀ ਸਾਂ,ਦੋ ਦਿਨਾਂ ਤੇ ਪਿਆਰ ਬਦਲੇ ਮੈਂ ਸਭ ਕੁੱਝ ਦੁੱਖ ਸੁੱਖ ਕਰਨ ਵਾਲੇ ਰਿਸਤੇਦਾਰ ਸਭ ਕੁਝ ਗੁਆ ਲਿਆ ਸੀ ਜੋ ਅੱਜ ਤੱਕ ਨਹੀ ਮਿਲਿਆ ....ਪੁੱਤ ....!
ਬਾਕੀ ਕੱਲ੍ਹ
ਡਾ.ਸਵਰਨਜੀਤ ਸਿੰਘ ਪਿੰਡ ਸੌੜੀਆ ਅੰਮ੍ਰਿਤਸਰ 9814742003