Chajj Da Vichar (923) || ਗ਼ਰੀਬੀ ਨੇ ਮੈਨੂੰ ਕਲਾਕਾਰ ਤੋਂ ਕਬਾੜੀਆ ਬਣਾਤਾ

แชร์
ฝัง
  • เผยแพร่เมื่อ 27 ก.ย. 2024
  • #PrimeAsiaTV #ChajjDaVichar #SwarnTehna
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.5K

  • @sarajmanes5983
    @sarajmanes5983 4 ปีที่แล้ว +51

    ਸਵਰਨ ਸਿੰਘ ਟਹਿਣਾ ਵੀਰ ਜੀ ਹਰਮਨ ਕੋਰ ਥਿੰਦ ਭੈਣ ਜੀ ਬਾਈ ਪਾਲੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਜੋ ਕਿ ਤੁਸੀਂ ਇਕ ਗਰੀਬ ਪਰਿਵਾਰ ਦੇ ਵਿੱਚੋ ਇੱਕ ਗਾਇਕ ਨੂੰ ਪੇਸ਼ ਕੀਤਾ ਆਪ ਜੀ ਨੇ ਜੋ ਇਕ ਹੀਰੇ ਨੂੰ ਪੇਸ਼ ਕੀਤਾ ਜਿਸ ਦੀ ਜੌਹਰੀ ਪਹਿਚਾਣ ਕਰਕੇ ਜਰੂਰ ਮੁੱਲ ਪਾਵੇਗਾ ਜੀ ਖੁਸ਼ ਰਹੋ ਜੀ ਧੰਨਵਾਦ ਜੀ

  • @paramjeetkaur945
    @paramjeetkaur945 3 ปีที่แล้ว +9

    ਟੇਣਾ ਜੀ ਸਤਿ ਸ੍ਰੀ ਆਕਾਲ ਜੀ ਇਸ ਤਰ੍ਹਾਂ ਦੇ ਸੁੱਚੇ ਸੱਚੇ-ਸੁੱਚੇ ਕਲਾਕਾਰਾਂ ਦਾ ਸਮਾਨ ਕਰਨਾ ਚਾਹੀਦਾ ਹੈ ਵਾਹਿਗੁਰੂ ਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਦੋਵਾਂ ਦਾ ਧੰਨਵਾਦ ਜੀ

  • @dilbaggajjanwala2569
    @dilbaggajjanwala2569 4 ปีที่แล้ว +44

    ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕੀ ਇਸ ਵੀਰ ਦੀ ਮੱਦਦ ਜਰੂਰ ਕਰੋ ਜੀ... 1100 ਰੁਪਏ ਮੇਰੇ ਵੱਲੋਂ ਹੋਣਗੇ ਭਰਾ ਦੀ ਮੱਦਦ ਲਈ... ਬਾਕੀ ਭਰਾ ਵੀ ਕਰੋ ਜਿੰਨਾ ਕੁ ਕਰ ਸਕਦੇ ਹੋ... ਧੰਨਵਾਦ ਜੀ 🙏🙏🙏🙏🙏👍👍👍👍

  • @balwinder3322
    @balwinder3322 4 ปีที่แล้ว +6

    ਬਹੁਤ ਵਧੀਆ ਉਪਰਾਲਾ ਕੀਤਾ, ਦਰਵੇਸ਼ ਰੂਹ ਦੇ ਰੂਬਰੂ ਕੀਤਾ, ਰੱਬ ਆਪਣੀ ਮੇਹਰ ਹਮੇਸ਼ ਇਸ ਇਨਸਾਨ ਤੇ ਰੱਖੇ

  • @rajindersinghdhiman1093
    @rajindersinghdhiman1093 4 ปีที่แล้ว +395

    ਹੀਰਾ ਭਾਵੇਂ ਕਿਸੇ ਮਾੜੀ ਜਗੵਾ ਵਿੱਚ, ਕਿਸੇ..... ਦੇ ਗਲ ਵਿੱਚ ਪਿਆ ਰਹੇ, ਕਦੇ ਨਹੀਂ ਕਦੇ ਕਿਸੇ ਜੌਹਰੀ ਦੇ ਹੱਥ ਲੱਗ ਹੀ ਜਾਂਦਾ ਹੈ।

    • @ballumahi4935
      @ballumahi4935 4 ปีที่แล้ว +6

      ਸਤ ਸ੍ਰੀ ਅਾਕਾਲ ਜੀ

    • @punjabishortvideo3904
      @punjabishortvideo3904 4 ปีที่แล้ว +2

      ਬਿਲਕੁਲ ਸਹੀ ਕਿਹਾ ਜੀ

    • @BHUPINDER55484
      @BHUPINDER55484 4 ปีที่แล้ว +2

      RAJINDER SINGH DHIMAN ਹੀਰੇ ਦੀ ਰੋਸ਼ਨੀ ਵੀ ਕੋਈ ਕੋਈ ਮਾਣ ਸਕਦਾ ਜੀ

    • @kamalesdeveerkolsingh1627
      @kamalesdeveerkolsingh1627 4 ปีที่แล้ว

      Veer g tusi sahi kiha par aaj de time ch kise johri ne es te paese nhi loune eh reh jana ..

    • @drsukhdevsingh2858
      @drsukhdevsingh2858 4 ปีที่แล้ว +1

      Shi gal a ji bilkul

  • @arashdeepkaur5272
    @arashdeepkaur5272 4 ปีที่แล้ว +15

    ਇੰਨਾ ਸਾਦਾ ਬੰਦਾ,ਰੱਬ ਦਾ ਹੀ ਰੂਪ ਹਨ ।ਵਿਚਾਰ ਸੰਤਾ ਵਾਲੇ,ਵਿਹਾਰ ਦੁਨੀਆ ਤੋਂ ਵੱਖ, ਇਕ ਸੱਚੀ ਸੁੱਚੀ ਰੂਹ 🙏

    • @baljinderkaler1713
      @baljinderkaler1713 ปีที่แล้ว

      Buhat wadiya vichar Uncle ji te chardikla vich rakhe Waheguru ji

  • @pargatsosan7378
    @pargatsosan7378 4 ปีที่แล้ว +36

    ਸਵਰਨ ਸਿੰਘ ਟਹਿਣਾ ਬਹੁਤ ਬਹੁਤ ਧੰਨਵਾਦ ਵੀਰ ਜੀ

    • @NareshKumar-mw3ni
      @NareshKumar-mw3ni 4 ปีที่แล้ว

      ਸਲੂਟ ਹੈ ਇਸ ਵੀਰ ਨੂੰ।

  • @lakhwindersingh-pz1jr
    @lakhwindersingh-pz1jr 4 ปีที่แล้ว +49

    ਯਾਰ ਕਮਾਲ ਆ, ਲੋਕ ਇਹੋ ਜਿਹੇ ਬੰਦੇ ਦੀ ਇੰਟਰਵਿਊ ਨੂੰ ਵੀ unlike ਕਰਦੇ ਨੇ, ਤਕਰੀਬਨ ਪੰਜ ਸੋ ਬੰਦਿਆਂ ਨੇ ਅਨਲਾਇਕ ਕੀਤਾ। ਫਿੱਟੇ ਮੂੰਹ ਅਨਲਾਇਕ ਕਰਨ ਵਾਲਿਆਂ ਨੂੰ।

  • @sukhchainsinghkang1313
    @sukhchainsinghkang1313 4 ปีที่แล้ว +124

    ਧੰਨਵਾਦ ਪਰਾਈਮ ਏਸ਼ੀਆ ਦੀ ਟੀਮ ਦਾ।

  • @gurwindernagra5428
    @gurwindernagra5428 3 ปีที่แล้ว +10

    ਇਹ ਆ ਜੀ ਅਸਲੀ ਹੀਰਾ !! ਜੋ ਕਿ ਗਰੀਬੀ ਦੀ ਰੇਖਾ ਹੇਠ ਦੱਬ ਕੇ ਰਹਿ ਗਿਆ ।
    ਸਾਫ ਦਿਲ ਦਾ ਮਾਲਕ ਵਾਹਿਗੁਰੂ ਚੜਦੀਕਲਾ ਰੱਖੇ 🙏🙏

  • @SukhdevSingh-ub1jl
    @SukhdevSingh-ub1jl 4 ปีที่แล้ว +187

    ਟਹਿਣਾਂ ਬਾਈ ਜੀ, ਕਿਸੇ ਤਰੀਕੇ ਨਾਲ ਇਸ ਬਾਈ ਦੀ ਮਾਲੀ ਮਦਦ ਵੀ ਕਰਾਉਣ ਦੀ ਕੋਸ਼ਿਸ਼ ਜਰੂਰ ਕਰਿਆ।

    • @harbhanssingh7728
      @harbhanssingh7728 4 ปีที่แล้ว +2

      A iek supa rustam ha good

    • @swransingh9862
      @swransingh9862 4 ปีที่แล้ว +3

      ਟਹਿਣਾ ਸਾਹਿਬ ਤੁਸੀਂ ਹੀ ਕਿਰਪਾ ਕਰਕੇ ਇਹਨਾਂ ਦਾ ਕੋਈ ਗੀਤ ਰਿਕਾਰਡ ਕਰਵਾ ਦੇਵੋ

    • @harrysingh4397
      @harrysingh4397 4 ปีที่แล้ว

      Salam man🙏🏼

    • @Parmeet1322
      @Parmeet1322 6 หลายเดือนก่อน

      😊😊😊😊😊😊😊😊😊😊😊 nu vi ise​@@harbhanssingh7728

  • @RamanDeep-sn1sb
    @RamanDeep-sn1sb 2 ปีที่แล้ว +4

    ਬਾਬਾ ਜੀ ਨੂੰ ਵੀ ਬਹੁਤ ਜਿਆਦਾ ਸੋਕ ਹੈ ਗੀਤ ਗਾਉਣ ਦਾ ਅਤੇ ਬਾਬਾ ਜੀ ਦਾ ਦਿਲ ਵੀ ਬਹੁਤ ਸਾਫ ਹੈ ਪਰਮਾਤਮਾ ਬਾਬਾ ਜੀ ਦੇ ਸਾਰੇ ਸੋਕ ਪੂਰੇ ਕਰਨ

  • @tarinjansidhutarinjansidhu6319
    @tarinjansidhutarinjansidhu6319 4 ปีที่แล้ว +13

    ਦਿਲੋਂ ਸਲਾਮ ਹੈ ਜੀ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @amriksingh1483
    @amriksingh1483 4 ปีที่แล้ว +8

    PrimeASIA TV ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨੇ ਵਧੀਆ ਕਲਾਕਾਰ ਅਤੇ ਇੰਨੇ ਸਾਊ ਇਨਸਾਨ ਦੇ ਦਰਸ਼ਨ ਕਰਵਾਏ। ਇਹ ਤੇ ਛੁੱਪਿਆ ਹੀਰਾ ਲੱਭਿਆ ਤੁਸੀਂ Thanks 🙏🏻 🙏🏻

  • @kulwindersinghkulwinder5981
    @kulwindersinghkulwinder5981 4 ปีที่แล้ว +74

    ਇਹੋ ਜਿਹੇ ਕਾਬਿਲ ਅਤੇ ਗਰੀਬ ਇਨਸਾਨ ਦੀ ਪੰਜਾਬੀਆਂ ਨੂੰ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਕਲਾਵਾਨ ਲੋਕ ਆਪਣੇ ਸੁਪਨੇ ਦਿਲ ਵਿੱਚ ਲੈ ਕੇ ਹੀ ਨਾਂ ਦੁਨੀਆਂ ਤੋਂ ਅਲੋਪ ਹੋ ਜਾਣ

  • @sandeepsandhu3286
    @sandeepsandhu3286 4 ปีที่แล้ว +16

    ਮੈ ਕਹਿਣ ਲੱਗਾ ਜੀ , ਏ ਹੁੰਦੇ ਗਾਇਕ ,ਦਿਲ ਖੁਸ਼ ਹੋ ਗਿਆ ਜੀ

  • @YG-hm9gt
    @YG-hm9gt 4 ปีที่แล้ว +13

    ਟਹਿਣਾ ਸਾਬ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਾ, ਤੁਸੀਂ ਇਹੋ ਜਿਹੇ ਹੀਰੇ ਬੰਦਿਆਂ ਨੂੰ ਲੋਕਾਂ ਵਿੱਚ ਲੈ ਕੇ ਆਏ ਬਹੁਤ ਬਹੁਤ ਧੰਨਵਾਦ, ਡੱਫਲੀ,ਤੂੰਬੀ, ਰਾਜ ਸ਼ਾਜ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ।।

  • @lakhabrar9837
    @lakhabrar9837 4 ปีที่แล้ว +22

    ਬਹੁਤ ਵਧੀਆ ਗੀਤ ਗਾਇਆ ਹੈ ਜੀ ਵਾਕਿਆ ਹੀ ਰੂਹ ਨੂੰ ਸਕੂਨ ਆਉਂਦਾ ਹੈ ਜੀ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ

  • @BhindersinghBhinda-oq5xv
    @BhindersinghBhinda-oq5xv 4 ปีที่แล้ว +53

    ਟੇਹਿਣਾ ਸਾਹਿਬ ਬਹੁਤ 2 ਵਧੀਆ ਪ੍ਰੋਗਰਾਮ ਕੀਤਾ ਮੈਂਨੂੰ ਤਾਂ ਨੀ ਲੱਗਦਾ ਵੀ ਤੁਹਾਂਨੂੰ ਜੇ ਟਾਈਮ ਦੀ ਮਜਬੂਰੀ ਨਾ ਹੁੰਦੀ ਵੀ ਤੁਸੀਂ ਏਸ ਅਨਮੋਲ ਹੀਰੇ ਨੂੰ ਕਹਿੰਦੇ ਸਮਾਂ ਜਿਹਡ਼ਆ ਇਜਾਜਤ ਨੀ ਦਿੰਦਾ ਸਾਡੀ ਮਜਬੂਰੀਆ ਤੁਸੀਂ ਬਾਈ ਜਾਣ ਦਿੰਦੇ

  • @vickyhanda8013
    @vickyhanda8013 4 ปีที่แล้ว +16

    ਇਹ ਬੰਦਾ ਵੀ ਸਿਰਾ ਏ
    ਬਸ ਇਸੇ ਗੱਲ ਤੁਹਾਡਾ ਪਰੋਗਰਾਮ ਵਧੀਆ ਲੱਗਦਾ ਏ

  • @godisone7569
    @godisone7569 4 ปีที่แล้ว +82

    ਸਾਊ ਬੰਦਾ ਐ, ਇਹ ਤਾਂ ਫਰੀਦਕੋਟ ਜਿਲ੍ਹੇ ਦਾ ਗੋਦੜੀ ਵਿੱਚ ਛੁਪਿਆ ਲਾਲ ਐ.. ਜੋ ਪ੍ਰਾਈਮ ਏਸ਼ੀਆ ਨੇ ਪਛਾਣਿਆ.. ਧੰਨਬਾਦ !!

  • @pb45record64
    @pb45record64 4 ปีที่แล้ว +4

    ਰੂਹ ਖੁਸ਼ ਹੋ ਗੀ ਇੰਟਰਵਿਊ ਵੇਖ ਕੇ, ਪਰ ਓ ਸੱਟ ਵਾਲੀ ਗੱਲ ਸੁਣ ਰੋਣਾ ਆ ਗਿਆ ਕੀਆ ਬਾਤ ਜੀ ਬਹੁਤ ਸੋਹਣਾ

  • @kuldipsingh5963
    @kuldipsingh5963 4 ปีที่แล้ว +17

    ਬਹੁਤ ਸਾਦਾ ਤੇ ਬਹੁਤ ਸਾਫ ਦਿਲ ਬੰਦਾਂ 🙏🏻

  • @dhillon4145
    @dhillon4145 2 ปีที่แล้ว +2

    ਰੱਬੀ ਰੂਹਾਂ ਨੇ ਬਾਈ ਜੀ ਇਹੋ ਜਿਹੀਆਂ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ ❤️

  • @jogindergill5433
    @jogindergill5433 4 ปีที่แล้ว +35

    ਲਉ ਜੀ ਬੰਦਾ ਬਹੁਤ ਵਧੀਆ ਹੈ ਕਲਾਕਾਰ ਪਾਲੀ ਜੀ NRI ਵੀਰ ਕਿਤੇ ਥੋੜ੍ਹੇ ਥੋੜ੍ਹੇ ਡਾਲਰ ਯੂਰੋ ਭੇਜ ਦੇਣ ਟੈਹਣਾ ਸਾਹਿਬ ਦੇ ਰਾਹੀ ਇਸ ਬੰਦੇ ਦੀ ਜਿੰਦਗੀ ਬਣ ਸਕਦੀ ਹੈ, ਪਰਾਇਮ ਏਸ਼ੀਆ ਚੈਨਲ ਦੇ ਰਾਹੀ ਦੇਣਗੇ ਬੇਈਮਾਨੀ ਜਾਂ ਧੋਖਾਧੜੀ ਨਹੀ ਹੋਵੇਗੀ, ਸਭ ਦੇ ਸਾਹਮਣੇ ਮਦਦ ਕੀਤੀ ਜਾਵੇਗੀ, ਪ੍ਰਮਾਤਮਾ ਸਰਬੱਤ ਦਾ ਭਲਾ ਕਰੇ,

    • @seemaverma8182
      @seemaverma8182 4 ปีที่แล้ว +3

      Thik keha ji tuse sanu sab nu help karne chahe de hay .par phone number chaheda prime ashia waleya da

    • @sammasingh9770
      @sammasingh9770 4 ปีที่แล้ว +1

      Waaa ji waaa super yar

    • @rajkaran4514
      @rajkaran4514 3 ปีที่แล้ว +1

      Waheguru baba nanak dev ji maher kero ji grabe nal ji tana sabh ji

    • @rajkaran4514
      @rajkaran4514 3 ปีที่แล้ว +2

      Waheguru ji

    • @rajkaran4514
      @rajkaran4514 3 ปีที่แล้ว +2

      Waheguru ji

  • @DHINDSA-mu6im
    @DHINDSA-mu6im 4 ปีที่แล้ว +9

    ਪਰਮਾਤਮਾ ਤਰੱਕੀਆਂ ਬਖਸ਼ੇ 🙏
    ਜਿਓਂ ਉਸਤਾਦ ਜੀ ❤️🙏✍️

  • @manpreetsingh-jr7ul
    @manpreetsingh-jr7ul 4 ปีที่แล้ว +81

    ਬਹੁਤ ਕਮਾਲ ਦੀ ਗਾਇਕੀ ਆ ਬਾਈ ਜੀ ਦੀ।ਜਰੂਰ ਇਨ੍ਹਾਂ ਦੀ ਮਦਦ ਕਰਨੀ ਬਣਦੀ ਐ ਜੀ।

  • @Sonu_kakkar591
    @Sonu_kakkar591 2 ปีที่แล้ว +3

    ਆਪਣੇ ਸਮੇਂ ਦੇ ਸਟਾਰ ⭐⭐⭐⭐⭐⭐⭐⭐⭐⭐⭐⭐

  • @shindafarmer
    @shindafarmer 4 ปีที่แล้ว +53

    ਵਾਹ, ਮਨ ਖੁਸ਼ ਹੋ ਗਿਆ ਗਾਇਕ ਹਰਪਾਲ ਸਿੰਘ ਪਾਲੀ ਨੂੰ ਸੁਣ ਕੇ

    • @satnamthandi697
      @satnamthandi697 4 ปีที่แล้ว +1

      Pata ni rab Eda de bandya da kina ka imthiyan lena hunda (rang rab de)

  • @sidhulivesounddholewala6479
    @sidhulivesounddholewala6479 3 ปีที่แล้ว +5

    Bhut bhut dhanwad bai ji tuhada eda deya mahan rooha de darshan krwaun lai

  • @Kaurpabla3495
    @Kaurpabla3495 4 ปีที่แล้ว +73

    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾ ਵੀਰ ,ਹੀਰੇ ਲੱਭ ਲੱਭ ਲਿਆਉਂਦੇ ਹੋ 🙏ਸੁਰੀਲੀ ਆਵਾਜ਼ ਦੇ ਮਾਲਿਕ ਹਰਪਾਲ ਵੀਰ 👏🏻👏🏻💐

  • @gshara1
    @gshara1 4 ปีที่แล้ว +34

    ਨਜ਼ਾਰਾ ਆ ਗਿਆ ਵੀਰ ਦੀ ਕਲਾ ਦੇਖ ਕੇ। ਪਰਮਾਤਮਾ ਮੇਹਰ ਕਰੋ ਸਾਰਿਆ ਤੇ

  • @onkarbangar5998
    @onkarbangar5998 4 ปีที่แล้ว +8

    ਕੰਮ ਨਾਲ ਕੋਈ ਵੀ ਬੰਦਾ ਵੱਡਾ ਛੋਟਾ ਨਹੀਂ ਹੁੰਦਾ, ਮਿਹਨਤ ਉੱਤੇ ਮਾਣ ਮੰਗਲ ਨੂੰ, ਦਿਲਾਂ ਚ ਭਰ ਗੲੇ ਆਸ ਗੁਰੂ, ਕੌਮੀ ਮਰਦ ਦਲੇਰ ਜਗਾ ਗੲੇ ਧੰਨ ਧੰਨ ਰਵਿਦਾਸ ਗੁਰੂ,,ਪਾਲੀ ਜੀ ਤੁਸੀਂ ਰੱਬੀ ਰੂਪ ਹੋ।

  • @tajinderpalsingh7202
    @tajinderpalsingh7202 4 ปีที่แล้ว +34

    ਬਾ-ਕਮਾਲ... ਮੈਂ ਪਹਿਲਾਂ ਸੁਣਿਆ ਇਹਨਾਂ ਦੀ ਮੁਲਾਕਾਤ ਦਾ ਪ੍ਰੋਗਰਾਮ !! ਵਾਹਿਗੁਰੂ ਤਰੱਕੀਆ ਬਖਸ਼ਨ

  • @RajwinderKaur-rx6he
    @RajwinderKaur-rx6he 4 ปีที่แล้ว +3

    ਵਾਹਿਗੁਰੂ ...ਇੰਨਾ ਭਰੋਸਾ ਰੱਬ ਜੋ ਕਰਦਾ ਚੰਗਾ ਈ ਕਰਦਾ ਕਿੰਨਾ ਸਿਦਕ ਏ ਵਾਹਿਗੁਰੂ
    ਸੰਤ ਗਾਇਕ ਏ ਕੋਈ ਗਿਲਾ ਨੀ ਕੋਈ ਪਛਤਵਾ ਨਹੀਂ ਅਸਲੀ ਕਲਾ
    ਸੱਚਾ ਇਨਸਾਨ ਅੰਦਰੋ ਬਾਹਰੋਂ ਇੱਕ
    ਬੇਸੁਰੇ ਗਾਇਕਾਂ ਨੂੰ ਸੱਚੀਂ ਬਾਂਹ ਫੜਦੇ ਅਸਲੀ ਹੀਰੇ ਰੁਲ ਰਹੇ ਨੇ ਸੋ ਇਸ ਲਾਈਨ ਦੇ ਪਾਰਖੂਆਂ ਨੂੰ ਜਰੂਰ ਮੌਕਾ ਦੇਣਾ ਚਾਹੀਦਾ ਏ ਇਸ ਸਾਦ ਮੁਰਾਦੇ ਗਾਇਕ ਨੂੰ ..

  • @mohinderbrar2966
    @mohinderbrar2966 4 ปีที่แล้ว +80

    ਮਾਣਕ ਦੀ ਅਵਾਜ਼ ਲੱਗਦਾ ਸੀ ਜਿਵੇਂ ਮਾਣਕ ਗਾਉਂਦਾ ਹੈ ਤੇ ਸਦੀਕ ਦੀ ਅਵਾਜ਼ ਵਾਹ ਜੀ ਵਾਹ ਬੇਟਾ ਮੱਦਦ ਕਰੋ ਚੰਗਾ ਗਾਉਣ ਵਾਲੇ ਦੀ । ਬਹੁਤ ਵਧੀਆ ਪ੍ਰੋਗਰਾਮ ਹੈ ਜੀਉ

    • @gurmalsingh2421
      @gurmalsingh2421 2 ปีที่แล้ว

      j😮in. zfm,./😅😮 ni nothing fttfd, see no more 😮

  • @meradeshmerapunjabsandhu8174
    @meradeshmerapunjabsandhu8174 4 ปีที่แล้ว +15

    ਬਹੁਤ ਹੀ ਵਧੀਆ ਸਾਫ ਦਿੱਲ ਇਨਸਾਨ ਪਾਲੀ ਜੀ

  • @deepbk3978
    @deepbk3978 4 ปีที่แล้ว +31

    ਦਿਲ ਸਲਾਮ ਐ ਬਈ ਇਸ ਬੰਦੇ ਨੂੰ

  • @sukhwindersingh7792
    @sukhwindersingh7792 2 ปีที่แล้ว +1

    ਬਹੁਤ ਵਧੀਆ ਕਲਾਕਾਰ ਐ ਹਰਪਾਲ ਪਾਲੀ ਟਹਿਣਾ ਸਾਬ੍ਹ

  • @gkkumar2755
    @gkkumar2755 4 ปีที่แล้ว +11

    ਭੈਣ ਿੰਥਦ ਅਤੇ ਵੀਰ ਟੈਣਾ ਜੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡਾ ਪਰਾਇਮ ਏਸੀਆ ਚੈਨਲ ਸਦਾ ਚੜਦੀ ਕਲਾ ਿਵੱਚ ਰਹੇ

    • @kumarvijay8265
      @kumarvijay8265 4 ปีที่แล้ว

      Very nice song my ਦਿਲੂ salam

  • @rupindersingh3100
    @rupindersingh3100 4 ปีที่แล้ว +5

    ਖੁਬਸੂਰਤ ਅਵਾਜ ਦਾ ਮਾਲਕ🥀

  • @ferozmalik1999
    @ferozmalik1999 4 ปีที่แล้ว +7

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਧੰਨਵਾਦ। ਅਸੀ ਬੜੀ ਹੀ ਬੇਸਬਰੀ ਨਾਲ ਉਡੀਕ ਕਰਦੇ ਹਾ। ਚੱਜ ਦੇ ਵਿਚਾਰ ਦੀ। ਇਸੇ ਤਰ੍ਹਾਂ ਹੱਸਦੇ ਤੇ ਹਸਾਉਂਦੇ ਰਹੋ। ਸੁਕਰਨ ਹਬੀਬੀ।

  • @nsandhu1044
    @nsandhu1044 3 ปีที่แล้ว

    ਪਰਮਾਤਮਾ ਤੁਹਾਡੀ ਮਿਹਨਤ ਨੂੰ ਰੰਗ ਲਾਵੇ

  • @ballumahi4935
    @ballumahi4935 4 ปีที่แล้ว +49

    ਅਵਾਜ ਦਾ ਧਨੀ ਹੈ ਹਰਪਾਲ ਬਾਈ

  • @kuljitkanda1276
    @kuljitkanda1276 6 หลายเดือนก่อน

    ਬਾਈ ਬੰਦਾ ਬੋਹਤ ਬੱਦੀਆ ਅਤੇ ਮੇਹਿਨਤੀ ਆਂ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ

  • @puransingh-gt5hq
    @puransingh-gt5hq 5 หลายเดือนก่อน

    ਵਾਹ ਕਿਆ ਬਾਤ ਐ ਵੀਰ।ਨਜਾਰਾ ਆ ਗਿਆ ਵੀਰ ਦੀ ਆਵਾਜ ਸੁਣ ਕੇ। ਕੁਦਰਤ ਵੀ ਕਈ ਵਾਰ ਐਹੋ ਜਿਹੇ ਹੀਰਿਆਂ ਨਾਲ ਧੱਕਾ ਕਰ ਜਾਂਦੀ ਹੈ।

  • @uvprintings4713
    @uvprintings4713 4 ปีที่แล้ว +44

    ਚਰਨ ਲਿਖਾਰੀ ਨੂੰ ਬੁਲਾਓ ਕਿਰਪਾ ਕਰਕੇ ਕਿੱਸੇ ਦਿਨ

  • @rep.radharahi4413
    @rep.radharahi4413 4 ปีที่แล้ว +6

    बहुत ही अच्छे कलाकार हैं सेल्यूट है ऐसे कलाकार को हम भी चाहेंगे इनकी आवाज को सुनना और इनके दर्शन करना यह एक सच्चा सच्चा कलाकार है परमात्मा इनकी मनोकामना पूरी करें

  • @kulwindersingh8356
    @kulwindersingh8356 4 ปีที่แล้ว +14

    ਸਵਰਨ ਸਿੰਘ ਟਹਿਣਾ ਸਬ ਬਾਈ ਜੀ ਇਸ ਗਰੀਬ ਨੂੰ ਤੁਸੀਂ ਹੀ ਲੋਕਾਂ ਦੇ ਰੂਬਰੂ ਕੀਤਾ ਨਹੀਂ ਤਾਂ ਕਿਸੇ ਨੇ ਨਹੀਂ ਦਿਖਾਉਣਾਂ ਸੀ ਇਸ ਨਾਲ ਪਾਲੀ ਦਾ ਹੋਸਲਾ ਬਹੁਤ ਵਦੁਗਾ

  • @kashmirdhanju756
    @kashmirdhanju756 2 ปีที่แล้ว +5

    Very talented singer, thanks to Prime Asia team to bring such type of klakaar on the screen, Wahegurugi ok din, isdi jaroor sunega,

  • @HSKHAIRA
    @HSKHAIRA 4 ปีที่แล้ว +1

    ਪੰਜਾਬੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਕਿ ਹੀਰੇ ਰੁਲਦੇ ਫਿਰਦੇ ਹਨ ਪੰਜਾਬ ਵਿੱਚ ਅਤੇ ਲੰਡੂ ਬੰਦੇ ਸਟਾਰ ਬਣਾ ਕੇ ਸਿਰ ਚੜਾ ਰੱਖੇ ਹਨ।

  • @gurbajmaan9605
    @gurbajmaan9605 2 ปีที่แล้ว +1

    ਬਹੁਤ ਖੂਬ ਰੱਬ ਮਿਹਰ ਕਰੇ

  • @harjinder245
    @harjinder245 4 ปีที่แล้ว +224

    'ਚੱਜ ਦੇ ਵਿਚਾਰ' ਵਿੱਚ ਆ ਗਏ ਹੋ ਪਾਲੀ ਸਾਹਿਬ, ਤੁਸੀਂ ਹੁਣ ਅਮਰ ਹੋ ਗਏ ਹੋ ਜੀ।

  • @gurvindersingh2678
    @gurvindersingh2678 4 ปีที่แล้ว +2

    dhan guru nanak ji es veer de sir te mehar bhariya hath rakhi

  • @harjeetsinghdhillon3411
    @harjeetsinghdhillon3411 4 ปีที่แล้ว +24

    ਸਾਨੂੰ ਸਿਕਵਾ ਨਾ ਕੋਈ ਰੱਬਾ ਤੇਰੇ ਹੁਕਮਾਂ ਤੇ

  • @GurwinderSingh-ic8fx
    @GurwinderSingh-ic8fx 3 ปีที่แล้ว

    ਚੱਜ ਦਾ ਵੀਚਾਰ ਤੇ ਚੱਜ ਕਲਾਕਾਰ 👍⭐✌️
    🙏 Good bless you 🙏

  • @jagtarbadshah6301
    @jagtarbadshah6301 4 ปีที่แล้ว +45

    ਟਹਿਣਾ ਜੀ ਇੱਕ ਅਜਿਹਾ ਹੀ ਮੇਰਾ ਮਿੱਤਰ ਹੈ ਜੋ ਘਰੋਂ ਗਰੀਬ ਹੈ।ਪਰ ਅਨੇਕਾਂ ਕਲਾਕਾਰਾਂ ਦੀ ਆਵਾਜ਼ ਵਿੱਚ ਗਾਉਂਦਾ ਹੈ। ਦਿਓ ਉਹਨਾਂ ਨੂੰ ਵੀ ਮੌਕਾ।
    ਜਗਤਾਰ ਬਾਦਸ਼ਾਹ
    ਗੀਤਕਾਰ,ਪੱਤਰਕਾਰ
    ਮੋਬਾਇਲ ਨੰਬਰ 8468800003

  • @canadiancanadian7620
    @canadiancanadian7620 3 ปีที่แล้ว +2

    Very touching story. May God bless this gentleman with everything great health great family and wealth.

  • @PANJAB_GK
    @PANJAB_GK 4 ปีที่แล้ว +28

    ਬਾ-ਕਮਾਲ ਜੀ 🙏🏻🙏🏻❤❤❤❤

  • @veersingh-qx5tt
    @veersingh-qx5tt 4 ปีที่แล้ว +1

    ਵਾਹਿਗੁਰੂ ਭਲੀ ਕਰੇ

  • @punjebanRecords
    @punjebanRecords 6 หลายเดือนก่อน

    ਵੀਰੇ ਦੁਬਾਰਾ ਆਓ ਪੰਜਾਬੀ ਇੰਡਸਟਰੀ ਦੇ ਵਿਚ ❤❤❤🎉🎉🎉 ਪੂਰੀ ਸਪੋਰਟ ਆ❤🎉🎉🎉

  • @JaspreetSingh-if7wr
    @JaspreetSingh-if7wr 4 ปีที่แล้ว +51

    ਕਮਾਲ ਕਰਤੀ ਪ੍ਰਾਈਮ ਏਸੀਆ ਵਾਲਿਆਂ ਨੇ

  • @ppsinghthind9557
    @ppsinghthind9557 3 ปีที่แล้ว

    ਬਹੁਤ ਹੀ ਬਾਕਮਾਲ ਗਾਇਕ ਅਤੇ ਗਾਇਕੀ। ਰੱਬ ਮਿਹਰ ਕਰੇ। ਮਸ਼ਹੂਰ ਕਰੇ।

  • @SukhpalSingh-zp3kr
    @SukhpalSingh-zp3kr 4 ปีที่แล้ว +6

    ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਭੈਣ ਜੀ ਦਾ ਜਿਨ੍ਹਾਂ ਨੇ ਨਿਮਾਣੇ ਨੂੰ ਮਾਣ ਦਿੱਤਾ ਜਿਉਂਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @TV-ku5wk
    @TV-ku5wk 4 ปีที่แล้ว +1

    ਮੇਰੇ ਪਿੰਡ ਅਰਾਈਆਂ ਵਾਲਾ ਕਲਾਂ ਦੇ ਬਹੁਤ ਵਧੀਆ ਇਨਸਾਨ ਸਨ ਮਾਸਟਰ ਸੂਜੇ ਖਾਂ ਪਾਲੀ ਦੇ ਉਸਤਾਦ

  • @hirasingh9918
    @hirasingh9918 4 ปีที่แล้ว +1

    ਇਹ ਤਾਂ ਹੈ ਹੀ ਅਸਲ ਕਲਾਕਾਰ ਜੀ
    ਰਬ ਦਾ ਬੰਦਾ ਜੀ

  • @GurmeetSingh-tl9es
    @GurmeetSingh-tl9es 4 ปีที่แล้ว +13

    Thanks Prime Asia. Please keep on bringing more talent from all walks and enlightening humanity. Salute your think tank.

  • @PRINCE00034
    @PRINCE00034 4 ปีที่แล้ว

    ਪ੍ਰਾਈਮ ਏਸ਼ੀਆ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਇਕ ਪਾਕ ਰੂਹ ਦੇ ਨੇਕ ਕਲਾਕਾਰ ਨੂੰ ਸਾਡੇ ਰੂਬਰੂ ਕੀਤਾ,
    ਬਾਕੀ ਬਾਈ ਹਰਪਾਲ ਸਿੰਘ ਪਾਲੀ ਸਲੂਟ ਅਾ ਤੈਨੂੰ, "ਜ਼ਿੰਦਗੀ ਨੂੰ ਜ਼ਿੰਦਾਬਾਦ" ਕਰਨ ਲਈ ਤੁਹਾਡੀਆਂ ਗੱਲਾਂ ਬਹੁਤ ਬੇਸ਼ਕੀਮਤੀ ਨੇ। ਕੁਦਰਤ ਤੇ ਕਾਦਰ ਤੁਹਾਨੂੰ ਤਰੱਕੀਆਂ ਬਖ਼ਸ਼ੇ।

  • @jshinda7708
    @jshinda7708 4 ปีที่แล้ว +8

    ਕਹਿਦੇ।ਟਾਈਮ।ਟਾਈਮ।ਦੀ।ਗੱਲ।ਹੈ ।ਹੁਣ।ਸਮਾ।।ਲੰਘ।ਚੁਕਾ।ਹੈ ।ਜੇ।ਕਿਤੇਮਾਣਕ।ਨਾਲ।ਚਲੇ।ਜਾਦਾ।ਤਾ।ਵਡਾ।ਗਾਇਕ ।ਹੁਦਾ।ਪਰ ।ਨਵੇ।ਗਾਇਕਾ।ਨਾਲੋ।ਲੱਖ।ਗੁਣਾ।ਚੰਗਾ।ਹੈ

  • @pavitarsingh8008
    @pavitarsingh8008 2 ปีที่แล้ว

    ਵੀਰ ਨੂੰ ਵਾਹਿਗੁਰੂ ਜੀ ਤਰੱਕੀ ਬਖਸੇ

  • @LovePNJAAB
    @LovePNJAAB 4 ปีที่แล้ว +11

    ਕਮਾਲ ਕਰਤੀ star ⭐️ 🌟 of year.

  • @newlifenewthinking3968
    @newlifenewthinking3968 4 ปีที่แล้ว +1

    ਅੱਜ ਕੱਲ ਦੇ ਆਰਕੇਸਟਰਾ ਗਾਇਕਾ ਨਾਲੋ ਕਿਤੇ ਵਧੀਆ ਆਵਾਜ ਅਤੇ ਉਤੱਮ ਹੀਰਾ ਹੈ ਇਹ ਵਿਅਕਤੀ ਇਹੋ ਜਿਹੇ ਕਲਾਕਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਸਾਫ ਸੁਥੱਰੀ ਗਾਇਕੀ

  • @BaljinderSingh-xc6vn
    @BaljinderSingh-xc6vn 4 ปีที่แล้ว +4

    ਟਹਿਣਾ ਸਾਹਿਬ ਜੀ ਨਰਿੰਦਰ ਘੁਗਿਆਣਵੀ ਨੂੰ ਬੁਲਾਓ ਜੀ ਆਪ ਜੀ ਦਾ ਮੁਰੀਦ ਪਰਕਾਸ਼ ਘੁਗਿਆਣਵੀ

  • @RajveerSingh-vd7ix
    @RajveerSingh-vd7ix 3 ปีที่แล้ว +1

    Waheguru ji meher kre baba ji te bhut vadiya lga ji 🙏

    • @jasmelsandhu
      @jasmelsandhu ปีที่แล้ว

      Waheguru ji meher kro 🙏🙏

    • @jasmelsandhu
      @jasmelsandhu ปีที่แล้ว

      Tusi kitho dso plz

  • @baljeetbajwa599
    @baljeetbajwa599 4 ปีที่แล้ว +10

    ਬਹੁਤ ਖੂਬ।।

  • @gurditsingh3236
    @gurditsingh3236 6 หลายเดือนก่อน

    Waheguru Sarbat Nu Chardi Kalaa Bakhshish Karan Ji

  • @kashmirsinghdhotian6844
    @kashmirsinghdhotian6844 4 ปีที่แล้ว +23

    ਵਾਹ ਜੀ ਵਾਹ , ਕਮਾਲ ਐ।

  • @SatishKumar-kg5wy
    @SatishKumar-kg5wy 4 ปีที่แล้ว +3

    Mera Gawandhi Aa Ga Ji.....My Village Is Bholuwala...Very Nice Voice...👌👌👍👍

  • @XRP_Aj01
    @XRP_Aj01 4 ปีที่แล้ว +6

    ਵਾਹ ਜੀ ਸੱਚੀ ਅਵਾਜ ਨੂੰ ਸਲਾਮ ਜੀ!

  • @hhhggg4800
    @hhhggg4800 4 ปีที่แล้ว +1

    ਟਹਿਣਾ ਸਾਹਿਬ ਸਵਾਦ ਲੈ ਰਿਹਾ ਸੰਦੀਕ ਸਾਹਿਬ ਦੇ ਗਾਣੇ ਸੁਣ ਕੇ ਬਹੁਤ ਵਧੀਆ ਜੀ

  • @sunilkumarelectrican3913
    @sunilkumarelectrican3913 4 ปีที่แล้ว +5

    ਬਹੁਤ ਵਧੀਆ ਜੀ

  • @nirmalsingh-xu2ze
    @nirmalsingh-xu2ze 4 ปีที่แล้ว +2

    ਵਾਹ ਟਹਿਣਾ ਜੀ ਬੜੇ ਪਿਅਾਰੇ ਸੱਜਣ ਨਾਲ ਮੁਲਾਕਾਤ ਕਰਵਾੲੀ ਹੈ।

  • @gkproduction9581
    @gkproduction9581 4 ปีที่แล้ว +8

    ਦਿਲ ਨੂੰ ਜਿੱਤ ਲਿਆ

  • @gillsab1313
    @gillsab1313 4 ปีที่แล้ว +1

    ਪੰਜਾਬੀ ਵਿੱਚ ਕੂਮੈਂਟ ਪੜ੍ਹ ਕੇ ਬਹੁਤ ਵਦੀਆ ਲੱਗਿਆ, ਬਹੁਤ ਸੋਹਣਾ ਪ੍ਰੋਗਰਾਮ ਐ ਤੇ ਬਹੁਤ ਪਿਆਰਾ ਇਨਸਾਨ ਦੇ ਰੂਬਰੂ ਕਰਵਾਇਆ ਤੁਸੀਂ, ਹਰਮਨ ਭੈਣ ਤੇ ਟਹਿਣਾ ਸਾਹਿਬ ਨੂੰ ਸਤਸਰੀਅਕਾਲ

  • @hdhxccf1851
    @hdhxccf1851 2 ปีที่แล้ว +1

    Wahe guru je mehar kare ga bapo te

  • @dssekhon1344
    @dssekhon1344 4 ปีที่แล้ว +8

    Shukar hai Parmatma da.Oh kado kisnu Vadiayiia baksh deve.Ohi Jane

  • @lovesingh5182
    @lovesingh5182 ปีที่แล้ว

    ਬਹੁਤ ਵਧੀਆ ਕੰਮ ਜੀ ਰੱਬ ਮਾਹੇਰ ਕਰੇ

  • @JasveerSingh-iq1wc
    @JasveerSingh-iq1wc 4 ปีที่แล้ว +5

    ਕਬਾੜੀੲੇ ਕਲਾਕਾਰ ਹੋ ਗੇ ਕਲਾਕਾਰ ਕਬਾੜੀੲੇ ਬਣ ਗੇ ਰॅਬ ਦੇ ਰੰਗ िਨਅਾਰੇ

  • @kamaljeetkaur633
    @kamaljeetkaur633 2 ปีที่แล้ว +1

    Anchor mam and sir huge respect to both of u. Jo eho je he loka nu sahmne le k aaunde ho

  • @gurnamsingh4625
    @gurnamsingh4625 4 ปีที่แล้ว +11

    BHAIN. HARMAN JI AND SATIKARJOG TEHNA SAHIB KIA BAAT HAI ROUNAK LA DINDE NE

  • @gurlalsingh6912
    @gurlalsingh6912 ปีที่แล้ว +1

    Very very very very good good 👍👍👍 👍👍 dil lut laya

  • @nachhatarsinghsarwara
    @nachhatarsinghsarwara 4 ปีที่แล้ว +7

    ਬਹੁਤ ਵਧੀਆ

  • @gmsingh7528
    @gmsingh7528 4 ปีที่แล้ว +2

    ਵਾਹ ਜੀ ਵਾਹ 🙏🙏🙏 ਸ਼ਬਦ ਨਹੀਂ ਬੋਲਣ ਲਈ ਅੱਖਾਂ ਭਰੀਆਂ ਭਰੀਆਂ ਨੇ ਏਪੀਸੋਡ ਦੇਖਦੇ ਦੇਖਦੇ
    ਸੈਲਿਊਟ ਹੈ ਇਕ ਰੱਬੀ ਕਲਾਕਾਰ ਨੂੰ

  • @Haryanvi1000
    @Haryanvi1000 4 ปีที่แล้ว +9

    ਸਲਾਮ ਹਰਪਾਲ ਪਾਲੀ ਬਾਈਜੀ ਨੂੰ।

  • @dulchasinghgill612
    @dulchasinghgill612 2 ปีที่แล้ว

    ਜਿੰਨੀ ਸੋਹਣੀ ਅਵਾਜ ਬਹੁਤ ਪਿਆਰੀ ਲਿਖਤ ਸਾਡੇ ਵੱਡੇ ਬਾਈ ਦਰਸ਼ਨ ਸਿੰਘ ਦੰਦੀਵਾਲ ਬਾਦਲ ਦੀ

  • @sukhmansandhu8661
    @sukhmansandhu8661 4 ปีที่แล้ว +14

    boht sohni interview

  • @harnamsingh5559
    @harnamsingh5559 4 ปีที่แล้ว +2

    Bhut hi vadiya singar hai. Waheguru ehnu trakiya bakhshan.. Rab mehar karan.. 🤲🤲🙏🙏

  • @rajbirsinghbedi9305
    @rajbirsinghbedi9305 4 ปีที่แล้ว +8

    Bhut ee vdiaa koi shabad nhi tareef lyi dil khush ho gyaa WAHEGURU ji mehar kro ji

  • @gursewaksingh9345
    @gursewaksingh9345 2 ปีที่แล้ว

    ਵਾਹਿਗੁਰੂ

  • @sandeepdhillon1942
    @sandeepdhillon1942 4 ปีที่แล้ว +11

    ਗਾਇਕੀ...❤️❤️