Chajj Da Vichar (2019) || ਨਛੱਤਰ ਗਿੱਲ ਨੇ ਖੋਲ੍ਹੇ ਵੱਡੇ ਭੇਤ, ਮੈਂ ਕਿਉਂ ਲਾਉਣ ਲੱਗਾ ਸੀ ਡੌਂਕੀ

แชร์
ฝัง
  • เผยแพร่เมื่อ 11 ม.ค. 2025

ความคิดเห็น • 120

  • @nirmalmann9347
    @nirmalmann9347 9 หลายเดือนก่อน +11

    ਪ੍ਰੋਗਰਾਮ ਸਿਰਾ ਬੰਬ.ਨਛੱਤਰ ਗਿੱਲ ਨੇ ਬੱਲੇ ਬੱਲੇ ਕਰਾ ਦਿੱਤੀ. ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਬਹੁਤ ਸ਼ੁਕਰੀਆ ਮੇਹਰਬਾਨੀ ਵੀਡਿਓ ਲਈ.

  • @kohlinarinder77
    @kohlinarinder77 9 หลายเดือนก่อน +8

    ਅਜ ਕਲ ਦੇ ਕਾਲਾਕਾਰ ਤੁਹਾਡੇ ਲਾਗੇ ਵੀ ਨਹੀਂ ਖੜ੍ਹ ਸੱਕਦੇ, ਅਜ ਕਲ ਦੇ singer ਤਾਂ ਫਟੇ ਢੋਲ ਹੀ ਹਨ, ਲਵ ਯੂ ਬਾਈ ਜੀ

  • @palasingh5151
    @palasingh5151 9 หลายเดือนก่อน +8

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @RajdeepBrar-f2g
    @RajdeepBrar-f2g 9 หลายเดือนก่อน +8

    ਬਹੁਤ ਹੀ ਵਧੀਅਾਂ ਿੲਹਨਾਂ ਸੁਣੇ ਬੁੱਢੇ ਵੀ ਨਹੀ ਹੋਣਾਂ❤❤❤ਬਹਤ ਚੰਗਾ ਗਾੲਿਅਾ ਬਾੲੀ ਜੀ ਨੇ

  • @HunterGaming-rc9yb
    @HunterGaming-rc9yb 9 หลายเดือนก่อน +3

    ਨਛੱਤਰ ਗਿੱਲ ਦਿਲ ਤੋਂ ਗਾਉਂਦਾ ਬਹੁਤ ਦਰਦ ਹੈ ਇਸ ਦੇ ਗੀਤਾਂ ਵਿਚ ਮੈਨੂੰ ਸਾਰੇ ਗੀਤ ਯਾਦ ਹੈ ਇਸ ਦੇ 🎉❤❤❤❤

  • @jugrajsingh6068
    @jugrajsingh6068 9 หลายเดือนก่อน +12

    ਟਹਿਣਾ ਸਾਬ ਬੜੀ ਦੁੱਖ ਦੀ ਗੱਲ ਹੈ ਕਿ ਜਿੰਨਾਂ ਗੀਤਕਾਰਾਂ ਨੇ ਗੀਤ ਲਿਖ ਕੇ ਦਿੱਤੇ ਉਹਨਾਂ ਦਾ ਨਾਂ ਲੈਂਦਿਆਂ ਇਨਾ ਕਲਾਕਾਰਾਂ ਨੂੰ ਮੌਤ ਪੈਂਦੀ ਹੈ, ਹਾਲਾਂਕਿ ਇਹ ਲੋਕ ਉਹਨਾਂ ਦੀ ਬਦੌਲਤ ਹੀ ਇਥੇ ਤੱਕ ਆਏ ਹਨ।

    • @Sukhalambi1971
      @Sukhalambi1971 9 หลายเดือนก่อน +2

      ਸਹੀ ਗੱਲ ਐ ਭਰਾਵਾ
      ਬਿਲਕੁਲ ਸਹੀ

  • @kohlinarinder77
    @kohlinarinder77 9 หลายเดือนก่อน +3

    ਨਛੱਤਰ ਬਾਈ ਜੀ ਤੁਹਾਡੀ ਆਵਾਜ਼ ਕਮਾਲ ਦੀ ਹੈ, ਮੈਂ ਤੁਹਾਡੇ ਘਰ ਦੇ ਨੇੜੇ ਹੀ ਰਹਿੰਦਾ ਫਗਵਾੜੇ ਚ, ਪਰ ਹੁਣ ਮੈਂ ਹਾਂਗਕਾਂਗ ਚ ਆ

  • @kohlinarinder77
    @kohlinarinder77 9 หลายเดือนก่อน +10

    ਆਹ ਹੁੰਦੀ ਆਵਾਜ਼ ਲਾਈਵ ਵੀ ਉਹੋ ਜਿਹੀ ਤੇ ਰਿਕਾਰਡਿੰਗ ਵਿਚ ਵੀ ਉਹੋ ਜਿਹੀ ਬੱਲੇ ਗਿੱਲਾ ਬੱਲੇ

  • @gursharanvirk6899
    @gursharanvirk6899 9 หลายเดือนก่อน +3

    Tehna Saab te harman ji maza aa geya mera nachatar gill ji nu v baht piyar. God bless u all

  • @VeerpalKaur-v3u
    @VeerpalKaur-v3u 9 หลายเดือนก่อน +8

    ਬਹੁਤ ਸੋਹਣੇ ਗੀਤ ਵੀਰ ਦੇ

  • @pammaparmjit3144
    @pammaparmjit3144 9 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @boharsingh7725
    @boharsingh7725 9 หลายเดือนก่อน +9

    ਬਹੁਤ ਹੀ ਵਧੀਆ ਨਛੱਤਰ ਗਿੱਲ਼ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @davindergill5132
    @davindergill5132 9 หลายเดือนก่อน +9

    ਮੈਂ ਉਸ ਟਾਈਮ 14 ਸਾਲਾਂ ਦਾ ਸਾਂ ਜਿਦੋ ਇਹ ਗੀਤ ਆਇਆ ❤ਦਿਲ ਦਿੱਤਾ ਨਹੀਂ ਸੀ ਠੌਕਰਾ ਲਵਾਉਣ ਵਾਸਤੇ ❣️❣️

    • @SkyTech1984
      @SkyTech1984 9 หลายเดือนก่อน +1

      ਮੈਂ ਵੀ। ਸਕੂਲ ਚ ਸੀ , ਨੌਵੀ ਦੱਸਵੀਂ ਚ।

  • @ਪੇਂਡੂਟੱਚ
    @ਪੇਂਡੂਟੱਚ 9 หลายเดือนก่อน +16

    ਮਿੰਨੀ ਕਹਾਣੀ
    ਆਸਰਾ
    ਹਰ ਰੋਜ਼ ਮੈਂ ਉਸ ਨੂੰ ਦੇਖਦਾ ਸਾਂ, ਉਹ ਪੁੱਤ ਪੋਤਿਆਂ ਵਾਲਾ ਸੀ,ਅਧਰੰਗ ਦੇ ਅਟੈਕ ਨਾਲ ਉਸਦਾ ਮੂੰਹ ਵਿੰਗਾਂ ਹੋ ਗਿਆ ਤੇ ਟੱਟੀ ਪਿਸ਼ਾਬ ਵੀ ਮੰਜੇ 'ਤੇ। ਸਾਰੀ ਉਮਰ ਧੀਆਂ ਪੁੱਤਾਂ ਦੇ ਵਾਸਤੇ ਕੋਠੀ ਬਣਾਉਂਦੇ ਲੰਘ ਗਈ ਪਰ ਉਸ ਦਾ ਆਪਣਾ ਮੰਜਾ ਬਿਸਤਰਾ ਹਵੇਲੀ ਵਿੱਚ ਆ ਗਿਆ । ਕਦੇ ਕਿਸੇ ਨੇ ਛੇਤੀ ਕਿਤੇ ਪਾਣੀ ਤੱਕ ਨਾ ਪੁੱਛਿਆ, ਆਖਰ ਮਰ ਗਿਆ, ਉਸ ਦੀ ਲਾਸ਼ ਸ਼ਮਸ਼ਾਨ ਘਾਟ ਵੱਲ ਆ ਰਹੀ ਸੀ,ਪੁੱਤ ਭਤਹੀਏ ਭੱਜ - ਭੱਜ ਮੋਢਾ ਦੇ ਰਹੇ ਸਨ, ਮੈਂ ਵੇਖਿਆ ਤੇ ਮਨ ਤਾਂ ਕਰਦਾ ਸੀ ਕਿ ਕਹਿ ਹੀ ਦੇਵਾਂ "ਕਮਲਿਓ. ਅੱਜ ਭੱਜ ਭੱਜ ਮੋਢੇ ਦੇ ਰਹੇ ਹੋ ਵਿਚਾਰੇ ਨੂੰ ਕਿਤੇ ਜਿਉਂਦੇ ਜੀ ਮਾੜਾ- ਮੋਟਾ "ਆਸਰਾ " ਹੀ ਦਿੱਤਾ ਹੁੰਦਾ ਤਾਂ, ਸ਼ਾਇਦ ਕਿਤੇ ਅੱਜ ਹੋਰ ਗੱਲ ਹੁੰਦੀ। "
    ਡਾ. ਸਵਰਨਜੀਤ ਸਿੰਘ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ 9814742003

    • @pkparminder
      @pkparminder 9 หลายเดือนก่อน

      We look after our grandparents a lot

    • @SkyTech1984
      @SkyTech1984 9 หลายเดือนก่อน

      ਬਹੁਤ ਡੂੰਘੀ ਕਹਾਣੀ

  • @GURPINDERPAL_SINGH
    @GURPINDERPAL_SINGH 9 หลายเดือนก่อน +27

    ਨਿੰਮੇ ਲੁਹਾਰਕੇ ਦੇ ਗੀਤਾ ਨਾਲ ਹਿੱਟ ਹੋਇਆ ਪਰ ਉਸ ਨੂੰ ਭੁੱਲ ਗਿਆ ਫੋਨ ਵੀ ਨਹੀ ਚੁੱਕਦਾ

    • @AvtarSingh-b4m
      @AvtarSingh-b4m 9 หลายเดือนก่อน +3

      ਇਹ ਗੀਤਕਾਰਾਂ ਨਾਲ ਹੁੰਦੀ ਆ ਜੀ

    • @gshara1
      @gshara1 9 หลายเดือนก่อน +3

      Bai dorahe wale Lalli naal v eho kujh kita es kanjar ne.

    • @Coconut-l4f
      @Coconut-l4f 9 หลายเดือนก่อน +1

      Tusi bai nal c jdo phone nhi chkya c ehne

    • @thecountrydonair
      @thecountrydonair 9 หลายเดือนก่อน

      ਬਸ ਇਸੇ ਲਈ ਮੈਂ ਆਪਣੇ ਗੀਤ ਔਰ ਰਿਲੀਜ਼ ਨਹੀਂ ਕਰ ਰਿਹਾ ਇਹਨਾਂ ਨੇ ਰਾਮਜਾਦਗੀ ਕਰਨੀ ਹੁੰਦੀ ਆ

    • @JagwinderSingh-sd1fi
      @JagwinderSingh-sd1fi 9 หลายเดือนก่อน

  • @sukhrajsingh4442
    @sukhrajsingh4442 7 หลายเดือนก่อน

    ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਕੋਈ ਵੀ ਸਿੰਗਰ ਗੀਤਕਾਰ ਦਾ ਨਾਮ ਨਹੀਂ ਲੇਦਾ ਤੁਸੀਂ ਆਪ ਹੀ ਪੁੱਛ ਲਿਆ ਕਰੋ ਨਿੰਮੇ ਲੁਹਾਰਕੇ ਦੇ ਗੀਤ ਨਾਲ ਹਿੱਟ ਹੋਇਆ ਸੀ ਨਿਛੱਤਰ ਭਾਜੀ ❤️🙏

  • @INDOCANADIAN_REACTOR
    @INDOCANADIAN_REACTOR 9 หลายเดือนก่อน +2

    Nashatar Gill bai da gaana gussa na kari ni tenu pichho waz mari aa.. shuru to favorite reha

  • @jaspalkaursidhu1321
    @jaspalkaursidhu1321 9 หลายเดือนก่อน +2

    Dil khus ho gya Nachhatar Gill 22ji chaj da vichar program sunke bahot time toh wait c Nachhatar gill 22 ji kdo aounge bahot hi vadia lagya 👌👌❤️❤️😍😊

  • @ctuchd.2458
    @ctuchd.2458 9 หลายเดือนก่อน +2

    ਦੱਬੇ ਹੀਰੇ ਪੁੱਟ ਰਹੇ ਹੋ ,!!!ਧੰਨਵਾਦ ਜੀ

  • @daljitsingh7980
    @daljitsingh7980 9 หลายเดือนก่อน +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @GurpyarSingh-ov2wi
      @GurpyarSingh-ov2wi 9 หลายเดือนก่อน

      ਪੱਤਰਕਾਰੀ ਚ ਟੈਹਿਣਾ ਸਾਬ ਉਪਰ ਕੁਝ ਨੀ

  • @amanbrar273
    @amanbrar273 9 หลายเดือนก่อน +5

    ਕਾਸ਼ ਸ਼ੀਸ਼ਾ ਸਚ ਬੋਲਦਾ ਟਹਿਣਾ ਭਰਾ ਜੀ

  • @MAN-a876
    @MAN-a876 9 หลายเดือนก่อน +1

    Nichter gill always hit song my favourite singer 22 Nichter gill

  • @charnsingh4399
    @charnsingh4399 9 หลายเดือนก่อน +27

    ਸਵਰਨ ਸਿੰਘ ਟਹਿਣਾ ਜੀ,ਕਿਰਪਾ ਕਰਕੇ " ਢਿੱਡੋਂ ਖੁਸ਼ " ਅਤੇ " ਦਿਲੋਂ ਖੁਸ਼ " ਵਿੱਚਲਾ ਫ਼ਰਕ ਜਰੂਰ ਬਰ ਜਰੂਰ ਦੱਸਣਾ ਜੀ।ਧੰਨਵਾਦੀ ਹੋਵਾਂਗਾ।

    • @narindersingh1273
      @narindersingh1273 9 หลายเดือนก่อน +1

      Galti kadhni e hundi aa ..tusi vadh siane o

  • @RealTrading786
    @RealTrading786 9 หลายเดือนก่อน +2

    Nachater bhaji Sade shahar phagware da love you bhaji

  • @guntaaj
    @guntaaj 9 หลายเดือนก่อน

    ਇਹ ਹੁੰਦੀ ਹੈ ਆਵਾਜ਼, ਬਹੁਤ ਸੋਹਣੇ ਗੀਤ ਨੇ ।

  • @gurisingh6296
    @gurisingh6296 9 หลายเดือนก่อน +2

    Bahut vadia program si 👍👍👍.

  • @HarnekMalla
    @HarnekMalla 9 หลายเดือนก่อน +6

    ਨਛੱਤਰ ਗਿੱਲ ਨੂੰ ਮੈਂ ਗਾਇਕੀ ਦੇ ਏਸ ਸੁਰੂਆਤੀ ਦਿਨਾਂ ਵਿੱਚ ਵੇਖਿਆ ਸਟਾਰ ਬਣ ਦੀਆਂ ਵੀ ਦੇਖਿਆ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @Inderjitsingh-ym4em
    @Inderjitsingh-ym4em 9 หลายเดือนก่อน +7

    ਜਦੋਂ ਵੀ ਕੋਈ ਗੀਤ ਸੁਣਾਓ ਤਾਂ ਗੀਤਕਾਰ ਦਾ ਨਾਂ ਜ਼ਰੂਰ ਲਿਆ ਕਰੋ ਓਹ ਵੀ ਤੁਹਾਡੀ ਤਰੱਕੀ ਵਿਚ ਬਰਾਬਰ ਦੇ ਹੱਕਦਾਰ ਨੇ।

  • @gurpreetsinghdhaliwal807
    @gurpreetsinghdhaliwal807 9 หลายเดือนก่อน +4

    ਸਤਿ ਸ੍ਰੀ ਅਕਾਲ ਜੀ ਨਛੱਤਰ ਗਿੱਲ ਜੀ ਮੈਂ ਵੀ ਹੱਸਿਆ ਕੈਮਰਾ ਮੈਨ ਪੂਰਾ ਚੰਟ

  • @Balwinder-j6f
    @Balwinder-j6f 9 หลายเดือนก่อน +3

    Very good video Thena sahib ji all members happy mood Tc

  • @jharmalsingh1059
    @jharmalsingh1059 4 หลายเดือนก่อน

    Bhut ghaint song ney gill sahb de super dupr hitt

  • @avtarsingh4870
    @avtarsingh4870 9 หลายเดือนก่อน +7

    ਡੁੱਬ ਜਾਂਦੇ ਨੇ ਉਮੀਦਾਂ ਦੇ ਜਾਹਾਜ ਸਾਰੇ
    ਐਵੇ ਕਹਿੰਦੇ ਨੇ “ਹੰਝੂ “ ਜ਼ਰਾ ਜਿਹਾ ਪਾਣੀ ਏ।

  • @Kabalaboharvala
    @Kabalaboharvala 9 หลายเดือนก่อน +4

    ਬਹੁਤ ਵਧੀਆ ਪ੍ਰੋਗਰਾਮ ਜੀ

  • @karanbaraich2300
    @karanbaraich2300 9 หลายเดือนก่อน +3

    Bahut vadia interview

  • @avtarsingh4870
    @avtarsingh4870 9 หลายเดือนก่อน +6

    ਬਹੁਤ ਘੱਟ ਲੋਕ ਜਾਣਦੇ ਨੇ
    ਕੀ ਉਹ ਬਹੁਤ ਘੱਟ ਜਾਣਦੇ ਨੇ

  • @EhdDhd-l6d
    @EhdDhd-l6d 9 หลายเดือนก่อน +3

    Tehna ji thind ji waheguru tuhanu hmesa khush rakhe

  • @RAJPAlDass-t6x
    @RAJPAlDass-t6x 9 หลายเดือนก่อน +2

    Nachhater gill Punjab da best singer hai

  • @lovejeetsingh3328
    @lovejeetsingh3328 9 หลายเดือนก่อน +4

    ਨਿੰਮੇ ਲੋਹਾਰਕਾ ਦਾ ਨਾਮ ਨੀ ਲਿਆ

  • @hargopallal1334
    @hargopallal1334 9 หลายเดือนก่อน +1

    ❤❤❤❤SWARAN VEER G THIND SISTER G BHOOOT VADIAA PROGRAMME A BHOOOT VADIAA INSAAN OR VADIAA SINGER A 22 G FROM PALA PHALPOTA DUBAI UAE FROM MY FAMELY DUBAI UAE FROM MY FAMELY

  • @KuldeepSingh-qq9ds
    @KuldeepSingh-qq9ds 9 หลายเดือนก่อน +2

    👍👍👍🌹🌹🌹v Harnola D Kaithal

  • @NavdeepSingh-mb9jb
    @NavdeepSingh-mb9jb 9 หลายเดือนก่อน +1

    Very nice ❤❤❤❤

  • @BALKARGORAYA
    @BALKARGORAYA 9 หลายเดือนก่อน +2

    Tehna saab bahut time la ta mein bahur time to wait krde c gill saab dr

  • @Lakhvirkaur864
    @Lakhvirkaur864 9 หลายเดือนก่อน +3

    Bhut wadiya lagga nachter giil hora nu dekh ke hasa v paya 😊

  • @HarjinderKaur-vx2il
    @HarjinderKaur-vx2il 9 หลายเดือนก่อน

    Harman ਦੀਦੀ ਸੂਟ ਬਹੁਤ ਸੋਹਣਾ ਲਗ ਰਿਹਾ ਹੈਂ pink

  • @veerPal-dp2px
    @veerPal-dp2px 8 หลายเดือนก่อน

    Nachhatar gill always legend

  • @jharmalsingh1059
    @jharmalsingh1059 4 หลายเดือนก่อน

    Aj v ohi sur ohi leh a awaj vich

  • @jaspalkaursidhu1321
    @jaspalkaursidhu1321 9 หลายเดือนก่อน +1

    Harman thind te thena sab glbaat krn da Andaj hi vakhra bahot shona program a 👌👌👍👍

  • @Simarjitshergill
    @Simarjitshergill 9 หลายเดือนก่อน +2

    Sat sri akal Tehna Sahib te Madam Thind ji te baki team nu v ji.Gill Sahib nu v ssa ji

  • @gurinderjitsingh459
    @gurinderjitsingh459 9 หลายเดือนก่อน +2

    Gill great

  • @kanwaljeetsingh4812
    @kanwaljeetsingh4812 9 หลายเดือนก่อน +1

    🙏🙏 sat Sri akal ji 🙏🙏👍

  • @premmittal7111
    @premmittal7111 9 หลายเดือนก่อน +1

    Tehna sir davinder Kohinoor please 🎉🎉

  • @nachhtarbhullar4243
    @nachhtarbhullar4243 2 หลายเดือนก่อน

    ❤very nice ❤

  • @SiraaStudio
    @SiraaStudio 9 หลายเดือนก่อน +2

    ਬਾਈ ਕਿਰਪਾ ਕਰਕੇ ਦੁਰਗਾ ਰੰਗੀਲਾ ਨੂੰ ਰੂ ਬਰੂ ਕਰਵਾਉ 🙏🏾🙏🏾🙏🏾

  • @taajsingh7474
    @taajsingh7474 9 หลายเดือนก่อน +1

    Very nice 👌👍Gill Saab👌👌👌👌👌💞

  • @AwtarSingh-d1m
    @AwtarSingh-d1m 9 หลายเดือนก่อน +1

    🎉🎉🎉🎉

  • @RaviSharma-xo3ws
    @RaviSharma-xo3ws 9 หลายเดือนก่อน +1

    Jadon tak akhian ch paani ve sajna gana shayad Nachhatar Gill tou ilawa koi ini achhi taran ga nahin sakda. He infuse his total tonal power into his songs which also demand huge power and stamina. Perhaps a very rare singer who sings from his belly (dhidon gaan wala) with all the classical put thrown in.

  • @rajeshkhedi1075
    @rajeshkhedi1075 9 หลายเดือนก่อน +2

    Bai ji hardeep cheema, jeevan maan, davinder kohenoor di interview kro

  • @inderjitsingh5453
    @inderjitsingh5453 4 หลายเดือนก่อน

    ਗਿੱਲ ਸਾਬ ਕਮੇਡੀ ਵੀ ਵਾਹਵਾ ਕਰਨ ਲੱਗ ਗੇ

  • @SatnamSingh-bc5zm
    @SatnamSingh-bc5zm 9 หลายเดือนก่อน +6

    ਗਾਇਕੀ ਨੇ ਨਛੱਤਰ ਦੇ ਨਛੱਤਰ ਖੋਲ੍ਹ ਦਿੱਤੇ
    ਨਛੱਤਰਾਂ ਵਿੱਚ ਬੈਠੇ ਰਾਹੂ ਕੇਤੂ ਨਛੱਤਰ ਰੋਲ਼ ਦਿੱਤੇ

  • @sidhukotshamirwala2488
    @sidhukotshamirwala2488 9 หลายเดือนก่อน +1

    V❤❤❤🎉🎉🎉 very nice 👌🏻👍🏻👍🏻👍🏻❤❤❤❤🎉🎉🎉

  • @chahal-pbmte
    @chahal-pbmte 9 หลายเดือนก่อน +2

    Nice 👍🏼.

  • @gagansidhu5793
    @gagansidhu5793 9 หลายเดือนก่อน +2

    Very nice

  • @tejinderpalsingh7817
    @tejinderpalsingh7817 9 หลายเดือนก่อน +2

    Gill sahib good and nice singer

  • @rajveersingh7768
    @rajveersingh7768 9 หลายเดือนก่อน +2

    Very nice ji

  • @jeevanparjapati8963
    @jeevanparjapati8963 9 หลายเดือนก่อน +3

    Surjit khan di interview kro pajji

  • @allgamer9744
    @allgamer9744 9 หลายเดือนก่อน +1

    ❤❤👍👍👌👌

  • @GSINGH447
    @GSINGH447 9 หลายเดือนก่อน +1

    Very nice video

  • @manjinderkaurnagra3098
    @manjinderkaurnagra3098 9 หลายเดือนก่อน +3

    Souh rabb di bihsan kure

  • @gagansidhu5793
    @gagansidhu5793 9 หลายเดือนก่อน +2

    Bro and sister ji

  • @Gurbhejsing..
    @Gurbhejsing.. 9 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @SandeepSingh-kj7kt
    @SandeepSingh-kj7kt 9 หลายเดือนก่อน

    Balkar ankhila ji nu v bulao show ch

  • @HunterGaming-rc9yb
    @HunterGaming-rc9yb 9 หลายเดือนก่อน +1

    ਟਹਿਣਾ ਸਾਹਿਬ ਹਸਨ ਮਾਣਕ ਦੀ ਵੀ ਮੁਲਾਕਾਤ ਕਰਵਾਓ

  • @inderkorea8682
    @inderkorea8682 4 หลายเดือนก่อน

    ❤❤

  • @narendrakumar5507
    @narendrakumar5507 5 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤

  • @harmashsingh7818
    @harmashsingh7818 9 หลายเดือนก่อน +2

  • @HarjinderSingh-pj6ws
    @HarjinderSingh-pj6ws 9 หลายเดือนก่อน +1

    Ok

  • @harindermalke
    @harindermalke 9 หลายเดือนก่อน +2

    👌👌👌❤❤❤

  • @TheParis2008
    @TheParis2008 9 หลายเดือนก่อน +2

    👍

  • @surinderkataria9315
    @surinderkataria9315 9 หลายเดือนก่อน +3

    simran sandhu Artist nal interview kro Tehna sab

  • @preetihothi8307
    @preetihothi8307 9 หลายเดือนก่อน +2

    ❤❤❤❤❤❤❤❤

  • @ramandeepsingh4310
    @ramandeepsingh4310 9 หลายเดือนก่อน +2

    Good

  • @shamshadalishamshad4021
    @shamshadalishamshad4021 4 หลายเดือนก่อน

    Surjit khan nal interview kro ji

  • @amanbrar273
    @amanbrar273 9 หลายเดือนก่อน +2

    🙏🏻

  • @naveensharma6014
    @naveensharma6014 8 หลายเดือนก่อน

    Nimme loharke da naam lia Paji ne dhian nl puri interview dekho ☝️

  • @omparkashomparksh7676
    @omparkashomparksh7676 9 หลายเดือนก่อน +1

    Tehna ji kuri nu mari keha

  • @gurindersingh-xb9tz
    @gurindersingh-xb9tz 9 หลายเดือนก่อน +3

    ਟਹਿਣਾ ਸਾਬ , ਬਾਈ ਬੱਬੂ ਮਾਨ ਜੀ ਦਾ ਇੰਟਰਵਿਊ ਕਰੋ ਤੁਸੀ ਕਰਦੇ ਨਹੀਂ

  • @LakhwinderSingh-p3q7z
    @LakhwinderSingh-p3q7z 9 หลายเดือนก่อน

    Nice

  • @sonupawra724
    @sonupawra724 9 หลายเดือนก่อน +1

    Bhut vedia ji

  • @Sunny-oy4gp
    @Sunny-oy4gp 9 หลายเดือนก่อน +1

    Kendo Wal nal kam karo plz 🙏🙏

  • @jagdevsingh1997
    @jagdevsingh1997 9 หลายเดือนก่อน +3

    What's that today not same yes terday mr tana saib

  • @davindersinghjoshan
    @davindersinghjoshan 9 หลายเดือนก่อน +1

    Minnu lgda taina saab ne jatinder pannu ji da prime discussion fail kr dena….

  • @jarnailsingh9949
    @jarnailsingh9949 9 หลายเดือนก่อน +3

    957th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @dhillonmkesh6537
    @dhillonmkesh6537 9 หลายเดือนก่อน +1

    Sanu utoo utoo apna bna ke rakheya oh geet vaare ni pusheya tehna ji

  • @KundanSingh-ff8wt
    @KundanSingh-ff8wt 8 หลายเดือนก่อน

    ਬੇਲੋੜਾ ਹਸਣਾ ਵੀ ਮਾੜਾ।

  • @InderjitSingh-yw9ll
    @InderjitSingh-yw9ll 9 หลายเดือนก่อน +2

    Asi v nein Nena nl Mila lai.bhet khul ju GA Sara.......bahut hi sunia kya gana c.....😢

  • @Patriotindian157
    @Patriotindian157 5 หลายเดือนก่อน

    Sade garhshankar di shaan nachatar gill bhaji 🙏🏻🙏🏻🙏🏻 love you bhaji sohan shankar di dukan te baal katwaunde hunde si bai huni. 96/97 ch

  • @BALKARGORAYA
    @BALKARGORAYA 9 หลายเดือนก่อน +2

    Tehna saab ehna nu pusho ki ehna ne mirza kyo nai gaya

    • @kaursingh8369
      @kaursingh8369 9 หลายเดือนก่อน +2

      ਮਿਰਜੇ ਦੀ ਕੀ ਦੇਣ ਐ ਸਮਾਜ ਨੂੰ ਕੀ ਯੋਗਦਾਨ ਐ? ਹੀਰ ਰਾਂਝੇ ਦਾ ਮਿਰਜੇ ਸਹਿਬਾਂ ਸੱਸੀ ਪੁੰਨੂੰ ਸੋਹਣੀ ਮਹੀਵਾਲ ਫਰਿਆਦ ਸੀਰੀ ਯੂਸਫ ਜੁਲੈਖਾ ਦਾ ਤੁਸੀਂ ਹਰੀ ਸਿੰਘ ਨਲੂਏ ਜੱਸਾ ਸਿੰਘ ਰਾਮਗੜ੍ਹੀਆ ਸੁੱਖਾ ਸਿੰਘ ਮਹਿਤਾਬ ਸਿੰਘ ਸੁੱਚੇ ਸੂਰਮੇ ਜਿਓਣੇ ਮੌੜ ਭਗਤ ਸਿੰਘ ਊਧਮ ਸਿੰਘ ਵਰਗਿਆਂ ਬਾਰੇ ਗੱਲ ਕਰਿਆ ਕਰੋ ਭਰਾ ਗੁਸਤਾਖੀ ਮਾਫ ਕਰਨਾ 🙏

  • @MRandhawa-g1h
    @MRandhawa-g1h 5 หลายเดือนก่อน

    Nichutersalakan

  • @parminderrana2202
    @parminderrana2202 9 หลายเดือนก่อน +1

    SSA Harman and swaran Ji program is very good but swaran Ji stop over acting be yourself like before