Chajj Da Vichar (2202) || ਪੰਜਾਬ ਪੁਲਿਸ ਦਾ ਥਾਣੇ ‘ਚ ਵੱਡਾ ਕਾਂਡ

แชร์
ฝัง
  • เผยแพร่เมื่อ 26 ธ.ค. 2024
  • #primeasiatv #chajjdavichar #swarnsinghtehna #harmanthind #latestnews #punjabnewstoday #reels #reelsinstagram #viralvideos #aiviral #kudiya #punjabans #punjabikhabra #police #punjabpolice
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น •

  • @daljitsingh7980
    @daljitsingh7980 15 ชั่วโมงที่ผ่านมา +23

    ਸਫ਼ਰ ਏ ਸਰਹੰਦ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏

    • @shinderbrar
      @shinderbrar 12 ชั่วโมงที่ผ่านมา +2

      ❤❤❤❤❤🤙🤙✌👌

  • @User.YouTube_creaters
    @User.YouTube_creaters 15 ชั่วโมงที่ผ่านมา +19

    ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ
    *ਜਿਥੇ ਅੱਜ ਵੀ ਹੱਕ ਦੇ ਵਾਸਤੇ ਸੂਲੀ ਚੜ੍ਹਨ ਮਨਸੂਰ*

  • @User.YouTube_creaters
    @User.YouTube_creaters 15 ชั่วโมงที่ผ่านมา +17

    ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ
    *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @daljitsingh7980
      @daljitsingh7980 15 ชั่วโมงที่ผ่านมา +2

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏 ਪਰ ਆਪਣੇ ਲੋਕ ਤਮਾਸ਼ਾ ਵੇਖਦੇ ਨੇ

    • @User.YouTube_creaters
      @User.YouTube_creaters 11 ชั่วโมงที่ผ่านมา

      @@daljitsingh7980ਸਹੀ ਕਿਹਾ ਤੁਸੀਂ ਸੰਧੂ ਵੀਰੇ 😍🙏

  • @SukhwinderSingh-wq5ip
    @SukhwinderSingh-wq5ip 13 ชั่วโมงที่ผ่านมา +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jarmalsandhu5570
    @jarmalsandhu5570 13 ชั่วโมงที่ผ่านมา +4

    ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ

  • @bhagwansingh3507
    @bhagwansingh3507 13 ชั่วโมงที่ผ่านมา +6

    ਬਹੁਤ ਵਧੀਆ ਜੀ ਤੁਹਾਡੇ ਪ੍ਰੋਗ੍ਰਾਮ ਅਸੀਂ ਮਿਸ ਨਹੀਂ ਕਰ ਸਕਦੇ ਜੀ ਜਾਣਕਾਰੀ ਭਰਪੂਰ ਹੁੰਦੇ ਹਨ ਜੀ

  • @baldevsinghkular3974
    @baldevsinghkular3974 11 ชั่วโมงที่ผ่านมา +3

    ਬਹੁਤ ਵਧੀਆ ਜਾਣਕਾਰੀ ਭਰਪੂਰ ਪੇਸ਼ਕਸ਼ ।

  • @User.YouTube_creaters
    @User.YouTube_creaters 15 ชั่วโมงที่ผ่านมา +16

    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਜਿਹਨਾਂ ਨੇ ਅਸਹਿ ਤੇ ਅਕਹਿ ਤਸੀਹੇ ਆਪਣੇ ਪਿੰਡਿਆਂ ਉੱਤੇ ਹੰਢਾਏ
    *ਪਰ ਜਾਲਮ ਹਾਕਮਾਂ ਅੱਗੇ ਸੀਸ ਨਹੀਂ ਝੁਕਾਇਆ*
    😍🙏🙏😍

    • @daljitsingh7980
      @daljitsingh7980 15 ชั่วโมงที่ผ่านมา +2

      ਵਹਿਗੁਰੂ ਵਹਿਗੁਰੂ ਜੀ 🙏

    • @User.YouTube_creaters
      @User.YouTube_creaters 11 ชั่วโมงที่ผ่านมา

      @@daljitsingh7980ਵਾਹਿਗੁਰੂ ਜੀ 😍😍 ਸੰਧੂ ਵੀਰੇ

  • @baljinderkaur1108
    @baljinderkaur1108 15 ชั่วโมงที่ผ่านมา +4

    ਪਹਿਲੀ ਵਾਰ.... ਪਹਿਲਾ ਲਾਈਕ 🎉🎉🎉
    ਸਤਿ ਸ੍ਰੀ ਆਕਾਲ ਟਹਿਣਾ ਸਾਬ , ਹਰਮਨ ਥਿੰਦ ਜੀ ❤❤

  • @gurlalvirk9900
    @gurlalvirk9900 13 ชั่วโมงที่ผ่านมา +4

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @User.YouTube_creaters
    @User.YouTube_creaters 15 ชั่วโมงที่ผ่านมา +15

    ਗਲਤੀ ਕਰਨ ਵਾਲੇ ਬਚ ਜਾਂਦੇ ਹਨ ਅਤੇ ਗੁੱਸਾ
    *ਕਰਨ ਵਾਲੇ ਲੋਕ ਸਭਦੀ ਨਜ਼ਰ ਚ ਗਿਰ ਜਾਂਦੇ ਹਨ*

  • @SatnamSingh-bc5zm
    @SatnamSingh-bc5zm 14 ชั่วโมงที่ผ่านมา +6

    ਅਸੀਂ ਦਰਸ਼ਨ ਕਰ ਲਏ ਸੱਚ ਦੇ
    ਹੁਣ ਨਹੀਂ ਕਿਸੇ ਦਰ ਜਾ ਕੇ ਨੱਚਦੇ

  • @hardialchahal9551
    @hardialchahal9551 13 ชั่วโมงที่ผ่านมา +4

    ਟਹਿਣਾ ਸਾਹਿਬ ਜੀ ਤੇ ਹਰਮਨ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਰੋਜ ਠੇਠਰਾ ਦੀ ਫੋਟੋ ਵੀ ਸ਼ੇਅਰ ਕਰੋ ਜਿੰਨਾਂ ਨੇ ਬੱਤੀ ਸਾਲ ਪਹਿਲਾ ਕਿਸੇ ਦੇ ਫੈਮਲੀ ਮੈਂਬਰ ਮਾਰਤੇ ਬੁੱਚੜਾਂ ਨੇ ਫਾਂਸੀ ਦੀ ਸਜ਼ਾ ਚਾਹੀਦੀ ਸੀ ਇੰਨਾਂ ਨੂੰ

  • @drdhillon8806
    @drdhillon8806 13 ชั่วโมงที่ผ่านมา +3

    ਸ਼ਹੀਦੀ ਹਫ਼ਤੇ ਦੇ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ 🙏🏾

  • @BalkaransinghHappy
    @BalkaransinghHappy 13 ชั่วโมงที่ผ่านมา +3

    ਹਫਰ ਏ ਸਰਹੰਦ ਦੇ ਸ਼ਹੀਦ ਸਿਘਾ ਸਿੰਘਣੀਆਂ ਨੂੰ ਕੋਟਾ ਕੋਟ ਪ੍ਰਰਨਾਮ

  • @bharbhurkang1755
    @bharbhurkang1755 9 ชั่วโมงที่ผ่านมา +1

    ਸ਼ਹੀਦ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @gurnamsinghkhalsa5722
    @gurnamsinghkhalsa5722 14 ชั่วโมงที่ผ่านมา +3

    ਸਫ਼ਰ ਏ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ

  • @ManjitSingh-ey5gv
    @ManjitSingh-ey5gv 11 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਵਧੀਆ ਲੱਗਿਆਂ ਜੀ ਇੱਕ ਨੂੰ ਕੀ ਰੋਣਾ ਊਤ ਗਿਆ ਆਬਾਂ।

  • @boharsingh7725
    @boharsingh7725 15 ชั่วโมงที่ผ่านมา +5

    Very very good jop ji
    🙏🙏🙏🙏🙏

  • @gurimangat2636
    @gurimangat2636 12 ชั่วโมงที่ผ่านมา +1

    DHAN DHAN SHRI GURU GOBIND SINGH JI MAHARAJ 🙏

  • @JagjeetMaan-j6t
    @JagjeetMaan-j6t 14 ชั่วโมงที่ผ่านมา +2

    ਸਤਿ, ਸ਼੍ਰੀ,ਅਕਾਲ, ਜੀ,ਨਾ,ਮੀਂਹ,ਮਲਾਰਾਂਪੁਰ,ਸੰਗੀਅਰੀਆ,ਰਾਜਸਥਾਨ

  • @gurimangat2636
    @gurimangat2636 12 ชั่วโมงที่ผ่านมา +1

    SAT SHRI AKAL JI SARYAN NU 🙏

  • @amarpreetsaini6872
    @amarpreetsaini6872 10 ชั่วโมงที่ผ่านมา +1

    SSA ji

  • @luckygrewal4994
    @luckygrewal4994 15 ชั่วโมงที่ผ่านมา +3

    Sat Shri akal veer ji

  • @SukhwinderSingh-fb2is
    @SukhwinderSingh-fb2is 12 ชั่วโมงที่ผ่านมา +2

    ਮੰਗਾਂ ਤ ਅਡਾਨੀ ਦੀਆਂ ਜ਼ਰੂਰੀ ਨੇ ਕਿਸਾਨਾਂ ਦੀਆਂ ਨਹੀ

  • @balwindersinghpawar5024
    @balwindersinghpawar5024 12 ชั่วโมงที่ผ่านมา

    ਸਤਿ ਸ਼੍ਰੀ ਆਕਾਲ ਜੀ

  • @luckygrewal4994
    @luckygrewal4994 15 ชั่วโมงที่ผ่านมา +2

    Sat Shri akal sister ji

  • @BaljinderSingh-ze4tu
    @BaljinderSingh-ze4tu 13 ชั่วโมงที่ผ่านมา +2

    Good ji

  • @baldevkaur8342
    @baldevkaur8342 11 ชั่วโมงที่ผ่านมา

    Good job God bless you

  • @gurcharankulana
    @gurcharankulana 15 ชั่วโมงที่ผ่านมา +1

    ਭਾਰਤ ਦਾ ਸੱਭ ਤੋ ਵੱਡਾ ਕਾਡ ਕ ਹੋ ਟਹਿਣਾ ਤੇ ਹਰਮਨ ਜੀ

  • @gurcharankulana
    @gurcharankulana ชั่วโมงที่ผ่านมา

    ਟਹਿਣਾ ਸਾਹਿਬ ਸਾਡੇ ਪਿੰਡ ਕੁਲਾਣਾ ਮਾਨਸਾ ਵਿੰਚ ਵੀ ਦੋ ਤਿਨ ਦਿਨਾਂ ਤੋਂ ਇਸਾਈ ਭਾਈ ਚਾਰੇ ਦੇ ਲੋਕ ਸਪੀਕਰ ਲਾ ਕੇ ਗਾਣੇ ਵਜਾਏ ਜਾ ਰਹੈ ਹੱਲ ਵਿੰਚ ਤਾ ਗਰੀਬ ਲੋਕ ਹਨ ਉਹਨਾਂ ਨੂੰ ਇਸ ਵਾਰੇ ਜਾਣ ਦੇ ਹੀ ਨਹੀ

  • @BoharDhillon-hw3uc
    @BoharDhillon-hw3uc 15 ชั่วโมงที่ผ่านมา +2

    🙏🙏🙏🙏🙏

  • @gurcharankulana
    @gurcharankulana ชั่วโมงที่ผ่านมา

    ਸਰੋਮਣੀ ਕਮੇਟੀ ਦੀ ਗੱਲਤੀ ਹੈ ਕੋਈ ਵੀ ਕੰਮ ਨਹੀ ਕੀਤਾ ਜੋ ਵੱਚੇ ਸਿਰ ਤੇ ਜੂੜਾ ਰੱਖਦੇ ਹੱਨ ਇੱਸ ਗੱਲ ਤੈ ਕਮੇਟੀ ਨੇ ਕੋਈ ਵੀ ਜੋ ਗਰੀਬਾ ਵਾਰੇ ਤਾ ਕੋਈ ਵੀ ਕੰਮ ਨਹੀ ਕੀਤਾ ਤਾ ਲੋਕ ਹੋਰ ਧਰਮਾ ਵੱਲ ਜਾ ਰਹੇ ਹੱਨ ਜੀ

  • @JagtarGill-u1z
    @JagtarGill-u1z 14 ชั่วโมงที่ผ่านมา +1

    Very good thana shiab and Harman thind ji thanks v rano the payal disaster ludhiana Punjab good evening

  • @daljitsingh8044
    @daljitsingh8044 14 ชั่วโมงที่ผ่านมา

    ਸਤਿਕਾਰ ਸਹਿਤ ਬੇਨਤੀ ਹੈ ਕਿ ਕਰਿਸਮਿਸ ਦਾ ਤਿਉਹਾਰ ਪੱਕੇ ਤੋਰ ਤੇ ਪਹਿਲੀ ਤਰੀਕ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪੱਕੇ ਤੋਰ ਤੇ ਪੰਜ ਜਨਵਰੀ ਨੂੰ ਮਨਾਉਣ ਲਈ ਪੱਕੇ ਤੋਰ ਤੇ ਨਿਸਚਿਤ ਕਰ ਦੇਣੀ ਚਾਹੀਦੀ ਹੈ।

  • @RanjeetsinghRanasandhuRanasand
    @RanjeetsinghRanasandhuRanasand 12 ชั่วโมงที่ผ่านมา

    Waheguru ji

  • @Krishna-gn7fz
    @Krishna-gn7fz 12 ชั่วโมงที่ผ่านมา

    Satshriakaalji

  • @supittarsingh7352
    @supittarsingh7352 13 ชั่วโมงที่ผ่านมา

    ਟਹਿਣਾ ਸਾਹਿਬ ਕਦੇ ਗਰੀਬਾ ਵਾਰੇ ਵੀ ਬੋਲਿਆਂ ਕਰੋ ਜੋਵੀਹ। ਵੀਹ ਸਾਲ ਤੋਂ ਪੰਜ। ਸੱਤ ਹਜ਼ਾਰ ਤੇ ਸਰਕਾਰ ਚਕੰਮਕਰ ਰਹੇ ਹਨ

  • @bhupinderssood4004
    @bhupinderssood4004 ชั่วโมงที่ผ่านมา

    I ❤ you guys 😊

  • @ParamjitsinghDaulatpurParamjit
    @ParamjitsinghDaulatpurParamjit 9 ชั่วโมงที่ผ่านมา

    ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਿਹੜੀ ਏਅਰਪੋਰਟ ਹੋਸਟਲ ਕੁੜੀਆਂ ਕੰਮ ਕਰਦੀਆਂ ਜਹਾਜ ਕੰਮ ਇਹਨਾਂ ਦੇ ਟਾਟੂ ਹੋਏ ਉਹਨਾਂ ਨੂੰ ਜੋਬ ਨਹੀਂ ਮਿਲਦੀ ਅਗਰ ਜੇ ਉਹਨਾਂ ਦੀ ਬਾਂਹ ਤੇ ਕਿਤੇ ਬੋਡੀ ਤੇ ਟਾਟੂ ਆ ਉਹਨੂੰ ਹਾਈਡ ਕਰਨਾ ਪੈਂਦਾ ਉਹਨੂੰ ਬਾਂਡਿੰਗ ਕਰਨੀ ਪੈਂਦੀ ਆ ਉਹਦੇ ਉੱਪਰ ਕੱਪੜਾ ਉਹ ਆਪਣਾ ਸ਼ੋ ਨਹੀਂ ਕਰ ਸਕਦੀ ਵੀ ਏਅਰਪੋਰਟ ਦਾ ਰੂਲ ਤੁਸੀਂ ਜਾਣਕਾਰੀ ਵੀ ਕਰ ਸਕਦੇ ਏਅਰਪੋਰਟ ਹੋਸਟਲ ਕੁੜੀਆਂ ਦੇ ਟਾਟੂ ਨਹੀਂ ਪਾ ਕੇ ਕਰਕੇ ਅੰਦਰ ਜਾ ਸਕਦੀ ਡਿਊਟੀ ਤੇ ਉਸ ਟਾਟੂ ਨੂੰ ਪਹਿਲਾਂ ਹਾਈਡ ਕਰੋਗੇ ਬੈਂਡਿੰਗ ਕਰੂਗੀ ਕੁਛ ਹੀ ਕਰੂਗੀ ਉਥੇ ਕਰੂਗੀ

  • @GurdialSingh-hx7oj
    @GurdialSingh-hx7oj 13 ชั่วโมงที่ผ่านมา

    ਮੇਰਾ ਵੀ ਬੀ ਪੋਜ਼ਟਿਵ

  • @surjeetshokar517
    @surjeetshokar517 5 ชั่วโมงที่ผ่านมา

    ☀️Belated Good evening from Marroco N😮Africa ☀️❤️👍

  • @HappyKubbe-h1h
    @HappyKubbe-h1h 13 ชั่วโมงที่ผ่านมา

    ❤❤❤❤❤

  • @BalrajRai-g8q
    @BalrajRai-g8q 13 ชั่วโมงที่ผ่านมา

    A.S.I. NU DISMISS KRNA CHAHIDA HAI .

  • @rana-oz3rn
    @rana-oz3rn 14 ชั่วโมงที่ผ่านมา

    Sahi hai teens g

  • @jaswantsinghsandhu530
    @jaswantsinghsandhu530 13 ชั่วโมงที่ผ่านมา

    Now Pandher should
    sit down with Dalewal to preserve the govt.

  • @manpreetsingh-mb5hd
    @manpreetsingh-mb5hd 8 ชั่วโมงที่ผ่านมา

    tehna saab, brand nu punjabi vich ki kehnde?

  • @DishaSony
    @DishaSony 15 ชั่วโมงที่ผ่านมา

    ❤❤❤🎉❤❤

  • @vinayvashisht9270
    @vinayvashisht9270 14 ชั่วโมงที่ผ่านมา

    SKM te BJP da ashirbad hai. Is laye kinare ne.

  • @rana-oz3rn
    @rana-oz3rn 14 ชั่วโมงที่ผ่านมา

    Suttiam sarkar Bhagat singh ne jagahaian

  • @JagdishKumar-h7w3z
    @JagdishKumar-h7w3z 14 ชั่วโมงที่ผ่านมา

    ਕਿਸਾਨਾਂ ਦੇ ਬਾਰੇ ਕਹਿੰਦੇ ਰਿਹੋ ਗਰੀਬਾਂ ਦੇ ਬਾਰੇ ਨਾ ਕੁਝ ਕਿਹੋ

  • @kirankaur4504
    @kirankaur4504 8 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏