ਸੁੱਖਾ, ਚਿੱਟਾ, ਦਾਰੂ...| SUKH JOHAL EXPOSED HIS DRUG LIFE |

แชร์
ฝัง
  • เผยแพร่เมื่อ 10 ก.ค. 2024
  • Drug Addiction ਇੱਕ ਅਜਿਹੀ ਹੈ ਜੋ ਤੁਹਾਨੂੰ ਜਕੜ ਲਵੇ ਤਾਂ ਉਸਤੋਂ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਇੱਕ ਅਜਿਹੀ ਆਦਤ ਜੋ ਤੁਹਾਨੂੰ ਨਾ ਜਿਉਣ ਜੋਗਾ ਛੱਡਦੀ ਹੈ ਨਾ ਮਰਣ ਜੋਗਾ। ਸਾਡੇ ਅੱਜ ਦੇ ਸਪੀਕਰ ਦੀ ਕਹਾਣੀ ਵੀ ਕੁਝ ਅਜਿਹੀ ਹੈ।
    ਸੁਖ ਜੌਹਲ, ਪਿੰਡ ਪੰਡੋਰੀ ਜਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਇਹਨਾਂ ਨੇ 15 ਸਾਲ ਦੀ ਉਮਰ ਵਿੱਚ ਚਿੱਟੇ ਦਾ Injection ਲਗਵਾ ਲਿਆ ਸੀ ਜਿਸ ਕਰਕੇ ਆਉਣ ਵਾਲੀ ਜ਼ਿੰਦਗੀ ਦੇ 4 ਸਾਲ ਬਹੁਤ ਜ਼ਿਆਦਾ ਔਖੇ ਹੋ ਗਏ। ਜਦੋਂ Drugs ਲਈ ਪੈਸੇ ਦੀ ਲੋੜ ਹੋਣੀ ਤਾਂ ਕਿਸੇ ਵੀ ਹੀਲੇ ਵਸੀਲੇ ਨਸ਼ਾ ਕਰਨ ਦੀ ਕੋਸ਼ਿਸ਼ ਕਰਨੀ। ਕਦੇ ਚੋਰੀਆਂ ਕਦੇ ਦੂਰ ਦੂਰ ਜਾ ਕੇ ਅੱਡਿਆਂ ਤੇ ਬੈਠਣਾ। ਹਲਾਤ ਏਨੇ ਬੱਤਰ ਹੋ ਗਏ ਕੀ ਜੀਵਨ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਇੱਕ ਦਿਨ ਖਿਆਲ ਆਇਆ ਕੇ ਬਸ ਬਹੁਤ ਹੋ ਗਿਆ, ਉਹਨਾਂ ਨੇ ਨਸ਼ੇ ਛੱਡ ਕੇ ਸਹਿਤ ਬਣਾਉਣੀ ਸ਼ੁਰੂ ਕੀਤੀ ਅਤੇ ਅੱਜ ਦੀ ਤਰੀਕ ਵਿੱਚ ਪੰਜਾਬ ਦੇ Youth Fitness Icon ਹਨ।
    ਆਓ ਇਹਨਾਂ ਦੀ ਕਹਾਣੀ ਇਹਨਾਂ ਦੇ ਆਪਣੇ ਮੂਹੋਂ ਸੁਣੀਏ।
    ਸੁਣੋ ਇਸ Episode ਨੂੰ ਜੋਸ਼ Talks Podcast ਤੇ ਸਿਰਫ Spotify ਤੇ :- open.spotify.com/episode/0pBN...
    Drug addiction is a kind of disease that affects a person's brain and behavior and leads to an inability to control the use of drugs or medication. When you're addicted, you may continue using the drug despite the harm it causes. As time passes, you need larger doses of the drug to get high and after a moment you start surviving on the drug just to feel good.
    Sukh Johal is a resident of Village Pandori, District Barnala. He tried a heroin injection at the age of 15, making his next 4 years of life very difficult as an addict. He started going to all kinds of lengths to arrange money for drugs, be it stealing or traveling hundreds of kilometers to score. Things got so worse that he tried to end his life. But one fine day he decided to give up drugs and dedicate his life to fitness. Today, he is Punjab’s Most Popular Youth Fitness Icon.
    Let’s Listen to his story in his own words.
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: / joshtalkspunjabi
    ► Say hello on Sharechat: sharechat.com/JoshTalksPunjabi
    ----**DISCLAIMER**----
    All of the views and work outside the pretext of the speaker’s video are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords:-
    josh talks,josh talks punjabi,sukh johal,sukh johal interview,sukhjohalworkout,sukh johal video,sukh johal biography,sukh johal diet,sukh johal new video,sukhjohalfitnessfactory,sukh johal bodybuilder,sukhjohalfitness,sukh johal bodybuilding,sukh johal transformation,sukhjohal joshtalk,sukh johal di kahani,sukhjohalstory,morning routines,fitness motivation,morning motivation,fitness tips,morning exercise,daily exercise,correct exercise,punjabi exercise
    #JoshTalksPunjabi #DrugAddictionStory #FitnessIconPunjab #morningmotivation #morningexercise #dailyworkout #dailydiet #morningroutine #morningfitness #fitnessmotivation #dailyexercises #bestexercise

ความคิดเห็น • 1.7K

  • @JoshTalksPunjabi
    @JoshTalksPunjabi  2 ปีที่แล้ว +125

    Sukh Johal ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

    • @himmatworld7123
      @himmatworld7123 ปีที่แล้ว +2

      Vdiya kita beere te apde naal naal Tu hora nu v motivate kita

    • @himmatworld7123
      @himmatworld7123 ปีที่แล้ว +1

      Good job

    • @ekamsingh3158
      @ekamsingh3158 ปีที่แล้ว +2

      Ber ji mere brathar da be e he hall a rab kare o be sidar je ta sadi famli be sokhi jindgi kat ske

    • @amarjitrana3364
      @amarjitrana3364 ปีที่แล้ว

      😮

    • @garmalsingh4181
      @garmalsingh4181 ปีที่แล้ว

      Samj ne aunde koe v nacha Karn wala na cha sadke sahn baje keo karda hae

  • @satnamtelecom
    @satnamtelecom 2 ปีที่แล้ว +518

    ਬੜੇ ਲੋਕ ਸੁਧਰ ਜਾਣਗੇ ਤੁਹਾਡੀ ਇੰਟਰਵਿਊ ਵੇਖ ਕੇ ਵੀਰ,,,,ਰਾਤੇ ਰਾਤ ਕੋਈ ਨੀ ਸਟਾਰ ਬਣਿਆ ਮੁੱਦਤਾਂ ਲੱਗ ਜਾਂਦੀਆਂ ਨੇ ਨਾਮ ਕਮਾਉਣ ਚ ,,ਸਲਾਮ ਆ ਵੀਰ , ਤੁਹਾਡੀ ਮਿਹਨਤ ,ਤੁਹਾਡੇ ਜੋਸ਼ ਨੂੰ , ਤੁਹਾਡੇ ਸੌਂਕ ਨੂੰ , ਤੁਹਾਡੇ ਰੁਤਬੇ ਨੂੰ , ਤੁਹਾਡੇ ਜਜ਼ਬੇ ਨੂੰ , 🙏🙏

  • @baljinder__samra__
    @baljinder__samra__ 2 ปีที่แล้ว +72

    Kya baat ay yr swaad aa gya , ਭਾਵੇਂ ਦਸ ਸਾਲ ਲੱਗ ਜਾਣ , ਕੋਈ ਦਿਨ ਮਿਹਨਤ ਕਰਨ ਤੋ ਨੀ ਸੁੱਕਾ ਜਾਣ ਦੇਣਾ 🔥🔥🔥🔥🔥🔥

  • @sidhumooseala8801
    @sidhumooseala8801 2 ปีที่แล้ว +390

    ਸਾਰੇ ਪੰਜਾਬ ਨੂੰ ਥੋਡੇ ਤੇ ਮਾਣ ਆ ਜੌਹਲ ਸਾਬ 👐😍👞

    • @lakhvirsingh9834
      @lakhvirsingh9834 2 ปีที่แล้ว

      @@tonyphotography5232 number de do dost apna plz

    • @lakhvirsingh9834
      @lakhvirsingh9834 2 ปีที่แล้ว

      @@tonyphotography5232 mere Whatsapp te msg kardo ji plz

  • @nishansingh-lr5hv
    @nishansingh-lr5hv ปีที่แล้ว +39

    ਸ਼ੁਕਰ ਆ ਵੀਰ, ਤੜਕੇ ਦਾ ਭੁਲਿਆ ਸ਼ਾਮੀ ਘਰੇ ਵਾਪਸੀ ਕਰ ਗਿਆ ਤੂੰ।।।

  • @makhansinghjohal1979
    @makhansinghjohal1979 2 ปีที่แล้ว +602

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।♥️

  • @ZorawarSekhon
    @ZorawarSekhon ปีที่แล้ว +48

    Shukar aa jo jo bacha v nashea toh morra pa gye waheguru harek nu sumatt bakshey te ess korh toh durr rakhey , proud of every kid who left this drugshit behind & achieved their lives back !

  • @sidhumosewala540
    @sidhumosewala540 ปีที่แล้ว +15

    ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਵੀਰੇ ਤੁਸੀ ਹਮੇਸ਼ਾ ਖੁਸ਼ ਰਵੋ ਵੀਰੇ

  • @balvindergill9747
    @balvindergill9747 2 ปีที่แล้ว +14

    ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ 👍🙏

  • @hemant88h
    @hemant88h 2 ปีที่แล้ว +72

    Sukh veer babe ne tainu vadhiya raste paa ditta , oss rabb da shukrana kar , Show Off ni , hard work aa .....Love you aw 22

  • @SherGill214
    @SherGill214 2 ปีที่แล้ว +104

    ਵੀਰੋ ਜਿੰਦਗੀ ਚ ਜੋ ਵੀ ਹੋਵੇ ਪਰ ਕਦੇ ਵੀ ਕਿਸੇ ਨਸ਼ੇ ਦਾ ਸਵਾਦ ਵੀ ਨਾ ਦੇਖਿਓ ,,,
    ਜੇਕਰ ਦੁਖੀ ਹੋ ਕੇ ਨਸ਼ਾ ਕਰੋਗੇ ਤਾਂ ਇੱਕ ਹੋਰ ਵੱਡਾ ਦੁੱਖ ਸਰੀਰ ਨੂੰ ਲਾ ਲਓਗੇ

    • @kuluuindersingh8288
      @kuluuindersingh8288 ปีที่แล้ว

      ਬਾਈ ਜੀ ਵਾਹਿਗੁਰੂ ਭਲਾ ਕਰਨ

    • @JagdeepSingh-gi6tu
      @JagdeepSingh-gi6tu ปีที่แล้ว

      Bott vdiaa gall kahi aa veer ne

    • @sandeepjassal5081
      @sandeepjassal5081 ปีที่แล้ว

      Sehi kiha bhra

    • @bantyrajputgm
      @bantyrajputgm 10 หลายเดือนก่อน

      Sade himachal ch bi boht lande h munde boht Rona aanda unanu dekh k kede kmi pe geye a hsna bolna sb pul jande o jad nsa ni milda unanu

    • @Navdeepsingh-fv1zy
      @Navdeepsingh-fv1zy 9 หลายเดือนก่อน

      ​@@bantyrajputgm😮

  • @LuckyBarnala10151
    @LuckyBarnala10151 2 ปีที่แล้ว +43

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਤੁਹਾਡੀ ਜ਼ਿੰਦਗੀ ਦੀ ਕਹਾਣੀ ਤੋਂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ...

  • @allupdate4707
    @allupdate4707 2 ปีที่แล้ว +45

    Good bai salute aa tenu tere family nu waheguru ji sab te mehar rakhe 🙏🙏🙏

  • @parmindersingh2245
    @parmindersingh2245 2 ปีที่แล้ว +93

    Y ne dill too glla kitia bhout vadia lagiya.God bless you brother.

  • @parassuri8896
    @parassuri8896 2 ปีที่แล้ว +562

    JIGRA chahida Apni story dassan lyi.. Proud of you veer... Bot lok sudhar jaange tuhade eh interview dekhke..

    • @likechannelnew7192
      @likechannelnew7192 2 ปีที่แล้ว +7

      th-cam.com/video/aljdsgRUrLc/w-d-xo.html
      ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ..

    • @deepsxdhu
      @deepsxdhu 2 ปีที่แล้ว +1

      Z3

    • @bawasaab3041
      @bawasaab3041 2 ปีที่แล้ว +2

      Shd ta veer tuhade vrge veera nu

    • @shivrandwa948
      @shivrandwa948 ปีที่แล้ว +2

      Te nasha shadn lai v jigra chahida sabh toh pehla

  • @ravinderkaur9023
    @ravinderkaur9023 ปีที่แล้ว +10

    God bless you putter ji,,Proud of you my son

  • @ManjeetKaur-wc2lx
    @ManjeetKaur-wc2lx 11 หลายเดือนก่อน +11

    Waheguru ji beera nu Khush Rakho

  • @__gu4i__
    @__gu4i__ 2 ปีที่แล้ว +75

    Sukh Johal 🔥🔥🔥🔥

  • @anmyouths3200
    @anmyouths3200 2 ปีที่แล้ว +110

    josh waleya di wajha nall loka nu kafi motivation mildi aa

  • @raman72864
    @raman72864 ปีที่แล้ว +6

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ

  • @sachinbrar8568
    @sachinbrar8568 2 ปีที่แล้ว +39

    Luv uh veere.....great motivatonal ❤❤

  • @worldworld6992
    @worldworld6992 2 ปีที่แล้ว +22

    ਦੇਰ ਆਏ ਦਰੁਸਤ ਆਏ

  • @sunilajju7003
    @sunilajju7003 2 ปีที่แล้ว +8

    ਉਨ੍ਹਾਂ ਦੀ ਰਿਪੋਰਟ ਕਰਦੇ ਤੈਨੂੰ ਤਾਂ ਥਾਂ ਤੇ ਬੰਦੇ ਵੀ ਪਤਾ🙏🙏
    ਵੀਰ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਰਹੇ ਨੇ।

  • @LakhwinderSingh-wt4gx
    @LakhwinderSingh-wt4gx ปีที่แล้ว +4

    ਸਹੀ ਕਿਹਾ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ ਅਤੇ ਤੇਰੇ ਤੋਂ ਆਉਣ ਵਾਲੀ ਪੀੜ੍ਹੀ ਸਿੱਖਿਆ ਲਵੇਂ

  • @parmindersingh9656
    @parmindersingh9656 2 ปีที่แล้ว +4

    ਹਰ ਇਕ ਨੌਜਵਾਨਾਂ ਨੂੰ ਸੁਖ ਜੋਹਲ ਵਰਗੇ ਵੀਰਾ ਵੱਲ ਦੇਖ ਕੇ ਬੱਦਲ ਜਾਣਾ ਚਾਹੀਦਾ

  • @jasbirsandhu4279
    @jasbirsandhu4279 2 ปีที่แล้ว +54

    thnku to josh talk ..
    m ehna dia video bhut dekhia c moj te te bhut dil krda c ehna bare janan da thnku k tuc ehna di life nal introduce kraea🙏

  • @deepdream8410
    @deepdream8410 2 ปีที่แล้ว +87

    Waheguru prmatma har kise nu nashe to dur rakhe kyon ki jo insan nasha karda oho ta dukhi hunda hi h par usde family sab to jyada suffer kardi h bcz m es chij to gujar rahi han my husband also drug addicted person chitta now he is in centre

    • @punjab202
      @punjab202 2 ปีที่แล้ว +3

      Mai b pehla nashe krda c mere bhra ne shda ta par mushkil bohat c shddna

    • @devindersingh9332
      @devindersingh9332 2 ปีที่แล้ว +1

      Ilaaj ho jaanda bas care bahut karni paindi sister. Ohnu positive banao,bas khed saari mann takda karn di hundi.Jekar gharwale caring hon ta banda 6 maheene ch normal ho janda.

    • @Raj.Sandhu
      @Raj.Sandhu 2 ปีที่แล้ว +1

      Kehre centre wich nai ji ...?

    • @Farminglifestyle500
      @Farminglifestyle500 2 ปีที่แล้ว +1

      ਨਸ਼ਾ ਦਵਾਈਆਂ ਨਾਲ ਨਹੀਂ ਮਨ ਮਾਰਨ ਨਾਲ ਛੱਡਿਆ ਜਾਂ ਸਕਦਾ ਸੀ 🙏🙏🙏

  • @singh.prdmnvr
    @singh.prdmnvr 2 ปีที่แล้ว +27

    Sukh Johal bhra waheguru tuhanu chardikla vich rakhe 👍🙏💪

  • @singhsubeg7616
    @singhsubeg7616 11 หลายเดือนก่อน +7

    So Proud Of You Sukh Johal Veer ji

  • @Aftermath97794
    @Aftermath97794 2 ปีที่แล้ว +29

    ਬਹੁਤ ਵਧੀਆ ਵੀਰ ਵਾਹਿਗੁਰੂ ਹੋਰ ਮਿਹਰ ਕਰੇ

    • @deeps2189
      @deeps2189 2 ปีที่แล้ว

      ❤❤❤❤

  • @Dugaal390
    @Dugaal390 2 ปีที่แล้ว +161

    Best inspiration for youth 🤗💖💖💖

  • @gurpartapsinghrai3292
    @gurpartapsinghrai3292 2 ปีที่แล้ว +12

    ਹਿੰਮਤ ਚਾਹੀਦੀ ਜੀ ਇਸ ਕੰਮ ਚ...ਦਾਤ ਦੇਣੀ ਪੈਣੀ 🙏🙏

  • @satinderpalsingh728
    @satinderpalsingh728 ปีที่แล้ว +9

    Waheguru ji di kirpa te parents diya ardaas sadka tuhanu eh mukaam miliya veere hamesha khush raho te dujiya layi insipration bne raheo

  • @rajjo3423
    @rajjo3423 2 ปีที่แล้ว +10

    Bahut vdiya kita vire tuci nhi ta nshe Karn bnda sab to door ho jnda, god bless u you vire khus raho life ch.

  • @prabhfashionsmoga5131
    @prabhfashionsmoga5131 2 ปีที่แล้ว +349

    ਭਰਾ ਸ਼ੁਕਰ ਆ ਤੂੰ ਜਿਆਦਾ ਨਹੀਂ ਕੀਤਾ। ਮੈਂ ਤਾਂ 2007 ਵਿਚ ਸ਼ੀਸ਼ੀਆਂ ਪੀਣ ਲੱਗ ਗਿਆ ਸੀ। 2007 ਤੋ ਲੈਕੇ 2017 ਤੱਕ ਫੁੱਲ ਨਸ਼ੇ ਕੀਤੇ ਆ। ਪਰ ਬਾਬੇ ਦੀ ਕਿਰਪਾ ਨਾਲ 2017 ਤੋਂ ਬਾਅਦ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ

    • @bajinderkaur5075
      @bajinderkaur5075 ปีที่แล้ว +10

      Proud of u veer
      Waheguru g mehar bani rahkan g

    • @rajnijaswal7239
      @rajnijaswal7239 ปีที่แล้ว +5

      Bhut vadia ji

    • @samarjitsinghpb06
      @samarjitsinghpb06 ปีที่แล้ว +3

      ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਵੀਰੇ ਨਵੀਂ ਜ਼ਿੰਦਗੀ ਵਿੱਚ ਤੁਸੀ ਖੂਬ ਤਰੱਕੀ ਕਰੋ ਜੋ ਵੀਰ ਨਸ਼ੇ ਕਰਦੇ ਹਨ ਉਨ੍ਹਾਂ ਦੀ ਨਸ਼ੇ ਛੱਡਣ ਲਈ ਜ਼ਿਆਦਾ ਤੋਂ ਜ਼ਿਆਦਾ ਮੱਦਦ ਕਰੋ ਤਾਂ ਕਿ ਉਹ ਵੀ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ 👍👍👍

    • @ManpreetSingh-xm4vv
      @ManpreetSingh-xm4vv ปีที่แล้ว +1

      ਬਹੁਤ ਵਧੀਆ ਬਾਈ ਤਰੱਕੀਆਂ ਮਾਣੇ

    • @amanuppal8661
      @amanuppal8661 ปีที่แล้ว

      @@samarjitsinghpb06 ##! ''

  • @SandeepNagpal
    @SandeepNagpal 2 ปีที่แล้ว +4

    Ryt Nice Msg Veer ji 🙏
    Rab Ne Insan nu Bahot Power Diti aa Insan Chahe ta Sab Ho Saqda

  • @sidhumanpreetmanpreet6240
    @sidhumanpreetmanpreet6240 2 ปีที่แล้ว

    Wahegurruu ji...sb nu samatt bksho...es veer tra...

  • @kaurdhaliwal956
    @kaurdhaliwal956 2 ปีที่แล้ว +69

    God fulfill your all desires ji......god bless you 🙏🙏 plz become more strong and keep away from every time of drug addition 🙏

  • @bandeepsinghbal3402
    @bandeepsinghbal3402 2 ปีที่แล้ว +6

    Bahut vadia sukh veere rab chardi kala vich rakhe💯💯💯👌👌👌✌✌

  • @SherGill214
    @SherGill214 2 ปีที่แล้ว +4

    ਮੈ 7 ਸਾਲਾਂ ਬਾਅਦ ਇਸ ਦਲਦਲ ਚੋ ਬਾਹਰ ਨਿਕਲਿਆ ਵੀਰੇ ਓਸ ਵਾਹਿਗੁਰੂ ਤੋਂ ਬਿਨਾ ਦੁਨੀਆ ਦੀ ਕੋਈ ਤਾਕਤ ਨਸ਼ਾ ਨੀ ਛੁਡਾ ਸਕਦੀ , ਨਸ਼ੇ ਦੇ ਕੀੜੇ ਦਿਮਾਗ ਚੋਂ ਕਿਵੇਂ ਮਰਦੇ ਨੇ ਇਹਦੀ ਕੋਈ medicine ਨੀ ਬਣੀ ਇਹ ਤਾਂ ਜੇਕਰ ਓਹਦੀ ਮੇਹਰ ਹੋਵੇ ਤਾਂ ਆਪਣੇ ਆਪ ਹੀ ਬੰਦੇ ਦੀ ਸੋਚ ਬਦਲਣ ਲਗਦੀ ਏ ਤੇ ਮਨ ਨਸ਼ੇ ਵੱਲ ਭੱਜਣੋ ਰੁਕ ਜਾਂਦਾ ਏ

  • @SumitKumar-mp3bq
    @SumitKumar-mp3bq 2 ปีที่แล้ว +16

    relates a lot to me..keep up the good work bro, keep inspiring

  • @astaadsidhumoosewala3142
    @astaadsidhumoosewala3142 2 ปีที่แล้ว +16

    God bless u vr.. schi teri eh video dekh ke eda lgea jida jindgi bre pta lgea kuj new bhut motivation kita vr..

    • @RaviSingh-tn3vh
      @RaviSingh-tn3vh 2 ปีที่แล้ว

      My bro Vi vir g plz on Vi dadera da bro g 😭😭😭😭

  • @kiranpalkaur5311
    @kiranpalkaur5311 ปีที่แล้ว +6

    Waheguru g tuhanu hamesha chardikla ch rakhn, veera 🙏🙏🙏🙏

  • @rajinderbhullar133
    @rajinderbhullar133 2 ปีที่แล้ว +2

    Very good y....i wish saade punjab di generation sotho inspire howe👌waheguru sonu lambiya umara bakshan😊and hor v jyada toh jyada tarakiya bakshan

  • @musclehutbodybuilding2583
    @musclehutbodybuilding2583 2 ปีที่แล้ว +3

    Lok eh gal bohat asani nal keh dande koi yar dost kisi nu nashe te nahi landa, lok apne app lagde ne, per reality eh hai ke esdi starting yara dosta ton hi hundi hai

  • @No_Name9046
    @No_Name9046 ปีที่แล้ว +14

    I really proud of you brother💯🔥❤🙏🏻👌🏻

  • @bhagwantsingh342
    @bhagwantsingh342 2 ปีที่แล้ว +5

    Bahut vdhia gallan keetian sukh bai ne god bless you

  • @GurpreetSingh-jy7wm
    @GurpreetSingh-jy7wm ปีที่แล้ว

    Bhut vadia massage dita veer ji tusi motivation video c Waheguru ji Mehar krn sb te 🙏

  • @bawanderop4268
    @bawanderop4268 ปีที่แล้ว +23

    Real Motivation 🔥❤

  • @kartarsinghvlogs4650
    @kartarsinghvlogs4650 2 ปีที่แล้ว +15

    Great brother sukh Johal 💪💪💪💪💪

  • @jassbhatti8072
    @jassbhatti8072 2 ปีที่แล้ว +3

    Sahi a veer thudi es video dekh k bahut log sahi raste aa jaange onna ander himat ayegi baki waheguru thunu hamesha khush rakhe

  • @manuvibes9559
    @manuvibes9559 2 ปีที่แล้ว +16

    brother bhut innocent aa ...glt time c jdo madi sangat ch pai gya ..pr waheguru ji ne kirpa ne sb shi krta ..prmatma lmbi umr kre vere di

  • @sukhevsingh8299
    @sukhevsingh8299 2 ปีที่แล้ว +2

    Verr ji rab tenu baut baut jyada traki deve salute ah vere tenu

  • @ASTeer1699
    @ASTeer1699 ปีที่แล้ว +4

    Very good veere Waheguru ji sahara den chardi kala bakshan 🚩🦅

  • @SagarSk373
    @SagarSk373 2 ปีที่แล้ว +9

    waaah waah bhaji bht vdia ...👌👌👌👍

  • @Bollywood_vibe_99
    @Bollywood_vibe_99 2 ปีที่แล้ว +138

    ਮੇਰਾ ਬਾਪੂ ਵੀ ਨਸ਼ਾ ਕਰਦਾ, ਪਰ ਨਸ਼ਾ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ 🙏🙏🙏🙏

    • @Farminglifestyle500
      @Farminglifestyle500 2 ปีที่แล้ว +1

      Same bro 😭😭😭

    • @Farminglifestyle500
      @Farminglifestyle500 2 ปีที่แล้ว +1

      @@harmansohi3469 mare ta 27

    • @SunnySingh-hf3vi
      @SunnySingh-hf3vi ปีที่แล้ว +1

      Dukh aali gal aa but tuhanu dona nu salute aa jo nasha nai krde ,even father krda hi but plz tc of ur father.he is not in sense cz of these drugs but ur father

    • @Bollywood_vibe_99
      @Bollywood_vibe_99 ปีที่แล้ว

      @@SunnySingh-hf3vi bai g mera ek chanle aa @anu shayar

    • @Bollywood_vibe_99
      @Bollywood_vibe_99 ปีที่แล้ว

      @@Farminglifestyle500 ...

  • @Truelife-zd2my
    @Truelife-zd2my ปีที่แล้ว

    Nice .. Jo tusi sochea vdia sochea eho jihi soch rub SB de bachea nu deve. Te hrik privar Khush rwe.🙏

  • @thesharnbrar5904
    @thesharnbrar5904 2 ปีที่แล้ว +11

    ghaint a Sukh bro

  • @HarjinderSingh-pt2ln
    @HarjinderSingh-pt2ln 2 ปีที่แล้ว +5

    Wahaguru mehr kare tera te bhrra bhut vadia lagi teri interview 👌👌👌👌👌👌👌👌👌👌👌

  • @sabhisabhi2336
    @sabhisabhi2336 2 ปีที่แล้ว

    Kiya baat hai sukh veer ji tuhadi aa video to bahut kuch Sikhn nu miliya veer ji waheguru ji tehanu hor tarkiya bakshe God bless you

  • @amanpreetkaur5278
    @amanpreetkaur5278 6 หลายเดือนก่อน +1

    Galti insaan ton hi hundi par j insaan ohna galtian nu sudhaar lawe tan sab vdia ho jnda hai very good sir gbu

  • @inderladher9500
    @inderladher9500 2 ปีที่แล้ว +7

    Lovju yarra tere nll ❤️ jigra yarr terre vich 💪

  • @bluepen215
    @bluepen215 2 ปีที่แล้ว +21

    Inspiration for many

  • @jodhakhairaUP
    @jodhakhairaUP ปีที่แล้ว +2

    Waheguru ji 🙏 chardikla ch rakhe veer nu

  • @harmandhesi5084
    @harmandhesi5084 2 ปีที่แล้ว +2

    Waheguru ji aap ji nuo chardi kalaaa ch rakheee veer

  • @abhijot4625
    @abhijot4625 2 ปีที่แล้ว +8

    Waheguru thunu hamasa chardi kala vich rakha bro

  • @Inderpalsingh-pq2ns
    @Inderpalsingh-pq2ns 2 ปีที่แล้ว +4

    Bhut shona masg dita vr GBU 🎂🎂🎂🎉🎉🎉 ✌️✌️✌️✌️✌️

  • @user-kg3do4wk6v
    @user-kg3do4wk6v 10 หลายเดือนก่อน +2

    Salut aa veer ji thodi Life nu
    God bless you ji
    Rab thode vangu sab nu samat bakhshe 💫💫😊 wahaguru ji ,,

  • @AmanSingh-fj3jy
    @AmanSingh-fj3jy 2 ปีที่แล้ว

    Veer bahut vadia lagea tuhadi Gul sun k main tan kenda ki tusi har gul day nal nal bina kinay politics vich aya ton lokan nu jagrut kro govt baray police baray bahut vadia hou ji nal hi aj apan former protest jit lea aj v bahut ladayian pending nay punjab vich truck union lai teachers lai nashyan lai ji oh sub jit k jashan manauna jayaj a hana bai apanay aap Tay v ji jailan vich hunday sarkaran valon tashayd ton v lokan nu bachauna ji Sikh Hindu Muslim krishchan budh insaniat ekta dindabab

  • @sandeepjassi6562
    @sandeepjassi6562 2 ปีที่แล้ว +40

    ਬਾਈ 🙏 ਤੇਰੀਆਂ ਕੁਝ ਕੁ ਗੱਲਾਂ ਦਿਲ ਤੇ ਲਾਗੀਆ
    ਅੱਖਾਂ ਚ ਪਾਣੀ ਆ ਗਿਆ ਦਿਲੋਂ ਪਿਆਰ ਆ ਬਾਈ
    ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾਂ ਖ਼ੁਸ਼ ਰੱਖੇ 🤗
    Good bless you sukh veer ❤️

  • @gurisidhu6800
    @gurisidhu6800 2 ปีที่แล้ว +25

    Waheguru ji ❤️

  • @gurmailsingh5494
    @gurmailsingh5494 2 ปีที่แล้ว

    ਦਸ ਮਿੰਟ ਤੋ ਬਾਅਦ ਵਾਲੀ ਗੱਲ ਨੇ ਅੱਖਾਂ ਚ ਪਾਣੀ ਲਿਆ ਤਾਂ ਵੀਰੇ,,,,,ਚੜਦੀਕਲਾ ਚ ਰਹਿ

  • @PardeepKumar-gm9qo
    @PardeepKumar-gm9qo 2 ปีที่แล้ว +1

    Rabb tanu hor trakia bashake veer ji

  • @rajindersingh8014
    @rajindersingh8014 ปีที่แล้ว +24

    Subscribed. So inspiring to hear sukh. The day you say enough is enough, things start shaping up.. provided you don’t give up. Thank you.

  • @amritvela6315
    @amritvela6315 ปีที่แล้ว +4

    Salute your spirit, keep work on your mental health

  • @GulabSingh-kw6ss
    @GulabSingh-kw6ss ปีที่แล้ว +3

    Very nice bro ji,
    God bless you

  • @cheenusandhu8181
    @cheenusandhu8181 11 หลายเดือนก่อน

    Bahut Vdia kita veer Tuc sode Bahut vadde fan a veer

  • @amritmall6513
    @amritmall6513 2 ปีที่แล้ว +11

    Bro bout vdiaa gl ah tuc gyan bndd rhe hooo love uu bro rabb sariya nu akllll dveee

  • @karmsinghsingh6315
    @karmsinghsingh6315 2 ปีที่แล้ว +4

    ਸ਼ੁਕਰ ਗੁਰੂ ਦਾ ਸਾਡੇ ਪਿੰਡ ਦਾ ਚੋਬਰ ਮੇਹਰ ਹੋਗੀ

  • @jaikuldeepjogidilidder3015
    @jaikuldeepjogidilidder3015 ปีที่แล้ว +3

    Waheguru eda hi mehar bhariya hath🙏🙏 rakhe tuhde te

  • @jyotijamal665
    @jyotijamal665 2 ปีที่แล้ว

    Bhtt vadia laga tohade bare sun ke hope a bht lok tohadiya gallan nu follow krke apne app nu safe krn ge drugs nu avoid krn ge 🙏

  • @officialmonty5767
    @officialmonty5767 2 ปีที่แล้ว +19

    god bless you sukh paji..

  • @uttambirsingh8006
    @uttambirsingh8006 2 ปีที่แล้ว +40

    ਵਾਹਿਗੁਰੂ 🙏🏻

    • @Amritsukh923
      @Amritsukh923 2 ปีที่แล้ว +1

      Best of luck veeere waheguru Ji sare Punjab nu nasha mukt krde🙏🙏🙏🙏😥

  • @happyrai955
    @happyrai955 2 ปีที่แล้ว +1

    Bhot vdia bai waheguru ji Maher karn.

  • @ManjeetSingh-xu8wq
    @ManjeetSingh-xu8wq 2 ปีที่แล้ว +1

    Thanks brother ਕੁਝ ਸਿੱਖਣ ਨੂੰ ਮਿਲਿਆ

  • @klair5715
    @klair5715 2 ปีที่แล้ว +139

    Guru Ravidas ji da shukar aa main kade zindgi ch kade kise v Nasha da use ni kita 🙏🙏🙏🙏

    • @LovepreetSingh-hr9tx
      @LovepreetSingh-hr9tx 2 ปีที่แล้ว +4

      Shabashe veer ji Sanu tohade te bda man a, ❣️Sara punjab thode nal a bhra khichdo kam nu 💯

    • @klair5715
      @klair5715 2 ปีที่แล้ว +1

      @@LovepreetSingh-hr9tx dhanvad veer ji 🤝🤝🤝

    • @pamajawadha5325
      @pamajawadha5325 ปีที่แล้ว +2

      Good bhi

    • @kabelsingh713
      @kabelsingh713 ปีที่แล้ว +1

      WAHEGURU JI SARBAT DA BHALA KAREO WAHEGURU JI

  • @punnu6570
    @punnu6570 2 ปีที่แล้ว +8

    Salute aa bro dilo🙏🙏🙏

  • @officialmovietrailer3572
    @officialmovietrailer3572 2 ปีที่แล้ว +38

    New life congratulations 🥰🙏🏻

  • @Cutelikhari
    @Cutelikhari 2 ปีที่แล้ว +3

    Good yr veer full motivation story aa veer teri......💓💓💓💓💓💕💖💖💖💖

  • @manpreetgym824
    @manpreetgym824 2 ปีที่แล้ว +9

    Siraaaa Banda sukh bro ❤️

  • @honeydandiwal2684
    @honeydandiwal2684 2 ปีที่แล้ว +9

    love u sukh bhai dilo respect bhai tnu

  • @roopindergill7880
    @roopindergill7880 2 ปีที่แล้ว +2

    Well done... Too inspirational story

  • @vikramjeetsingh3090
    @vikramjeetsingh3090 2 ปีที่แล้ว +1

    Gud bai luvv uuu

  • @tushargrover6330
    @tushargrover6330 2 ปีที่แล้ว +8

    WMK ❤️🙏 Bhraa
    Waheguru tenu chrdi klla vich rkhe ❤️

  • @gouravsingh1363
    @gouravsingh1363 2 ปีที่แล้ว +4

    Sukar a veer tu thik hogya rab ne mehr karti 🙏🙏🙏

  • @gaganbhatia9952
    @gaganbhatia9952 2 ปีที่แล้ว

    Wmk 👏 vere ❤️hor tarkia dwe tynu ❤️

  • @rajdeol4902
    @rajdeol4902 ปีที่แล้ว +1

    Jeonda vsda reh veer🙏

  • @seruoye8080
    @seruoye8080 2 ปีที่แล้ว +11

    Sukh johal 💯

  • @Harpreetkaur-dt6bx
    @Harpreetkaur-dt6bx 2 ปีที่แล้ว +3

    well done 👏 God bless you brother 🙏

  • @simrandhillon4076
    @simrandhillon4076 2 ปีที่แล้ว +2

    Waheguru tarki bakshe veere tuhnu